Maryada About Kirpan (Sri Sahib) ਕ੍ਰਿਪਾਨ ਦੀ ਮਰਿਆਦਾ ਬਾਰੇ ਜਾਣਕਾਰੀ | kripan | Giani Gurpreet Singh Ji

  Рет қаралды 126,056

Giani Gurpreet Singh Ji

Giani Gurpreet Singh Ji

Күн бұрын

Пікірлер: 319
@ONE_TECH_ONLY
@ONE_TECH_ONLY Жыл бұрын
ਮੈਂ ਵੀ ਮੋਨਾ ਸੀ ਪਰ ਹੁਣ ਸਰਦਾਰ ਸੱਜ ਗੇਆ ਹਾਂ ਧੰਨਵਾਦ ਜੀ🙏
@JassiNoor-e3v
@JassiNoor-e3v 12 күн бұрын
ਬਹੁਤ ਵਧੀਆ ਜੀ ਸਾਰੀ ਉਮਰਾਂ ਦੀ ਹੈ
@charanjtsingh2679
@charanjtsingh2679 3 жыл бұрын
ਬਹੁਤ ਵੱਡਮੁੱਲੀ ਜਾਣਕਾਰੀ ਦਿੱਤੀ ਗਈ ਹੈ ਗਿਆਨੀ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ਣ ਹੋਰ ਚੜ੍ਹਦੀ ਕਲਾ ਨਾਲ ਗੁਰਮਤਿ ਪ੍ਰਚਾਰ ਕਰਦੇ ਰਹੋ ।
@Jaskaransingh-pl9dp
@Jaskaransingh-pl9dp 3 жыл бұрын
Waheguru ji (Amen)
@gurbanivichar7448
@gurbanivichar7448 Жыл бұрын
Veer g ik sawal hai jo widesh jande hun flight ch kripan lawa dende hun ki a sahi hai
@Satgurtu-vs5cb
@Satgurtu-vs5cb 10 ай бұрын
@@gurbanivichar7448 nahii
@kuldipkaur370
@kuldipkaur370 28 күн бұрын
Waheguru ❣️ tera shukar hai ❤
@PardeepSingh-zm2sn
@PardeepSingh-zm2sn 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸੀ ਵਾਹਿਗੁਰੂ ਜੀ ਵਾਹਿਗੁਰੂ ਸੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@ਪਰਮਜੀਤਸਿੰਘ-ਛ5ਠ
@ਪਰਮਜੀਤਸਿੰਘ-ਛ5ਠ 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।। ਖਾਲਸਾ ਅਕਾਲ ਪੁਰਖ ਕੀ ਫੌਜ ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।
@gianisatnamsingh448
@gianisatnamsingh448 3 жыл бұрын
ਅਨੰਦ ਹੀ ਅਨੰਦ ਬਹੁਤ ਵਧੀਆ ਉਪਰਾਲਾ ਹੈ ਗਿਆਨੀ ਜੀ
@gurbachanakal7651
@gurbachanakal7651 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਿਹ ਜੀ ਬਿਲਕੁਲ ਇਸੀ ਵਿਸ਼ੇ ਤ ਮੈਂ ਆਪ ਜੀ ਪਾਸ ਇਕ ਸੁਆਲ ਭੇਜਿਆ ਸੀ ਪਰ ਅੱਜ ਤੀਕ ਉਤਰ ਨਹੀ ਆਇਆ । ਮੇਰੀ ਬੇਨਤੀ ਹੈ ਕਿ ਜਹਾਜ਼ ਵਿੱਚ ਸਫ਼ਰ ਕਰਣ ਲੱਗਿਆਂ ਗਾਤ੍ਰਾ ਪਾਉਣ ਤੇ ਪਾਬੰਦੀ ਹੈ ਤੇ ਸਭ ਸਿਖਾਂ / ਸਿੰਘਾ ਨੂੰ ਬੜੀ ਸ਼ਰਮਨਾਕ ਸਥਿਤੀ ਵਿਚੌ ਲੰਘਣਾ ਪੈਂਦਾ ਹੈ ਜਦੋਂ ਇਸ ਹਾਲਾਤ ਵਿਚੌ ਗਾਤ੍ਰਾ ਸਾਹਿਬ ਉਤਾਰਨ ਲਈ ਕਿਹਾ ਜਾਂਦਾ ਹੈ। ਸਾਡੀ ਇਕਾ ਦੁੱਕੇ ਦੀ ਕੋਈ ਸੁਣਵਾਈ ਨਹੀਂ ਤੇ ਬਾਵਜੂਦ ਹਜ਼ਾਰਾਂ ਬੇਨਤੀਆਂ ਦੇ ਬਾਵਜੂਦ ਸਾਡੀ ਧਾਰਮਿਕ ਬੋਡੀ ਇਸ ਬਾਰੇ ਕੁਝ ਨਹੀਂ ਕਰ ਰਹੀ। ਇੱਥੋਂ ਤੀਕ ਕਿ ਇਹ ਸਾਰੇ ਚੋਬਦਾਰ ਤੇ ਜਥੇਦਾਰ ਖੁਦ ਹੀ ਇਸ ਦੀ ਘੋਰ ਉਲੰਘਣਾ ਕਰਦੇ ਹੋਏ ਖੁਦ ਹੀ ਗਾਤ੍ਰਾ ਸਾਹਿਬ ਉਤਾਰ ਕੇ ਜਹਾਜ਼ਾਂ ਵਿਚ ਸੈਰਾਂ ਕਰਦੇ ਤੇ ਡਾਲਰ ਇਕੱਠੇ ਕਰਣ ਰੋਜ਼ਾਨਾ ਤੁਰੇ ਰਹਿੰਦੇ ਹਨ। ਓਥੇ ਇਹ ਆਮ ਸਿੱਖ ਦੀ ਕੀ ਪਰਵਾਹ ਕਰਦੇ ਹਨ ਹੁਣ ਤੁਸੀ ਦੱਸੋ ਕੀ ਕਰਣਾ ਚਾਹੀਦਾ ਹੈ। ਕਿਉੰਕਿ ਇੱਕ ਤਗੜੇ ਜਥੇਦਾਰ ਦਾ ਬੇਹੂਦਾ ਜੁਆਬ ਕਿ ਕਿਉੰਕਿ ਕੁਝ ਕੁਨਦਿਨਾਂ / ਘੰਟਿਆਂ ਯ ਘੜਿਆਂ ਵਾਸਤੇ ਗਾਤ੍ਰਾ ਸਾਹਿਬ ਨੂੰ ਤਨੋ ਉਤਾਰਨ ਨਾਲ ਸਿੱਖੀ ਭੰਗ ਨਹੀਂ ਹੋਦੀ ਤਾਂ ਫਿਰ ਕੁਝ ਕੁ ਸਮ ਵਾਸਤੇ ਕੇਸ ਕਟਾਉਣ ਨਾਲ ਵੀ ਸਿੱਖੀ ਨੂੰ ਕੋਈ ਫਰੱਕ ਨਹੀਂ ਹੁਣ ਤੁਸੀ ਦੱਸੋ ਕਿ ਕੀ ਕਰਿਏ। ਇਹ ਇੱਕ ਇੰਚ ਦਾ ਖਿਡਾਉਣਾ ਪਾ ਕੇ ਗਾਤ੍ਰ ਸਾਹਿਬ ਦੱਸੀ ਜਾਂਦੇ ਹਨ? ਬੇਨਤੀ ਹੈ ਮੇਰੇ ਸਿਆਲ ਦਾ ਉਤੱਰ ਜਰੂਰ ਦੇਣਾ ਤੇ ਹੋਰਾ ਵਾੰਗੂ ਚੁਪੀ ਨ ਸਾਧਣਾ।
@yoursubscriber1749
@yoursubscriber1749 3 жыл бұрын
ਵਾਹਿਗੁਰੂ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਐ । ਤੁਹਾਨੂੰ ਗੁਰੂ ਪਾਤਸ਼ਾਹ ਦੇ ਖੁਸ਼ੇ ਮਿਲਣ
@dhadeanwale4401
@dhadeanwale4401 3 жыл бұрын
ਬਹੁਤ ਹੀ ਸੋਹਣੇ ਔਰ ਗੁਰਮਤਿ ਅਨੁਸਾਰੀ ਬਚਨ
@simranpreetkaurkaur2826
@simranpreetkaurkaur2826 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@sardarsalindersingh8042
@sardarsalindersingh8042 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।ਗਿਆਨੀ ਜੀ ਬਹੁਤ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ ਹੈ ਜੀ।🙏🙏🙏🙏
@GurpreetSingh-jb5oy
@GurpreetSingh-jb5oy 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@darbarasingh915
@darbarasingh915 3 жыл бұрын
ਬਾਬਾ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਚ ਰਖਣ ਜੀ
@rajwindersinghrajwindersin8002
@rajwindersinghrajwindersin8002 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@gursevaksingh8628
@gursevaksingh8628 Жыл бұрын
Sampoorn dhan dhan shri guru Granth sahib ji di santhia shuru kro ji
@DAVINDERSINGH-uq9bt
@DAVINDERSINGH-uq9bt 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ🙏🏼🙏🏼
@gianigurpreetsinghji
@gianigurpreetsinghji 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@kewalkanjlasongsofficial7813
@kewalkanjlasongsofficial7813 2 жыл бұрын
ਗਿਆਨੀ ਜੀ ਬਹੁਤ ਵਧੀਆ 🙏🏼🙏🏼🙏🏼🙏🏾
@RSBhath
@RSBhath 3 жыл бұрын
WaheGuru Ji ka Khalsa WaheGuru Ji ki Fateh
@gianigurpreetsinghji
@gianigurpreetsinghji 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@simerjit99
@simerjit99 2 жыл бұрын
🙏🙏🙏🙏🌹 Roam Roam kott Brahmand Ko Nivass Jass 🙏🙏 Mannas Avtaar Dhaar Darash Dikhaaie he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹
@gpuadh5768
@gpuadh5768 3 жыл бұрын
ਗੁਰ ਮਰਿਆਦਾ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਚਰਖੇ ਵਾਹਿਗੁਰੂ ਵਾਹਿਗੁਰੂ
@sahilgillamritsarpunjab1138
@sahilgillamritsarpunjab1138 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤
@jagsirsingh4724
@jagsirsingh4724 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗਿਆਨੀ ਜੀ 🙏
@ishersingh9446
@ishersingh9446 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ
@HardeepkaurDhaliwal-n1w
@HardeepkaurDhaliwal-n1w 8 ай бұрын
Waheguruji waheguru ji ❤❤dhan dhan satguru Shri Guru Guru Govind Singh ji sahib ji maharaj dhan dhan satguru Shri Guru Guru Granth Sahib Ji Maharaj ji waheguru ji waheguru 🎉🎉🎉
@guljinderkaur5229
@guljinderkaur5229 Жыл бұрын
ੴਵਾਹਿਗੁਰੂ ਜੀ ਕਾ ਖਾਲਸਾ ੴਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਸਬ ਤੰਦਰੁਸਤੀਅਾ ਬਗਸ਼ੋ ਵਾਹਿਗੁਰੂ.ਜੀ ਕਿਰਪਾ ਕਰਨੀੴੴੴੴੴ
@gurmukhsingh7021
@gurmukhsingh7021 3 жыл бұрын
Dhan Dhan Guru Nanak Sahib Ji
@harsimransingh4483
@harsimransingh4483 3 жыл бұрын
Waheguru ji ka khalsa waheguru ji ki fateh ji🌺🌻🌹🌷
@ManjitSingh-od6xe
@ManjitSingh-od6xe 3 жыл бұрын
Waheguru waheguru waheguru
@Beantsingh12345
@Beantsingh12345 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@gianigurpreetsinghji
@gianigurpreetsinghji 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@SehazDeep-b9j
@SehazDeep-b9j 6 ай бұрын
Waheguru ji ki bibiaa sanaan krn vele dori Vali kirpaan pa skde aa g🙏
@jassa_Up_aala
@jassa_Up_aala 2 жыл бұрын
ਵਾਹਗੁਰੂ ਜੀ 🙏🙏🙏🙏🙏
@jagirsingh9212
@jagirsingh9212 2 жыл бұрын
🙏 ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏 ਬਹੁਤ ਬਹੁਤ ਧੰਨਵਾਦ ਬਾਬਾ ਜੀ🙏
@karamjeetkaur1360
@karamjeetkaur1360 3 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ।
@sukhdevsingh-it2lg
@sukhdevsingh-it2lg 3 жыл бұрын
Dhan tusi waheguru ji
@harinderhappy2180
@harinderhappy2180 Жыл бұрын
ਗੁਰੂ ਸਾਹਿਬ ਜੀ ਨੇ 3 ਫੁੱਟੀ ਦਾ ਹੁਕਮ ਦਿੱਤਾ ਜੀ
@sabhkich13
@sabhkich13 3 жыл бұрын
ਵਾਹਿਗੁਰੂ ਜੀ, ਸ਼ਸ਼ਤਰਾਂ ਦੀ ਕਿਵੇਂ ਚੰਗੀ ਤਰਹ ਸੇਵਾ(ਸੋਧ) ਕਰੀਏ, ਇਸ ਤੇ ਵੀ ਇਕ ਵੀਡਿਓ ਬਣਾਉਣ ਦੇ ਬਾਰੇ ਜਰੂਰ ਵੀਚਾਰ ਕਰੇਓ ਜੀ🙏
@unknownuzer605
@unknownuzer605 3 жыл бұрын
Waheguru ji Bohut vadia
@gurtejsingh7624
@gurtejsingh7624 3 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ♥️♥️♥️♥️♥️♥️🌷🌷🌷🌷🌷🌷🌷🌷🌷🌷🌷🌷ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🍁🍁🍁🍁🍁🍁🍁🍁🍁🍁🍁🌷🌷🌷🌷🌷🌷🌷🌷🌷🌷🌷🌷🌷🌷🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@gianigurpreetsinghji
@gianigurpreetsinghji 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@rohitmulchandani7720
@rohitmulchandani7720 2 жыл бұрын
Waheguru jii ka khalsa waheguru jii ki fateh thank you so much veer jii itni achi tarah kripan ki maryada samjai hame thank you thank you waheguru jii ka khalsa waheguru jii ki fateh
@GurpreetSingh-vl7pu
@GurpreetSingh-vl7pu 2 жыл бұрын
Waheguru ji waheguru ji waheguru ji waheguru ji waheguru ji
@gurmailkaur6164
@gurmailkaur6164 2 жыл бұрын
Waheguru ji ka khalsa waheguru ji ki fateh ji baba ji bhut dhanbad jo sanu bichar das dite hun ji guru kirpa kre 🙏🙏🙏🙏👌👌
@karamjitkaur6793
@karamjitkaur6793 Жыл бұрын
Waheguru ji sabna nu 😊bakshi❤❤
@gurjantkaur6401
@gurjantkaur6401 2 жыл бұрын
Waheguru ji da Khalsa waheguru ji di fateh ji 🙏🙏🙏 waheguru waheguru waheguru 🙏🙏🙏 dhan dhan Baba Gurpreet Singh ji 🙏🙏 apne bhut hi chngi jankariya ditiya ji bahut bahut dhanyawad ji apde ji waheguru akalpurkh ji ang sang shayi hoyi ji 🙏 apde apnu chdiya kla ch rkhi ji 🙏🙏🙏
@simerjit99
@simerjit99 2 жыл бұрын
🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🌹
@karangamer4046
@karangamer4046 3 жыл бұрын
ਵਾਹਿਗੁਰੂ
@Singhmandip
@Singhmandip 3 жыл бұрын
Very very very thankful Giani ji bot wdia video bnai aap ji ne
@sukhvindersingh2167
@sukhvindersingh2167 2 жыл бұрын
ਵਾਹਿਗੁਰੂ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@daljeetsinghdaljeetsingh1684
@daljeetsinghdaljeetsingh1684 Жыл бұрын
Wahe guru ji
@talwindersingh9180
@talwindersingh9180 11 ай бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ
@gurwinderpunia3104
@gurwinderpunia3104 Жыл бұрын
Waheguru g Waheguru 🙏
@lovedhillon498
@lovedhillon498 2 жыл бұрын
ਵਾਹਿਗੁਰੂ ਜੀ ਭਲਾ ਕਰੋ ਸਭ ਤੇ
@narinderpal884
@narinderpal884 2 жыл бұрын
Waheguru ji chardi kala vich rakhan veer ji
@sardartaranbirsingh
@sardartaranbirsingh Жыл бұрын
ਬਹੁਤ ਈ ਵਧੀਆ ਭਾਈ ਸਾਹਿਬ ਜੀ ਸਭ ਕੁਝ ਬਹੁਤ ਈ ਵਧੀਆ ਤਰੀਕੇ ਨਾਲ ਸਮਝਾਉਦੇ ਹੋ ਤੁਸੀ
@PardeepSingh-zm2sn
@PardeepSingh-zm2sn 3 жыл бұрын
ਵਾਹਿਗੁਰੂ ਜੀੳ
@harbhajansingh2936
@harbhajansingh2936 3 жыл бұрын
ਗਿਅਾਨੀ ਜੀ ਬਹੁਤ ਬਹੁਤ ਸ਼ੁਕਰੀਆ ( ਧੰਨਵਾਦ )
@kaurisprincess627
@kaurisprincess627 3 жыл бұрын
ਵਾਹਿਗੁਰੂ ਜੀ 🙏🏻🌺
@BaljinderKaur-mh6co
@BaljinderKaur-mh6co 2 жыл бұрын
Waheguru ji ka khalsa waheguru ji ki fateh 🙏
@TinkuKumar-dx4kd
@TinkuKumar-dx4kd 2 жыл бұрын
Dhan dhan shri Guru Gobind Singh Ji mahraj ji 🤲🏻🤲🏻🤲🏻🤲🏻🤲🏻 ❤️
@sonubajwa2133
@sonubajwa2133 3 жыл бұрын
Waheguru ji
@ManjitSingh-cq4tj
@ManjitSingh-cq4tj 3 жыл бұрын
ਭਾਈ ਸਾਹਿਬ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਭਾਈ ਸਾਹਿਬ ਤੁਹਾਡੀ ਆਵਾਜ਼ ਬੁਲੰਦ ਵਧੀਆ ਤੇ ਬਹੁਤ ਸੋਹਣੀ ਏ ਜੀ,, ਮਨਜੀਤ ਸਿੰਘ ਗੁਰਦਾਸਪੁਰੀਆ ਪੰਜਾਬੀ ਪੜੋ ਪੰਜਾਬੀ ਬੋਲੋ ਪੰਜਾਬੀ ਸਾਡੀ ਮਾਂ ਬੋਲੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@gianigurpreetsinghji
@gianigurpreetsinghji 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@ManjitSingh-cq4tj
@ManjitSingh-cq4tj 3 жыл бұрын
@@gianigurpreetsinghji ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ
@jaswindersinghtoor4048
@jaswindersinghtoor4048 8 ай бұрын
ਵਾਹਿਗੁਰੂ
@BhaiGursharansingh816
@BhaiGursharansingh816 3 жыл бұрын
Waheguru ji ka khalsa waheguru ji ki fteh ji
@gianigurpreetsinghji
@gianigurpreetsinghji 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@jagatpalsinghmalwa8019
@jagatpalsinghmalwa8019 Жыл бұрын
ਸਤਨਾਮ ਸ਼੍ਰੀ ਵਾਹਿਗੁਰੂ ਜੀ
@LakhvirSingh-vf4eg
@LakhvirSingh-vf4eg 6 ай бұрын
Waheguru ji ki fathe ji❤
@Kim_kay7
@Kim_kay7 2 жыл бұрын
🙏🙏 Waheguru ji ka khalsa waheguru ji ki Fateh
@jayu4348
@jayu4348 2 жыл бұрын
Shukriya ji 🙏🙏🙏🙏
@waheguruji01925
@waheguruji01925 Жыл бұрын
ਵਾਹਿਗੁਰੂ ਜੀ 🙏
@gyaniharbanssinghgalib677
@gyaniharbanssinghgalib677 3 жыл бұрын
ਵਾਹਿਗੁਰੂ ਜੀ
@gaganvadhon4611
@gaganvadhon4611 2 жыл бұрын
Waheguru ji 🙏🙏thanks for this video
@harpalsingh2381
@harpalsingh2381 2 жыл бұрын
🙏 waheguru ji 🙏
@SurjeetSingh-hv2cu
@SurjeetSingh-hv2cu 2 жыл бұрын
ਬਹੁਤ ਞਧੀਆ ਵੀਚਾਰ ਦਸੀ ਹੈ
@sahibsingh1012
@sahibsingh1012 3 жыл бұрын
Bhai Sahab ji bahut hi meharbani
@mamtakaur786
@mamtakaur786 Жыл бұрын
Satnam waheguru ji
@charanjitsingh8784
@charanjitsingh8784 3 жыл бұрын
Dhanwad giani j
@PardeepSingh-zm2sn
@PardeepSingh-zm2sn 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@gianigurpreetsinghji
@gianigurpreetsinghji 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@JasvirKaur-xd4ft
@JasvirKaur-xd4ft Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਬਾ ਜੀ ਪਰ ਅਸੀ ਤਾਂ ਸਣ ਕਿਰਪਾਨ ਇਸ਼ਨਾਨ ਕਰਦੇ ਹਾਂ ਕਿਰਪਾਨ ਦਾ ਇਸ਼ਨਾਨ ਜਰੂਰੀ ਸਮਝਦੇ ਹਾਂ ਜੀ
@amanlavi1
@amanlavi1 3 жыл бұрын
ਖਾਲਸਾ ਜੀ, ਸਰਬਲੋਹ ਦੇ ਵਧੀਆ ਸ਼ਸ਼ਤਰ ਕਿੱਥੋਂ ਪ੍ਰਾਪਤ ਕਰੀਏ ਜੀ
@nirmalbhamra6345
@nirmalbhamra6345 2 жыл бұрын
Waheguru ji 👏👏👏👏👏
@mrcreak8428
@mrcreak8428 3 жыл бұрын
Waheguru jii mai sirf ishnaan krn vele ja raat nu dori alli shri sahib ਧਾਰਨ karda jii🙏🙏
@ChanDhillon
@ChanDhillon 3 жыл бұрын
ਬਹੁਤ ਵਧੀਆ ਜੀ
@amrit5891
@amrit5891 2 жыл бұрын
Very good information
@gianigurkishansinghji
@gianigurkishansinghji 3 жыл бұрын
Wahaguru ji
@HARJEETSINGH-yv1np
@HARJEETSINGH-yv1np Жыл бұрын
Waheguru Waheguru 🙏🙏🙏🙏❤️❤️
@davinderrandhawa6467
@davinderrandhawa6467 Жыл бұрын
🙏🏻🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙏🏻
@niranjansinghjhinjer1370
@niranjansinghjhinjer1370 Жыл бұрын
Waheguru ji Ka Khalsa Waheguru ji Ki Fateh 🙏
@remanpreet5585
@remanpreet5585 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ, ਰਾਤ ਨੂੰ ਸੌਣ ਟਾਈਮ ਕੇਸਾਂ ਅਤੇ ਕਕਰਾ ਦੀ ਸੰਭਾਲ ਕਿਵੇਂ ਕਰੀਏ, ਜੀ,
@dhandhanmatasahibkaurji7075
@dhandhanmatasahibkaurji7075 3 жыл бұрын
Than than than guru gobind Singh jio than than mumma sahib kaur jio
@kedaarnath2678
@kedaarnath2678 3 жыл бұрын
Bahut bahut dhanvad babaji
@narindersingh-gw4fp
@narindersingh-gw4fp 3 жыл бұрын
Bahut changa upraala
@kaurrupinder1
@kaurrupinder1 3 жыл бұрын
Thank you so much Bhai saab ji 🙏🏻
@kamaljit22kaur95
@kamaljit22kaur95 2 жыл бұрын
Bhut vadiya vir ji
@ManmohanjitSaran
@ManmohanjitSaran 10 ай бұрын
ਵਾਹਿਗੁਰੂ ਜੀ ਮੈਨੂੰ ਬੱਰਛਾ ਚਾਹੀਦਾ ਹੈ ਇਹ ਕਿਥੋਂ ਮਿਲ ਸਕਦਾ ਹੈ ਜੀ
@KomalpreetKaur-le7ex
@KomalpreetKaur-le7ex 3 жыл бұрын
Very nice
@jagdishsingh9965
@jagdishsingh9965 2 жыл бұрын
ਸਿੰਘ ਸਾਹਿਬ ਜੀ ਛੋਟੀ ਕਿਰਪਾਨ ਡੋਰੀ ਵਾਲੀ ਪਹਿਨ ਕੇ ਇਸ਼ਨਾਨ ਕਰ ਸਕਦੇ ਹਾਂ। ਦੱਸਣ ਦੀ ਕਿਰਪਾਲਤਾ ਕਰਨੀ ਜੀ ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏।
@gianigurpreetsinghji
@gianigurpreetsinghji 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਨਹੀਂ ਜੀ ਵੱਡੀ ਦੀ ਹੀ ਮਰਿਆਦਾ ਹੈ
@jagdishsingh9965
@jagdishsingh9965 2 жыл бұрын
@@gianigurpreetsinghji ਬਹੁਤ ਬਹੁਤ ਧੰਨਵਾਦ ਹੈ ਮਹਾਂ ਪੁਰਖੋਂ
@ManjitKaur-ik1gh
@ManjitKaur-ik1gh 2 жыл бұрын
Veer ji asi v dhan dhan shri guru gobind Singh sahib ji di kirpa naal family de 3 member ne amrit sahkya hi ji mere shote son ne v amrit shakya h oh aje 11 saal da h per school jaan lage nhi paa sakda ji kirpan ji school wale aloud nhi karde per ghar aa ke kapre change kar ke sare 5 kakaar kirpan paa lneda ji gurudawara sahib v jaan lage paa ke janda ji ji baki waheguru ji jande ji
@Rajinderkaur-vo1dt
@Rajinderkaur-vo1dt 2 ай бұрын
Wehaguru g jo kirpan khol ka rekh dinda na ona nu kiva samja skda a
@swinderkaur2892
@swinderkaur2892 2 жыл бұрын
🙏🏼🙏🏼🙏🏼🙏🏼🙏🏼🙏
@satvindersingh4673
@satvindersingh4673 3 жыл бұрын
Bhut vadiya ji🥰🥰🥰
@davinder2493
@davinder2493 2 ай бұрын
ਕਿਰਪਾਨ ਸਰਬ ਲੋਹ ਦੀ ਪਾਉਣੀ ਹੈ , ਦੇਗ (ਭੋਗ ਲਾਉਣਾ) ਵਿੱਚ ਇਹੀ ਕੰਮ ਆਉਂਦੀ
@kiratkaur7293
@kiratkaur7293 3 жыл бұрын
🙏🙏
@prmotionwork6723
@prmotionwork6723 3 жыл бұрын
ਧੰਨਵਾਦ ਜੀ ਖਾਲਸਾ ਜੀ ਜਿਵੇ ਰਾਤ ਨੂੰ ਸੌਣ ਤੋ ਬਾਅਦ ਸੀ੍ਸਾਹਿਬ ਦਾ ਪਤਾ ਨਹੀ ਲਗਦਾ ਕਿਥੇ ਹੈ ਸਰੀਰ ਦੇ ਨਾਲ ਜਾ ਦੂਰ ਹੈ ਕੀ ਕੀਤਾ ਜਾਵੇ ਕਿ ਰਾਤ ਨੂੰ ਸੌਣ ਤੋ ਬਾਅਦ ਸੀ੍ ਸਾਹਿਬ ਨਾਲ ਹੀ ਰਹੇ ਜਰੂਰ ਦੱਸੋ ਜੀ ਜਾ ਬੈਠਣ ਵੇਲੇ ਵੀ ਕੲੀ ਵਾਰ ਸੀ੍ ਸਾਹਿਬ ਦੂਰ ਹੋ ਜਾਦੀ ਹੈ
@gianigurpreetsinghji
@gianigurpreetsinghji 3 жыл бұрын
ਗਾਤਰੇ ਸਮੇਤ ਪਹਿਨੀ ਹੋਈ ਨਹੀਂ ਅਲੱਗ ਹੁੰਦੀ ।
Beat Ronaldo, Win $1,000,000
22:45
MrBeast
Рет қаралды 156 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 694 М.
How to tie dorri on kirpaan - ਡੋਰੀ ਕਿਰਪਾਨ
12:20
DiLLi Ke DiLWaaLi
Рет қаралды 52 М.
ਪੰਜ ਕਕਾਰਾਂ ਦੀ ਮਹਤਤਾ/Panj kakra di mahatta
7:42
Amrit sanchaar l ਪਹਿਲਾ ਪ੍ਚਾਰ। ਰਹਿਤਮਰਿਆਦਾ#damdamitaksalustaadjagdishsinghji@damdamitaksaldemahapurakh
15:27
ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਅਜਨਾਲਾ
Рет қаралды 10 М.
Rahat Maryada। ਸਿੱਖ ਦਾ ਜੀਵਨ ਕਿਵੇਂ ਦਾ ਹੋਵੇ। ਉਸਤਾਦ ਜਗਦੀਸ਼ ਸਿੰਘ ਜੀ। #damdami_taksal #viral #bhinderwale
40:47