Computer Marathon 2023 - ਪੂਰੇ ਕੰਪਿਊਟਰ ਸਿਲੇਬਸ ਦਾ ਨਿਚੋੜ ਇੱਕੋ ਵੀਡਿਓ ਵਿੱਚ - ਪ੍ਰੋਫ਼ ਬਲਜਿੰਦਰ ਸਿੰਘ 🥇💯

  Рет қаралды 354,167

Positive Vibes Punjab

Positive Vibes Punjab

Күн бұрын

Пікірлер: 1 300
@harpalbhutal02
@harpalbhutal02 Жыл бұрын
ਬਹੁਤ ਬਹੁਤ ਮਿਹਰਬਾਨੀ ਸਰ ਜੀ, ਮੈਂ ਅਰਦਾਸ ਕਰਦਾ ਹਾਂ ਕਿ ਇਸ ਕਲਾਸ ਵਿੱਚੋਂ ਹੀ ਪ੍ਰਸ਼ਨ ਪੁੱਛੇ ਜਾਣ ਜਿਸ ਨਾਲ ਬੱਚਿਆਂ ਦਾ ਵੀ ਫਾਇਦਾ ਹੋਵੇ ਤੇ ਆਪ ਜੀ ਦਾ ਨਾਮ ਹੋਰ ਵੀ ਜਿਆਦਾ ਚਮਕੇ ਜਿਸ ਨਾਲ ਸੱਚੇ ਬੰਦਿਆਂ ਵੱਲੋਂ ਕੀਤੀ ਸੱਚੀ ਮਿਹਨਤ ਦਾ ਮੁੱਲ ਪੈ ਸਕੇ ਜੀ।
@rajveersidhu1858
@rajveersidhu1858 Жыл бұрын
Sure brother ehna cho hi aau 👍👍
@troygaming9364
@troygaming9364 Жыл бұрын
ਪ੍ਰੋਫ਼ੈਸਰ ਸਾਹਿਬ ਬਹੁਤ ਹੀ ਵਧੀਆ ਇਨਸਾਨ ਹਨ, ਮੇਰੇ ਕੁੱਝ ਸਵਾਲ ਸਨ ਜਿਨ੍ਹਾਂ ਦਾ ਪ੍ਰੋ ਸਾਹਿਬ ਨੇ ਬੜੇ ਸੁਚੱਜੇ ਢੰਗ ਨਾਲ ਜਵਾਬ ਦਿੱਤਾ, ਖੁਦ ਇੱਕ ਗੁਰਸਿੱਖ ਹੋਣ ਦੇ ਨਾਤੇ ਵੀ ਮੈਂ ਪ੍ਰੋਫੈਸਰ ਸਾਹਿਬ ਦੀਆਂ ਤਰੱਕੀਆਂ ਲਈ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@binderkahangarh654
@binderkahangarh654 Жыл бұрын
FATHER OF COMPUTER KNOWLEDGE ---- PRO. BALJINDER SINGH
@VarinderSingh-qs2gc
@VarinderSingh-qs2gc Жыл бұрын
@Studdy31
@Studdy31 Жыл бұрын
matlab computer knowledge da bhapa😆
@saritarajput7414
@saritarajput7414 Жыл бұрын
​@@Studdy31 ❤❤
@Jindal16
@Jindal16 Жыл бұрын
Esto baad aa skda ji paper kisi hor cho
@dhirajgoyal9989
@dhirajgoyal9989 Жыл бұрын
4:13 Basic of Computer 1:41:00 Network and Internet 2:47:27 Microsoft office 3:10:29 201question
@ZAIRA_ZR
@ZAIRA_ZR Жыл бұрын
🤘 thanks for information ℹ️
@Rocksoool976
@Rocksoool976 Жыл бұрын
Pdf hai ???
@dhirajgoyal9989
@dhirajgoyal9989 Жыл бұрын
@@Rocksoool976 tusi ehna Shukar mnao ke sir ehna vdia content apa nu free krwata...pdf toh ki krauna
@Libraryadda491
@Libraryadda491 Жыл бұрын
​@@dhirajgoyal9989 pdf ale Mai dekhe hai Lai ke sandook ch pa k rakh dende hai
@amritpalsinghrangreta1853
@amritpalsinghrangreta1853 Жыл бұрын
ਪ੍ਰਾਰਥਨਾ ਹਮੇਸ਼ਾ ਕੁਝ ਮੰਗਣ ਲਈ ਹੀ ਨਹੀਂ ਕਰਨੀ ਚਾਹੀਦੀ ਕਈ ਵਾਰ ਰੱਬ ਦਾ ਧੰਨਵਾਦ ਕਰਨ ਲਈ ਵੀ ਕਰਨੀ ਚਾਹੀਦੀ ਹੈ...,, ਮਾਸਟਰ ਜੀ,,,, ਵਾਹਿਗੂਰੂ ਜੀ ਤੁਹਾਨੂੰ ਹਮੇਸ਼ਾ ਹੀ ਚੜ੍ਹਦੀਕਲਾ ਵਿੱਚ ਰੱਖਣ
@HarjinderSingh-ln1nw
@HarjinderSingh-ln1nw Жыл бұрын
ਸਰ ੨੦੨੧ ਵਿੱਚ ਜਦੋਂ ਤੁਸੀਂ ਪੁਲਿਸ ਦੀਆਂ ਕਲਾਸਾਂ ਲਾਉਂਦੇ ਸੀ ਤਾਂ ਤੁਸੀਂ ਇਹ ਪੰਗਤੀ ਅਕਸਰ ਬੋਲਦੇ ਸੀ ਕਿ ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ।। ਇਹ‌ ਪੰਗਤੀਆਂ ਮੇਰੇ‌ ਮਨ ਵਿੱਚ ਵਸ ਗਈਆਂ‌ ਨੇ ਜੋ ਮੈਨੂੰ motivate ਕਰਦੀਆਂ ਨੇ। ਜਦੋਂ ਕਦੇ stress ਲਗਦੈ ਤਾਂ ਇਹ ਸ਼ਬਦ positive vibes ਦਿੰਦੇ ਨੇ।
@LovepreetSingh-lt4en
@LovepreetSingh-lt4en Жыл бұрын
ਕੋਈ ਵੀ NEGATIVE COMMENT NI ਐਥੋਂ ਪਤਾ ਲਗਦਾ ਦਿਲੋਂ ਮਿਹਨਤ ਕੀਤੀ ਦਾ ਬਹੁਤ ਬਹੁਤ ਮਿਹਰਬਾਨੀ ਸਰ ਜੀ 🙏🙏🙏🙏
@devindersharma9707
@devindersharma9707 Жыл бұрын
ਦੱਸ ਖੱਬੀਖਾਣ ਕਿੱਥੇ ਸਾਡੇ ਮੇਚ ਦਾ ਮਾਲਵਾ,ਦੁਆਬਾ ਕੀ ਏ ਮਾਝਾ ਬੱਲੀਏ।। ਬਹੁਤ ਬਹੁਤ ਸਤਿਕਾਰ ਪਿਆਰ ਤੇ ਦੁਆਵਾ ਜੀ ਆਪ ਜੀ ਲਈ 😊
@deep9496
@deep9496 Жыл бұрын
👉3:01:46 IEEE: INSTITUTE OF ELECTRICAL AND ELECTRONICS ENGINEERS 👉3:53:38 MOD(12,4)=0 👉5:01:32 COUNTA() --->Counts Non Empty Cells 👉5:02:46 Count() ----> Counts Numeric Entries ➡️count() -only no. of numeric values return krwayega,alphabet ya symbol nhi ➡️CountA()--Eh empty cells nu counts nhi krda.baki no. of record return krwayega jisde andr koi v data ho skda like numeric, alphabetic, symbol.Means Non-empty cells nu count krega ➡️Countblank()--number of empty cells return krwayega ➡️Countif()-- jehre cell vichla data given criteria ya condition nu met krega sirf us nu hi return krwayega for eg in cell range select krke koi city da name v de skde a ki is range v is particular city da name kini war aea
@amanjotkaur9349
@amanjotkaur9349 Жыл бұрын
Thnkew😊
@JD-fo2ri
@JD-fo2ri Жыл бұрын
COUNTA() Count non empty COUNT () Count numeric
@talentedekam8660
@talentedekam8660 Жыл бұрын
ਬਹੁਤ ਬਹੁਤ ਧੰਨਵਾਦ ਮਾਸਟਰ ਜੀ । ਪ੍ਰਮਾਤਮਾ ਤਹਾਨੂੰ ਲੰਬੀ ਉਮਰ ਬਖਸ਼ੇ ਤੇ ਤੁਹਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ। ਤੀਹ ਸਾਲ ਦੀ ਉਮਰ ਹੋਗੀ ਪਰ ਤੁਹਾਡੇ ਵਰਗਾ ਟੀਚਰ ਨੀ ਦੇਖਿਆ। ਮੈਂ ਸ਼ੁਰੂ ਤੋਂ ਤੁਹਾਡੇ ਚੈਨਲ ਤੋਂ ਹੀ ਤਿਆਰੀ ਕਰਦੀ ਹਾਂ। ਬਸ ਇੱਕ ਸੁਪਨਾ ਕਿ ਜਦੋਂ ਵੀ ਨੌਕਰੀ ਮਿਲ ਪਹਿਲੀ ਤਨਖਾਹ ਤੁਹਾਡੇ ਪੈਰਾਂ ਚ ਰੱਖਣੀ ਹੈ ਜੀ। ਕਿਉੰਕਿ ਤੁਹਾਡੇ ਵਰਗਾ ਇਨਸਾਨ ਨੀ ਦੇਖਿਆ। ਕਈ ਵਾਰ ਜਦੋਂ ਮੈਂ ਤੁਹਾਡੀ ਗੱਲ ਘਰ ਚ ਪਰਿਵਾਰ ਕੋਲ ਕਰਦੀ ਹਾਂ ਮੇਰੇ ਅੱਖਾਂ ਚ ਪਾਣੀ ਆ ਜਾਂਦਾ ਜੀ। Thank you very much sir ji....i have no word for you.
@PositiveVibesBaljinderSingh
@PositiveVibesBaljinderSingh Жыл бұрын
ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਕ੍ਰਿਪਾ ਕਰਕੇ ਨੋਟ ਕਰੋ ਪ੍ਰਸ਼ਨ ਨੰਬਰ 28-Internet based applications were introduced during which generation? ਇਸਦਾ ਸਹੀ ਉੱਤਰ Fifth generation ਆਵੇਗਾ ਜੀ ਅਤੇ ਪ੍ਰਸ਼ਨ ਨੰਬਰ 99- Which of the following is NOT the characteristics of computer? ਇਸਦਾ ਉੱਤਰ - Inaccuracy ਆਵੇਗਾ ਜੀ .........ਅਤੇ ਪ੍ਰਸ਼ਨ ਨੰਬਰ 255: What is the default PowerPoint standard layout? ਇਸਦਾ ਸਹੀ ਉੱਤਰ Title slide ਆਵੇਗਾ ਜੀ , .......ਧੰਨਵਾਦ ਜੀ
@POLA8899
@POLA8899 Жыл бұрын
Thanku sir ji 🙏🏻💫
@rupsbaidwan2714
@rupsbaidwan2714 Жыл бұрын
​@jitsimran sandhu usi din hona jis din exam a 21 may
@ravradio1313
@ravradio1313 Жыл бұрын
sir paper A di marathon bna davo us naal hi sadi punjab gk + punjabi grammar hoju ,pls ek marathon bna davo , tusi sarey bacheya de comments pad ke dekhlo sab ne ehi demand kiti hai
@ravradio1313
@ravradio1313 Жыл бұрын
Ok sir tuhadi class hi lga rhe haa ji aj complete kar leni 😊
@DEEPU-DIGRA
@DEEPU-DIGRA Жыл бұрын
Sir pdf dedeoogi idi 2nd tym revise krn lyiii plz
@sumanpreetkaur4038
@sumanpreetkaur4038 Жыл бұрын
ਸਤਿ ਸ੍ਰੀ ਆਕਾਲ ਗੁਰੂ ਜੀ, ਪਟਵਾਰੀ ਦੇ ਪੇਪਰ ਲਈ ਇਹ ਮੈਰਾਥਨ ਲਗਾਈ ਸੀ ਤੇ ਕੰਪਿਊਟਰ ਵਿੱਚੋ ਮੇਰੇ 9/9 ਨੰਬਰ ਆਏ ਨੇ ਸਰ ਜੀ ਇਕ ਬੇਨਤੀ ਸੀ ਜੇ ਤੁਸੀਂ ਸਾਰੇ ਮੇਰਾਥਨ ਦੇ pdf telegram ਉਤੇ ਪਾ ਸਕਦੇ ਤਨ quick revision ਹੋਜੇਗੀ ਨਹੀਂ ਤੇ ਦੁਬਾਰਾ ਮੈਰਾਥਨ ਦੇ ਵੀਡਿਓ ਦੇਖਣਾ ਟਾਈਮ ਬਹੁਤ ਲੱਗਣਾ ਬਾਕੀ ਸਰ ਜੀ ਤੁਹਾਨੂੰ ਜਿਵੇਂ ਸਹੀ ਲਗਦਾ ਤੁਸੀਂ ਸਾਡੇ ਗੁਰੂ ਓ ਸਾਡਾ ਕੰਮ ਮੰਗਣਾ ਫਲ ਦੇਣਾ ਜਾ ਨਾ ਦੇਣਾ ਗੁਰੂ ਜੀ ਦੇ ਹੱਥ ਸਤ ਸ਼੍ਰੀ ਆਕਾਲ ਸਰ ਜੀ ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ।
@PAVITAR703
@PAVITAR703 Жыл бұрын
Sir ji raat de 2 vjj ge c ji Mai son hi lggi c ji But jdo thodi class dekhi ta automatic hi mere vich josh aa gea 🙏🙏🙏🙏....... Thank you guru ji 🙏🙏🙏 Ena motivate krn li te Mehnat krn li ji 🙏🙏 Hun ta mai subha tkk laugi ji class 😅😅🙏🙏
@davindersingh3782
@davindersingh3782 Жыл бұрын
ਮਾਸਟਰ ਜੀ ਜਿੰਨੀ ਵੀ ਆਪ ਜੀ ਦੀ ਤਾਰੀਫ਼ ਕਰਾ ਬਹੁਤ ਘੱਟ ਹੋਵੇਗੀ। ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਰੱਖੇ । ਅੱਜ ਮੈਂ ਵੀ ਕਹਿ ਸਕਦਾ ਕਿ ਇੱਕ ਸੱਚਾ ਸਿੱਖ ਆਪ ਜੀ ਵਰਗਾ ਹੁੰਦਾ ਹੈ ਜੋ ਦਿਨ ਰਾਤ ਮਿਹਨਤ ਵਿੱਚ ਲੱਗਾ ਰਹਿਦਾ ਹੈ,ਨਾਲ ਹੀ ਜੋ ਸਿੱਖ ਇਤਿਹਾਸ ਬਾਰੇ ਵੀ ਜਾਣੂ ਕਰਵਾਉਦੇ ਹੋ ਉਹ ਜਿਆਦਾ ਤਰ ਸਾਨੂੰ ਨਹੀਂ ਪਤਾ ਸੀ ਪਰ ਜਦੋਂ ਦੇ ਆਪ ਜੀ ਦੇ ਚੈਨਲ ਤੇ ਆਏ ਹਾਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ❤❤❤❤❤❤
@harmanchahar9298
@harmanchahar9298 Жыл бұрын
Super session sir 😊ਵਾਹਿਗੁਰੂ ਜੀ ਚੜਦੀ ਕਲਾ 'ਚ ਰੱਖਣ🙏 COUNTA()=counts non-empty cells COUNT()=counts numeric
@RamandeepKaur-mr2tn
@RamandeepKaur-mr2tn Жыл бұрын
ਸਰ ਜੀ ਜੇ ਤੁਸੀਂ ਕੰਪਿਊਟਰ ਵਾਂਗ ਹੀ Punjab gk ਤੇ ਪੰਜਾਬੀ Grammer ਦੀ marathon ਵੀ ਪਾ dyo ge ਤਾਂ ਬਹੁਤ bhut ਧੰਨਵਾਦ ਹੋਏ ਗਾ ਗੁਰੂ ਜੀ... 🎉❤
@ssingh5119
@ssingh5119 Жыл бұрын
Ryt, Fir ta seonye te suhaga hoju.
@yaadichahal3691
@yaadichahal3691 Жыл бұрын
Gk cover aa .. 3,4 topic tough . science technology literature economy environment
@armaan.2019
@armaan.2019 Жыл бұрын
​@@yaadichahal3691science & technology kitho kita , suggestion de sakde ho?
@amrindersingh2447
@amrindersingh2447 Жыл бұрын
Drishti gk di book ch hiaga aa topic science and tech vasie Lucent ch hai but jyda deep ch ni hai Lucent ch
@armaan.2019
@armaan.2019 Жыл бұрын
@@amrindersingh2447 ਧੰਨਵਾਦ ਭਰਾ ਜੀ
@gurjindersidhu2189
@gurjindersidhu2189 Жыл бұрын
ਧੰਨਵਾਦ ਗੁਰੂ ਜੀ ਬਹੁਤ ਵਧੀਆ ਕਲਾਸ Q1--D Q2--B
@rakeshkamboj296
@rakeshkamboj296 Жыл бұрын
ਪ੍ਰਮਾਤਮਾ ਤੁਹਾਡੀ ਉਮਰ ਬਹੁਤ ਬਹੁਤ ਲੰਮੀ ਅਤੇ ਖੁਸ਼ਹਾਲ ਕਰੇ। ਧੰਨਵਾਦ ਜੀ 1=d 2= sum
@PrabhjotKaur-rp3wo
@PrabhjotKaur-rp3wo Жыл бұрын
1. Count a non empty cells 2. Count Thanku soo much respected sir jii...for this amazing video...waheguru jii tuhanu chardikala bakshan ....baba jii kirpa bnayi rakhan...😍
@RamandeepKaur-qv6cz
@RamandeepKaur-qv6cz Жыл бұрын
1-count empty cells. 2-count. ਬਹੁਤ ਬਹੁਤ ਮੇਹਰਬਾਨੀ ਸਰ ਜੀ,, ਵਾਹਿਗੁਰੂ ਜੀ ਦੀ ਨਿਗ੍ਹਾ ਏਸੇ ਤਰ੍ਹਾਂ ਤੁਹਾਡੇ ਤੇ ਸਵੱਲੀ ਬਣੀ ਰਹੇ,,
@ramanbenipal8898
@ramanbenipal8898 Жыл бұрын
ਪਰਮਾਤਮਾ ਤਰੱਕੀਆਂ ਬਕਸ਼ੇ ਜੀ 🙏🙏
@Love22139
@Love22139 Жыл бұрын
Answer 1 (d) count non empty cell Answer 2 (b) count function ਧੰਨਵਾਦ ਮਾਸਟਰ ਜੀ 🙏
@ZAIRA_ZR
@ZAIRA_ZR Жыл бұрын
Very great session really appreciate really hard work of urs 5 hr live session not so easy 🙏 Respect sir thanks a lot Hope so all students saw this live session it will very helpful for all students ...........free 🆓 of cost Sir really have no words to describe .............hope so question cm in exam all ☺️ of ur session ........ ☺️☺️ this video 📸 remarks fruitful 🌺 Results ....... Thanks Positive Punjab
@Amandeepsingh469
@Amandeepsingh469 9 күн бұрын
Very excellent💯💯 class mere friend ne class attend half kiti 5 question pp ch aye us de kehn te eh class join kiti bhtt kush sikhn nu milya jug jug jio sir ji always wmk ❤
@simranpalaulakh1008
@simranpalaulakh1008 Жыл бұрын
Tuhadi mehnat nu slaam sir🙌🙌raat nu jaag k Sade lyi marathon bnayi tusi 5 hours di🙌thank u so much sir. Parmatma tuhanu bohta bohta deve🙏
@jyoti3691
@jyoti3691 Жыл бұрын
Count() count numeric entries..countA() count non empty cells...count blank() count empty cells..count if () conditions criteria
@HarmeetKaur-mf7sk
@HarmeetKaur-mf7sk Жыл бұрын
❤ਸਰ ਤੁਹਾਡਾ ਬੁਹਤ ਬੁਹਤ ਧੰਨਵਾਦ 🙏🙏 ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆ ਦੇਣ 🎉🎉 ਤੰਦਰੁਸਤੀਆ ਬਖ਼ਸ਼ੇ🎉🎉 ਚੜਦੀ ਕਲਾ ਵਿੱਚ ਰੱਖੇ ❤
@Priya23805
@Priya23805 Жыл бұрын
waheguru ji ka khalsa waheguru ji ki fateh 🙏🙏🙏🙏 bujhe paye logha di aas ho ji.. kuj kar dikhon alleya le sahaas ho.. assa ta nimane je na jande ki changa ki madda... tuci chaddhii saver di umid varge jo sadi mehnat layi khass ho.. waheguru ji tuhanu hmesha khush rakhe te tuci khushiya mano
@priyanka92939
@priyanka92939 Жыл бұрын
Super session 👌👌 Thank you so much Sir 🙏 ਵਾਹਿਗੁਰੂ ਜੀ ਸਭ ਦੇ ਸਿਰ ਤੇ ਮੇਹਰ ਭਰਿਅਾ ਹੱਥ ਰੱਖਣਾ !! 🙏🙏
@devilshorts4063
@devilshorts4063 Жыл бұрын
thank you sir for this best class WAHEGURU thonu te thodi family nu khushiya bkshay
@POLA8899
@POLA8899 Жыл бұрын
IBM - 1911,NEW YORK NICKNAME - big blue 🔵
@_________SATINDERJIT___SINGH
@_________SATINDERJIT___SINGH Жыл бұрын
Count () numerical value COUNTA () empty cell Count if() number of cells in criterion (exmpl.. Jive kise given data vch jiv games lgalo k ਉਲੰਪਿਕ games vch 2008 ਨੀਰਜ ਚੋਪੜਾ 2012 vch ਨੀਰਜ chopra etc. Eh function lon nl sara data ਨੀਰਜ ਚੋਪੜਾ ਦਾ sahmne aju)
@navneetsingh7551
@navneetsingh7551 Жыл бұрын
ਬਹੁਤ ਬਹੁਤ ਧੰਨਵਾਦ ਉਸਤਾਦ ਜੀ, ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ,
@MajhailEditx
@MajhailEditx Жыл бұрын
This is the Greatest Divine service in the welfare of Students you are giving sir. Absolutely the Best . Rabb tuhaanu Duniya di har khushi deve ❤❤❤❤❤
@pavittarsingh3215
@pavittarsingh3215 Жыл бұрын
Bhut dhanwad sir ji for the marathon - bhut hi wadhia content - bhut mehnat naal bnaya hoya hai+ 1 quotation te 5-6 minimum doubts clear hoye ne - 0 second wastage of precious time 🙏
@parmjeetsingh2873
@parmjeetsingh2873 Жыл бұрын
Count= number Counta = non empty cell Countif= one condition Countifs= jade conditions Count blank= ਖਾਲੀ🙏🏽🙏🏽🙏🏽
@guritalwandisabowala7662
@guritalwandisabowala7662 Жыл бұрын
ਤੁਹਾਡੀ ਦੁਆਰਾ ਆ ਦਿੱਤੀ ਗਈ ਦਾਤ ਦਾ ਕੋਈ ਮੁੱਲ ਨਹੀਂ ਆ ਜੀ 🙏 ਵਾਹਿਗੁਰੂ ਜੀ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਤਰੱਕੀਆਂ ਬਖਸ਼ਣ 🙏🙏 ਬਹੁਤ ਹੀ ਵਧੀਆ ਲੱਗੀ ਕਲਾਸ ਜੀ 🙏 ਦਿਲੋਂ ਧੰਨਵਾਦ ਸਰ ਜੀ 🙏🤗
@SheenamKamboj-sx6wq
@SheenamKamboj-sx6wq Жыл бұрын
Waheguru thuhanu hmesha chrdikla vch rakhn
@sandysingh3327
@sandysingh3327 Жыл бұрын
Sir 74qustion to bad voice ny aye
@DeepAman-cp8yq
@DeepAman-cp8yq Жыл бұрын
ਬਹੁਤ ਬਹੁਤ ਧੰਨਵਾਦ ਸਰ ਜੀ ਹਮੇਸ਼ਾ ਖੁਸ਼ ਰਹੋ ਇਹੀ ਅਰਦਾਸ ਆ ਵਾਹਿਗੁਰੂ ਅੱਗੇ
@amandeepchaudhary6779
@amandeepchaudhary6779 Жыл бұрын
No words for your hard work & dedication...Thanku so much sir for such a great class...The answers of last 2 questions are D & B
@ajayravish2627
@ajayravish2627 Жыл бұрын
Que 192 excise me aaya h sir ,,,, kamaal ki prediction ki h sir aapne ,,
@PreetPreeet1176
@PreetPreeet1176 Жыл бұрын
Waheguru ji aap nu hamesha chardikala ch rakhan god bless you sirrr👍
@navjotkaur5868
@navjotkaur5868 Жыл бұрын
Thanku so much for this session.tusi bht jada chnge person ho.tusi mere inspiration ho.jdo v parmatma ne job bkshi mei jrur augi tohnu miln.
@sandeepbrar7747
@sandeepbrar7747 Жыл бұрын
Kehre patwari wale Legend hun dekh rahe aw video
@Mathsstation2234
@Mathsstation2234 Жыл бұрын
Dhanbad sir g....tuhadi 5 hour di video nal mera sara computer fa paper clear ho gya......great sir g 👍
@POLA8899
@POLA8899 Жыл бұрын
⭐COUNTA() - COUNT NON EMPTY CELLS ⭐COUNT() - NUMBERS ONLY ⭐COUNTBLANK - EMPTY CELLS
@panku4682
@panku4682 Жыл бұрын
use the COUNT function to get the number of entries in a number field that is in a range or array of numbers. For example, you can enter the following formula to count the numbers in the range A1:A20: =COUNT(A1:A20).
@harishmahar5248
@harishmahar5248 Жыл бұрын
bhot wdia helpful video h sir ...... tohdi koshish sadi jaror help krugi bhot wdia tyq sir tohde efforts sade lai bhot ਮਦਦਗਾਰ ਹੋਣ ge
@jassi.jaskaran7
@jassi.jaskaran7 Жыл бұрын
Full form of IEEE:- Institute of Electrical and Electronics Engineers 🙏🙏❤
@arshpreet8649
@arshpreet8649 Жыл бұрын
tuc sir jina krde o koi ni kr sakda thonu waheguru ji ne hi bhijiya sade lai pta ni o app hi a k sanu thode roop ch pda rahe ne thku so much sir
@TheDP812
@TheDP812 Жыл бұрын
Great session ❤
@semasingh9344
@semasingh9344 Жыл бұрын
Bhut bhut jyada dhanwad sir ji.... Rab tuhanu lambi umer bakhshis kre....wmk..🙏
@POLA8899
@POLA8899 Жыл бұрын
MOD(12,4) = 0💫
@simerjeetkaur1165
@simerjeetkaur1165 Жыл бұрын
Thanku so much sir jii.......Sir thuhnu kuj kehn layii Iss diya te koi ਸ਼ਬਦ hii nye bna jii❣️......tusi te rabb duja roop oo jii.....Jo sada paper clear krvon ayia oo ji.....🙏🙏
@nirmalkaur2394
@nirmalkaur2394 Жыл бұрын
ਬਹੁਤ ਵਧੀਆ sir ji, me new ਜੁੜੀ ਆ ਜੀ ਤੁਹਾਡੇ ਨਾਲ 🙏🙏 ਬਹੁਤ ਹੈ ਵਧੀਆ ਇਨਸਾਨ ਹੋ ਤੁਸੀ ਜੀ ਵਾਹਿਗੁਰੂ ਤੁਹਾਨੂੰ ਬਹੁਤ ਬਹੁਤ ਤਰੱਕੀ ਬਖਸ਼ੇ❤❤
@AmandeepKaur-bd7pd
@AmandeepKaur-bd7pd Жыл бұрын
ਬਹੁਤ ਬਹੁਤ ਧੰਨਵਾਦ ਸਰ ਜੀ ਵਾਹਿਗੁਰੂ ਜੀ ਤੁਹਾਡੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ
@PardeepSinghkharoud
@PardeepSinghkharoud Жыл бұрын
Q1. D,,, Q2. B,,,, 375 approximately sahi aa ji thanku so much ji 🙏🏾
@Malkeducare
@Malkeducare Жыл бұрын
Thnku sir bahut mehnat kitti tuc sadde lyi. Parmatma tuhnu ਤੰਦਰੁਸਤੀ ਬਖਸ਼ਣ,🙏🙏
@Gursevak123
@Gursevak123 Жыл бұрын
ਬਹੁਤ ਬਹੁਤ ਧੰਨਵਾਦ ਮਾਸਟਰ ਜੀ 🙏❤️ਬਹੁਤ ਹੀ ਗਿਆਨ ਵਾਲੀ ਜਮਾਤ
@priyankagoyal842
@priyankagoyal842 Жыл бұрын
Thank sir for this great information about Computer thanks again 1 ans. Count non empty cells 2 ans.Count
@priyankagarg1944
@priyankagarg1944 Жыл бұрын
Bhut vdea class c sir bhut bhut shukria sade li aini mehnt krn li
@Jagdeepsingh-op
@Jagdeepsingh-op Жыл бұрын
ਸਰ ਕੰਪਿਊਟਰ ਤੁਹਾਡੇ ਤੋਂ ਬਿਨਾ ਹੋਰ ਕੋਈ ਨਹੀ ਪੜਾ ਸਕਦਾ
@AmandeepKaur-bd7pd
@AmandeepKaur-bd7pd Жыл бұрын
ਬਹੁਤ ਬਹੁਤ ਧੰਨਵਾਦ ਸਰ ਜੀ ਤੁਸੀਂ ਬਹੁਤ ਮਿਹਨਤ ਕਰਦੇ ਹੋ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ, ਸਰ ਇੱਕ ਬੇਨਤੀ ਹੈ ਜੀ VDO Portal ਖੋਲਣ ਲਈ ਬੋਰਡ ਨੂੰ Request ਪਾ ਦਿਓ ਜੀ ਧੰਨਵਾਦ ਸਰ ਜੀ
@gurpiarsingh4857
@gurpiarsingh4857 Жыл бұрын
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਸਰ ਤੁਸੀਂ ਵਿੱਚੋਂ ਉੱਠਣ ਤੱਕ ਨੂੰ ਜੀਅ ਨੀ ਕਰਿਆ, ਸਾਰੀ ਵੀਡੀਓ ਇੱਕ ਚੌਂਕੜੇ 'ਚ ਦੇਖੀ ਆ 🙏
@Ramandeepsingh.776
@Ramandeepsingh.776 Жыл бұрын
Bhutt vdya smjaya guru ji dhanwand rabb traki bakshe thonu
@ginnycheema6867
@ginnycheema6867 Жыл бұрын
Qus.256). 12%3 = 0 1)counts non empty cells 2.Num
@anmol5091
@anmol5091 Жыл бұрын
Sir mein thode padhaan da tarika bht zyada vdiya e 👌🏻 tu c bht pyar nal te sche dil nal pdane ho 👌🏻 Rabb thoda bht bht bhala kre ; thonu bht punn lge !!
@priyakamboj2359
@priyakamboj2359 Жыл бұрын
Sir bhut helpful class c tuahdi mehnt nal kine hi students da future bn ju
@sukhwantsingh6290
@sukhwantsingh6290 4 ай бұрын
ਲਗਾਤਾਰ 5 ਘੰਟੇ ਲਾਈ, ਵਾਹਿਗੁਰੂ ਕਰੇ ਕੰਪਿਉਟਰ ਵਦੀਆ ਹੋਜੇ, Thanks sir🎉
@Goldsmith_1322
@Goldsmith_1322 Жыл бұрын
ਕੰਪਿਊਟਰ ਬਹੁਤ ਪੜਿਆ ਪਰ ਕਦੇ ਏਨਾ ਕਲੀਅਰ ਨਹੀਂ ਹੋਇਆ ਬਹੁਤ ਬਹੁਤ ਧੰਨਵਾਦ sir ji 🙏
@manjinderkaur3602
@manjinderkaur3602 Жыл бұрын
COUNTA-count non empty cell COUNT- Count numeric value thnkyu sir
@jauraattires9542
@jauraattires9542 Жыл бұрын
Schi bhut khushi hoi v avdi language quality content milya Bhut bhut shukriya guru ji 🙌 jeonde vsde rho guru ji Ik marathon de handwritten notes bna lye ne ji , 425 swaal hoge ji Hun ehnu e hr var revise krna ji Rbb tuhanu hor v trkkian bkhshe master ji ਸਰਬੱਤ ਦਾ ਭਲਾ 🙌
@singhkuldeep6177
@singhkuldeep6177 Жыл бұрын
Thanks sir ji bht kush sikhn nu mileya ..god bless you always
@Harpreetsingh-zq2nt
@Harpreetsingh-zq2nt Жыл бұрын
Thanks sir ji gbu ji sir mre kol shabad ni hege k ma thoda thanks kida kara ena vadia session lagaya tusi mera mann sachio positive hogya ji so ❤️ thanks ji🙏🙏🙏🙏🙏🙏👍🙏🙏👍👍👍👍👍👍👍👍👍👍👍👍👍👍👍👍👍👍👍 COUNTA( ):To count cell that are not empty. COUNT:To count cells that contain number. COUNT Blank: To count cell that are blank.
@rohitjindal7040
@rohitjindal7040 Жыл бұрын
Bahut vadiya class rab chad diya kla h rekha sir nu .............
@davindersingh3782
@davindersingh3782 Жыл бұрын
❤❤❤❤❤❤❤❤bhut bhut dhanyawad master ji dharam nal rooh nu hi sakoon mil giya poore da pora computer kra ta
@veerpalmanne1492
@veerpalmanne1492 11 күн бұрын
sir bhut vidya clas hai ❤🙏🙏
@khushpreetjoshi7924
@khushpreetjoshi7924 Жыл бұрын
ਧੰਨਵਾਦ ਸਰ ਜੀ 🙏 ਪ੍ਰਮਾਤਮਾ ਤੰਦਰੁਸਤੀ ਬਖਸ਼ੇ ਤੁਹਾਨੂੰ
@PreetSingh-zy2xk
@PreetSingh-zy2xk Жыл бұрын
Very nice session sir bhut hi vadhiya ma pichle patwari ch tohdi class lgvai c te forest guard ch gk v sari todhi krayi ayi todhe harek class ch Bani nal Judde a Baba ji 🙏 trakiya baakshan tohnu
@manpreetsingh-fx3jf
@manpreetsingh-fx3jf Жыл бұрын
Excellent sir j tusi bhout vdia tarike nal exam di tyrai kra reheoo j m firemen di tyari kar reha
@suman-mb5qr
@suman-mb5qr Жыл бұрын
Esto vdhiya class ho ee skdi koi...bht bht dhanwaad sir...
@Maniivlogs-we1xr
@Maniivlogs-we1xr Жыл бұрын
Thank u so much sir ji for marathon lyi thoda jina v dhanwad kita jye ghat a sir tusi nal practical v krya sari marathon de vich sir thank u so much sir main computer bilkul nai pdhya c marathon laga k lgya v mera sara computer da subject ho gya patwari lyi.. dhanwad sir ji..
@neetusandhu8427
@neetusandhu8427 Жыл бұрын
Bout bout bout bout sukariya dear Respected sir 🙏🙏🙏🙏🙏.. tuc bout vadiya smjiya ji 🙏🙏.. weheguruji 🙏 aap nu hemessa slamaat rakhe ji...... Aap labi Umer Hove 🙏🙏
@JagatveerSingh007
@JagatveerSingh007 Жыл бұрын
ਸ਼ੁਕਰੀਆ ਸਰ, ਪਰਮਾਤਮਾ ਤੰਦਰੁਸਤੀ ਚੜ੍ਹਦੀਕਲਾ ਬਖਸ਼ਣ ਹਮੇਸ਼ਾ ਸਰ।
@jasveerkaur6023
@jasveerkaur6023 Жыл бұрын
Q.1. Da ans-option(a) Q.2.ans. is-(count) Bht Bht dhanwaad guru ji Bht Achaa content uh r always great sir I have no words to praise ur efforts... Thanku Thanku Thanku so much sir ji.... 🙏🙏Rbb ji thnu te thde nl jude Hr Ik insaan Nu tandrusti Nd trakki Bkshn.. ❤️❤️
@nehaamroya2807
@nehaamroya2807 Жыл бұрын
Bhot vdia lgya sir ji pd ke ..sab yaad hogya ..hope tuhdi duava te ehni mehnt nl kl paper v clear hoje🙏🏻
@namanpreet1950
@namanpreet1950 Жыл бұрын
Thx sir ji rb sodi omr lmbi krye tusi sanu aapne bache smj kye ena kita sade lyi rb sonu hr khusi deve sir ji
@reetinsan8127
@reetinsan8127 Жыл бұрын
Sat Sri Akal Sir g, Sir me MSc(IT) kiti hoi hai bt ena vdia explain ajj takk kise ne nhi kita. Jere topic kde clear nhi hoe c oh v clear ho gye. Thanks a lot Sir g
@lovelyshergill4105
@lovelyshergill4105 Жыл бұрын
ਧੰਨਵਾਦ ਸਰ ਜੀ। ਬਾਬਾ ਜੀ ਤੁਹਾਡੇ ਘਰ ਤੇ ਮਿਹਰ ਭਰਿਆ ਹੱਥ ਰੱਖਣ🙏🙏
@amitdelu205
@amitdelu205 Жыл бұрын
countA() non empty cell COUNT() NUMBER COUNT THANKU SO MUCH SIR
@harmohitkaur
@harmohitkaur Жыл бұрын
ਬਹੁਤ ਬਹੁਤ ਧੰਨਵਾਦ ਸਰ ਜੀ। ਢੇਰ ਸਾਰੀਆਂ ਦੁਆਵਾਂ ਤੁਹਾਡੇ ਪਰਿਵਾਰ ਅਤੇ ਤੁਹਾਡੇ ਲਈ।🙏🙏🖤
@davinderdhillon676
@davinderdhillon676 Жыл бұрын
Great session sir..rabb tarikiya bakshe thonu...bhut bhut dhanwad thoda.😊
@harshitmahajan8013
@harshitmahajan8013 Жыл бұрын
Q1) COUNTA() function :- D option Q2) B option. Thank you so much sir ji🙏🙏
@gsk9695
@gsk9695 Жыл бұрын
Thank you sir... 🎉❤ First question answer is D 2nd answer is B
@parminderaulakh5138
@parminderaulakh5138 Жыл бұрын
Answers Ans.1 count non empty cells Ans.2 count Thank you so much sir 🙏
@monikagupta9442
@monikagupta9442 Ай бұрын
Thanks sir Tusi bahut vadia computer padhaunde ho God bless u sir sachi dilon respect kardi haan te tusi motivate karde ho taan lagda aw ki job hun le ke hi saah lena hai so much thank you sir 🎉🎉
@S.k..boutiques
@S.k..boutiques Жыл бұрын
V nic class sir ji Parmatma tuhanu tarkia bakhsha Wahaguru ji 🙏 wmk❤🎉
@___-xb5hd
@___-xb5hd Жыл бұрын
Thanks sir 🙏🏻....patwari 2023 vich Sara computer tuhade krwe hoe vicho hi ayia.....tuhadi marathon lgai si mai❤
@dilpreetwaraich4887
@dilpreetwaraich4887 Жыл бұрын
BHT BHT DHANWAD JI TUHDI KITI MEHNAT ZROR RANG LEA K AYEGI ....CALSSS LGA K MN DA ADDA BOOZ GHT HO GYA JI .......SUKRIYA G...DIL TO RESPECT MERE VDE VEER LYI
@RanjeetSingh-on5eq
@RanjeetSingh-on5eq Жыл бұрын
thanku so much sir.... bohut vadia rhi class .. schi swad agya
REAL or FAKE? #beatbox #tiktok
01:03
BeatboxJCOP
Рет қаралды 18 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
RANK - 1st  - Jaspreet Singh - SUB - INSPECTOR 2023 (PUNJAB POLICE) - PHANKAR TALK SHOW
19:52
RACE ACADEMY OFFICIAL - Phankar Sir
Рет қаралды 11 М.
Punjab GK Previous Years Questions Mock Test 1
32:07
Math With Sumanpreet Kaur
Рет қаралды 170 М.
REAL or FAKE? #beatbox #tiktok
01:03
BeatboxJCOP
Рет қаралды 18 МЛН