ਚਿੱਟੀਆਂ ਕਪਾਹ ਦੀਆਂ ਫੁੱਟੀਆਂ || Chittiyan Kapah Diyan Futtiyan || Narinder Biba || Babu Singh Maan

  Рет қаралды 415,086

Geetan Da Vanjara

Geetan Da Vanjara

Күн бұрын

Пікірлер: 110
@jangirsingh6628
@jangirsingh6628 Жыл бұрын
ਬਚਪਨ ਯਾਦ ਆ ਗਿਆ ਜੀ ਬਹੁਤ ਬਹੁਤ ਬਹੁਤ ਧੰਨਵਾਦ
@jagdevkaur3144
@jagdevkaur3144 4 ай бұрын
ਪੁਰਾਣੀਆਂ ਸਾਰੀਆਂ ਹੀ ਗਾਇਕਾਵਾਂ ਬਹੁਤ ਵਧੀਆ ਗਾਉਂਦੀਆਂ ਹੁੰਦੀਆਂ ਸਨ ਹੁਣ ਵੀ ਉਨ੍ਹਾਂ ਦੇ ਗਾਏ ਗੀਤ ਕੰਨਾਂ ਵਿਚ ਮਿਠਾਸ ਘੋਲ ਦਿੰਦੇ ਹਨ 🎉🎉🎉🎉🎉❤❤❤ ਬਹੁਤ ਬਹੁਤ ਧੰਨਵਾਦ ਜੀ
@manjitsinghbaldr.4306
@manjitsinghbaldr.4306 8 ай бұрын
ਛੋਟੇ ਹੁੰਦਿਆਂ ਵਿਆਹਾਂ ਵਾਲੇ ਵਾਜਿਆਂ ਤੇ ਇਹ ਗਾਣਾ ਸੁਣਦੇ ਹੁੰਦੇ ਸਾਂ। ਆਮ ਹੀ ਵੱਜਦਾ ਸੀ।
@KarnailSingh-yp9ir
@KarnailSingh-yp9ir Жыл бұрын
ਸਾਰੇ ਹੀ ਗੀਤ ਉੱਚ ਦਰਜੇ ਦੇ ਹਨ
@gurmailsinghkingra5
@gurmailsinghkingra5 Жыл бұрын
ਬਹੁਤ ਬਹੁਤ ਹੀ ਵਧੀਆ ਗਾਣਾ
@Exdarbarasingh-xh9xz
@Exdarbarasingh-xh9xz Жыл бұрын
OLD ES GOLD SUPER HIT CHEPION SONG PYARY JHADEH KHOOB LOVELY ANDAJ CERIOS JOB WAHE GURO JI UTTAM JI SUPER SIR
@JaswinderSingh-vb1us
@JaswinderSingh-vb1us 2 жыл бұрын
ਜਦੋ ਵੀ ਿੲਸ ਗੀਤ ਨੂੰ ਸੁਣਦੇ ਹਾਂ, ਿੲਹ ਗੀਤ ਹੋਰ ਵੀ ਜਿਅਾਦਾ ਿਪਅਾਰਾ ਲਗਦਾ ਹੈ ।
@AvtarSingh-wu2zu
@AvtarSingh-wu2zu 4 ай бұрын
ਬਿਲਕੁਲ✅✅✅✅✅
@gurdevsingh1847
@gurdevsingh1847 Ай бұрын
ਵਾਹ ਜੀ ਵਾਹ,ਕਿਆ ਬਾਤਾਂ ਇਸ ਗੀਤ ਦੀ ਜਿੰਨੀ ਸਿਫ਼ਤ ਕੀਤੀ ਜਾਵੇ ਉਨੀ ਹੀ ਚੰਗੀ ਹੈ। ਆਕਾਸ਼ ਬਾਣੀ ਜਲੰਧਰ ਰੇਡੀਓ ਤੋਂ1970 ਦੇ ਦਹਾਕੇ ਵਿੱਚ ਬਹੁਤ ਸੁਣਿਆ।ਆਪ ਵੀ ਬਹੁਤ ‌ਵੇਰ ਗਾਇਆ। ਹੇਠਾਂ ਵੀਰਾਂ ਦੇ ਕੁਮੈਂਟਾਂ ਨੂੰ ਪੜ੍ਹ ਕੇ ਤਾਂ ਮਜਾ ਹੀ ਆ ਗਿਆ ਹੈ ਜੀ।
@ConfusedFireDragon-lo9lb
@ConfusedFireDragon-lo9lb 5 ай бұрын
ਦੀਵਾਲੀ ਵਾਲੇ ਦਿਨ ਅੱਧੇ ਦਿਨ ਤੱਕ ਚੁਗੀ ਬਚਪਨ ਵਿੱਚ ਕਪਾਹ ਵਾਲਾ ਸੀਨ ਅੱਖਾਂ ਮੂਹਰੇ ਘੁੰਮਣ ਲੱਗ ਜਾਂਦੈ ਜਦੋਂ ਵੀ ਇਹ ਗੀਤ ਸੁਣਦਾ ਹਾਂ, ਸਦਾ ਬਹਾਰ ਜਮਾਨੇ ਦੇ ਨਾਲ ਲੋਕ ਕਪਾਹ ਤੇ ਫੁੱਟੀਆਂ ਭੁਲਦੇ ਜਾਂਦੇ ਹਨ
@gurdevsondhi3458
@gurdevsondhi3458 9 ай бұрын
ਬਹੁਤ ਬਹੁਤ wadia g bachpan yaad aa gaya thanks
@karamjitkaur1821
@karamjitkaur1821 Жыл бұрын
Jaswinder.holdar.buttar.verry.good.jawani.yaad.aa.gai
@exdarbarasingh6739
@exdarbarasingh6739 Жыл бұрын
OLD IS GOLD SUPER HIT CHEPION SONG PYARY JHADEH KHOOB LOVLY ANDAJ JOB UTTAMJI SUPER SIR
@sukhdevsingh5197
@sukhdevsingh5197 3 жыл бұрын
ਬਾਬੂ ਸਿੰਘ ਮਾਨ ਦਾ ਲਿਖਿਆ ਹੋਇਆ ਨਰਿੰਦਰ ਬੀਬਾ ਜੀ ਦਾ ਗਾਇਆ ਬਹੁਤ ਹੀ ਵਧੀਆ ਸਦਾ ਬਹਾਰ ਗੀਤ ਹੈ ਧੰਨਵਾਦ ਵੀਰ ਜੀ
@angrejsinghangrejsingh6389
@angrejsinghangrejsingh6389 3 жыл бұрын
Tuc kon g
@pb13wale64
@pb13wale64 3 жыл бұрын
ਬਹੁਤ ਹੀ ਵਧੀਆ ਗੀਤ ਗਾਇਆ ਹੈ ਜੀ ਮਿੱਠਾਸ ਵਾਲਾ ਗੀਤ ਹੈ ਜੀ
@gurjeetkahlon470
@gurjeetkahlon470 2 жыл бұрын
@@pb13wale64 y
@anshdogra5472
@anshdogra5472 Жыл бұрын
​@@pb13wale648 TT hbu
@molakjitsingh3950
@molakjitsingh3950 Жыл бұрын
​@@angrejsinghangrejsingh6389❤❤
@dharampalsingh5036
@dharampalsingh5036 2 жыл бұрын
Singer Narinder ji and writter Man sahib ji both were sky touching personalities at the time
@harbansbrar1946
@harbansbrar1946 Жыл бұрын
ਕਪਾਹ ਵੀ ਗਈ , ਤੇ ਚੁੱਗਣ ਵਾਲੀਆ ਨੇ ਆਪਣੇ ਕਾਰੋਵਾਰ ਬਦਲ ਲਏ , ੧. ਜਦੋ ਕਪਾਹ ਨੂੰ ਪਹਿਲਾਂ ਹੱਥ ਕਰਨਾ ਹੁੰਦਾ ਸੀ ਤਾਂ ਭਾਦੋਂ ਦੇ ਪਿੱਛਲੇ ਪੱਖ ਖੇਤ ਚ ਪੂੜੇ ਪਕਾਉਣੇ ਤੇ ਸਾਰਿਆਂ ਰਲਮਿਲ ਬੈਠ ਖਾਣੇ ਤੇ ਚਾਈ ਚਾਈ ਘਰ ਮੁੜਨਾ ੨. ਕਪਾਹਾਂ ਕੀ ਚੁਗੀਦੀਆਂ ਸੀ ਮੇਲੇ ਲੱਗਦੇ ਸੀ ਮੇਲੇ ਖੇਤਾਂ ਚ ਕਪਾਹਾਂ ਵਲਾਉਣੀਆਂ ਰੂਹ ਬਣਾਉਣੀ ਕੱਤਣਾ ਸੋਪ ਪੈਣੇ ( ਤ੍ਰਿੰਝਣ ਲੱਗਣੇ ) ਸੂਤ ਟੇਰਨਾ ਊਰੀਆ ਚੱਲਣੀਆ ਤਾਣੀਆਂ ਤੱਣਨੀਆ ਪਾਣ ਹੋਣੀ ਤਾਣੀ ਬਣਨੀਆਂ ਤੇ ਬੁਣੀਆਂ ਜਾਣੀਆਂ ਖੇਸ ਬਣਨੇ ਦੋੜੇ ਬਣਨੇ ਖੱਦਰ ਬਣਨਾ ਇਸ ਖੱਦਰ ਨਾਲ ( ਖ਼ਾਸ ਕਰ ਮਾਲਵੇ ਚ) ਕੱਪੜੇ ਪਾਉਣ ਲਈ ਬਣਨੇ ਕੰਮਕਾਰ ਵਾਲੇ ਤਾਣੀਆਂ ਬਣਾਉਣ ਵਾਲੇ ਬਣਾਸੇ ਵੀ ਹੁੰਦੇ ਸੀ । ਹੁਣ ਸਾਰਾ ਕੰਮ ਮਸੀਨੀ ਜਿਸ ਕਾਰਨ ਲੋਕਾਂ ਚ ਭਟਕਨ ਵੱਧਗੀ । ਕਪਾਹ ਦੀਆਂ ਫੁੱਟੀਆਂ ਦਿਲਾ ਚ ਪਿਆਰ ਉਮੰਗ ਤੇ ਤਰੰਗ ਵੀ ਵਧਾਉਂਦੀਆਂ ਸੀ । “ ਜਦ ਪੈਣ ਕਪਾਹੀ ਫੁੱਲ ਵੇ ਸਾਨੂੰ ਉਹ ਰੁੱਤ ਲੈਦੇ ਮੁੱਲ ਵੇ ਧਰਮੀ ਬਾਬਲਾ …( ਸ਼ਿਵ ਬਟਾਲਵੀ ) ….
@JagroopSingh-no7xy
@JagroopSingh-no7xy 11 ай бұрын
ਤੁਹਾਡਾ ਕਮੈਟ ਪੜਕੇ ਬਚਪਨ ਦੇ ਦਿਨ ਚੇਤੇ ਆ ਗਏ
@jaanveersingh7819
@jaanveersingh7819 7 ай бұрын
ਨਿੱਤ ਆਉਂਦੀਆ ਨਾਂ ਰੁਤਾਂ ਸਦਾ ਰਹਿੰਦੀ ਨਾ ਜਵਾਨੀ ਸੱਚੀ ਤੁਰੀ ਜਾ ਰਹੀ ਜਵਾਨੀ ਯਾਰੋ😊😊
@ParamjitSingh-cr1kr
@ParamjitSingh-cr1kr 7 ай бұрын
👍🏻👍🏻👍🏻👍🏻👍🏻👍🏻
@zimmycarter3781
@zimmycarter3781 6 ай бұрын
ਬਿਲਕੁੱਲ ਸਹੀ ਕਿਹਾ ਹੈ ਜੀ ਬਚਪਣ ਯਾਦ ਕਰਵਾਉਣ ਲਈ ਸ਼ੁਕਰੀਆ ਜੀ।।
@jagdevkaur3144
@jagdevkaur3144 4 ай бұрын
ਬਿਲਕੁਲ ਬਚਪਨ ਦੇ ਦਿਨ ਚੇਤੇ ਆ ਗੲਏ ਅਸੀਂ ਵੀ ਕਪਾਹਾਂ ਨਰਮੇ ਬਹੁਤ ਚੁਗੇ ਹਨ ਇਸ ਲਗਦਾ ਹੁੰਦਾ ਸੀ ਮਾਨੋ ਖੇਤਾਂ ਵਿਚ ਚਿਟੀ ਚਾਦਰ ਪਾਈ ਹੋਵੇ ਚਾਰੇ ਪਾਸੇ ਨਰਮੇਂ ਦੇ ਵੱਡੇ ਵੱਡੇ ਫੁੱਟ ਹੀ ਨਜ਼ਰ ਆਉਂਦੇ ਸਨ
@HatwalAtwal
@HatwalAtwal 3 жыл бұрын
Jassal saab thanks very nice old song
@SurjeetSingh-n7h
@SurjeetSingh-n7h 5 ай бұрын
ਜਵਾਨੀ ਯਾਦ ਕਰਾਂਤੀ ਏਸ ਗੀਤ ਨੇ ਧੰਨਵਾਦ ਜੀ
@virsasingh6859
@virsasingh6859 2 жыл бұрын
Wah wah biba ji and geetkar ji sabash
@JagroopSingh-yv7vb
@JagroopSingh-yv7vb 11 ай бұрын
Childhood favourite song... school samne da gaana....old samma yaad aa gya
@gurmailsinghsingh9590
@gurmailsinghsingh9590 10 ай бұрын
Good
@AmritpalsinghSingj-ls6sn
@AmritpalsinghSingj-ls6sn 4 ай бұрын
ਮੇਰੇ ਮਨ ਪਸੰਦ ਦਾ ਗੀਤ ,ਜੀਹਨੂੰ ਮੈਂ ਰੋਜ ਇੱਕ ਵਾਰ ਜਰੂਰ ਸੁਣਨਾ ਹੀ ਸੁਣਨਾ
@surindersharma9935
@surindersharma9935 7 ай бұрын
old is gold Very nice song ji khush raho
@virsasingh6859
@virsasingh6859 3 жыл бұрын
Bahoot sohni kalakaron and mann sahib
@balwinderpadda2311
@balwinderpadda2311 2 жыл бұрын
ਬਹੁਤ ਸ਼ਾਨਦਾਰ ਗੀਤ
@virsasingh6859
@virsasingh6859 3 жыл бұрын
Wah narinder bina jindabad
@jhilmalsingh2018
@jhilmalsingh2018 3 жыл бұрын
Sda bahar gana ji
@sargunsidhu2781
@sargunsidhu2781 4 ай бұрын
ਇਹ ਗੀਤ ਕਿਥੇ ਗਏ 🎉🎉
@adishamiglani9742
@adishamiglani9742 Жыл бұрын
My dad favorite song he use to listen this song in radio.. 😊 from I have also seen biba g at ludhiana punjabi bhavan with my dad. Miss u dad
@sukhdevsingh164
@sukhdevsingh164 2 жыл бұрын
mere bachpan de geet.
@GurpreetKaur-gx1nj
@GurpreetKaur-gx1nj 6 ай бұрын
Thanks a lot for sharing this sweet song
@virsasingh6859
@virsasingh6859 2 жыл бұрын
Wah wah man sahib
@kismatsingh9104
@kismatsingh9104 Жыл бұрын
Iho jihe gitan karke biba ji sada hi amar rahegi.
@virsasingh6859
@virsasingh6859 3 жыл бұрын
Very good song old is gold
@ranjitSingh-dj5pr
@ranjitSingh-dj5pr 7 ай бұрын
ਬੀਬਾ ਜੀ ਦਾ ਕਮਾਲ ਹੈ ਅੱਜ ਤਕ ਕਿਸੇ ਕਲਕਰ ਏਨੀ ਰਸਲੀ ਅਵਾਜ ਨਹੀਂ ਹੈ
@AvtarSingh-wu2zu
@AvtarSingh-wu2zu 4 ай бұрын
ਵਾਹ ਜੀ ਵਾਹ ਨਜਾਰਾ ਬੰਨ ਦਿੱਤਾ🎉
@surjeetsingh9685
@surjeetsingh9685 2 жыл бұрын
ਨਰਿੰਦਰ ਬੀਬਾ 33 ਸਕਿੰਟ ਲੰਮੀ ਹੇਕ ਲਾਉਦੀ ਸੀ
@angrejsinghangrejsingh6389
@angrejsinghangrejsingh6389 3 жыл бұрын
ਮਾਨ ਮਰਾੜਾਂ ਵਾਲੇ ਦੇ ਗੀਤ
@jagtarsinghjagraon5773
@jagtarsinghjagraon5773 2 жыл бұрын
G karda var var suni jawa
@boharsingh4306
@boharsingh4306 3 ай бұрын
❤❤❤❤❤❤❤❤❤❤❤❤
@BalrajBajaj-vn7ge
@BalrajBajaj-vn7ge 7 ай бұрын
ਬਚਪਨ ਦੀਆਂ ਯਾਦਾਂ ਦੁਆਉਂਦਾ ਇਹ ਗੀਣਾ
@BalwantSingh-gz3kk
@BalwantSingh-gz3kk Жыл бұрын
Very good
@JaswinderSingh-og4it
@JaswinderSingh-og4it 6 ай бұрын
Kaash oh bachpan aa jaave
@Ruhaniyat1313
@Ruhaniyat1313 3 жыл бұрын
Bohat hi sohna song hai ji mai eh song 1970 vich Narinder biba ji ton sade pind vich live sunya c so song is very very nice
@bhattidon3943
@bhattidon3943 3 жыл бұрын
Chahryan ne speekar lona ne Utley chobary bath ke song upload karo tariq bhatti from pakpattan
@Kkulvir0401
@Kkulvir0401 7 ай бұрын
ਵਾਹਿਗੁਰੂ ਜੀ ਬਹੁਤ ਵਧਿਆ ਜੀ 🙏🏽🙏🏽❤️👍🏽
@sohanlallochan2721
@sohanlallochan2721 7 ай бұрын
ਨਵਾਂ ਨੋ ਦਿਨ ਪੁਰਾਣਾ ਸੌ ਦਿਨ
@democraticking2058
@democraticking2058 5 ай бұрын
ਜਵਾਨੀ ਦੇ ਦਿਨ ਯਾਦ ਆ ਗਏ। ਸ਼ਾਨਦਾਰ ਜੀ.
@sidhualbumsphotos769
@sidhualbumsphotos769 10 ай бұрын
Wonderful Punjabi song of yester years .
@mrjaspal5200
@mrjaspal5200 6 ай бұрын
35 Sall bad sunia Geeta ❤❤❤❤❤
@jagtarsingh9816
@jagtarsingh9816 Жыл бұрын
Thank u Jassal yg..man nu skoon Dane Wale ne ih old is gold song.gbu❤❤
@gurmukhsingh3457
@gurmukhsingh3457 2 жыл бұрын
Excellent song and sund decently by Biba ji.
@dilaulakh4422
@dilaulakh4422 2 жыл бұрын
Wah g
@jangirsingh6628
@jangirsingh6628 3 ай бұрын
ਪੰਜਾਬੀ ਗਾਇਕੀ ਦਾ ਮਾਨ ਨਰਿੰਦਰ ਬੀਬਾ ਜੀ
@sukhramkaur4505
@sukhramkaur4505 Жыл бұрын
❤ਪੰਜਾਬ ਦਾ ਅਸਲ ਵਿਰਸਾ ਇਹਸਦੀਵ ਕਾਲ ਜਿੰਦਾ ਰਹੇਗਾ
@SukhdevSingh-bf1ly
@SukhdevSingh-bf1ly 5 ай бұрын
👍👍❤️❤️❤️
@niranjansinghjhinjer1370
@niranjansinghjhinjer1370 5 ай бұрын
Ustad ji Satsriakal 🙏 Kehre kamm vich mashgool rehnde hon ji
@joginderpal7411
@joginderpal7411 2 жыл бұрын
nice song
@vipandhir3950
@vipandhir3950 Жыл бұрын
Excellent Sir Keep It Up---Dhir
@BalwantSingh-gz3kk
@BalwantSingh-gz3kk Ай бұрын
ਬਹੁਤ ਵਧੀਆ ਜੀ
@JaswinderSingh-vb1us
@JaswinderSingh-vb1us 2 жыл бұрын
Wow, amazing
@RamChandra-d3y
@RamChandra-d3y 2 ай бұрын
Yah hai pyara geet main koi Kheda school de vich Gonda Honda si
@diljeetsingh83
@diljeetsingh83 Жыл бұрын
ਕਮਾਲ ਬੀਬਾ ਬਾਬੂ ਸਿੰਘਮਾਨ
@surinderdutt5985
@surinderdutt5985 Ай бұрын
All time hit❤❤
@karanrajgill5443
@karanrajgill5443 3 ай бұрын
ਅਮਰ ਆਵਾਜ਼।
@sukhdevraj8417
@sukhdevraj8417 6 ай бұрын
Old is gold always.
@LakhvirSingh-w7t
@LakhvirSingh-w7t 4 ай бұрын
Punjab Di koial😢😢😢❤❤❤😂
@majorsingh5781
@majorsingh5781 10 ай бұрын
❤❤❤very nice
@rajkamalkishor158
@rajkamalkishor158 Жыл бұрын
I like narinder biba 🙏🙏
@varinderjoshi8034
@varinderjoshi8034 2 жыл бұрын
Jassal g dhan mata gujri da 4 record v sunao thanks
@VishalSaini-b7w
@VishalSaini-b7w 11 ай бұрын
Bebe ne dasya ganne warre❤
@minakshibatra7537
@minakshibatra7537 9 ай бұрын
बहुत मधुर🙏
@Darshansingh-fs4hn
@Darshansingh-fs4hn Жыл бұрын
Very. Good. Song
@balbirsingh236
@balbirsingh236 2 ай бұрын
ਨਿਕੇ ਹੁੰਦੇ ਸੁਣਦੇ ਸੀ ਬਹੁਤ ਖੂਬ
@majorsinghbatth7676
@majorsinghbatth7676 4 ай бұрын
Very nice thank
@rameshbansal1991
@rameshbansal1991 10 ай бұрын
Old is gold
@jashankajal3303
@jashankajal3303 4 ай бұрын
❤❤❤❤❤❤
@husaindeen6431
@husaindeen6431 Жыл бұрын
Vah ji vah nahi reesan
@gurmeetsingh-bu5fb
@gurmeetsingh-bu5fb 8 ай бұрын
ਕਿਥੇ ਗੲੈ ਇਹ ਬੋਲ🙏
@PinkpalSingh
@PinkpalSingh 5 ай бұрын
Blley mrrar
@Manjitsingh-ve5dv
@Manjitsingh-ve5dv 3 ай бұрын
ਬਚਪਨ.।
@opinderjeetkaur3043
@opinderjeetkaur3043 Ай бұрын
Good
@ThunderTiger9575
@ThunderTiger9575 2 жыл бұрын
O
@krishanchand4666
@krishanchand4666 5 ай бұрын
❤❤🎉🎉❤❤😢😢
@deepmistri5803
@deepmistri5803 2 жыл бұрын
👟
@gurlalsran1383
@gurlalsran1383 15 күн бұрын
EH GEET 1969 TON PEHIAN DA H
@kkaur1929
@kkaur1929 18 күн бұрын
True
@parmjeetsinghparas512
@parmjeetsinghparas512 10 ай бұрын
❤🎉😮😅😊
@pavitargill7708
@pavitargill7708 2 ай бұрын
ਕਿਰਪਾ ਕਰਕੇ ਮੈਨੂੰ ਜਦ ਪੈਣ ਕਪਾਹੀਂ ਫੁੱਲ ਵੇ ਸਾਨੂੰ ਉਹ ਰੁੱਤ ਲੈ ਦਈ ਮੁੱਲ ਵੇ ਸੁਣਾ ਦਿਓ ਜੀ
@John-hv5xj
@John-hv5xj 7 ай бұрын
To day 24 April 2024 age 80
@Shota_army
@Shota_army Жыл бұрын
Nice song
@ginderkaur6274
@ginderkaur6274 7 ай бұрын
ਬਹੁਤ ਸ਼ਾਨਦਾਰ ਗੀਤ
@tajsinghtoofan1347
@tajsinghtoofan1347 10 ай бұрын
Old is gold
@SatnamSingh-si5fd
@SatnamSingh-si5fd 10 ай бұрын
Singhand3rdofafewweeks50thLtdin
@kuldeepjawandha3890
@kuldeepjawandha3890 7 ай бұрын
Old is gold
@Remains926
@Remains926 4 ай бұрын
Old is gold
@ButaSingh-z3j
@ButaSingh-z3j 4 ай бұрын
Old is gold
Best 5 Songs by Narinder Biba | Kana Marne Chandrey | Old Punjabi Songs
15:15
It works #beatbox #tiktok
00:34
BeatboxJCOP
Рет қаралды 14 МЛН
Подсадим людей на ставки | ЖБ | 3 серия | Сериал 2024
20:00
ПАЦАНСКИЕ ИСТОРИИ
Рет қаралды 584 М.
REAL or FAKE? #beatbox #tiktok
01:03
BeatboxJCOP
Рет қаралды 8 МЛН
Laddu Kha Ke Turdi Bani ( Narinder Biba & Karnail Gill ) Gami Sangatpuria
3:10
Boliyan/ਬੋਲੀਆਂ/Narinder Biba/Live
5:10
𝑫𝒊𝒍𝒑𝒓𝒆𝒆𝒕 𝑴𝒖𝒔𝒊𝒄 𝑺𝒕𝒖𝒅𝒊𝒐𝒔
Рет қаралды 43 М.
RUBI, Ramil’ - «Обнимаю-таю» (Official Audio)
2:47
Қайрат Нұртас - О Тоба-ай (Official Audio)
2:41
Kairat Nurtas
Рет қаралды 244 М.
18 yoshimda edi REMIX 2024 | Trending Music 2024 | Remix By Xon-Saroy Record's
5:04
Ернар Айдар - Сүйікті жарым
3:23
Ernar Aidar
Рет қаралды 45 М.
Xamdam Sobirov - Nazira Xolbo`tayeva (VideoClip)
4:54
Xamdam Sobirov
Рет қаралды 20 МЛН