ਛੁੱਟੀ 'ਤੇ ਆਏ ਫੌਜੀ ਨੇ ਕਰ ਦਿੱਤਾ ਕਾਂਡ, ਸ਼ਰੇਆਮ ਕਰ ਦਿੱਤਾ ਫਾਇਰ | Malout Firing | Viral Video

  Рет қаралды 169,940

PTC NEWS

PTC NEWS

Күн бұрын

ਛੁੱਟੀ 'ਤੇ ਆਏ ਫੌਜੀ ਨੇ ਕਰ ਦਿੱਤਾ ਕਾਂਡ, ਸ਼ਰੇਆਮ ਕਰ ਦਿੱਤਾ ਫਾਇਰ
ਪੁਰਾਣੀ ਰੰਜਿਸ਼ ਦੇ ਚਲਦੇ ਦਿੱਤਾ ਵਾਰਦਾਤ ਨੂੰ ਅੰਜਾਮ
ਪੁਲਿਸ ਨੇ ਕੀਤਾ ਕਾਬੂ
#Malout #soldier #gunfire #viralvideo #PunjabNews #PTCNews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.co...
》Download PTC Play App (iOS): itunes.apple.c...

Пікірлер: 131
@jogaseth12
@jogaseth12 5 ай бұрын
ਕਹਾਣੀ ਬਣਾਈ ਗਈ ਹੈ ਇਕ ਫੌਜੀ ਬੰਦੇ da fire ਮਿਸ ਨਹੀਂ ਹੋ ਸਕਦਾ
@gurjotsandhu5826
@gurjotsandhu5826 5 ай бұрын
bilkul sahi gall aa
@HarpreetSingh-ud3sj
@HarpreetSingh-ud3sj 5 ай бұрын
Shahi aa bai fouji da fire miss ho je a ni ho sakda
@LakhwinderSinghPannu598
@LakhwinderSinghPannu598 5 ай бұрын
Fouji da night bich fire miss ni huda Aa ta day cc
@user-lb4lq3cw1c
@user-lb4lq3cw1c 5 ай бұрын
Lagda fuji revalvar zero karke liya se rang to
@rajwindersingh-jb1mo
@rajwindersingh-jb1mo 5 ай бұрын
Hovy fouji fire na lagy tere 2year traning kiti hundi wa fouji di tu ta bilkul jhooth bol raha wa gall ch koi sach nahi madea fouji di vi gall suno
@jaggasidhus123
@jaggasidhus123 5 ай бұрын
ਗੱਲ ਕੋਈ ਹੋਰ ਲੱਗਦੀ ਏ
@SinghGill7878
@SinghGill7878 5 ай бұрын
ਫੋਜੀ ਦਾ ਵੀ ਪੱਖ ਸੁਣਿਆ ਜਾਵੇ ਕਹਾਣੀ ਕੁਝ ਹੋਰ ਲਗਦੀ ਆ
@harjantsinghsandhu6002
@harjantsinghsandhu6002 5 ай бұрын
Army valeya nu ajj kal sab pareshan kar rahe ne foji te koi kesh ni hona chahiye
@RamSingh-lm9ig
@RamSingh-lm9ig 5 ай бұрын
Bilkul y g
@jatindersingh9255
@jatindersingh9255 5 ай бұрын
ਗੱਲ ਕੋਈ ਹੋਰ ਲੱਗ ਰਹੀ ਹੈ
@MohinderSingh-ht8ue
@MohinderSingh-ht8ue 5 ай бұрын
ਝੂਠ ਬੋਲ ਰਹੇ ਝੂਠ ਮਨ ਘੜਤ ਕਹਾਣੀ ਬਣਾਈ ਗਈ ਆ ਫੌਜੀ ਦਾ ਫਾਇਰ ਹੋਵੇ ਤੇ ਖਾਲੀ ਜਾਵੇ ਤੇ ਹੋ ਨਹੀਂ ਸਕਦਾ
@user-zb2lp5oz7x
@user-zb2lp5oz7x 5 ай бұрын
ਵਾਹਿਗੁਰੂ ਜੀ ਕਿਰਪਾ ਕਰ ਸਭ ਤੇ ਵਾਹਿਗੁਰੂ ਜੀ ਕਿਰਪਾ ਕਰ ਸਭ ਤੇ ਵਾਹਿਗੁਰੂ ਜੀ ਭਲਾ ਕਰੀਂ
@KuldeepSingh-li5ev
@KuldeepSingh-li5ev 5 ай бұрын
Foji da ਪੱਖ ਵੀ ਮੀਡੀਆ ਦਿਖਾਵੇ
@jaswinderjaswinderdeol2847
@jaswinderjaswinderdeol2847 5 ай бұрын
Teri bhen sahi ha oh v kise nal hovegi
@jaswinderjaswinderdeol2847
@jaswinderjaswinderdeol2847 5 ай бұрын
Teri da kive
@user-zb2lp5oz7x
@user-zb2lp5oz7x 5 ай бұрын
ਗੱਲ ਹੋਈ ਹੋਰ ਹੈ ਝੂਠ ਬੋਲ ਰਹੇ ਹਨ ਫ਼ੋਜੀ ਦਾ।ਪੱਖ। ਵੀ ਮੀਡੀਆ ਤੇ ਸੁਣਿਆ ਜਾਵੇ
@jobandeep9321
@jobandeep9321 5 ай бұрын
ਜੇ ਰੰਜਿਸ਼ ਕਾਰਨ ਓਹਨੇ ਗੋਲੀਆ ਚਲਾਈਆ ਹੋਣ ਤਾ ਅਗਲਾ ਬੰਦਾ ਬਚ ਨਹੀ ਸਕਦਾ ਇਹ ਕਹਾਣੀ ਬਣਾਈ ਲੱਗਦੀ ਇਹਥੇ ਪ੍ਰਸਾਸ਼ਨ ਤੋ ਵੀ ਇਨਸਾਫ ਦੀ ਉਮੀਦ ਮੁਸਕਲ ਹੈ ਹਾ ਪਰਮਾਤਮਾ ਇਨਸਾਫ ਕਰ ਸਕਦਾ ਵਾਹਿਗੁਰੂ ਸਭ ਦਾ ਭਲਾ ਕਰੀ
@JagsirSingh-ru5qz
@JagsirSingh-ru5qz 5 ай бұрын
ਹੋਵੇ ਫੌਜੀ ਤੇ ਨਿਸ਼ਾਨਾਂ ਨਾ ਲੱਗੇ ਇਹ ਹੇ ਨਹੀ ਸਕਦਾ
@gursahibsingh6970
@gursahibsingh6970 5 ай бұрын
ਮਾਮਾ ਫੌਜੀ ਦਾ ਨਿਸ਼ਾਨਾ ਕਦੇ ਚੁੱਕਦਾ ਨਹੀਂ ਹੁੰਦਾ
@kamaljitkaur7128
@kamaljitkaur7128 5 ай бұрын
ਹੋ ਸਕਦਾ ਇਹ ਫੌਜੀ ਨੂੰ ਫਸਾਉਣਾ ਚਾਹੁੰਦੇ ਹੋਣ
@parveensehgal7955
@parveensehgal7955 5 ай бұрын
Waheguru ji Jai Shree Ram ji
@gagandeepsinghgill6123
@gagandeepsinghgill6123 5 ай бұрын
Jai shri Ramji.. Waheguruji..
@sadhsingh2036
@sadhsingh2036 5 ай бұрын
ਨਾਲ ਕਹਿੰਦਾ ਬੰਦਾ ਅਣਪਛਾਤਾ ਬੰਦਾ ਕਣਕ ਵਿਚ ਬੈਠਾ ਸੀ ਤੇ ਉਹ ਫੋਜੀ ਸੀ ਝੁਠੀ ਕਹਾਣੀ ਨਾ ਬਣਾਉ ਜੇਕਰ ਫੋਜੀ ਗੋਲੀ ਮਾਰਦਾ ਤਾ ਪੁਤ ਬੱਚਦਾ ਨਹੀ ਸੀ ਫੋਜੀ ਦਾ ਪੱਖ ਸੁਣੋ ਜੀ ਇਹ ਧੱਕਾ ਫੋਜੀ ਨਾਲ
@SukhwinderSingh-fl6xu
@SukhwinderSingh-fl6xu 5 ай бұрын
ਨੌਕਰੀ ਖਰਾਬ ਕਰਨ ਦਾ ਮਸਲਾ ।
@user-gurijatana0786
@user-gurijatana0786 5 ай бұрын
Fake vale like karo😂 1:22
@harpreetkaur8063
@harpreetkaur8063 5 ай бұрын
ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ
@Realpunjab29
@Realpunjab29 5 ай бұрын
Es munde di gal jhuth lagdi pei hai
@defullterdhillon
@defullterdhillon 5 ай бұрын
ਜਮੀਨ ਤਾ ਤੁਸੀ ਸਾਬ ਕੇ ਬੈਠੇ ਉਨਾ ਦੀ ਤੁਸੀ ਕੀ ਕਰੇ ਗਰੀਬ ਫੇਰ😊
@baljitmattewal9286
@baljitmattewal9286 5 ай бұрын
Fuji da nishana miss nhi hunda salya
@sarabjitsingh3295
@sarabjitsingh3295 5 ай бұрын
Ho jada ada de koi gall Kai ne chamcha gire krke Training kite hude Jis krke Trenig sahe ni kite hude Feer nisana ny lagda
@rajsidhu7169
@rajsidhu7169 5 ай бұрын
Waheguru ji da Sukhranna
@SukhdevSingh-ds6mp
@SukhdevSingh-ds6mp 5 ай бұрын
Fouji nu fasiya ja reha lagda
@Rtfd
@Rtfd 5 ай бұрын
Only gap
@KalaSingh-ly1hf
@KalaSingh-ly1hf 5 ай бұрын
Waheguru ji
@Sandhumukhsingh
@Sandhumukhsingh 5 ай бұрын
ਫੌਜੀ ਵੀਰ ਦੀ ਗੱਲ ਸੁਣੋ ਜੀ
@TheRoman2726
@TheRoman2726 5 ай бұрын
Army should take his soldier back to Unit and save him from corrupt people
@simranrana9297
@simranrana9297 2 ай бұрын
Waheguru ji 🙏
@randhirsingh6300
@randhirsingh6300 5 ай бұрын
ਫੋਜ਼ੀ ਦਾ ਵੀ ਪੱਖ ਸੁਣੀਆਂ ਜਾਵੇ।
@user-hw3cc1dn2f
@user-hw3cc1dn2f 5 ай бұрын
Koi na koi gal honing hai
@kuldeepdhaliwal4145
@kuldeepdhaliwal4145 5 ай бұрын
ਗੱਲ ਵਿਚੋ ਕੋਈ ਹੋਰ ਹੈ
@avtarsingh7236
@avtarsingh7236 5 ай бұрын
Puri galh suno cemra motar te je banda marna si fir cemra ni dekhda agla
@sahibsabi2997
@sahibsabi2997 5 ай бұрын
ਤੇਰੇ ਪਿਓ ਨੇ fire ਨਹੀਂ ਕੀਤਾ
@daljitkaur8628
@daljitkaur8628 5 ай бұрын
ਇਸ ਫੌਜੀ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇ ਤਾਂ ਕਿ ਪਤਾ ਲੱਗ ਜਾਵੇ ਕਿ ਉਹ ਕਿੰਨਾ। ਗ਼ਲਤ ਕੰਮ ਕਰ ਰਿਹਾ ਹੈ ਫੌਜੀ ਬੰਦਾ ਦੇਸ਼ ਲਈ ਹੁੰਦੇ ਹਨ ਉਸ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ
@Goldybhullar634
@Goldybhullar634 5 ай бұрын
Glti foji di nhi ho skhdi
@JagguSingh-ku7kp
@JagguSingh-ku7kp 5 ай бұрын
Tu jaj aa te aap dekhiaa jake ki hoeiaa c
@sahibsabi2997
@sahibsabi2997 5 ай бұрын
ਤੇਰੇ ਪਿਓ ਕੋਲ ਪਿਸਟਲ c
@Goldybhullar634
@Goldybhullar634 2 ай бұрын
Waheguru g mehar nl os te kuj nhi hoya o mere nl duty te hun
@user-iw4yk6gu2i
@user-iw4yk6gu2i 5 ай бұрын
SUB CHOT BOLIA BY TU
@budhsingh8909
@budhsingh8909 5 ай бұрын
Bai pl listen to foji also
@BalwinderSingh-mb1uv
@BalwinderSingh-mb1uv 5 ай бұрын
Fire karan wale di v ek wari gl sunni chahidi.. Fr pata lagna hai asal gl ki hai..
@user-hw3cc1dn2f
@user-hw3cc1dn2f 5 ай бұрын
Fuji the gal sun bhai g galti thudi he honi hai Fuji shati kita fire nai karda veera koi gal honing hai
@sajansajansagrawalia9076
@sajansajansagrawalia9076 5 ай бұрын
Pstol kato sut gya a. Galti nii krni chahidi c baki sale jhuth bolde. Intrvew vich
@rakeshkumar-gf6qp
@rakeshkumar-gf6qp 5 ай бұрын
Is aadmi nu remand te lao Sach apne AAP samne aa javega
@gurlabhsingh8072
@gurlabhsingh8072 5 ай бұрын
ਕੋਈ ਹੋਰ ਗੱਲ ਹੈ ਇਹ ਝੂਠ ਬੋਲ ਰਹੀਆਂ ਮਾਰਨ ਨਹੀ ਆਇਆ ਸੀ ਨਹੀ ਹੋਵੇ ਫੌਜੀ ਅਤੇ ਵੱਜੇ ਨਾ ਇਹ ਹੋ ਨਹੀਂ ਸਕਦਾ
@chaggersingh2865
@chaggersingh2865 2 ай бұрын
ਫੌਜੀ ਦਾ ਨਿਸ਼ਾਨਾ ਵੀਰ ਕੱਚਾ ਨਹੀਂ ਹੁੰਦਾ, ਤੇਰੇ ਕੰਨ ਤੇ ਲੱਤ ਗੋਲੀ ਨਿਕਲ ਗਈ, ਤੂੰ ਮੇਰੇ ਤੋਂ ਭੱਜ ਕੇ ਦੇਖਣਾ ਐਵੇਂ ਕੋਈ ਰੌਲਾ ਪਾਇਆ, ਸਿੱਧਾ ਕਹਿਣਾ ਨੌਕਰੀ ਕਰਦਾ
@jagpreetjagpreet6198
@jagpreetjagpreet6198 5 ай бұрын
Fouji edha nhi keh sakda
@pindawale-bi5vi
@pindawale-bi5vi 5 ай бұрын
Desi katte nl ene fire 😂😂
@princebhatia4890
@princebhatia4890 5 ай бұрын
Gal Sahi koi v ni dasda gal koi hor a foji da fier kdi mis ni ho sakda Hoya ohde nal dakka hona video ch ta 5.7 dikh rhe ne A 300 banda khe rhe yr kuch sach bolo kyu kise di life waste kr rhe o
@harpreetjawandha4299
@harpreetjawandha4299 5 ай бұрын
Pher eho ja foji hi kishna maur banda jail vicho ake
@Balbirsinghusa
@Balbirsinghusa 5 ай бұрын
Fake
@user-yr8kg5xd1z
@user-yr8kg5xd1z 5 ай бұрын
O fauji ni hona nahi Kan kol di fire nahi langda veer😅😅😅
@Goldybhullar634
@Goldybhullar634 5 ай бұрын
Sab jooth bolde a sab
@SukhwinderSingh-fl6xu
@SukhwinderSingh-fl6xu 5 ай бұрын
ਭਰਾਵਾ ਤੇਰੀ ਰੰਜਿਸ਼ ਸੀ ਤਾਹੀਓਂ ਫੌਜੀ ਦਾ ਪਿੱਛਾ ਤਾਂ ਦੂਸਰੇ ਪਿੰਡ ਤੱਕ ਕਰੀ ਗਿਆ।ਇਸ ਤਰਾਂ ਕਰਨ ਨਾਲੋ ਪਹਿਲਾਂ ਪੁਲਿਸ ਕੋਲ ਜਾਣ ਦੀ ਲੋੜ ਸੀ ਨਾ ਕੇ ਕਾਨੂੰਨ ਨੂੰ ਆਪਣੇ ਹੱਥਾਂ ਲੈਣ ਦੀ ਲੋੜ ਸੀ ।ਇਸ ਤਰ੍ਹਾਂ ਕਰਨ ਨਾਲ ਕਈ ਵਾਰ ਕੇਸ ਉਲਟਾ ਪੈ ਸਕਦਾ ।
@AvtarSingh9-dv2ru
@AvtarSingh9-dv2ru 5 ай бұрын
Ji
@surindersingh-pc9fp
@surindersingh-pc9fp 5 ай бұрын
Foji ✅️
@jayveer7243
@jayveer7243 5 ай бұрын
Foji galt nihe hoda kuj den bad sab pita chal jana
@mehra6889
@mehra6889 5 ай бұрын
ਛੋਟੀ ਮੋਟੀ ਗੱਲ ਤੇ ਕੋਈ ਮਾਰਨ ਨਹੂ ਪੈਦਾ ਗੱਲ ਵਿਚੋ ਹੋਰ ਨਿਕਲੇਗੀ
@GurlalSingh-qb1lt
@GurlalSingh-qb1lt 5 ай бұрын
Drer try. Gdew guy tt
@suranderpal5337
@suranderpal5337 5 ай бұрын
Galti taa veer teri ve koi hoyege eda koi kisenu nai marda je une knda kadna hoiaaa uh taa une kd he dena hun bach ke rahio bi
@indersinghsidhu
@indersinghsidhu 2 ай бұрын
ਮੰਨਣ ਮੰਨਣ ਚ ਨਹੀਂ ਗੱਲ ਆਉਂਦੀ
@malkitsingh4209
@malkitsingh4209 5 ай бұрын
Purani kao gal bat hea
@user-ho7oc1wo6f
@user-ho7oc1wo6f 5 ай бұрын
Good fojai no
@RaviKumar-bk8dx
@RaviKumar-bk8dx 2 ай бұрын
🎉😢😢😢🎉🎉
@jarnailSingh-gq3hd
@jarnailSingh-gq3hd 5 ай бұрын
Ehnu lamey paake pehlan,puchho j tere tey fire hoeya hunda Teri awaj nahi c niklni,🌾🌱💯
@GurpreetSingh-it5el
@GurpreetSingh-it5el 5 ай бұрын
Na
@gsbhaini9353
@gsbhaini9353 5 ай бұрын
ਫੌਜੀ ਦਾ ਮਾਰਿਆ ਹੋਇਆ ਫਾਇਰ ਕੰਨ ਕੋਲ ਦੀ ਖਾਲੀ ਨੀ ਲੰਘਦਾ,,ਕੰਨ ਕੁੰਨ ਨਾਲ ਈ ਜਾਂਦਾ, ਗੱਲ ਕੋਈ ਹੋਰ ਲੱਗਦੀ ਐ......
@bhullarmk
@bhullarmk 5 ай бұрын
ਫੌਜੀ ਦਾ ਪੱਖ ਸੁਣਿਆ ਜਾਵੇ,
@harjotsinghvirk4289
@harjotsinghvirk4289 5 ай бұрын
Jadon koi news dikhani hove tan background music band kar deya karo.
@Jaspal646
@Jaspal646 2 ай бұрын
Army man shoots 2 bullet at close range never hit the guy Unbelievable made up story maybe
@indersinghsidhu
@indersinghsidhu 2 ай бұрын
ਝੂਠ ਮਾਰਨ ਵਾਲੀ ਕਸਰ ਨਾ ਕੋਈ ਛੱਡਿਆ ਜੇ
@KamaldeepKaur-op4zo
@KamaldeepKaur-op4zo 5 ай бұрын
Fire ta chora ja gundya to ni miss hunda jinne marna hunda ohne maar hi dena hunda jaan bujh k fsaa rhe a. Special pshu check ni krn gya pre planned a sb kuj hun kehnde duja army ch oh v maar skda mtlb jdo v oh shutti aaya fsauna ohnu v a ehna eda hi.
@Realpunjab29
@Realpunjab29 5 ай бұрын
Edan lagda video shoot kar k vikhai gyi hai
@chhinderpalkaur4163
@chhinderpalkaur4163 2 ай бұрын
Foji nu aap ting kard ho ga foji Na boot vadhia keta
@user-tg2zh9tz5k
@user-tg2zh9tz5k 5 ай бұрын
Fire ta tere. Sir ch v mar skda c.
@balkarsamra4786
@balkarsamra4786 5 ай бұрын
Punjab Police nu pta sb kitho la good😂
@gulamechistysabiri3499
@gulamechistysabiri3499 5 ай бұрын
ਵੀਰ ਤੇਰੀ ਗੱਲ ਸੱਚੀ ਆ ਜਾਂ ਝੂਠੀ ਆ ਇਸ ਦਾ ਪਤਾ ਨਹੀਂ ਪਰ ਫੌਜੀ ਦਾ ਫਾਇਰ ਨਹੀਂ ਲੱਗਾ ਗੱਲਾ ਹਾਜਮ ਨਹੀਂ ਹੁੰਦੀ😊😊
@pardeepsingh4015
@pardeepsingh4015 5 ай бұрын
ਪੈਸੇ ਭਾਲਦੇ ਆ ਫੌਜੀ ਤੋਂ 😂😂😂😂 ਜੇ ਗੋਲੀ ਚਲਾਈ ਹੁੰਦੀ ਤੂੰ ਧਰਮਰਾਜ ਕੋਲ ਹੋਣਾ ਸੀ
@Kabaddi_jindjaan994
@Kabaddi_jindjaan994 5 ай бұрын
Gal kuj hor aa foji nu fsa rhe ne
@Kabaddi_jindjaan994
@Kabaddi_jindjaan994 5 ай бұрын
Saf pta lgg riha aa
@manrajsingh2972
@manrajsingh2972 5 ай бұрын
mera pio fauzi aa ohde toh fire ni miss hunde ehh salle mere malang fauzi nu fsa rahe aaa salla malang story bna k dss reha
@user-fq2no1tn7m
@user-fq2no1tn7m 5 ай бұрын
ਝੁਠ ਬੌਲਦੇ ਹਨ
@Amandeep-sd9wq
@Amandeep-sd9wq 5 ай бұрын
ਓ ਤੇਰੀ gala ਤਾ ਤੇਰੀਆਂ ਫ਼ਿਲਮ ਵਾਲਿਆਂ ਨੇ , 😂😂 ਉਹਨੇ ਫਾਇਰ maryia mai ਚੁੱਕ ਗਿਆ 😂😂😂
@sukhjindersingh5263
@sukhjindersingh5263 5 ай бұрын
Faku
@SukhdevBhullar-xf5sb
@SukhdevBhullar-xf5sb 5 ай бұрын
Bai g sab jhoot ha fire foji the mis ne ho sakda sab galat ha
@GurdeepSingh-lo6uz
@GurdeepSingh-lo6uz Ай бұрын
army wale de koi galti ne lagdi
@baldevsingh-ks4wz
@baldevsingh-ks4wz 5 ай бұрын
He admi sab bakwas kar reheghe
@baldevsingh-ks4wz
@baldevsingh-ks4wz 5 ай бұрын
Sab bakwas
@simranrana9297
@simranrana9297 2 ай бұрын
Foji😂😂
@gurcharansingh7680
@gurcharansingh7680 5 ай бұрын
ਇਹ ਪਤੰਦਰ ਝੂਠਾ ਲਗਦਾ।
@kuljeetsingh2945
@kuljeetsingh2945 5 ай бұрын
ਸਾਰੀ ਕਹਾਣੀ ਗਲਤ ਹੈ
@kuljeetsingh2945
@kuljeetsingh2945 5 ай бұрын
ਫੌਜੀ ਦਾ ਕਦੇ ਵੀ ਨਿਸਾਨਾ ਗਲਤ ਨਹੀਂ ਹੋ ਸਕਦਾ
@kuljeetsingh2945
@kuljeetsingh2945 5 ай бұрын
ਸਾਰੀ ਇਹ ਚਾਲ ਖੇਡੀ ਗਈ ਹੈ
@kuljeetsingh2945
@kuljeetsingh2945 5 ай бұрын
ਜੇਕਰ ਫੌਜੀ ਦਾ ਫੇਰ ਕੀਤਾ ਤਾਂ ਹੁੰਦਾ ਤਾਂ ਬਚਣਾ ਮੁਸਕਿਲ ਸੀ
@bhupindersingh2351
@bhupindersingh2351 5 ай бұрын
Dono side sanven karo
@sukhmankhinda2386
@sukhmankhinda2386 5 ай бұрын
t
@luckymaan415
@luckymaan415 5 ай бұрын
J marna hunda ajj interview na krda ,
@beingsardar711
@beingsardar711 5 ай бұрын
Bakwas
@user-jc5gs9oo9j
@user-jc5gs9oo9j 5 ай бұрын
😂😂😂 jhoot boli janda
@manisidhu625
@manisidhu625 5 ай бұрын
Aa pra rati rtai gal das reha je goli mari hundi te kive bach janda
@OmParkash-bt9jb
@OmParkash-bt9jb 5 ай бұрын
गुरु नानक देव जी की धरती पर कितनी शांति है इस से लगता है कि किसान अंदोलन करने वाले उग्रवादी ही हो गी
@sarbatdabhalaarmysewasocie3976
@sarbatdabhalaarmysewasocie3976 5 ай бұрын
Jhoth bol rhe ne eh bande fauji da fire miss nhi ho skda kde
@davindersingh3828
@davindersingh3828 5 ай бұрын
❤😅❤
@suranderpal5337
@suranderpal5337 5 ай бұрын
Galti taa veer teri ve koi hoyege eda koi kisenu nai marda je une knda kadna hoiaaa uh taa une kd he dena hun bach ke rahio bi
@baldevsingh-ks4wz
@baldevsingh-ks4wz 2 ай бұрын
Sab bakwas
@surjitgill2617
@surjitgill2617 5 ай бұрын
Fake
@surindersingh-pc9fp
@surindersingh-pc9fp 5 ай бұрын
Fake
女孩妒忌小丑女? #小丑#shorts
00:34
好人小丑
Рет қаралды 100 МЛН
Running With Bigger And Bigger Feastables
00:17
MrBeast
Рет қаралды 201 МЛН
Bend The Impossible Bar Win $1,000
00:57
Stokes Twins
Рет қаралды 42 МЛН
Modus males sekolah
00:14
fitrop
Рет қаралды 11 МЛН
女孩妒忌小丑女? #小丑#shorts
00:34
好人小丑
Рет қаралды 100 МЛН