CM ਭਗਵੰਤ ਮਾਨ ਨੇ ਰਗੜਤਾ ਮਨਪ੍ਰੀਤ ਬਾਦਲ - ਗੱਲਾਂ ਸੁਣਕੇ MLA ਵੀ ਹੱਸਣ ਲੱਗੇ

  Рет қаралды 1,260,916

Prime Asia TV

Prime Asia TV

Күн бұрын

Пікірлер: 1 300
@harjindersingh-sg4cv
@harjindersingh-sg4cv Жыл бұрын
ਬਹੁਤ ਸੁਲਝਗਿਆ ਮਾਨ ਵਾਹਿਗੁਰੂ ਹੋਰ ਬਲ ਬੁੱਧੀ ਬਖਸ਼ਣ ਪੰਜਾਬ ਤਰੱਕੀਆਂ ਕਰੇ
@GurmeetSingh-ud1dv
@GurmeetSingh-ud1dv Жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਅਰਦਾਸ ਐ ਪੰਜਾਬ ਦਾ ਭਲਾ ਹੋਵੇ ਏਕਤਾ ਬਖਸ਼ਣ ਸੁਮਤਿ ਬਖਸ਼ੇ
@harmeshbharti1614
@harmeshbharti1614 Жыл бұрын
ਮਾਨ ਸਾਹਿਬ ਇੱਕ ਸੁਲਝੇ ਹੋੲੇ ਤੇ ਇਮਾਨਦਾਰ ਲੀਡਰ ਹਨ
@amriksingh4631
@amriksingh4631 Жыл бұрын
ਬਹੁਤ ਚੰਗੇ ਮਾਨ ਸਾਬ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ
@narinderpalsingh5349
@narinderpalsingh5349 Жыл бұрын
ਮਨਪ੍ਰੀਤ ਸਿੰਘ ਬਾਦਲ ਮੌਕਾਪ੍ਰਸਤ ਸਿਆਸੀ ਬੰਦਾ ਹੈ
@gswork1308
@gswork1308 Жыл бұрын
ਵਾਹਿਗੁਰੂ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਸਦਾ ਚੜਦੀ ਕਲਾ ਵਿੱਚ ਰੱਖਣ
@GursewakSingh-uw9vf
@GursewakSingh-uw9vf Жыл бұрын
ਸੀ ਐਮ ਜੀ ਤੁਹਾਡੀ ਹਰ ਗਲ ਵਿਚ ਦਮ ਹੈ good g
@parmjitmand825
@parmjitmand825 Жыл бұрын
ਬਹੁਤ ਵਧੀਆ ਭਗਵੰਤ ਮਾਨ ਵੀਰ ਜੀ ਤੁਸੀਂ ਰੱਬ ਤੇ ਭਰੋਸਾ ਰੱਖ ਕੇ ਕੰਮ ਕਰੀ ਜਾਉ ਸੱਚੇ ਦਾ ਰੱਬ ਹੁੰਦਾ ਹੈ ਵਾਹਿਗੁਰੂ🙏 ਜੀ
@gurnamsingh1026
@gurnamsingh1026 Жыл бұрын
Mann sahib cm ਸਾਹਿਬ ਦੀ ਗੱਲ ਕੀਤੀ ਹੈ ਕਿ marrige palace ਤੇ cm ਸਾਹਿਬ ਜੀ ਤੁਸੀ ਹੀ ਕਰ ਸਕਦੇ ਹਾਂ ਅੱਜ ਤੀਕ ਤਾ ਕਿਸੇ ਨੇ ਸੋਚਿਆ ਵੀ ਨਹੀਂ ਵਿਥੇਰੇ ਮੁੱਖਮੰਤਰੀ ਹੋ ਕੇ ਚਲੇ ਗਏ
@gurnamsingh1026
@gurnamsingh1026 Жыл бұрын
ਗਰੀਬ ਵਰਗ ਦੇ ਮਿੱਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ
@charanjitkaur6036
@charanjitkaur6036 Жыл бұрын
ਭਗਵੰਤ ਮਾਨ ਜੀ ਜਿੰਦਾਬਾਦ
@ranjitsingh-qx5yp
@ranjitsingh-qx5yp Жыл бұрын
ਬਹਤ ਬੁਹਤ ਧੰਨਵਾਦ ਨਜਾਰਾ ਲਿਆਤਾ
@gsingh8774
@gsingh8774 Жыл бұрын
ਮਾਸਟਰ ਦੇ ਮੁੰਡੇ ਨੇ ਸਭ ਨੂੰ ਵਾਹਣੀ ਪਾ ਲਿਆ ਹੈ
@Paramjitsingh-on5eo
@Paramjitsingh-on5eo Жыл бұрын
Right 👍
@rajurj6829
@rajurj6829 Жыл бұрын
Loka nu v 😂😂😂
@kamaljitkaur2707
@kamaljitkaur2707 Жыл бұрын
ਚੜਦੀ ਕਲਾ ਚ ਰਹਿਣ ਮੁੱਖ ਮੰਤਰੀ ਜੀ ਅਤੇ ਸਾਰੀ ਪਾਰਟੀ, mind blowing speech
@SurinderSingh-pk2wn
@SurinderSingh-pk2wn Жыл бұрын
ਬਹੁਤ ਵਧੀਆ ਮਾਨ ਸਾਹਿਬ, ਤੁਸੀਂ ਪੰਜਾਬ ਨੂੰ ਆਪਣਾਂ ਘਰ ਸਮਝ ਕੇ ਚਲਾ ਰਹੇ ਹੋ🙏
@baljeetmann9261
@baljeetmann9261 Жыл бұрын
good sir
@AmarjitKaur-et4yn
@AmarjitKaur-et4yn Жыл бұрын
Right
@jitsingh6498
@jitsingh6498 Жыл бұрын
You are right sir ji 👍💯👍👌🏼 yes CM Maan sab ji very good 👍👌🏼👌🏼💪💪
@karamjitsekhon498
@karamjitsekhon498 Жыл бұрын
Ta he money add ਵਿੱਚ vaha rahe ho.... Maan sahib ਤੁਸੀਂ aap ਪਾਰਟੀ ਪੰਜਾਬ ਤੋਂ chala rahe ho....
@Paramjitsingh-on5eo
@Paramjitsingh-on5eo Жыл бұрын
Right 👍
@dehatijadibuti1928
@dehatijadibuti1928 Жыл бұрын
ਜੋ ਸ਼ਬਦ ਤੁਸੀਂ ਅਖੀਰ ਤੇ ਕਹੇ ਉਸੇ ਗੁਰੂ ਨਾਨਕ ਦੇਵ ਜੀ ਦੀ ਤੁਹਾਡੇ ਤੇ ਮਿਹਰ ਹੈ
@manjitdosanjh1457
@manjitdosanjh1457 Жыл бұрын
ਸੀ ਐਮ ਭਗਵੰਤ ਮਾਨ ਜੀ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਕਰਵਾਈ ਜਾਇਓ🤔🤔 ਬਹੁਤ ਸੋਹਣੀ ਕਹਾਣੀ ਸੁਣਾਈ । ਮਨਪ੍ਰੀਤ ਬਾਦਲ ਨੂੰ ਤਾਂ ਵਾਹਣੀ ਪਾ ਦਿੱਤਾ 🤣🤣🤣🤣ਪ੍ਰੲਈਮ ਏਸ਼ੀਆ ਦੀ ਸਾਰੀ ਟੀਮ ਦਾ ♥️ ਸਤਿਕਾਰ 🙏
@gurmeetkaur5581
@gurmeetkaur5581 Жыл бұрын
Maan.veera.hoshiarpur.nu.v.bari.sudhran.di.jarurat.ha
@DilpreetSingh-re3jo
@DilpreetSingh-re3jo Жыл бұрын
V
@suchasingh3863
@suchasingh3863 Жыл бұрын
​@@gurmeetkaur5581 i⁶56
@dehatijadibuti1928
@dehatijadibuti1928 Жыл бұрын
50 ਸਾਲਾਂ ਵਿੱਚ ਪਹਿਲੀ ਵਾਰੀ ਇਨ੍ਹਾਂ ਵਧੀਆ ਬਜ਼ਟ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਸਰਕਾਰ ਨੇ ਪੇਸ਼ ਕੀਤਾ
@GORAWALIA
@GORAWALIA Жыл бұрын
Gentle man on transportation much budget has been allotted ( for free travelling by ladies in buses) in order to make vote bank. Whereas this budget should have been spent on development. By doing so the fates for men would be raised.
@gurnamsingh1026
@gurnamsingh1026 Жыл бұрын
ਚੋਰਾ ਨੂੰ ਤਾਂ ਚੋਰ ਹੀ ਕਹਿ ਬੁਲਮਾ ਗੇ
@radhasoami2435
@radhasoami2435 Жыл бұрын
11
@gurnoorkaurbrar4351
@gurnoorkaurbrar4351 Жыл бұрын
ਪੰਜਾਬ ਦੀ ਸ਼ਾਨ ਭਗਵੰਤ ਮਾਨ ਵਾਹਿਗੁਰੂ ਜੀ ਲੰਮੀ ਉਮਰ ਕਰਨ ਮਾਨ ਸਾਹਿਬ ਦੀ ।
@ManjitKaur-qf8wh
@ManjitKaur-qf8wh Жыл бұрын
ਜ਼ਮੀਨ ਤੇ ਉਤਰੇ ਹੋਏ ,ਮੁੱਖ ਮੰਤਰੀ ਦਾ ਦਿਲੋ ਧੰਨਵਾਦ।
@Tufangamin622
@Tufangamin622 Жыл бұрын
Gl
@Tufangamin622
@Tufangamin622 Жыл бұрын
Xm er
@jarnailchauhan3034
@jarnailchauhan3034 Жыл бұрын
P
@charanjitkaur6036
@charanjitkaur6036 Жыл бұрын
ਬਹੁਤ ਵਧੀਆ ਸਪੀਚ ਮਾਨ ਜੀ
@avirajkahlon8112
@avirajkahlon8112 Жыл бұрын
ਸਪੀਚਾਂ ਨਾਲ ਢਿੱਡ ਭਰ ਲਵੋ ਬਸ। ਬਜਟ 2 ਲੱਖ ਕਰੋੜ ਕੋਲ 1 ਲੱਖ ਕਰੋੜ ਵੀ ਨਹੀ।
@gurkiratsingh1638
@gurkiratsingh1638 Жыл бұрын
Sach boln lai ,, thanks ji 🙏
@gorveet
@gorveet Жыл бұрын
ਬੜੇ ਮੁੱਖਮੰਤਰੀ ਆਏ ਤੇ ਗਏ ਨੇ ਪੰਜਾਬ ਵਿੱਚ ਪਰ ਜਿਹਨਾਂ ਮੁੱਖਮੰਤਰੀ ਸਾਹਿਬ ਤੁਹਾਡੇ ਬੋਲ ਦਿਲ ਨੂੰ ਸਕੂਨ ਦਿੰਦੇ ਨੇ ਓਹਨੇ ਕਿਸੇ ਹੋਰ ਦੇ ਨਹੀਂ।।। ਵਾਹਿਗੁਰੂ ਤੁਹਾਨੂੰ ਏਦਾਂ ਹੀ ਬਲ ਬਖਸ਼ਣ।।।
@bobbybedi8571
@bobbybedi8571 Жыл бұрын
AAP zindabad
@AvtarSinghBhangu-jx2si
@AvtarSinghBhangu-jx2si Жыл бұрын
@@bobbybedi8571 oii8i
@rajurj6829
@rajurj6829 Жыл бұрын
Ehnu v galan kdoge ek din
@gorveet
@gorveet Жыл бұрын
@@rajurj6829 time time di gal je ehna ne vi phla vangu kita ta obviously gallan khange
@nareshkumar-mt5dd
@nareshkumar-mt5dd Жыл бұрын
ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ਇਸ ਸਮੁੱਚੀ ਟੀਮ ਤੇ
@dhadda3636
@dhadda3636 Жыл бұрын
ਮੁੱਖ ਮੰਤਰੀ ਜਿੰਦਾਬਾਦ
@inderjeetattri1173
@inderjeetattri1173 Жыл бұрын
Sat sri akaal sir jee istaran hi khich ke rakho tan ki tuhanu chunan da kise nu malaal na hove balki khushi hove.
@kulwantkaur1718
@kulwantkaur1718 Жыл бұрын
@@inderjeetattri1173 tub bin stub
@BaljeetsinghGill-o3j
@BaljeetsinghGill-o3j Жыл бұрын
​@@inderjeetattri1173 ̊😊😊
@Rajindersingh-o4y1n
@Rajindersingh-o4y1n Жыл бұрын
)lⁿ0ll
@shawnsingh7033
@shawnsingh7033 Жыл бұрын
ਕਲਾਕਾਰੀ + ਇਮਾਨਦਾਰੀ ਬੇਈਮਾਨਾਂ ਦੇ ਗਲ ਵਿੱਚ ਹੱਡੀ ਬਣਿਆ ਪਿਆ ❤
@NavjotSingh-qu1ys
@NavjotSingh-qu1ys Жыл бұрын
sahi gal
@sahibsingh-cg7xe
@sahibsingh-cg7xe Жыл бұрын
​@@NavjotSingh-qu1ysBy
@amarjitkaur1588
@amarjitkaur1588 Жыл бұрын
Bilkul sahi
@satnam1564
@satnam1564 Жыл бұрын
man sahb asi dukh sukh lai 110 fut lamba hal banaia othe garib amir apne sarth karde han village badowal nal guru ghar de adin he
@satnam1564
@satnam1564 Жыл бұрын
man sahb ethe tusi gat ho fir tusa gariba de rason kard kate han tuhanu ki pata eve lafae na maro bazat gariba lai pas karo nira bhason nal nahi sarda sudai karo ave tuhadia gala e na rehan
@amilo4678
@amilo4678 Жыл бұрын
ਪਹਿਲੀ ਵਾਰ ਲੱਗਿਆ ਕਿ ਪੰਜਾਬ ਦਾ ਚੰਗਾ ਸਮਾਂ ਸ਼ੁਰੂ ਹੋ ਗਿਆ ਹੈ। ਹੁਣ ਇਕ ਚੰਗਾ ਇਮਾਨਦਾਰ ਮੁੱਖ ਮੰਤਰੀ ਆਇਆ ਜਿਸ ਨੂੰ ਸੱਚੀਉਂ ਪੰਜਾਬ ਦੀ ਧਰਤੀ, ਜਵਾਨੀ, ਕਿਸਾਨੀ ਸਭ ਦੀ ਫ਼ਿਕਰ ਹੈ। ਧਨ ਧਨ ਮੇਰਾ ਬਾਬਾ ਨਾਨਕ 🙏
@ParamjitSingh-nr8ku
@ParamjitSingh-nr8ku 9 ай бұрын
"
@roshansharma8079
@roshansharma8079 Жыл бұрын
ਮਾਨ ਸਾਹਿਬ ਦੇ ਦਿਲ ਅੰਦਰ ਪੰਜਾਬ ਦਾ ਦਰਦ ਸਾਫ ਦਿਖਾਈ ਦੇ ਰਿਹਾ ਵਾਹਿਗੁਰੂ ਜੀ ਮਾਨ ਸਾਹਿਬ ਜੀ ਨੂੰ ਬਲ ਬਖਸ਼ਣ ਅਤੇ ਤੰਦਰੁਸਤੀ ਆ ਬਖਸ਼ਣ ਅਤੇ ਸਿਰ ਉਪਰ ਮੇਹਰ ਭਰਿਆ ਹਥ ਰੱਖਣ
@rishavbhardwaj8900
@rishavbhardwaj8900 Жыл бұрын
ਸੋਚ ਤਾਂ ਬਹੁਤ ਵਧੀਆ ਜਨਾਬ 👍
@er.balkarsinghbrar4323
@er.balkarsinghbrar4323 Жыл бұрын
U r right please note honest and work is awesome
@parmodchopra4243
@parmodchopra4243 Жыл бұрын
🌻🙏🏻ਵਾਹਿਗੁਰੂ ਜੀ ਸਭਨਾਂ ਦੇ ਪਰਿਵਾਰਾ ਤੇ ਮੇਹਿਰ ਭਰਿਆ ਹੱਥ ਰੱਖਣਾ ਜੀ🙏🏻🌻
@karamjitsingh6537
@karamjitsingh6537 Жыл бұрын
ਬਹੁਤ ਵਧੀਆ ਮਾਨ ਸਾਹਿਬ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ।
@palwindersingh3731
@palwindersingh3731 Жыл бұрын
Manpreet na ghar da ns ghaat da.
@d.p.salesagencies4320
@d.p.salesagencies4320 Жыл бұрын
Good good good very good man sahib ji
@HarmeshSingh-to6zy
@HarmeshSingh-to6zy Жыл бұрын
​@@palwindersingh3731 🙄🙄🙄🙄🙄🙄🙄🙄🙄🙄
@chanisingh7394
@chanisingh7394 Жыл бұрын
@@d.p.salesagencies4320 fqaarc// -CA,,, mmmmmmmmmmmmmmmmmm
@sukhjeetpawar7240
@sukhjeetpawar7240 Жыл бұрын
Thanks for bhaghwant man cm
@harmeetcaur5004
@harmeetcaur5004 Жыл бұрын
ਬਹੁਤ ਵਧੀਆ ਜੀ ਪਹਿਲੀ ਵਾਰ ਬਜਟ ਸੁਣਨ ਨੂੰ ਜੀਅ ਕਰਿਆ ਲੱਗਿਆ ਕੋਈ ਸਾਡੇ ਘਰ ਦਾ ਨਾਲ ਖੜਾ ਹੈ ਸ਼ੁਕਰੀਆ ਮਾਨ ਸਾਹਿਬ 🙏
@jakhmi59
@jakhmi59 Жыл бұрын
ਬਹੁਤ ਸੋਹਣੀ ਸਪੀਚ
@nirpalsingh4713
@nirpalsingh4713 Жыл бұрын
ਮੇਰੀ ਉਮਰ ਛਪੱਜਾ ਸਾਲ ਦੀ ਹੋ ਗਈ ਹੈ ਮਾਨ ਸਾਹਿਬ ਦਾ ਇਹ ਪੇਸ਼ ਕੀਤਾ ਪਹਿਲਾ ਬਜਟ ਹੈ ਜਿਸਦਾ ਅੱਖਰ,ਅੱਖਰ ਸਮਝ ਵਿੱਚ ਆਇਆ ਹੈ ਪਹਿਲਾਂ ਵਾਲ਼ੇ ਤਾਂ ਇੰਗਲਿਸ਼ ਘੋਟਕੇ ਚਲੇ ਜਾਂਦੇ ਸਨ ਜਿਸਦੀ ਸਮਝ ਸਿਰਫ ਤਿੰਨ ਪ੍ਰਤੀਸ਼ਤ ਲੋਕਾਂ ਨੂੰ ਸਮਝ ਆਉਂਦੀ ਸੀ ਮਾਨ ਸਾਹਿਬ ਜੀ ਆਪ ਜੀ ਬਹੁਤ, ਬਹੁਤ ਧੰਨਵਾਦ ਜੀ
@NareshKumar-bc8xw
@NareshKumar-bc8xw Жыл бұрын
ਬਿਲਕੁਲ ਸੱਚੀ ਗੱਲ ਹੈ 👌🏼👍🏼🙋‍♂️
@gavisingh80
@gavisingh80 Жыл бұрын
Good speech CM MAAN SAAB JI 💯
@HarbhajanSingh-zt7ro
@HarbhajanSingh-zt7ro Жыл бұрын
Good speech cm maanputter ji❤❤👍👍
@jashanmann2691
@jashanmann2691 Жыл бұрын
Very nice veere Rabb teri umar lami kre
@RajinderKaur.7604
@RajinderKaur.7604 Жыл бұрын
ਸੀ ਐਮ ਭਗਵੰਤ ਮਾਨ ਪੰਜਾਬ ਦੇ ਗਰੀਬਾਂ ਦੀ ਸ਼ਾਨ ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ 👍🌻🌹🙏🏻🙏🏻
@charanjitkaur6036
@charanjitkaur6036 Жыл бұрын
ਬਹੁਤ ਵਧੀਆ ਮਾਨ ਜੀ
@jagwindersingh5343
@jagwindersingh5343 Жыл бұрын
ਬਹੁਤ ਹੀ ਘੈਂਟ ਬੰਦਾ ਸਾਡਾ ਸਰਦਾਰ 'ਭਗਵੰਤ ਸਿੰਘ ਮਾਨ ਵਾਹਿਗੁਰੂ ਜੀ ਉਮਰ ਲਮੇਰੀ ਕਰਨ ਜੀ।🙏🏻🙏🏻
@rbrar3859
@rbrar3859 Жыл бұрын
ਬਹੁਤ ਵਧੀਆ ਮਾਨ ਸਾਹਬ, ਸਵਾਦ ਆ ਗਿਆ ਮਾਨ ਸਾਹਬ। ਇਹਨਾਂ ਚੋਰਾਂ ਨੂੰ ਨੱਪ ਕੇ ਰੱਖੋ ਮਾਨ ਸਾਹਬ ਜੀ।
@BalwinderSingh-sc1bc
@BalwinderSingh-sc1bc Жыл бұрын
tere peo ne 35 hzar karor karza charaya lekin dangra nu kiwe samjaya jawe
@gurmailsinghgill3777
@gurmailsinghgill3777 Жыл бұрын
ਤੇਰੇ ਪਿਉ ਨੇ 30 ਹਜ਼ਾਰ ਕਰੋੜ ਦਾ ਕਰਜ਼ਾ ਵੀ ਲਹਿਆ ਤੇਰੇ ਵਰਗੇ ਬਾਂਦਰ ਨੂੰ ਕੌਣ ਪੁੱਛਦਾ
@BalwinderSingh-sc1bc
@BalwinderSingh-sc1bc Жыл бұрын
@@gurmailsinghgill3777 kere tere Fufar ne kazja laya tere fufur roj saddan vich rola paonde ne
@NavjotSingh-qu1ys
@NavjotSingh-qu1ys Жыл бұрын
@@BalwinderSingh-sc1bc , te jehra 3 lakh charya hoya ooo kisde peo ne charaya
@gurjeetmann91
@gurjeetmann91 Жыл бұрын
@@NavjotSingh-qu1ys oe ghuseya bakia ne 70 salan vich 3 lakh karja chukeya te aap walea ne ik saal vich 35000 crore da karja chukeya, ehna de chitran vicho nikal pehla
@rajindersinghcheema792
@rajindersinghcheema792 Жыл бұрын
ਮਾਨ ਸਾਹਬ ਬਹੁਤ ਬਹੁਤ ਧੰਨਵਾਦ । ਆਪ ਜੀ ਦਾ ਬਹੁਤ ਵਧੀਆ ਬਜਟ ਹੈ।
@punjabiawazkhaniyan
@punjabiawazkhaniyan Жыл бұрын
ਮਾਨ ਸਾਹਬ ਜੀ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਪੰਜਾਬ ਦੇ ਹਰ ਇਕ ਇਨਸਾਨ ਬਾਰੇ ਸੋਚ ਰਹੇ ਹੋ 👏👍👍👍👍 ਪਹਿਲੀ ਵਾਰ ਬਜਟ ਬਾਰੇ ਸੁਣ ਕੇ ਖ਼ੁਸ਼ੀ ਹੋਈ 👌
@NirmalSingh-yd9uz
@NirmalSingh-yd9uz Жыл бұрын
Good. Maan. Saab
@sarvjotgill1894
@sarvjotgill1894 Жыл бұрын
​@@NirmalSingh-yd9uz😊 0:26 😅😊
@amardeepdhaliwal9981
@amardeepdhaliwal9981 Жыл бұрын
​@@NirmalSingh-yd9uzgyh9
@balwindergill2105
@balwindergill2105 Жыл бұрын
​@@sarvjotgill1894😢😢😢gv😢😢😢g😢v😢😢v6vvg😢😢
@sarabjeetsingh8189
@sarabjeetsingh8189 Жыл бұрын
ਨਹੀ ਰੀਸਾ ਮਾਨ ਸਾਬ ਤੇਰੀਆ ਜੁਗ ਜੁਗ ਜੀਵੇ ਸਾਡਾ ਹਰਮਨ ਤੇ ਸਤਕਾਰ ਜੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ 👍🙏❤
@arjindersingh4399
@arjindersingh4399 Жыл бұрын
ਬਹੁਤ-ਬਹੁਤ ਵਧੀਆਂ ਬਜਟ ਪੇਸ਼ ਹੋਇਆ ਜੀ। ਧੰਨਵਾਦ ਪੰਜਾਬ ਸਰਕਾਰ ਦਾ।
@InderjitSingh-hl6qk
@InderjitSingh-hl6qk Жыл бұрын
ਮਾਨ ਸਾਹਿਬ, ਚੜ੍ਹਦੀ ਕਲਾ ਵਿਚ ਰਹੋ ਜੀ
@jslakhi6464
@jslakhi6464 Жыл бұрын
ਪੰਜਾਬ ਦੀ ਸ਼ਾਨ ਭਗਵੰਤ ਸਿੰਘ ਮਾਨ
@meenu3113
@meenu3113 Жыл бұрын
ਮਾਨ ਸਾਹਿਬ, ਤੁਸੀ ਗਰੀਬਾਂ ਅਤੇ ਲਾਵਾਰਿਸਾਂ ਦਾ ਮਾਣ ਹੋ। ਤੁਸੀ ਪੰਜਾਬ ਦੀ ਸ਼ਾਨ ਹੋ ਕਿ ਉਬਰੋਗੇ। ਬੜੀ ਹਿੰਮਤ ਨਾਲ ਕੰਮ ਕਰ ਰਹੇ ਹੋ। ਬੱਸ ਡਟੇ ਰਹੋ, ਵਾਹਿਗੁਰੂ ਜੀ ਪੰਜਾਬ ਦੇ ਦਿਨ ਜ਼ਰੂਰ ਫੇਰਣਗੇ। 🙏🙏
@BoSS-tu1df
@BoSS-tu1df Жыл бұрын
Lgda baahla hi jyada anaa bhagat aa.. Gulaam CM da... Punjab da haal anne bhagat kdi nhi dekh skde ta hi ta anne bhagat kehna painda
@meenu3113
@meenu3113 Жыл бұрын
@@BoSS-tu1df ਕੋਈ ਨਾ ਤੁਸੀ ਅੱਖਾਂ ਵਾਲੇ ਸੁਚੇਤ ਰਹੋ।
@baljinder7015
@baljinder7015 Жыл бұрын
@@BoSS-tu1df thoda kuj nai ho sakda. Thuade lai Badal sarkar hi tik aa. Hun je aa sarkar chun hi lai aa te Vekh tan lo.. decision tan judge vangu dende ne social media te sare…
@BoSS-tu1df
@BoSS-tu1df Жыл бұрын
@@baljinder7015 jdo thodde warge bhagta da sach dasiye na te thonu jawaab ta koi aunda ni. fr gal badalan lyi Congress Badal krn lg jande oh. oye asin thodde waang mariaan jameera wale nhi asin v ese Amli nu vote paayi c ... Or eh Kejriwal di pooch bn baitha tu ds Security nu lai ke sb to jyada Cheekhan ehi maarda hunda c na...??te hun dsi jrur goongya ke ehnu kaahda darr sb to wadh lyi firda.
@KalasinghSingh-w8g
@KalasinghSingh-w8g Жыл бұрын
Mann Sab very good
@harjitsingh2184
@harjitsingh2184 Жыл бұрын
ਮਾਨ ਸਾਹਬ ਬਜ਼ਟ ਬਹੁਤ ਵਧੀਆ ਸਭ ਤੋਂ ਵਧੀਆ ਗੱਲ ਆਮ ਲੋਕਾਂ ਦੀ ਸਮਝ ਚ ਆਇਆ ਹੁਣ ਤੁਸੀਂ 4161ਵਾਲੇ ਸਲੈਕਟ ਟੀਚਰਾਂ ਬੱਚਿਆਂ ਨੂੰ ਜਵਾਨਿੰਗ ਲੈਟਰ ਦਿਉ ਜੀ
@swaranlata8100
@swaranlata8100 Жыл бұрын
ਬਹੁਤ ਵਧੀਆ 👌 ਸੀ ਐਮ ਸਾਹਿਬ
@parveenkumari8153
@parveenkumari8153 Жыл бұрын
Truthful speech
@harindersingh2438
@harindersingh2438 Жыл бұрын
ਵਾਹਿਗੁਰੂ ਜੀ ਭਗਵੰਤ ਮਾਨ ਸਿੰਘ ਨੂੰ ਚੱੜਦੀ ਕਲਾ ਵਿਚ ਰੱਖਣਾ ਆਪਣਾਂ ਮਿਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ
@sparihar1100
@sparihar1100 Жыл бұрын
ਸ਼ਾਬਾਸ਼ ਮਾਨ ਸਾਹਿਬ! ਦਿਲ ਖ਼ੁਸ਼ ਕਰ ਦਿੱਤਾ।
@JoginderSingh-pt3dm
@JoginderSingh-pt3dm Жыл бұрын
ਬਦਲ ਰਿਹੈ ‌ਪੰਜਾਬ ਧੰਨਵਾਦ ਜੀ
@gurbantsingh4629
@gurbantsingh4629 Жыл бұрын
fh😮
@iSalhotra-lr9jf
@iSalhotra-lr9jf Жыл бұрын
@@gurbantsingh4629 p
@SidhuMoosewala-sk5hq
@SidhuMoosewala-sk5hq Жыл бұрын
@@gurbantsingh4629 f
@jagdishram5077
@jagdishram5077 Жыл бұрын
Shabash Maan sahib
@jaswinderkaurgrewal759
@jaswinderkaurgrewal759 Жыл бұрын
ਜਿਉਦਾ ਰਹਿ ਭਰਾਵਾ ਰੱਬ ਤੇਰੀ ਲੰਬੀ ਉਮਰ ਕਰੇ
@raghubirsingh3372
@raghubirsingh3372 Жыл бұрын
Very nice Amn admi party CM bhagwant Mann Sahib ji emandari di misal hai Dil se salute
@Pallete_S
@Pallete_S Жыл бұрын
ਪਹਿਲੀ ਵਾਰ ਅਜਿਹਾ ਭਾਸ਼ਣ ਜੋ ਸਾਫ ਸੁਥਰਾ ਸਮਝ ਆਇਆ ਸਾਨੂੰ ਮਾਣ ਹੈ ਮਾਨ ਸਾਹਿਬ
@Sandeeppadhy4
@Sandeeppadhy4 Жыл бұрын
Thanks our Punjab ka imandar brilliant CM Sri Bhagwat Maan ji.
@daljeetgill9315
@daljeetgill9315 Жыл бұрын
Very nice 👌 ਸਾਰੇ ਰਲਮਿਲ ਕੰਮ ਕਰੋ ਪੰਜਾਬ ਖੁਸ਼ਹਾਲ ਬਣਾਓ ।ਇਮਾਨ ਵਾਲੇ ਬੰਦਿਆ ਨੂੰ ਲੋਕ ਯਾਦ ਕਰਦੇ ਰਹਿਣਗੇ।
@harbanssingh2311
@harbanssingh2311 Жыл бұрын
ਦਿਲ ਖੁਸ਼ ਕਰ ਦਿੱਤਾ ਜੀ, ਮਾਨ ਸਾਹਿਬ
@paramjitrandhawa3938
@paramjitrandhawa3938 Жыл бұрын
Maan Sahib ,no words of appreciation for your speech .God bless you with all kinds of happiness & Long long LIFE .
@SukhwinderSingh-ti1bx
@SukhwinderSingh-ti1bx Жыл бұрын
Jatta davi ਨਾ ਚੋਰਾ toa good cm
@babitamarkanda5997
@babitamarkanda5997 Жыл бұрын
ਵਾਹ ਜੀ ਵਾਹ .. ਗੱਲਾਂ ਸੱਚੀਆਂ ਨੇ ਜੀ .. ਗੋਲੀ ਵਾਂਗ ਵੱਜੀਆਂ ਨੇ ਜੀ .. 😄😄😄😄 ਜੁਗ ਜੁਗ ਜੀਉ .. 🙌
@dharmpal5716
@dharmpal5716 Жыл бұрын
Gooood
@A.N.DVLOGSandSTUDIO
@A.N.DVLOGSandSTUDIO Жыл бұрын
By ni ni ni in ur
@JarnailSingh-ef5ir
@JarnailSingh-ef5ir Жыл бұрын
ਪੰਜਾਬੀਓ ਅਜਿਹਾ ਪੰਜਾਬ ਦੇ ਕਣ ਕਣ ਨੂੰ ਪਿਆਰ ਕਰਨ ਵਾਲਾ ਅਤੇ ਪੰਜਾਬ ਨੂੰ ਤਰੱਕੀ ਤੇ ਲਿਜਾਣ ਦੈ ਤਜਰਬੇ ਵਾਲਾ ਮੁੱਖ ਮੰਤਰੀ ਨਾ ਕਦੇ ਪਹਿਲਾ ਮਿਲਿਆ ਤੇ ਨਾਂ ਅੱਗੇ ਮਿਲੇਗਾ ਪੰਜਾਬੀਓ ਸਾਥ ਤੇ ਹੌਸ਼ਲਾ ਦਿਓ ਮਾਨ ਸਾਹਬ ਨੂੰ ਵਾਹਿਗੁਰੂ ਮੇਹਰ ਕਰੇ ਮਾਨ ਸਾਹਬ ਅਤੇ ਪੰਜਾਬ ਤੇ ਜੀ
@bobbybedi8571
@bobbybedi8571 Жыл бұрын
AAP Zindaabaad
@manmohansharma7633
@manmohansharma7633 Жыл бұрын
Jugnu mast mast
@KulwinderSingh-vj7jd
@KulwinderSingh-vj7jd Жыл бұрын
ਜਿੰਦਾਬਾਦ ਬਾਈ
@randhirsingh9341
@randhirsingh9341 Жыл бұрын
ਵਧੀਆ ਮਾਂਨ ਜੀ ਦੱਸਦੇ ‌ਰਹੋ ਗੱਲਾਂ
@lakhwindersingh5771
@lakhwindersingh5771 Жыл бұрын
Maan saab jindavad ji boht vdya speech
@workshoplegends
@workshoplegends Жыл бұрын
Yaar, bnda great aa, pinjab da dard rakhde aa CM Saab
@swarnjeetkaurmattu1315
@swarnjeetkaurmattu1315 Жыл бұрын
ਭਗਵੰਤ ਮਾਨ ਜ਼ਿੰਦਾ ਬਾਦ‌‌ ਤੇ ਜ਼ਿੰਦਾ ਬਾਦ‌‌ ਰਹੇਗਾ
@IKCPAGALTERABEIMAAN
@IKCPAGALTERABEIMAAN Жыл бұрын
Very good cm maan Saab ❤️
@ranjeetjohal9689
@ranjeetjohal9689 Жыл бұрын
babbu maan sab
@GurmeetSingh-lg5sr
@GurmeetSingh-lg5sr Жыл бұрын
Mann sir gi next five year for you because you do good
@banikevin
@banikevin Жыл бұрын
V v good speech.. heart touching and vibrant ... All the best..
@TAKDEER.973
@TAKDEER.973 Жыл бұрын
Waheguru mehar kre 🙏
@sukhpalkaur9574
@sukhpalkaur9574 Жыл бұрын
Good mann
@danewaliajosan1417
@danewaliajosan1417 Жыл бұрын
❤❤❤❤❤❤
@surindergill9090
@surindergill9090 Жыл бұрын
ਮਾਨ ਸਾਹਿਬ ਕੰਮ ਵਧੀਆ ਕਰ ਰਹੇ ਹਨ ਧੰਨਵਾਦ
@aamjehainsaan2994
@aamjehainsaan2994 Жыл бұрын
Bahot vdiya wadde veer .cm bhagwant maan saab
@rajinderaustria7819
@rajinderaustria7819 Жыл бұрын
ਮੈਨੂੰ ਲਗਦਾ ਪੂਰੀ ਦੁਨੀਆਂ ਵਿੱਚ ਸਾਡਾ ਇਕ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਵੋਗਾ ਜੋ ਮੁੱਖ ਮੰਤਰੀ ਦੇ ਨਾਲ-ਨਾਲ ਕਾਮੇਡੀ ਵੀ ਕਰਦੇ ਹਨ ਚਲੋ ਕੋਈ ਗੱਲ ਨਹੀਂ ਥੋੜਾ ਹਾਸਾ-ਮਾਖੋਲ ਵੀ ਚਾਹੀਦਾ।
@shivanisharma5562
@shivanisharma5562 Жыл бұрын
ਬੋਲਦੇ ਬਹੁਤ ਵਧਿਆ ਹਨ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ 😢, ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਸਰਕਾਰੀ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ, ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਮੂਖ ਮੰਤਰੀ ਸਾਹਿਬ ਜੀ 😢😢😢
@PILGRIM001
@PILGRIM001 Жыл бұрын
jiyo bhagwant maan saab..high hopes for punjab. great work till now has been done
@sinderjeet5631
@sinderjeet5631 Жыл бұрын
Very good Maan Sahib
@manichahal
@manichahal Жыл бұрын
ਜਿਉਂਦਾ ਰਹਿ ਮਾਨਾ । ਨਜ਼ਾਰਾ ਲਿਆਤਾ।
@sukhabhangu1077
@sukhabhangu1077 Жыл бұрын
CM Good 👌
@gurmailfoji4236
@gurmailfoji4236 Жыл бұрын
ਬਹੁਤ ਵਧੀਆ ਸਪੀਚ ਕੀਤੀ ਹੈ ਸੀਐਮ ਮਾਨ ਸਾਹਿਬ ਨੇ
@dhiansingh3103
@dhiansingh3103 Жыл бұрын
CM ਭਗਵੰਤ ਮਾਨ ਜੀ, ਇਕ ਤਾਂ ਬੀਬੀਆਂ ਦਾ ਬੱਸ ਕਿਰਾਇਆ ਲਾਗੂ ਕੀਤਾ ਜਾਵੇ ਜੀ, ਬਿਜਲੀ ਦੇ ਬਿੱਲ ਮੁਆਫ ਦੀ ਜਗ੍ਹਾ ਯੂਨਿਟ ਰੇਟ ਥੋੜਾ ਸਸਤਾ ਕੀਤਾ ਜਾਵੇ, ਸਰਕਾਰੀ ਨੌਕਰੀਆਂ ਵਿਚ ਪੰਜਾਬੀਆਂ ਨੂੰ ਵੱਧ ਤਰਜੀਹ ਦਿੱਤੀ ਜਾਵੇ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸ਼ਖਤ ਸਜਾਵਾਂ ਦਿੱਤੀਆਂ ਜਾਣ, ਨਸ਼ਿਆਂ ਦੇ ਵਪਾਰੀਆਂ ਨੂੰ ਅੰਦਰ ਧੁਨਇਆ ਜਾਏ, ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ, ਬਾਦਲ ਪ੍ਰਵਾਰ ਨੂੰ ਬਣਦੀ ਸਜ਼ਾ ਦਿੱਤੀ ਜਾਵੇ। ਇਸ ਨਾਲ ਭਗਵੰਤ ਮਾਨ ਸਰਕਾਰ ਦੀ ਪੂਰੀ ਚੜਾਈ ਹੋਜੂ।
@balbirkainth5485
@balbirkainth5485 Жыл бұрын
ਬਹੁਤ ਖੂਬਸੂਰਤ ਤਰੀਕੇ ਨਾਲ ਲੋਕਾਂ ਦੀ ਗੱਲ ਲੋਕਾਂ ਦੇ ਗੋਚਰੀਂ ਕੀਤੀ।
@kuljinderkuljindersinghgil9043
@kuljinderkuljindersinghgil9043 Жыл бұрын
May you live long
@kiranjeets
@kiranjeets Жыл бұрын
Best CM in our lifetime who understands Punjabis and Punjabiyat 👍👍👍
@davindersinghthandi4702
@davindersinghthandi4702 Жыл бұрын
K TV in🎉🎉🎉🎉🎉😂🎉🎉😮😢😢😢😢😢😢🎉❤❤❤
@kuljinderkuljindersinghgil9043
@kuljinderkuljindersinghgil9043 Жыл бұрын
CM Saab very good
@harrybathinda9252
@harrybathinda9252 Жыл бұрын
ਬਹੁਤ ਵਧੀਆ ਜੀ।
@MandeepSingh-to6gz
@MandeepSingh-to6gz Жыл бұрын
Good cm g
@msrayat6409
@msrayat6409 Жыл бұрын
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥ "ਜਿਸ ਕਾ ਤਨ ਮਨ ਧਨ, ਸਭ ਤਿਸ ਕਾ ਸੋਈ ਸ਼ੁਗੜ੍ਹ ਸੁਜਾਨੀ". ਅੱਛਾ ਸ਼ਾਸ਼ਿਕ ਉਹ ਹੀ ਹੈ ਜੋ ਲੋਕਾਂ ਲਈ ਬੁਨਿਆਦੀ ਲੋੜਾਂ ਤੇ ਕੰਮ ਕਰੇ. ਸੇਹਿਤ, ਸ਼ਿਕਸ਼ਾ, ਰੋਜਗਾਰ, ਮਕਾਨ, ਪੈਨਸਨ, ਵਾਤਾਵਰਨ ਦੀ ਸੰਬਾਲ ਆਪਣੇ ਵਾਸਤੇ ਕੋਈ ਨਫ਼ਾ, ਕੰਮ -ਕਾਰ, ਪੈਸਾ, ਪ੍ਰਾਪਰਟੀ ਵਾਸਤੇ ਸੋਚ ਨਾ 🙏
@MandeepSingh-to6gz
@MandeepSingh-to6gz Жыл бұрын
Very nice Maan sab 🙏
@tarsemsinghbhullar-cropnut8206
@tarsemsinghbhullar-cropnut8206 Жыл бұрын
ਮਾਨ ਸਾਹਿਬ ਤੁਸੀਂ ਪੰਜਾਬ ਦੀ ਜਾਨ ਹੋ, ਇਸ ਕਰਕੇ ਹੀ ਤੁਹਾਨੂੰ ਲੈ ਕੇ ਆਏ ਸੀ। ਸੱਚੇ ਦਿਲੋਂ ਸਾਡਾ ਪਿਆਰ ਤੁਹਾਡੇ ਲਈ ਬਣਿਆ ਰਹੇਗਾ।👍👍🙏🙏
@ParminderKaur-lw2bd
@ParminderKaur-lw2bd Жыл бұрын
ਚੱਪਣੀ 'ਚ ਨੱਕ ਡੁਬੋ ਲਵੇ ਮਨਪ੍ਰੀਤ ਬਾਦਲ, ਬਹੁਤ ਹੀ ਵਧੀਆ ਰੇਲ ਬਣਾਤੀ ਸਾਡੇ ਵੀਰ ਸਤਿਕਾਰ ਯੋਗ ਮੁੱਖ ਮੰਤਰੀ ਸਾਹਿਬ ਸ: ਭਗਵੰਤ ਸਿੰਘ ਜੀ ਮਾਨ ਸਾਹਿਬ ਨੇ।✌️✌️✌️✌️✌️✌️✌️✌️✌️✌️✌️
@THE_CHARGE_POINT
@THE_CHARGE_POINT Жыл бұрын
ਇਕ ਇਕ ਗੱਲ ਸੱਚੀਂ ਵਾ💯💯💯👏👏👏👏 ਬਹੁਤ ਵਧੀਆ ਮਾਨ ਸਾਬ
@karamjeetsingh2352
@karamjeetsingh2352 Жыл бұрын
ਬੱਲੇ ਬਾਈ ਜੀ
@lavpreetbhullar5174
@lavpreetbhullar5174 Жыл бұрын
Good
@NarinderSingh-od9kr
@NarinderSingh-od9kr Жыл бұрын
ਪੰਜਾਬੀਆਂ ਨੇ ਕਾਂਗਰਸੀਆਂ ਤੇ ਅਕਾਲੀਆਂ ਨੂੰ ਔਕਾਤ ਦੱਸ ਦਿੱਤੀ ਓਹਨਾਂ ਦੀ,,,,,,, ਏਸ ਕਰਕੇ AAP ਪਾਰਟੀ ਤੁਲਨਾ ਕਰਨੀ ਛੱਡ ਕੇ ਕੰਮ ਕਰੇ 4 ਸਾਲ ਰਹਿ ਗਏ 🙏🙏🙏🙏🙏🙏
@gurkiratsingh1638
@gurkiratsingh1638 Жыл бұрын
Bai g congras ta akli ne lot ke kha lai punjab nu ji 🙏
@mohindersidhu4659
@mohindersidhu4659 Жыл бұрын
ਮਾਨ ਸਾਹਿਬ,ਬੱਜਟ ਬਹੁਤ ਹੀ ਵਧੀਆ ਤੇ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੈ। ਵਾਹਿਗੁਰੂ ਸਮੁੱਚੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ।ਨਿਮਰਤਾ ਸਾਹਿਤ ਬੇਨਤੀ ਹੈ ਕਿ 30 ਲੱਖ ਪੰਜਾਬੀ ਅਤੇ 6 ਕਰੋੜ ਭਾਰਤੀ ਪਰਲਜ਼ ਪੀੜਤਾਂ ਦੇ ਅੱਲੇ ਜ਼ਖਮਾਂ ਤੇ ਮੱਲ੍ਹਮ ਜਲਦੀ ਤੇ ਜ਼ਰੂਰ ਲਾਉ ਜੀ। ਲੰਬੇ ਸਮੇਂ ਤੋਂ ਉਡੀਕ ਕਰਦੇ ਕਰਦੇ ਅਨੇਕਾਂ ਇਨਵੈਸਟਰ ( ਖਾਤਾ ਧਾਰਕ) ਸਿਵਿਆਂ ਦੇ ਰਾਹ ਪੈ ਚੁੱਕੇ ਹਨ। ਪਰਲਜ਼ ਨਾਲ ਜੁੜੇ ਹੋਏ 80-90% ਖਾਤਾ ਧਾਰਕ ਬਹੁਤ ਹੀ ਗਰੀਬ ਪਰਿਵਾਰਾਂ ਵਿੱਚੋਂ ਹਨ। ਉਨ੍ਹਾਂ ਸਭਨਾਂ ਨੂੰ ਆਪ ਜੀ ਦੀ ਇਮਾਨਦਾਰ ਸਰਕਾਰ ਤੇ ਬੜਾ ਭਰੋਸਾ ਹੈ।ਸੋ ਹੁਣ ਜ਼ਿਆਦਾ ਦੇਰੀ ਨਾ ਕਰੋ। ਬਹੁਤ ਬਹੁਤ ਧੰਨਵਾਦ ਜੀ।
@KuldeepSingh-ym5kl
@KuldeepSingh-ym5kl Жыл бұрын
Very good Mann sab ji
@kanwarsidhu3286
@kanwarsidhu3286 Жыл бұрын
ਗੱਲ ਤਾ ਸਹੀ ਆ ਮਾਨ ਸਾਹਿਬ ਦੀ ਜਦੋ ਮਨਪ੍ਰੀਤ ਬਾਦਲ ਭਾਸਣ ਦਿੰਦਾ ਆਏ ਲਗਦਾ ਜਿਵੇ ਸਾਰੇ ਸੰਸਾਰ ਦਾ ਬੋਝ ਉਸੇ ਤੇ ਹੋਵੇ 😊
@Sammannn
@Sammannn Жыл бұрын
Well spoken 👍 Mann Sahib very nice
@balibalkrishan5516
@balibalkrishan5516 Жыл бұрын
ਬਹੁੱਤ ਖੂਬ ਮਾਨ ਸਾਬ , ਕੰਮ ਤਾ ਵੱਧੀਆ ਕਰ ਹੀ ਰਹੇ ਹੋ। ਧੁਲਾਈ ਵੀ ਵੱਧੀਆ ਕਰਦੇ ਹੋ ਅਤੇ ਪੰਜਾਬ ਬਾਰੇ ਦੀ ਫਿਕਰ ਵੀ ਕਰਦੇ ਹੋ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ
@BhupinderSingh-xb4hl
@BhupinderSingh-xb4hl Жыл бұрын
Very good cm punjab🎤🎤🎤🖋🖋🖋🖋🌹🌹🌹🌹
@singhjatindersingh7661
@singhjatindersingh7661 Жыл бұрын
ਬਹੁਤ ਵਧੀਆ ਵੱਡੇ ਸਾਬ ਨੂੰ ਕਹੋ ਜਿਹੜਾ ਪੰਜਾਬ ਬਾਰੇ ਸੋਚਦਾ ਉਸ ਦੇ ਕੰਮ ਵਿੱਚ ਰੁਕਾਵਟ ਨਾ ਬਣੋ ਮਦਦ ਕਰੋ
@manjitdosanjh1457
@manjitdosanjh1457 Жыл бұрын
ਭਗਵੰਤ ਮਾਨ ਜੀ ਨੇ ਬਹੁਤ ਹਾਸਾ ਪਾਇਆ🤗🤗🤗😂😂😆😆👌👌 ਬਾਕਮਾਲ
@harmeshhk
@harmeshhk Жыл бұрын
P
@KesarSingh-ph9kv
@KesarSingh-ph9kv Жыл бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ, ਮਾਨ ਸਾਹਿਬ।
@darshankumarlaleana383
@darshankumarlaleana383 Жыл бұрын
very good
@AngrejSingh-uo3ec
@AngrejSingh-uo3ec Жыл бұрын
God aa maan sibha
@rajguleria3862
@rajguleria3862 Жыл бұрын
Maan saab zindabad ...the best CM Punjab can ever dream to have ....more powers to this Honest Man !
@sewaksinghshamiria4488
@sewaksinghshamiria4488 Жыл бұрын
ਬਹੁਤ ਵਧੀਆ ਜੀ
@laddukachura2233
@laddukachura2233 Жыл бұрын
ਵੈਰੀ ਗੁੱਡ ❤
Support each other🤝
00:31
ISSEI / いっせい
Рет қаралды 81 МЛН
Hawaldar Di Report | Bhagwant Mann | Jugnu Haazir Hai
21:49
MH One Music
Рет қаралды 7 МЛН
Support each other🤝
00:31
ISSEI / いっせい
Рет қаралды 81 МЛН