Maahi Di Mehfil | Episode no 16 - Debi Makhsoospuri | Maahi Sharma

  Рет қаралды 148,803

HLV STUDIOS

HLV STUDIOS

Күн бұрын

Hitesh Lucky Verma and HLV Studios presents
" Maahi Di Mehfil " with Maahi Sharma
Episode no 16 - Debi Makhsoospuri
Conceptualized: Maahi Sharma
Written : Abhishek Narula
BGM Singer : Oye kunaal
BGM Music Director : Ranjha Yaar
Produced by : Hitesh Lucky Verma
Project Head : Rohit Soni
Maahi Sharma Manager : Manveer Singh
Logo Design and marketing by : Rednivluk
Punjab PR : Expert Media ( laddi Cheema )
Delhi PR : Danny Singh
Direction , set designing and Production : Team HLV
DOP and Edit : Gursewak Rahal and Harmandeep Singh
Special Thanks to : Team Maahi Sharma and Surinder Angural

Пікірлер: 896
@PargatSingh-lo5vi
@PargatSingh-lo5vi 2 ай бұрын
ਮਾਹੀ ਦੀ ਮਹਿਫ਼ਿਲ ਦਾ ਸਬ ਤੋਂ ਵਧਿਆ ਐਪੀਸੋਡ ਦੇਬੀ ਜੀ ਤੋਂ ਉਪਰ ਕੁਛ ਨੀ ❤
@ManjinderKaur-qp4gx
@ManjinderKaur-qp4gx 2 ай бұрын
Right g
@princekainth5487
@princekainth5487 2 ай бұрын
Sahi gall a g
@rupindertiwana3017
@rupindertiwana3017 2 ай бұрын
Yes of course ❤
@karmjitdhesi3616
@karmjitdhesi3616 2 ай бұрын
Right
@parminderkumar1384
@parminderkumar1384 2 ай бұрын
Sach keha tusi
@gogisarao5741
@gogisarao5741 2 ай бұрын
ਦੇਬੀ ਬਾਈ ਨਾਲ ਹੁਣ ਤੱਕ ਬਹੁਤ ਲੋਕਾਂ ਨੇ ਇੰਟਰਵਿਊ ਕੀਤੀ ਪਰ ਜੋ ਸਵਾਲ ਮਾਹੀ ਨੇ ਪੁੱਛੇ, ਸਾਹਿਤਕ ਸਵਾਲ ਉਹ ਅੱਜ ਤੱਕ ਕਿਸੇ ਨੇ ਨਹੀਂ ਪੁੱਛੇ I ਸਭ ਤੋਂ ਵਧੀਆ ਲੱਗਿਆ ਦੇਬੀ ਮਖਸੂਸਪੁਰੀ ਦੀਆਂ ਪੰਜ ਮਨ ਪਸੰਦ ਕਿਤਾਬਾਂ ਵਾਲਾ ਸਵਾਲ, ਇਹੋ ਜਿਹੇ ਸਵਾਲਾਂ ਨਾਲ ਲੋਕਾਂ ਵਿੱਚ ਪੜ੍ਹਨ ਦੀ ਰੁਚੀ ਪੈਦਾ ਹੁੰਦੀ ਹੈ ਇਹਨਾਂ ਪੰਜ ਕਿਤਾਬਾਂ ਨੂੰ ਹਰ ਕੋਈ ਪੜ੍ਹਨਾ ਚਾਹੂਗਾ I
@gurmaildhaliwal01
@gurmaildhaliwal01 2 ай бұрын
ਕੁੱਝ ਕਿਸੇ ਨਾਲ ਨਹੀਂ ਮਿਲਦਾ "ਦੇਬੀ" ਵੱਖਰਾ ਸਾਰਿਆਂ ਤੋਂ, ਧਰਤੀ ਦੇ ਨਾਲ ਜੁੜਿਆਂ ਲੋਕੀਂ ਕਹਿੰਦੇ ਉੱਚਾ ਤਾਰਿਆਂ ਤੋਂ,🙏🏻❤💕
@NarinderKaur-mk6bd
@NarinderKaur-mk6bd 2 ай бұрын
ਮੇਰਾ ਫੇਵਰਟ ਦੇਬੀ ਭਾਜੀ👌🙏❤️
@devgundeep4646
@devgundeep4646 2 ай бұрын
Tq
@thewriteunitemusic
@thewriteunitemusic 2 ай бұрын
ਇਸ ਤੋਂ ਉੱਪਰ ਕੁਝ ਨਹੀਂ ਹੋ ਸਕਦਾ,, ਦੇਬੀ ਸਾਬ੍ਹ ਨੂੰ ਸੁਣਨਾ ਮਤਲਬ ਕਈ ਕਿਤਾਬਾਂ ਇਕੱਠੀਆਂ ਪੜ੍ਹਨ ਦੇ ਬਰਾਬਰ ਹੈ। ਜੀਓ ਬਾਬਾ ਜੀ❤
@SandeepSinghSingh-wi4xy
@SandeepSinghSingh-wi4xy 2 ай бұрын
ਦੇਬੀ ਪਾਜੀ ❤❤❤❤ ਬਹੁਤ ਵਧੀਆ ਲੱਗਿਆ ਮਾਹੀ ਜੀ ਹੁਣ ਤਾਹਨੂੰ ਬੇਨਤੀ ਹੈ ਕਿ ਹੁਣ ਕੇ ਐਸ ਮੱਖਣ ਪਾਜੀ ਤੇ ਹਰਭਜਨ ਮਾਨ ਸਾਬ ਨੂੰ ਲੈ ਕੇ ਆਓ ਮਾਹੀ ਜੀ
@kakapatti889
@kakapatti889 2 ай бұрын
ਵਾਹ ਅੱਜ ਤਾਂ ਰੱਬ ਕੋਲੋਂ ਕੁਝ ਹੋਰ ਵੀ ਮੰਗ ਲੈਦੇ ਉਹ ਵੀ ਮਿਲ ਜਾਣਾ ਸੀ ਅੱਜ ਹੀ ਚੇਤੇ ਕਰਿਆ ਸੀ ਦੇਬੀ ਜੀ ਨੂੰ ਮਾਹੀ ਜੀ ਤੁਸੀਂ ਤਾਂ ਕਮਾਲ ਕਰਤੀ , ਦੇਬੀ ਜੀ ਨੂੰ ਮਹਿਫ਼ਿਲ ਵਿੱਚ ਸੱਦ ਕੇ , ਬਹੁਤ, ਬਹੁਤ ਧੰਨਵਾਦ, thnx, ❤❤❤❤❤❤❤
@sroay5552
@sroay5552 2 ай бұрын
ਕੋਈ ਉੱਜੜਿਆ ਕੋਈ ਆਬਾਦ ਹੋਇਆ ਦਿੱਤਾ ਸਬਕ ਹਾਲੇ ਨਾਂ ਯਾਦ ਹੋਇਆ ਦੇਬੀ ਸੋਚਦਾ ਦੱਸੇ ਗਾ ਕੌਣ ਤੈਨੂੰ ਕਿੰਨਾ ਜਿਕਰ ਤੇਰਾ ਤੈਥੋਂ ਬਾਅਦ ਹੋਇਆ...❤
@ManjinderKaur-qp4gx
@ManjinderKaur-qp4gx 2 ай бұрын
ਬਹੁਤ ਸੋਹਣਾ ਬੋਲ ਦੇ ਜੀ ਦੇਬੀ ਦੀ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਲੰਮੀ ਉਮਰ ਕਰੇ ਤੁਹਾਡੀ ਬਹੁਤ ਤਰੱਕੀ ਬਖਸ਼ਣ ਹਮੇਸ਼ਾ ਅਸੀਂ ਤਹਾਨੂੰ ਸੁਣ ਦੇ ਰਹੀਆਂ ਜੀ । ਮੈਨੂੰ ਮਾਹੀ ਜੀ ਦਾ ਹੱਸਣਾ ਬਹੁਤ ਵਧੀਆ ਲੱਗਦੇ ਜੀ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਮੇਰੀ ਭੈਣ ਨੂੰ ਬਹੁਤ ਸਾਰਾ ਪਿਆਰ। manjinder Kaur Hong Kong ❤❤❤❤❤
@SurinderSingh-vm7dq
@SurinderSingh-vm7dq 2 ай бұрын
ਇਸ ਸ਼ੋਅ ਵਿੱਚ ਦੇਬੀ ਜੀ ਨੂੰ ਰੂ-ਬ-ਰੂ ਕਰਵਾਉਣ ਲਈ ਬਹੁਤ-ਬਹੁਤ ਧੰਨਵਾਦ ਜੀ ।🎉🎉🎉🎉
@GUR922
@GUR922 2 ай бұрын
ਦੇਬੀ ਮਖਸੂਸਪੁਰੀ ਵੀਰ ਬਹੁਤ ਬਾਕਮਾਲ ਇਨਸਾਨ ਨੇ ਸੁਲਝਿਆ ਹੋਇਆ ਗੀਤਕਾਰ,ਗਾਇਕ, ਤੇ ਸ਼ਾਇਰ। ਵਾਹਿਗੁਰੂ ਤੰਦਰੁਸਤ ਰੱਖਣ।
@angrezsingh1423
@angrezsingh1423 Ай бұрын
ਦੇਬੀ ਭਾਜੀ ਦੀਆਂ ਹੁਣ ਤੱਕ ਜਿੰਨੀਆਂ ਵੀ ਇੰਟਰਵਿਊ ਸੁਣੀਆਂ ਸਭ ਤੋਂ ਵਧੀਆ ਲੱਗਾ ਅੱਜ ਕਿਉਂ ਕਿ ਮਾਹੀ ਆਪ ਦੇਬੀ ਭਾਜੀ ਦੀ ਬਹੁਤ ਵੱਡੀ ਫੈਨ ਆਂ ਸਵਾਲ ਬਹੁਤ ਵਧੀਆ ਕੀਤੇ ਨੇ 🥰✅👌👍
@happysingh2731
@happysingh2731 2 ай бұрын
Bahut bahut dhanyvad Mahi Jee ਬਹੁਤ ਸੋਹਣਾ ਲੱਗਿਆ ਮਾਹੀ ਜੀ ਦੇਬੀ ਭਾਜੀ ਦਾ ਪ੍ਰੋਗਰਾਮ ਪਹਿਲੀ ਵਾਰੀ ਇੰਟਰਵਿਊ ਸੁਣੀ ਦੇਬੀਭਾਜੀ ਦੀ ਬਹੁਤ ਵਧੀਆ ਸਾਨੂੰ ਲੱਗਾ
@balkaransinghvairoke
@balkaransinghvairoke 2 ай бұрын
ਦੇਬੀ ਸਾਹਿਬ ਨੀ ਕੋਈ ਬਣ ਸਕਦਾ, ਇਕ ਅੰਬਰ ਜਿੱਡਾ ਨਾਮ,ਬਾਕਮਾਲ ਸਾਇਰ, ਬਹੁਤ ਸੋਹਣਾ ਐਪੀਸੋਡ ਬਹੁਤ ਸਮੇ ਤੋ ਉਮੀਦ ਕਰਦੇ ਸੀ
@Amanmansadebilovers2466
@Amanmansadebilovers2466 2 ай бұрын
"ਆਜਾ ਦੇਬੀ ਤੇਰੀ ਖ਼ਾਤਰ ਥੋੜ੍ਹੇ ਸਾਂਹ ਬਚਾਅ ਰੱਖੇ ਨੇ" ਜੀ ਆਇਆਂ ਨੂੰ ਦੇਬੀ ਸਾਬ੍ਹ ❤️
@Jagdeepsingh-l4j
@Jagdeepsingh-l4j 2 ай бұрын
ਆਸ਼ਕਾਂ ਦਾ ਰੱਬ .. ਦੇਬੀ y ਆ ਗਿਆ... ਇਸ ਤੋਂ ਉੱਪਰ ਕੁਜ ਨਈ ਮਾਹੀ ਦੀ ਮਹਿਫ਼ਿਲ ਚ 🙏🙏🙏🙏🙏
@JaspreetSingh-mh7xt
@JaspreetSingh-mh7xt 2 ай бұрын
ਦਰਦਾਂ ਦਾ ਦਰਿਆ ਹੈ ਦੇਬੀ ਅੱਲੜ ਉਮਰ ਦਾ ਚਾਅ ਹੈ ਦੇਬੀ । ਬਾਕਮਾਲ ਜੀ ਦੇਬੀ ਸਾਹਿਬ ❤❤। ਬਹੁਤ ਖੂਬ।
@ramanverma347
@ramanverma347 2 ай бұрын
ਰੂਹ ਨੂੰ ਸਕੂਨ ਦਿੰਦੀਆਂ ਪਾਣੀ ਦੀਆਂ ਛੱਲਾਂ ਨੇ, ਪਾਤਰ ਸਾਹਿਬ ਤੇ ਦੇਬੀ ਦੀਆਂ ਇੱਕੋ ਗੱਲਾਂ ਨੇ,
@jaggi12473
@jaggi12473 2 ай бұрын
ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮਾਹੀ ਜੀ,ਚਰਨ ਲਿਖਾਰੀ ਨੂੰ ਵੀ ਜ਼ਰੂਰ ਬੁਲਾੳ🙏🙏
@gurjeetkang6623
@gurjeetkang6623 2 ай бұрын
ਦਿਲੋਂ ਪਿਆਰ ਕਰਦੇ ਸੀ ਪਾਤਰ ਸਾਬ੍ਹ ਨੂੰ ਅੱਖਾਂ ਚੋਂ ਪਾਣੀ ਦੱਸ ਦਿੰਦਾ 😢😢😢
@harvinderpalbhatti9551
@harvinderpalbhatti9551 2 ай бұрын
ਪਿਛਲੇ ਢਾਈ ਦਹਾਕੇ ਤੋਂ ਸੁਣ ਰਹੇ ਹਾਂ ਦੇਬੀ ਸਾਬ ਨੂੰ।
@rajguri1761
@rajguri1761 2 ай бұрын
ਮਾਹੀ ਭੈਣੇ ਬਹੁਤ ਵਧੀਆ ਪ੍ਰੋਗਰਾਮ ਤੁਹਾਡਾ . ਦੇਬੀ ਭਾਜੀ ਦੀਆਂ ਗੱਲਾਂ ਸੁਣ ਕੇ ਦਿਲ ਖੁਸ਼ ਹੋ ਗਿਆ ❤ ਪਰ ਜਿਸ ਦਿਨ ਸਤਿੰਦਰ ਸਰਤਾਜ ਹੁਣੀ ਆ ਗਏ ਤੁਹਾਡਾ ਸ਼ੋ ਬੁਲੰਦ ਹੋ ਜਾਉ 🙏🏼🙏🏼ਸਾਨੂੰ ਉਡੀਕ ਰਹੁਗੀ . ਪਿਆਰ ਅਤੇ ਸਤਿਕਾਰ ਅਸਟਰੇਲਿਆ ਤੋਂ
@rameshsingh6969
@rameshsingh6969 2 ай бұрын
ਬਹੁਤ ਵਧੀਆ ਜੀ ਮਾਹੀ ਦੀ ਮਹਿਫ਼ਿਲ ਵਿਚ ਸੁਣਨ ਨੂੰ ਮਿਲਦਾ ਸਾਰੇ ਕਲਾਕਾਰਾਂ ਬਾਰੇ ਸੋਹਣਾ ਪ੍ਰੋਗਰਾਮ ਹੈ ਮਾਹੀ ਸ਼ਰਮਾ ਜੀ ਬਹੁਤ ਧੰਨਵਾਦ ਜੀਓ 🎉🎉
@deepaulakh8931
@deepaulakh8931 2 ай бұрын
ਪਹਿਲੀ ਵਾਰ ਮੈਂ ਕੋਈ ਇੰਟਰਵਿਊ ਪੂਰਾ ਸੁਣਿਆ ਬਹੁਤ ਸੁੱਚਾ ਸਿੱਧਾ-ਸਾਦਾ ਇਨਸਾਨ 👏👏
@rajinderrinku2760
@rajinderrinku2760 2 ай бұрын
ਮੇਰਾ ਰੋਣਾ ਨਿਕਲ ਗਿਆ ਬਾਈ ਦੀਆਂ ਗੱਲਾਂ ਸੁਣ ਕੇ ❤❤Love u bai ji
@mandeepsingh-tq3xu
@mandeepsingh-tq3xu 2 ай бұрын
ਹੁਣ ਦੁਸ਼ਮਣੀਆਂ ਹੀ ਦੇ ਰੱਬਾ ਅਸੀਂ ਬੜੇ ਯਾਰਾਨੇ ਦੇਖ ਲਏ.. All time fav Debi maksoospuri ji 🙏
@Technologyking-jy5xi
@Technologyking-jy5xi 2 ай бұрын
ਚੋਟੀ ਤੇ ਪਹੁੰਚਿਆ ਨੂੰ ਦੁਨੀਆਂ ਵੇਹਦੀ ਰਾਹਾਂ ਦੀ ਜੋ ਤਕਲੀਫ ਦੇਬੀ ਯਾਰਾਂ ਨੂੰ ਪਤਾ ਼ Debi m evergreen singer ❣️
@gurusaria9376
@gurusaria9376 2 ай бұрын
ਵਾਹ ਜੀ ਵਾਹ ਬਹੁਤ ਸੋਹਣੀ ਮਹਿਫ਼ਿਲ..ਰੂਹ ਸ਼ਰਾਸ਼ਾਰ ਹੋ ਗਈ.. ਉਸਤਾਦ ਦੇਬੀ ਸਾਹਬ ਦੀਆਂ ਗੱਲ੍ਹਾਂ ਸੁਣ ਕੇ❤❤ ਮਾਹੀ ਜੀ ਬਹੁਤ ਖੂਬ 🌺 ਯਾਦਗਾਰੀ ਮੁਲਾਕਾਤ
@pinder3836
@pinder3836 2 ай бұрын
Debi bhaji di soch likhtaaa da raaz ajj pta lgaa surjit patar sahab g de ehne kreeb c ge kyaaa baat respect waah kmaal Debi sir patar sahab 🙌🙌🙌. kitab pdd k sochi pai jnaaa debi bhaji ta patar sahab de ehne nere ccc ge ❤❤❤❤
@parminderkumar8052
@parminderkumar8052 2 ай бұрын
ਮਹਾਨ ਗੀਤਕਾਰ 🙏🙏
@sandeeprajvi402
@sandeeprajvi402 2 ай бұрын
ਮਾਹੀ ਭੈਣ ਅਜੇ ਦੇਖੇਆ ਨੀ ਸੋ਼ ਪਰ ਲਾਈਕ ਤੇ ਕਮੈਂਟ ਪਹਿਲਾਂ ਹੀ ਕਰਤਾ ਕਿਉਂਕਿ ਦੇਬੀ ਬਾਈ ❤
@paligidderbaha
@paligidderbaha 2 ай бұрын
ਦੁਨੀਆਂ ਸੁੰਨੀ ਹੋ ਜਾਂਦੀ ਜਦ ਮਾਂ ਨਹੀਂ ਰਹਿੰਦੀ🎤✍️👌
@jashanchandi261
@jashanchandi261 2 ай бұрын
hello mahi g thnku soo much tusi paji nu program ch lai k aye t ajj tak mai kdi nii tuhada show dekhya but ajj sirf t sirf mnu debi paji lyi tuhada sara show dekhna penna j
@inderhoney343
@inderhoney343 2 ай бұрын
Aaj mehfil poori hoyi ❤❤❤❤
@GovindKumar-yw9sc
@GovindKumar-yw9sc 2 ай бұрын
ਭੁੱਲ ਕੇ ਵੀ ਉਹਤੋਂ ਅਹਿਸਾਨ ਨਾ ਕਰਾਵੀ ਸੱਜਣਾ ਦਾ ਚਾਹ ਦਾ ਕੱਪ ਵੀਂ ਮਹਿੰਗਾ ਪੈ ਜਾਣਾ ਦੇਬੀ ✌✌❤❤
@mahingasingh4610
@mahingasingh4610 2 ай бұрын
ਕਿਆ ਬਾਤਾ ਨੇ ਦੇਬੀ ਤਾਂ ਦੇਬੀ ਆ❤❤❤❤❤
@jagdevsingh4742
@jagdevsingh4742 2 ай бұрын
ਮਾਹੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਤੁਸੀਂ ਦੇਬੀ ਭਾਜੀ ਨੂੰ ਸਾਡੇ ਨਾਲ ਮਿਲਾਇਆ
@gogisarao5741
@gogisarao5741 2 ай бұрын
ਬਹੁਤ ਬਹੁਤ ਧੰਨਵਾਦੀ ਹਾਂ ਸਾਡੇ ਕੈਲਗਰੀ ਵੱਸਦੇ ਯਾਰ ਰਾਜਵਿੰਦਰ ਸਿੰਘ ਰਾਜੀ ਦੇ ਜਿਨਾਂ ਦੀ ਬਦੌਲਤ ਇੱਕ ਵਾਰ ਦੇਬੀ ਮਖਸੂਸਪੁਰੀ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੀ I
@AmarpreetSingh-q5k
@AmarpreetSingh-q5k 2 ай бұрын
ਦੇਬੀ ਸਾਬ ਦੀਆਂ ਬਹੁਤ ਵੱਡੀਆਂ ਤੇ ਸੋਹਣੀਆਂ ਗੱਲਾਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਦੇਬੀ ਸਾਬ ਦੀ ਕਲ਼ਮ ਨੂੰ ਸਲੂਟ 🫡🙏🙏🙏
@surmeensurmeenbaath9551
@surmeensurmeenbaath9551 2 ай бұрын
ਉਦਾਸੀ ਚੋ ਹੀ ਸਭ ਕੁਝ ਨਿਕਲਦਾ ਹੈ ਜਦ ਤੱਕ ਅਸੀ ਉਦਾਸ ਨਹੀ ਹੁੰਦੇ ਉਤਨਾਂ ਚਿਰ ਮਨ ਚੋ ਕੋਈ ਕਲਾ ਨਹੀ ਉਪਜਦੀ ਜਦੋਂ ਅਸੀ ਉਦਾਸ ਹੁੰਦੇ ਹਾ ਉਦੋ ਆਪਣੇ ਸਭ ਤੋ ਨੇੜੇ ਹੁੰਦੇ ਹਾਂ ।..... ਜਤਿੰਦਰ ਬੀਰ ਬਾਠ
@kuldipsinawala5
@kuldipsinawala5 2 ай бұрын
ਦੇਬੀ ਸਾਬ ਦੀ ਸਭ ਤੋਂ ਬੈਸਟ episode। ਡਾਕਟਰ ਸਤਿੰਦਰ ਸਰਤਾਜ ਜੀ ਨੂੰ ਵੀ ਬੁਲਾਓ ਜੀ
@RajKumar-mm9fr
@RajKumar-mm9fr 2 ай бұрын
Aaj di mehfil Soney pe suhaga,wali gal ho gyi. Both are my favorite stars.
@swaransingh9981
@swaransingh9981 2 ай бұрын
ਯਾਦਾਂ ਖ਼ਾਬਾ ਦੇ ਵਿੱਚ ਮੇਰੇ ਨਾਲ ਰਹੀਂ
@officialreetbaljit
@officialreetbaljit 2 ай бұрын
ਸਾਡੇ ਸ਼ਹਿਰ ਦਾ ਮਾਣ , ਸ਼ਾਇਰੀ ਦਾ ਮਾਣ ਜਨਾਬ ਦੇਬੀ ਸਾਹਿਬ !! ਬੱਚਿਆ ਵਰਗਾ ਸੁਭਾਅ ਬਾਬਾ ਜੀ ❤❤
@AjayPal-ml3ik
@AjayPal-ml3ik 2 ай бұрын
ਬਹੁਤ ਹੀ ਵਧੀਆ ਗਾਣਾ ਮਾਂ ਧੀਆਂ ਵਾਲਾ ਮੋਰੇ ਵੀ ਦਿਲ ਦੇ ਨੇੜੇ ਹੈ ਜੀ
@annienayyar5880
@annienayyar5880 2 ай бұрын
Debi sir✨✨Saadi khushkismati aa v assi thode samay ch aaa...🎉🎉
@jaspreetsinghdhaliwal4598
@jaspreetsinghdhaliwal4598 2 ай бұрын
Thx Mahi ji eh mulakat sab tu best, es changi gal eh lagi k Mahi de v dil cho gallyan aa rahi aa, Debi 22G ta Great person ne pehla e
@parminder845
@parminder845 2 ай бұрын
Dil karda AA eh episode te debi Saab di shayari KDE khatm na hove jinni mrji sunlo aida lagda C jive hune Shuru hoi AA.paji jeonde vadde raho Rab Tuhanu Hamesha Khush rKhe te chardiya kala bakhshe...
@chardikalawale0044
@chardikalawale0044 2 ай бұрын
ਗੀਤ ਲਿਖਾਂ ਦੂ ਤੇਰੇ ਤੇ ਸਾਡਾ ਮਿੱਤਰ ਬੱਬੂ ਮਾਨ ❤
@ਹਰਮੇਲਸਿੰਘਧਾਲੀਵਾਲ
@ਹਰਮੇਲਸਿੰਘਧਾਲੀਵਾਲ 2 ай бұрын
ਦੇਬੀ ਸਾਬ ਵਰਗਾ ਇਨਸਾਨ ਬਹੁਤ ਹੀ ਘੱਟ ਮਿਲਦੇ ਨੇ,,ਲਵ ਯੂ ਬਾਬਾ ਜੀ❤
@parrymianiwala
@parrymianiwala 2 ай бұрын
ਦੇਬੀ ਸਾਬ ਤੁਸੀ ਉਸਤਾਦ ਲੋਕ ਓ ਤੁਸੀ ਬਰਦਾਸ਼ ਕਰਣ ਦੀ ਗੱਲ ਕਰਦੇ ਹੋ ਤੁਸੀਂ ਪੰਜ ਘੰਟੇ ਹੋਰ ਬੋਲੋ ਤੁਹਾਨੂੰ ਸੁਣਨਾ ਬੰਦ ਨਹੀ ਕਰਾਂਗੇ 🙏🏻🙏🏻🙏🏻
@sagalveersingh9175
@sagalveersingh9175 2 ай бұрын
❤ਮੇਰੇ ਫੇਵਰਟ। ਤਾਊ। ❤💖🎉
@CharanjitRai-n5x
@CharanjitRai-n5x 2 ай бұрын
Oh hoooo hoooo. Mahi j Devi Saab nu Mila ki tu c ta mere dil di khawaish poori kr diti tuhada bahut shukriya end te mawa dhiya wali shayari sun k ta Galla hi bhar giya c So thanks very much Sade Dil di khawaish poori krn lai❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@parmmsingh
@parmmsingh 2 ай бұрын
Maahi huna nu ਵੀ interview ਕਰਨ ਤੋਂ ਪਹਿਲਾਂ ਪਤਾ ਸੀ ਕਿ interview sirra honi ਤੇ ਮੈਂ ਵੀ interview da thumbnail dekh k ਹੀ ਅੰਦਾਜ਼ਾ ਲਾ ਲਿਆ ਸੀ ਕਿ ajj sirra ਹੋਣ ਵਾਲਾ ਆ ❤
@Joti_grewal
@Joti_grewal 2 ай бұрын
ਸਭ ਤੋਂ ਵੱਡਾ episod ਆ ਅੱਜ 💔 ਦੇਬੀ ਏ ਖੁਦਾ ਸਾਡਾ
@kakapatti889
@kakapatti889 2 ай бұрын
ਮਾਹੀ ਦੀ ਮਹਿਫ਼ਿਲ ਪਰੋਗਰਾਮ ਬਹੁਤ ਵਧੀਆ ਲੱਗਦਾ, ਬਾਕੀ ਮਾਹੀ ਜੀ, ਤੁਹਾਡੇ ਅੱਗੇ request ਆ ਮਾਹੀ ਦੀ ਮਹਿਫ਼ਿਲ ਵਿੱਚ, ਸਾਡੇ ਇਲਾਕੇ ਦੀ, ਦੋਆਬੇ ਦੀ ਸਾਨ, ਸਤਿੰਦਰ ਸਰਤਾਜ ਨੂੰ ਜਰੂਰ ਬੁਲਾਓ , ਤੁਹਾਡਾ ਪਰੋਗਰਾਮ ਬਹੁਤ ਵਧੀਆ ਲੱਗਦਾ, ਧੰਨਵਾਦ, thanks
@jagpreetsingh9286
@jagpreetsingh9286 2 ай бұрын
ਅੱਜ ਤਾਂ ਸਿਰਾਂ episode ਸਿ ਵਾਹਿਗੁਰੂ ਜੀ ਮੇਹਰ ਕਰਿਓ ਸਭ ਤੇ ਹੀ
@GovindKumar-yw9sc
@GovindKumar-yw9sc 2 ай бұрын
ਸਸਤੇ ਵਿੱਚ ਕੁੱਝ ਲੱਭ ਜਾਏ ਉਸਦੀ ਕਦਰ ਨਹੀ ਹੁੰਦੀ , ਮੁਫ਼ਤ ਮਿਲੀ ਹੋਈ ਚੀਜ ਨੂੰ ਰਾਹ ਵਿੱਚ ਸੁੱਟ ਜਾਂਦੇ ਮਿੱਤਰਾ , ਦੇਬੀ❤
@Didaarr9
@Didaarr9 2 ай бұрын
ਦੁਨੀਆਂ ਦੀ ਸਭ ਤੋਂ ਵਧੀਆ ਖੂਬਸੂਰਤ ਕਿਤਾਬ। ਇਸ ਤੋਂ ਵਧੀਆ ਕਿਤਾਬ ਮੁੜ ਕੇ ਕਦੇ ਨਹੀਂ ਲਿਖੀ ਜਾ ਸਕੇਗੀ।
@Mandeepkaur-vo6xh
@Mandeepkaur-vo6xh 2 ай бұрын
Kehrdi??
@Didaarr9
@Didaarr9 Ай бұрын
@@Mandeepkaur-vo6xh ਮੇਰਾ ਦਾਗਿਸਤਾਨ ਲੇਖਕ ਰਸੂਲ ਹਮਜਾਤੋਵ
@RajivKumar-wu4ye
@RajivKumar-wu4ye 2 ай бұрын
ਦੇਬੀ ਪੰਜਾਬ ਦਾ ਮਾਣ ਹੈ ਚੋਟੀ ਦੇ ਕਲਾਕਾਰਾਂ ਵਿੱਚ ਆੁਉਦਾ
@pardeepjeonwala4082
@pardeepjeonwala4082 2 ай бұрын
ਦਿਲੋਂ ਧੰਨਵਾਦ ਮਾਹੀਂ ਭੈਣ ਤੇਰਾ ਦੇਬੀ ਮਖਸੂਸਪੁਰੀ ਨੂੰ ਮਿਲਾਉਣ ਵਾਸਤੇ ❤❤❤
@jigaraman7997
@jigaraman7997 2 ай бұрын
Debi live 2 and 3 still jubani yaad aa ਤੇ ਅਕਸਰ gadi ch ehi chaldia rehndia. Real fankar
@sukhrajguru7113
@sukhrajguru7113 2 ай бұрын
Debi baji verga shyaar juga juga to bad reb di mehar naal banda salute a Debi paji nu❤❤❤
@itsMaahiSharma
@itsMaahiSharma 2 ай бұрын
Kiwe lgya Tuhanu episode. 🫶🏻 koi galti Hogyi howe tan maafi. 👏🏻
@SaifAli-zl4xx
@SaifAli-zl4xx 2 ай бұрын
ਨਹੀ, ਨਹੀ,ਬਹੁਤ ਵਧੀਆ ਪ੍ਰੋਗਰਾਮ ਜੀ ❤❤❤
@vaneetkumar4760
@vaneetkumar4760 2 ай бұрын
Bahut hi vadia ji mam maan Saab ji da v interview karo
@KaranKumar-fl7hn
@KaranKumar-fl7hn 2 ай бұрын
Wahkmaal lgea g
@devgundeep4646
@devgundeep4646 2 ай бұрын
Right ❤
@jaspreetdhillon3171
@jaspreetdhillon3171 2 ай бұрын
Vadia ❤️
@navjotbhullar8071
@navjotbhullar8071 2 ай бұрын
Waaah maza aa gya jeonde vasde raho debi ji te TUC v jehre Sade lyi ehna nu lai k aye o ❤❤
@DeepBrar-s6r
@DeepBrar-s6r Ай бұрын
wahi ji wah bhut vadia mahi thudi mehfil te bebi ji 👌👌siraa laa dita
@sukhveersingh759
@sukhveersingh759 2 ай бұрын
Bhot bhot sohna ❤ Debi di mehfil Rava hi jndi aaa
@jaswinderkaur7254
@jaswinderkaur7254 2 ай бұрын
Mai canada vich dekh ke aai c. Devi ji da Rol very nice. Sari Moovi bahut super hit. Lgi🙏🙏🙏🙏🙏👍👍👍👍👍❤️❤️❤️❤️❤️
@kamaldhanoa1939
@kamaldhanoa1939 2 ай бұрын
❤❤❤❤❤ ਦੇਬੀ ਪਾਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਸੁਣ ਕੇ
@amrikkally9768
@amrikkally9768 2 ай бұрын
ਕੀ ਕਈ ਏ ਕੀ ਨਾ ਕਈ ਏ ਬਸ ਸਿਰਾ ਗੱਲ ਬਾਤ ਅੱਜ ਮਾਹੀ ਦੀ ਮਹਿਫਲ ਕਾਮਯਾਬ ਹੋ ਗਈ ਲਵ ਯੂ ਦੇਬੀ ਭਾਜੀ ❤❤
@lovedeeplikhari3155
@lovedeeplikhari3155 2 ай бұрын
ਗਏ ਵਕਤ ਨਾ ਆਉਂਦੇ ਨੇ, ਦੇਬੀ ਅੱਜ ਯਾਰ ਤੇਰੇ ਤੈਨੂੰ ਛੱਡ ਪਛਤਾਉਂਦੇ ਨੇ ❤❤
@surjitsingh-sx2yo
@surjitsingh-sx2yo 2 ай бұрын
ਅਸਲ ਵਿੱਚ ਚਾਰ ਚੰਨ ਅੱਜ ਲਘੇ ਨੇ ਵੈਰੀ nice ਮਾਹੀ ਜੀ ਸਾਡੇ ਇਲਾਕੇ ਦਾ ਮਾਣ ਦੇਬੀ ਮਖਸੂਸਪੁਰੀ ਸਾਬ ❤❤
@sanambrar9323
@sanambrar9323 2 ай бұрын
ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ਣ ਦੇਬੀ ਸਾਹਿਬ ਨੂੰ🙏🏼😇
@Ramandeepkaur-wh8pq
@Ramandeepkaur-wh8pq 2 ай бұрын
Bahut vdiaa g dil khush ho jnda tohadi mehfil dekh k sare singers bahut vdiaa g... Amar noori mam nu v bulao
@Arpan16233
@Arpan16233 2 ай бұрын
Buhat Buhat Thanks ji dabi sahib ji de Darshan Karbon lai mare kol lafaj nahi jina nal tuhada Thanks kar saka
@preetsingh1870
@preetsingh1870 2 ай бұрын
ਮੈਂ ਅੱਜ ਤੱਕ ਕਿਸੇ ਦਾ ਇੰਟਰਵਿਊ ਨੀ ਸੁਣਿਆ ਅੱਜ ਮੈਂ ਸਾਰਾ ਸੁਣਿਆ ਸਵਾਦ ਆ ਗਿਆ legend debi g ❤
@DavinderSingh-x6o
@DavinderSingh-x6o 2 ай бұрын
ਦੇਬੀ ਸਾਬ ਸਾਡੇ ਪਿੰਡ ਦੇ ਆ ਮੈਨੂੰ ਤੇ ਮੇਰੇ ਪਿੰਡ ਦੇ ਮਾਣ ਵਾਲੀ ਗੱਲ ਆ❤🎉
@Harjitsidhu3000
@Harjitsidhu3000 2 ай бұрын
ਦੇਬੀ ਬਾਈ ਤਾ ਸਿਰਾ ਹੈ ਇੱਕੋ ਐ ਪੰਜਾਬ ਕੋਲੇ ਮਾਹੀ ਵੀ ਇੱਕੋ ਐ।
@nonimahimahi8
@nonimahimahi8 Ай бұрын
ਮੇਰਾ ਫੇਵਰਿਟ ਦੇਬੀ ਭਾਜੀ ❤️❤️
@editoraujla9446
@editoraujla9446 2 ай бұрын
ਦੇਬੀ ਮ਼ਸੂਸਪੁਰੀ ਸਾਬ ਹੋਣਾ ਦੀਆ ਕਿਤਾਬਾ ਵੀ ਮੈ ਰੋਜ਼ ਪੜਦਾ (ਉਮੀਦਾ ਦੇ ਚਿਰਾਗ, ਵਕਤ ਇਕੋ ਜਿਹਾ)
@blueriverentertainment
@blueriverentertainment 2 ай бұрын
ਬਹੁਤ ਵਧੀਆ ਪਰੋਗਰਾਮ ਹੈ ਦੇਬੀ ਸਾਬ ਤਾਂ ਬਾਕਮਾਲ
@AjayKandhari-q8m
@AjayKandhari-q8m 2 ай бұрын
Great great great very great episode hai eh hun tak da sab to best best episode hai eh wah wah wah
@PargatSingh-lo5vi
@PargatSingh-lo5vi 2 ай бұрын
ਮਾਹੀ ਜੀ ਦੇਬੀ ਨੂੰ ਇਕ ਵਾਰ ਫੇਰ ਬੁਲਾ ਲਾਉ ਸ਼ੋ ਵਿਚ ਹਜੇ ਦਿਲ ❤ ਨੀ ਭਰਿਆ ਇੱਕ ਹੋਰ ਐਪੀਸੋਡ ਹੋਜੇ plzzz
@iqbalchahal8003
@iqbalchahal8003 Ай бұрын
ਖਰ੍ਹੇ ਕਲਾਕਾਰ.. ਮਹਾਨ ❤❤❤❤
@Amriksingh-ft2yo
@Amriksingh-ft2yo 2 ай бұрын
ਬਹੁਤ ਵਧਿਆ ਐਪੀਸੋਡ ਜੀ ਮਾਹੀ ਜੀ
@Sabermehmi-nb4ru
@Sabermehmi-nb4ru 2 ай бұрын
Mahi mam finally fir ajj debi sir nal pic vi click krli ❤️😊 te ajj mahfil vi wah kamaal ⛳️⛳️
@GovindKumar-yw9sc
@GovindKumar-yw9sc 2 ай бұрын
ਤੇਰੀਆ ਮਿੱਠੀਆ ਮਿੱਠੀਆ ਗੱਲਾ ਚੋ❤️ ਤੇ ਤੇਰੇ ਨਾਲ ਬਿਤਾਏ ਪਲਾ ਚੋ ਸਕੂਨ ਜਿਹਾ ਮਿਲ਼ਦਾ ❤️
@JatinderSony-ny3pr
@JatinderSony-ny3pr 2 ай бұрын
Aj da prog dekh ke swad ii ayi jnda te rona v ayi jnda paatar saab da jikar sun ke❤❤😢😢
@rockyalamgir2496
@rockyalamgir2496 2 ай бұрын
ਬਸ ਮਖਸੂਸਪੁਰੀ ਨਾਲ ਯਾਰੀਆਂ ਦੱਸਿਆ ਜਿਹਨੇ ਇਹ ਕਾਲਾ ਦੁੱਖ ਜਰਣਾ 🖤
@editoraujla9446
@editoraujla9446 2 ай бұрын
ਮੇਰੇ ਬਹੁਤ Favourite ਨੇ ਦੇਬੀ ਸਾਬ
@gurjeetkang6623
@gurjeetkang6623 2 ай бұрын
ਉਸਤਾਦ ਜੀ ਦੇਬੀ ਮਖਸੂਸਪੁਰੀ ਸਾਬ੍ਹ🙏🙏🙏🙏
@DavinderSingh1634.wx4km
@DavinderSingh1634.wx4km 2 ай бұрын
ਸਭ ਤੋਂ ਵਧੀਆ ❤
@beantkaur8447
@beantkaur8447 2 ай бұрын
Buhat dhanbad g debi g nal interview karn lai ❤😊
@vinodgouria143
@vinodgouria143 2 ай бұрын
Bhut time to wait kar rhya c ustaad g de interview di❤❤❤shukriyaa maahi g
@khushwindersingh7570
@khushwindersingh7570 2 ай бұрын
ਦੇਬੀ ਜੀ ਦੀ ਮਹਿਫਲ ਨਾ ਕੀ ਮਾਹੀ ਦੀ ਮਹਿਫਲ. ਮਾਹੀ ਜੀ ਮਾਫ ਕਰਨਾ।ਗੋਸ਼ਾ ਫਾਜ਼ਿਲਕਾ।
@mandeepsandila
@mandeepsandila 2 ай бұрын
Waah ..bhut wadia lgda...jdo Debi saab sada gout satkaar nal lende ne.
@RamShyam-bp3ru
@RamShyam-bp3ru 2 ай бұрын
Wah ji wah waheguru waheguru waheguru ji we are proud of you jug jug jeeo🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤
@NirmalsinghDhaliwal-jf1mk
@NirmalsinghDhaliwal-jf1mk 24 күн бұрын
ਦੇਣੀ ਸਿਰੇ ਦਾ ਗੀਤਿਕਾਰ ਹੈ ਏਹਤੋਂ ਵੱਧ ਹੋਰ ਕੋਈ ਨਹੀ
@friendsstudiophagwara
@friendsstudiophagwara 2 ай бұрын
No Words About Baba Debi ji, Great Legend, Proud of Punjab....Respected.......n mahi Di Mehfal Wah🙏
@JasvirSingh-lq7ek
@JasvirSingh-lq7ek 2 ай бұрын
ਦੇਬੀ ਭਾਜੀ ਗੀਤਕਾਰ ਤੇ ਸਿੰਗਰ ਬੁਹਤ ਵਧੀਆ ਹਨ
Maahi Di Mehfil | Episode no 8 | Harjit Harman | Maahi Sharma
1:15:39
How I Turned a Lolipop Into A New One 🤯🍭
00:19
Wian
Рет қаралды 10 МЛН
这到底是怎么做到的 #路飞#海贼王
00:10
路飞与唐舞桐
Рет қаралды 4,1 МЛН
She's very CREATIVE💡💦 #camping #survival #bushcraft #outdoors #lifehack
00:26
Maahi Di Mehfil | Episode no 21 - Surjit Khan | Maahi Sharma
1:13:51
Maahi Di Mehfil | Episode no 2 |  Kanth Kaler | Maahi Sharma
1:02:43
HLV STUDIOS
Рет қаралды 131 М.
Maahi Di Mehfil | Episode no 3 - Manmohan Waris | Maahi Sharma
1:09:29
Maahi Di Mehfil | Episode no 20 - Satwinder Bitti | Maahi Sharma
1:26:05
ПРАНК НАД МУЖЕМ | тгк - itzdanilaa
0:42
itz Danila
Рет қаралды 9 МЛН
Игрушки для собак
0:22
FilmBytes
Рет қаралды 3,9 МЛН
Это было очень близко...
0:10
Аришнев
Рет қаралды 435 М.