CM ਭਗਵੰਤ ਮਾਨ ਨੇ ਸ਼ੀਤਲ ਅੰਗੂਰਾਲ ਦੇ ਰੋਣ ਤੋਂ ਬਾਅਦ ਕੀਤੇ ਵੱਡੇ ਐਲਾਨ

  Рет қаралды 45,215

Punjabi Ekta

Punjabi Ekta

Күн бұрын

#PunjabiEkta #PunjabNews #BhagwantMann #SheetalAngural
ਸ਼ੀਤਲ ਅੰਗੂਰਾਲ ਦੇ ਰੋਣ ਤੋਂ ਬਾਦ CM ਭਗਵੰਤ ਮਾਨ ਨੇ ਕੀਤੇ ਵੱਡੇ ਐਲਾਨ
Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on KZbin which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Our Website : newsfeast.in/
Like us on Facebook : / punjabiekta.official
Follow us on Instagram : / punjabiekta.official
Follow us on Twitter : / punjabiektatv
© Punjabi Ekta

Пікірлер: 162
@sahilgaming9116
@sahilgaming9116 3 ай бұрын
ਹੁਣ ਡਾਂਗਾਂ ਜਲੰਧਰ ਵਿਚ ਵੀ ਮਿਲ ਜਾਣਗੀਆਂ
@RanjeetSingh-pt8dg
@RanjeetSingh-pt8dg 3 ай бұрын
ਪੰਜਾਬ ਦੀ ਤਰੱਕੀ ਵਾਸਤੇ ਕੋਈ ਗੱਲ ਵੀ ਨਹੀਂ ਚੁਟਕਲੇ ਕਹਾਣੀ ਆ
@KanikaKapoor-l4x
@KanikaKapoor-l4x 3 ай бұрын
Veerji je tan tuhanu curruption da hisa milda Fer tan zindabad kaho. Nahi tan punjab khatam kar reha eh khoti. Parmatama dek reha eh kuta ki Kar reha
@ShamsherSingh-yr8sx
@ShamsherSingh-yr8sx 3 ай бұрын
EH CM NAHI COMEDIAN HAI
@LovelyStudio-v8r
@LovelyStudio-v8r 2 ай бұрын
ਬਿਲਕੁਲ ਸਹੀ ਗੱਲ ਹੈ। ਇਹ ਭੰਡ ਹੈ।
@skahlon1000
@skahlon1000 3 ай бұрын
ਭਗਵੰਤ ਮਾਨ ਮੁਰਦਾਬਾਦ NSA ਹਟਾ ਵਾਹਿਗੁਰੂ ਜੀ ਸਭ ਕੁਝ ਜਾਨੀਜਾਨ ਹਨ ਮਾਫੀ ਵੀ ਨਹੀ ਮਿਲਣੀ ਪਾਪੀਆ
@BalkarSingh-dc1oq
@BalkarSingh-dc1oq 3 ай бұрын
ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😊😅😢😂
@gurdeepsinghgrewal5329
@gurdeepsinghgrewal5329 3 ай бұрын
ਗੱਲਾ ਈ ਰਹਿ ਗਈਆਂ
@sukhmandersingh890
@sukhmandersingh890 3 ай бұрын
ਪੰਜਾਬ ਦੇ ਖਜ਼ਾਨੇ ਤੇ ਬੋਝ ਬਦੂ ਗ
@ParamjitSingh-zd5mu
@ParamjitSingh-zd5mu 3 ай бұрын
ਇਹ ਪੰਜਾਬ ਨੂੰ ਕਰਜਾਈ ਤੇ ਕੰਗਾਲ ਕਰਕੇ ਭਾਜਪਾ ਵਿਚ ਰਲੇਵਾਂ ਕਰ ਲਵੇਗਾ ਮੇਰੀ ਗੱਲ ਜਾਦ ਰੱਖਣਾ
@navpreetsinghkaushal9457
@navpreetsinghkaushal9457 3 ай бұрын
13 ਨੂੰ ਪਤਾ ਲੱਗੂ ਕਿ ਢੋਲ ਕਿਧਰ ਵੱਜੂ।
@GurjeetSingh-r8q
@GurjeetSingh-r8q 3 ай бұрын
ਕੋਈ ਪੰਜਾਬ ਦੇ ਮੁਦੇ ਦੀ ਗੱਲ ਕਰੋ ਲੋਕਾ ਦੇ ਫੁੱਲਾ ਦੀ ਕਦਰ ਕਰ ਲੋ
@darasingh3026
@darasingh3026 3 ай бұрын
ਗੱਲਾ ਦਾ ਕੜਾਹ ਬਣਾਈ ਜਾਉ ਕੰਮ ਕੋਈ ਕਰਨਾ ਨਹੀਂ
@KanikaKapoor-l4x
@KanikaKapoor-l4x 2 ай бұрын
@@darasingh3026 Bhagwant mann 100% corrupt cm hai. hazaara crore kha geya. Noc de Nam te mla 20 lac 30 lac lende aa.
@PyaraLal-sg7oi
@PyaraLal-sg7oi 3 ай бұрын
Nice cm Maan sahib ji
@GurbeantSinghsidhu
@GurbeantSinghsidhu 3 ай бұрын
ਰਿਸ਼ਵਤ ਪਹਿਲਾਂ ਨਾਲੋਂ ਵੱਧ ਗਈ। ਲੋਕ ਕੰਮ ਚਹੁੰਦੇ ਹਨ, ਗੱਲਾਂ ਨਹੀਂ। ਹੁਣ ਥੋੜੇ ਤੇ ਲੋਕਾਂ ਦਾ ਵਿਸ਼ਵਾਸ ਨਹੀਂ ਰਿਹਾ।
@manindersingh352
@manindersingh352 3 ай бұрын
ਜਿਸ ਨੂੰ ਖੁਰਕ ਹੁਦੀ ਓਹੋ ਰਿਸ਼ਵਤ ਦੇਦੇ ਲੈਣ ਵਾਲੇਅ ਦੀ ਵੀਡੀਓ ਬਣਾੳ
@ManpreetSingh-ih4zr
@ManpreetSingh-ih4zr 3 ай бұрын
Koi ਨਹੀਂ ਰਿਸ਼ਵਤ ਚਲਦੀ
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ 3 ай бұрын
ਛਿਤਰਾ ਹਾਰ ਦਾ ਪਤਾ ਨੀ ਪਰ ਕੇਜ਼ਰੀਵਾਲ ਦੇ ਇਕ ਦੋ ਵਾਰੀ ਪੇ ਗਏ ਸੀ
@Rana19754
@Rana19754 3 ай бұрын
ਸਾਰੀਆਂ ਜਗ੍ਹਾ ਤੇ ਜੈ ਤੈਥੋਂ ਨਹੀਂ ਜਾਇਆ ਜਾਂਦਾ ਤਾਂ ਅਪਦੇ ਪਰਿਵਾਰ ਨੂੰ ਨਹੀਂ ਅਪਦੇ MLA ਨੂੰ ਭੇਜ। ਤੇਰੇ mla ਨੂੰ ਕੋਈ ਪੁੱਛਦਾ ਨੀ ਓਹਨਾਂ ਦੀ ਕੋਈ ਬੁੱਕਤ ਨਹੀਂ ਬਣਾਈ , ਇਸੇ ਲਈ MP ਵੋਟਾਂ ਹਾਰੇ।
@dhimandhiman2142
@dhimandhiman2142 3 ай бұрын
ਪਹਿਲਾ ਕਿਹੜਾ ਕਿਸੇ ਨੂੰ ਮਿਲਦਾ ਜੇ ਕਿਸੇ ਮਿਲਣ ਦੀ ਨੀਤ ਤਾ ਚੰਡੀਗੜ੍ਹ ਵੀ ਦੂਰ ਨੀ
@LovelyStudio-v8r
@LovelyStudio-v8r 2 ай бұрын
Right baat
@J.S379
@J.S379 3 ай бұрын
ਫ਼ਿਕਰ ਨਾ ਕਰ ਤੇਰੇ ਲਈ ਵੀ ਤਿਆਰ ਹੋ ਰਿਹਾ ਹੈ ( ਚੰਡਿਗਾਗਾੜ੍ਹ ) ਵਾਲੇ CM 😅😅😂😂
@KuldeepSingh-vv6dm
@KuldeepSingh-vv6dm 3 ай бұрын
ਐਮ ਪੀ ਜਿੱਤੇ ਭੰਡ ਦੇ ਤੇਰਾਂ ਛਿੱਤਰ ਤੇਰੇ ਵੀ ਬਹੁਤ ਵੱਜਦੇ ਨੇ ਬੇਅੰਤ ਬੁੱਚੜ ਭੰਡ
@GurmejGurmej-pi7yi
@GurmejGurmej-pi7yi 3 ай бұрын
2027 vich Amritpal muk mantari bnoo ga
@amriksarao9405
@amriksarao9405 3 ай бұрын
4161ਭਰਤੀ ਦੇ 252 ਨਿਯੁਕਤੀ ਪੱਤਰ ਪ੍ਰਾਪਤ ਅਧਿਆਪਕਾ ਨੂੰ ਜੁਆਇੰਨ ਕਰਵਾਓ ਬਹੁਤ ਸਮਾ ਹੋ ਗਿਆ ਅਧਿਆਪਕ ਮਾਨਸਿਕ ਤੋਰ ਤੇ ਪਰੇਸ਼ਾਨ ਜੀ ਹਲ ਕਰੋ ਅਧਿਆਪਕਾ ਦੇ ਸਹੀ ਉਤਰ ਗਲਤ ਕਰਕੇ ਬਾਹਰ ਕੀਤਾ?
@HardeepSingh-wu1qq
@HardeepSingh-wu1qq 3 ай бұрын
ਤਨਖਾਹ ਕਿੰਨੀ ਹੈ ਪਟਵਾਰੀ ਦੀ ਅਤੇ ਸਾਰੇ ਪਰਿਵਾਰ ਦੀ ਜਹਾਜ ਦੀ ਟਿਕਟ ਕਿੰਨੀ ਹੋਵੇਗੀ / ਸ਼ਰੇਆਮ ਗੱਪ
@MrHarjit13
@MrHarjit13 3 ай бұрын
Patwari nu pehlan 5000 milda si training te but hun 18000 milda Bhagwant Maan jindabaad
@kuldeepsingh-qg2gc
@kuldeepsingh-qg2gc 3 ай бұрын
ਪੰਜਾਬ ਸਰਕਾਰ ਦਾ ਖਜ਼ਾਨਾ ਲੋਕਾਂ ਦਾ ਹੈ ਇਸੇ ਕਰਕੇ ਹੀ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਇਸਦਾ ਮੂਹ ਪਹਿਲੇ ਦਿਨ ਤੋਂ ਹੀ ਲੋਕਾ ਵੱਲ ਕੀਤਾ ਹੋਇਆ ਹੈ
@HarjeetSingh-dt3gh
@HarjeetSingh-dt3gh 3 ай бұрын
Bakwas
@RanjitSingh-gi7ye
@RanjitSingh-gi7ye 3 ай бұрын
ਕਹਾਣੀ ਸੁਣੋ ਪੰਜਾਬੀਓ ਮਾਨ ਸਹਿਬ ਕੋਈ ਕੰਮ ਦੀ ਗੱਲ ਵੀ ਸੁਣਾ ਦਿਉਂ
@balwindersingh5481
@balwindersingh5481 3 ай бұрын
ਮਤਲਬ ਚੰਡੀਗੜ੍ਹ ਤੋਂ ਦਾਅਵਾ ਛੱਡ ਦੇਣਾ ਏ ਆਉਣ ਵਾਲੇ ਟਾਈਮ ਚ
@KanikaKapoor-l4x
@KanikaKapoor-l4x 3 ай бұрын
Veerji je tan tuhanu curruption da hisa milda Fer tan zindabad kaho. Nahi tan punjab khatam kar reha eh khoti. Parmatama dek reha eh kuta ki Kar reha
@a.s.bhullar3602
@a.s.bhullar3602 3 ай бұрын
Gappi
@amarpalsingh5366
@amarpalsingh5366 3 ай бұрын
ਜਦੋਂ ਲੋਕਾਂ ਨੂੰ ਮਿਲਣਾ ਨਹੀਂ ਕੁੱਟਣਾ ਹੀ ਹੈ
@skahlon1000
@skahlon1000 3 ай бұрын
ਇਹ ਵੀ ਬੁੱਚੜ ਹੈ
@kulwantkaur-zy4eo
@kulwantkaur-zy4eo 3 ай бұрын
Bhagwant Man ji jindabad 🙏🙏💐💐 ek kohenoor HEERA person aa God blessed Always stay 🙏🙏 waheguru chardikala vich rakhe 🙏🙏💐💐💓💓✌️✌️
@montymanjit6349
@montymanjit6349 3 ай бұрын
ਗੱਲਾਂ ਦਾ ਕੜਾਹ ਬਣਾਉਣਾ ਤੇ ਮਿੱਠਾ ਘੱਟ ਕਿਉਂ ਪਾਉਣਾ ਭਗਵੰਤ ਭੰਡ ਦਾ ਇਹੀ ਕੰਮ ਆ ਨੋਜਵਾਨ ਤੂੰ ਛੱਡੇ ਕਿੱਥੇ ਆ ਕਈ ਜੇਲ੍ਹਾਂ ਚ ਭੇਜ ਤੇ ਬਾਕੀ ਡਰਾ ਤੇ ਕਈ ਬਾਹਰ ਚਲੇ ਗਏ।ਲੈਡੀਜ ਦੀ ਗੱਲ ਨਾਂ ਕਰ 1000 ਰੁਪਏ ਦੇ 26000 ਹਜ਼ਾਰ ਹੋ ਗਿਆ। ਸ਼ਰਮ ਕਰੋ
@amarjitpannu9357
@amarjitpannu9357 3 ай бұрын
Great CM ever !
@munishindersingh6227
@munishindersingh6227 3 ай бұрын
ਗੱਲਾ ਦੇ ਕੜਾਹ ਬਣਾਉਣ ਚ ਇਸਨੇ ਰਿਕਾਰਡ ਕਾਇਮ ਕਰ ਦਿੱਤਾ
@ghanshamsharma7903
@ghanshamsharma7903 3 ай бұрын
ਕਿਸੇ ਗਲ ਦਾ ਮੂੰਹ ਸਿਰ ਵੀ ਨਹੀ ਬਣ ਰਿਹਾ।
@gnsingh411
@gnsingh411 3 ай бұрын
ਪੁਰਾਣੇ ਜਨਮਾਂ ਦੇ ਪੁੰਨ ਹਨ, ਜਾਂ ਇਸ ਜਨਮ ਦੀ Mass Management/ ਸਮੂਹਕ ਸੰਮੋਹਨ ਦੀ ਕਾਰੀਗਰੀ ਹੈ, ਇਹ ਪਰਮਾਤਮਾ ਹੀ ਜਾਣਦਾ ਹੈ।
@wazirsingh3010
@wazirsingh3010 3 ай бұрын
ਚਮਚੇ ਤਾੜੀਆਂ ਮਾਰਨ ਨੂੰ ਪਹਿਲਾਂ ਤਿਆਰ ਰਹਿੰਦੇ ਹਨ 😂
@KanikaKapoor-l4x
@KanikaKapoor-l4x 3 ай бұрын
Veerji je tan tuhanu curruption da hisa milda Fer tan zindabad kaho. Nahi tan punjab khatam kar reha eh khoti. Parmatama dek reha eh kuta ki Kar reha
@LovelyStudio-v8r
@LovelyStudio-v8r 2 ай бұрын
😅😅😅
@BhinduDhaliwal-x8w
@BhinduDhaliwal-x8w 3 ай бұрын
drmaaa sv
@KanikaKapoor-l4x
@KanikaKapoor-l4x 3 ай бұрын
Veerji ji curruption khatam karo. Desh bachao. Bhagwant mann 100% currupt leader
@KanikaKapoor-l4x
@KanikaKapoor-l4x 3 ай бұрын
Veerji je tan tuhanu curruption da hisa milda Fer tan zindabad kaho. Nahi tan punjab khatam kar reha eh khoti. Parmatama dek reha eh kuta ki Kar reha
@RabhiRabhwindersingh
@RabhiRabhwindersingh 3 ай бұрын
2027 amritpal singh jindabad CM honge❤❤❤❤❤
@gulwantbhullar1065
@gulwantbhullar1065 3 ай бұрын
Good C M Shaib ji
@Kulvirsingh07
@Kulvirsingh07 3 ай бұрын
ਪਰਮੇਸ਼ੁਰ ਨੇ ਝਾੜੂ ਫ਼ੇਰ ਪੂਠਾ ਕਰ ਦੇਣਾ
@markandaraj4475
@markandaraj4475 3 ай бұрын
ਪੰਜਾਬ ਦੀ ਆਣ ਬਾਣ ਸ਼ਾਨ ਮੁੱਖ ਮੰਤਰੀ ‌ਭਗਵੰਤ ਸਿੰਘ‌‌ ਜੀ‌ ਮਾਨ ਸਹਿਬ ਜਿੰਦਾਬਾਦ ਜਿੰਦਾਬਾਦ ਇੰਨਕਲਾਬ ਜਿੰਦਾਬਾਦ ਆਮ‌ ਆਦਮੀ ਪਾਰਟੀ ਜਿੰਦਾਬਾਦ
@chandigarh2803
@chandigarh2803 3 ай бұрын
2027 ch 27 seat ni aundiya aap nu
@Kulvirsingh07
@Kulvirsingh07 3 ай бұрын
Amrapali NSA Hata Diya
@gurdevsingh3957
@gurdevsingh3957 3 ай бұрын
ਆਮ ਆਦਮੀ ਪਾਰਟੀ ਜਿੰਦਾਬਾਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿੰਦਾਬਾਦ
@AbababadSnnshs
@AbababadSnnshs 3 ай бұрын
ਹਾਰ ਹਾਰਮੋਦੀ ਮਜਬੂਤ ਸੇਭਜਮੋਦੀ ਨਿਕਲਜੇਮੋਦੀ ਬੰਦਰਗਾਹ ਕੀਔਲਾਦ
@manjeetraguvanshiya6443
@manjeetraguvanshiya6443 3 ай бұрын
Very good cm sab🙏
@singhkarnail3953
@singhkarnail3953 3 ай бұрын
DRAMEBAZ GAPPI
@UdhaySingh-o6h
@UdhaySingh-o6h 3 ай бұрын
2027 ਵਿਚ ਭਾਈ ਅੰਮ੍ਰਿਤਪਾਲ ਸਿੰਘ ਮੁੱਖ ਮੰਤਰੀ ਹੋਣਗੇ
@praisethelord3829
@praisethelord3829 3 ай бұрын
😂😂😂
@rajnirani1641
@rajnirani1641 3 ай бұрын
Maan sahb zindabad
@Kulvirsingh07
@Kulvirsingh07 3 ай бұрын
Amrita palta NSA Hata Do aapke ghutna Paijaniya nahin tha Jawan tha Jab Tod Diya
@SukhdevSingh-ni4rj
@SukhdevSingh-ni4rj 3 ай бұрын
ਚਿੱਟੇ ਦਾ ਖਾਤਮਾ ਕਰੋ ਜੀ
@montymanjit6349
@montymanjit6349 3 ай бұрын
ਕੋਈ ਤਾੜੀ ਵੀ ਨੀ ਮਾਰ ਰਿਹਾ ਹੁਣ ਤੇਰੇ ਲਈ ਵੀ ਲੋਕ ਖੜ੍ਹੇ ਆ ਪੁੱਛਣ ਨੂੰ ਕਿ ਤੁਸੀਂ ਕੀਤਾ
@jagjitsingh7550
@jagjitsingh7550 3 ай бұрын
Kam de gal kar
@charanjitbasra4543
@charanjitbasra4543 3 ай бұрын
ਆਮ ਬੰਦੇ ਭਗਞੰਤ ਮਾਨ ਤੇ ਬਹੁਤ ਖੁਸ਼ ਆ ਚੋਰ ਨਹੀਂ ਖੁਸ਼ ਨੀ ਕਦੇ ਖੁਸ਼ ਹੋਣੇਆ
@gurigill382
@gurigill382 3 ай бұрын
Gallan sunlo ehdiyan Punjab da sb ton bda gapodiyan
@premnirghan1192
@premnirghan1192 3 ай бұрын
Sir, Milan ta dende nahi, na Chandigarh te na hun Jalandhar…Aam janta nu ki fayda sir
@Kulvirsingh07
@Kulvirsingh07 3 ай бұрын
2023 Kali Dalal thoda hona
@AjotSingh-f7r
@AjotSingh-f7r 3 ай бұрын
Votes to baad tu labna nahi pane cm khali galla nal kug nahi bana
@SandeepKaur-yh7nu
@SandeepKaur-yh7nu 3 ай бұрын
Parmatma. Chardicala. Kary
@brijmohanchadha7352
@brijmohanchadha7352 3 ай бұрын
Gallan da karah
@harshpreetkaur5560
@harshpreetkaur5560 3 ай бұрын
ਗੱਪ ਤੇ ਗੱਪ ਠਾਹ ਗੱਪ
@gherhasabb7488
@gherhasabb7488 3 ай бұрын
Justice for revised pstet 2011
@VarinderKumar-qi2fw
@VarinderKumar-qi2fw 3 ай бұрын
टोटल फुकरी. - 2 lakh बंदा
@LovelyStudio-v8r
@LovelyStudio-v8r 2 ай бұрын
ਪਤਾ ਨਹੀਂ ਲੋਕ ਕੀ ਲੈਣ ਆਉਂਦੇ ਹਨ। ਹੁਣ ਤਾਂ ਇਸ ਦੀਆਂ ਗੱਲਾਂ ਸੁਣ ਸੁਣ ਕੇ ਅੱਕ ਚੁੱਕੇ ਆ।
@Anilkumar-iq8ol
@Anilkumar-iq8ol 3 ай бұрын
Bhagat tali marn or head helan tu elava bola nahi dekha
@chandigarh2803
@chandigarh2803 3 ай бұрын
Vota ton baad ik din ni auna tu
@KanikaKapoor-l4x
@KanikaKapoor-l4x 3 ай бұрын
Veerji je tan tuhanu curruption da hisa milda Fer tan zindabad kaho. Nahi tan punjab khatam kar reha eh khoti. Parmatama dek reha eh kuta ki Kar reha
@Balbirsingh-tf4pb
@Balbirsingh-tf4pb 3 ай бұрын
Vvgood
@yashpaul2332
@yashpaul2332 3 ай бұрын
Mann sahib good but jallander seat not for app
@SukhdevSingh-el9vr
@SukhdevSingh-el9vr 3 ай бұрын
Cm bhagwant maan ji zindabad ❤❤❤❤❤
@KanikaKapoor-l4x
@KanikaKapoor-l4x 3 ай бұрын
Mere veer je curruption da hisa milda. Tan kaho zindabad. Eh crore di curruption kar reha. Punjab da 1000 crore kha geya. Tusi bole Bande zindabad kahi jaande ho.
@KanikaKapoor-l4x
@KanikaKapoor-l4x 3 ай бұрын
Hi
@shivsonia3121
@shivsonia3121 3 ай бұрын
Ahe eni bakwas krda anu ahe ni pata ki kine students da future kharab ho raheya kine time to pstet Wale rul os topic tae is to kade bhonk ni hoya o ni Dak da ki students kine parsan nae
@narinderjammu865
@narinderjammu865 2 ай бұрын
Punjab. Da. Beragark. Karo. Ehe
@surmukhsingh1000
@surmukhsingh1000 3 ай бұрын
O..naber.c..m
@Kulvirsingh07
@Kulvirsingh07 3 ай бұрын
Chennai City land De 1980 Pajama ki
@nishansingh1138
@nishansingh1138 3 ай бұрын
CM. Maan. Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad
@KanikaKapoor-l4x
@KanikaKapoor-l4x 3 ай бұрын
Veerji je tan tuhanu curruption da hisa milda Fer tan zindabad kaho. Nahi tan punjab khatam kar reha eh khoti. Parmatama dek reha eh kuta ki Kar reha
@harrysiyan5990
@harrysiyan5990 3 ай бұрын
1947 ton bad Shimla bani c mann sabh Punjab di temporary Rajdhani ji
@BhuraBhrowal
@BhuraBhrowal 3 ай бұрын
Y g tital ta sahi likh dya kro Seetal angural di ta koi gl v ni hoi
@kulwantkaur-zy4eo
@kulwantkaur-zy4eo 3 ай бұрын
Eh NaShukre lok jo bkvas comment krde aa Bhagwant Man ji jindabad 🙏 ek Honest person ajj tak de sab to vadhia cm Man ji God blessed Always stay 🙏🙏
@JaswinderSingh-dq1ki
@JaswinderSingh-dq1ki 3 ай бұрын
Punjab da Rajsabha member Raghw Chadda Punjab de kis Pind da ya Sab mar gye si Comedian CM ji fail 👎 in Punjab kiu jor lga rehya je koi kam kitta aape Haryana de kejriwal di Party Punjab ch Raj kregi kiu ki sab jo tere warge nu vote dinde ne oh fuddu ne
@dimpychhabra01635
@dimpychhabra01635 2 ай бұрын
A history kis wich hai gappi hai mulazim ekta zindabad
@JagseerSidhu-p5m
@JagseerSidhu-p5m 3 ай бұрын
🎉🎉🎉🎉🎉
@KanikaKapoor-l4x
@KanikaKapoor-l4x 3 ай бұрын
Veerji je tan tuhanu curruption da hisa milda Fer tan zindabad kaho. Nahi tan punjab khatam kar reha eh khoti. Parmatama dek reha eh kuta ki Kar reha
@amarjitrangi8211
@amarjitrangi8211 3 ай бұрын
Please bring all directorate offices of Punjab out of Chandigarh in central districts of Punjab. Doing this will help people of Punjab in many ways.Firstly it will be convenient for commute.Secondly it will generate employment to the people of Punjab .
@mikehazard5817
@mikehazard5817 3 ай бұрын
Maan ji use your energy for work don’t waste your time it’s now or never, do work before it’s too late !!!!
@sukhjindersingh1119
@sukhjindersingh1119 3 ай бұрын
Mukh mantri sahib ji kirpa karke N R I de cancle adhar card shuru karwaya jan dhanwad
@foujisaab
@foujisaab 3 ай бұрын
maan saab main kaya si ke tere MLA teri fatti pochan gye, poch diti na, mere purane teri video te comment dekh,,, hawa ch gallan karn nal kush nhi hunda kam karne pende aa, loka ne bhut umeed lagyi si, par tere sare MLA ta apna ghar hi bhar rahe aa, sade sahar ch ta tera MLA rahri waian to 100-100 rs lenda aa, muneem rakh rakhe aa,
@rajeshbhagataman9565
@rajeshbhagataman9565 3 ай бұрын
Mainu ni koi job mili cm sir
@sardarji28
@sardarji28 3 ай бұрын
Dr Sahab just say good bye to your house!
@singhsingh8054
@singhsingh8054 3 ай бұрын
ਬਾਈ ਮਾਨ ਸਾਬ੍ਹ ਨੂੰ ਰੱਬ ਚਾਰ ਹੱਥ ਦੇ ਦੇਵੇ ਬਹੁਤ ਜ਼ੋਰ ਲਾ ਰਹੇ ਨੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਲਈ
@amarjitsingh2775
@amarjitsingh2775 3 ай бұрын
ਅਹੋ ਵੀਰੇ ਪਰ ਚਿੜੀ ਬਾਰ ਬਾਰ ਦਿੱਲੀ ਬੈਠ ਦੀ ਆ 😂😂😂
@MajorSingh-ug6rj
@MajorSingh-ug6rj 3 ай бұрын
😂😂​@@amarjitsingh2775
@KanikaKapoor-l4x
@KanikaKapoor-l4x 3 ай бұрын
Veerji je tan tuhanu curruption da hisa milda Fer tan zindabad kaho. Nahi tan punjab khatam kar reha eh khoti. Parmatama dek reha eh kuta ki Kar reha
@KanikaKapoor-l4x
@KanikaKapoor-l4x 3 ай бұрын
Veerji tusi bohat bole hoo. Eh Saab ton vada currupt leader punjab Khai jaanda
@KanikaKapoor-l4x
@KanikaKapoor-l4x 3 ай бұрын
Karda kuch nahi bonkda bas.
@RamSingh-ss1yp
@RamSingh-ss1yp 3 ай бұрын
Jitange ji❤
@ravdeepsingh2160
@ravdeepsingh2160 3 ай бұрын
ਮੁੱਖ ਮੰਤਰੀ ਤਾਂ ਅਸੀਂ ਸੰਗਰੂਰ ਆਲਿਆਂ ਨੇਂ ਸੀ ਵੀ ਸਾਡੇ ਵੀ ਬਾਦਲਾਂ ਵਾਂਗ ਖੰਜੂਰਾ ਲਾਊ ਇਹਤਾਂ ਜਲੰਧਰ ਵਾਗਿਆ ਅਸੀਂ ਕੀ ਮਾੜਾ ਕੀਤਾ ਰੱਬਾ ਸੰਗਰੂਰ ਆਲਿਆਂ ਨੇ ਅਸੀਂ ਤਾਂ ਰੜੇ ਚ ਈ ਰਹਿਗੇ
@dimpychhabra01635
@dimpychhabra01635 2 ай бұрын
A sara kujh vota khater hai veero magar ba lago a matlabi hai
@TheSharnjitgill
@TheSharnjitgill 3 ай бұрын
Bhagwant Mann - Now you have to show results and people wants to get their work done Still there is corruption in PATWARIS & SHO Level and Tehsil levels and also districts You to make employees WORK with dedication and honesty
@GurvinderSingh-jx3wl
@GurvinderSingh-jx3wl 3 ай бұрын
Gallan tha karah
@rajvinderkaur5344
@rajvinderkaur5344 3 ай бұрын
We should give time to aap, other parties have seen 70yrs
@RajPaji-j6y
@RajPaji-j6y 3 ай бұрын
Sukhe gppi tno v wadda gppi CM man😂😂
@7onestudio649
@7onestudio649 3 ай бұрын
Mann🎉🎉🎉🎉❤❤❤❤jindaaabaaad sir g
@jashansidhu6381
@jashansidhu6381 3 ай бұрын
Betukia Gala nal kuj nhi bna Na Kuj Banea he Hun ta Aaram Farmaon Vich hi Bhala Sab Da Rajdhani kite v BN Jave
@sonasingh7271
@sonasingh7271 3 ай бұрын
ਮਾਨ ਜਿੰਦਾਬਾਦ❤❤
@surmukhsingh1000
@surmukhsingh1000 3 ай бұрын
Oooo..c.m
@jashandeep__bawa1695
@jashandeep__bawa1695 2 ай бұрын
ੁਹ
@JagtarSingh-h2x
@JagtarSingh-h2x 3 ай бұрын
ਲੋਕ ਸੜਕਾਂ ਤੇ ਬੈਠੇ ਤਾ ਇਹ ਬੋਲ ਰਹੇ ਨੇ ਸਾਡੇ ਘਰ ਪੰਜ ਸੋ ਬੰਦਾਂ ਆਉਦਾ ਤਾਅਸੀ ਚਾਹ ਪਕੋੜੇ ਖਵ ਉਦੇ ਲੋਕਾਂ ਨੂੰ ਡੰਡੇ ਮਾਰੇ ਜਾਦੇ ਨੇ
@jashandeep__bawa1695
@jashandeep__bawa1695 2 ай бұрын
ੁਹ
@jashandeep__bawa1695
@jashandeep__bawa1695 2 ай бұрын
ੁਹ
@GurdeepSingh-ck4um
@GurdeepSingh-ck4um 3 ай бұрын
Tere li glat ho Geia tera apna bolna Hun ju bi boli ja othe janada je tu changea hunda
@ManjitSingh-wz7hr
@ManjitSingh-wz7hr 3 ай бұрын
Only maan sahib ji.
Когда отец одевает ребёнка @JaySharon
00:16
История одного вокалиста
Рет қаралды 1,6 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 2,1 МЛН
Миллионер | 1 - серия
34:31
Million Show
Рет қаралды 2,2 МЛН
🍉😋 #shorts
00:24
Денис Кукояка
Рет қаралды 3,7 МЛН
Когда отец одевает ребёнка @JaySharon
00:16
История одного вокалиста
Рет қаралды 1,6 МЛН