ਰਾਧਾ ਸਵਾਮੀ ਡੇਰਾ ਮੁੱਖੀ ਗੁਰਿੰਦਰ ਢਿੱਲੋਂ ਦਾ ਸਿੱਖ ਪੰਥਕ ਸਿਆਸਤ 'ਚ ਦਖ਼ਲ ਹੋਇਆ ਨੰਗਾ!

  Рет қаралды 32,157

Amrit Parsar

Amrit Parsar

Күн бұрын

Пікірлер: 261
@Singhsewak21567
@Singhsewak21567 13 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਮੈ ਗੁਰਸੇਵਕ ਸਿੰਘ ਫੌਜੀ ਮੱਲਕੇ ਧਨ ਧਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਮੁੱਖ ਗਵਾਹ
@dharmindersingh4174
@dharmindersingh4174 13 сағат бұрын
ਜੇਕਰ ਹੁਣ ਵੀ ਬਾਦਲਾਂ ਕੋਲੋਂ ਸ਼੍ਰੋਮਣੀ ਕਮੇਟੀ ਨੂੰ ਨਾਂ ਛੁਡਵਾਇਆ ਤਾ ਫਿਰ ਇਸ ਤੋਂ ਵੱਧ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ
@hardevsinghsidhu4557
@hardevsinghsidhu4557 13 сағат бұрын
ਹੁਣ ਕੌਮਨੂੰ ਆਪਣਾ ਆਪ ਖੁਦ ਦੇਖਣ ਦੀ ਸਖਤ ਲੋੜ ਹੈ ਗੁਰੂ ਅੱਗੇ ਸਾਰੇ ਵੇ ਵੱਸ ਹੋ ਜਾਣਗੇ
@sukhwantcheema6739
@sukhwantcheema6739 12 сағат бұрын
ਬਹੁਤ ਚੰਗੇ ਵਿਚਾਰ ਪੇਸ਼ ਕੀਤੇ।
@narbhindersingh8008
@narbhindersingh8008 14 сағат бұрын
ਬਾਦਲ ਦੀ ਮਾਝੇ ਦੇ ਸਾਰੇ ਅਫੀਮ ਸਮੱਗਲਰਾਂ ਨਾਲ ਸਾਂਝ ਰਹੀ ਹੈ 1980 ਤੋਂ ਪਹਿਲਾਂ ਵੀ।
@mankind905
@mankind905 13 сағат бұрын
ਬਹੁਤ ਵਧੀਆ। RSS ਉਰਫ ਰਾਧਾ ਸੁਆਮੀ-ਬਾਦਲ ਹੈਗਾ।
@PIRTPALSINGH-g4v
@PIRTPALSINGH-g4v 7 сағат бұрын
ਵਾਹਿਗੁਰੂ ਭਲਾ ਕਰਨ ਵੀਰ ਜੀ ।
@swaransingh3985
@swaransingh3985 13 сағат бұрын
ਇਹਗੁਰਿੰਦਰਸਿੰਘ ਦੀ ਜੱਥੇਦਾਰ ਸਾਹਿਬਾ ਜੀ ਨੂੰ ਕੋਈ ਪ੍ਰਵਾਹ ਨਹੀਂ ਕਰਨੀ ਚਾਹੀਦੀ। ਸਾਡਾ ਅਕਾਲ ਤੱਖਤ ਸਾਹਿਬ ਜੀ ਸੁਪਰੀਮ ਹਨ ਅਸੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਚੜਦੀ ਕਲਾ ਦੀਅਰਦਾਸ ਕਰਦੇ ਹਾ।
@jassbir1363
@jassbir1363 11 сағат бұрын
ਸਹੀ ਹੈ ਜੀ , ਪੰਥਕ ਅਤੇ ਅਕਾਲੀ ਦਲ ਦੇ ਮਸਲੇ ਸਿੰਘ ਸਾਹਿਬਾਨ ਵਲੋ ਹੀ ਹੱਲ ਹੋਣੇ ਚਾਹੀਦੇ ਹਨ ।
@JaswantSingh-te9xt
@JaswantSingh-te9xt 10 сағат бұрын
ਵਾਹਿਗੁਰੂ ਵਾਹਿਗੁਰੂ ਮਿਹਰ ਕਰੋ ਗਿਆਨੀ ਹਰਪ੍ਰੀਤ ਸਿੰਘ ਨੂੰ ਤਾਕਤ ਬਖਸ਼ੋ ਸਚ ਤੇ ਪਹਿਰਾ ਦੇਣ ਲਈ।
@jewancillcom1244
@jewancillcom1244 13 сағат бұрын
ਸਰਦਾਰ ਜੀ ਸਾਰੇ ਪੰਜਾਬ ਉਜਾੜਨ ਲੱਗੇ ਹਨ
@KulbirSingh-cb2oh
@KulbirSingh-cb2oh 14 сағат бұрын
ਬਹੁਤ ਵਧੀਆ ਜਾਨਕਾਰੀ ਦਿਤੀ ਜੀ 🙏
@charansinghghotra3683
@charansinghghotra3683 9 сағат бұрын
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਿਸ ਦਰ ਤੋਂ ਤੁਸੀਂ ਇੰਨੀ ਇੱਜ਼ਤ ਅਤੇ ਸ਼ੁਹਰਤ ਖੱਟੀ ਹੈ, ਉਸ ਦਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਇਹ ਤੁਹਾਡੀ ਪਰਖ ਦਾ ਸਮਾਂ ਹੋ ।ਪੰਥ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਹਨ ।
@SukhwindersinghBhullar-gg5jo
@SukhwindersinghBhullar-gg5jo 13 сағат бұрын
ਹੁਣ ਪੰਜਾਬ ਵਿੱਚ ਖਤਰੇ ਦਾ ਘੁੱਗੂ ਬੋਲ ਗਿਆ
@karmjitsingh2081
@karmjitsingh2081 4 сағат бұрын
ਸਤਿ ਸ੍ਰੀ ਅਕਾਲ
@HarbinderSingh-uk6qy
@HarbinderSingh-uk6qy 13 сағат бұрын
ਬਹੁਤ ਬੁਹਤ ਬਧੀਆ ਗਲਾਂ ਹੈ ਜੀ ❤❤❤❤❤ਪੱਤਰਕਾਰੀ you are right sir.
@AmarjeetSingh-lj8yj
@AmarjeetSingh-lj8yj 14 сағат бұрын
ਬਿਲਕੁਲ ਸਹੀ ਗੱਲ ਹੈ ਜੀ
@Surjitsinghkk
@Surjitsinghkk 14 сағат бұрын
ਭਾਈ ਸਾਬ ਬੜੇ ਭੋਲੇ ਭਾਲੇ ਲ਼ੋਕ ਹਨ ਜਿਹੜੇ ਏਹਨਾਂ ਨੂੰ ਦਸਵੰਦ ਦੇਦੇ ਹਨ!
@surjeetsinghguliani3601
@surjeetsinghguliani3601 11 сағат бұрын
ਚੰਚਲ ਮਨੋਹਰ ਸਿੰਘ ਜੀ ਬਹੁਤ ਵਧੀਆ ਜਾਨਕਾਰੀ ਜਨਤਾ ਦੇ ਸਾਹਮਣੇ ਰੱਖੀ ਹੈ । ਅਕਾਲੀ ਦਲ ਦੀ ਗੰਦੀ ਰਾਜਨੀਤੀ ਅਤੇ ਧਾਮੀ ਵੱਲੋਂ ਗਲਤ ਤਰੀਕੇ ਅਪਨਾ ਕੇ ਪੰਥ ਦਾ ਬਹੁਤ ਵੱਡਾ ਨੁਕਸਾਨ ਕੀਤਾ ਜਾ ਰਿਹਾ ਹੈ ।
@onkarsharma3410
@onkarsharma3410 13 сағат бұрын
This speech is very wonderful and really true and strongly in public in the court
@Bulet350
@Bulet350 10 сағат бұрын
ਬਹੁਤ ਚੰਗੀ ਜਾਣਕਾਰੀ ਹੈ ਜੀ.ਸੱਚੀ ਗੱਲ ਕੀਤੀ. ਜੇ ਗੁਰਿੰਦਰ ਢਿੱਲੋਂ ਦਖ਼ਲ ਦੇਵੇ ਹੋਰ ਬੇੜੀ ਗਰਕ ਹੋਉ. ਬਾਦਲਾਂ ਦੀ ਵੀ ਸਿੱਖ ਕੌਮ ਦੀ ਵੀ. ਗਿਆਨੀ ਹਰਪ੍ਰੀਤ ਦੀ ਵੀ.
@jaswinderpalsingh3622
@jaswinderpalsingh3622 12 сағат бұрын
ਸਤਿ ਸ੍ਰੀ ਆਕਾਲ ਸਰਦਾਰ ਚੰਚਲ ਮਨੋਹਰ ਸਿੰਘ ਜੀ ਇਹ ਡੇਰੇ ਵਾਲੇ ਤੇ ਸਿਆਸੀ ਲੀਡਰ ਸਭ ਨਾਨੀ ਫੂਫੀ ਇੱਕ ਹੀ ਹਨ ਬੇੜਾ ਗ਼ਰਕ ਕਰਤਾ ਇੰਨਾ ਲੋਕਾਂ ਨੇ ਪੰਜਾਬ ਦਾ ਮੰਨੌ ਪ੍ਰੜੋ ਤੇ ਸਮਝੋ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ
@sukhwinderpannu5705
@sukhwinderpannu5705 14 сағат бұрын
ਚੰਚਲ ਮਨੋਹਰ ਜੀ ਇੱਕ ਹਫਤਾ ਪਹਿਲਾ ਤੁਹਾਡੇ ਪ੍ਰੋਗਰਾਮ ਵਿੱਚ ਪੱਤਰਕਾਰ ਜਸਬੀਰ ਸਿੰਘ ਪੱਟੀ ਹੁਰਾ ਕਿਹਾ ਸੀ ਕੇ ਮਜੀਠੇ ਦੀ ਗੁਰਿੰਦਰ ਢਿੱਲੋ ਨਾਲ ਕੋਈ ਰਿਸਤੇਦਾਰੀ ਨਹੀ ਹੈ ਆਦੇਸ ਪ੍ਰਤਾਪ ਕੈਰੋ ਦੀ ਮਾਸੀ ਦੀ ਪੋਤੀ ਹੈ ਬਿਕਰਮ ਮਜੀਠੇ ਦੀ ਘਰ ਵਾਲੀ ਇਸ ਦੀ ਦਰੁਸਤੀ ਕਰੋ
@GulzarSingh-ux3en
@GulzarSingh-ux3en 9 сағат бұрын
VDE Veer Ji Aap Ji Di Bebaki Ate Bhaduri nu Sada The Dilon Slam ji
@TaranSingh-q4x
@TaranSingh-q4x 13 сағат бұрын
Very good and transparent analysis sir.👍
@kashmirsinghcheema_12
@kashmirsinghcheema_12 8 сағат бұрын
ਸ੍ਰ ਮਨੋਹਰ ਸਿੰਘ ਜੀ ਆਪ ਜੀ ਨੇ ਬਹੁਤ ਹੀ ਜਾਨਕਾਰੀ ਜੋਕਿ ਸ਼ਲਾਘਾਯੋਗ ਉਪਰਾਲਾ ਹੈ ਸਿੱਖ ਕੌਮ ਨੂੰ ਦਿੱਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ
@lakheeaulakh2475
@lakheeaulakh2475 4 сағат бұрын
Bahut vadhia tareeke naal tusi kugh ignorant loka nu samghia hai jo sirf upro upro khabar nu delkhde ne,
@jaswantbrar6560
@jaswantbrar6560 13 сағат бұрын
ਚੰਚਲ ਮਨੋਹਰ ਸਿੰਘ ਬੇਦੀ ਸਾਹਿਬ ਤੁਹਾਡੀ ਵੀਡੀਓ ਦੇਖਣ ਤੋਂ ਬਾਅਦ ਅਕਾਲੀ ਦਲ ਅਤੇ ਡੇਰਿਆਂ ਦੀ ਸਿਆਸਤ ਪੂਰੀ ਤਰ੍ਹਾਂ ਸਮਝ ਆ ਗਈ। ਤੁਸੀਂ ਆਪਣੀ ਪ੍ਰੈਜਨਟੇਸ਼ਨ ਵਿੱਚ ਫੁੱਟੇ ਚੱਕ ਤੇ ਇਹਨਾਂ ਦੀਆਂ ਦੀਆਂ ਲੁਕ ਮਿਚੀਆ ਸੰਧੀਆਂ ਨੂੰ ਵਿਸਥਾਰ ਸਾਥ ਨੰਗਿਆ ਕੀਤਾ।
@aparsingh5343
@aparsingh5343 11 сағат бұрын
ਬਹੁਤ ਹੀ ਲਾਜ਼ੀਕਲ ਵੀਡੀਓ ਜੀ। ਹੁਣ ਕਿਸੇ ਵੀ ਸਿੱਖ ਲੀਡਰ ਦਾ ਐਤਬਾਰ ਨਹੀਂ ਰਿਹਾ।
@ranjitkaur9567
@ranjitkaur9567 13 сағат бұрын
ਵਧੀਆ ਜਾਣਕਾਰੀ
@SwaranjeetkaurKaur-b9b
@SwaranjeetkaurKaur-b9b 13 сағат бұрын
Very true, honest and daring talk .well done.Please keep it up for the Sikh Panth.God bless you we pray for your good health and long life.very nice talk.
@BaljitSingh-bj4vm
@BaljitSingh-bj4vm 13 сағат бұрын
ਢਿੱਲੋਂ ਮਜੀਠੀਆ ਦੀ ਘਰਵਾਲੀ ਦਾ ਚਾਚਾ ਤਾਇਆ ਹੈ ਬਾਦਲ ਨਾਲ ਵੀ ਬਹੁਤ ਗੂੜ੍ਹੇ ਰਿਸ਼ਤੇ ਹਨ
@mankind905
@mankind905 13 сағат бұрын
ਮੋਹਨ ਭਾਗਵਤ, ਰਾਧਾ ਸੁਆਮੀ ਇਕ ਹੀ RSS ਹੈ।
@SarwanSingh-rp1ox
@SarwanSingh-rp1ox 12 сағат бұрын
RRS B ਰਾਧਾ ਸਵਾਮੀ ਸਤਿਸੰਗ ਬਿਆਸ
@manmohanlal9336
@manmohanlal9336 9 сағат бұрын
Rss 1925 k ass pass bni But dera beas 1890 ch bnia Rss de lok baba beas de sis ho skde han but RSS da hisa nhi rssb na rss de agende follow krda ha rssb
@SarwanSingh-rp1ox
@SarwanSingh-rp1ox 8 сағат бұрын
@manmohanlal9336 DIKHAYI to AUR Hi Deta Hai Koyi Maaney ya NA
@charansinghghotra3683
@charansinghghotra3683 9 сағат бұрын
ਭਾਈ ਸਾਹਿਬ ਤੁਹਾਡੀ ਕੀਤੀ ਗਈ ਇਸ ਮਿਹਨਤ ਦੇ ਬੜੇ ਸਾਰਥਕ ਨਤੀਜੇ ਨਿਕਲਣਗੇ ਧੰਨਵਾਦ ।
@AmarjeetSingh-lj8yj
@AmarjeetSingh-lj8yj 14 сағат бұрын
ਸਿੰਘ ਸਾਹਿਬ ਜੀ ਲਗਾਤਾਰ ਵਿਡੀਉ ਅਪਲੋਡ ਕਰੋ ਜੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜੀ ਧੰਨਵਾਦ
@ਰੱਬਰਾਖਾ-ਪ6ਞ
@ਰੱਬਰਾਖਾ-ਪ6ਞ 11 сағат бұрын
ਸਰਦਾਰ ਜੀ ਸੱਤ ਸ੍ਰੀ ਆਕਾਲ Je ਆਪਣੇ ਘਰ ਦੇ ਚੰਗੇ ਹੋਣ , ਇਤਫ਼ਾਕ ਹੋਵੇ ਤਾਂ ਕਿਸੇ ਹੋਰ ਦੀ ਲੋੜ ਨੀ ਪੈਂਦੀ ਜੋਂ ਖਿਲਾਰਾ ਆਪਣੀਆਂ ਨੇ ਪਾਂ ਲਿਆ ਇਹਨੂੰ ਕੋਈ ਵੀ ਵਿਅਕਤੀ ਹਲ ਕਰ ਦੇਵੇ ਸਾਡੇ ਭਲੇ ਲਈ ਹੀ ਆ ਮੈਨੂੰ ਤੁਹਾਡੇ ਜਿਨੀ ਅਕਲ ,ਹੁਨਰ ਨੀ ਮਾਫ਼ ਕਰਨਾ
@BakshishSingh-i8f
@BakshishSingh-i8f 13 сағат бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਇਹ ਸਭ ਸੱਚ ਹੈ ਇਹ ਸਰੀਆ ਸਾਜਸ ਅਕਾਲੀ ਦਲ ਬਾਦਲ ਅਤੇ ਬੀਜੇਪੀ ਦੀ ਹੈ ਸਭ ਲੋਕਾ ਨੂੰ ਸਮਜ ਆ ਜਾਇ ਅਕਾਲੀ ਦਲ ਦਾ ਖਾਢਾ ਸਡੋ ਲੋਕੁ ਪਜਾਬ ਅਤੈ ਪਜਾਬੀਅਤ ਨੂੰ ਬਚਾਉ
@PritamSingh-jy6ut
@PritamSingh-jy6ut 13 сағат бұрын
Very good analysis thanks for you 👍👍👍👍
@gurmeetsinghgurmeetsingh2599
@gurmeetsinghgurmeetsingh2599 13 сағат бұрын
ਜਾਗਰੂਕ ਕਰਨ ਲਈ ਧੰਨਵਾਦ
@nkhabra1616
@nkhabra1616 8 сағат бұрын
Great information sir
@gurangadsinghsandhu6205
@gurangadsinghsandhu6205 14 сағат бұрын
Bahut vadhia ji
@karnailsinghpannu7813
@karnailsinghpannu7813 14 сағат бұрын
ਬਹੁਤ ਵਧੀਆ ਜਾਣਕਾਰੀ ਹੈ
@gulzarsinghmathauda1151
@gulzarsinghmathauda1151 13 сағат бұрын
Sir Grand Exposure. Salute to You Sir
@SukhwinderSingh-bo2xo
@SukhwinderSingh-bo2xo 11 сағат бұрын
Very good information sir 🙏
@SarwanSingh-rp1ox
@SarwanSingh-rp1ox 12 сағат бұрын
ਇੱਕ ਇੱਕ ਅੱਖਰ ਸਹੀ ਅਤੇ ਸੱਚ ਹੈ ਸੰਘ ਅਤੇ ਭਾਜਪਾ ਦਾ ਖੂਨੀ ਪੰਜਾਬ ਭਾਰਤ ਦੇ ਹਰ ਵਿਅਕਤੀ ਉਪਰ ਹੈ । ਬਹੁਤ ਹੀ ਮੰਦਭਾਗਾ ਸਮਾਂ ਸਿੱਖ ਪੰਥ ਉਪਰ ਮੰਡਰਾ ਰਿਹਾ ਹੈ ਅਤੇ ਸਿੱਖ ਪੰਥ ਘੂਕ ਸੁੱਤਾ ਪਿਆ ਹੈ ਵਾਹਿਗੁਰੂ ਹੀ ਭਲਾ ਕਰੇ ਚਾਰੇ ਪਾਸੇ ਅੱਗ ਨਾਲ ਘਿਰੇ ਸਿੱਖ ਪੰਥ ਦੀ
@harmitsingh3753
@harmitsingh3753 8 сағат бұрын
ਇੰਨਾਂ ਸਿੱਖ ਵਿਰੋਧੀ ਏਜੰਸੀਆਂ ਤੋਂ ਕੌਮ ਦੇ ਜਥੇਦਾਰਾਂ ਨੂੰ ਅਤੇ ਸਿੱਖ ਪੰਥ ਨੂੰ ਸੁਚੇਤ ਰਹਿਣ ਦੀ ਵੱਡੀ ਲੋੜ ਹੈ
@nirmalsinghsandhu6289
@nirmalsinghsandhu6289 14 сағат бұрын
ਚੰਚਲ ਜੀ,ਬਾਕੀ ਗੱਲ ਬਾਤ ਕਿ ਮੀਟਿੰਗ ਦਾ ਉਦੇਸ਼ ਹੋਣ ਦੇ ਅੰਦੇਸ਼ੇ ਅੰਦਾਜ਼ੇ ਢੁਕਵੇ ਹੋ ਸਕਦੇ ਹਨ, ਪਰੰਤੂ ਜਥੇਦਾਰ ਹਰਪ੍ਰੀਤ ਸਿੰਘ ਦੇ ਜਾਤੀ ਰੁਤਬੇ ਨੂੰ ਲੰਬਾ ਚੌੜਾ ਬਣਾ ਕੇ ਦੱਸਣਾ ਵੀ ਇਕ ਆਪਣੇ ਆਪ ਵਿੱਚ ਸੁਆਲੀਆ ਸੁਆਲ ਨਜਰ ਆਉਦਾ ਹੈ! ਜਥੇਦਾਰ ਹਰਪ੍ਰੀਤ ਸਿੰਘ ਹੁਰਾ ਦਾ ਦੇਸ਼ ਦੇ ਗ੍ਰਿਹ ਮੰਤਰੀ ਨਾਲ ਸਬੰਧ ਰੱਖਣ ਵਾਲੀ ਇਬਾਰਤ ਪਿਛੇ ਛੱਡ ਕੇ ਕਿ ਜਥੇਦਾਰ ਹਰਪ੍ਰੀਤ ਸਿੰਘ ਹੁਰਾ ਨੇ ਗ੍ਰਿਹ ਮੰਤਰੀ ਕੋਲੋ ਸਿੱਖ ਸਮੁਦਾਇ ਲਈ ਕੀ ਮੰਗਾ ਰੱਖੀਆ ਤੇ ਕਿਹੜੀਆਂ ਮੰਨੀਆ ਗਈਆ ... ਬਾਰੇ ਵੀ ਉਹਨਾ ਕੋਲੋ ਉਤਰ ਲੈ ਲਵੋ। ਤੁਹਾਡੇ ਵੱਲੋ ਅਚਨਚੇਤ ਮੀਟਿੰਗ ਬਾਰੇ ਟਿਪਣੀ ਜਾਇਜ ਜਾਪਦੀ ਹੈ ਪ੍ਰੰਤੂ ਜਥੇਦਾਰ ਹਰਪ੍ਰੀਤ ਸਿੰਘ ਦੇ ਕੱਦ ਨੂੰ ਵਧਾਉਣ ਲਈ ਵਿਚਾਰ ਪੇਸ਼ ਕਰਨਾ ਹਕੀਕਤ ਤੋ ਹਟ ਕੇ ਨਜਰ ਆਉਦਾ ਹੈ। ਬਾਕੀ ਜੇ ਬਿਕਰਮ ਸਿੰਘ ਮਜੀਠੀਆ ਦੀ ਦੱਸੀ ਮਨਸ਼ਾ ਪੂਰੀ ਹੁੰਦੀ ਹੈ ਤੇ ਪਹਿਲਾ ਅਕਾਲੀ ਦਲ ਆਰ ਐਸ ਐਸ ਦੀ ਮਿਲੀ ਜੁਲੀ ਰਾਜਨੀਤੀ ਕਹੀ ਜਾਦੀ ਸੀ,ਫਿਰ ਕਾਗਰਸੀ ਜੰਨ ਸੰਘੀ ਅਕਾਲੀ ਦਲ ਦੀ ਸ਼ਕਲ ਧਾਰ ਲਵੇਗੀ?
@LakhbirKumar-n1q
@LakhbirKumar-n1q 9 сағат бұрын
Bhut vdhy nechorh kdya dhanvaad
@mohindersinghparhar3729
@mohindersinghparhar3729 12 сағат бұрын
ਕੀ ਗਿਆਨੀ ਹਰਪ੍ਰੀਤ ਸਿੰਘ ਇਹਨਾ ਦੇ ਪ੍ਰਭਾਵ ਅਧੀਨ ਕੋਮ ਨੂੰ ਪਿੱਠ ਦੇ ਜਾਣਗੇ ? ਤੁਹਾਡਾ ਕੀਤਾ ਖੁਲਾਸਾ ਬਹੁਤ ਕੁਝ ਸਾਫ ਕਰ ਰਿਹਾ ਹੈ ॥
@mohindermann3887
@mohindermann3887 14 сағат бұрын
ਸਰਦਾਰ ਚੰਚਲ ਮਨੋਹਰ ਸਿੰਘ ਜੀ, ਗੁਰਿੰਦਰ ਸਿੰਘ ਢਿੱਲੋਂ ਇਸ ਸਮੇਂ ਦੌਰਾਨ ਮੋਹਨ ਭਾਗਵਤ ਨੂੰ ਵੀ ਮਿਲ਼ੇ ਸਨ
@simran7139
@simran7139 12 сағат бұрын
ਗੁਰਿੰਦਰ ਸਿੰਘ ਢਿੱਲੋਂ ਬਾਬਾ ਜੀ ਦਾ ਦਿੱਲੀ ਵਿਚ da ਜਹਾਜਾ ਦੀ ਕੰਪਨੀ ਢਿੱਲੋ ਨਾਮ ਤੌ ਹੈ ਗੂਗਲ ਵਿਚ ਪਤਾ ਕਰੋ। ਬਾਬੇ ਨੂ ਜਹਾਜਾ ਦੀ ਕੋਈ ਕਮੀ ਨਹੀ।❤❤
@bahadursingh2006
@bahadursingh2006 8 сағат бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਸਿੱਖ ਧਰਮ ਨੂੰ ਤਾ ਬਾਦਲ ਪਰਿਵਾਰ ਨੇ ਬਹੁਤ ਪਹਿਲਾਂ ਹੀ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਸੀ ਹੁਣ ਸਿੱਖ ਪੰਥ ਨੂੰ ਚਲਾਉਣ ਵਾਲੇ ਕਠਪੁਤਲੀਆਂ ਹਨ ਹੋਰ ਕੁਝ ਨਹੀ ਹੁਣ ਪੰਜਾਬ ਨੂੰ ਬਚਾਉਣ ਲਈ ਸਾਰਿਆ ਨੂੰ ਇਕੱਠੇ ਹੋਣ ਦੀ ਲੋੜ ਹੈ ਧੰਨਵਾਦ
@JaskaranSingh-oy9wg
@JaskaranSingh-oy9wg 12 сағат бұрын
ਜਥੇਦਾਰ ਹਰਪ੍ਰੀਤ ਸਿੰਘ ਵੀ ਦੋਗਲਾ ਬੰਦਾ ਲੱਗ ਰਿਹਾ ਹੈ , ਚੰਚਲ ਸਾਹਬ ਜੀ।
@hschauhan3259
@hschauhan3259 55 минут бұрын
ਸ ਚੰਚਲ ਮਨੋਹਰ ਸਿੰਘ ਜੀ , ਤੁਹਾਡਾ ਬਹੁਤ ਬਹੁਤ ਧੰਨਵਾਦ , ਇੰਨੀ ਸਚਾਈ ਸਿੱਖ ਜਗਤ ਦੇ ਸਾਹਮਣੇ ਲਿਆਉਣ ਲਈ- ਜੇਕਰ ਸਿੱਖ ਜਗਤ ਅਜੇ ਵੀ ਨਾ ਸਮਝੇ ਜਾਂ ਸਹੀ ਫੈਸਲਾ ਨਾਂ ਕਰਨ , ਕਿ ਹੁਣ ਕੀ ਕਰਨਾਂ ਚਾਹੀਦਾ ਹੈ ਤਾਂ ਸਿੱਖ ਕੌਮ ਦੀ ਨਾਲਾਇਕੀ ਹੀ ਕਹੀ ਜਾਏਗੀ, ਤੁਹਾਡਾ ਵਡਮੁਲਾ ਯੋਗਦਾਨ ਸ਼ਲਾਘਾ ਯੋਗ ਹੈ, ਭੁੱਲ ਚੁੱਕ ਦੀ ਖਿਮਾ ਜੀ, ਵਾਹਿਗੁਰੂ ਸਿੱਖ ਕੌਮ ਨੂੰ ਸੁਮੱਤ ਬਖਸ਼ੇ , ਵਾਹਿਗੁਰੂ ਅੱਗੇ ਅਰਦਾਸ ਹੈ ਜੀ 🙏🏽
@JagroopSingh-fh9dp
@JagroopSingh-fh9dp 12 сағат бұрын
ਸ਼੍ਰੋਮਣੀ ਕਮੇਟੀ ਤੇ ਬਾਦਲ ਪਰਿਵਾਰ ਦਾ ਕਬਜਾ ਮੋਦੀ ਤੇ ਆਰ ਐਸ ਐਸ ਦਾ ਕਰਾਇਆ ਹੈ ਬਾਦਲ ਨੇ ਸਿੱਖ ਇਤਿਹਾਸ ਨੂੰ ਕਿਤਾਬਾ ਵਿੱਚ ਬਦਲਿਆ ਬੇ ਅਦਬੀ ਕਰਵਾਈ ਅਸਲ ਵਿੱਚ ਬਾਦਲ ਪਰਿਵਾਰ ਸਿੱਖ ਨਹੀ ਹੈ ਜੈਤੋ ਦੇ ਮੋਰਚੇ ਖੂਹ ਵਿੱਚ ਜਹਿਰ ਪਾੲਈ ਸੁਖਬੀਰ ਬਾਦਲ ਸ਼੍ਰੋਮਣੀ ਕਮੇਟੀ ਦੀ ਪੂਰੀ ਲੁੱਟ ਕਰਦਾ ਹੈ ਆਪਦੀ ਮਾ ਦੇ ਭੋਗ ਤੇ ਬਾਦਲ ਪਰਿਵਾਰ ਨੇ ਸਾਰਾ ਖਰਚਾ ਸ਼੍ਰੋਮਣੀ ਕਮੇਟੀ ਤੋ ਕਰਵਾਇਆ ਇਹ ਸ੍ਰੋਮਣੀ ਕਮੇਟੀ ਦੀ ਚੋਣ ਵੀ ਬਾਰਾ ਸਾਲ ਤੋ ਹੋਣ ਨਹੀ ਦਿੱਤੀ
@baljitmann8152
@baljitmann8152 11 сағат бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@msmanjitsingh11
@msmanjitsingh11 14 сағат бұрын
Sardar sahib bilkul thike haa
@karansinghsaroya7074
@karansinghsaroya7074 13 сағат бұрын
Goodji
@dharmindersingh4174
@dharmindersingh4174 13 сағат бұрын
ਮਸਲਾ ਤਾਂ ਇਹ ਕੇ ਗੲਏ ਕਿਸੇ ਦੇ ਕਹਿਣ ਤੇ
@SarwanSingh-rp1ox
@SarwanSingh-rp1ox 12 сағат бұрын
ਤੜੀਪਾਰ ਅਮਿਤ ਸ਼ਾਹ ਕੇਂਦਰੀ ਮੰਤਰੀ ਦੇ ਕਹਿਣ ਤੇ
@ManjitSingh-ce5sq
@ManjitSingh-ce5sq 13 сағат бұрын
Radha=R Sawami=S Satsang=S V/s R= rashtriya S=sawom S= sangh Iko sikay de 2 pasay
@rakkarrakkar2981
@rakkarrakkar2981 9 сағат бұрын
💯 sahi ਏ gal
@balwindersingh4350
@balwindersingh4350 9 сағат бұрын
ਚੰਚਲ ਮਨੋਹਰ ਸਿੰਘ ਜੀ ਕਿਤੇ ਪ੍ਰਧਾਨ ਦੀ ਕੁਰਸੀ ਨੂੰ ਰੱਖੜਾ ਈ ਹੱਥ ਪਾਉਣ ਨੂੰ ਤਾਂ ਨੀ ਫਿਰਦਾ ।।
@sukhdevsingh4474
@sukhdevsingh4474 13 сағат бұрын
ਬਹੁਤ ਹੀ ਵਧੀਆ
@sonusalhan4420
@sonusalhan4420 9 сағат бұрын
ਮਾਹਾਮੂਰਖੋ ੲਿਟਲੀ ਦੇ ਪੋਪ ਨੂੰ ਵੀ ਮਿਲਨਗੇ ਗੲੇ ਸੀ ਬਾਬਾ ਜੀ . ਓਹਨੇ ਅਾਪ ਬਾਬਾ ਜੀ ਨੂੰ ਸਦਿਅਾ ਸੀ ਹੁਨ ਤੁਸੀ ੳਹਨੂੰ ਵੀ ਕਹੋਗੇ ਕਿਓ ਗੲੇ ਓਥੇ .
@SukhjitSingh-nq9on
@SukhjitSingh-nq9on 9 сағат бұрын
Waheguru ji ki eh ਗਿਆਨੀ ਹਰਪ੍ਰੀਤ ਸਿੰਘ ਦੀ ਸ਼ਖ਼ਸੀਅਤ ਦਾ ਪਰਭਾਬ ਘਟਾਉਣ ਦਾ ਇਕ ਜਤਨ ਹੈ ਜੀ
@HarbhajanKaur-y8c
@HarbhajanKaur-y8c 12 сағат бұрын
Very good
@AnnoyedSkateboard-cb1wt
@AnnoyedSkateboard-cb1wt 13 сағат бұрын
Very good Discussion 🙏❤
@AmrikSingh-jm3wi
@AmrikSingh-jm3wi 10 сағат бұрын
ਬਿਲਕੁਲ ਠੀਕ ਕਿਹਾ ਜੀ
@GurmukhSingh-cm4iq
@GurmukhSingh-cm4iq 11 сағат бұрын
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਗੁਰਿੰਦਰ ਸਿੰਘ ਦੀ ਕੋਈ ਪ੍ਰਵਾਹ ਨਹੀਂ ਕਰਨੀ ਚਾਹੀਦੀ ਕਿਉਂ ਕਿ ਜਥੇਦਾਰ ਸਾਹਿਬ ਸਿੱਖ ਕੌਮ ਦੇ ਵੱਡੇ ਧਾਰਮਿਕ ਆਗੂ ਹਨ।
@sadhusingh736
@sadhusingh736 8 сағат бұрын
ਸਰਦਾਰ ਬਹਾਦਰ ਸਾਹਿਬ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ ਇਹ ਗੱਲ ਨੂੰ ਹੋਰ ਵੀ ਅੱਗੇ ਵਧਾਇਆ ਜਾਵੇ ਤੁਸੀਂ ਜੋ ਜਥੇਦਾਰ ਸਾਹਿਬ ਜੀ ਨੂੰ ਮਿਲਣ ਗਏ ਤੁਹਾਨੂੰ ਨਹੀ ਮਿਲੇ ਉਹ ਇਸੇ ਕਰਕੇ ਹੀ ਨਹੀ ਮਿਲੇ ਕੇ ਕਿਧਰੇ ਗੱਲ ਲੀਕ ਨਾ ਹੋਵੇ ਬਾਕੀ ਜੋ ਤੁਸੀਂ ਖੋਜ ਕੀਤੀ ਹੈ ਇਸ ਨਾਲ ਸਿੱਖ ਕੌਮ ਦਾ ਭਲਾ ਹੀ ਹੋਵੇਗਾ।। ਧੰਨਵਾਦ
@adv.madanlal13
@adv.madanlal13 13 сағат бұрын
Yes ,Chanchal ji ,Dera Baba should have avoided his visit to Giani Harpreet Singh as any controversy will not be in favour of his sect n credibility among his followers.Derabad is totally against Sikh Panth Principles.
@SarwanSingh-rp1ox
@SarwanSingh-rp1ox 12 сағат бұрын
Indian Govt,s pressure on him
@SarwanSandhu-tk4cn
@SarwanSandhu-tk4cn 13 сағат бұрын
Good step,criticizer should refrain. Save Punjab and punjabiat anyway. Let it not become Sikh Vs Sikh.
@GurcharanSingh-f2k
@GurcharanSingh-f2k 8 сағат бұрын
Good information
@Gurbachan-qq2im
@Gurbachan-qq2im 13 сағат бұрын
ਵਧੀਆ ਜਾਣਕਾਰੀ ਪਰ ਐਨਾਂ ਲਮਕਾਇਆ ਵਿਡੀਓ ਕਿ ਅੱਕ ਗਏ ਹਾ
@DavinderSingh-xt2pd
@DavinderSingh-xt2pd 13 сағат бұрын
Keep Patience , listen and understand sir
@SarwanSingh-rp1ox
@SarwanSingh-rp1ox 12 сағат бұрын
ਅਸਲ ਵਿੱਚ ਚੰਚਲ ਮਨੋਹਰ ਸਿੰਘ ਬਹੁਤ ਹੋਲੀ ਬੋਲਦੇ ਹਨ ਅਤੇ ਇਹ ਜਾਣਕਾਰੀ ਵੀ ਵੀ ਕੲਈ ਤਾਰਾਂ ਜੁੜਿਆਂ ਹੋਈਆਂ ਸਨ
@AjeetSingh-tg3us
@AjeetSingh-tg3us 9 сағат бұрын
ਗਿਆਨੀ ਜੀ ਸਮਾ ਆਣ ਜਜ਼ੂਰ ਦੱਸ ਦੇਣਗੇ
@fightforhumanrightswelfare8054
@fightforhumanrightswelfare8054 14 сағат бұрын
right. good good
@Ani18channel
@Ani18channel 11 сағат бұрын
ਰਾਧਾਸੁਆਮੀ ਮੁਖੀ ਨੇ ਪਹਿਲਾਂ ਬੰਦ ਕਮਰਾ ਮੀਟਿੰਗ ਗੁੜਗਾਓਂ ਸਥਿਤ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਸੀ ਉਸ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਹੈ
@Kuldeepsingh-eq3ss
@Kuldeepsingh-eq3ss 12 сағат бұрын
Good g good
@GurmeetSingh-mh8fl
@GurmeetSingh-mh8fl 10 сағат бұрын
Very very very nice chanchal manohar singh ji
@SPJ58
@SPJ58 9 сағат бұрын
Sir, very true analysis
@rakkarrakkar2981
@rakkarrakkar2981 9 сағат бұрын
💯 sahi ਏ gal
@harjindersandhu2962
@harjindersandhu2962 12 сағат бұрын
ਮਜੀਠੀਆ ਪ੍ਰਧਾਨ ਲਈ ਸਭ ਚਾਲਾਂ ਚੱਲ ਰਿਹਾ ਹੈ
@devindersingh728
@devindersingh728 14 сағат бұрын
Any change in December 2 decision of Akal takhat decision will be injurious to authority of Akal takhat. If such changes are done, Akal takhat Jathedars will fall in eyes of Sikh sangat and join the ranks of Giani Gurbachan Singh infamous for accepting pardon of Sauda Sadh Sirsa at the instance of Parkash Singh Badal and Sukhbir Singh Badal.
@JoginderSingh-gt4hu
@JoginderSingh-gt4hu 9 сағат бұрын
ਖਾਲਸਾ ਜੀ ਗਿਆਨੀ ਹਕਪਰੀਤ ਸਿੰਘ ਵੀ ਦਿਲੀ ਵਾਲਿਆ ਦਾ ਖਾਸਮ ਖਾਸ ਹੈ ਸ਼ਾਹ ਨਾਲ ਬਹੁਤ ਨੇੜਤਾ ਹੈ ਸ਼ਾਹ ਵੀ ਤਾ ਪਹਿਲਾ ਮਿਲ ਚੁਕਿਆ ਹੈ
@SukhwindersinghBhullar-gg5jo
@SukhwindersinghBhullar-gg5jo 14 сағат бұрын
ਰੱਖੜਾ ਸਾਬ ਬਹੁਤ ਝੁਠ ਬੋਲ ਰਿਆਂ
@harsharansinghkandhola1585
@harsharansinghkandhola1585 15 сағат бұрын
Deras interference in Sikh religion and politics of Punjab has already disturbed Punjab
@secretvision844
@secretvision844 2 сағат бұрын
When and how? During Covid, it was dera who helped people. Others had shut their gates including gurudwaras!
@dharmindersingh4174
@dharmindersingh4174 13 сағат бұрын
ਬਾਬੇ ਦੀ ਵਰਤੋਂ ਕੀਤੀ ਗਈ ਹੈ ਜਾਣ ਤੋਂ ਪਹਿਲਾਂ
@RamsinghSingh-tg7xu
@RamsinghSingh-tg7xu 9 сағат бұрын
V good ji
@thakursgill895
@thakursgill895 9 сағат бұрын
Bahut bahut dhanbad manohar singh ji jankari den lia i hope jathedar will keep his word
@charnjitsingh56
@charnjitsingh56 10 сағат бұрын
Sardar ji SS Akal ji Good job 🙏📌🌺🍎🇨🇦🙏
@bakhshishsinghgill2441
@bakhshishsinghgill2441 13 сағат бұрын
ਸਰਦਾਰ ਚੰਚਲ ਮਨੋਹਰ ਸਿੰਘ ਜੀ ਮਜੀਠੇ ਦੀ ਘਰਵਾਲੀ ਸਾਬਕਾ ਆਈ ਜੀ ਗਰੇਵਾਲ ਦੀ ਪੋਤਰੀ ਹੈ ਇਹ ਢਿੱਲੋਂ ਦੀ ਭਤੀਜੀ ਨਹੀ ਹੈ।ਬਾਬਾ ਚਰਨ ਸਿੰਘ ਗਰੇਵਾਲ ਸੀ।ਢਿੱਲੋਂ ਗਰੇਵਾਲ ਦਾ ਕਹਿੰਦੇ ਹਨ ਭਾਣਜਾ ਹੈ।
@RoopGill-b4q
@RoopGill-b4q 10 сағат бұрын
Waheguru ji
@sukhjindersingh7557
@sukhjindersingh7557 14 сағат бұрын
Very good video sardar j
@NirmalSingh-qq9bj
@NirmalSingh-qq9bj 13 сағат бұрын
They are grand son of bhai mohan singh ranbaxy
@GurmukhSingh-mz5it
@GurmukhSingh-mz5it 10 сағат бұрын
ਸ ਮਨੋਹਰ ਸਿੰਘ ਜੀ ਡੇਰੇ ਬਾਦ ਨੇ ਪਹਿਲਾਂ ਹੀ ਸਿੱਖੀ ਦਾ ਬੇੜਾ ਗਰਕ ਕਰ ਦਿੱਤਾ ਗਿਆ ਸੀ ਰਹਿੰਦੀ ਕਸਰ ਢਿੱਲੋਂ ਪੂਰੀ ਕਰ ਦੇਵੇਗਾ
@peoplesvoice9069
@peoplesvoice9069 14 сағат бұрын
Giani harpreet singh nu rss di full support ajkl
@GurumeetSingh-yj1lp
@GurumeetSingh-yj1lp 11 сағат бұрын
ਵਾਹਿਗੁਰੂ ਜੀ ਬਹੁਤ ਹੀ ਵਧੀਆ ਅਤੇ ਬੇਬਾਕੀ ਵਿਚਾਰ ਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਇਸ ਗੱਲ ਤੋਂ ਬੜੇ ਵੱਡੇ ਅਰਥ ਨਿਕਲਦੇ ਹਨ ਜਿੰਨੇ ਵੀ ਡੇਰੇ ਹਨ ਚਾਹੇ ਉਹ ਨਾਮਧਾਰੀ ਰਾਧਾ ਸੁਆਮੀ ਨਰਕਧਾਰੀ ਨਾਨਕਸਰੀਏ ਜਾਂ ਹੋਰ ਵੀ ਜਿੰਨਾ ਵੀ ਡੇਰਾਵਾਦ ਹੈ ਇਹ ਸਰਕਾਰ ਦੇ ਪੈਦਾ ਕੀਤੇ ਹੋਏ ਹਨ ਕਿ ਕਿਸ ਤਰ੍ਹਾਂ ਸਿੱਖ ਕੌਮ ਨੂੰ ਖੇਰੂ ਖੇਰੂ ਕਰਨਾ ਹੈ ਤੇ ਸਰਕਾਰ ਇਹਨਾਂ ਨੂੰ ਵਰਤ ਰਹੀ ਹੈ ਦੂਸਰੀ ਗੱਲ ਕਿ ਜਿਹੜਾ ਨੌ ਮਾਸ ਦਾ ਰਿਸ਼ਤਾ 9798 ਚ ਜੁੜਿਆ ਉਹ ਅਜੇ ਅੰਦਰ ਖਾਤੇ ਟੁੱਟਾ ਨਹੀਂ ਉਹਦੇ ਕਾਰਨ ਹਨ ਕਿ ਉਹਨਾਂ ਨੂੰ ਪੱਗ ਧਾਰੀ ਬੰਦਾ ਪੰਜਾਬ ਦੇ ਵਿੱਚ ਚਾਹੀਦਾ ਹੈ ਤੇ ਜਿਹੜਾ ਉਹਨਾਂ ਨੂੰ ਅਜੇ ਤੱਕ ਇਨਾਂ ਦੇ ਬਰਾਬਰ ਦਾ ਮਿਲਿਆ ਨਹੀਂ ਜਿਸ ਕਰਕੇ ਉਹ ਬਾਦਲਾਂ ਨੂੰ ਅੰਦਰ ਖਾਤੇ ਛੱਡ ਨਹੀਂ ਰਹੇ ਉਸ ਤੋਂ ਅੱਗੇ ਉਹ ਹਰ ਹੀਲੇ ਹਰ ਤਰੀਕੇ ਨਾ ਸਿੱਖਾਂ ਦੀ ਜਿਹੜੀ ਸਿਰਮੋਰ ਸੰਸਥਾ ਹੈ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਪਟਨਾ ਸਾਹਿਬ ਹਜੂਰ ਸਾਹਿਬ ਜਿਹੜੀਆਂ ਸਿਰਮੋਰ ਸੰਸਥਾਵਾਂ ਹਨ ਇਹਨਾਂ ਦੇ ਉੱਤੇ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਜਿਹੜਾ ਉਹਨਾਂ ਦਾ ਕਬਜ਼ਾ ਹੈ ਉਹਨਾਂ ਨੂੰ ਛੱਡਣਾ ਨਹੀਂ ਚਾਹੁੰਦੇ ਕੀ ਸਿੱਖੀ ਨੂੰ ਬਰਬਾਦ ਖਤਮ ਤੇ ਖੇਰੂ ਖੇਰੂ ਕਰਨ ਦਾ ਉਹਨਾਂ ਨੇ ਲੱਖ ਵਧਾਇਆ ਸੋਸ ਗੱਲ ਦੀ ਇੱਕ ਗੱਲ ਕਿ ਅਸੀਂ ਆਪਣੇ ਡੰਡੇ ਤੇ ਝੰਡੇ ਛੱਡ ਕੇ ਇੱਕ ਮੁੱਠ ਹੋ ਕੇ ਇਹਨਾਂ ਬਾਦਲਾਂ ਦੇ ਕੋਲੋਂ ਸ਼੍ਰੋਮਣੀ ਕਮੇਟੀ ਨੂੰ ਆ ਆਜ਼ਾਦ ਕਰਵਾਈਏ ਤੇ ਇਹਨਾਂ ਦੇ ਥਾਪੇ ਹੋਏ ਜਿਹੜੇ 80% ਭਰਿਸ਼ਟ ਮੁਲਾਜ਼ਮ ਹਨ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਅਤੇ ਜਥੇਦਾਰ ਦੀ ਨਿਯੁਕਤੀ ਇਸ ਸਭ ਦੇ ਨਾਲ ਹੋਵੇ ਕਿ ਉਹਦਾ ਕਿਸੇ ਪ੍ਰਧਾਨ ਦੇ ਅੰਡਰ ਉਹ ਨਾ ਹੋਣ ਉਹਦਾ ਕੋਈ ਵੱਖਰਾ ਤਰੀਕਾ ਲੱਭਿਆ ਜਾਵੇ ਬਾਕੀ ਜਿੰਨੇ ਵੀ ਬਾਦਲ ਦੇ ਚੱਟੇ ਵੱਟੇ ਹਨ ਚਾਹੇ ਉਹ ਹਰਪ੍ਰੀਤ ਹੋਵੇ ਚਾਹੇ ਉਹ ਮੌਜੂਦਾ ਜਥੇਦਾਰ ਹੋਵੇ ਚਾਹੇ ਬਾਗੀ ਧੜਾ ਜਿੰਨਾ ਵੀ ਆ ਇਹ ਸਭ ਬਾਦਲ ਦਾ ਚਿੱਟਾ ਵੱਟਾ ਹੈ ਇਹ ਸਿਰਫ ਕੌਮ ਨੂੰ ਧੋਖਾ ਦੇ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਅੱਗੇ ਆਉਣਾ ਚਾਹੁੰਦੇ ਹਨ ਹਰਪ੍ਰੀਤ ਤੇ ਕੋਈ ਕਾਗਜ ਇਡੇ ਸਰਦਾਰ ਜੀ ਸਾਫ ਨਹੀਂ ਹਨ ਇਹ ਵੀ ਉਸੇ ਲਿਫਾਫੇ ਦੇ ਵਿੱਚੋਂ ਨਿਕਲਿਆ ਹੋਇਆ ਹੈ ਸੋ ਬਹੁਤ ਆਏ ਦੇ ਉੱਤੇ ਕੋਈ ਵਿਸ਼ਵਾਸ ਨਾ ਕੀਤਾ ਜਾਵੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ
@nirmalsinghsandhu6289
@nirmalsinghsandhu6289 14 сағат бұрын
Dhaliwal NRI connect with Home Minister are publicly known & the Position for Dera Beas Head has virtual NO business visiting bhai Harpreet Singh in such an emergency methodologies. The political GAME in Game for Sikh politics is that the players are messing up already confused Sikh politics ....extra influence may be dangerous for long healthy life Sikh community? Phef
@SukhwindersinghBhullar-gg5jo
@SukhwindersinghBhullar-gg5jo 13 сағат бұрын
ਪੰਜਾਬ ਲਈ ਬਹੁਤ ਵੱਡਾ ਖਤਰਾ ਜੇ ਆ ਗਿਆ ਰੱਖੜਾ
@narindersingh1761
@narindersingh1761 11 сағат бұрын
ਹੋ ਸਕਦਾ ਖਾਲਸਾ ਰਾਜ ਦਾ ਹਿੱਸਾ ਹੋਵੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਕਰਤਾਰ ਸਿੰਘ ਜੀ ਕਹੇ ਸੀ ਇਥੇ ਵੀ ਖਾਲਸਾ ਰਾਜ ਕਰੇਗਾ ਖ਼ਾਲਸਾ ਜੀ ਵਾਹਿਗੁਰੂ ਜੀ
@dalipsingh1507
@dalipsingh1507 11 сағат бұрын
Sat shri akal v nice information
@JBSingh-pl8mj
@JBSingh-pl8mj 8 сағат бұрын
ਗਿਆਨੀ ਹਰਪ੍ਰੀਤ ਸਿੰਘ ਨੇ ਰਾਧਾਸਵਾਮੀਆਂ ਦੇ ਮੁੱਖੀ ਨਾਲ ਕਿਸ ਕਾਰਨ ਮੁਲਾਕਾਤ ਕੀਤੀ? ਇਹ ਸਾਰੇ ਹੀ ਸਿਖ ਪੰਥ ਵਿਰੋਧੀ ਹਨ।
@jagdishsingh-uc7ud
@jagdishsingh-uc7ud 13 сағат бұрын
Bhut vdhia information dere da ek episode 9 sal vich mukia 2nd shuru ho gia
人是不能做到吗?#火影忍者 #家人  #佐助
00:20
火影忍者一家
Рет қаралды 20 МЛН
So Cute 🥰 who is better?
00:15
dednahype
Рет қаралды 19 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН