Life And History Of Sikligar Sikhs

  Рет қаралды 625,397

Sarbat ਸਰਬੱਤ

Sarbat ਸਰਬੱਤ

Күн бұрын

Пікірлер: 927
@Recklessmohie5115
@Recklessmohie5115 8 ай бұрын
ਕਿੰਨੇ ਮਾਣ ਨਾਲ ਨਾਲ ਕਿਹਾ ਨਾਧੜਕ ਹੋ ਕੇ ਬਾਬਾ ਜੀ ਨੇ ਸਾਡੇ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🚩🚩🚩
@pargatbhutwadhiajimerapind7353
@pargatbhutwadhiajimerapind7353 Жыл бұрын
ਸਾਨੂੰ ਇਹਨਾਂ ਸ਼ਿਗਲੀਗਰ ਸਿੱਖਾਂ ਦਾ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਹੈ
@Paransingh1054
@Paransingh1054 Күн бұрын
बिल्कुल सही कहा है भाई
@karanveer7808
@karanveer7808 Жыл бұрын
ਚਰਨ ਧੂੜ ਮਿਲੇ ਐਨਾ ਗੁਰਸਿੱਖਾਂ ਦੀ❤
@DarshanSingh0001
@DarshanSingh0001 Жыл бұрын
ਇਹਨਾਂ ਦੀ ਸੇਵਾ ਖਾਲਸਾ ਏਡ ਵਾਲਿਆਂ ਨੇ ਕਰਨੀ ਚਾਹੀਦੀ ਐ ਹੋਰ ਬੲਈਆਂ ਤੇ ਬਥੇਰਾ ਪੈਸਾ ਬਰਬਾਦ ਕਰੀ ਜਾਦੇਂ
@fatehsingh6688
@fatehsingh6688 Жыл бұрын
ਦਸਮੇਸ਼ ਪਿਤਾ ਜੀ ਦੀ ਲਾਡਲੀ ਫ਼ੌਜ।ਹਰ ਗੁਰੂ ਕੇ ਸਿੱਖਾਂ ਨੂੰ ਇਹਨਾਂ ਦੀ ਮਾਲੀ ਸਹਾਇਤਾ ਕਰਨਾ ਫਰਜ ਬਣਦਾ ਹੈ। ਇਹ ਕੋਮ ਦੇ ਮਹਾਨ ਹੀਰੇ ਹਨ ।🙏🙏
@AvtarSingh-qc5eh
@AvtarSingh-qc5eh Жыл бұрын
ਪੈਸੇ ਦੀ ਸਹਾਇਤਾ ਆਦਮੀ ਨੂੰ ਨਿਕੰਮਾ ਬਣਾ ਦਿੰਦੀ ਹੈ
@Sicopath66
@Sicopath66 4 ай бұрын
Sahi Gaal eh​@@AvtarSingh-qc5eh
@JagroopSingh-no7xy
@JagroopSingh-no7xy Жыл бұрын
ਸਾਡੇ ਸ਼ਹਿਰ ਵੀ ਕਾਫ਼ੀ ਸਿਕਲੀਗਰ ਸਿੱਖ ਰਹਿੰਦੇ ਸਨ ਸਾਡੇ ਕੋਮ ਦੀ ਬੇ ਰੁੱਖੀ ਕਾਰਨ ਉਹ ਸਾਰੇ ਨਿਰੰਕਾਰੀ ਦੇ ਜਾਲ ਵਿੱਚ ਫਸ ਗਏ ਸਾਰੇ ਸਿੱਖ ਧਰਮ ਛੱਡ ਗਏ ਲੰਗਰਾਂ ਵਾਲੀ ਕੋਮ ਨੇ ਬਾਤ ਨਹੀ ਪੁੱਛੀ
@harmeghsingh2399
@harmeghsingh2399 7 ай бұрын
ਮੈਂ ਵੀ ਇਕ ਸਿੱਖ ਹੋਣ ਦੇ ਨਾਤੇ ਸਾਰੀ ਸਿੱਖ ਕੌਮ ਜਿਸ ਵਿਚ ਬਹੁਤ ਵੱਡੇ ਵੱਡੇ ਅਮੀਰ ਸਿੱਖ ਸਰਦਾਰ ਹਨ ਸਾਰੇ ਆ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਨ੍ਹਾਂ ਸਿਗਲੀਗਰ ਵੀਰਾਂ ਦੀ ਜਿੰਨੀ ਵੀ ਮੱਦਦ ਹੋ ਸਕਦੀ ਹੈ ਕਰੋ ਜੀ ਮੈਨੂੰ ਆਸ ਹੈ ਜੇਕਰ ਕਿਸੇ ਦੇ ਮਨ ਦੀ ਤਮੰਨਾਂ ਹੈ ਕੋਈ ਵੀ ਤੁਸੀਂ ਗੁਰੂ ਅਗੇ ਅਰਦਾਸ ਕਰਕੇ ਇੰਨਾਂ ਵੀਰਾਂ ਦੀ ਮਦਦ ਕਰੋ ਗੁਰੂ ਦਸ਼ਮੇਸ਼ ਤੁਹਾਡੀ ਅਰਦਾਸ ਪੂਰੀ ਕਰਨਗੇ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@ਅਨਹਦਨਾਦ
@ਅਨਹਦਨਾਦ Жыл бұрын
ਦਿਲ ਕਰਦਾ ਜਾਨ ਧਰ ਦੇਵਾਂ ਏਨਾਂ ਦੇ ਪੈਰਾਂ ਚ❤
@SikanderSingh-dd9pr
@SikanderSingh-dd9pr 7 ай бұрын
@hardipsingh7339
@hardipsingh7339 Жыл бұрын
Sgpc ਅਤੇ ਧਨਾਢ ਸਿੱਖ ਨੂੰ ਇਹਨਾਂ ਦੀ ਬੇਟੀ ਆ ਦੀ ਸ਼ਾਦੀ ਵਿਆਹ ਤੇ ਮੱਦਦ ਕਰਨੀ ਚਾਹੀਦੀ ਹੈ ਵਹਿਗੁਰੂ ਜੀ ਉਡੀਸਾ ਰਾਏਗਡਾ ਇਹ ਪਰਿਵਾਰ ਬਹੁਤ ਗਰੀਬ ਹਨ ਸੰਗਤਾਂ ਨੂੰ ਹੈਲਪ ਕਰਨੀ ਚਾਹੀਦੀ ਹੈ ਵਹਿਗੁਰੂ ਜੀ ਜ਼ਿਲ੍ਹਾ ਗੁਰਦਾਸਪੁਰ ਜ਼ਿੰਦਾਬਾਦ ਵਹਿਗੁਰੂ ਜੀ
@jagtarsingh9375
@jagtarsingh9375 Жыл бұрын
ਸਾਡੀ ਪੂਰੀ ਕੌਮ ਨੂੰ ਇਹਨਾਂ ਦੀ ਵੀ ਜਿਨੀਂ ਹੋ ਸਕੇ ਮਦਦ ਕਰਨੀ ਚਾਹੀਦੀ ਹੈ ਸਾਡੇ ਲੋਕ ਹੋਰ ਇਧਰ ਉਧਰ ਵੀ ਖ਼ਰਚੇ ਕਰਦੇ ਹੀ ਹਨ ਇਹ ਸਾਡੀ ਕੌਮ ਦਾ ਇਤਿਹਾਸ ਸਾਂਭੀ ਬੈਠੇ ਹਨ
@ASingh1699k
@ASingh1699k Жыл бұрын
@@ManiSingh-zt5jt Badal da shunshana rakh k azadi haq sach di gal kro ji. Bahman ne 75 saal Sikh aps vich ladai rakhia hun bas kro. J katal system nu ni kush kehna fer oh system de badal nu keh k lab rahe? Galami samjo ji.
@bantasingh2059
@bantasingh2059 Жыл бұрын
Badal kitho àa giya weer
@avtarkaur4187
@avtarkaur4187 Жыл бұрын
Chlo jagtar jo tusi paise de ke sewa shuru kro
@inderrandhawa4923
@inderrandhawa4923 Жыл бұрын
Bhut vadia Bhai Saab g bhut sohna msz ditta tuci. Wmk
@NagraJatindersingh
@NagraJatindersingh Жыл бұрын
Maaf krna madadt kr ehna da gun guawana e Waheguru di mouj aw ehna di dein aida e shi aw
@mdbhaivarindersinghnirman9289
@mdbhaivarindersinghnirman9289 Жыл бұрын
ਏਸ ਸਿੰਘ ਦਾ ਭੁਜ਼ਗੀ ਬਾ ਕਮਾਲ ਖੂਬਸੂਰਤ ਛੋਟਾ ਸੂਰਮਾਂ ਪਿਆਰਾ ਪੁਤਰ ਹੈ
@jaswantsingh-kv8ep
@jaswantsingh-kv8ep Жыл бұрын
ਵਾਹਿਗੁਰੂ ਜੀ ਤੰਦਰੁਸਤੀ ਵਖਸਣ ਸਾਰੇ ਵੀਰਾ ਭੈਣਾਂ ਨੂੰ ਇਨ੍ਹਾਂ ਵੀਰਾਂ ਦੀ ਮਦਦ ਭਾਈ ਰਵੀ ਸਿੰਘ ਜੀ ਖਾਲਸਾ ਏਡ ਵਾਲੈਆ ਨੂੰ ਕਰਨੀ ਚਾਹੀਦੀ ਹੈ
@pardeepsingh5046
@pardeepsingh5046 Жыл бұрын
Teri sala lende
@SsSs-ww4je
@SsSs-ww4je Жыл бұрын
Bhai Ravi singh ji ina veera the madad karo eh sare apne Gure Gobind sahib ji de singh ne singh surma sikh panth
@ParamjeetSingh-cl5lc
@ParamjeetSingh-cl5lc Жыл бұрын
@khalsaaidindia
@AvtarSingh-qc5eh
@AvtarSingh-qc5eh Жыл бұрын
ਐਨਾ ਨੂੰ ਮੱਦਦ ਦੀ ਕੀ ਲੋੜ ਹੈ ਹੱਥੀਂ ਕਿਰਤ ਕਰਦੇ ਹਨ
@amannirman594
@amannirman594 Жыл бұрын
@@AvtarSingh-qc5eh Han y ki lod aw madad krn di nale tuc b apne bacheya nu convent schools vicho na cutwa ke ehna kol bhejo ta Jo oh b hathi kirat kr sakn ... 22 g oh b sochde aw ke Sade bache padh likh ke chngi life bteet karn par ohna kol paise ni aw ... Nale bhra Khalsa aid nu keh dita te Sadi zimebaari khatam hena. Saromni committee chahe ta sab de bacheya lyi free education te medical sahyta de sakdi aw bdi assani naal par ohna to badala da parchar ho jawe ohi boht aw
@ਅਕਾਲਹੀਅਕਾਲ-ਣ7ਫ
@ਅਕਾਲਹੀਅਕਾਲ-ਣ7ਫ Жыл бұрын
ਇਸ ਕੌਮ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਹੁਤ ਮਾਣ ਬਖਸ਼ਿਆ । ਇਨ੍ਹਾਂ ਨੂੰ ਹਕ ਆ ਸ਼ਸਤਰਾ ਦੀ ਸੇਵਾ ਦਾ
@sevenriversrummi5763
@sevenriversrummi5763 Жыл бұрын
SIKH RAJPUT SARDAR 💪💪💪 🦁👑🦁👑🦁👑🦁👑🦁👑🦁👑🦁
@jagrupsinghjagrupsingh9738
@jagrupsinghjagrupsingh9738 Жыл бұрын
ਵਾਹ ਸਿੰਘਾ ਕਿੰਨਾ ਸੋਹਣਾ ਬੋਲਦਾ ਏ
@jagdevsingh9298
@jagdevsingh9298 Жыл бұрын
ਸਿਗਲੀਗਰ ਸਿੱਖਾਂ ਨੂੰ ਗੁਰੂ ਸਾਹਿਬ ਜੀ ਚੜ੍ਹਦੀ ਕਲਾ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🌹🌹♥️♥️🙏♥️
@singhparam9539
@singhparam9539 Жыл бұрын
ਸਿਕਲੀਗਰ ਕੀ ਹੁੰਦਾ ਵੀਰ
@godblessyou1394
@godblessyou1394 Жыл бұрын
@@singhparam9539 sikligar jo hathiar bnoun
@jnspower
@jnspower Жыл бұрын
​@@singhparam9539 P🎉❤w❤
@Sicopath66
@Sicopath66 4 ай бұрын
Polish karna hathiyar nu​@@singhparam9539
@ramsandhu5758
@ramsandhu5758 2 ай бұрын
Veere menu vi ni pata​@@singhparam9539
@honeykamboz1190
@honeykamboz1190 Жыл бұрын
ਧੰਨ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ 🌟 ਦੀ ਗੱਲ ਕਰਦੇ ਸਿੱਖ ਦੇ ਚਿਹਰੇ ਤੇ ਨੂਰ ਕਿੰਨਾ ਹੈ 🌟✨🌟✨🌟 ਧੰਨ ਗੁਰੂ ਧੰਨ ਗੁਰੂ ਪਿਆਰੇ 🙏🏻
@simratpalsinghbrar5222
@simratpalsinghbrar5222 Жыл бұрын
ਸ਼ਿਗਲੀਗਰ ਸਿੱਖਾ ਦਾ ਬਹੁਤ ਵੱਡਾ ਵਿਲੱਖਣ ਇਤਿਹਾਸ ਹੈ ਪੰਥ ਵਿੱਚ, ਇਹਨਾਂ ਸ਼ਾਖਾ ਵਿੱਚ ਹੋੜ ਲੱਗੀ ਹੁੰਦੀ ਸੀ ਕਿ ਗੁਰੂ ਪੰਥ ਦੀ ਸੇਵਾ ਕੌਣ ਵੱਧ ਕਰੁਗਾ ਪਰ ਵੰਡੀਆਂ ਅੰਗਰੇਜ਼ੀ ਸ਼ਾਸਨ ਤੋਂ ਬਾਅਦ ਵਿੱਚ ਪਈਆਂ ਤੇ ਸਿੱਖਾਂ ਨੂੰ ਸਮਝੋਤੇ ਵੀ ਇਸੇ ਰਾਜ ਵਿੱਚ ਕੀਤੇ, ਸਮਝੌਤਿਆਂ ਨੇ ਪੰਥ ਵਿੱਚ ਨਿਘਾਰ ਦਾ ਕੰਮ ਕੀਤਾ
@buntyjatt5567
@buntyjatt5567 Жыл бұрын
ਸਿੱਖ ਕੌਮ ਨੂੰ ਸਿਕਲਿਗਰ ਭਾਈਚਾਰੇ ਦੀ ਸੁਧ ਲੈਣੀ ਚਾਹੀਦੀ ਹੈ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏
@bawasinghbhangu12
@bawasinghbhangu12 Жыл бұрын
ਜਿੰਨੀਆਂ ਵੀ ਸਿੱਖ ਸੰਸਥਾਵਾਂ ਹਨ ਸਿਕਲੀਗਰ ਵੀਰਾਂ ਦੇ ਬੱਚਿਆਂ ਨੂੰ ਪੜਾਉਣਾ ਚਾਹੀਦਾ ਹੈ ਤੇ ਇਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਐ।
@makhansingh3002
@makhansingh3002 Жыл бұрын
ਸ੍ਰੀ ਹਜੂਰ ਸਾਹਿਬ ਵਿੱਚ ਬਹੁਤ ਪਰਿਵਾਰ ਰਹਿੰਦੇ ਆ ਬਾਬਾ ਜੀ ਦੀ ਬਰਾਦਰੀ ਵਿਚੋਂ
@rajindraoffcial7672
@rajindraoffcial7672 Жыл бұрын
ਗੁਰੂ ਦੇ ਸਿੱਖ ਬੜੇ ਖੁਸ਼ ਨੇ ਵਾਹਿਗੁਰੂ ਕਿਰਪਾ ਕਰੀ ਏਨਾ ਪਰਵਾਰਾਂ ਤੇ
@jadefox66
@jadefox66 7 ай бұрын
Only legends know the history belongs to the sikhli Ghar Sikhs should get the greatest of gratitude from rest of the Sikh community, may waheguru bless them 💯🔥🚩😘
@NishanSingh-gk6kj
@NishanSingh-gk6kj Жыл бұрын
ਬਾਹਰਲੇ ਵੀਰੋ ਇਹਨਾਂ ਸਿੱਖ ਯੋਧਿਆਂ ਦੀ ਸੇਵਾ ਕਰੋ🙏 ਧੰਨਵਾਦ 🙏🙏🙏
@yarasingh4040
@yarasingh4040 Жыл бұрын
ਇਸ ਪਿਆਰੇ ਬੇਬਾਕ ਲਹਿਜੇ ਵਾਲੇ ਸਿੱਖ ਤੋੰ ਕੁਰਬਾਨ।
@saleemkhan0751
@saleemkhan0751 Жыл бұрын
ਪੀੜ੍ਹੀ ਦਰ ਪੀੜ੍ਹੀ ਬਹੁਤ ਯੋਗਦਾਨ ਰਿਹਾ ਆ ਇਹਨਾਂ ਗੁਰਸਿੱਖਾ ਦਾ ਸ਼ਸਤਰ ਬਣਾਉਣ ਦੀ ਕਲਾਂ ਬਾਕਮਾਲ ਆ ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ੇ 🙏
@bhagasingh-tp8zl
@bhagasingh-tp8zl Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਏਧਰ ਧਿਆਨ ਦੇਣ ਦੀ ਲੋੜ ਹੈ🙏
@sateendersony
@sateendersony Жыл бұрын
Busy ne o ,Ajje o dhyaan golak Val de rhe ne
@pargatbhutwadhiajimerapind7353
@pargatbhutwadhiajimerapind7353 9 ай бұрын
ਬਹੁਤ ਵਧੀਆ ਇਹਨਾਂ ਸਿਗਲਿਗਰ ਲੋਕਾਂ ਦਾ ਵੱਧ ਤੋਂ ਵੱਧ ਧਿਆਨ ਰੱਖਣਾ ਚਾਹੀਦਾ ਹੈ ਇਹਨਾਂ ਦੇ ਬੱਚਿਆਂ ਨੂੰ ਚੰਗੇ ਸਕੂਲਾਂ ਵਿੱਚ ਪੜ੍ਹਨ ਤੇ ਇਹਨਾਂ ਦਾ ਵਧੀਆ ਰੋਜਗਾਰ ਹੋਵੇ
@justchillbro-zl5xj
@justchillbro-zl5xj Жыл бұрын
ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ🙏🏼ਮੱਤ ਪੱਤ ਦਾ ਰਾਖਾ ਆਪਿ ਵਾਹਿਗੁਰੂ ਜੀ 🙏🏼 ਧੰਨ ਗੁਰੂ ਸਾਹਿਬ ਸੱਚੇ ਪਾਤਿਸਾਹ 🙏🏼
@GurpreetSINGHOZSIKH
@GurpreetSINGHOZSIKH Жыл бұрын
ਕੌਮ ਨੂੰ ਇਹਨਾਂ ਵੀਰਾਂ ਦੀ ਮੱਦਦ ਕਰਨ ਦੀ ਲੋੜ ਹੈ । ਵਾਹਿਗੁਰੂ ਜੀ ਮੇਹਰ ਕਰਨ 🙏🙏
@kalapoonia8513
@kalapoonia8513 Жыл бұрын
ਇਹ ਬਹੁਤ ਵਧੀਆ ਗੱਲਾ ਲੱਗਿਆਂ ਤੁਹਾਡੀਆਂ ਸਿੱਖ ਪੰਥ ਨੂੰ ਸ਼ਾਸਤਰ ਬਣਾਂ ਕੇ ਦੇਣ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਲੋੜ ਪੈਣ ਉਤੇ ਸਿੱਖ ਸਾਡੇ ਨਾਲ ਖੜ ਜਾਂਦੇ ਏਸ ਕੌਮ ਦਾ ਸੀ ਕਦੀ ਵੀ ਲੇਖਾ ਨਹੀਂ ਦੇ ਸਕਦੇ ਪ੍ਰਮਾਤਮਾ ਸਦਾ ਇਨ੍ਹਾਂ ਦਾ ਖਿਆਲ ਰੱਖੇ
@ManoharGill-d1q
@ManoharGill-d1q 10 ай бұрын
😅😅
@arjunsinghsamanapb.3473
@arjunsinghsamanapb.3473 Жыл бұрын
ਆਪਾ ਸਾਰੇ ਇਕ ਹੀ ਹਾਂ 👌👌ਵਾਹਿਗੁਰੂ ਵਾਹਿਗੁਰੂ ਜੀ।।। ਬੜਾ ਮਾਣ ਦਿੱਤਾ ਗੁਰੂ ਸਾਹਿਬ ਨੇ । 😢। ਸਿੰਘ ਦੇ ਬੱਚੇ ਦਾ ਅਪ੍ਰੇਸ਼ਨ ਹੋਣ ਵਾਲਾ ਉੱਸ ਗੱਲ ਵੱਲ ਵੀ ਧਿਆਨ ਦਿਓ ਸੰਗਤ ਜੀ।।
@hardipsingh7339
@hardipsingh7339 Жыл бұрын
ਖਾਲਸਾ ਜੀ ਇਹ ਸ਼ਿਕਲੀਗਰ ਸਿੱਖ ਪੂਰਨ ਗੁਰਸਿੱਖ ਹਨ ਪਰ ਬਹੁਤ ਗਰੀਬ ਹਨ ਅਸੀਂ ਸੀਰੀਆਂ ਬਰਮਾਂ ਪਤਾ ਨਹੀਂ ਕਿਥੇ ਕਿਥੇ ਲੰਗਰ ਲਾ ਦਿਤੇ ਪਰ ਇਹਨਾਂ ਸਿੱਖ ਵੀਰਾਂ ਵੱਲ all ਸਿੱਖ ਜਥੇਬੰਦੀਆਂ ਕਿਸੇ ਨੇ ਬਿਲਕੁਲ ਕੇਰ ਨੀ ਕੀਤੀ ਵਹਿਗੁਰੂ ਜੀ
@Delhi__fauj96
@Delhi__fauj96 8 ай бұрын
In gareeb sikhan ko deu mein patsahi yaad karenge hamri gurrai❤
@GagubrarGagubrar
@GagubrarGagubrar 6 ай бұрын
Sahi gall aa bai e bande shuru to saadi sajji baah rahe ne
@jasvirkaurdhaliwal955
@jasvirkaurdhaliwal955 Жыл бұрын
ਸਿਗਲੀਗਰ ਸਿੱਖਾ ਦਾ ਕਿ ਯੋਗਦਾਨ ਹੈ ਗੁਰੂ ਇਤਿਹਾਸ ਅੰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ
@nihalonihal
@nihalonihal Жыл бұрын
Shukar a Kise Channel Ne ehna di Video banai , Great , bahut jaruri c ehna bare loka nu pata lagge
@ASingh1699k
@ASingh1699k Жыл бұрын
Ik hal azadi veere ni ta eh bas reference video he reh janne.
@gurpartapsingh3874
@gurpartapsingh3874 Жыл бұрын
ਧੰਨਵਾਦ❤️
@varindersingh6181
@varindersingh6181 Жыл бұрын
ਸੱਚੀ ਗੱਲ ਆ ਖਾਲਸਾ ਜੀ
@gurjindersingh2653
@gurjindersingh2653 8 ай бұрын
@nihalonihal ਕ੍ਰਿਪਾ ਕਰਕੇ ਅਪਣਾ mob no ਦੇ ਦਿਉ ਜੀ 🙏
@umrenegadecommando5770
@umrenegadecommando5770 Жыл бұрын
✊🏽 ।। ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ।। 🙏🏼 🙏🏼 " ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ " ✊🏽 " ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ "
@ਅਵਤਾਰਸਿੰਘਔਲਖ
@ਅਵਤਾਰਸਿੰਘਔਲਖ Жыл бұрын
ਇਸ ਤਰ੍ਹਾ ਦੇ ਬੰਦੇ ਰੱਬੀ ਰੂਹ ਹੁੰਦੇ ਆ ਜੀ ।ਵਾਹਿਗੁਰੂ ਜੀ ਦੀ ਮੇਹਰ ਸਿੰਘ ਉਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@kartarsinghkartarsingh2273
@kartarsinghkartarsingh2273 Жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜੀ ਸਾਰੀ ਸਿੱਖ ਕੌਮ ਨੂੰ ਇੱਕ ਜੁੱਟ ਕਰਨ ਜੀ
@chamelsingh8304
@chamelsingh8304 Жыл бұрын
ਸ਼ਰੋਮਣੀ ਕਮੇਟੀ ਨੂੰ ਇਹਨਾਂ ਸਿੰਘਾਂ ਦੀ ਮਦਦ ਕਰਨੀਂ ਚਾਹੀਦੀ ਹੈ ਜੀ
@ssingh8393
@ssingh8393 Жыл бұрын
ਵਾਹਿਗੁਰੂ ...ਇਹਨਾਂ ਸਿੱਕਲੀਗਰ ਸਿੱਖਾਂ ਨੂੰ ਚੜ੍ਹਦੀ ਕਲਾ ਬਖ਼ਸ਼ੇ...
@ShreeBrar
@ShreeBrar Жыл бұрын
Mera waheguru mehar kre veer te ….🙏🏻
@ITX_MXRCI
@ITX_MXRCI Жыл бұрын
Happy new year veere🎉
@PRITPALSINGH-wr5ly
@PRITPALSINGH-wr5ly Жыл бұрын
🙏🙏
@varindersingh6181
@varindersingh6181 Жыл бұрын
ਬਰਾੜ ਵੀਰ ਭਾਈ ਅੰਮ੍ਰਿਤਪਾਲ ਸਿੰਘ ਉੱਤੇ ਕੋਈ ਗੀਤ ਬਣਾ ਬਾਕੀ ਵੀਰ ਦਿਲੋ ਪਿਆਰ ਤੇ ਸਤਿਕਾਰ ❣️❣️❣️❣️❣️
@Pindersk13
@Pindersk13 Жыл бұрын
Big fan of you brother because you stand up for sikhi and panjab
@arjunsinghsamanapb.3473
@arjunsinghsamanapb.3473 Жыл бұрын
Waheguru ਜੀ
@bhupinderkaur8661
@bhupinderkaur8661 Жыл бұрын
ਪਰਮਾਤਮਾ ਤੰਦਰੁਸਤੀ ਬਖ਼ਸ਼ੇ ਇੰਨਾਂ ਸਿੰਘਾ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@mdbhaivarindersinghnirman9289
@mdbhaivarindersinghnirman9289 Жыл бұрын
ਪਤਰਕਾਰ ਜੀ ਤੁਸੀਂ ਵੀ ਬਹੁਤ ਸੂਝਵਾਨ ਤੇ ਪਿਆਰੇ ਗੁਰਸਿਖ ਵੀਰ ਜੀ ਹੋ ਬਹੁਤ ਵੱਧੀਆ ਵੀਡੀਉ ਬਣਾਕੇ ਇਂਟਰਵਿਉ ਲੈ ਕੇ ਸਾਡੇ ਕੋਲ ਬਹੁਤ ਐਹਮ ਜਾਣਕਾਰੀ ਦੇਕੇ ਬਹੁਤ ਵੱਧੀਆ ਉਪਕਾਰ ਕੀਤਾ ਹੈ ਜੀ ਪਿਆਰਿਓ, ਵਾਹਿਗੁਰੂ ਜੀ ਤਵਾਨੂ ਵੀ
@lakhvirsinghdulamsar3
@lakhvirsinghdulamsar3 Жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਇਹਨਾਂ ਸਾਰੇ ਸਿੰਘਾਂ ਨੂੰ ਮੱਦਦਗਾਰਾਂ ਦੀ ਲੋੜ ਹੈ
@palwindersingh2210
@palwindersingh2210 Жыл бұрын
ਬਹੁਤ ਹੀ ਵਧੀਆ ਭਾਈ ਸਾਹਿਬ ਜੀ।👌👌👍👍❤️
@pabloescobar-cj3mk
@pabloescobar-cj3mk Жыл бұрын
ਰਾਜਪੂਤ ਸਿੱਖ 🙏
@inderjeetsingh1403
@inderjeetsingh1403 Жыл бұрын
ਇਹਨਾਂ ਪਰਿਵਾਰਾਂ ਦੀ ਮਦਦ ਇਕੋ ਤਰੀਕੇ ਨਾਲ ਕੀਤੀ ਸਕਦੀ ਹੈ ਇਹਨਾਂ ਦੇ ਹੱਥਾਂ ਦੀਆ ਤਿਆਰ ਵਸਤੂਆਂ ਖਰੀਦਕੇ , ਬਣਦਾ ਮੁੱਲ ਦੇ ਕੇ , ਪੰਜਾਬ ਵਿੱਚ ਇਹਨਾਂ ਲਈ ਸਮਾਨ ਤਿਆਰ ਕਰਨ ਲਈ ਬਾਜ਼ਾਰ ਬਣਵਾ ਕੇ , ਬਚਿਆ ਦੀ ਪੜਾਈ ਲਿਖਾਈ ਦਾ ਪਰਬੰਧ ਕਰਕੇ ਇਹਨਾਂ ਨੂੰ ਖ਼ੁਦੁਮਖ਼ਤਿਆਰ ਕਰਕੇ
@mdbhaivarindersinghnirman9289
@mdbhaivarindersinghnirman9289 Жыл бұрын
ਪਤਰਕਾਰ| ਵੀਰਨ ਜੀ ਤਵਾਨੂ ਵੀ ਵਾਹਿਗੁਰੂ ਚੜਿਦੀਕਲਾ ਵਿੱਚ ਰਖਣ ਜੀ
@iamnotalonemywaheguruiswit7715
@iamnotalonemywaheguruiswit7715 Жыл бұрын
ਇਹਨਾਂ ਸ਼ਿਕਲੀਗਰ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਪਰ ਇਸ ਪਤਰਕਾਰ ਨੂੰ ਚਾਹੀਦਾ ਹੈ। ਜਿਨਾ ਸ਼ਹੀਦ ਸਿੰਘਾਂ ਭਾਈ ਬਚਿੱਤਰ ਸਿੰਘ ਜੀ ਮਨੀ ਸਿੰਘ ਮਤੀਂ ਦਾਸ ਜੀ ਤੇ ਹੋਰ ਸਿੰਘਾਂ ਨੂੰ ਰਾਜਪੂਤ ਰਾਨਾ ਪ੍ਰਤਾਪ ਦੇ ਵਿਚੋਂ ਦਸ ਰਿਹਾ ਹੈ। ਮੈਂ ਕਿਸੇ ਨੂੰ ਧਰਮਾਂ ਵਿੱਚ ਨਹੀਂ ਵੱਡ ਰਿਹਾ ਅਸੀ ਸਿਰਫ਼ ਗੁਰੂ ਦੇ ਸਿੱਖ ਹਾ ਔਰ ਕੁਝ ਨਹੀਂ ਪਰ ਇਹਨਾਂ ਨੂੰ ਇਤਹਾਸ ਦਸਣ ਦੀ ਗੱਲ ਲਾਉਣ ਦੀ ਬਹੁਤ ਲੋੜ ਹੈ।
@grwindersingh4237
@grwindersingh4237 Жыл бұрын
ਪੰਜਾਬ ਵਿੱਚ ਸਿਕਲੀਗਰ ਭਾਈਚਾਰੇ ਨੂੰ ਜਗਾਹ ਦੇਣੀ ਚਾਹੀਦੀ ਏ ਦੁਨੀਆ ਵਿਚ ਵੱਸਦੇ ਸਿੱਖਾ ਦਾ ਪੰਜਾਬ ਘਰ ਏ ਸਿੱਖ ਸਿੱਖ ਦੀ ਬਾਂਹ ਫੜੇ ਤਾਂ ਦੋਖੀ ਸਿਰ ਨਾ ਚੜੇ ! ਅਕਾਲ ਹੀ ਅਕਾਲ ਏ
@parmveersingh3089
@parmveersingh3089 Жыл бұрын
ਸਹੀ ਗੱਲ ਕਹੀ ਬਾਬਾ ਜੀ ਨੇ ਤੂਫ਼ਾਨ ਹਮੇਸ਼ਾਂ ਕੁੱਲੀਆਂ ਵਿੱਚੋ ਹੀ ਗਰੀਬ ਘਰਾਂ ਵਿੱਚੋ ਹੀ ਉਠਦੇ ਆ ਜੀ ਹਮੇਸ਼ਾਂ.. 🙏🏻🙏🏻
@JaswinderSingh-io7uo
@JaswinderSingh-io7uo 8 ай бұрын
❤❤❤ ਵਾਹਿਗੁਰੂ ਜੀ ਕਿਸੇ ਸੰਸਥਾਵਾਂ ਨੂੰ ਕਹਿਣ ਨਾਲ ਕੁੱਝ ਨਹੀਂ ਹੋਣਾ ਆਪਣਾ ਗਰੁਪ ਬਣਾਉਣਾ ਚਾਹੀਦਾ ਹੈ ਫਿਰ ਗੱਲ ਬਣੋਂ ❤❤❤
@coloursofcreationpinu6542
@coloursofcreationpinu6542 Жыл бұрын
Eh hai ji asli Guru de sikh, sikh rehat maryada de pakke, uchch darje e Guru ghar de sewadar ji. Koat koat parnaam🙏🙏🙏🙏🙏
@sevenriversrummi5763
@sevenriversrummi5763 Жыл бұрын
SIKH RAJPUT SARDAR Zindabaad 🦁👑🦁👑🦁👑🦁👑🦁👑🦁👑🦁 BaBa Bachitar SiNgH ji Minhas RaJpuT SaRdaR BaBa BANDA SiNgH Bhaudur ji Minhas RaJpuT SaRdaR
@mangalmangalsingh5156
@mangalmangalsingh5156 Жыл бұрын
Waheguru jii
@vickythakur3176
@vickythakur3176 7 ай бұрын
Bhai Bhardwaj Gottar ka matlab Manhas caste Bhardwaj caste ke Brahman ko poojte the. Bhardwaj Brahman hi hai. Manhaso ka Bhardwaj Gotter hai. Matlab unko poojte hai.
@makhansinghmameka4722
@makhansinghmameka4722 Жыл бұрын
िਨਸਾਨਾ ਪਰिਖਅਾ ਗੁਰੂ ਸਾिਹਬ ਭਾਈ ਵੀਰ िਸੰਘ ਤੇ ਧੀਰ िਸੰਘ ਰੰਗਰੇਟੇ ਤੇ.ਵਾिਹਗੁਰੂ.ਧੰਨ ਬਾਬਾ ਜੀ
@bindusandhu6983
@bindusandhu6983 Жыл бұрын
ਬੋਹਤ ਵਧੀਆ ਵੀਡੀਓ ਵਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@ਵਾਹਿਗੁਰੂਵਾਹਿਗੁਰੂਜੀ-ਵ
@ਵਾਹਿਗੁਰੂਵਾਹਿਗੁਰੂਜੀ-ਵ Жыл бұрын
ਵਾਹਿਗੁਰੂ ਜੀ ਮਿਹਰ ਕਰਨ ਸਿਕਲੀਗਰ ਵੀਰ ਭੈਣਾਂ ਤੇ 🙏🙏
@gurmailsinghgill4971
@gurmailsinghgill4971 Жыл бұрын
ਗੁਰੂ ਸਾਹਿਬ ਨੂੰ ਤਲਵੰਡੀ ਸਾਬੋ ਬੰਦੂਕ ਭੇਟ ਕਰਨ ਵਾਲੇ ਭਾਈ ਉਦੈ ਸਿੰਘ ਜੀ ਸਨ ਜੋ ਕਿ ਭਾਈ ਮਨੀ ਸਿੰਘ ਜੀ ਦੇ ਨਾਲ ਨਖਾਸ ਚੌਕ ਲਾਹੌਰ ਵਿਖੇ 1735 ਈ. ਵਿੱਚ ਸ਼ਹੀਦ ਹੋਏ ਸਨ।
@sevenriversrummi5763
@sevenriversrummi5763 Жыл бұрын
RAJPUT SARDAR c uday SiNgH ji Minhas RaJpuT Yudha
@Khanowall
@Khanowall Жыл бұрын
ਅੱਸਲੀ ਸਿੱਖ ਤੇ ਇਹ ਲੋਕ ਸੀ ਜਿੱਹੜੇ ਹੱਥਿੱਆਰ ਬੱਣਾ ਬੱਣਾ ਦਿੰਦੇ ਸੀ ਤੇ ਕਈ ਯੋਦੇ ਵੀ ਹੋਣਗੇ ਪਰ ਗਰੀਬ ਹੋਣ ਕਰਕੇ ਚੌਧਰੀ ਹੋਰ ਲੋਕ ਬੱਣ ਗਏ
@harisinghtalwandi175
@harisinghtalwandi175 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਥੇਦਾਰ ਭਾਈ ਅਸ਼ੋਕ ਸਿੰਘ ਜੀ ਆਪਣਾ ਫੋਨ ਨੰਬਰ ਜਰੂਰ ਦੱਸਿਆ ਕਰੋ ਮੁਲਾਕਾਤ ਵੇਲੇ, ਧੰਨਵਾਦ ਜੀ 🙏 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।
@jagdevsingh7524
@jagdevsingh7524 Жыл бұрын
ਇਹ ਇਤਿਹਾਸਕ ਸੱਚਾਈ ਹੈ ਕਿ ਰੰਘਰੇਟੇ ਸਿੰਘਾਂ ਅਤੇ ਸਿਕਲੀਗਰ ਸਿੰਘਾਂ ਦੀ ਬੇਮਿਸਾਲ ਕੁਰਬਾਨੀ ਹੈ, ਪਰ ਅਜੋਕੇ ਸਮੇਂ ਅਖੌਤੀ ਆਗੂਆਂ ਵੱਲੋਂ ਇਹ ਦੋਵੇਂ ਹੀ ਵਿਸਾਰੇ ਹੋਏ ਹਨ।
@GurdevSingh-c2f9h
@GurdevSingh-c2f9h 8 ай бұрын
ਸਾਡੇ। ਭਾਈ। ਬਾਜੀਗਰ ਬਰਾਦਰੀ। ਬਾਬਾ। ਮਨੀ। ਸਿੰਘ। ਬਾਬਾ ਜੀ ਬਚਿੱਤਰ ਸਿੰਘ ਜੀ। ਦੀ ਅੰਸ਼ ਬੰਸਵਿਚੋ। ਹੈ। ਜੀ
@jagdevsingh7524
@jagdevsingh7524 8 ай бұрын
@@GurdevSingh-c2f9h ਹਾਂ ਜੀ ਬਾਈ ਜੀ ਤੁਸੀਂ ਠੀਕ ਕਹਿ ਰਹੇ ਹੋ।
@mdbhaivarindersinghnirman9289
@mdbhaivarindersinghnirman9289 Жыл бұрын
ਪਤਰਕਾਰ ਸਾਬ ਜੀ ਸਂਗਤ ਨੂ ਬੇਨੰਤੀ ਲਗਾਓ ਕੇ ਬਚੇ ਦੇ ਓਪਰੇਸ਼ਨ ਵਾਸਤੇ ਦਸਵਂਦ ਦੇਣ,
@gurjotsingh8thb78
@gurjotsingh8thb78 Жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਏਨਾਂ ਸਿਖਾਂ ਨੂੰ ।
@JaswinderSingh-kt9yc
@JaswinderSingh-kt9yc Жыл бұрын
ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ ਜੀਉਂ 💝💝🌹🙏🏻🙏🏻🙏🏻🙏🏻🙏🏻🙏🏻🙏🏻
@KartarSingh-es8mo
@KartarSingh-es8mo Жыл бұрын
ਵਾਹਿਗੁਰੂ ਜੀ ਇਸ ਕੌਮ ਤੇ ਸਦਾ ਮੇਹਰ ਭਰਿਆ ਹੱਥ ਰੱਖਿਉ
@jaggiriarcalifornia661
@jaggiriarcalifornia661 Жыл бұрын
Rooh khush ho gyi khalsa ji de darshn krke guru patsah chardi kla ch rakhn ❤️
@sobartv_01
@sobartv_01 Жыл бұрын
ਦਿੱਲ ਤਾਂ ਬਹੁਤ ਕਰਦਾ ਹੁੰਦਾ ਵੀਰ ਕਿ ਜਰੂਰਤਮੰਦ ਸਿੱਖਾਂ ਨੂੰ ਅਜੋਕੇ ਸਮਾਜ ਨਾਲ ਬਰਾਬਰ ਕਰਨ ਲਈ ਕੁੱਝ ਨਾਂ ਕੁੱਝ ਜਰੂਰ ਕਰਾਂ। ਪਰ ਐਨਾ ਉੱਦਮ ਅਤੇ ਪੈਸਾ ਹੈਨੀ। ਪਰ ਜਿਹੜੇ ਵੀਰ ਵਿਦੇਸ਼ਾਂ ਵਿਚ ਨੇ ਅਤੇ ਜਿੰਨਾ ਦਾ ਸਰਦਾ ਵਰਦਾ ਓਹ ਵੀਰ ਗਰੀਬ ਸਿੱਖਾਂ ਦੇ ਪਰਿਵਾਰਾਂ ਨੂੰ ਘਟ ਠੇਕੇ ਤੇ ਆਪਣੀਆਂ ਜ਼ਮੀਨਾਂ ਦੇਣ ਤਾਂ ਬਹੁਤ ਹੱਦ ਤੱਕ ਫਰਕ ਪੈ ਸਕਦਾ। ਬਹੁਤ ਸਾਰੇ ਜਿੰਮੇਦਾਰ ਪਰਿਵਾਰ ਬਾਹਰ ਸੈੱਟ ਹੋ ਗਏ ਨੇ ਹੁਣ ਇਹਨਾ ਨੂੰ ਵੀ ਉੱਪਰ ਚੁੱਕਣਾ ਸਾਡਾ ਫਰਜ ਹੈ। ਸਮਝਣ ਦੀ ਲੋੜ ਆ ਸਾਡੀਆਂ ਜ਼ਮੀਨਾਂ ਦੇ ਆਉਣ ਵਾਲੇ ਮਾਲਕ ਇਹ ਨੇ ਨਾ ਕਿ ਦੁੱਜੇ ਸੂਬਿਆਂ ਤੋਂ ਆ ਕੇ ਵਸਣ ਵਾਲੇ ਲੋਕ
@balvinderkaur-mc8og
@balvinderkaur-mc8og Ай бұрын
ਮੇਰੇ ਸਤਿਗੁਰੂ ਐਸੇ ਗੁਰਸਿੱਖਾਂ ਦੀ ਚਰਨ ਧੂੜ ਬਖਸ਼ਣਾ ਵਾਹਿਗੁਰੂ ਜੀ ❤❤❤
@gejasingh8361
@gejasingh8361 Жыл бұрын
Excellent interaction with Sikhligar nihang Singh ji..I sincerely requested SGPC organization to intervene and help them out these poor gurdikhs please
@sandeepsingh3918
@sandeepsingh3918 Жыл бұрын
SGPC is a joke. They work for badal’s
@sahajsingh4610
@sahajsingh4610 11 ай бұрын
Veer sgpc nu farak ni painda
@dilbagpannu4487
@dilbagpannu4487 Жыл бұрын
We respect our sidlikar brothers pannu age 78
@ShabadGuru1469
@ShabadGuru1469 Жыл бұрын
ਵਾਹ ਬਾਬਾ ਜੀ ਧੰਨ ਗੁਰੂ ਹਰਗੋਬਿੰਦ ਪਾਤਸਾਹ
@onkarbangar4102
@onkarbangar4102 Жыл бұрын
ਸ਼ੇਰ ਜਿਹਾ ਸਿੰਘ ਅੱਗੇ ਲਾ ਕੇ ਲੈ ਗਿਆ ਹਾਥੀ ਨੂੰ,,, ਬਾਬਾ ਬਚਿੱਤਰ ਸਿੰਘ ❤️❤️❤️🙏🙏🙏
@transportia841
@transportia841 Жыл бұрын
ਵਾਹਿਗੁਰੂ ਜੀ ਮੇਹਰ ਕਰਨ ਇਨਾਂ ਸਿੱਖ ਪਰਿਵਾਰਾਂ ਤੇ
@baljeetsidhu3550
@baljeetsidhu3550 Жыл бұрын
Dhan Dhan Sri Guru Gobind Singh Ji Khalsa Maher Karn Sri Waheguru Ji
@PritamSingh-dj8fy
@PritamSingh-dj8fy Жыл бұрын
Salute guru ji di Ladli fauj noo
@thewarrior679
@thewarrior679 Жыл бұрын
ਗੁਰੂ ਪਾਤਸ਼ਾਹ ਸਦਾ ਚੜਦੀਕਲਾ ਬਖਸ਼ਣ
@gurlove6949
@gurlove6949 Жыл бұрын
ਲੰਬੀ ਉਮਰ ਹੋਵੇ ਤੁਹਾਡੀ,ਖਾਲਸਾ ਜੀ🙏 ਦੇਸੀ ਪਿਸਤੌਲ ਕੱਟੇ ਬਣਾ ਕੇ ਦੇ ਸਕਦੇ 🙏
@fresno6161
@fresno6161 Жыл бұрын
ਬਾਬਾ ਤੁਹਾਡੀ ਤੇ ਸਾਡੇ ਵਰਗੇ ਆਮ ਸਿੱਖਾਂ ਦੀ ਕਦਰ ਕਰਨ ਵਾਲਾ ਜਥੇਦਾਰ ੮੪ ਚ ਛੱਡ ਗਿਆ ਸੀ ਸਾਨੂੰ।।ਹੁਣ ਵਾਲੇ ਤਾਂ ਸਾਰੇ ਸਰਕਾਰੀ ਏ🥺🥺❤।।ਚਪਲੀ ਚੱਟ ਗੋਲਕਾ ਖਾਣੇ ਹੋਟਲਾਂ ਚ ਐਸ਼ੋ-ਆਰਾਮ ਕਰਦੇ ਕੰਜਰ।।
@user-dd1bm6ub9f
@user-dd1bm6ub9f 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚘️☝️🤲🦅🏹🙏 ਅਕਾਲ ਹੀ ਅਕਾਲ ਹੀ ਅਕਾਲ ਹੀ ਅਕਾਲ ਅਕਾਲ ਹੈੰ ☝️ ਸਤਿ ਸ੍ਰੀ ਅਕਾਲ 🙏 ਅਕਾਲ ਸਹਾਇ ⚘️☝️🤲🦅🏹🙏 ਅਕਾਲ ਅਕਾਲ
@GurpreetSingh-gh5nz
@GurpreetSingh-gh5nz Жыл бұрын
ਦਾਤਾ ਧੰਨ ਤੇਰੀ ਸਿੱਖੀ
@AvtarSingh-vn5hf
@AvtarSingh-vn5hf Жыл бұрын
ਖੁਸ਼ ਤਵੀਤ ਸਿੰਘ 22 ਜੀ ਨੇਂ ਦਿਲਾਂ ਦੇ ਰਾਜੇ ਨੇ 🙏👍❤️
@JagroopSingh-no7xy
@JagroopSingh-no7xy Жыл бұрын
ਇਹ ਤਵੀਤ ਕੀ ਹੈ
@pargatsingh2652
@pargatsingh2652 Жыл бұрын
ਇਹਨਾ ਵੀਰਾ ਨੂੰ ਕਹੋ ਨੌਕਰੀ ਚਾਹੀਦੀ ਹੈ ਤਾ ਮੇਰੇ ਨਾਲ ਸੰਪਰਕ ਕਰਨ, ਪ੍ਰਮਾਤਮਾ ਚੜਦੀ ਕਰੇ
@krishanmohan2385
@krishanmohan2385 Жыл бұрын
Veere tu lab ihna nu madad kar ehna di
@gurjindersingh2653
@gurjindersingh2653 8 ай бұрын
ਤੁਸੀਂ ਅਪਣਾ ਕੋਈ ਫੋਨ ਨੰਬਰ ਦੇ ਦਿਉ ਜੀ 🙏
@gurjindersingh2653
@gurjindersingh2653 8 ай бұрын
ਮੈਂ ਗੰਗਾਨਗਰ ਤੋਂ ਹੀ ਹਾਂ ਜੀ
@ASingh1699k
@ASingh1699k Жыл бұрын
Waheguru ji Sikh kaum nu sahara den chardi kala bakshan. Ik hal azadi te Khalsa Raj 🙏🏼🚩🦅
@dilshaukbaldilshaukbal4372
@dilshaukbaldilshaukbal4372 Жыл бұрын
Buhat hi anand pari awaj hai singh saab di te mukh te kehra vi buhat aa waheguru ji kirppa kare singh saab te
@suNnYAttri786
@suNnYAttri786 Жыл бұрын
👌👌👍👍✌️✌️🙏🙏🙏🙏
@sukhwindershelly1379
@sukhwindershelly1379 Жыл бұрын
ਸ੍ਰੀ ਵਾਹਿਗੁਰੂ ਜੀ।
@mynameis634
@mynameis634 Жыл бұрын
Kde kde mera dil krda j mai ameer hunda mai ehna di zroor madad krda pr jmme ee gareebi ch aa ki kriye. Baba bhali krey
@birsingh4200
@birsingh4200 Жыл бұрын
ਕੋਈ ਗੱਲ ਨਹੀ ਸਿੰਘ ਸਾਹਿਬ ਹੁਣ ਲਾਲ ਸਿੰਘ ਸਿਕਲੀਗਰ ਸਿੰਘ ਦਾ ਨਾਮ ਆਪਾਂ ਪ੍ਰਚਾਰ ਕਰਾਗੇ।
@bakshishsingh4015
@bakshishsingh4015 Жыл бұрын
AA ASLI GURU SAHEB JI DI ASLI SIKH NE🙏🏾🌹🌹🌹🌹🌹🙏🏾✌️👏💪👍💝
@ਦਵਿੰਦਰਸਿੰਘ-ਮ4ਨ
@ਦਵਿੰਦਰਸਿੰਘ-ਮ4ਨ Жыл бұрын
ਪੰਥ ਖਾਲਸਾ ਜੀ ਬਹੁਤ ਬਹੁਤ ਧੰਨਵਾਦ ਜੀ ਆਪਿ ਜੀਆਂ ਦਾ
@gogosinghgogasingh8298
@gogosinghgogasingh8298 Жыл бұрын
ਸਤਿਨਾਮ ਵਾਹਿਗੁਰੂ ਜੀ ਕਿਰਪਾ ਕਰਨ ਜੀ
@ਪੰਜਾਬਵਾਲੇ-ਤ8ਫ
@ਪੰਜਾਬਵਾਲੇ-ਤ8ਫ 7 ай бұрын
ਕੋਈ ਸਮਾਂ ਆਏਗਾ ਗੁਰੂ ਮਹਾਰਾਜ ਆਪ ਸੇਵਾ ਲੈਣ ਗੇ ਇਹਨਾਂ ਸਿੱਖਾਂ ਤੋਂ ਜੰਗਾ ਯੁੱਧਾ ਲਈ ਇਹਨਾਂ ਸਿੱਖਾਂ ਤੋਂ ਸ਼ਾਸਤਰਾਂ ਦੀ ਸੇਵਾ 🙏🙏🙏🙏🙏
@tricitypetbirdmohali1388
@tricitypetbirdmohali1388 Жыл бұрын
ਸਾਡੇ ਨਾਲੋਂ ਸੌਂ ਗੁਣਾ ਚੰਗੇ ਹਨ ਸਿਕਲੀਗਰ ਸਿੱਖ, ਗਰੀਬੀ ਵਿੱਚ ਵੀਂ ਸਿੱਖੀ ਸਾਂਭੀ ਬੈਠੇ ਹਨ, ਸਾਡੇ ਘੋਨ ਮੋਨ ਮੁੰਡੇ ਖਾਂਦੇ ਪੀਂਦੇ ਹੋਏ ਵੀਂ ਜਨਾਨੀਆਂ ਵਾਂਗ ਮੁਰਕੀਆਂ - ਵਾਲੀਆਂ ਪਾਈਂ ਬੈਠੇ ਹਨ
@GurpreetSingh-og6gm
@GurpreetSingh-og6gm Жыл бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ 🙏
@MalkitSingh-lx7ec
@MalkitSingh-lx7ec Жыл бұрын
ਗੁਰੂ ਦੇ ਸਿੱਖ ਨੂੰ ਫਖਰ ਹੈ ਦਸਮੇਸ਼ ਪਿਤਾ ਜੀ ਤੇ ਭਾਈ ਸਾਹਿਬ ਤੇ ਫਖਰ ਹੈ ਕੋਮ ਨੂੰ।
@rajvir3400
@rajvir3400 Жыл бұрын
Waheguru ji kirpa kro Sade singha te
@kpsingh01
@kpsingh01 Жыл бұрын
ਗੁਰੂ ਪਿਆਰੇ 🙏🏻
@harmandeepbatth1576
@harmandeepbatth1576 Жыл бұрын
ਕਰਾਂ ਬਾਦਲਾਂ ਦੀ ਗੱਲ.... ਬਾਪੂ ਦੀ ਦਿਲ ਚ ਈ ਰਹਿ ਗਈ ਪੱਤਰਕਾਰ ਵੀਰ ਵੀ ਡਰਦਾ ਕਹਿੰਦਾ ਰਹਿਣ ਦੇ ਓਦਾਂ ਸ਼ਿਕਲੀਗਰ ਵੀਰ ਨੂੰ ਵਾਰ ਵਾਰ ਪੁਸ਼ ਰਿਹਾ ਕੱਟਾ ਬਣਾ ਲੈਂਦਾ ਬੰਦੂਕ਼ ਬਣਾਂ ਲੈਂਦਾ ਗ਼ਰੀਬ ਨੂੰ ਫ਼ਸਾ ਆਪ ਡਰਦਾ ਬਾਪੂ ਦੀ ਗੱਲ੍ਹ ਨੂੰ ਸੁਣਾਈ ਲੋਕਾਂ ਨੂੰ.... ਵੀਡਿਓ ਵਿੱਚ
@shabadgurbanikirtanlatest1577
@shabadgurbanikirtanlatest1577 Жыл бұрын
Apne kayi singha kol hunar bohat aa Aapa sarea nu support karni chahidi aa🙏🙏🙏
@Rajwinderkaur_1984
@Rajwinderkaur_1984 8 ай бұрын
ਬਹੁਤ ਅਣਮੁੱਲੀ ਵੀਡਿਓ ਹੈ। ਸਾਡੇ ਸ਼ਿਕਲੀਗਰ ਵੀਰਾਂ ਭੈਣਾਂ ਦੀ ਵਾਹਿਗੁਰੂ ਸਦਾ ਚੜ੍ਹਦੀ ਕਲਾ ਕਰੇ।
@shivjotshivambharti
@shivjotshivambharti Жыл бұрын
Kina khush aa y waheguru jio mehar kran singh upr
@paarthgrover1414
@paarthgrover1414 Жыл бұрын
India hi mahaan desh hai jaha itne itne type k mahaan samaaj hain.. Salute Bhai ko ❤❤
@drjagjitsinghchugh906
@drjagjitsinghchugh906 Жыл бұрын
Waheguru ji🙏,,,,, ehna di education vaste sochna chahida,,, khalsa aid valiyan nu,,,,,,,,
@JagroopSarabha
@JagroopSarabha 7 ай бұрын
ਆਪ ਜੀ ਨੂੰ ਕੋਟਨ ਕੋਟਨ ਪ੍ਰਣਾਮ ਅਕਾਲ ਪੁਰਖ ਵਾਹਿਗੁਰੂ ਆਪ ਜੀ ਤੇ ਆਪ ਜੀ ਦੇ ਘਰਾਣੇ ਨੂੰ ਸਦਾ ਚੜ੍ਹਦੀਕਲਾ ਚ ਰੱਖੇ। ਸਿਕਲੀਗਰ ਪਰਿਵਾਰ। 🙏🙏🙏
How To Choose Mac N Cheese Date Night.. 🧀
00:58
Jojo Sim
Рет қаралды 91 МЛН
DES PUADH : Bhai Amritpal Singh l Manjit Singh Rajpura l B Social
1:17:05
Giani Ditt Singh Ate Sadhu Dyanand Da Sanwaad | Dr. Sukhpreet Singh Udhoke |
1:07:38
Dr.Sukhpreet Singh Udhoke
Рет қаралды 83 М.