ਦੇਸ਼ ਦੇ ਰਾਸ਼ਟਰਪਤੀ ਨੇ ਰੱਖਿਆ ਸੀ ਦੁਰਗਾ ਰੰਗੀਲਾ ਦਾ ਨਾਂ

  Рет қаралды 115,755

Daily Post Punjabi

Daily Post Punjabi

Күн бұрын

ਦੇਸ਼ ਦੇ ਰਾਸ਼ਟਰਪਤੀ ਨੇ ਰੱਖਿਆ ਸੀ ਦੁਰਗਾ ਰੰਗੀਲਾ ਦਾ ਨਾਂ
#DurgaRangila #ExclusiveInterview

Пікірлер: 340
@shiv0786
@shiv0786 5 жыл бұрын
ਏਥੇ ਇੱਕ ਇੱਕ ਗੀਤ ਕੱਢਕੇ ਕਹਿ ਦਿੰਦੇ ਆ ਅਸੀਂ ਮੰਜ਼ਿਲ ਪਾ ਲਈ ਹੈ। ਪਰ ਦੁਰਗਾ ਸਾਬ ਨੂੰ ਸੁਣੋਂ। ਕਹਿੰਦੇ ਮੰਜ਼ਿਲ ਬਹੁਤ ਦੂਰ ਹੈ। ਬਾਕਿਆ ਹੀ ਗੱਲ ਸਹੀ ਹੈ। ਧੰਨਵਾਦ Daily Post ਵਾਲਿਆਂ ਦਾ । ਰੰਗੀਲਾ ਸਾਬ ਜੀ ਨੂੰ ਰੂ ਬ ਰੂ ਕਰਵਾਉਣ ਲਈ।
@balvirsingh1176
@balvirsingh1176 5 жыл бұрын
ਜੀਓ ਮੱਕੜ ਸਾਬ ਅੱਜ ਰੂਹ ਖੁਸ਼ ਕਰਤੀ ਪੰਜਾਬ ਦੀ ਮੋਨਸੂਨ ਵਾਲੇ ਠੰਡੇ ਬੁੱਲੇ ਦੁਬਈ ਪਹੁੰਚਾ ਦਿੱਤੇ ਮੈਂ ਅਰਦਾਸ ਕਰਦਾਂ ਹਾਂ ਕਿ ਇਹਨਾਂ ਦਰਵੇਸ਼ਾਂ ਦੀ ਉਮਰ ਹਜਾਰਾਂ ਸਾਲ ਹੋਵੇ
@kartarpur6075
@kartarpur6075 2 жыл бұрын
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਵੀਰ ਦੂਰਗਾ ।ਰਗੀਲਾ ।ਹੋਕ।।ਕੋਗ
@ManmeetSandhu-Music
@ManmeetSandhu-Music 5 жыл бұрын
ਬਹੁਤ ਹੀ ਵਧੀਆ ਇੰਟਰਵਿਊ ਆ ਬਾਈ ਵਾਹਿਗੁਰੂ ਮੇਹਰ ਕਰੇ ਤਰੱਕੀਆਂ ਬਖਸ਼ੇ ਸਾਰਿਆ ਨੂੰ 🙏ਸਾਡੀ ਪਿੱਠ ਤੇ ਜਿੰਨੇ ਵਾਰ ਹੋਏ ਸਭ ਕੀਤੇ ਜਿਗਰੀ ਯਾਰਾ ਨੇ ✍️😭😭 ਬਾਈ ਡੇਲੀ ਪੋਸਟ ਵਾਲਿਓ ਪਲੀਜ 🙏ਇਕ ਵਲ ਚਤਾਲਵੀ ਅਤੇ ਦਵਿੰਦਰ ਕੋਹੇਨੂਰ ਦੀ ਇੰਟਰਵਿਊ ਜਰੂਰ ਕਰੋ ਧੰਨਵਾਦ 🙏ਉਮੀਦ ਹੈ ਤੁਸੀ ਉਹਨਾਂ ਦੋਵਾ ਫਨਕਾਰਾ ਨੂੰ ਜਲਦੀ ਰੂਬਰੂ ਕਰੋਗੇ ਸਰੋਤਿਆ ਦੇ 😘😍🙏🙏
@gillguri1556
@gillguri1556 5 жыл бұрын
ਸਾਡੇ ਪਿੰਡ ਦਾ ਬਾੲੀ ਦੁਰਗਾ ਰੰਗੀਲਾ..
@SukhwinderSingh-ch5wr
@SukhwinderSingh-ch5wr 2 жыл бұрын
ਪੰਜਾਬੀ ਗਾਇਕੀ ਦਾ ਬਾਬਾ ਬੋਹੜ ਦੁਰਗਾ ਰੰਗੀਲਾ ਜੀ ਸਦਾ ਸਲਾਮਤ ਰਹੇ 🙏🙏
@HarjinderSingh-ir7vs
@HarjinderSingh-ir7vs 3 жыл бұрын
ਬਹੁਤ..ਵਧੀਅਾ.ਗਾिੲਕ..ਦੁਰਗਾ.ਰਗੀਲਾ..ਸਾिੲਢ.ਗੀਤ.ਬਹੁਤ.ਵਧੀਅਾ.ਹੁਦੇ..िਹॅਟ..ਗੀਤ..ਖੁਸੀਅਾ..ਜਸਨ.ਮਨਾੲੇ.ਅਾ..ਮੇਰਾ..ਫਾिੲਫ.िਰॅਟ..ਗਾिੲਕ..ਰੰਗੀਲਾ
@judgelidhar9509
@judgelidhar9509 5 жыл бұрын
ਦੁਰਗਾ ਰੰਗੀਲਾ ਗਾਇਕੀ ਦਾ ਥੰਮ ( ਸਾਡੀ ਕਦੀ ਹੂਰ ਹੁੰਦੀ ਸੀ )ਗੀਤ ਲਵ ਯੂ ਰੂਹ ਦੀ ਖੁਰਾਕ sad song
@manjitsinghmalaysia97
@manjitsinghmalaysia97 2 жыл бұрын
ਕਿਅਾ ਬਾਤ ਹੈ ਰੰਗੀਲਾ ਜੀ
@kuldeepsingh9132
@kuldeepsingh9132 3 жыл бұрын
ਉਸਤਾਦ ਦੁਰਗਾ ਰੰਗੀਲਾ ਮੈੰ ਕੁਲਦੀਪ ਹੀਰਾ ਸਟੇਜ ਸੈਕਟਰੀ ਅਬੋਹਰ* ਤੋੰ ਹਾਂ ਮੈੰ ਤੁਹਾਡਾ ਬਚਪਨ ਤੋਂ ਹੀ ਫੈਨ ਹਾਂ ਜੀ ਮੈੰ ਸਾਰੀਆਂ ਕੇਸਟਾਂ ਸੁਣੀਆ ਹਨ ਪਰ ਇੱਕ ਇੱਛਾ ਹੈ ਥੋਡੇ ਦਰਸ਼ਨ ਜਰੂਰ ਕਰਨੇ ਹੈ ਜੀ
@gurbhejsingh3017
@gurbhejsingh3017 3 жыл бұрын
ਬਹੁਤ ਵਧੀਆ ਦੁਰਗਾ ਰੰਗੀਲਾ ਜੀ ਸਾਡਾ ਪਿੰਡ aia ਸੀ
@ਸਿੰਘਅਬਰਾਵਾ
@ਸਿੰਘਅਬਰਾਵਾ 5 жыл бұрын
ਭਗਤ ਸਿੰਘ ਕਰਤਾਰ ਸਿੰਘਸਰਾਭੇ ਊਧਮ ਸਿੰਘ ਦੀ ਵਾਰ ਦਿਲ ਨੂੰ ਛੂਹ ਗਈ।
@gurnamsingh3111
@gurnamsingh3111 2 жыл бұрын
ਦੁਰਗਾ ਰੰਗੀਲਾ ਜੀ ਪੱਗ ਵਿਚ ਬਹੁਤੇ ਸੋਹਣੇ ਲੱਗਦੇ ਨੇ
@manidhingra9052
@manidhingra9052 5 жыл бұрын
ਸੁਣ ਕੇ ਅੱਜ ਫੇਰ ਯਾਦ ਪੁਰਾਣੀ ਤਾਜਾ ਹੋਗੀ
@jssandhu6592
@jssandhu6592 Жыл бұрын
Rooh khush hogi Durge di buland awaj sunke. Jionda raih veera.
@hondajaswal9268
@hondajaswal9268 2 жыл бұрын
21:00 att durga ji watching from Vancouver 🇨🇦
@satnamsinghbutala1499
@satnamsinghbutala1499 4 жыл бұрын
ਰੰਗੀਲਾ ਜੀ ਗੁਰਬਾਣੀ ਦਾ ਸ਼ਬਦ ਆਪਣੇ ਕੰਪੋਜ ਸੁਣਾ ਦਿਓ ਜੀ
@naharboys718
@naharboys718 5 жыл бұрын
ਇੰਟਰਵਿਊ ਬਹੁਤ ਵੇਖੀਆਂ ਪਰ ਜੋ ਦਵਿੰਦਰ ਬੈਨੀਪਾਲ ਜੀ ਨਾਲ ਦੀ ਅੱਜ ਤੱਕ ਨਹੀਂ ਵੇਖੀ
@lavjeetsingh3883
@lavjeetsingh3883 5 жыл бұрын
Nahar boy's onna di veer g deth ho gai kuj smma bitt gyaa.
@lavjeetsingh3883
@lavjeetsingh3883 5 жыл бұрын
Nahar boy's Lavjeet singh Nahar.
@ranjitsingh-yz8ff
@ranjitsingh-yz8ff 3 жыл бұрын
ਸਿਰਾ ਦੁਰਗਾ ਰੰਗੀਲਾ ਜੀ
@nishansingh318
@nishansingh318 5 жыл бұрын
ਦੁਰਗਾ ਰੰਗੀਲਾ ਇਕ ਲੋਕ-ਗੀਤ ਵਰਗਾ ਲਵ ਜੂ ੯੫੯੨੭੪੧੧੬੦
@kartarpur6075
@kartarpur6075 2 жыл бұрын
ਮਨ।ਖਛੂ।।ਹੋਗਿਐ।ਰਗੀਲਾ ।ਵੀਰ ਜੀ।।।ਵਾਹਿਗੁਰੂ ਜੀ ।।ਮਹਿਰ।।ਕਰੀ
@nirmalnimma3473
@nirmalnimma3473 5 жыл бұрын
ਬਾਈ ਜੀ ਮਾਨਸਾ ਦੇ ਮਾਣ ਜਨਾਬ ਲਾਭ ਹੀਰਾ ਜੀ ਨਾਲ ਵੀ ਮੁਲਾਕਾਤ ਕਰੋ ਜੀ
@RabiSingh-pw7r
@RabiSingh-pw7r 5 ай бұрын
Rangila ji hii
@sarajmanes5983
@sarajmanes5983 5 жыл бұрын
Lajawab INTERVIEW Ji DAILY POST & Thanks Prabhjot Singh Ji
@jaspaldhillon525
@jaspaldhillon525 5 жыл бұрын
ਮੇਰੀ ਪਿੱਠ ਤੇ ਜਿੰਨੇ ਵਾਰ ਹੋੲੇ, ਸਭ ਕੀਤੇ ਜਿਗਰੀ ਯਾਰਾਂ ਨੇ
@gurdasdardi5258
@gurdasdardi5258 5 жыл бұрын
ਦੁਰਗਾ ਰਂਗੀਲਾ ਪਂਜਾਬੀ ਗਾਇਕੀ ਦੇ ਥਂਮ ਨੇ ਜੀ ਰਂਗੀਲਾ ਸਾਹਬ ਕਿਆ ਬਾਤ ਜੀ
@amaravtarsingh
@amaravtarsingh 5 жыл бұрын
ਤੁ ਵੱਖ ਰੋਵੇਂ,ਮੈਂ ਵੱਖ ਰੋਵਾਂ one of my most favourites*👌
@mohindervirdi
@mohindervirdi 5 жыл бұрын
Sung by kaler kanth
@satnamparmar2864
@satnamparmar2864 5 жыл бұрын
Mera v all tym favorite song
@LakhvirSingh-y9z
@LakhvirSingh-y9z 5 ай бұрын
ਰੰਗੀਲਾ ਜੀ ਇਸ ਟਾਈਪ ਦੇ ਗਾਣੇ ਹੁਣ ਚਲਦੇ ਨਹੀਂ ਤੁਹਾਡੀ ਅਵਾਜ਼ ਬਹੁਤ ਦਮਦਾਰ ਹੈ ਮੈਂ ਤੁਹਾਡਾ ਦੁਸ਼ਟ ਮੁਕਾਵੇ ਖਾਲਸਾ ਤੋਂ ਅੱਜ ਤੱਕ ਫੈਨ ਹਾਂ
@sajansingh2668
@sajansingh2668 4 жыл бұрын
ਉਸਤਾਦ.ਜੀ.ਸਟੇਜ.ਦੇ.ਥੰਮ.ਨੇ
@ddeepmusic2017
@ddeepmusic2017 2 жыл бұрын
Wah Kamal interview 👌🏻👌🏻👌🏻👌🏻
@HarpalSingh-uv9ko
@HarpalSingh-uv9ko 5 жыл бұрын
Bht vadia singer Aa Durga rangila veer. Waheguruji WaheGuru ji Veer nu chardikala ch rakhe.
@SaniaChoudhary-dt6fr
@SaniaChoudhary-dt6fr 6 ай бұрын
Sab Ton Aacha Geet Rabb Barga yar
@harwindersingh9047
@harwindersingh9047 3 жыл бұрын
Baba bohar durga rangila g parmatma tuhadi lami umar kre super hit singer duper hit singer Durga rangila phaji
@GurdeepSingh-hi5xb
@GurdeepSingh-hi5xb 5 жыл бұрын
ਸਿਰਾ ਦੁਰਗਾ ਰੰਗੀਲਾ
@amaravtarsingh
@amaravtarsingh 5 жыл бұрын
ਕਲਾਕਾਰ ਇੰਞ ਦੇ ਹੋਣੇ ਚਾਹੀਦੇ ਨੇ।
@gulabgulabgulabgulab2447
@gulabgulabgulabgulab2447 3 жыл бұрын
Bekul sahi gal hai ji.
@SaniaChoudhary-dt6fr
@SaniaChoudhary-dt6fr 6 ай бұрын
Very Good Durga Rangeela Ji
@ramsinghmaan9591
@ramsinghmaan9591 3 жыл бұрын
ਮੈਨੂੰ ਦੁਰਗਾ ਜੀ ਦੀ ਗਾਇਕੀ ਬਹੁਤ ਪਸੰਦ ਆ
@samralamusicstudio550chann9
@samralamusicstudio550chann9 3 жыл бұрын
ਕਾਲੀ ਗਾਨੀ ਮਿੱਤਰਾਂ ਦੀ 🙏🙏🙏🙏
@rupindersingh3035
@rupindersingh3035 Жыл бұрын
Bahut wadiya gayak ji jnaab durga rangeela saab
@vipanlal3192
@vipanlal3192 3 жыл бұрын
Durga Rangeela sahib your singing very nice god bless you
@AvtarSingh-p1h
@AvtarSingh-p1h Ай бұрын
ਕਿਆ ਬਾਤਾਂ ਏ ਰੰਗੀਲਾ ਸਾਬ
@baljitsingh-sf4gm
@baljitsingh-sf4gm 5 жыл бұрын
ਭਿਖੀਵਿੰਡ ਸੁਣਿਆ ਸੀ ਅਨੰਦ ਅੱਜ ਤੱਕ ਆ ਰਿਹਾ
@goldyghudani515
@goldyghudani515 3 жыл бұрын
Love you ustaad ji ❤❤GBU
@BaldevSingh-bn1up
@BaldevSingh-bn1up Жыл бұрын
❤❤❤❤❤❤❤❤❤❤ Butefull. Singr. 22. Ji
@jasbirsandhu1998
@jasbirsandhu1998 2 жыл бұрын
Durga Rangila ji you are great. I have been listening to you for long time, you are a legend.
@sukhjeevansingh5894
@sukhjeevansingh5894 4 жыл бұрын
Waheguru ji mehar karan durga rangila ji te hamesha layi
@jaswinderkaur8987
@jaswinderkaur8987 2 жыл бұрын
Salute. Very. Ji
@jashu077
@jashu077 2 ай бұрын
I love my favorite singer Durga rangila
@jagdeepkaurwarraich5197
@jagdeepkaurwarraich5197 5 жыл бұрын
Kya he baata ne rangila diya...awesome performance hundi a..jo voice released song ch hundi a ohio voice stage te...supppprrrr...thanks simran
@manpreetbhullar5400
@manpreetbhullar5400 5 жыл бұрын
Rab varga se tera yar varne love song
@gejibhourewala3491
@gejibhourewala3491 5 жыл бұрын
Lov u Durga ji from Geji Bhoure
@ravinderrravi511.
@ravinderrravi511. 5 жыл бұрын
ਅੱਜ ਵੀ ਯਾਦ ਹੈ ਜਦੋ ਸਾਡੇ ਘਰ ਪੀ੍ਤਪਾਲ ਬੈਂਸ ਜੀ ਨਾਲ ਭਰਤਗੜ ਵਾਲਿਅਾ ਨਾਲ ਦੁਰਗਾ ਜੀ ਸਰਦਾਰ ਸਨ ,ਫਿਰ ਨਛੱਤਰ ਗਿੱਲ ,ਦੁਰਗਾ ,ਸਾਰੇ 93,94ਦੇ ਲਾਗੇ ਹਿੱਟ ਹੋਇਅਾ ਬਿੰਦਰੱਖਿਅਾ ੳੁਦੋ ਚੜਾਈ ਤੇ ਸੀ.
@gurbachan_singh
@gurbachan_singh 3 жыл бұрын
Sade eilake de sann hai veer Durga g parmatma mehar karan Durga g te rab din dugni rat chugni traki bakshe
@harrybrar8510
@harrybrar8510 5 жыл бұрын
Sirra kraa ta daily post waleya mundeya..first time I watch full video because I am fan of durga rangila
@pargatsingh6417
@pargatsingh6417 4 жыл бұрын
Durga veer ji Tuhada shukriya. Parmatma tuhanu ijjat bakshy
@ButaVerma-z2f
@ButaVerma-z2f Жыл бұрын
Good.bai.bauht.peara.singsr.bai
@harindersingh4258
@harindersingh4258 5 жыл бұрын
Babe.nanak. no.bachaioo.durgaa.bai
@amargora5129
@amargora5129 Жыл бұрын
ਢਾਡੀ ਵਾਰ ਗਾਇਆ ਬਹੁਤ ਵਧੀਆ,ਵਾਰ ਵਾਰ ਸੁਣ ਕੇ ਵੀ ਮੰਨ ਨੀ ਭਰਦਾ
@GurvinderSingh-en6yl
@GurvinderSingh-en6yl 2 жыл бұрын
My favorite singer durga rangila ji
@sunildatarpuri3779
@sunildatarpuri3779 3 жыл бұрын
ਜੁਗ ਜੁਗ ਜੀਵੇ ਵੀਰ ਦੁਰਗਾ ਰੰਗੀਲਾ
@surinderpalsingh8883
@surinderpalsingh8883 4 жыл бұрын
Very. Nice. Main. Bhi. Mureed. Hain. Durga. Ragila. Ji.
@kamalpreetkaur1004
@kamalpreetkaur1004 2 жыл бұрын
Kya baatt ji
@sandeepdeol9958
@sandeepdeol9958 4 жыл бұрын
All the nice song 💚💙💚💚👌👌
@ਪਿ੍ਤਪਾਲਸਿੰਘp
@ਪਿ੍ਤਪਾਲਸਿੰਘp 5 жыл бұрын
Sira a y swad a gya
@arjunsangral1335
@arjunsangral1335 2 жыл бұрын
Suprrrrrb ustaad ho tussi sir ji
@happyusa7266
@happyusa7266 5 жыл бұрын
ਜੇ ਤੁਸੀ ਚੰਗੇ ਓ ਤਾਂ ਰੂਹ ਨੂੰ ਸਕੂਨ ਮਿਲਿਆ ਸੁਣ ਕੇ ਧੰਨਵਾਦ ਜੀ
@msplayz5834
@msplayz5834 5 жыл бұрын
Kya baat very nice interview as well very nice person ustaad durga rangila saab, From, Samar shergill ferozepur
@PritamSingh-pb7ts
@PritamSingh-pb7ts 5 жыл бұрын
ਵੀਰ ਜੀ ਸਵਾਰਨ ਸਿੰਘ ਸੀਵਆ ਦਾ ਜੀਕਰ ਨਹੀ ਕੀਤਾ ਗਿਆ ਸੀ
@bhindabhinda2474
@bhindabhinda2474 5 жыл бұрын
Bai live ch siraaaaa kronda ga 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
@tejwantsingh1338
@tejwantsingh1338 5 жыл бұрын
ਸ਼ੁਰੂਆਤ ਢਾਡੀ ਵਾਰਾਂ ਤੋਂ ਤੇ ਸਿਰ ਉਪਰ ਦਸਤਾਰ ਪਰ ਸ਼ੋਹਰਤ ਤੇ ਪੈਸਾ ਲੈ ਗਿਆ ਇਹਨਾਂ ਨੂੰ ਸਿੱਖੀ ਤੋਂ ਦੂਰ ਇਹ ਆਖ ਕੇ ਖਹਿੜਾ ਛੁਡਾ ਜਾਂਦੇ ਨੇ ਅਖੇ ਸਿੱਖੀ ਤਾਂ ਦਿਲ ਚ ਹੋਣੀ ਚਾਹੀਦੀ ਐ ਪਰ ਸਾਬਤ ਸੂਰਤ ਸੋਈ ਸਿੰਘ ਮੇਰਾ ਕੁਰਬਾਨੀ ਦਸਵੇਂ ਪਿਤਾ ਦੀ ਭੁੱਲ ਜਾਂਦੇ ਨੇ ਮਾਇਆ ਸ਼ੋਹਰਤ ਚ ਆਖਰ ਰੁਲ ਜਾਂਦੇ ਨੇ
@amritpalsinghamritpal5621
@amritpalsinghamritpal5621 5 жыл бұрын
Ryt
@mandeepsangha1584
@mandeepsangha1584 5 жыл бұрын
Bht sohne geet ne rangela saab de . Rab lambi uamar kre
@gaggumalhi7920
@gaggumalhi7920 5 жыл бұрын
I love you dilo rangila sab
@jotdhattofficial6303
@jotdhattofficial6303 5 жыл бұрын
Mera all time favorite song hai . Ni tu raat gayi to ni channiye meri marhi te diva dhar javi
@harrysingh4333
@harrysingh4333 11 ай бұрын
sirrraaaaaaa krta durga ustad ji , makkar 22 ghaint banda a ❤❤❤
@rajinderwandra5179
@rajinderwandra5179 5 жыл бұрын
One of the real singers
@rajranbirsingh6229
@rajranbirsingh6229 5 жыл бұрын
Very very very very very good g
@VISHALSHARMA-tf5wj
@VISHALSHARMA-tf5wj 2 жыл бұрын
Wah paji wah
@ManjitSingh-zf9qr
@ManjitSingh-zf9qr Жыл бұрын
Love you ustad ji ❤️👍🙏
@jaspaldhillon525
@jaspaldhillon525 5 жыл бұрын
ਰੰਗੀਲੇ ਬਾੲੀ ਘੁੰਗਰਾਣੇ ਪਿੰਡ ਦਾ ਬਰਸੀ ਵਾਲਾ ਪਰੋਗਰਾਮ ਕਦੇ ਯਾਦ ਅਾੲਿਅਾ ? ਜਦੋਂ ਬਲਵੰਤ ਸਿੰਘ ਰਹਿਲ ਨਾਲ ਅਾਂੳੁਦਾ ਹੁੰਦਾ ਸੀ
@mastervickyji3760
@mastervickyji3760 5 жыл бұрын
ਪੰਜਾਬੀ ਮਾ ਬੋਲੀ ਦਾ ਸੇਰ ਪੁਤਰ ਹੈ ਜਨਾਬ ਦੁਰਗਾ ਰੰਗੀਲਾ ਜੀ
@AmanpreetSingh-jf9rg
@AmanpreetSingh-jf9rg 10 ай бұрын
Jnab durga rangela sabb bhut hi vdia singer
@JagdeepSingh-eb3wl
@JagdeepSingh-eb3wl 4 жыл бұрын
Superb singer ne DURGA RANGEELA ji
@ramandeepsingh9071
@ramandeepsingh9071 2 жыл бұрын
Very nice
@karmjitbrar5677
@karmjitbrar5677 4 жыл бұрын
Very good
@saniasingh9212
@saniasingh9212 2 жыл бұрын
Love u durga rangila
@manidhingra9052
@manidhingra9052 5 жыл бұрын
Thanku so much daily Post Punjabi
@ajsingh348
@ajsingh348 5 жыл бұрын
Bakmaal singer Durga Rangila ... All time favorite ❤️
@bikkasirah4153
@bikkasirah4153 5 жыл бұрын
Ssa ustad ji
@bindersingh7142
@bindersingh7142 3 жыл бұрын
Bai ji da me fan a
@ManjeetSingh-sl6oe
@ManjeetSingh-sl6oe 3 жыл бұрын
Love love you ji guru ji
@Travellermeet
@Travellermeet 5 жыл бұрын
Bahut Badiya Simran bhaji
@artemis_beste
@artemis_beste Ай бұрын
Jee we sohnea superb song
@deepbehaniwaldeep8868
@deepbehaniwaldeep8868 5 жыл бұрын
Main bhout fan a Durga g Da love g
@simk9743
@simk9743 5 жыл бұрын
Very nice interview 👍🙏
@navdipsingh4021
@navdipsingh4021 5 жыл бұрын
ਚੈਨਲ ਦਾ ਨਾਂ ਬਦਲ ਕੇ ਜਾਦੂ ਟੂਣੇ ਵਾਲਾ ਰੱਖ ਲਵੋ। ਦਸਤਾਰ ਸਜਾ ਕੇ ਇੰਟਰਵਿਊ ਤੇ ਲਈ ਜਾਨਾ, ਤੈਨੂੰ ਇਹ ਨਹੀਂ ਪਤਾ ਮਸ਼ਹੂਰੀ ਤੂੰ ਕਰ ਰਿਹਾਂ ਬੰਗਾਲੀ ਬਾਬਾ ਦੀ।
@ajayatria6816
@ajayatria6816 5 жыл бұрын
sirraaaa ustad ji durga rangila ji ❤❤❤
@sunnychhina8053
@sunnychhina8053 3 жыл бұрын
Good person durga saab
@harindersingh4258
@harindersingh4258 5 жыл бұрын
Babe.nanak.tee.bhorasaa.rakh.durgaa.bai
@antiidiot3471
@antiidiot3471 2 жыл бұрын
ਬੋਲਣ ਦਾ ਸਟਾਇਲ ਨੀਟੂ ਛੱਟਰਾਂ ਵਾਲੇ ਵਰਗਾ ਹੈ। ਪਰ ਬੰਦਾ ਗਾਇਕੀ ਵਿੱਚ ਘੈਂਟ ਆ
@inderpreetsingh3193
@inderpreetsingh3193 5 жыл бұрын
Bahut khoob att aa
Durga Rangila in PTC Showcase | Interview | PTC Punjabi
39:41
PTCPunjabi
Рет қаралды 124 М.
pumpkins #shorts
00:39
Mr DegrEE
Рет қаралды 119 МЛН
SISTER EXPOSED MY MAGIC @Whoispelagheya
00:45
MasomkaMagic
Рет қаралды 11 МЛН
pumpkins #shorts
00:39
Mr DegrEE
Рет қаралды 119 МЛН