ਚਮਕੀਲਾ ਦੇ Secretary Manku ਦੀ Exclusive Interview, ਚਮਕੀਲੇ ਦੀ ਸਮਾਧ 'ਤੇ ਕਈ ਕਈ ਘੰਟੇ ਬੈਠੇ ਰਹਿੰਦੇ ਨੇ

  Рет қаралды 146,595

CINE PUNJABI

CINE PUNJABI

Ай бұрын

Exclusive Interview of Chamkila's Secretary Manku, Manku sits on Chamkila's tomb for many hours
Listen to the last time Manku spoke Chamkile's name on stage, he couldn't hold back his tears.
You also hear when Chamkile was hit by bullets, remembering the entire scene, crying, "I carried Chamkile on my shoulders."
#punjabisinger #AmarSinghChamkila #secretary #Manku #ExclusiveInterview #KamayaniSharma #cinepunjabi

Пікірлер: 289
@JagtarSingh-fz7ud
@JagtarSingh-fz7ud Ай бұрын
ਮੈਂ ਚਮਕੀਲਾ ਬਹੁਤ ਸੁਣਿਆ ਮਰਨ ਤੋਂ ਪਹਿਲਾਂ ਸਾਡੇ ਮਾਛੀਵਾੜਾ ਸਾਹਿਬ ਨੇੜੇ ਪਿੰਡ ਕੁਟਾਲਾ ਬੇਟ ਵਿਚ ਅਖ਼ਾੜਾ ਸੁਣ ਕੇ ਆ ਰਹੇਂ ਸੀ ਰਸਤੇ ਵਿੱਚ ਸਾਡਾ ਦੋਸਤ ਮਿਲ ਗਿਆ ਚਮਕੀਲੇ ਨੂੰ ਮਿਲਣ ਲਈ ਟਰੇਟਰ ਸੜਕ ਤੇ ਲਿਆ ਚਮਕੀਲਾ ਬਾਹਰ ਨਿਕਲਿਆ ਜਦੋਂ ਅਸੀਂ ਇਸ ਨੇ ਤੁਹਾਨੂੰ ਮਿਲਣਾ ਹੈ ਤਾਂ ਉਹ ਬਹੁਤ ਖੁਸ਼ ਹੋਇਆ ਸਾਰਿਆ ਨੂੰ ਜੱਫੀਆਂ ਪਾ ਕੇ ਮਿਲ਼ਆ ਬਹੁਤ ਵਧੀਆ ਇਨਸਾਨ ਸੀ
@DEON765
@DEON765 26 күн бұрын
Lakhi Deon 🙏🏼 fine Chmkle da❤❤❤😢😢😢😢😢
@indiapunjab2330
@indiapunjab2330 16 күн бұрын
Kuldeep veer hora de ghar lagea c 1986
@jaspalmehak1770
@jaspalmehak1770 Ай бұрын
ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ।
@ParmHans_Classic_Studio
@ParmHans_Classic_Studio Ай бұрын
ਚੰਗਾ ਕੀਤਾ ਕੇ ਤੁਸੀਂ ਮਣਕੂ ਸਾਬ ਦਾ ਇੰਟਰਵਿਊ ਕੀਤਾ. ਸਭ ਦੇ ਇੰਟਰਵਿਊ ਕਰੀ ਜਾਂਦੇ ਸੀ ਲੋਕ ਪਰ ਇਹਨਾਂ ਦੀ ਨਹੀਂ. ਇਹ ਬੰਦਾ ਬਹੁਤ ਨੇੜੇ ਸੀ ਚਮਕੀਲੇ ਦੇ
@Ns-iw3kl
@Ns-iw3kl Ай бұрын
Tu taa AAP boht door aa😂😂
@user-uw8fq7oq9d
@user-uw8fq7oq9d Ай бұрын
❤ ਵਾਹ ਹੋ ਚਮਕੀਲਾ ਬਾਈ ਤੁਹਾਨੂੰ ਪਿਆਰ ਕਰਨ ਵਾਲੇ ਅੱਜ ਵੀ ਪਿਆਰ ਕਰਦੇ ਹਨ ਮਿਸ ਯੂ ਚਮਕੀਲਾ ਬਾਈ ਅਮਰਜੋਤ ਕੌਰ ਜੀ ❤
@user-ll9px9dg3g
@user-ll9px9dg3g Ай бұрын
Sach 22 ji
@harbansbhangu4385
@harbansbhangu4385 Ай бұрын
ਮਣਕੂ ਜੀ ਤੁਹਾਡੇ ਆ ਗੱਲਾ ਸੁਣਕੇ ਇਝ ਲਗਦਾ ਜਿਵੇਂ ਚਮਕੀਲਾ ਗੱਲਆ ਕਰਦਾ ਹੌਵੇ
@RajuSingh-dw6px
@RajuSingh-dw6px Ай бұрын
ਪਾਣੀ ਦੀਆਂ ਬੁਲਬੁਲੀਆਂ ਕੀ ਬੁਨਿਆਦਾ ਤੇਰੀਆਂ। ਯਾਦਾਂ ਹੀ ਪੱਲੇ ਆਪਣੇ ਬਾਈ
@gurindersingh-xb9tz
@gurindersingh-xb9tz Ай бұрын
ਯਾਰ ਜੇ ਚਮਕੀਲਾ ਭਾਜੀ ਨਾਲ ਓਹਨਾ ਨੂੰ ਕੋਈ ਵੱਡੀ ਦੁਸ਼ਮਣੀ ਸੀ ਤਾਂ ਬੈਠ ਕੇ ਗੱਲ ਕਰ ਲੈਂਦੇ ਹੋਰ ਵੀ ਬਹੁਤ ਤਰੀਕੇ ਸੀ ਪਰ ਮਾਰਨਾ ਕੋਈ ਤਰੀਕਾ ਨਹੀਂ ,ਬਹੁਤ ਗਲਤ ਕੀਤਾ
@KuldeepSingh-mb8rn
@KuldeepSingh-mb8rn Ай бұрын
Veere pta nai kyu jad v punjab ch koi tarraki karda ohnu mar dita janda ja Jo punjab bare dard rakhda oda v katal kita janda 😢😢 jive sidhummoosewala chamkila Deep sidhu nagalambhia ja koi v nojwan punjab da ohnu gangster khende ne punjabiyan di tarraki pta nai kyu nai hajam hundi😢
@bhanoiji2096
@bhanoiji2096 Ай бұрын
Chamkila marwaya singers te companies ne ral ke. Hun koi kuch bhi kehi jawe. Jidda Sidhu marwaya . Vicky tan hun jehe mareya c . Oh bhi sala bishnoi diyan firautiya lainda c . Sidhu nu marn li tan eh sale Mudukehere di maut toh bhi 2 saal phela de ghumde c. Bishnoi da brra te sala Goldy ajj bhi luk ke hi rehande aa . Vadde badmash sale .
@simarkaur8899
@simarkaur8899 Ай бұрын
Papa pope will Please give
@KanwaljitKaur-zn2xh
@KanwaljitKaur-zn2xh Ай бұрын
ਉਹ ਭਾੜੇ ਦੇ ਗੁੰਡੇ ਸਨ I ਉਹਨਾਂ ਦੀ ਉਹਨਾਂ ਨਾਲ਼ ਕੋਈ ਦੁਸ਼ਮਣੀ ਨਹੀਂ ਸੀ I
@Taljinderpadda09
@Taljinderpadda09 Ай бұрын
Kutte wade badmash bane firde c jehna ne marya chamkila
@swaranjitkaur1238
@swaranjitkaur1238 Ай бұрын
ਰੋਣਾ ਆ ਗਿਆ😢😢😢😢😢 ਸੁਣਕੇ
@user-dp2eh4pv3d
@user-dp2eh4pv3d Ай бұрын
ਬੱਲੇ ਬੱਲੇ ਅੱਜ ਬਜ਼ੁਰਗ ਹੋਣ ਕਰਕੇ ਮੱਣਕੂ ਸਾਬ ਕਿੰਨਾ ਬਦਲ ਗਏ, ਪਹਿਲੀ ਵਾਰ ਇਹਨਾਂ ਨੂੰ ਸੁਰਿੰਦਰ ਸ਼ਿੰਦੇ ਨਾਲ ਠੇਠਰਕੇ, ਨੇੜੇ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ 1990 ਵਿੱਚ ਦੋ ਵਾਰ ਸਟੇਜ ਵੇਖੀ ਤੇ ਮਿਲੇ ਵੀ ਸੀ। ਬਹੁਤ ਦੇਰ ਬਾਅਦ ਅੱਜ ਵੇਖਿਆ।
@Kabaddi_da_ishq
@Kabaddi_da_ishq Ай бұрын
ਵੇਖਲੋ 36 ਸਾਲ ਹੋ ਗਏ ਅੱਜ ਵੀ ਲੋਕ ਧਾਹਾ ਮਾਰ ਮਾਰ ਰੋਂਦੇ ਨੇ ਤੁਸੀ ਆਪ ਵੇਖਲੋ ਕਿੰਨੇ ਨਿੱਘੇ ਸੁਭਾਅ ਦਾ ਮਾਲਕ ਹੋਣਾ ਅਮਰ ਸਿੰਘ ਚਮਕੀਲਾ ਪਾਣੀ ਦਿਆ ਬੁਲਬਲੇਆ ਕੀ ਮੁਨਿਆਦਾ ਤੇਰੀਆ
@tirathsingh6539
@tirathsingh6539 Ай бұрын
ਬਿਲਕੁਲ ਸਹੀ ਜੀ ❤❤❤❤😢😢😢
@harjit_singh.12345
@harjit_singh.12345 Ай бұрын
ਭਾਮੇ ਮਾੜਾ ਗਾਉਂਦਾ ਸੀ ਭਾਵੇਂ ਚੰਗ਼ਾ ਪਰ ਮਾਰ ਦੇਣਾ ਕਿਸੇ ਨੂੰ ਚੰਗੀ ਗੱਲ ਨੀਂ
@ranjitvirk3055
@ranjitvirk3055 Ай бұрын
ਚਮਕੀਲਾ ਜੀ ਬਹੁਤ ਵਧੀਆ ਇਨਸਾਨ ਸਨ ਅਤੇ ਗਾਇਕੀ ਵੀ ਕੰਠ ਵੀ ਵਧੀਆ ਅਵਾਜ਼ ਬੁਲੰਦ
@tirathsingh6539
@tirathsingh6539 Ай бұрын
ਚਮਕੀਲਾ ਜੋੜੀ ਅਮਰ ਰਹਿਣਗੇ ❤❤❤❤🎉🎉😢
@gurtejsinghsidhu9161
@gurtejsinghsidhu9161 Ай бұрын
ਕੀ ਜੋਰ ਗਰੀਬਾ ਦਾ ਮੈਨੂੰ ਇੰਟਰਵਿਊ ਬਹੁਤ ਸੋਹਣੀ ਲਗੀ ਹੈ ।
@user-zu3fd2xx4j
@user-zu3fd2xx4j Ай бұрын
Chamkila great singer party organization v good anker g thanks
@amritpalsingh-hy8nz
@amritpalsingh-hy8nz Ай бұрын
Chamkila❤ 👑
@GurtejSingh-wd4qo
@GurtejSingh-wd4qo Ай бұрын
ਜਿਹੋ ਜਿਹਾ ਨਾਮ ਓਹੋ ਜਿਹੀ ਸੋਹਣੀ ਸੂਰਤਾਂ ❤❤
@DarbaraSingh-vr6wf
@DarbaraSingh-vr6wf Ай бұрын
ਚਮਕੀਲਾ❤❤
@singh.prince2310
@singh.prince2310 Ай бұрын
ਮਾੜਾ ਏ ਵਿਛੋੜਾ ਚਮਕੀਲੇਭਾਈ ਦਾ ਸੱਜਣਾਂ ਦੇ ਨਾਲ ਧੋਖਾ ਨੀ ਕਮਾਈ ਦਾ ❤😢
@jassalstar9028
@jassalstar9028 Ай бұрын
ਵਾਹ ਅਮਰ ਅਵਾਜਾਂ ਰਹਿਣਗੀਆਂ
@IndrajeetSingh9698_
@IndrajeetSingh9698_ Ай бұрын
Apne naal jehda banda rahnda hunda ohdi yaad ta bahot oundi hai❤❤❤❤❤
@Aman_2233
@Aman_2233 Ай бұрын
ਹਿੱਕ ਤੇ ਚਮਕੀਲੇ ਤੂੰ ਕੀ ਲੈ ਗਿਆ ਧਰਕੇ 👌👌🔥❤️🙏✍️
@shambhubawa6018
@shambhubawa6018 Ай бұрын
bapuji🙏 dil❤ se salute💪hai aap ko AmrsinghCHAMKILA🎤Ji🙏 hamesa logon ke dillon❤ me raj karega yaar
@user-dt5vi1wf7j
@user-dt5vi1wf7j Ай бұрын
ਸਤਿ ਸ੍ਰੀ ਅਕਾਲ🙏 ਮੈਡਮ ਜੀ ਪਰ ਚਮਕੀਲਾ ਜੀ ਬਾਪੂ ਤੇ ਮਾਤਾ ਅਮਰਜੋਤ ਜੀ ਵਰਗਾ ਲੋਕ ਨਹੀਂ ਕੋਈ ਵੀ ਉਹ ਤਾਂ ਲੋਕਾਂ ਦੇ ਰੱਬ ਸਨ
@JaspalSingh-si3oh
@JaspalSingh-si3oh Ай бұрын
amar singh chamkila g ❤❤
@GurtejSingh-wd4qo
@GurtejSingh-wd4qo Ай бұрын
ਤੁਸੀਂ ਵੀ ਬਹੁਤ ਸੋਹਣੇ ਓਂ
@harneksingh8105
@harneksingh8105 Ай бұрын
Ssa boht boht vadhya va kamaal amar singh chamkila amarjot
@JeetuSaini54
@JeetuSaini54 Ай бұрын
My favourite star singer AMAR / BABBI ajj b ❤️ ♥️ ch ne & hamesha rehn ge b ...
@Journey_of_Hindi_Stories_Rp
@Journey_of_Hindi_Stories_Rp Ай бұрын
Legend S.Amar Singh Chamkila Bibi Amarjot Kaur🙏❤
@SimranjeetSingh-oz1wp
@SimranjeetSingh-oz1wp Ай бұрын
❤ਚਮਕੀਲਾ ਸਾਹਿਬ ਤੇ ਅਮਰਜੋਤ ਜੀ ਕਲਾ ਦੇ ਬਾਦਸ਼ਾਹ ਸੀ ਇੱਕ ਯੁੱਗ ਖਤਮ ਹੋ ਗਿਆ ਦੋਗਾਣਿਆਂ ਦਾ❤❤❤❤❤❤
@HarjinderSingh-eu9le
@HarjinderSingh-eu9le Ай бұрын
ਕੀ.ਜੋਰ.ਗਰੀਬਾ.ਦਾ.ਵਾਹਿਗੁਰੂ.ਮੇਹਰ ਕਰਨ ਜੀ
@almasfromuk1075
@almasfromuk1075 Ай бұрын
Duniya mein sab ameer nahin hotay...
@PritamSingh-gw1iq
@PritamSingh-gw1iq Ай бұрын
ਚਮਕੀਲਾ ਜੀ ਦੇ ਬੇਟੇ ਨੂੰ ਵੀ ਫਿਲਮ ਵਿਚ ਕੋਈ ਰੋਲ ਮਿਲਣਾ ਚਾਹੀਦਾ ਸੀ
@ManpreetSingh-oz1hi
@ManpreetSingh-oz1hi Ай бұрын
Onu parneeti chopra kushad chak lendi film ch kesia galan karda
@dilbagdhillon1531
@dilbagdhillon1531 Ай бұрын
ਓਹਦੇ ਵਿੱਚ ਅਜੇ ਪੂਰਾ ਟੇਲੈਂਟ ਨਹੀਂ ਹੈ।
@Journalistashiverma
@Journalistashiverma Ай бұрын
Filma Vich Kam Jarurat ate Talent de Adhar te Milda hai na ki kise da Putt hon karke
@user-me1kc2pz1m
@user-me1kc2pz1m Ай бұрын
😂😂😂😂​@@ManpreetSingh-oz1hi
@Ns-iw3kl
@Ns-iw3kl Ай бұрын
​@@ManpreetSingh-oz1hi😂😂😂
@kamalsingh4523
@kamalsingh4523 Ай бұрын
Real super star Chamkila ji and amar jot ji 💖💖💖💙💙💙💙💚💚💚
@user-rl8nv9mm2z
@user-rl8nv9mm2z Ай бұрын
ਹੋਰ ਤਾਂ ਗੱਲਾਂ ਦੀ ਗੱਲ ਐਂਕਰ ਬੜੀ ਖੂਬਸੂਰਤ ਹੈ ❤
@HardeepDeeo
@HardeepDeeo Ай бұрын
Tera Ghar maa bhen ne
@HardeepDeeo
@HardeepDeeo Ай бұрын
Tera Ghar lagda maa bhen ha ne
@KamalSingh-td8sk
@KamalSingh-td8sk Ай бұрын
ਬਹੁਤ ਸੋਹਣੀ ਸੂਰਤ ਅਤੇ ਸੀਰਤ ਹੈ ਕੁੜੀ ਦੀ
@13_maninder
@13_maninder Ай бұрын
Je teri behn hundi ta v eve likhda
@KuldeepSingh-mb8rn
@KuldeepSingh-mb8rn Ай бұрын
Sharam krlo punjab bare soch lo dhiyan bheena nu eda bolda j Teri maa bhen nu koi eda khe tenu mircha lgniya putt
@gurdevgill8951
@gurdevgill8951 Ай бұрын
Chumkila and amarjot punjab di awaz se sharika ney marwata waheguru ji
@DiffKaran
@DiffKaran Ай бұрын
Ajj vi assin chamkila amarjot de gaaneyan nu dil ton sunnde haan ❤❤❤❤jinha bai chamkila maareya unha nu koi yaad ni karda .par chamkila amarjot nu rehndi duniya takk yaad karde ne yaad kita javega 🙏🙏🙏🙏
@RajKumar-ge1gl
@RajKumar-ge1gl Ай бұрын
I miss you chamkila ji and amar jot ji. ❤❤
@narinderpalsingh6597
@narinderpalsingh6597 Ай бұрын
Not forget Bai Chamkila❤❤❤❤❤
@tarakvicharpunjabichannel6624
@tarakvicharpunjabichannel6624 Ай бұрын
ਮੱਣਕੂ ਸਾਹਿਬ, ਨੂੰ ਅਸੀਂ ਜਵਾਨੀ ਵੇਲੇ ਲੁਧਿਆਣੇ ਮਿਲਦੇ ਹੁੰਦੇ ਸੀ। ਕੁੱਕੀ, ਕਿੱਕਰ ਡਾਲੇ ਵਾਲਾ, ਹਰਜੀਤ ਬਿੱਲਾ ਰਾਜੋਵਾਲੀਆ, ਮੁਖਤਿਆਰ ਮਣਕਾ, ਹਰਭਜਨ ਟਾਣਕ ਉਥੇ ਹੁੰਦੇ ਸੀ।
@krishandev3633
@krishandev3633 Ай бұрын
Legend y chamkila amrjot ji❤
@pandit_ji968
@pandit_ji968 Ай бұрын
😢😢😢 kine emotion connected hone yar bapu ji de 😢😢😢
@kamaljit9055
@kamaljit9055 Ай бұрын
ਜਲਦੇ ਕਿੳ ਜੇ ਤੁਸੀ ਤੁਹਾਡਾ ਬਦਸੂਰਤ ਆ ਹੁਸਨ ਰਬ ਦੀ ਦੇਣ
@yugplayz2474
@yugplayz2474 Ай бұрын
Is jug di super and legend jori amar singh chamkila & amarjyot.
@gurpalsingh7887
@gurpalsingh7887 Ай бұрын
ਚਮਕੀਲੇ ਨੂੰ ਮਾਰਨ ਨਾਲ ਅਸ਼ਲੀਲਤਾ ਖਤਮ ਥੋੜੀ ਹੋਗੀ
@Ns-iw3kl
@Ns-iw3kl Ай бұрын
Kaun gaunda hun gand???
@UnknownPerson-cj9cm
@UnknownPerson-cj9cm Ай бұрын
Ys
@kulwantsingh1534
@kulwantsingh1534 Ай бұрын
Waheguru Ji 🙏❤️🙏❤️🙏❤️🙏👍❤️🙏❤️👍❤️🙏❤️👍🙏👍❤️🙏❤️👍🙏❤️❤️🙏❤️🙏❤️👍❤️🙏❤️👍🙏❤️🙏👍❤️🙏❤️👍🙏❤️🙏👍❤️🙏🙏👍👍❤️🙏❤️❤️👍
@jagdeepsingh6540
@jagdeepsingh6540 Ай бұрын
Varinder actor jatt te jmeen wale te ik chamkila legend ♥ ❤ te ik sidhu moosewale legend 22 3 bnde hoe ne jina ne poori Dunia hilaati c ehna 3 bndia da apde daor chalia 3 bahut down to earth c te tino bahut jyada mjakia te has mukh bnde c
@user-kr3gi8gk4c
@user-kr3gi8gk4c Ай бұрын
Chamkila we love u baba ji....❤❤
@dilbagdhillon1531
@dilbagdhillon1531 Ай бұрын
ਬਹੁਤ ਹੀ ਵਧੀਆ ਹੈ ਜੀ।
@rakkar_https885
@rakkar_https885 Ай бұрын
Chamkila no 1 Singer C te hai
@enterfew
@enterfew Ай бұрын
Legend never die Amarjot singh chamkila bhai ❤❤
@babaldeepsingh8214
@babaldeepsingh8214 Ай бұрын
Dil nal interview kiti bahut vadea jankari diti thanks all teem
@kulwindergill7483
@kulwindergill7483 Ай бұрын
ਕੀ ਅੱਜ ਦੇ ਗਾਇਕ ਚਮਕੀਲੇ ਨਾਲੋ ਘੱਟ ਲੱਚਰ ਗੀਤ ਗਾਉਂਦੇ ਹਨ। ਚਮਕੀਲਾ ਤਾ ਸੱਚੀਆਂ ਗੱਲਾਂ ਗੀਤਾਂ ਵਿੱਚ ਬੋਲ ਕੇ ਗਿਆ ਹੈ। ਅੱਜ ਸ਼ਰੇਆਮ ਗਾਇਕ ਨੰਗੇ ਪਣ ਕਰ ਰਹੇ ਹਨ
@Sanjeevchhanchhiya
@Sanjeevchhanchhiya Ай бұрын
Chamkila sab varga koi ni
@singarrawaldhamidhami7133
@singarrawaldhamidhami7133 Ай бұрын
Bauht hi vdIa lgga g manku ustad De bolan ch dmm hai g kamaini g beta g tunsi v ba kamal di bacho hai asche sanskar drtte ne maa baap ne beta g tphde mithe bolna Ne sada dill V moh lia beta maa sheranwali beta g tohanu bulandIa te Ho te hor V kirpa Kre khush raho beta Betaain tohada apna Singer Rawal Dhami Mukerian Hosjiarpur Cqut c InTarvew sathi mamki g chamkila G di Taaja ho gai g
@user-qg5pt9rs2d
@user-qg5pt9rs2d Ай бұрын
Bhut changi sachi likhat wala c
@SatwinderSingh-fh3bp
@SatwinderSingh-fh3bp Ай бұрын
Bahut vadhia
@user-ee3lp2tj1t
@user-ee3lp2tj1t Ай бұрын
Salam ae tenu mera
@shamsarlal6203
@shamsarlal6203 Ай бұрын
❤Gheent gall bat ji.
@user-ee3lp2tj1t
@user-ee3lp2tj1t Ай бұрын
Bhene interwiu dillo kiti aa tu menu bhut bdia laga
@randhirsingh9341
@randhirsingh9341 Ай бұрын
Good. Interview with.manku ji
@subashsharma7433
@subashsharma7433 Ай бұрын
O veera ge guru Nanak sab jo dana o dahana waheguru ge
@shoaibshah926
@shoaibshah926 Ай бұрын
I live in lahore I am big fan of you.u r really beautiful❤
@deesabai2541
@deesabai2541 29 күн бұрын
Thank you ptrkar seab ji thudea krode bar thank you.❤❤❤❤❤❤❤❤❤
@DilbaghSingh-le1po
@DilbaghSingh-le1po Ай бұрын
Amarjot chamkila. Jindabad
@user-yc3ff2re2b
@user-yc3ff2re2b Ай бұрын
Chamkila ji da ludhyana ander kise chonk ch stechu lagna chahida ji eh meri benti hai dev maan ji nu
@lalkat.v5858
@lalkat.v5858 Ай бұрын
ਮਾੜਾ ਏ ਵਿਛੋੜਾ ਚਮਕੀਲੇ ਭਾਈ ਦਾ ਸੱਜਣਾਂ ਦੇ ਨਾਲ ਧੋਖਾ ਨੀ ਕਮਾਈ ਦਾ
@ProGaming-yq7fe
@ProGaming-yq7fe Ай бұрын
Love. U. Jaan. ❤❤❤❤
@parmeshkumar1405
@parmeshkumar1405 Ай бұрын
Super singer,
@rohitkaser2619
@rohitkaser2619 Ай бұрын
Great ....
@armaanranga6932
@armaanranga6932 Ай бұрын
ਦੀਪਾ ਹੇਰਾਂ ਵਾਲ਼ਾ ਹੋਰ ਦੋ ਜਾਣੇ ਸੀ ਗੋਰਾਇਆ ਪੁਲੀਸ ਨੇ ਭਜਾ ਭਜਾ ਕੇ ਮਾਰੇਂ
@Daddyji829
@Daddyji829 Ай бұрын
Tere maa da gussa nale tera peo bhag de ghar saheed hoya 😂😂😂 gussee pata ni kitho information ley on dey a
@ArshpreetSingh-qg4zy
@ArshpreetSingh-qg4zy Ай бұрын
Sab da apna apna time hunda hae jdo bakt kese te Ann penda sapp raseya de ban ban kar jande Han wale gll a
@sukhjinder15kumar6
@sukhjinder15kumar6 Ай бұрын
Vadiya kita
@BaljeetKaur-rf4mb
@BaljeetKaur-rf4mb Ай бұрын
Thand pe gyi soon k
@jaspreetsingh5062
@jaspreetsingh5062 Ай бұрын
Nice interview ❤❤❤❤
@yugplayz2474
@yugplayz2474 Ай бұрын
Bahut piyari interview.
@hindurashtra2187
@hindurashtra2187 Ай бұрын
ਕਿਸ ਕਿਸ ਨੂੰ ਲੱਗਦਾ ਚਮਕੀਲੇ ਅਮਰਜੋਤ ਨੂੰ ਸੁਰਿੰਦਰ ਜਿੰਦੇ ਨੇ ਹੀ ਮਰਵਾਇਆ 😡
@user-xc6pr9wl6n
@user-xc6pr9wl6n Ай бұрын
Chamkila de aj ve superhit hai marn waliyu nu koi kutta nhi pauchda
@sarabjitsingh6830
@sarabjitsingh6830 Ай бұрын
Chamkila 😢😢❤❤
@GurmeetSingh-np9pw
@GurmeetSingh-np9pw Ай бұрын
ਲਿਖਿਆ ਹੋਇਆ ਨਹੀ ਟਲਿਆ
@narindergrewal1620
@narindergrewal1620 Ай бұрын
God bless!
@PritamSingh-gw1iq
@PritamSingh-gw1iq Ай бұрын
ਅਮਰ ਸਿੰਘ ਚਮਕੀਲਾ ਵੀ ਸਿੰਘ ਸੀ ਯਾਰ
@ssktrucking4791
@ssktrucking4791 Ай бұрын
Beautiful interview ❤
@bookslovers5138
@bookslovers5138 Ай бұрын
🎉❤🎉❤❤
@suchasinghgillmothanwala2155
@suchasinghgillmothanwala2155 Ай бұрын
V nice
@Mandeepbhamri590
@Mandeepbhamri590 Ай бұрын
ਚਮਕੀਲਾ ਚਮਕੀਲਾ ਸੀ
@rameshgeneralstore3070
@rameshgeneralstore3070 Ай бұрын
Chamkila 🌹🌹🌹
@LOVEPuri-cw6fr
@LOVEPuri-cw6fr Ай бұрын
❤ WAHEGURU JI ❤❤❤❤❤❤❤❤❤❤❤❤
@englishschoolbykiran29
@englishschoolbykiran29 Ай бұрын
Aj dekh lo tv vich singer kinia nagia kudia nal song bnounde ne, hun kyo nhi koi bolda….
@harmankang5491
@harmankang5491 Ай бұрын
Anchor bahli sohni lgdi yr❤❤
@anmolsharma8693
@anmolsharma8693 Ай бұрын
Very nice 👌
@user-xm5un1vf7l
@user-xm5un1vf7l Ай бұрын
Mam looks beautiful
@HREntertainment36
@HREntertainment36 Ай бұрын
Bohat vadhia
@almasfromuk1075
@almasfromuk1075 Ай бұрын
Bless
@AmandeepAmandeep-et6wj
@AmandeepAmandeep-et6wj Ай бұрын
Waheguru ji 😢
@PremSingh-vo8pi
@PremSingh-vo8pi Ай бұрын
Good 22G.Chahal.Sahib.ne.mare.c.chamkile.de.qatil
@user-zo6cp8ct5e
@user-zo6cp8ct5e Ай бұрын
@culprit_but_innocent
@culprit_but_innocent Ай бұрын
Changga laga interview sun ke
@13_maninder
@13_maninder Ай бұрын
Bhut pyara te valuable karde ne gll baat da sill silla
@mohitsangar9687
@mohitsangar9687 Ай бұрын
Us tim tusi bhi pure jovan ch the ji manku ji
@vasdevsharma7530
@vasdevsharma7530 17 күн бұрын
Super and duper jodi
@sarabjitsingh7930
@sarabjitsingh7930 Ай бұрын
I have no words..😢😢😢😢😢
@user-hn5ug1xb9q
@user-hn5ug1xb9q Ай бұрын
❤❤❤❤❤very👍👍👍 nice
@HREntertainment36
@HREntertainment36 Ай бұрын
You are nice
Шокирующая Речь Выпускника 😳📽️@CarrolltonTexas
00:43
Глеб Рандалайнен
Рет қаралды 11 МЛН
Super sport🤯
00:15
Lexa_Merin
Рет қаралды 20 МЛН
ХОРОШО ЧТО ПЕРЕПРОВЕРИЛ😂😂😂 #юмор #пранк
0:44
СЕМЬЯ СТАРОВОЙТОВЫХ 💖 Starovoitov.family
Рет қаралды 3 МЛН
Luck decides who wins 🍀😅#shorts #funny #viral
0:24
Uma NOOB
Рет қаралды 19 МЛН
Самолёт Падает! Но Осталось 2 Парашюта... @NutshellAnimations
0:35
I Built a Shelter House For myself and Сat🐱📦🏠
0:35
TooTool
Рет қаралды 21 МЛН