17 ਟੀਕੇ ਇੱਕ ਦਿਨ ਵਿੱਚ ਚਿੱਟੇ ਦੇ! 3 ਟੋਕਰੇ ਮੋਬਾਈਲਾਂ ਦੇ ਵੇਚ ਦਿੱਤੇ ਨ'ਸ਼ੇ ਲਈ, ਘਰਦਿਆਂ ਨੇ ਮੇਰੇ ਚਿੱਟਾ ਰੋਕਣ ਲਈ

  Рет қаралды 623,998

LOK AWAZ TV

LOK AWAZ TV

Күн бұрын

Пікірлер: 714
@ਲਵਜੋਤ_ਗਿੱਲ
@ਲਵਜੋਤ_ਗਿੱਲ Жыл бұрын
ਬਾਬੇ ਨਾਨਕ ਜੀ ਦੀ ਦਿੱਤੀ ਹੋਈ ਜ਼ਿੰਦਗੀ ਆ, ਹੁਣ ਚੰਗੀ ਤਰ੍ਹਾਂ ਜਿਉਣੀ ਆ ਮੇਰੇ ਬਾਈ❤
@PARTAPBEATS
@PARTAPBEATS Жыл бұрын
ਨਸ਼ੇ ਵਾਲੇ ਵੀਰ ਸੁਦਰ ਜਾਣ ਮਹਾਰਾਜ ਇਨਾ ਦਾ ਭਲਾ ਕਰੇ ਇਹ ਬਚ ਜਾਣ
@HardeepSingh-lm3yz
@HardeepSingh-lm3yz Жыл бұрын
⚔️🥀🙏🙏🙏
@SurprisedChateau-yd1qk
@SurprisedChateau-yd1qk Жыл бұрын
ਸੈਂਟਰ ਵਾਲੀ ਗੱਲ ਬਿਲਕੁਲ ਸਹੀ ਹੈ ਜੋ ਵੀ ਦੱਸੀ ਵੀਰ ਨੇ
@hardeepdharni8697
@hardeepdharni8697 10 ай бұрын
ਬਹੁਤ ਵਧੀਆ ਪੁੱਤ ਵਹਿਗੁਰੂ ਤੈਨੂੰ ਤੰਦਰੁਸਤੀਆਂ ਬਖਸੇ ਪੁੱਤ ਮਾਵਾ ਦਾ ਕਰਜ਼ਾ ਕੋਈ ਨੀ ਦੇ ਸਕਦਾ ਮਾਵਾ ਹੁੰਦੀਆਂ ਨੇ ਪੁੱਤਾਂ ਦੀਆਂ ਪਤਾ ਨਹੀ ਕੇਹੜੇ ਹਲਤਾਂ ਵਿੱਚ ਪਾਲਦੀਆਂ ਨੇ ਪੁੱਤਰ ਤੁਸੀ ਬਹੁਤ ਵਧੀਆ ਸੋਚੀਆ❤❤❤❤❤🎉🎉🎉🎉
@amanjassal7136
@amanjassal7136 10 ай бұрын
ਬਹੁਤ ਵੱਡਾ ਦਿਲ ਆ ਬਾਈ ਜੀ ਤੁਹਾਡਾ ਤੁਸੀਂ ਆਪਣੇ ਪਰਿਵਾਰ ਨੂੰ ਧਿਆਨ ਵਿੱਚ ਰੱਖ ਦੇ ਆਪਣੀ ਮਾਤਾ ਜੀ ਲਈ ਪਤਨੀ ਲਈ ਸੱਚੀ ਕੋਸ਼ਿਸ਼ ਕੀਤੀ । ਪ੍ਰਮਾਤਮਾ ਨੇ ਤੁਹਾਡੇ ਤੇ ਕਿਰਪਾ ਕੀਤੀ ਆ ਬਹੁਤ ਖੁਸ਼ੀ ਹੋਈ ਵੀਰ ਜੀ ਏਨ੍ਹਾ ਵੱਡਾ ਕੰਮ ਕੀਤਾ ਪ੍ਰਮਾਤਮਾ ਸਦਾ ਖੁਸ਼ ਰੱਖੇ
@parmindersingh4267
@parmindersingh4267 Жыл бұрын
ਪਰਮਾਤਮਾ ਸਿੱਧੇ ਰਸਤੇ ਪਾਈਂ ਸਬ ਨੂੰ
@HarneetKalas-nf8nd
@HarneetKalas-nf8nd Жыл бұрын
❤ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਜਿੰਨੇ ਵੀ ਨਸ਼ਾ ਕਰਦੇ ਨੇ ਸਾਰੇ ਛੱਡ ਦੇਣ ਕਿਸੇ ਵੀ ਮਾਂ ਦਾ ਪੁੱਤ ਨਸ਼ੇ ਦੀ ਦਲਦਲ ਵਿੱਚ ਨਾ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@jashanbhathal9253
@jashanbhathal9253 10 ай бұрын
ਇਹ ਵੀਡੀਓ ਦਾ ਚੰਗਾ ਉਪਰਾਲਾ ਹੈ ਇਹਨਾ ਤੋਂ ਪ੍ਰਭਾਵਿਤ ਹੋ ਕੇ ਆਪਣੇ ਨੌਜਵਾਨ ਇਹ ਮਾਰੂ ਨਸ਼ਾ ਛੱਡ ਸਕਣ
@hrmn_sng
@hrmn_sng Жыл бұрын
ਸੌਂਹ ਲੱਗੇ ਵੀਰੇ ਸਹੀ ਗੱਲ ਕੀਤੀ। ਜਿੰਨਾ ਟਾਇਮ ਦਿਲੋਂ ਆਵਾਜ਼ ਨਈ ਆਉਂਦੀ ਓਦੋਂ ਤੱਕ ਨਈ ਬੰਦਾ ਛੱਡ ਸਕਦਾ।
@JassSingh-it4cc
@JassSingh-it4cc Жыл бұрын
ਵੀਰ ਮਹਾਰਾਜ ਤੇਰੇ ਤੇ ਇਸੇ ਤਰ੍ਹਾਂ ਕਿਰਪਾ ਰੱਖੇ ਅਤੇ ਚੜ੍ਹਦੀ ਕਲਾ ਵਿਚ ਰਹੇ ਬਹੁਤ ਹੀ ਵਧੀਆ ਵੀਡੀਓ ਲੱਗੀ ਅਤੇ ਨਾਲ ਹੀ ਪੱਤਰਕਾਰ ਵੀਰ ਦਾ ਧੰਨਵਾਦ ਜਿਸ ਨੇ ਵੀਡੀਓ ਰਾਹੀ ਸਾਡੇ ਤੱਕ ਇਕ ਸੱਚ ਸਾਹਮਣੇ ਲੈ ਕੇ ਆਇਆ ਬਹੁਤ ਬਹੁਤ ਧੰਨਵਾਦ 🙏🙏🙏🌟🌟🌟🌟🌟🌟🌟❤️❤️❤️
@cheema1096
@cheema1096 Жыл бұрын
ਝੋਠ ਮਾਰਨ ਦਿਅਾ ਜੇ ਹਰ ਰੋਜ 1000 ਦਾ ਚਿਟਾ ਪੀਦਾ ਿੲਹ ਬੋਲਣ ਦੀਅਾ ਦਿਨ ਵਿਚ 17ਵਾਰ ਿਪਦਾ ਚਿੱਟਾ ਮੇਰਾ ਵਿਰ ਹਿਸਾਬ ਲਾ ਮਹਿਨੇ ਦਾ 510 ਪੰਜ ਲੱਖ ਦਸ ਹਾਜਰ ਬਾਣ ਦਾ ਿੲਸ ਤੋ ਕਿਥੋ ਅਾਦੇ ਸੀ ਕਾਦੀ ਕਿਸ ਨੇ ਪੁੱਸ਼ੲੀਅਾ ਦੱਸੋ ਿੲਹ ਕੰਜਰ ਬੱਕਸਵਾਸ ਕਰੀ ਜਾਦਾ ਤੇ ਲੋਕ ਸੱਚ. ਮੱਣੀ ਜਾਦੇ
@NXT_APEX-69
@NXT_APEX-69 6 ай бұрын
Gud job bro
@VikramSingh-ie5to
@VikramSingh-ie5to Жыл бұрын
ਵੀਰ ਨੇ ਬਿਲਕੁਲ ਸਹੀ ਕਹਾ ਹੈ ਮੈਂ ਵੀ ਨਸ਼ਾ ਕਰਦਾ ਸੀ ਪਰ ਹੁਣ ਨਹੀਂ। ਘਰਦਿਆਂ ਨੇ ਮੇਰਾ ਵਿਆਹ ਕਰ ਦਿੱਤਾ ਹੈ।
@arshgurm4088
@arshgurm4088 Жыл бұрын
ਬਿਲਕੁਲ ਸਚਾਈ ਵੀਰ ਸੈਟਰਾਂ ਦੀ 😢
@warismeetwarismeet4856
@warismeetwarismeet4856 Жыл бұрын
Guru Gobind Singh ji di mehar ho gi veer
@Hervinn1313
@Hervinn1313 Жыл бұрын
ਮੇਰੇ ਹਿਸਾਬ ਨਾਲ ਬਾਈ ਜੀ ਸਭ ਤੋ ਵੱਧ ਸੁਸਇਟੀ ਖਰਾਬ ਕਰਦੀ ਬੰਦੇ ਨੂੰ ਮੈ ਰਹਿ ਚੁਕਿਆ ਇਸ ਚੀਜ ਵਿੱਚ
@deepchoudhary3912
@deepchoudhary3912 13 күн бұрын
bilkul
@DilpreetSingh-hg8ih
@DilpreetSingh-hg8ih Жыл бұрын
Bahut vdya kita vere Nasha sadta apni family bare sochyia apne ma bap bare sochyia very good vere
@Ramgariya1550
@Ramgariya1550 Жыл бұрын
ਬਾਈ ਸਾਰੀ ਹੱਡ ਬੀਤੀ ਸੁਣੀ ਬਾਈ ਦੀ ਬਾਈ ਚੈਨਲ ਵਾਲੇ ਵੀਰਾਂ ਨੁੰ ਬੇਨਤੀ ਆ ਜਿਹੜਾ ਬਾਈ ਨੇ ਚਿੱਪ ਫੇਲ ਕਰਨ ਵਾਲੀ ਗੱਲ ਕੀਤੀ ਆ ਓਹ ਕੱਟਣੀ ਚਾਹੀਦੀ ਸੀ ਆ ਵੀਡੀਓ ਦੇਖ ਕੇ ਕਿਸੇ ਨੇ ਓਵੇਂ ਹੀ ਕਰਨਾ ਡਾਕਟਰ ਦੀ ਮੇਹਨਤ ਬੇਕਾਰ ਨਾਲੇ ਘਰਦਿਆਂ ਦੇ ਪੈਸੇ ਬਰਬਾਦ ਕਰੂ ਕੋਈ
@Q-singh526
@Q-singh526 Жыл бұрын
ਵਾਹਿਗੁਰੂ ਵਾਹਿਗੁਰੂ ਡਟਿਆ ਰਹੀ ਸੋਹਣਿਆ ਪ੍ਰਮਾਤਮਾ ਤੇਰਾ ਹੋਸਲਾ ਬਣਾ ਕੇ ਰੱਖੇ ਤੇਰੇ ਵੱਲ ਦੇਖ ਕੋਈ ਹੋਰ ਭਰਾ ਵੀ ਮੁੜੂ ਕਿਹੇ ਦੀ ਜਿੰਦਗੀ ਬਚੂ.
@SAS.Shridhar
@SAS.Shridhar 7 ай бұрын
Great brother ji
@ManjeetSingh-gd2kt
@ManjeetSingh-gd2kt Жыл бұрын
ਵੀਰ ਜੀ ਰੱਬ ਦਾ ਬਹੁਤ ਬਹੁਤ ਸ਼ੁਕਰੀਆ ਜੋ ਤੂੰ ਸਭ ਕੁਝ ਛੱਡ ਤਾਂ ਵਾ ਇਸ ਚਿੱਟੇ ਨੇ ਮੇਰੇ ਮਾਸੀ ਦੇ ਮੁੰਡੇ ਦੀ ਜਾਨ ਲੈ ਲਈ ਵਾ 😢😢
@ranjotkumar3245
@ranjotkumar3245 10 ай бұрын
Mara v massi the monde the jan chil gay
@BalwinderSingh-g7y5l
@BalwinderSingh-g7y5l Жыл бұрын
ਵਾਹਿਗੁਰੂ ਜੀ ਦੀ ਮੇਹਰ ਹੋ ਗਈ ਵੀਰ, ਨਹੀ ਤਾ ਐਨਾ ਨਸਾ ਛੱਡਣਾ ਔਖਾ
@Gopikalyan-vf8oc
@Gopikalyan-vf8oc Жыл бұрын
Baccha la baba duniya nu 😢veer baba tanu khus rakhe ❤
@avijotharjeetsingh8646
@avijotharjeetsingh8646 Жыл бұрын
ਬਹੁਤ ਵਧੀਆ ਬਾਈ ਜਿੰਦਗੀ ਬਹੁਤ ਸੋਹਣੀ ਆ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜੀਉ ਬਾਕੀ ਲਕੀ ਵੀਰੇ ਤੇਰੀ ਆਵਾਜ਼ ਬਹੁਤ ਘੈਂਟ ਆ
@trendingpendu1787
@trendingpendu1787 7 ай бұрын
ਲੱਕੀ ਕਿੱਥੋ ਦਾ ਵੀਰ ਦੱਸੋ ਪਤਾ ਕਿਸੇ ਨੂੰ ਕਿਹੜਾ ਪਿੰਡ ਇਹਨਾ ਦਾ ਕੋਈ ਨੰਬਰ ਮਿਲਣਾ ਇਹਨਾ ਨੂੰ ਦੱਸੋਗੇ ਜਰੂਰ ਰਿਪਲਾਈ ਕਰੋ
@trendingpendu1787
@trendingpendu1787 7 ай бұрын
ਲੱਕੀ ਕਿੱਥੋ ਦਾ ਵੀਰ ਦੱਸੋ ਪਤਾ ਕਿਸੇ ਨੂੰ ਕਿਹੜਾ ਪਿੰਡ ਇਹਨਾ ਦਾ ਕੋਈ ਨੰਬਰ ਮਿਲਣਾ ਇਹਨਾ ਨੂੰ ਦੱਸੋਗੇ ਜਰੂਰ ਰਿਪਲਾਈ ਕਰੋ
@trendingpendu1787
@trendingpendu1787 7 ай бұрын
ਲੱਕੀ ਕਿੱਥੋ ਦਾ ਵੀਰ ਦੱਸੋ ਪਤਾ ਕਿਸੇ ਨੂੰ ਕਿਹੜਾ ਪਿੰਡ ਇਹਨਾ ਦਾ ਕੋਈ ਨੰਬਰ ਮਿਲਣਾ ਇਹਨਾ ਨੂੰ ਦੱਸੋਗੇ ਜਰੂਰ ਰਿਪਲਾਈ ਕਰੋ
@BaljinderDhaliwal-w1x
@BaljinderDhaliwal-w1x Жыл бұрын
ਸਾਡੇ ਵੀ ਆ ਇਕ ਸਿੱਧੇ ਟੀਕੇ ਆਲਾ ਹੁਣ ਬਹੁਤ ਬੁਰਾ ਹਾਲ ਆ ਓਹਦਾ
@SadhuSingh-w7g
@SadhuSingh-w7g 11 ай бұрын
ਨੱਸਾ ਛੱਡ ਕੇ ਬਹੁਤ ਵਧੀਆ ਗੱਲਾਂ ਦੱਸੀਆਂ
@Mander_Shorts
@Mander_Shorts Жыл бұрын
22 tainu rabb ne Navi zindagi hi diti aa.. sachiyon lucky reha tu 22 .. but hun apne Jeevan nu chnge pase layi😇🙏..
@KamleshBabbar-mx3of
@KamleshBabbar-mx3of Жыл бұрын
God bless u beta Khush reho Maa nu Khush rakheo tusi
@officialdeep5635
@officialdeep5635 Жыл бұрын
Same story mere aali aaa 22 bus oh pehli kick aaa jehri ohi mazbur krdi aaa nai tan aina v nasha khas nai aaa koi chittaa pr main vecheya nai aaa kujj gharo kyunk main aina ameer nai c gharo k jehri ghar di koi cheez vech dinda chadd tan main v ditta va hun pr naal di naal pind v aavda ilaaka v chad ditta kyunk ilaaka chaddey ton bina oh amli yaar dost chaddey ton bina nai shutt da thora ku chir main centre aali goli khadhi vadh ton vadh 1. Derh maheena pr holi holi oh roz diyan 3 goliyan ton chadd k fer 2 kitiyan fer 1 te fer adhi te fer choutha hissa krke chadd diti pr fer v 2 ku din bhut torh laggi oh goli di v akhan chon pani ubaasiyan auniya nakk chon pani auna 2. 3. Din main taakat de teekey lgva k fer sett hoiya c. Te hun maalak di kirpa va main khud v doctor aaa te hospital ch vadhiya kam kr riha bina kisey nashe pattey ton main v married aaa te meri v ik nikki jehi dhee aaa 3 ku saal di main tan shukar krda va maalak da k main jo v nasha chaddeya aavdi dhee krke chaddeya kyunk na mera peyo haiga na dada na chacha na koi taeya ghar de vich sirf main hi ik male banda va je mainu v teeka laun naal kujj ho janda tan ghar da bhut aukha hona c meri dhee da ki ban na c jihne ajey duniya dekhni aaa bus aisey krke main jo v chaddeya aavdi dhee de krke chaddeya baaki hankaar koi ni maalak aggey v aisey tran mehar bnai rakhe te Veer tere te maalak mehar bhareya hath rakhe bacheya reh hun. Tu hun v kujj khadha va pr jo v khadha va ehnu holi holi gallon lah de bus ehi duaa aaa 22 tere lai ❤❤❤
@amritpalsinghchahal8259
@amritpalsinghchahal8259 7 ай бұрын
ਵੀਰ ਤੇਰੀ ਸਟੋਰੀ ਪੜ ਕੇ ਬਹੁਤ ਹੌਂਸਲਾ ਮਿਲਿਆ ਮੈਂਨੂੰ ਵੀ 1 ਸਾਲ 5 ਮਹੀਨੇ ਹੋ ਗਏ ਮੈਂ ਅਵਦਾ ਨੰਬਰ ਹੀ ਬੰਦ ਕਰ ਦਿੱਤਾ ਸੀ ਘਰੋਂ ਬਾਹਰ ਜ਼ਰੂਰੀ ਕੰਮ ਤੇ ਹੀ ਨਿਕਲਦਾ ਸੀ ਮੰਮੀ ਨਾਲ ਕੱਲ੍ਹਾ ਕਦੇ ਵੀ ਘਰੋਂ ਬਾਹਰ ਨਹੀਂ ਗਿਆ ਜੇ ਕਦੇ ਬਸ ਸਟੈਂਡ ਜਾਣਾ ਹੁੰਦਾ ਕੋਈ ਛੋਟਾ ਮੋਟਾ ਕੰਮ ਤਾਂ ਵੀ ਕੱਲ੍ਹਾ ਨਹੀਂ ਜਾਂਦਾ ਸੀ ਅਵਦੀ ਕੁੜੀ ਨੂੰ ਲੈ ਜਾਂਦਾ ਸੀ ਨਾਲ ਮੇਰੀ ਧੀ 8 ਸਾਲ ਦੀ ਆ ਬਾਈ ਓਹਦੇ ਨਾਲ ਹੁੰਦੇ ਕੋਈ ਨਸ਼ਾ ਨਹੀਂ ਕਰ ਸਕਦਾ ਨਾ ਹੀ ਨਸ਼ੇ ਵਾਲੇ ਨੂੰ ਮਿਲ ਸਕਦਾ ਸੀ ਘਰ ਕਿਹਾ ਸੀ ਮੈਨੂੰ ਰੁਪਏ ਨਾ ਫੜਾਉ ਮੇਰੇ ਤੋਂ ਦੂਰ ਰੱਖੋ ਹੁਣ ਸਭ ਕੁਝ ਹੀ ਮੇਰੇ ਹੱਥ ਆ ਲੈਣ ਦੇਣ ਮੈਂ ਸੰਭਾਲ ਦਾ ਮੇਰੇ ਡੈਡੀ ਨੂੰ ਦਿਮਾਗੀ ਟੈਨਸ਼ਨ ਆਓਹ ਕਦੇ ਕੋਈ ਜਿੰਮੇਵਾਰੀ ਸੰਭਾਲ ਨਹੀਂ ਸਕਦੇ ਬਸ ਅਵਦਾ ਆਪ ਸੰਭਾਲ ਲੈਣ ਬਹੁਤ ਆ ਕੋਈ ਲੈਣ ਦੇਣ ਕਬੀਲਦਾਰੀ ਨਹੀਂ ਸਮਝ ਸਕਦੇ ਬਸ ਘਰ ਦੇ ਕੰਮ ਜਿਵੇਂ ਕਦੇ ਪਸ਼ੂਆਂ ਨੂੰ ਪਾਣੀ ਪਿਆ ਤਾਂ ਹਰਾ ਚਾਰਾ ਪਾਂ ਦਿੱਤਾ ਹਰਾ ਵੱਢ ਲਿਆ ਅਪਣਾ ਖੇਤਾਂ ਚ ਘਰ ਆ ਕੋਲ ਬੀਜ ਲੈਣੇ ਦਾਦਾ ਦਾਦੀ ਹੋਰ ਕੋਈ ਨਹੀਂ ਮਰ ਗਏ ਛੋਟਾ ਸੀ ਮੈਂ ਦਾਦਾ ਜਦੋ ਮਰਿਆ 3 ਸਾਲ ਦਾ ਸੀ ਦਾਦੀ ਵੇਲੇ 6ਵੀ ਕਲਾਸ ਚ ਸੀ ਹੋਰ ਮੇਰੇ ਵੀ ਕੋਈ ਨਹੀਂ ਮੇਰੇ ਬਿਨਾਂ
@AmarjeetKaurSandhu174
@AmarjeetKaurSandhu174 Жыл бұрын
ਮੈਨੂੰ ਤਾ ਸੁਣਕੇ ਹੀ ਸਰੀਰ ਵਿੱਚ ਕੰਬਣੀ ਛਿੜਦੀ ਕਿ ਮਾਪਿਆਂ ਦਾ ਕੀ ਹਾਲ ਹੁੰਦਾ ਸੀ ਉਸ ਟਾਈਮ
@ParjinderSingh-g5q
@ParjinderSingh-g5q Жыл бұрын
Eh gharo greeb c main ve bhut kita Nasha ede jene hai gharo takde c par nashe kar ke ghar de ve kangal karte Nasha ta Chad ta par garibe a gaye hun te sehat ve phela warge nahi rahe
@AmarjeetKaurSandhu174
@AmarjeetKaurSandhu174 Жыл бұрын
@@ParjinderSingh-g5q ਇਹੋ ਜਿਹੇ ਕੰਮ ਕਰਨ ਤੋਂ ਪਹਿਲਾਂ ਇਹੋ ਜਿਹਾ ਦੀ ਜ਼ਿੰਦਗੀ ਬਾਰੇ ਦੇਖ ਲਵੇ ਬੰਦਾ ਕਿ ਸਾਡਾ ਵੀ ਅੰਤ ਇੰਦਾ ਦਾ ਹੋਵੇਗਾ
@ParjinderSingh-g5q
@ParjinderSingh-g5q Жыл бұрын
@@AmarjeetKaurSandhu174 hun te ho geya ju huna c main ta bhut saal ho gaye chade nu ji jawani ve koi koi sabal sakda eh jere 16 tu 22 tak de Umar hai munde Nashia ch pay jande te kudi mundia nal gallbat karke Ghar deya nu dhokha dinde bhut kudia ne munde nashe te laye a Dil Tod ke
@ParjinderSingh-g5q
@ParjinderSingh-g5q Жыл бұрын
Main changa hunda c made mote sharb he penda hunda c 1 kudi nu dilo pyar kar betha oh dhokha de gaye fer ne kush samj ayea hun ke kita jawe fer bande oda de mil gaye pta ne laga kehre time hatha teeke te hor nashe aa gaye te zindgi de oh raste te chal paye mahine ch 50 hajar da ta Nasha he kar janda c pure 6 saal kita pta ne kene ka lakha kha laye gharo ve takde c bhad ch main baar chala geya othe ja ke kam karke peper baneya fer thode time bhad koi bimari a gaye india ana peya mud ke ju passa kol bachia c oh bimari thik Karan de lag geya te kangal ho gaye hun ta
@KaramjitKaur-w8z
@KaramjitKaur-w8z Жыл бұрын
ਪੁੱਤ ਰੱਬ ਲੰਮੀ ਉਮਰ ਕਰੇ ਸਭ ਮਾਵਾ ਦੇ ਪੁੱਤ ਠੀਕ ਹੋ ਜਾਣ🙏🏽🙏🏽🙏🏽🙏🏽🙏🏽
@sukhbirsinghsukhbirsidhu9910
@sukhbirsinghsukhbirsidhu9910 7 ай бұрын
ਵੀਰ ਜੀ ਜਿਨ੍ਹਾਂ ਨਵੇਂ ਤੋਂ ਨਵੇਂ ਬੂਟੇ ਲਾਏ ਅੱਗੇ ਉਹ ਨਹੀਂ ਵਾਪਿਸ ਮੁੜਦੇ ਪਰ ਜਿਨ੍ਹਾਂ ਵੀਰਾਂ ਕਿਸੇ ਦਾ ਘਰ ਨਹੀਂ ਪੱਟਿਆ ਕਿਸੇ ਦੇ ਪੁੱਤ ਨੂੰ ਜ਼ਹਿਰ ਦਾ ਸਵਾਦ ਨਹੀਂ ਦੇਖਣ ਦਿੱਤਾ,, ਉਹਨਾਂ ਵੀਰਾਂ ਨੂੰ ਜਿਨ੍ਹਾਂ ਦਿਲ ਤੋਂ ਕਿਸੇ ਦਾ ਮਾੜਾ ਨਹੀਂ ਕੀਤਾ ਉਹਨਾਂ ਨੂੰ ਵਾਹਿਗੁਰੂ ਜੀ ਇੱਕ ਨਾਂ ਇੱਕ ਦਿਨ ਵਾਪਿਸ ਸਹੀ ਜ਼ਿੰਦਗੀ ਚ੍ ਆਉਂਣ ਲਈ ਆਪਣੀਂ ਨਿਗਾਹ ਸਵੱਲੀ ਜ਼ਰੂਰ ਕਰਦੇ ਹਨ ਮੇਹਰ ਕਰਦੇ ਹਨ,, ਕਿਸੇ ਦੇ ਘਰ ਦੀਆਂ ਖੁਸ਼ੀਆਂ ਨਾਂ ਉਜਾੜੋ, ਜਿਵੇਂ ਵੀਰ ਨੇਂ ਦੱਸਿਆ ਤਾਹੀਂ ਗੁਰੂ ਸਾਹਿਬ ਜੀ ਨੇਂ ਵੀਰ ਨੂੰ ਬਚਾਅ ਲਿਆ ਕਿਉਂਕਿ ਵੀਰ ਨੇਂ ਕੋਈ ਬੂਟਾ ਨਸ਼ੇ ਤੇ ਨਹੀਂ ਲਾਇਆ,,ਜੇ ਆਪ ਉੱਜੜੇ ਹੋ ਤਾਂ ਕਿਸੇ ਦੇ ਪੁੱਤ ਨੂੰ ਨਾਂ ਉੱਜਾੜੋ,, ਨੀਅਤਾਂ ਨੂੰ ਮੁਰਾਦਾਂ ਨੇਂ,, ਗੁਰੂ ਭਲਾ ਕਰੇ,,
@kuldeepgharu3240
@kuldeepgharu3240 Күн бұрын
Very good 👍
@singhgurbachan7720
@singhgurbachan7720 Жыл бұрын
Good.lok.bahai.ji.❤❤❤❤❤
@RaviSingh-f3b7m
@RaviSingh-f3b7m 11 ай бұрын
bhut vadyea bai 😊
@GurinderBains-g8h
@GurinderBains-g8h Ай бұрын
God Bless you veer. Waheguru ji Veer nu chardi kla vich rakhan.
@sonyvalu6137
@sonyvalu6137 Жыл бұрын
ਬਹੁਤ ਹੀ ਵਧੀਆ ਵੀਰ
@tarsemmannp5499
@tarsemmannp5499 7 ай бұрын
ਞੀਰ ਛੇਤੀ ਕੀਤੇ ਨਸਾ ਨਈ ਛੂਟਦਾ ਞੀਰ ਬਹੁਤ ਟਰਾਈ ਕੀਤੀ ਆ ਯਾਰ ਇਹ ਤਾ ਞਾਹਿਗਰੂ ਦੀ ਮੇਹਰ ਹੌ ਜੇ ਫੇਰ ਤਾ ਛੂਟ ਸਕਦਾ ਨਈ ਗਪ ਮਾਰਨਾ ਨਈ ਆਉਦਾ ਞੀਰ ❤❤❤❤❤❤❤❤❤❤❤❤❤❤❤❤
@ManjeetSingh-ll9io
@ManjeetSingh-ll9io 8 ай бұрын
Waheguru verr nu chardi klah ch rakhe dilo salot veer nu ❤❤❤❤❤❤
@AmanDeep-jb8xn
@AmanDeep-jb8xn Жыл бұрын
Patarkar and tenu slam kioki tusi Dona ne he bhut vdiya km kita apne bacheya nu 10 sal vad hun eh itihas sunaona piya kru kioki km ee bhut mhan kita
@jasslubana9703
@jasslubana9703 7 күн бұрын
ਬਾਈ ਤੁਸੀਂ ਚਿੱਪ ਫੇਲ ਕਰਨ ਦਾ ਤਰੀਕਾ ਨੀ ਦੱਸਣਾ ਸੀ ਚਲੋ ਬਾਕੀ ਵਾਹਿਗੁਰੂ ਮੇਹਰ ਰੱਖੇ 👍
@mangaldeepsingh5752
@mangaldeepsingh5752 10 ай бұрын
ਬਾਈ ਜਮਾ ਸਹੀ ਗੱਲ ਸੀ ਤੇਰੀ
@ਬਲਜੀਤਕੌਰਸੰਘਾ
@ਬਲਜੀਤਕੌਰਸੰਘਾ 10 ай бұрын
ਕਿਸੇ ਦਾ ਪੁੱਤ ਨਸ਼ੇ ਤੇ ਨਾ ਲੱਗੇ ਵਾਹਿਗੁਰੂ ਜੀ ਮੇਹਰ ਕਰੋ 🙏
@sainijaskaransaini
@sainijaskaransaini Жыл бұрын
Bai Teri video dekh k Rona a gya yrr 😢❤ waheguru hun eda e rakhe veer nu 😇
@arpanvirk7134
@arpanvirk7134 11 ай бұрын
Waheguru ji waheguru ji waheguru ji waheguru ji waheguru ji waheguru 🙏🏻🙏🏻🙏🏻🙏🏻🙏🏻🙏🏻🙏🏻
@GurjitKaur-dq1uz
@GurjitKaur-dq1uz 26 күн бұрын
Bahut changa kamm kita lucky veer tusi waheguru tere uper mehar karn te tusi ik wadia zindagi jeeyo
@GursawekSidhuGursawekSidhu
@GursawekSidhuGursawekSidhu Жыл бұрын
ਬਾਕੀ ਬਾਈ ਤੂੰ ਨਸ਼ਾ ਛੱਡਿਆ ਮਹਾਰਾਜ ਤੈਨੂੰ ਤੰਦਰੁਸਤੀ ਬਖਸ਼ੇ ਨਸ਼ਾ ਛੱਡੀ ਰੱਖੇ ਘਰੇ ਤੈਨੂੰ ਆਪਦੀਆਂ ਜਿੰਮੇਵਾਰੀਆਂ ਨਿਭਾਵੇ ਤੇ ਤੂੰ ਖੁਸ਼ ਰਵੇ ਅਸੀਂ ਤਾਂ ਇਹੀ ਮਹਾਰਾਜ ਅੱਗੇ ਅਰਦਾਸ ਕਰਦੇ ਆਂ ਆਪਦੇ ਮਾਂ ਪਿਓ ਨੂੰ ਖੁਸ਼ ਰੱਖੇ ਬਾਈ ਜੀ ਤੇ ਬਹੁਤ ਹੀ ਵਧੀਆ ਗੱਲ ਹੈ ਨਸ਼ਾ ਛੱਡ ਕੇ ਤੇ ਖੁਸ਼ਹਾਲ ਜ਼ਿੰਦਗੀ ਜਿਉਣਾ ਬਹੁਤ ਹੀ ਵਧੀਆ ਗੱਲ ਹੈ
@davinderdavinder8795
@davinderdavinder8795 Жыл бұрын
Pindo dang ni mili honi
@brarhoney
@brarhoney Жыл бұрын
​​@@davinderdavinder8795dang di shad center vich bat naal kutde ne 15 maar ke 1ginde a
@guguchahalgugu8462
@guguchahalgugu8462 Жыл бұрын
🙏🙏
@KiranBala-vh3cx
@KiranBala-vh3cx Жыл бұрын
Bbye
@NishanSingh-bh5br
@NishanSingh-bh5br 7 ай бұрын
Guguchbbnhi8ahalgugu8462 😊
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@beantsingh6690
@beantsingh6690 7 ай бұрын
ਲੱਕੀ ਵੀਰੇ ਬਹੁਤ ਬਹੁਤ ਧੰਨਵਾਦ ਤੂੰ ਚਿੱਪ ਫੇਲ ਕਰਨ ਵਾਲਾ ਜੁਗਾੜ ਦੱਸਤਾ ....ਅੱਜ ਹੀ ਲੈ ਮੈਂ ਵੀ ਚਿੱਪ ਦੇ ਵਿੱਚ ਹੀ ਟੀਕਾ ਲਾਉਂਗਾ😅😅 ਇਹ ਸਾਲੀ ਘਟੀਆ ਕੁਆਲਿਟੀ ਦੀ ਚਿਪ ਮੈਨੂੰ ਚਿੱਟੇ ਦਾ ਨਸ਼ਾ ਹੋਣ ਨਹੀਂ ਦਿੰਦੀ😢😢 ਉਹ ਭਰਾਵੋ ਤੁਸੀਂ ਆਪ ਸੋਚੋ ਇਹ ਵਾਲੀ ਗੱਲ ਕਿੰਨੇ ਮੁੰਡਿਆਂ ਦੇ ਦਿਮਾਗ ਵਿੱਚ ਆਊਗੀ ਇਹੋ ਜਿਹੀਆਂ ਅੰਦਰਲੀਆਂ ਗੱਲਾਂ ਨਹੀਂ ਦੱਸੀ ਦੀਆਂ ਹੁੰਦੀਆਂ ਭਰਾਵਾ ...ਚਿੱਪ ਤੂੰ ਫੇਲ ਕਰਤੀ ਸੀ ਇਹ ਕੰਮ ਪਤਾ ਨਹੀਂ ਕਿੰਨੇ ਲੋਕਾਂ ਨੇ ਵਰਤਣਾ 🫣🫣🙏🏼🙏🏼🙏🏼
@gurugavri1915
@gurugavri1915 7 ай бұрын
Bilkul sahi gl bhaji tuhadi🙏🏻
@KulwinderkaurGill-b6j
@KulwinderkaurGill-b6j 3 күн бұрын
Waheguru ji waheguru ji waheguru ji 🙏🙏❤️❤️🙏🙏❤️❤️🙏🙏❤️❤️🙏🙏
@Pritamsingh-op9wt
@Pritamsingh-op9wt Жыл бұрын
ਕੋਈ ਕਿਸੇ ਨੂੰ ਨਸ਼ਾ ਨਹੀਂ ਲਗਾ ਸਕਦਾ ਜੇ ਆਪਣਾ ਮਨ ਨਾ ਕਰੇ, ਸਾਰਾ ਕੁੱਝ ਵੇਚ ਕੇ ਆਪਣੀ ਜਵਾਨੀ ਗਾਲਕੇ, ਫਿਊਚਰ ਖਤਮ ਕਰਕੇ, ਸੁਧਰੇ ਤਾਂ ਕੀ ਫਾਇਦਾ, ਮਾਂ ਬਾਪ ਦੀ ਜਿੰਦਗੀ ਖਰਾਬ ਕਰਤੀ ਤੁਹਾਡੇ ਵਰਗੇ ਮੁੰਡਿਆਂ ਨੇ,
@Prit712
@Prit712 Жыл бұрын
Ohdi family nu puch kine khush akhirkar ohna da munda shi ho gya
@brarhoney
@brarhoney Жыл бұрын
Main laona mere friend da friend saade kol aya oh karda nahi c main ohnu kiha ehde naal na riha kar lagg je ga kehnda main nahi lagda umar vich v shota c saade toh main kiha 15 saal ho gye tere khud keeda bnu te hun lagg gya
@JasPinder-gx3xs
@JasPinder-gx3xs 11 ай бұрын
Bhaut,vdeea,khurak,a,brother,
@Sxndhu_44
@Sxndhu_44 24 күн бұрын
ਵੀਰ ਜੀ ਨਸ਼ਾ ਛੱਡਕੇ ਬਹੁਤ ਵਧੀਆ ਕੀਤਾ ਹੈ
@preetcheema8033
@preetcheema8033 Ай бұрын
ਵੀਰ ਜੀ ਤੁਸੀ ਨਸਾ ਛੱਡਿਆ ਕਿੱਦਾਂ ਸਾਨੂੰ ਇਹ ਜਰੂਰ ਦੱਸਿਆ ਕਰੋ ਸਾਡਾ ਵੀ ਦਿਲ ਕਰਦਾ ਛੱਡਣ ਨੂੰ ਦੱਸਿਆ ਜਰੂਰ ਕਰੋ ਸਾਡਾ ਵੀ ਭਲਾ ਹੋ ਜੇ ਅਸੀ ਵੀ ਨਸਾ ਛੱਡ ਦਈਏ 🙏🏻🙏🏻🙏🏻
@gamechanger6438
@gamechanger6438 Ай бұрын
Ki sdhna dm
@garrybrar2470
@garrybrar2470 Жыл бұрын
Good bro have a safe life
@jammuSingh-ut3ww
@jammuSingh-ut3ww Ай бұрын
Veer hun ae rah na pai waheguru ji aapna hath rakheou veer te khus reh veer
@Cikipiki12345
@Cikipiki12345 6 ай бұрын
Mainu bout khushi hoi bai tusi ess chij cho nikle rabb thanu tandrustiya bakshe❤❤
@riyajuneja6630
@riyajuneja6630 11 күн бұрын
Bai g waheguru khush rkhe .. tusi waheguru jpya kro
@Rinkukhurdvlogs
@Rinkukhurdvlogs Жыл бұрын
ਅਫੀਮ ਲਿਆਉ ਚਿਟਾ ਭਜਾਉ
@LuckyShivay
@LuckyShivay Жыл бұрын
Most inspiration vedios bhai hor vedios lao esi❤
@samarmalhotra1053
@samarmalhotra1053 Жыл бұрын
Bht vadiya dr. ne gandhi ji❤❤
@SardarKS
@SardarKS Жыл бұрын
ਬਹੁਤ ਵਧੀਆ ਕੀਤਾ ਬਈ, ਹੁਣ ਪ੍ਰਹੇਜ਼ ਕਰੀ
@jindersandy6181
@jindersandy6181 11 ай бұрын
Boht khoobi di gl a
@dfgFfgg-kj5rf
@dfgFfgg-kj5rf Жыл бұрын
ਭਰਾ ਹੁਣ ਦੁਬਾਰਾ ਸ਼ੁਰੂ ਨਾ ਹੋਜੀ ਪਰਮਾਤਮਾ ਚੜਦੀ ਕਲ੍ਹਾ ਕਰੇ ਤੇਰੀ
@RajKumarRaj-dy2hm
@RajKumarRaj-dy2hm 7 ай бұрын
Mere bache.. mai 65 year ka hu .. menu app di behud Khushi hoi..ke aap ne nsha shadeya....
@lakhveersingh1471
@lakhveersingh1471 11 ай бұрын
ਬਾਈ ਬਹੁਤ ਵਧੀਆ ਕੀਤਾ
@REETBRAR-4006
@REETBRAR-4006 Жыл бұрын
ਜਦੋਂ ਵੀ ਕਿਸੇ ਦੇ ਕੁੱਟ ਕਟਾਈ ਵਾਲੀ ਵੀਡੀਓ ਵਾਇਰਲ ਹੁੰਦੀ ਹੈ ਇਹ ਉਹ ਵੀਡੀਓ ਚੱਕ ਕੇ ਆਪਣੇ ਇਸਟਾਗਰਾਮ ਅਕਾਊਂਟ ਤੇ ਪਾਉਂਦਾ ਹੈ ਤੇ ਆਪਣੇ ਆਪ ਨੂੰ ਇੱਕ ਗੈਂਗਸਟਰ ਰੂਪ ਵਿੱਚ ਦਿਖਾਉਂਦਾ ਹ ਤਾਂ ਸਿਰੇ ਦਾ ਗੱਪੀ ਤੇ ਫੁਕਰਬਾਜੀ ਵਾਲਾ ਇਨਸਾਨ ਹੈ ਇਹ ਨਸ਼ਾ ਮੁਕਤੀ ਸੈਂਟਰ ਵਿੱਚ ਸੀ ਇਸ ਤੋਂ ਦਸ ਬੈਠਕਾਂ ਨਹੀਂ ਲੱਗਦੀਆਂ ਸੀ ਤੇ ਰੋਣ ਲੱਗ ਜਾਂਦਾ ਹੁੰਦਾ ਸੀ ਪਹਿਲਾਂ ਜਦੋਂ ਸੈਂਟਰ ਵਿੱਚ ਇਸਦੀ ਘਰ ਦੇ ਇਸ ਨਾਲ ਮੀਟਿੰਗ ਕਰਨ ਆਉਂਦੇ ਸੀ ਤੇ ਇਹ ਉਹਨਾਂ ਦੇ ਪੈਰ ਫੜ ਕੇ ਰੋਣ ਲੱਗ ਜਾਂਦਾ ਸੀ ਤੇ ਬਾਅਦ ਵਿੱਚ ਇਹਦੀ ਚੰਗੀ ਸਰਵਿਸ ਹੁੰਦੀ ਸੀ ਡੇਲੀ😂😂
@HarjeetSingh-sr9cf
@HarjeetSingh-sr9cf Жыл бұрын
😂😂😂😂😂 हंसते रहे इतना हंसे दो दिन पेट दर्द होता रहा 17 टीके लगाने बाला जो कहते है कि चिटें की ओबर डोझ से आदमी खत्म फिर तो वो 20.22.टीके लगाने बाले ही होते होंगे
@HarjeetSingh-sr9cf
@HarjeetSingh-sr9cf Жыл бұрын
मेरे ख्याल से 17.टीके 8500, रुपए के होते है जी मेने भी लगाऐ है लेकिन 17 नहीं 15, नहीं 12, नहीं,10, भी नहीं कुल मिलाकर में तो 2, टीके लगाता रहा वो भी हर रोज नहीं रोज़ तो एक बार एक ही लगाया करता था दुसरा तो कभी कभी लगता था
@sukhdeepaulakh2793
@sukhdeepaulakh2793 Жыл бұрын
ਕਿ ਆਡੀ ਬਾਈ ਇਹਦੀ ਦੱਸੀ… ??? ਜਰੂਰ 🙏🙏
@GursawekSidhuGursawekSidhu
@GursawekSidhuGursawekSidhu Жыл бұрын
ਬਾਈ ਜੀ ਇਹ ਬੰਦਾ ਸੱਚਾ ਜੋ ਵੀ ਸੈਂਟਰਾਂ ਬਾਰੇ ਗੱਲ ਕਰਦਾ ਸੈਂਟਰਲ ਵਿੱਚ ਜਿਹੜਾ ਕੁਝ ਬਾਈ ਨੇ ਦੱਸਿਆ ਕੁਝ ਸਭ ਹੁੰਦਾ ਮੈਂ ਆਪਣੇ ਪਿੰਡੇ ਤੇ ਹੰਡਾਇਆ ਸੈਂਟਰਾਂ ਬਾਰੇ ਮੈਨੂੰ ਵੀ ਪਤਾ ਤੇ ਪਿੰਡੇ ਤੇ ਹੰਢਾਏ ਤੋਂ ਪਤਾ ਲੱਗਦਾ ਵੀ ਕੀ ਕੁਝ ਹੋਇਆ ਕੀ ਨਹੀਂ ਹੋਇਆ ਸੈਂਟਰਾਂ 'ਚ ਸੈਂਟਰਾਂ ਜੇ ਕੁਝ ਆਮ ਮੈਂ ਕੁੱਟ ਮਾਰ ਤਾਂ ਆਮ ਹੀ ਹੁੰਦੀ ਹੈ ਹਰੇਕ ਬੰਦੇ ਨਾਲ ਹੀ ਹੁੰਦੀ ਹੈ ਕਿਉਂਕਿ ਜਿਹੜਾ ਬੰਦਾ ਵਾਰ-ਵਾਰ ਜਾਵੇ ਉਹਦੇ ਨਾਲ ਤਾਂ ਬਾਲੀ ਕਰਦੇ ਆ ਉਹਨੂੰ ਤਾਂ ਵਾਰ ਵਾਰ ਹੀ ਇੰਟੈਰੋਗੇਟ ਕਰਿਆ ਜਾਂਦਾ ਤੇ ਉਹਦੇ ਨਾਲ ਧੱਕੇਸ਼ਾਹੀ ਹੁੰਦੀ ਹੈ ਇਹ ਗੱਲ ਸਭ ਸੱਚ ਹੈ
@dharmindersingh7571
@dharmindersingh7571 Жыл бұрын
ਸੋਹਣਿਆਂ ਵੀਰਾ ਅੱਜ ਵੀ ਕਾਲੀ ਖਾਈ ਬੈਠਾਂ ਤੂੰ ਤਾਂ ਜਾਂ ਪੋਸਤ ਖਾਧੈ ! ਲਿਖ ਕੇ ਦੇ ਦਿੰਨਾ ਤੈਨੂੰ ਮੈਂ ! ਅਸੀਂ ਵੀ ਬੰਦਿਆਂ ਚੀ ਰਹਿਣੇਂ ਆਂ ! ਬਾਕੀ ਵਾਹਿਗੁਰੂ ਮਿਹਰ ਕਰੇ ਭਰਾ ਖੁਸ਼ ਰਹਿ ❤️🙏🏻
@officialdeep5635
@officialdeep5635 Жыл бұрын
Bilkul 22 asi v paarkhu rahe aaa aisey kam chon nikley aaa ehi main soch riha c k eh 22 sofi nai aaa ya tan naagni khadhi aaa ya post te ya fir prega ho skda smaan hi laeya hove ehde CH v koi shakk ni
@Prit712
@Prit712 Жыл бұрын
Thode verge sakki lok hi bnde nu Sshi nhi Hon dinde
@sukhrajdhaliwal8521
@sukhrajdhaliwal8521 Жыл бұрын
​@@Prit712right 👍🏻
@brarhoney
@brarhoney Жыл бұрын
ਟੀਕੇ ਲਾ ਕੇ ਨਾੜਾ ਬਲੋਕ ਹੋ ਜਾਂਦੀਆਂ ਪੋਸਤ ਜਾਂ ਅਫੀਮ ਖਾਣੀ ਪੈਂਦੀ ਆ ਥੋੜੀ ਬਹੁਤ ਨਹੀਂ ਅੱਧਰੰਗ ਦਾ ਡਰ ਰਹਿੰਦਾ ਬਾਕੀ ਪਰੇਗਾ ਨਹੀ ਖਾਣਾ ਚਾਹੀਦਾ ਸੈਕਸ ਵੀਕ ਕਰਦਾ ਬਾਕੀ ਹਰ ਨਸ਼ਾ ਜਿਆਦਾ ਬੰਦਾ ਸੈਕਸ ਵਾਸਤੇ ਕਰਦਾ
@harpreetbhagta6550
@harpreetbhagta6550 11 ай бұрын
32 ਸਾਲ ਕਰਕੇ ਬਿਲਕੁਲ ਬੰਦ ਕੀਤਾ ਬੰਦੇ ਦਾ ਇਰਾਦਾ ਹੋਵੇ ਤਾਂ ਕੀ ਨਹੀਂ ਹੋ ਸਕਦਾ ਵੀਰੇ kzbin.info/www/bejne/hIqafouvbpxliZIfeature=shared
@kambojfazilka586
@kambojfazilka586 Жыл бұрын
God bless you aun vali jindagi changi hove
@SurinderKaur-sx8cy
@SurinderKaur-sx8cy 9 ай бұрын
Waheguru ji maher karan 🎉🎉
@parwindersingh2563
@parwindersingh2563 10 ай бұрын
Veer jii waheguru ji tohanu hemsha kush rakhan
@kamaldeol5277
@kamaldeol5277 Жыл бұрын
Waheguru mehar kru bro.... Awwaaz bahut sohni aa teri.... Jeonda vasda reh
@manidhingra8847
@manidhingra8847 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸੁਣ ਕੇ ਰੋਹ ਕੰਡੇ ਖੜੇ ਹੋਗੇ, ਕਿਸੇ ਦਾ ਪੁੱਤ ਨੱਸ਼ੇ ਤੇ ਨਾ ਲਾਗੇ
@LakhaSinghbrar-j5o
@LakhaSinghbrar-j5o Жыл бұрын
ਬਾਈ ਜੀ ਸਹੀ ਗੱਲ ਆ
@gurugavri1915
@gurugavri1915 7 ай бұрын
Baba nanak bhali kare veer te🙏🏻
@ArshGill-kk6hw
@ArshGill-kk6hw 7 ай бұрын
Very very vvvvvvvvvvgggg Bhai ji
@BhagwantSingh-dn9pl
@BhagwantSingh-dn9pl 10 ай бұрын
Waheguru ji sonu khush rakhan
@riprecords1372
@riprecords1372 Жыл бұрын
ਵਾਹਿਗੁਰੂ ਜੀ 🙏
@preetkalyaan4931
@preetkalyaan4931 Жыл бұрын
❤❤❤❤ bohtt ghntt
@rajwindersingh-ov3tc
@rajwindersingh-ov3tc Жыл бұрын
ਬਾਈ ਅੱਜ ਜੇ ਤੁਸੀਂ ਕਬੱਡੀ ਖੇਡ ਦਾ ਰਹਨਦਾ ਤੇਰਾ ਨਾਮ ਚਲਨਾ ਸੀ / ਚਲ ਅਜੇ ਵੀ ਤੁਸੀਂ ਵਾਪਸ ਆ ਗਏ ਅਪਨੇ ਪਰਿਵਾਰ ਵਿੱਚ❤
@manpreetsingh-cn6gh
@manpreetsingh-cn6gh 21 күн бұрын
Waheguru tnu mat bkhse y Jeonda rhe 🙌
@preetcheema8033
@preetcheema8033 Ай бұрын
ਨਸਾ ਛੱਡਿਆ ਹਰ ਇਕ ਕਹੀ ਜਾਦਾ ਪਰ ਕਿੱਦਾਂ ਛੱਡਿਆ ਕੋਈ ਨੀ ਦੱਸ ਦਾ ਜੇ ਦਸੋ ਗੇ ਫੇਰ ਹੀ ਮੇਰੇ ਵਰਗਾ ਕੋਈ ਛੱਡੂ ਪਤਾ ਤਾ ਲੱਗੇ ਵੀ ਦਵਾਈ ਲਈ ਜਾ ਉਦਾ ਛੱਡਿਆ ਇਹ ਵੀ ਦੱਸ ਦਿਆ ਕਰੋ ਵੀਰ ਹੱਥ ਬੱਨ ਕੇ ਬੇਨਤੀ ਆ 🙏🏻🙏🏻
@Akash________Kashu__
@Akash________Kashu__ Ай бұрын
Sahi gall h mai vi chitta de tike louna
@DaljitSingh-wh5rf
@DaljitSingh-wh5rf 8 ай бұрын
ਜਿਉਦਾ ਰਹਿ ਬਾਈ
@GursawekSidhuGursawekSidhu
@GursawekSidhuGursawekSidhu Жыл бұрын
ਬਾਈ ਜੀ ਨਸ਼ਾ ਛੱਡਣਾ ਸੌਖਾ ਛੱਡ ਕੇ ਰੱਖਣਾ ਬਹੁਤ ਔਖਾ ਹੈ ਇਹ ਬਾਈ ਬਹੁਤ ਹੀ ਵਧੀਆ ਗੱਲ ਕਰਦਾ ਜੋ ਵੀ ਸੈਂਟਰਾਂ ਬਾਰੇ ਇਹ ਗੱਲ ਕਰੀ ਆ ਉਹ ਸਹੀ ਕਰੀ ਆ ਇਹ ਕੋਈ ਸੈਂਟਰਾਂ ਵਿੱਚ ਹਰੇਕ ਬੰਦੇ ਨਾਲ ਹੀ ਹੁੰਦਾ ਜਿਹੜਾ ਬੰਦਾ ਵਾਰ-ਵਾਰ ਜਾਵੇ ਉਹਦੇ ਨਾਲ ਤਾਂ ਖਾਸ ਕਰਕੇ ਹੁੰਦਾ ਰਾਜਸਥਾਨ ਵਾਲੇ ਸੈਂਟਰਾਂ ਦੇ ਤਾਂ ਬੜੇ ਬੱਤਰ ਹਾਲਾਤ ਹਨ ਡੇਢ ਡੇਢ ਸੌ ਦੀ ਕੋਟਿੰਗ ਹੁੰਦੀ ਹੈ ਤੇ ਹਰੇਕ ਬੰਦੇ ਨੂੰ ਕੁੱਟਦੇ ਹ
@karandeeprangi625
@karandeeprangi625 10 ай бұрын
Y tu v center wali language ch keha v nasha shad k rakhna okha.. shi keha veer.. ma v hun tk 13 center cut laey. Hun v cut k aiea 20 din pehla 8 month lga k.. hun waheguru di kirpa a koi nasha ni kita aa k ghar.. baki insan di apni smj hundi aa
@Amanveer7190
@Amanveer7190 10 ай бұрын
Waheguru 😢ena aukha
@bantysingh3034
@bantysingh3034 10 ай бұрын
Chal waheguru di kirpa hu ghiii tu chad giya nhi te lok sach bolan tu v darde aa haar koi apni sachi nhi ds sakda love u veer tu chad ta parmatma teno hamasha khush rakhe
@HarpalMangat-yo8ep
@HarpalMangat-yo8ep Жыл бұрын
Good veer ji 👍👍🙏🙏❤❤❤
@TarundeepSidhu
@TarundeepSidhu Жыл бұрын
Dhan aa bai
@gurwindersingh680
@gurwindersingh680 Жыл бұрын
Center wali gal right khi aa bro.
@HarneetKalas-nf8nd
@HarneetKalas-nf8nd Жыл бұрын
ਮੈਨੂੰ ਵੀਰ ਤਿੰਨ ਮਹੀਨੇ ਹੋ ਗਏ ਛੱਡੇ ਨੂੰ ਮੈਂ ਵੀ ਟੀਕੇ ਲਾਏ ਸੀ ਤਿੱਨ ਸਾਲ ਹੋ ਗਏ ਨਾ ਕੋਈ ਅੱਗੇ ਬੁੱਟਾ ਲਾਇਆ ਹੈ ❤
@Junejadeepharji
@Junejadeepharji Жыл бұрын
Kiwe chaddya Tu veere
@RashpalSingh-y9i
@RashpalSingh-y9i Жыл бұрын
3 months hoy vere apa nu
@Enterpunjabbm
@Enterpunjabbm Жыл бұрын
Interview lye contact kro
@ramandeepsidhu8334
@ramandeepsidhu8334 Жыл бұрын
Hlo veer ji ki hall aa ji
@ramandeepsidhu8334
@ramandeepsidhu8334 Жыл бұрын
​@@RashpalSingh-y9ihloji kime ho ji veer ji
@yourmahinder214
@yourmahinder214 Жыл бұрын
ਵਾਹਿਗੁਰੂ ਜੀ ਬਚਾ ਲਓ ਸਾਡੇ ਪੰਜਾਬ ਨੂੰ, ਵੀਰੋਂ ਕੁਜ ਨੀ ਰੱਖਿਆ ਇਸ ਕੰਮ ਵਿੱਚ 🙏🏻
@sapindersinghdilapnapunjab2238
@sapindersinghdilapnapunjab2238 Жыл бұрын
Very good brother
@Harnoor_Singh2999
@Harnoor_Singh2999 Жыл бұрын
Veer g jisne shdna hunda oh shd hi dinda mere hubby NE B 6-7saal Ch boht Kita ...Sara ghr da smaan vech dita fer cori de case Ch jail chle gy Hun 5saal baad aye jail cho..but nasha shut Gia ohna da .Hun oh bilkul B nai chitta pinda... thank you Baba g..sanu ta fr to jindgi milgi
@nareshsethi4769
@nareshsethi4769 6 ай бұрын
VERY. GOOD
@JodhbirSinghJodhbirSingh-ih8uf
@JodhbirSinghJodhbirSingh-ih8uf Жыл бұрын
ਬੇਟਾ ਜੀ ਵਾਹਿਗੁਰੂ ਜੀ ਤੈਨੂੰ ਤੰਦਰੁਸਤੀ ਬਖ਼ਸ਼ੇ
@kulvirsidhu1074
@kulvirsidhu1074 Жыл бұрын
Waheguru ji Maher kario ji Sab ta waheguru ji 🙏🙏
@Gurshaan-j5e
@Gurshaan-j5e 9 ай бұрын
Good veere
@numberdargogi
@numberdargogi Жыл бұрын
ਵਾਈ ਮੈਂ ਵੀ ਸੈਂਟਰ ਕੱਟਿਆ। ਸੈਂਟਰ ਵਾਲੇ ਤਾਂ ਲੁੱਟ ਦੇ ਨੇ ਤੇ ਅੱਤਿਆਚਾਰ ਬਹੁਤ ਨਜਾਇਜ਼ ਕਰਦੇ ਨੇ। ਮੇਰੀ ਕਹਾਣੀ ਵੀ ਬਹੁਤ ਖਰਾਬ ਹੈ। ਹੁਣ ਪੰਜ ਹੋ ਗਏ ਸਮਾਨ ਛੱਡੇ ਨੂੰ।
@Drshivanirana
@Drshivanirana Жыл бұрын
Bhaji ki km krde hun thik o
@numberdargogi
@numberdargogi Жыл бұрын
ਬਿਲਕੁਲ ਠੀਕ ਠਾਕ
@navdeepkaur6389
@navdeepkaur6389 Жыл бұрын
ਵੀਰ ਜੀ ਕਿਵੇਂ ਛੱਡਿਆ ਨਸ਼ਾ ਜਰੂਰ ਦੱਸੋ ਮੇਰਾ ਭਰਾ ਬਹੁਤ ਨਸ਼ਾ ਕਰਦਾ
@gamechanger6438
@gamechanger6438 Ай бұрын
​@@navdeepkaur6389 hus nu ghare rkho pyar na shdao hus da bhar jana jma band krdo pyar nal hus nu dode roj 40 gram dao dvai nalo v vdia ne dvai nal fr lao par dodia nal shd dao
@veerutindwan1371
@veerutindwan1371 Жыл бұрын
ਜਿਉਂਦਾ ਰਹਿ ਬਾਈ 🎉❤
@HariSingh-xe5qe
@HariSingh-xe5qe Жыл бұрын
Very good 22g
@ShamsherSarai-e2w
@ShamsherSarai-e2w 9 ай бұрын
Waheguru mehar kre bro tee
@Enterpunjabbm
@Enterpunjabbm Жыл бұрын
Bot vadiya ਸੱਡ ਤਾ ਵੀਰ interview li ਸਪਰਕ ਕਰੋ
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН