Chajj Da Vichar (2222) || Kulwant Dhaliwal ਵੱਲੋਂ ਵੱਡੇ ਖੁਲਾਸੇ…ਕਿੰਨੀ ਤਨਖਾਹ ਲੈਨਾਂ ਮੈਂ

  Рет қаралды 96,230

Prime Asia TV

Prime Asia TV

Күн бұрын

Пікірлер: 261
@BalwinderSingh-ms4by
@BalwinderSingh-ms4by 9 күн бұрын
ਕੁਲਵੰਤ ਸਿੰਘ ਜੀ ਦੇ ਬਹੁਤ ਵਧੀਆ ਵਿਚਾਰ ਹਨ ਪ੍ਰਮਾਤਮਾ ਇਹਨਾਂ ਨੂੰ ਚੜਦੀ ਕਲਾ ਵਿੱਚ ਰਖੇ।ਤੁਗਲਵਾਲ ਗੁਰਦਾਸਪੁਰ।
@kashmirkaur6827
@kashmirkaur6827 9 күн бұрын
ਬਹੁਤ ਹੀ ਵਧੀਆ ਵਿਚਾਰ ਲੱਗੇ ਬਹੁਤ ਹੀ ਸਤਿਕਾਰ ਯੋਗ ਵੀਰ ਕੁਲਵੰਤ ਸਿੰਘ ਜੀ ਦੇ ਜੇ ਇੰਨਾ ਸੋਹਣੀਆ ਗੱਲਾਂ ਦਾ ਅਸਰ ਕਰੀਏ ਤਾਂ ਪੰਜਾਬ ਸਵਰਗ ਬਣ ਜਾਵੇ ਦਿਲ ਤੋਂ ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਚ ਰੱਖੇ ❤
@SurjitSingh-qq2qu
@SurjitSingh-qq2qu 8 күн бұрын
ਬਾਈ ਕੁਲਵੰਤ ਸਿੰਘ ਜੀ ਨੇ ਚੱਜ ਦਾ ਵਿਚਾਰ ਚ ਅੱਜ ਦਾ ਵਿਚਾਰ ਬਹੁਤ ਹੀ ਵਧੀਆ ਤਰੀਕੇ ਨਾਲ ਸਾਂਝਾ ਕੀਤਾ ਬਹੁਤ ਬਹੁਤ ਧੰਨਵਾਦ ਜੀ 🙏
@naranjansingh8808
@naranjansingh8808 9 күн бұрын
ਬਹੁਤ ਹੀ ਵਧੀਆ ਬਹੁਤ ਉੱਤਮ ਜਾਣਕਾਰੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ
@nirmalmann9347
@nirmalmann9347 9 күн бұрын
ਅੱਖਾਂ ਖੋਲ ਦਿੱਤੀਆਂ. ਇਸ ਵੀਡਿਓ ਤੋਂ ਸੇਧ ਲੈਣ ਦੀ ਜਰੂਰਤ ਹੈ. ਮਾਨਯੋਗ ਕੁਲਵੰਤ ਸਿੰਘ ਧਾਲੀਵਾਲ ਅਤੇ ਸਮੂਹ ਟੀਮ ਦਾ ਸ਼ੁਕਰੀਆ ਮੇਹਰਬਾਨੀ.
@BhagSingh-k2d
@BhagSingh-k2d 10 күн бұрын
ਇਹ ਸਰ ਜਿਹੜਾ ਅਨੰਦਪੁਰ ਸਾਹਿਬ ਖੁੱਲ ਰਿਹਾ 100 ਬੈੱਡ ਦਾ ਇੱਕ ਹਸਰ ਦਾ ਜੋ ਡਮੇਲੀ ਵਾਲੇ ਸੰਤਾਂ ਦੇ ਸਹਿਯੋਗ ਨਾਲ ਖੁੱਲ ਰਿਹਾ ਡੁਮੇਲੀ ਵਾਲੇ ਸੰਤਾਂ ਨੂੰ ਮੈਂ ਜਾਣਦਾ ਚੰਗੀ ਤਰ੍ਹਾਂ ਉਹਨਾਂ ਦਾ ਡੇਰਾ ਵੀ ਦੇਖਿਆ ਲੋਦੀਪੁਰ ਲੱਗੇ ਆ ਅਨੰਦਪੁਰ ਸਾਹਿਬ
@naibsingh-d6h
@naibsingh-d6h 9 күн бұрын
ਧਾਲੀਵਾਲ ਸਾਹਿਬ ਵੀਰ ਜੀ ਹਲੂਣਾ ਦਿੰਦੇ ਰਹੋ ਸਿੱਖ ਕੌਮ ਗੁਰੂ ਸਾਹਿਬ ਜੀ ਦੇ ਰਸਤੇ ਤੋਂ ਭਟਕ ਗਏ
@majerchhajla6405
@majerchhajla6405 7 күн бұрын
ਧਾਲੀਵਾਲ ਸਾਬ ਬਹੁਤ ਵਧੀਆ ਕੰਮ ਕਰ ਰਹੇ ਹਨ ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ 🎉
@HardeepSingh-f5o
@HardeepSingh-f5o 9 күн бұрын
ਕੁਲਵੰਤ ਸਿੰਘ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ
@satvjit
@satvjit 9 күн бұрын
ਧਾਲੀਵਾਲ ਬਹੁਤ ਵਧੀਆ ਇਨਸਾਨ ਹੈ ਉਸ ਦੇ ਕੰਮ ਕਾਰ ਆਪ ਬੋਲਦੇ ਹਨ ਐਵੇ ਸਾਨੂੰ ਰੌਲਾ ਪਾਉਣ ਦੀ ਲੋੜ ਨਹੀ॥ ਗੱਲ ਰਹੀ ਪੱਗ ਬਨਣ ਦੀ। ਕਿਆ ਸਾਰੇ ਪੱਗਾ ਬਨਣ ਵਾਲੇ ਹੀ ਸਿਖ ਹਨ? ਮੁਆਫ ਕਰਨਾ ਇਕ ਗੱਲ ਦਾ ਜਵਾਬ ਸਾਰੇ ਸਿੱਖ ਖਾਸ ਤੌਰ ਤੇ ਅਮ੍ਰਿਤਧਾਰੀ ਅਤੇ ਸਿੱਖ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਦੇਣ ਕੇ ਅਜੋਕੇ ਸਮੇ ਗੁਰੂ ਨਾਨਕ ਦੀ ਸਿਖੀ ਸਿਧਾਂਤਾਂ ਮੁਤਾਬਕ ਹੈ ਕੋਈ ਸਿੱਖ ??????
@rasingh7891
@rasingh7891 10 күн бұрын
ਟਹਿਣਾ ਸਾਹਬ ਜੀ ਹਰਮਨ ਜੀ ਧਾਲੀਵਾਲ ਸਾਹਿਬ ਜੀ ਇਕਬਾਲ ਸਿੰਘ ਜੀ ਲਾਲ ਪੁਰਾ ਜੀ ਨੂੰ ਸੇਲੁਟ ਵਾਹਿਗੁਰੂ ਜੀ ਹਮੇਸ਼ਾਂ ਮੇਹਰਾਂ ਬਨਾਏ ਰੱਖਨ ਜੀ
@malkiatsingh2054
@malkiatsingh2054 9 күн бұрын
ਧਾਲੀਵਾਲ ਸਾਬ ਵਹੁਤ ਚੰਗਾ ਕੰਮ ਕਰ ਰਹੇ ਹੋ । ਵਾਹੇਗੁਰੂ ਤੂੰਹਾਨੂੰ ਚੜਦੀਕਲਾ ਚ ਰਿਖੇ ।
@GurpreetsinghLaddi-el8kj
@GurpreetsinghLaddi-el8kj 4 күн бұрын
❤❤❤❤❤❤❤❤❤❤❤❤❤❤❤,100%ਸੱਚ
@ranjitsinghgoria3816
@ranjitsinghgoria3816 9 күн бұрын
ਧਾਲੀਵਾਲ ਸਾਹਿਬ ਜੀ ਨੇ ਪੰਜਾਬੀਆਂ ਦੀਆ ਅੱਖਾ ਖੋਲ ਦਿੱਤੀਆ। ਟਹਿਣਾ ਜੀ ਕੀ ਧਾਲੀਵਾਲ ਸਾਹਿਬ ਜੀ ਨੂੰ ਸੁਣਨ ਤੋ ਬਾਅਦ ਵੀ ਪੰਜਾਬ ਦੇ ਆਹ ਭ੍ਰਿਸ਼ਟ ਲੀਡਰ ਅਤੇ ਅਫਸਰ ਸਰਕਾਰੀ ਪੈਸਾ ਖਾਣਗੇ । ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸਾਨ ਹੈ ।
@ParamjitsinghDaulatpurParamjit
@ParamjitsinghDaulatpurParamjit 10 күн бұрын
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਤੇਰੀ ਕਮਾਈ ਸੱਚੇ ਪਾਤਸ਼ਾਹ ਤੁਹਾਡੀਆਂ ਲੰਬੀਆਂ ਉਮਰਾਂ ਹੋਵੇ ਮੇਰੇ ਵੀਰ ਜੀ ਅਕਾਟ ਸਾਡੇ ਪੰਜਾਬ ਦੇ ਲੋਕਾਂ ਨੂੰ ਅੱਖਾਂ ਖੁੱਲ ਜਾਣ ਕਿਤੇ ਤੁਰ ਪੈਣ ਇਧਰ ਨੂੰ
@pritamsingh2139
@pritamsingh2139 9 күн бұрын
ਹਸਪਤਾਲ ਜਿੱਥੇ ਮਰਜ਼ੀ ਬਣ ਜਾਣ ਇਨਸਾਨ ਹਰ ਜਗ੍ਹਾ ਰਹਿੰਦੇ ਹਨ।
@palasingh5151
@palasingh5151 9 күн бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ ਬਾ ਕਮਾਲ ਹੋ ਗਈ
@mangatram3427
@mangatram3427 5 күн бұрын
ਸੈਲਿਊਟ ਹੈ ਜੀ,ਸ੍ਰ: ਕੁਲਵੰਤ ਸਿੰਘ ਜੀ ਧਾਲੀਵਾਲ ਸਾਹਿਬ। ਨਹੀਂ ਪੈਦਾ ਹੋਵੇਗਾ ਕੋਈ ਹੋਰ ਧਾਲੀਵਾਲ ਇਸ ਦੁਨੀਆਂ ਤੇ।
@baldevjassar8059
@baldevjassar8059 9 күн бұрын
*🙏🪴ਅੱਜ ਦਾ ਵਿਚਾਰ🪴🙏* *ਕਰੋਧ ਵਿੱਚ ਬੋਲਿਆ ਗਿਆ ਇਕ ਕਠੋਰ ਸ਼ਬਦ ,ਇਨ੍ਹਾਂ ਜ਼ਹਿਰੀਲਾ ਹੋ ਜਾਂਦਾ ਹੈ ਜੋ ਤੁਹਾਡੀਆਂ ਹਜਾਰਾਂ ਚੰਗੀਆਂ ਤੇ ਮਿਠੀਆਂ ਗੱਲਾਂ ਨੁੰ ਇਕ ਮਿੰਟ ਵਿੱਚ ਖਤਮ ਦਿੰਦਾ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@harpreetsinghrandhawa7772
@harpreetsinghrandhawa7772 9 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ
@bahadursingh2006
@bahadursingh2006 9 күн бұрын
ਬਾਈ ਕੁਲਵੰਤ ਸਿੰਘ ਧਾਲੀਵਾਲ ਜੀ ਜਿੰਨਾ ਨੇ ਅਨੰਦਪੁਰ ਸਾਹਿਬ ਤੋਂ ਹਸਪਤਾਲ ਪੱਟ ਕੇ ਲਿਆਂਦੇ ਸੀ ਅੱਜ ਉਹ ਵੀ ਪੱਟੇ ਗਏ ਹਨ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਲੰਬੀ ਉਮਰ ਦੇਵੇ ਧੰਨਵਾਦ
@iqbalbrar6977
@iqbalbrar6977 9 күн бұрын
ਬਹੁਤ ਵਧੀਆ ਗੱਲਬਾਤ ਲੱਗੀ ਬਾਈ ਜੀ ਬਹੁਤ ਧੰਨਵਾਦ ਜੀ
@gulwantbhullar1065
@gulwantbhullar1065 8 күн бұрын
ਬਹੁਤ ਹੀ ਨੇਕ ਦਿਲ ਇਨਸਾਨ ਹਨ ਧਾਲੀਵਾਲ ਸਾਹਿਬ ਜੀ
@revin_0007
@revin_0007 5 күн бұрын
Dr. Kulwant Singh Ji a Gem person. He and his teams are doing great job. He is very much right. Nice interview by Tehna ji te Harman Ji 🙏🙏
@multansingh8206
@multansingh8206 8 күн бұрын
ਸਭ ਤੋਂ ਪਹਿਲਾਂ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਨੂੰ ਬਹੁਤ ਬਹੁਤ ਵਧਾਈ ਅਤੇ ਮੈਨੂੰ ਇਕ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੈਂ ਉਸੀ ਇਲਾਕੇ ਤੋਂ ਹਾਂ ਜਿਥੋਂ ਸਰਦਾਰ ਸਾਹਿਬ ਰਹਿਣ ਵਾਲੇ ਹਨ। ਦੂਸਰਾ ਸਰਦਾਰ ਕੁਲਵੰਤ ਸਿੰਘ ਧਾਲੀਵਾਲ ਜੀ ਇਹ ਹਸਪਤਾਲ ਪਹਿਲਾਂ ਮੇਰੇ ਪਿੰਡ ਵਿਚ ਬਣਾਉਣ ਦੀ ਤਜਵੀਜ਼ ਸੀ। ਜਗ੍ਹਾ ਵੀ ਪਾਸ਼ ਹੋ ਗਈ ਸੀ। ਜ਼ਮੀਨ ਜਿਸ ਤੇ ਹਸਪਤਾਲ ਬਣਨਾ ਸੀ ਪੰਚਾਇਤ ਦੀ ਜ਼ਮੀਨ ਹੈ। ਇਸ ਨੂੰ ਦੇਣ ਲਈ ਪੰਚਾਇਤ ਨੇ ਪਿੰਡ ਦੇ ਲੋਕਾਂ ਤੋਂ ਆਗਿਆ ਲੈਣੀ ਹੁੰਦੀ ਹੈ ਆਮ ਇਜਲਾਸ ਰਾਹੀਂ । ਪਰ ਸਾਡੀ ਬਦਕਿਸਮਤੀ ਹੈ ਕਿ ਸਾਡੇ ਪਿੰਡ ਦੇ ਲੋਕ ਇਸ ਦੀ ਅਹਿਮੀਅਤ ਨਹੀਂ ਸਮਝ ਸਕੇ ਇਸ ਲਈ ਹੁਣ ਅਸੀਂ ਅਤੇ ਸਾਰਾ ਇਲਾਕਾ ਇਸ ਦਾ ਫਾਇਦਾ ਨਹੀਂ ਲੈ ਸਕਾਂਗਾ।
@SaroopSingh-pg8hi
@SaroopSingh-pg8hi 9 күн бұрын
ਵਾਹਿਗੂਰ ਜੀ ਮੇਹਰ ਕਰੋ ਭਲਾ ਕਰੋ ਜੀ
@HarmeetKaur-bq9ig
@HarmeetKaur-bq9ig 10 күн бұрын
ਸਰਦਾਰ ਕੁਲਵੰਤ ਸਿੱਘ ਧਾਲੀਵਾਲ ਜੀ ਨੂੰ ਵਾਹਿਗੁਰੂ ਚੜਦੀ ਕਲਾਂ ਬਖਸ਼ੇ 🙏🙏 ਇਸੇ ਤਰ੍ਹਾਂ ਮਨੂੰਖਤਾ ਦੀ ਸੇਵਾ ਮਨੂੰਖਤਾ ਲਈ ਦਵਾਈਆਂ ਦੀ ਸੇਵਾ ਕਰਦੇ ਰਹਿਣ 🙏🙏🙏🙏🙏
@GurpreetSingh-d2s1q
@GurpreetSingh-d2s1q 9 күн бұрын
ਸਤਿ ਸ੍ਰੀ ਅਕਾਲ ਜੀ ਧਾਲੀਵਾਲ ਸਾਹਿਬ ਬਹੁਤ ਸੋਹਣੀਆਂ ਗੱਲਾਂ
@BrijMohan-ob2mj
@BrijMohan-ob2mj 9 күн бұрын
Very practical, useful discussion. Salute you Dhaliwal ji.🎉
@SatnamSinghSivia
@SatnamSinghSivia 10 күн бұрын
❤ ਇੱਕ ਪੰਜਾਬੀ ਦੀ ਕਹਾਵਤ ਆ ਸੌ ਹੱਥ ਰੱਸਾ ਸਿਰੇ ਤੇ ਗੰਢ ਇਹ ਲੋਕ ਆ ਜਿਹੜੇ ਨਾ ਇਹ ਪਿਆਰ ਦੀ ਭਾਸ਼ਾ ਸਮਝ ਹੀ ਨਹੀਂ ਸਕਦੇ ਜਦ ਖਾੜਕੂਵਾਦ ਸੀ ਤਾਂ ਉਹੀ ਲੋਕ ਪੰਜਾਂ ਬੰਦਿਆਂ ਦੇ ਨਾਲ ਰਿਸ਼ਤੇ ਵੀ ਕਰਨ ਜਾਂਦੇ ਸੀ ਦਾਜ ਦਹੇਜ ਨਾ ਲੈਂਦੇ ਸੀ ਨਾ ਦਿੰਦੇ ਸੀ ਸਾਦੇ ਪ੍ਰੋਗਰਾਮ ਕਰਦੇ ਸੀ ਵਿਆਹ ਸ਼ਾਦੀਆਂ ਤੇ ਹੁਣ ਕੀ ਹ ਹੁਣ ਇਹ ਆ ਵੀ ਹੁਣ ਡਰ ਨਹੀਂ ਜੇ ਕੱਲ ਨੂੰ ਇਹ ਡਰ ਪੈਦਾ ਹੋ ਜੇ ਤਾਂ ਫਿਰ ਦੇਖੋ ਕਿਵੇਂ ਬੰਦੇ ਦੇ ਪੁੱਤ ਬੰਦੇ ਆ
@govindsingh4471
@govindsingh4471 9 күн бұрын
ਭਾਈ ਸਾਹਿਬ ਕਿਰਸਾਨੀ ਵੀ ਇਕ ਕਿਤਾ ਹੈ ਬਾਕੀ ਕਿਤਿਆਂ ਦੀ ਤਰ੍ਹਾਂ ਪਰ ਪਤਾ ਨਹੀਂ ਕਿਸਾਨ ਨੂੰ ਅਨ ਦਾਤਾ ਕਿਉਂ ਕਹਿੰਦੇ ਹਨ ? ਜਦ ਕਿ ਗੁਰਬਾਣੀ ਅਨੁਸਾਰ ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ ॥ ਚੱਜ ਦਾ ਵਿਚਾਰ,ਗਿਆਨ ਦਾ ਭੰਡਾਰ ਧੰਨਵਾਦ ਆਪ ਸਭ ਦਾ I
@rajeshkumar-lc3vp
@rajeshkumar-lc3vp 9 күн бұрын
Very good thoughts of S.Kulwant Singh Dhaliwal ji.doing great service for humanity.God bless you.
@simarjitdhaliwal5681
@simarjitdhaliwal5681 9 күн бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ 🙏🙏🙏
@manjeetkhangura3816
@manjeetkhangura3816 6 күн бұрын
🙏
@SukhwinderSingh-wq5ip
@SukhwinderSingh-wq5ip 9 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@satinderjaggi984
@satinderjaggi984 9 күн бұрын
Truly explained everything.Extremely impressive.
@sidhusidhu6811
@sidhusidhu6811 9 күн бұрын
Waheguru Waheguru Waheguru Waheguru Waheguru g🌺🌹🌷🌻🌸💐🌼❤️
@BalkarSingh-dc1oq
@BalkarSingh-dc1oq 9 күн бұрын
ਟਹਿਣਾ ਸਾਹਿਬ ਜਿੰਦਾ ਬਾਦ
@vickysinghvicky2618
@vickysinghvicky2618 10 күн бұрын
ਬਹੁਤ ਵਧੀਆ ਇਨਸਾਨ ਬਾਈ ਜੀ ਸਾਡੇ ਵੱਡੇ ਵੱਡੇ ਧਾਰਮਿਕ ਅਦਾਰੇ ਜਿਨ੍ਹਾਂ ਦਾ ਕਰੌੜਾਂ ਦਾ ਬਜਟ ਹੈ ਉਨ੍ਹਾਂ ਲੋਕਾਂ ਨੂੰ ਇਨ੍ਹਾਂ ਵੱਲ ਵੇਖ ਕੇ ਸ਼ਰਮ ਆਉਣੀ ਚਾਹੀਦੀ ਹੈ ❤
@dilbagsingh6493
@dilbagsingh6493 9 күн бұрын
Veery Nice
@Jagjitsingh-x2d
@Jagjitsingh-x2d 9 күн бұрын
Kulwant Dhaliwal is very kindhearted and very straight forward leader how serve society day and night. I pray baba ji bless him good health
@harvinderkaur6374
@harvinderkaur6374 9 күн бұрын
ਬਹੁਤ ਬਹੁਤ ਵਧਿਆ ਹੈ ਜੀ ❤❤❤❤❤
@Ibadat186
@Ibadat186 9 күн бұрын
Proud of you sir 👏🏻👏🏻 waheguru ji mehr krn sb te ❤
@shershaahyt5413
@shershaahyt5413 4 күн бұрын
Waheguru satnam ji
@gurtejsinghsidhu9161
@gurtejsinghsidhu9161 9 күн бұрын
So proud Sir kulwant Singh ji❤
@HarmeetKaur-bq9ig
@HarmeetKaur-bq9ig 10 күн бұрын
ਸਾਰੀ ਸੰਗਤ ਜੀ ਨੂੰ ਸਤਿ ਸ੍ਰੀ ਅਕਾਲ 🙏🙏
@SurjitAulakh-v7l
@SurjitAulakh-v7l 9 күн бұрын
ਬਹੁਤ ਵਧੀਆ ਵਿਚਾਰ ਕੁਲਵੰਤ ਸਿੰਘ ਜੀ
@SatnamSingh-qh3le
@SatnamSingh-qh3le 9 күн бұрын
ਧਾਲੀਵਾਲ ਜੀ ਅਕਾਲ ਤਖਤ ਨੂੰ ਕੋਈ ਗਲਤ ਨਹੀਂ ਬੋਲਦਾ ਓਥੇ ਬੈਠੇ ਲੋਕ ਗਲਤ ਨੇ , ਅਕਾਲ ਤਖਤ ਤੇ ਤਾਂ ਅਰੂੜ ਸਿੰਘ ਵੀ ਬੈਠਾ ਸੀ ,ਜਿਹੜੇ ਓਥੇ ਬੈਠ ਕੇ ਇਤਿਹਾਸ ਬਦਲ ਰਹੇ ਆ ਤੁਸੀਂ ਲਾਲਪੁਰਾ ਤੋਂ ਬੱਸ ਲੈ ਕੇ ਖੁਸ਼ ਹੋ ਪਰ ਲਾਲਪੁਰਾ ਦੀ ਪਾਰਟੀ ਗੁਰਦੁਆਰਾ ਗਿਆਨ ਗੋਦੜੀ ਖਾ ਗਈ, ਉਨ੍ਹਾਂ ਨੂੰ ਪੁੱਛਿਆ ਤੁਸੀਂ , ਅਕਾਲ ਤਖਤ ਮਹਾਨ ਹੈ ਪਰ ਓਥੇ ਬੈਠਾ ਵਿਅਕਤੀ ਮਹਾਨ ਹੋਣਾ ਚਾਹੀਦਾ ,ਸਾਡਾ ਜਥੇਦਾਰ ਤਾਂ ਆਪ ਗਾਲਾਂ ਕੱਢੀ ਜਾਂਦਾ।
@MrJapjee
@MrJapjee 9 күн бұрын
ਕਿਸਾਨ ਦੀ ਆਮਦਨ ਚ ਕਰਪਸ਼ਨ ਨਹੀਂ ਪਰ ਕਰਪਸ਼ਨ ਦਾ ਸ਼ਿਕਾਰ ਕਿਸਾਨ ਜਰੂਰ ਹੈ ਖਾਦ ਕੀਟਨਾਸ਼ਕ ਡੀਏ ਇਹਨਾਂ ਸਾਰੀਆਂ ਚੀਜ਼ਾਂ ਦੇ ਘਪਲੇ ਕਿਸਾਨ ਨੂੰ ਹਮੇਸ਼ਾ ਇਹਦੇ ਚ ਰਗੜਾ ਲੱਗਦਾ ਤੇ ਫਸਲ ਵੇਚਣ ਜਾਂਦਾ ਉਹਦੇ ਚ ਉਹਨੂੰ ਰਗੜਾ ਲੱਗਦਾ ਕਿਸਾਨ ਖਰੀਦਣ ਜਾਂਦਾ ਉਹਦੇ ਚ ਉਹਨੂੰ ਰਗੜਾ ਲੱਗਦਾ ਕਿਸਾਨ ਕੁਛ ਆਧਾਰ ਲੈਂਦਾ ਉਹਦੇ ਚ ਉਹਨੂੰ ਰਗੜਾ ਲੱਗਦਾ ਧੰਨਵਾਦ
@HardevpalDhanoa
@HardevpalDhanoa 9 күн бұрын
Very nice interview and video god bless you all. Thanks Harry 🙏
@sukhisidhu8925
@sukhisidhu8925 7 күн бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਧਾਲੀਵਾਲ ਸਾਬੵ
@ParamjitsinghDaulatpurParamjit
@ParamjitsinghDaulatpurParamjit 10 күн бұрын
ਅੱਜ ਤੁਹਾਡੀ ਲਾਗੇ ਕਲਾਸ ਲੱਗੀ ਦੋਨਾਂ ਦੀ ਤੁਹਾਡੀ ਵਧੀਆ ਲੋਕਾਂ ਦੀ ਤੁਹਾਡੀ
@gurtejsinghsidhu9161
@gurtejsinghsidhu9161 3 күн бұрын
So Proud Dhaliwal Saab Ji❤
@loverattol5166
@loverattol5166 9 күн бұрын
Bir ji my privar Balo badi soch nu koti koti nmshkar
@daljeetjhutty6521
@daljeetjhutty6521 5 күн бұрын
ਜਦੋਂ ਰੂਸ ਦੀ ਦਵਾਈ ਵਾਰੇ ਜਾਣਕਾਰੀ ਜ਼ਰੂਰ ਦੇਣੀ ਜਦੋਂ ਵੀ ਤੁਹਾਨੂੰਮਿਲੀ ਧੰਨਵਾਦ
@Naresh_tailor
@Naresh_tailor 9 күн бұрын
ਸਾਬਕਾ ਰਾਸ਼ਟਰਪਤੀ ਸਵਰਗੀ ਗਿਆਨੀ ਜੈਲ ਸਿੰਘ ਜੀ ਸੰਧਵਾਂ ਨੇ ਹਸਪਤਾਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਚ ਲਿਆਂਦਾ ਸੀ
@satpalsingh8770
@satpalsingh8770 8 күн бұрын
ਕੁਲਵੰਤ ਸਿੰਘ ਬਹੁਤ ਵਧੀਆ ਬੰਦਾ ਹੈ ਇਟੰਰਵੀਓ ਕਰਨ ਦੀ ਕੋਈ ਲੋੜ ਨਹੀ
@KarnailBrar-b1v
@KarnailBrar-b1v 4 күн бұрын
This Interview is very much valueable. Every body should listen and act very sincerely.
@HarjinderSingh-ux4uj
@HarjinderSingh-ux4uj 8 күн бұрын
ਕੁਲਵੰਤ ਸਿੰਘ ਜੀ ਧਾਲੀਵਾਲ ਤੁਹਾਨੂੰ ਬਹੁਤ ਬਹੁਤ ਧੰਨਵਾਦ
@SUKHMANDIRSingh-h8x
@SUKHMANDIRSingh-h8x 7 күн бұрын
ਕੁਲਵੰਤ ਧਾਲੀਵਾਲ ਜੀ ਆਪ ਬਹੁਤ ਮਹਾਨ ਹੋ
@harmeetsinghghumaan8601
@harmeetsinghghumaan8601 9 күн бұрын
❤ se very tru respectable mr kulwant singh dhilwal ji for work is worship God bless to you for bright future
@baldevkaur8342
@baldevkaur8342 9 күн бұрын
2222 congratulations veer Swaran and Harman ji
@sukhdevsingh-bu2sc
@sukhdevsingh-bu2sc 9 күн бұрын
ਸਲੂਟ ਵੀਰ ਜੀ
@NarinderJawanda
@NarinderJawanda 9 күн бұрын
Very good Mr Dhaliwal ji we need more Gentelman Like you I am so proud of you
@naturalfarm6342
@naturalfarm6342 9 күн бұрын
ਧਾਲੀਵਾਲ ਸਾਹਬ ਬੱਸ ਗੁਰਦਾਸਪੁਰ ਵੱਲ ਭੇਜੋ ਕਲਾਨੌਰ ਬਾਰਡਰ ਤੇ ਬਹੁਤ ਗਰੀਬੀ ਹੈ
@mehtabsingh6668
@mehtabsingh6668 9 күн бұрын
ਕਿਥੋਂ ਤਰੱਕੀ ਕਰੂ ਪੰਜਾਬ,ਆਹ ਫੁਕਰੇ ਲੋਕਾਂ ਨੇ ਪੰਜਾਬ ਖਤਮ ਕਰ ਦਿੱਤਾ
@rupinderturna
@rupinderturna 8 күн бұрын
Great job sir ji
@arvinderalagh6999
@arvinderalagh6999 5 күн бұрын
ਬਹੁਤ ਵਧੀਆ ਵਿਚਾਰ ❤
@vineetnarang5292
@vineetnarang5292 9 күн бұрын
Enjoyed this conversation. Good👍
@JaspalSingh-l6w1e
@JaspalSingh-l6w1e 9 күн бұрын
S kulwant singh ji Dhaliwal sab ji good job
@manjeetkhangura3816
@manjeetkhangura3816 6 күн бұрын
ਕੁਲਵੰਤ ਸਿੰਘ ਜੀ ਬਹੁਤ ਹੀ ਵਧੀਆ ਇਨਸਾਨ ਨੇ 🙏
@ramkishan1705
@ramkishan1705 9 күн бұрын
ਟਹਿਣਾ ਸਾਹਿਬ ਜੀ ਇੱਕ ਇੱਕ ਗੱਲ ਅਣਮੋਲ ਹੈ ਸਿੱਖੀ ਕਿਸੇ H
@SatnamSinghSivia
@SatnamSinghSivia 10 күн бұрын
❤ ਸਾਡੇ ਲੋਕ ਤਾਂ ਹਾਲੇ ਤੱਕ ਫਤਿਹਗੜ੍ਹ ਸਾਹਿਬ ਲੰਗਰ ਦੇ ਵਿੱਚ ਪਕੌੜੇ ਜਲੇਬੀਆਂ ਲਾਉਂਦੇ ਰਹੇ ਆ ਇਹਨਾਂ ਨੂੰ ਪਤਾ ਹੀ ਨਹੀਂ ਵੀ ਕਿੱਥੇ ਲੰਗਰ ਦੀ ਕੀ ਮਰਿਆਦਾ ਅਸੀਂ ਸਿੱਖੀ ਸਿਧਾਂਤਾਂ ਨੂੰ ਦਾ ਪ੍ਰਚਾਰ ਕੀ ਕਰਨਾ ਉਹਨੂੰ ਬੇਸਿਕ ਤੌਰ ਤੇ ਵੀ ਨਹੀਂ ਸਮਝਦੇ ਵੀ ਕੀ ਇਹ ਸਿੱਖੀ ਹੈ ਕੀ ਹੈ ਸਿੱਖੀ ਇਕੱਲੀ ਤੇ ਇਹੀ ਨਹੀਂ ਹੈਗਾ ਵੀ ਅੰਮ੍ਰਿਤ ਦਾ ਚੂਲਾ ਛਕ ਲਿਆ ਤੇ ਪੰਜਾਬ ਪਿਆਰਿਆਂ ਦੇ ਵਿੱਚ ਪੰਜਾਂ ਸਾਰੀਆਂ ਜਾਤਾਂ ਨੇ ਇੱਕ ਜਗ੍ਹਾ ਹੋ ਗਏ ਅਸੀਂ ਬਾਅਦ ਦੇ ਵਿੱਚ ਕਦੀ ਕਿਸੇ ਨਾਲ ਕੋਈ ਰਿਸ਼ਤਾ ਵੀ ਨਹੀਂ ਨਿਭਾਉਂਦੇ
@amarbajwa6534
@amarbajwa6534 9 күн бұрын
The three of you deserve the "Fakhre Kaum" award. Good job. Thank you,
@ParamjitSingh-xv9yc
@ParamjitSingh-xv9yc 9 күн бұрын
Very nice 👌 ❤
@UsSamra
@UsSamra 7 күн бұрын
Good person kulwant singh guru granth shieb je da asli message nu mn rha ha je
@singhbalbir5170
@singhbalbir5170 9 күн бұрын
ਜਦੋਂ ਧਾਰਮਿਕ ਅਸਥਾਨਾਂ ਦੇ ਪ੍ਰਬੰਧਕ ਕਿਸੇ ਇੱਕ ਰਾਜਨੀਤਕ ਪਾਰਟੀ ਦੇ ਆਗੂ ਦੇ ਹੁਕਮਾਂ ਅਨੁਸਾਰ ਧਰਮ ਦੀਆਂ ਧੱਜੀਆਂ ਉਡਾਉਣ ਤਾਂ ਲੋਕ ਗਾਲਾਂ ਹੀ ਕਢਣਗੇ
@jaswantraj1615
@jaswantraj1615 9 күн бұрын
Bhaut vadea vichar Dhaliwal Sahib ji 🙏
@LakhasinghSingh-r7y
@LakhasinghSingh-r7y 4 күн бұрын
Very good news Waheguru Waheguru Waheguru Waheguru Waheguru 🙏🙏🙏🙏🙏🙏
@harindersinghgarcha3287
@harindersinghgarcha3287 9 күн бұрын
Waheguru ji parmatma sab da bhla kri ji waheguru
@AshokKumar-cb9sv
@AshokKumar-cb9sv 9 күн бұрын
Dhaliwal sahib ,definitely we will be follow you
@harbhajansoomal4709
@harbhajansoomal4709 9 күн бұрын
God bless you ❤️🙏🙏
@JassiSingh-lj1xr
@JassiSingh-lj1xr 3 күн бұрын
ਜਥੇਦਾਰ ਗੁਰੂ ਹਰਗੋਬਿੰਦ ਸਾਹਿਬ ਨਹੀ ਸਬ ਨੂੰ ਪਤਾ ਜਥੇਦਾਰ ਕਿਥੋਂ ਨਿਕਲਦੇ ਆ ਟਹਿਣਾ ਸਾਬ ਹਾਂਜੀ ਹਾਂਜੀ ਨਈ ਕਰੀਦਾ ਠੋਕ ਕੇ ਕਹੀਦਾ
@NavdeepsinghNavdeepsingh-q9u
@NavdeepsinghNavdeepsingh-q9u 9 күн бұрын
Good interview ji❤❤❤❤
@vishavjeetsingh908
@vishavjeetsingh908 9 күн бұрын
Bouht bouht vadhia ji
@bahadursingh2006
@bahadursingh2006 9 күн бұрын
ਬਾਈ ਜੀ ਸਾਡੇ ਪੰਜਾਬ ਨੂੰ ਬ੍ਰਾਹਮਣ ਵਾਦੀ ਮੰਨੂੰ ਵਾਦੀ ਨਫਰਤੀ ਜੱਟ ਵਾਦੀ ਸੋਚ ਨੇ ਅੱਜ ਪੂਰੀ ਤਰ੍ਹਾਂ ਨਫਰਤ ਦੀ ਅੱਗ ਵਿਚ ਝੋਕ ਦਿੱਤਾ ਹੈ ਕਰਜਿਆਂ ਨਾਲ ਵਾਲ ਵਾਲ ਬਿੰਨਿਆ ਪਿਆ ਹੈ ਪਰ ਘਮੰਡ ਸੱਤਮੇ ਅਸਮਾਨ ਤੇ ਹੈ ਗਰੀਬਾਂ ਨੂੰ ਕੋਈ ਥੜੇ ਨਹੀ ਚੜਨ ਦਿੰਦਾ ਕੀ ਬਣੂੰਗਾ ਸਾਡੇ ਪੰਜਾਬ ਦਾ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰਾਂ ਨੂੰ ਬੇਇਜਤ ਕਰਦੇ ਹਾਂ ਫਿਰ ਕਹਿੰਦੇ ਹਨ ਸਾਡੇ ਵਰਗਾ ਕੋਈ ਸਿੱਖ ਨਹੀ ਆਪਣੇ ਪੈਰ ਕੁਹਾੜਾ ਆਪ ਮਾਰ ਰਹੇ ਹਾਂ
@loverattol5166
@loverattol5166 9 күн бұрын
Waheguru ji aap te kirpa kre ji
@arjansingh980
@arjansingh980 9 күн бұрын
Good🙏
@VarinderSingh-he7wo
@VarinderSingh-he7wo 9 күн бұрын
ਭਾਈ ਸਾਹਿਬ ਜੀ ਮਾਲਵੇ ਵਿੱਚ ਵੀ ਆਓ। ਕਿੳਕਿਂ ਮਾਲਵੇ ਵਿੱਚ ਵੀ ਕੈਂਸਰ ਬਹੁਤ ਫੈਲਿਆ ਹੋਇਆ ਹੈ
@SaroopSingh-pg8hi
@SaroopSingh-pg8hi 9 күн бұрын
ਵਾਹਿਗੂਰ ਜੀ ਧਾਰੀਵਾਲ ਸਹਿਬ ਜੀ ਦੀਨਾਨਗਰ ਨਹੀ ਆੲਏ
@SunshineGirl-y1e
@SunshineGirl-y1e 4 күн бұрын
Salute dhaliwal ji 🙏 ❤
@gurjeetbhangu40
@gurjeetbhangu40 9 күн бұрын
Very good 💯💯💯💯
@Palvinder-d1t
@Palvinder-d1t 9 күн бұрын
Great job veer jio
@sarbjitkaur4559
@sarbjitkaur4559 9 күн бұрын
Very nice video 🙏
@wadhawanpathshala1288
@wadhawanpathshala1288 9 күн бұрын
कुलवंत जी के कटाक्ष सुनकर भी टाहना जी की मुस्कराहट वाली मुद्रा उनके अच्छे पत्रकारिता का प्रतीक है। कोई भी 16 कला सम्पूर्ण नही लेकिन टाहना जी ने बहुत कुछ सीखा है अपने करियर मे, मुझे ऐसा लगता है।
@rajinderkaur2381
@rajinderkaur2381 9 күн бұрын
Good very nice ❤❤❤❤❤
@gurcharanbhullar4518
@gurcharanbhullar4518 5 күн бұрын
Wonderful job done by you Sir.Great job .
@Nakataa-
@Nakataa- 9 күн бұрын
He is 1000000 times right.Barati nahi lutere a gye.I am thinking same .
@manjeetkhangura3816
@manjeetkhangura3816 6 күн бұрын
I salute this great person 🙏
@gurjeetbhangu40
@gurjeetbhangu40 9 күн бұрын
Very nice 👍👍👍👍👍👍 God
@Sukhdev03596
@Sukhdev03596 10 күн бұрын
ਅਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਪਰ ਗੁਰੂ ਦੀ ਨਹੀਂ ਮੰਨਦੇ ਵਾਹਿਗੁਰੂ ਜੀ ਗੁਰੂ ਰਾਖਾ ਭਾਈ ਸਿੱਖੜੇ ਕਾ
@RajinderKaur-j9h
@RajinderKaur-j9h 9 күн бұрын
Very,niece
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН