ਇਸ ਬਾਪੂ ਨੂੰ ਮਹਿੰਗਾ ਪਿਆ ਕੈਨੇਡਾ||

  Рет қаралды 1,508,725

Canadian Sath

Canadian Sath

Күн бұрын

ਇਸ ਬਾਪੂ ਨੂੰ ਮਹਿੰਗਾ ਪਿਆ ਕੈਨੇਡਾ
#canadiansathtv #snoverdhillon #internationalstudents #canada #buzurg #media #latestnews #viralvideos
Buy Our Merchandise :- bit.ly/39rGyJL
KZbin :- bit.ly/3spg1Dx
FACEBOOK :- bit.ly/39GZKn1
INSTAGRAM :- bit.ly/3PhMiGv
TIKTOK :- bit.ly/3wfzDeC
LIVE LISTEN :- +1(437) 890-8888
EMAIL :- media@candiansathtv.ca
WEBSITE :- canadiansath.ca/
LIVE CALL IN STUDIO +1(905)670-6896
________________________________________
Please Share & Subscribe
Sound Courtesy-Ben Sound
________________________________________
Credits
Host & Producer -Snover Singh Dhillon
Host & journalist - Tajinder Singh Mukhi
Cameraman - Sukhman Sandhu
Technical Head - Priya Vashisht
Graphic Designer & Video Editor - Gursewak Singh
________________________________________
For more updates -
Watch Canadian Sath TV on All IPTV. Canada || USA || Australia || New Zealand || England || Europe KZbin Facebook All Over World
________________________________________
tags
Canadian sath tv , snover dhillon canadian punjabi paani ch madhani

Пікірлер: 1 600
@deeprataindia1170
@deeprataindia1170 2 жыл бұрын
ਬਾਪੂ ਜੀ ਪੈਰੀ ਪੈਣਾ ਕਬੂਲ ਕਰਨਾ ਜੀ।ਸੱਚ ਬਾਪੂ ਜੀ ਆਪਣਾ ਪਿੰਡ,ਅਪਣਾ ਸੱਭਿਆਚਾਰ ਹੀ ਸਾਨੂੰ ਚੰਗਾ ਲੱਗਦਾ ਹੈ ਰੋਮ ਰੋਮ ਵਿੱਚ ਵਸਿਆ ਹੈ ਮਿੱਟੀ ਦਾ ਮੋਹ।ਕਾਸ਼ ਸਾਡਾ ਆਪਣਾ ਮੁਲਕ ਹੀ ਖੁਸ਼ੀਆਲ ਹੋਵੇ ਦੂਜੇ ਮੁਲਕ ਨਾ ਹੀ ਜਾਣਾ ਪਵੇ। ,,Ballu ਰਟੈਂਡਾ,,
@saroyasaab9571
@saroyasaab9571 Жыл бұрын
ਬਾਪੂ ਜੀ ਮੇਰੀ ਬੇਟੀ ਵੀ ਕਨੇਡਾ ਗੲੀ ਹੈਂ ਉਹ ਇਹ ਸਾਰੀਆਂ ਗੱਲਾਂ ਦਸਦੀ ਬਿਲਕੁਲ ਸੱਚੀਆਂ ਹਨ
@SudeshKaur-ov2ri
@SudeshKaur-ov2ri Жыл бұрын
Acha ji🤔🤔Canada achi city ni ji
@kuljinderkamalsingh9848
@kuljinderkamalsingh9848 2 жыл бұрын
ਬਾਪੂ ਜੀ ਬਿਲਕੁਲ ਠੀਕ ਕਿਹਾ ਬਹੁਤ ਬਹੁਤ ਧੰਨਵਾਦ ਜੀ... ਦੂਰੋਂ ਦੂਰੋਂ ਢੋਲ ਵੱਜਦੇ ਸੋਨੇ ਲੱਗਦੇ..... ਬਾਪੂ ਜੀ..... ਆਪਣਾ ਪੰਜਾਬ ਠੀਕ ਕਰੀਏ... ਇੱਤੇ ਬਾਬੇ ਨਾਨਕ ਦੀ ਧਰਤੀ ਵਿਚ ਵਿਚ ਬਹੁਤ ਵਰਕਤ ਆਹ.....
@BalwinderSingh-ug9fe
@BalwinderSingh-ug9fe Жыл бұрын
ਸਾਡੇ ਲੀਡਰ ਪੰਜਾਬ ਨੂੰ ਠੀਕ ਰਹਿਣ ਦੇਣਗੇ ।ਸਾਡੀ ਆਪਣੀ ਸਰਕਾਰ ਹੋਵੇ ਫਿਰ ਵੀ ਸਾਡੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਹੋ ਜਾਵੇ ।ਇਸ ਨੂੰ ਪੰਥਕ ਸਰਕਾਰ ਕਹੋਗੇ?
@karanjotsingh4684
@karanjotsingh4684 Жыл бұрын
@@BalwinderSingh-ug9fe leader rabb ne kite utto te ni sutt te ovi ta tuhade ee bnae aa
@LuckySingh-xr9wh
@LuckySingh-xr9wh 2 жыл бұрын
ਇਕ ਦਿਨ ਐਸਾ ਆਵੇਗਾ ਜਦੋਂ ਪੰਜਾਬ ਨੂੰ ਭੱਜਣਾ ਸਭ ਨੇ ਫੋਕੀ ਟੋਹਰ canda ਦੀ ਲੋੜ ਹੈ ਆਪਣੇ ਆਪ ਨੂੰ ਸਮਜਨ ਦੀ
@gss6617
@gss6617 2 ай бұрын
ਤੇਰੀ ਆਖੀ ਗੱਲ ਸੱਚ ਸਾਬਤ ਹੋਣ ਲੱਗੀ,, ਵਾਪਸ ਆਉਣੇ ਸ਼ੁਰੂ ਹੋਗੇ
@cjsbhullar7196
@cjsbhullar7196 2 жыл бұрын
ਬਾਬਾ ਜੀ ਮਾਫ਼ ਕਰਨਾ,ਮਿੱਠੀ ਜੇਲ੍ਹ ਵਾਲਿਆ ਨੂੰ ਤੇ ਪਿੰਡ ਵਾਲੇ ਸਿਵੇ ਵੀ ਨਸੀਬ ਨਹੀਂ ਹੁੰਦੇ। 100%ਸਹੀ ਗੱਲਾਂ ਨੇ ਤੁਹਾਡੀਆਂ।
@sunnysingh-cu9mi
@sunnysingh-cu9mi 2 жыл бұрын
What about us growing into our 30s, what will happen to our felling when we grew older, or we already now What expect.
@canadiansath
@canadiansath 2 жыл бұрын
ਧੰਨਵਾਦ Share ਜਰੂਰ ਕਰੋ
@virsavlogs9403
@virsavlogs9403 2 жыл бұрын
Kyu nai hunde ghat khao ghat kamao punjab raho sive ta aap blonge punjab de kyu ave landu gallan kari jane nale paise cahide nale sardari bhalde zindgi ik changrash aw sabna nu e ladna painda jede punjab ch vichare 400 dihadi le ke apn Privar palde ne mSa time pass hunda jina ohna nu bhej do dekhi asesa dinde thunu zindgi ch sab kuj nai milda jo bnda chunda fer rabb nu kon yaad kare ave maari jande jida nai dil karda na jao ethe ghat kha lao
@kuldeepsimgh768
@kuldeepsimgh768 2 жыл бұрын
Tu kii gia c
@GagandeepSinghsaab
@GagandeepSinghsaab 2 жыл бұрын
@@virsavlogs9403 veer osda comment da shi mtlb hi ni smjje tusi read kro fir osda comment
@ranjitgill7432
@ranjitgill7432 2 жыл бұрын
ਬਾਬਾ ਜੀ ਬਿਲਕੁਲ ਸਚ ਬੋਲਦੇ ਹਨ।ਵਾਕਿਆ ਹੀ ਮਹਿੰਗਾ ਪਿਆ ਕਨੇਡਾ ।
@INDERJITSINGH-bd3mh
@INDERJITSINGH-bd3mh 2 жыл бұрын
ਸਤਿਕਾਰਯੋਗ ਭਾਈ ਸਾਹਿਬ ਜੀ ਨੇ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਹਨ ਬਿਲਕੁਲ ਸੋਲਾਂ ਆਨੇ ਸੱਚ ਕਿਹਾ
@canadiansath
@canadiansath 2 жыл бұрын
ਧੰਨਵਾਦ Share ਜਰੂਰ ਕਰੋ
@jotjotsingh2532
@jotjotsingh2532 2 жыл бұрын
Mere nanke pind da 40 kille jameen aa 1munda aa bund h keda c cannda da khende c bhar karna rista
@exploretheworldwithtwofrin5910
@exploretheworldwithtwofrin5910 2 жыл бұрын
@@jotjotsingh2532 roonge 22 kise din
@jaswinderkaur4285
@jaswinderkaur4285 2 жыл бұрын
ਬਹੁਤ ਵਧੀਆ ਤੇ ਸੱਚ ਕਿਹਾ ਸਤਿਕਾਰ ਯੋਗ ਬਾਪੂ ਜੀ ਨੇ
@cheema4278
@cheema4278 2 жыл бұрын
Sat Sri akal ji
@canadiansath
@canadiansath 2 жыл бұрын
ਧੰਨਵਾਦ Share ਜਰੂਰ ਕਰੋ
@SukhmanderSingh-tp5tg
@SukhmanderSingh-tp5tg Ай бұрын
ਇਹ ਅਪਣੇ ਪਿੰਡ ਕਿਓਂ ਨਹੀਂ ਜਾਂਦਾ
@JasbirSingh-fy8vy
@JasbirSingh-fy8vy 2 жыл бұрын
ਪੰਜਾਬ ਹੀ ਖੁਸ਼ੀਆ ਖੇੜੇ ਨਾਲ ਭਰ ਜਾਵੇ ਵਾਹਿਗੁਰੂਜੀ ਦੀ ਕਿਰਪਾ ਨਾਲ ਵਾਹਿਗੁਰੂਜੀ
@gurdeepsingh-rx3ye
@gurdeepsingh-rx3ye 2 жыл бұрын
ਸਾਡੇ ਇਕ ਰਿਸ਼ਤੇਦਾਰ 1968 ਚ ਕਨੇਡਾ ਗਏ ਸੀ। 30 ਕਿੱਲੇ ਜ਼ਮੀਨ ਸੀ। ਅੱਜ ਦੋਨੇ ਬਜ਼ੁਰਗ ਬਿਰਧ ਆਸ਼ਰਮ ਚ ਹਨ।
@stevenson68478
@stevenson68478 Жыл бұрын
Canada vich bahute lokan da ahi future aa
@hungama2492
@hungama2492 Жыл бұрын
Bro ਮੈਂ toronto rhna ethe medical te law ਦਾ ਕੋਈ ਹਾਲ ਨੀਂ
@ranjeetkaur6746
@ranjeetkaur6746 2 жыл бұрын
ਪਰ ਸੱਚ ਇਹ ਹੈ ਕਿ ਜਿੰਨਾਂ ਦੇ ਪੰਜਾਬ ਵਿੱਚ ਕੰਮਕਾਜ ਵਧੀਆ ਚਲਦੇ ਤੇ ਸਰਦੇ ਪੁੱਜਦੇ ਹਨ ਉਹ ਬੱਚੇ ਨਾ ਆਉਣ ਜੀ। ਬਾਕੀ ਇਸ ਵਿੱਚ ਕੋਈ ਛੱਕ ਨਹੀਂ ਸਾਡੀਆਂ ਅਗਲੀਆਂ ਨਸਲਾਂ ਨੇ ਆਪਣਾ ਕਲਚਰ ਭੁੱਲ ਜਾਣਾ ਹੈ।
@gurpreetkhehra3346
@gurpreetkhehra3346 2 жыл бұрын
ahh ta hai k kise nu pishla kj ni pta lgna wmk
@GurpreetSingh-ui7vq
@GurpreetSingh-ui7vq 2 жыл бұрын
ਮੈ ਤਾ ਆਉਣ ਲੱਗਾ ਸੀ ਯਾਰ ਤੁਸੀਂ ਡਰਾਈ ਜਾਂਦੇ ਹੌ
@gavi_naaz
@gavi_naaz 2 жыл бұрын
ਬਾਪੂ ਜੀ ਨੇ ਬਹੁਤ ਹੀ ਵਧੀਆ ਗੱਲਾਂ ਅਖੀਆ ਨੇ
@JaswinderSingh-rp5iz
@JaswinderSingh-rp5iz 2 жыл бұрын
Canada nylon Dubai is gold
@SukhwinderSingh-so8mr
@SukhwinderSingh-so8mr 2 жыл бұрын
ਬਹੁਤ ਵਧੀਆ ਗੱਲ ਕਹੀ ਹੈ ਧਨਵਾਦ ਜੀ ਸਭ ਵਧੀਆ ਪੰਜਾਬ ਵਰਗੀ ਮੌਜ ਨ੍ਹੀਂ ਲੱਭਣੀ
@princes6697
@princes6697 2 жыл бұрын
ਜਦੋਂ ਤੱਕ ਪੰਜਾਬ ਗੁਲਾਮ ਹੈ ਉਦੋਂ ਤੱਕ ਕਾਹਦੀਆ ਮੌਜਾਂ ? ਪੰਜ ਦੇ ਪੰਜ ਦਰਿਆ ਅਜ਼ਾਦ ਹੋਣ ਇਹਨਾਂ ਕੱਟੜ ਮੂਰਖ ਦੋਵੇਂ ਦੇਸ਼ਾਂ ਤੋਂ ਤਾਂ ਹੀ ਪੰਜਾਬ ਦਾ ਭਲਾ ਸੰਭਵ ਹੈ ਨਾਲੇ ਪੰਜਾਬ ਵੱਖਰਾ ਹੋਣ ਨਾਲ ਇਹਨਾਂ ਦਾ ਰੋਜ਼ ਰੋਜ਼ ਦਾ ਪਿੱਟ ਸਿਆਪਾ ਵੀ ਮੁੱਕ ਦਾ ਹਿੰਦੁਸਤਾਨ ਪਾਕਿਸਤਾਨ ਦਾ
@robbytakhar1626
@robbytakhar1626 2 жыл бұрын
Hhfygcefycf5tbtug8cfgdrdgddfďfthdgyifgff
@mastjaatharyanasingh959
@mastjaatharyanasingh959 2 жыл бұрын
India to india he. Haryana punjab jindabad
@veenasahni8580
@veenasahni8580 2 жыл бұрын
Tey India ja k kio nahi rehnde
@MALWABLOCK1008
@MALWABLOCK1008 2 жыл бұрын
ਸਹੀ ਆ ਵੀਰ ਜੀ ਪੰਜਾਬ ਵਰਗੀ ਮੌਜ ਨਹੀਂ ਜੇ ਪੰਜਾਬ ਦੇ ਸ਼ਾਸਕ ਚੰਗੇ ਹੋਣ ਪੰਜਾਬ ਦਾ ਪਾਣੀ ਪੀਣ ਯੋਗ ਹੋਵੇ ਬਿਮਾਰੀਆਂ ਤੋਂ ਮੁਕਤ ਹੋਵੇ polution ਘੱਟ ਹੋਵੇ ਸਭ ਤੋਂ ਵੱਡੀ ਗੱਲ ਰੋਜਗਾਰ ਮਿਲੇ... ਮੁੱਕਦੀ ਗੱਲ ਜਾਂ ਤਾਂ ਮੰਗਿਆਈ ਘਟੇ ਜਾਂ ਆਮਦਨ ਵਧੇ 🙏🙏
@rashpalsingh9173
@rashpalsingh9173 2 жыл бұрын
ਤਰੱਕੀ ਪੰਜਾਬ ਚ ਰਹਿ ਕੇ ਵੀ ਕਰ ਸਕਦੇ ਆ ਪਰ ਇੱਥੇ ਕਾਫ਼ੀ ਲੋਕ ਇਸ ਕਰਕੇ ਕਾਮਯਾਬ ਨਹੀਂ ਹੁੰਦੇ ਕਿਉਂਕਿ ਉਹ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਹ ਸੋਚਦੇ ਆ ਕਿ ਲੋਕ ਕੀ ਕਹਿਣਗੇ ,ਉਦਾਹਰਣ ਦੇ ਤੌਰ ਤੇ ਛੋਟਾ ਕਿਸਾਨ ਜਿਸ ਕੋਲ ਜਮੀਨ ਘੱਟ ਆ 2/4 ਏਕੜ ਆ ਤਾਂ ਉਹ ਆਪਣੇ ਖੇਤ ਚ ਕਮਾਦ ਉਗਾ / ਬੀਜ ਕੇ ਰਸ ਦਾ ਵੇਲਣਾ ਲਾ ਕੇ 8/10 ਖੇਤ ਵਾਲੇ ਜਿੰਨੀ ਕਮਾਈ ਕਰ ਸਕਦਾ ਪਰ ਗੱਲ ਉੱਥੇ ਆ ਕੇ ਰੁਕ ਜਾਂਦੀ ਆ ਕਿ ਲੋਕ ਕੀ ਕਹਿਣਗੇ, ਇੱਕ ਜਿੰਨੀ ਦੇਰ ਆ ਜੱਟਪੁਣਾ ਨਹੀਂ ਖ਼ਤਮ ਹੁੰਦਾ ਉੰਨੀ ਦੇਰ ਆਪਾਂ ਤਰੱਕੀ ਨਹੀਂ ਕਰ ਸਕਦੇ, ਬਾਕੀ ਸਰਕਾਰਾਂ ਵੀ ਮਾੜੀਆਂ ਆ ਇਹ ਗੱਲ ਵੀ ਸਹੀ ਆ 🙏🏻🙏🏻🙏🏻🙏🏻
@ajaibsidhu8809
@ajaibsidhu8809 2 жыл бұрын
ਬਿਲਕੁਲ ਸਹੀ ਗੱਲਾਂ ਕੀਤੀਆਂ। ਜੇਕਰ ਸਾਡੇ ਦੇਸ਼ ਵਿੱਚ ਰੁਜ਼ਗਾਰ ਦੇਣ ਸਰਕਾਰਾਂ ਤਾਂ ਕਿਉਂ ਨੌਜਵਾਨ ਬੱਚੇ ਬੱਚੀਆਂ ਬਾਹਰਲੇ ਦੇਸ਼ਾਂ ਵਿੱਚ ਜਾਣ ।
@saabsandhu007
@saabsandhu007 2 жыл бұрын
Bhai g India ch population bht jada hai, har kisa nu government job nhi mile sakdi....lokki jhara 10-10 killa vach k bhar jye janda, oho ona 10 killa ch dragon fruit, tulips etc dye khati karn veakhio kawa kuch k sala ch malamal hunda... Bakki punjab dye janta dya study wal ght he rujaan aa, kisa nu v IItan bnn, scientists bnn wal koi rujaan nhi...+2 kar k bs sara bhar jana chonda aa....bakki India ch competition bht jada aa UPSC dya exam cho lagpag 270 seats cho bihar wala 70/80 seats lya k janda ta punjab wala masa 3/4....kyu k bihar wala jido v vale hunda oo study karda, ta sadi janta nu Instagram, Facebook tuu he vale nhi milda... So, government dya nal nal appa khud v zeemadar aa, appni es halt lye.....
@Bibliophile_singh
@Bibliophile_singh 2 жыл бұрын
@@saabsandhu007 bilkul sahi keha tusi,
@mannurandhawa5011
@mannurandhawa5011 2 жыл бұрын
@@saabsandhu007 well said
@punjabicommunity4305
@punjabicommunity4305 2 жыл бұрын
Eh gallan ea ta bhi nai hatna jano,ithe loka de 50-50 kille,te kaen de business set a oh bhi tureo a......
@anushkachowdhary3670
@anushkachowdhary3670 2 жыл бұрын
Rojgar te hai ji par dalal bina dalali kisi nu koi kam nhi dvaunde.... Kuch log ta sarkari job piche adhi zindagi barbad kar lende ki ehi job krni nhi to koi nhi krni
@rakeshbali7209
@rakeshbali7209 2 жыл бұрын
Real great sikh of our Guru speaking truth boldly.... Big Salute
@harvindersingh9448
@harvindersingh9448 2 жыл бұрын
ਬਹੁਤ ਹੀ ਵਧੀਆ ਵਿਚਾਰ ਆ ਸਚਾਈ ਆ ਕੜਵੀ ਆ ਦੁਖਦਾਈ ਆ ਜਿਸ ਤਰਾਂ ਚੂਹੇ ਫਸਾਉਣ ਵਾਲੇ ਪਿੰਜਰੇ ਵਿੱਚ ਉਛਲ ਕੁਦ ਕਰਦੇ ਬਾਕੀ ਕਹਿੰਦੇ ਉਹ ਖਾਹ ਪੀਅ ਕੇ ਮੌਜਾਂ ਮਾਣਦੇ ਆ ਚਲੋ ਅਸੀ ਵੀ ਅਸੀ ਵੀ ਚਲੋ ਚਲੋ ਦਾ ਮੇਲਾ ਆ ਏ ਹੁਸ਼ਿਆਰਪੁਰ ਤੋ ਪੰਜਾਬ ਦੀ ਧਰਤੀ ਤੋ ਜਿਆਦਾਤਰ ਤੀਜੇ ਚੋਥੀ ਪੀੜੀ ਵਿੱਚੋ ਨਾਮੋ ਨਿਸ਼ਾਨ ਬਿਲਕੁਲ ਖਤਮ ਹੋ ਜਾਂਦੇ ਵਾਹਿਗੁਰੂ ਜੀ ਹਰ ਇਕ ਬੰਦਾ ਆਪਣਾ ਪਿਛੋਕੜ ਮਿਟਾ ਲੈਂਦਾ ਆ
@vijaykumar4994
@vijaykumar4994 Жыл бұрын
Apa Chalo Canada Punjab baiya ne sabh Lena Sharm kro yaar har koi bahar ja riha boht dukh wali gall a
@Truth-Always
@Truth-Always 2 жыл бұрын
ਭਾਰਤੀਓ ਆਪਣੇ ਦੇਸ਼ ਨੂੰ ਸੰਭਾਲ਼ ਲਓ, ਆਪਣੀ ਸੱਭਿਅਤਾ , ਆਪਣੀ ਸੰਸਕ੍ਰਿਤੀ, ਆਪਣਾ ਧਰਮ ਸੰਭਾਲ਼ ਲਓ। ਇੱਥੇ ਅਸੀਂ ਗੁਲਾਮੀ ਕਰਦੇ ਆ, ਨਾ ਘਰ ਦੇ ਨਾ ਘਾਟ ਦੇ। ਇਹ ਦੇਸ਼ ਤੁਹਾਡਾ ਸਭ ਕੁਝ ਖੋਹ ਲੈੰਦੇ ਹਨ।
@amansingh-nl9so
@amansingh-nl9so Жыл бұрын
Right
@sukhiduggankaur384
@sukhiduggankaur384 2 жыл бұрын
ਬਾਪੂ ਜੀ ਅਸੀਂ ਤਾਂ ਅਜੇ ਕਨੈਡਾ ਜਾਣਾਂ ਸੀ, ਬੱਚੇਆਂ ਕੋਲ਼ ਪਰ ਤੁਸੀਂ ਤਾਂ ਮਨ ਹੀ ਖੱਟਾ ਕਰ ਦਿੱਤਾ
@sakattarsingh1698
@sakattarsingh1698 2 жыл бұрын
ਵੀਰੇ ਮਨ ਨਾ ਖਟਾ ਕਰੋ ਜੇ ਏਨਾ ਜਿਆਦਾ ਮਾੜਾ ਹੁੰਦਾ ਨਾ ਤੇ ਇਹ 14ਸਾਲ ਨਾ ਲਾਉਂਦਾ
@gurdevgrewal7553
@gurdevgrewal7553 2 жыл бұрын
ਥੋੜਾ ਆਪਣੇ ਹੱਥ ਵੱਸ ਹੈ ਬਾਕੀ ਕੁਝ ਸੱਚ ਹੈ ਪਰ ਕੈਨੇਡਾ ਮਾੜਾ ਨਹੀ ਕੰਮ ਦੀ ਕਦਰ ਹ ਸੁਪਨੇ ਵਾਲੀ ਗੱਲ ਪੂਰੀ ਸਹੀ ਹੈ 🙏👍
@ParamjitSingh-jp8fz
@ParamjitSingh-jp8fz 2 жыл бұрын
ਵੀਰ ਜੀ ਜਾਓ ਓਥੇ ਬਹੁੱਤ ਵਧੀਆ ਮੁੱਲਖ ਹੈ
@tinkusingh6116
@tinkusingh6116 2 жыл бұрын
fr ey vapas kion ni aa rhe ey pusho ena nu horan nu keh rhe Canada na aavo 😏😏
@ParamjitSingh-jp8fz
@ParamjitSingh-jp8fz 2 жыл бұрын
@@tinkusingh6116 ਜੋ ਇਹਨਾ ਵਰਗੇ ਪਹਿਲਾ ਗਏ ਉਹਨਾ ਦਾ ਰੋਹਬ ਮਰਗਿਆ ਹੁੱਣ ਇਹਨਾ ਦੇ ਕੋਈ ਤਰਲੇ ਨਹੀ ਮਾਰਦਾ ਤਾ ਰੋਂਦਾ
@kanwaljitdhaliwal918
@kanwaljitdhaliwal918 2 жыл бұрын
ਬਹੁਤ ਵਧੀਆ ਗੱਲਾਂ ਕੀਤੀਆਂ ਬਾਪੂ ਜੀ ਨੇ।
@kanwerjitsingh7181
@kanwerjitsingh7181 2 жыл бұрын
ਵਧੀਆ ਗੱਲਾਂ ਸੱਚੀਆਂ ਗੱਲਾਂ ਚੰਗੀਆਂ ਗੱਲਾਂ, ਧੰਨਵਾਦ
@manmeetsingh6106
@manmeetsingh6106 2 жыл бұрын
ਬਾਪੂ ਕੋਲ ਚੰਗੀ ਜ਼ਮੀਨ ਜਾਿੲਦਾਦ ਹੈ ਤਾਂ ਹੀ ਗੱਲਾਂ ਆਖਦਾ ਜੇਹੜੇ ਜਰੂਰਤ ਮਂਦ ਨੇ ਉਸਨੂੰ ਪੁਛ ਕੇ ਵੇਖ। ਰੱਜੇ ਨੂੰ ਗੱਲਾਂ ਅਾਊਦੀਆ ਨੇ। ਸੌਖਾ ਮਿਲ ਗਿਆ ਕਨੇਡਾ ਤਾਹੀ ਨੁਕਸ ਕਢਦਾ ਹੈ। ਅਖੇ ਦਾਨ ਚ ਮਿਲਆ ਹੀਰਾ ਵੀ ਪੱਥਰ ਈ ਲਗਦਾ ਏਹਨੂੰ
@AK-bp2qp
@AK-bp2qp 2 жыл бұрын
200 % ਸਹੀ
@gurmeetrandhawa2382
@gurmeetrandhawa2382 2 жыл бұрын
Sahi a ji
@ajmerdhillon3013
@ajmerdhillon3013 2 жыл бұрын
ਬਿਲਕੁਲ ਸੱਚੀਆਂ ਗੱਲਾਂ
@sunnymoney8178
@sunnymoney8178 2 жыл бұрын
ਸਤਿ ਸ੍ਰੀ ਅਕਾਲ ਜੀ ਬਿਲਕੁਲ ਹੀ ਸਚਾਈ ਹੈ ਜੋ ਬਾਈ ਜੀ ਦਸ ਰਿਹਾ ਹੈ
@harjitsingh9853
@harjitsingh9853 2 жыл бұрын
ਬਾਬਾ ਜੀ ਤੁਹਾਡੇ ਬੱਚੇ ਤੁਹਾਡੇ ਹੀ ਦਰਖਤ ਹਨ ਲਾਏ ਹੋਏ ਉਨਾ ਨੂੰ ਹੀ ਕੰਮ ਕਰਕੇ ਡਾਲਰ ਮਿਲਦੇ ਹਨ ਇਹ ਨਾ ਕਹੋ ਕਿ ਦਰਖਤਾ ਨੂੰ ਡਾਲਰ ਨਹੀ ਲੱਗਦੇ ਲੱਗਦੇ ਹਨ ਜੇ ਵਧੀਆ ਦਰਖਤ ਪਾਲੇ ਹੋਣ
@mikehazard5817
@mikehazard5817 2 жыл бұрын
ਨਸ਼ੇ ਦੁਨਿਆਂ ਬਣਨ ਵੇਲੇ ਤੌਂ ਹੀ ਹਨ । ਇਨਸਾਨ ਨੂੰ ਆਪਣੀ ਅਕਲ ਤੋਂ ਕੰਮ ਲੈਣਾਂ ਪੈਦਾ । ਕੋਈ ਵੀ ਜਾਨਵਰ ਭੰਗ ਨੂੰ ਮੁੰਹ ਨਹੀਂ ਲੋਂਦੇ ਪਰ ਇਨਸਾਨ ਖਾਂਦੇ ਅਤੇ ਪੀਂਦੇ ਹਨ ਮੋਜ ਕਰਨ ਦਿਓ ।
@satnamsingh9510
@satnamsingh9510 2 жыл бұрын
ਮਾਫ ਕਰਨਾ ਜੇ ਕਿਸੇ ਨੂੰ ਗੁੱਸਾ ਲੱਗੇ, ਸਾਰੇ ਬੱਚੇ, ਸਾਰੇ ਮਾਪੇ ਤੇ ਸਾਰੇ ਪਰਿਵਾਰ ਇਕੋ ਜਿਹੇ ਨਹੀਂ ਹੁੰਦੇ। ਕਿਸੇ ਘਰ ਦਾ ਕੋਈ ਵੱਡਾ ਵੀ ਬਹੁਤ ਅੜਬ ਸੁਭਾਅ ਦਾ ਹੁੰਦਾ ਐ, ਕਿਤੇ ਕਿਸੇ ਦਾ ਕੋਈ ਬੱਚਾ । ਜ਼ਰੂਰੀ ਨਹੀਂ ਸਭ ਦੀ ਸੋਚ ਇਕੋ ਜਿਹੀ ਹੋਵੇ, ਕੀ ਪੰਜਾਬ ਵਿੱਚ ਪਰਿਵਾਰਾਂ ਵਿੱਚ ਲੜਾਈ ਝਗੜੇ ਨਹੀਂ ਹੁੰਦੇ, ਕੀ ਪੰਜਾਬ ਵਿੱਚ ਕਦੇ ਕਿਸੇ ਦਾ ਤਲਾਕ ਨਹੀਂ ਹੋਇਆ। ਕੀ ਪੰਜਾਬ ਵਿੱਚ ਨੂੰਹ ਸੱਸ ਦੀ ਲੜਾਈ ਨਹੀਂ ਹੋਈ। ਕੀ ਪੰਜਾਬ ਵਿੱਚ ਘਰੇਲੂ ਕਲੇਸ਼ ਵਿੱਚ ਉਲਝ ਕੇ ਪਰਿਵਾਰ ਨਹੀਂ ਉਜੜੇ। ਜਿਹੜੀ ਗੱਲ ਇਹ ਬਾਪੂ ਜੀ ਕਹਿ ਰਹੇ ਨੇ ਉਹ ਆਮ ਵਰਤਾਰਾ ਹੈ। ਜਿਸ ਧਿਰ ਜਾਂ ਇਨਸਾਨ ਦੀ ਗ਼ਲਤੀ ਹੈ, ਉਸ ਨੂੰ ਜ਼ਰੂਰ ਕਹੋ, ਕਿਸੇ ਇਕ ਧਿਰ ਨੂੰ ਮਾੜਾ ਨਾ ਕਹੋ। ਬਾਪੂ ਨੇ ਸਾਰੀ ਨਵੀਂ ਪੀੜੀ ਨੂੰ ਦੋਸ਼ੀ ਕਰਾਰ ਦੇ ਦਿੱਤਾ। ਬਾਪੂ ਆਪ ਆਪਣੇ ਪਰਿਵਾਰ ਤੇ ਕੰਟਰੋਲ ਕਰੀ ਬੈਠਾ ਤੇ ਦੂਜਿਆਂ ਨੂੰ ਕਹਿੰਦੇ ਇੱਥੇ ਮਾੜਾ ਹਾਲ ਆ। ਇਹੀ ਲੋਕ ਨੇ ਦੋ ਦੂਸਰਿਆਂ ਨੂੰ ਬਾਹਰ ਆਉਣ ਤੋਂ ਰੋਕਦੇ ਨੇ, ਪਰ ਆਪ ਪੰਜਾਬ ਵਾਪਸ ਨਹੀਂ ਆਉਂਦੇ। ਜੇ ਇਨ੍ਹਾਂ ਹੀ ਮਾੜਾ ਹਾਲ ਏ ਤਾਂ ਬਾਪੂ ਜੀ ਪੰਜਾਬ ਵਾਪਸ ਆ ਜਾਵੋ, 40 ਏਕੜ ਦੇ ਮਾਲਕ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ। ਸਾਡੇ ਲੋਕਾਂ ਦਾ ਦੁਖਾਂਤ ਹੈ ਇਹ ਜਦੋਂ ਪੰਜਾਬ ਹੁੰਦੇ ਨੇ ਪੰਜਾਬ ਨੂੰ ਗਾਲ਼ਾਂ ਕੱਢੀ ਜਾਂਦੇ ਨੇ, ਜਦੋਂ ਬਾਹਰ ਪੱਕੇ ਹੋ ਜਾਂਦੇ ਨੇ ਬਾਹਰ ਨੂੰ ਗਾਲ਼ਾਂ ਕੱਢਣ ਲੱਗ ਜਾਂਦੇ ਨੇ।
@kaursimran5326
@kaursimran5326 Жыл бұрын
Right ji
@ishapawar6869
@ishapawar6869 Жыл бұрын
Agree
@grewal2202
@grewal2202 Жыл бұрын
ਕਰਜਾ ਨਹੀਂ ਉਤਰਦਾ ਬਾਹਰਲੇ ਬੰਦੇ ਦਾ ਸਾਰੀ ਉਮਰ
@GurcharanSingh-hi1xz
@GurcharanSingh-hi1xz Жыл бұрын
TUHADEY VICHAR BILKUL THEEK HAN
@dtpunjabi6399
@dtpunjabi6399 2 жыл бұрын
ਘਰਦੇ ਵੀ ਆਪਣੇ ਬੱਚਿਆਂ ਨੂੰ ਕੋਈ ਸਹੀ ਗੱਲ skhon ਬਾਹਰ ਬਾਹਰ ਕਰੀ ਜਾਂਦੇ ਸਾਰੇ ਜਾਣੇ ਪੰਜਾਬ ਸੰਭਾਲੋ ਪੰਜਾਬੀਓ।
@kamaldecoretr8163
@kamaldecoretr8163 2 жыл бұрын
बाबा जी की बाते सुन कर दिल भर आया अपने बुजर्गो की पराए मुल्क में कैसी दुर्गति होती है केसे इंसान पेसो के पीछे भाग रहे
@bintykala686
@bintykala686 2 жыл бұрын
kamal bilkul sahi
@jaljitsingh9977
@jaljitsingh9977 Жыл бұрын
Taira fadan gia
@PremChand-id7qf
@PremChand-id7qf Ай бұрын
ਸਰਦਾਰ ਜੀ ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਇੱਕ ਇੱਕ ਗੱਲ ਦੀ ਕੀਮਤ ਹੈ ਸਰਦਾਰ ਜੀ ਅਸੀਂ ਪੰਜਾਬ ਦੇ ਸਾਰਾ ਵਿਚ ਕੇ ਕਨੇਡਾ ਜਾਏ ਜਾਂਦੇ ਆ ਔਰ ਬਈਏ ਇਥੇ ਸਾਡੇ ਪੰਜਾਬ ਵਿੱਚ ਰਾਜ ਕਰਦੇ
@hardeeppannu6674
@hardeeppannu6674 2 жыл бұрын
ਬਿਲਕੁਲ ਸਹੀ ਬਾਪੂ ਜੀ
@gurmeetsinghsandhu2340
@gurmeetsinghsandhu2340 2 жыл бұрын
ਸੱਚ ਹੈ ਪਰ ਸਾਡੇ ਹਾਕਮਾਂ ਨੇ ਬੁਰਾ ਹਾਲ ਕਰ ਦਿੱਤਾ ਪੰਜਾਬ ਦਾ
@subhcharanjitsinghnehal9495
@subhcharanjitsinghnehal9495 2 жыл бұрын
ਕੁੱਝ ਖ਼ਰਾਬ ਨਹੀਂ ਕੀ ਫਰਕ ਆ ਆਜੋ compare ਕਰਦੇ ਹਾਂ ਪਰ positive discussion ਕਰਦੇ ਹਾਂ
@harwinderkaur4243
@harwinderkaur4243 2 жыл бұрын
good information 💯 agreed
@harbanskaur8146
@harbanskaur8146 2 жыл бұрын
ਬਾਪੂ ਜੀ ਬਿਲਕੁਲ ਸੱਚ ਕਿਹਾ ਹੈ ਜੀ
@Goldenpunjab2024
@Goldenpunjab2024 Жыл бұрын
ਪੰਜਾਬ ਸਰਕਾਰ ਨੂੰ ਬੇਨਤੀ ਅਾ िਕ ਪੰਜਾਬ ਦੇ ਪੜੇ िਲਖੇ ਨੌਜਵਾਨਾ ਨੂੰ ਬਾਹਰਲੇ ਦੇਸ਼ਾਂ ਨੂੰ ਜਾਣ ਤੋ ਰੋਕ ਸਕਦੀ ਅਾ ਤਾ ਰੋਕ ਲਵੇ ਤਾ िਕ ਪੰਜਾਬ ਖੁਸਹਾਲ ਬਣ ਜਾਵੇ
@gursewaksidhu7315
@gursewaksidhu7315 2 жыл бұрын
ਬਾਪੂ ਜੀ ਵਾਪਸ ਪੰਜਾਬ ਆ ਜਾਉਂ ਜੀ। ਬਾਪੂ ਜੀ ਇਹਥੇ ਕੀ ਕਰਦੇ ਹੋ। ਬਾਪੂ ਜੀ ਆ ਜਾਉਂ ਗੁਰੂਆਂ ਦੀ ਧਰਤੀ ਤੇ।
@gsingh1167
@gsingh1167 2 жыл бұрын
🤣🤣 ਇਹ ਐਵੇਂ ਭੋਰੀ ਜਾਂਦਾ ਥੋੜਾ ਆਪਣਾ ਵੀ ਦਿਮਾਗ ਲਾਓ ਵੀਰ
@mr.batman8884
@mr.batman8884 2 жыл бұрын
G singh right
@gurvinderjitkaurdhillon2504
@gurvinderjitkaurdhillon2504 2 жыл бұрын
ਬਿੱਲਕੁਲ ਵਾਪਸ ਜਾਓ ਜੀ, ਜਰੂਰ ਜੇਲ ਕੱਟਣੀ ਆ! ਜੇ ਬੱਚੇ ਗੁਆਚ ਹੀ ਗਏ ਆ ਤਾਂ ਇੱਥੇ ਰਹਿਣ ਦਾ ਕੀ ਫਾਇਦਾ?
@virsavlogs9403
@virsavlogs9403 2 жыл бұрын
Sahi gal a kehnda dharm to door ho gaya rabb da naam ta apa chaye chann te ja ke le layie paisa di khatr janda har koi jado kothia and gaddia lainde odo nai mada kehnde canada nu har koi apni mehnat aap e khanda loka nu nai vand de firde kam karna e paina chae punjab a chae canada punjab ch kheti karde pata e a kina k bach da canada kam karda banda mehnat da mull ta painda ave chaddi jande pehla pr piche minta karde firde jida dil nai karda ghr avr punjab sidha koi lod nai rehn di kisr nu manu bhut gussa aunda yar
@mr.batman8884
@mr.batman8884 2 жыл бұрын
@@virsavlogs9403 canada ch kheda rabb hani., gurudwara hani. ' Think out side the box'
@Rohandeep216
@Rohandeep216 2 жыл бұрын
ਬਾਪੂ ਦੀ ਗੱਲ ਤੋਂ ਪਤਾ ਲਗਦਾ ਕਿ ਬਾਪੂ ਆਪਣੀ ਨੂੰਹ ਤੋਂ ਤੰਗ ਏ
@parmindersingh-by8ks
@parmindersingh-by8ks 2 жыл бұрын
ਬਾਪੂ ਕਨੇਡਾ ਨੀ ਮਾੜਾ ਤੇਰੀ ਉਲਾਦ ਮਾੜੀ ਆ ਜੋ ਤੇਰੇ ਤੋਂ ਕੰਮ ਕਰਾਉਦੇ ਆ।
@diljotdiljot9309
@diljotdiljot9309 Жыл бұрын
ਵਧੀਆ ਬਾਪੂ ਜੀ ਜੋ ਕਿਹਾ ਸਹੀ ਕਿਹਾ
@qaisartufail4341
@qaisartufail4341 2 жыл бұрын
Absolutely right about Canada and life of PUNJABI
@rickyd5758
@rickyd5758 2 жыл бұрын
ਸਰਕਾਰਾਂ ਨੂੰ ਮਾੜੀਆਂ ਕਹਿ ਦਈਦਾ ਪਰ ਸਰਕਾਰਾਂ ਬਣਾਉਦੇ ਵੀ ਤਾਂ ਲੋਕ ਆਪ ਹੀ ਆ। ਜੇ ਪੰਜਾਬ ਨੂੰ ਸੁਧਾਰਨ ਸਵਾਰਨ ਦੀ ਜਗ੍ਹਾ ਪੰਜਾਬ ਨੂੰ ਛੱਡ ਕੇ ਕਿਤੇ ਹੋਰ ਜਾਵਾਂਗੇ ਤਾਂ ਪੰਜਾਬ ਦਾ ਹਾਲ ਹੋਰ ਮਾੜਾ ਹੀ ਹੋਣਾ। ਨਾਲੇ ਇਹ ਤਾਂ ਬਹਾਨੇ ਆ ਅਸਲੀਅਤ ਚ ਅੱਜਕਲ੍ਹ ਲੋਕਾਂ ਚ ਇੱਕ ਤਾਂ ਪੈਸੇ ਦਾ ਲਾਲਚ ਬਹੁਤ ਵਧ ਗਿਆ ਤੇ ਉਪਰੋਂ ਦੁਨੀਆਂ ਬਹੁਤ Materialistic ਤੇ ਦਿਖਾਵੇ ਦੀ ਹੋਗੀ। ਮੈਨੂੰ ਤਾਂ ਇਸ ਗੱਲ ਦੀ ਵੀ ਬੜੀ ਹੈਰਾਨੀ ਹੁੰਦੀ ਕੀ ਬਾਹਰ ਜਾਣ ਤੋਂ ਬਾਅਦ ਲੋਕਾਂ ਦੇ ਦਿਲਾਂ ਚ ਪੰਜਾਬ ਦਾ ਬਹੁਤ ਦਰਦ ਉਠਦਾ
@GurdeepSingh-vb3bo
@GurdeepSingh-vb3bo 2 жыл бұрын
ਬਾਪੂ ਜੀ ਤੁਸੀਂ ਤਾਂ ਇਥੇ ਗਲਤ ਰਹਿ ਰਹੇ ਨੇ, 40 ਕਿੱਲੇ ਜ਼ਮੀਨ ਦੇ ਪੰਜਾਬ ਵਿੱਚ ਹੋਣ ,ਤਾਂ ਇਥੇ ਡੋਕੇ ਲੈਣ ਗਏ ਐ, ਪੀ ਆਰ ਲੈ ਲਈ ਤੇ ਵਾਪਸ ਪਿੰਡ ਸਰਦਾਰੀ ਕਰੋ, ਐਵੇਂ ਸੁਆਦ ਦੇ ਭੁੱਖੇ ਮਰੀ ਜਾਂਦੇ ਹੋ, ਧੰਨਵਾਦ ਜੀ ।
@jassbanga3232
@jassbanga3232 2 жыл бұрын
Bai ji Ohi ta chakar AA inha nu Canada Nahi si changa lagna kyon ke eh sari umar India ch 1 bakhre system de wich rehe te Canada da system totally different hai India to is karke jyada umar de loga nu uthe changa nahi lagda
@hardeepsinghcheema429
@hardeepsinghcheema429 Жыл бұрын
ਬਾਪੂ ਜੀ ਦੀਆਂ ਗੱਲਾਂ 100% ਠੀਕ ਹਨ I
@HardeepSingh-wu1qq
@HardeepSingh-wu1qq 2 жыл бұрын
ਬਾਪੂ ਜੀ ਦੀ ਪੰਜਾਬ ਦੀ ਜਾਇਦਾਦ ਲਾਵਾਰਿਸ ਹੋਗੀ / ਹਰਦੀਪ ਮਕਸੂਦੜਾ
@JAspalSingh-lu1hf
@JAspalSingh-lu1hf 2 жыл бұрын
ਬਾਪੂ ਜੀ ਸੱਤ ਸ੍ੀ ਅਕਾਲ ਬਾਪੂ ਜੀ ਤੁਸੀਂ ਸਾਡੀਆਂ ਅੱਖਾਂ ਖਲੋਤੀਆਂ ਹੁਣ ਨੀ ਆਊਦੇਂ ਕੈਨੇਡਾ ਪਿੰਡ ਚਾਹੇ ਕੁਲਚੀਆ ਦੀ ਰੇੜੀ ਲਾ ਲਲੀਏ
@deshpremi6295
@deshpremi6295 2 жыл бұрын
जो सुख छज्जू के चौबारे, वो बलख न बुखारे।
@GurcharanSingh-hi1xz
@GurcharanSingh-hi1xz Жыл бұрын
SADE KOL TAN CHUBARA HE NAHI ,ASSI FARE CANADA HI JAWA GAY
@BalwinderSingh-ug9fe
@BalwinderSingh-ug9fe 2 жыл бұрын
ਸੇਖੋਂ ਸਾਹਿਬ ਤੁਹਾਡੇ ਕੋਲ ਤਾਂ 40ਏਕੜ ਜਮੀਨ ਹੈ ।ਗੁਜਾਰਾ ਵਧੀਆ ਚੱਲਦਾ ਰਿਹਾ ਹੈ ।ਪਰ ਆਮ ਲੋਕ ਜਿਸ ਕੋਲ 5--7ਕਨਾਲਾਂ ਜਮੀਨ ਹੈ ।ਉਹ ਵਿਚਾਰੇ ਕੀ ਕਰਨ ।ਕਿਵੇਂ ਆਪ ਦਾ ਪ੍ਰਵਾਰ ਪਾਲਣ ।ਇਹ ਸਭ ਮਜਬੂਰੀਆਂ ਕਾਰਨ ਹੋ ਰਿਹਾ ਹੈ । ਬਾਕੀ ਪੰਜਾਬ ਵਿੱਚ ਸਾਡੀ ਸਰਕਾਰ ਹੋਵੇ ।ਫਿਰ ਵੀ ਸਾਡੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀਆਂ ਹੋਣ ।ਆਮ ਲੋਕਾਂ ਦਾ ਕੀ ਹਾਲ ਹੈ ।ਕੀ ਪੰਜਾਬ ਵਿੱਚ ਕੋਈ ਕਾਨੂੰਨ ਨਾ ਦੀ ਚੀਜ ਹੈ ?
@dharmindersarpanch4184
@dharmindersarpanch4184 2 жыл бұрын
ਵੀਰ ਜਿੰਨਾ ਕੋਲ ਪੰਜ ਸੱਤ ਕਨਾਲਾਂ ਵੀ ਹੈ ਨੀ। ਜਾਨੀ ਬੇਜ਼ਮੀਨੇ ਨੇ ਉ ਵੀ ਰੋਟੀ ਖਾਂਦੇ ਨੇਂ।‌ ਸਾਰਾ ਕੁੱਝ ਆਪਣੇ ਤੇ ਹੈ। ਜਿੰਨੀ ਕੁਝ ਤੁਹਾਡੀ ਕਮਾਈ ਏ ਸਵਰ ਸੰਤੋਖ ਨਾਲ ਉਸ ਤਰਾਂ ਦੀ ਹੀ ਜ਼ਿੰਦਗੀ ਜਿਊਣ ਦੀ ਆਦਤ ਪਾਓ । ਵੱਡੀਆਂ ਖਵਾਹਿਸ਼ਾਂ ਨਾ ਰੱਖੋਂ। ਜਿੰਨੇ ਵਿੱਚ ਵਾਹਿਗੁਰੂ ਜੀ ਨੇ ਰੱਖਿਆ ਉਸ ਵਿਚ ਹੀ ਰਹਿਣਾ ਸਿੱਖੋ। ਨਾਲ ਕੁੱਝ ਨਹੀਂ ਜਾਣਾ। ਪੈਸਾ ਜ਼ਿੰਦਗੀ ਦਾ ਹਰ ਸੁੱਖ ਨਹੀਂ ਦੇ ਸਕਦਾ।
@hardarshanmajithia3033
@hardarshanmajithia3033 2 жыл бұрын
@@dharmindersarpanch4184 ਤੁਸੀਂ ਤਾਂ ਗ੍ਰਾਂਟਾਂ ਖਾ ਕੇ ਪੈਸੇ ਜੋੜ ਲਏ 5-7 ਕਨਾਲਾਂ ਵਾਲਾ ਕਿਥੇ ਡਾਕਾ ਮਾਰੇ ਬਾਕੀ ਏਸ ਬੂਜੜ ਬੁੜੇ ਦੀ ਗਲਾਂ ਵਿੱਚ ਕੋਈ ਤੱਤ ਨੀ ਏਸ ਚਵਲ ਨੂੰ ਗਲਾਂ ਆਓਂਦੀ ਨੇ।
@dharmindersarpanch4184
@dharmindersarpanch4184 2 жыл бұрын
@@hardarshanmajithia3033 ਵੀਰ ਗ੍ਰਾਂਟਾਂ ਦੇ ਪੈਸੇ ਖਾਧੇ ਹੁੰਦੇ ਤਾਂ ਦੂਜ਼ੀ ਵਾਰੀ ਦੁਬਾਰਾ ਸਰਬਸੰਮਤੀ ਨਾਲ ਸਰਪੰਚ ਨਾਂ ਬਣਦਾ। ਨਾਲੇ ਗੁੰਹ ਖਾਧੇ ਕਾਲ ਨਹੀਂ ਨਿਕਲਦਾ। ਸਵਰ ਸੰਤੋਖ ਬਹੁਤ ਵੱਡੀ ਚੀਜ਼ ਹੈ ਜੋ ਵਾਹਿਗੁਰੂ ਜੀ ਨੇ ਇਸ ਨੀਚ ਦੀ ਝੋਲੀ ਪਾਈ ਹੋਈ ਏ। ਤੂੰ ਵੀਰ ਮੰਨਣਾ ਨਹੀਂ ਚੰਗਾ ਖਾਣਾ ਤੇ ਚੰਗਾ ਪਾਉਣ ਤੋਂ ਬਿਨਾਂ ਜ਼ਿੰਦਗੀ ਵਿੱਚ ਕੋਈ ਖ਼ਵਾਹਿਸ਼ ਨਹੀਂ। ਨਾਂ ਵੱਡੀਆਂ ਕੋਠੀਆਂ ਕਾਰਾਂ। ਨਾਂ ਬੈਂਕ ਬੈਲੇਂਸ,। ਬਾਕੀ ਵੀਰ ਕਦੇ ਪਟਿਆਲੇ ਆਏ ਤਾਂ ਪਤਾ ਕਰ ਲਿਉ
@hardarshanmajithia3033
@hardarshanmajithia3033 2 жыл бұрын
@@dharmindersarpanch4184 ਕੋਈ ਵੀ ਚੋਰ ਏ ਨੀ ਕਹਿੰਦਾ ਕੀ ਮੈਂ ਚੋਰੀ ਕੀਤੀ ਏ ਬਾਕੀ ਕਿਸੇ ਨੂੰ ਦਸਣ ਦੀ ਲੋੜ ਨਹੀਂ ਪੈਂਦੀ ਪੜੋਸੀ ਤੇ ਪਿੰਡ ਦੇ ਲੋਕ ਖੁੱਦ ਹੀ ਦਸ ਦਿੰਦੇ ਨੇਂ।
@worldcars4306
@worldcars4306 2 жыл бұрын
@@dharmindersarpanch4184 ja Vada dream na vakha ga aga Kiva Vada ga be strong work hard 🙏🏻
@MS-nt8cx
@MS-nt8cx 2 жыл бұрын
ਬਾਹਰਲੇ ਮੁਲਕਾਂ ਸਿਸਟਮ ਵਧੀਆਂ ਪੈਸਾ ਹੈਗਾ ਪਰ ਪਿਆਰ ਸਾਂਝਾ ਤੇ ਇੱਜਤਾਂ ਨਹੀਂ। ਬੱਚਿਆਂ ਨੂੰ ਕੁੱਝ ਕਹਿ ਨਹੀਂ ਸਕਦੇ ਰੋਕ ਨਹੀਂ ਸਕਦੇ ਜਨਾਨੀ ਕਿਸੇ ਨਾਲ ਬੰਦਾ ਕਿਸੇ ਨਾਲ ਕੁੜੀ ਦਾ ਬੁਆਏ ਫਰੈਂਡ ਮੁੰਡੇ ਦੀ ਗਰਲ ਫਰੈਂਡ ਸਭ ਕੁੱਝ ਰੰਗ ਰਲੀਆਂ ਕਰੀ ਜਾਂਦੇ। ਅੱਜ ਏਸ ਨਾਲ ਕੱਲ ਓਸ ਨਾਲ ਕੋਈ ਇੱਜਤ ਨਹੀਂ ਪੈਸਾ ਹੀ ਏ
@2tdoctor922
@2tdoctor922 2 жыл бұрын
ਬਾਕੀ ਸਭ ਗੱਲਾਂ ਤਾਂ ਠੀਕ ਆ ..ਲੱਗਦਾ ਬਾਪੂ ਜੀ ਸਾਂਝੀ ਰਲਣ ਵਾਲਿਆਂ ਨੂੰ ਬੰਦੇ ਨਹੀਂ ਸਮਝੇ ..ਕੈਨੇਡਾ ਵਿਚ ਬਰਾਬਰਤਾ ਔਰਤ ਮਰਦ ਜ਼ਾਤ ਧਰਮ ਤਾਂ ਦੁਨੀਆਂ ਭੱਜਦੀਆਂ ਕੈਨੇਡਾ ਨੂੰ ..ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨੀ ਮੰਗੀਦਾ
@bhanajatt6239
@bhanajatt6239 2 жыл бұрын
ਕਨੈਡਾ ਵਿਚ ਸਭ ਬਰਾਬਰ ਨੇ ਕੋਈ ਸੀਰੀ ਨਹੀਂ ਹੁਂਦਾ,ਬੇਰੀਆਂ ਕੌਣ ਤੋਡਦੈ,12__12_ਘਂਟੇ ਸ਼ਿਫਟਾ ਕਂਮ ਕਰਨ ਵਾਲੇ ਨੂ ਕੀ ਕਹੋਂਗੇ
@ajmerdhillon3013
@ajmerdhillon3013 2 жыл бұрын
ਜਿਹੜੇ ਪਿੱਛੋਂ ਆਰਥਿਕ ਪੱਖੋਂ ਤੰਗ ਹੋਣ ਉਹਨਾ ਵਾਸਤੇ ਕੈਨੇਡਾ ਸਵਰਗ ਹੈ| ਬਾਕੀ ਪੰਜਾਬੀ ਤਾਂ ਉੱਥੇ ਦੀ ਕਨੂੰਨ ਵਿਵਾਸਤਾ ਨੂੰ ਵੇਖਦੇ ਬੱਚਿਆ ਨੂੰ ਬਾਹਰ ਭੇਜ ਰਹੇ ਹਨ ਪਰ ਹਲਾਤ ਆਉਣ ਵਾਲੇ ਸਮੇ ਵਾਸਤੇ ਇੱਥੇ ਵੀ ਚੰਗੇ ਨਹੀਂ ਦਿਸ ਰਹੇ ।ਅੱਗੇ ਰੱਬ ਰਾਖਾ🙏
@kiranhargovindsinghkaur323
@kiranhargovindsinghkaur323 2 жыл бұрын
Bilkul sach
@sukhwinderdhami5312
@sukhwinderdhami5312 2 жыл бұрын
Jihre picheo nagh c ta ohna ne 20 lakh kis trah lga ditta
@ranjittatla5992
@ranjittatla5992 2 жыл бұрын
@@kiranhargovindsinghkaur323 0
@deepmaanmaan1305
@deepmaanmaan1305 2 жыл бұрын
O gal ta sahi veere. Sikha lyi halat kde v thik ni hoe... Punjab chad k Canada jana apne faraz ton pajna koi smjdari di gal ni .ki fadaya paise da j apne hond hi khatam ho gyi
@sarbjitdhillon9160
@sarbjitdhillon9160 2 жыл бұрын
Sare bache ikko ਜਿਹੇ ਨਹੀਂ,,ਜਿੰਨਾ ਦੇ ਪਰਵਰਿਸ਼ ਚੰਗੀ ਹੋਈ,uhh change hee ਰਹਿਣਗੇ,,
@Cheema0113
@Cheema0113 2 жыл бұрын
Every thing he said, I agree 100% with.
@BhupinderSingh-dj1em
@BhupinderSingh-dj1em 2 жыл бұрын
ਮੁਲਖ ਤਾਂ ਸਾਰੇ ਵਧੀਆ ਕੋਈ ਮਾੜਾ ਨੀ, ਏਨਾ ਜ਼ਰੂਰ ਹੈ,ਹਰੇਕ ਮੁਲਕ ਦੀਆਂ ਆਪਣੀਆਂ ਕਮੀਆ,ਤੇ ਗੁਣ ਹੈਗੇ ਆ। ਆਪਾਂ ਪਿੱਛੇ ਨੂੰ ਝੂਰੀ ਜਾਂਦੇ ਆਂ ਮਜਬੂਰੀ ਵਸ ਪੇਸ਼ ਨੀ ਜਾਂਦੀ ਜੇਬ ਇਜਾਜਤ ਨੀ ਦਿੰਦੀ, ਉਦੋਂ ਤੱਕ ਜਿੰਦਗੀ ਖਤਮ ਐਨਾ ਹੈਗਾ ਪੰਜਾਬ ਚ ਅਸੀਂ ਫੇਰ ਵੀ ਆਪਣਾ ਖਾਣ ਪੀਣ ਜੋਗਾ ਹਰ ਕਿਸੇ ਦਾ ਜੁਗਾੜ ਚਲਿਆ ਹੋਇਆ, ਜਿੰਨੇ ਹੱਡ ਭੰਨਵੀ ਮੇਹਨਤ ਕਰਨੀ ਹੈ ਉਹ ਜਿਹੜੇ ਮੁਲਕ ਮਰਜੀ ਚਲਾ ਜਾਵੇ ਕਾਮਜਾਬ ਹੀ ਆ!
@pardeepkanyan2107
@pardeepkanyan2107 5 ай бұрын
Best interview in my life love you taau ji
@iqbalsingh6505
@iqbalsingh6505 Жыл бұрын
Bapu ji is 100% right , I am suffering from last 3 months , this is my first & last visit to Canada 😦
@nagarsingh4409
@nagarsingh4409 2 жыл бұрын
ਬਾਪੁ ਜੀ ਤੁਸੀ ਕੇਹਾ ਜੇਲ੍ਹ ਐਥੇ ਤੇ ਜੇਲ੍ਹ ਚ ਦੁਵਾਰੇ ਕੋਈ ਨੀ ਜਾਣਾ ਚਾਉਦਾ ਤੇ ਤੁਸੀ ਕੇਹਾ ਕੀ ਮੈ ਹਰ ਸਾਲ ਅਪ ਡੋਨ ਕਰਦਾ ਸਚ ਤਾ ਆਹੀ ਆ ਥੋਨੂ ਨਾ ਤਾ ਆਪਣੇ ਦੇਸ ਨਾਲ ਪਿਅਾਰ ਆ ਤੇ ਨਾ ਪਿੰਡ ਨਾਲ ਤੁਸੀ ਮੋਹ ਚ ਫਸੇ ਓਏ ਓ ਜੋ ਕਦੇ ਨੀ ਛੁਟਣਾ I Love my india
@SinghRababee
@SinghRababee 2 жыл бұрын
In foreign countries, Punjabi & Sikhi hardly lasts only till the 2nd generation. By 3rd generation, it is almost gone. It's very rare to see a 3rd or 4th generation desi retain their family relationships and heritage. People migrate to foreign countries just to get converted, period. It's a slow process hence not so noticeable. Better to make dollars and go back to your home country to live a more fulfilled life.
@rohanbansal9563
@rohanbansal9563 2 жыл бұрын
If someone comes back to India with 10 crores, and suppose they met with an accident on road, because of fault of someone else? In Canada/US, within matter of minutes police and ambulance arrives. Ambulance will rush to hospital and all traffic will get on one side and let it pass. Can you explain what would happen in India? I lived 15 years of my life in US and returned to India to be close to my parents. I am permanent resident of US, so I can return to US whenever I want but I continue to stay in India for my parents. But that does not mean, we can blindly cheer for what's wrong in the country. Fact is no matter how rich you are in India, there is no quality of life and respect of human life. Only a person who has spent many years outside India can understand what I mean. I know many families that left everything in US and came back to India, more than half of them went back after years of frustation. Most likely you would quote some random shootings in US, then I would ask you to check police casualties in India. As per official stats, more than 1000 people die in police custody every year from torture.
@Shawn_mike34
@Shawn_mike34 2 жыл бұрын
Life outside India is better. Rich indian also has to drink, eat and breathe same bad air.
@SinghRababee
@SinghRababee 2 жыл бұрын
@@Shawn_mike34 Yeah if you're ok to see your kids converted to the western fold and lose everything Indian.
@SinghRababee
@SinghRababee 2 жыл бұрын
@@rohanbansal9563 Nothing comes free. You offer your kids to lose their roots, heritage, culture, and faith to gain such facilities. If you're ok to see your kids, future generations, be converted to the west and lose everything Indian then the US is good for you. Also, conditions in India may get better in the future but your kids and their kids converted to west would never come back, it's a very expensive and permanent loss.
@jetpark3743
@jetpark3743 2 жыл бұрын
I blame parents and jazzy b
@chamkaur7628
@chamkaur7628 2 жыл бұрын
ਬਹੁਤ ਵਧੀਆ ਗੱਲਾਂ ਕੀਤੀਆਂ ਅਤੇ ਸੱਚੀਆਂ ਗੱਲਾਂ ਬਾਪੂ ਜੀ ਦੀਆਂ
@kamaljit4039
@kamaljit4039 2 жыл бұрын
Bapu ji 🙏🏼 everything is right true,
@balwindersingh-nz2hm
@balwindersingh-nz2hm 2 жыл бұрын
ਬਹੁਤ ਵਧੀਆ, ਸਨੇਹਾ ਜੀ
@BaldevSingh-cl4xh
@BaldevSingh-cl4xh 2 жыл бұрын
Nice baba ji
@bipanbhullar8185
@bipanbhullar8185 2 жыл бұрын
I love Punjab Main rehna v punjab wich aa Life time Tuci bilkul shi kiha baba g
@BalbirMaan-se7jb
@BalbirMaan-se7jb Жыл бұрын
Bappu.dukhi.dill.man.frol.riha.🎉
@gurdeepsarao5
@gurdeepsarao5 2 жыл бұрын
ਜਿਹੜੇ 7-8 ਏਕੜ ਤੋਂ ਵੱਧ ਵਾਲੇ ਹਨ ਉਨ੍ਹਾਂ ਨੂੰ ਕੋਈ ਫਾਇਦਾ ਨੀ। ਜੇ ਸਾਡਾ ਦਿਮਾਗ ਹੋਵੇ ਅਸੀਂ ਆਪਣਾ ਰੋਜ਼ਗਾਰ ਖੁਦ ਪੈਦਾ ਕਰ ਸਕਦੇ ਹਾਂ
@gurjitsingh519
@gurjitsingh519 2 жыл бұрын
Par gareeb jatt ਜਿਸਦੇ ਕੋਲ 4-5 ਕਿਲੇ ਹੋਣ ਵੀਰ ਓਹ ਤਾਂ ਜਾ ਸਕਦਾ 😭😭😭।
@gilldeep3051
@gilldeep3051 2 жыл бұрын
@@gurjitsingh519 jayo ber. Aj ik kila bech k jayoge Je ethe rehe Fer karza a bech jani So best aj e Chl jayo
@nehagagat3406
@nehagagat3406 2 жыл бұрын
@@gurjitsingh519 4-5 kile km h sbko or jada se jada chahiye ek dihadi mjdur b to apni jindagi jii rha h tum to kille bech k chle jaoge un grib ka kya vo na to bhr hi ja skte h na kuch kr skte h
@gurjitsingh519
@gurjitsingh519 2 жыл бұрын
@@gilldeep3051 veere Ma kille bech ke bahar Jann de gall nahi kitti, balke Ena k paisa ta haga ga ke ik kinal bechan di lood nahi veer ji, athe sabh de vadde supne hunde te maa baap nu changi jindgi deni Hundi aa tahio Banda bahar janda veere, koi Banda shonk nu bahar nahi janda veere, athe herreya barge mape te yaar shadke Jann nu kisse da jee nahi karda veere.
@gurjitsingh519
@gurjitsingh519 2 жыл бұрын
@@nehagagat3406 veere Ma kille bech ke bahar Jann de gall nahi kitti, balke Ena k paisa ta haga ga ke ik kinal bechan di lood nahi veer ji, athe sabh de vadde supne hunde te maa baap nu changi jindgi deni Hundi aa tahio Banda bahar janda veere, koi Banda shonk nu bahar nahi janda veere, athe herreya barge mape te yaar shadke Jann nu kisse da jee nahi karda veere.
@parabjitkaur7916
@parabjitkaur7916 2 жыл бұрын
Sir ji thanks congratulations to you for speaking truth
@PREETSINGH-mi6ic
@PREETSINGH-mi6ic 2 жыл бұрын
ਜੋ ਗਰੀਬ ਪੰਜਾਬ ਚ 10000 ਮਹੀਨੇ ਦੇ ਨਾਲ ਗੁਜ਼ਾਰਾ ਕਰਦੇ ਹਨ ਉਹ ਵੀ ਇਨਸਾਨ ਹੀ ਹਨ ਢਿੱਡ ਉਹਨਾਂ ਦੇ ਵੀ ਲੱਗਿਆ ਸੁਫ਼ਨੇ ਉਹਨਾਂ ਦੇ ਵੀ ਹਨ ਪਰ ਆਹ ਕਿਸਾਨ ਜਮੀਨਾਂ ਦੇ ਮਾਲਕ ਹੋ ਕੇ ਵੀ ਬਾਹਰ ਨੂੰ ਭੱਜੇ ਜਾਂਦੇ ਨੇ
@bikakhaira8052
@bikakhaira8052 2 жыл бұрын
yaar harr gall ch thonu kisaan naal nafrat kyon hai agle ne tainu thodi kush keha
@arshgill2399
@arshgill2399 2 жыл бұрын
Veere sara hisab kitab la k dekhiye ta kisan nu 6 months di fasal cho 20,000 masa bachda te ene k nal banda ki kr sakda asi app kheti krde a sanu ta pta ki bachda ki nhi
@rajvirkaur6174
@rajvirkaur6174 2 жыл бұрын
Ajj kl kisan tu jyada duje lok khush ke khedi ch kuj nhi bacha mjburi krk bhar jnde aa ethe govt job lyi score vdd mngde aa sade kol v ohna he dimag hunda jdu ethe future ni bnda tn Janne aa je ethe sanu mil jave govt.job asi kde nn jayei
@Yes_no_haan_na
@Yes_no_haan_na 2 жыл бұрын
Sahi gal aa veere
@PREETSINGH-mi6ic
@PREETSINGH-mi6ic 2 жыл бұрын
@Veerpal Kaur ਮੈਡਮ ਜੀ ਕਣਕ ਤੇ ਝੋਨੇ ਨੂੰ ਇਕ ਵਾਰ ਬੀਜ ਕੇ ਕਿਸਾਨ ਜਾ ਵੇਹਲੇ ਜਾ ਧਰਨੇ ਤੇ ਜਾ ਹੋਰ ਕੰਮ ਕਰਦੇ ਆ ਇਹ ਉਹ ਫਸਲ ਬੀਜਦੇ ਹਨ ਜਿਸ ਤੇ ਮਿਹਨਤ ਸੱਭ ਤੋਂ ਘੱਟ ਹੋਵੇ
@kkvj3305
@kkvj3305 2 жыл бұрын
ਏਨਾ ਮੁਲਖ ਰਹਿੰਦਾ ਤੁਸੀ ਨੀ ਰਹਿ ਸਕਦੇ ਪੰਜਾਬੀਆਂ ਨੂੰ ਵੇਹਲੇ ਰਹਿਣ ਦੀ ਆਦਤ ਪਾਈ ਹੋਈ ਤਾਹਿ ਪੰਜਾਬ ਪਿੱਛੇ ਹੈ ਉਹ ਲੋਕ ਕੰਮ ਕਰਦੇ ਤਾਹਿ ਏਨੇ ਤਾਕਤਵਰ ਨੇ
@sbal3463
@sbal3463 2 жыл бұрын
I live in Vancouver from the last 21 years. Long story short, whatever bapu ji told in the interview , its a bitter truth. Life is hard here, work, work and work and that's the bottom line. The more you work, the more you pay to CRA. Weather is always cold. Families are busy in their work. Socialization is zero. No body know you here. Funny thing, punjabi people who come from Punjab, speak with each other in broken English lol like they do not know how to speak in Punjabi. I wish, I would never have come to Canada. We were happy there!!! Miss always Punjab!!!!!!!!
@Jahdhh
@Jahdhh 2 жыл бұрын
Then why people crazy to go abroad if u have everything back home whats the point to go abroad
@sbal3463
@sbal3463 2 жыл бұрын
@@Jahdhh Never wanted to come here. It was a family pressure so came here. Tried my best to go back but again no family support. I am doing all good but have lost my inner peace. I was a college professor and when I came here, started all over again. I always suggest my families and friends that if you are doing great in India, no need to go to any other Country. Live in your own Country and with your own people. Here cold people, cold weather, no one know you.
@jetpark3743
@jetpark3743 2 жыл бұрын
Also gang in Surrey. India is better
@sidhup4683
@sidhup4683 2 жыл бұрын
Bolte sabhi h waapis india koi nhi aata kyon agar itni hi buri life h Bahar ki toh sb kuch chhod kr aa jao india tb kisi ne aana nhi
@vivekbehal2753
@vivekbehal2753 2 жыл бұрын
You can always surrender ur Canadian passport and apply for indian passport.. first step good to go..
@naibsingh7122
@naibsingh7122 2 жыл бұрын
ਬਹੁਤ ਧੰਨਵਾਦ ਜੀ
@gurlabhsingh8072
@gurlabhsingh8072 2 жыл бұрын
ਚਾਲੀ ਕਿਲੇ ਜਮੀਨ ਬਾਈ ਜੀ ਸ਼ਰਮ ਵਾਲੀ ਗੱਲ ਹੈ ਸਾਡੇ ਕੋਲ ਦੱਸ ਕਿਲੇ ਹੈ ਰਾਜ ਕਰਦੇ ਹਾਂ ਘੋੜੀ ਗਾਂ ਮੱਝਾ ਦੇਸੀ ਖਾਣਾ ਨਜ਼ਾਰੇ ਲਈ ਦੇ ਆ
@swarnjitkaur4326
@swarnjitkaur4326 2 жыл бұрын
ਆਪਣੇ ਲੋਕਾਂ ਨੂੰ ਭੇਡ ਚਾਲ ਪੈ ਗਈ
@HeeraSingh-kw5bv
@HeeraSingh-kw5bv 2 жыл бұрын
ਗੁਰਲਾਭ ਸਿੰਘ ਜੀ ਸਤਿ ਸ੍ਰੀ ਆਕਾਲ ਜੀ ਬਾਪੂ ਜੀ ਦਾ ਕੋਈ ਕਸੂਰ ਨਹੀਂ ਮਜਬੂਰੀ ਹੈ ਮੁੰਡੇ ਦੇ ਪਿੱਛੇ ਜਾਣਾ ਪਿਆ ਜੱਟ ਦੇ ਚਾਲੀ ਕਿੱਲੇ ਹੋਣ ਤੇ ਨੌਕਰੀ ਕਰਨੀ ਪਵੇ
@gurbuxsingh7397
@gurbuxsingh7397 2 жыл бұрын
S Sadhu Singh is giving the right picture of Canadian culture, which is a clot for Indian culture.
@paramjitsinghpamma6174
@paramjitsinghpamma6174 2 жыл бұрын
ਤੀਜੀ ਪੀਹੜੀ ਖਤਮ 🙏🙏🙏🏼🙏🙏
@sahibsingh7896
@sahibsingh7896 2 жыл бұрын
ਬਹੁਤ ਵਧੀਆ ਜੀ ਇਹ ਸਚ ਹੈ
@Rohandeep216
@Rohandeep216 2 жыл бұрын
ਕੋਈ ਨਾ ਬਾਪੂ ਤੁਹਾਡੀ ਖੇਤੀ ਨੇ ਪੰਜਾਬ ਦਾ ਅਗਲੀਆਂ ਪੀੜੀਆਂ ਦਾ ਪਾਣੀ ਖਤਮ ਕਰ ਦਿੱਤਾ ਏ
@GurjitSingh-bz2uv
@GurjitSingh-bz2uv 2 жыл бұрын
ਬਾਪੂ ਜੀ ਬਹੁਤ ਵਧੀਆ ਗੱਲਾ ਨੇ
@kashmirsingh7710
@kashmirsingh7710 2 жыл бұрын
ਬਹੁਤ ਵਧੀਆ ਵਿਚਾਰ ਸਰਪੰਚ ਕਾਉਕੈ ਕਲਾ ਨੇ ਜੀਵਨ ਦਾ ਸੱਚ ਵਿਆਨ ਕੀਤਾ। ਬੱਚਿਆਂ ਖਾਤਰ ਸਭਿਆਚਾਰ ਅਤੇ ਵਿਰਸੇ ਨਾਲੋਂ ਟੁੱਟ ਗਏ ਜੀ ਬਹੁਤ ਦੁੱਖ ਦਾ ਇਜਹਾਰ ਕੀਤਾ ਪਰ ਕੱਲੇ ਬੱਚੇ ਖਾਤਰ ਹਰ ਮੁਸੀਬਤ ਨੂੰ ਝੱਲਣੇ ਦਾ ਜਜਬਾ ਸਰਪੰਚ ਸਾਬ ਵਿੱਚ ਹੈ। ਕੱਲੀ ਹੋਵੇ ਨਾ ਬਣਾ ਵਿੱਚ ਲਕੜੀ ਕੱਲਾ ਨਾ ਹੋਵੇ ਪੁੱਤ ਜੱਟ ਦਾ।। ਮੇਰੇ ਮਨ ਨੂੰ ਬਹੁਤ ਵਧੀਆ ਲੱਗਾ ਭਰਾਵੋ ਘੱਟ ਖਾ ਲਉ ਘੱਟ ਪਹਿਨ ਲਵੋ ਪਰ ਆਪਣੇ ਵਿਰਸੇ ਨੂੰ ਨਾ ਵਿਸਾਰੋ। ਕਸ਼ਮੀਰ ਸਿੰਘ ਮੋਠਾਪੁਰ ਸ੍ਰੀ ਅਨੰਦਪੁਰ ਸਾਹਿਬ
@jaljitsingh9977
@jaljitsingh9977 Жыл бұрын
ਲੋਕੀ ਤਾਂ ਪੰਜਾਬ ਚ ਆੳਦੇ ਨੇ ਏਕ ਬਾਹਰ ਭਜਦੇ ਆ
@rajkaranyt1554
@rajkaranyt1554 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@rajkaranyt1554
@rajkaranyt1554 2 жыл бұрын
ਸਾਡੇ ਸਤਿਕਾਰਯੋਗ ਬਾਪੂ ਨੇ ਨੇਕ ਵਿਚਾਰਾਂ ਦਿੱਤੀਆਂ ਹਰ ਇੱਕ ਗੱਲ ਬਹੁਤ ਕੀਮਤੀ ਸੀ ਸਾਨੂੰ ਸੋਚ ਵਿਚਾਰ ਕੇ ਫੈਸਲਾ ਲੈਣਾ ਚਾਹੀਦਾ
@GurpreetSingh-ny3pp
@GurpreetSingh-ny3pp 2 жыл бұрын
ਨਹੀਂ ਮੌਜ ਪੰਜਾਬ ਵਰਗੀ ਇਸ ਸੋਨੇ ਦੀ ਚਿੜੀ ਨੂੰ ਸੰਭਾਲੋ ਵੀਰੋ
@VEERPALSINGH-pk4io
@VEERPALSINGH-pk4io 2 жыл бұрын
ਬਾਪੂ ਜੀ ਇੰਕ ਗੱਲ ਕਹਾ ਗੁੱਸਾ ਨਾ ਕਰਿਓ ਜੇ ਏਨੇ ਹੀ ਦੁਖੀ ਹੋ ਤਾ ਆਪਦੇ 40 ਕਿੰਲੇ ਹੀ ਸਾਭੋ ਤੇ ਮਿਹਨਤ ਕਰੋ ਤੁਹਾਡਾ ਬੱਚਾ 1 ਹੈ ਤੇ ਉਹ ਵੀ ਤੁਹਾਡੇ ਨਾਲ ਪੰਜਾਬ ਨਹੀਂ ਜਾਣਾ ਚਾਹੁੰਦਾ ਤੇ ਨਾ ਹੀ ਲੈ ਕੇ ਜਾਉ ਪਰ ਪੰਜਾਬ ਵਿੱਚ ਬਹੁਤ ਲੋਕ ਚੰਗੇ ਨੇ ਉਹਨਾਂ ਵਿਚੋਂ ਕਿਸੇ ਨੂੰ ਵਾਰਸ ਬਣਾ ਲਉ ਤੇ ਵਸੀਅਤ ਇਸ ਤਰਾ ਕਰੋ ਕਿ ਜਦੋਂ ਤੱਕ ਤੁਸੀਂ ਜਾਉਦੇ ਹੋ ਉਨਾ ਚਿੰਰ ਜਮੀਨ ਜਾਇਦਾਦ ਤੁਹਾਡੀ ਹੋਵੇ ਉਸ ਤੋਂ ਬਾਅਦ ਉਸ ਵਾਰਸ ਦੀ ਹੋਵੇ ਖੁੱਦ ਵੀ ਸੁੱਖ ਲਵੋ ਤੇ ਦੁਸਰਿਆ ਨੂੰ ਵੀ ਸੁੱਖ ਲੈਣ ਦਿਉ ਤੇ ਇੰਕ ਗੱਲ ਹੋਰ ਜੇ ਤੁਹਾਡੇ ਬੱਚੇ ਤੁਹਾਡੀ ਪਰਵਾਹ ਨਹੀਂ ਕਰਦੇ ਤੇ ਤੁਸੀਂ ਵੀ ਉਹਨਾਂ ਦੀ ਪਰਵਾਹ ਨਾ ਕਰੋ (ਤੋਂ ਇਹ ਮੈ ਆਪਣੇ ਲਈ ਨਹੀਂ ਕਹਿ ਰਿਹਾ ਬਹੁਤ ਲੋਕ ਚੰਗੇ ਨੇ ਉਹਨਾਂ ਦਾ ਵੀ ਭਲਾ ਹੋ ਜਾਉ ਤੇ ਤੁਹਾਡਾ ਵੀ ਭਲਾ ਹੋ ਜਾਉ ਕੈਨੇਡਾ ਵਿੱਚ ਦੁਖੀ ਹੋਣ ਦਾ ਕੋਈ ਮਤਲਬ ਨਹੀਂ ਜੇ ਤੁਹਾਨੂੰ ਬੱਚਿਆਂ ਦਾ ਮੋਹ ਏ ਤਾ ਬੱਚਿਆਂ ਨੂੰ ਵੀ ਇਸ ਦੇਸ਼ ਦਾ ਮੋਹ ਏ ਦੋਹਾਂ ਵਿੰਚੋ ਕਿੰਸੇ ਨੂੰ ਤਾਂ ਇਹ ਕੰਮ ਕਰਨਾ ਪਿਉ
@sbal3463
@sbal3463 2 жыл бұрын
Great suggestions!!
@ranjeetkaur6746
@ranjeetkaur6746 2 жыл бұрын
ਸਹੀ ਸਲਾਹ ਵਾਕਿਆ ਹੀ ਬੜੇ ਜ਼ਰੂਰਤ ਮੰਦ ਲੋਕ ਹਨ ਜੋ ਬਜ਼ੁਰਗਾਂ ਦੇ ਪਿਆਰ ਨੂੰ ਤਰਸਦੇ ਹਨ ਨਿਰਸਵਾਰਥ।
@nagarsingh4409
@nagarsingh4409 2 жыл бұрын
ਵਾਈ ਜੀ ਮੋਹ ਕੋਣ ਛਡੁਗਾ ਤੇ ਜੋ ਤੁਸੀ ਲਿਖੇਅਾ ਓ ਸਬ ਕਰਨ ਲੲੀ ਜਿਗਰਾ ਕੀਦਾ ਲੇ ਕੇ ਆਉਗਾ
@jatboy1649
@jatboy1649 2 жыл бұрын
Tusi kesi nu varis bana laieo pehla aap kar k dekho
@jatboy1649
@jatboy1649 2 жыл бұрын
S bal / ranjeet kaur nagar singh pehla tusi apni property kese nu Daan kar do
@rajwindersingh8578
@rajwindersingh8578 2 жыл бұрын
ਤੁਸੀ ਵਾਪਸ ਆ ਜਾਓ ਬਾਬਾ ਜੀ ਤੁਹਾਡੀ ਜਗਾ ਮੈ ਆਪਣੇ ਪੁੱਤਰ ਨੂੰ ਭੇਜ ਦਿੰਦੀ ਹਾ ਪੰਜਾਬ ਵਿਚ ਵੇ ਰੁਜ਼ਗਾਰ ਹੈ ਜੀ
@punjabvehiclemandi4310
@punjabvehiclemandi4310 2 жыл бұрын
ਬਿਲਕੁਲ ਸੱਚ
@baldevdhaliwal1244
@baldevdhaliwal1244 Жыл бұрын
He is true. We are left with nothing. Lost every thing. Feel liking weeping.
@sarapannu2792
@sarapannu2792 2 жыл бұрын
ਅਸੀਂ ਇਨਾ ਗੱਲਾ ਨਾਲ ਸਹਿਮਤ ਨਹੀਂ ਹਨ ਮੁਲਕ ਬਹੁਤ ਵਧੀਆ ਹੈ ਸਿਆਣੇ ਪਿੱਛੇ ਵੀ ਮੁੜ ਸਕਦੇ ਪਰ ਮੁੜਦਾ ਕੋਈ ਨਹੀਂ ਜੇਕਰ ਪੈਸਾ ਜ਼ਿਆਦਾ ਇੰਡੀਆ ਹੈ ਫਿਰ ਬਿਲਕੁਲ ਆਉਣਾਨਹੀ ਚਾਹੀਦਾ
@niranjansinghsandhu1520
@niranjansinghsandhu1520 2 жыл бұрын
ਸਹੀ ਗਲ ਆ ਜੀ
@himmatpanjab
@himmatpanjab Жыл бұрын
ਓ ਬਾਪੂ ਸਿਆਂ ਹੋਰ ਹੱਲ ਵਿ ਦਸਦੇ ਕਿ ਆ ਜਦੋਂ ਆਪਣੀਆਂ ਈ ਸਰਕਾਰਾਂ ਦਾ ਆਵਾ ਊਤ ਜਾਏ ਬੇਗਾਨੀਆਂ ਤਾਈਂ ਝਾਕ ਤਾਂ ਰਹਿੰਦੀ ਐ।
@darshansingh9000
@darshansingh9000 2 жыл бұрын
So sad and painful story of each and every person.It is like compromise with the grief. Someone has tightly said Easr or West ,the home is the best.May God bless the people with all that they need at home.Live long the struggling people of the entire world.
@ParminderSingh-gn7vd
@ParminderSingh-gn7vd 2 жыл бұрын
ਅੰਕਲ ਕਹਿਨ ਦੀ ਬਜਾਏ ਰਿਸ਼ਤਿਆਂ ਦੇ ਨਾਮ ਲਿਆ ਕਰੋ ਸਾਰੇ। ਨਹੀਂ ਤਾਂ ਅਉਣ ਆਲ਼ੀ ਪਨੀਰੀ ਨੇਂ ਭੁੱਲ ਜਾਣਾਂ ਏ ਕਿ ਤਾਇਆ ਚਾਚਾ ਬਾਪੂ ਫੁੱਫੜ ਮਾੱਸੜ ਆਦਿਕ ਕਿਹਨੂੰ ਕਹੀਦੈ 🙏
@canadiansath
@canadiansath 2 жыл бұрын
ਨਵੇਂ ਇੰਟਰਵਿਊ ਸੁਣੋ ਜੀ , ਉਸ ਵਿਚ ਬਾਪੂ ਜੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਜੀ
@hamrajsingh9279
@hamrajsingh9279 2 жыл бұрын
ਆਪਣਾ ਪੰਜਾਬ ਹੋਵੇ ਘਰ ਦੀ ਸਰਾਬ ਹੋਵੇ
@SurjitSingh-uq3og
@SurjitSingh-uq3og 2 жыл бұрын
ਸਰਾਬ ਤੇ ਕਨੇਡਾ ਬਿਚ ਬੀ ਘਰ ਦੀ ਕੱਢੀ ਜਾਂਦੇ ਆ।
@mukhwindersingh4585
@mukhwindersingh4585 2 жыл бұрын
ਇੱਕ ਪ੍ਰਸਿਧ ਲੇਖਕ ਦੀ ਕਹਾਣੀ ਹੈ ਕੈਪਾਲੂਮ ਦੀਆ ਮੱਛੀਆਂ ।
@babachahal9381
@babachahal9381 2 жыл бұрын
ਬਹੁਤ ਵਧੀਆ ਗੱਲ ਕਰ ਰਹੇ ਆ ਬਜੁਰਗ
@AK-bp2qp
@AK-bp2qp 2 жыл бұрын
ਬਾਬਾ ਜੇ ਤੇਰੇ ਘਰ ਦਾ ਬੁਰਾ ਹਾਲ ਐ ,ਜੇ ਤੇਰੇ ਧੀਆਂ,ਨੂੰਹ-ਪੁੱਤ ਰਿਸ਼ਤੇਦਾਰ ਗਰਕੇ ਹੋਏ ਨੇ ਤਾਂ ਜਰੂਰੀ ਨੀ ਸਭ ਦੇ ਇਹੋ ਜਿਹੇ ਐ,ਬਥੇਰੇ ਕੈਨੇਡੀਅਨ ਪਰਿਵਾਰ ਐ ਜਿੱਥੇ ਬਜੁਰਗਾਂ ਦਾ ਮਾਣ ਸਤਿਕਾਰ ਤੇ ਸਾਂਭ ਸੰਭਾਲ ਹੁੰਦੀ ਐ..ਬਾਕੀ ਤੇਰੀ ਔਲਾਦ ਤੇਰਾ ਈ ਖੂਨ ਐ
@geetkars.ssandhu9598
@geetkars.ssandhu9598 2 жыл бұрын
God bless you🙏🙏
@gss6617
@gss6617 2 ай бұрын
ਪਤਾ sabnu ਥੋੜਾ
@ashakalia4679
@ashakalia4679 2 жыл бұрын
Bapu ji tuhadian gallan sun k man bhar aya
@AmandeepSingh-vk3qz
@AmandeepSingh-vk3qz 2 жыл бұрын
ਪੈਸਾ ਨਾ ਹੋਵੇ ਤਾਂ ਬੰਦਾ ਦੁੱਖੀ ਹੋ ਕੇ ਵਿਦੇਸ਼ ਜਾਂਦਾ ਤੇ ਜਦੋਂ ਸਾਰੇ ਪਾਸਿਓਂ ਪੈਸੇ ਦੀ ਟੈਂਸ਼ਨ ਖ਼ਤਮ ਹੋ ਜਾਂਦੀ ਹੈ ਫਿਰ ਅਸੀਂ ਉਸ ਦੇਸ਼ ਨੂੰ ਮਾੜਾ ਕਹਿੰਦੇ ਆ। ਇਹ ਕੋਈ ਵਧੀਆ ਗੱਲ ਨਹੀਂ।
@balrajdhaliwal5363
@balrajdhaliwal5363 2 жыл бұрын
ਬਾਪੂ ਜੀ ਸਾਡੇ ਪਿੰਡ ਦੇ ਹੀ ਰਹਿਣ ਵਾਲੇ ਨੇ ਮੈ ਸਾਰੀਆਂ ਗੱਲਾਂ ਸੁਣੀਆਂ ਅਸੀ ਪਿੰਡ ਚ ਵੀ ਗੱਲਾਂ ਸੁਣਦੇ ਆ ਇਹਨਾਂ ਬਾਰੇ ਮਿਲਦੇ ਵੀ ਆ ਇਹਨਾਂ ਨੂੰ , ਗੱਲਾਂ ਸੱਚ ਨੇ ਪਰ ਬਾਪੂ ਆਪ ਇਸ ਜਾਲ ਵਿੱਚ ਫਸਿਆ ਹੋਇਆ ਹੈ ਪੈਂਤੀ ਕਿੱਲੇ ਪੈਲੀ ਆ ਬਾਪੂ ਕੋਲ ਇਕੱਲਾ ਮੁੰਡਾ ਗੱਲਾਂ ਬਹੁਤ ਨੇ ਹੋਰ ਵੀ ਪਰਦੇ ਪਿਛਲੀ ਸਚਾਈ ਬਹੁਤ ਕੁਝ ਬਿਆਨ ਕਰਦੀ ਆ ਕਹਿਣੀ ਤੇ ਸੁਣਾਉਣੀ ਚ ਫਰਕ ਬਹੁਤ ਹੁੰਦਾ 🙏🏻
@JasbirSingh-nm4fm
@JasbirSingh-nm4fm 2 жыл бұрын
ਸਚਾਈ ਨੂੰ ਪਰਦੇ ਪਿੱਛੇ ਨਹੀਂ ਰੱਖੀ ਦਾ,ਸਾਫ ਸਾਫ ਦੱਸੋ
@sukhsingh1246
@sukhsingh1246 2 жыл бұрын
True aa. Baba goria daay mummay dekhan da mara canada rehanda😂😂😂🤣
@asharani6758
@asharani6758 2 жыл бұрын
Eni jameen chad ke aa gye ki hoa. Eni ki majboori aa.. Pb ta theka e nai mukda.. Ki gall hoi ena nal
@gurpreetmahla5885
@gurpreetmahla5885 2 жыл бұрын
Videsh di khich v hundi a
@manvirsingh2647
@manvirsingh2647 2 жыл бұрын
Veer jo bande app chal jande 2ja nu eda hi khenda 35acar vala shikho lean geya Canada bc etha reha lave 35acar jameen da tekha hi both aa veer India v fe Najara la sakda 😂😂
@preetrangi001
@preetrangi001 2 жыл бұрын
bahut vadiya gaalan dasiyan baaba g ne,kora sach aya,par sach aya,
@jugaadijatt3720
@jugaadijatt3720 2 жыл бұрын
Lakh lakh di gal bapu ji ne kahi
@hardeepmaan7072
@hardeepmaan7072 2 жыл бұрын
ਬਿਲਕੁਲ ਸਹੀ ਧੀਮੀ ਨਸਲਕੁਸ਼ੀ ਆ
@deshpremi6295
@deshpremi6295 2 жыл бұрын
विदेश में रहना एक मीठी जेल है।
@HappyRana-jv6bl
@HappyRana-jv6bl Жыл бұрын
Bapu G bohot sohni interview diti a Bapu vich bilkul bhi ghamand nhi Salute Bapu tenu
@NarinderSingh-gl7lo
@NarinderSingh-gl7lo Жыл бұрын
ਸਹੀ ਗੱਲ ਹੈ ਦੁਨੀਆਂ ਵਾਲਿਓ ਸੋਚਣ ਲੋੜ
@nav_sidhu118
@nav_sidhu118 2 жыл бұрын
ਦਰਖਤ ਵਾਲੀ ਗੱਲ ਬਹੁਤ ਵਧੀਆ ਲੱਗੀ🙏
@tirathvirdimusicchannel3468
@tirathvirdimusicchannel3468 2 жыл бұрын
100% bapu correct speak
@inderjitsandhu4197
@inderjitsandhu4197 Жыл бұрын
ਬਾਬੂ ਕੰਮ ਤੇ ਕਰਨਾ ਹੀ ਪੈਣਾ ਮੇਹਨਤ ਵਾਲੇ ਸਾਰੇ ਸੌਖੇਆ ਚਾਹੇ ਇਡੀਆ ਚਾਹੇ ਵਿਦੇਸ਼ ਵਿੱਚ
@Sonasandhu-gx7vo
@Sonasandhu-gx7vo 2 жыл бұрын
ਸੁਪਨੇ ਵਾਲੀ ਗੱਲ ਦਿਲ ਨੂੰ ਛੂਹ ਗਈ
@jsksingh88
@jsksingh88 Жыл бұрын
haha !! I like that ..."Ethe jananiyan da raaj hai" :)
Life in Canada For Women - easy or tough? || Hamdard tv
27:47
Hamdard Media Group Canada
Рет қаралды 3,2 МЛН
Good teacher wows kids with practical examples #shorts
00:32
I migliori trucchetti di Fabiosa
Рет қаралды 6 МЛН
Players vs Corner Flags 🤯
00:28
LE FOOT EN VIDÉO
Рет қаралды 83 МЛН
哈哈大家为了进去也是想尽办法!#火影忍者 #佐助 #家庭
00:33
The Joker wanted to stand at the front, but unexpectedly was beaten up by Officer Rabbit
00:12
Shocking Reasons International Students Are Dying in Canada
24:49
Prime Asia Canada
Рет қаралды 16 М.
Good teacher wows kids with practical examples #shorts
00:32
I migliori trucchetti di Fabiosa
Рет қаралды 6 МЛН