ਦਾਦੇ ਦਾ ਆਖਰੀ ਦੋਸਤ ।। New Latest Punjabi Short Movie 2024 ।। Aman dhillon

  Рет қаралды 146,126

Dhillon Film Production

Dhillon Film Production

5 ай бұрын

ਦਾਦੇ ਦਾ ਆਖਰੀ ਦੋਸਤ ।। New Latest Punjabi Short Movie 2024 ।। dhillon film production ।। Aman dhillon
#dhillonmansawala
#dhillonfilmproduction
#punjabiwebseri
Contact no
8872157104
Like My facebook page
/ dhillonmansawala01
Our New Video link Click 👇👇👇👇
ਭਾਬੋ ਬੋਲ ਨਾ ਮੰਦੜੇ ਬੋਲ
• ਭਾਬੋ ਬੋਲ ਨਾ ਮੰਦੜੇ ਬੋਲ।...
Band muthi
• ਬੰਦ ਮੁੱਠੀ !! Band muth...
Anjane Raste
• ਅਣਜਾਣੇ ਰਸਤੇ !! Anjane ...
Khavat hoyi sach
• ਕਹਾਵਤ ਹੋਈ ਸੱਚ !! Kahaw...
Putt Bacheya
• ਪੁੱਤ ਵੇਚਿਆ !! Putt Bac...
Dukh valaita de (Ep-1)
• ਦੁੱਖ ਵਲੈਤਾਂ ਦੇ (ਭਾਗ-1)...
Dukh valaita de (Ep-2)
• ਦੁੱਖ ਵਲੈਤਾਂ ਦੇ ( ਭਾਗ-2...
Shareek de putt Radkde aa (Ep-1)
• ਸ਼ਰੀਕ ਦੇ ਪੁੱਤ ਰੜਕਦੇ ਆਂ...
Shareek de putt Radkde aa (Ep-2)
• ਸ਼ਰੀਕ ਦੇ ਪੁੱਤ ਰੜਕਦੇ ਆਂ...
APAHIJ SOCH
• ਅਪਾਹਿਜ ਸੋਚ !! APAHIJ S...
Ke lagdi main fuffada Teri
• ਕੀ ਲੱਗਦੀ ਮੈਂ ਫੂੱਫੜਾ ਤੇ...
Main chitta penei aa
• ਮੈਂ ਚਿੱਟਾ ਪੀਨੀ ਆ !! Ma...
Sanjhe ghar di dhee
• ਸਾਂਝੇ ਘਰ ਦੀ ਧੀ !! Sanj...
Maa Mare Nanke kithy
• ਮਾਂ ਮੇਰੇ ਨਾਨਕੇ ਕਿਥੇ !!...
Bedardi Dadi
• ਬੇਦਰਦੀ ਦਾਦੀ ! Bedardi ...
Rakhdi ja Gut The Kada
• ਰੱਖੜੀ ਜਾਂ ਗੁੱਟ ਦਾ ਕੜਾ ...
Dobde Nu Tinkay Da Sahara
• ਡੁੱਬਦੇ ਨੂੰ ਤਿਨਕੇ ਦਾ ਸਹ...
Bohteyan Bharawa waliye
• ਬਹੁਤਿਆ ਭਰਾਵਾਂ ਵਾਲੀਏ !!...
Lasho Blacken
• ਲੱਛੋ ਬਲੈਕਣ !! Lasho Bl...
Thank you 🙏🙏🙏

Пікірлер: 358
@ManpreetSingh-ip6nm
@ManpreetSingh-ip6nm 5 ай бұрын
ਕੋਈ ਹੀ ਹੋਊ ਜਿਸਦੀਆਂ ਅੱਖਾਂ ਨਾ ਭਰੀਆਂ ਹੋਣ end te sb nu apne apne vichre ਯਾਦ ਆਏ ਹੋਣਗੇ 😢😢 ਮੈਂਨੂੰ ਤਾਂ ਬਹੁਤ ਰੋਣ ਆਇਆ
@onkarsidhu6007
@onkarsidhu6007 5 ай бұрын
ਬਹੁਤ ਸੋਹਣੀ ਵੀਡਿਓ ਸੀ ਤੇ ਕਿਵੇਂ ਇਨਸਾਨ ਨੇ ਆਪਣੇ ਅੰਦਰਿ ਭਾਵ ਕਿਵੋ ਕੰਟਰੋਲ ਕਰਨਾ ਤੇ ਸੱਚ ਨੂੰ ਸਮਝਣਾ ਤੇ ਫੇਰ ਜਿੰਦਗੀ ਨੂੰ ਫੇਰ ਆਪਣੇ ਰਾਹਾਂ ਤੇ ਲੇ ਆਉਣਾ
@user-bq2kp3bp7h
@user-bq2kp3bp7h 5 ай бұрын
ਜੇਕਰ ਸਾਰੇ ਪੋਤੇ ਇਹੋ ਜਿਹੇ ਹੋਣ ਤਾਂ ਬਜ਼ੁਰਗਾ ਦੀ ਬੇਕਦਰੀ ਨਾ ਹੋਵੇ ਬਹੁਤ ਹੀ ਸੋਹਣੀ ਵੀਡੀਓ ਹੈ ਜੀ 🙏🌹🌹🙏
@ankubasra9220
@ankubasra9220 5 ай бұрын
Aman put sat sari akal parvan karna je 🙏🙏 ਬਾਪੂ ਨੂੰ vaku put tansan ਵਿਲਗਦਾ ਬਾਪੂ ਅਮਨ ਪੁੱਤਰਾ❤❤
@SukhwinderSingh-wq5ip
@SukhwinderSingh-wq5ip 5 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@SimranSingh-zx4wj
@SimranSingh-zx4wj 5 ай бұрын
ਜਿਸ ਤਨ ਲੱਗੇ ਸੋ ਤਨ ਜਾਣੇ ਦੂਜਾ ਕੋਈ ਨਾ ਜਾਣੇ ਪ੍ਰੀੜ ਪੁਰਾਈ
@kjotbrar3519
@kjotbrar3519 5 ай бұрын
Bahut hi emotional video h ji..ro ro k end dekhea ... bahut hi vdia performance all team members❤
@kuldipkaur5688
@kuldipkaur5688 5 ай бұрын
ਬਹੁਤ ਵਧੀਆ ਵੀਡੀਓ ਹੈ। ਦਾਦੇ ਨਾਲ ਪੋਤੇ-ਪੋਤੀਆਂ ਦਾ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ । ਇਹ ਕੁਦਰਤੀ ਹੁੰਦਾ ਹੈ। ਸਿਆਣੇ ਕਹਿੰਦੇ ਨੇ ਮੂਲ ਨਾਲੋ ਵਿਆਜ ਪਿਆਰਾ ਹੁੰਦਾ ਹੈ 1 ਬਹੁਤ ਸੋਹਣੇ ਢੰਗ ਨਾਲ ਵੀਡੀਓ ਨੂੰ ਫਿਲਮਾਇਆ ਗਿਆ ਹੈ | ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੈ।
@yuvrajgora8173
@yuvrajgora8173 5 ай бұрын
❤❤❤❤❤❤❤❤❤❤❤❤🎉🎉🎉🎉
@ParamjitKaur-wc2ot
@ParamjitKaur-wc2ot 5 ай бұрын
Very heart touching story thanks Dhillon family all episode are verygood Aman Ji and Raj ji thanks everything .pammi new York. Stay blessed ❤❤❤
@user-vi9yi8op2j
@user-vi9yi8op2j 5 ай бұрын
ਬਹੁਤ ਵਧੀਆ ਵੀਡੀਓ ਆ ਜੀ ਦਾਦਾ ਪੋਤਾ❤🎉
@GurinderSingh-ow5wl
@GurinderSingh-ow5wl 5 ай бұрын
Kine vadiya ne oh jina nu apne dada daddi da pyar milda. Main nha Apni dadhi deki nha dadha😢
@GurpreetSingh-ui7vq
@GurpreetSingh-ui7vq 5 ай бұрын
ਰਾਜ ਵੀਰ ਕਰਮੇਂ ਹਰਜੀਤ ਵੀਰ ਤੁਹਾਡੇ ਵੱਲ ਧੁੱਪ ਚੜਦੀ ਹੈ ਸਾਡੇ ਤਾਂ ਯਾਰੋਂ ਬੁਰਾ ਹਾਲ ਹੈ ਵੀਹ ਬਾਈ ਦਿਨ ਹੋ ਗਏ ਸੂਰਜ ਦੇਖੇਂ ਨੂੰ ਧੁੱਪ ਤਾਂ ਆਉਂਦੀ ਨਹੀਂ ਪਸ਼ੂਆਂ ਦਾ ਬਹੁਤ ਬੁਰਾ ਹਾਲ ਹੈ ਵਾੜੇ ਵੀ ਨਹੀਂ ਛੁੱਕਦੇ ਫਸਲਾਂ ਖ਼ਰਾਬ ਹੋਈ ਜਾਦੀਆ ਹਨ ਕੀ ਕਰਾਂਗੇ ਭਰਾਵੋਂ ਮੀਂਹ ਵੀ ਨਹੀਂ ਪਿਆ
@user-en4no9vu4l
@user-en4no9vu4l 5 ай бұрын
ਮੇਰਾ ਤਾਂ ਬਸ ਬਹੁਤ ਹੀ ਰੋਣਾ ਆਇਆ ਜੀ ਵੀਡੀਓ ਵੇਖ ਕੇ
@kaursukhidhillon9272
@kaursukhidhillon9272 5 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਰੋਣਾ ਆ ਗਿਆ ਵੀਡੀਓ ਦੇਖ ਕੇ😢
@Reeta_Rani__
@Reeta_Rani__ 5 ай бұрын
ਵੀਡੀਓ ਬਹੁਤ ਵਧੀਆ ਲੱਗੀ ਵੀਡੀਓ ਨੂੰ ਕਮੈਂਟ ਕਮੈਂਟ ਅਤੇ ਸ਼ੇਅਰ ਜਰੂਰ ਕਰਨਾ ਜੀ ਵੀਡੀਓ ਦੇਖ ਕੇ ਮਨ ਭਰ ਆਇਆ ਮੇਰੇ ਬਾਪੂ ਵੀ ਨੀ ਮੇਰੇ ਭਰਾ ਵੀ ਨੇ ਮੇਰੇ ਭਤੀਜਾ ਵੀ ਨੇ ਪੇਕਿਆਂ ਦੇ ਘਰੇ ਜਿੰਦਾ ਲੱਗ ਗਿਆ ਕੋਈ ਵੀ ਨਹੀਂ ਮੈਂ ਇਕੱਲੀ ਹਾਂ ਬਿਚਾਰੀ ਮਾਂ ਹ ਉਹ ਬਿਮਾਰ ਹੈ ਉਹ ਮੇਰੇ ਕੋਲ ਰਹਿੰਦੀ ਹੈ ਮੇਰਾ ਜੀ ਕਰਦਾ ਮੇਰੀ ਵੀ ਕੋਈ ਵੀਰ ਹੋਵੇ ਪੇਕਿਆ ਮੇਰੇ ਵੀ ਵੀਰ ਮਿਲ ਨਾ ਆਵੇ
@lovepreetkaur7195
@lovepreetkaur7195 5 ай бұрын
Harjeet bai jdo Ronda c menu ve mera dada ji di yadd a gyi ohna nu 4 sall hoga dunia cho gyia nu..😢😢 me ve bhht royi bai nu Ronda vekh ka apna dada ji nu yadd krka me ve uchi uchi royi verry heart touching video 😢😢
@Harrydhllion..786
@Harrydhllion..786 5 ай бұрын
Heart touch video I miss my grandfather a lot
@priyak543
@priyak543 5 ай бұрын
ਮਾਂ ਮਰੇ ਤਾਂ ਪੇਕੇ ਮੁੱਕਦੇ ਪਿਓ ਮਰੇ ਘਰ ਵੇਹਲਾ 😢😢😢😢😢 ਬਾਹਲੀ ਵਧੀਆ ਵੀਡਿਓ ਹੈ।ਅਖੀਰ ਵਿੱਚ ਬਹੁਤ ਰੋਣਾ ਆਇਆ 😢😢😢😢😢😢😢 ਸਭ ਦਾ ਰੋਲ ਬਹੁਤ ਸੋਹਣਾ ਸੀ।
@satvirsingh6064
@satvirsingh6064 5 ай бұрын
Kaka very nice viedo❤❤🎉🎉🙏🙏🙏🙏🙏🙏🙏
@kushdeepbrar-id5wl
@kushdeepbrar-id5wl 5 ай бұрын
Very nice video
@paramjitsethi2866
@paramjitsethi2866 5 ай бұрын
Very nice 👌 story Very emotional story gbu ❤❤❤❤❤❤❤
@SimranSingh-zx4wj
@SimranSingh-zx4wj 5 ай бұрын
ਮੇਰੇ ਵੀ ਭਰਾ ਹੈ ਨਹੀਂ ਪਰ ਪੰਜ ਸਾਲ ਦਾ ਭਤੀਜਾ ਹੈ ਅਸੀਂ ਵੀ ਜਦੋਂ ਆਪਣੇ ਪੇਕੇ ਜਾਂਦੇ ਹਾਂ ਮਨ ਬਹੁਤ ਦੁੱਖੀ ਹੋ ਜਾਂਦਾ
@sukhdeepkaursidhusukhisidh766
@sukhdeepkaursidhusukhisidh766 5 ай бұрын
Sister ਮੇਰੇ ਵੀ ਵੀਰ ਨਹੀ 😭 ਹਾਏ ਰੱਬਾ ਨਾ ਭਾਬੀ ਭਾਤਜਾ ਬੱਸ10 ਸਾਲ ਦਾ
@MamtaRani-yl1pp
@MamtaRani-yl1pp 5 ай бұрын
Very emotional story 😙😭😭😭
@amninderkundal6549
@amninderkundal6549 5 ай бұрын
Bada guda rishta hunda dade potte da bal binga nhi hon dida bhid ch khlote da. Buhat vadiya video ❤
@laddipooja1891
@laddipooja1891 5 ай бұрын
ਅਮਨ ਇਹ ਵੀਡੀਓ ਦੇਖ ਕੇ ਤਾਂ ਮੈਨੂੰ ਵੀ ਬਹੁਤ ਰੋਣਾ ਆਇਆ
@jonykambo812
@jonykambo812 5 ай бұрын
Very very very nice video g God bless you all team members 🙏🙏 ❤❤❤❤❤❤❤
@gurdeepsharma5258
@gurdeepsharma5258 5 ай бұрын
Very very very good video ਵੀਰ ਜੀ❤❤
@ParamjitKaur-il5fh
@ParamjitKaur-il5fh 5 ай бұрын
Waheguruji 🌷 wmk 🌷
@manjoshrajpal6515
@manjoshrajpal6515 5 ай бұрын
ਵੀਡੀਓ ਬਹੁਤ ਸੋਹਣੀ ਆ❤❤
@sukhdeepsidhu2342
@sukhdeepsidhu2342 5 ай бұрын
Very nice story, Rajveer Dhillon veer,, Aman dhillon sister ji 👍👍🎉🎉
@Santa_singh_
@Santa_singh_ 5 ай бұрын
ਆਪਣੀ ਸਾਰੀ ਟੀਮ ਨੂੰ ਵਾਹਿਗੁਰੂ ਸਦਾ ਲਈ ਤਦਰੁਸਤ ਰੱਖੇ
@Mandeep.maan21
@Mandeep.maan21 5 ай бұрын
jaan nikal gyi video dekh ke😢😢😢
@khush_can_khush_will
@khush_can_khush_will 5 ай бұрын
ਮੇਰੀ ਤੇ ਮੇਰੀ ਮਾਂ ਦੀ ਦੋਸਤੀ ਵੀ ਬਹੁਤ ਜਲਦੀ ਤੋੜ ਦਿੱਤੀ ਰੱਬ ਨੇ 😭 ਮੇਰੀ ਮਾਂ ਦੇ ਹੁੰਦੇ ਮੈਨੂੰ ਕਿਸੇ ਸਹੇਲੀ/ਦੋਸਤ ਜਾਂ ਭੈਣ ਦੀ ਕਮੀ ਨਹੀਂ ਮਹਿਸੂਸ ਹੁੰਦੀ ਸੀ 😢 ਤੇ ਹੁਣ ਤਾਂ ਸਭ ਕੁਝ ਹੀ ਖਾਲੀ ਹੋ ਗਿਆ ਜ਼ਿੰਦਗੀ ਵਿੱਚੋ
@priyak543
@priyak543 5 ай бұрын
ਸੋਨੀਆ ਭੈਣ ਭਾਪੇ ਬਾਹਲਾ ਵਧੀਆ ਬੋਲਦੀ ਆ❤
@soniasonia1865
@soniasonia1865 5 ай бұрын
Thank you ji 🙏
@user-dv7qb8hp6n
@user-dv7qb8hp6n 5 ай бұрын
ਬਹੁਤ ਵਧੀਆਵੀਡੀਓਸੀ 35:29
@Edits.by.Vexten5
@Edits.by.Vexten5 5 ай бұрын
ਭਾਪੇ
@SarbjeetSarbjeet-wd3bu
@SarbjeetSarbjeet-wd3bu 5 ай бұрын
end da seen bhut emotional c mnu ta rona aa geya 😢❤
@kuldipkaur2440
@kuldipkaur2440 5 ай бұрын
Very nice Video god bless you all team members 🙏🙏
@satnamkaur2435
@satnamkaur2435 5 ай бұрын
ਅਮਨ ਨੇ ਮੇਰੇ ਵਾੰਗੂ ਪੈਰੀਂ ਹੱਥ ਨੀ ਲਵਾਏ, ਅਸੀਂ ਵੀ ਨੂੰਹਾਂ ਤੋ ਪੈਰੀਂ ਹੱਥ ਨੀ ਲਵਾਂਦੇ, ਨੂੰਹਾ ਹੀ ਅਸਲੀ ਧੀਆਂ ਹੁੰਦੀਆਂ ❤
@hardeepaulakh763
@hardeepaulakh763 5 ай бұрын
ਹਾਂ ਜੀ ਅਸੀਂ ਵੀ ਨੀ ਲਵਾਉਂਦੇ ਪੈਰੀਂ ਹੱਥ
@veerpalkaur4499
@veerpalkaur4499 5 ай бұрын
Very nice acting and story God 🙏👌👌👌 bless you all team members
@baghelsingh9735
@baghelsingh9735 5 ай бұрын
Veryverynicestory🎉🎉🎉🎉
@sarabjeetkaur-rd8kd
@sarabjeetkaur-rd8kd 5 ай бұрын
ਅਮਨ ਬੇਟਾ ਬਹੁਤ ਸੋਹਣੀ ਵੀਡੀਓ ਹੈ ਤੁਹਾਡੀ ਵੀਡੀਓ ਵੇਖ ਕੇ ਮੈਨੂੰ ਵੀ ਰੋਣ ਆ ਗਿਆ ❤❤🎉🎉🎉😮 ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ
@sunitakaur7553
@sunitakaur7553 5 ай бұрын
Very nice video ji
@gurjitdeol1401
@gurjitdeol1401 5 ай бұрын
Very very nice video great acting
@user-mr6cq1xg5f
@user-mr6cq1xg5f 5 ай бұрын
😢dekh k Ron nikl gya aman di mere v Dada g nu gye hoe aje sal ni hoya bhut yaad aundi aa babu g di tuhade story ne aaj meinu fr Ron la ta 😢
@Jordandeep100
@Jordandeep100 5 ай бұрын
Shi gal aa g mere v dada g 2nd January nu expire ho gye, same day mera birthday c. Mainu ta apna birthday v bura laggn lagg gya hun.😢😢😢😢😢
@SandeepKaur-hb7kf
@SandeepKaur-hb7kf 5 ай бұрын
ਸਾਡੇ ਨਾਲ ਵੀ ਆਹੀ ਹੋਇਆ ਜਮਾ same story ਬਣਾ ਦਿੱਤੀ 😭😭
@gurnursingh653
@gurnursingh653 5 ай бұрын
Aaj aa video dekh k Aaj menu mere dada te dadi di yaad aa gi😢😢😢😢😢
@amarjitsangha1107
@amarjitsangha1107 5 ай бұрын
Very nice video ❤
@amarjeetsharma5590
@amarjeetsharma5590 5 ай бұрын
ਮੇਰੇ ਹੋਏ ਜਜ਼ਬਾਤ ਦਾ ਅਗਲਾ ਪਾਰਟ ਜਲਦੀ ਸੁਰੂ ਕੀਤਾ ਜਾਵੇ ਜੀ। ਧੰਨਵਾਦ ਸਾਹਿਤ।
@JaswinderKaur-oj6fr
@JaswinderKaur-oj6fr 5 ай бұрын
Very nice video 🎉
@dhaliwal_395
@dhaliwal_395 5 ай бұрын
Miss u bappu
@ekamdhaliwal6235
@ekamdhaliwal6235 5 ай бұрын
Very nice video JASDEEP Singh wander Moga
@BhinderKaur-vl8qk
@BhinderKaur-vl8qk 5 ай бұрын
ਬਹੁਤ ਬਹੁਤ ਧੰਨਵਾਦ ਵਾਈ ਜੀ ਸਾਰੀ ਟੀਮ ਦਾ ❤❤❤❤❤❤❤❤😊😊
@gursharannehal9715
@gursharannehal9715 5 ай бұрын
ਅਮਨ ਦੀਦੀ ਸਾਨੂੰ ਲਗਦਾ ਏ ਕੀ ਤੁਸੀਂ ਉਸ ਵੀਡੀਓ ਮਰੇ ਹੋਏ ਜਜ਼ਬਾਤ ਦਾ ਏਡ ਕਰੋਂ ਗਏ ਇਸ ਲਈ ਲੇਟ ਕਰ ਰਹੇ ਹੋ pls jaldi la ka ao next part ਜਲਦੀ ਵੇਖਣ ਨੂੰ ਦਿਲ ਕਰਦਾ ਏ ❤❤❤❤❤❤❤❤ਵਾਕੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਤੰਦਰੁਸਤੀ ਵਾਕਸੇ love you aa save nu 😍🥰❤️🥰❤️🥰❤️🥰❤️🥰❤️ god bless you all time members 👍👍❤❤❤❤❤❤❤
@gurnoorbrarbrargurnoor3263
@gurnoorbrarbrargurnoor3263 5 ай бұрын
Very very nice video g good acting g all the best g kuldeep Kaur brar kothe lal singh wle g ❤❤❤❤
@boharsingh7725
@boharsingh7725 5 ай бұрын
ਬਹੁਤ ਹੀ ਵਧੀਆ ਬਾਈ 👌👌👌👌👌
@maansaab1080
@maansaab1080 5 ай бұрын
Bhut❤vadiya ❤❤❤❤
@parbjotsingh9106
@parbjotsingh9106 5 ай бұрын
So nice aman didi mera v munda v apne dadu nu bhut pyar krda c te aaj uh apne dadu bina ikla reh gya hun v bhut yaad krda apne dadu te dadi nu dona nu 6 month ho gya pure ho gya uh
@jagwindersingh9446
@jagwindersingh9446 5 ай бұрын
Nice ਵੀਡਿਉ ਇਸ ਵੀਡਿਉ ਦਾ next ਪਰਟ ਜਰੂਰ ਲੈ ਕੇ ਆਯੋ
@SandeepKaur-hb7kf
@SandeepKaur-hb7kf 5 ай бұрын
😭😭ਸਾਡੇ ਦਾਦੇ ਦੀ ਵੀ ਹੱਥਾਂ ਚ ਹੀ ਜਾਨ ਨਿਕਲੀ 😭😭😭ਸਾਡੇ ਵੀ ਪਿਓ ਤੁਰਗਏ ਸੀ
@MamtaDevi-cq9fy
@MamtaDevi-cq9fy 5 ай бұрын
😢😢
@harmandeepkaur-js6pk
@harmandeepkaur-js6pk 5 ай бұрын
Same di mere dadi de jann v sade htta vich hi nikli c 😢😢😢😢😢
@sunandakaushalsharma7933
@sunandakaushalsharma7933 4 ай бұрын
Pahle lagaya k koi dost houga.par baad ch pata laga pote nu aakhri dost dhikaya.bhaut sohni story.emotional😢😢😢😢😢next part vi jaldi banayo.tuhadi team ch sare bhaut vadiya👍
@gurvinderkullar5431
@gurvinderkullar5431 5 ай бұрын
❤❤ਮਰੇ ਹੋਏ ਜਜਬਾਤ ਬਾਹਲਾ ਘੈਟ ਵੀਡੀਓ ਹੈ ਜੀ ਧੰਨਵਾਦ❤❤
@somasharma6373
@somasharma6373 5 ай бұрын
Very emotional vedio. Rona aa gia. Bahut vadhiaa vedio. Aman❤❤❤
@VeerpalKaur-nb3gm
@VeerpalKaur-nb3gm 5 ай бұрын
Same story my house mera veer v rab lai giya si aaj to char saal pehla oh v chhote chhote bache chhad giya si meri bhabi v bahut changi aa , but bahut dukh hunda jado ghar jande aa te muhre veer ni hunda 😭😭😭
@VijayKumar-hd7yw
@VijayKumar-hd7yw 5 ай бұрын
End very emotional 😭😭
@user-gw5tb9bs4o
@user-gw5tb9bs4o 5 ай бұрын
ਬਹੁਤ ਹੀ ਵਧੀਆ ਤੇ ਇਮੋਸ਼ਨਲ ਵੀਡਿਉ
@RanjitKaur-iv2dz
@RanjitKaur-iv2dz 5 ай бұрын
Bhut hi vdia vedio Aman didi.Rona aa gya.👌👌👌👌👌❤️❤️
@manjindersingh1822
@manjindersingh1822 5 ай бұрын
Very nice video ji waheguru bless u all team members ji
@sandeepbrarbrar9665
@sandeepbrarbrar9665 5 ай бұрын
❤❤❤
@sukhbrar3727
@sukhbrar3727 5 ай бұрын
Sachi Rona agya end ch
@gurtejsingh6904
@gurtejsingh6904 5 ай бұрын
Very ncji good message aman didi 👌👌👍👍♥️♥️♥️♥️🥰🥰🥰✅✅✅🥀🥀🥀🔥🔥🔥
@Savitaqureshi...
@Savitaqureshi... 5 ай бұрын
Love u bai harjeet 😢😢😢😢
@HarjinderBhullar6076
@HarjinderBhullar6076 4 ай бұрын
ਜਿਵੇਂ ਢਿੱਲੋਂ ਘੈਂਟ ਪੰਜਾਬੀ ਜੱਟ ਧੂੜਾਂ ਪੱਟ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਹਰਜਿੰਦਰ ਭੁੱਲਰ ਦੀ ਹਰਮਨ ਪਿਆਰੀ ਭਾਬੀ, ਮਾਂ ਬਾਪ ਦੀ ਸੇਵਾ ਸਤਿਕਾਰ ਪਿਆਰ ਕਰਦੇ ਆ, ਐਵੇਂ ਹਰੇਕ,ਧੀ,ਜਵਾਈ, ਨੂੰਹ ਪੁੱਤ ਕਰਨ, ਢਿੱਲੋਂ ਘੈਂਟ ਪੰਜਾਬੀ ਜੱਟ ਹੈ ਯਾਰਾ ਦਾ ਯਾਰ ਬੰਦਾ ਦਿਲਦਾਰ ਇਮਾਨਦਾਰ, ਤੇ ਅਮਨ ਢਿੱਲੋਂ ਘੈਂਟ ਪੰਜਾਬੀ ਭਾਬੀ ਚੰਗੇ ਸੰਸਕਾਰਾਂ ਵਾਲੀ ਸਹੀ ਸੋਚ ਵਾਲੀ ਸ਼ਖ਼ਸੀਅਤ
@DhillonFilmProduction
@DhillonFilmProduction 4 ай бұрын
ਬਾਈ ਬਹੁਤ ਬਹੁਤ ਧੰਨਵਾਦ ਦਿਲੋਂ
@user-me1jp2tt4z
@user-me1jp2tt4z 5 ай бұрын
Veera de jan da dukh kee hunda o he jande aa jede dur hunde aa❤❤❤❤very nice story aa g❤❤❤
@HarjinderBhullar6076
@HarjinderBhullar6076 4 ай бұрын
ਢਿੱਲੋਂ ਘੈਂਟ ਭਰਾ ਤੇ ਅਮਨ ਢਿੱਲੋਂ ਘੈਂਟ ਭਾਬੀ, ਮਾਂ ਤਾਂ ਮਾਂ ਹੁੰਦੀ ਆ,ਮੇਰੀ ਮਾਂ ਨੂੰ ਦੁਨੀਆਂ ਤੋਂ ਗ ਏ 28 ਸਾਲ ਹੋ ਗਏ
@DhillonFilmProduction
@DhillonFilmProduction 4 ай бұрын
ਬਾਈ ਮਾਂ ਬਾਪ ਦੀ ਘਾਟ ਨੀ ਪੂਰੀ ਹੁੰਦੀ
@LaviMaan-lf3px
@LaviMaan-lf3px 5 ай бұрын
ਅਮਨ ਇਹ ਵੀਡੀਓ ਦੇਖ ਕੇ ਮੈਨੂੰ ਵੀ ਰੋਣਾ ਆ ਗਿਆ ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਜੀ ਸਾਰੀ ਟੀਮ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ❤❤❤❤
@AnitaSharma-en7cx
@AnitaSharma-en7cx 5 ай бұрын
😊.😊ljk. K😅
@AnitaSharma-en7cx
@AnitaSharma-en7cx 5 ай бұрын
Nlono😅
@avtarbrar-dm8wg
@avtarbrar-dm8wg 5 ай бұрын
Really nice video thanks
@manormagarg8197
@manormagarg8197 5 ай бұрын
Very nice story ❤🎉
@shazadtaggar1597
@shazadtaggar1597 5 ай бұрын
God bless you❤❤❤❤
@user-hx4zy3mv7i
@user-hx4zy3mv7i 5 ай бұрын
Soniya,da,bhape.is.very, sweet, lagda a
@soniasonia1865
@soniasonia1865 5 ай бұрын
Thank you ji
@ManjeetKaur-lf4ws
@ManjeetKaur-lf4ws 5 ай бұрын
Very nice video. God bless you all team members. Aman and Raj Beta tusi bahut Vadhiya video bnaunde ho.
@ShwetaSharma-fi1wy
@ShwetaSharma-fi1wy 5 ай бұрын
Bahut hi nice video ji waheguru mehar kare
@jobanpreet9342
@jobanpreet9342 5 ай бұрын
ਬਹੁਤ ਵਧੀਆ ਵੀਡੀਓ ਜੀ ,😢😢😢😢😢🙏
@gagiaulakh4538
@gagiaulakh4538 5 ай бұрын
ਸਾਨੂੰ ਲਾਟਰੀ ਦੀ ਉਡੀਕ ਆ ਜਲਦੀ ਆਗਲਾ ਭਾਗ ਲਿਆਉ ਜੀ 🎉🎉🎉🎉
@sdeol6522
@sdeol6522 5 ай бұрын
ਅਮਨ ਇਹ ਵੀਡੀਓ ਦੇਖ ਕੇ ਤਾਂ ਮੈਨੂੰ ਵੀ ਬਹੁਤ ਰੋਣਾ ਆਇਆ❤❤
@NK-rd4wo
@NK-rd4wo 5 ай бұрын
Heart touching video
@user-kd6qp2ov4t
@user-kd6qp2ov4t 5 ай бұрын
Bhut vdya vedo ji dil par gea g
@somadevi-26
@somadevi-26 5 ай бұрын
Bhut hi badhiya video aa ji
@RanaJaveed-hg4lc
@RanaJaveed-hg4lc 5 ай бұрын
Video bahot wadhiya lagi.
@HarjinderBhullar6076
@HarjinderBhullar6076 4 ай бұрын
ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ, ਭਾਵੇਂ ਧੀ ਹੋਵੇ ਭਰਜਾਈ ਹੋਵੇ ਭੂਆਂ,ਭੈਣ ਹੋਵੇ, ਨੂੰਹ ਹੋਵੇ ਹਰ ਰਿਸ਼ਤੇ ਵਿਚ ਸਹੀ ਆ
@rupinderkaur1273
@rupinderkaur1273 5 ай бұрын
Yr bahut rona aya
@SandhuSaab-dk8np
@SandhuSaab-dk8np 5 ай бұрын
Very nice video veerji nd bahut hi emotional 😢 video a sachi Rona a gya nd bahut wdia msz dita tusi
@gurpreetsingh4552
@gurpreetsingh4552 4 ай бұрын
Good videotape 😊😊
@sidhubrar785
@sidhubrar785 5 ай бұрын
Same rista mera c mere bapu nal mai upset hogi c odo jo hun tak v thik ni hoi una nu 3 saal ho ge es duniya to giyan nu sachi meriyan akahn cho atharu a ge video dekh k ❤❤❤q
@user-tb2eb7zx2f
@user-tb2eb7zx2f 4 ай бұрын
very nice and emotional played by every body 😍😍😍
@sarbjitkaur9202
@sarbjitkaur9202 5 ай бұрын
ਬਹੁਤ ਵਧੀਆ ਜੀ 🙏🙏
@jagirkaur2832
@jagirkaur2832 5 ай бұрын
Very sad video it is. My heart touching. It is my life. Story.
@harpalkaur8408
@harpalkaur8408 2 ай бұрын
Bahut vadia video hai g 👍
@JagjeetSingh-bq4og
@JagjeetSingh-bq4og 5 ай бұрын
ਬਹੁਤ ਵਧੀਆ ਵੀਡੀਓ ਲੱਗੀ ਜੀ
@user-xj6ke3jl4w
@user-xj6ke3jl4w 5 ай бұрын
Bahut vdia video ji
@narinderpal1854
@narinderpal1854 5 ай бұрын
Emotional 😢😢😢
@sahilgarg4879
@sahilgarg4879 5 ай бұрын
Raj bayi jacket 🧥 ta Chang kar lo ik hi paa rakhi hai hora nay 10/10 Chang kar rakhiya hai 😂😂😂
@DhillonFilmProduction
@DhillonFilmProduction 5 ай бұрын
ਬਾਈ ਬਦਲਣ ਨੂੰ ਜੀ ਨਹੀਂ ਕਰਦਾ ਠੰਢ ਵਾਲੀ ਹੈ
@harmandhaliwal4145
@harmandhaliwal4145 5 ай бұрын
Nice video ❤😊 17:50
@SandeepKaur-qf1xf
@SandeepKaur-qf1xf 5 ай бұрын
GBU all team always be happy 😌❤️
@Veerpalbrar0
@Veerpalbrar0 5 ай бұрын
ਵੀਡਿਓ ਬਹੁਤ ਸੋਣੀ ਅਮਨ 😢😢😢😢😢
Whyyyy? 😭 #shorts by Leisi Crazy
00:16
Leisi Crazy
Рет қаралды 20 МЛН
Super gymnastics 😍🫣
00:15
Lexa_Merin
Рет қаралды 101 МЛН
бесит старшая сестра!? #роблокс #анимация #мем
00:58
КРУТОЙ ПАПА на
Рет қаралды 1,4 МЛН
Они убрались очень быстро!
00:40
Аришнев
Рет қаралды 3,3 МЛН
2 Gharwalian Episode 06 | New Punjabi Webseries 2023
20:04
Jaggie Tv
Рет қаралды 219 М.
Этого никто не должен был видеть😱
0:59
Следы времени
Рет қаралды 5 МЛН
Theekuchi Prank 🤣#shorts
0:16
Amayra ki Masti
Рет қаралды 39 МЛН
Sion princess funny Donut Challenge
0:38
SION /紫音
Рет қаралды 10 МЛН
Заставили ЖЕНИТСЯ на НЕКРАСИВОЙ девушке 😱 #shorts
1:00
Лаборатория Разрушителя
Рет қаралды 2,5 МЛН
🍁 СЭР ДА СЭР
0:10
Ка12 PRODUCTION
Рет қаралды 4,1 МЛН
Theekuchi Prank 🤣#shorts
0:16
Amayra ki Masti
Рет қаралды 39 МЛН