ਚਿੱਟੇ ਨਾਲ ਉੱਜੜੇ ਪਰਿਵਾਰ ਦੀ ਅਸਲ ਸੱਚਾਈ ਆਈ ਸਾਹਮਣੇ, ਪਿੰਡ ਵਾਲਿਆਂ ਨੇ ਕੈਮਰੇ 'ਤੇ ਕੀਤੇ ਖੁਲਾਸੇ | Pro Punjab TV

  Рет қаралды 584,453

Pro Punjab Tv

Pro Punjab Tv

Күн бұрын

Пікірлер: 739
@malkitkaur9429
@malkitkaur9429 2 жыл бұрын
ਮਾਨ ਸਾਹਿਬ ਚਿੱਟਾ ਬੰਦ ਕਰਨਾ ਤੁਹਾਡਾ ਫਰਜ਼ ਬਣਦਾ, ਸਾਨੂੰ ਉਮੀਦ ਆ ਤੁਹਾਡੇ ਤੋਂ, ਕਿ ਤੁਸੀਂ ਸਭ ਕੁਝ ਠੀਕ ਕਰੋਗੇ
@Farminglifestyle500
@Farminglifestyle500 2 жыл бұрын
Right 👍
@bobbyjakhubn6563
@bobbyjakhubn6563 2 жыл бұрын
Right 👍. Maan sab tusi kardo nahi ta asi wadhe Maan SAB nu kha ge🙏🙏
@sonhthakur3907
@sonhthakur3907 2 жыл бұрын
Nha Bhai aa ta baandh nhi hondaa saraam bik rhaaa rihaaa vikh rihaa Panjab wich
@Farminglifestyle500
@Farminglifestyle500 2 жыл бұрын
@@sonhthakur3907 muskal aa 🙏🙏
@paramjitkaur7575
@paramjitkaur7575 2 жыл бұрын
man sab jmeena de kabje te fer v chdaye jange .pahela ਚਿੱਟੇ de kabje to nojawana nu bachao jmeena te ethe hi reh janiya va 😢😢
@jathatajpurwale5724
@jathatajpurwale5724 2 жыл бұрын
ਪੰਜਾਬ ਪੁਲਿਸ ਨੂੰ ਸਭ ਪਤਾ ਹੈ ਕਿ ਕਿਥੇ ਕਿਥੇ ਕਿਹੜੇ ਕਿਹੜੇ ਬੇਚਦੇ ਹਨ ਚਿੱਟਾ,ਪੁਲਿਸ ਦੀ ਨਿਗਰਾਨੀ ਹੇਠ ਹੀ ਵਿਕਦਾ ਹੈ! ਜੇ ਪੁਲਿਸ ਚਾਹੇ ਤਾਂ ਇੱਕ ਦਿਨ ਵਿੱਚ ਬੰਦ ਹੋ ਸਕਦਾ ਹੈ !!ਹਾਂ ਸਰਕਾਰ ਕੁੱਝ ਨਹੀਂ ਕਰ ਸਕਦੀ
@hardeepnisha8296
@hardeepnisha8296 2 жыл бұрын
I agree with you 💯 but apni sarkar kuch ni krdi aa je ajj vi step chkeya jawe ta chitta band ho skda aaa har ek pind vich eh kmm chl da aaa please sarkar nu kuch krna chahida aa
@nishannishan6579
@nishannishan6579 2 жыл бұрын
Shi kha ji pehla v te kai nshe band hoye si please sarkar nu hath jor k benti a ke nasha Band karn bare jroor sochn
@GuramritGuramrit-f7l
@GuramritGuramrit-f7l 2 ай бұрын
Bbbbbbbb
@GuramritGuramrit-f7l
@GuramritGuramrit-f7l 2 ай бұрын
Bbb
@GuramritGuramrit-f7l
@GuramritGuramrit-f7l 2 ай бұрын
Hhhhhhjhhh
@jagdeepbrar5576
@jagdeepbrar5576 2 жыл бұрын
ਪਿੰਡ ਤੇ ਪਿੰਡ ਦੀ ਪੰਚਾਇਤ ਬਹੁਤ ਵਧੀਆ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਹਨਾਂ ਦੀ ਤਰ੍ਹਾਂ ਸੋਚ੍ਰਨਾ ਚਾਹੀਦਾ 🙏🙏🙏
@JagdeepSingh-sf7hj
@JagdeepSingh-sf7hj 2 жыл бұрын
Dodda vejo cheta khatm afem the sevan Kato koi ne marda
@sukhram1667
@sukhram1667 2 жыл бұрын
Jalndha
@grewalgrewal1098
@grewalgrewal1098 2 жыл бұрын
ਬਾਦਲਾ ਤੇਰਾ ਕਖ ਨੀ ਰਹਿਣਾ ਤੇਰੇ ਮਾੜੇ ਦਿਨ ਚਲਪੇ ਤੇਰੇ ਕਰਕੇ ਇਹ ਹਾਲ ਹੋਇਆ ਪੰਜਾਬ ਦਾ
@sukhsingh1246
@sukhsingh1246 2 жыл бұрын
Badal da ki kassor
@ਸਤਿਕਰਤਾਰ
@ਸਤਿਕਰਤਾਰ 2 жыл бұрын
@@sukhsingh1246 ਬਾਈ ਨਸ਼ੇ ਦੇ ਸੌਦਾਗਰ ਤਾਂ ਉਨ੍ਹਾਂ ਨੇ ਹੀ ਪਾਲੇ...
@happysidhu4924
@happysidhu4924 2 жыл бұрын
Badal keda aake mooh ch paake jaanda...??
@kulwinderbiring9509
@kulwinderbiring9509 2 жыл бұрын
ਨਸ਼ੇ ਦੇ ਵਪਾਰੀ ਬਾਦਲਾਂ ਦੇ ਈ ਬੰਦੇ ਨੇ
@desasingh7038
@desasingh7038 2 жыл бұрын
ਪਹਿਲੇ ਬਾਦਲਾ ਦਾ ਫਿਰ ਕੈਪਟਨ ਅਮਰਿੰਦਰ ਦਾ ਬੇੜਾ ਗਰਕ ਹੋ ਗਿਆ ਨਸ਼ਾ ਬੰਦ ਨਹੀ ਕਰਵਾਇਆ
@vickysinghvicky2618
@vickysinghvicky2618 2 жыл бұрын
ਸਾਡੇ ਪੰਜਾਬ ਦੀ ਇਹ ਹਾਲਤ ਸਾਡੇ ਹੀ ਗ਼ਦਾਰ ਲੀਡਰਾ ਨੇ ਕਰ ਦਿੱਤੀ ਇਨ੍ਹਾਂ ਗ਼ਦਾਰਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ
@amritpalkaurbrar2170
@amritpalkaurbrar2170 2 жыл бұрын
ਵੀਰੇ ਦੋਖੀ िਪੰdिਵॅਚ ਹੀ ਹੁੰਦੇ ਅਾ ਬਹੁਤ ਦੁॅਖ ਲॅिਗਅਾ िਜਸ िਦਨ ਦਾ ਦੇिਖਅਾ
@sukhirandhawa3723
@sukhirandhawa3723 2 жыл бұрын
Bhra sare kite he aa ee sbh kuj bs apn apne dhrm yo door ho rea ehe nateze hunde aw fr bhut mada hoya
@betasingh9328
@betasingh9328 2 жыл бұрын
ਵੀਕੀ ਵੀਰ ਰਜੀਵ ਗਾਂਧੀ ਨੇ ਆਪਣੀ ਮਾ ਦਾ ਬਦਲਾ ਲੈਣ ਲਈ ਪੰਜਾਬ ਵਿੱਚ ਕੁਦਰਤੀ ਹਰਬਲ ਜੰੜੀ ਬੂੰਟੀ ਅਫੀਮ ਭੁੱਕੀ ਤੇ ndtps ਲਾ ਦਿੱਤਾ ਕੇਰੋ ਨਾਲ ਮਿਲ ਕੇ ਉਦੋ ਤੋ ਪੰਜਾਬ ਦੀ ਜਵਾਨੀ ਗੋਲੀਆ ਚਿੱਟੇ ਦੀ ਭੇਟ ਚੜ੍ਹ ਦਿੱਤੀ ਗਾਂਧੀ ਪਰਿਵਾਰ ਦੀ ਸਾਜਿਸ਼ ਕਾਮਯਾਬ ਹੋ ਗਈ ਦਿੱਲੀ ਵਿਚ ਸਿੱਖ ਭਾਈਚਾਰੇ ਦੇ ਲੋਕ ਮਾਰੇ ਫਿਰ ਵੀ ਮਨ ਨਹੀ ਰੱਜਿਆ ਇਹਨਾ ਲੀਡਰਾ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਬਾਦਲ ਪਰਿਵਾਰ ਕਾਂਗਰਸ ਤੇ ਭਾਜਪਾ ਬੀਜੇਪੀ ਸਭ ਪੰਜਾਬ ਬਰਬਾਦ ਕਰਨਾ ਚਾਹੁੰਦੇ ਹਨ
@swaransingh6306
@swaransingh6306 2 жыл бұрын
ਵਾਹਿਗੁਰੂ ਜੀ ਮਿਹਰ ਕਰਨ ਇਹ ਪਰਿਵਾਰ ਠੀਕ ਹੋਕੇ ਘਰ ਆਵੇ ਮੈ ਵੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਸਾਰਾ ਪਰਿਵਾਰ ਠੀਕ ਹੋਜੇ
@Ranglapunjab103
@Ranglapunjab103 2 жыл бұрын
ਇਕ ਹੱਸਦਾ ਵੱਸਦਾ ਪਰੀਵਾਰ ਉਜੜ ਗਿਆ,ਪਰ ਪਿੰਡ ਚੇ ਚਿੱਟਾ ਵੇਚਣ ਵਾਲੇ ਦਾ ਨਾਂ ਲੈਣ ਦੀ ਜੁਰਅਤ ਅਜੇ ਵੀ ਕੋਈ ਨਹੀਂ ਕਰਦਾ। ਹੁਣ ਇਹਨਾਂ ਦੇ ਤਾਇਆ ਜੀ ਨੂੰ ਕਹੋ ਕਿ ਮੁੰਡਿਆਂ ਨੂੰ ਕਿਸੇ ਤਰਾਂ ਬਾਹਰ ਲਿਜਾਵੇ ਤੇ ਇਸ ਕੋਠੀ ਦੀ ਦੋਵਾਰਾ ਰਿਪੇਅਰ ਕਰਾਕੇ ਭਾਵੇਂ ਵੇਚ ਹੀ ਦੇਣ, ਖੰਡਰ ਹੋਇਆ ਘਰ ਦੇਖਕੇ ਹਰ ਪੰਜਾਬੀ ਦਾ ਮਨ ਬਹੁਤ ਦੁਖੀ ਹੁੰਦਾ।
@Parmjeet_randhawa
@Parmjeet_randhawa 2 жыл бұрын
ਚਿੱਟਾ ਵੇਚਣ ਵਾਲਿਆਂ ਦੇ ਜਦੋਂ ਆਪਣੇ ਪੁੱਤ ਉੱਜੜਨਗੇ ਫੇਰ ਪਤਾ ਲੱਗੂ ਕਿਸੇ ਦੇ ਉਜੜਨ ਨਾਲ ਕੋਈ ਫਰਕ ਨੀ ਪੈਂਦਾ ਇਹੋ ਜਿਹੇ ਬੰਦਿਆਂ ਨੂੰ ਕਦੇ ਨਾ ਕਦੇ ਤਾਂ ਬਦ ਦੁਆਵਾਂ ਲੱਗਣਗੀਆਂ ਹੀ ਤੇ ਜਦੋਂ ਰੱਬ ਦੀ ਮਾਰ ਪਈ ਫੇਰ ਕਿਸੇ ਨੇ ਵੀ ਨੀ ਬਚਾਉਣਾ ਪਿੰਡਾਂ ਦੇ ਲੋਕਾਂ ਨੂੰ ਨਸ਼ੇ ਦੇ ਵਪਾਰੀਆਂ ਨੂੰ ਅੱਗੇ ਹੋ ਕੇ ਫੜਾਉਣਾ ਚਾਹੀਦਾ ਹੈ ਜੀ 🙏🏻🙏🏻
@randhirsingh8223
@randhirsingh8223 2 жыл бұрын
@@Parmjeet_randhawa lggu pta ithi dekhlio kise da pttnha apnha kihrhe gddia rehnh lgia. ik hrh krla duje bhr la.. lggu pta jdo uhna de ghr khud ujjarhnge..
@sobarpunjabitv
@sobarpunjabitv 2 жыл бұрын
ਜਾਂ ਤਾਂ ਕੋਠੀ ਦੀ ਮੁਰੰਮਤ ਹੋਜੇ ਜਾਂ ਫੇਰ ਸਾਰੀ ਤੋੜ ਦਿੱਤੀ ਜਾਵੇ। ਦੇਖ ਕੇ ਦਿਲ ਬਹੁਤ ਉਦਾਸ ਹੁੰਦਾ। ਪਿੰਡ ਵਿੱਚ ਏਦਾ ਦੀ ਕੋਠੀ ਦੇਖ ਕੇ ਪਤਾ ਨਹੀਂ ਪਿੰਡ ਆਲਿਆਂ ਦਾ ਖੂਨ ਕਿਉ ਨਹੀਂ ਖੋਲਦਾ। ਜੇਹੜੇ ਲੋਕ ਪਿੰਡ ਦੇ ਵੇਚਦੇ ਆ, ਪਿੰਡ ਆਲੇ ਓਹਨਾ ਦਾ ਬਾਈਕਾਟ ਕਰ ਦੇਣ
@Ranglapunjab103
@Ranglapunjab103 2 жыл бұрын
@@sobarpunjabitv ਜਿਸ ਦਿਨ ਸਿਖਰਲੀ ਛੱਤ ਦੇ ਜੰਗਲੇ ਪੁੱਟ ਹੋਏ ਦਿਸੇ ਪਿੰਡ ਵਾਲਿਆਂ ਨੂੰ ਓਦਣ ਹੀ ਉਪਰਾਲਾ ਕਰਨਾ ਚਾਹੀਦਾ ਸੀ।ਸਾਰਾ ਘਰ ਖੰਡਰ ਬਣਨ ਪਿਛੋਂ ਜਾਗੇ।
@shinderkaur7216
@shinderkaur7216 2 жыл бұрын
ਪਿੰਡ ਵਾਲੇ ਡਰਦੇ ਕਾਸਤੋਂ ਨੇ ਚਿੱਟਾ ਵੇਚਣ ਵਾਲੇ ਨੂੰ ਪੁਲਸ ਹਵਾਲੇ ਕਰਨ ਹੋਰ ਬਚੇ ਰਹਿਣ
@Ranglapunjab103
@Ranglapunjab103 2 жыл бұрын
ਮਨੁਖਤਾ ਦੀ ਸੇਵਾ ਵਾਲੇ ਗੁਰਪਰੀਤ ਨੇ ਵੀਡੀਓ ਵਾਇਰਲ ਕਰਕੇ ਕੋਈ ਗਲਤ ਨਹੀਂ ਕੀਤਾ।ਲੁਕਾਕੇ ਰੱਖਣ ਨਾਲ ਹੀ ਇਥੇ ਤਕ ਨੌਬਤ ਆਈ।ਜਿਸ ਵੀ ਘਰ ਚੇ ਅਜਿਹਾ ਕੇਸ ਆ ਸ਼ੁਰੂ ਚੇ ਹੀ ਦੁਹਾਈ ਪਾਓ, ਲੁਕਾਕੇ ਨਾ ਰੱਖੋ,ਤਾਂ ਹੀ ਉਜੜਨ ਤੋਂ ਬਚੋਂਗੇ।
@amandeepkaur-ux1kg
@amandeepkaur-ux1kg 2 жыл бұрын
Bilkul sahi
@inderghumman9379
@inderghumman9379 2 жыл бұрын
@@amandeepkaur-ux1kg gurpreet veere ne apni video ch dikhya hun jehra ghare smaan pya. Hun kitho aw gya rasoi wich smaan
@amritpalkaur3884
@amritpalkaur3884 2 жыл бұрын
Bilkul sahi veer ji....j pind de lok te ristedar pehla hi duhai paa dende ta ehh ghar khandar na banda
@smart_-gameing
@smart_-gameing 2 жыл бұрын
Ghar ch lagi ag te kode chd k tap,
@Ranglapunjab103
@Ranglapunjab103 2 жыл бұрын
@@amritpalkaur3884 ਪੁਆੜਾ ਤਾਂ ਇਹੀ ਆ ਕਿ ਘਰ ਦੇ ਆਪਣੇ ਲਾਡਲਿਆਂ ਦੀਆਂ ਕਰਤੂਤਾਂ ਤੇ ਪੜਦੇ ਪਾਉਂਦੇ ਰਹਿੰਦੇ ਆ ਤੇ ਸ਼ਰੀਕ ਦੂਜੇ ਨੂੰ ਉਜੜਦਾ ਦੇਖ ਢਿਡੋਂ ਖੁਸ਼ ਹੁੰਦੇ ਆ।ਜੇ ਅਜਿਹਾ ਨਾ ਹੋਵੇ ਤਾਂ ਇਸ ਤਰਾਂ ਦੇ ਘਰ ਉਜੜਨੋ ਬਚ ਸਕਦੇ ਆ।
@mohansingh509
@mohansingh509 2 жыл бұрын
ਏਹ ਰਿਕੋਰਡਿੰਗ ਓਹਨਾ ਬੱਚਿਆਂ ਨੂੰ ਦਿਖਾਈ ਜਾਵੇ ਤਾਂ ਜੋ ਸ਼ਾਇਦ ਕਿਤੇ ਓਹਨਾ ਦੀ ਸੁੱਤੀ ਹੋਈ ਜਮੀਰ ਜਾਗੇ
@mohansingh509
@mohansingh509 2 жыл бұрын
ਵੇਚਣ ਵਾਲਿਆਂ ਦੀ ਪੁਲਿਸ ਜਾਣਕਾਰੀ ਦੇਣਾ ਪੰਚਾਇਤ ਦਾ ਵੀ ਫਰਜ ਬਣਦਾ
@farmlife3304
@farmlife3304 2 жыл бұрын
ਜਾਣਕਾਰੀ ਦਿੱਤੀ ਸੀ ਜੀ ਪਿੰਡ ਵਾਲਿਆਂ ਨੇ ਜਵਾਬ ਵਿੱਚ ਨਸ਼ਾ ਵੇਚਣ ਵਾਲਿਆਂ ਵਲੋਂ ਪੰਚਾਇਤ ਮੈਂਬਰਾਂ ਤੇ ਹਮਲੇ ਕੀਤੇ ਗਏ
@JaspreetSingh-cx4ne
@JaspreetSingh-cx4ne 2 жыл бұрын
Mohan singh tu video theek nal dekh baba g kah ta rehe ne police nu daseya
@VarinderSingh-se4cg
@VarinderSingh-se4cg 2 жыл бұрын
ਜਾਣਕਾਰੀ ਤੇ ਪੁਲਿਸ ਕੋਲ ਸਾਰੀ ਹੁੰਦੀ ਆ ਪਰ ਕਾਰਵਾਈ ਨਹੀਂ ਹੁੰਦੀ ਪੈਸਾ ਸਬਦਾ ਪਿਓ ਆ
@SatnamSingh-le4lb
@SatnamSingh-le4lb 2 жыл бұрын
ਪੁਲਿਸ ਸਟੇਸ਼ਨ ਦੇ ਐਸ ,ਐਚ ਉਜ਼ ਅਕਾਲੀ,, ਕਾਂਗਰਸ ਐਮ,ਐਲ ਏਜ਼,ਨੂੰ ਮਹੀਨੇ ਭਰਦੇ ਰਹੇ ਅਤੇ ਹੱਲਾ ਸੇਰੀ ਦਿੰਦੇ ਰਹੇ ਨਸ਼ਾ ਤਸ਼ਕਰਾਂ ਨੂੰ,,,,, ਪੁਲਿਸ ਭਾਈਵਾਲ ਬਣੀ ਰਹੀ ਨਸਾ ਤਸਕਰਾਂ ਦੀ,,,,ਇਮਾਨਦਾਰ ,,ਨੌਜਵਾਨ ,,,ਐਸ ਐਚ ਉਜ਼,,,ਪੀ ਏ ਪੀ ,,,ਤੋਂ ਡੈਪੂਟੇਸ਼ਨ ਤੇ ਲਿਆ ਲਾਇਆ ਜਾਵੇ,,,ਔਰ ਉਹ ਵੀ ਪੌਪ ਟੈਸਟ ਕਰਾ,,,,
@harbhajansinghsekhon2899
@harbhajansinghsekhon2899 2 жыл бұрын
ਜੋ ਚੌਕੀ ਜਾ ਥਾਣਾ ਇਸ ਪਿੰਡ ਨੂੰ ਲਗਦਾ ਏ ਉਥੇ ਦਾ ਸਾਰਾ ਸਟਾਫ ਬਦਲਿਆ ਜਾਵੇ। ਇਹ ਸਾਰੇ ਚਿਟੇ ਵਾਲਿਆ ਨਾਲ ਮਿਲੇ ਹੋਏ ਨੇ। ਇਸ ਲਈ ਸਾਰੀ ਪੁਲਿਸ ਤਬਦੀਲ ਕਰੋ।
@dalbirsingh5890
@dalbirsingh5890 2 жыл бұрын
ਬਦਲ ਕੇ ਕੀ ਹੋਵੇਗਾ ਕਿਸੇ ਹੋਰ ਜਗ੍ਹਾ ਜਾ ਕੇ ਕਿਸੇ ਦੇ ਘਰ ਪੁੱਟਣਗੇ ਇਹਨਾਂ ਨੂੰ ਮੋਤ ਤੱਕ ਜੇਲ੍ਹ ਵਿਚ ਰੱਖਿਆ ਜਾਵੇ ਜ਼ੇਕਰ ਟਰਮੀਨੇਟਰ ਵੀ ਕੀਤਾ ਜਾਵੇ ਤਾਂ ਇਹ ਚਿਟਾ ਵੇਚਣ ਲੱਗ ਜਾਣਗੇ
@harpinderbhullar5719
@harpinderbhullar5719 2 жыл бұрын
ਬਹੁਤ ਦੁੱਖ ਹੋਇਆ ਇਹ ਹਾਲਾਤ ਵੇਖ ਕੇ ਪੰਜਾਬ ਵਿਚੋ ਚਿੱਟਾ ਬੰਦ ਕਰੇ ਮਾਨ ਸਰਕਾਰ
@Nagra007
@Nagra007 2 жыл бұрын
Hje v Ena ne pehle sarkar nu dosh dehna per Jina ne 24 gente vich band kar den nu kehnde se .
@kirandeepjawanda6086
@kirandeepjawanda6086 2 жыл бұрын
Maan kee karay inna gund nu
@anmolkaur640
@anmolkaur640 2 жыл бұрын
@@Nagra007 jhuthe elaan ta sirf vota len vaste hunde vota to baad koi nhi puchda apni kursi di agg lgi hundi aa sb nu maan sarkar ta bakia nu v piche chad gai hun kithe gaya cm eh punjab ta hal bchalo punjab nu cm saab
@Nagra007
@Nagra007 2 жыл бұрын
@@kirandeepjawanda6086 o ta vote to pehla v pta se . O do ta kehnde se 24 hours vich nssa band ker Dea ge jis tra captain ne keha se per tehne nu 5 saab pehla ke keha se o chete a maan de jutti chatan lag janda .te hun kehnda police nu kuj karna chahi da per pehla pani pe pe ke sarkara nu bhand da se jo shi se per hun ta tehne ne v sarm la li.
@manisingh7304
@manisingh7304 2 жыл бұрын
ਨਸੇ ਤੇ ਲਾਉਣ ਵਾਲੀ ਵੀ ਸਰਕਾਰ ਹੈ ਜਾਣਬੁਝ ਕੇ ਅਫੀਮ ਦੀ ਖੇਤੀ ਨਹੀ ਕਰਨ ਦੇਦੀਂ ਇਹ ਸਰਕਾਰ
@komalmahal9718
@komalmahal9718 2 жыл бұрын
ਇਹਦੇ ਵਿਚ ਪਿੰਡ ਦੀ ਬਦਨਾਮੀ ਦੀ ਕੀ ਗੱਲ ਆ ਇਦਾ ਦੀਆਂ ਗਲਾਂ ਨਾ ਕਰੋ ਐਵੇਂ ਤਾਂ ਫਰ ਲੋਕ ਬਦਨਾਮੀ ਦੇ ਮਾਰੇ ਦੱਸਣੋ ਹਟ ਜਾਣਗੇ
@luckyluckymaan6287
@luckyluckymaan6287 2 жыл бұрын
Sach ai 22 ji
@bsvirk2145
@bsvirk2145 2 жыл бұрын
Eh reporter ya channel da mnukhta di sewa naal koi , radak lgdi aa, Aap hi dekho us din mds wale v pind de panchayt member di hazri vich . Is ghr vich aye c, te ohna ne panchayt bare kujh v glt ni keha Eh channel wale dhke naal gll jod rahe ne. Vi Bina panchayt de kise de ghr aa ke vidio graphy kiti gyi. Eh channel vale yan nu Pehlan ni es pind bare koi khbr mili Mintu veer de help krn aun tn baad hi pta lggya
@bsvirk2145
@bsvirk2145 2 жыл бұрын
Mnukhta di sewa wale koi nave ni is pind ja ghr vich aa ke live hoye ya Ohna di koi pind do panchayt naal koi dushmani c. Mintu veer mnukhta di sewa wale jithe v jande ne othe live Vidio hi bnande ne. Live hon pichhle ohna da maksad lokan nu asal realty dikhana hunda hai. Tn jo kise nu kujh v scripted na lge. Te is live nu dekh ke shayd kise hor si life v bachayi ja sake So don’t make issu. Pls
@jaswinderbrar9335
@jaswinderbrar9335 2 жыл бұрын
ਫਿਰ ਇਸ ਦਾ ਕੀ ਹੱਲ ਹੈ
@PunjabSadaDil
@PunjabSadaDil 2 жыл бұрын
Shi gall a yr j ohna ne mudda chukeya ta ehna nu news mil ge Eho jia gallan krke e punjab pishe a
@musclehutbodybuilding2583
@musclehutbodybuilding2583 2 жыл бұрын
ਇਹ ਇਕ ਪਿੰਡ ਦੀ ਗੱਲ ਨੀ ਪੰਜਾਬ ਦੇ ਹਰ ਪਿੰਡ ਦੀ ਕਹਾਣੀ ਆ, ਜੇ ਕੋਈ ਸੰਸਥਾ ਵਾਲੇ ਪਿੰਡ ਆਂਦੇ ਮਦਦ ਕਰਨ ਲਈ ਤਾਂ ਪਿੰਡ ਵਾਲੇ ਓਹਨਾ ਨੂ ਆਪ ਮਨਾ ਕਰ ਦੇਂਦੇ ਹਨ ਕਿ ਪਿੰਡ ਦੀ ਬੇਜ਼ਤੀ ਹੋ ਜਾਣੀ ਤੇ ਆਪਣੀਆਂ ਅੱਖਾਂ ਨਾਲ ਦੇਖਦੇ ਰਹਿੰਦੇ ਨੌਜਵਾਨੀ ਨੂੰ ਬਰਬਾਦ ਹੁੰਦੀਆਂ
@balwindersinghjattana5770
@balwindersinghjattana5770 2 жыл бұрын
ਚਿੱਟੇ ਦੇ ਆਦੀ ਹੋਣ ਤੋਂ ਬੇਜਤੀ ਦੇ ਡਰੋਂ ਲੁਕੋ ਰਖਦੇ ਨੇ
@musclehutbodybuilding2583
@musclehutbodybuilding2583 2 жыл бұрын
@@balwindersinghjattana5770 right
@Humanity0101
@Humanity0101 2 жыл бұрын
Right.. It is plan to destroy Panjab and Sikhi.
@desasingh7038
@desasingh7038 2 жыл бұрын
ਬਾਦਲਾ ਅਤੇ ਕਾਂਗਰਸ ਦੀ ਦੇਣ ਹੈ ਚਿਟਾ ਪੰਜਾਬ ਨੂੰ ਬਰਬਾਦ ਸਰਕਾਰ ਨੇ ਕੀਤਾ ਹੁਣ ਭਗਵੰਤ ਮਾਨ ਹੀ ਪੰਜਾਬ ਬਚਾਓ ਗਾ
@rajdeepsingh7233
@rajdeepsingh7233 2 жыл бұрын
Kuch ni karn veer ji aana na
@harisingh3985
@harisingh3985 2 жыл бұрын
@@rajdeepsingh7233 veer tere ਵਰਗੇ ਪਾਰਟੀ ਬਾਜੀ ਵਾਲੇ ਫੁਦੂ ਬੰਦੇ ਕਿੱਸੇ ਨੂੰ ਕੁਝ ਨੀ ਕਰਨ ਦਿੰਦੇ
@Parmjeet_randhawa
@Parmjeet_randhawa 2 жыл бұрын
ਉਮੀਦ ਇਹੀ ਆ ਜੀ ਬਾਕੀ ਦੇਖਦੇ ਆਂ
@KuldeepSingh-eq5cw
@KuldeepSingh-eq5cw 2 жыл бұрын
ਮੈਂਬਰ ਜੀ ਪਤਾ ਤਾਂ ਸੋਨੂੰ ਸੱਭ ਕੁਝ ਸੀ ,ਤੁਸੀਂ ਸੋਚਿਆ ਹੋਣਾ ਆਪਾਂ ਕੀ ਲੈਣਾ ਆਪੇ ਮਰ ਖਪ ਜਾਣਗੇ,ਸੋਨੂੰ ਲੱਗਦਾ ਹੋਣਾ ਕਿਹੜਾ ਅਪਣੇ ਬੱਚੇ ਆ,ਖਬਰੇ ਓਹ ਮਾਂ ਤੇ ਓਹ ਵਿਚਾਰੇ ਕਿੰਨਾ ਦੁਖੀ ਹੋਣਗੇ ਜ਼ੋ ਇਹ ਵੇਧ ਲੱਗ ਗਿਆ,ਓਹਨਾ ਨੇ ਨਸ਼ੇ ਨੂੰ ਹੀ ਸਹਾਰਾ ਬਣਾ ਲਿਆ,ਜਦੋ ਪੈਸੇ ਖਤਮ ਹੋ ਗਏ ਤਾਂ ਓਹਨਾ ਅਪਣੇ ਘਰ ਦਾ ਲੋਹਾ ਵੇਚਣਾ ਸ਼ੁਰੂ ਕਰ ਦਿੱਤਾ,ਪਰ ਹਰੇਕ ਪਿੰਡ ਦੀ ਅੱਜਕੱਲ ਇਹੀ ਕਹਾਣੀ ਆ ਜ਼ੇ ਕਿਸੇ ਤੇ ਮੁਸੀਬਤ ਪੈਂਦੀ ਆ ਤਾਂ ਦੂਜੇ ਤਮਾਸ਼ਾ ਦੇਖਦੇ ਆ, ਵਾਹਿਗੁਰੂ ਭਲਾ ਕਰੇ
@sukhirandhawa3723
@sukhirandhawa3723 2 жыл бұрын
Bilkul ewe hunda ji app sare daru pene aw ee
@sukhmandersingh2115
@sukhmandersingh2115 2 жыл бұрын
ਭਗਵੰਤ ਮਾਨ ਸਾਹਿਬ ਨਸ਼ਾ ਵੇਚਣ ਵਾਲੇ ਕਿਉਂ ਨਹੀਂ ਫੜੇ ਜਾਂਦੇ ਵੀਰੇ ਹੁਣ ਤਾਂ ਤੁਹਾਡੀ ਸਰਕਾਰ ਹੈ ਕਰੋ ਸ੍ਰ ਕੁਝ ਕਰੋ ਇਕੱਲੀਆਂ ਗੱਲਾਂ ਨਾਲ ਨਸ਼ਾ ਬੰਦ ਨਹੀਂ ਹੋ ਸਕਦਾ
@Sonu-eb8qf
@Sonu-eb8qf 2 жыл бұрын
ਿਰਸਤੇਦਾਰ ਤਾ ਹੁਣ ਕੋਈ ਿਕਸੇ ਦੇ ਘਰ ਦੀ ਕੋਈਵੀ ਤੰਗੀ ਹੋਵੇ ਨੇੜੇ ਨਹੀਂ ਆਉਂਦੇ ਤੁਸੀ ਸਾਰਿਆ ਨੇ ਬਹੁਤ ਵਧੀਆਂ ਕੀਤਾ ਜੋ ਮੱਦਦ ਕਰਨ ਲੱਗੇ ਜੀ ਿੲਹ ਵੱਧਨਾਮੀ ਵਾਲੀ ਕੋਈ ਗੱਲ ਨਹੀਂ ਜੀ🙏🏻
@vellyjatt9127
@vellyjatt9127 2 жыл бұрын
bai aj kal apna massi gujara hunda loka da duje di tangi tahi chukn ge j app paise wale hon aap ta gujara masi hunda
@harjinder0101
@harjinder0101 2 жыл бұрын
ਹੁਣ ਪਿੰਡ ਵਾਲੇ ਕੁੱਝ ਮਰਜ਼ੀ ਕਹੀ ਜਾਣ,,,, ਪਰ ਪਿੰਡ ਵਿੱਚ ਪਤਾ ਸਭ ਨੂੰ ਹੁੰਦਾ ਕਿ ਕੌਣ ਕਿਵੇਂ ਦਾ।।। ਪਿੰਡ ਵਾਲਿਆਂ ਨੂੰ ਪਹਿਲਾਂ ਹੀ ਕੋਈ ਉਪਰਾਲਾ ਕਰਨਾ ਚਾਹੀਦਾ ਸੀ।।।।।
@sukhirandhawa3723
@sukhirandhawa3723 2 жыл бұрын
Bilkul
@amandeepkaur-ux1kg
@amandeepkaur-ux1kg 2 жыл бұрын
Sahi ehi coment me kita si k pind wale pahala kithe si
@bsvirk2145
@bsvirk2145 2 жыл бұрын
Sahi gall , hun apni badnami de mare is news channel nu bula ke apna pkh rakh rahe ne. Te sb nu pta nasha mukti kendra vich ki hunda. Is family nu sahi medicine te mental help di jrurrt c. Sirf nasha mukti kendr vich chhd ke nasha nhi chhdaya ja skda. Ohna nu sahi mahol te pyar naal , man mjboot krke hi nasha chhdaya ja skda hai
@Humanity0101
@Humanity0101 2 жыл бұрын
Galam kauma ni bachdia hundia Jo marji krlo.
@Parmjeet_randhawa
@Parmjeet_randhawa 2 жыл бұрын
ਸਹੀ ਗੱਲ ਆ ਜੀ ਸਾਰਿਆਂ ਨੂੰ ਪਤਾ ਹੁੰਦਾ ਵੇਚਦਾ ਕੌਣ ਆ ਤੇ ਖਾਂਦਾ ਕੌਣ ਆ ਪਰ ਲੋਕ ਜਿਆਦਾਤਰ ਇਹੀ ਸੋਚਦੇ ਆ ਕਿ ਆਪਾਂ ਕੀ ਲੈਣਾ ਬੱਸ ਇਸੇ ਕਰਕੇ ਨਸ਼ੇ ਦੇ ਵਪਾਰੀ ਆਪਣਾ ਜਾਲ ਲਗਾਤਾਰ ਫੈਲਾ ਰਹੇ ਆ ਜਦੋਂ ਅੱਗ ਆਪਣੇ ਘਰਾਂ ਤੱਕ ਪਹੁੰਚੂ ਪਤਾ ਫੇਰ ਲੱਗੂ ਕਿਸੇ ਦਾ ਤਮਾਸ਼ਾ ਦੇਖਣਾ ਕੋਈ ਇਨਸਾਨੀਅਤ ਨੀ ਆ
@Sukh0097
@Sukh0097 2 жыл бұрын
ਬਹੁਤ ਸੋਹਣੀ ਰਿਪੋਟਿਗ ਲੱਗੀ ਮੈਡਮ ਦੀ ਬਹੁਤ ਲਹਿਜੇ ਨਾਲ ਗੱਲ ਕੀਤੀ ਏ
@MandeepSingh-dj2ni
@MandeepSingh-dj2ni 2 жыл бұрын
ਮੈਡਮ ਪਿੰਡ ਵਾਲੇ ਆਵਦੇ ਪਿੰਡ ਬਾਰੇ ਗਲਤ ਕਿਵੇ ਦੱਸਣ ਬਚਿੱਆ ਦੀ ਮਾ ਵੀ ਡਿਪ੍ਰੈਸ਼ਨ ਵਿੱਚ ਨਸ਼ੇ ਕਰਨ ਲੱਗ ਪਈ ਪਰ ਪਿੰਡ ਵਾਲਿਆ ਨੂੰ ਅੱਜ ਬਦਨਾਮੀ ਦੀ ਗੱਲ ਕਰਨ ਲੱਗ ਪਏ ਇਸ ਪਰਵਾਰ ਦੀ ਸਾਰ ਕਿਉਂ ਨਹੀ ਲਈ ਪਿੰਡਾ ਵਿੱਚ ਤਾ ਉਦੋ ਹੀ ਪਤਾ ਲੱਗ ਜਾਂਦਾ ਹੈ ਕਿ ਬਚਿੱਆ ਦੀ ਮਾਂ ਘਰੋ ਬਾਹਰ ਨਹੀ ਨਿਕਲਦੀ ਸੀ ਪਤਾ ਕਿਉਂ ਨਹੀ ਲਗਿਆ ਪਿੰਡ ਵਾਲਿਆ ਨੂੰ ਐਨ ਆਰ ਆਈ ਤੋ ਪੈਸੇ ਮੰਗਵਾਉਣੇ ਕਦੇ ਨਹੀ ਭੁਲੀ ਪੰਚਾਇਤ ਪਰਵਾਰ ਦੇ ਰਿਸ਼ਤੇਦਾਰ ਇਕੱਠੇ ਕਰਦੇ ਕੋਈ ਨਾ ਕੋਈ ਹਲ ਕਰਨ ਦੀ ਕੋਸ਼ਿਸ਼ ਕਰਦੇ ਪਰ ਸਬ ਆਪੋ ਆਪਣੇ ਕੰਮਾ ਧੰਦਿਆ ਵਿੱਚ ਤੇ ਬਾਹਰਲੇ ਮੁਲਕਾ ਵਿੱਚ ਪੈਸੇ ਮੰਗਵਾਉਣ ਤੋ ਵਿਹਲੇ ਹੁੰਦੇ ਤਾ ਵਿਚਾਰੀ ਪੰਚਾਇਤ ਇਸ ਪਰਵਾਰ ਦੀ ਸਾਰ ਲੈਂਦੀ
@ravigodara887
@ravigodara887 2 жыл бұрын
Bilkul bai jama sahi gal yaar sare ral ke je chale taan Modi sarkar nu jhuka dita je panchayat pahle hosh krdi de sab kuch ker skdi c per gal o he aa na aap de chule che agg machni chaidi aa baki jawe khuu che
@itsallaboutyou5446
@itsallaboutyou5446 2 жыл бұрын
100 PERCENT SAHI GAL A
@avtarsingh2366
@avtarsingh2366 2 жыл бұрын
Tu aaja aake Seward karse
@babneetsingh5048
@babneetsingh5048 2 жыл бұрын
Sehi gall aa hun gall sari gol kr gye sach drde ni das de hun
@baljitrandhawa8165
@baljitrandhawa8165 2 жыл бұрын
Absolutely true money laan vasta ve tha bahar western union janda hon aa
@bhindersran2170
@bhindersran2170 2 жыл бұрын
ਕਾਂਗਰਸ ਪਾਰਟੀ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਜੀ
@ManjitKaur-nw6je
@ManjitKaur-nw6je 2 жыл бұрын
Akalia ne kita na ke cangres ne kitha
@rajvindermaan940
@rajvindermaan940 2 жыл бұрын
ਪੰਜਾਬ ਦੇ ਪਾਣੀ ਤੇ ਜਵਾਨੀ ਰਾਜਨੀਤੀ ਦੀ ਭੇਟ ਚੜ੍ਹੇ ਨੇ
@raghbirsingh6192
@raghbirsingh6192 2 жыл бұрын
ਵੀਰ ਜੀ ਨੇ ਬਿਲਕੁਲ ਸਹੀ ਕਿਹਾ ਲਕੀਰ ਕੁੱਟਣ ਨਾਲ ਕੁਝ ਨਹੀਂ ਹੋਣਾ ਜਿੰਨਾ ਚਿਰ ਸੱਪ ਨਹੀਂ ਮਰਦਾ।ਬਾਕੀ ਪਿੰਡ ਦਾ ਕੋਈ ਕਸੂਰ ਨਹੀਂ ਜਦੋਂ ਪਰਸਾਸਨ ਹੀ ਚੋਰ ਬਣ ਗਿਆ। ਬਹੁਤ ਦੁੱਖ ਹੋਇਆ😪😪 ਵੀਰੋ ਮਾਨ ਸਾਹਬ ਨੂੰ ਇੱਕ ਬੇਨਤੀ ਆ ਬਸ ਤੁਸੀਂ ਨਸਾ ਬੰਦ ਕਰਵਾ ਦਿਉ। ਹੋਰ ਕੁਝ ਨਹੀਂ ਚਾਹੀਦਾ।🙏🙏
@jasssaran.
@jasssaran. 2 жыл бұрын
ਪਿੰਡ ਵਾਸੀਆਂ ਦਾ ਕੋਈ ਕਸੂਰ ਨਹੀਂ ਭੈਣ ਵਿਡੀਉ ਨਾਲ ਕੋਈ ਬਦਨਾਮੀ ਨਹੀਂ ਹੁੰਦੀ
@jattanajaypee2987
@jattanajaypee2987 2 жыл бұрын
ਮਾਂ ਵਿਚਾਰੀ ਕੀ ਕਰੇ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਫਿਰ ਆਪਣੀ ਮਰਜ਼ੀ ਕਰਦੇ ਆ ਬੱਚਿਆਂ ਦੀ ਹਾਲਤ ਦੇਖ ਕੇ ਮਾਂ ਤਾਂ ਮੇਟਲੀਐਪਸਟ ਹੋਈ ਪਈ ਐ ਘਰ ਵਾਲੇ ਦੀ ਮੋਤ ਹੋ ਗਈ ਬੱਚੇ ਕਹਿਣੇ ਤੋਂ ਬਾਹਰ ,,,, ਜਿਸ ਨਾਲ ਇਹ ਘਟਨਾ ਵਾਪਰੀ ਹੈ ਉਸ ਨੂੰ ਹੀ ਪਤਾ ਗੱਲਾਂ ਤਾਂ ਆਪਾਂ ਸਾਰੇ ਕਰ ਲੈਂਦੇ ਹਾਂ ,,ਰੱਬ ਕਰਕੇ ਕਿਸੇ ਦਾ ਬੱਚਾ ਗ਼ਲਤ ਰਸਤੇ ਨਾਂ ਪਵੇ
@khushpreetkaur1772
@khushpreetkaur1772 2 жыл бұрын
Bilkul sahi keha tusi
@narinderpalkaur1603
@narinderpalkaur1603 2 жыл бұрын
ਬਿਲਕੁਲ ਸਹੀ।
@Farminglifestyle500
@Farminglifestyle500 2 жыл бұрын
@@khushpreetkaur1772 🙏🙏🙏
@sewakgill1630
@sewakgill1630 2 жыл бұрын
Bilkul sahi keha g maa v fr tension ch lon lg pyi fr maa vichari ki kre kidi maa kehndi aw k Mera put chitta lave,vese jo hoya bhot jada mada hoya 😭😭😭😭😭😭😭😭😭😭😭😭😭
@SukhwinderSingh-xk5ry
@SukhwinderSingh-xk5ry 2 жыл бұрын
ਭੈਣ ਗੂਸਾ ਨਾ ਕਰਨਾਅਖੀਰ ਤੇ ਆਕੇ ਤੂਸੀ ਕੀ ਕਹਿ ਦਿਤਾ ਕਿ ਪਿੰਡ ਵਿਚ ਮਾੜੇ ਅਨਸਰ ਪੈਦਾ ਹੋ ਜਾਦੇ ਆ ਇਸ ਦਾ ਕੀ ਮਤਲਬ । ਛੋਟੀ ਭੈਣੇ ਕੀ ਤੂਸੀ ਪਤਰਕਾਰ ਹੀ ਪੈਦਾ ਹੋਏ ਸੀ । ਉਨਾ ਦੇ ਪਿਤਾ ਦੀ ਮੋਤ ਹੋ ਗਈ ਮਾਂ ਵਿਧਵਾ ਘਰ ਬੈਠ ਗਈ ਬਚੈ ਨਿਆਣੇ ਸੀ ਕੀ ਪਤਾ ਕੀ ਹਲਾਤ ਬਣੇ ਹੋਣਗੇ ਅਤੇ ਨਸਾ ਵੇਚਣ ਤੇ ਕਰਨ ਵਾਲਿਆ ਨੇ ਬਚੈ ਬੇਸਮਝ ਹੋਣ ਕਰਕੇ ਮਗਰ ਲਗਾ ਲਿਆ । ਵੀਰ ਪਿੰਡ ਦੀ ਕੋਈ ਬਦਨਾਮੀ ਨਹੀ ਹੋਈ ਪੰਜਾਬ ਦਾ ਹਰ ਪਿੰਡ ਇਸ ਬਿਮਾਰੀ ਤੋ ਪੀੜਤ ਹੈ ।ਵਾਹਿਗੁਰੂ ਮੇਹਰ ਕਰਨ ਹਰੇਕ ਉਪਰ ।
@Sidhumosewalafan488
@Sidhumosewalafan488 2 жыл бұрын
Usda mtlb a jo nsha vech de aa te bchea nu nshe te lga dende aa una nu keha a g
@luckyluckymaan6287
@luckyluckymaan6287 2 жыл бұрын
Bilkul sahi gall ai 22 ji
@ManpreetSingh-bi8ow
@ManpreetSingh-bi8ow 2 жыл бұрын
Right veer ji
@aksandhu344
@aksandhu344 2 жыл бұрын
ਸਾਡੇ ਪਿੰਡ ਵੀ ਇਸ ਤਰਾ ਦੀ ਹੀ ਹਾਲਤ ਹੈ ਇਕ ਪਰਿਵਾਰ ਦੀ ਬਹੁਤ ਸਮਝਾਇਆ ਪਰ ਨਹੀ ਸੁਧਰ ਦੇ
@Sidhumosewalafan488
@Sidhumosewalafan488 2 жыл бұрын
@@aksandhu344 sade v eda hi a.adha pind hi lga pya a.te ek sade ghra kol a onu kdi jail shd de a kdi centre.jail cho aunda centre ch centre ch aunda jail ch bura hall aa loka da.
@gurvindersinghbawasran3336
@gurvindersinghbawasran3336 2 жыл бұрын
ਲੱਗੀ ਨਜ਼ਰ ਪੰਜਾਬ ਨੂੰ ਇਸ ਦੀ ਨਜ਼ਰ ਉਤਾਰੋ ਲੈਕੇ ਮਿਰਚਾਂ ਕੌੜੀਆ ਏਹਦੇ ਸਿਰ ਤੋਂ ਵਾਰੋ 😥😥
@virlgaming5821
@virlgaming5821 2 жыл бұрын
ਮਾਨ ਸਾਹਿਬ ਨੂੰ ਬੇਨਤੀ ਹੈ ਕਿ ਪਹਿਲ ਦੇ ਅਧਾਰ ਤੇ ਨਸ਼ੇ ਤੇ ਨਕੇਲ ਕੱਸੀ ਜਾਵੇ
@palwindersarao3226
@palwindersarao3226 2 жыл бұрын
ਬਰਬਾਦ ਕਰ ਦਿੱਤਾ ਵਾਹਿਗੁਰੂ ਜੀ ਜਿਵੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਇਹੀ ਹਾਲ ਚਿੱਟਾ ਦੇ ਵਪਾਰੀਆਂ ਦਾ ਹੋਵੇ
@jodhasohal1734
@jodhasohal1734 2 жыл бұрын
🙏🙏✅️
@jaspalsangha2643
@jaspalsangha2643 2 жыл бұрын
ਬੇੜਾ ਗ਼ਰਕ ਹੋ ਜਾਏਂ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦਾ
@sukhirandhawa3723
@sukhirandhawa3723 2 жыл бұрын
Me ta kde sunya nhi v captain ne melt krke fda ta pani te
@harmandhaliwal3461
@harmandhaliwal3461 2 жыл бұрын
Mann hun lan fad daa
@kindalitt9911
@kindalitt9911 2 жыл бұрын
ਵਾਹਿਗੁਰੂ ਜੀ ਮਿਹਰ ਕਰ ਸੱਭ ਤੇ
@paramjitkaur7575
@paramjitkaur7575 2 жыл бұрын
ਪਹਿਲਾ ਪੰਜਾਬ ਸੋਨੇ ਦੀ ਚਿੱੜੀ ਸੀ ਪਰ ਹੁਣ ਚਿੱਟੇ ਦਾ ਨਾਗ ਬਣ ਗਿਆ 😢😢😢😢😢
@JatinderSingh-rh1tu
@JatinderSingh-rh1tu 2 жыл бұрын
ਥੋੜੇ ਬਹੁਤ ਲੋਕ ਆ ਜੀ ਸਾਰੇ ਲੋਕ ਮਾੜੇ ਨਹੀ ਪਹਿਲਾ ਵੀ ਬਹੁਤ ਲੋਕ ਸ਼ਰਾਬ ਪੀ ਮਰਦੇ ਸੀ
@Iamsandeepbatish
@Iamsandeepbatish 2 жыл бұрын
ਇਕ ਗੱਲ ਤਾਂ ਹੈ,ਵੀਰ ਸ਼ੁਰੂ ਬੰਦਾ ਚਾਂਭਲ ਜਾਂ ਸ਼ੋਕ ਕਰਕੇ ਪੀਂਦਾ ਐ ,ਬਾਅਦ ਵਿਚ ਲਤ ਲੱਗ ਜਾਂਦੀ ਐ,ਆਪਣੀ ਗਲਤੀ ਕੋਈ ਕਢਦਾ ਨੀ,ਫਿਰ ਲੋਕਾਂ ਨੂੰ ਦੋਸ਼ ਦਿੰਦੇ ਨੇ,ਹਰ ਪਿੰਡ ਵਿੱਚ ਸ਼ਰਾਬ ਦਾ ਠੇਕਾ ਐ,ਸਾਰਾ ਪਿੰਡ ਸ਼ਰਾਬ ਥੋੜੀ ਪੀਂਦਾ ਐ, ਕੁੱਝ ਕ ਲੋਕ ਪੀਂਦੇ ਨੇ ,ਸਵਾਦ ਲੈਣ ਲਈ,ਬਾਅਦ ਵਿਚ ਸਰਕਾਰਾਂ ਨੂੰ ਦੋਸ਼ ਦਿੰਦੇ ਨੇ, ਆਪਦੇ ਵੀ ਸਾਅਰੇ ਐ। ਧੰਨਵਾਦ ਜੀ,
@user-vq2jn2dj7s
@user-vq2jn2dj7s 2 жыл бұрын
ਵੀਰ ਮਾੜੇ ਦੇ ਘਰ ਕੋਈ ਨਹੀਂ ਆਉਂਦਾ, ਸਾਰੇ ਕਸੂਰਵਾਰ ਨੇ । ਹੁਣ ਜੋ ਮਰਜੀ ਕਹੀ ਜਾਓ । ਬਹੁਤ ਦੁੱਖ ਹੋਇਆ । ਵਾਹਿਗੁਰੂ ਜੀ ਮੇਹਰ ਕਰਨ
@Parmjeet_randhawa
@Parmjeet_randhawa 2 жыл бұрын
ਸਹੀ ਕਿਹਾ ਵੀਰ ਜੀ ਜਿਸ ਤੇ ਬੀਤਦੀ ਆ ਉਹੀ ਜਾਣਦਾ ਬਾਕੀ ਜਿੰਨੇ ਮੂੰਹ ਓਨੀਆਂ ਗੱਲਾਂ
@harrymahi1784
@harrymahi1784 2 жыл бұрын
ਬਹੁਤ ਵਧੀਆ ਵਿਚਾਰ ਮੀਡੀਆ ਦੇ ਤੇ ਪਿੰਡ ਦੇ ਪੰਚ ਤੇ ਬਾਕੀ ਵੀਰਾ ਦੇ ਵਾਹਿਗੁਰ ਆਪਣੀ ਮੇਹਰ ਬਣਾਈ ਰੱਖੇ ਬੱਚੀਆ ਤੇ ਪਰਿਵਾਰ ਤੇ 👏👏🙏🙏❤
@munishmahi2967
@munishmahi2967 2 жыл бұрын
Bilkul bro 🙏🙏
@ParminderSingh-yg1qh
@ParminderSingh-yg1qh 2 жыл бұрын
ਵਾਹਿਗੁਰੂ ਜੀ ਕਿਰਪਾ ਜਰੂਰ ਕਰਨਗੇ 🙏 ਪਿੰਡ ਵਾਲੇ ਵੀਰੋ ਕੋਈ ਨਾ ਗੁਰਪ੍ਰੀਤ ਵੀਰ ਜੀ ਨੇ ਬਹੁਤ ਹੀ ਸੋਣਾ ਕੰਮ ਕੀਤਾ ਨਾਲੇ ਸਰਕਾਰ ਨੂੰ ਪਤਾ ਲੱਗੇਗਾ ਕੁਝ ਸਕਤੀ ਹੋਏਆ
@khushpreetkaur1772
@khushpreetkaur1772 2 жыл бұрын
Ur right
@gurnoorkaur4020
@gurnoorkaur4020 2 жыл бұрын
ਤੁਸੀ ਪਹਿਲਾ ਕਿਥੇ ਸੀ ਹੁਣ ਰੱਬ ਦੇ ਬੰਦਿਆ ਨੇ ਜਦੋ ਆਕੇ ਉਣਾ ਦੀ ਮਦਦ ਕੀਤੀ ਤੇ ਸੇਵਾ ਸੰਭਾਲ ਲਈ ਤਾ ਤੁਸੀ ਮੋਦੀ ਮਿਡਿਆ ਵਾਲੇ ਪਹੁੰਚ ਗਏ ਜਦੋ ਮਦਦ ਦੀ ਲੋੜ ਹੁੰਦੀ ਤਾ ਤੁਸੀ ਆਉਦੇ ਨਹੀ
@tarlochanlal6337
@tarlochanlal6337 2 жыл бұрын
ਬਹੁਤ ਜਿਆਦਾ ਦੁੱਖ ਹੋਇਆ। ਞਾਹਿਗੁਰੂ ਜੀ ਮੇਹਰ ਕਰੋ।ਸਰਕਾਰ ਨੂੰ ਹੱਥ ਜੋੜ ਬੇਨਤੀ ਕਰ ਦਿਆ ।ਪੰਜਾਬ ਨੂੰ ਬਚਾ ਲਓ।
@manishbatra1198
@manishbatra1198 2 жыл бұрын
ਵਾਹਿਗੁਰੂ ਜੀ ਇਸ ਨਸ਼ੇ ਦੇ ਦਲਦਲ ਵਿਚ ਫੱਸੇ ਦੋਨਾਂ ਭਰਾਵਾਂ ਨੂੰ ਨਿਕਲਣ ਦਾ ਬੱਲ ਬਖਸ਼ੀਓ ਤਾਂ ਜੋ ਫਿਰ ਤੋ ਦੋਨੋ ਭਰਾ ਦੁਬਾਰਾ ਇੱਕ ਨਵੀਂ ਜ਼ਿੰਦਗੀ ਦਾ ਸਫਰ ਸ਼ੁਰੂ ਕਰ ਸਕਣ
@rattandhaliwal
@rattandhaliwal 2 жыл бұрын
ਇਸ ਤੋਂ ਵੱਧ ਪੰਚਾਇਤ ਹੋਰ ਕੀ ਕਰ ਸਕਦੀ ਇਹ ਵੀਰ ਨੇ ਬਹੁਤ ਵਧੀਆ ਸਲਾਹਾਂ ਦਿੱਤੀਆਂ ਹਨ।
@jagdeeppalsingh6046
@jagdeeppalsingh6046 2 жыл бұрын
ਕੈਪਟਨ ਅਮਰਿੰਦਰ ਨੇ ਪੰਜਾਬ ਦਾ ਬੇੜਾ ਗਰਕ ਕਰ ਦਿਤਾ। ਮਾਨ ਸਾਹਿਬ ਚਿੱਟੇ ਤੋਂ ਪੰਜਾਬ ਨੂੰ ਬਚਾਉ।
@sukhwindersandhu6787
@sukhwindersandhu6787 2 жыл бұрын
Bhul jao
@RajpalSingh-ni7fw
@RajpalSingh-ni7fw 2 жыл бұрын
ਵਹਿਗੂਰੁ ਜੀ ਮੇਹਰ ਕਰੇ ਪੰਜਾਬ ਤੇ
@AvtarSingh-rk5vy
@AvtarSingh-rk5vy 2 жыл бұрын
ਮਨਦੀਪ ਕੌਰ ਸੰਧੂ ਭੈਣ ਜੀ ਸਲੂਟ ਕਰਦਾ ਹਾਂ ਤੁਸੀਂ ਅਸਲੀਅਤ ਬਿਆਨ ਕੀਤਾ ਪਿੰਡ ਦੀ ਕੋਈ ਬਦਨਾਮੀ ਨਹੀ ਹੈ ਪਿੰਡ ਵਾਸੀਆਂ ਨੇ ਬਹੁਤ ਵਧੀਆ ਕਦਮ ਚੁੱਕੇ ਹਨ ਜੋ ਸਰਕਾਰ ਨੂੰ ਇਹ ਅਸਲੀਅਤ ਪਤਾ ਲੱਗਿਆ ਜੋ ਕਹਿ ਦਿੰਦੇ ਹਨ ਕਿ ਚਿੱਟਾ ਖਤਮ ਕਰ ਦਿੱਤਾ
@laddisingh2242
@laddisingh2242 2 жыл бұрын
ਅੱਜ ਕੱਲ ਦੁਨੀਆਂ ਨੂੰ ਮੋਬਾਇਲ ਤੇ ਨਸੇ ਨੇ ਬਰਬਾਦ ਕਰ ਦਿੱਤਾ ਹੈ।
@jagkaur2771
@jagkaur2771 2 жыл бұрын
ਇਹ ਵੀਡੀਉ ਸਾਰੇ ਹੀ ਮੁਲਕਾ ਵਿਚ ਫੈਲ ਗਈ ਹੈ ਕੋਈ ਵੀ ਗਲ ਲਕੋਨੀ ਨਹੀ ਚਾਹੀਦੀਅਗ ਲਗਨ ਤੋ ਪਹਿਲਾ ਹੀ ਧੂੰਆ ਨਿਕਲਨ ਤੇ ਹੀਇਲਾਜ ਕਰਨਾ ਚਾਹੀਦਾ ਹੈ।
@laddisingh2242
@laddisingh2242 2 жыл бұрын
ਅੱਜ ਦੇ ਸਮੇਂ ਵਿੱਚ ਸੱਚ ਸਾਹਮਣੇ ਲਿਆਉਣ ਵਾਸਤੇ video ਬਨਾਉਣੀ ਜਰੂਰੀ ਏ।
@avtaarsingh8219
@avtaarsingh8219 2 жыл бұрын
ਜਦੋ ਵੀ ਪੰਜਾਬ ਦੀ ਜਨਰੇਸ਼ਨ ਦਾ ਸਤਿਆਂ ਨਾਸ ਕੀਤਾ ਪੰਜਾਬ ਪੁਲਿਸ ਨੇ ਕੀਤਾ 1978 ਤੋਂ ਹੁਣ ਤੱਕ
@ਬੇਈਮਾਨਤੂਰ
@ਬੇਈਮਾਨਤੂਰ 2 жыл бұрын
ਸਰਕਾਰਾਂ ਹੀ ਵਿਕਾਉਦੀਆਂ ਨੇ ਚਿੱਟਾ ਤਾ ਹੀ ਤਾ ਸ਼ਰੇਆਮ ਵਿਕਦਾ ਕਹਿਦੇ ਮਹਿੰਗਾ ਜ਼ਰੂਰ ਹੋ ਗਿਆ ਜਦੋਂ ਦੀ ਨਵੀ ਸਰਕਾਰ ਆਈ ਆ
@gurjeetlopoala2392
@gurjeetlopoala2392 2 жыл бұрын
ਪੰਜਾਬ ਤੇ ਮੇਹਰ ਕਰੇ ਵਾਹਿਗੁਰੂ
@rajbirkambojelectronics6222
@rajbirkambojelectronics6222 2 жыл бұрын
ਵਾਹਿਗੁਰੂ ਜੀ ਮੇਹਰ ਕਰੇ ਸਾਰੇ ਪਰੀਵਾਰ ਤੇ
@balrajsingh8901
@balrajsingh8901 2 жыл бұрын
ਗੁਨਾਹ ਨੂੰ ਲਕੋਣ੍ਹ ਦੇ ਕਾਰਨ ਹੀ ਇਹ ਹਾਲ ਹੋਇਆ ਹੈ ਕਿਸੇ ਗ਼ਲਤ ਕੰਮ ਕਰਨ ਵਾਲੇ ਤੋਂ ਡਰੋਂ ਨਾ। ਬਹੁਤ ਨਿਡਰ ਲੋਕ ਪੰਜਾਬ ਵਿੱਚ ਹਨ ਤੁਹਾਡਾ ਸਾਥ ਦੇਣਗੇ।
@kamaljitkaur7128
@kamaljitkaur7128 2 жыл бұрын
ਕਿਸੇ ਨੂੰ ਦੋਸ਼ ਨਹੀਂ ਜਿਹੜੇ ਨਸ਼ਾ ਵੇਚਦੇ ਉਨ੍ਹਾਂ ਦੇ ਨਿਆਣਿਆਂ ਨੂੰ ਲਾਈ ਜਦੋਂ ਉਨ੍ਹਾਂ ਦਾ ਆਪਣਾ ਘਰ ਉੱਜੜਿਆ ਫੇਰ ਪਤਾ ਲੱਗੂ
@jassaaujla
@jassaaujla 2 жыл бұрын
ਕਮਾਲ ਦੀ ਗੱਲ ਆ ਚਿੱਟੇ ਦੀ ਤੋੜ ਤੋਂ ਬੰਦਾ ਮਕਾਨ ਦਾ ਸੱਤਿਆਨਾਸ਼ ਕਰ ਦੇਂਦਾ jo ਲੋਕ ਤਰਸਦੇ ਨੇ ਐਡੇ ਮਕਾਨਾਂ ਨੂੰ ਸੁਪਨੇ ਦੇਖਦੇ ਨੇ ਤੇ ਇਹ ਮੁੰਡਿਆਂ ਨੇ ਘਰ ਦਾ ਛੱਡਿਆ ਕੁਝ ਨਹੀਂ
@Parmjeet_randhawa
@Parmjeet_randhawa 2 жыл бұрын
ਕਸੂਰ ਸਿਰਫ ਨਸ਼ਾ ਕਰਨ ਵਾਲਿਆਂ ਦਾ ਨਹੀਂ ਜੀ ਨਸ਼ਾ ਵੇਚਣ ਵਾਲਿਆਂ ਦਾ ਵੀ ਓਨਾ ਈ ਆ ਉਹਨਾ ਨੂੰ ਫੜ ਫੜ ਜੇਲਾਂ ਚ ਕਰ ਦੇਣਾ ਚਾਹੀਦਾ ਜਿਹੜੇ ਪਤਾ ਨੀ ਕਿੰਨੇ ਕ ਘਰ ਉਜਾੜਦੇ ਆ
@tarlochanlal6337
@tarlochanlal6337 2 жыл бұрын
ਜਦ ਪਹਿਲੀ ਵਾਰ ਵੀਡੀਓ ਦੇਖੀ ਘਰ ਦੇ ਹਾਲਾਤ ਦੇਖ ਰੋਣਾ ਆ ਗਿਆ। ਦਿਲ ਬਹੁਤ ਦੁੱਖ ਹੋਇਆ।
@ranjitmalhi1773
@ranjitmalhi1773 2 жыл бұрын
ਨਸ਼ੱਈ ਲੋਕਾਂ ਤੋਂ ਘਰੇਲੂ ਜਾਂ ਚੋਰੀ ਕੀਤਾ ਸਾਮਾਨ ਖਰੀਦਣ ਵਾਲਿਆ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ।
@bikramgill5035
@bikramgill5035 2 жыл бұрын
ਬਹੁਤ ਦੁੱਖ ਹੋੲਿਅਾ ਮਾਨ ਸਾਹਿਬ ਤੇਰੇ ਵਾਦੇ ਕਿੱਥੇ ਗੲੇ
@sahilkataria150
@sahilkataria150 2 жыл бұрын
Maan kujh ni krr skda police hii chor aa Punjab di
@gulshanjeetkaur7194
@gulshanjeetkaur7194 2 жыл бұрын
ਵਾਹਿਗੁਰੂ ਜੀ ਇਸ ਪ੍ਰੀਵਾਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਚਾਲੈਹ ਹੋ ਸਕਦਾ ਮਾਂ ਨੂੰਕੁੱਟ ਮਾਰਕੇ ਸਭ ਕੁਝ ਕਰਦੇ ਹੋਣ
@rbrar3859
@rbrar3859 2 жыл бұрын
ਵਾਹਿਗੁਰੂ ਜੀ ਮੇਹਰ ਕਰੇ
@jai-hind82
@jai-hind82 2 жыл бұрын
ਬਹੁਤ ਗਲਤ ਤੇ ਮਾੜੀ ਗੱਲ,,ਕਿਸੇ ਦੀ ਮਾਂ+ਪੁੱਤਾਂ ਵੱਲੋਂ ਨਸ਼ੇ ਤੇ ਲੱਗ ਜਾਣਾ,,ਪਰ ਪ੍ਰੰਤੂ ਸਾਡੇ ਮੀਡੀਆ ਸਾਡੇ ਯੂਟਿਊਬ ਚੈਨਲਾਂ ਵਾਲਿਆਂ ਨੂੰ ਸ਼ਰਮ ਖਾਣੀ ਚਾਹੀਦੀ ਹੈ ਕਿ ਏਸ ਤਰੀਕੇ ਨਾਲ ਏਨੀ ਮਿੱਟੀ ਨਾ ਪੱਟੋ,,ਕਿਸੇ ਮਾਂ ਤੋਂ ਗਲਤੀ ਦਾ ਹੋ ਜਾਣਾ ਤੇ ਕਿਸੇ ਦੀ ਧੀ ਤੋਂ ਗਲਤੀ ਹੋ ਗਈ,ਪਰ ਮਾਂ ਧੀ ਤੋਂ ਬਾਅਦ ਪੰਜਾਬ ਦੀ ਮਿੱਟੀ ਦੀ ਮਿੱਟੀ ਕਿਊਂ ਪੁੱਟ ਰਹੇ ਹੋ।। ਜੈ ਹਿੰਦ।।
@ਸਿੰਘਅਬਰਾਵਾ
@ਸਿੰਘਅਬਰਾਵਾ 2 жыл бұрын
ਮਾੜ੍ਹੇ ਕੰਮ ਦੱਬਣ ਵਾਲਾ ਵੀ ਦੋਸੀ ਹੁੰਦਾ। ਮਾੜ੍ਹੇ ਕੰਮ ਪੂਰੀ ਦੁਨੀਆਂ ਵਿੱਚ ਦੱਸ ਕੇ ਮਾੜ੍ਹੇ ਕੰਮ ਤੇ ਲਾਉਣ ਵਾਲਿਆਂ ਦੇ ਨਾਂ ਦੱਸ ਕੇ ਗੰਦੇ ਕੀੜ੍ਹਿਆ ਨੂੰ ਸਲਾਖਾਂ ਦੇ ਪਿੱਛੇ ਬੰਦ ਕੀਤਾ ਜਾਵੇ।
@naibsingh7122
@naibsingh7122 2 жыл бұрын
ਬਹੁਤ ਧੰਨਵਾਦ ਜੀ
@jagsirsingh1926
@jagsirsingh1926 2 жыл бұрын
ਕੀ ਹਾਲ ਐ ਪੰਜਾਬ ਸਿਆਂ ਤੇਰਾ ਇੱਥੇ ਲੀਡਰ ਵੱਡੀਆਂ ਵੱਡੀਆਂ ਗੱਲਾਂ ਦੇ ਪੁਲ ਬੰਨੀਂ ਜਾਂਦੇ ਆ ਕਿਸੇ ਸਾਲੇ ਨੇ ਕੁੱਝ ਨਹੀਂ ਕਰਨਾਂ ਚਿੱਟਾ ਲੀਡਰਾਂ ਦਾ ਕਾਰੋਬਾਰ ਆ ਇਹ ਬੰਦ ਨਹੀਂ ਹੋਣਾ ਲੋਕੋ
@Parmjeet_randhawa
@Parmjeet_randhawa 2 жыл бұрын
ਸਹੀ ਕਿਹਾ ਵੀਰੇ
@savibhagat9550
@savibhagat9550 2 жыл бұрын
Hmm shi aa veer aa ta sade nojwana nu dekhna pena k aa km na kriye ta jo chitta vechya e na jawe ..pr sade nojwan hi ehna ni vech rhe aa ohi chitta le rhe aa ...mn dukhi hunda dekh l
@aishmaan1332
@aishmaan1332 2 жыл бұрын
ਜਿਹੜੇ ਪੀਂਦੇ ਆ ਪੁਲਿਸ ਉਹਨਾ ਤੇ ਇਕ ਨਹੀ ਕਈ ਕਈ ਪਰਚੇ ਪਾ ਦਿੰਦੀ ਆ ਜੋ ਵੇਚਦੇ ਨੇ ਉਹਨਾ ਦੀ ਸਪੋਟ ਕਰਦੀ ਆ ..ਪੁਲਿਸ ਨੂੰ ਸਭ ਪਤਾ ਕੋਣ ਕੋਣ ਵੇਚਦਾ ਪਰ ਓਹ ਇਹਨਾ ਦੇ ਢਿੱਡ ਭਰ ਦਿੰਦੇ ਇਹ ਕੋਈ ਕਦਮ ਨਹੀ ਚੁੱਕਦੇ ਮਾਵਾਂ ਦੇ ਪੁੱਤ ਮਰਵਾਈ ਜਾਂਦੇ ਨੇ ।। ਬਾਕੀ ਰੱਬ ਸਭ ਨੂੰ ਹਰੇਕ ਨਸ਼ੇ ਤੋਂ ਦੂਰ ਰੱਖੇ🤲🤲
@kamaljitkaur2097
@kamaljitkaur2097 2 жыл бұрын
ਨਸ਼ੇ ਦੇ ਕਰਕੇ ਸਰਕਾਰ ਪੈਸਾ ਇੱਕਠਾ ਕਰਨ ਚ ਲੱਗੀ ਹੈ
@bajwa654
@bajwa654 2 жыл бұрын
ਲੱਗੀ ਜੋ ਤੇਰੇ ਕਾਲਜੇ ਹਾਲੇ ਛੁਰੀ ਨਹੀ, ਇਹ ਨਾ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀ .. ਸੁਰਜੀਤ ਪਾਤਰ ਸਾਬ ਦੀਆਂ ਇਹ ਸਤਰਾਂ ਚੇਤੇ ਆ ਗਈਆਂ ਮੈਨੂੰ ਤਾਂ ਲਗਦਾ ਨਵੀਂ ਸਰਕਾਰ ਨੇ ਵੀ ਕੁਝ ਨਹੀਂ ਕਰਨਾ 😔
@ruhani2148
@ruhani2148 2 жыл бұрын
ਇਸ ਪਰਿਵਾਰ ਦੀ ਬਰਬਾਦੀ ਲਈ ਸਭ ਜ਼ਿੰਮੇਵਾਰ ਹਨ। ਪਰਿਵਾਰਕ ਮੈਂਬਰ, ਰਿਸ਼ਤੇਦਾਰ, ਪਿੰਡ ਵਾਲੇ। ਲੋਕਾਂ ਦੇ ਲਈ ਤਮਾਸ਼ਾ ਏ ਦੂਸਰਿਆਂ ਦੇ ਘਰ ਲੱਗੀ ਹੋਈ ਅੱਗ। ਲੋਕਾਂ ਦਾ ਖੂਨ ਚਿੱਟਾ ਹੋ ਗਿਆ। ਬੱਚੇ ਬਦਨਾਮੀ ਦੇ 😡 😡 ਇਹਨਾਂ ਨੂੰ ਆਪਣੇ ਪਿੰਡ ਦੀ ਬਦਨਾਮੀ ਦੀ ਪ੍ਰਵਾਹ ਏ ਇਨਸਾਨਾਂ ਦੀ ਜ਼ਿੰਦਗੀ ਦੀ ਨਹੀਂ । ਲੱਖ ਲਾਹਨਤਾਂ ਅਮਰੀਕਾ ਵਾਲੇ ਤਾਏ ਨੂੰ।
@komalpreet7159
@komalpreet7159 2 жыл бұрын
Kissa nu bolan to pehla socho us pariwar ta ki bitdi hoau . Jis dhaan lgi ohi dhaan janne . Kissa nu bolna nai chaida. ja asi changa nai bol skda ta sanu kisa nu galat nai bolna chaida kal da koi pta nai kis nal ki ho jawe
@gurshandilshan6379
@gurshandilshan6379 2 жыл бұрын
ਆਕਾਲੀਆਂ ਤੇ ਕਾਂਗਰਸ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ।
@simranjeetkaur5908
@simranjeetkaur5908 2 жыл бұрын
ਜੇਕਰ ਸਰਪੰਚ ਬਦਨਾਮੀ ਤੋ dਰਦਾ ਹੇਤਾ ਪिਹਲਾ ਗੋਰ ਕਰਦਾ ਜੇ ਬॅਚੇ िਵਗੜ ਗਏ ੋੲਹਨਾ ਦੇ ੋਪੳੁ ਦੇ ਮੁਹ ਨੁੰ ਕੁਸ ਕਰਦਾ ਬਸ ਤਾਏਤੋ nr ਤੋ ਪੇਸੇ ਲੇਦਾ ਸੀ pind ਪ੍ੀਤੀ ਕੋਈ ਜੁਮੇਵਾਰੀਨਹੀ ਸੀ ਬਨਦੀ िੲਸ ਦੀ ਰॅਜ ਕੇ ਬੇਜਤੀ ਕਰੋ
@neetucyprus4771
@neetucyprus4771 2 жыл бұрын
I feel so sorry for this house and family
@amnanirman5730
@amnanirman5730 2 жыл бұрын
Manukhta de seva veer g ne bohut vdia km kitta tc..... Nasha rukk Je inshah Allah..... Ameen wahiguru g
@gobindgill246
@gobindgill246 2 жыл бұрын
ਵਾਹਿਗੁਰੂ ਮੇਹਰ ਕਰਨ
@PARDHAAN_106
@PARDHAAN_106 2 жыл бұрын
ਖਾ ਗਿਆ ਪੰਜਾਬ ਨੂੰ ਚਿੱਟਾ
@jagseersingh387
@jagseersingh387 2 жыл бұрын
ਵੀਰ ਜੀ ਜੀਨੇ ਲਕੋ ਕੇ ਰੱਖੋ ਗੇ ਉਨਾਂ ਹੀ ਨੁਕਸਾਨ ਪਹੁੰਚਾਉਣਾ ਜੇ ਕਿਸੇ ਨੇ ਨਹੀਂ ਦਿਖਾਈਆਂ ਤਾ ਹੀ ਆ ਹਾਲ ਹੋਈਆਂ ਜੇ ਉਦੋਂ ਦਿਖਾਈਆਂ ਹੁੰਦੇ ਵੀਰ ਗੁਰਪ੍ਰੀਤ ਨੇ ਬਹੁਤ ਬਦੀਆ ਮਸਲੇ ਹਲ ਕੀਤੇ ਨੇ
@bootadreger4540
@bootadreger4540 2 жыл бұрын
ਜੇਕਰ ਇਸ ਦਮ ਨਾਲ ਗੱਲ ਕਰਨਗੇ ਤਾ ਚਿੱਟੇ ਵਾਲੇ ਜ਼ਰੂਰ ਫੜੇ ਜਾਣਗੇ ਹਰ ਬੰਦੇ ਨੂੰ ਇਸ ਤਰਾਂ ਗੱਲ ਕਰਨੀ ਚਾਹੀਦੀ ਹੈ ਇਸ ਪੰਚਾਇਤ ਜਾ ਮੈਂਬਰ ਵਰਗੇ ਨੂੰ ਹੌਸਲਾ ਦਈ
@sukhirandhawa3723
@sukhirandhawa3723 2 жыл бұрын
Lodudas aa panichyt
@jaswinderkaur9537
@jaswinderkaur9537 2 жыл бұрын
ਚਿੱਟਾ ਵੇਚਣ ਵਾਲਿਆ ਨੂੰ ਸੈਂਟਰ ਵਿੱਚ ਦਾਖਲ ਕਰਵਾਓ
@gurarpansingh3475
@gurarpansingh3475 2 жыл бұрын
ਪੁਲੀਸ ਦਾ ਕਸੂਰ ਹੈ ਜੀ ਪੁਲੀਸ ਵੱਡੇ ਲੀਡਰਾਂ ਮੰਤਰੀਆਂ ਦੇ ਕਹਿਣੇ ਤੇ ਤਸਕਾਰਾਂ ਨੂੰ ਛੱਡ ਦੇਂਦੇ ਹਨ ਡਰਦੇ ਮਾਰੇ ਭਗਵੰਤ ਮਾਨ ਨੂੰ ਬੇਨਤੀ ਹੈ ਪੰਜਾਬ ਵਿੱਚੋਂ ਚਿੱਟਾ ਖਤਮ ਕਰ ਦਿਓ ਪਿੱਛਲੀਆਂ ਸਰਕਾਰਾਂ ਨੇ ਤਾਂ ਪੰਜਾਬ ਦੀ ਜਵਾਨੀ ਚਿੱਟਾ ਲਿਆ ਕੇ ਖਤਮ ਕਰ ਦਿੱਤੀ ਹੈ ਆਪਣੀਆਂ ਪਰੌਪਰਟੀਆਂ ਬਣਾ ਲਈ ਆਂ ਹਨ ਵਾਹਿਗੁਰੂ ਜੀ ਪਿੱਛਲੀਆਂ ਗੰਦੀਆਂ ਸਰਕਾਰਾਂ ਦੇ ਬੱਚਿਆਂ ਨੂੰ ਹਰਾਮ ਦੀ ਕਮਾਈ ਖਤਮ ਕਰ ਦੇਵੇ ਜਿਵੇਂ ਇੰਨਾਂ ਨੇ ਪੰਜਾਬ ਦੇ ਬੱਚੇ ਚਿੱਟੇ ਨਾਲ ਖਤਮ ਕਰੇ ਹਨ
@gurpreetghuman1078
@gurpreetghuman1078 2 жыл бұрын
ਗੁਰਪ੍ਰੀਤ ਸਿੰਘ ਮਿਟੂ ਵਾਈ ਦਾ ਧੰਨਵਾਦ ਕਰੋ
@gurinderkaur8478
@gurinderkaur8478 2 жыл бұрын
ਵਾਹਿਗੁਰੂ ਇਨਹਾ ਦਾ ਦਿਮਾਗ ਠੀਕ ਕਰਨ।
@sukhmaansaab1963
@sukhmaansaab1963 2 жыл бұрын
ਗੁਰਪ੍ਰੀਤ ਬਾਈ ਜੀ ਹੈ ਜੋਂ ਪੰਜਾਬ ਦਾ ਅਸਲ ਚਹਿਰਾ ਦਿਖਾਉਂਦੇ ਨੇ , ਹਰ ਰੋਜ ਪਤਾ ਨਹੀਂ ਕਿੰਨੇ ਪਿੰਡ ਤਬਾਹ ਹੋ ਰਹੇ ਨੇ ਚਿੱਟੇ ਨਾਲ ,ਬਹੁਤ ਮਾੜਾ ਹਾਲ ਲੋਕਾ ਦਾ , ਸੀਐਮ ਸਾਬ ਜੀ ਹੁਣ ਤਾਂ ਤੁਸੀ ਮੁੱਖ ਮੰਤਰੀ ਹੋ ਇਨਾ ਚਿੱਟੇ ਵਾਲੇ ਮਰੀਜਾ ਦਾ ਤੁਸੀ ਕਰੋ ਹੁਣ ਕੁਝ ਤੁਸੀ ਕਿਹਾ ਸੀ ਕੀ ਇਨਾ ਨੂੰ ਅਲੱਗ ਤੋ ਰੱਖਿਆ ਜਾਵੇਗਾ ,
@navjatt9957
@navjatt9957 2 жыл бұрын
Bahut mara hoya
@harjitkaur2285
@harjitkaur2285 2 жыл бұрын
ਬਹੁਤ ਹੀ ਰੋਣ ਆ ਗਿਆ ਹੈ ਵੇਖ ਕੇ
@munshasinghmahe6752
@munshasinghmahe6752 2 жыл бұрын
Sahi kiha g- Geeta
@jaswinderbrar9335
@jaswinderbrar9335 2 жыл бұрын
ਪਿੰਡ ਪਿੰਡ ਇਹ ਹੀ ਹਾਲ ਆ
@Farminglifestyle500
@Farminglifestyle500 2 жыл бұрын
@@jaswinderbrar9335 hnji bro
@lovelypalwan1778
@lovelypalwan1778 2 жыл бұрын
ਜੇ ਭੈਣੇ ਤੇਰੇ ਘਰ ਮਾੜੇ ਅਨਸਰ ਜੰਮ ਪਏ ਤੂੰ ਫਿਰ ਇੰਝ ਮੂੰਹ ਮਰੋੜ ਮਰੋੜ ਗੱਲਾਂ ਕਰੀ ਕੋਣ ਕਹਿੰਦਾ ਮੇਰੇ ਬੱਚੇ ਕੁਰਾਹੇ ਪੈਣ ਉਹ ਮਾਂ ਵਿਚਾਰੀ ਮਾੜੇ ਹਾਲਾਤਾਂ ਦੇ ਘੇਰੇ ਵਿੱਚ ਆਈ ਹੋਈ ਹੈ ਉਸ ਦੇ ਮਹੁੱਲੇ ਦੇ ਬੰਦੇ ਤੇ ਕੀ ਕਿਸੇ ਬੁੜੀ ਨੇ ਉਹਨੂੰ ਕਦੇ ਵੇਖਿਆ ਤੁਹਾਨੂੰ ਤੇ ਅੱਗੇ ਮੌਕਾ ਚਾਹੀਦਾ ਹੁੰਦਾ ਮਿਰਚ ਮਸਾਲੇ ਲਾਉਣ ਨੂੰ ਉਹ ਮਾਂ ਤੁਹਾਨੂੰ ਕੀ ਲੱਗਣ ਡਿਆ ਬਈ ਚਾਅ ਨਾਲ ਸਭ ਕੁੱਝ ਕਰ ਰਹੀ ਜਾਂ ਵੇਖ ਰਹੀ ਜਿਸ ਦੀਆ ਨਜ਼ਰਾਂ ਸਾਹਮਣੇ ਪੁੱਤ ਖਤਮ ਹੋ ਰਹੇ ਮਹਿਲ ਵਰਗਾ ਘਰ ਖੰਡਰ ਬਣ ਗਿਆ ਚਵਲਾਂ ਮਾਰਦੀ ਆ
@sarbjeetkaur2816
@sarbjeetkaur2816 2 жыл бұрын
ਪੰਜਾਬੀਓ ਤੁਸੀ ਇਸ ਵਾਰ ਇਮਾਨਦਾਰ ਸਰਕਾਰ ਚੁਣੀ ਹੈ ਹੁਣ ਨਸ਼ੇ ਦੇ ਦਲਾਲਾਂ ਤੇ ਸ਼ਿਕੰਜਾ ਕਸਿਆ ਹੈ
@nexion5144
@nexion5144 2 жыл бұрын
ਸਰਪੰਚ,ਸਰਪੰਚਨੀ ਦਾ ਲੜਕਾ ਜਾ ੳੁਹਨਾ ਦੇ ਕਰੀੰਦੇ िਪੰਢਾ िਵਚ ਸਰੇਅਾਮ िਚॅਟਾ ਵੇਚਦੇ ਨੇ ਪੋिਲਸ਼ ਨਾਲ ਮੀਲੀ ਹੋਈ ਹੁੰਦੀ ਹੈ ਜੇ ਕੋਈ िਪੰਢ िਵਚੋ िਵਰੋਧ ਕਰਦਾ ਹੈ ਤਾ ਲॅਤਾ ਬਾਂਹਾ ਤੋੜ िਦੰਦੇ ਨੇ ੳੁਲਟਾ ਜੋ िਚॅਟਾ ਵਾਲੇਅਾ िਖਲਾਫ ਬੋਲਦਾ ਹੈ ੳੁਸਤੇ ਹੀ ਕੋਈ ਕੇਸ਼ ਪਵਾ िਦੰਦੇ ਨੇ ਅਜੇਹੇ िਵਚ ਕੌਣ ਬੋਲੇਗਾ ? ੜਰਦਾ ਕੋਈ ਨਹੀ ਬੋਲਦਾ ਦੈਹਸ਼ਤ ਦਾ ਮਾਹੌਲ ਹੈ ਕੁਝ ਕਰਨਾ ਪੈਣਾ िਚॅਟੇ ਦੇ ਕਾਰੋਬਾਰ िਵਚ ਪੈਸ਼ੇ ਅਤੇ ਰਸੂਖ ਵਾਲੇ ਲੋਕ िਜਅਾਦਾ िਲਪਤ ਨੇ
@daljitsingh4730
@daljitsingh4730 2 жыл бұрын
ਵਾਹਿਗੁਰੂ ਜੀ ਮੇਹਰ ਕਰਨ 🙏🙏🙏🙏🙏😭😭😭😭😭
@ParminderKaur-yr9ih
@ParminderKaur-yr9ih 2 жыл бұрын
ਵਾਹਿਗੁਰੂ ਜੀ ਬਹੁਤ ਦੁੱਖ ਲੱਗਾ ਦੇਖ ਕੇ ਸਾਡਾ ਪੰਜਾਬ ਸੋਨੇ ਦੀ ਚਿੜੀ ਗੁਰੂ ਪੀਰਾਂ ਦੀ ਧਰਤੀ ਨੂੰ ਉੱਜੜਦੇ ਤੇ ਜਵਾਨੀ ਨੂੰ ਉੱਜੜਦੇ ਦੇਖ ਕੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਅੱਗੇ ਦਾਤਾ ਜੀ ਮਿਹਰ ਕਰੋ ਪਰਵਾਰ ਦਾ ਦੁਬਾਰਾ ਵਸੇਬਾ ਕਰੋ ਜੋ ਉਜਾੜ ਸਕਦਾ ਹੈ ਵਸਾ ਵੀ ਸਕਦਾ ਹੈ ਸਾਰੇ ਅਰਦਾਸ ਕਰੋ ਪਰਵਾਰ ਠੀਕ ਹੋ ਜਾਵੇ
@sarbjeetkaur2816
@sarbjeetkaur2816 2 жыл бұрын
ਪਿੰਡ ਵਾਲੇ good ਬੰਦੇ ਹਨ🙏🙏
@harpinderkaur7491
@harpinderkaur7491 2 жыл бұрын
ਵਾਹਿਗੁਰੂ ਜੀ ਬੱਚਿਆਂ ਤੇ ਮਹਿਰ ਕਰੋ
@ParveenKumar-vb4gv
@ParveenKumar-vb4gv 2 жыл бұрын
Waheguru mehar kare
@jockeygill9193
@jockeygill9193 2 жыл бұрын
manukhta di seva walya da dhanwad jinna ne es privaar da hth fryaa hun saanu vishwaas aa oh privaar ik nvi jindgi jivega te oh bilkul sahi ho jana ge
@robinsahota2637
@robinsahota2637 2 жыл бұрын
ਸਬ ਨਾਲ ਰਲੇ ਹੋੲੇ ਨੇ ਸਰਕਾਰ ਨੂੰ ਸਬ ਪਤਾ ਹੈ
@AmritpalSingh-yc2xb
@AmritpalSingh-yc2xb 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਪਰਿਵਾਰ ਤੇ
@gurbajmaan9605
@gurbajmaan9605 2 жыл бұрын
ਅਕਾਲੀ ਸਰਕਾਰ ਜ਼ਿਮੇਵਾਰ ਖਾਸ ਕਰਕੇ ਮਜੀਠੀਆ
@davinder1279
@davinder1279 2 жыл бұрын
ਪੰਚਾਇਤ ਨੂੰ ਬਾਈਕਾਟ ਕਰਨਾ ਚਾਹੀਦਾ ਇਹੋ ਜਿਹੇ ਬੰਦਿਆਂ ਦਾ ਜੋ ਚਿੱਟਾ ਵੇਚਦੇ ਹਨ ਤੇ ਉਨ੍ਹਾਂ ਬੰਦਿਆਂ ਦਾ ਵੀ ਜੋ ਇਨ੍ਹਾਂ ਦੀ ਮਦਦ ਕਰਦੇ ਹਨ ਅਤੇ ਪੁਲਿਸ ਨੂੰ ਵੇਚਣ ਵਾਲੇ ਦਾ ਪੂਰੀ ਜਾਣਕਾਰੀ ਦੇਣੀ ਲਾਜ਼ਮੀ ਬਣਦੀ ਹੈ। ਪੰਜਾਬ ਨੂੰ ਪੰਜਾਬੀਆਂ ਨੂੰ ਹੀ ਬਚਾਉਣਾ ਪੈਣਾ
@manjinderkaurrandhawa6619
@manjinderkaurrandhawa6619 2 жыл бұрын
Kuj nahi Huna veer g kau vari sarpanch police sab da hissa Hundal a
@SoniSingh-qm1uo
@SoniSingh-qm1uo 2 жыл бұрын
ਲੋਕ ਆਪਣੀ ਜ਼ਿੰਮੇਵਾਰੀ ਨਿਭਾਉਣ ਲੱਗ ਪਏ ਹਨ
@bipulsingh95
@bipulsingh95 2 жыл бұрын
ਜੇ ਹੁਣ ਉਹ ਨਸ਼ਾ ਛੱਡਣਾ ਵੀ ਚਾਉਦੇਂ ਹੋਣ ਤਾਂ ਇਹਨੀ ਖਬਰਾਂ ਲਾ-ਲਾ ਉਹਨਾਂ ਦੇ ਟੱਬਰ ਦੀ ਬੇਜ਼ਤੀ ਕਰਾਕੇ ਮਾਨਸਿਕ ਤਨਾਅ ਬਣਾ ਦੇਣਾ । ਵੀਡੀਉ ਨੇ ਸਾਰੀ ਉਮਰ ਦਾ ਮੇਹਣਾ ਬਣ ਜਾਣਾ । ਇੱਕ ਤਰਾਂ ਦਾ ਕਲੰਕ ਹੀ ਸਮਜੋ ।
@Tonygill-k7y
@Tonygill-k7y 2 жыл бұрын
ਉਹ ਭਰਾ ਮਾਨਸਿਕ ਤਨਾਆ ਅਜੇ ਪਿੱਛੇ ਰਹ ਗਿਆ ਪਾਗਲ ਤਾ ਹੋਏ ਪਏ ਹੈ ਤੂੰ ਕਿਹੜੀ ਬੇਜਤੀ ਦੀ ਗੱਲ ਕਰਦਾ ਦੋ ਸਾਰ ਮਹਿਨੇ ਅਜੇ ਹੋਰ ਨਾ ਪਤਾ ਲੱਗਦਾ ੳਨਾ ੳਦਾ ਹੀ ਮਰ ਜਾਨਾਂ ਸੀ ਵੀਰ ….?
@ParminderKaur-hp1mw
@ParminderKaur-hp1mw 2 жыл бұрын
@@Tonygill-k7y sahi gl aa ohna nu koi hosh nhi ki krde aj oh rab kre jldi thik hoke vps aounn te mehsoos krn ki ohna ki ki barrbaad kita te jldi aake normal life jeoun te khush rehn🙏🙏
@ramandeepbhullar1562
@ramandeepbhullar1562 2 жыл бұрын
@@Tonygill-k7y Parivar Di help Kiti Jave na ke Badnaam Kita jave help karna Koi virla hi aoda promotion no Sare e Jande
@GaganDeep-dd1rr
@GaganDeep-dd1rr 2 жыл бұрын
Shi gl teri praa
@komalmahal9718
@komalmahal9718 2 жыл бұрын
ਕਿੰਨੀ ਘਟੀਆ ਸੋਚ ਆ je ਲੋਕਾਂ ਤਕ ਜਾਂ ਸਰਕਾਰ ਤਕ ਗੱਲ ਪੋਂਚੇਗੀ ਤਾਂ ਹੀ ਕੋਈ ਹਲ ਨਿਕਲੇਗਾ
@AvtarSingh-vb7rs
@AvtarSingh-vb7rs 2 жыл бұрын
ਜਿਨ੍ਹਾਂ ਟਾਈਮ ਬੰਦੇ ਦਾ ਮਨ ਤੇ ਕੰਟਰੋਲ ਨੀ ਹੁੰਦਾ ਉਹ ਬੰਦਾ ਦੋ ਸਾਲ ਵਿੱਚ ਵੀ ਨਸ਼ਾ ਨਹੀਂ ਛੱਡਦਾ ਬੰਦਾ ਕੋਸਲਿਗ ਤੇ ਜ਼ਿਆਦਾ ਜ਼ੋਰ ਦਿੱਤਾ ਜਾਵੇ
@malkitdhillon870
@malkitdhillon870 2 жыл бұрын
ਸੱਭ ਕੁੱਝ ਸਰਕਾਰਾਂ ਤੇ ਨਹੀ ਪਾਇਆ ਜਾ ਸਕਦਾ ਮਾਂ ਬਾਪ ਦੇ ਜੋ ਫਰਜ਼ ਨੇ ਉਹ ਆਪ ਹੀ ਕਰਨੇ ਪੈਣੇ ਬੱਚਿਆਂ ਦਾ ਤੁਸੀ ਕਿਵੇ lookafter ਕਰ ਰਹੇ ਹੋ ।
@criminal_ur
@criminal_ur 2 жыл бұрын
ਮੇਹਰ ਕਰੀਂ ਦਾਤੇਆ
@diljotbrar1038
@diljotbrar1038 2 жыл бұрын
🙏🏻
@gurdeepgurdeep4214
@gurdeepgurdeep4214 2 жыл бұрын
ਵਾਹਿਗੁਰੂ ਜੀ ਮੇਹਰ ਕਰ ਮੇਰੇ ਪੰਜਾਬ ਤੇ
@gurdeeppawar1321
@gurdeeppawar1321 2 жыл бұрын
😭😭😭😭😭😭💘💘💘💘💔💔💔💔
@user646
@user646 2 жыл бұрын
ਮਾਨ ਸਰਕਾਰ ਖਤਮ ਹੋ ਬਹੁਤ ਵੱਡੀ ਆਸ ਸੀ ਸਰਕਾਰ ਤੋਂ ਸਰਕਾਰ ਦੀ ਗੱਲ ਨਹੀਂ ਸੁਣਦਾ ਕੋਈ
@vdhillon4382
@vdhillon4382 2 жыл бұрын
ਬਹੁਤ ਵਦੀਆਂ ਵਿਚਾਰ ਰੱਖੇ ਆ ਮੈਬਰ ਸਾਬ ਨੇ, good👍
@sandeepdhillon6719
@sandeepdhillon6719 2 жыл бұрын
ਵਾਹਿਗੁਰੂ ਜੀ
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН