ਨ*ਸ਼ੇ ਦੇ ਕੇਸ 'ਚ ਅੰਦਰ ਗਏ ਨੌਜਵਾਨਾਂ ਲਈ ਫਤਿਹਗੜ੍ਹ ਸਾਹਿਬ ਪੁਲਿਸ ਨੇ ਕੀਤਾ ਰੱਬ ਵਰਗਾ ਕੰਮ | Pro Punjab Tv

  Рет қаралды 12,274

Pro Punjab Tv

Pro Punjab Tv

Күн бұрын

Пікірлер: 44
@usman3819
@usman3819 11 күн бұрын
ਬਹੁਤ ਵਧੀਆ ਕੰਮ ਹੈ ਜੇਲਾ ਵੀ ਖਾਲੀ ਹੋ ਜਾਣਗੀਆਂ ਜੇਲਾ ਵਿੱਚ ਨੱਬੇ ਪਰਸੇਂਟ ਇਸ ਤਰ੍ਹਾਂ ਦੇ ਪਰਚਿਆਂ ਵਾਲੇ ਹੀ ਹਨ
@pargatsingh2652
@pargatsingh2652 11 күн бұрын
ਸਾਡੀ ਭੈਣ ਪੰਜਾਬ ਧੀ ਬਹੁਤ ਵਧੀਆ ਕੰਮ ਕਰਨ ਲਈ ਬਹੁਤ ਬਹੁਤ ਵਧੀਆ .ਪ੍ਰਮਾਤਮਾ. ਚੜਦੀ ਕਲਾ ਕਰੇ
@sawindersingh4851
@sawindersingh4851 11 күн бұрын
❤🎉 ਮੈਡਮ ਐਸ਼ ਐਸ ਪੀ ਸਹਿਬ ਜੀ ਇਹ ਤੁਹਾਡਾ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਜੇਕਰ ਇਸ ਵਿਚ ਸੁਧਾਰ ਆਵੇ ਤਾਂ ਇਹ ਬਹੁਤ ਹੀ ਵਧੀਆ ਕੰਮ ਹੋਵੇਗਾ ਵਾਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਜੀ ❤🎉❤🎉❤🎉❤🎉❤🎉❤🎉
@japindersandhu4065
@japindersandhu4065 11 күн бұрын
Very nice mdm ji ਹਰ ਇਕ ਨੂੰ ਇਕ ਮੋਕਾ ਦੇਣਾ ਚਾਹੀਦਾ ਕਿਸੇ ਨੂੰ ਸਹੀ ਰਾਹ ਤੇ ਲਾਉਣ ਲਈ ਜੇ ਨਹੀ ਸਮਝਦਾ ਤਾ ਕਰਵਾਈ ਵੀ ਜਰੂਰੀ ਹੈ😊
@ManpreetSingh-l2x6n
@ManpreetSingh-l2x6n 11 күн бұрын
Very good big sister'
@GurpreetSingh-hf1dv
@GurpreetSingh-hf1dv 11 күн бұрын
ਬਹੁਤ ਵਧੀਆ ਉਪਰਾਲਾ
@BarkhaSingh-je9io
@BarkhaSingh-je9io 11 күн бұрын
ਨਹੀਂ ਰੀਸਾਂ ਮੈਡਮ ਜੀ/ ਇਹ ਇੱਕ ਵਧੀਆ ਅਫ਼ਸਰ ਦੀ ਨਿਸ਼ਾਨੀ ਹੈ। ਜੋ ਸਰਬਤ ਦੇ ਭਲੇ ਲਈ ਕੰਮ ਕਰ ਰਹੇ ਹਨ। ਵੱਲੋਂ- ਮਾਸਟਰ ਬਰਖਾ ਸਿੰਘ ਸੈਂਟਰ ਹੈੱਡ ਟੀਚਰ ਬਲਾਕ ਸਮਾਣਾ 2(ਪਟਿਆਲਾ)
@Lovenature-nt8zm
@Lovenature-nt8zm 11 күн бұрын
ਵਾਹਿਗੁਰੂ ਜੀ ਸਭ ਨੂੰ ਸੁਮੱਤ ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
@NirmalSingh-ys7wz
@NirmalSingh-ys7wz 11 күн бұрын
ਸਤਿਕਾਰ ਹੈ ਜੀ
@gurpalsingh5609
@gurpalsingh5609 10 күн бұрын
ਸਾਡੀ ਭੈਣ ਐਸ ਐਸ ਪੀ ਸਾਹਿਬ ਜੀ ਫਤਿਹਗੜ੍ਹ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ❤❤❤
@PrabhSekhon-u3u
@PrabhSekhon-u3u 11 күн бұрын
Very good nice 👍👍👍👍👍👍👍👍
@JagroopKaur-v3e
@JagroopKaur-v3e 2 күн бұрын
ਵਧੀਆ ਅਫਸਰ ਰਵਜੋਤ ਕੌਰ ਗਰੇਵਾਲ ਸਾਡੀ ਭੈਣ ਇਮਾਨਦਾਰ ਹਮੇਸ਼ਾ
@gurkeeratsingh6922
@gurkeeratsingh6922 11 күн бұрын
Very Good work done by Madam.She is very relegious nd good officer.
@arwindersinghaujla7218
@arwindersinghaujla7218 10 күн бұрын
ਬਹੁਤ ਵਧੀਆ ਜੀ
@samartchamp2147
@samartchamp2147 Күн бұрын
Great job mam, congratulations
@happyhappy7383
@happyhappy7383 11 күн бұрын
ਵੱਢੇ ਸਮੱਗਲਰ ਨਹੀਂ ਫੜੇ ਜਾਂਦੇ
@Keenu0.2
@Keenu0.2 11 күн бұрын
Good job madam g🎉
@MohitKumar-u7h3w
@MohitKumar-u7h3w 11 күн бұрын
Boht vdia ji waheguru ji aap ji nu chardi kla vich rakhn
@JaswinderSingh-yd3wj
@JaswinderSingh-yd3wj 11 күн бұрын
Good job police sister
@Bombjatt06
@Bombjatt06 11 күн бұрын
Bhut vadia uprala. Kryea. Ssp. Saab. Salute 🫡.
@nirmalitebhavana2702
@nirmalitebhavana2702 2 күн бұрын
Great initiative
@JagroopKaur-v3e
@JagroopKaur-v3e 2 күн бұрын
Good 👍👍👍👍
@ਪਿੰਡ62
@ਪਿੰਡ62 11 күн бұрын
Thanks ji 🙏🙏
@bikkersingh2435
@bikkersingh2435 11 күн бұрын
Good
@AmandeepKaur-yt9qn
@AmandeepKaur-yt9qn 11 күн бұрын
Good ❤❤
@SukhwinderSingh-xq7gz
@SukhwinderSingh-xq7gz 11 күн бұрын
Waheguru ji
@NavneetSinghBachhal
@NavneetSinghBachhal 11 күн бұрын
Thank you so much sister ji koi tan unna btchyan ly mashiha bnke aaye ho
@GaganDeep0044
@GaganDeep0044 10 күн бұрын
Kamal ho gai soch badal gai
@jagdevsinghotaal301
@jagdevsinghotaal301 10 күн бұрын
ਬਹੁਤ ਵਧੀਆ ਉਪਰਾਲਾ ਜੀ!! ਪਰ de-addiction ਦੇ ਨਾਮ ਤੇ ooat ਸੈਂਟਰਾਂ ਵਿਚ ਦਿੱਤੀ ਜਾਂਦੀ ਜੀਭ ਥੱਲੇ ਰੱਖਣ ਵਾਲੀ ਗੋਲੀ ਦੇ ਵੀ ਲੋਕ addict ਹੋ ਰਹੇ ਨੇ। de-addiction ਸੈਂਟਰਾਂ ਨੂੰ ਵੀ ਸੁਧਾਰਨ ਦੀ ਲੋੜ ਹੈ।
@Bombjatt06
@Bombjatt06 11 күн бұрын
Sister ne guru Aa. Di. Gall kri. Mnu bhut. Vadia. Lagya.
@KundaSingh-f2u
@KundaSingh-f2u 11 күн бұрын
Good job mam ji
@rahulsharma3699
@rahulsharma3699 11 күн бұрын
very good initiative mam, You are lioness of our society, we all are proud of you, keep rocking
@sekhonphysicalacademysangr902
@sekhonphysicalacademysangr902 11 күн бұрын
Jail ch ta aam hi mil janda mam pehla Jail sudaro fer bahar dekhio
@GurwinderSingh-cc7yy
@GurwinderSingh-cc7yy 11 күн бұрын
Right 💯
@JasmandeepSingh-z7e
@JasmandeepSingh-z7e 11 күн бұрын
Good officer
@amritjaura9063
@amritjaura9063 11 күн бұрын
Good job
@preetsekhon8606
@preetsekhon8606 11 күн бұрын
Rabb sonu bhut badi omer bakshe....ek moka deo jarur
@BalSaab-ly1oe
@BalSaab-ly1oe 11 күн бұрын
Phli officer dunia te kaintt girl
@GaganDeep0044
@GaganDeep0044 10 күн бұрын
Ah interview krni v podcast to ute aa 22g
@SurprisedArcticBirds-ft4ro
@SurprisedArcticBirds-ft4ro 11 күн бұрын
Pone no pa do madem ji
@KanwaljitSingh-pm1mx
@KanwaljitSingh-pm1mx 10 күн бұрын
😂😂😂
@lovetoor8745
@lovetoor8745 11 күн бұрын
Kyu topi lai jma matt vaj jandi a thudi
@PreetBhatti-p7r
@PreetBhatti-p7r 11 күн бұрын
Sister Ji.o. K
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
How to treat Acne💉
00:31
ISSEI / いっせい
Рет қаралды 108 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН