CM Mann ਦੀ ਵਿਗੜੀ ਸਿਹਤ ਸਬੰਧੀ ਡਾਕਟਰਾਂ ਨੇ ਕੀਤਾ ਵੱਡਾ ਖੁਲਾਸਾ | ਨਹੀਂ ਮਿਲੇਗੀ ਤੋਂ ਛੁੱਟੀ | CM Health Report

  Рет қаралды 82,739

Sach Kahoon Punjabi

Sach Kahoon Punjabi

Күн бұрын

Пікірлер: 139
@avtarsingh-f7o
@avtarsingh-f7o Ай бұрын
ਹੁਣ ਮੁੱਖ ਮੰਤਰੀ ਸਾਹਿਬ ਮੁਹੱਲਾ ਕਲੀਨਕ ਤੋਂ ਦਵਾਈ ਕਿਉਂ ਨੀਂ ਲੈ ਰਹੇ ਜਦੋ ਏਨਾ ਵਦੀਆ ਇਲਾਜ਼ ਮੁਹੱਲਾ ਕਲੀਨਕ ਚ ਹੋ ਰਿਹਾ ਹੈ ਫਿਰ ਏਨਾ ਨੂੰ ਵੀ ਇਲਾਜ਼ ਇਥੋਂ ਹੀ ਕਰਾਉਣਾ ਚਾਹੀਦਾ ਹੈ
@Gurinder1707
@Gurinder1707 Ай бұрын
Pind bibipur fatehgarh sahib di green ghar di kurhi nu collector di nokri mili hai jo Pvt parhi c bhagwat Maan zindabaad
@mandeepbrar4742
@mandeepbrar4742 Ай бұрын
ਮੇਹਰ ਕਰੇ 🙏
@charanjitbasra4543
@charanjitbasra4543 Ай бұрын
ਭਗਞੰਤ ਮਾਨ ਜੀ ਪ੍ਰਮਾਤਮਾ ਤੁਹਾਨੂੰ ਜਲਦੀ ਠੀਕ ਕਰਨਗੇ ਪੰਜਾਬ ਨੂੰ ਤੁਹਾਡੇ ਞਰਗੇ ਮੁੱਖਮੰਤਰੀ ਦੀ ਜ਼ਰੂਰਤ ਹੈ 75 ਸਾਲ ਞਾਅਦੱ ਇਮਾਨਦਾਰ ਮੁੱਖਮੰਤਰੀ ਮਿਲਿਆ ਪ੍ਰਮਾਤਮਾ ਮੇਹਰ ਕਰੇਗੀ
@G....Singh-GS786
@G....Singh-GS786 Ай бұрын
ਵਾਹਿਗੁਰੂ ਜੀ ਮਿਹਰ ਕਰਨ ਜੀ ..... ਸਬ ਨੂੰ ਬੇਨਤੀ ਹੈ ਕਿ ਉਨ੍ਹਾਂ ਦੀ ਸਿਹਤ ਤੇ ਸਿਆਸਤ ਨਾ ਕਰਨ .... ਇਹ problem ਹਰ ਬੰਦੇ ਨੂੰ ਆ ਸਕਦੀ। ਸਬ ਨੂੰ ਉਨਾਂ ਦੀ ਸਿਹਤਯਾਬੀ ਲਈ ਅਰਦਾਸ ਕਰਨੀ ਚਾਹੀਦੀ ਹੈ..... ਕਿ ਉਹ ਜਲਦੀ ਠੀਕ ਹੋ ਕਿ ਆਪਣੇ ਪਰਿਵਾਰ ਵਿੱਚ ਆਉਣ ਜੀ....।
@AmarjeetChatha-nz5qd
@AmarjeetChatha-nz5qd Ай бұрын
Jhdabhd. Buchrh. Nknak. Bhl69. Kanhaba, dajhhgda jmlebaz. Ne. Rzmaa. Deputmde..chfen.naalsgdar.bhd,nekjh.ka.he,buchrh.n
@PardeepKaur-k6v
@PardeepKaur-k6v Ай бұрын
Jesi karni besi barni
@hakamsingh6505
@hakamsingh6505 Ай бұрын
ਉਸਦੀ ਸਿਹਤ ਦਾ ਜਿੱਨਾ ਕੁ ਤੁਹਾਨੂੰ ਫ਼ਿਕਰ ਹੈ ਓਹ ਜੱਗ ਜ਼ਾਹਰ ਹੈਂ। ਤੁਸੀਂ ਤਾਂ ਸੁੱਖਾਂ ਸੁੱਖ ਰਹੇ ਹੋ ਕਿ ਓਹ ਮੰਜੇ ਤੋਂ ਹੀ ਨਾ ਉੱਠਣ। ਮਾੜੀ ਅਤੇ ਨਿੰਦਣਯੋਗ ਸੋਚ ਵਾਲਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਾਵਾਂ ਦੇ ਕਹੇ ਤੋਂ ਢੱਗੇ ਨੀ ਮਰਦੇ ਹੁੰਦੇ। ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ਣ ਤਾਂ ਕਿ ਉਹ ਕੂੜਾ ਕਰਕਟ ਸਾਫ਼ ਕਰ ਸਕਣ। ਸਿੰਘ
@Warispanjab1984
@Warispanjab1984 Ай бұрын
ਉਹ ਜਿਹੜੇ ਚਵਲ ਬੇਗਾਨੀਆਂ ਕੁੱਖਾਂ ਬਗਾਨੀਆਂ ਪੁੱਤਾਂ ਦਾ ਮਾੜਾ ਸੋਚਣ ਉਨਾਂ ਦਾ ਫਿਰ ਮਾੜਾ ਹੀ ਹੁੰਦਾ ਹੈ ਆ ਯਾਰੋ ਥੋੜਾ ਜਿਹਾ ਸੋਚਿਆ ਕਰੋ ਆਪ ਦਾ ਪੁੱਤ ਇੱਕ ਦਿਨ ਕਿਤੇ ਪਾਸੇ ਖਿਲਾ ਕੇ ਵੇਖੋ ਤੇ ਕਿਸ ਤਰ੍ਹਾਂ ਦਿਲ ਨੂੰ ਚੀਰ ਪੈਂਦੇ ਹਨ ਧੰਨ ਨੂੰ ਮਾਵਾਂ ਜਿਹਨਾਂ ਦੇ ਪੁੱਤ ਏਡੀ ਦੂਰ ਜਿਨਾਂ ਚ ਸੁੱਟੇ ਨੇ ਤੇ ਇਹ ਬਦ ਨੂੰ ਲੱਗਣਗੀਆਂ ਤੇ ਇਹ ਬਦਵਾ ਨਹੀਂ ਸਕਦਾ ਇਹ ਪਰਮੇਸ਼ਰ ਦਾ ਨਿਯਮ ਹੈ
@inderjitsingh1912
@inderjitsingh1912 Ай бұрын
ਰੱਬ ਇਸਦੀ ਆਤਮਾ ਨੂੰ ਸ਼ਾਂਤੀ ਦੇਵੇ
@sarmailsingh636
@sarmailsingh636 Ай бұрын
ਵਹਿਗੁਰੂ ਜੀ ਮੇਹਰ ਕਰੋ CM Bhagwant Maan Jindabad
@Harjinderbrar-j2e
@Harjinderbrar-j2e Ай бұрын
ਮਾਨ ਜੀ ਦੀ ਜ਼ਿੰਦਗੀ ਨੂੰ ਬਚਾਉਣ ਲਈ ਵਾਹਿਗੁਰੂ ਜੀਉ ਮਿਹਰਬਾਨ ਹੋ ਕਿ ਬਹੁਤ ਜਲਦ ਸਿਹਤਯਾਬ ਕਰ ਦੇਣ। ਉਹਨਾਂ ਦੀ ਜ਼ਿੰਦਗੀ ਦੀ ਅਜੇ ਉਨ੍ਹਾ ਦੇ ਪਰਿਵਾਰਕ ਮੈਂਬਰਾਂ ਸਮੇਤ ਰਿਸ਼ਤੇਦਾਰਾਂ ਨੂੰ ਅਤੇ ਖੁਦ ਪੰਜਾਬ ਦੇ ਵਾਸੀਆਂ ਨੂੰ ਹੁਣ ਅਗਾਂਹ ਲਈ ਵੀ ਬਹੁਤ ਜ਼ਰੂਰਤ ਹੈ। ਧੰਨਵਾਦ ਜੀ
@ranjitbrar2449
@ranjitbrar2449 Ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਵਹਿਗੁਰੂ ਤੰਦਰੁਸਤੀ ਬਖਸ਼ੇ ਲੰਮੀ ਉਮਰ ਕਰੇ ਤਦਰੁਸਤੀ ਬਖਸ਼ੇ ਚੜਦੀ ਕਲਾ ਬਖਸ਼ੇ
@santoshrani2286
@santoshrani2286 Ай бұрын
ਸੀ ਐਮ ਸਾਹਿਬ ਨੂੰ ਜਲਦੀ ਤੋਂ ਜਲਦੀ ਠੀਕ ਕਰਨ ❤
@sukhwinderhammi344
@sukhwinderhammi344 Ай бұрын
ਪ੍ਰਮਾਤਮਾ ਬਿਲਕੁਲ ਤੰਦਰੁਸਤ ਰੱਖੇ।
@JasveerSingh-m1g
@JasveerSingh-m1g Ай бұрын
ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਹਸਪਤਾਲ ਵਿੱਚ ਕਿਉਂ ਨਹੀਂ ਕਰਵਾਇਆ ਇਲਾਜ ਲੋਕਾਂ ਨੂੰ ਤਾਂ ਸਰਕਾਰੀ ਹੋਸਪੀਟਲ ਦੀ ਸਲਾਹ ਦੇ ਰਹੇ ਹਨ ਭਗਵੰਤ ਮਾਨ ਆਪਣਾ ਇਲਾਜ ਪ੍ਰਾਈਵੇਟ ਵਿੱਚ ਕਰਵਾ ਰਹੇ ਹਨ ਲੱਖ ਲਾਹਨਤਾਂ
@SukhwinderSingh-jg1je
@SukhwinderSingh-jg1je Ай бұрын
ਭਗਵੰਤ ਬੁੱਚੜ ਜ਼ਾਲਮ ਦਾ ਅੰਤ ਬੜਾ ਮਾੜਾ ਹੋਣ ਵਾਲਾ। ਅਕ੍ਰਿਤਘਣ ਨੂੰ ਪ੍ਰਮਾਤਮਾ ਸਖ਼ਤ ਸਜ਼ਾ ਦੇਵੇਗਾ ।
@HarbansSingh-yt1jh
@HarbansSingh-yt1jh Ай бұрын
, ਵਾਹੇਗ਼ੂਰੂ ਮੇਹਰ ਕਰੇ
@skteja9133
@skteja9133 Ай бұрын
ਮਾਨ ਸਾਹਿਬ ਤੁਹਾਡੇ ਸਿਹਤ ਦੀ ਮੈ ਵਾਹਿਗੁਰੂ ਜੀ ਕੋਲੋਂ ਜਲਦੀ ਠੀਕ ਹੋਣ ਦੀ ਅਰਦਾਸ ਕਰਦਾ ਹਾਂ
@JagroopSingh-no7xy
@JagroopSingh-no7xy Ай бұрын
ਇਸ ਕੁੱਤੇ ਦੀ ਵਾਹਿਗੁਰੂ ਨੇ ਵੀ ਨਹੀ ਸੁਣਨੀ ਜੋ ਸਰਾਬੀ ਹੋਕੇ ਗੁਰੁੁ ਦੀ ਹਜ਼ੂਰੀ ਵਿੱਚ ਜਾਂਦਾ
@ParamjitSingh-sv3ce
@ParamjitSingh-sv3ce Ай бұрын
ਅਸੀਂ ਸ੍ਰ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਸਿਹਤਯਾਬੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ।
@Warispanjab1984
@Warispanjab1984 Ай бұрын
ਫਿੱਟੇ ਮੂੰਹ ਤੇਰੀ ਜੰਮਣ ਵਾਲੀ ਤੇ ਦੋਸ਼ੀਆਂ ਦਾ ਸਾਥ ਦੇਣਾ ਪਾਪ ਹੈ
@ParamjitSingh-sv3ce
@ParamjitSingh-sv3ce Ай бұрын
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ? ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥ ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥ ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥੧॥
@mangatsingh670
@mangatsingh670 Ай бұрын
ਪਰਮਾਤਮਾ ਮਾਨ ਸਾਬ੍ਹ ਨੂੰ ਸਿਹਤਯਾਬ ਕਰਨ
@Kiranjeetkaur59843
@Kiranjeetkaur59843 Ай бұрын
ਵਾਹਿਗੁਰੂ ਜੀ ਜਲਦੀ ਚੰਗੀ ਨਿਊਜ਼ ਆਵੇ ਪੰਜਾਬ ਦਾ ਭਲਾ ਹੋ ਜੇ 🙏🙏
@pashorasingh3251
@pashorasingh3251 Ай бұрын
ਵਾਹਿਗੁਰੂ ਜੀ ਭਗਵੰਤ ਮਾਨ ਨੂੰ ਜਲਦੀ ਤੰਦਰੁਸਤੀ ਬਖਸ਼ਣ 🙏
@GursewakinsanDandota
@GursewakinsanDandota Ай бұрын
👏
@sarabjitkaur5046
@sarabjitkaur5046 Ай бұрын
Rab jaldi sehtyab krn cm nu
@yudhbirsingh6993
@yudhbirsingh6993 Ай бұрын
God bless very good health to S Mann ❤❤❤❤❤
@Warispanjab1984
@Warispanjab1984 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਲ ਤਾਂ ਸੱਚ ਹੈ ਕਿ ਪਰਮੇਸ਼ਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਜ਼ਾ ਦੇਵੇਗਾ ਤੇ ਜਦੋਂ ਸਜ਼ਾ ਮਿਲਣੀ ਹੁੰਦੀ ਹੈ ਪਹਿਲਾਂ ਸਰੀਰ ਨੂੰ ਰੋਗ ਲੱਗਦੇ ਹਨ ਇਸ ਕਰਕੇ ਇਸ ਕੁੱਤੇ ਸੀ ਐਮ ਦਾ ਵੀ ਇਹੀ ਹਾਲ ਹੋਣ ਵਾਲਾ ਹੈ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਪੁੱਤ ਜਿਹੜੇ ਬੇਕਸੂਰ ਜੋ ਜੇਲਾਂ ਦੇ ਵਿੱਚ ਸੜ ਰਹੇ ਹਨ ਉਹਨਾਂ ਦੀਆਂ ਵੀ ਆਂਦਰਾਂ ਹੀ ਜਾਂਦੀਆਂ ਹਨ ਕਿ ਉਹ ਕਿਸ ਤਰ੍ਹਾਂ ਦਿਨ ਬਤੀਤ ਕਰ ਰਹੀਆਂ ਹਨ ਆਹ ਜਿੰਨੇ ਵਿੱਚ ਚਵਲ ਕਮੈਂਟ ਕਰਨ ਵਾਲੇ ਹਨ ਸਿਹਤਯਾਬੀ ਦੀਆਂ ਇਹਨਾਂ ਦੇ ਪੁੱਤ ਹਾਲੇ ਘਰੇ ਸਹੀ ਸਲਾਮਤ ਬੈਠੇ ਹਨ ਇਸ ਕਰਕੇ ਇਹਨਾਂ ਕੁੱਤਿਆਂ ਨੂੰ ਉਹਦੀ ਸਿਹਤਯਾਬੀ ਦਾ ਫਿਕਰ ਪਿਆ ਹ ਇਹ ਸਭ ਹਰਾਮ ਦੀ ਔਲਾਦ ਹਨ ਜਿੰਨੇ ਵੀ ਇਹ ਕਮੈਂਟ ਕਰਨ ਦੇ ਹਨ ਇਹ ਸਿੱਖੀ ਤੋਂ ਮੁਨਕਰ ਇਹ ਬੇਫਾਲਤੂ ਦੇ ਲੋਕ ਪਰ ਪਰਮਾਤਮਾ ਸਜ਼ਾ ਦੇਣ ਵਾਲਾ ਹੈ ਇਹ ਸੀਐਮ ਨੂੰ ਸਜਾ ਮਿਲੇਗੀ ਤੇ ਮਿਲੇਗੀ ਹੀ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Gurveer-tr3wv
@Gurveer-tr3wv Ай бұрын
👏👏👏👏🙏🙏🙏🙏
@GurmeetKaur-k7c
@GurmeetKaur-k7c Ай бұрын
God bless Good health to cm sab
@sarpanchphullo5723
@sarpanchphullo5723 Ай бұрын
Whaguru ji mahar karo ji
@kulwantbasi8751
@kulwantbasi8751 Ай бұрын
God bless Mr Mann 🙏🙏🌹🌹🇨🇦
@pngaming50
@pngaming50 Ай бұрын
🙏🏻🙏🏻Dhan dhan satguru tera hi aasra🙏🏻🙏🏻
@bhupindersandhu2176
@bhupindersandhu2176 Ай бұрын
God bless you Maan Sahib ji Get well soon
@GurpreetSingh-jg8pw
@GurpreetSingh-jg8pw Ай бұрын
Waheguru ji mehar kre jaldi thik hongey cm Maan saab jindabad
@SukhwinderSingh-fm7xh
@SukhwinderSingh-fm7xh Ай бұрын
ਵਾਹਿਗੁਰੂ ਮਾਂਨ ਸਾਹਿਬ ਤੇ ਮੇਹਰ ਭਰਿਆ ਹੱਥ ਰੱਖਣ ਪਹਿਲੀ ਵਾਰ ਪੰਜਾਬ ਨੂੰ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ
@PardeepKaur-k6v
@PardeepKaur-k6v Ай бұрын
😂😂😂😂😂
@swarnjitkaur6595
@swarnjitkaur6595 Ай бұрын
ਮਾਲਕ ਸੱਭ ਨੂੰ ਖ਼ੁਸ਼ੀਆਂ ਭਰਿਆ ਜੀਵਨ ਦੇਵੇ ❤
@simransaini6026
@simransaini6026 Ай бұрын
Waheguru ji Mahar kareo ji c.m sahib ta🙏🙏
@JAGROOPSingh-tf8bi
@JAGROOPSingh-tf8bi Ай бұрын
@daljitsingh6498
@daljitsingh6498 Ай бұрын
Waheguru kirpa karann
@HardeepSingh-ii4db
@HardeepSingh-ii4db Ай бұрын
Prmatma CM sab nu tandrusti te changi sehat deve❤❤🙏🙏🙏🙏
@home123garg6
@home123garg6 Ай бұрын
God bless you Maan Sahib ji.
@surjitkaur4998
@surjitkaur4998 Ай бұрын
Maan zindabad wahaguru ji mehar karan
@PalwinderKaur-bp9kr
@PalwinderKaur-bp9kr Ай бұрын
Gariba da masiha sada cm mann hamesha chardi kala vich rahe
@sonysingh4204
@sonysingh4204 Ай бұрын
Waheguru mehr krn 🙏🙏
@SatpalSingh-bc5xx
@SatpalSingh-bc5xx Ай бұрын
ਠੀਕ ਹੋ ਜਾਵੇਗਾ ਮੁੱਖ ਮੰਤਰੀ ਜੀ ਅਸੀਂ ਅਰਦਾਸ ਕੀਤੀ ਹੈ ਕਿ ਸਾਡੇ ਮੁਖਮੰਤਰੀ ਠੀਕ ਹੋ ਜਾਣ
@nashinderpal1683
@nashinderpal1683 Ай бұрын
God bless you 🙏
@Sangerhdphotography
@Sangerhdphotography Ай бұрын
Dhan dhan satguru tera h ashra
@harbhajansingh2620
@harbhajansingh2620 Ай бұрын
रब सुख रखे जी ।।
@Dharampal-fd4em
@Dharampal-fd4em Ай бұрын
God bless u man Sahab
@jasbirkaur7481
@jasbirkaur7481 Ай бұрын
Waheguru ji bless Bhagwant Maan with good health.
@BaljitkaurDhaliwal-w9b
@BaljitkaurDhaliwal-w9b Ай бұрын
Get well soon sir ji. Waheguru ji kirpa kro ji🙏🙏
@PargatSingh-dl5me
@PargatSingh-dl5me Ай бұрын
ਰੱਬ ਆਤਮਾ ਨੂੰ ਸ਼ਾਂਤੀ ਬਖ਼ਸ਼ੇ
@kuljitsingh5556
@kuljitsingh5556 Ай бұрын
ਅਜੇ ਮਰਿਆ ਨਹੀਂ ।
@sarbjit7644
@sarbjit7644 Ай бұрын
😂
@Varinder-i7l
@Varinder-i7l Ай бұрын
Parmatma sade cm di rakhia karan
@RAJESHKUMAR-kd3ig
@RAJESHKUMAR-kd3ig Ай бұрын
Get well soon sir 💪🙏
@ranapatwari
@ranapatwari Ай бұрын
ਸ਼ਰਾਬ ਜ਼ਿਆਦਾ ਪੀ ਲਈ ਆ ਕੁਝ ਨਹੀਂ ਹੋਇਆ
@TripatKaur-qq2np
@TripatKaur-qq2np Ай бұрын
Bhgwant man ji nu rb tandrusti dve lambi umr feve sare ardas kro ji
@IQBALSINGH-yf9qp
@IQBALSINGH-yf9qp Ай бұрын
Good channel
@RakeshKumar-gs8ko
@RakeshKumar-gs8ko Ай бұрын
Get well soon
@AnkitSingh-ls7kj
@AnkitSingh-ls7kj Ай бұрын
MSG ❤
@KashmirKaur-f7m
@KashmirKaur-f7m Ай бұрын
🙏🙏🙏🙏🙏
@RanjitGill-wq9du
@RanjitGill-wq9du Ай бұрын
Shri Hanuman Bhagwant Mann jindabad jindabad rahega
@anitagupta678
@anitagupta678 Ай бұрын
Wife of Mann is a doctor she can take care of his health
@ravilove2738
@ravilove2738 Ай бұрын
Waheguru ji Sab te Mehar Rakhyeao ji.Sab Chardikala Vich Rehan.
@Sukhjohal8126
@Sukhjohal8126 Ай бұрын
ਕੁੱਝ ਨਹੀਂ ਹੋਇਆ ਸਾਰੀ ਦੁਨੀਆਂ ਨਾਲ ਹੁੰਦਾ ਕਿਹੜਾ ਕੋਈ ਅੱਜ ਤੱਕ ਚੰਗਾ ਕੰਮ ਕੀਤਾ ਬਦਦੁਆਵਾਂ ਹੀ ਲਈਆਂ ਨੇ
@GurjeetSmagh
@GurjeetSmagh Ай бұрын
ਮਹੱਲਾ ਕਲੀਨਿਕ ਵਿੱਚ ਇਲਾਜ ਕਰਾੳ😂😂😂
@s.k.haridas6726
@s.k.haridas6726 Ай бұрын
Aam admi clinic
@VirSingh-nj3dc
@VirSingh-nj3dc Ай бұрын
ਮੁੱਖ ਮੰਤ੍ਰੀ ਨੂੰ ਬਹੁਤ ਜਿਆਦਾ tension ਜਿਆਦਾ ਫ਼ਿਕਰ ਚੋਣਾਂ ਜਿੱਤਣ ਦਾ ਝੂਠ ਬੋਲ ਕੇ ਚੋਣਾਂ ਜਿਤਨਾ ਚਾਹੁੰਦਾ ਹੈ ਪਰ।ਲੋਕਾਂ ਨੂੰ ਅਸਲੀਅਤ ਦਾਪਤਾ ਲਗ ਗਿਆ ਹੈ।
@PardeepKumar-ws7kp
@PardeepKumar-ws7kp Ай бұрын
Parmatma tandurusti Bakshi CM Sahab nu he bhawan menu chak lai par c m sahib mu chheti aram mile om nmo shivae
@parmajitbajwa1311
@parmajitbajwa1311 Ай бұрын
Thha 0:07 😊
@mangakalkat5141
@mangakalkat5141 Ай бұрын
ਇਹ ਕਿਹੜਾ ਸ਼ਰਾਬ ਛੱਡਦਾ
@GurdialSingh-zu1co
@GurdialSingh-zu1co Ай бұрын
Waheguru chadikala kare
@kuljitsingh5556
@kuljitsingh5556 Ай бұрын
ਗੁਰੂਦੁਆਰਾ ਸਾਹਿਬ ਵਿਚ ਸ਼ਰਾਬ ਪੀ ਕੇ ਜਾਣ ਵਾਲੇ ਦਾ ਹਾਲ।
@kamaljitkaur8742
@kamaljitkaur8742 Ай бұрын
Jo gurdware nu lut lut kha rhe ,sona te Paisa kha rhe Sara din afeem naal rajjia rahinda,Punjab de munde nashe te lga dite una bare ki vichaar ne
@Warispanjab1984
@Warispanjab1984 Ай бұрын
​@@kamaljitkaur8742ਕੋਈ ਗੱਲ ਨਹੀਂ ਭੈਣ ਜੀ ਤੇ ਉਹ ਕਿਹੜੇ ਸੌਖੇ ਨੇ ਅੱਜ ਕੁੱਤਿਆਂ ਵਾਂਗੂ ਦਰ ਦਰ ਤੇ ਵੱਜਦੇ ਫਿਰਦੇ ਨੇ ਇਸ ਕਰਕੇ ਇਸ ਕੁੱਤੇ ਸੀ ਐਮ ਦਾ ਵੀ ਇਹੀ ਹਾਲ ਹੋਣਾ ਚਾਹੀਦਾ ਹੈ ਪੰਜਾਬ ਦੀਆਂ ਮਾਵਾਂ ਦੀਆਂ ਵੱਧ ਦੁਆਵਾਂ ਇਸ ਕੰਜਰ ਨੂੰ ਲੱਗਣਗੀਆਂ ਤੇ ਇਹਦਾ ਸਾਥ ਦੇਣ ਵਾਲਿਆਂ ਨੂੰ ਵੀ ਲੱਗਣਗੀਆਂ ਇਹ ਪਰਮੇਸ਼ਰ ਦਾ ਨਿਯਮ ਹੈ ਜੋ ਪਾਪ ਦੇ ਵਿੱਚ ਕਿਸੇ ਦਾ ਸਾਥੀ ਬਣਦਾ ਹੈ ਉਸ ਦਾ ਭਾਵ ਦੇ ਵਿੱਚ ਉਨਾ ਹੀ ਹੱਕਦਾਰ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kuljitsingh5556
@kuljitsingh5556 Ай бұрын
@@kamaljitkaur8742 ਉਹ ਪਹਿਲਾਂ ਹੀ ਨਕਾਰੇ ਜਾ ਚੁੱਕੇ ਹਨ, ਗਲਤ comparison ਨਾ ਕਰੋ।
@AnkitSingh-ls7kj
@AnkitSingh-ls7kj Ай бұрын
MSG
@NareshKumar-n1j2n
@NareshKumar-n1j2n Ай бұрын
Best wishes for speedy recovery
@mamchand377
@mamchand377 Ай бұрын
Dhan dhan satguru tera hi aasra
@amrindersingh986
@amrindersingh986 Ай бұрын
Kisana di v sehat vigdi hoi a koi medea gall he ni kr reha
@kuljeetsingh3100
@kuljeetsingh3100 Ай бұрын
ਭਾਈ ਆਮਿਰਤਪਾਲ ਸਿੰਘ ਖਾਲਸਾ ਜੀ ਅਤੇ ਉਨ੍ਹਾਂ ਦੇ ਸਾਥੀਆਂ ਤੇ ਝੂਠੇ ਪਰਚੇ ਦਰਜ ਕੀਤੇ ਗਏ ਹਨ ਇਸ ਕਰਕੇ ਭਗਵੰਤ ਮਾਨ ਨੂੰ ਉਹਨਾਂ ਸਿੰਘਾਂ ਦਾ ਸ਼ਰਾਫ ਲੱਗ ਗਿਆ ਹੈ
@PardeepKaur-k6v
@PardeepKaur-k6v Ай бұрын
Bhai amritpal singh khalsa jindabad jindabad ji 🙏🙏🙏🙏🙏🙏
@drvarinderkaushal9686
@drvarinderkaushal9686 Ай бұрын
सारे लोका दी बिज़ली फ़्री बन्द करो C m ठीक हो jange
@AnkitSingh-ls7kj
@AnkitSingh-ls7kj Ай бұрын
DHAN DHAN SATGURU TERA HI AASRA PITA JI
@RamanSingh-tm8gp
@RamanSingh-tm8gp Ай бұрын
88😢88😢ie8😮8thandij6😂ujoti883🎉to77tototototo😢😢8i8😢😅8😢i😢88😢😢
@PardeepKaur-k6v
@PardeepKaur-k6v Ай бұрын
Punjab sarkar murdabad murdabad 🙏🙏
@varinderthaper1186
@varinderthaper1186 Ай бұрын
Hun Civil hospital ton ilaz krwa , AAP tuc hun vadiya Private hospital ch chale jande oo
@RajK-z6j
@RajK-z6j Ай бұрын
Att khuda da wair badduwa loka dia
@JagtarSingh-r7f
@JagtarSingh-r7f Ай бұрын
Free di pinda feffra khrab hone aa
@sahilgaming9116
@sahilgaming9116 Ай бұрын
ਗਰਮੀ ਵਿਚ jakat ਪਾਈ ਰੱਖਦਾ ਤਾਂ ਬੀਮਾਰ ਹੋ ਗਿਆ
@kuldipsingh5186
@kuldipsingh5186 Ай бұрын
CM di kursi jaan 2:19 di tiaari ch ohna nu vadda sadma laga hai.Hor lei pensioners/Mulazima dian bad donavan.
@PardeepKaur-k6v
@PardeepKaur-k6v Ай бұрын
Man tenu kon bachan😂😂😂😂😂
@vikasmahajan1104
@vikasmahajan1104 Ай бұрын
Don't take wine and do yoga daily to keep fit.
@kuljitsingh5556
@kuljitsingh5556 Ай бұрын
@@vikasmahajan1104 ਵਾਈਨ ਨਾਲ ਇਸਦਾ ਕੀ ਬਣਦਾ, ਦੇਸੀ ਡੱਫਦਾ।
@onkarsingh1399
@onkarsingh1399 Ай бұрын
Bhagwant maan nu teen time special village dee sharab piyayo pher isda illaj aam aadmi clinic de doctors ton karvake shamshan vich sutt deo appe theek ho jayega.
@vickynijjar
@vickynijjar Ай бұрын
Noc. Da. Hun. Ki. Karna. Notification. Da. Ki.
@PardeepKaur-k6v
@PardeepKaur-k6v Ай бұрын
Bhai amritpal da dar😂😂
@gurmukhsingh2059
@gurmukhsingh2059 Ай бұрын
ਇਹਦਾ ਇਲਾਜ ਪੀਟੀਆਈ ਵਿੱਚ ਨਹੀ ਹੁੰਦਾ ਪੰਜਾਬ ਵਿੱਚ ਹਰ ਇਕ ਨੂੰ ਪੀਟੀਆਈ ਰੈਫਰ ਕਰ ਦਿੱਤਾ ਜਾਂਦਾ ਹੈ
@JagroopSingh-no7xy
@JagroopSingh-no7xy Ай бұрын
ਇਸਦਾ ਇਲਾਜ ਮਹੁੱਲਾ ਕਲੀਨਕ ਵਿੱਚ ਹੋਣਾ ਚਾਹੀਦਾ
@lcmtoor7669
@lcmtoor7669 Ай бұрын
Ik bimaar nu taan lokaan nu bakhshna chahida.bimaari kde puchh ke nahi auondi.koe vi bimaar ho sakda..
@lovepreetbrar3758
@lovepreetbrar3758 Ай бұрын
is buchar da ant v mara hovega bhai amritpal nal julm da asr a
@harinderpalsinghsohi1549
@harinderpalsinghsohi1549 Ай бұрын
ਗੁੱਲੂਕੋਸ਼ ਵਿਚ ਬੋਤਲ ਲਾ ਦਿਓ ਠੀਕ ਹੋ ਜਾਉ
@kuljitsingh5556
@kuljitsingh5556 Ай бұрын
@@harinderpalsinghsohi1549 ਇਹ ਗਲੂਕੋਜ ਨਾਲ ਠੀਕ ਨਹੀਂ ਹੋਣਾ,ਕੋਈ ਹੋਰ ਬੋਤਲ ਚਾਹੀਦੀ ।
@Pardeepkumar-hi2fj
@Pardeepkumar-hi2fj Ай бұрын
RAB.KOL.JAVE..🐕..MOOSEWALA..DA..PAAP..LAGU..GA..
@Kiranjeetkaur59843
@Kiranjeetkaur59843 Ай бұрын
ਪੰਜਾਬ ਦੇ ਮੁਹੱਲਾ ਕਲੀਨਿਕ ਵਿੱਚ ਦਾਖਲ ਕਰਵਾਓ ਭੰਡ ਨੂੰ 😡
@harmelsroa
@harmelsroa Ай бұрын
Kam bohat jiada kita.koi dusra laga ke es nu rest deo
@Kiranjeetkaur59843
@Kiranjeetkaur59843 Ай бұрын
Free ਦੀ ਸ਼ਰਾਬ ਜਿਆਦਾ ਪੀ ਗਿਆ ਜਾਂ ਫਿਰ ਕੁਰਸੀ ਜਾਂਦੀ ਦੀ tension ਹੋ ਗਈ.??? 😜😜🤣🤣
@balbirsingh9993
@balbirsingh9993 Ай бұрын
Resign karn lai kejriwal ne vol rkha hi
@ranapatwari
@ranapatwari Ай бұрын
ਮੈਂ ਵੀ ਜਦੋਂ ਜ਼ਿਆਦਾ ਪੀ ਲੈਂਦਾ ਆ ਤੇ ਹਸਪਤਾਲ ਦਾਖਲ ਹੋ ਜਾਂਦਾ ਆ
@FatehSingh-sn5eu
@FatehSingh-sn5eu Ай бұрын
Miela😢kaliknk😮dakll😢kreo
@PardeepKaur-k6v
@PardeepKaur-k6v Ай бұрын
Bhagwant murdabad murdabad 🙏🙏
@RanjitSingh-zh4ty
@RanjitSingh-zh4ty Ай бұрын
Jindgi bich jhooth kam bolo 24 ghante parmatma to daro mot nu yaad rakho .auhda da ghamand na karo.akher nu sanu 3.5 hath jameen milni hai.
小路飞还不知道他把路飞给擦没有了 #路飞#海贼王
00:32
路飞与唐舞桐
Рет қаралды 79 МЛН
За кого болели?😂
00:18
МЯТНАЯ ФАНТА
Рет қаралды 1,8 МЛН
小路飞还不知道他把路飞给擦没有了 #路飞#海贼王
00:32
路飞与唐舞桐
Рет қаралды 79 МЛН