ਚਿੱਟੇ ਦੇ 17 ਟੀਕੇ ਲਗਾਏ ਸੀ ਓਸ ਦਿਨ ਮੈਂ। ਬਾਪੂ ਕਹਿੰਦਾ ਸੀ ਜਿਸ ਦਿਨ ਤੂੰ ਮਰੇਂਗਾ ਮੈਂ ਲੱਡੂ ਵੰਡਣੇ ਆ

  Рет қаралды 455,682

RMB Television

RMB Television

2 жыл бұрын

#rmbtelevision #motivationalvideo #emotionalstory
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksKZbin kzbin.info/door/7Bx... / rmbtelevisioninsatgram-
/ rmbtelevision

Пікірлер: 775
@tarnsingh9914
@tarnsingh9914 2 жыл бұрын
ਕੈਮਰੇ ਸਾਹਮਣੇ ਬੈਠ ਕੇ ਸੱਚ ਬੋਲਣਾ ਬਹੁਤ ਔਖਾਂ ਪਰ ਵੀਰ ਨੇ ਸਾਰੀ ਕਹਾਣੀ ਦੱਸੀ ਵਾਹਿਗੁਰੂ ਮੇਹਰ ਰੱਖਣ ❤️❤️❤️❤️
@Nasharma-iy7lq
@Nasharma-iy7lq Жыл бұрын
Mavi center bhut ktte AA par jddo apda man bneya odu sab kuch sdeya
@jasvirkaur7981
@jasvirkaur7981 2 жыл бұрын
ਬੇੜਾ ਗ਼ਰਕ ਹੋਏ ਨਸ਼ਿਆਂ ਵੇਚਣ ਵਾਲਿਆਂ ਦਾ ਮਾਂ ਬਾਪ ਰੋਂਦੇ ਨੇ ਬਾਈ ਜੀ ਬਹੁਤ ਵਧੀਆ ਹੋਇਆ ਨਸ਼ਾ ਛੱਡਤਾ
@manatsandhupb88
@manatsandhupb88 11 күн бұрын
ਰੋਜ਼ ਲੜਨਾ ਪੈਂਦਾ ਸ਼ੱਡਣਾ ਕਿਹੜਾ ਸੌਖਾ
@AmritPal-ev9il
@AmritPal-ev9il 2 жыл бұрын
ਦੂਜੇ ਵੀਰ ਵੀ ਨਸ਼ਾ ਛੱਡ ਕੇ ਵਾਪਸ ਪਰਤਨ ਅਤੇ ਆਪਣੇ ਮਾਂ-ਪਿਓ ਦੇ ਨਾਲ ਚੰਗਾ ਜੀਵਨ ਜੀਨ
@tikkadhillon3661
@tikkadhillon3661 2 жыл бұрын
ਜਿਉਂਦਾ ਵਸਦਾ ਰਹਿ ਬਾਈ ਰੱਬ ਤੈਨੂੰ ਚੜਦੀ ਕਲਾ ਵਿਚ ਰੱਖੇ🙏👍
@learnenglish699
@learnenglish699 2 жыл бұрын
mere ta bund patt gye raat 1 baje sun reya cegaa neend nahi aeye pore raat...baii bach kive gyaa? interview da bade dhekee bd ehojaa nashedii phale bar vekhyaa 17 teke ek din da? menu nahi lagda banda bachh sakdaa vaa but anyways one can bounce back ..very vvery very very inspiring
@baljeetkaur1180
@baljeetkaur1180 2 жыл бұрын
@@learnenglish699 ,m,😎😎u xx
@sidhufanclub-us7qq
@sidhufanclub-us7qq Жыл бұрын
Sidhu moose wala song kzbin.infoucdn5nc5d7Y?feature=share
@ranjeetcheema522
@ranjeetcheema522 Жыл бұрын
@@learnenglish699 lagun wale 1grm d Tika la jande a verr
@ravnoorsingh9856
@ravnoorsingh9856 Жыл бұрын
@@learnenglish699 q
@mysontyson627
@mysontyson627 2 жыл бұрын
ਹੀਰੇ ਬਾਈ ਹੌਂਸਲਾ ਬੁਲੰਦ ਰੱਖੀ ਦੁਨੀਆਂ ਬਹੁਤ ਜ਼ੋਰ ਲਾਉਣਾ ਮੁੜ ਤੈਨੂੰ ਉਹੀ ਰਾਹ ਤੋਰਨ ਦੀ
@777SHARMA
@777SHARMA Жыл бұрын
ਵੀਰੇ... ਤੂੰ ਵੀ ਤਾਂ ਦੁਨੀਆ ਦਾ ਹੀ ਇੱਕ ਹਿੱਸਾ ਏਂ ... ਜਾਂ ਤੈਨੂੰ ਕਿਸੇ ਹੋਰ ਗ੍ਰਹਿ ਦੀ ਪ੍ਰਜਾਤੀ ਮੰਨਿਆ ਜਾਵੇ 🤔
@mysontyson627
@mysontyson627 Жыл бұрын
@@777SHARMA ਬੰਦੇ ਵਾਂਗ ਸੋਚ ਵੀਰ ਦੁਨੀਆਂ ਤੋਂ ਭਾਵ ਜਿਸ ਦੁਨੀਆਂ ਤੋਂ ਉਹ ਵਾਪਸ ਆਏਆ ,ਧਰਤੀ ਦੇ ਪ੍ਰਾਣੀ ਵਾਂਗ ਸੋਚ ਜਲਦੀ ਸਮਝ ਆਜੂ
@jattmehkma3657
@jattmehkma3657 Жыл бұрын
@@777SHARMA ਬਿਲਕੁੱਲ ਸਹੀ😂😂
@punjabbolda4992
@punjabbolda4992 3 ай бұрын
Sharma ji soch uchi rakh jis de ghr Nasha aa os ghr nu puch
@gurpreetsingh-wt1cb
@gurpreetsingh-wt1cb 2 жыл бұрын
🙏🙏 ਬਹੁਤ ਵਧੀਆ ਬਾੲੀ ਜੀ ਨਸ਼ਿਆਂ ਦੀ ਦਲਦਲ ਵਿਚੋਂ ਨਿਕਲਣ ਦੀਆਂ ਬਹੁਤ ਬਹੁਤ ਮੁਬਾਰਕਾਂ ਆਪ ਨੇ ਦੁਆਰਾ ਜ਼ਿਦਗੀ ਦੀ ਸ਼ੁਰੂਆਤ ਕੀਤੀ ਬਹੁਤ ਵਧੀਆ 🙏🙏
@sukhjitkaur1894
@sukhjitkaur1894 Жыл бұрын
🙏ਵੀਰੇ ਹੁਣ ਮਾਂ ਪਿਓ ਨੂੰ ਧੱਕਾ ਨਾਂ ਦੇਣਾ ਸਦਾ ਖੁਸ਼ ਰਹੋ ਵੀਰੇ
@user-dt5vi1wf7j
@user-dt5vi1wf7j 2 жыл бұрын
ਵੈਰੀ ਵੈਰੀ ਗੁਡ ਵੀਰ👍👍👍👍👍 ਜੀ
@amanmaan7878
@amanmaan7878 2 жыл бұрын
ਸਲਾਮ ਆ ਹੀਰੇ ਬਾਈ ਜੀ ਨੂੰ
@mohie0082
@mohie0082 2 жыл бұрын
Gbu putt love you bohat vdia keeta nasha shad ka
@jyotsnajohn1188
@jyotsnajohn1188 2 жыл бұрын
You have proved that's it's never too late.... stay blessed mammu ji 😍
@learnenglish699
@learnenglish699 2 жыл бұрын
ap g de mammu g da instgram ki aa name ki hega va>?
@stabmusicofficial
@stabmusicofficial Жыл бұрын
@@learnenglish699 heera4hans
@sumit_khairekan
@sumit_khairekan Жыл бұрын
ਕਿਵੇਂ ਆ jyot
@JassiKaur-xp7cs
@JassiKaur-xp7cs 3 ай бұрын
helo ji mai sungrur district to ha ji mera 18 saal da beta oho 6month to. nsha kar reha sanu kuj smj nhi auda hun ki krye 😢 menu koi es munde da number de do pls mai ena nl gll krni aa te koi chnga nsha chdau keder vare pushna ena da koi contact number dedo plz
@surindergill8714
@surindergill8714 2 жыл бұрын
ਪੁੱਤਰ ਰੱਬ ਤੈਨੂੰ ਖੁਸ਼ੀਆਂ ਬਖ਼ਸ਼ੇ ਤਰੱਕੀਆਂ ਕਰੇ ਪੁੱਤਰ ਵਿਸਰਾਵਾਂ ਹੋਣੀ ਚਾਹੀਦੀ ਹੈ ਬੱਚਿਆਂ ਨੂੰ ਤੁਹਾਡੇ ਤੋਂ ਕੁਝ ਸਿੱਖਣਾ ਚਾਹੀਦਾ ਹੈ 🙏🙏🙏👍👍👍❤️❤️🇺🇸🇺🇸🇺🇸🇺🇸
@user-ql6vx6oq1m
@user-ql6vx6oq1m 2 жыл бұрын
ਵੀਰ ਜੀ ਚਿੱਟੇ ਦੇ ਨਸ਼ੇ ਵਿੱਚ ਮੇਰੀ 5 ਸਾਲ ਦੀ ਜਿੰਦਗੀ ਤੇ ਲੱਖਾਂ ਰੁਪਏ ਬਰਬਾਦ ਹੋ ਗਏ ਪਰ 2017 ਤੂੰ ਸਭ ਸੱਡ ਤਾ ਤੇ ਅੱਜ ਜਿੰਦਗੀ ਨਸ਼ੇ ਤੂੰ ਕੋਹਾਂ ਦੂਰ ਆ ਪਰਵਾਰ ਦਾ ਸਾਥ ਜਾਨ ਬਚਾ ਗਿਆ ਬਈ ਜਿਹੜੇ ਵੀਰ comment ਪਰ ਰਹੇ ਨੇ ਇਕ ਹੀ ਬੇਨਤੀ ਆ ਨਸ਼ੇ ਤੂੰ ਦੂਰ ਰਹੋ 🙏🙏🙏🙏plz ਜਿੰਦਗੀ ਇਕ ਵਾਰ ਮਿਲਦੀ ਆ ਬਚੋ ਤੇ ਸਿੱਖੋ ਏਸ ਵੀਰ ਤੂੰ 🙏🙏
@harjinderkaur9940
@harjinderkaur9940 2 жыл бұрын
ਆਸ ਨਾਲ ਹੀ ਜਿਉਦੇਹਾ ਪੁਤ ਲੋਕ ਕਹਿੰਦੇ ਨਸ਼ੇ ਵਾਲੇ ਕਦੇ ਨਸ਼ਾ ਨਹੀ ਛਡਦੇ ਪਰ ਜਦੋ ਇਸ ਤਰਾ ਦੇ ਏਡ ਵੇਖਦੀ ਹਾ ਸ਼ਾਇਦ ਮੇਰਾ ਪੁਤ ਵੀ ਸੁਧਰੁ
@user-ql6vx6oq1m
@user-ql6vx6oq1m 2 жыл бұрын
ਸਿਸਟਰ ਸਭ ਤੂੰ ਵੱਡੀ ਦਵਾਈ ਵਾਹਿਗੁਰੂ ਜੀ ਆ ਏਹ ਗੱਲ ਮੈਂ ਖ਼ੁਦ ਤੇ ਪਰਖੀ ਆ ਬਾਬਾ ਬੁੱਢਾ ਸਾਹਿਬ ਜੀ ਦੇ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿਚ ਕੀਤੀ ਅਰਦਾਸ ਪੂਰੀ ਹੋਈ ਆ ਬੱਸ ਗੱਲ ਇਹ ਆ ਕਿ ਵਹਿਮ ਬ੍ਰਹਮ ਸਡ ਕੇ ਗੁਰੂ ਜੀ ਅੱਗੇ ਅਰਦਾਸ ਕਰੋ ਪੂਰੀ ਹੋ ਜੇਗੀ 🙏🙏🙏🙏🙏
@sakinderboparai3046
@sakinderboparai3046 2 жыл бұрын
@@harjinderkaur9940 ਤੁਸੀਂ ਭੈਣਜੀ ਨਸ਼ਾ ਛੱਡਣ ਵਾਲਿਅਾਂ ਦੀਅਾਂ ਵੀਡਓ ਦਿਖਾੲਿਅਾ ਕਰੋ ਅਾਪਣੇ ਬੇਟੇ ਨੂੰ । ਮੈਂ ਵੀ ਅਰਦਾਸ ਕਰਾਂਗਾ ਵਾਹਿਗੁਰੂ ਅਁਗੇ ।
@RajSidhu1994
@RajSidhu1994 2 жыл бұрын
@@user-ql6vx6oq1m Gopi veere Dawayi v khaadi c koi shdan leyi... kinne time ch recover hoeya c bhra...?
@user-ql6vx6oq1m
@user-ql6vx6oq1m 2 жыл бұрын
ਨਹੀ ਵੀਰੇ ਕੋਈ ਖਾਸ ਨਹੀ ਬੱਸ ਲੱਤਾ ਬਾਹਵਾ 5ਤੂੰ7ਦਿਨ ਤਕ ਦਰਦ ਕਰਦਿਆ ਬੱਸ ਉਹ ਜਰ ਜੇ ਬਾਕੀ ਦੁੱਧ ਦਹੀ ਦੀ ਭਰਤੀ ਰੱਖੇ ਕੁਝ ਨਹੀਂ ਹੁੰਦਾ ਨਸ਼ਾ ਸਾਡੇ ਸਰੀਰ ਵਿੱਚ ਘਟ ਤੇ ਦਿਮਾਗ ਵਿਚ ਜਾਦਾ ਹੁੰਦਾ ਜਿਹਨੂੰ ਕੱਢਣਾ ਔਖਾ ਹੁੰਦਾ ਪਰ ਨਾਮੁਮਕਨ ਨਹੀਂ ਵੀਰ ਮੈ ਸੱਚੀ ਬਹੁਤ ਚਿੱਟੇ ਦੇ ਟਿੱਕੇ ਲਾਇ ਸੀ 3ਸਾਲ ਤਕ ਪਰ ਅੱਜ ਨਸ਼ੇ ਤੂੰ ਕੋਹਾ ਦੋਰ ਹਾਂ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ 🙏🙏🙏🙏
@user-zb3el8tg4e
@user-zb3el8tg4e 2 жыл бұрын
ਵਾਹਿਗੁਰੂ ਜੀ ਅਗੇ ਅਰਦਾਸ ਬੇਨਤੀ ਵਾਹਿਗੁਰੂ ਜੀ ਏਹੋ ਜਿਹੇ ਦਲਦਲ ਵਿਚ ਕੋਈ ਵੀਰ ਨਾ ਫਸੇ ਪੰਜਾਬ ਦੀ ਜਵਾਨੀ ਖਰਾਬ ਕਰਤੀ ਸਰਕਾਰਾਂ ਨੇ ਵਾਹਿਗੁਰੂ ਜੀ ਭਲਾ ਕਰਨ 🙏🏼🙏🏼🙏🏼😢😢
@garrysingh7078
@garrysingh7078 Жыл бұрын
dil da bhi heera h bhai, luv u bi
@mossajatt190
@mossajatt190 2 жыл бұрын
ਮੈਂ 23 ਸਾਲ ਦਾ । ਮੈਂ ਵੀ ਸ਼ਰਾਬ ਛੱਡੀ ਆ। ਬਹੁਤ ਸ਼ਰਾਬ ਪੀਤੀ । । ਹੁਣ ਸਿੰਘ ਸਜਿਆ । ਗੁਰੂ ਸਾਹਿਬ ਦੀ ਕਿਰਪਾ ਹੁਣ 🙏 ।
@nishandeepbrardeep121
@nishandeepbrardeep121 Жыл бұрын
22 ban kay hosla na harri veer life ch bathu waar tension awo bas Waheguruji kol ja kay nam simran kari par deki veer galti noooool.......
@mossajatt190
@mossajatt190 Жыл бұрын
@@nishandeepbrardeep121 NA BHAI KHETI KRI DA। SHARAB PENDE A SADE BANDE PAR। MAHARAJ DE ENI MEHAR KDE JI NI KITA। BAKI THAKS 22 HONSLA DEN LYI 🙏😊
@upinderpalsinghamritsar4257
@upinderpalsinghamritsar4257 Жыл бұрын
Chardi kalan rakhe parmatma tahanu
@sidhufanclub-us7qq
@sidhufanclub-us7qq Жыл бұрын
Sidhu moose wala song kzbin.infoucdn5nc5d7Y?feature=share
@SanjivKumar-sv2wo
@SanjivKumar-sv2wo Жыл бұрын
Haahahaha salya shrab di tod ni lagdi jida baaki nasheya di lagdi aw
@shubhpreet1
@shubhpreet1 2 жыл бұрын
Dear Brother so inspiring keep it up Legends never die
@GurmeetSingh-zp8xi
@GurmeetSingh-zp8xi 2 жыл бұрын
ਦਿਲੋਂ ਸਲੁਟ ਆ ਬਾਈ 🙏👍
@chamansharma4455
@chamansharma4455 Жыл бұрын
ਯਾਰ ਤੂੰ ਸਿਰਫ ਅਪਨੀ ਜ਼ਿੰਦਗੀ ਹੀ ਨਹੀਂ ਬਚਾਈ ਏਹਦੇ ਨਾਲ ਤੂੰ ਹੋਰ ਭੀ ਕਈਆਂ ਜ਼ਿੰਦਗੀਆਂ ਬਚਾਈਆਂ ਨੇ, ਗਲਤੀਆਂ ਕਰਕੇ ਭਾਵੇਂ ਤੂੰ ਛੇਤੀ ਜਾਂ ਦੇਰ ਬਾਦ ਮੁੜ ਕੇ ਅਪਨੀ ਅਸਲ ਜਿੰਦਗੀ ਵਿੱਚ ਆ ਗਿਐਂ, ਆਹ ਬੜਾ ਬਡਾ ਕੰਮ ਹੈ, ਰੱਬ ਦੀ ਤੇਰੇ ਤੇ ਮੇਹਰ ਹੋ ਗਈ ਹੈ।
@hrfgill739
@hrfgill739 2 жыл бұрын
ਮਾ ਹੁੰਦੀ ਆ ਮਾ ਦੁਨੀਆ ਵਾਲਿਓ
@balwantsinghsingh3650
@balwantsinghsingh3650 Жыл бұрын
Kay baat ha, 👌✔️
@luckymaan9928
@luckymaan9928 2 жыл бұрын
ਸਲਿਊਟ ਐ ਵੀਰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ
@mehra6889
@mehra6889 2 жыл бұрын
ਬੰਦਾ ਚਾਹੇ ਤਾ ਕੂਛ ਵੀ ਕਰ ਸਕਦਾ ਤੇਰੇ ਮਾਂ ਬਾਪ ਦਾ ਕੋਈ ਦਾਨ ਪੂਨ ਕੀਤਾ ਸਾਮਨੇ ਆ ਗਿਆ ...ਨਸਾ ਛੱਡਨਾ ਕੋਈ ਵੱਡੀ ਗੱਲ ਨਹੀ ਮੇਰੀ ਜਿੰਦਗੀ ਦੇ ਅੱਠ ਸਾਲ ਖਰਾਬ ਕਰਤੇ ਨਸੇ ਨੇ
@singh88920
@singh88920 Жыл бұрын
Kharab nahi kite experience dita Hai jidi tuhanu load si Gaye same nu ki Rona jo kal ho Gaya oh badal nahi hona y ji changa socho humesha tuhanu andaza nahi tuci ki kamaya hai Nasha Chad ke 8 saal karke Chad dita very good 👍 one in million wali hi gal hai
@diljeetkumar1021
@diljeetkumar1021 4 ай бұрын
God bless you bro
@pitasingh9567
@pitasingh9567 2 жыл бұрын
Rabb tenu chardikala vich rakhe
@resputin8012
@resputin8012 2 жыл бұрын
Same meri v eho story e, 14 case, bhut vadhiya hockey da player state level khedi e. Hight 6.2 inch. Padan likhan ch v bhut vadiya, supne bhut wadde c, ya ta hockey ch selection ho Jani india team ch, kiyuki jo mere nalo mada khed de c ,oh aj indian khed rahe ne ,mein naam nhi lawanga. Or ya mein upsc di tiyari krni c. Par sadi zameen te kise ne najayaz kabza kr leya, jis vich ohna mere te mere bhara chote te, mere peo te ,maa te, sab te parche krwa ditte, te odo meri umar,m sirf 18 saal di c. Hockey di ground da time sawere 5.30 waje da hunda c ,te menu te mere bhara nu hockey da ena jnoon c ki asi 2.30 waje v pahunch jande c sawere. Akha vich dowa bharwa de wadde wadde supne. Kyu war beth ke salaha krniya dowa ne ki asi je select ho gaye ta eda karange oda karange, ya mein hockey de naal upsc di tiyari v karunga te officer banuga. Kiyuki sade pure shehar vich koi Edda wadda officer nhi c baneya. Mera bhara padan vich thoda ghat c ,par game usdi mere nalo v Changi c. Sanu peyaar c hockey naal. Hareyana naal match khedeya c pehla. Te odhar sade te case yani parche krwa dite, mein pind aiya c , te ghardeya socheya bache fade gaye ta ehna di jindagi kharab ho jawegi je jail chale gaye ta. Oh banda jis ne kabza kita c, ohdi pahunch bhut uppar tak c. Te asi gharo bhaj gaye sare, oh time bhut aukha langeya. Rishtedaariya di pehchaan ho gyi. Koi 2 din rakhda te koi 5 din. Par fer sanu keh dinde ki kite hor chale jao sade v bache ne. Par fer kise police wale naal gal hoyi te usne keha pesh Kara do bache ,ohna nu ta case cho kaddiye. Ghardeya ne sanu court ch pesh Kara dita. Te police wale court cho hi sanu Thane le gaye. Te raat payi ta police wale bina Galli sanu kuttan lag gaye. Bhut mareya bewajah dowa bharwa nu. Te fer jail chale gaye, te 8 month baad jamanat hoyiya. Par jail vich gaye c odo asi bhut bhole c , par jado bahar aye, ta rab di sohn. Os bande nu Maran di full teyari kar lyi c. Usnu nu v pata lag geya c ki menu Maran ge. Usdi zameen v sadi sameen naal lagdi c, sadi te kabza ta door di gal ,apni zameen ch v raat nu chori aunda c. Kayi war koshisha kitiya par sala bach janda reha. Te USDA Munda c jo awara c. Oh v pehla sanu dhamkiya dinda reha c. usdi v ik na chali. Fer madi sangat ta jail ch hi mil gayi c. Nasha v kita jail ch. Odo samake Hundi c. Fer ladayiya jhagdeya te jaan lag gaye, smake har roj peeni, jehde vechde c ,ohna nu kadi paise de dene kadi na dene. Oh mana nhi c krde. Kiyuki naam ho geya c. 24 saala da hunde hunde 14 case ho gaye. Te zameen aj v sadi hai. Te hun pakke tor te court de v faisle sade hakk ch ho gye ne. Hun waheguru di mehar naal aj koi parcha nhi mere te. Hun meri umar 32 saal hai. Hun koi nasha koi mada kamm nhi krde. Chota bhara bahar chala geya. Asi bhut kuj kar skde c, india di team ch khed skde c ,officer ban skde c. Par sade desh ch rishwatkhori bhut e, te ese rishwatkhori ne sadi puri jindagi tabah kar diti. Aj v Rona a janda jado apni hockey di kit dekhda, dil krda khedan jawa. Hockey naal ena peyaar e ki hikk naal la la mein raat raat bhar roeya. Te hun v Rona a geya, akha bhariya ne te athroo nikalde ja rahe ne, menu akhar nhi dis rahe ki mein ki likh reha ,ta krke thodi der ruk ke likhana dubara shuru kita.Te rabb nu kosda ki sada ki kasoor c. Asi made nhi c ,bhut change te maa baap de ageyakaar bache c, par ik jhoothe case ne te os raat Thane ch payi kutt ne oh change bache sade andar hi maar ditte. Ik kann cho menu sahi Tara nhi sunda. Par hun os waheguru ne jindagi fer sahi kar ditti e. Par jo sade supne c, oh hamesha dil vich rehange. Te taqleef rahegi ki kash oh police wale rishwatkhor na hunde . Kehnde ne ki mehanat da fall mitha hunda te milda v jroor e. Menu lagda shayed sade jinni mehnat kise ne na kitti Howe. Din ch 2 waar ground Jake prectice krni, koi bahana na marna. Sunday nu rest hundi c , te mein Sunday nu v shaami ground chala janda c. Chalo aj jindagi theek hai. Meri jindagi da kala dour khatam ho geya.
@parvindersidhu434
@parvindersidhu434 2 жыл бұрын
Waheguru ji Di Mehr c k mada tym nikl gya Hun wdiya life spend kro dukh sukh life da hissa Kise na Kise trike aanda 🙏🙏
@deepisandhu5841
@deepisandhu5841 2 жыл бұрын
👍Din kdey kisse de v ik Jehe Rehn na 👍💔
@Crush-qp5pm
@Crush-qp5pm 2 жыл бұрын
Bai ki naam tera te kehra district te pind
@manpreetpb0989
@manpreetpb0989 Жыл бұрын
Proud of you brother
@newsandeducation3799
@newsandeducation3799 Жыл бұрын
You n your family is great Es rabb da koi ksoor ne दद्दा दोष न देवनी, दोष कर्मा अपनेआ Baki परमात्मा ने जरूर तुहाड़े लई कुछ नवा सोचिआ है
@davinderpalbhandal2243
@davinderpalbhandal2243 2 жыл бұрын
Very good,now u become the example for other,your father very great,salute to him
@truckloverz8679
@truckloverz8679 2 жыл бұрын
Waheguru Maher kre y tere te 🙏🙏🙏
@savedpost2006
@savedpost2006 2 жыл бұрын
Very inspiring...god bless u veere u achieve your all dreams in your life...
@inderdeepdhillon7923
@inderdeepdhillon7923 2 жыл бұрын
God bless you brother...boht vadia kita nashe ch barbaadi ae hor kuj ni......pattrkar veer g boht cooperative ne...
@VarinderSingh-ux9ih
@VarinderSingh-ux9ih 2 жыл бұрын
God bless you 🙏 best of luck bro 👍
@mithugill319
@mithugill319 2 жыл бұрын
Thank you RMB television inpration for Young peoples
@sunitakamboj
@sunitakamboj Жыл бұрын
ਬਹੁਤ ਗੰਦਾ ਨਸ਼ਾ ਚਿੱਟਾ,😢 ਜਿਨਾ ਘਰਾਂ ਚ ਲਗੇਆ ਓਹੀ ਦੁੱਖ ਜਾਣਦੇ ਨੇ ਏਦਾ , ਏਕ ਤਾ ਖਰਾਬ ਹੁੰਦਾ ਹੀ ਹੈ ਨਾਲ ਭੈਣ ਮਾ ਪਿਉ ਵੀ ਉੱਜੜ ਜਾਦੇ ਨੇ☹️😕
@Tonygill829
@Tonygill829 2 жыл бұрын
Come late but come right very honest man God bless you bro
@SukhwinderSingh-xl9oe
@SukhwinderSingh-xl9oe 2 жыл бұрын
Great work heera bai.waheguru g tuhada India level te khedan da supna jaroor poora karnge
@tejinderkaur-yd1gl
@tejinderkaur-yd1gl 2 жыл бұрын
Salute veere. Koi daan punn kita agge aya esnu hi kehnde. V gud veere. Hamesha chardi kala ch raho
@ritubajaj6027
@ritubajaj6027 Жыл бұрын
Shaabaash beta Rubb tuhanu lambi umar dey Aur achi sehat dey Hmesha khush rho
@littledaizy2650
@littledaizy2650 2 жыл бұрын
Mera ron nikl gya story sun ke😰😰Khushi v buhtt hoyi v tuci apni life buht vdia krr lyi 👌👍👍👍
@pardeepsinghsingh7928
@pardeepsinghsingh7928 2 жыл бұрын
Waheguru ji Mehar karan 🙏🙏
@DeepSingh-id1yw
@DeepSingh-id1yw Жыл бұрын
ਵੀਰ ਜੀ ਮਾੜੇ ਪਲਾਂ ਨੂੰ ਭੁੱਲ ਜਾਓ ਹੁਣ ਪਰਿਵਾਰ ਨਾਲ ਚੰਗੀ ਜ਼ਿੰਦਗੀ ਜੀਉ🙏❤️ ਬੀਤ ਗਏ ਸਮੇਂ ਬਾਰੇ ਗੱਲ ਨਾ ਕਰੋ(ਭੁੱਲ ਜਾਓ)। ਤੁਹਾਨੂੰ ਮਿਲਕੇ ਅੱਛਾ ਲਗਿਆ 👍🏋️🏋️✌️ ਰੱਬ ਤੁਹਾਡਾ ਭਲਾ ਕਰੇ 🙏💐 ਵਾਹਿਗੁਰੂ ਮੇਹਰ ਕਰੇ💐🙏.....(mukerian)
@deesing7422
@deesing7422 2 жыл бұрын
So glad , please stay strong and never do drugs again .
@kuldeepdhindsa7054
@kuldeepdhindsa7054 2 жыл бұрын
Sach bolna bahut wadi gal aa veer sare Naujwana nu sikhiya laini chahidi hai,, New life lai congratulations veer
@pitasingh9567
@pitasingh9567 2 жыл бұрын
Very good Heere god bless you
@JaspalSingh-fo9hh
@JaspalSingh-fo9hh 2 жыл бұрын
Very nice 👍👍👍waheguruji mahar kro 🙏🙏🙏🙏💪💪💪💪👍👍👍
@gurdeep6710
@gurdeep6710 2 жыл бұрын
ਯਾਰ 2010 ਤੋਂ ਲੈ ਕੇ 2015 ਤੱਕ ਹਰ ਨੌਜਵਾਨ ਦੀ ਏਹੀ ਕਹਾਣੀ ਸੀ ! ਅਸੀਂ ਵੀ ਵਿਚੇ ਆ ! ਜਿੰਦਾ ਮਿੰਟੂ ਗੁਰਸਰਯਾ ਕਹਿੰਦਾ ਹੁੰਦਾ ਮੇਰੀ ਲਾਈਫ ਤੇ 3 ਫ਼ਿਲਮਾਂ ਬਣ ਸਾਕ ਦੀਆ ਆ ਉਵੇਂ ਮੇਰੀ ਲਾਈਫ਼ ਤੇ 4 ਫ਼ਿਲਮਾਂ ਬਣ ਸਕ ਦੀਆ ਆ ! ਮੇਰੀ ਕਾਮਜਾਬੀ ਤੱਕ !! 2015 ਵਿੱਚ ਮੈ ਅਮਰੀਕਾ ਆ ਗਿਆ ਸੀ ਸੁੱਖ ਨਾਲ 2 ਬੱਚੇ ਆ ਤੇ 55 ਟਰੱਕ ਆ ਮੇਰੇ ਕੋਲ ! ਸਾਡੇ ਕੋਲ ਕੈਮਰੇ ਮੂਹਰੇ ਆਣ ਕੇ ਨਹੀਂ ਦੱਸ ਹੁੰਦਾ ਮੈ ਕਿ ਕੀਤਾ ਆ ! ਬੱਸ ਏਹਨਾ ਕਾ ਦੱਸ ਸਾਕ ਦਾ ਉਸ ਟਾਈਮ ਦੇ ca ਸਟਾਫ ਜਲੰਧਰ ਵਿੱਚ ਅੰਗਰੇਜ ਸਿੰਘ ਤੇ ਕਰਤਾਰਪੁਰ ਵਿੱਚ ਇੰਦਰਜੀਤ ਹੁੰਦਾ ਸੀ ! ਉਹ ਦੱਸ ਸਾਕ ਦੇ ਆ ਅਸੀਂ ਕੌਣ ਸੀ ! ਬਾਕੀ ਗੱਲ ਆ ਯਾਰੋ ਇਹ ਘਰ ਘਰ ਦੀ ਕਹਾਣੀ ਆ ! ਕਿਸ ਕਿਸ ਦਾ ਦੁੱਖ ਸੁਣੋ ਗੇ ! ਆਪਣਾ ਡੇਢ਼ ਚੁੱਕਿਆ ਆਪਣਾ ਨੰਗਾ ਹੋ ਜਾਂਦਾ !! ਚਿਟੇ ਵਾਲਾ ਬੰਦਾ ਦਲੇਰ ਨਹੀਂ ਹੋ ਸਕ ਦਾ
@dalvirsinghnishu8569
@dalvirsinghnishu8569 2 жыл бұрын
ਤੁਹਾਡੀ ਗੱਲ ਬਿਲਕੁੱਲ ਸਹੀ ਅਾ ਵੀਰ ਜੀ
@hitsong8923
@hitsong8923 2 жыл бұрын
ਸੱਚਾ ਆ ਬਾਈ ਤੇਰਾ ਗੱਲ ੍ਰ੍ ਇਹ ਬਾਈ ਵਿੱਚ ਵਿੱਚ ਝੂਠ ਬੋਲਦਾ ਅਸੀਂ ਵੀ ਕੀਤਾ ਕੰਮ ਪਰ 2000 ਕੇਬਸੋਲ ਨਹੀਂ ਖਾ ਸਕਦੇ ਚਾਰ ਦਿਨ ਵਿੱਚ ਨਾਲ 17ਟੀਕੇ ਆਖਦਾ ਅਸੀਂ ਵੀ ਆਪਣੇ ਜ਼ਿੰਦਗੀ ਵਿਚ ਦੋਵੇਰ ਠੀਕ ਹੋਗਾ ਵਹਿਗੁਰੂ ਜੀ ਕ੍ਰਿਪਾ ਨਾਲ
@bajajtelecom5002
@bajajtelecom5002 2 жыл бұрын
Bai mera pind aa banda 150/200 ek time kha janda
@dilawarsingh6765
@dilawarsingh6765 2 жыл бұрын
vir tu kismat vala amrika chal gia
@dilawarsingh6765
@dilawarsingh6765 2 жыл бұрын
@@bajajtelecom5002 vir limotin 150 kha sakda capsule ni
@daljeetkaurbhathal2467
@daljeetkaurbhathal2467 2 жыл бұрын
Very good ਬੱਚੇ ਲੰਬੀ ਉਮਰ ਹੋਵੈ ਤੇਰੀ
@jarnailkaur1888
@jarnailkaur1888 2 жыл бұрын
ek da sudrna bhut layi msal bnda hai god bless you 🙏
@explorebeautifulworldwiths8238
@explorebeautifulworldwiths8238 2 жыл бұрын
Waheguru Ji Great 22 g
@ripanpreet246
@ripanpreet246 2 жыл бұрын
Such a inspirational story it is hat's off to the father and mother his wife and kids who suffered a lot in that situation
@jacobjohn9241
@jacobjohn9241 2 жыл бұрын
Amazing...I've met this guy in person....clean n amazing personality....God bless veere....
@kuldipsingh4114
@kuldipsingh4114 Жыл бұрын
Guy in person, arhe bhai kehna kya chahti ho ??
@amanalex337
@amanalex337 2 жыл бұрын
Data ji mehar rakhna Bai Tere the bhut vadia insan aa Sach D's Dita sb kucj
@muskanchautala
@muskanchautala Жыл бұрын
Bhut himat vala kmm aa ess gande time vicho bhr aa ke v vdia huna har kise de vass da nhi ..tanu hor vdia rakhan Bhagwan ji
@buntymanve6854
@buntymanve6854 2 жыл бұрын
ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ bro
@preetgamer9398
@preetgamer9398 2 жыл бұрын
Mera bro da v ehi hall c waheguru ji di kripa nal 5 year ho chle nasha chde nu ❤️❤️❤️❤️
@sukhdevsingh4090
@sukhdevsingh4090 2 жыл бұрын
Best of luck ji waheguru ji kirpa karo ji
@PremKumar-pl3de
@PremKumar-pl3de 2 жыл бұрын
यह भाई साहब बोल रहे हैं बिल्कुल सही बोल रहे हैं क्योंकि मेरे साथ भी ऐसा ही हुआ था मैं भी पहले प्रॉक्सी वन कैप्सूल खाने लगा फिर स्मैक की आदत लग गई धीरे-धीरे पता ही नहीं चला कहां कहां कुछ कर रहा हूं बहुत दलेर हो गया था यही समझता था मेरे जैसा कोई नहीं
@Kulwindersingh-sr9jo
@Kulwindersingh-sr9jo Жыл бұрын
Shukar aa waheguru ji da👏👏
@dayalsingh8878
@dayalsingh8878 2 жыл бұрын
Jai Bole Baba ki Har Har mahadev. Waa Beta Dilo Salot. Waa Putter Babe Di Full Kripa Baba Nanka ess De Utte Chardikala Rakhi
@RamandeepKaur-fc4ur
@RamandeepKaur-fc4ur 2 жыл бұрын
Waheguru mehar kare bhut vadia veer
@HappyK622
@HappyK622 2 жыл бұрын
Heere bai ne ta apni jindgi bana lai aa Asi kdo banawa gee Sariya vera nu benti aa Nashe to door raho Nasha ik barbaadi da ghar Aa esto doori bana ke rakho ❤❤❤❤❤❤❤❤❤❤❤❤❤❤❤❤❤❤
@gurdeepsinghpindbagrianusa4550
@gurdeepsinghpindbagrianusa4550 Жыл бұрын
ਵਾਹਿਗੁਰੂ Chardi ਕਲਾ baksan ਵੀਰ ਜੀ ਤੁਹਾਨੂੰ. 🙏🙏
@kahlonjasreet08
@kahlonjasreet08 2 жыл бұрын
So inspiring ! kudos ! God bless you 🙏🏻🙂
@ritaverma8872
@ritaverma8872 Жыл бұрын
Well done 👍 happy to you see your inspiration story hope other get lesson and blessed soon ❤
@preetgillgill3775
@preetgillgill3775 2 жыл бұрын
ਵਾਹਿ ਗੁਰੂ ਜੀ
@sukhdevgill7210
@sukhdevgill7210 2 жыл бұрын
ਸਭ ਮਾੜੀ ਸੰਗਤ ਦੀਆਂ ਮਿਹਰਬਾਨੀਆਂ, ਜਿੱਥੇ ਬਾਪ ਦੀ ਜੁੱਤੀ ਕਾਇਮ ਹੋਵੇ ਨਾਂ ਕੋਈ ਨਸ਼ੇ ਤੇ ਲੱਗੇ ਨਾ ਕੋਈ ਚੋਰੀ ਜਾਂ ਹੋਰ ਗਲਤੀ ਕਰੇ।
@amandeeppawar5052
@amandeeppawar5052 2 жыл бұрын
Waheguru jii ne kirpa kiti veer te
@mrpendu5710
@mrpendu5710 Жыл бұрын
Love u hire bahi salute aa veer Tenu ਬੜਾ kush dekhya tu aapni jingdi ch paji rab hamesa hun sahi slamath rakhe hire veer nu love u paji dilo payr pya gya thuade naal interview dekh k hi love you paji ❤️💕❤️💕💕
@sharanjitsinghgill7181
@sharanjitsinghgill7181 2 жыл бұрын
Very nice g God bliss you veer
@dannydonn2464
@dannydonn2464 3 ай бұрын
Bohat sach bolya bai
@kuldeepsinghbrar5327
@kuldeepsinghbrar5327 2 жыл бұрын
10.50 end,sirraa😁😁😁😂😂😂😂😂
@mahendragodara4808
@mahendragodara4808 2 жыл бұрын
बधाई बेटा बहूत बहूत बधाई वाहे गुरु जी मैहर करे सतनाम वाहै गुरु जी
@dhudike8332
@dhudike8332 2 жыл бұрын
Jeonda reh shera ..u r inspiration
@user-mp3qi6fj5h
@user-mp3qi6fj5h Жыл бұрын
ਇਹ ਵੀਰ ਸਭ ਸਚ ਬੋਲ ਰਿਹਾ veer ji 😭😭😭ਇਹ ਸਡੇ nal ਬੀਤ ਚੁੱਕੇ ਹੈ ਵਾਹਿਗੁਰੂ ਜੀ ਕਿਸੇ ਮਾ ਦਾ ਪੁਤ ਨਾ ਲਗੇ ਨਸੇ ਤੇ ਵੀਰ ਬੜਾ ਦੁਖ ਹੁੰਦਾ
@balwantsinghsingh3650
@balwantsinghsingh3650 Жыл бұрын
Wmk 🙏
@roymiller2061
@roymiller2061 2 жыл бұрын
Salute a bhra tenu te tere honsle nu rabb trakkian bakshe
@lovepreetkaurkaur2825
@lovepreetkaurkaur2825 2 жыл бұрын
Sare aa nu ahh jroor vedio vekhni chahi di aa bhot kuj sikhan nu milda rabb kare ahh veer nu din dugni ratt chogni traki aa jeve🙏
@bazzkaler5814
@bazzkaler5814 2 жыл бұрын
Jeoda reh bro jinna aa motivation dita
@inderjitsinghdhumi4197
@inderjitsinghdhumi4197 2 жыл бұрын
ਪਤਰਕਾਰ ਜੀ ਨੂੰ ਵੀ ਸਲਾਮ ਹੈ ਇੰਨੀ ਲੰਮੀ ਗਲਬਾਤ ਦਾ ॥ ਸੱਤ ਪੜਿਆ ਹੈ, ਨਸ਼ਾ ਵੀ ਪੁਰਾ ਕਰਦਾ , ਲੋਕਾਂ ਤੋਂ ਵੀ ਪੈਸੇ ਖੋਂਹਦਾ ਏ ਤੇ ਰਿਸ਼ਤਾ ਤਾਂ ਕੌਣ ਕਰਦੂ ਕੋਈ ਕੱਟੀ ਦਾ ਰੱਸਾ ਨਹੀਂ ਫੜਾਉਂਦਾ ॥ ਜਿਹੜਾ ਬੰਦਾ 2000 ਕੈਪਸੂਲ ਖਾਂਦਾ ਹੋਵੇ 6 ਬੋਤਲਾਂ ਤਾਂ ਇਕ ਪਾਸੇ ਇਕ ਬੋਤਲ ਨਹੀਂ ਪੀ ਸਕਦਾ ॥ ਕਦੇ ਕਹਿੰਦਾ ਮੇਰੇ ਬਾਪੂ ਦੀ ਦੁਕਾਨ ਹੈ ਕਦੇ ਮੈਂ ਪੈਸੇ ਖੋਹ ਲੈਂਦਾ ਸੀ ਕਦੇ 10-10 ਰੁਪੈ ਮੰਗਦਾ ਸੀ ॥ ਜਿਹੜਾ ਬੰਦਾ ਐਨਾ ਨਸ਼ਾ ਕਰਦਾ ਹੋਵੇ ਉਸ ਨੂੰ ਤਾਂ ਕੋਈ ਵੈਸੇ ਨੇੜੇ ਨਹੀਂ ਲਗਣ ਦਿੰਦਾ ॥ ਜੇ ਨਸ਼ਾ ਛੱਡਿਆ ਹੈ ਸੱਚੀਂ ਗਲ ਦਸ ਉਹ ਵੀ ਤਰੀਕੇ ਨਾਲ ਦਸ ਨਾਂ ਕਿ ਐਨੀ ਸਟੋਰੀ ਘੜ ਕੇ ॥ ਪੱਤਰਕਾਰ ਜੀ ਗਲ ਵੀ ਛੋਟੀ ਕਰੀ ਦੀ ਹੈ ਨਾਂ ਕਿ ਸਚ ਵੀ ਝੂਠ ਲਗੇ ॥
@Aman2111
@Aman2111 Жыл бұрын
6 BOOTAL DARU NAHI YAAR BEER HOONI HAI. 7TVI PASS NU SHAYAD PATA NAHI HOONI.. MAINU STORY ASALIYAT NAHI LAGI..
@sahibdhanoa7720
@sahibdhanoa7720 2 жыл бұрын
Bai Asli legend tu aa
@gurpreetsinghpreet6598
@gurpreetsinghpreet6598 Жыл бұрын
Waheguru je kirpa kre ਵਾਹਿਗੁਰੂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ਣ ਤਰੱਕੀਆਂ ਬਖਸ਼ੇ ਵਾਹਿਗੁਰੂ वाहेगुरु जी किरपा रखनी चडदी कला में रखनी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@SunilKumar-pd4ep
@SunilKumar-pd4ep 2 жыл бұрын
Very nice bro 👌 👏 waheguro mer kare
@meetsingh3230
@meetsingh3230 2 жыл бұрын
Bahut vadia veer tu badal gaya
@user-nv5jf8ql5k
@user-nv5jf8ql5k 2 жыл бұрын
ਇਦਾਂ ਦੇ ਬੱਚੇ ਸਾਰੇ ਹੋ ਜਾਂਣ ਵਹਿਗੁਰੂ ਜੀ ਸਭਾ ਦੇ ਬੱਚੇ ਠੀਕ ਰਹਿਣ ਜੀ
@harmanpoonia9588
@harmanpoonia9588 Жыл бұрын
Waheguru Ji meher krio subna te 🙏🏻
@pbawa2191
@pbawa2191 Жыл бұрын
YOU ARE MY HEERA AND HERO , PROUDE OF YOU BRO
@lklk1034
@lklk1034 2 жыл бұрын
Veer g tusi nseh di daldal to nikalke eak nvi jindgi vich aa gae ho ta rab kre tusi hmesa raji kush rhon thankyou veer heere too hera ban ke rve
@hardeepsidhu210
@hardeepsidhu210 Жыл бұрын
Veere jass tera ma bohat vada fan ha teri soch punjab de loga nu drug cho kad sakda ona di feeling nu samja aa
@yashvirsharda4909
@yashvirsharda4909 2 жыл бұрын
Well done god bless u beta
@pawanhans5955
@pawanhans5955 2 жыл бұрын
Salute hai tohanu veer g
@deepmaankamirpura251
@deepmaankamirpura251 2 жыл бұрын
sulute veer nu🇨🇦🍁🙏
@RanjitSingh-ti5nk
@RanjitSingh-ti5nk 2 жыл бұрын
ਬਹੁਤ ਵੱਧੀਆ ਲੱਗਾ ਵਾੲੀ ਜੀ ਗੱਲਾਂ ਸੱਚੀਆਂ ਨੇ
@maansaab170
@maansaab170 Жыл бұрын
Bahut vdiaa gllla lggyia bai dia
@harjitkaur6155
@harjitkaur6155 Жыл бұрын
God bless you bro salute to all of you
@naveenkumar-pn6kv
@naveenkumar-pn6kv Жыл бұрын
Bahut bahut mubarka veer nu ,,,bahut bda honsla chahida is dal dal whicho nikaln lyi Honsla hove te kuch b aukha nhi Congratulations
@reet2607
@reet2607 Жыл бұрын
God blessed you brother
@kirandosanjh9997
@kirandosanjh9997 2 жыл бұрын
God bless you bro..🙏 hai rabba baki nu v jindgi deo. Nasha Chad den
@rajveermander3217
@rajveermander3217 2 жыл бұрын
Waheguru Ji Mata Ji Baba Ji Maharaj Ji Mahadev Ji 🙏🎂
@notoriousgill21
@notoriousgill21 2 жыл бұрын
god bless you brother :) Proud of you !
@sukhbedibedi643
@sukhbedibedi643 2 жыл бұрын
ਬਹੁਤ ਵਧੀਆ ਵੀਰ ਸਟੋਰੀ ਮਨ ਜੀਤੇ ਜਗ ਜੀਤ
@balbirsinghvirk6713
@balbirsinghvirk6713 2 жыл бұрын
ਵੀਰਜੀ ਬਹੁਤ ਵਧੀਆ ਕੰਮ ਕੀਤਾ
@rinkudua5829
@rinkudua5829 Жыл бұрын
Bhai tere naal waheguru da hath c. Jehda tenu ek sacha bhra miliya,Changi wife mili jisnay tera sath nhi chadya.rab warge maa baap mile jihna tere lai 1 crore rupya kharch kita . Bhagwan aise maa baap bhai behan sab ko deh.rabba sada khushiya Bakshi pariwaar nu.
@amritsandhu2546
@amritsandhu2546 2 жыл бұрын
Bhut bhut wdia bai rab sab maff kardu,te hor kirpa kre
@TheKing-hk1wn
@TheKing-hk1wn 2 жыл бұрын
Awsm video motivational for all drug users
Пранк пошел не по плану…🥲
00:59
Саша Квашеная
Рет қаралды 6 МЛН
50 YouTubers Fight For $1,000,000
41:27
MrBeast
Рет қаралды 201 МЛН
Best KFC Homemade For My Son #cooking #shorts
00:58
BANKII
Рет қаралды 63 МЛН
貓媽媽🆚爆米花🌽🥷🍿 #aicat #shorts #cute
0:33
Cat Cat Cat
Рет қаралды 48 МЛН
😬 Мам Дай Хлеб 🍞 #shorts
0:38
AOneCool
Рет қаралды 2,1 МЛН