Coffee With Kangarh | Podcast Ep 4 | Bhupinder Singh Bargari | ਬਰਗਾੜੀ ਗੁੜ ਵਾਲੇ

  Рет қаралды 24,894

Ladi Kangarh

Ladi Kangarh

Күн бұрын

Пікірлер: 167
@mewagrewal1406
@mewagrewal1406 4 ай бұрын
ਪਹਿਲਾ ਵੀ ਕਿਹਾ ਕਿ ਪੂਰਾ ਪੌਡ ਕਾਸਟ ਤੁਹਾਡੇ ਸੁਣੇ ਹਨ। ਨਹੀਂ ਅੱਜ ਤੱਕ ਕਿਸੇ ਦਾ ਪੂਰਾ ਨਹੀਂ ਸੁਣਿਆ। ਤੁਹਾਡਾ ਵਿਚਾਰ ਬਹੁਤ ਵਧੀਆ ਨੇ ਬਾਈ। ਜ਼ਿੰਦਗੀ ਜ਼ਿੰਦਾਬਾਦ ਮੁਹੱਬਤ ਜਿੰਦਾਬਾਦ।
@mewagrewal1406
@mewagrewal1406 4 ай бұрын
ਬਾਈ ਜੀ ਬਹੁਤ ਵਧੀਆ ਪੌਡ ਕਾਸਟ। ਅਸਲ ਚ ਮੈਨੂ ਦੂਜੇ ਤੇ ਚੋਥੇ ਸ਼ਨੀਵਾਰ ਛੁੱਟੀ ਹੁੰਦੀ ਹੈ ਤਾਂ ਅੱਜ ਸੁਣ ਕੇ ਹਟਿਆ। ਬਾਈ ਚੜ੍ਹਦੀ ਕਲਾ ਵਿਚ ਰਹੋ।
@sukhabatth244
@sukhabatth244 5 ай бұрын
ਲਾਡੀ ਬਾਈ ਬਹੁਤ ਸੋਹਣਾ podcast ਹੁੰਦਾ ਤੇਰਾ ਮੈਂ ਅਮਰੀਕਾ ਚ ਟੱਰਕ ਚੱਲਾੳਂਦਾ ਜਦੋ ਵੀ ਤੇਰਾ ਨਵਾਂ episode ਆਂੳਦਾ ਚਾੱਅ ਹੀ ਚੱੜ ਜਾਂਦਾ ਕਿ ਅੱਜ 2 ਘੰਟੇ ਦਾ ਸਫ਼ਰ ਸੋਹਣਾ ਲਂਗੁਗਾ ਜਿਉਂਦੇ ਬੱਸਦੇ ਰਹੋ 🙏🙏
@rajubhutta5611
@rajubhutta5611 5 ай бұрын
ਮੈਂ ਆਪਣੇ ਪਾਪਾ ਹੱਥੋਂ ਅੰਬ ਦਾ ਬੂਟਾ ਲਵਾਇਆ ਸੀ ਅੱਜ ਤੋਂ ਕੁਝ ਦਸ ਕੁ ਸਾਲ ਪਹਿਲਾਂ, ਤੇ 3 ਕੁ ਸਾਲ ਪਹਿਲਾਂ ਬਾਪੂ ਹੋਣੀ ਗੁਜਰਗੇ, ਹੁਣ ਓਸ ਬੂਟੇ ਨੂੰ ਬਹੁਤ ਜ਼ਿਆਦਾ ਫਲ਼ ਲਗਦਾ ਤੇ ਬਾਪੂ ਹਮੇਸ਼ਾ ਅੰਗਸੰਗ ਆ ਤੇ ਇੰਜ ਲਗਦਾ ਜਿਵੇੰ ਆਪਣੇ ਹੱਥੀਂ ਸਾਨੂੰ ਅੰਬ ਖਬੋਂਦਾ ਹੋਵੇ।
@DeepakVashisht23
@DeepakVashisht23 5 ай бұрын
🙏🥹
@wariskhanuk
@wariskhanuk 4 ай бұрын
❤😢🙏🏻
@rajdeepjammu1791
@rajdeepjammu1791 4 ай бұрын
ਤੁਹਾਡੀਆਂ ਗੱਲਾਂ ਸੁਣ ਕੇ ਬਾਈ ਬੜਾ ਆਨੰਦ ਆਉਂਦਾ ,
@sarabjeetkaur8971
@sarabjeetkaur8971 4 ай бұрын
ਵੀਰ ਜੀ ਥੋਡੀਆਂ ਗੱਲਾਂ ਮੈਂ Spotify ਤੇ ਸੁਣਿਆ ਬਹੁਤ ਚੰਗਾ ਲੱਗਾ ਸਾਰਿਆਂ ਗੱਲਾਂ ਤਾਂ 3ਦਿਨ ਵਿਚ ਸੁਣਿਆ ਕਿਉ ਕੀ ਟਾਈਮ ਨੀ ਲੱਗ ਰਹਿਆ ਸੀ ਅੱਜ ਫ੍ਰੀ ਹੋ ਕੇ msg ਕਰ ਰਹੀ ਆ ਧੰਨਵਾਦ 🙏 👌👌
@harpinderkhatti3635
@harpinderkhatti3635 3 ай бұрын
ਬਹੁਤ ਉਮਦਾ ਗੱਲਬਾਤ ਬਾਈ ❤️
@sjsasnagar
@sjsasnagar 5 ай бұрын
ਬਹੁਤ ਵਧੀਆ। ਐਂ ਲਗਦਾ, ਪਤਾ ਨਹੀਂ ਕਦੋਂ ਦੇ ਤੁਹਾਨੂੰ ਜਾਣਦੇ ਹਾਂ। ਸੱਚੇ ਪਾਤਸ਼ਾਹ ਖ਼ੂਬ ਤਰੱਕੀਆਂ ਬਖਸ਼ਿਸ਼ ਕਰੇ।
@sjsasnagar
@sjsasnagar 5 ай бұрын
ਬਹੁਤ ਵਧੀਆ,. Positive approach ਵਾਲੀ ਬਹੁਤ ਸੋਹਣੀ ਗਲਬਾਤ।
@hardeepsinghsidhu7869
@hardeepsinghsidhu7869 5 ай бұрын
ਬਹੁਤ ਕੁਝ ਸਿੱਖਣ ਨੂੰ ਮਿਲਿਆ ਬਾਈ ਜੀ ਇੱਟ ਤੇ ਸੇਬ ਆਲੀ ਗੱਲ ਤਾ ਵਾਲੀ ਘੈਂਟ ਤੇ ਸੱਚੀ ਸੀ
@bhawandeol5113
@bhawandeol5113 5 ай бұрын
ਬਾਈ ਸਾਡਾ ਪਿੰਡ ਹੀ ਮਿਲਿਆ ਸੀ example ਦੇਣ ਨੂੰ (ਭੂੰਦੜੀ) 😂 ਵੈਸੇ ਗੱਲ ਬਹੂਤ ਸਹੋਣੀ ਦੱਸੀ 💯
@preetdhons6083
@preetdhons6083 5 ай бұрын
ਵੀਰ ਜੀ tarapal next
@GurpreetSingh-wk2vg
@GurpreetSingh-wk2vg 5 ай бұрын
ਬਹੁਤ ਹੀ ਵਧੀਆ ਲੱਗੀ ਗੱਲਬਾਤ ਆਖੀਰ ਸੁਨੇਹਾ ਗਜਬ ❤
@SarbjitKaur-wt9fd
@SarbjitKaur-wt9fd 5 ай бұрын
ਬਹੁਤ ਵਧੀਆ ਵੀਰੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਸਭ ਤੋਂ ਵੱਡੀ ਮਿਸਾਲ ਨੇ ਜੀ ਜੋ ਇਨਸਾਨੀਅਤ ਨਾਤੇ ਸਭ ਦੀ ਸੇਵਾ ਕਰਦੇ ਬੇਜੁਬਾਨ ਨੇ ਜਾਨਵਰਾਂ ਦੀ ਲੋੜਵੰਦ ਪਰਿਵਾਰਾਂ ਦੀ ਬਜ਼ੁਰਗਾਂ ਦੀ ਵੱਧ ਤੋਂ ਵੱਧ ਸੇਵਾ ਕਰ ਰਹੇ ਹਨ ਤੇ ਸਭ ਲਈ ਮੋਟੀਵੇਸ਼ਨ ਬਣ ਰਹੇ ਨੇ ਕੰਮ ਲਈ ਮੋਟੀਵੇਟ ਕਰਦੇ ਨੇ🙏❤️
@AmandeepSingh-wd8qo
@AmandeepSingh-wd8qo 5 ай бұрын
ਬਾਈ ਜੀ ਬਹੁਤ ਸੋਹਣੀਆਂ ਗੱਲਾਂ ਹੋਈਆਂ ਏਦਾ ਈ ਜਾਰੀ ਰੱਖੋ ਬਰਗਾੜ੍ਹੀ ਸਾਬ ਤੇ ਲਾਡੀ ਬਾਈ ਦਾ ਧੰਨਵਾਦ
@narindersinghtata9663
@narindersinghtata9663 5 ай бұрын
ਬਹੁਤ ਵਧੀਆ podcast,,,,,ਮਾਸਟਰ ਜੀ ਦੀਆਂ ਗੱਲਾਂ ਬਹੁਤ ਵਧੀਆ ਜੀ
@PANJAB-13
@PANJAB-13 4 ай бұрын
Laddi y ajj ghr c ajj sare podcasts dekhe ne
@kuldeepaulakh4725
@kuldeepaulakh4725 5 ай бұрын
Ladi y bhttt vdia podcast Njaara aw gya y Next ch y ਤਾਰਾਪਾਲ ਕਰਾਂਗਣਾ ਨੂੰ ਲੇ ਕੇ ਆਓ Thanks y
@SpeakigSoldier
@SpeakigSoldier 5 ай бұрын
Great ਬਾਈ ਜੀ।
@tejindergill2585
@tejindergill2585 5 ай бұрын
ਬਹੁਤ ਵਧਿਆ ਬਾਈ ਜੀ 🙏🏻
@naveentiwari757
@naveentiwari757 5 ай бұрын
Sawad aa geya laddi veer bht kuch sikhan nu Milya thodiyan gallan battan cho❤
@inderwarringable
@inderwarringable 5 ай бұрын
ਬਾਈ ਪਹਿਲੀ ਵਾਰ ਕੋਈ podcast ਪੂਰੀ ਸੁਣੀ ਆ।ਸਵਾਦ ਆ ਗਿਆ❤
@Attinder_dhiman
@Attinder_dhiman 5 ай бұрын
ਸ਼ੁਕਰ ਆ ਬਾਈ ਕਿਸੇ ਨੇ ਸਹੀ ਗੱਲ ਕਰੀ , ਵੀ ਜਿਹੜੇ ਬੰਦੇ ਕੋਲ ਜ਼ਮੀਨ ਹੈ ਉਹ ਪੰਜਾਬ try ਕਰੇ ਅਤੇ ਜੀਹਨੇ job ਕਰਨੀ ਓਦੇ ਲਈ ਬਾਹਰ ਵਧੀਆ ।
@taranjitsingh7467
@taranjitsingh7467 5 ай бұрын
ਬਾਈ ਜੀ ਮੇਰਾ ਦੋਸਤ ਇਧਰ ਸਭ ਕੁਝ ਟਰਾਈ ਕਰਕੇ ਜੋਬ ਸਰਕਾਰੀ ਵਗੈਰਾ ਟਰਾਈ ਕਰ ਜਦ ਕੁਝ ਨਾ ਬਣਿਆ ਫੇਰ ਗਿਆ ਕਨੇਡਾ ਹੁਣ ਉਹ ਦਸਦਾ ਹੁੰਦਾ ਵੀ +2 ਕਰੇ ਮੁੰਡੇ ਆਉਂਦੇ ਕਨੇਡਾ ਆਕੇ ਕਹਿਨੇ ਇੰਡੀਆ ਤਾਂ ਨੌਕਰੀ ਨੀ , ਕਹਿੰਦਾ ਫੇਰ ਮੈੰ ਉਹਨਾਂ ਨੂੰ ਪੁਛਦਾ ਕੋਈ ਪੇਪਰ ਦਿਤਾ। , ਅਗੋ ਜਵਾਬ ਮਿਲਦਾ ਨਹੀਂ , ਉਹ ਦਸਦਾ ਫੇਰ ਮੈਂ ਉਨਾਂ ਨੂੰ ਕਹਿੰਦਾ ਤੁਸੀਂ ਕਿਵੇਂ ਕਹਿ ਸਕਦੇ ਇੰਡੀਆ ਕੰਮ ਨੀ ਜਦ ਤੁਸੀ ਟਰਾਈ ਨੀ ਕੀਤੀ , ਅਸੀਂ ਤਾਂ ਧਕੇ ਖਾਕੇ ਜਦ ਕੁਝ ਬਣਿਆ ਨੀ ਫੇਰ ਆਏ ਸੀ , ਜਮੀਨ ਹੈਨੀ ਸੀ ਐਨੀ ਵੀ ਗੁਰਾਜਾ ਹੁੰਦਾ ਖੇਤੀ ਕਰਕੇ ਬਾਕੀ ਵਾਈ ਜਿਹਦੀ 40-50 ਕਿਲੇ ਪੈਲੀ ਇਧਰ ਆਪਣੀ ਉਹਨੂੰ ਖੇਤੀ ਨੀ ਮਾਣ , ਪਰ ਉਹਨਾ ਦੇ ਮੁੰਡੇ ਵੀ ਬਾਹਰ ਫਿਰਦੇ ਨੇ ਦਿਹਾੜੀ ਕਰਦੇ ਉਹ ਦਸਦਾ ਤੁਸੀਂ ਸਹੀ ਗਲ ਕਰੀ ਜਿਹਦਾ ਉਰੇ ਸਰਦਾ ਉਨੂੰ ਲੋੜ ਨੀ ਜਾਣ ਦੀ 👍🙏
@taranjitsingh7467
@taranjitsingh7467 5 ай бұрын
ਬਾਈ ਜੀ ਮੇਰਾ ਦੋਸਤ ਇਧਰ ਸਭ ਕੁਝ ਟਰਾਈ ਕਰਕੇ ਜੋਬ ਸਰਕਾਰੀ ਵਗੈਰਾ ਟਰਾਈ ਕਰ ਜਦ ਕੁਝ ਨਾ ਬਣਿਆ ਫੇਰ ਗਿਆ ਕਨੇਡਾ ਹੁਣ ਉਹ ਦਸਦਾ ਹੁੰਦਾ ਵੀ +2 ਕਰੇ ਮੁੰਡੇ ਆਉਂਦੇ ਕਨੇਡਾ ਆਕੇ ਕਹਿਨੇ ਇੰਡੀਆ ਤਾਂ ਨੌਕਰੀ ਨੀ , ਕਹਿੰਦਾ ਫੇਰ ਮੈੰ ਉਹਨਾਂ ਨੂੰ ਪੁਛਦਾ ਕੋਈ ਪੇਪਰ ਦਿਤਾ। , ਅਗੋ ਜਵਾਬ ਮਿਲਦਾ ਨਹੀਂ , ਉਹ ਦਸਦਾ ਫੇਰ ਮੈਂ ਉਨਾਂ ਨੂੰ ਕਹਿੰਦਾ ਤੁਸੀਂ ਕਿਵੇਂ ਕਹਿ ਸਕਦੇ ਇੰਡੀਆ ਕੰਮ ਨੀ ਜਦ ਤੁਸੀ ਟਰਾਈ ਨੀ ਕੀਤੀ , ਅਸੀਂ ਤਾਂ ਧਕੇ ਖਾਕੇ ਜਦ ਕੁਝ ਬਣਿਆ ਨੀ ਫੇਰ ਆਏ ਸੀ , ਜਮੀਨ ਹੈਨੀ ਸੀ ਐਨੀ ਵੀ ਗੁਰਾਜਾ ਹੁੰਦਾ ਖੇਤੀ ਕਰਕੇ ਬਾਕੀ ਵਾਈ ਜਿਹਦੀ 40-50 ਕਿਲੇ ਪੈਲੀ ਇਧਰ ਆਪਣੀ ਉਹਨੂੰ ਖੇਤੀ ਨੀ ਮਾਣ , ਪਰ ਉਹਨਾ ਦੇ ਮੁੰਡੇ ਵੀ ਬਾਹਰ ਫਿਰਦੇ ਨੇ ਦਿਹਾੜੀ ਕਰਦੇ ਉਹ ਦਸਦਾ ਤੁਸੀਂ ਸਹੀ ਗਲ ਕਰੀ ਜਿਹਦਾ ਉਰੇ ਸਰਦਾ ਉਨੂੰ ਲੋੜ ਨੀ ਜਾਣ ਦੀ 👍🙏
@Attinder_dhiman
@Attinder_dhiman 5 ай бұрын
@@taranjitsingh7467 ਬਾਈ ਜੀ ਤੁਹਾਡੀ ਗੱਲ ਬਿਲਕੁਲ ਸਹੀ ਆ। ਅੱਜ ਕੱਲ ਹਰ ਕੋਈ Internet ਤੇ ਕਨੇਡਾ ਗਿਆ ਦੀ ਮਿਹਨਤ ਨੂੰ ਮਿੱਟੀ ਦੱਸਣ ਤੇ ਲੱਗਿਆ ਹੋਇਆ, ਜਿਹੜੇ ਬੰਦੇ ਨੇ india ਚ ਰਹਿ ਕੇ ਕਿਸੇ ਆਮ ਨੌਕਰੀ ਨਾਲ਼ ਸਭ ਕੁਝ 0 ਤੋਂ ਬਨਾਓਣਾ ਓਹਦੇ ਲਈ canada America nz Australia ਵਧੀਆ India ਨਾਲ਼ੋਂ , ਇਹ ਮੇਰਾ ਮੰਨਣਾ ਬਾਕੀ ਮੈਂ ਗਲਤ ਵੀ ਹੋ ਸਕਦਾ , ਲਾਡੀ ਬਾਈ ਨੇ ਬਾਹਰ ਜਾਣ ਨੂੰ ਲੈ ਕੇ ਗੱਲ ਸਹੀ ਕਹੀ ਆ।
@surindersingh8657
@surindersingh8657 5 ай бұрын
ਬਹੁਤ ਸ਼ਾਨਦਾਰ ਗੱਲਾਂ ਨੇ ਤੁਹਾਡੀਆਂ ਤਰੱਕੀਆਂ ਕਰੋ❤
@Mogazone
@Mogazone 5 ай бұрын
ਪੂਰਾਂ ਅਨੰਦ ਆਇਆ ਬਾਈ ਬਹੁਤ ਵਧੀਆਂ ਗੱਲਾਂ ਸੀ
@narindersinghtata9663
@narindersinghtata9663 5 ай бұрын
boht vdia podcast .....ਸਟਾਲਿਨ ਬਾਈ coming
@Yakkadstation
@Yakkadstation 5 ай бұрын
ਬਹੁਤ ਸੋਹਣੀ ਗੱਲਬਾਤ। ਸਾਡੇ ਪਿੰਡ (ਭਾਈ ਰੂਪਾ) ਦੇ ਦੋਹਤਵਾਣ ਨੇਂ ਵਧੀਆ ਵਿਚਾਰਾਂ ਦੀ ਸਾਂਝ ਪਾਈ👍👍
@harjotsidhu7628
@harjotsidhu7628 5 ай бұрын
Bhut sohna podcast bai bhut gallan sikhan nu miliyan 🌸❤️❤️
@gurdeepsinghgill9025
@gurdeepsinghgill9025 5 ай бұрын
ਵਧੀਆ ਗੱਲਬਾਤ
@khushpreetgalwatti
@khushpreetgalwatti 5 ай бұрын
Veere mere km de 2 ghnte rhende si ah podcast suneya. Naale nviyan cheeja ptaa lggiyan naale km v mukk gya ❤
@satpalgoyat2682
@satpalgoyat2682 5 ай бұрын
बहुत अच्छा भाई जी, आपके काम व काम करने के तरीके से बहुत से लोगों को भी प्रेरणा मिलेगी। 👌👌
@tarsemdhaliwal4088
@tarsemdhaliwal4088 5 ай бұрын
ਬਹੁਤ ਵਧੀਆ ਵਾਰਤਾਲਾਪ ਵੀਰ
@amritthind2647
@amritthind2647 5 ай бұрын
ਬਹੁਤ ਵਧੀਆ ਪੌਡਕਾਸਟ ਲਾਡੀ ਤੇ ਬਾਈ ਭੁਪਿੰਦਰ ਜੀ
@GagandeepSingh-bq1uo
@GagandeepSingh-bq1uo 5 ай бұрын
SSA veer ji positive podcast aaa bhot kuj sikhan nu milea
@govthighsmartschoolhusnars8423
@govthighsmartschoolhusnars8423 5 ай бұрын
ਹੁਣ ਤੱਕ ਦੇ ਸੁਣੇ ਹੋਏ ਪੋਡਕਾਸਟ ਵਿਚੋਂ ਸਭ ਤੋਂ ਵਧੀਆ ਬਹੁਤ ਵਧੀਆ ਗੱਲਬਾਤ ❤❤
@Manidabrikhana
@Manidabrikhana 5 ай бұрын
Sachi bai goldy ayi hi aw mai oye ghar dya nal hi ghar aw apni jatta jva sahi gal teri oye banda nha zindgyi nazare lya aw
@rightranjha7597
@rightranjha7597 5 ай бұрын
Veer sachi dasaa ta mai judgemental ban gaya c. 2 var youtube on kita te Master ji da face dekh ke sochya ki hona is podcast vich fer 3rd time on kar e leya. Soh lage, this is one of the nicest podcasts I have ever listened to. Bahut sohniya te kuch k dil ni chu jaan valia gla Master ji ne kahiya.
@gurindersinghchattha8805
@gurindersinghchattha8805 5 ай бұрын
bauth vddiya laddi veere
@surjitsingh6134
@surjitsingh6134 5 ай бұрын
ਬਹੁਤ ਖੂਬ ਦੁਹਤਮਾਨਾ
@MakBrar
@MakBrar 5 ай бұрын
ਬਹੁਤ ਖੂਬ
@kuljitsinghsekhon2014
@kuljitsinghsekhon2014 5 ай бұрын
ਜਿੰਦਗੀ ਜ਼ਿੰਦਾਬਾਦ
@Kaurdaljit-c3z
@Kaurdaljit-c3z 5 ай бұрын
Bht vdia gl kitti bai ne
@JAGDEEP_MAKHU
@JAGDEEP_MAKHU 5 ай бұрын
Bahut wadhia galbaat
@ਹਰਕਿਰਤਸਿੰਘਸੰਧੂ
@ਹਰਕਿਰਤਸਿੰਘਸੰਧੂ 5 ай бұрын
Eh podcast sunn ke tuc awde aap vich bahut kuch badla lya sakde bahut gallan jawa sahhi dhukk diyan loka te
@rama3k810
@rama3k810 5 ай бұрын
Wahh g wahh ghaint gallbatt bhut vdia ❤
@Navdeep97000
@Navdeep97000 5 ай бұрын
ਬਹੁਤ ਵਧੀਆ ਗੱਲਬਾਤ ਵੀਰੇ ❤
@baljindersinghbaljindersra8813
@baljindersinghbaljindersra8813 5 ай бұрын
ਪਹਿਲਾ ਟਾਇਮ ਦੇਖ ਕੇ ਲੱਗਿਆ ਬਹੁਤ ਵੱਡਾ ਕਰਤਾ ਜਦੋ ਸੁਣਿਆ ਫੇਰ ਲੱਗਿਆ ਛੇਤੀ ਖਤਮ ਹੋ ਗਿਆ …..
@anmolvirdi9900
@anmolvirdi9900 5 ай бұрын
bahut vdiya ji ananad aa giya
@JagjitSingh-io1nv
@JagjitSingh-io1nv 5 ай бұрын
ਬਹੁਤ ਆਨੰਦ ਆਇਆ ਬਾਈ ਬਹੁਤ ਕੰਮ ਦੀਆਂ ਗੱਲਾਂ ਸਾਂਝੀਆਂ ਕੀਤੀਆਂ
@Satnamveer
@Satnamveer 5 ай бұрын
Duawaa❤
@kuldeepbeniwal7231
@kuldeepbeniwal7231 5 ай бұрын
Gajab laddi veere
@karandeeplsing2376
@karandeeplsing2376 5 ай бұрын
Good 👍👍👍
@parmoddhir7830
@parmoddhir7830 5 ай бұрын
ਵਾਹ ਜੀ ਵਾਹ
@jagmohandhillon
@jagmohandhillon 5 ай бұрын
ਲਾਡੀ ਯਾਰ ਬਹੁਤ ਵਧੀਆ ❤
@kuljitsinghsekhon2014
@kuljitsinghsekhon2014 5 ай бұрын
ਮੁਹੱਬਤਾਂ
@prabhdeepgill7857
@prabhdeepgill7857 5 ай бұрын
One of the best podcast thank you Laddi veer
@talwindersinghbajwa7196
@talwindersinghbajwa7196 5 ай бұрын
ਲਾਡੀ ਵੀਰ ਬਹੁਤ ਪੋਸਟਿਵ ਪੋਡਕਾਸਟ ਵੀਰ
@SukhwinderSingh-xy1mb
@SukhwinderSingh-xy1mb 5 ай бұрын
Love you laddy veer
@young__farmer
@young__farmer 5 ай бұрын
Bhut vadia master ji ❤
@pritvirk1
@pritvirk1 5 ай бұрын
ਵਾਹ ਵੀਰ
@sukhsukh5042
@sukhsukh5042 5 ай бұрын
Veera bout shona podcast a 🎉🎉
@singhjagsir1989
@singhjagsir1989 5 ай бұрын
ਮਾਸਟਰ ਜੀ ਦੀਆਂ ਗੱਲਾਂ ਵਧੀਆ ਲਗਦੀਆਂ ਹਮੇਸ਼ਾ ਹੀ ਲਾਡੀ ਬਾਈ ਇਹੋ ਜਿਹੀਆਂ ਹੋਰ ਸਖਸ਼ੀਅਤਾਂ ਬੁਲਾਉਂਦੇ ਰਿਹਾ ਕਰੋ
@ravijotsingh8237
@ravijotsingh8237 3 ай бұрын
ਬਰਗਾੜੀ ਆਲਾ ਬਾਈ, ਪ੍ਰੇਮਜੀਤ ਨੈਣੇਆਲੀਆ,ਘੁੱਦਾ ਬਾਈ,ਬਲਦੇਵ ਬਾਈ ਤੇ ਢਿੱਲੋਂ ਬਾਈ ਪੁਰਾਣੇ ਪਾਪੀ ਨੇ ਫੇਸਬੁੱਕ ਦੇ।
@manvesh1306
@manvesh1306 5 ай бұрын
Positive vibes always 🧿
@Gurpreetsroye
@Gurpreetsroye 5 ай бұрын
👌🏻👌🏻👍🏻👍🏻
@SarbjitKaur-wt9fd
@SarbjitKaur-wt9fd 5 ай бұрын
ਹਰੇਕ ਪੋਡਕਾਸਟ ਵਿਚੋਂ ਕੁਝ ਨਵਾਂ ਸਿੱਖਣ ਨੂੰ ਮਿਲਦਾ ❤ ਬਹੁਤ ਵਧੀਆ ਵੀਰੇ
@AmandeepSingh-qh3pb
@AmandeepSingh-qh3pb 5 ай бұрын
Bht wadia galbaat c veer. Sare podcast sohne aa tuhade. Last podcast b bht wadia c jasse bai wala. Me ik do cheeza notice kitiya c pishle podcasts ch, me Msg b krn laga c tuhanu par fer menu laga k bai ne dekhna ta heni apna msg te duja apa app ene jogge ni k tuhanu salah daiye. Par es podcast wich oh dono galan jo me kehniya c tuc theek kr laiya, pata lagda k tuc ohde te work kita te improve kita apne app nu. Bht wadia laga
@varinderkumar5888
@varinderkumar5888 5 ай бұрын
very good bai
@gurtejsinghdhillon8527
@gurtejsinghdhillon8527 5 ай бұрын
Very Nice 👍
@amanpreetsingh7736
@amanpreetsingh7736 5 ай бұрын
ਸਿੱਖਣ ਵਾਲੀਆ ਸਿਆਣੀਆ ਗੱਲਾ ਦੋਵੇ ਭਰਾਵਾ ਦੀਆ
@Mr___8333
@Mr___8333 4 ай бұрын
Bai mare ander di nagtvity he khatm karti tusi Kina postive bande dono bai❤
@Sweety-go5tu
@Sweety-go5tu 5 ай бұрын
Number one sakker hundi a
@Manidabrikhana
@Manidabrikhana 5 ай бұрын
Mai hun canada rehna bai but goldy sirra banda oyeda small brother mare nal study krda c adi iktha study kite aw
@chikuchamps4707
@chikuchamps4707 5 ай бұрын
First time seeing Apericiate beo❤❤
@jaideepbatth7250
@jaideepbatth7250 5 ай бұрын
Bahut khoob ji
@sukhsukh5042
@sukhsukh5042 5 ай бұрын
❤❤❤
@SarbjitKaur-wt9fd
@SarbjitKaur-wt9fd 5 ай бұрын
ਸਤਿ ਸ੍ਰੀ ਅਕਾਲ ਵੀਰ ਜੀ 🙏
@tejinderhayer8325
@tejinderhayer8325 5 ай бұрын
Bai Ji (Time1:20)Sochea soch nea howea jea sochee lakh bar( soch da matlab= cleanliness not thinking)
@gagancheema2727
@gagancheema2727 5 ай бұрын
Ladi bai very good
@preetbrar998
@preetbrar998 5 ай бұрын
Bhut vadyaa galbat rahi ajj de podcast de b dhanvaad laadi vire🙏
@kamanbrar9157
@kamanbrar9157 5 ай бұрын
Next tarapal bhai
@asafalbanda
@asafalbanda 5 ай бұрын
Mere pind di shaan bhupinder bargari ❤
@bindagrewal3750
@bindagrewal3750 5 ай бұрын
Good podcast 👍👍🇺🇸🇺🇸
@gurkamalgill857
@gurkamalgill857 5 ай бұрын
ladi bro Gill raunte veer nu v leyao podcast te❤❤
@hakamsingh8884
@hakamsingh8884 5 ай бұрын
ਬਹੁਤ ਵਧੀਆ ਲਾਡੀ
@dhammu3193
@dhammu3193 5 ай бұрын
ਬਹੁਤ ਮਾਣ ਐ
@punjabirock963
@punjabirock963 5 ай бұрын
That's great 👍
@kirankaur4504
@kirankaur4504 5 ай бұрын
ਸਤਿ ਸ੍ਰੀ ਅਕਾਲ ਜੀ 🙏🙏
@ਐਡਵੋਕੇਟਬੇਅੰਤਜੀਤਸਿੰਘਮੌੜ
@ਐਡਵੋਕੇਟਬੇਅੰਤਜੀਤਸਿੰਘਮੌੜ 5 ай бұрын
ਕਿਆ ਬਾਤਾਂ ਮਾਸਟਰ ਜੀ
@randhirkhatra
@randhirkhatra 5 ай бұрын
Very good 👍
@RavinderSingh-gt7sd
@RavinderSingh-gt7sd 5 ай бұрын
Next Tarapal ❤❤
@tarsemgharu4658
@tarsemgharu4658 5 ай бұрын
ਮਾਸਟਰ ਜੀ ਬਹੁਤ ਵਧੀਆ ❤
@harpinderkhatti3635
@harpinderkhatti3635 3 ай бұрын
ਬਾਈ ਗੱਲ ਘੱਟ ਕੱਟਿਆ ਕਰੋ,, ਮਾਸਟਰ ਕੋਲ਼ ਗੱਲਾਂ ਦਾ ਭੰਡਾਰ ਐ,, ਜਿਵੇੰ ਬਾਈ ਫਰੇਂਸਿਕ ਆਲੀ ਗੱਲ ਚ ਟੋਕੇਯਾ ਸੀ ਤੁਸੀਂ 🙏
@Novinmanocha
@Novinmanocha 5 ай бұрын
@dawinderchauke2226
@dawinderchauke2226 5 ай бұрын
Kangarh Saab ❤❤
@navisingh1376
@navisingh1376 5 ай бұрын
Wdia galbat kriya👍👍
@pawandipkhehra3659
@pawandipkhehra3659 5 ай бұрын
Bhut wdia veere ✌️🤙
@arshisingh100
@arshisingh100 5 ай бұрын
♥️♥️ pyar satkar kotkapure to
@Agamdeepsingh1379
@Agamdeepsingh1379 5 ай бұрын
🎉
@hanishmoudgil
@hanishmoudgil 5 ай бұрын
Kharar, Gillco valley sector 127 ch ehna da store hai. Bhut vadia quality hundi hai👌🏻🙏🏻😊
COFFEE WITH KANGARH | EP - 29 | HARF CHEEMA
2:23:40
Ladi Kangarh
Рет қаралды 4,1 М.
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Coffee With Kangarh | Podcast Ep 2 | Gurdeep Manalia
2:29:21
Ladi Kangarh
Рет қаралды 244 М.
Podcast With Darshan Aulakh | Ep 10 | Akas
1:07:18
Akas ਅਕਸ
Рет қаралды 63 М.
Coffee With Kangarh | Podcast Ep 5 | Deedar Gill
2:21:49
Ladi Kangarh
Рет қаралды 38 М.
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН