Congress ਦੇ ਮਾੜੇ ਹਾਲਾਤ 'ਤੇ Kikki Dhillon ਨੇ ਤੋੜੀ ਚੁੱਪੀ, ਜੇਲ੍ਹ ਦੇ ਸਫਰ ਬਾਰੇ ਸੁਣਾਏ ਅਣਸੁਣੇ ਕਿੱਸੇ,

  Рет қаралды 29,786

Jagbani

Jagbani

Күн бұрын

Пікірлер: 104
@Karmjeet1959-by7gj
@Karmjeet1959-by7gj 4 күн бұрын
ਜਿੜਾ ਬੰਦਾ ਆਪਣੇ ਸਰੀਰ ਤੇ ਕੰਟਰੋਲ ਨਹੀ ਕਰ ਸਕਦਾ ਸ਼ਰਾਬ ਪੀਕੇ ਦੇਸ਼ ਦਾ ਕੀ ਸਵਾਰ ਦਿਉ
@Yadi-z2d
@Yadi-z2d 6 күн бұрын
ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸਾਨੂੰ ਵੱਧ ਚੜ੍ਹ ਕੇ ਸਹਿਯੋਗ ਦੇਣ ਦੀ ਲੋੜ ਹੈ।
@Yadi-z2d
@Yadi-z2d 6 күн бұрын
ਬਹੁਤ ਵਧੀਆ ਪ੍ਰਧਾਨ ਜੀ ਬਾਦਲ ਸਾਬ ਦੀ ਸੋਚ ਲੈ ਕੇ ਚੱਲੋ ਮਿਹਨਤ ਨੂੰ ਫਲ ਪਏਗਾ⚖️⚖️⚖️❤️
@SukhwinderSingh-ir1rd
@SukhwinderSingh-ir1rd 6 күн бұрын
ਬਾਕਮਾਲ ਦਲੀਲ ਦਿਤੀ ਏ ਢਿੱਲੋ ਸਾਬ ਨੇ ਬਾਦਲ ਦਲ ਬਾਰੇ ਤੇ ਧੰਨਵਾਦ ਸਤਿਕਾਰ ਸਹਿਤ ਏਹਨਾ ਦਾ ਗੁਰੂ ਸਾਹਿਬ ਜੀਆ ਪ੍ਰਤੀ ਸਰੰਡਰ ਹੋਣ ਲਈ
@Yadi-z2d
@Yadi-z2d 6 күн бұрын
ਪੰਜਾਬ ਦਾ ਭਲਾ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਹੈ। ਇਸ ਲਈ ਪੰਜਾਬ ਦੇ ਲੋਕਾਂ ਨੂੰ ਵੱਧ ਤੋ ਵੱਧ ਸ਼੍ਰੋਮਣੀ ਅਕਾਲੀ ਦਲ ਸਾਥ ਦੇਣਾ ਚਾਹੀਦਾ ਹੈ।
@BaljinderDhaliwal-f2m
@BaljinderDhaliwal-f2m 7 күн бұрын
Good interview 👍👍
@piarajeeju
@piarajeeju 6 күн бұрын
ਅਕਾਲੀਆਂ ਨੇ ਸਾਰੇ ਪੰਜਾਬ ਦਾ ਮਾਲ ਰਿਕਾਰਡ online ਕਰਕੇ ਕਿਸਾਨਾਂ ਨੂੰ ਜਮਾਂਬੰਦੀ ਅਤੇ ਫਰਦ ਮੁਹਈਆ ਕਰਵਾਈ
@JoginderpalGandhi
@JoginderpalGandhi 4 күн бұрын
Practical and real judge of politics Good personality
@Yadi-z2d
@Yadi-z2d 6 күн бұрын
ਮੇਰੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਤੋਂ ਮਜ਼ਬੂਤ ਕਰਨ ਜਿਸ ਨਾਲ ਪੰਜਾਬ ਦਿੱਲੀ ਦੀਆਂ ਰਾਸ਼ਟਰੀ ਪਾਰਟੀਆਂ ਤੋਂ ਮੁਕਤ ਕੀਤਾ ਜਾ ਸਕੇ।
@skymaster825
@skymaster825 5 күн бұрын
Leader kaon?
@Yadi-z2d
@Yadi-z2d 6 күн бұрын
ਸ਼੍ਰੋਮਣੀ ਅਕਾਲੀ ਦਲ ਵਿੱਚ ਕੁਝ ਕਮੀਆਂ ਜ਼ਰੂਰ ਆਈਆਂ ਹੋਣਗੀਆਂ, ਪਰ ਅੱਜ ਵੀ ਸਿੱਖ ਪੰਥ ਦੇ ਮਸਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਦੀ ਅਗਵਾਈ ਕਰ ਰਿਹਾ
@Yadi-z2d
@Yadi-z2d 6 күн бұрын
ਜ਼ਮੀਨੀ ਪੱਧਰ ਤੇ ਲੋਕਾਂ ਨਾਲ ਜੁੜਿਆ ਹੋਇਆ ਸ਼੍ਰੋਮਣੀ ਅਕਾਲੀ ਦਲ।
@piarajeeju
@piarajeeju 6 күн бұрын
ਅਕਾਲੀਆਂ ਨੇ ਸਿੱਖਾਂ ਦੇ ਮੁਕੱਦਸ ਅਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਸੁੰਦਰੀਕਰਨ ਕਰਵਾਇਆ ਅਤੇ ਸ਼੍ਰੀ ਦਰਬਾਰ ਸਾਹਿਬ ਵਿਖੇ ਵਿਰਾਸਤੀ ਮਾਰਗ ਅਤੇ ਗਲਿਆਰੇ ਦਾ ਨਿਰਮਾਣ ਕਰਵਾਇਆ
@Yadi-z2d
@Yadi-z2d 6 күн бұрын
ਸ਼੍ਰੋਮਣੀ ਅਕਾਲੀਦਲ ਜ਼ਿੰਦਾਬਾਦ
@Yadi-z2d
@Yadi-z2d 6 күн бұрын
ਅੱਜ ਉਹ ਹਰ ਇਕ ਵਰਕਰ ਦੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਲੋੜ੍ਹ ਹੈ ਜਿਸ ਨਾਲ ਖੇਤਰੀ ਪਾਰਟੀ ਨੂੰ ਮੁੜ ਤੋਂ ਮਜ਼ਬੂਤੀ ਮਿਲ ਸਕੇ।
@Yadi-z2d
@Yadi-z2d 6 күн бұрын
ਅਕਾਲੀ ਦਲ ਤੋਂ ਬਿਨਾਂ ਕੋਈ ਵੀ ਪਾਰਟੀ ਪੰਜਾਬ ਦਾ ਭਲਾ ਨਹੀਂ ਸੋਚ ਸਕਦੀ ਇਸ ਕਰਕੇ ਲੋਕਾਂ ਨੂੰ ਅਕਾਲੀ ਦਲ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣਾ ਚਾਹੀਦਾ ਹੈ
@skymaster825
@skymaster825 5 күн бұрын
Agreed but the question is who destroyed Akali Dal and Punjab?
@Yadi-z2d
@Yadi-z2d 6 күн бұрын
ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣਾ ਚਾਹੀਦਾ ਹੈ।
@JagtarSran-tv6wn
@JagtarSran-tv6wn 6 күн бұрын
ਨਾਲ਼ੇ ਘਰ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੈ ‌ ਫੇਰ ਪੈੱਗ ਲਾਉਣਾ ਤਾਂ ਗੁਰੂ ਸਾਹਿਬ ਜੀ ਦੀ ਬੇਅਬਦੀ ਹੀ ਹੈ
@sangatpuradhappi3112
@sangatpuradhappi3112 5 күн бұрын
Good interview
@Yadi-z2d
@Yadi-z2d 6 күн бұрын
ਪੰਜਾਬ ਤੋਂ ਚੱਲਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ
@JagtarSran-tv6wn
@JagtarSran-tv6wn 6 күн бұрын
ਸੋਢੀ ਜੀ ਤਿੰਨ ਵਾਰ ਢਿੱਲੋਂ ਦੱਸ ਚੁਕਿਆ ਕਿ ਮੈਂ ਹੋਸਟਲ ਵਾਂਗ ਹੀ ਜੇਲ੍ਹ ਕੱਟੀ ਹੈ ਤੁਸੀਂ ਫਿਰ ਪੁੱਛੀ ਜਾਂਦੈ
@ReshamDhillon-uh2uu
@ReshamDhillon-uh2uu Күн бұрын
Mr Dhillon i am Resham Dhillon district Kpt 🇨🇦 i listen to you today I listen about you before also as I am listening to you today i see the truth is different mr Dhillon forget about badal Dhillon family thay gone iwish godbless you
@piarajeeju
@piarajeeju 6 күн бұрын
ਅਕਾਲੀਆਂ ਨੇ ਜਿਲ੍ਹਾ ਪੱਧਰ ਤੇ ਆਮ ਲੋਕਾਂ ਦੀ ਖੱਜਲ ਖੁਆਰੀ ਘੱਟ ਕਰਨ ਲਈ ਜਿਲ੍ਹਾ ਪ੍ਰਬੰਧਕੀ ਕੰਮਪਲੈਕਸ ਬਣਾ ਕੇ ਇੱਕ ਛੱਤ ਹੇਠ ਸਮੂਹ ਦਫਤਰ ਇਕੱਠੇ ਕੀਤੇ
@harsimarpreetsinghbajwa8874
@harsimarpreetsinghbajwa8874 6 күн бұрын
Dhillon Saab ne enjoy kita Jail da Tour te ehna da best part si ehna di routine set ho gyii si.. Kindly Please koi ehna nu again Jail Yatra te bhejo... Bcz ehna nu kaafi Benefits mille Jail ch I humbly Request to Concerned Authorities plz send him in Jail again 😅😂😅😂😅
@piarajeeju
@piarajeeju 6 күн бұрын
ਅਕਾਲੀ ਆਪਣੇ ਰਾਜ ਵਿੱਚ ਏਮਜ਼ ਹਸਪਤਾਲ਼ ਬਠਿੰਡਾ ਵਿਖੇ ਲੈ ਕੇ ਆਏ ਜਿਸ ਨਾਲ ਮਾਲਵਾ ਖੇਤਰ ਨੂੰ ਵਧੀਆ ਤੇ ਸਸਤੇ ਇਲਾਜ ਵਾਲਾ ਹਸਪਤਾਲ ਮਿਲਿਆ
@sarabjeetsingh8091
@sarabjeetsingh8091 7 күн бұрын
Good soch good leader
@BabuSidhu-p4m
@BabuSidhu-p4m 3 күн бұрын
Sach keha dhillon sahib
@tejinderpalsingh5248
@tejinderpalsingh5248 6 күн бұрын
ਬਾਦਲਾਂ ਤੋਂ ਖਹਿੜਾ ਛੁਡਾਇਆ ਜਾਵੇ ਅਕਾਲੀ ਦਲ ਦਾ ਫੇਰ ਕੁਛ ਬਣ ਸਕਦੇ
@HarpalSingh-vg7vw
@HarpalSingh-vg7vw 7 күн бұрын
ਕੈਪਟਨ ਤੁਹਾਡੀ ਕਾਂਗਰਸ ਦਾ ਭੋਗ ਪਾ ਗਿਆ 😂😂
@Yadi-z2d
@Yadi-z2d 6 күн бұрын
ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਾਰੇ ਵਰਕਰਾਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਲੋੜ ਹੈ ਜਿਸ ਨਾਲ ਆਉਣ ਵਾਲੀਆਂ ਚੋਣਾਂ ਵਿਚ ਇੱਕ ਵਧੀਆਂ ਨਤੀਜੇ ਮਿਲਣ।
@desivloggerpunjabi8713
@desivloggerpunjabi8713 4 күн бұрын
Good sir
@SukhwinderSingh-ir1rd
@SukhwinderSingh-ir1rd 6 күн бұрын
ਹਰ ਗਲ ਤੇ ਬੜੀ ਵਧੀਆ ਦਲੀਲ ਨਾਲ ਦਿਤੀਆਂ ਨੇ,,,,,ਢਿੱਲੋ ਸਾਬ ਨੇ
@piarajeeju
@piarajeeju 6 күн бұрын
ਅਕਾਲੀਆਂ ਨੇ ਭਗਤ ਪੂਰਨ ਸਿੰਘ ਸਹਿਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ
@piarajeeju
@piarajeeju 6 күн бұрын
ਅਕਾਲੀਆ ਨੇ ਮੁੱਖ ਮੰਤਰੀ ਤੀਰਥ ਯਾਤਰਾ ਦੌਰਾਨ ਫ੍ਰੀ ਵਿਚ ਤੀਰਥਾਂ ਦੇ ਦਰਸ਼ਨ ਕਰਵਾਏ
@piarajeeju
@piarajeeju 6 күн бұрын
ਅਕਾਲੀਆ ਨੇ ਆਪਣੇ ਰਾਜ ਵਿੱਚ ਸੋਲਰ ਊਰਜਾ 9 ਮੈਗਾਵਾਟ ਤੋ ਵਧਾ ਕੇ 1080 ਮੈਗਾਵਾਟ ਕੀਤੀ
@satpalsharma2606
@satpalsharma2606 3 күн бұрын
@SukhwinderSingh-ir1rd
@SukhwinderSingh-ir1rd 6 күн бұрын
ਕਿੱਕੀ ਢਿੱਲੋ ਬੰਦਾ ਠੀਕ ਏ ਕੁਲ੍ਹ ਮਿਲਾ ਕਿ
@piarajeeju
@piarajeeju 6 күн бұрын
ਅਕਾਲੀਆਂ ਨੇ ਖੂਨ ਦੇ ਰਿਸ਼ਤਿਆਂ ਚ ਰਜਿਸਟਰੀ ਫੀਸ ਮੁਆਫ ਕੀਤੀ
@piarajeeju
@piarajeeju 6 күн бұрын
ਅਕਾਲੀਆਂ ਨੇ ਬਠਿੰਡਾ ਖੇਤਰ ਚ ਮਾਲਵੇ ਦੀ ਟੈਕਨੀਕਲ ਯੂਨੀਵਰਸਿਟੀ ਬਣਾਈ
@piarajeeju
@piarajeeju 6 күн бұрын
ਅਕਾਲੀਆਂ ਨੇ ਕਿਸਾਨਾਂ ਨੂੰ 238869 ਕੁਨੈਕਸ਼ਨ ਜਾਰੀ ਕੀਤੇ
@ParamjeetSingh-ol4ir
@ParamjeetSingh-ol4ir Күн бұрын
ਉਹ ਇਸ ਲਈ ਦਿੱਤੇ ਕਿ ਪੰਜਾਬ ਦੇ ਲੋਕ ਨਹਿਰੀ ਪਾਣੀ ਦੀ ਮੰਗ ਨਾ ਕਰਨ
@piarajeeju
@piarajeeju 6 күн бұрын
ਅਕਾਲੀਆਂ ਨੇ ਕਿਸਾਨਾਂ ਨੂੰ ਸਿੰਚਾਈ ਲਈ ਖਾਲ ਪੱਕੇ ਕੀਤੇ ਅਤੇ ਪਾਈਪ ਲਾਈਨਾਂ ਵੀ ਪਾ ਕੇ ਦਿੱਤੀਆਂ
@Daddyji_ssa
@Daddyji_ssa 6 күн бұрын
ਅਕਾਲੀਆਂ ਨੇ ਹਨੇਰੇ ਚ dubbe ਪੰਜਾਬ ਨੂੰ ਬਿਜਲੀ ਸਰਪਲੱਸ ਬਣਾਇਆ, ਰਾਜਪੁਰਾ ਵਿਖੇ 1400ਮੈਗਾਵਾਟ, ਤਲਵੰਡੀ ਸਾਬੋ ਵਿਖੇ 1980 ਮੈਗਾਵਾਟ, ਗੋਇੰਦਵਾਲ ਸਾਹਿਬ ਵਿਖੇ 540 ਮੇਗਵਾਟ,ਥਰਮਲ ਪਲਾਂਟ ਲਗਾਏ,ਸੋਲਰ ਪਲਾਂਟ ਲਗਾਏ
@Daddyji_ssa
@Daddyji_ssa 6 күн бұрын
ਅਕਾਲੀਆ ਨੇ 1119286 ਨੂੰ ਸ਼ਗਨ ਸਕੀਮ ਦਿੱਤੀ
@ManvirSingh-ur4yt
@ManvirSingh-ur4yt 6 күн бұрын
ਪੰਜਾਬ ਦਾ ਤੇ ਸਿੱਖ ਕੌਮ ਦਾ ਬੇੜਾ ਗ਼ਰਕ ਕੀਤਾ ਪ੍ਰਕਾਸ਼ ਬਾਦਲ ਨੇ
@rangrew7868
@rangrew7868 Күн бұрын
He baba P was BEACON of destruction of this brave land and beautiful land due to his personal fifdom amassing crores ....Alas, he could not ..?
@vakhrekaraj9948
@vakhrekaraj9948 6 күн бұрын
ਹੁਣ ਨਹੀ ਘਟਨਾ ਭਾਰ ਢਿੱਲੋਂ ਸਾਬ ਜੀਭ ਨਹੀ ਕੰਟਰੋਲ ਹੁੰਦੀ
@HarpalSingh-vg7vw
@HarpalSingh-vg7vw 7 күн бұрын
ਹੁਣ ਨੀ ਘਟਦਾ ਭਰਾਵਾ😂😂
@piarajeeju
@piarajeeju 6 күн бұрын
ਅਕਾਲੀਆਂ ਨੇ ਪਿੰਡਾਂ ਵਿੱਚ ਕਿਸਾਨਾਂ ਦੀ ਫਸਲ ਵੇਚਣ ਲਈ ਫੋਕਲ ਪੁਆਇੰਟ ਬਣਾਏ
@vinodbagifaridkot158
@vinodbagifaridkot158 Күн бұрын
ਢਿੱਲੋਂ ਸਾਹਿਬ ਜੀ ਠੀਕ ਕਹਿ ਰਹਿ ਹਨ ਜੀ
@Daddyji_ssa
@Daddyji_ssa 6 күн бұрын
ਅਕਾਲੀਆ ਨੇ ਸੁਵਿਧਾ ਤੇ ਫ਼ਰਦ ਕੇਂਦਰ ਬਣਾਏ
@Daddyji_ssa
@Daddyji_ssa 6 күн бұрын
ਅਕਾਲੀਆ ਨੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪਿੰਡਾਂ ਸਹਿਰਾਂ ਨੂੰ ਵੱਡੀਆ ਵੱਡੀਆ ਗ੍ਰਾਂਟਾਂ ਦਿੱਤੀਆ
@Daddyji_ssa
@Daddyji_ssa 6 күн бұрын
ਅਕਾਲੀਆ ਨੇ ਕਰਤਾਰਪੁਰ ਸਾਹਿਬ ਵਿੱਖੇ ਜੰਗੀ ਯਾਦਗਾਰ ਬਣਾਇਆ
@Daddyji_ssa
@Daddyji_ssa 6 күн бұрын
ਅਕਾਲੀਆਂ ਨੇ ਮੋਹਾਲੀ ਵਿਖੇ ਮਹਾਂਰਾਜਾ ਰਣਜੀਤ ਸਿੰਘ ਫੋਰਸਿਸ ਕਾਲਜ ਬਣਾਇਆ
@Daddyji_ssa
@Daddyji_ssa 6 күн бұрын
ਅਕਾਲੀਆ ਨੇ ਹੋਰ ਸ਼ਹੀਦੀ ਯਾਦਗਾਰਾਂ ਬਣਾਈਆਂ
@AmandeepSingh-ze9cb
@AmandeepSingh-ze9cb 6 күн бұрын
ਨਵਜੋਤ ਸਿੰਘ ਸਿੱਧੂ ਲਿਆਉ ਪੰਜਾਬ ਬਚਾਓ
@Daddyji_ssa
@Daddyji_ssa 6 күн бұрын
ਅਕਾਲੀਆ ਨੇ ਮੋਹਾਲੀ, ਸ਼੍ਰੀ ਅੰਮ੍ਰਿਤਸਰ ਵਿਖੇ ਅੰਤਰਰਾਸ਼ਟਰੀ ਏਅਰਪੋਰਟ ਬਣਾਇਆ, 4 ਡੋਮੇਸਟਿਕ ਏਅਰਪੋਰਟ ਬਣਾਏ
@piarajeeju
@piarajeeju 6 күн бұрын
ਅਕਾਲੀਆਂ ਨੇ ਕਿਸਾਨਾਂ ਦੇ ਟਰੈਕਟਰ ਨੂੰ ਗੱਡੇ ਦਾ ਦਰਜਾ ਦੇ ਟੈਕਸ ਮੁਕਤ ਕੀਤਾ
@Daddyji_ssa
@Daddyji_ssa 6 күн бұрын
ਅਕਾਲੀਆ ਨੇ ਮੋਹਾਲੀ ਵਿਖੇ ਬਿਜ਼ਨਸ ਕਾਲਜ ਬਣਾਇਆ 18. ਅਕਾਲੀਆ ਨੇ ਮੋਹਾਲੀ ਵਿਖੇ ਮਾਈ ਭਾਗੋ ਅਰਮਡ ਫੋਰਸਿਸ ਕਾਲਜ ਬਣਾਇਆ
@Daddyji_ssa
@Daddyji_ssa 6 күн бұрын
ਅਕਾਲੀਆ ਪਿੰਡਾ ਪਿੰਡਾ ਵਿੱਚ ਸੇਵਾ ਕੇਂਦਰ ਬਣਾਏ
@CanadaKD
@CanadaKD 6 күн бұрын
ਭੁੱਲਰ ਸਾਹਿਬ ਜਗਦੇਵ ਸਿੰਘ ਜੱਸੋਵਾਲ ਸਾਹਿਬ ਬਾਰੇ ਚਾਨਣਾ ਪਾਉ ਸੰਧੂ ਸਾਹਿਬ ਤੋਂ ।
@Daddyji_ssa
@Daddyji_ssa 6 күн бұрын
ਅਕਾਲੀਆ ਨੇ ਪੂਰੇ ਪੰਜਾਬ ਵਿੱਚ 4 ਮਾਰਗੀ ਸੜਕਾਂ ਦਾ ਜਾਲ਼ ਵਿਛਾਇਆ
@piarajeeju
@piarajeeju 6 күн бұрын
ਅਕਾਲੀਆ ਨੇ ਅੰਮ੍ਰਿਤਸਰ ਸਾਹਿਬ ਵਿਖੇ 800 ਕਰੋੜ ਦੀ ਲਾਗਤ ਨਾਲ IIM ਬਣਾਇਆ
@Daddyji_ssa
@Daddyji_ssa 6 күн бұрын
ਅਕਾਲੀਆ ਨੇ ਮੈਰੀਟੋਰੀਅਸ ਸਕੂਲ ਬਣਾਏ
@sukhvirsingh1706
@sukhvirsingh1706 2 күн бұрын
Mainu lagda k har leader nu jail jana chahida te timing da paimana leader di property honi chahidi hai ta k oh study kar sakan k loka de leaders da kam ppaisa kamaona nahi hunda
@Daddyji_ssa
@Daddyji_ssa 6 күн бұрын
ਅਕਾਲੀਆ ਨੇ ਮੋਹਾਲੀ ਵਿਖੇ ਮਾਈ ਭਾਗੋ ਅਰਮਡ ਫੋਰਸਿਸ ਕਾਲਜ ਬਣਾਇਆ
@piarajeeju
@piarajeeju 6 күн бұрын
ਅਕਾਲੀਆ ਨੇ ਆਪਣੇ ਰਾਜ ਦੌਰਾਨ 200000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆ,, ਹੋਰ ਵੀ ਬਹੁਤ ਪੰਜਾਬ ਦੀ ਖੁਸ਼ਹਾਲੀ ਤੇ ਪੰਜਾਬ ਦੇ ਫਾਇਦੇ ਲਈ ਕੰਮ ਕੀਤੇ
@Harjindersingh-nk3hu
@Harjindersingh-nk3hu 6 күн бұрын
Sodhi sahib jail is Like as a university. ਜਦੋ begunah ਬੰਦਾ jail jaanda odo ਇਕ deivi shakti ਤੁਹਾਡੇ ਨਾਲ ਹੁੰਦੀ ਹੈ ਉਹ tuhanu ਦਿਸਦੀ ਨਹੀਂ par mehsoos ਹੁੰਦੀ ai. Path pooja ਤੁਹਾਡੀ will power ਨੂੰ majboot ਕਰਦੀ ai.
@Daddyji_ssa
@Daddyji_ssa 6 күн бұрын
ਅਕਾਲੀਆ ਨੇ ਮੋਹਾਲੀ ਵਿਖੇ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਬਣਾਇਆ
@Daddyji_ssa
@Daddyji_ssa 6 күн бұрын
ਅਕਾਲੀਆ ਨੇ ਪਿੰਡ ਪਿੰਡ ਪੱਕੇ ਰਸਤੇ ਬਣਾਏ, ਲਿੰਕ ਸੜਕਾਂ ਬਣਾਈਆਂ
@Daddyji_ssa
@Daddyji_ssa 6 күн бұрын
ਅਕਾਲੀਆ ਨੇ ਬੁਢਾਪਾ ਵਿਧਵਾ ਪੈਨਸ਼ਨਾਂ ਲਾਈਆ
@Happysingh-i8v
@Happysingh-i8v 7 күн бұрын
Guru ji beadiwi chaa haat papi
@MehtabSidhu
@MehtabSidhu 7 күн бұрын
Eh interview ta bai g di chandigarh wali kothi di lagdi aa sector 35?????
@SukhmanderMaan-h7k
@SukhmanderMaan-h7k 2 күн бұрын
ਆਕਲੀ ਦਲ,ਲਿਆਊ
@SukhmanderMaan-h7k
@SukhmanderMaan-h7k 2 күн бұрын
ਆਕਲੀ ਦਲ ਲਿਆਊ
@Daddyji_ssa
@Daddyji_ssa 6 күн бұрын
ਅਕਾਲੀਆ ਨੇ ਆਟਾ ਦਾਲ ਸਕੀਮ ਚਲਾਈ
@Daddyji_ssa
@Daddyji_ssa 6 күн бұрын
ਅਕਾਲੀਆ ਨੇ ਵਿਰਾਸਤ ਏ ਖਾਲਸਾ ਬਣਾਇਆ
@SukhmanderMaan-h7k
@SukhmanderMaan-h7k 2 күн бұрын
ਬਿੱਲਕੁਲ, ਸੱਚ
@yashpalbansal1556
@yashpalbansal1556 4 күн бұрын
Not a political statement.
@jokergamings2901
@jokergamings2901 5 күн бұрын
No doubt, akali politician have been done enough development for Punjab, but they are not clean, who denied them, people made government and people demolished the government.
@nishansran7672
@nishansran7672 5 сағат бұрын
Akalidal hun fail ho gya hai 25 sal.lagenge theek hon te
@GarySingh-cf2so
@GarySingh-cf2so 7 күн бұрын
Yaar polish maarn di v hadd hundi a whisky pine o k schoch pine o bde mudde te gal kiti a
@Daddyji_ssa
@Daddyji_ssa 6 күн бұрын
ਅਕਾਲੀਆਂ ਨੇ ਮੁਫ਼ਤ ਬਿਜਲੀ ਦਿੱਤੀ , ਮੋਟਰਾਂ ਦੇ ਬਿੱਲ ਮੁਆਫ ਕੀਤੇ, ਨਹਿਰੀ ਪਾਣੀ ਦਾ ਮਾਮਲਾ ਮੁਆਫ ਕੀਤਾ, ਟਿਓਬਵੇਲ ਕਨੈਕਸ਼ਨ ਦਿੱਤੇ
@yupadhaliwal9220
@yupadhaliwal9220 5 күн бұрын
Eh vala e rang.baranga jiha banyia firda ?
@jassingh6261
@jassingh6261 Күн бұрын
Ki kiki harmander daib te attak again kareave ha
@naibsingh7290
@naibsingh7290 Күн бұрын
Càngràs da ta màrha hal hae
@jassingh6261
@jassingh6261 Күн бұрын
Choran nu chorr kehna koy pap nhi
@Yadi-z2d
@Yadi-z2d 6 күн бұрын
ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸਾਨੂੰ ਵੱਧ ਚੜ੍ਹ ਕੇ ਸਹਿਯੋਗ ਦੇਣ ਦੀ ਲੋੜ ਹੈ।
@Yadi-z2d
@Yadi-z2d 6 күн бұрын
ਅੱਜ ਉਹ ਹਰ ਇਕ ਵਰਕਰ ਦੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਲੋੜ੍ਹ ਹੈ ਜਿਸ ਨਾਲ ਖੇਤਰੀ ਪਾਰਟੀ ਨੂੰ ਮੁੜ ਤੋਂ ਮਜ਼ਬੂਤੀ ਮਿਲ ਸਕੇ।
@Yadi-z2d
@Yadi-z2d 6 күн бұрын
ਮੇਰੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਤੋਂ ਮਜ਼ਬੂਤ ਕਰਨ ਜਿਸ ਨਾਲ ਪੰਜਾਬ ਦਿੱਲੀ ਦੀਆਂ ਰਾਸ਼ਟਰੀ ਪਾਰਟੀਆਂ ਤੋਂ ਮੁਕਤ ਕੀਤਾ ਜਾ ਸਕੇ।
@Yadi-z2d
@Yadi-z2d 6 күн бұрын
ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣਾ ਚਾਹੀਦਾ ਹੈ।
@Yadi-z2d
@Yadi-z2d 6 күн бұрын
ਪੰਜਾਬ ਦਾ ਭਲਾ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਹੈ। ਇਸ ਲਈ ਪੰਜਾਬ ਦੇ ਲੋਕਾਂ ਨੂੰ ਵੱਧ ਤੋ ਵੱਧ ਸ਼੍ਰੋਮਣੀ ਅਕਾਲੀ ਦਲ ਸਾਥ ਦੇਣਾ ਚਾਹੀਦਾ ਹੈ।
@Yadi-z2d
@Yadi-z2d 6 күн бұрын
ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਾਰੇ ਵਰਕਰਾਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਲੋੜ ਹੈ ਜਿਸ ਨਾਲ ਆਉਣ ਵਾਲੀਆਂ ਚੋਣਾਂ ਵਿਚ ਇੱਕ ਵਧੀਆਂ ਨਤੀਜੇ ਮਿਲਣ।
@Yadi-z2d
@Yadi-z2d 6 күн бұрын
ਪੰਜਾਬ ਤੋਂ ਚੱਲਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ
@Yadi-z2d
@Yadi-z2d 6 күн бұрын
ਅਕਾਲੀ ਦਲ ਤੋਂ ਬਿਨਾਂ ਕੋਈ ਵੀ ਪਾਰਟੀ ਪੰਜਾਬ ਦਾ ਭਲਾ ਨਹੀਂ ਸੋਚ ਸਕਦੀ ਇਸ ਕਰਕੇ ਲੋਕਾਂ ਨੂੰ ਅਕਾਲੀ ਦਲ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣਾ ਚਾਹੀਦਾ ਹੈ
@Yadi-z2d
@Yadi-z2d 6 күн бұрын
ਸ਼੍ਰੋਮਣੀ ਅਕਾਲੀ ਦਲ ਵਿੱਚ ਕੁਝ ਕਮੀਆਂ ਜ਼ਰੂਰ ਆਈਆਂ ਹੋਣਗੀਆਂ, ਪਰ ਅੱਜ ਵੀ ਸਿੱਖ ਪੰਥ ਦੇ ਮਸਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਦੀ ਅਗਵਾਈ ਕਰ ਰਿਹਾ
@Yadi-z2d
@Yadi-z2d 6 күн бұрын
ਸ਼੍ਰੋਮਣੀ ਅਕਾਲੀਦਲ ਜ਼ਿੰਦਾਬਾਦ
@Yadi-z2d
@Yadi-z2d 6 күн бұрын
ਪੰਜਾਬ ਦਾ ਭਲਾ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਹੈ। ਇਸ ਲਈ ਪੰਜਾਬ ਦੇ ਲੋਕਾਂ ਨੂੰ ਵੱਧ ਤੋ ਵੱਧ ਸ਼੍ਰੋਮਣੀ ਅਕਾਲੀ ਦਲ ਸਾਥ ਦੇਣਾ ਚਾਹੀਦਾ ਹੈ।
🎈🎈🎈😲 #tiktok #shorts
0:28
Byungari 병아리언니
Рет қаралды 4,5 МЛН
Caleb Pressley Shows TSA How It’s Done
0:28
Barstool Sports
Рет қаралды 60 МЛН
Show with Abhay Dhillon | Political | EP 573 | Talk with Rattan
36:55
Talk with Rattan
Рет қаралды 25 М.
🎈🎈🎈😲 #tiktok #shorts
0:28
Byungari 병아리언니
Рет қаралды 4,5 МЛН