CM ਮਾਨ ਦੀ ਪਤਨੀ ਨੇ ਸ਼ੀਤਲ ਅੰਗੂਰਾਲ ਦਾ ਕਰ'ਤਾ ਪਰਦਾਫਾਸ਼ ?ਅੱਗੋਂ ਮਹਿਲਾ ਨੇ ਵੀ ਘੇਰ ਲਈ,ਪੁੱਛੇ ਤਿੱਖੇ ਸਵਾਲ...!

  Рет қаралды 18,788

Oneindia Punjabi

Oneindia Punjabi

17 күн бұрын

CM ਮਾਨ ਦੀ ਪਤਨੀ ਨੇ ਸ਼ੀਤਲ ਅੰਗੂਰਾਲ ਦਾ ਕਰ'ਤਾ ਪਰਦਾਫਾਸ਼ ?
ਅੱਗੋਂ ਮਹਿਲਾ ਨੇ ਵੀ ਘੇਰ ਲਈ,ਪੁੱਛੇ ਤਿੱਖੇ ਸਵਾਲ...!

Пікірлер: 63
@KuldeepSingh-nt3cv
@KuldeepSingh-nt3cv 15 күн бұрын
ਜਦੋਂ ਦੀ ਆਮ ਆਦਮੀ ਸਰਕਾਰ ਆਈ ਤਾਂ ਨਸ਼ਿਆਂ ਤੇ ਕਤਲ ਵਿੱਚ ਬਹੁਤ ਸਾਰੇ ਵਾਧਾ ਹੋਇਆ
@AvtarSingh-gs1si
@AvtarSingh-gs1si 9 күн бұрын
ਪਹਿਲੀਆ ਸਰਕਾਰਾ ਵਧੀਆ ਸੀ ਕਾਂਗਰਸ ਸਰਕਾਰ ਸੀ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਕਿਨੀ ਵਧੀਆ ਸਰਕਾਰ ਸੀ ਪੰਚੀ ਸਾਲ ਕੋਲਾ ਮੁਲ ਲਿਆ ਹਿਸਾ ਪਤੀ ਲੈ ਲੈ ਕਰੋੜਾ ਰੁਪਏ ਕਮਾਏ ਛੇ ਛੇ ਹਜ਼ਾਰ ਰੁਪਏ ਬਿਜਲੀ ਬਿਲ ਆਊਦਾ ਰਿਹਾ ਭਗਵੰਤ ਮਾਨ ਨੇ ਹੁਣ ਬਿਲ ਆਊਣੋ ਹਟਾਏ ਆ ਪਹਿਲੀਆ ਸਰਕਾਰਾ ਵਧੀਆ ਘਰ-ਘਰ ਨੌਕਰੀਆ ਦਿਤੀਆ ਸਾਰਾ ਪੰਜਾਬ ਨੌਕਰੀ ਕਰ ਰਿਹਾ ਕੋਈ ਬੇਰੁਜ਼ਗਾਰ ਨਹੀ ਕਿਨੀਆ ਵਧੀਆ ਸੀ ਪਹਿਲੀਆ ਸਰਕਾਰਾ ਕਹੋ ਸਾਬਾਸ਼ ਪਹਿਲੀਆ ਸਰਕਾਰਾ ਲੁਟਦੀਆ ਸੀ ਵਧੀਆ ਸੀ ਕਹੋ ਸਾਬਾਸ਼
@MS-nt8cx
@MS-nt8cx 15 күн бұрын
ਕਿਸੇ ਕੰਮ ਦੀ ਨਹੀਂ ਇਹ ਸਰਕਾਰ
@user-kt4om7zf4y
@user-kt4om7zf4y 15 күн бұрын
ਇਹਨਾਂ ਤੋਂ ਸੂਟ ਵੀ ਲੈਉ ਪੈਸੇ ਵੀ ਲੈ ਉ ਕਿਉਂ ਕਿ ਉਹ ਪੈਸੇ ਆਪਣੇ ਹੀ ਨੇ ਆਪਣੇ ਸਿਰ ਤੇ ਕਰਜ਼ਾ ਚੁਕਿਆ ਹੋਇਆ ਜੇ ਦਿੰਦੇ ਨੇ ਲੈ ਲੋ ਪਰ ਵੋਟ ਨਾ ਸਪੋਟ ਬਿਲਕੁਲ ਭੁਲ ਕੇ ਵੀ ਨਾ ਪਾਉ ਪੰਜਾਬ ਬਚਾਉ
@instareels7997
@instareels7997 15 күн бұрын
Amritpal Singh Khalsa da ke kasoor
@user-em8hv1gy3q
@user-em8hv1gy3q 15 күн бұрын
Pura ki kitaa kuj ne
@user-fk1ij8uy5w
@user-fk1ij8uy5w 15 күн бұрын
bas kar
@Kiranveersingh-sb2kn
@Kiranveersingh-sb2kn 15 күн бұрын
ਅੱਧੇ ਤਾਂ ਝਾਕੇ ਬਾਕੇ ਲੈਦੇ ਤੁਰੇ ਫਿਰਦੇ ਨਾਲ
@tarsemsingh-kh1uy
@tarsemsingh-kh1uy 15 күн бұрын
ਬੀਬੀ ਜੀ ਆਮ ਆਦਮੀ ਪਾਰਟੀ ਦੇ ਕੰਮ ਤਾਂ ਬਲਕਾਰ ਸਿੰਘ ਲਾਲ ਚੰਦ ਕਟਾਰੂ ਚੱਕ ਵਰਗੇ ਮੰਤਰੀ ਕੰਮ ਆਉਣਗੇ। ਸਰਕਾਰੀ ਨੌਕਰੀਆਂ ਕੇਜਰੀਵਾਲ ਦੇ ਕਹਿਣ ਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਦੇ ਦਿੱਤੀਆਂ।
@gurpreetsinghgurpreetsingh3749
@gurpreetsinghgurpreetsingh3749 15 күн бұрын
Ki kita tussi Punjab lai nseya da dor bdaya ja apne juban bacheya nu sad kay duja bya kraya sarm ker lo tussi kyo Punjab nu clec laya
@balbirmand1854
@balbirmand1854 12 күн бұрын
ਬੇੜਾ ਗ਼ਰਕ ਕਰਕੇ ਰੱਖਤਾ ਪੰਜਾਬ ਦਾ ਇਸ ਸਰਕਾਰ ਨੇ।
@AvtarSingh-gs1si
@AvtarSingh-gs1si 9 күн бұрын
ਪਹਿਲੀਆ ਸਰਕਾਰਾ ਵਧੀਆ ਸੀ ਨਾਲੇ ਖਾਦੀਆ ਸੀ ਨਾਲੇ ਖਾਣ-ਪੀਣ ਕਰਨ ਦਿਦੀਆ ਸੀ ਕਾਂਗਰਸ ਸਰਕਾਰ ਸੀ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਕਿਨੀ ਵਧੀਆ ਸੀ ਕਾਂਗਰਸ ਘਰ-ਘਰ ਨੌਕਰੀਆ ਦਿਤੀਆ ਕਾਂਗਰਸ ਨੇ ਸਾਰਾ ਪੰਜਾਬ ਨੌਕਰੀਆ ਕਰ ਰਿਹਾ ਕੋਈ ਬੇਰੁਜ਼ਗਾਰ ਨਹੀ ਮੋਗੇ ਲਾਠੀਚਾਰਜ ਕਰਾਇਆ ਕਿਸਾਨ ਕੁਟੇ ਲਾਠੀਆ ਦੀਆ ਹੁਝਾ ਵਜਦੀਆ ਦੇਖ ਲਿਓ ਵੀਡੀਓ ਵਿਚ ਮੋਗੇ ਪਹਿਲੀਆ ਸਰਕਾਰਾ ਤਾ ਵਧੀਆ ਸੀ ਰਿਸਵਤ ਲੈਣ ਦਿਦੀਆ ਸੀ
@Lakha-ov5mr
@Lakha-ov5mr 9 күн бұрын
ਅਸੀਂ ਸਮਝਦੇ ਹਾਂ ਕਿ ਅੰਮ੍ਰਿਤਪਾਲ ਨੂੰ ਬਦਨਾਮ ਕਰਨ ਦੀ ਸਰਕਾਰ ਦੀ ਕੋਈ ਵੱਡੀ ਸਾਜ਼ਿਸ਼ ਹੈ। ਸਰਕਾਰ ਅੰਮ੍ਰਿਤਪਾਲ ਤੋਂ ਡਰੀ ਹੋਈ ਹੈ।
@jagjitsingh7550
@jagjitsingh7550 15 күн бұрын
N o C batea ke khoga
@gurpreetsinghgurpreetsingh3749
@gurpreetsinghgurpreetsingh3749 15 күн бұрын
N s a kyo lai
@xyzvlogs5208
@xyzvlogs5208 14 күн бұрын
ਇਹਨੂੰ ਵੀ ਝੂਠ ਬੋਲਣਾ ਸਿਖਾ ਦਿੱਤਾ ਝੰਡੇ ਨੇ
@gurpreetsinghgurpreetsingh3749
@gurpreetsinghgurpreetsingh3749 15 күн бұрын
Byata buched sikha da dusman pagwant maan
@beantkumar9278
@beantkumar9278 15 күн бұрын
Kus ta sarm kar lo
@leaderpunjab
@leaderpunjab 15 күн бұрын
Eh chaval tuhade nal hi hundi a jihdi swal kar rahi a
@user-be3px9ek8h
@user-be3px9ek8h 15 күн бұрын
Jalandhar district da ek v job wala vkhao
@Kiranveersingh-sb2kn
@Kiranveersingh-sb2kn 15 күн бұрын
ਇਹ ਬਾਦਰੀ ਵੀ ਝੂਠ ਬੋਲਦੀ ਆ ਭੰਡ ਦਾ ਮਾਰਦਾ ਈ ਸੀ ਇਹ ਕਿਥੋ ਆਗੀ ਭੇਡ
@AvtarSingh-gs1si
@AvtarSingh-gs1si 9 күн бұрын
ਕਾਂਗਰਸ ਵਧੀਆ ਕਾਂਗਰਸ ਲਿਆਓ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਕਿਨੀ ਵਧੀਆ ਕਾਂਗਰਸ ਘਰ-ਘਰ ਨੌਕਰੀਆ ਦਿਤੀਆ ਕੇੲਈ ਬੇਰੁਜ਼ਗਾਰ ਨਹੀ ਸਾਰੇ ਪੰਜਾਬ ਨੂ ਪਕੀਆ ਨੌਕਰੀਆ ਦਿਤੀਆ ਪਹਿਲੀਆ ਸਰਕਾਰਾ ਵਧੀਆ ਸੀ ਹਰ ਇਕ ਘਰ ਨੂ ਛੇ ਛੇ ਹਜ਼ਾਰ ਰੁਪਏ ਬਿੱਲ ਆਊਦਾ ਸੀ ਕਾਂਗਰਸ ਵਧੀਆ ਸੀ ਰਗੜਦੀ ਸੀ
@ProGaming-yq7fe
@ProGaming-yq7fe 14 күн бұрын
Amm. Palti. Maan. Fail. Sarkar
@gurpreetsingh-ri7jw
@gurpreetsingh-ri7jw 14 күн бұрын
Yeh pariwarwad nahi tan hor ki hai
@sandeepkaurgagankaur5115
@sandeepkaurgagankaur5115 7 күн бұрын
Sahi
@Harjs2525
@Harjs2525 8 күн бұрын
Gurpreet tusi bhut good on
@user-ef1wk6ck6q
@user-ef1wk6ck6q 15 күн бұрын
Paise kine chukae ne das
@user-ef1wk6ck6q
@user-ef1wk6ck6q 15 күн бұрын
Har pakki
@jyotidharmsot6453
@jyotidharmsot6453 8 күн бұрын
Outsouring band kro maan sahib ji employees technical college class 4
@amanaujlakahangarh5759
@amanaujlakahangarh5759 15 күн бұрын
NSA
@HarjitSingh-qb7hp
@HarjitSingh-qb7hp 15 күн бұрын
ਫਰੀ ਦੀ ਆਟਾ ਦਾਲ ਦਿੳ ਲਾਈਟ ਦਿਓ ac ਚਲਣ ਆਬਾਦੀ ਸਾਈਦ ਵਧ ਸਕੇ
@amanaujlakahangarh5759
@amanaujlakahangarh5759 15 күн бұрын
😂😂😂 😂😂😆😊😮. Koi na
@HarjinderS-uj8yu
@HarjinderS-uj8yu 11 күн бұрын
2027 vich piyar dekh hi jana tuhanu sada
@user-ef1wk6ck6q
@user-ef1wk6ck6q 15 күн бұрын
Tu kevae chalan dai
@user-uj8hp4wp3s
@user-uj8hp4wp3s 15 күн бұрын
Noc
@mrajmraj6133
@mrajmraj6133 15 күн бұрын
🐕🐕🐕🐕🐕 PUNJAB. DA BERHA GARK KARTA AAP. SARKAR NE.
@user-ef1wk6ck6q
@user-ef1wk6ck6q 15 күн бұрын
Thag sarkar
@user-be3px9ek8h
@user-be3px9ek8h 15 күн бұрын
Bs kro kuj nhi Hoya Punjab ch Punjab ch murder ya nsa vdeya
@HappyCrane-gc5pd
@HappyCrane-gc5pd 15 күн бұрын
Hon tk NSA laeya hor kuj ni kita tuci
@HappyCrane-gc5pd
@HappyCrane-gc5pd 15 күн бұрын
NSA bare v kuj bolo o kyon lai
@surendersingh1173
@surendersingh1173 14 күн бұрын
Aj ye neta ban gye char din party me rh jer ise abhi tak ota kya hai is se jawab mangige te ye bol degi is bare me muje pta nhi
@user-ef1wk6ck6q
@user-ef1wk6ck6q 15 күн бұрын
Paise faran aa gai
@bickycheema2458
@bickycheema2458 15 күн бұрын
Tu be bohat chalk a hun nahi jitde
@KashdeepSingh-ei4wj
@KashdeepSingh-ei4wj 11 күн бұрын
Galiyan naukariyan Dete Hain khol ke bhai Wapas na
@parmeetkaur6487
@parmeetkaur6487 12 күн бұрын
Bakwas kari jandi aa
@surendersingh1173
@surendersingh1173 14 күн бұрын
Koi ni lga sab vado me lge hai asliyat me nhi jo abhi nikle hai rasan batne wale unke bare me kya bolegi pta isko kuch nhi sirf bate mar rhi hai or kuch nhi
@Rahul-n2u
@Rahul-n2u 8 күн бұрын
Chora di sarkar
@HarjitSingh-qb7hp
@HarjitSingh-qb7hp 15 күн бұрын
ਮਾਨ ਸਾਬ ਵਧੀਆ ਕੰਮ ਕਰ ਰਹੇ ਹਨ ਪਰ ਚੋਰ ਗਿਰੋਹ ਵਧ ਹਨ ਕਲੇ ਕੀ ਕਰਨ ਆਪਾ ਨੂ ਹਰ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਤਾ ਹੀ ਪੰਜਾਬ ਬਚੇ ਤਰੱਕੀ ਕਰੇ
@user-wi8zt1rn4w
@user-wi8zt1rn4w 15 күн бұрын
ਚੁਟਕਲੇ
@HarjitSingh-qb7hp
@HarjitSingh-qb7hp 15 күн бұрын
ਵਧੀਆ ਸਲਾਹ ਹਰ ਕੰਮ ਹੋ ਯਿਹਾ 24 ਘੰਟੇ ਬਿਜਲੀ ਝੋਨੇ ਦੇ ਸੀਜਨ ਆ ਰਹੀ ਲੋਕਾ ਨੂ ਕੋਈ ਖੁਸ ਨਹੀ ਕਰ ਸਕਦਾ
@user-wi8zt1rn4w
@user-wi8zt1rn4w 15 күн бұрын
ਨਸੇ ਨਾਲ ਪੁਤ ਮਰ ਰਹੇ
@user-wi8zt1rn4w
@user-wi8zt1rn4w 15 күн бұрын
ਅਫਸਰ ਸਭ ਦਿਲੀ ਤੋ
@user-wi8zt1rn4w
@user-wi8zt1rn4w 15 күн бұрын
Nsa
@nirmalghuman6077
@nirmalghuman6077 12 күн бұрын
ਭੇਡਾਂ ਦਾ ਕੁੱਝ ਨਹੀਂ ਹੋ ਸਕਦਾ👎👎👎👎
@VickykangVicky
@VickykangVicky 15 күн бұрын
Biba bhuda nA vivah karwa ke fukrya mari jani a sharabi da asar
@VickykangVicky
@VickykangVicky 15 күн бұрын
A kitho di gal aa nokriya ditiya ,,,,,,, rat sufna aaya hona,,,asi loka nu nokriya vanden dhe aa,,,,,
@HarjinderKaur-ms9px
@HarjinderKaur-ms9px 8 күн бұрын
WaheguruJi. MydearGurpreetKourJi.Beta VGood.C.mlAllthefamily. JeettheHappyConcessionMa heLeaveLong ..VBeautifulLovelyBeta.
@MS-nt8cx
@MS-nt8cx 15 күн бұрын
ਕਿਸੇ ਕੰਮ ਦੀ ਨਹੀਂ ਇਹ ਸਰਕਾਰ
Slow motion boy #shorts by Tsuriki Show
00:14
Tsuriki Show
Рет қаралды 7 МЛН
Scary Teacher 3D Nick Troll Squid Game in Brush Teeth White or Black Challenge #shorts
00:47
아이스크림으로 체감되는 요즘 물가
00:16
진영민yeongmin
Рет қаралды 60 МЛН
УГАДАЙ ГДЕ ПРАВИЛЬНЫЙ ЦВЕТ?😱
00:14
МЯТНАЯ ФАНТА
Рет қаралды 3,5 МЛН
Slow motion boy #shorts by Tsuriki Show
00:14
Tsuriki Show
Рет қаралды 7 МЛН