No video

ਦੇਖੋ ਕਿਉਂ HSRP ਪਲੇਟਾਂ ਲਾਉਣ ਵਾਲੇ ਮੁੰਡੇ ਦੀ ਹੋਈ ਪੱਤਰਕਾਰ ਨਾਲ ਬਹਿਸ ! | Amritsar | HSRP Number Plates

  Рет қаралды 72,218

PTC NEWS

PTC NEWS

Күн бұрын

Amritsar 'ਚ HIGH SECURITY ਨੰਬਰ ਪਲੇਟਾਂ ਲਗਵਾਉਣ ਵਾਲਿਆਂ ਦੀ ਭੀੜ
ਦੇਖੋ ਕਿਉਂ ਪਲੇਟਾਂ ਲਾਉਣ ਵਾਲੇ ਮੁੰਡੇ ਦੀ ਹੋਈ ਪੱਤਰਕਾਰ ਨਾਲ ਬਹਿਸ !
#HSRP #HighSecurityNumberPlate #Challan #TrafficPolice #PTCNews #Amritsar #PunjabNews #GroundReport
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.co...
》Download PTC Play App (iOS): itunes.apple.c...

Пікірлер: 152
@ssingh3543
@ssingh3543 Жыл бұрын
ਨਸ਼ਾ ਕਿਉਂ ਨਹੀਂ ਬੰਦ ਹੁੰਦਾ ਪਾਖੰਡੀ ਸਰਕਾਰ ਨਸ਼ੇ ਨਾਲ ਲੋਕ ਮਰ ਰਹੇ ਆ
@kanwarsidhu3286
@kanwarsidhu3286 Жыл бұрын
ਇਹ ਨੀ ਬੰਦ ਹੋਣਾ ਆਪ ਹੀ ਬਚੋ 🤔
@satpalsingh-zr1jd
@satpalsingh-zr1jd Жыл бұрын
ਹਾਈ ਸਿਕਉਰਟੀ ਨੰਬਰ ਪਲੇਟ ਜ਼ਰੂਰੀ ਕਰ ਦਿਤੀ ਹੈ ਪੰਜਾਬ ਪੁਲਿਸ ਕੋਲ ਹਾਈ ਸਿਕਉਰਟੀ ਨੰਬਰ ਪਲੇਟ ਪੜਨ ਵਾਲੀਆਂ ਮਸ਼ੀਨਾਂ ਤੇ ਹੈ ਨਹੀਂ ਹਨ
@yashpalkataria1195
@yashpalkataria1195 Жыл бұрын
ਨੰਬਰ ਪਲੇਟ ਬਹੁਤ ਹਲਕੀ ਹੈ ਥੋੜਾ ਜਿਹਾ ਮੋੜਨ ਤੇ ਟੁੱਟ ਜਾਂਦੀ ਹੈ,ਫਰੇਮ ਲਾਉਣ ਦਾ ਵੱਖਰਾ 200/ਰੁਪਏ,ਜਦੋਂ ਆਨ ਲਾਈਨ ਅਪਲਾਈ ਕਰਦੇ ਹਾਂ, ਉਦੋਂ ਈ ਫਰੇਮ ਦੇ ਪੈਸੇ ਲੈ ਲੈਣ, ਮੈਨੂੰ ਤਾਂ ਲੱਗਦਾ ਹੈ ਨੰਬਰ ਪਲੇਟ ਦੇ ਨਾਲ ਹੀ ਹੋਊ ਫਰੇਮ ਐਵੇਂ ਫਾਲਤੂ ਪੈਸੇ ਮੰਗਦੇ ਨੇ।ਉਤੋਂ ਕਾਲ਼ਾ ਰੰਗ ਉਦੋਂ ਈ ਉੱਤਰ ਜਾਂਦਾ ਹੈ।
@Rajkumar-pe6ku
@Rajkumar-pe6ku Жыл бұрын
ਪਿੰਡ ਪਿੰਡ ਪਹੁੰਚ ਕੇ ਨੰਬਰ ਪਲੇਟਾਂ ਅਪਲਾਈ ਕਰਨ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਇਹ ਸਰਕਾਰਾਂ ਨੇ ਇਹ ਸਰਕਾਰਾਂ ਦੇ ਉਪਰ ਦੇ ਵੀ ਗੱਲਾਂ ਜੋਗੇ ਹੀ ਹਨ
@Rolandspdsx
@Rolandspdsx Жыл бұрын
ਆਪਣੇ ਮੋਬਾਈਲ ਤੋਂ ਆਪ ਅਪਲਾਈ ਕਰੋ,,,,
@majriinfotech
@majriinfotech Жыл бұрын
ਜੇਬਾਂ ਭਰਨ ਵਾਲਾ ਮੈਹਕਮਾ,,,
@makhansingh3002
@makhansingh3002 Жыл бұрын
ਸਰਕਾਰ ਤੋਂ ਨਸ਼ਾ ਤਾਂ ਬੰਦ ਨਹੀਂ ਹੁੰਦਾ
@RoohPunjabi
@RoohPunjabi Жыл бұрын
fer plaeta na lagwaun ???
@balvirsingh6393
@balvirsingh6393 Жыл бұрын
ਸਰਕਾਰ ਨੇ ਲੁੱਟਣ ਦਾ ਬਹਾਨਾ ਬਣਾਇਆ ਪਲੇਟਾਂ ਬਹਾਨੇ ਰੰਗਲਾ ਪੰਜਾਬ ਨਹੀ ਉਜਾੜ ਪੰਜਾਬ ਬਣਾਉਣਾ
@devindersingh4714
@devindersingh4714 Жыл бұрын
Tusi lok Chandigarh ja ke rool follow kar sakde ho agar punjab sarkar vadia kum kar rahe e oh tuhanu chor lagdi hai
@manpreetsidhu670
@manpreetsidhu670 Жыл бұрын
@@devindersingh4714 a da faida ki a v daso
@gurjeetsinghgurjeet5704
@gurjeetsinghgurjeet5704 Жыл бұрын
ਹਾਈ ਸਿਕਉਰਟੀ ਨੰਬਰ ਪਲੇਟਾਂ ਦਾ ਕੀ ਫ਼ਾਇਦਾ ਜਦੋਂ ਮੋਟਰਸਾਈਕਲ ਚੋਰੀ ਹੁੰਦਾ ਲੱਬਦਾ ਤਾਂ ਹੈਨੀ ਜਾ ਤਾਂ ਸਰਕਾਰ ਲੱਬ ਕੇ ਦੇਵੇ ਮੋਟਰਸਾਈਕਲ
@Globalkabbadiupdates
@Globalkabbadiupdates Жыл бұрын
ਇਹ ਸਰਕਾਰਾਂ ਏਦਾਂ ਕੰਮਾਂ ਵਿੱਚ ਹੀ ਲੋਕਾਂ ਨੂੰ ਉਲਝਾਈ ਬੈਠੀ ਹੈ, ਨੰਬਰ ਪਲੇਟਾਂ ਨਾਲ ਕੀ ਹੋ ਜਾਵੇਗਾ, ਗੈਰਕਾਨੂੰਨੀ ਕੰਮ ਤਾਂ ਸਰਕਾਰ ਜਿਆਦਾ ਕਰਦੀ ਹੈ,, ਸਿਰਫ਼ ਪੈਸੇ ਕੱਠੇ ਕਰਦੇ ਹਨ, ਪੁਲਿਸ ਵੀ ਆ ਕੰਮਾਂ ਯੋਗ ਹੈ, ਹੋਰ ਚਿੱਟੇ ਵਾਲੇ ਥੋੜਾ ਫੜਨਗੇ
@tggaming18516
@tggaming18516 Жыл бұрын
ਸਰਕਾਰ ਰੁਜਗਾਰ ਦੇ ਨਹੀਂ ਸਕਦੀ ਜਿਹੜੇ ਫੈਂਸੀ ਨੰਬਰ ਪਲੇਟਾਂ ਤਿਆਰ ਕਰਨ ਦਾ ਕੰਮ ਕਰਕੇ ਚਾਰ ਪੈਸੇ ਕਮਾਕੇ ਆਪਣੇ ਬੱਚਿਆਂ ਦਾ ਢਿੱਡ ਪਾਲਦੇ ਨੇ ਓਹਨਾ ਦੇ ਢਿਡ ਤੇ ਲੱਤ ਮਾਰ ਰਹੀ ਹੈ। ਇਹ ਸਰਕਾਰੀ ਪਲੇਟਾਂ ਦੀ ਛੇ ਮਹੀਨੇ ਵਿੱਚ ਹਾਲਾਤ ਖ਼ਰਾਬ ਹੋਣ ਲੱਗ ਪੈਂਦੀ ਹੈ
@preetgamer9241
@preetgamer9241 Жыл бұрын
ਨਸਾ ਤੇ ਲੋਕ ਗਲੀ ਚ ਰੱਖ ਵੇਚਦੇ ਓਹ ਤੇ ਫੜ੍ਹ ਨਿ ਹੁੰਦੇ ਗੰਦੀ ਸਰਕਾਰ ਸਾਲੀ 😂
@attarsinghsingh-kz1yi
@attarsinghsingh-kz1yi Жыл бұрын
ਪਹਿਲਾਂ ਸੈਟਰ ਸਰਕਾਰ ਸੇਲਨਡਰ ਰੇਤ ਵਧ ਕਰ ਕੇ ਲੁੱਟਣ ਲਗੀ ਅਤੇ ਹੁਣ ਨਬਰ ਪਲੇਟ ਬਹਾਨੇ ਪੰਜਾਬ ਸਰਕਾਰ ❤❤
@lakhwindersingh9429
@lakhwindersingh9429 Жыл бұрын
Number plate te kehdi high security aa daso Jara
@user-nz3th1qf6m
@user-nz3th1qf6m Жыл бұрын
ਨਸਾ ਵੇਚਣ ਵਾਲੇ ਤਾ ਪਿੰਡ ਚ ਸਰਪੰਚ ਤੇ ਮੈਬਰ ਬਣੇ ਬੈਠੇ ਨੇ ਨਸਾ ਕਿਵੇ ਬੰਦ ਹੋਵੇਗਾ
@BalwinderSingh-lb7fs
@BalwinderSingh-lb7fs Жыл бұрын
ਸਰਕਾਰਾਂ ਬਦਲਣ ਤੋਂ ਬਾਅਦ ਨੰਬਰ ਪਲੇਟਾਂ ਦਾ ਘਪਲਾ ਵੀ ਸਾਹਮਣੇ ਆ ਸਕਦਾ ਹੈ ਕੀ ਪਤਾ ਨੰਬਰ ਪਲੇਟਾਂ ਦਾ ਠੇਕੇਦਾਰ ਕਿਸੇ ਖਾਸ ਕੋਈ ਚਹੇਤਾ ਹੀ ਹੋਵੇ ਜੀ
@kharbandasatish8755
@kharbandasatish8755 Жыл бұрын
ਬਿਲਕੁੱਲ ਸਹੀ ਗੱਲ ਕੁਝ ਦੇਰ ਬਾਅਦ ਇਹੀ ਕੁਛ ਹੁੰਦਾ ਹੈ
@AS-pu7gj
@AS-pu7gj Жыл бұрын
Paise luttan da nava tarika 🙏
@gurwinderguraddi9047
@gurwinderguraddi9047 Жыл бұрын
ਨਸਾ ਕਿਉ ਨੀ ਬੰਦ ਹੁੰਦਾ ਏਨਾ ਤੋਂ
@sr3048
@sr3048 Жыл бұрын
ਇਨੀ ਨਰਮ ਪਲੇਟ ਹੈ ਮਾੜਾ ਜਿਹਾ ਕੁਝ ਲਗਣ ਤੇ ਹੀ ਮੁੜ ਤੁੜ ਜਾਂਦੀ ਹੈ
@manjitsingh-vu1wk
@manjitsingh-vu1wk Жыл бұрын
ਪੱਤਰਕਾਰ ਜੀ ਜਬਰਦਸਤੀ ਕੈਮਰਾ ਨਾ ਮੂਰੇ ਕਰੋ
@RajpreetSidhu-nt9hv
@RajpreetSidhu-nt9hv Жыл бұрын
ਇਹ ਐ ਬਦਲਾਅ
@kharbandasatish8755
@kharbandasatish8755 Жыл бұрын
ਪਬਲਿਕ ਵਿਚਾਰੀ ਮੋਟੇ ਚਲਾਣ ਭਰੇ ਤੇ ਬਦਲੇ ਵਿਚ ਸਰਕਾਰ ਟੁੱਟੀਆ ਸੜਕਾਂ ਤੇ ਵਾਧੂ ਸਾਰੇ ਟੋਏ ਦੇਂਦੀ ਹੈ ਕੀ ਸਰਕਾਰ ਦਾ ਕੋਈ ਫਰਜ਼ ਨਹੀਂ ਕਿ ਘੱਟ ਤੋਂ ਘੱਟ ਸੜਕਾਂ ਹੀ ਚੱਜ ਦੀਆਂ ਦੇ ਦੇਵੇ ਤਾਕਿ ਦੁਰਘਟਨਾਵਾਂ ਤੋਂ ਬਚਾਅ ਹੋ ਸਕੇ
@majriinfotech
@majriinfotech Жыл бұрын
ਜੇ ਸਰਕਾਰ ਸਾਡਾ ਕੰਮ ਬੋਲਦਾ,,ਦੇ ਬੋਰਡ,,ਇਕ ਰੋਡ,,ਤੇ ,50ਤੋ ,,100,ਬੋਰਡ ਲਾ ਸਕਦੀ ਆ ਸਰਕਾਰ,, ਨੰਬਰ ਪਲੇਟ,, ਵਾਲੇ ਬੋਰਡ ਲਾਉਣ,, ਜਰੂਰੀ ਹੈ ,ਇਹ ਇੱਕ ਬੋਰਡ, ਲਾ ਦਿੰਦੇ,,,
@swarnjeetkaurmattu1315
@swarnjeetkaurmattu1315 Жыл бұрын
ਆ ਗਿਆ ਆ ਗਿਆ। ਬਦਲਾਵ
@mrsidhu6804
@mrsidhu6804 Жыл бұрын
Sir number plate ta dikh gayi sab nu jehra har jagah te nasha vikk reya oh kine khtm krna punjab toh ki gal har passo gareeb he ku jarmana padde tha tha choriya ho reya nashe vikk rahe oh asi farr k dayiye sarkaar na ithe koi naukri mildi na kuj una gareeb banda mahene da ni kamaa reya jina jurmana pdd reya ki gal number plate nal jaida desh da vikaas ho jana jhra banda nasha krke ke vechile chla reya ohne ta apni jaan gavooni nal do char hor lai k jaane ena nuksaan toh baad number plate toh pehnchan krke achar pauna sarkaar ne saab gareeba da khoon peena band kro mai eh ni kehda eh galat sahi aa bht correct but this is not correct faltu de km shado te nasha mukat desh bnaao number plate nu fr pave sara vechile nu safkari bna lava ge nasha kado punjab cho
@kulpreetdhaliwal5736
@kulpreetdhaliwal5736 Жыл бұрын
Sir appley kitho hovegi kitho lgegi please dseyo
@karamjitamritsar7103
@karamjitamritsar7103 Жыл бұрын
ਮੋਟਰਸਾਇਕਲ ਚੋਰੀ ਕੀਤੇ ਫੜੇ ਨੀ ਜਾਦੇ ਪੁਲਿਸ ਕੋਲੋ
@AmanDeep-vl5ye
@AmanDeep-vl5ye Жыл бұрын
ਨਸ਼ਾ ਹੁਣੇ ਹੋਇਆ ਪੰਜਾਬ ਚ ਪਹਿਲੋਂ ਥੋੜੀ ਸੀ, ਚਲਾਨ ਵੀ ਹੁਣ ਕੱਟੇ ਜਾਂਦੇ ਬਾਦਲਾਂ ਟਾਈਮ ਕਿਥੇ ਹੁੰਦੇ ਸੀ ਚਲਾਨ 🤔
@baljitbawa1903
@baljitbawa1903 Жыл бұрын
Pehla ta chl maadia sarkara c..hun ta vdia sarkar hun hor vdgea chitta..thode vrge bhosdu kh dinde ni pehla ki aye ni c hunda o ni c hunda...sarkar to swaal puchide aa chamche ni bnida
@AmanDeep-vl5ye
@AmanDeep-vl5ye Жыл бұрын
@@baljitbawa1903 ਤੇਰੀ ਬੁੰਡ ਮੰਗਲੀ ਮੈਂ
@BSGILL806
@BSGILL806 Жыл бұрын
ਮੇਰਾ ਸਵਾਲ ਹੈ ਕਿ ਮੇਰੇ ਕੋਲ ਦਿੱਲੀ ਨੰਬਰ ਦੀ ਕਾਰ ਹੈ ਮੇਰੀ ਪੋਸਟਿੰਗ ਦਿੱਲੀ ਸੀ ਕਾਰ ਓਥੋਂ ਸ਼ੋਰੂਮ ਚੋਂ 2011 ਚ ਖਰੀਦੀ 2020 ਚ ਮੇਰੀ ਰਿਟਾਇਰਮੈਂਟ ਹੋ ਗਈ ਤੇ ਅਸੀਂ ਆਪਣੇ ਘਰ ਅੰਮ੍ਰਿਤਸਰ ਸ਼ਿਫਟ ਕਰ ਗਏ ਕਾਰ ਹਾਲੇ ਵੀ ਮੇਰੇ ਕੋਲ ਹੈ ਪਰ high security ਪਲੇਟ ਲਈ ਮੈਨੂੰ ਕੀ ਕਰਨਾ ਪਾਉ
@manpreetsidhu670
@manpreetsidhu670 Жыл бұрын
Krna ki a online apply krdo Jo tuhanu near pendi location ho jau ge
@deepakbatra838
@deepakbatra838 Жыл бұрын
Number Toh lagva liya but online show hi nahi ho reha abhi tak. Kitney din ky baad show hoga. Kindly confirm it
@aashuthakur4727
@aashuthakur4727 9 ай бұрын
Me ta 27 oct nu Online number plate apply Kita c aje thk nhi aaya.
@luciferrapzone8371
@luciferrapzone8371 Жыл бұрын
C M sahib nu chahida hai ke time extend keeta jawe ta ke tuhade voter preshan na honn
@puneetheer5305
@puneetheer5305 Жыл бұрын
Punjab police nu ek Kamm ta chajj naal aunda chalan katne.. bas sarkar ne esse Kam te lga te
@manjitsingh96553
@manjitsingh96553 Жыл бұрын
GOOD WORK FOR PUNJAB
@PawanSingh-kl3rl
@PawanSingh-kl3rl Жыл бұрын
😂😂 sava good aa yrr pehla sale sadar to lot de see hun ah kam ch lot de pei aa
@channnmusic
@channnmusic Жыл бұрын
​@@PawanSingh-kl3rl🤣😆😂😁👍
@kunalmehra4733
@kunalmehra4733 Жыл бұрын
Koi veer dassega amritsar ch es center da address, pls. Amritsar ch kithe lag rahi hai eh number plate??
@BSGILL806
@BSGILL806 Жыл бұрын
ਦੂਸਰੇ ਪ੍ਰਾਂਤ ਦੇ vehicle ਤੇ high security ਨੰਬਰ ਪਲੇਟ ਕਿੰਜ ਲਗਵਾਈ ਜਾਵੇ ?
@sardarsaab1007
@sardarsaab1007 Жыл бұрын
ਬਾਕੀ ਸਟੇਟਾਂ ਵਿੱਚ ਤਾਂ ਨੰਬਰ ਪਲੇਟਾਂ ਬਹੁਤ ਦੇਰ ਪਹਿਲਾਂ ਲੱਗ ਗਈ ਸੀ ਪੰਜਾਬ ਵਾਲਿਆਂ ਤਾਂ ਕੋਰਟ ਤੋਂ ਸਟੇ ਲਈ ਹੋਈ ਸੀ
@gagansingh-zn1sq
@gagansingh-zn1sq Жыл бұрын
Government nu free ch krni chai di aa eh ta paise banan lg gye
@kabaddi-kt1if
@kabaddi-kt1if Жыл бұрын
ਸਾਰਾ ਰੋਲਾ ਹੀ ਫਰੇਮ ਦਾ ਚੋ ਰ ਰਲਕੇ ਲੁੱਟ ਰਹੇ ਆ
@mukulsharma5750
@mukulsharma5750 Жыл бұрын
Vichare gareeba nu dukhi krde pye hai
@ShaminderSingh-pv3ec
@ShaminderSingh-pv3ec Жыл бұрын
ਹਾਈ ਸਕਰਿਊਟੀ ਨੰਬਰ ਪਲੇਟਾਂ ਨਾਲ ਚੋਰੀ ਹੋਏ ਸਾਧਨ ਕਿਹੜਾ ਪੁਲਿਸ ਨੇ ਲੱਭ ਕੇ ਦੇ ਦੇਣਗੇ।
@prabjotElectronics786
@prabjotElectronics786 Жыл бұрын
Veer ji purani rc wale ki kare dso apply nhi ho rahi ji purani rc te number plat apply ji
@balvirslnghsahokesingh7446
@balvirslnghsahokesingh7446 Жыл бұрын
Wah ji wah,,,lok GOVERNMENT de order nahi man rahe.
@SgtHC-2805-blogs
@SgtHC-2805-blogs Жыл бұрын
Han ji company nu langar vi lana chahida hai. 😂😂😂😂.
@jugdevsahota7522
@jugdevsahota7522 Жыл бұрын
Oh you are ptc reporter
@sartajsingh3492
@sartajsingh3492 Жыл бұрын
Sarkari number Plate di fees 200 rupees hai 500 rupees nahi hai lutt rahe ne Punjab de loka nu
@inderjeetsingh355
@inderjeetsingh355 Жыл бұрын
ਇਹ ਵਿਆਹ ਵੇਲੇ ਖਿਚਵਾ ਲਊਂਗਾ ਫੋਟੋਆ ਯ ਉਸਨੂੰ ਵੀ ਏਦੀ ਕਹੂੰਗਾ ਕੈਮਰਾ ਮੇਰੇ ਵੱਲ ਨਹੀਂ ਕਰਨਾ,,,,
@luckybains4833
@luckybains4833 Жыл бұрын
Number plate laggi c do sal pehla,,,,pal RC gabach gi C te mai apply kiti,,, te 4 mahine bad mili,,,,es gal te v dhian deo ,,,
@MandeepKaur-fu3fq
@MandeepKaur-fu3fq Жыл бұрын
Number plate apply krn to baad v chalan ho skda hai??
@Study.hard.123
@Study.hard.123 Жыл бұрын
Saareya nu system vddia chaayida sarkar da ,prr aap system sayi ni rkhna
@RAKESHKUMAR-ei5oy
@RAKESHKUMAR-ei5oy Жыл бұрын
Sarkar nu kisana te teachers te ho rhe atyachar bare v pusho AAP sarkar ne bot gandh pa rakha punjab vich a ta pehle nalo v vadh gye
@indianblogger788
@indianblogger788 Жыл бұрын
Pehla es government nu aakho ki Saadi bike nu online backlog entry kare Maine backlog entry 06-03-2023 to apply kiti aa but haje koi karwai nahi hoi. So pehla government nu aakho apne officers nu aakhe apna kamm sahi tarike naal kare Thanks
@naibsingh3653
@naibsingh3653 Жыл бұрын
Mahina phla warnig diti he fir ki ho gia ji. App ta sarkar sare km time sir hi krdi he ji
@BhupinderSingh-pr4rv
@BhupinderSingh-pr4rv Жыл бұрын
Bhai….n….c…..h…. O…..jede km krne he o karo… 1 km de run ch 40 hording lage ne bhagwant maan de….ki eh jayaz he ??? Number pleta naal kuchh ni hona…. Moosewala and hor murder da kuchh nhi baneya… vehicle detail ta dg locker te aa jandi he… net te sari detail he …. Security number da ki faida…. Bande di koi security nhi … vehicle di security jaruri he bhai…nasha jo sab to khatarnaak ne punjab ch … oda koi jikar nhi …
@naibsingh3653
@naibsingh3653 Жыл бұрын
High scorty no kihre hn ji .jado k phla hi mohali rahi copny ne lae hn
@Princerandhwa1
@Princerandhwa1 Жыл бұрын
ਹੋਰ ਸਮਾਂ ਦਿਉ
@surjitsinghsurjitsingh7410
@surjitsinghsurjitsingh7410 Жыл бұрын
Virodh ,Karo,khas,karke ,bike wale,dokha,janta nal
@narindersidhu3067
@narindersidhu3067 Жыл бұрын
Vah ptc
@MSGaminG-cc4dz
@MSGaminG-cc4dz Жыл бұрын
Krona ton bad hun Pollice nu Wafdhu paisa Sarkar de Kam Bolde h
@MahinderChumber-jq7it
@MahinderChumber-jq7it 10 ай бұрын
Paji ma Kam krda se jaldhar ofice ena de menu pase nai dete km karva k kahde deta
@groupleader183
@groupleader183 Жыл бұрын
Koi ni presan bus presan ptc vale teh badal neh
@nikanikka7550
@nikanikka7550 Жыл бұрын
ਕਿੰਨੇ ਮਾਡਲ ਤੋ ਸੁਰੂ ਆ ਹਰਿਕ ਭੌਕਣ ਲੱਗ ਜਾਦਾ ਕਿਸੇ ਨੇ ਨੀ ਦੱਸੀਆ ਵੀਐਨੇ ਮਾਡਲ ਤੋ ਸੁਰੂ ਆ
@MANPREETKAUR-jh7ms
@MANPREETKAUR-jh7ms Жыл бұрын
Nashye nu ta band krdo
@amancheema6018
@amancheema6018 Жыл бұрын
ਇਹ ਪੰਜਾਬੀ ਨੇ ਜਦੋ ਤੱਕ ਉਂਗਲ ਢੇਡੀ ਨਾ ਕਰੋ ਉਸ ਟਾਈਮ ਤੱਕ ਸੁਧਰਦੇ ਨਹੀ 😂😂😂😂😂😂😂
@gauravsharma-vv7yj
@gauravsharma-vv7yj Жыл бұрын
600 free electricity all female 1:41 transport free atta daal free 1000 pension all female per month free free
@pannucreation2992
@pannucreation2992 Жыл бұрын
Jado kise de mna karan de bavajood camera uss val kita jave ta pher gussa te aona hi aa
@Dhillonmanvir3917
@Dhillonmanvir3917 Жыл бұрын
10:21 😂 10:26😂
@narindersidhu3067
@narindersidhu3067 Жыл бұрын
Pili pagri nu maf
@ravigarcha6796
@ravigarcha6796 Жыл бұрын
Eni mustedi agar police chitte lyi dikha deve taan sb thik ho jave
@ParabhnoorSinghMehra
@ParabhnoorSinghMehra Жыл бұрын
Never mess with PTC news
@user-nz3th1qf6m
@user-nz3th1qf6m Жыл бұрын
ਜਣਾ ਖਣਾ ਪੱਤਰਕਾਰ ਬਣਿਆ ਫਿਰਦਾ
@balrajsingh3862
@balrajsingh3862 Жыл бұрын
Well done CM sahib ehna de 20-20 shiter v Maro , eh oh lok.han Jena ne tuhadi sarkaar banae.c , dab ke rakho kam
@legendff894
@legendff894 Жыл бұрын
Govt galt krr rhi hai .par fixso dabdu kusdu de koi hathiyar ni marya munde ne ..eve bass
@sukhpreetsingh7853
@sukhpreetsingh7853 Жыл бұрын
Free de paise paa rhe ne phlan jdo 2017-2018 ch plate lagani c te odo theka khtm ho gya c te hun bs bahne labh rhe chalaan de JD rc valid, poluttion renew,insurance renew,sb kuj hunde hoe v punjab goverment aida kr rhi, Galt gal hai jehre lok emloyement exchange ch naam darz krai baithe kafi years ton Ona bare kuj sochya nai,koi naukri nai ਪੰਜਾਬੀਆ ਲਈ ,ਤੇ ਹੋਰ ਹੀ ਗੱਲਾਂ banai ਬੈਠੀ ਸਰਕਾਰ,ਬੇਰੋਜ਼ਗਾਰ ਤੇ ਨਸ਼ਾ ਮੁਕਤ ਕਰੋ ਪੰਜਾਬ ਨੂੰ
@lakhwindersingh9429
@lakhwindersingh9429 Жыл бұрын
Pehla wali number plate ch ki kammi c
@ankushkamboj5202
@ankushkamboj5202 Жыл бұрын
ਜੇ ਅਗਲਾ ਵੀਡਿਓ ਬਣਾਉਣ ਤੋਂ ਰੋਕਦਾ ਸੀ ਤਾਂ ਫਿਰ ਗਲਤੀ ਤੁਹਾਡੀ ਵੀ ਆ ਐਵੇਂ camera ਚੁੱਕ k ਓਹਦੀ ਵੀਡਿਓ ਬਣਾਈ ਜਾਨੇ ਓ ਜੇ ਤੁਹਾਨੂੰ ਲਗਦਾ ਕੋਈ ਗਲਤ ਕੰਮ ਹੁੰਦਾ ਤਾਂ ਲੋਕਾਂ ਨਾਲ ਗੱਲ ਕਰਕੇ prooof ਕੱਠੇ ਕਰਕੇ ਕਾਰਵਾਈ ਕਰੋ
@user-gb1qw9nv5u
@user-gb1qw9nv5u Жыл бұрын
Looting people's
@Jagsir12345
@Jagsir12345 Жыл бұрын
😢
@narindersidhu3067
@narindersidhu3067 Жыл бұрын
Ap ji nu daso dusri party te bolna bahut asan ap mantri jawab do
@princeradiumtap
@princeradiumtap Жыл бұрын
ਪੁਲਿਸ ਵਾਲਿਆਂ ਵੀਰਾਂ ਨੇ ਤਾਂ ਸਰਕਾਰਾਂ ਦੀ ਆਗਿਆ ਮੰਨਣੀ ਹੈ
@ManjitSingh-jm1oq
@ManjitSingh-jm1oq Жыл бұрын
Why r u disturb the staff r u prime minister he is doing his job u can do u r job and talk with public u have no right to ask any question to staff u question to gov for less staff
@channnmusic
@channnmusic Жыл бұрын
Sarkar nu chalan katan ton pehlan Punjab di janta nu ik moka jarur Dena chahida si... Hun sarkar nu bahot Changi tran samjh lena chahida hai ke , jinne vi log harass hoye ne, te jinne vi log pareshan hoye ne ...eh sare hu kdi vi ess sarkar nu dobara vote nhi pange .. ehna nu dekh ke baki di janta vi samjhdar hai aape sab samjh jange..ke ess sarkar ne aje tk koi vada taan pura kita nhi.......kithe gye oh vade vade vaade ???? jo kende si ke kudiaan nu har mahine 1,000 rupye denge? Es sarkar ne kuj den di bajaye ulta janta nu bahane nal lutna shuru kr ditta .😢😡
@jagdevsingh2931
@jagdevsingh2931 Жыл бұрын
Patrkar tu dhaka karda kemra tu kime age karda tu dhake nal mu vich thunda tu loka nu push ke pesa leda ke ni tu kemre nu htear vartda
@dhangurunanak308
@dhangurunanak308 Жыл бұрын
Eve tang kita loka nu hor koi kam nhi
@MSGaminG-cc4dz
@MSGaminG-cc4dz Жыл бұрын
Dar gia Oue Sala Mera Dhag.hou
@Ramjatin
@Ramjatin Жыл бұрын
Nasha kyo nhi band krdi sarkar ?
@gouravchangotra8050
@gouravchangotra8050 Жыл бұрын
Koi kaam nahi sarkar nu hun
@shotadon5134
@shotadon5134 Жыл бұрын
j eni sakhti nal j nasha band kran te zor den tan nasha band ho skda .pr os pase govt nu nuksan hunda tak karke ni gor kardi.
@rabinderrandhawa38B68
@rabinderrandhawa38B68 Жыл бұрын
HSRP ch kehra jadu aaa ..???? Ki chori houn toh Bach Jange vehicle ..???? Sirf paise Khane aa Sarkar ne .. Free Alia Reoria bnd krange tan E fees ghatugi ..
@simarjitsingh8381
@simarjitsingh8381 Жыл бұрын
Tuc than faran gye c othye agglye tuhadia gllan sunan jaa apna kam karan…. Loka nu apnia kursia tye na bittha den ..dimag sadi aam punblic daa nhi hegaa … ik sidhi line lgaa kye kharan haa minuta vch kamm ho jnda saara …. Tuc tye phla ee vike jye 😅
@yashpal6491
@yashpal6491 Жыл бұрын
Sarkar hi chor a sadi
@lucifermorningstar5848
@lucifermorningstar5848 Жыл бұрын
Mere 400 lagg gye
@RahulKumar-yc8nu
@RahulKumar-yc8nu Жыл бұрын
GOVTMENT..NU..KISA..PASSA..TU.. INCOME..LANI HAI..NEW..DRAMA..CHALA..DITTA.. NUMBER..PLAT DA.. PUBLIC..NU..FUDDU
@pind877
@pind877 Жыл бұрын
Oh gyani ava boli jande mera agga camera na kro
@HarwinderSingh-st7zk
@HarwinderSingh-st7zk Жыл бұрын
Gandi sarkar
@harsimransingh4151
@harsimransingh4151 Жыл бұрын
Sari sarkaar di dukandari hai
@Satnam546
@Satnam546 Жыл бұрын
Nshe v ban krdo Maan sahab g nojawani khtm hundi tuhanu njr kyun nhi aandi baki Kam ta kri jande o pr nshe val dhyan kyun nhi de rahe tusi kyun punjab noo khtm krwa rahe o
@chamkaursingh9781
@chamkaursingh9781 Жыл бұрын
Nasha vechan walen d reporting tuhade ton hundi nhi
@vkkumar7078
@vkkumar7078 Жыл бұрын
Buvkas karda badal da TV ha
@rajindersinghamritsar3300
@rajindersinghamritsar3300 Жыл бұрын
Kde nashe te..ja ke eme bhais kri
@shotadon5134
@shotadon5134 Жыл бұрын
sirf paise banane govt ne hor kuj ni
@harwinderbhullar8698
@harwinderbhullar8698 Жыл бұрын
bc bhar agla avdi marzi name no plate lenda ohna da a koi kanon ni. phela gall sarakar avda ta ted parlu jehde fancy no plate la ke avda hujara karda ohna da ki ? bc nasa sare am bik reha oh dakh da ohda anu hundi sarak. mainu no plate fyda ta dss do koi
هذه الحلوى قد تقتلني 😱🍬
00:22
Cool Tool SHORTS Arabic
Рет қаралды 36 МЛН
Unveiling my winning secret to defeating Maxim!😎| Free Fire Official
00:14
Garena Free Fire Global
Рет қаралды 9 МЛН
Fortunately, Ultraman protects me  #shorts #ultraman #ultramantiga #liveaction
00:10
Pool Bed Prank By My Grandpa 😂 #funny
00:47
SKITS
Рет қаралды 20 МЛН
Collector, Don't Scare a HC Judge, IAS Suspended #lawchakra #law
12:48
Breaking: Kapurthala police arrests 2 dozen gangsters
0:32
ABP Sanjha
Рет қаралды 4,5 М.
هذه الحلوى قد تقتلني 😱🍬
00:22
Cool Tool SHORTS Arabic
Рет қаралды 36 МЛН