Controversial Remarks against Rahul Gandhi: Opposition Hits Back!| TO THE POINT | KP SINGH | JUS TV

  Рет қаралды 7,485

JusPunjabiTV Official

JusPunjabiTV Official

Күн бұрын

Пікірлер: 36
@pritammanshahia3030
@pritammanshahia3030 Ай бұрын
ਰਵਨੀਤ ਬਿੱਟੂ ਨੂੰ ਤਾਂ ਪੰਜਾਬ ਲੋਕ ਆਂਵਰਾ ਕੂੱਤਾ ਸਮਝਦੇ ਨੇ ਇੱਕ ਤਾਂ ਹੁੰਦਾ ਰੱਖਿਆ ਹੋਇਆ ਕੂੱਤਾ ਜਦੋਂ ਮਾਲਕ ਕਹਿੰਦਾ ਚੁੱਪ ਕਰਜਾ ਉਹ ਚੁੱਪ ਕਰ ਜਾਂਦਾ ਜਿਹੜਾ ਆਂਵਾਰਾ ਕੂੱਤਾ ਹੁੰਦਾ ਭੁੱਖ ਖਾਤਰ ਭੌਂਕਣ ਲੱਗ ਜਾਂਦਾ ਬਿੱਟੂ ਨੂੰ ਆਦੇ ਦੀ ਭੁੱਖ ਹੁੰਦੀ ਹੈ ਤਾਂ ਬਿੱਟੂ ਭੌਂਕਣ ਲੱਗ ਜਾਂਦਾ ਨਹੀਂ ਭੌਂਕਦਾ ਫਿਰ ਕੋਈ ਆਂਦਾ ਨਹੀਂ ਮਿਲਦਾ ਸਭ ਵੱਡੀ ਕੁਰਸੀ ਖ਼ਾਤਰ
@HardialSandhu-si7gq
@HardialSandhu-si7gq Ай бұрын
ਰਵਨੀਤ ਬਿੱਟੂ ਤੇ ਕੰਗਨਾ ਰਨੌਤ ਨੂੰ ਖੁੱਲੀ ਛੁੱਟੀ ਜੋ ਮਰਜ਼ੀ ਬੋਲੋ,
@HardialSandhu-si7gq
@HardialSandhu-si7gq Ай бұрын
ਸਜ਼ਾ ਮਿਲ ਤਾਂ ਗਈ ਅਕਾਲੀ ਦਲ ਨੂੰ ਸੱਚਾ ਸੌਦਾ ਸਾਧ ਦੇ ਮਾਮਲੇ ਚ।
@jagdevbrar6100
@jagdevbrar6100 Ай бұрын
ਰਾਹੁਲ ਗਾਂਧੀ ਜੀ ਬਿੱਲਕੁਲ ਸਹੀ ਕਹਿ ਰਹੇ ਹਨ
@tarlochansinghdupalpuri9096
@tarlochansinghdupalpuri9096 Ай бұрын
ਪੱਗ ਬਨਵ੍ਹਾਈ ਸੀ ਰਵਨੀਤ ਬਿੱਟੂ ਦੇ ‘ਅਤਿਵਾਦੀ’ ਨੇ ! ਅਜੋਕੇ ਸਾਰੇ ਸਿਆਸਤਦਾਨਾਂ ਦਾ ਵਿਵਹਾਰ ਅਜਿਹਾ ਹੋ ਗਿਆ ਹੈ ਕਿ ਉਹ ਨਹੀਂ ਚਾਹੁੰਦੇ ਕਿ ਕੋਈ ਉਨ੍ਹਾਂ ਵਲੋਂ ਭੂਤ-ਕਾਲ 'ਚ ਕਹੀਆਂ ਗੱਲਾਂ ਜਾਂ ਕੀਤੇ ਦਾਅਵਿਆਂ ਦਾ ਵਰਤਮਾਨ ਨਾਲ਼ ਟਾਕਰਾ ਕਰਕੇ ਸਵਾਲ ਪੁੱਛੇ।ਕਿਸੇ ਵਿਰੋਧੀ ਦੀ 'ਮੁਕਾਣੇ ਵੀ ਨਾ ਜਾਣ' ਦੇ ਐਲਾਨ ਕਰਨ ਵਾਲ਼ਾ ਆਗੂ ਜਦ ਉਸੇ ਵਿਰੋਧੀ ਦੇ ਗੋਡੇ ਮੁੰਢ ਬਹਿ ਕੇ ਉਸਦੇ ਸੋਹਲੇ ਗਾਉਣ ਲੱਗ ਪਵੇ ਤਾਂ ਕੋਈ ਜਣਾ ਉਸਨੂੰ 'ਮੁਕਾਣੇ ਨਾ ਜਾਣ ਵਾਲ਼ਾ ਮੁਹਾਵਰਾ' ਯਾਦ ਕਰਵਾ ਵੀ ਦੇਵੇ ਤਾਂ ਉਹਦੀ ਸਿਹਤ 'ਤੇ ਕੋਈ ਅਸਰ ਨਹੀਂ ਹੋਣਾ ! ਅਮਰੀਕਾ ਵਿਚ ਰਾਹੁਲ ਗਾਂਧੀ ਵਲੋਂ ਸਿੱਖਾਂ ਦੇ 'ਹੇਜ' ਵਿਚ ਦਿੱਤੇ ਬਿਆਨ ਤੋਂ ਬਾਅਦ ਕਾਂਗਰਸੀ ਪਰ ਹੁਣ ਭਾਜਪਾ ਦੇ ਆਗੂ ਬਣੇ ਸ੍ਰੀ ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਨੂੰ ਉਕਤ ਬਿਆਨ ਬਦਲੇ 'ਅਤਿਵਾਦੀ' ਕਿਹਾ! ਇਹ 'ਵਿਸ਼ੇਸ਼ਣ' ਪੜ੍ਹ ਕੇ ਨਾ ਮੈਨੂੰ ਰਾਹੁਲ ਗਾਂਧੀ ਪ੍ਰਤੀ ਕੋਈ ਹਮਦਰਦੀ ਹੋਈ ਹੈ ਤੇ ਨਾ ਹੀ ਸ੍ਰੀ ਬਿੱਟੂ ਉੱਤੇ ਕੋਈ ਹਿਰਖ ਹੋਇਆ।ਮੈਨੂੰ ਤਾਂ ਸਿਰਫ ਸੰਨ 2009 ਦਾ ਉਹ ਸਮਾਂ ਯਾਦ ਆ ਗਿਆ ਜਦ ਕਾਂਗਰਸ ਦੀ ਟਿਕਟ 'ਤੇ ਚੋਣ ਜਿੱਤ ਕੇ ਸ੍ਰੀ ਬਿੱਟੂ ਪਹਿਲੀ ਵਾਰ ਐੱਮ.ਪੀ ਬਣੇ ਸਨ।ਰਵਾਇਤ ਮੁਤਾਬਕ ਜਿੱਤਣ ਤੋਂ ਬਾਅਦ ਉਹ ਫੁੱਲਾਂ ਦੇ ਬੁੱਕੇ ਅਤੇ ਮਠਿਆਈ ਦਾ ਡੱਬਾ ਦੇਣ ਗਏ ਸਨ ਬੀਬੀ ਸੋਨੀਆਂ ਗਾਂਧੀ ਦੇ ਘਰੇ ਰਾਹੁਲ ਗਾਂਧੀ ਨੂੰ। ਰਾਹੁਲ ਗਾਂਧੀ ਨੇ ਵਿਲੱਖਣ ਗੱਲ ਕਰਦਿਆਂ ਉਸ ਵੇਲੇ ਕਲੀਨ-ਸ਼ੇਵਨ ਸ੍ਰੀ ਬਿੱਟੂ ਨੂੰ ਸਲਾਹ ਦਿੱਤੀ ਕਿ ਤੂੰ ਪੰਜਾਬੀ ਸਿੱਖ ਪੁੱਤਰ ਹੈਂ ਇਸ ਕਰਕੇ ਦਸਤਾਰ ਜਰੂਰ ਸਜਾਇਆ ਕਰ! ਇਸ ਅਹਿਮ ਵਾਕਿਆ ਦੀ ਅਖਬਾਰੀ ਖਬਰ ਮੈਨੂੰ ਹੁਣ ਤੱਕ ਇਸ ਕਾਰਨ ਚੇਤੇ ਹੈ ਕਿਉਂਕਿ ਉਨ੍ਹਾਂ ਹੀ ਦਿਨਾਂ ਵਿਚ ਇਕ ਕਲੀਨ-ਸ਼ੇਵਨ ਆਗੂ ਨੂੰ ਸੁਖਬੀਰ ਬਾਦਲ ਨੇ ਅਕਾਲੀ ਦਲ ਵਿਚ ਸ਼ਾਮਲ ਕਰਿਆ ਸੀ।ਮੈਂ ਇਨ੍ਹਾਂ ਦੋਹਾਂ ਖਬਰਾਂ ਨੂੰ ਸਾਹਮਣੇ ਰੱਖ ਕੇ ਇਕ ਛੋਟਾ ਲੇਖ ਲਿਖਿਆ ਸੀ ਕਿ ਦੇਖੋ ਸਮਾਂ ਕੈਸੇ ਕੈਸੇ ਰੰਗ ਦਿਖਾ ਦਿੰਦਾ ਹੈ ਕਿ ਅਕਾਲੀ ਦਲ ਵਲੋਂ ਦਿਨ ਰਾਤ ਸਿੱਖ ਵਿਰੋਧੀ ਕਹੀ ਜਾਂਦੀ ਕਾਂਗਰਸ ਦਾ ਮੁਖੀ ਤਾਂ ਇਕ ਕਲੀਨ-ਸ਼ੇਵਨ ਨੂੰ ਪੱਗ ਬੰਨ੍ਹਵਾ ਰਿਹਾ ਹੈ ਪਰ ਅਕਾਲੀ ਦਲ ਵਾਲ਼ੇ ਇਕ ਬਿਨਾਂ ਪੱਗ ਵਾਲ਼ੇ ਆਗੂ ਨੂੰ 'ਪੰਥਕ ਪਾਰਟੀ' ਵਿਚ ਸ਼ਾਮਲ ਕਰ ਰਹੇ ਹਨ ! ਉਦੋਂ ਮੇਰਾ ਇਹ ਟਿੱਪਣੀ-ਨੁਮਾ ਲੇਖ ਦੇਸ-ਵਿਦੇਸ਼ ਦੀਆਂ ਕਈ ਅਖਬਾਰਾਂ ਵਿਚ ਛਪਿਆ ਸੀ,ਜੋ ਮੈਂਨੂੰ ਹੁਣ ਅਚਾਨਕ ਚੇਤੇ ਆ ਗਿਆ ! -ਤਰਲੋਚਨ ਸਿੰਘ ਦੁਪਾਲ ਪੁਰ
@HardialSandhu-si7gq
@HardialSandhu-si7gq Ай бұрын
ਫਿਰ ਅਕਾਲੀ ਦਲ ਕਿਸ ਪਾਸੇ ਜਾਵੇਗਾ ਨਾ ਕਾਂਗਰਸ ਨਾਲ ਨਾ ਬੀਜੇਪੀ ਨਾਲ ਫਿਰ ਕਿੱਧਰ ਜਾਓਗੇ।
@HardialSandhu-si7gq
@HardialSandhu-si7gq Ай бұрын
ਰਾਹੁਲ ਗਾਂਧੀ ਨੇ ਤਾਂ ਭਾਰਤ ਵਿੱਚ ਘੱਟ ਗਿਣਤੀਆਂ ਬਾਰੇ ਗੱਲ ਕੀਤੀ ਸੀ ਕਿ ਉਹਨਾਂ ਨਾਲ ਧੱਕਾ ਹੋ ਰਿਹਾ।
@HardialSandhu-si7gq
@HardialSandhu-si7gq Ай бұрын
ਵੈਰੀ ਨਾਈਸ ਖਡਿਆਲ ਸਾਹਿਬ।
@HardialSandhu-si7gq
@HardialSandhu-si7gq Ай бұрын
ਬਿੱਟੂ ਨੂੰ ਰਾਹੁਲ ਗਾਂਧੀ ਬਾਰੇ ਬੋਲਣਾ ਖਾਸ ਕਰਕੇ ਅੱਤਵਾਦੀ ਕਹਿਣਾ ਕਿੱਥੋਂ ਤੱਕ ਜਾਇਜ
@HardialSandhu-si7gq
@HardialSandhu-si7gq Ай бұрын
ਪ੍ਰਧਾਨ ਮੰਤਰੀ ਕਦੀ ਜਵਾਬ ਨਹੀਂ ਦੇਣਗੇ ਖੜਕੇ ਸਾਹਿਬ ਦਾ। ਇਹ ਉਨਾਂ ਦੀ ਫਿਤਰਤ ਹੈ
@ajitsingh736
@ajitsingh736 Ай бұрын
ਚੰਨੀ ਆਪ ਹੁਦਰਾ ਹੈ, ਇਹ ਡੀਬੇਟ ਵਿੱਚ ਨਹੀਂ ਚਾਹੀਦਾ ।
@kiransinghgill1793
@kiransinghgill1793 Ай бұрын
ਵੈਸੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਜਪਾ ਨੇ ਵੀ ਸਿੱਖਾਂ ਨਾਲ ਵਿਰੋਧ ਕਰਨ ਵਿੱਚ ਆਪਣਾ ਪੂਰਾ ਟਿੱਲ ਦਾ ਜ਼ੋਰ ਲਾਇਆ ਹੋਇਆ ਪਰ ਕਾਂਗਰਸ ਨੇ ਤਾਂ ਸਾਡਾ 30 ਸਾਲ ਸ਼ਿਕਾਰ ਖੇਡਿਆ, ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਕਿਤੇ ਇਸ ਜਗ੍ਹਾ ਜਾਣ ਤੋਂ ਪਾਬੰਦੀ ਲਗਾ ਦਿੱਤੀ ਕਿਤੇ ਉਸ ਜਗ੍ਹਾ ਨਹੀਂ ਜਾ ਸਕਦੇ ਸਿੱਖ ਧਰਮ ਨਾਲ ਸੰਬੰਧਤ ਚਾਹੇ ਕਿੰਨੀਆਂ ਵੀ ਵੱਡੀਆਂ ਸਨਮਾਨ ਯੋਗ ਹਸਤੀਆਂ ਸਨ ਇਹਨਾਂ ਨੇ ਕਿਸੇ ਨੂੰ ਨਹੀਂ ਬਖਸ਼ਿਆ ਤੇ ਅੱਜ ਵੀ ਇਹਨਾਂ ਦੇ ਚਮਚੇ ਗੱਲਾਂ ਨੂੰ ਘੁਮਾ ਘੁਮਾ ਕੇ ਵਾਰ-ਵਾਰ ਟਾਈਟਲਰ ਤੇ ਕਮਲਨਾਥ ਬਾਰੇ ਜਵਾਬ ਦੇਣ ਤੋਂ ਟਲਦੇ ਨੇ ਤੇ ਰਾਹੁਲ ਗਾਂਧੀ ਦੇ ਦਰਬਾਰ ਸਾਹਿਬ ਆਉਣ ਨੂੰ ਇੰਨੀ ਵੱਡੀ ਗੱਲ ਬਣਾ ਰਹੇ ਨੇ ਜਿਵੇਂ ਕੋਈ ਅਹਿਸਾਨ ਕਰ ਦਿੱਤਾ ਹੋਵੇ ਪਰ ਸੱਚ ਇਹ ਹੈ ਕਿ ਇਕੋ ਇੰਟਰਵਿਊ ਵਿੱਚ ਰਾਹੁਲ ਗਾਂਧੀ ਨੇ ਦਿੱਲੀ ਵਿੱਚ ਕੀਤੇ ਕਤਲੇਆਮ ਵਿੱਚ ਕਾਂਗਰਸ ਦਾ ਰੋਲ ਮੰਨਿਆ ਅਤੇ ਕਾਂਗਰਸ ਦਾ ਪ੍ਰਧਾਨ ਹੁੰਦਿਆਂ ਜਦੋਂ ਮਾਫੀ ਦੀ ਗੱਲ ਕੀਤੀ ਗਈ ਤਾਂ ਇੱਕ ਵਾਰ ਨਹੀਂ ਪੰਜ ਵਾਰ ਘੱਟੋ ਘੱਟ ਉਸ ਨੇ ਸਾਫ ਸਾਫ ਮਨਾ ਕੀਤਾ ਕਿ ਕਿਉਂ ਮੈਂ ਕਿਉਂ ਮਾਫੀ ਮੰਗਾ ਤੇ ਅਫਸੋਸ ਕਿ ਸਾਡੇ ਵਿੱਚੋਂ ਹੀ ਕੁਝ ਭਰਾ ਉਹਨਾਂ ਦੀ ਵਕਾਲਤ ਕਰ ਰਹੇ ਨੇ
@HardialSandhu-si7gq
@HardialSandhu-si7gq Ай бұрын
ਹਿੰਦੁਸਤਾਨ ਚ ਬਲਡੋਜਰ ਕਿੰਨਾ ਘਰਾਂ ਤੇ ਚਲਦਾ
@HardialSandhu-si7gq
@HardialSandhu-si7gq Ай бұрын
ਤੁਹਾਡਾ ਕੰਮ ਬਕਵਾਸ ਕਰਨਾ।
@HardialSandhu-si7gq
@HardialSandhu-si7gq Ай бұрын
ਕੇ ਪੀ ਸਿੰਘ ਜੀ ਕਿਰਪਾ ਕਰਕੇ ਡਿਬੇਟ ਬੰਦ ਕਰੋ।
@shersingh9724
@shersingh9724 Ай бұрын
Rahul Gandhi is foolish talking rubbish
@HardialSandhu-si7gq
@HardialSandhu-si7gq Ай бұрын
ਜਿਵੇਂ ਕਿ ਵਨ ਨੇਸ਼ਨ ਵਨ ਇਲੈਕਸ਼ਨ।
@HardialSandhu-si7gq
@HardialSandhu-si7gq Ай бұрын
ਰਵਨੀਤ ਸਿੰਘ ਬਿੱਟੂ ਦੀ ਕਰਾਡੇ ਬਿਲਟੀ ਖਤਮ ਹੋ ਗਈ ਹੈ।
@darshanmalhimalhi6277
@darshanmalhimalhi6277 Ай бұрын
BJP jhooth bol reha Rahul ne keha jo BJP kar rahi hai us mutabik sikhism nu khatra hai
@sukhmindersingh1806
@sukhmindersingh1806 Ай бұрын
Ih. Ch ani. No.. Chitran. Di. Kumi. Hai. Ih. Basarm. Lok. Hun
@manmohansingh8813
@manmohansingh8813 Ай бұрын
J. Ko Akheh Bol Vighar Ta Likheyeh Sirh Gavran .....Gavar---Sh. Guru Nanak Dev G. [ 1469--1539 A.D.] Vichar v/s Vichar ------but with Grace [rest is as above [ Incidently both --- S/sh Bittu & S/sh Marwaha ---- God forbids it is slip of tongue but they both damaged the image of the Sikhs. Best wishes. [Some speakers go on speaking asserting --asserting while a peaceful atmosphere with in addressing/naming in such an important/ serious debate adds to grace of debate sir]
@NirmalSingh-sd2gy
@NirmalSingh-sd2gy Ай бұрын
Bittu the gal bich jutiya the har dalo
@jagirthind896
@jagirthind896 Ай бұрын
Rahul Gandhi jandabad🎉
@joginderSingh-t2x
@joginderSingh-t2x Ай бұрын
20 25 sal bjp te wiawas kita
@jaswantsingh-gy4xo
@jaswantsingh-gy4xo Ай бұрын
RAVNEET BITTU DA APNA SARA PARWAR CONGERSS VICH ENJOYING , PARWAR NU BJP VICH LAI K JAAVE.
@darshanmalhimalhi6277
@darshanmalhimalhi6277 Ай бұрын
Je bjp teh nahi kardi tan bakbass kion kardi hai
@RajKumar-pg8ln
@RajKumar-pg8ln Ай бұрын
Bjp vich jine bhi sikh sikh ne glt boln nu rkhe ne
@jagirthind896
@jagirthind896 Ай бұрын
bjp guy edit
@HardialSandhu-si7gq
@HardialSandhu-si7gq Ай бұрын
ਚੰਨੀ ਸਾਹਿਬ ਕਹਿੰਦੇ ਨੇ ਕਿ ਐਕਸ਼ਨ ਦਾ ਰਿਐਕਸ਼ਨ ਹੋਇਆ।
@harjinderdhanota1622
@harjinderdhanota1622 Ай бұрын
Rahul ne kush galat nahi kaha BJP walo ko English samaj nahi aati
@HardialSandhu-si7gq
@HardialSandhu-si7gq Ай бұрын
ਜਿਵੇਂ ਕਿ ਵਨ ਨੇਸ਼ਨ ਵਨ ਇਲੈਕਸ਼ਨ।
бабл ти гель для душа // Eva mash
01:00
EVA mash
Рет қаралды 8 МЛН
World’s strongest WOMAN vs regular GIRLS
00:56
A4
Рет қаралды 28 МЛН
Prime Report #80 - Story of 1984 Bullets Point of View
46:18
Prime Asia TV
Рет қаралды 1,1 МЛН