ਦਾਹੜਾ ਪ੍ਰਕਾਸ਼ ਕਰਕੇ ਹਾਕੀ ਖੇਡਣ ਵਾਲੇ ਜਰਮਨਪ੍ਰੀਤ ਦੀ EXCLUSIVE INTERVIEW, ਕਦੇ ਹਾਕੀ ਦੀ ਲਿਸਟ 'ਚੋਂ ਨਾਂਅ ਕੱਟ...

  Рет қаралды 25,629

Rozana Spokesman

Rozana Spokesman

Күн бұрын

ਦਾਹੜਾ ਪ੍ਰਕਾਸ਼ ਕਰਕੇ ਹਾਕੀ ਖੇਡਣ ਵਾਲੇ ਜਰਮਨਪ੍ਰੀਤ ਦੀ EXCLUSIVE INTERVIEW
ਕਦੇ ਹਾਕੀ ਦੀ ਲਿਸਟ 'ਚੋਂ ਨਾਂਅ ਕੱਟ ਦਿੱਤਾ ਗਿਆ ਸੀ
ਜਰਮਨ ਨੇ ਦੱਸਿਆ ਕਿਵੇਂ ਰੋਕਦਾ ਉੱਡੀਆਂ ਆਉਂਦੀਆਂ ਗੇਂਦਾਂ
#Interview #jarmanpreetsingh #hockeyplayer #rozanaspokesman
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspok...
💻 ENGLISH WEBSITE: www.rozanaspok...
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/c...
#Rozanaspokesman #spokesmantv

Пікірлер: 118
@beantsingh9208
@beantsingh9208 28 күн бұрын
ਜਰਮਨਜੀਤ ਸਿੰਘ ਦਾ ਸਾਬਤ ਸੂਰਤ ਹੋਣਾ ਵੀ ਇਕ ਉਪਲੱਬਧੀ ਹੈ। ਇਹ ਇਸ ਗੱਲ ਨੂੰ ਵੀ ਸਿੱਧ ਕਰਦਾ ਕਿ ਸਿੱਖੀ ਸਰੂਪ ਕਿਸੇ ਵੀ ਮੁਕਾਮ ਤੇ ਪਹੁੰਚਣ ਲਈ ਕੋਈ ਅੜਿੱਕਾ ਨਹੀਂ ਬਣਦਾ।
@gamdoorsingh7975
@gamdoorsingh7975 28 күн бұрын
ਸਭ ਤੋਂ ਵੱਡੀ ਗੱਲ ਗੁਰ ਸਿੱਖੀ ਜੀਵਨ ਚ ਰਹਿ ਕੇ ਖੇਡਣ ਨਹੀਂ ਤਾਂ ਬਹਾਨੇ ਬਣਾਉਣ ਵਾਲੇ ਬਹੁਤ ਹੁੰਦੇ ਨੇ
@balwindersingh7463
@balwindersingh7463 28 күн бұрын
ਗੁਰੂ ਨਾਨਕ ਸਾਹਿਬ ਦੀ ਕ੍ਰਿਪਾ ਨਾਲ ਹੀ ਇਹ ਸਰੂਪ ਸਿੰਘ ਨੂੰ ਬਖਸ਼ਿਆ ਬਾਕੀ ਖਿਡਾਰੀਆਂ ਨੂੰ ਵੀ ਇਸ ਤੋਂ ਸਿੱਖਣਾ ਚਾਹੀਦਾ ਅਸਮਾਨੀ ਰੰਗ ਦੀਆਂ ਪੱਗਾਂ ਵਿੱਚ ਸਾਰੇ ਬੁਹਤ ਸੋਹਣੇ ਲੱਗਦੇ ਸਨ ਕਦੇ ਸਾਰੀ ਟੀਮ ਸਿੱਖੀ ਸਰੂਪ ਵਿੱਚ ਖੇਡਦੀ c ❤❤🎉
@bagichasinghrakkar1446
@bagichasinghrakkar1446 28 күн бұрын
ਜਰਮਨਜੀਤ ਸਿੰਘ ਖਾਲਸਾ ਜੀ ਦਾ ਗੁਰੂ ਸਾਹਿਬ ਦੀਆਂ ਦਿਤੀਆਂ ਮਰਿਆਦਾ ਚੋ ਰਹਿ ਕੇ ਖੇਡ ਮੈਦਾਨ ਵਿਚ ਖੇਡਣਾ ਹੀ ਵੱਖਰੀ ਪਛਾਣ ਬਣਦੀ ਹੈ ।❤️🙏
@KuldeepSingh-rn6tz
@KuldeepSingh-rn6tz 28 күн бұрын
ਨੌਕਰੀ ਦੇਣੀ ਬਣਦੀ ਹੈ ਜੀ,ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਸ ਸਬੰਧ ਵਿੱਚ ਜਲਦੀ ਲੋੜੀਦੀ ਕਾਰਵਾਈ ਕੀਤੀ ਜਾਵੇ ਜੀ
@daljitsinghaujla744
@daljitsinghaujla744 28 күн бұрын
ਹਰ ਸਿੱਖ ਪਲੇਅਰ ਬੱਚੇ ਨੂੰ ਜਰਮਨਜੀਤ ਸਿੰਘ ਨੂੰ ਆਪਣਾ ਰੋਲ ਮਾਡਲ ਬਣਾਉਣਾ ਚਾਹੀਦਾ ਹੈ। ਐਸਜੀਪੀਸੀ ਨੂੰ ਜਰਮਨਜੀਤ ਸਿੰਘ ਦਾ ਵੱਖਰਾ ਸਨਮਾਨ ਕਰਨਾ ਚਾਹੀਦਾ ਹੈ।
@malkiatsingh8784
@malkiatsingh8784 23 күн бұрын
Waheguru ji jarmanjit Singh ko charhdi kala me rakhe.
@charanjeetsingh695
@charanjeetsingh695 19 күн бұрын
His name is ਜਰਮਨਪ੍ਰੀਤ ਸਿੰਘ
@jaspalsingh150
@jaspalsingh150 28 күн бұрын
Dahda prakash karke, jarmanpreet is a role model for young sikhmen.May WAHEGURU JI bless him .
@kewalsingh8641
@kewalsingh8641 28 күн бұрын
ਵਾਹਿਗੁਰੂ ਜੀ ਸਿੰਘ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ❤❤❤❤❤❤❤
@charanjitsingh7231
@charanjitsingh7231 28 күн бұрын
Jermanpreet singh je proud of you
@user-mv5gc9co2p
@user-mv5gc9co2p 28 күн бұрын
ਸਰਦਾਰ ਜੀ ਬਹੁਤ ਪਿਆਰ ਤੁਹਾਨੂੰ। ਸਿੱਖ ਖਿਡਾਰੀਆਂ ਨੂੰ ਵੀਰ ਤੋਂ ਸਿਖਣਾ ਚਾਹੀਦਾ
@entertainment-uq3wl
@entertainment-uq3wl 28 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@rishik4730
@rishik4730 25 күн бұрын
शानदार इंटरव्यू , मैने आज तक किसी भी क्रिकेट खिलाड़ी का देश के प्रति पूरी टीम का जज्बा सरपंच साहब, जनरैल , श्रीजेश जैसा नहीं देखा। आप हमारे देश के असली हीरो हो
@SimranjitSingh-wl7lx
@SimranjitSingh-wl7lx 28 күн бұрын
Tade Saroop Te Proud hai Sanu....❤❤
@jiwansinghazrot7567
@jiwansinghazrot7567 25 күн бұрын
Dil khush ho jandaa gursikh player dekh ke. ( poori kaum nu Repersant karde tusi veer ji) love you Bete)
@user-rh3xx4iq2w
@user-rh3xx4iq2w 28 күн бұрын
ਬਹੁਤ ਬਹੁਤ ਮੁਬਾਰਕਾਂ ਜਰਮਨ ਸਿੰਘ ਜੀ
@progamerthomas4713
@progamerthomas4713 24 күн бұрын
The comeback made by Jarman is exemplary and every youth of India should follow his footprint.
@ajaibsingh9309
@ajaibsingh9309 24 күн бұрын
ਦਹਾੜਾ ਪ੍ਰਕਾਸ਼ ਕਰਕੇ ਹਾਕੀ ਖੇਲਣੀ ਤੇ ਉੱਚ ਕੋਟੀ ਦੇ ਡਿਫੈਂਡਰ ਹੋਣਾ ਬਹੁਤ ਵੱਡੇ ਮਾਣ ਦੀ ਗੱਲ ਹੈ
@nachhattarsingh2122
@nachhattarsingh2122 28 күн бұрын
ਸਰਬੰਸਦਾਨੀ ਦਸਮੇਸ਼ ਪਿਤਾ, ਬਾਜਾਂ ਤਾਜਾਂ ਵਾਲੇ, ਸਾਹਿਬ ਏ ਕਮਾਲ ਸ਼ਹਿਨਸ਼ਾਹ ਦਰਵੇਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਵਿਸ਼ੇਸ਼ ਬਖਸ਼ਿਸ਼ ਭਾਈ ਜਰਮਨਜੀਤ ਸਿੰਘ ਜੀ ਖਾਲਸਾ ਉਪਰ ਜੀ। ਅਕਾਲਪੁਰਖ ਵਾਹਿਗੁਰੂ ਦੇ ਬਖਸ਼ੇ ਰੋਮ ਰੋਮ ਪੂਰਨ ਸਰੂਪ ਵਿੱਚ ਰਹਿਣਾ, ਖੇਡਣਾ ਅਕਾਲ ਪੁਰਖ ਦੇ ਸਾਜੇ ਪੂਰਨ ਮਨੁੱਖ ਦੇ ਦਰਸ਼ਨ ਵਾਹਿਗੁਰੂ ਦੀ ਸ਼੍ਰੋਮਣੀ ਕਿਰਤ ਦੇ ਪੂਰਨ ਦਰਸ਼ਨ ਹਨ ਜੀ। ਰਹਿਣੀ ਰਹੇ ਸੋਈ ਸਿਖ ਮੇਰਾ ਉਹ ਸਾਹਿਬ ਮੈਂ ਉਸਕਾ ਚੇਰਾ।। ਬਾਦਸ਼ਾਹ ਦਰਵੇਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਉਪਰੋਕਤ ਬਖਸ਼ਿਸ਼ਾਂ ਦਾ ਪਾਤਰ ਆ ਸਾਡਾ ਬਾਈ ਖਾਲਸਾ ਜੀ। ਵਾਹਿਗੁਰੂ ਇਸੇ ਤਰ੍ਹਾਂ ਬਖਸ਼ਿਸ਼ਾਂ,ਅੰਗ ਸੰਗ ਸਹਾਈ ਰਹੇ।।
@hssekhongaming6985
@hssekhongaming6985 28 күн бұрын
ਰੂਹ ਨੂੰ ਸਕੂਨ ਦਿੰਦਾ ਵੀਰ
@MrShreetam
@MrShreetam 25 күн бұрын
Waheguru…Sikhs are always in the front to defend and bring our Glory back
@dalbirsingh1964
@dalbirsingh1964 25 күн бұрын
ਸਾਬਤ ਸੂਰਤ ਕੇਸਧਾਰੀ ਹਾਕੀ ਖਿਡਾਰੀ ਵੇਖ ਕੇ ਬੜੀ ਖੁਸ਼ ਹੁੰਦੀ,, ਪੰਜਾਬ ਦੇਸ਼ ਦਾ ਸ਼ੇਰ ਜਰਮਨਜੀਤ ਸਿੰਘ ਬਹੁਤ ਵਧੀਆ ᴠᴇʀy ɢᴏᴏᴅ👍 ਸਿੱਖੀ ਦਾ ਪਰਚਾਰ ਵੀ ਨਾਲ ਕਰ ਰਹੇ ਹੋ,,,,, ਬਾਕੀ ਖਿਡਾਰੀ ਨੂੰ ਵੀ ਸਿਖਿਆ ਲੈਣੀ ਚਹੀਦਾ, ਪੰਜਾਬ ਦੇ ਸਾਰੇ ਖਿਡਾਰੀ ਕੇਸਧਾਰੀ ਹੋਣਾ ਚਾਹੀਦੇ,,, (ਰਮਦਾਸ ਸਾਹਿਬ, (ਅਜਨਾਲਾ )
@user-sb1ft6by5z
@user-sb1ft6by5z 28 күн бұрын
ਵਹਿਗੂਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@BalvinderSingh-bv1ww
@BalvinderSingh-bv1ww 28 күн бұрын
Inspiring to see him playing in Sikhi Saroop. Real Ambassador of Sikhism. Waheguru di Kirpa Hai.
@user-tk2nq7jw1e
@user-tk2nq7jw1e 28 күн бұрын
Very good
@inderjeetkaur8518
@inderjeetkaur8518 26 күн бұрын
Waheguru ji chardi Kala vich rakhe veer ji ko
@AmandeepSingh-bu4wn
@AmandeepSingh-bu4wn 28 күн бұрын
ਬਹੁਤ ਵਧੀਆ ਜੀ
@GlobalPeace-e8l
@GlobalPeace-e8l 28 күн бұрын
Great job! Very powerful long shot feeder! Elegant player!
@SimranjitSingh-wl7lx
@SimranjitSingh-wl7lx 28 күн бұрын
Proud f u paji ❤❤
@harmindersinghgill422
@harmindersinghgill422 25 күн бұрын
ਵਾਹਿਗੁਰੂ ਬਹੁਤ ਬਹੁਤ ਤਰੱਕੀ ਬਖਸ਼ੇ 🙏
@Manjeetsingh-mg3zk
@Manjeetsingh-mg3zk 28 күн бұрын
Respect for Germanpreet 🙏
@tarnjitsingh2260
@tarnjitsingh2260 27 күн бұрын
Proud of nation n Sikhism
@LakhwinderSingh-vj3rz
@LakhwinderSingh-vj3rz 28 күн бұрын
ਰੱਬ ਚੜਦੀ ਕਲਾ ਵਿੱਚ ਰੱਖ ਵੀਰ ਨੂੰ
@BalwantSingh-uh1wl
@BalwantSingh-uh1wl 28 күн бұрын
❤❤❤❤ very good 👍
@gurcharansingh-ut3hp
@gurcharansingh-ut3hp 28 күн бұрын
Proud of you My dear friend
@manibains23
@manibains23 27 күн бұрын
Waheguru ji ❤
@RoopSingh-ec4nr
@RoopSingh-ec4nr 28 күн бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।
@inderjitsingh5014
@inderjitsingh5014 28 күн бұрын
Well done Hockey team
@avindersinghmann6601
@avindersinghmann6601 28 күн бұрын
Veere proud of you g
@surinderpal6677
@surinderpal6677 26 күн бұрын
ਬਹੁਤ ਵਧੀਆ
@indervirmundi4448
@indervirmundi4448 23 күн бұрын
Waheguru ji 🙏🏽🙏🏽
@gmsnanu
@gmsnanu 28 күн бұрын
Sher Singh! Many many thanks for taking this swaroop to main stage. Allows all of us with same swaroop to stand with pride in our respective fields..
@bholabholi7083
@bholabholi7083 27 күн бұрын
❤❤Sgpc Alag Sanman kare❤
@BhupinderSingh-xe8du
@BhupinderSingh-xe8du 28 күн бұрын
ਸਿੰਘ ਸਰਦਾਰ ਸਿੱਖੀ ਸਰੂਪ ਵਾਹਿਗੁਰੂ ਆਪ ਜੀ ਨੂੰ ਅਤੇ ਆਪ ਦੇ ਸਾਰੇ ਪਰੀਵਾਰ ਨੂੰ ਚੜ੍ਹਦੀ ਕਲਾ ਬਖਸ਼ੇ .....
@satinderjitsingh7493
@satinderjitsingh7493 28 күн бұрын
ਵਾਹ ਬੇਟਾ ਗੁਰਸਿੱਖ ਸਰੂਪ ਵਿੱਚ ਬੱਬਰ ਸ਼ੇਰ ਹੈ❤❤❤❤❤
@user-pc4br2cc9w
@user-pc4br2cc9w 28 күн бұрын
Great player in Sikhi Saroop
@AmandeepSingh-dg9eb
@AmandeepSingh-dg9eb 28 күн бұрын
ਵਾਹਿਗੁਰੂ ਚੜਦੀਕਲਾ ਬਖਸ਼ੇ 🙏
@GursaavSingh
@GursaavSingh 28 күн бұрын
Singh is king
@kanwarnoor2778
@kanwarnoor2778 28 күн бұрын
Rab mehar kre
@kuldipsingh3473
@kuldipsingh3473 28 күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ
@karmapakhenno9200
@karmapakhenno9200 23 күн бұрын
All the best 💞🌹🙏
@inderjitsingh5014
@inderjitsingh5014 28 күн бұрын
Waheguru ji chardikal viech Rakhan Ji
@desraaj3560
@desraaj3560 26 күн бұрын
Good 🇮🇳🇮🇳
@rajwinderkaur9417
@rajwinderkaur9417 28 күн бұрын
Bhut vdaian beta ji .Waheguru ji chardikala vich rakhe tuahnu .
@Bhachittersingh
@Bhachittersingh 25 күн бұрын
Singh is king 👑💖
@HappySingh-pw1wt
@HappySingh-pw1wt 28 күн бұрын
Very happy to see you in Singh Sarup. God bless you.
@sandhujatt1362
@sandhujatt1362 27 күн бұрын
ਬਹੁਤ ਮਾਨ ਸਾਡੇ ਤਹਿਸੀਲ ਦਾ ਵੀਰ ਜਰਮਨਜੀਤ ਸਿੰਘ🙏
@rajindersinghconvenoralljk7949
@rajindersinghconvenoralljk7949 28 күн бұрын
Congrats Jarmanpreet Singh hockey player but having ful bear is good message rest of others please be strong of Sikh principles
@Mahan_mahal
@Mahan_mahal 26 күн бұрын
❤❤❤
@tarjindersingh4517
@tarjindersingh4517 27 күн бұрын
Great player salute him
@AmarjitSingh-lv1bw
@AmarjitSingh-lv1bw 28 күн бұрын
Trasdi hai sadi kom d k hun asi ek sabtsurt jwan nu dekh k khush hunde ha kio ni sare hunde sabtsurt
@pratibhagoyal3973
@pratibhagoyal3973 28 күн бұрын
Salute 🫡 bro
@HarpreetSingh-yo5kn
@HarpreetSingh-yo5kn 27 күн бұрын
Proud of you Germanpreet well done
@nishanjhamka5260
@nishanjhamka5260 25 күн бұрын
Good player
@rahulsinha623
@rahulsinha623 28 күн бұрын
Asardar sardar.🫡
@KaramjitKaur-du2wr
@KaramjitKaur-du2wr 26 күн бұрын
ਸ਼ੁੱਭ ਇੱਛਾਵਾਂ 🙏
@MANPREETSINGH-qk7rt
@MANPREETSINGH-qk7rt 25 күн бұрын
Good 👍
@ParamjitSingh-bx9zq
@ParamjitSingh-bx9zq 26 күн бұрын
Hanji phaji ma olympics game vich ind vs nz match grond vich live dakhya c ta jarmanpreet phaji di game bhut vidya c phaji match vich bool de naal hi rhande c
@Ekamkhiala
@Ekamkhiala 26 күн бұрын
@nathsingh2097
@nathsingh2097 28 күн бұрын
Waheguru ji waheguru ji waheguru ji waheguru ji waheguru ji waheguru
@HarjinderSingh-oe4kg
@HarjinderSingh-oe4kg 28 күн бұрын
Singh is king parmatma mehar kara veer ta
@r.k3261
@r.k3261 28 күн бұрын
Congratulations 🎇👏 jarman bhai
@iqbalsingh2623
@iqbalsingh2623 28 күн бұрын
Saloot hai sardar ji noo, singh is king,
@inderjitsingh5014
@inderjitsingh5014 28 күн бұрын
Very good Jarman jit Singh 👌
@HardeepSingh-cp5us
@HardeepSingh-cp5us 27 күн бұрын
I love you veer
@balveersinghsandhu1577
@balveersinghsandhu1577 28 күн бұрын
ਜਰਮਨਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@gurmelsingh8065
@gurmelsingh8065 28 күн бұрын
ਸਿਰਾਂ ਖੇਡ ਹੈ ਜੀ। ਡੀ ਤੋਂ ਡੀ ਤੱਕ ਜਾਣ ਵੱਡੇ ਸਟੈਮਿਨਾ ਦੀ ਲੋੜ ਹੈ। ਗੋਲ ਭੀ ਇੱਕ ਮੈਚ ਵਿੱਚ ਕੀਤਾ ਪਹਿਲਾ ਪ੍ਰੋ ਲੀਗ ਵਿੱਚ।
@manjotsingh-sx9vf
@manjotsingh-sx9vf 28 күн бұрын
Singh sardar
@thindtelecom5237
@thindtelecom5237 28 күн бұрын
Waheguru ji
@kamaljotsingh2974
@kamaljotsingh2974 28 күн бұрын
🙏🙏🙏👍👍👍👌👌👌❤❤❤
@JaspalSingh-qs9tk
@JaspalSingh-qs9tk 28 күн бұрын
Verygoodplayer.jarmanjeet
@gurdevsinghaulakh7810
@gurdevsinghaulakh7810 28 күн бұрын
❤❤❤❤❤ਧੰਨ ਗੁਰੂ ਨਾਨਕ❤❤❤❤❤
@sandipchahal5897
@sandipchahal5897 26 күн бұрын
ਸਾਡੇ ਇਲਾਕੇ ਦਾ ਮਾਣ
@turlochanmalhi3130
@turlochanmalhi3130 28 күн бұрын
Good, he looks proper Sikh.
@Manjitsingh-id5lo
@Manjitsingh-id5lo 28 күн бұрын
Punjab govt shuld give a clas post to jarmanjit
@user-nv3lk4jr4u
@user-nv3lk4jr4u 28 күн бұрын
Great jatta
@SukhwinderSingh-lx6cv
@SukhwinderSingh-lx6cv 28 күн бұрын
Waheguru ji lammi umar krn
@ASingh1699k
@ASingh1699k 28 күн бұрын
Proud of Panjabi Sikh lion 🙏🏻🏒
@BaljitSingh-wc6ws
@BaljitSingh-wc6ws 28 күн бұрын
❤❤
@HarryHarjeet-yi9rs
@HarryHarjeet-yi9rs 28 күн бұрын
Khalsa academy mehta chowk da great player.❤
@BaljinderSingh-vi6wd
@BaljinderSingh-vi6wd 28 күн бұрын
Sat seri akal 🎉🎉🎉
@JaspalSingh-vb4gd
@JaspalSingh-vb4gd 28 күн бұрын
Singh Saab
@user-nv3lk4jr4u
@user-nv3lk4jr4u 28 күн бұрын
Singh is king🎉🎉🎉
@bittusaini7750
@bittusaini7750 28 күн бұрын
Singh is king 🎉👍
@MilwantSingh
@MilwantSingh 28 күн бұрын
Jarmanjit putra Tara uto sadka,Guru baba ji Mahar karn
@talwindersingh2438
@talwindersingh2438 28 күн бұрын
Bahut vadia veer
@user-bl3gl2oo6b
@user-bl3gl2oo6b 28 күн бұрын
ਪਤਰਕਾਰ ਜੀਉ,,ਗੱਲਬਾਤ ਸ਼ੁਰੂ ਕਰਨ ਤੋ ਪਹਿਲਾ ਵੀਰ ਦਾ ਘਰ ਪਿੰਡ ਜਿਲੇ ਤੋ ਗੱਲਬਾਤ ਸ਼ੁਰੂ ਕਰਿਆ ਕਰੋ
@user-se2dj4gu2k
@user-se2dj4gu2k 26 күн бұрын
Singh is king Mohan Chahal canada to
@Maxofficial711
@Maxofficial711 28 күн бұрын
👍🙏🚩👍🙏🚩👍🙏🚩
@susharma9560
@susharma9560 25 күн бұрын
He was responsible for India getting PC against Germans in SF. He raised his stick to stop and Ariel pass in Indian D. 2nd PC was also awarded to Germans because ball hit his boot. This is true watch the replay.
@jaswantsingh-xj6dk
@jaswantsingh-xj6dk 27 күн бұрын
ਪਲੈਂਟੀ ਸਟਰੋਕ ਅਤੇ ਪਲੈਟੀ ਕਾਰਨਰ ਦੋਨੇ ਇਹਦੀ ਗਲਤੀ ਨਾਲ ਹੋਇਆ ਜਿਸ ਕਰਕੇ ਭਾਰਤ ਗੋਲਡ ਮੈਡਲ ਜਿੱਤਣ ਤੋਂ ਰਹਿ ਗਿਆ
Самое неинтересное видео
00:32
Miracle
Рет қаралды 1,7 МЛН
Show with Sukhpal Singh Khaira | Political | EP 494 | Talk with Rattan
38:20