CM Bhagwant Mann Today LIVE Speech Vidhan Sabha - Punjab Budget Session - Sukhpal Khaira - Congress

  Рет қаралды 1,302,654

Rozana Spokesman

Rozana Spokesman

Күн бұрын

Пікірлер
@ManjitKaur-me1lu
@ManjitKaur-me1lu 2 жыл бұрын
C mਭਗਵਾਨਤ ਮਾਨ ਸਾਬ੍ਹ ਜੁਗ ਜੁਗ ਜੀਵੋ ਚੜ੍ਹਦੀ ਕਲਾ ਵਿਚ ਰਹਿਣ ਇਮਾਨਦਾਰ ਹੈ ਮਾਨ ਸਾਬ੍ਹ ਤੁਸੀਂ ਸਾਨੂੰ ਮਾਣ ਹੈ
@VeerpalKaur-ot3kd
@VeerpalKaur-ot3kd 2 жыл бұрын
LP
@gharg2309
@gharg2309 2 жыл бұрын
ਭਗਵੰਤ ਮਾਨ ਜੀ ਤੁਹਾਨੂ ਬੇਨਤੀ ਹੈ ਕਿ ਸਰਕਾਰ ਦੇ ਕੰਮ ਚ ਤੇਜੀ ਲੈਕੇ ਆਉ। ਅਸੀ ਜਾਣਦੇ ਹਾਂ ਕਿ ਸੁਧਾਰ ਕਰਨ ਨੂ ਟਾਇਮ ਲਗਦਾ ਹੈ। ਬੇਨਤੀ ਹੈ ਕਿ ਜੋ ਕੰਮ ਬਿਨਾ ਪੈਸੇ ਤੋਂ ਹੋ ਸਕਦਾ ਹੈ ਉਹ ਤਾਂ ਪਹਿਲ ਕਰੋ। ਇੱਕ ਸੁਝਾਵ/ਬੇਨਤੀ ਨਿਮਰਤਾ ਸਹਿਤ ਹੈ ਮਾਨ ਸਾਹਿਬ ਨੂ ਕਿ ਸ਼ਹਿਰੀ ਮਕਾਨ/ਪ੍ਰਾਪਰਟੀ ਦੀ ਜਦੋਂ ਸੇਲ ਡੀਡ ਹੁੰਦੀ ਹੈ ਤਾਂ ਖਰੀਦਦਾਰ ਦੇ ਹੱਕ ਵਿੱਚ ਉਸ ਪ੍ਰਾਪਰਟੀ ਦਾ ਪੂਰਾ ਰਿਕਾਰਡ ਸਾਰੇ ਸਬੰਧਤ ਦਫ਼ਤਰਾਂ ਨੂੰ ਤਹਿਸੀਲ ਦਫ਼ਤਰ ਵਲੋਂ ਜਾਣਾ ਚਾਹੀਦਾ ਹੈ, ਜੋ ਭੀ ਇਸਦਾ ਬਣਦੇ ਖਰਚੇ ਹਨ ਉਹ ਸਾਰੇ ਰਜਿਸਟਰੀ ਨਾਲ ਹੀ ਜ੍ਹਮਾ ਹੋ ਜਾਣ। ਇਸ ਨਾਲ ਖਰੀਦਦਾਰ ਨੂੰ ਪੂੱਡਾ ਦਫ਼ਤਰ, ਬਿਜਲੀ ਦਫ਼ਤਰ, ਵਾਟਰ ਸਪਲਾਈ ਦਫ਼ਤਰ ਅਤੇ ਕਮੇਟੀ ਦਫ਼ਤਰ ਆਦਿ ਵਿੱਚ ਧੱਕੇ ਨਹੀ ਖਾਣੇ ਪੈਣਗੇ। ਇਸ ਕੰਮ ਦੀ ਅਸੀਂ ਤੁਹਾਤੋਂ ਹੀ ਆਸ ਕਰਦੇ ਹਾਂ । ਸਰਕਾਰ ਦਾ ਫਾਲਤੂ ਖਰਚ ਭੀ ਕੋਈ ਨਹੀ। ਧੰਨਵਾਦ।
@mgarry9603
@mgarry9603 2 жыл бұрын
ਮਾਨਾ ਤੇਰਾ ਤੋ ਹੀ ਉਮੀਦ ਏ ਸਭ ਵਾਹਿਗੁਰੂ ਮੇਹਰ ਕਰੇ
@Fagaming-sj6xb
@Fagaming-sj6xb 2 жыл бұрын
ਮਾਨ ਸਾਬ ਖਿੱਚ ਕੇ ਰੱਖੋ ਕੰਮ ਪਹਿਲੀਆ ਸਰਕਾਰਾ ਨੇ ਸਿਸਟਮ ਬਹੁਤ ਖਰਾਬ ਕਿਤਾ ਹੈ ਮਾਨ ਸਾਬ ਜਿਦਾਂ ਬਾਦ
@BaljinderKaur-ir6hx
@BaljinderKaur-ir6hx 2 жыл бұрын
ਵੈਰੀ ਗੁੱਡ ਵੀਰ ਜੀ ਆਪ ਜੀ ਦੀ ਬਾਬਾ ਨਾਨਕ ਜੀ ਲੰਬੀ ਉਮਰ ਬਖਸ਼ੇ ਚੜ੍ਹਦੀ ਕਲਾ ਵਿਚ ਰੱਖੇ
@sukdavsingh862
@sukdavsingh862 2 жыл бұрын
ਬੁਹਤ ਵਧੀਆ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ।
@gurujan6189
@gurujan6189 2 жыл бұрын
ਅੱਜ ਮੈਂ govt hospital ਗਿਆ ਸੀ ।ਓਥੋਂ ਦਾ ਸਟਾਫ਼ ਦੇ ਵਰਤਾਰੇ ਚ ਬਹੁਤ ਅੰਤਰ ਐ ਗਿਆ wa।ਬਹੁਤ ਵੱਦੀਆ ਡੀਲ kita।
@ramandeep-6008
@ramandeep-6008 2 жыл бұрын
i am in canada but my parents went to hospital but they said the doctor was available 15 minutes before duty..
@pardeepsingh5684
@pardeepsingh5684 2 жыл бұрын
Bahut frk a veer
@romisingh6453
@romisingh6453 2 жыл бұрын
Kehre city veer gurujan
@gurujan6189
@gurujan6189 2 жыл бұрын
@@romisingh6453veer ji sarhali. Kalan(baba gurdit singh ji kagatamaru ji di birth place) Tarantarn
@SukhwinderKaur-rz5ve
@SukhwinderKaur-rz5ve 2 жыл бұрын
ਅੱਜ ਤਾਂ ਵਿਧਾਨ ਸਭਾ ਵਿੱਚ ਭਗਵੰਤ ਮਾਨ ਜੀ ਨੂੰ ਸੁਣ ਕੇ ਬਹੁਤ ਮਜ਼ਾ ਆਇਆ ਹੈ ਜਿਉਂਦਾ ਰਹਿ ਵੀਰਾਂ
@ranjeetmaan4369
@ranjeetmaan4369 2 жыл бұрын
Tu vere moosewale da karke ajj sade najra ch gir gya.
@SukhwinderKaur-rz5ve
@SukhwinderKaur-rz5ve 2 жыл бұрын
@@ranjeetmaan4369 ਤੁਹਾਡੀ ਸੋਚ ਗਲਤ ਹੈ ਭਰਾਂ ਦੇ ਮੂਸੇ ਵਾਲੇ ਨੂੰ ਏਨਾਂ ਪਿਆਰ ਕਰਦੇ ਸੀ ਲੋਕ ਤਾਂ ਉਹ ਚੋਣਾਂ ਵਿੱਚ ਹਾਰ ਕਿਉਂ ਗਿਆਂ ਜਿਉਦੇ ਬੰਦੇ ਨੂੰ ਕੋਈ ਪੁੱਛਦਾ ਨਹੀਂ ਮਰਿਆ ਤੇ ਘਿਉ ਦੇ ਦੀਵੇ ਪਾਖੰਡੀ ਸਾਰੇ
@rajudhaliwal9564
@rajudhaliwal9564 2 жыл бұрын
Veer baghwant mann da koi kasur nhi ga moosewala de death ta rabb ne lekhya he enha cc koi kas nu marda nhi ga
@Taris376
@Taris376 2 жыл бұрын
Congress akali te BJP wargia party kar k dhakke chad gya
@bobysekhonbobysekhon9162
@bobysekhonbobysekhon9162 2 жыл бұрын
@@ranjeetmaan4369 ਮੂਸੇ ਆਲੇ ਦੀ ਕੀ ਪ੍ਰਾਪਤੀ ਸੀ ਪੰਜਾਬ ਲਈ ???? ਸੋਚ ਕੇ ਜਵਾਬ ਦਿਉ , ਐਵੈਂ ਬੇ ਸਿਰ ਪੈਰ ਆਲੀਆਂ ਗੱਲਾਂ ਨਾ ਕਰੋ । ਗੈਂਗਸਟਰਾਂ ਨਾਲ ਸੰਬੰਧ ਰੱਖਣ ਕਰਕੇ ਮੂਸੇ ਆਲਾ ਮਾਰਿਆ ਗਿਆ , ਐਵੈਂ ਪਿਟ ਸਿਆਪਾ ਕਰਨ ਦਾ ਕੋਈ ਫਾਇਦਾ ਨਹੀਂ । ਸਿਆਣੇ ਬਣੋ ਯਾਰ ।
@balwantsingh6251
@balwantsingh6251 2 жыл бұрын
ਭਗਵੰਤ ਸਿੰਘ ਮਾਨ ਜ਼ੀ ਬਹੁਤ ਹੀ ਵੱਧੀਆ ਸਪੀਚ ਕੀਤੀ ਹੈ ਜੀ #ਆਮ ਆਦਮੀ ਪਾਰਟੀ
@Gora71
@Gora71 2 жыл бұрын
Comedian aa gallan hi kr skda
@channabhaudairyfarmdoda6994
@channabhaudairyfarmdoda6994 2 жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@jugrajkhankhan5480
@jugrajkhankhan5480 2 жыл бұрын
ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਖਿੱਚ ਕੇ ਰੱਖੋ ਅਸੀਂ ਤੁਹਾਡੇ ਨਾਲ ਆ
@ManpreetSingh-wk7sw
@ManpreetSingh-wk7sw 2 жыл бұрын
Imandaar ptta nahi hai ke nahi,par Ghulam jaroor hai delhi da
@sajakpreet4042
@sajakpreet4042 2 жыл бұрын
@@ManpreetSingh-wk7sw bss ewe hi
@chotadulla7365
@chotadulla7365 2 жыл бұрын
@@ManpreetSingh-wk7sw phal vala ta Azad ci bhai rahan do punjab nu development hun da tu aap da bacha Canada USA giya Hoya 🙏🙏🙏🙏🙏🙏gala punjab di rahkavali diya gal karda
@ManpreetSingh-wk7sw
@ManpreetSingh-wk7sw 2 жыл бұрын
@@chotadulla7365 mere bachey te 2 class ch pad dey
@sandepsingh376
@sandepsingh376 2 жыл бұрын
@@ManpreetSingh-wk7sw gulaam be te ta*te chum be Sab tu bada
@subhgurbhej1601
@subhgurbhej1601 2 жыл бұрын
ਭਗਵੰਤ ਮਾਨ ਸਾਬ 😍😍 ਜ਼ਿੰਦਾਬਾਦ
@mangasandhu4757
@mangasandhu4757 Жыл бұрын
❤🎉❤❤❤
@baljindermallhi1053
@baljindermallhi1053 2 жыл бұрын
C m ਸਾਬ ਨੇ ਬਿਲਕੁਲ ਸੱਚੀਆ ਗੱਲਾਂ ਸੁਣਾਈਆਂ
@JasvirSingh-kk6ds
@JasvirSingh-kk6ds Жыл бұрын
ਆਪ ਨੂੰ ਹਮੇਸ਼ਾ ਖੁਸ਼ੀਆਂ ਬਖਸ਼ਿਸ਼ ਕਰ ਅਤੇ ਚੜ੍ਹਦੀ ਕਲਾ ਰੱਖਣ
@surindersinghfauji9141
@surindersinghfauji9141 2 жыл бұрын
ਮਾਨ ਸਾਹਿਬ ਤੁਹਾਡੀਆਂ ਸਾਰੀਆ ਗੱਲਾ ਨਾਲ ਸਹਿਮਤ ਹਾਂ। ਹੌਸਲੇ ਨਾਲ ਕੰਮ ਕਰੀ ਚਲੋ।
@saabsandhu007
@saabsandhu007 2 жыл бұрын
Par janta kol hosla nhi hai....lokki ta khanda bs chuttki Mar k sab kuch sahi karda, nhi ta assi dharna lon nu tyar aa....
@gyan_saffar_institute3140
@gyan_saffar_institute3140 2 жыл бұрын
ਆਮ ਆਦਮੀ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਹੈ। ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੇ ਨਾਲ ਖੜੇ ਹਾਂ
@dhiansingh8623
@dhiansingh8623 2 жыл бұрын
🙏✌❤👍💘
@bobysekhonbobysekhon9162
@bobysekhonbobysekhon9162 2 жыл бұрын
ਜਮਾਂ ਗਾਡਰ ਆਂਗੁ ਖੜੇ ਆਂ 👍
@jagdeeplakhesar3962
@jagdeeplakhesar3962 2 жыл бұрын
Good job
@singhranjinder9081
@singhranjinder9081 2 жыл бұрын
Bahout vadhia ji sahi, sab gallat ate oontaia lai Bharistachaar ate Vitkrebaaji jumewar hai
@lakhvirsinghsinghlakhvir4382
@lakhvirsinghsinghlakhvir4382 2 жыл бұрын
C. M. Maan. Sab. Jindabad. Salut. G
@mahindersinghsarari3162
@mahindersinghsarari3162 Жыл бұрын
ਮਾਨ ਸਾਬ੍ਹ ਜੁਗ ਜੁਗ ਜੀਓ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏
@truthwins005
@truthwins005 2 жыл бұрын
ਮਾਣ ਸਾਹਿਬ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾਵਾਂ ਚ ਰੱਖਣ ਤੁਸੀਂ ਬੱਸ ਪੂਰੀ ਇਮਾਨਦਾਰੀ ਨਾਲ 5 ਸਾਲ ਚ ਪੰਜਾਬ ਦੀ ਨੁਹਾਰ ਬਦਲ ਦਿਓ।🙏🙏🙏
@gurdeepverygoodsidhu6908
@gurdeepverygoodsidhu6908 2 жыл бұрын
ਪੰਜਾਬ ਦਾ ਮਾਣ ਭਗਵੰਤ ਮਾਨ ਜਿਦਾ਼ਵਾਦ
@GurdeepSingh-pq9mf
@GurdeepSingh-pq9mf 2 жыл бұрын
ਪੰਜਾਬ ਦੀ ਆਨ ਅਤੇ ਸ਼ਾਨ, ਸ੍ਰ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ। ਹਾਸਿਆਂ ਭਰਪੂਰ, ਮਨੋਰੰਜਨ ਦੀਆਂ ਗੱਲਾਂ ਦੇ ਨਾਲ-ਨਾਲ , ਪੰਜਾਬ ਦੀ ਤਰੱਕੀ ਬਾਰੇ ਵਧੀਆ ਵਿਚਾਰ ਪੇਸ਼ ਕੀਤੇ। ਲੱਗੇ ਰਹੋ ਮਾਨ ਸਾਹਿਬ।ਧੰਨਵਾਦ।
@premsinghrajoke4927
@premsinghrajoke4927 2 жыл бұрын
ਜੁਗ ਜੁਗ ਜੀਉ ਮਾਨ ਸਾਹਿਬ, ਸਾਰਾ ਪੰਜਾਬ ਖੁਸ਼ ਕਰਤਾ, ਸਾਰੇ ਪੰਜਾਬੀ ਖੁਸ਼ ਕਰਤੇ, ਸਾਨੂੰ ਹੁਣ ਮਿਲਿਆ ਅਸਲੀ ਪੰਜਾਬ ਦਾ ਵਾਰਸ , ਭਾਸ਼ਣ ਵਿੱਚ ਮਨੋਰੰਜਨ ਵੀ ਤੇ ਸਚਾਈ ਵੀ, ਸਾਨੂੰ ਮਾਣ ਹੈ ਤੁਹਾਡੇ ਤੇ, ਅੱਗੇ ਵਧੋ ਸਾਰਾ ਪੰਜਾਬ ਤੁਹਾਡੇ ਨਾਲ ਹੈ👍
@rajveerkaur926
@rajveerkaur926 2 жыл бұрын
ਸਾਨੂੰ ਮਾਣ ਹੈ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ 🙏🙏🙏 ਵਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏❤️❤️🌹🌹
@narinder_pal_14
@narinder_pal_14 Жыл бұрын
Jo samej sekda te jo krn da irada oh tou aaa.bhegantmana so thanks....
@SinghMan-jf3dm
@SinghMan-jf3dm Жыл бұрын
​ 😢@@narinder_pal_14 ❤❤p² hu⁶ Dr ko CT CT😮 ni Dr ko ni😢 Dr ko❤❤❤❤ mo by girnanidarbsrsahib gy 5G hi, gy u Dr ko ni no Dr ko to
@BainsBains-qh6lf
@BainsBains-qh6lf Жыл бұрын
@harchandsinghshaini7591
@harchandsinghshaini7591 Жыл бұрын
​@@narinder_pal_14ਣਣਣਣਣਣਘ 5:27
@JasbirSandhu-o1l
@JasbirSandhu-o1l Жыл бұрын
​@@narinder_pal_14😢😊
@sukhwantsingh5612
@sukhwantsingh5612 Жыл бұрын
ਬਿਲਕੁਲ ਸੱਚੀਆ ਗੱਲਾਂ cm Sahib ji 🙏🙏
@HarjitSingh-qn2lt
@HarjitSingh-qn2lt 2 жыл бұрын
ਜਿਉਂਦੇ ਵਸਦੇ ਰਹੋ ਮਾਨ ਸਾਹਿਬ ,ਲੱਗੇ ਰਹੋ ਅਸੀ ਤੁਹਾਡੇ ਨਾਲ ਹਾਂ।
@sandeepspain1392
@sandeepspain1392 2 жыл бұрын
Bjp rss de kutte a
@ranveerpunia612
@ranveerpunia612 2 жыл бұрын
ਗੱਲਾਂ ਟੈਮ ਪਾਸ ਕਰਦੇ ਨੇ ਬਣਾਬਨੋਣਾ ਕਖਨੀ
@harjitparihar7993
@harjitparihar7993 2 жыл бұрын
9jk
@AshokRai-fk7ln
@AshokRai-fk7ln 2 жыл бұрын
ਦੂਜੀਆ ਸਰਕਾਰ ਕੀ ਕੀ ਕਰਦੀਆ ਸੀ 2 3 month vich ਇਹ ਵੀ ਦਸ ਦਿਓ
@shellawati3969
@shellawati3969 Жыл бұрын
​@@ranveerpunia612❤❤❤ 5:09 🎉ik
@jagwindersingh3964
@jagwindersingh3964 2 жыл бұрын
ਤੇਰੇ ਯਾਰ ਨੂੰ ਦੁੱਬਣ ਨੂੰ ਫਿਰਦੇ ਸੀ ਪਰ ਦੱਬ ਦਾ ਕਿੱਥੇ ਹੈ👌👌👌
@sahibsinghsahota9475
@sahibsinghsahota9475 2 жыл бұрын
Ji ਓ ਮਾਨ ਸਹਿਬ
@cheemadairyfarmsangatpura3724
@cheemadairyfarmsangatpura3724 2 жыл бұрын
Pb13🤣dabha la
@varindersingh6181
@varindersingh6181 2 жыл бұрын
ਦੱਬਦਾ ਨੀ ਬਸ ਲਮਕਦਾ ਹੀ ਆ 😂😂😂😂
@mehtabsingh6780
@mehtabsingh6780 Жыл бұрын
Ji
@mahinders4072
@mahinders4072 Жыл бұрын
@@sahibsinghsahota9475 q
@balwantsingh6251
@balwantsingh6251 2 жыл бұрын
ਸਰਕਾਰ ਇਮਾਨਦਾਰ ਹੈ ਜੀ ਪੰਜਾਬ ਦੇ ਸਾਰੇ ਲੋਕਾਂ ਦੇ ਚਹਿਰੀਆ ਤੇ ਜਰੂਰ ਹਾਸਾ ਆਵੇਗਾ ਜੀ #ਆਮ ਆਦਮੀ ਪਾਰਟੀ
@gdsexploitation1290
@gdsexploitation1290 2 жыл бұрын
🇮🇳🇮🇳🇮🇳Bhagwant mann is fighting like true patriot.... ❤❤❤
@SarvjotLocham
@SarvjotLocham 2 жыл бұрын
Salute you Bhajwant Singh Mann sahib & the whole AAP party
@harbhajanbhanwra7383
@harbhajanbhanwra7383 2 жыл бұрын
ਭਗਵੰਤ ਸਿੰਘ ਮਾਨ ਜ਼ਿੰਦਾਬਾਦ 🙏🙏
@varinderkumar1714
@varinderkumar1714 2 жыл бұрын
ਕਾਂਗਰਸ ਅਤੇ ਅਕਾਲੀ ਨੂੰ ਵੀ ਪਤਾ ਆ ਭਗਵੰਤ ਮਾਨ ਈਮਾਨਦਾਰ ਬੰਦਾ ਆ
@pushpindersingh8475
@pushpindersingh8475 Жыл бұрын
Humm sahi gallen aa Maan Saab jindabaad ❤❤❤❤❤❤❤❤❤❤❤❤❤❤
@Jagtarmaur
@Jagtarmaur 2 жыл бұрын
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਆਪ ਜੀ ਦੇ ਨਾਲ ਸੀ ਨਾਲ ਹਾਂ ਨਾਲ ਹੀ ਰਹਾਂਗੇ ਇਨਕਲਾਬ ਜ਼ਿੰਦਾਬਾਦ ਪਰ ਜਿੰਨੇ ਨੇ ਬਣਾਇਆ ਉਹਨਾਂ ਦਾ ਖੈੜਾ ਨਾਂ ਛੱਡੋ
@SukhjinderSingh-ei8ch
@SukhjinderSingh-ei8ch 2 жыл бұрын
Sardar Bhagwant Maan Zindabaad 👍👍👍👍👍👍👍👍👍👍👍👍👍👍
@MandeepSingh-dj2ni
@MandeepSingh-dj2ni 2 жыл бұрын
ਭਗਵੰਤ ਮਾਨ ਸਾਹਬ ਚਿੜੀਆਂ ਪੰਜਾਬ ਛੱਡ ਕੇ ਚੱਲੀਆਂ ਗਈਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਦੁਬਾਰ ਤੋ ਦਿਖਣ ਲਗ ਪਈਆ
@jitkamal6579
@jitkamal6579 Жыл бұрын
Ghr pakke Kar laye ne chidia kithe rahngia sada ghr gadrbale te aa saade bhut ne 25 .30 ne tusi lantar paa lee
@GurdeepSinghDyal
@GurdeepSinghDyal 2 жыл бұрын
ਹਾਰ ਨ ਮੰਨਿਓ ਮਾਨ ਸਾਬ ਦੁਨੀਆ ਕਿਸੇ ਨੂੰ ਨਹੀਂ ਬਖਸ਼ਦੀ ਤੁਹਾਨੂੰ ਵੀ ਨਹੀਂ ਬਖਸ਼ਣਾ ਪਰ ਤੁਸੀ ਸਹੀ ਕੰਮ ਕਰਕੇ ਹੀ ਜਾਇਓ! ਰੱਬ ਦੇ ਸਾਹਮਣੇ ਝੂਠੇ ਨਹੀਂ ਪੈਣਾ!
@kuldeepkaur3150
@kuldeepkaur3150 2 жыл бұрын
Aqqaqqqqqqqqqqqqqqqqqqaqqqqaqaqqaqq
@paramjeetsidhu6504
@paramjeetsidhu6504 2 жыл бұрын
ਸਾਨੂੰ ਤੁਹਾਡੇ ਤੇ ਯਕੀਨ ਹੈ ਦਬਕੇ ਕੰਮ ਕਰੋ । ਇਕ ਸਾਲ ਬਾਅਦ ਚੰਗਾ ਰਿਜ਼ਲਟ ਨਿਕਲੇਗਾ 🙏🏻
@deepchand6605
@deepchand6605 Жыл бұрын
ਬਹੁਤ ਵਧੀਆ ਜਵਾਨਾਂ, ਬੜੇ ਤਰੀਕੇ ਨਾਲ ਮੰਜੀ ਠੋਕਦਾ।
@KingHunter3597
@KingHunter3597 Жыл бұрын
ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ ਭਗਵੰਤਮਾਨ ਚੁਟਕਲੇਬਾਜ਼ ਮੁਰਦਾਬਾਦ 🔥🔥🔥🔥🔥🔥🔥🔥🔥🔥🔥
@pammabasanti3035
@pammabasanti3035 2 жыл бұрын
ਭਗਵੰਤ ਮਾਨ 🙏❤️🔥 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏❤️🔥🏴🏴
@ramneetkaur2775
@ramneetkaur2775 2 жыл бұрын
ਖਹਿਰਾ ਈਰਖਾ ਵਾਦੀ ਸੁਭਾਅ ਦਾ ਹੈ । ਚੁਗਲੀਆਂ ਦਾ ਮਾਹਿਰ ਹੈ।
@skbal3425
@skbal3425 2 жыл бұрын
Oh bnda hi ni hgaa
@randhirsingh6282
@randhirsingh6282 2 жыл бұрын
ਜਿਉਂਦਾ ਰਹ ਭਰਾ ਬਸ ਠੋਕੀ ਚੱਲ ਅਸੀਂ ਤੇਰੀ ਇਮਾਨਦਾਰੀ ਦਾ ਮੁੱਲ ਮੋੜਾਗੇ
@Vansh_gill70
@Vansh_gill70 2 жыл бұрын
ਬਹੁਤ ਵਧੀਆ ਮੁੱਖ ਮੰਤਰੀ ਸਾਹਿਬ ਜੀ । ਬਿਲਕੁਲ ਸੱਚੀ ਗੱਲ ਆ ਇਹਨਾਂ ਨੂੰ ਤਕਲੀਫ ਹੁੰਦੀ ਹੈ ।ਹੁਣ ਨਹੀਂ ਜਿੱਤਦੇ ਕਾਂਗਰਸ ਤੇ ਆਕਾਲੀ ਦਲ ਵਾਲੇ । ਇਕ ਇਕ ਕਰਕੇ ਸਾਰੇ ਅੰਦਰ ਹੋਣੇ ਚਾਹੀਦੇ ਹਨ ।ਧੰਨਵਾਦ ਜੀ ।
@kamaljitjhandi1629
@kamaljitjhandi1629 2 жыл бұрын
Very good God bless Bhagwant Mann Ji
@Bajwasaab713
@Bajwasaab713 2 жыл бұрын
ਖਹਿਰੀਆ ਬੱਚਕੇ ਨਾ ਪੰਗੇ ਲੇ ਮਾਨ ਮੁੱਖ ਮੰਤਰੀ ਨਾਲ 7 ਸਾਲ ਦਿੱਲੀ ਪਾਰਲੀਮੇਟ ਵਿੱਚ ਵੱਡੇ ਵੱਡੇ ਚੁੱਪ ਕਰਾਏ ਨੇ ਸੱਚ ਚੂਬਦਾ ਤਹਾਡੇ ਕਾਗਰਸਿਉ
@SukhwinderKaur-rz5ve
@SukhwinderKaur-rz5ve 2 жыл бұрын
ਬਿਲਕੁਲ ਸੱਚ ਕਿਹਾਂ ਵੀਰ
@sahilverma4838
@sahilverma4838 2 жыл бұрын
Bilkul sahi kehha pardhaan💯💯
@BalwantSingh-hd5ex
@BalwantSingh-hd5ex Жыл бұрын
😊😊
@BalwantSingh-hd5ex
@BalwantSingh-hd5ex Жыл бұрын
😊
@dineshrishi3309
@dineshrishi3309 2 жыл бұрын
Swaad aa gya Maan Saab!!! Parmatma sdaa chardikla ch rakhey !!
@palsingh2166
@palsingh2166 2 жыл бұрын
ਮਾਨ ਸਾਹਿਬ ਬਹੁਤ ਹੀ ਵਧੀਆcm
@DarshanSingh-we9rb
@DarshanSingh-we9rb 2 жыл бұрын
ਭਗਵੰਤ ਮਾਨ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ
@MayankKumar-hk3ud
@MayankKumar-hk3ud 2 жыл бұрын
*Bhagwant Mann AAP is a blessing for Punjab.*
@kishanektazindabad8818
@kishanektazindabad8818 2 жыл бұрын
Cm bhagwant maan zindabad
@Gillverpal
@Gillverpal 2 жыл бұрын
Maan saab ਖਹਿਰਾ ਸਾਬ ਪੰਜਾਬ ਪ੍ਰਤੀ ਚੰਗੀ ਸੋਚ ਦਾ ਧਾਰਨੀ ਹੈ । ਮਾੜੀ ਕਿਸਮਤ ਕੇ ਤੁਸੀਂ ਤੇ ਖਹਿਰਾ ਸਾਬ ਆਪਣੀ ਨਿੱਜ ਦੀ ਲੜਾਈ ਕਾਰਣ ਪੰਜਾਬ ਦੇ ਭਵਿੱਖ ਵਿਰੁੱਧ ਭੁਗਤ ਰਹੇ ਹੋ ।
@Taranjot2016
@Taranjot2016 2 жыл бұрын
Khera phar party chad kyu pajeya c ed de chapeya tu
@simarjeetsingh5899
@simarjeetsingh5899 2 жыл бұрын
Wah ji wah Respected Chief Minister Sar Bhagwant Mann Sahib Zindabad God Bless You CM SAHIB
@sukhchahal3657
@sukhchahal3657 2 жыл бұрын
We are proud of our CM Maan.
@boharsingh7725
@boharsingh7725 2 жыл бұрын
ਬਹੁਤ ਵਧੀਆ ਮਾਨ ਸਾਬ ਜੀ✅🙏🙏🙏🙏🙏
@rakeshbhullar765
@rakeshbhullar765 2 жыл бұрын
Bahut vadhiya kam kar rahe o sir Asi saath a Tusi Lage raho Aun wale 15 saal Only Bhagwant Maan
@gaggimaan7637
@gaggimaan7637 Жыл бұрын
Waheguruji ....We are with u mann saab
@bikramjitsingh4687
@bikramjitsingh4687 Жыл бұрын
ਮਾਨ ਸਾਬ ਤੁਸੀਂ ਘਬਰੋਣਾ ਨੀ। ਅਸੀਂ ਤੁਹਾਡੇ ਨਾਲ ਹਾਂ । ਅਜੇ ਤੁਹਾਨੂੰ ਹੋਰ ਬੜੀਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ , ਪਰ ਦਿਲ ਨਾ ਛੱਡਿਓ।
@avtarsingh7264
@avtarsingh7264 Жыл бұрын
Y
@harbajansingh9893
@harbajansingh9893 Жыл бұрын
@@avtarsingh7264jkjjjjjjjjjkjkkkkkkkkkkkkkkk no by
@pssandhu9908
@pssandhu9908 2 жыл бұрын
ਜੀ ਓ ਮਾਨਾਂ 👌🏻😍
@arjansingh2798
@arjansingh2798 2 жыл бұрын
Ek ek gal sach hai tuhadi Maan sahib ji waheguru ji sade CM nu chardikla wich rakhna ji 🙏🙏🙏🙏🙏🙏
@jarnailsingh9630
@jarnailsingh9630 2 жыл бұрын
👍👍👍👍😍😍
@veerpalkaur4195
@veerpalkaur4195 2 жыл бұрын
ਜਿਉਂਦੇ ਰਹੋ ਮਾਨ ਸਾਬ੍ਹ ❤️❤️❤️
@kulwantkaur-zy4eo
@kulwantkaur-zy4eo Жыл бұрын
Bhuat Sujhwan han Punjab de CM Bhagwant Man ji God bless you 🙏🙏🙏🙏🙏🙏💐💐💐💐💐
@manpreetsinghkhalsa1814
@manpreetsinghkhalsa1814 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ
@rhythemsharma7712
@rhythemsharma7712 2 жыл бұрын
Bhagwant Mann sir great
@sampaul8430
@sampaul8430 2 жыл бұрын
Our Chief Minister!!! Feeling proud to say first time this word
@amarjeetsingh4851
@amarjeetsingh4851 2 жыл бұрын
ਭਗਵੰਤ ਮਾਨ ਜੀ ਚੜਦੀ ਕਲਾ ਵਿਚ ਰਹੋ ਜੀ ਮਜਾ ਲਿਆਤਾ ਜੀ ਨੰਬਰ ਵੰਨ ਸਪੀਚ ਹੈ ਜੀ ਵਾਹਿ ਤੂਹਾਨੂ ਲੰਬੀ ਉਮਰ ਬਖਸ਼ੇ ਵੀਰੇ ਛਾਗੇ ਤੁਸੀ ਜੀ
@DaljitSingh-zv2ir
@DaljitSingh-zv2ir 2 жыл бұрын
ਲੱਗੇ ਰਹੋ ਮਾਂਨ ਸਾਬ੍ਹ ਜੀ 🙏
@KingHunter3597
@KingHunter3597 Жыл бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਭਗਵੰਤ ਮਾਨ ਭੰਡ ਮੁਰਦਾਬਾਦ
@jasveerkaur5897
@jasveerkaur5897 2 жыл бұрын
Punjab da maan bhagwant maan sab salute
@harpreet11560
@harpreet11560 2 жыл бұрын
Aam Aadmi Party Zindabaad ❤️💪🏻😁
@baljindersinghbrar1835
@baljindersinghbrar1835 2 жыл бұрын
Bahut Dhanwad Charcha krn da. Jug jug jio CM S Bhagwant Singh Mann.👍👍🙏🙏🙏👍
@pammabasanti3035
@pammabasanti3035 2 жыл бұрын
CM bhagwant Maan zindabad 🙏❤️
@Jatindersingh-jo9sx
@Jatindersingh-jo9sx 2 жыл бұрын
CM ਬਣਨ ਤੋਂ ਬਾਦ ਏਦਾ ਲੱਗਦਾ ਜਿਵੇਂ ਕੋਈ ਸਾਡੇ ਪਿੰਡ ਦਾ ਮੁੱਖ-ਮੰਤਰੀ ਬਣ ਗਿਆ ਹੋਵੇ।। ਏਨਾਂ ਆਪਣਾ-ਪਣ 🫂ਆ ਤੇਰੇ ਵਿੱਚ,, ਲੋਕਾਂ ਦੀ ਤੁਸੀ ਆਖਰੀ ਉਮੀਦ ਓ.. ❤️ਦਿੱਲ ਨਾਂ ਟੁੱਟੇ ਹੁਣ💔 ਕਿਸੇ ਪੰਜਾਬੀ ਦਾ ਕਰੋੜਾਂ ਲੋਕਾਂ ਦੀਆਂ ਅੱਖਾਂ 👀 ਤੁਹਾਡੇ ਤੇ ਟਿੱਕੀਆਂ ਹੋਈਆਂ।। ਚੰਗਾ ਜੀ-ਰੱਬ ਰਾਖਾ👍🏽
@malkitsingh-cl3wb
@malkitsingh-cl3wb Жыл бұрын
ਤਾਈ ਤੁਹਾਡੇ ਸਿੱਖ ਮੁੰਡੇ ਡਿਬੜੂਗੜ ਜੇਲ ਚੋ ਆ।ਸ਼ਰਮ ਕਰੋ ।ਬਰਗਾੜੀ ਦਾ ਕੀ ਬਣਿਆ ਨਸ਼ੇ ਦਾ ਕੀ ਆਲ ਆ।ਸ਼ਰਮ ਕਰੋ ਤੁਸੀ ।
@inderveersinghdhindsa9429
@inderveersinghdhindsa9429 2 жыл бұрын
ਬਾਈ ਭਗਵੰਤ ਸਿੰਘ ਮਾਨ ਜ਼ਿੰਦਾਬਾਦ ਈਮਾਨਦਾਰ ਬੰਦਾ
@simiramgarhia4806
@simiramgarhia4806 2 жыл бұрын
sacha banda bhagwant maan really too good 👏👏👍🏻👍🏻👍🏻👍🏻☺☺☺☺☺full support with aap 🥰🥰🥰
@rekhasinghi9401
@rekhasinghi9401 Жыл бұрын
Maan sahib 🙏🙏
@mb6707
@mb6707 2 жыл бұрын
Doesn’t Matter what he does spoke truth,All youngsters and people from Punjab need to keep supporting him,Only I hurt when he took the security of Moosewala.But gave him chance
@himanshudwivedi4548
@himanshudwivedi4548 2 жыл бұрын
Actually clearance had to be taken from central government home ministry secretary before withdrawing security from any person based on threat perception. Based on this report only can state govt withdraw the security. Problem is that home secretary gave go ahead notice for this without any caveat. This is what Simranjeet Singh Mann is also saying. However it is not that state government has no role. It is on discretion of state government to comply with central government's No objection certificate.
@gurnoorgillsehaj2257
@gurnoorgillsehaj2257 2 жыл бұрын
ਆਈਆਈਆਈਪੀ ਨੂੰ ਇਕ ਸਾਲ o
@roopratta424
@roopratta424 2 жыл бұрын
@@himanshudwivedi4548 p
@muhammadmukhtiar2358
@muhammadmukhtiar2358 2 жыл бұрын
ਸਰਦਾਰ ਭਗਵਤ ਮਾਨ ਜਿੰਦਾਬਾਦ
@charanjeetgill1708
@charanjeetgill1708 Жыл бұрын
ਸਾਡਾ ਮੁੱਖ ਮੰਤਰੀ ਭਗਵੰਤ ਮਾਨ ਜੀ ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ 🙏
@harpreetsingh2769
@harpreetsingh2769 2 жыл бұрын
ਵਾਹ ਬਈ ਵਾਹ ਪੰਜਾਬ ਦੇ ਅਸਲੀ ਸ਼ੇਰਾ ।
@Sonusharma-ce1pe
@Sonusharma-ce1pe 2 жыл бұрын
Maan saab zindabad
@singh-saini
@singh-saini 2 жыл бұрын
Good speech
@sharanjeetsinghbilling5332
@sharanjeetsinghbilling5332 2 жыл бұрын
CM Maan sahib great.
@sukhwindersingh5885
@sukhwindersingh5885 2 жыл бұрын
ਮਾਨ ਸਾਬ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ......ਆਮ ਆਦਮੀ ਪਾਰਟੀ ਜਿੰਦਾਬਾਦ
@SukhjinderSingh-ei8ch
@SukhjinderSingh-ei8ch 2 жыл бұрын
Maan Saab Zindabaad 👍👍👍👍👍
@gurijony
@gurijony 2 жыл бұрын
Keep it up Mr. C..M ji, God bless you, Sir ji.. Love you sir..
@sukhbirkaur7838
@sukhbirkaur7838 2 жыл бұрын
Maan Saab jindabad.god bless him
@Punjabisurma
@Punjabisurma 2 жыл бұрын
CM ਸਰਦਾਰ ਭਗਵੰਤ ਸਿੰਘ ਮਾਨ ਜੀ ਤੇਰੇ ਨਾਲ ਆ ਸਾਰੇ ਪੰਜਾਬ ਦੇ ਲੋਕ ਤੋ ਦੱਬ ਕੇ ਰੱਖ ਬਾਈ
@harvindersingh6417
@harvindersingh6417 Жыл бұрын
ਮੁੱਖ ਮੰਤਰੀ ਭਗਵੰਤ ਮਾਨ ਜਿੰਦਾਬਾਦ, ਇਸੇ ਤਰ੍ਹਾਂ ਖਿੱਚ ਕੇ ਰੱਖੋ।
@Harshika.Bhaktidevotion8410
@Harshika.Bhaktidevotion8410 Жыл бұрын
🌹🇮🇳🌹🇮🇳🌹🇮🇳🌹🇮🇳🌹🇮🇳🌹Bahrat maTa ki Jay Jay Aam Aadmi party Jindabad Jay Ho Jay Ho 🌹🙏🌹🙏🌹🙏🌹🙏🌹🙏🌹
@Vikashsingh-wg7og
@Vikashsingh-wg7og 2 жыл бұрын
MAAN SAAB YOU ARE A TRUE ROCKSTAR..❤❤💖💖❤💗
@nazarsingh1977
@nazarsingh1977 2 жыл бұрын
CM sahib very good 👌👌 may you live long God bless you and keep up
@itspunjabi8422
@itspunjabi8422 2 жыл бұрын
Main Zindagi cha pehle spech suni a Punjab de cm de ju sach aa das reha aa great job kar rahe cm saab 🙏
@rajinderkaur4779
@rajinderkaur4779 2 жыл бұрын
ਬਹੁਤ ਵਧੀਆ ਭਗਵੰਤ ਮਾਨ ਕੰਮ ਖਿਚ ਚੱਲ 🔥🔥🔥🔥🔥
@lakhwinderbhullarbhullar3839
@lakhwinderbhullarbhullar3839 Жыл бұрын
ਊਊਉਉਉਙਊਊਊਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਔਓਏਏਏਏਏਏਏਏਏਏਏਏਏਏਏਏਏ
@GurbhagGamer
@GurbhagGamer 2 жыл бұрын
ਬਹੁਤ ਵਧੀਆ ਮਾਨ ਸਾਹਿਬ' ਲੱਗੇ ਰਹੋ ਅਸੀ ਤੁਹਾਡੇ ਨਾਲ ਹਾਂ/
@JARNAILSINGH-vc2mt
@JARNAILSINGH-vc2mt 2 жыл бұрын
ਭਗਵੰਤ ਸਿੰਘ ਮਾਨ ਜਿੰਦਾਬਾਦ
@SukhwinderSingh-jy2ny
@SukhwinderSingh-jy2ny 2 жыл бұрын
I proud of you CM shab 💎👌🥇💐🙏
@kemleshdesh7136
@kemleshdesh7136 2 жыл бұрын
Master speaker, nazara aa janda Bhagwant di speech sunan da👌👏👏💯
@BhupinderSingh-xb4hl
@BhupinderSingh-xb4hl 2 жыл бұрын
ਇਕ ਆਸ ਦੀ ਕਿਰਨ 🌅 🎞🎞ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ 🌏🌅🌍🌹🌹🌹🌹🌹🎤🎞
@Likhari_p
@Likhari_p 2 жыл бұрын
ਮਾਨ ਵੀਰ ਜੀ ਤੁਹਾਡੀਆਂ ਗੱਲਾਂ ਸੁਣ ਕੇ ਸਾਡੇ ਕੋਲ ਸਵੇਰ ਦੀ ਚਾਹ ਵੀ ਨਹੀਂ ਪੀਤੀ ਜਾ ਰਹੀ ਏਨਾ ਹਾਸਾ ਆਇਆ ਤੁਹਾਡੀਆਂ ਗੱਲਾਂ ਸੁਣ ਕੇ ਪਰ ਤੁਹਾਡੀਆਂ ਗੱਲਾਂ ਬਹੁਤ ਹੀ ਦਮਦਾਰ ਹੁੰਦੀਆਂ
@sararalh8766
@sararalh8766 2 жыл бұрын
We are very proud of you sir Maan sahib ji oh sheera
@charansinghbhuttay3775
@charansinghbhuttay3775 2 жыл бұрын
ਵਾ,ਓ,ਭਗਵੰਤ ਮਾਨਾਂ,ਤੇਰੇ ਅੰਦਰੋਂ ਸਮਾਜ ਦੇ ਦਰਦਾਂ ਦੀ ਕਿਰਨ ਝਲਕਦੀ ਹੈ,ਿਜਹੜੀ, ਲਗਦਾ ਹੈ ਕਿ ਡੁੱਬਦੀ ਬੇੜੀ ਨੂੰ ਬਚਾੳੁਣ ਲੲੀ ਹੀ ਕਾਫੀ ਨਹੀਂ,ਬਲਕਿ ਿੱੲਕ ਸੰਤੁਲਤ ਸਮਾਜ ਦੀ ਅਸਲੀ ਤਸਵੀਰ ਲੋਕਾਂ ਦੇ ਸਾਹਮਣੇ ਪੇਸ਼ ਕਰੂਗੀ।ਸਿਅਾਸੀ ਲੁਟੇਰਿਅਾਂ ਦੀ ਅਾ ਗੲੀ ਸ਼ਾਮਤ।
@saabsandhu007
@saabsandhu007 2 жыл бұрын
Yr punjab ch kuch karo gya jaroor, par lokka ch sabar he nhi hai....
@GORAWALIA
@GORAWALIA Жыл бұрын
ਟਾਿੲਮ ਪਾਸ ਕਰਨ ਦਾ ਅਤੇ ਪਾਸ ਕਰਵਾਉਣ ਦਾ ਵਧੀਆ ਸਾਧਨ ।
@bikramjitrathi8876
@bikramjitrathi8876 2 жыл бұрын
ਕੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਗ੍ਰਹਿ ਮੰਤਰਾਲੇ ਦਿੱਤਾ ਜਾਵੇ ਜੀ। ਬੇਨਤੀ ਹੈ ਜੀ।
@pawandeepbadesha5686
@pawandeepbadesha5686 2 жыл бұрын
Very nice maan sabh
@harjeetsingh6883
@harjeetsingh6883 2 жыл бұрын
25 ਸਾਲ ਰਾਜ ਕਰਨ ਵਾਲੀ ਪਾਰਟੀ ਪੰਜਵੇ ਨੰਬਰ ਤੇ ਚਲੀਗੀ
Cat mode and a glass of water #family #humor #fun
00:22
Kotiki_Z
Рет қаралды 42 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
Cat mode and a glass of water #family #humor #fun
00:22
Kotiki_Z
Рет қаралды 42 МЛН