ਦੇਖੋ ਇਹ ਸਰਦਾਰਨੀ ਕਿਵੇਂ ਦੇ ਰਹੀ ਐ ਪੰਜਾਬੀਆਂ ਨੂੰ ਕੈਨੇਡਾ 'ਚ ਕੰਮ, ਬਜ਼ੁਰਗ ਬਾਬੇ ਵੀ ਕੰਮ ਕਰਕੇ ਮਾਰ ਰਹੇ ਨੇ ਛਾਲਾਂ!

  Рет қаралды 266,076

Channel Punjabi

Channel Punjabi

2 жыл бұрын

ਦੇਖੋ ਇਹ ਸਰਦਾਰਨੀ ਕਿਵੇਂ ਦੇ ਰਹੀ ਐ ਪੰਜਾਬੀਆਂ ਨੂੰ ਕੈਨੇਡਾ 'ਚ ਕੰਮ, ਬਜ਼ੁਰਗ ਬਾਬੇ ਵੀ ਕੰਮ ਕਰਕੇ ਮਾਰ ਰਹੇ ਨੇ ਛਾਲਾਂ!
#ChannelPunjabi #LatestPunjabiNews #NewsPunjabi #NewsPunjab #BreakingNews #PunjabLatestNews #LatestNewsToday #PunjabLatestNews #ChannelPunjabiCanadatv #LatestNews #TodayNews #LiveNews #ChannelPunjabiLive #exclusiveinterview #punjabiincanada #farmingIncanada #canadajobs #punjabicommunity
Subscribe to Channel Punjabi : kzbin.info...
'ਚੈਂਨਲ ਪੰਜਾਬੀ' ਨਿਧੱੜਕ ਤੇ ਬੇਬਾਕ ਤਰੀਕੇ ਨਾਲ ਖ਼ਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਹਮੇਸ਼ਾ ਯਤਨ ਕਰਦਾ ਰਹੇਗਾ। ਪੰਜਾਬੀ ਭਾਸ਼ਾ ਤੇ ਪੰਜਾਬੀਅਤ ਨੂੰ ਸਮਰਪਿਤ 'Channel Punjabi'
Channel Punjabi airs in USA and Canada and delivers exciting content including Entertainment shows, News, community events and much more.
Subscribe to Channel Punjabi KZbin Channel: kzbin.info...
Visit Channel Punjabi website: www.channelpunjabi.ca
Follow us on Facebook: / channel-punjabi-455377...
Follow us on Twitter: / channelpunjabi
Follow us on Instagram: / channel_punjabi
Subscribe our other Popular KZbin Channels:
Channel Punjabi Beats: @Channel Punjabi Beats
Global Punjab TV: @Global Punjab TV
channel punjabi,channel punjabi canada,channel punjabi canada tv,punjab latest news,Channel punjabi news,channel punjabi live,punjabi news,punjab news,punjab live news,punjabi news channel,latest news today,latest news,latest punjabi news,canadalatestnews,canada police news,canada student news,canada news live,channel punjabi latest news,canada live news update,canada news channel,canada punjabi news,punjabi news in canada

Пікірлер: 155
@harpreetkaurdhaliwal2732
@harpreetkaurdhaliwal2732 2 жыл бұрын
Waheguru chardi kla vich rakhe..Good Job Daljit Kaur..family is so proud of you my dear..
@pb31mansawale29
@pb31mansawale29 Жыл бұрын
Hlo sis asi km krna chne a ..india to hune ae a free a ji..plss sanu km di lod a
@jagdevkaur3144
@jagdevkaur3144 2 жыл бұрын
ਬਹੁਤ ਵਧੀਆ ਲੱਗਿਆ ਸੁਣ ਕੇ ਵੇਖ ਕੇ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਬੀਬਾ ਜੀ ਨੂੰ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@kaurasingh7750
@kaurasingh7750 2 жыл бұрын
ਦੇਖੋ ਸਾਡੇ ਵੀਰ ਨੌਜਵਾਨ ਤੇ ਬਜ਼ੁਰਗ ਕਿਵੇਂ ਖੁਸ਼ ਹੋ ਕੇ ਕੰਮਕਰਦੇ ਹਨ ਪਰ ਆਪਣੇ ਘਰ ਜਾ ਆਪਣੇ ਦੇਸ਼ ਕੰਮ ਕਰਕੇ ਅਸੀਂ ਖੁਸ਼ ਨਹੀਂ ਹੈ . ਭੈਣ ਜੀ ਦੇ ਚੰਗੇ ਵਿਚਾਰ ਤੇ ਸਿੱਖੀ ਸਰੂਪ ਨੂੰ ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਿਹ ll ਕੌਰ ਸਿੰਘ ਮੋਗਾ .
@bsingh1310
@bsingh1310 2 жыл бұрын
ਬਹੁਤ ਵਧੀਆ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਸਭ ਨੂੰ
@nirmalkanta7498
@nirmalkanta7498 Жыл бұрын
Bhenji kihra city a mei Toronto jana
@surindersingh-lo9bw
@surindersingh-lo9bw 2 жыл бұрын
ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸੋ ਭੈਣਜੀ ਨੂੰ ਬਹੁਤ ਵਧੀਆ ਫ਼ਾਰਮ ਚ ਕੰਮ ਦਿੱਤਾ ਪੰਜਾਬੀ ਭਰਾਵਾਂ ਨੂੰ।
@ranjindersinghdeol6260
@ranjindersinghdeol6260 2 жыл бұрын
ਕਿਸਾਨਾਂ ਦਾ ਹਾਲ ਕੈਨੇਡਾ ਵਿੱਚ ਵੀ ਹਾਲ ਇੰਡੀਆ ਵਾਲਾ ਹੀ ਹੈ।
@subhcharanjitsinghnehal9495
@subhcharanjitsinghnehal9495 2 жыл бұрын
ਮੈਨੂੰ labour ਸ਼ਬਦ ਸੁਣ ਕੇ ਪੰਜਾਬੀਆਂ ਤੇ ਤਰਸ ਆਇਆ ਯਾਰ। Labourer ਯਾਰ ਤੁਸੀਂ labourer ਬਣ ਕੇ ਕਿੰਨੇ ਖੁਸ਼ ਹੋ ਇੱਥੇ ਸਰਦਾਰੀ ਨੀ ਕਰ ਹੁੰਦੀ
@mandeepbaghi6581
@mandeepbaghi6581 2 жыл бұрын
ਦੂਰ ਦੇ ਢੋਲ ਸੁਹਾਵਨੇ। ਕੰਮ ਕਰੋਗੇ ਰੋਟੀ ਖਾਓਗੇ।ਮਿੱਠੀਆਂ ਜੇਲਾ ਨੇ ਇਹ ਬਾਹਰ ਦੇ ਦੇਸ਼। ਜਿਹੜਾ ਘਰ ਨਹੀਂ ਦੇਖਿਆ ਓਹੀ ਚੰਗਾ।
@bsingh1310
@bsingh1310 2 жыл бұрын
ਦਸਤਾਰ ਸਿੱਖ ਦੀ ਪਛਾਣ ਸਮਾਨਤਾ ਦੀ ਪ੍ਤੀਕ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@tarsemsinghrajput6675
@tarsemsinghrajput6675 2 жыл бұрын
ਆਪਣੇ ਖੇਤ ਵਿਚ ਕੰਮ ਕਰਕੇ ਸਰਦਾਰੀ ਨੀ ਹੁੰਦੀ,,ਹੋਰ ਥਾ ਜਾ ਕੇ ਬਹੁਤ ਖੁੱਸ ਨੇ ਅੱਜ ਦੇ ਪੱੰਜਾਬੀ।
@simarzira7409
@simarzira7409 2 жыл бұрын
ਮੈਨੂੰ ਵੀ ਪੰਜਾਬ ਤੋਂ ਬੁਲਾ ਲਵੋ ਜੀ
@tarsemsinghrajput6675
@tarsemsinghrajput6675 2 жыл бұрын
ਸਿੱਖੀ ਕਾਇਮ ਰੱਖਣ ਲਈ ਧੰਨਵਾਦ ਜੀ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@Jasvir-Singh8360
@Jasvir-Singh8360 2 жыл бұрын
ਬਹੁਤ ਹੀ ਵਧੀਆ ਸੋਚ ਅਤੇ ਵੀਚਾਰ ਹਨ ਭੈਣ ਦਲਜੀਤ ਕੌਰ ਧਾਲੀਵਾਲ ਦੇ ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@makhansingh3002
@makhansingh3002 2 жыл бұрын
ਸਰਦਾਰ ਸਾਹਿਬ ਜੀ ਬਹੁਤ ਵਧੀਆ ਨੇਚਰ
@makhansingh3002
@makhansingh3002 2 жыл бұрын
ਪੰਜਾਬ ਵਿੱਚ ਵੀ ਖੇਤੀਬਾੜੀ ਕਰਦੇ ਆ ਪਰ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ
@hardevsran
@hardevsran 2 жыл бұрын
Bahar kheti da Punjab nalo v Maada haal h...Punjab vich 10kille wala vadiya roti khanda... foreign vich 100kille wale nu v extra kamm karna painda
@jassseth9700
@jassseth9700 2 жыл бұрын
Bai us nu poora mul nahi milda jehre kheta de wich dihari karde han Tusi 8 10 qile india kheti kar leo te Canada aa ke kheti kar leo Tuhanu poora mul india hi milu Meri gal fer maneo pehla apna tazraba kareo
@subhcharanjitsinghnehal9495
@subhcharanjitsinghnehal9495 2 жыл бұрын
ਅੰਗਰੇਜ਼ੀ ਵਿਚ ਤੋੜਨ ਨੂੰ harvesting ਕਹਿ ਕੇ ਕੰਮ ਨਹੀਂ ਬਦਲ ਸਕਦਾ।ਇਹ ਮਿਰਚਾਂ ਤੋੜਣ ਆਲਾ ਕੰਮ ਹੈਂ
@sukhmanikhokhar3072
@sukhmanikhokhar3072 2 жыл бұрын
Mam bhut vadia program ha jo app ne dita ha india te canada vich same hi problem ha thank you
@kamalchaudhary9654
@kamalchaudhary9654 2 жыл бұрын
Bahut vadhia ji great God bless you salute 🙏
@nirvalsingh6516
@nirvalsingh6516 2 жыл бұрын
ਵਾਹਿਗੁਰੂ ਚੜਦੀਆ ਕਲਾ ਕਰੇ ਭੈਣ ਜੀ ਦੀਆਂ
@gursewaksingh8299
@gursewaksingh8299 2 жыл бұрын
Very nice, attentive and knowledgeable post. Thank you very much and love from punjab.
@harjitlitt1375
@harjitlitt1375 2 жыл бұрын
Nice video. Facts well defined
@sukhwindersinghrandhawa4810
@sukhwindersinghrandhawa4810 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
@kulwindersingh-zz7wu
@kulwindersingh-zz7wu 2 жыл бұрын
ਭੈਣ ਜੀ ਸਾਡੇ ਵਾਸਤੇ ਵੀ ਵੀਜਾ ਘਲਦੋ
@amanbrar2626
@amanbrar2626 2 жыл бұрын
But vdiya ji
@RoopSingh-qx7qi
@RoopSingh-qx7qi 2 жыл бұрын
Waheguru ji Khalsa waheguru ji Fateh
@bsjattana5526
@bsjattana5526 2 жыл бұрын
Good information g thank you
@bsingh1310
@bsingh1310 2 жыл бұрын
ਵਹਿਗੁਰੂ ਜੀ
@amanbrar2626
@amanbrar2626 2 жыл бұрын
Didi sode te waheguru ji di kirpa ji
@MohinderKaurDandiwal
@MohinderKaurDandiwal 2 жыл бұрын
ਵਾਹਿਗੁਰੂ ਵਾਹਿਗੁਰੂ ਜੀ
@jagrajsinghsidhu706
@jagrajsinghsidhu706 2 жыл бұрын
Agriculture plays an excellent role to uplift the economy of any country. To promote the profession , the Government must fix MSP so that this profession may be profitable for the farmers . In BC Provence , Blue Berry is a great source of employment for unskilled labourers. Jagraj sidhu
@satnamesingh1387
@satnamesingh1387 2 жыл бұрын
Waheguru Ji mehar karan
@parmjitsinghsanghera6512
@parmjitsinghsanghera6512 2 жыл бұрын
Waheguru ji chardikala Rakhn
@ProPlayer-su9cj
@ProPlayer-su9cj 2 жыл бұрын
ਮੈਨੂੰ ਵੀ ਚੈਹ ਹਾਗ ਵਾ ਪਰ ਪੰਜਾਬ ਤੋੋ ਕੋਈ ਵੀ ਲੈ ਕੇ ਨਹੀਂ ਜਾਦ 😀😅
@harpreetsandhu5084
@harpreetsandhu5084 2 жыл бұрын
ਭੈਣ ਜੀ ਸਾਨੂੰ ਵੀ ਲੇਜਾ ਏਥੇ ਬਹੁਤ ਸਾਰੀਆਂ ਪਰਲੋਮਾ ਵਾ ਜੀ ਪੰਜਾਬ ਚ ਬਹੁਤ ਹੀ ਮਾੜਾ ਹਾਲ ਹੋਇਆ
@kulwindersinghsaini3686
@kulwindersinghsaini3686 2 жыл бұрын
ਕਨੇਡਾ ਵਿੱਚ ਗਰਮੀ ਭੁਆ ਨੂੰ ਜਿਕਟ ਪੁਆਈ ਉ
@DilbagSingh-oi5kt
@DilbagSingh-oi5kt 2 жыл бұрын
Waheguru Ji
@gurcharanrehal5010
@gurcharanrehal5010 2 жыл бұрын
Veer ji m es keht ch kank di peeda waar kar deeni
@BTS-fo2jr
@BTS-fo2jr 2 жыл бұрын
Waheguru ji mehar kre .
@satgursohi1630
@satgursohi1630 2 жыл бұрын
waheguru waheguru ji
@harindersinghgarcha3287
@harindersinghgarcha3287 2 жыл бұрын
Waheguru ji parmatma sab da bla kre ji 🙏 Waheguru
@kamalsidhu1698
@kamalsidhu1698 2 жыл бұрын
🙏🙏🙏🙏ਪੀਲਜ ਆਸੀ ਏ ਕਾਮ ਕਰਨਾ ਜੀ ਸਾਡੀ ਹੈਲਫ ਕਰੋ🙏🙏🙏
@noorsingh3827
@noorsingh3827 2 жыл бұрын
👍
@jatindertiwana82
@jatindertiwana82 2 жыл бұрын
Waheguru ji Mehar karn
@BalwinderKaur-hz2ss
@BalwinderKaur-hz2ss 2 жыл бұрын
Goodwork
@manypreetsingh4527
@manypreetsingh4527 2 жыл бұрын
Vry vry good sister g
@sattanakesarsattanakesar5026
@sattanakesarsattanakesar5026 2 жыл бұрын
Good information sir 👍👍
@BaljinderSingh-gm2wu
@BaljinderSingh-gm2wu 2 жыл бұрын
Very Nice
@harrythind216
@harrythind216 2 жыл бұрын
🙏🙏👌👌didi g
@rajwantkaur9639
@rajwantkaur9639 2 жыл бұрын
Very nice keep it up 👍
@shreekrishnaproperties7142
@shreekrishnaproperties7142 2 жыл бұрын
informative vedio. babe be mehnat kar Rahe nai . Punjab zindabad
@navidhillon5968
@navidhillon5968 2 жыл бұрын
Sat Siri akal g God bless you sister 🙏🙏
@Makhansingh-fb1vz
@Makhansingh-fb1vz 2 жыл бұрын
Very nice
@mohinderpalsingh8594
@mohinderpalsingh8594 2 жыл бұрын
Parmatma mehrana rakhn
@nirmalkanta7498
@nirmalkanta7498 Жыл бұрын
Kihra city hai ji
@mangatdhesi2012
@mangatdhesi2012 2 жыл бұрын
Nice
@komalkur9753
@komalkur9753 2 жыл бұрын
Goodji🙏🙏
@factvlog698
@factvlog698 2 жыл бұрын
Salute didi
@gurcharanrehal5010
@gurcharanrehal5010 2 жыл бұрын
Veer ji ehe kehti m kalla 10 kila di kar sakda
@balipritam6581
@balipritam6581 2 жыл бұрын
Good information
@sukhwindersingh-fu4rq
@sukhwindersingh-fu4rq 2 жыл бұрын
WAHEGURU JI ESS PARWAR TE MEHAR KARDE REHAN JI .🙏🙏🙏🙏🙏
@kamalsidhu1698
@kamalsidhu1698 2 жыл бұрын
🙏🙏🙏🙏
@kamalsidhu1698
@kamalsidhu1698 2 жыл бұрын
🙏🙏
@ParamjitSingh-pv9ep
@ParamjitSingh-pv9ep Жыл бұрын
ਕੇਸਰ ਠਕਰਵਾਲ ਕੀ ਹਾਲ ਵੀਰੇ। ਪੰਮਾ ਨੱਥੋਹੇੜੀ
@noorfateh5291
@noorfateh5291 2 жыл бұрын
Tourist visa waleya nu kam milju g
@sohansingh5393
@sohansingh5393 2 жыл бұрын
ਪੰਜਾਬ ਚ ਪੱਠੇ ਵੀ ਵੱਡਣ ਡਰਦੇ ਅ
@noorsingh3827
@noorsingh3827 2 жыл бұрын
🙏🏻
@gurcharanrehal5010
@gurcharanrehal5010 2 жыл бұрын
Apne punjab nu
@gurcharanrehal5010
@gurcharanrehal5010 2 жыл бұрын
7th kehti kar reha m tha gorriyaa di kehti kar kar sakda profit full 22 gorira di baki sari kehti jatt karda
@gurtejsinghsidhu9161
@gurtejsinghsidhu9161 2 жыл бұрын
ਬੀਬਾ ਜੀ ਤੁਸੀ ਕੋਟ ਗਰਮ ਜਾ ਠੰਡਾ ਪਾਇਆ ਹੋਇਆ ਹੈ
@gurmatdhaliwal9914
@gurmatdhaliwal9914 2 жыл бұрын
Hanji veerji summer jacketaa
@gurpinderkaur4183
@gurpinderkaur4183 2 жыл бұрын
🙏🙏👍👍
@arvindkumar-gb7ub
@arvindkumar-gb7ub 2 жыл бұрын
Loka nu kehna bhut vadia lagda..k...kamm koi vi marra nhi...jdo apna bacha gatter saaf karda fer kareo gall dil di fasseo gall
@gindasingh8093
@gindasingh8093 2 жыл бұрын
Punjabi versa jindabad
@JasveerSingh-ju4co
@JasveerSingh-ju4co 2 жыл бұрын
im intrestd
@baldevbrar7681
@baldevbrar7681 2 жыл бұрын
In cand who are in the business they have own tera tore only the 100 out 10 people can show you right path so if someone really interested don't give up get some experience and get in farming is not bad opportunity if you don't mind hard work
@baldevbrar7681
@baldevbrar7681 2 жыл бұрын
If someone like to farming from heart please don't give up it's really profitable rather than normal jobs unless you are doctor or ect
@kulrajsingh1826
@kulrajsingh1826 2 жыл бұрын
Mam please menu vi bula do me hard work vi kar sakda ha,
@sethsingh4961
@sethsingh4961 2 жыл бұрын
Waheguru ji Sanu ve Visa deo please
@majorsinghaulakh1343
@majorsinghaulakh1343 Жыл бұрын
News channel scribe is so serious by face that happiness FROM his face totally disappeared so he must be happy doing his job of making video for his channels.he is seeing very serious UNDER any circumstances of his own nature,moods.
@gurcharanrehal5010
@gurcharanrehal5010 2 жыл бұрын
3 months jiada ek month pakki samj a jani mircha di kehti veer
@surjitsandhu742
@surjitsandhu742 2 жыл бұрын
Which state?
@rajhow3808
@rajhow3808 2 жыл бұрын
ਬੀਬੀ ਜੀ ਮੈਂ ਬਹੁਤ ਮਜਬੂਰ ਹਾਂ ਮੇਨੋ ਵਰਕ ਪਰਮਿਟ ਦੇਦੳਓ ਕਿਰਪਾ ਕਰੋ ਜੀ
@varinderkaur1535
@varinderkaur1535 2 жыл бұрын
Meri beti vi dumala girl ha. Ki us nu work permat mil sakda
@davindersingh2158
@davindersingh2158 2 жыл бұрын
Hlo. Tusi KIHRAY distic TON BELONG krday ho ji. Dsna pls
@sukhwindersingh-qu9eh
@sukhwindersingh-qu9eh 2 жыл бұрын
Hlo sis asi ke sakde aa kam plz workparmant paji plz
@SatnamSingh-dc9tz
@SatnamSingh-dc9tz 2 жыл бұрын
Waheguru mehar karan ji 🙏
@VickySharma-nu3os
@VickySharma-nu3os 2 жыл бұрын
Wahaguru g kira karo g man ta mam sanu ve bull lao karo kirpa
@balkarsinghsaraan2776
@balkarsinghsaraan2776 2 жыл бұрын
ਮੇਰਾ ਵੀ ਸੋਚੋ ,, ਇੰਡੀਆ ਚ ਵੀ ਕਮ ਦੇਦੋ
@Bhangujatt3191
@Bhangujatt3191 2 жыл бұрын
Mai Canada auna chaunda ji
@tarloksinghpunia7888
@tarloksinghpunia7888 2 жыл бұрын
ਬਹੂਤ ਵਧਿਆ ਲਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਜਿਲਾ ਮੋਹਾਲੀ ਪੰਜਾਬ ਭਾਰਤ,
@kuldeepkaur8523
@kuldeepkaur8523 2 жыл бұрын
ਬੀਬੀ ਵਰਕ permit ਦੇ ਦਿਓ ਮੈਂ ਬੇਰੀ ਤੋਰਨ ਦਾ ਕੰਮ ਕਰ ਸਕਦੀ ਆ
@davindersingh2158
@davindersingh2158 2 жыл бұрын
Tusi KIHRAY distic TON BELONG krday ho ji from saudi Arabia
@kulwantsinghbrar1220
@kulwantsinghbrar1220 2 жыл бұрын
Very nice report
@jatinderkumar8417
@jatinderkumar8417 2 жыл бұрын
phon number send ji
@sukhwindersinghlubana4606
@sukhwindersinghlubana4606 Жыл бұрын
ਸਰ ਜੀ ਕੁਛ ਵੀ ਕਹੋ ਹਾਲ ਉਰੇ ਵੀ ਬੀਆਬਾਨ ਵਾਲਾ ਈ ਐ
@arvindkumar-gb7ub
@arvindkumar-gb7ub 2 жыл бұрын
Eh kehrra bechari ehna nu white colar job de rhi,labbour ta mere kol btheri ,india vich batheri,bura haal a canada da.
@gurcharanrehal5010
@gurcharanrehal5010 2 жыл бұрын
Mirchi kehdi Punjab ch hoyi nai
@mrpendujantacom8951
@mrpendujantacom8951 2 жыл бұрын
ਦੀਦੀ ਮੈਂ ਵੀ ਗਰੀਬ ਆ,, ਮੈਨੂੰ ਵੀ ਲੈ ਜਾਉ ਕੰਮ ਲਈ,,
@chhinabaljinder8400
@chhinabaljinder8400 2 жыл бұрын
Baljinder pal Singh
@chhinabaljinder8400
@chhinabaljinder8400 2 жыл бұрын
Kana month come ji
@ManjitsaggiVlog
@ManjitsaggiVlog 2 жыл бұрын
Hello ji mera vlog dehko
@sidhuelectronicsjagraon9318
@sidhuelectronicsjagraon9318 2 жыл бұрын
Mera vi lagva lo visa mam chakk du phatte sarre kam ee janda like english speaking, turban coaching, farming ,driving packing,carpainter, heavy diesel vehicle mechanisim work, elecricity, electronics etc●
@gurcharanrehal5010
@gurcharanrehal5010 2 жыл бұрын
Ewe di koi veri nai honi gora aap chukan awu veer ji
@gaurav_ludhianvi3873
@gaurav_ludhianvi3873 2 жыл бұрын
Very good job 👍🏻 please mam bula lo please help me Ludhiana
@ravinderkaur7715
@ravinderkaur7715 2 жыл бұрын
ਸਿਆਸੀ ਗੁੰਡਾਗਰਦੀ ਤੇ ਕਾਰਪੋਰੇਟ ਘਰਾਣੇ ਰਲਕੇ ਜਨਤਾ ਨੂੰ ਲੁੱਟ ਰਹੇ ਹਨ ।
@sukhdev4192
@sukhdev4192 2 жыл бұрын
Kashmiri gatte da sudA
@noorsingh3827
@noorsingh3827 2 жыл бұрын
Punjab da bohut bura haal hai 😭
@mannusidhu4670
@mannusidhu4670 2 жыл бұрын
Punjab ch kmmm krn th sang lgdiaaa ehna nu ethe dekh loo kive lgge aaa
@santasingh821
@santasingh821 Жыл бұрын
Phone no daso ji j ki mam karma chahe
MISS CIRCLE STUDENTS BULLY ME!
00:12
Andreas Eskander
Рет қаралды 17 МЛН
Женская драка в Кызылорде
00:53
AIRAN
Рет қаралды 478 М.
How Many Balloons Does It Take To Fly?
00:18
MrBeast
Рет қаралды 187 МЛН
No empty
00:35
Mamasoboliha
Рет қаралды 3,9 МЛН
MISS CIRCLE STUDENTS BULLY ME!
00:12
Andreas Eskander
Рет қаралды 17 МЛН