Condition of the abandoned farm after 100 days ~ Pendu Australia Episode 268 ~ Mintu Brar

  Рет қаралды 19,477

Pendu Australia

Pendu Australia

11 ай бұрын

Condition of the abandoned farm after 100 days ~ Pendu Australia Episode 268 ~ Mintu Brar
Host: Mintu Brar
Editing :- Tarsem Lal Arora
Background Music & Direction: Manpreet Singh Dhindsa
Facebook: / penduaustralia
Instagram: / pendu.australia
Website: www.penduaustralia.com.au
Contact : +61434289905
2023 Shining Hope Productions © Copyright
All Rights Reserved
ਮਿੰਟੂ ਬਰਾੜ ਆਸਟ੍ਰੇਲੀਆ ਤੋਂ ਪੰਜਾਬ ਆਏ ਹੋਏ ਸਨ । ਲੱਗਭਗ ਸੌ ਦਿਨ ਬਾਅਦ ਜਦ ਆਸਟ੍ਰੇਲੀਆ ਵਾਪਸੀ ਕੀਤੀ ਤੇ ਆਪਣੇ ਖੇਤ ਵਿੱਚ ਜਾ ਕੇ ਦੇਖਿਆ ਤਾਂ ਸੰਗਤਰਿਆਂ ਦੀ ਫਸਲ ਦਾ ਪੰਛੀਆਂ ਨੇ ਕਾਫੀ ਨੁਕਸਾਨ ਕੀਤਾ ਹੋਇਆ ਸੀ । ਸਾਡਾ ਮਕਸਦ ਇਹ ਦਿਖਾਉਣਾ ਬਿੱਲਕੁਲ ਨਹੀਂ ਹੈ ਕਿ ਕਿਨ੍ਹਾਂ ਨੁਕਸਾਨ ਹੋਇਆ । ਬਲਕਿ ਇਹ ਦਿਖਾਉਣਾ ਹੈ ਕਿ ਤੁਸੀਂ ਇਸ ਨੁਕਸਾਨ ਤੋਂ ਕਿਵੇ ਬੱਚ ਸਕਦੇ ਹੋ। ਸੋ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਵੇਗੀ । ਇਨ੍ਹਾਂ ਪਿਆਰ ਦੇਣ ਲਈ ਤੁਹਾਡਾ ਸਭ ਦਾ ਤਹਿ ਦਿਲੋਂ ਧੰਨਵਾਦ ।
#mintubrar #farm #damage #orange #farming #punjab #visit #australia #penduaustralia
Previous Episode
fruit cultivation is giving more profit than conventional crops ~ Pendu Australia Episode 267 ~ Mintu Brar
• Fruit Cultivation is g...
Farmer of 150 Acres, Preferred Farming over Govt Job ~ Pendu Australia Episode 266 ~ Mintu Brar
• Farmer of 150 Acres, P...
Natural Farming is giving earning good money~ Pendu Australia Episode 265 ~ Mintu Brar
• Natural Farming is giv...
This Young Guy Can Make Portraits in a Few Minutes~ Pendu Australia Episode 264 ~ Mintu Brar
• This Young Guy Can Mak...
Technology’s bad effects on our life~ Pendu Australia Episode 263 ~ Mintu Brar
• Is Technology a part o...
Special Village of Punjab~ Pendu Australia Episode 262 ~ Mintu Brar
• Special Village of Pun...
They left Canada and started successful Dairy Business ~ Pendu Australia Episode 261 ~ Mintu Brar
• They left Canada and s...
ideal for the youngsters who want to be successful in India~Pendu Australia Episode 260 ~ Mintu Brar
• How to become successf...
History Of Wheat ~ Scientist Bikram Singh Gill Dhudike ~ Pendu Australia Episode 259 ~ Mintu Brar
• History Of Wheat ~ Sci...
How to check sugar before harvesting grapes ~ Pendu Australia Episode 258 ~ Mintu Brar
• How to check sugar bef...

Пікірлер: 91
@shehbaztiwanagamerz1826
@shehbaztiwanagamerz1826 11 ай бұрын
ਮੇਰੇ ਨਾਨਾ ਜੀ ਆਖਦੇ ਹੁੰਦੇ ਸੀ ਕੇ ਜੱਟ ਆਪਣੇ ਖੇਤ ਦੇ ਆਲੇ ਦੁਆਲੇ ਦੀ ਹਰ ਰੋਜ਼ ਗੇੜਾ ਹੀ ਮਾਰ ਦੇਵੇ ਆਪਣੇ ਅਤੇ ਆਪ ਪਰਿਵਾਰ ਦੀ ਰੋਟੀ ਜੋਗਾ ਕੰਮ ਆਪਣੇ ਆਪ ਹੋ ਜਾਂਦਾ
@sodhikharbarh1171
@sodhikharbarh1171 11 ай бұрын
ਦੁੱਖ ਲੱਗਦਾ ਫਲ ਫ਼ਸਲ ਅੱਖਾਂ ਸਾਹਮਣੇ ਇੰਜ ਬਿਖਰੀ ਪਈ ਵੇਖ ਧੰਨ ਜਿਗਰਾ ਤੇਰਾ ਬਰਾੜਾ
@AmarjitAklia
@AmarjitAklia 11 ай бұрын
ਕੋਈ ਨਾ ਬਾਈ ਜੀ,ਬਾਬਾ ਨਾਨਕ ਹੋਰ ਮੇਹਰ ਕਰੂ।
@makhansingh3002
@makhansingh3002 11 ай бұрын
ਮਿੰਟੂ ਵੀਰ ਫਾਰਮ ਹਾਊਸ ਵੇਖ ਕੇ ਮਨ ਖ਼ੁਸ਼ ਹੋ ਗਿਆ ਵਹਿਗੁਰੂ ਵੀਰ ਨੂੰ ਹੋਰ ਤੱਰਕੀ ਬਖਸ਼ਿਸ਼ ਕਰਨ
@jagtarsinghbhagiwander
@jagtarsinghbhagiwander 11 ай бұрын
ਮਿੰਟੂ ਵੀਰ ਜੀ ਤੋਤਿਆਂ ਨੇ ਬਹੁਤ ਨੁਕਸਾਨ ਕੀਤਾ ਹੈ,ਦੁੱਖ ਹੋਇਆ, ਪਰ ਤੁਹਾਡੀਆਂ ਦੱਸੀਆਂ ਗੱਲਾਂ ਤੋਂ ਬਹੁਤ ਵੀਰਾਂ ਨੂੰ ਬਹੁਤ ਕੁਝ ਸਿਖਣ ਸਮਝਣ ਲਈ ਮਿਲਿਆ ਹੈ।
@vijayfruitfarm4744
@vijayfruitfarm4744 9 ай бұрын
Apke fruit ka nuksaan hua isse humne bahut kuch sikha apka shukriya ..ap apple ki video bnaye hum apki sari videos dekhte hain
@Kashmirchohla
@Kashmirchohla 11 ай бұрын
ਕੋਈ ਵੀ ਕੰਮ ਨਿਗਰਾਨੀ ਤੇ ਬਿਨਾ ਸਫਲ ਨਹੀ ਹੁੰਦਾ। ਪਰ ਹੁਣ ਦੀ ਇਹ ਘਟਨਾ ਸਿਖਿਆਦਾਇਕ ਹੀ ਹੈ ਸਾਡੇ ਲਈ ਤੇ ਤੁਹਾਡੇ ਲਈ ਵੀ। ਇਸ ਕਰਕੇ ਕਹਿ ਸਕਦੇ ਹਾਂ ਕਿ ਆਰਥਿਕ ਨੁਕਸਾਨ ਨੇ ਵੀ ਕੁਝ ਦਿੱਤਾ ਹੀ ਹੈ ਤੇ ਉਹ ਹੈ ਤਜਰਬਾ ਕਿ ਅੱਗੇ ਤੋਂ ਅਵੇਸਲੇ ਨਹੀਂ ਹੋਣਾ।
@jaspalkaur2033
@jaspalkaur2033 11 ай бұрын
ਸਤਿ ਸ੍ਰੀ ਆਕਾਲ ਵੀਰ ਜੀ ਤੁਸੀ ਬਿਲਕੁਲ ਸਹੀ ਕਿਹਾ ਕਿਸਾਨ ਦੀ ਜੁੱਤੀ ਦੀ ਖਾਦ
@GurdeepSingh-vb3bo
@GurdeepSingh-vb3bo 11 ай бұрын
ਬਰਾੜ ਸਾਬ ਮੈਂ ਗਰਿਫਤ ਵਿੱਚ ਰਹਿਆ ਐ ,, ਤੇ ਮੈਂ ਉੱਥੇ ਇਹ ਕੰਡੀਸ਼ਨ ਨਹੀ ਸੀ ,, ਤੁਹਾਡਾ ਨੁਕਸਾਨ ਬਹੁਤ ਹੋਇਆ ਐ ,, ਚਲੋ ਵਾਹਿਗੁਰੂ ਘਾਟਾ ਪੁਰਾ ਕਰੇਗਾ ,, ਧੰਨਵਾਦ ਜੀ ,,
@Sukhwinder09649
@Sukhwinder09649 11 ай бұрын
ਦੁੱਖ ‌ਹੋਇਆ ਬਾਈ ਜੀ ਦੇਖਕੇ ,ਪਰ ਭਾਈ ਸਾਡਾ ਹੌਸਲਾ ਨਹੀਂ ਹਾਰਦਾ ਹੁੰਦਾ ਇਹ ਮੈਨੂੰ ਬਹੁਤ ‌ਚੰਗੀ ਤਰ੍ਹਾਂ ‌ਪਤਾ ਹੈ, ਰੱਬ ਹੋਰ ਦੇਉ😢
@klfastnews1448
@klfastnews1448 11 ай бұрын
ਬਹੁਤ ਨੁਕਸਾਨ 5ਕੀਤਾ 22ਜੀ, ਚਲੋ ਵਾਹਿਗੁਰੂ ਮੇਹਰ ਰੱਖੇ
@kalsinaturalfarming2337
@kalsinaturalfarming2337 11 ай бұрын
ਮਿੰਟੂ ਜੀ ਇਹ ਘਾਹ ਨੇ ਤੁਹਾਡੇ ਖੇਤ ਦੀ micro activity safe ਕਰਕੇ ਰੱਖੀ ਹੈ ਜੀ ਇਹ ਘਾਹ ਨੇ ਤੁਹਾਡਾ ਫਾਇਦਾ ਹੀ ਕਰਨਾ ਜੀ ਕਿਤੇ ਨਾ ਕਿਤੇ
@Mundepindya
@Mundepindya 11 ай бұрын
Waheguru ji
@rajinderdass7916
@rajinderdass7916 11 ай бұрын
Bahut dukh hoya veer g But bahut kuz sikhan nu mileya,ty saber kro rab da bhana mano
@jaganadesumalkana9487
@jaganadesumalkana9487 11 ай бұрын
Sahi gall aa bai g,
@chahalsingh4892
@chahalsingh4892 11 ай бұрын
ਬਰਾੜ ਸਾਹਿਬ ਨੁਕਸਾਨ ਬਹੁਤ ਜਿਆਦਾ ਹੋ ਗਿਆ।ਆਨ ਲਾਈਨ ਫਾਰਮ ਨਾਲ ਜੁੜੇ ਰਹਿਣਾ ਚਾਹੀਦਾ ਸੀ। ਫਾਰਮ ਤੇ ਕਿਸੇ ਪੱਕੇ ਬੰਦੇ ਨੂੰ ਛੱਡ ਕੇ ਆਉਣਾ ਚਾਹੀਦਾ ਸੀ। ਕਿਉਂਕਿ ਫਸਲ ਦੇ ਨੁਕਸਾਨ ਦੀ ਪੂਰਤੀ ਨਹੀਂ ਹੋ ਸਕਦੀ।
@sodhikharbarh1171
@sodhikharbarh1171 8 ай бұрын
ਕੋਕਟੂ ਇੱਕ ਰੰਗੜ ਕਿਸਮ ਦਾ ਜਿੱਦੀ ਪੰਛੀ ਹੈ ਤੇ ਗੁੱਸੇ ਹੋਣ ਤੇ ਪੂਰੀ ਅੱਤ ਕਰਾਉਂਦਾ ਮੇਰੇ ਗੋਡੇ ਜਿੱਡਾ ਤਾਂ ਸਹੁਰੇ ਦਾ ਸਿਰ ਹੈ , ਤੇ ਰੌਲ਼ਾ ਵੀ ਉਨੀ ਜੋਰ ਦਾ ਪਾਉਂਦਾ ਹੈ
@Mr_Rai1313
@Mr_Rai1313 11 ай бұрын
Veere Waheguru kro ga kirpa sb shi ho jna 👏🏻👏🏻👏🏻👏🏻
@gurmeetsingh8793
@gurmeetsingh8793 11 ай бұрын
ਬਹੁਤ ਸੋਹਣਾ ਫਾਰਮ ਮਿੰਟੂ ਜੀ ਤੇ ਬਹੁਤ ਵਧੀਆ ਗੱਲਾਂ ਕੀਤੀਆਂ
@Tagore603
@Tagore603 11 ай бұрын
Farmers feet are the best things you put into your farm. I am a farmer in California. I grow almonds. Second best is if you can find a responsible foreman.
@amardeepsinghbhattikala189
@amardeepsinghbhattikala189 11 ай бұрын
Sat shri akal veer ji ardas karda v akal purkh waheguru ji tuhanu chardikla tandrusti wakshan hamesha
@sukhrandhawa4766
@sukhrandhawa4766 11 ай бұрын
Bahot Vadhiya episode.. Thanks Pendu Australia Team 💐💐💐
@khushpaulsharma2126
@khushpaulsharma2126 11 ай бұрын
ਅਸੀਂ ਜੂਨ ਮਹੀਨੇ ਐਡੀਲੇਡ ਸੀ ਬਿੜੀ ਤੇ ਸਦ ਲੈਂਦੇ ਵੀਰ ਜੀ।ਬਹੁਤ ਵਧੀਆ ਖੇਤ ਹੈ ।ਦਾਤਾ ਮਿਹਰ ਰਖੇ ।😊
@gurisingh6774
@gurisingh6774 11 ай бұрын
Kheti khasma seti ਖੇਤੀ ਖਸਮਾਂ ਸੇਤੀ
@khushpaulsharma2126
@khushpaulsharma2126 11 ай бұрын
ਵੀਰ ਜੀ ਤੁਸੀਂ ਸਾਨੂੰ ਦੱਸ ਦੇਂਦੇ ਅਸੀਂ ਜੂਨ ਚ ਐਡੀਲੇਡ ਹੀ ਗਏ ਹੋਏ ਸੀ । ਬਿੜੀ ਤੇ ਆ ਜਾਂਦੇ ਭਾਈ ਅਸੀਂ ਸਾਂਭ ਲੈਂਦੇ ।
@gurbaxsingh6335
@gurbaxsingh6335 11 ай бұрын
ਉੱਤਮ ਖੇਤੀ ਮੱਧਮ ਵਪਾਰ ਨਖਿਦ ਨੋਕਰੀ
@gurindersingh1031
@gurindersingh1031 11 ай бұрын
ਮਿੰਟੂ ਵੀਰ ਦੋ।ਬੰਦੇ ਦੇਖ ਭਾਲ ਲਈ ਰਖੋ
@sukhwinderpalkaur9426
@sukhwinderpalkaur9426 4 ай бұрын
Hello veerji sat sri akal ji,veerji toteiyan waste ik line vich makki la diya kro ji
@TheToor19th
@TheToor19th 11 ай бұрын
Chalo koi ni veer you are kind hearted hard working jatt putt .. you can do it.. Baki Mata ji chardhi kla ch ne Waheguru Bhala kre
@gurmeetsingh8793
@gurmeetsingh8793 11 ай бұрын
ਬਹੁਤ ਨੁਕਸਾਨ ਕੀਤਾ ਜੀ ਤੋਤਿਆ ਨੇ ਰਖਵਾਲੀ ਲਈ ਬੰਦਾ ਨਹੀਂ ਛੱਡ ਕੇ ਆਏ ਸੀ
@pardeepsingh-iv6pu
@pardeepsingh-iv6pu 11 ай бұрын
Ssa to All Pendu Australia Team
@amritgrewal2044
@amritgrewal2044 11 ай бұрын
Good brother
@hardevsandhu6293
@hardevsandhu6293 11 ай бұрын
ਮਿੰਟੂ ਜੀ ਦਸ ਦਿਦੇ ਮੈਂ ਸੰਤਰਿਆਂ ਰਾਖੀ ਕਰ ਦਿੰਦਾ
@makhansingh3002
@makhansingh3002 11 ай бұрын
ਵੀਰ ਇੱਕ ਹੱਲ ਤੋਤਿਆਂ ਦਾ ਮੱਛਰਦਾਨੀ ਲਾ ਦਿਉ ਬੂਟਿਆਂ ਉੱਪਰ
@onlyagriculture
@onlyagriculture 11 ай бұрын
ਸਲੇਸ ਮਾਰਨ ਦੀ ਵੀਡਿਓ ਵੀ ਬਣਾ ਕੇ ਪਾਈ ਓ ਜੀ ਤੇ ਤੋਤੇ ਭਜਾਉਣ ਵਾਲੀ ਗਨ ਦਾ ਵੀ
@Mundepindya
@Mundepindya 11 ай бұрын
🙏
@iqbalsinghbali18
@iqbalsinghbali18 9 ай бұрын
ਸੌੇੇੇਰੀ ਮੈਂ ਵੀ ਮੰਗਦਾ ਹਾਂ ਬਾੲੀ ਜੀ, ਫੋਨ ੲਿਕ ਖਰਾਬ ਹੋਣ ਕਰਕੇ, ੲਿਹ ਨੁਕਸਾਨ ਭਰਿਅਾ ਅੈਪੀਸੋਡ, ਦੇਖ ਨਹੀਂ ਸਕਿਅਾ ਜੀ ! ਅਸਲ ਚ ਤੁਹਾਡੇ ਵਾਪਸ ਜਾਣ ਦਾ, ਪਤਾ ਹੀ ਨਹੀਂ ਲੱਗਿਅਾ, ਸੋ ਹੁਣ ਸਾਰੇ ਅੈਪੀਸੋਡ ਕਵਰ ਕਰ ਰਿਹਾ ਹਾਂ ਜੀ !
@youtuberferozepurya6819
@youtuberferozepurya6819 11 ай бұрын
ਪੰਜਾਬ ਵਿੱਚ ਪਾਣੀ ਨੇ ਮਾਰਤੇ। austrelia ਵਿੱਚ ਤੋਤਿਆਂ ਨੇ।
@surendersingh8419
@surendersingh8419 11 ай бұрын
Very sad 😢mintu ji
@satnambawa0711
@satnambawa0711 11 ай бұрын
सही किहा कि कोई वी काम निगरानी तो बिना नहीं हुंदा। बाकी इंडिया औना वी तुहाढा जरूरी सी । बाकी जो हुंदा चंगे ली हुंदा है
@chamkaursingh8179
@chamkaursingh8179 11 ай бұрын
ਜਿਵੇ ਵੀ ਹੋਇਆ ਬੁਰਾ ਹੋਇਆ ਜੀ।
@didars72
@didars72 11 ай бұрын
22। ਤੇਰੇ ਕੋਲ ਮਿਲ ਕਿ ਜਾਣਾ 22 ਫੋਨ ਨੰ। ਮੈਲਬੋਰਨ ਤੋ Sidhu ਦੁੱਖ ਲੱਗਿਆ ਯਾਰ
@SSBrar-zn1pq
@SSBrar-zn1pq 11 ай бұрын
Brar sahib I have visited your farm and felt so bad to see loss but I can’t do anything
@reshamsidhu7397
@reshamsidhu7397 11 ай бұрын
ਬਹੁਤ ਮਾੜਾ ਹੋਇਆ ਵੀਰ
@jaggasingh6271
@jaggasingh6271 11 ай бұрын
Koi gal Ni Mintu baut Amer bnda Australia Da uth de muh ch zeera eh nuksan us ly
@jobanjitsingh7563
@jobanjitsingh7563 11 ай бұрын
Nice ji
@lehmbersingh679
@lehmbersingh679 11 ай бұрын
Weer ji ik Banda rakh lendey , onu 3 month kam mil Janda , tuhada nuksan hon to bach janda
@GurcharanSingh-vu2hu
@GurcharanSingh-vu2hu 11 ай бұрын
ਵਰਕਰ ਨਹੀ ਰਖੇ
@avsingh8428
@avsingh8428 11 ай бұрын
Farmers prime responsibility his crops he should look. After daily basis
@rakeshkumarpachar4364
@rakeshkumarpachar4364 11 ай бұрын
बेली मित्र को कह दिया होता 😢😢 इस लिए मित्रों को खर्चा करना चाहिए चलो रब अगले साल हो जायेगा बीज नहीं लाने देते हैं काचर चिबड का कमाल है 🤔
@Mr_Rai1313
@Mr_Rai1313 11 ай бұрын
Veere time kad k hor v farmer te video le k aavo ma ta tuhadian video vaar vaar dakh lyian bs Qatar 🇶🇦 tu 👏🏻
@Lovepreetsandhushorts
@Lovepreetsandhushorts 11 ай бұрын
Menu visa dua do Australia da bo tote mai odii rakhu ga🤣🤣
@SukhwinderSingh-ir1rd
@SukhwinderSingh-ir1rd 11 ай бұрын
ਏਹ ਗੈਸ ਵਾਲੀ ਗੰਨ ਜ਼ਰੂਰ ਵਿਖਾਓ ਤੇ ਏਹ ਇੰਡੀਆ ਚ ਮਿਲਦੀ ਏ ਕਿ ਨਹੀ
@ramsingh8533
@ramsingh8533 11 ай бұрын
Mintu bai lgda kafi nuksan hoya
@GurpreetSingh-jo2vv
@GurpreetSingh-jo2vv 11 ай бұрын
Mintu bai ji tusi kise punjabi bhai nu farm di jimmewari de k jani c ,jiwe punjab ch apa krde c , je lod aaw bandeya di ta dasso punjab aale bahle kahle aa aaun nu 😂😂
@kavaljeetsinghsingh7824
@kavaljeetsinghsingh7824 10 ай бұрын
😢
@gurkiratkaler2929
@gurkiratkaler2929 11 ай бұрын
ezwiz de camera install krdo bhaji pta chl janda bnda ghr beth k v dekh skda jdo kite bahr hove .baki khet ch gera marna chaida
@harsharangill5637
@harsharangill5637 11 ай бұрын
You should leave some one behind 😎 bro ਅੰਗਾਂ ਦੋੜ ਪਿਸ਼ਾ ਚੋੜ
@harvinderghuman8693
@harvinderghuman8693 11 ай бұрын
V sad
@msingh3519
@msingh3519 11 ай бұрын
Makki la de veer parrots le
@videosandviews
@videosandviews 11 ай бұрын
God bless you bro ,don't kill birds bro,God will give you more rewards in different fild of your life.🇦🇪
@Tagore603
@Tagore603 11 ай бұрын
I think you have no choice but to kill those birds with extremely high population. Save the birds with low population they don’t become extinct.
@sachdiawaj8952
@sachdiawaj8952 11 ай бұрын
veer ji job mil skdi tuhada kol, mara kol portugal da passport aa, mara agriculture work vich shok aa
@gurjit1815
@gurjit1815 11 ай бұрын
How much cost of 100 acres of farm land in Canadian Dollars
@SukhchainSingh-re1io
@SukhchainSingh-re1io 11 ай бұрын
Manpreet bai kithe c yr tu sambh Landa yr fasl
@jaswindersingh1432
@jaswindersingh1432 11 ай бұрын
ਬਾਈ ਜੀ sponser ਹੀ ਕਰਦੋ 🙏🏼🙏🏼
@inderjit748
@inderjit748 11 ай бұрын
MINTU BAI BOHAT NUKSAN KITA HAI TOTEA NE PAR IKOS😢 KAM HO SAKDA YA PIND DA YOUR KARO YA
@devsingh5281
@devsingh5281 10 ай бұрын
Are you from Punjab or Bihar state ?
@kinskins3895
@kinskins3895 11 ай бұрын
Mintu veer ji Australia vich khaskhas de khati hunde hai ashi Jalandhar tou
@Prabhjyotsinghbrar
@Prabhjyotsinghbrar 11 ай бұрын
22 ji mada hi hoya nuksaan bhot ho gya fruit da.. Saade baag ch v meri nalayaki krke CANKER rog da attack ho gya spray to late ho gye
@sukhpreetsinghartist6080
@sukhpreetsinghartist6080 11 ай бұрын
Ujrree bagga de galler patwarri,,
@rupindersingh8109
@rupindersingh8109 10 ай бұрын
Parrot 🦜 only juice khd de a
@GurdeepSingh-vb3bo
@GurdeepSingh-vb3bo 11 ай бұрын
ਬਾਕੀ ਬਾਈ ਬਾਗ ਕਾਫੀ ਪੁਰਾਣਾ ਲੱਗਦਾ ਐ ,, 15 ਸਾਲ ਪੁਰਾਣਾ ਲੱਗਦਾ ਐ ,,
@malakdhillon8267
@malakdhillon8267 11 ай бұрын
22 ji tussi meri deuty lgga jande main Aa jana c farm te 😭?🙏🙏
@ranjitsokhal6236
@ranjitsokhal6236 11 ай бұрын
Brar sahib ji saanu fone la dinde ,,, asi aa jaande ji tuhadi help karn lyi 🙏🙏🙏🙏
@swaransungh9100
@swaransungh9100 10 ай бұрын
Tare Bajre be rakhe mai ne Bhande
@mannsingh1955
@mannsingh1955 11 ай бұрын
Toteyan ne v aitho hi khana ohna de kehra truck chalde aa😅
@Mundepindya
@Mundepindya 11 ай бұрын
Yr kise nu ds k jana c
@sukhpreetsinghartist6080
@sukhpreetsinghartist6080 11 ай бұрын
Mennu 125 dinn hogge Canada ghummnde nu Mere santrre nhi layye hoye
@Prabhjyotsinghbrar
@Prabhjyotsinghbrar 11 ай бұрын
22 ji eh kedi variety kedi h. Ki eh Abohar punjab area ho skdi h k
@ManpreetSingh-bq4wb
@ManpreetSingh-bq4wb 11 ай бұрын
Y ji Australia ch muraba bandi nhi hoye
@ManpreetSingh-bq4wb
@ManpreetSingh-bq4wb 11 ай бұрын
Jamen di hadbandi te video shut kro ji
@surinderbrar4249
@surinderbrar4249 11 ай бұрын
Kine kile da farm aa, 1 kile da ki rate aa, racism kenhde Australia bahut aa, tuhada experience es baare kiven aa.
@sweet11440
@sweet11440 11 ай бұрын
Such a waste 😮
@DK-lb5fw
@DK-lb5fw 11 ай бұрын
Je tusi 100 100 din baad auna taan parrots ne taan ehi karna .
@amardeepsinghwaraich843
@amardeepsinghwaraich843 10 ай бұрын
Contact no
@jassar100
@jassar100 11 ай бұрын
Don’t worry you made money from you tube. Ek Dadriwala loka nu health bare advise dinda hunda te aap bimar h , ek eh Bhai Saab loka nu mta dinda hunda te khet da ki hal h. Budhu lok.
@MintuBrar
@MintuBrar 11 ай бұрын
ਸੋਲਾਂ ਆਨੇ ਸੱਚ ਬਾਈ ਜੀ 😀
@gurkiratmaan3690
@gurkiratmaan3690 9 ай бұрын
Yar tu ki Lena Ehna ne Apni Maa da vi kheyal rkhna c Farm naalo maa Jada zruri a
@avtarBhanra74
@avtarBhanra74 11 ай бұрын
🙏
WHO DO I LOVE MOST?
00:22
dednahype
Рет қаралды 79 МЛН
Children deceived dad #comedy
00:19
yuzvikii_family
Рет қаралды 8 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,5 МЛН
OMG🤪 #tiktok #shorts #potapova_blog
00:50
Potapova_blog
Рет қаралды 18 МЛН
WHO DO I LOVE MOST?
00:22
dednahype
Рет қаралды 79 МЛН