Canada 'ਚ ਪੰਜਾਬੀ ਬੁਜ਼ਰਗਾਂ ਨੇ ਬੇਰੀ ਤੋੜਨ 'ਚ ਪਾਈ ਝਾੜ, ਵੋਖੋ ਕਿਵੇਂ ਵਿਦੇਸ਼ਾਂ 'ਚ ਪੰਜਾਬੀ ਕਰਦੇ ਹਨ ਮਿਹਨਤਾਂ

  Рет қаралды 880,154

Knock News

Knock News

Күн бұрын

Пікірлер: 554
@hazursingh804
@hazursingh804 2 жыл бұрын
ਪੰਜਾਬ ਦੇ ਹੀਰੇ ਬਾਬੇ ਬਹੁਤ ਮੁਸ਼ਕਿਲਾਂ ਖੜੀਆਂ ਕਰਦਾ ਸੀ ਜਿਵੇਂ ਦੁਨੀਆਂ ਵਿੱਚ ਸਾਡੇ ਬਾਬੇਵੱਸਦੇਰੇਨ
@santokhsingh1112
@santokhsingh1112 2 жыл бұрын
ਵਸਦੇ ਰਹੋ ਕੂੰਨਰ ਸਾਹਿਬ ,ਬਹੁਤ ਮਨ ਖੁਸ਼ ਹੁੰਦਾ ਹੈ ਜਦੋ ਆਪਜੀ ਵਰਗੇ ਸਿੱਖ ਵੀਰਾਂ ਨੂੰ ਮਿਹਨਤਕਸ਼ ਕਾਮਯਾਬ ਹੁੰਦੇ ਵੇਖਦੇ ਹਾਂ ।
@jasveerbhullar4638
@jasveerbhullar4638 Жыл бұрын
ਭਾਈ ਸਾਹਿਬ ਜੀ। ਬੇਰੀ। ਪੰਜਾਬ। ਵਿੱਚ ਆਪਾ‌ਂ ਏ। ਆਪਾ ਲਾਂ ਸਕਦੇ ‌ਹਾਂ
@dalwindersingh1028
@dalwindersingh1028 4 жыл бұрын
ਇੰਡੀਆ ਦੀ ਖੇਤੀ ਦੀ ਕਦਰ ਨਹੀ ਹੈ ਬਾਹਰ ਦਾ ਕਮ ਭਾਵੇ ਥੋੜਾ ਇਕ ਇਕ ਪੈਸਾ ਦੇ ਦਿੰਦੇ ਨੇ ਬੰਦਾ ਕਿਸੇ ਦੇ ਹਥਾ ਵੱਲ ਨੀ ਦੇਖਦਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬੇਰੀ ਦਿਖਾਂਨ ਦਾ
@abdulrehman0295
@abdulrehman0295 Жыл бұрын
No
@jattmoosewala83
@jattmoosewala83 Жыл бұрын
ਬਾਹਰ ਛੋਟੀ ਕਿਸਾਨੀ ਖਤਮ ਹੈ
@sukhmandersinghsekhon7803
@sukhmandersinghsekhon7803 Жыл бұрын
ਪੰਜਾਬ ਵਿੱਚ ਖੇਤੀ ਖੇਤੀ ਤਾ ਕਰੀ ਜਾਵੇ ਪਰ ਕੰਮ ਕਰਦਾ ਵੀ ਕਿਹੜਾ ਸਾਰਾ ਕੰਮ ਤਾ ਅਸੀ ਦਿਹਾੜੀਆ ਤੋ ਕਰਵਾਉਦੇ ਹਾ ਬਾਈ ਜੀ ਬਚਣੀ ਤਾ ਮਿਹਨਤ ਹੀ ਹੁੰਦੀ ਹੈ ਉਥੇ ਅਸੀ ਕੰਮ ਕਰਕੇ ਰਾਜੀ ਨਹੀ ਪਰ ਇੱਥੇ ਵੀ ਕੰਮ ਕਰਕੇ ਹੀ ਪੈਸੇ ਬਣਦੇ ਵਿਹਲੜ ਨੂੰ ਕਿਤੇ ਵੀ ਕੁਛ ਨ੍ਹੀ ਮਿਲਦਾ
@gurnamsingh8058
@gurnamsingh8058 4 жыл бұрын
ਮੈ ਪਹਿਲੇ ਵੀ ਕੁਛ ਦਿਨ ਪਹਿਲੇ ਵੀਡੀਉ ਦੇਖੀ, ਆਹ ਬੇਟੀ ਨੂੰ ਦੇਖ ਕੇ ਏਦਾ ਲੱਗਾ ਜਿਵੇ ਇਹ ਬੇਟੀ ਜਿਵੇ ਗੋਰੀ (ਬੇਟੀ ਨੂ ਏਦਾ ਨਹੀ ਕਹਿ ਹੁੰਦਾ) ਹੋਵੇ, ਜੱਦ ਪੰਜਾਬੀ ਬੋਲ ਬੋਲੇ ਬਹੁਤ ਵੱਧੀਆ ਲੱਗਾ, ਅੱਜ ਫਿਰ ਦੁਬਾਰਾ ਵੀਡਿਉ ਦੇਖਣ ਨੂੰ ਜੀਅ ਕੀਤਾ, ਚਲੋ ਤੁਹਾਡੀਆ ਵੀਡੀਉ ਦੇਖ ਕੇ ਸਾਡਾ ਵੀ ਸਮਾ ਪਾਸ ਹੋ ਜਾਦਾ, ਪਰ ਜਿਆਦਾ ਨਾ ਕਹਿੱਦਾ ਹੋਇਆ ਇੱਕ ਗੱਲ ਕਹਿਣ ਨੂੰ ਜੀਅ ਕਰਦਾ ਕੇ ਪੰਜਾਬ ਵਿੱਚ ਰਾਜੇ ਤੇ ਬਾਹਰ ਦਿਹਾੜੀਦਾਰ ਜਾ ਮਜਦੂਰ, ਜੋ ਸ਼ਬਦ ਭਾ ਜੀ ਨੇ ਗਾਇਆ ਮੱਨ ਖੁਸ਼ ਕਰ ਦਿਤਾ, ਜਿੰਉਦੇ ਵੱਸਦੇ ਰਹੋ, ਵਾਹਿਗੁਰੂ ਚੱੜਦੀ ਕਲਾ ਚ ਰੱਖੇ, ਵੱਲੋ ਪਿਆਰ ਨਾਲ ਇੱਕ ਬੁੱਢੇ ਬਜੁਰਗ ਵੱਲੋ ਸਤਿਕਾਰ ਸਹਿਤ।
@YG22G
@YG22G 4 жыл бұрын
ਪੰਜਾਬੀ ਪਹਿਰਾਵੇ,ਜ਼ਿੰਦਾਬਾਦ ਬਾਪੂ ।
@BalwinderSingh-ug9fe
@BalwinderSingh-ug9fe Жыл бұрын
ਆਪਣੇ ਪੰਜਾਬ ਵਿੱਚ ਆਪਣੇ ਖੇਤਾਂ ਵਿੱਚ ਕੰਮ ਕਰਨਾ ਬੜਾ ਔਖਾ ਹੈ ।ਦੂਸਰਿਆਂ ਦੇ ਖੇਤਾਂ ਵਿੱਚ ਕੰਮ ਕਰਨਾ ਸੌਖਾ ਲੱਗਦਾ ਹੈ ।
@karamjitsingh6505
@karamjitsingh6505 4 жыл бұрын
ਕੂਨਰ ਸਾਬ੍ਹ ਤੁਹਾਡਾ ਵਿਹਾਰ ਬਹੁਤ ਅੱਛਾ।ਸਾਨੂੰ ਮੌਕਾ ਦਿਉ ਤੇ ਸਾਡੀ ਰਫ਼ਤਾਰ ਵੇਖੋ ਤਾਂ ਤੁਹਾਨੂੰ ਹੋਰ ਲੇਬਰ ਦੀ ਲੋੜ ਹੀ ਨਹੀਂ ਪਏਗੀ।
@komjos2778
@komjos2778 4 жыл бұрын
Tere wrge ithe a k mooh ni krde . Hwa ho jandi . Ghmnad
@karamjitsingh6505
@karamjitsingh6505 4 жыл бұрын
@@komjos2778 18 ਸਾਲ ਦੀ ਉਮਰ ਚ 40 ਘੰਟੇ ਲਗਾਤਾਰ ਕਣਕ ਦੀ ਭਰੀਆਂ ਹੀ ਨਹੀਂ ਸੁੱਟੀਆਂ ਨਾਲ ਨਾਲ ਥਰੇਸਰ ਮੂਹਰੇ ਕਣਕ ਵੀ ਕਢੀ ਅਾ ਤੇ ਨਾਲ ਨਾਲ ਇਜਨ ਦਾ ਪਾਣੀ ਵੀ ਬਦਲੀ ਜਾਂਦੇ ਸੀ । ਦਿਨੇ ਝੋਨੇ ਨੂੰ ਪਾਣੀ ਤੇ ਵੱਟਾ ਘੜਨੀਆਂ ਤੇ ਰਾਤੀਂ ਸਰਕਾਰੀ ਡਿਊਟੀ ਵੀ ਕਰਨੀ ਜਾਗ ਕੇ ਉਹ ਵੀ ਘਰੋਂ 50 ਕਿਲੋਮੀਟਰ ਦੂਰ।52 ਦੀ ਉਮਰ ਚ ਵੀ 12 ਫੁੱਟੀ ਟਰਾਲੀ ਦੇਸੀ ਰਿਓ ਦੀ ਕੱਲੇ ਨੇ ਭਰਨੀ ਤੇ ਲਾਹਿਦੀ ਅਾ
@samarveersingh1244
@samarveersingh1244 4 жыл бұрын
@@karamjitsingh6505 Bai Aja moHali mere kol 50 de kreeb majha ne 20000 mahina deu jina Kam main Karu os ton double krna Pau
@kpsingh1848
@kpsingh1848 4 жыл бұрын
ਵਾਅ ਬਾਪੂ ਜੀ ਰੱਬ ਤੁਹਾਨੂੰ ਹੋਰ ਤਰੱਕੀਆਂ ਦੇਣ
@potohartvcanada2033
@potohartvcanada2033 3 жыл бұрын
💖💖💖💖💖💖
@manpreetsidhu8388
@manpreetsidhu8388 2 жыл бұрын
ਸ਼ਿੰਗਾਰਾ ਸਿੰਘ ਅੰਕਲ ਜੀ very nice and God Bless You Uncle G 🙏
@singhsj5841
@singhsj5841 3 жыл бұрын
ਸਾਡੇ ਬਾਪੂ ਵਰਗੇ ਬਾਪੂ ਜੀ ਜ਼ਿੰਦਾਬਾਦ
@rajbirkaur3847
@rajbirkaur3847 3 жыл бұрын
ਮੋਟੇ ਹੋ ਗਏ ਮੈਡਮ ਜੀ
@dilpreetsingh0015
@dilpreetsingh0015 3 жыл бұрын
ਹਾ ਦੀਦੀ ਮੋਟੀ ਹੋ ਸਈ
@damanjeetsingh3421
@damanjeetsingh3421 3 жыл бұрын
Moty moty tery
@subhcharanjitsinghnehal9495
@subhcharanjitsinghnehal9495 2 жыл бұрын
ਕਈਆਂ ਦੇ ਕੁਮੈਂਟ ਤੋਂ ਪਤਾ ਲੱਗਦਾ ਕਿ ਉਹਨਾਂ ਫੁਕਰਪਣੇ ਵਿੱਚ ਬੁਜੁਰਗ ਨੂੰ ਕੰਮ ਕਰਦੇ ਦੇਖ ਮਨ ਖ਼ੁਸ਼ ਹੋ ਰਿਹਾ। ਇਹੋ ਜਿਹੇ ਬੰਦੇ ਨੂੰ ਮੰਜੇ ਤੋਂ ਉੱਠਣ ਨਹੀਂ ਦਿੰਦੇ ਪੰਜਾਬ ਆਲੇ ਐਵੇਂ ਦਿਹਾੜੀ ਨੂੰ job ਕਹਿ ਕੇ feeling ਲੈਣੀ ਬੰਦ ਕਰੋ 😂 ਕਨੇਡਾ ਵਿੱਚ ਜਿਓ ਪੰਜਾਬ ਵਰਗੀ ਜ਼ਿੰਦਗੀ।ਲੱਗੇ ਪਤਾ ਸਾਲੇ ਇਧਰ ਆ ਕੇ ਸੋਨੇ ਦੀ ਚੇਨ ਤੇ ਕੜਾ ਪਾ ਐਵੇਂ ਚੌਧਰੀਆਂ ਆਲੀ ਫਿਲਿੰਗ ਲਈ ਜਾਂਣਗੇ।
@parmjitlegha9892
@parmjitlegha9892 2 жыл бұрын
ਬਾਬੇ ਜੇ ਭਾਰਤ ਹੁੰਦਾ ਤਾਂ ਬੱਚਿਆਂ ਨੇ ਸੇਵਾ ਕਰਨੀ
@kulwinderkaur6548
@kulwinderkaur6548 4 жыл бұрын
ਬਾਪੂ ਜੀ ਵਾਹਿਗੁਰੂ ਜੀ ਤਰੱਕੀ ਦੇਣ ਮੈਡਮ ਜੀ ਤੁਸੀਂ ਬਹੁਤ ਸੋਹਣੇ ਲੱਗਦੇ ਹੋ
@sukhdaav6405
@sukhdaav6405 3 жыл бұрын
Hiiii
@AmberdeepSingh721
@AmberdeepSingh721 4 жыл бұрын
ਡਾਲਰ ਕਮਾਉਂਦੇ ਕਮਾਉਂਦੇ ਕਿਤੇ ਸੋਹਣੇ ਦੇਸ ਪੰਜਾਬ ਨੂੰ ਪੰਜਾਬੀ ਮਾਂ-ਬੋਲੀ ਨੂੰ ਭੁੱਲ ਜਾਇਓ ਪੰਜਾਬੀਓ।
@fashiondesigner4200
@fashiondesigner4200 4 жыл бұрын
ਤੇਰੀ ਵੱਡੀ ਹੈ ਕਮਾਈ ਬਾਜਾ ਵਾਲਿਆ ਤੇਰੀ ਵੱਡੀ ਹੈ ਕਮਾਈ ਬਾਜਾ ਵਾਲਿਆ 🙏🙏🙏🙏🙏🙏
@anmolbrar3391
@anmolbrar3391 2 жыл бұрын
ਇਹ ਪਰੋਗਰਾਮ ਜੇ ਪੰਜਾਬ ਵਿੱਚ ਬਣਾਉ ਤਾਂ ਸਾਰੇ ਲੇਬਰ ਵਾਲੇ ਆਪ ਹੀ ਕੰਮਕਾਰ ਛੱਡਕੇ ਆਪ ਜੀ ਦੇ ਹੀ ਦੁਆਲੇ ਹੋ ਕੇ ਗਲਬਾਤ ਕਰਨ ਲਈ ਵੀ ਬੈਠ ਹੀ ਜਾਣਗੇ। ਧੰਨਵਾਦ ਜੀਉ।
@sukhbrar6677
@sukhbrar6677 3 жыл бұрын
ਬਹੁਤ ਚੰਗੇ👍
@sandhu6925
@sandhu6925 4 жыл бұрын
ਮੈਨੂੰ ਤਾਂ ਐਵੇਂ ਲਗਦਾ ਜਿਵੇਂ ਬਾਪੂ ਇੰਡੀਆ ਵਿੱਚ ਬੈਠਾ ਰੋਟੀ ਖਾਈ ਜਾਂਦਾ
@vofganzenpoort7156
@vofganzenpoort7156 4 жыл бұрын
0
@preeetsardarni
@preeetsardarni 3 жыл бұрын
Shonk b hunda..budhapa Soch da hunda j koi himt rkhda ohnu keh keh k budha ni kr dai da...🙏
@harrytiwana77
@harrytiwana77 3 жыл бұрын
ਇੰਡੀਆ ਨੂੰ ਛੱਡ ਕੇ ਹਰ ਮੁਲਕ ਵਿੱਚ ਇਨਸਾਨ ਦੀ ਮਿਹਨਤ ਦੀ ਕਦਰ ਹੁੰਦੀ ਹੈ ਕੈਨੇਡਾ ਵਿਚ ਚਾਹੇ ਕੋਈ ਗਰੀਬ ਚਾਹੇ ਅਮੀਰ ਹੋਵੇ ਕੈਨੇਡਾ ਸਰਕਾਰ ਵੱਲੋਂ ਸਭ ਇਕ ਬਰਾਬਰ ਹੁੰਦੇ ਨੇ
@RamDas-sj2wy
@RamDas-sj2wy 2 жыл бұрын
hune ta bura hal canada India ch 4 state a baki India ch canada tu sab kuj vadhia tusi india dekhyea nai ik punjab krke na boli jyea karo canada ch kini vadhia jindgi hune sab jande a ok
@nirmalsinghjagdeo1792
@nirmalsinghjagdeo1792 4 жыл бұрын
ਸਾਨੂੰ ਗਿਟਕਾ ਗਿਣਨ ਤੇ ਈ ਰੱਖ ਲੈ ਨੀ ਵੈਰੀਆ ਦੇ ਵੈਰ ਖਾਣੀਏ ਮੈਡਮ ਜੀ ਸੱਚ ਦੱਸਿਓ ਕੁੜਤੇ ਨੂੰ ਕਿਨੇ ਮੀਟਰ ਕੱਪੜਾ ਲੱਗਿਆ ਬਹੁਤ ਸੋਹਣੇ ਲੱਗਦੇਓ ਜੀ
@harjindersingh-kn1ic
@harjindersingh-kn1ic 4 жыл бұрын
ਵੈਰ ਨਹੀਂ ਬੇਰ
@profarmer9087
@profarmer9087 4 жыл бұрын
ਬੇਰੀਆ ਦੇ ਬੇਰ ,
@Pawankumar-gq7lv
@Pawankumar-gq7lv 4 жыл бұрын
Hahaha 👍
@manilahoriya7432
@manilahoriya7432 4 жыл бұрын
15 miter 😂😂😂
@baljindersinghlongowal4097
@baljindersinghlongowal4097 4 жыл бұрын
ਦੂੱਖ ਹੂੰਦਾ ਸਾਨੂੰ ਪੰਜਾ਼ਬੀ ਵੀ ਨੀ ਲਿਖਣੀ ਆਉਦੀ ?
@singhsinghcheema503
@singhsinghcheema503 Жыл бұрын
ਮੈ ਨੀ ਜਾਣਾ ਕਨੇਡਾ ਮੇ ਤਾ ਪੰਜਾਬ ਵਿੱਚ ਮਿਚਰਾ ਬੀਜ ਕੇ ਤੋੜ ਲਉ ਗਾ ਮੌਜਾ ਨਹੀ ਲੱਭ ਦੀਆ ਪੰਜਾਬ ਵਰਗੀਆ
@PB-ol2zn
@PB-ol2zn 4 жыл бұрын
ਕਦੇ ਬਜੁਰਗਾਂ ਨੂੰ ਜਰੂਰ ਪੁੱਛਣਾ ਕੇ ਪੰਜਾਬ ਜਾਣ ਨੂੰ ਮਨ ਕਰਦਾ । ਉਹ ਇੱਥੇ ਖੁਸ ਨੇ ਕੇ ਪੰਜਾਬ।। । ਇਹੋ ਜਿਹੇ ਟੀ ਵੀ ਪ੍ਰੋਗਰਾਮ ਬਨਾਉਣ ਤੇ ਕੋਈ ਦਿਲ ਦੀ ਗੱਲ ਨੀ ਦੱਸਦਾ।।ਬੀਬਾ।।। ਬਜੁਰਗਾਂ ਦੇ ਦਿਲ ਦੀ ਪੁੱਛ।
@JagsirSingh-nj5sb
@JagsirSingh-nj5sb 4 жыл бұрын
ਬਾੲੀ ਰਫਤਾਰ ਨੂੰ ਬੇਰੀ ਤੋੜਨ ਨਾ ਲਾੲਿੳੁ ਕਿੳੁਕੇ ਤੋੜਨ ਨਾਲੋ ਖਾਦੈ ਜਾਦੇਅਾ ਭੈਣ ਬਲਜਿੰਦਰ ਕੋਰ ਤੁਹਾਡਾ ਪ੍ਰੋਗਰਾਮ ਬਹੁਤ ਟਾੲਿਮ ਤੋ ਦੇਖਦਾ ਹਾ ਬਹੁਤ ਵਧੀਅਾ ਲਗਦਾ ਸੀ ਮਕਤਸਰ ਸਾਹਿਬ ਤੋ
@paramjitgill7452
@paramjitgill7452 4 жыл бұрын
ਮੈਹਨਤੀ ਲੌਕ ਸਵਰਗ ਦਾ ਦੈਸ 🙏🏻🙏🏻🌷🌺🌹🌹🌹💎🌹🌹
@DavinderSingh-ot4mj
@DavinderSingh-ot4mj 4 жыл бұрын
ਥੇਰੀ ਨਹੀਂ ਤੋੜੀ ਜਾਂਦੀ ਫੇਰ ਤੋਂ ਨੇ ਜਦੋਂ ਹਨ ਮਤਲਵ ਬੇਰ
@gurpalaulakh8587
@gurpalaulakh8587 4 жыл бұрын
ਮੈਨੂੰ ਭੇਜ ਦੋ ਜੀ 9814328956
@kulwinderkaur6548
@kulwinderkaur6548 4 жыл бұрын
ਬਹੁਤ ਸੋਹਣਾ ਸ਼ਬਦ ਬੋਲਿਆ ਅਕਲ ਜੀ ਨੇ uncle ji ne
@sukhmandersran584
@sukhmandersran584 4 жыл бұрын
ਬਹੁਤ ਵਧੀਆ ਮਿਹਨਤ ਕਰਨੀ ਕੋਈ ਮਾੜੀ ਗੱਲ ਨਹੀ ਪੰਜਾਬੀ ਦੀ ਪਛਾਣ ਹੀ ਮਿਹਨਤ ਤੋ ਹੁੰਦੀ ਹੈ
@fashiondesigner4200
@fashiondesigner4200 4 жыл бұрын
ਕੁੰਨਰ ਸਾਹਿਬ ਸਾਨੂੰ ਬੁਲਾ ਲਓ ਜੇਕਰ ਲੇਵਰ ਨਹੀ ਮਿਲਦੀ 😀😀😂😂😂। ਸਲੂਟ ਹੈ ਵੀਰ ਜੀ ਤੁਹਾਨੂੰ ਚੜਦੀਕਲਾ ਬਖ਼ਸਣ ਵਾਹਿਗੁਰੂ ਜੀ। ਸਾਡੇ ਵੀਰ ਪੰਜਾਬੀ ਜਿਹਨਾ ਨੇ ਵੇਦਸਾ ਵਿਚ ਵੀ ਧੁੰਮਾਂ ਪਾਈਆਂ ਹੋਈਆਂ ਹਨ।🙏🙏🙏
@anmolbrar3391
@anmolbrar3391 2 жыл бұрын
ਇਹ ਤਾਂ ਬਹੁਤ ਹੀ ਇਮਾਨਦਾਰ ਅਤੇ ਸਾਰੇ ਵਧੀਆ ਲੋਕਾਂ ਦੇ ਦੇਸ਼ ਹਨ।
@jaswindernbbardar5800
@jaswindernbbardar5800 4 жыл бұрын
ਸਤਿ ਸ੍ਰੀ ਅਕਾਲ ਬਲਜਿੰਦਰ ਭੈਣ ਤੇ ਰਫਤਾਰ ਵੀਰ🙏🙏🙏🙏🙏🙏🙏🙏
@iqbalsinghbali18
@iqbalsinghbali18 4 жыл бұрын
ਵੈਸੇ ਤਾਂ ਗੁੱਡੀ ਮੈਂ ਬਹੁਤ ਬੈਰੀ ਟੁੱਟਦੀ ਦੇਖੀ ਹੈ, ਪਰ ਐਤਕੀ ਤੁਹਾਡੀ ਨੋਕ-ਝੋਂਕ ਨੇ ਨਜ਼ਾਰਾ ਲਿਆਤਾ, ਕੂੰਨਰ ਸਾਹਿਬ ਦਾ ਪਿਛੋਕੜ ਤੁਸੀਂ ਪੁੱਛ ਕੇ ਦੱਸਿਆ ਨਹੀਂ । ਇਹ ਤੁਹਾਡੀ ਗਲਤੀ ਹੈ ਗੁੱਡੇ ।
@sarkaraekhalsharaj216
@sarkaraekhalsharaj216 3 жыл бұрын
Yes
@diljeetsingh417
@diljeetsingh417 4 жыл бұрын
ਬਾਪੂ ਜੀ ਜਿਉਂਦੇ ਰਹੋ
@lakhvirsinghsinghlakhvir4382
@lakhvirsinghsinghlakhvir4382 3 жыл бұрын
Waheguru. Ji
@anmolanm9692
@anmolanm9692 4 жыл бұрын
ਕਿਤੇ। ਸਵਰਨ। ਟਹਿਣਾ ਜੀ। ਹੁੰਦੇ। ਤਾ। ਸਵਾਦ। ਵੱਖਰਾ। ਹੁੰਦਾ।
@ਬੱਬਰਸੇਰ-ਫ2ਗ
@ਬੱਬਰਸੇਰ-ਫ2ਗ 4 жыл бұрын
ਟਹਿਣਾ ਸਾਹਿਬ ਨੇ ਤਾਂ ਗੱਲ ਸਿਰੇ ਲਾ ਦੇਣੀ ਸੀ
@anmolanm9692
@anmolanm9692 4 жыл бұрын
ਸਹੀ। ਗੱਲ। ਐ। ਵੀਰ। ਜੀ
@sarbjeetkaur2002
@sarbjeetkaur2002 4 жыл бұрын
Right
@karamjeetkaur4396
@karamjeetkaur4396 4 жыл бұрын
@@anmolanm9692 111
@baljindersinghlongowal4097
@baljindersinghlongowal4097 4 жыл бұрын
ਰਫਤਾਰ ਦੀ ਫੂੱਕਰੀ ਚ ਰਫਤਾਰ ਆ
@simranjitsingh2048
@simranjitsingh2048 3 жыл бұрын
ਦਿਲ ਖੁੱਸ ਹੋ ਗਿਆ ਐਵੇਂ ਦੀ ਵੀਡੀਓ ਦੇਖ ਕੇ 😍😍😍😍
@RajinderSingh-ny8fc
@RajinderSingh-ny8fc 3 жыл бұрын
ਬਹੁਤ ਵਧੀਆ ਲੱਗਿਆ ਜੀ
@godgift579
@godgift579 4 жыл бұрын
🙏🙏ਵੀਰ ਜੀ ਦਾ ਸ਼ਬਦ ਬਹੁਤ ਵਧੀਆ ਲੱਗਾ ,ਇਹ ਕੇਨੇਡਾ ਕਿਹੜੀ ਜਗ੍ਹਾ ਤੋਂ ਆ ਜੀ, ਅਸੀਂ ਵੀ ਇੱਥੇ ਆਈਏ।ਹੁਣ nzਵਿੱਚ ਆ।ਅਗਲੇ ਸਾਲ ਕੈਨੇਡਾ ਆਉਣਾ।
@bahadursinghsandhu5812
@bahadursinghsandhu5812 3 жыл бұрын
Baba ji main vi bahar hona chunda,labour layi ja tusi work devo ga
@dyalsaraswati3915
@dyalsaraswati3915 2 жыл бұрын
ZE EH BAABA NEW ZEALAND HUNDA TA 50$ 1 GHANTE DE KMAUNE C
@trufilmmakers2158
@trufilmmakers2158 5 ай бұрын
@@dyalsaraswati3915 o kive
@jagsirgrewal5048
@jagsirgrewal5048 4 жыл бұрын
ਬਜੁਰਗ ਜਿਊਦੇ ਰਹੋ।ਮਨ ਖੁਸ਼ ਹੋ ਗਿਆ ਧੰਨਵਾਦ ਪੰਜਾਬੀਉ
@potohartvcanada2033
@potohartvcanada2033 3 жыл бұрын
❤❤❤❤
@ale-cj6ls
@ale-cj6ls 4 жыл бұрын
ਕੁਨੰਰ ਸਾਹਿਬ ਪੰਜਾਬ ਤੋਂ ਬੀਜੇ ਲਵਾਂ ਲਵੋ ਇਥੇ ਵਿਹਲੇ ਹੀ ਫਿਰਦੇ ਹਾਂ
@soniajaggi7473
@soniajaggi7473 4 жыл бұрын
Hahaa
@amritpalkaur6135
@amritpalkaur6135 4 жыл бұрын
Sahi sanu lejo ....assi tod lavage berry
@RajeshGupta-ys1hl
@RajeshGupta-ys1hl 4 жыл бұрын
Waheguru ji . I like this video so mach .
@harbanskaur180
@harbanskaur180 4 жыл бұрын
Punjabia ne anthak mehnat kr Canada di dharti te v rang te bhaag laaye hn. Waheguruji S. Kulvinder Singhji nu chardikala bakshan ji. Sanjha TV da v eh geri lyi bahut dhanvaad ji
@subhamsaini2988
@subhamsaini2988 3 жыл бұрын
🙏
@sukhmitsingh1325
@sukhmitsingh1325 2 жыл бұрын
Fuddi chubby hairy Punjab di....eh kaam vi vadia naal.naal.chalda
@mehakpunia6032
@mehakpunia6032 4 жыл бұрын
ਬਾਬਾ ਸਰਜੀਤ ਸਿੰਘ ਜੀ ਬੜੀ ਅਵਾਜ ਸੋਹਣੀ ਹੈ
@darshanmehra693
@darshanmehra693 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🏻🙏🏻
@manas9752
@manas9752 2 жыл бұрын
ਦੋ ਤਿੰਨ ਕਿੱਲੇ ਵਾਲਿਆਂ ਨੂੰ ਪੰਜਾਬ ਚ ਆਉਖਾ । ਜਿਸਦੇ ਕੋਲ 6 ਕਿਲਿਆਂ ਤੋਂ ਉਪਰ ਨੇ ਓਸ ਨੂੰ ਜਾਣ ਦੀ ਲੋੜ ਨਹੀਂ। ਐ ਬਾਬੇ ਤੋਂ ਪਤਾ ਲੱਗਦਾ।ਓਥੋਂ ਦੀ ਮਿੱਟੀ ਓਥੇ ਪਈ ਜਾਂਦੀ।
@mohansidhu64
@mohansidhu64 4 жыл бұрын
ਕੰਮ ਤਾਂ ਬੰਦੇ ਦਾ ਕਰਮ ਹੁੰਦਾ ਹੈ ਪਰ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ।ਕੈਨੇਡਾ ਵਿੱਚ ਬਜ਼ੁਰਗਾਂ ਦਾ ਜਿੰਨਾ ਮਰਜ਼ੀ ਚੰਮ ਪੁੱਟੋ ਕਿਹੜਾ ਕਿਸੇ ਨੇ ਕੋਈ ਦਖ਼ਲ ਅੰਦਾਜੀ ਕਰਨੀ ਹੈ ਪਰ ਪੰਜਾਬ ਵਿੱਚ ਤਾਂ ਰਿਸ਼ਤੇਦਾਰ ਤੇ ਪਿੰਡ ਵਾਲੇ ਧੀ ਭੈਣ ਇੱਕ ਕਰ ਦਿੰਦੇ ਨੇ।ਬਲਜਿੰਦਰ ਕੌਰ ਜੀ ਤੁਹਾਡੇ ਤੇ ਵੀ ਪੱਛਮੀ ਸੱਭਿਆਚਾਰ ਭਾਰੂ ਹੁੰਦਾ ਜਾ ਰਿਹਾ ਹੈ।
@gurpartapsinghsingapore5816
@gurpartapsinghsingapore5816 4 жыл бұрын
*ਬਾਜਾਂ ਵਾਲਾ ਨਹੀਂ ਕਿਸੇ ਨੇ ਬਣ ਜਾਣਾ, ਘਰ ਘਰ ਗੁਰੂ ਹੋਣਗੇ*
@jaswantghuman2790
@jaswantghuman2790 4 жыл бұрын
Baza wala te rab di peji hoi ilahi shakti c . Duniya nu sarey Choj dikha giya. Dhan dhan kalgidhar badshah
@nirmalkanta7498
@nirmalkanta7498 2 жыл бұрын
Mam ih dsna k kam koi v parents kr sakde ak pr vale
@Gurvinderromana007
@Gurvinderromana007 2 жыл бұрын
ਮੇਹਨਤਾਂ😇🙏
@RameshKumar-zr5gk
@RameshKumar-zr5gk 4 жыл бұрын
ਬੇਸ਼ਰਮ ਬੁੱਢਾ ਮਰਨ ਕੰਢੇ ਪਿਆ ਬੇਸ਼ਰਮ ਬੱਚੇ ਜਿਹਨਾਂ ਮੁਰਦੇ ਨੂੰ ਬੇਰੀ ਤੋੜਨ ਲਾਇਆ ਸ਼ਰਮ ਕਰੋ ਦੋ ਰੋਟੀਆਂ ਖਾਣੀਆਂ ਦੇ ਦਿਉ
@ਸੋਨੀਸਰਪੰਚ
@ਸੋਨੀਸਰਪੰਚ 2 жыл бұрын
Good ਲਸਾੜਾ bro
@HardeepSingh-HH88
@HardeepSingh-HH88 3 жыл бұрын
ਰਫ਼ਤਾਰ ਜੀ ਦਿਮਾਗ ਸਪੈਲਿਸਟ ਡਾਕਟਰ ਦੀ ਸਲਾਹ ਤੁਸੀਂ ਜਰੂਰ ਲਵੋ ਕਿਉਂਕਿ ਤੁਸੀਂ 30=35% ਦਿਮਾਗੀ ਬਿਮਾਰ ਲਗਦੇ ਹੋ ਤੁਹਾਡੇ ਨਾਲ ਮੈਡਮ ਬਹੁਤ ਵਧੀਆ ਗੱਲਾਂ ਕਰਦੀ ਹੈ ਪਰ ਤੁਹਾਡੀਆਂ ਹਰਕਤਾਂ ,,,,,,,,,,,
@JaswinderKaur-ns7ht
@JaswinderKaur-ns7ht 4 жыл бұрын
Vaheguruji tandrusti bakhse Bapuji tuhanu
@gurleenkaur1172
@gurleenkaur1172 2 жыл бұрын
ਮੈਂ ਵੀ ਬੇਰੀ ਆ ਤੋੜਨੀਆ
@lakhveerbrar7467
@lakhveerbrar7467 3 ай бұрын
ਭਾਈ ਇਹ ਬਾਬੇ ਦੀ ਉਮਰ ਕੰਮ ਕਰਾਵਾਉਣ ਦੀ ਏ।।ਜੇ ਨਹੀਂ ਸਾਂਭਣਾ ਬਜ਼ੁਰਗਾਂ ਨੂੰ ਇਧਰ ਪੰਜਾਬ ਵਿੱਚ ਰਹਿਣ ਦੇ ਵੋ।।ਸਰਮ ਕਰੋ ਕੁਝ
@harmeetsinghbhamrha5491
@harmeetsinghbhamrha5491 2 жыл бұрын
Very good job ji wahegur Chardikala ch rakhe g 🙏🙏🙏🙏
@baljitjaguuvarpal9105
@baljitjaguuvarpal9105 3 жыл бұрын
ਮੋਜ ਨਹੀਂ ਲੱਭਣੀ ਪੰਜਾਬ ਨਾਲ ਦੀ
@samandeepmundi9818
@samandeepmundi9818 2 жыл бұрын
Only rice .with mosquitoes 🦟free
@kamalchaudhary9654
@kamalchaudhary9654 3 жыл бұрын
Baba ji good job salute 🙏
@AmberdeepSingh721
@AmberdeepSingh721 4 жыл бұрын
ਮਾਲਵੇ ਵਰਗਾ ਇਲਾਕਾ ਅਤੇ ਮਲਵਈਆਂ ਵਰਗੇ ਲੋਕ ਪੂਰੇ ਪੰਜਾਬ ਵਿੱਚ ਨਹੀਂ।
@inderdevtaa
@inderdevtaa 3 жыл бұрын
The
@balwindersinghshotha50
@balwindersinghshotha50 3 жыл бұрын
Yes
@freeschool4325
@freeschool4325 Жыл бұрын
Doaba te mahja v ghat ni , ohna warge lok v haini kite
@mohindersingh2455
@mohindersingh2455 3 жыл бұрын
ਕੈਨੇਡਾ ਵਿੱਚ ਹੀ ਬੁੱਢੇ ਲੋਟ ਆਉਦੇ ਨੇ ਇਥੇ ਪੰਜਾਬ ਚ ਘਰਦੇ ਕੰਮ ਨੂੰ ਕਿਹਦੇ ਮੌਤ ਪੈ ਜਾਂਦੀ ਹੈ
@jarmanpreetsinghjarmanpree9805
@jarmanpreetsinghjarmanpree9805 2 жыл бұрын
Veer ji bahut badhiya
@jaswantghuman2790
@jaswantghuman2790 4 жыл бұрын
Bapu G bahut sohna shabad sunaeya. Permatma tuhanu lambi oomer bakhshey
@meharsingh6733
@meharsingh6733 4 жыл бұрын
ਇਹ ਸ਼ਬਦ ਨਹੀਂ ਧਾਰਨਾ ਗਾਈ ਹੈ। ਸ਼ਬਦ ਨਿਰੋਲ ਗੁਰਬਾਣੀ ਦੇ ਹੁੰਦੇ ਹਨ। ਧਾਰਨਾ ਕੱਚੀ ਬਾਣੀ ਹੈ।
@baljindersinghlongowal4097
@baljindersinghlongowal4097 4 жыл бұрын
ਸਵਰਨ ਟਹਿਣਾ ਹੂੰਦਾ ਸਵਾਦ ਆ ਜਾਦੈ
@rajideol680
@rajideol680 3 жыл бұрын
Wonderful ji
@chamkaurdhaliwal588
@chamkaurdhaliwal588 Жыл бұрын
ਅਸਲੀ ਪੰਜਾਬਣ ਬੀਬੀ ਐ ! ਪਰ ਚੁੰਨੀ ਦੀ ਘਾਟ ਬਹੁਤ ਰੜਕੀ ਐ !
@ManjitkaurManjitkaur-s6z
@ManjitkaurManjitkaur-s6z Жыл бұрын
ਅਸੀਂ ਵੀ ਜਲਧਹ ਹੈ
@NarinderPal-ul8id
@NarinderPal-ul8id 5 ай бұрын
ਇਹ ਤਾਂ ਆਪਣੀ ਆਦਤ ਏਧਰ ਓਧਰ ਹੱਥ ਮਾਰਨਾਂ ਅਤੇ ਖਾਣਾਂ ਬੜੀ ਔਖੀ ਆ ਕਮਾਈ ਇਗਲੈਂਡ ਦੀ ਸਾਰਾ ਸਾਰਾ ਦਿਨ ਖ਼ੜੇ ਹੋਕੇ ਤੜਾਈ ਕਰਨੀ ਇੱਥੇ ਤਾਂ ਆਪਾਂ ਦੋ ਮਿੰਟ ਬੈਅ ਵੀ ਲਈ ਦਾ
@G.B.M_punjabi
@G.B.M_punjabi 2 жыл бұрын
👌👌👌👌👌👌
@Mscchemistryqueen1111
@Mscchemistryqueen1111 4 жыл бұрын
Bapu ji tuc boht nice o, waheguru u nu boht power dave , ❤dil khush krta
@rajideol680
@rajideol680 3 жыл бұрын
Very good 👍
@BhupinderSingh-dj1em
@BhupinderSingh-dj1em 4 жыл бұрын
ਕਾਲੀਆਂ ਚਿੱਟੀਆਂ ਫੱਟੀਆਂ ਬਹੁਤ ਫੱਬਦੀਆਂ ਇੰਝ ਲਗਦੀਆਂ ਜਿਵੇਂ ਸਪੀਡ ਬਰੇਕਾਂ ਵਾਲੀ ਸੜਕ ਹੋਵੇ। ਪ੍ਰੋਗਰਾਮ ਬਹੁਤ ਵਧੀਆ। ਖੁਸ਼ ਰਵੋ।
@manpreetkelowna
@manpreetkelowna 4 жыл бұрын
haaaa
@parminderkaur8563
@parminderkaur8563 4 жыл бұрын
Kapprhe ee dekhi jawonge k gal v sunoge
@BhupinderSingh-dj1em
@BhupinderSingh-dj1em 4 жыл бұрын
@@parminderkaur8563 galhan hi tan suniyan bahut sohniyan dil nu skoon denh waliyan kapde tan vese akhan mohre aa gey, mein kiha darji di treef karni v banh di aa,!
@parminderkaur8563
@parminderkaur8563 4 жыл бұрын
@@BhupinderSingh-dj1em Bahrle lok kaprhian nu eni importance nhi dinde vichare bjurag rule paye ethe ik jna kmonda sare khande ne la
@parminderkaur8563
@parminderkaur8563 4 жыл бұрын
Tars aanda dekh k niga v ghat jandi aa lagda nhi canada ch ni india vang ee lagde aa per lpease aggon to respectful comment likh dia kro
@gurjeetsingh6147
@gurjeetsingh6147 Жыл бұрын
🙏नमस्ते जी 🙏
@palisidhu3481
@palisidhu3481 3 жыл бұрын
ਪੰਜਾਬ ਵਿੱਚ ਕਿਸੇ ਬਾਬੇ ਨੂੰ ਕੰਮ ਦਾ ਕਿਹ ਦਿਉ ਗਾਲਾਂ ਕੱਢੀਆਂ ਸੁਰੁ ਕਰ ਦਿੰਦੇ ਨੇ
@kspanjwarh
@kspanjwarh 3 жыл бұрын
ਗਰਮੀ ਨਾਲ ਚੇਹਰਾ ਝੁਲਸ ਜਾਂਦਾ, ਬੜੀ ਔਖੀ, ਮੈਂ ਵੀ ਤੋੜ ਕੇ ਚਾਅ ਲਾਹ ਲਿਆ। ਕਨੇਡਾ ਅਮਰੀਕਾ ਵਿੱਚ ਤੁੜਾਈ ਵੇਲੇ ਗਰਮੀ ਅੱਤ ਦੀ ਹੁੰਦੀ
@punjabichannel4628
@punjabichannel4628 4 жыл бұрын
ਮੈਡਮ ਜੀ ਬਜੂਰਗਾ ਦਾ ਭੇਦ ਪੰਜਾਬ ਵਿੱਚ ਨਾ ਖੋਲੋ
@SunilKumarSunilKumar-tn8xx
@SunilKumarSunilKumar-tn8xx 7 ай бұрын
Good ji
@madanlal6048
@madanlal6048 Жыл бұрын
Hard Work
@suhkakahlon7760
@suhkakahlon7760 2 жыл бұрын
Osm💐💐ji💐💝💐osm💝💝💝
@davindersharma6823
@davindersharma6823 3 жыл бұрын
From which area of canada you are telecasting this video .
@anmolanm9692
@anmolanm9692 4 жыл бұрын
ਬੇਬੇ। ਜੀ। ਦਾ। ਸੁਭਾਅ। ਬੜਾ। ਵਧੀਆ। ਐ।
@raghwindersandhu145
@raghwindersandhu145 4 жыл бұрын
Love u sis and bro Love u God bless you 🙏
@karanbraich6667
@karanbraich6667 3 жыл бұрын
Waheguru ji mehar kare
@Jaspalsingh-qk9go
@Jaspalsingh-qk9go 3 жыл бұрын
Very nic bapu ji tusi good a
@AmarjitSingh-cn1nm
@AmarjitSingh-cn1nm 4 жыл бұрын
Sach hi vadi hai kmai baje wale satguru ji di🙏🙏🙏🙏🙏
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ 4 жыл бұрын
ਬੇਰੀ ਲੱਗੀ ਨਹੀ ਹੁੰਦੀ ਬੇਰ ਲੱਗੇ ਹੁੰਦੇ ਨੇ ਬੇਰੀ ਨਹੀ ਤੋੜੀ ਜਾਦੀ ਬੇਰ ਤੋੜੇ ਜਾਦੇ ਨੇ ਬੀਬਾ ਜਗਦੇਵ ਬੱਛੋਆਣਾ ਮਾਨਸਾ
@deshpunjabwaale6805
@deshpunjabwaale6805 4 жыл бұрын
ਭਰਾਵਾ ਿੲਹ ਬੇਰੀਅਾਂ ਨਹੀ ਬੈਰੀਅਾਂ ਨੇ ਪੰਜਾਬੀ ਬੈਰੀਅਾਂ ਨੂੰ ਬੇਰੀਅਾਂ ਕਹਿਣ ਲਗ ਪੲੇ।ਿੲਹਦੇ ਫਰੂਟ ਨੂੰ ਵੀ ਬੇਰ ਨਹੀ ਬੈਰੀਅਾਂ ਿਕਹਾ ਜਾਂਦਾ।
@birsingh5388
@birsingh5388 4 жыл бұрын
Ma'am your sense of humour is fantastic 👌
@GurwinderSingh-xq9kf
@GurwinderSingh-xq9kf 2 жыл бұрын
@Kaur Kamal p991eds0
@nsjshhhhhd527
@nsjshhhhhd527 2 жыл бұрын
Good👌👌👌
@mandeepsandhu7727
@mandeepsandhu7727 2 жыл бұрын
Khush raho bjurgo thonu vekh Punjab vsda🍀☘️🚜🚜🚜🚜🚜🚜🚜
@apnapanjabnaeemasif1007
@apnapanjabnaeemasif1007 2 жыл бұрын
Nice bro good
@nirpalsingh6735
@nirpalsingh6735 4 жыл бұрын
ਲਾਹਣਤ ਹੈ ਇਹਨਾਂ ਲੋਕਾਂ ਦੇ। ਕਿਵੇ ਆਪਣਾ ਬੁਢਾਪਾ ਰੋਲ ਰਹੇ ਨੇ ਪੈਸੇ ਪਿੱਛੇ।
@jassjohal7454
@jassjohal7454 4 жыл бұрын
Km krn ta ki lahnat aa jkr ohna de siht thik ta oh kr reha km krna koi madi gl nhi
@thind1705
@thind1705 2 жыл бұрын
ਸੋਚੋ ਯਰ ਇੱਕ ਗੱਲ ਜਿਵੇਂ ਪੰਜਾਬ ਚ ਜ਼ਿਮੀਂਦਾਰ ਹਾੜੀ ਜਾ ਨਰਮੇ ਨੂੰ ਪੱਕੀ ਲੇਬਰ ਰੱਖਦੇ ਕਨੇਡਾ ਜਾ ਕੇ ਫਿਰ ਉਵੇ ਗੋਰਿਆਂ ਨਾਲ ਪੱਕੀ ਲੇਬਰ ਨਾਲ ਕੰਮ ਕਰਦੇ
@sukhwinderrehill9590
@sukhwinderrehill9590 3 жыл бұрын
Guru rakkha sabni thaii mera satguru AAP shaihon meri nnan pasha bhin noo theek karde meria rab bargia duo noo tan rab laigia panderan dina che dou chegaia manmra bhut dukhia putar bdia kmm tussi kardeo
@gurneetsingh7730
@gurneetsingh7730 4 жыл бұрын
Tuhade gal. Bat bahut wadhia lage very very thanks
@gurmukhgssh1582
@gurmukhgssh1582 3 жыл бұрын
Good
@nikkamaan1228
@nikkamaan1228 4 жыл бұрын
ਬੰਦੇ ਫੜਣਾ ਵਾਲਾਂ ਕੰਮ ਵਧੀਆ ਸੀ ਉਹ ਕੰਮ ਨਾ ਛੱਡਿਆ ਨਾ ਜਾਵੇ ਜੀ ਬਹੁਤ ਧੰਨਵਾਦ ਜੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀ ਕਰੇ
@pritpalsingh9129
@pritpalsingh9129 2 жыл бұрын
Kulwinder Singh Ji da village Kheda
@Balrajbhullar981
@Balrajbhullar981 Жыл бұрын
ਕਿਦਰੇ ਲੱਭਦੇ ਨਾ ਮਲਵਈ ਆ ਵੱਰਗੇ ਲੋਕ
@DarshanSingh-bm6je
@DarshanSingh-bm6je 4 жыл бұрын
ਬਹੁਤ ਹੀ ਵਧੀਆ ਜੀ ਲੱਗਦਾ ਬੀਬੀ ਨੂੰ ਮੋਗੇ ਵਾਲੇ ਨੇ ਕੀਰਤਨ ਕਰਨ ਲਾ ਦਿੱਤਾ 😅
@MOR.BHULLAR-PB05
@MOR.BHULLAR-PB05 Жыл бұрын
ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ ਬੇਰੀਆਂ ਤੋੜਨ ਦੇ ਚੱਕਰ ਵਿੱਚ ਮਾਂ ਬੋਲੀ ਪੰਜਾਬੀ ਨੂੰ ਨਾਂ ਭੁੱਲ ਜਾਇਉ ਕਿਤੇ ਪੰਜਾਬੀਉ ਪੰਜਾਬ ਸੱਖਣਾ ਹੋ ਚੱਲਿਆ ਪੰਜਾਬ ਦੇ ਘਰਾਂ ਚ ਘੇੜੇ ਮਾਰਦੇ ਰਹੋ ਪੰਜਾਬੀਓ
@gurbhejdhillon7449
@gurbhejdhillon7449 3 жыл бұрын
Veryi good ji Aap boht Ashe ha ji
@rameshjain4872
@rameshjain4872 4 жыл бұрын
Thanks
@JaswinderSingh-sc6pn
@JaswinderSingh-sc6pn 2 жыл бұрын
Waheguru ji
Don’t Choose The Wrong Box 😱
00:41
Topper Guild
Рет қаралды 59 МЛН
IL'HAN - Qalqam | Official Music Video
03:17
Ilhan Ihsanov
Рет қаралды 454 М.
人是不能做到吗?#火影忍者 #家人  #佐助
00:20
火影忍者一家
Рет қаралды 20 МЛН