Debi Makhsoospuri ਇੰਟਰਵਿਊ ਦੌਰਾਨ ਹੋਏ ਜਜ਼ਬਾਤੀ | Dupaher Wala Show | Tarannum Thind | Connect FM Canada

  Рет қаралды 60,881

Connect Cine

Connect Cine

Күн бұрын

Пікірлер: 203
@gurmaildhaliwal01
@gurmaildhaliwal01 4 жыл бұрын
ਸ਼ਾਇਰੀ, ਮੁਹੱਬਤ, ਹਲੀਮੀ, ਜਜ਼ਬਾਤਾਂ, ਦਾ ਦੂਜਾ ਨਾਮ ਦੇਬੀ ਮਖਸੂਸਪੁਰੀ, ਮੁਹੱਬਤਾਂ ਦੇਬੀ ਸਾਹਿਬ 🙏👏🏼👏🏼
@phenomenalgill3798
@phenomenalgill3798 4 жыл бұрын
Sahi keha bai ❤️🙏🏻💯
@harmanjitsingh5689
@harmanjitsingh5689 7 ай бұрын
Vartak nu shayeri vich convert karan di kla hai, sada Debi bhaji.
@ਕਿੰਗਕੋਬਰਾ
@ਕਿੰਗਕੋਬਰਾ 3 жыл бұрын
ਅਸਲ ਵਿੱਚ ਗੀਤਕਾਰ ਉਹ ਹੁੰਦਾ ਜਿਸ ਦੀ ਕਲਮ ਵਿੱਚੋਂ ਨਿਕਲਿਆ ਹਰ ਇੱਕ ਸਬਦ,,, ਹਰ ਇੱਕ ਬੰਦੇ ਨੂੰ ਲੱਗੇ ਕੇ ਇਹ ਮੇਰੇ ਲਈ ਲਿਖਿਆ ,,,,,,,,,, ,,,,,,,,ਦੇਬੀ ਉਸਤਾਦ ਦਾ ਕੋਈ ਮੁਕਾਬਲਾ ਨਹੀਂ।।।।
@bhagwansingh5962
@bhagwansingh5962 Жыл бұрын
Ĺ0
@harmansidhu1544
@harmansidhu1544 4 жыл бұрын
ਉਸਤਾਦ ਜਨਾਬ ਦੇਬੀ ਮਖਸੂਸਪੁਰੀ ਜੀ ਪੰਜਾਬੀ ਮਾਂ ਬੋਲੀ ਦਾ ਮਾਣ ਹੈ ਜੀ ...🙏🙏 ਵਾਹਿਗੁਰੂ ਇਹਨਾਂ ਦੀ ਉਮਰ ਲੰਮੀ ਕਰਨ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ ... 🙏🙏
@mohitvip6957
@mohitvip6957 4 жыл бұрын
ਹਿੰਮਤ ਕਰ ਕੇ ਦੇਖਲਾ ਜੇ ਗੱਲ ਬਣ ਜਾਵੇ ਓ ਅੱਗੇ ਵਧਣ ਲੲੀ ਕੌਣ ਕਿਸੇ ਨੂੰ ਰਾਹ ਦਿੰਦਾ ਬਾਕੀ ਦੁੱਖ ਤਾਂ ਹੱਸ ਕੇ ਸਾਰੇ ਜਰਦੇ ਹਾਂ ਹੋ ਦੇਬੀ ਨੂੰ ਬਸ ਤੇਰਾ ਦੁੱਖ ਰਵਾ ਦਿੰਦਾ
@deepazaildarmusic
@deepazaildarmusic 3 жыл бұрын
ਤੱਕਣਾ ਛੱਡਿਆ ਤੈਨੂੰ ਦੇਬੀ ਸਾਹਬ ਦਾ ਗੀਤ ਆਇਆ ਸੀ 99 ,2000 ਵਿੱਚ ਉਹੋ ਜਿਹਾ ਗੀਤ ਅੱਜ ਤੱਕ ਨਹੀ ਬਣਿਆ ਤੇ ਨਾ ਹੀ ਬਣਨਾ ਏ ਵਾਹਿਗੂਰੁ ਜੀ ਮੇਹਰ ਰੱਖਣ ਉਸਤਾਦ ਜੀ ਤੇ
@navneetbajwa2173
@navneetbajwa2173 4 жыл бұрын
ਸੱਚ ਜਾਣੀ ਅਸੀ ਕਿਸੇ ਖਿਲਾਫ ਕਦੀ ਸਲਾਹਾਂ ਨਈ ਕਰਦੇ .. Debi 📝❣️👌
@Azaadsohal
@Azaadsohal 4 жыл бұрын
ਦੇਬੀ ਭਾਜੀ ਦੀ ਕਲਮ ਸਦਾ ਹੀ ਸਾਡੇ ਦਿਲ ਤੇ ਦਸਤਖ ਦਿੰਦੀ ਰਹੇ ਇਹੀ ਦੁਆ ਕਰਦੇ ਹਾਂ
@yashpreetdhiman5819
@yashpreetdhiman5819 4 жыл бұрын
debi varga koi nahi Ban sakda so great. Veer g
@aman11jawandha
@aman11jawandha 4 жыл бұрын
Debi Chacha Ji 🙏. Ultimate person
@gurmaildhaliwal01
@gurmaildhaliwal01 4 жыл бұрын
ਜ਼ਿੰਦ ਜਾਨ- ਜ਼ਿੰਦਗੀ - ਦੇਬੀ ਸਾਹਿਬ 👏🏼🙏👏🏼👏🏼
@davindersingh4586
@davindersingh4586 4 жыл бұрын
Saade pend de aa debi Sahib Bohat Vadia insaan aa❤️❤️❤️❤️👍
@punjabi1988.
@punjabi1988. 3 жыл бұрын
Waah waah ustaad ji siraaa hi laaya. Rabb hamesha mehra rakhe tuhadde upar
@guri57
@guri57 4 жыл бұрын
ਹੀਰਾ ਬੰਦਾ। 🙏🏼
@JhirmalSingh-li6ym
@JhirmalSingh-li6ym Жыл бұрын
ਦੇਬੀ no 1
@gurusaria9376
@gurusaria9376 4 жыл бұрын
ਰੱਬੀ ਰੂਹ ਉਸਤਾਦ ਦੇਬੀ ਮਖਸੂਸਪੁਰੀ ਸਾਹਬ ❤️❤️
@damansharma1575
@damansharma1575 3 жыл бұрын
👏❤
@pinderdhaliwal
@pinderdhaliwal 4 жыл бұрын
Bahoot khoob interview
@harpreetmehra3994
@harpreetmehra3994 4 жыл бұрын
ਬਾ ਕਮਾਲ ਜੀ ਉਸਤਾਦ ਜੀ।।।।।❤❤❤❤❤👌👌👌👌👌
@BalwinderSingh-gt5vk
@BalwinderSingh-gt5vk 4 жыл бұрын
Debi mere lyi ik mohabat a jis vich poori duniya a Te poori duniya da ishq ..love you Debi Paji 🤗🤗😍
@jotgrewal3553
@jotgrewal3553 3 жыл бұрын
ਦੇਬੀ ਬਾਈ ਜਮ੍ਹਾਂ ਰੱਬ ਵਰਗਾ, ਲਵ ਯੂ ਬਾਈ ਦੇਬੀ ਇੱਕ ਏਦਾਂ ਦਾ ਬੰਦਾ ਜਿਹਦਾ 1 ਵੀ hater ਹੈਨੀ ਸਬ ਲੋਕ ਪਿਆਰ ਕਰਦੇ ਆ
@amritsingh3337
@amritsingh3337 4 жыл бұрын
ਦੇਬੀ ਤੇਰੀ ਦੀਦ ਦਾ ਦੀਦਾਰ ਹੋ ਗਿਆ ਤਰੱਮਨ ਜੀ ਤੁਹਾਡੀ ਪੰਜਾਬੀ ਨਾਲ ਪਿਆਰ ਹੋ ਗਿਆ 🙏
@sunnylakhowalia5350
@sunnylakhowalia5350 3 жыл бұрын
Debi tu upr koi ni Na koi hona🙏🙏💖
@pavitarsingh389
@pavitarsingh389 4 жыл бұрын
Debi super lyricst 🌹 of Punjabi music industry 🌹🙏
@karanveer5515
@karanveer5515 4 жыл бұрын
Janab Debi Sir 🙏🙏🙏❤️❤️ love u ❤️❤️
@HardeepSingh-kg9xh
@HardeepSingh-kg9xh 4 жыл бұрын
All time favourite Debi ji 👍🏻
@prof.kuldeepsinghhappydhad5939
@prof.kuldeepsinghhappydhad5939 4 жыл бұрын
Love with respect Baba ji
@SonuSingh-iu1zf
@SonuSingh-iu1zf 4 жыл бұрын
Love you ustad mahan shayer debi makhsoospuri ji
@kiratvirk2829
@kiratvirk2829 4 жыл бұрын
Sakoon da dusra nam debi❣️
@ranbirsingh9874
@ranbirsingh9874 2 ай бұрын
Love you debi sir ❤❤❤
@englishboosterclubshridevi9026
@englishboosterclubshridevi9026 Жыл бұрын
ਦੇਬੀ ਸਾਹਿਬ ਇੱਕ ਅਹਿਸਾਸ ਮੰਦ ਇਨਸਾਨ ਦੇ ਨਾਲ ਨਾਲ ਬਹੁਤ ਨੀਵਾਂ ਰਹਿਣ ਵਾਲਾ ਵਿਅਕਤੀ ਹੈਂ ਐਸੇ ਲੋਕ ਬਹੁਤ ਸਦੀਆਂ ਬਾਅਦ ਜਨਮ ਲੈਦੇ ਨੇ।
@ramanmansa4265
@ramanmansa4265 4 жыл бұрын
Love you debi bhaji
@karanratti1686
@karanratti1686 4 жыл бұрын
Kaafi der to wait karda pya si main is interview di tuhanu dekhan vaste baba ji
@chainasidhu9215
@chainasidhu9215 4 жыл бұрын
Dunyian da eko ek herra debi ustaad
@arjansingh9093
@arjansingh9093 4 жыл бұрын
Debi Saab legend
@Jorabathindaaala
@Jorabathindaaala 4 жыл бұрын
Love you DEBI Saab ❤❤❤
@karamjeetsingh6552
@karamjeetsingh6552 4 жыл бұрын
ਉਸਤਾਦ ਜੀ,,,, ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ ਜੀ,,,,,, ਬਸ ਇਕੋ ਦੁਆ ਦਿਲ ਦੀ,,,,,,,, ਤੂਹਾਨੂੰ ਸੁਣ ਸੁਣ ਕੇ ਜੀਅ ਰਹੇ ਹਾਂ ਜੀ,,,,,, love you ਉਸਤਾਦ ਜੀ,,,,,,
@ParminderSingh-nn6jl
@ParminderSingh-nn6jl 3 жыл бұрын
lub uhh debi bhaji
@gurmaildhaliwal01
@gurmaildhaliwal01 4 жыл бұрын
ਲੋਕੀਂ ਤਾਂ ਹਜਾਰਾਂ ਮਿਲਦੇ ਨੇ ਕੋਈ ਤੇਰੇ ਵਰਗਾ ਨਈਂ ਉਂਝ ਕਿੰਨੇ ਮਹਿਰਮ ਦਿਲ ਦੇ ਨੇ ਕੋਈ ਤੇਰੇ ਵਰਗਾ ਨਈਂ ਰਾਹਾਂ ਵਿੱਚ ਕਿੰਨੇ ਆਉਂਦੇ ਨੇ ਕੋਈ ਤੇਰੇ ਵਰਗਾ ਨਈਂ ਜ਼ਿੰਦਗੀ ਵਿੱਚ ਆਉਣਾ ਚਾਹੁੰਦੇ ਨੇ ਪਰ ਕੋਈ ਤੇਰੇ ਵਰਗਾ ਨਈਂ ਕਈ ਸ਼ਕਲਾਂ ਦੇ ਵੀ ਸੋਹਣੇ ਨੇ ਕੋਈ ਤੇਰੇ ਵਰਗਾ ਨਈਂ ਰੱਬ ਜਾਣੇ ਕਿੰਨੇ ਹੋਣੇ ਨੇ ਕੋਈ ਤੇਰੇ ਵਰਗਾ ਨਈਂ ਕਈ ਵਾਕਿਫ਼ ਤੇਰੇ ਕਰਕੇ ਨੇ ਕੋਈ ਤੇਰੇ ਵਰਗਾ ਨਈਂ ਹੁਣ ਤੀਕਰ ਜਿੰਨੇ ਪਰਖੇ ਨੇ ਕੋਈ ਤੇਰੇ ਵਰਗਾ ਨਈਂ ਕਿੰਨਿਆਂ 'ਚੋਂ ਭੁਲੇਖੇ ਪੈਂਦੇ ਨੇ ਕੋਈ ਤੇਰੇ ਵਰਗਾ ਨਈਂ ਕਈ ਤੇਰੇ ਨੇੜੇ ਰਹਿੰਦੇ ਨੇ ਕੋਈ ਤੇਰੇ ਵਰਗਾ ਨਈਂ ਹਰ ਵਾਰੀ ਤੈਥੋਂ ਹਾਰ ਕਿਹਾ ਕੋਈ ਤੇਰੇ ਵਰਗਾ ਨਈਂ ਦੇਬੀ ਨੇ ਕਿੰਨੀ ਵਾਰ ਕਿਹਾ ਕੋਈ ਤੇਰੇ ਵਰਗਾ ਨਈਂ
@Maan_kaunke
@Maan_kaunke 11 ай бұрын
🎉❤
@heermann100
@heermann100 4 жыл бұрын
Debi Punjab di shaan 👍🏼👍🏼Keep our literature up please 🙏🙏
@rohitsallan342
@rohitsallan342 4 жыл бұрын
ਦਿਲ ਦੀ ਦੋਲਤ ਬਾ ਕਮਾਲ ਗੀਤਕਾਰ ਦੇਬੀ ਮਖਸੂਸਪੁਰੀ ਸਾਹਿਬ
@happyraikoti9322
@happyraikoti9322 4 жыл бұрын
Legend 🙏🙏🙏🙏❤️❤️❤️❤️❤️
@PB08911
@PB08911 4 жыл бұрын
ਉਸਤਾਦ ਜੀ
@narindersandhu9460
@narindersandhu9460 4 ай бұрын
All the time best Debi Makhsuspuri. Very nice interview 👍, Keep it up 👍
@satwinderpalsingh9289
@satwinderpalsingh9289 4 жыл бұрын
Love you Veer ji
@GaganMaan-ys3me
@GaganMaan-ys3me Жыл бұрын
Debi makhsoospuri 😘😘
@Inderjit0111
@Inderjit0111 4 жыл бұрын
Bhut war try kita debi bhaji nu milan lai odo m phagwaa ramgadhia college parda c te 20212 d gal e. Kise ne keha k bhaji phagwara basra palace kol gym aunde hunde a morning. Te odo halat eda d c k student pass te punjab roadways d bus otho d nai ja aundi c te ik do war try v kita milan lai. Mil ne hoya. Hun surrey ch bhaji nu sahid mil ho jawe. Bhaji love you...
@portugalwaleyaar1149
@portugalwaleyaar1149 3 жыл бұрын
Bhai kehra pind ah thuda kio ki mai wi ramghariya college phgware study kitti ah
@gaganbilla3736
@gaganbilla3736 4 жыл бұрын
Debi waa jee waa
@RajvirSingh-ds5su
@RajvirSingh-ds5su 3 жыл бұрын
Bhut Vdiya interview.. Debi ji rabb hamesa slamat rakhe..
@harjeet16cheema
@harjeet16cheema 4 жыл бұрын
Debi bai ❤️
@rajinderkamboz978
@rajinderkamboz978 4 жыл бұрын
love u ustad ji
@moneykhan5679
@moneykhan5679 4 жыл бұрын
Lv u baba g
@AmanPreetSembhi
@AmanPreetSembhi 4 жыл бұрын
ਸਾਡਾ ਦੇਬੀ ਬਾਈ
@gurmaildhaliwal01
@gurmaildhaliwal01 4 жыл бұрын
ਮੁੱਦਤ ਪਹਿਲਾਂ ਗਾਣੇ ਵਿੱਚ "ਦੇਬੀ" ਦਾ ਨਾਂ ਸੁਣਿਆ ਉਸ ਨਾਂ ਦੇ ਉਤੋਂ ਦੁਨੀਆਂ ਵਾਰਤੀ
@Guri13Brar
@Guri13Brar 6 ай бұрын
❤ਦਿਲ ਇਕੋ ਰੱਬ ਨੂੰ ਫ਼ਰਿਆਦ ਜਾ ਫਿਰ ਸਲਾਹ ਦੇਵੇ , ਮੇਰੀ ਉਮਰ ਵੀ ਰੱਬ ਦੇਬੀ ਨੂੰ ਲਾ ਦੇਵੇ 🙏
@Rubangill13
@Rubangill13 3 жыл бұрын
LEGEND❣️❣️
@karmjeet3
@karmjeet3 4 жыл бұрын
💕 All time favourite 💕
@karankaul9280
@karankaul9280 Жыл бұрын
debi ji ♥️🙌
@yashpreetdhiman5819
@yashpreetdhiman5819 4 жыл бұрын
Hanju de dinde aa veer de Debi De geet or shayari
@parbjotSingh-ez3ug
@parbjotSingh-ez3ug 9 ай бұрын
❤❤I love you debi ji
@pallithiara8556
@pallithiara8556 4 жыл бұрын
Love u Debbi bhji Dhakowal pind verre mere dad thuade ghori chd k ayye c 35 saal pehla love you gbu
@PargatSingh-lo5vi
@PargatSingh-lo5vi 4 жыл бұрын
Debi love uu ❤❤❤❤
@ਗੋਪੀਖੀਰਾਂਵਾਲੀ-ਚ1ਠ
@ਗੋਪੀਖੀਰਾਂਵਾਲੀ-ਚ1ਠ 4 жыл бұрын
ਉਸਤਾਦ ਜੀ😍
@gurjantsingh979
@gurjantsingh979 4 жыл бұрын
Love u baba ji
@AmandeepSingh-lc6jl
@AmandeepSingh-lc6jl 3 жыл бұрын
Bahut badhiya sar ji 27,04,2021❤️❤️❤️❤️❤️❤️❤️❤️
@harjinderbisla2831
@harjinderbisla2831 4 жыл бұрын
Tarnum ur voice is so sweet
@rakeshbulandpuri7190
@rakeshbulandpuri7190 Жыл бұрын
ਉਹ ਰੱਬ ਤੇ ਨਹੀਂ ਪਰ ਮੇਰੇ ਲਈ ਹੈ ਰੱਬ ਵਰਗਾ, ਵੇ ਤੈਥੋਂ ਰੱਬਾ ਮੇਰਿਆ ਦੱਸ ਕਾਹਦਾ ਪਰਦਾ, ਨਾਂ ਜਿਸਦਾ ਦੇਬੀ ਮਖਸੂਸਪੁਰੀ, ਝੱਟ ਹੀ ਗੀਤ ਬਣਾ ਦੇਵੇ। ਕੋਈ ਐਸਾ ਸ਼ਖਸ ਮਿਲਾ ਰੱਬਾ,ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ। ਜ਼ਿੰਦਗੀ ਦਾ ਇੱਕ ਲੰਮਾ ਅਰਸਾ, ਮੈਂ ਉਹਦੀ ਭਾਲ ਚ੍ਹ ਲਾ ਦਿੱਤਾ, ਮੈਂ ਤਾਂ ਹਾਲੇ ਵੀ ਭਟਕ ਰਿਹਾ,ਉਹਨੂੰ ਕਈਆਂ ਨਾਲ ਮਿਲਾ ਦਿੱਤਾ, ਉਹ ਇੱਦਾਂ ਦਰਦ ਬਿਆਨ ਕਰੇ, ਹਰ ਤੁੱਕ ਚ੍ਹ ਜਾਨ ਹੀ ਪਾ ਦੇਵੇ। ਕੋਈ ਐਸਾ ਸ਼ਖਸ ਮਿਲਾ ਰੱਬਾ, ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ। ਉਹਨੂੰ ਰੱਜਕੇ ਦੇਖਣਾ ਚਾਹੁੰਦਾ ਹਾਂ,ਤੇ ਰੱਜਕੇ ਗੱਲਾਂ ਕਰਨੀਆਂ ਮੈਂ, ਉਹਦੇ ਤੱਕ ਪੁੱਜਣ ਲਈ ਸਭ ਕਠਿਨਾਈਆਂ ਜਰਨੀਆਂ ਮੈਂ, ਉਹ ਕੀ ਮੇਰੇ ਲਈ ਹੋਰ ਕੀ ਦੱਸਾਂ, ਖੁਦ ਦੀ ਵੀ ਹੋਸ਼ ਭੁਲਾ ਦੇਵੇ। ਕੋਈ ਐਸਾ ਸ਼ਖਸ ਮਿਲਾ ਰੱਬਾ, ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ। ਇੱਕ ਅਰਜ਼ ਕਰਾਂ ਹੱਥ ਬੰਨਕੇ ਮੈਂ,ਚਾਅ ਪੂਰੇ ਦਿਲਦੇ ਕਰ ਜਾਵਾਂ, ਉਹਨੂੰ ਮਿਲੇ ਬਿਨਾਂ ਨਾ ਮੌਤ ਆਵੇ, ਤੇ ਮਿਲਕੇ ਭਾਵੇਂ ਮਰ ਜਾਵਾਂ, ਰਕੇਸ਼ ਬੁਲੰਦਪੁਰੀ ਓਹੀ ਲਿਖਦਾ, ਜੋ ਵੀ ਤੂੰ ਦਿਲੋਂ ਲਿਖਾ ਦੇਵੇਂ। ਕੋਈ ਐਸਾ ਸ਼ਖਸ ਮਿਲਾ ਰੱਬਾ, ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ। ਰਕੇਸ਼ ਬੁਲੰਦਪੁਰੀ 9876041413
@gurwinderrai8511
@gurwinderrai8511 4 жыл бұрын
Ustad 🦅🙏
@anilsodhi2656
@anilsodhi2656 3 жыл бұрын
Love you ustad ji ❤️❤️❤️❤️
@darpanpuri7304
@darpanpuri7304 4 жыл бұрын
❤️Debi ji 🌹🙏
@HappyBhangu-n5b
@HappyBhangu-n5b 6 ай бұрын
Love you debi sahab❤❤
@HarjotSingh-fg4tb
@HarjotSingh-fg4tb 4 жыл бұрын
Real legend 🙏
@harmanjitsingh5689
@harmanjitsingh5689 7 ай бұрын
Har kise de jazbat di awaaz Debi bhaji ❤
@satnderpalsingh5509
@satnderpalsingh5509 4 жыл бұрын
Legend 🙏
@user-he9yd6wl5v
@user-he9yd6wl5v 4 жыл бұрын
Debi 👌👌
@Honey-rm3tf
@Honey-rm3tf 4 жыл бұрын
Debi bai ...ba kmaal aa🙏🙏🤟
@bhogalanandpursahib1618
@bhogalanandpursahib1618 4 жыл бұрын
Love u debi veer ji
@mandeepkumar6028
@mandeepkumar6028 4 жыл бұрын
Debi 22g zindabad zindadil
@rajshipukaur3506
@rajshipukaur3506 Жыл бұрын
❤debi g 💐
@ssmhalkashrianandpursahib4489
@ssmhalkashrianandpursahib4489 2 жыл бұрын
ਇੱਕ ਵਾਰ ਹੈ ਉੱਥੇ ਜਾਣਾ ਉਹ ਜਿਹੜੇ ਮੁਲਕ ਵਹਾਈ ਦੇਬੀ ਸਾਹਬ ਸਲਾਮ ਹੈ ਤੁਹਾਨੂੰ ਰੱਬ ਤੁਹਾਡੀ ਉਮਰ ਲੰਮੀ ਕਰੇ
@ramandeep-sk3kf
@ramandeep-sk3kf Жыл бұрын
bht mooh aa paaji naal. chotey hunde to sunde aye aa ehna di shayari ❤
@iamharry5671
@iamharry5671 3 жыл бұрын
Lots of love debi paji waheguru ji bless you olwysss 🙏🏻
@sandeepnathjoshi8868
@sandeepnathjoshi8868 4 жыл бұрын
Love you paji
@lukhwinderkhosa3006
@lukhwinderkhosa3006 4 жыл бұрын
Ba kmaal debi veere🙏🙏
@karanveer5515
@karanveer5515 4 жыл бұрын
Love You Janab Debi Mukhsospuri G 🙏🙏🙏
@sukhnz499
@sukhnz499 3 жыл бұрын
Love u Paji maan bhar jada shry sun k Rooh nu Dabi tu he changa lagda aa
@lovedeepchohan6634
@lovedeepchohan6634 4 жыл бұрын
Best singer all time
@definate9796
@definate9796 3 жыл бұрын
--- ਜਨਾਬ ਦੇਬੀ ਮਖਸੂਸਪੁਰੀ
@SukhwinderSinghSukhwinde-tj6ij
@SukhwinderSinghSukhwinde-tj6ij Жыл бұрын
ਦੇਬੀ ਭਾਜੀ ਦੀ ਕਲਮ ਸਾਡੇ ਦਿਲਾਂ ਤੇ ਰਾਜ ਕਰਦੀ ਰਹਿਗੀ। ❤🙏🙏
@preetbhullar1941
@preetbhullar1941 4 жыл бұрын
ਉਸਤਾਦ ਲੋਕ
@parminderkumar8052
@parminderkumar8052 4 жыл бұрын
ਗੀਤ਼ਕਾਰੀ ਦਾ ਸਿਖ਼ਰ
@sunnybajwa5514
@sunnybajwa5514 4 жыл бұрын
Humble man!
@ranjodhkaur4652
@ranjodhkaur4652 4 жыл бұрын
ਹਮੇਸ਼ਾ ਦੀ ਤਰਾਂ ਬਹੁਤ ਵਧੀਆ
@harjotmundi8792
@harjotmundi8792 4 жыл бұрын
Ustad ji
@pb12lyrics50
@pb12lyrics50 Жыл бұрын
ਨੀਂ ਤਿੜਕੇ ਸ਼ੀਸ਼ੇ ਦੀਵਾਰਾਂ ਤੇ ਕੌਣ ਸਜਾਉਂਦਾ ਏ......ਵਾਹ ਵਾਹ
@jagmeetsingh4688
@jagmeetsingh4688 Жыл бұрын
Debi maksoospuri ik naik ruh hai… eho jehe log is duniya khoobsurat bnade hun… sadi duawan inna naal hun
@happyheer7774
@happyheer7774 4 жыл бұрын
Ustaad jee 🙏
@sunny-xp9de
@sunny-xp9de 2 жыл бұрын
Debi Love you
@ManpreetSingh-fb6cv
@ManpreetSingh-fb6cv 4 жыл бұрын
Debi 🙏🙏🙏
@PrinceSharma-gu2or
@PrinceSharma-gu2or 4 жыл бұрын
Very nice Debi g
@harkaransingh4859
@harkaransingh4859 4 жыл бұрын
ਕੇਲਿਆ ਦਾ ਗੇਟ ਬਣਾਈਏ ਜੇ ਸਾਡੀ ਗਲੀ ਆਵੇ
@mahingasingh4610
@mahingasingh4610 3 жыл бұрын
Very very very very very nice👍👍👍👍👍👍
How to Fight a Gross Man 😡
00:19
Alan Chikin Chow
Рет қаралды 19 МЛН
Maahi Di Mehfil | Episode no 16 - Debi Makhsoospuri | Maahi Sharma
1:35:35
Chajj Da Vichar 714 ||  Who made Gurdev Gill as Debi Maksoospuri
38:45
Prime Asia TV
Рет қаралды 257 М.
Special Podcast with Mintu Gurusaria | SP 25 | Punjabi Podcast
2:38:45
Punjabi Podcast
Рет қаралды 327 М.
How to Fight a Gross Man 😡
00:19
Alan Chikin Chow
Рет қаралды 19 МЛН