ਦੀਪ ਸਿੱਧੂ ਦੇ ਪਰਿਵਾਰ ਨੇ ਉਹਦੀ ਸੋਚ ਨਾਲ਼ ਧੱਕਾ ਕੀਤਾ ਹੈ - ਬੀਬੀ ਪ੍ਰੀਤਮ ਕੌਰ

  Рет қаралды 324,035

Apna Sanjha Punjab

Apna Sanjha Punjab

Күн бұрын

Пікірлер: 742
@kamaljitkaur7128
@kamaljitkaur7128 2 жыл бұрын
ਮੈਂ ਦਿਲੋਂ ਧੰਨਵਾਦ ਕਰਦੀਆਂ ਮਾਤਾ ਜੀ ਦਾ ਜਿਨਾਂ ਨੇ ਐਨੀਆਂ ਚੰਗੀਆਂ ਗੱਲਾਂ ਦੱਸੀਆਂ ਸਾਨੂੰ ਇਨ੍ਹਾਂ ਤੇ ਅਮਲ ਕਰਨਾ ਜ਼ਰੂਰੀ
@surjitgill6411
@surjitgill6411 2 жыл бұрын
ਕੌਮ ਲਈ ਪੂਰੇ ਚੜਦੀਕਲਾ ਵਾਲੇ ਬਚਨ ਬੀਬੀ ਪ੍ਰੀਤਮ ਕੌਰ ਜੀ ਦੇ ਸਾਨੂੰ ਫ਼ਖ਼ਰ ਮਹਿਸੂਸ ਕਰਨਾ ਚਾਹੀਦਾ ਕਿ ਜਿਨ੍ਹਾਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗੋਦ ਦਾ ਨਿੱਘ ਮਾਣਿਆ ਉਹ ਸਰਕਾਰ ਦੇ ਤਸੀਹੇ ਝੱਲਣ ਦੇ ਬਾਵਜੂਦ ਵੀ ਪੂਰੀ ਤਰ੍ਹਾਂ ਚੜਦੀਕਲਾ ਵਿਚ ਨੇ।
@rajinderkaur8964
@rajinderkaur8964 2 жыл бұрын
ਧੰਨਵਾਦ ਮਾਤਾ ਜੀ ਉਹਨਾ ਲੋਕਾ ਨੂੰ ਮੂੰਹ ਤੋੜ ਜਵਾਬ ਦਿੱਤਾ ਬਹੁਤ ਬਹੁਤ ਧਨੰਵਾਦ
@rajinderjitsingh506
@rajinderjitsingh506 2 жыл бұрын
ਵਾਹਿਗੁਰੂ ਜੀ ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@kaurgurmail3189
@kaurgurmail3189 2 жыл бұрын
thanks Mata great 👍👌🏼👏🙌
@sukhrajsingh7479
@sukhrajsingh7479 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@parmveersingh3089
@parmveersingh3089 2 жыл бұрын
🙏🙏🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏🙏🙏🙏🙏🙏
@gurjitkaur8601
@gurjitkaur8601 2 жыл бұрын
ਜੇ ਅੱਜ ਦੀਆਂ ਮਾਵਾਂ ਵੀ ਇਸ ਤਰ੍ਹਾਂ ਦਲੇਰ ਹੋ ਜਾਣ ਤਾਂ ਕੌਮ ਦਾ ਕੁਝ ਹੋ ਸਕਦਾ
@kirandeepdhaliwal6134
@kirandeepdhaliwal6134 2 жыл бұрын
I think she is bibi Pritam kaur who sacrificed her husband and a little son during 84 kand in Sri Harminder Sahib g
@gurmeetdhaliwal6757
@gurmeetdhaliwal6757 2 жыл бұрын
@@kirandeepdhaliwal6134 ਬਿਲਕੁਲਸਹੀ ਬੀਬੀ ਪ੍ਰੀਤਮ ਕੌਰਜੀ ਖ਼ਾਲਸਾ🙏🏻🙏🏻🙏🏻🙏🏻🙏🏻
@KulwinderKaur-yu6fe
@KulwinderKaur-yu6fe 2 жыл бұрын
ਬਿਲਕੁਲ ਭੈਣ ਜੀ ਤੁਸੀਂ ਸਹੀ ਕਹਿ ਰਹੇ ਹੋ ਜੀ ਸਤਿਗੁਰ ਜੀ ਆਪ ਜੀ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਜੀ
@gindersingh49
@gindersingh49 2 жыл бұрын
ਧੰਨਵਾਦ ਮਾਤਾ ਜੀ ਬਹੁਤ ਵਧੀਆ ਵਿਚਾਰ ਦਿੱਤੇ 🙏🙏🙏🙏
@gindersingh49
@gindersingh49 2 жыл бұрын
ਮਾਤਾ ਜੀ ਅਸੀਂ ਤਾਂ ਸਾਰੀ ਉਮਰ ਤੁਹਾਡਾ ਦੇਨ ਨਹੀਂ ਦੇ ਸਕਦੇ 🙏🙏🙏🙏
@nachhattarsingh592
@nachhattarsingh592 2 жыл бұрын
ਬਹੁਤ ਹੀ ਜਜ਼ਬੇ ਵਾਲ਼ੀਆਂ ਗੱਲਾਂ ਮਾਤਾ ਜੀ ਦੀਆਂ। ਸਲੂਟ ਹੈ ਮਾਤਾ ਜੀ ਨੂੰ।ਜਿੰਨਾ ਨੇ ਕੇਵਲ ਆਪਣੇ ਬੱਚੇ ਦੀ ਸ਼ਹੀਦੀ ਨੂੰ ਹੀ ਯਾਦ ਨਹੀਂ ਕੀਤਾ ਸਗੋਂ ਕੌਮ ਨੂੰ ਚੜ੍ਹਦੀ ਕਲਾ ਦਾ ਸੰਦੇਸ਼ ਵੀ ਦਿੱਤਾ।
@BaljinderSingh-cw9yt
@BaljinderSingh-cw9yt 2 жыл бұрын
Jisda put Maria uss nu pata galan Karina sokhian ne
@gurdeepkaur5514
@gurdeepkaur5514 2 жыл бұрын
@@BaljinderSingh-cw9yt Dhan Dashmesh pitta g
@nachhattarsingh592
@nachhattarsingh592 2 жыл бұрын
@@BaljinderSingh-cw9yt ਬਾਈ ਜੀ ਅਸੀਂ ਗੱਲਾਂ ਨਹੀਂ ਕਰਦੇ। ਸਾਨੂੰ ਬਹੁਤ ਦੁੱਖ ਹੈ ਅਤੇ ਅਸੀਂ ਦੁੱਖ ਵਿੱਚ ਸ਼ਰੀਕ ਹੁੰਦੇ ਹਾਂ।
@baggasingh9234
@baggasingh9234 2 жыл бұрын
ਬੀਬੀ ਪ੍ਤੀਮ ਕੌਰ ਜੀ ਦੀ ਗੱਲਾਂ ਸੱਚੀਆਂ ਹਨ।।ਸੰਤ ਜਰਨੈਲ ਸਿੰਘ ਜੀ ਨੇ ਵੀ ਇਸੇ ਤਰ੍ਹਾਂ ਕਿਹਾ ਸੀ ਕੇ ਮੇਰੀ ਸਹੀਦੀ ਦਾ ਜੋ ਪਤਾਲੱਗ ਜਾਵੇ ਤਾਂ ਜਕਾਰੈ ਸਡਣ ਰੋਣਾ ਨਹੀਂ ਹੈ
@surjitgill6411
@surjitgill6411 2 жыл бұрын
ਸੰਤ ਬਚਨ ਕਰਦੇ ਹੁੰਦੇ ਸਨ ਕਿ ਜੇ ਗੁਲਾਮੀ ਗਲੋਂ ਲਾਹੁਣੀ ਹੈ ਤਾਂ ਪੱਕਿਆਂ ਚੋਂ ਕੱਚਿਆਂ ਚ ਰਹਿਣਾ ਸਿੱਖੋ ਜੇ ਕੱਚਿਆਂ ਚ ਤਾਂ ਕੁਲੀਆਂ ਚ ਆਓ,,ਇਸ ਲਈ ਦੀਪ ਨੇ ਲਗਜ਼ਰੀ ਲਾਈਫ ਛੱਡ ਕੇ ਕੌਮ ਲਈ ਸ਼ਹੀਦੀ ਦਿੱਤੀ ਪਰ ਜਗਦੀ ਸ਼ਮਾਂ ਚ ਤੇਲ ਪਾ ਗਿਆ
@pritamsingh3273
@pritamsingh3273 2 жыл бұрын
ਕੋਈ ਦੇਸ਼ ਲਈ ਬਾਰਡਰ ਤੇ ਸ਼ਹੀਦ ਹੋ ਸਕਦਾ ਸੱਚ ਲਈ ਕੁਰਬਾਨ ਹੋਣ ਵਾਲਾ ਵੀ ਸ਼ਹੀਦ ਹੈ
@jagjiwankaur3938
@jagjiwankaur3938 2 жыл бұрын
👌
@kulwindersingh-dh1hq
@kulwindersingh-dh1hq 2 жыл бұрын
ਸਹੀ ਕਿਹਾ ਮਾਤਾ ਜੀ ਸ਼ਹੀਦਾ ਦੀ ਅੰਤਿਮ ਅਰਦਾਸ ਨਹੀਂ ਹੁੰਦੀ ਨਿਤ ਅਰਦਾਸ ਹੁੰਦੀ ਆ
@paramjeetsingh3700
@paramjeetsingh3700 2 жыл бұрын
ਬੋਹਤ ਵਧਿਆ ਜੀ ਮਾਤਾ ਪਰੀਤਮ ਕੋਰ ਜੀ ਵਾਹੇਗੁਰੂ ਆਪ ਜੀ ਦੀ ਚੜਦੀਕਲਾ ਕਰਨ ਜੀ
@dhadigurdeepsinghdeepak5635
@dhadigurdeepsinghdeepak5635 2 жыл бұрын
ਬੀਬੀ ਜੀ ਦੀ ਸੋਚ ਨੂੰ ਸਲਾਮ
@parminderkaurgill9000
@parminderkaurgill9000 2 жыл бұрын
ਧਨਵਾਦ ਮਾਤਾ ਜੀ ਬਹੁਤ ਵਧੀਆ
@navkaur2703
@navkaur2703 2 жыл бұрын
ਪਰਿਵਾਰ ਉਪਰ ਦਬਾਅ ਸਾਫ ਦਿਖਾਈ ਦੇ ਰਿਹਾ ਸੀ । ਵਾਹਿਗੁਰੂ ਜੀ ਮਿਹਰ ਕਰਨ ।
@pritamsingh3273
@pritamsingh3273 2 жыл бұрын
ਮਹਾਨ ਹੈ ਮਾਤਾ ਦੀ ਸੋਚ
@SonuSingh-x6p1c
@SonuSingh-x6p1c Жыл бұрын
ਧਨ ਨੇ ਐਵੀ ਮਾਤਾ ਜੀ ਜਿਨਾਂ ਨੇ ਐਨਾ ਚੰਗੀਆ ਗੱਲਾ ਦਸਿਆ ਦੀਪ ਬਾਰੇ ਜੀ
@jotgill5600
@jotgill5600 2 жыл бұрын
ਤੇਰੇ ਵਰਗੀ ਮਾਂ ਚੋ ਦੀਪ ਫੀਰ ਪੈਦਾ ਹੋਵੇ 🙏😓🤲
@amannahal7384
@amannahal7384 2 жыл бұрын
ਮਾਤਾ ਪ੍ਰੀਤਮ ਕੌਰ ਜੀ ਪੰਥ ਦੀ ਮਹਾਨ ਸ਼ਖ਼ਸੀਅਤ ਨੂੰ ਕੋਟਿ ਕੋਟਿ ਪ੍ਰਨਾਮ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ
@ਸੱਚਪਿਆਰਮੱਤ
@ਸੱਚਪਿਆਰਮੱਤ 2 жыл бұрын
ਭਉ ਜੀ, ਬੀਬੀ ਜੀ ਬਾਰੇ ਅਤਿੰਦਰ ਪਾਲ ਖਾਲਸਤਾਨੀ ਨੇ ਇਹਨਾਂ ਦੇ ਜੀਵਣੀ ਬਾਰੇ ਬਹੁਤ ਕੁੱਝ ਗਲਤ ਨੱਟ ਪਾਇਆ ਹੈ
@akshhhh263
@akshhhh263 2 жыл бұрын
@@ਸੱਚਪਿਆਰਮੱਤ ਓਹ ਭਾਈ ਅਤਿੰਦਰਪਾਲ ਸਿੰਘ ਨੇ ਥੋੜ੍ਹਾ ਪਾਇਆ ਓਹ ਤਾਂ ਭਾਈ ਰਸ਼ਪਾਲ ਸਿੰਘ ਦੇ ਭਰਾ ਤੇ ਭਰਜਾਈ ਦੇ ਬਿਆਨ ਸੀ
@satnamkheri2290
@satnamkheri2290 2 жыл бұрын
ਬਹੁਤ ਸੋਹਣੇ ਵਿਚਾਰ ਸਿੱਖਣ ਦੀ ਲੋੜ ਮਾਤਾ ਜੀ ਤੋ
@malwindersingh4697
@malwindersingh4697 2 жыл бұрын
ਧੰਨ ਗੁਰੂ ਪਾਤਸ਼ਾਹ ਜੀ ਦੇ ਸਿੱਖ ਅਤੇ ਧੰਨ ਸਿੱਖੀ🙏🙏🙏
@manjinderrandhawa6565
@manjinderrandhawa6565 2 жыл бұрын
ਬਹੁਤ ਵਧੀਆ ਵਿਚਾਰ ਚਰਚਾ ਕੀਤੀ ਮਾਤਾ ਜੀ ਨੇ ਸਿੱਖੀ ਵਾਸਤੇ
@SatnamSingh-yv4on
@SatnamSingh-yv4on 2 жыл бұрын
ਦੀਪ ਦੇ ਨਾਲ ਕੁੜੀ ਹੈ ਹੀ ਨਹੀਂ ਸੀ ਦੀਪ ਨੂੰ ਬਦਨਾਮ ਕਰਨ ਦੀ ਡਰਾਮੇ ਬਾਜੀ ਹੈ ਦੀਪ ਐਸਾ ਯੋਧਾ ਨਹੀਂ ਸੀ
@rubykn8030
@rubykn8030 2 жыл бұрын
If the girls with him not big deal some time you can give ride to good friends too we work all day with boys some time depending on people who they think may be he was clean minded nothing wrong if give some one ride the picture she posting only look like heroes and herion pictures nothing wrong.
@SukhwinderSingh-hc3mp
@SukhwinderSingh-hc3mp 2 жыл бұрын
Satnam Singh BJP IT cell, were you with deep sidhu at the time of accident that you know for sure that Reena Rai was not with him? Moorkhan da tola.
@kuldipkaur591
@kuldipkaur591 2 жыл бұрын
ਸਭ ਚਾਲ ਖੇਡੀ ਗਈ ਏ ਪੰਥ ਨੂੰ ਢਾਹ ਲਾਉਣ ਲਈ
@SukhwinderSingh-hc3mp
@SukhwinderSingh-hc3mp 2 жыл бұрын
@@kuldipkaur591 pehli gl, tuhade deep sidhu da panth naal ki laina dena si, oh BJP da planted banda si. Zra chanan payio ke ki chaal khedi gaee hai? Moorkhan da tola.
@rajveerkaur926
@rajveerkaur926 2 жыл бұрын
ਮਾਤਾ ਜੀ ਦੀ ਸੋਚ ਨੂੰ ਸਲਾਮ 🙏🙏🙏
@baoudhillon315
@baoudhillon315 2 жыл бұрын
🙏🙏
@dilpreet_goraya
@dilpreet_goraya 2 жыл бұрын
P
@manmeetkour2224
@manmeetkour2224 2 жыл бұрын
Good comments@@baoudhillon315 waheguru ji fateh
@satwantsingh5094
@satwantsingh5094 2 жыл бұрын
👍👍👍👍👍
@ਜਸਵਿੰਦਰਸਿੰਘ-ਸ3ਤ
@ਜਸਵਿੰਦਰਸਿੰਘ-ਸ3ਤ 2 жыл бұрын
ਕੌਮੀ ਸਹੀਦ ਦੀਪ ਸਿੰਘ ਸਿੱਧੂ ਜ਼ਿੰਦਾਬਾਦ।। ਪੰਜਾਬ ਦੇ ਸਾਰੇ ਮਸਲਿਆਂ ਦਾ ਹੱਲ ਅਜਾਦੀ ਖਾਲਿਸਤਾਨ ਜ਼ਿੰਦਾਬਾਦ।।
@gurdevsingh4072
@gurdevsingh4072 2 жыл бұрын
ਬੀਬੀ ਜੀ ਦੇ ਵਿਚਾਰਾ ਤੇ ਪਹਿਰਾ ਦੇਣ ਦੀ ਲੋੜ ਹੈ
@kulveersingh8515
@kulveersingh8515 2 жыл бұрын
ਇਸ ਤਰਾਂ ਲੱਗਦਾ ਹੈ ਦੀਪ ਦੇ ਘਰਦੇ ਡਰਦੇ ਨੇ ਵੀ ਅਸੀ ਦੀਪ ਖੋ ਲਿਆ ਹੁਣ ਅਸੀ ਸਰਕਾਰ ਨਾਲ ਹੋਰ ਟੱਕਰ ਨਹੀ ਲੈ ਸਕਦੇ
@ranjitbrar2449
@ranjitbrar2449 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਉਹ ਲੜਕਾ ਸਚ ਤੇ ਖੜਾ ਸੀ ਉਸਨੂੰ ਪਰਮਾਤਮਾ ਨੇ ਛੇਤੀ ਬੁਲਾ ਲਿਆ ਇਹ ਪਹਿਰਾ ਦੇਣਾ ਚਾਹੀਦਾ ਨੌਜਵਾਨ ਲੜਕੇ ਹੀ ਨਹੀਂ ਸਾਨੂੰ ਸਾਰਿਆਂ ਉਸਦੀ ਸੋਚ ਨੂੰ ਕਾਇਮ ਰੱਖਿਆ ਜਾਵੇ
@mastkalander1065
@mastkalander1065 2 жыл бұрын
, ਮਾਤਾ ਜੀ ਤੁਹਾਡੇ ਬਹੁਤ ਉੱਚੇ ਵਿਚਾਰ ਹਨ
@armansandhu2015
@armansandhu2015 2 жыл бұрын
ਵਾਹਿਗੁਰੂ ਜੀ ਮਾਤਾ ਜੀ ਤੇ ਮਹੇਰ ਕਰਨ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏼🙏🏼🙏🏼🙏🏼🙏🏼
@Gursimrnn
@Gursimrnn 2 жыл бұрын
ਦੀਪ ਜਗਦਾ ਰੱਖੋ 🙏
@sstylishkaur6484
@sstylishkaur6484 2 жыл бұрын
ਦੀਪ ਸਿੱਧੂ ਬਾਈ ਤੇ ਹੁਣ ਕੋਮ ਦਾ ਹੱਕ ਸੀ ਪਰਿਵਾਰ ਦਾ ਨਹੀਂ ਕਿਉਂ ਕਿ ਉਹ ਵੀਰ ਕੋਮ ਨੂੰ ਸਮਰਪਿਤ ਹੋ ਗਿਆ ਸੀ
@pamkajla4378
@pamkajla4378 2 жыл бұрын
ਰੋਣਾਂ ਏਸ ਗੱਲ ਦਾ ਹੈ ਕਿ ਉਹ ਅਵਾਜ਼ ਜੋ ਬੁਲੰਦ ਸੀ, ਉਸਨੇ ਅਜੇ ਪੰਜਾਬ ਨੂੰ ਹੋਰ ਉਪਰ ਚੁੱਕਣਾ ਸੀ, ਇਹ ਕੰਮ ਅਜੇ ਸ਼ੁਰੂ ਹੀ ਹੋਇਆ ਸੀ ਕੇ ਵਿਚ ਹੀ ਰਹਿ ਗਿਆ, ਏਸ ਲਈ ਨਹੀਂ ਕਿ ਲੋਕ ਕਮਜ਼ੋਰ ਨੇ
@jagrajsandhu8421
@jagrajsandhu8421 2 жыл бұрын
ਬੀਬੀ ਜੀ ਦੀ ਬਹੁਤ ਵਧੀਆ ਉੱਚੀ ਸੋਚ ਹੈ,🙏
@AmrikSingh-pw3ly
@AmrikSingh-pw3ly 2 жыл бұрын
ਪਰਮ ਸਤਿਕਾਰ ਯੋਗ ਮਾਤਾ ਜੀ ਦੇ ਵਿਚਾਰ ਹੀ ਸਿੱਖ ਕੌਮ ਨੂੰ ਬਹੁਤ ਹੀ ਵਧੀਆ ਸੰਦੇਸ਼ ਹੈ 🙏 🙏 🙏 🙏 🙏
@baggasingh9234
@baggasingh9234 2 жыл бұрын
ਧੰਨਾ ਮਾਤਾ ਪ੍ਤੀਮ ਕੌਰ ਧੰਨ ਹੈ
@darshansinghdarshansingh3797
@darshansinghdarshansingh3797 2 жыл бұрын
ਅਮਰ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਦੀ ਧਰਮ ਪਤਨੀ ਪ੍ਰੀਤਮ ਕੌਰ ਜੀ ਅਤੇ ਭਾਈ ਮਨਪ੍ਰੀਤ ਸਿੰਘ ਜੀ ਅਮਰ ਸ਼ਹੀਦ ਨੂੰ ਲੱਖ ਲੱਖ ਪਰਨਾਮ ਹੈ ਜੀ ਸਤਿ ਸਿਰੀ ਅਕਾਲ ਅਣਖੀ ਮਾਮੀ ਜੀ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਜੀ ਸ਼ੁਕਰੀਆ
@sunnydhaliwal1984
@sunnydhaliwal1984 2 жыл бұрын
Kehna Ni Cahida But Bibi Ji Di Gall Nal Ma 100'/, Agree Aaa 🙏🏻
@JagjeetSingh-hy3qb
@JagjeetSingh-hy3qb 2 жыл бұрын
ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਮਾਤਾ ਜੀ ਨੇ।
@romanasingh1914
@romanasingh1914 2 жыл бұрын
ਹੀਰਾ ਸੀ ਮੇਰੇ ਦੀਪ ਸਿੱਧੂ ਜਿੳਦਾ ਹੈ ਸਹੀਦ ਹੋਏ ਰੀਨਾ ਰਾਏ ਕਿਥੇ ਹੈ ਕੇਰਾ ਦਸਦੇ ਕੁੜੀ ਆ ਦੀਪ
@kashmirkaurdhanda6078
@kashmirkaurdhanda6078 2 жыл бұрын
Bhanji jina da heera putt ja bhana da bhai chala gia ona da dil ta jurar dukda .deep ha he assa c sab nu piar karda c isa karka sab roia deep lai .jina marji strong insan hova pai dil nu darad ta huna ..sab loka na apna ghari chala jana but os parvar da ghata kadi pora nahi hona
@parnoorart9074
@parnoorart9074 2 жыл бұрын
Waheguru Ji🙏🏻🙏🏻
@ggn_1
@ggn_1 2 жыл бұрын
🙏🙏ਗਿਨਿਜ ਬੁਕਜ,ਲਿਮਕਾ ਬੁਕਜ ਵਿੱਚ ਨਾਮ ਦਰਜ ਕਰਾਉਣ ਵਾਲੇ ਤਾ ਬਹੁਤ ਮਿਲਣਗੇ, ਦੀਪ ਸਿਆ ਤੂੰ ਤਾ ਅੱਤ ਹੀ ਕਰਾ ਗਿਆ ਨਿੱਤ ਹੋਣ ਵਾਲੀ ਅਰਦਾਸ ਵਿੱਚ ਹੀ ਆਪਣਾ ਨਾ ਦਰਜ ਕਰਾਂ ਗਿਆ, “ਜਿੰਨਾ ਸਿੰਘਾ ਸਿੰਘਣੀਆ ਨੇ…….ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆ ਧਰਮ ਨਹੀਂ ਹਾਰਿਆ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ🙏🙏
@gurbachansingh4491
@gurbachansingh4491 2 жыл бұрын
ਮਾਤਾ ਜੀ ਨੇ ਬਹੁਤ ਵਧੀਆ ਵਿਚਾਰ ਰੱਖੇ ਨੇ
@khalistan7716
@khalistan7716 2 жыл бұрын
ਮਾਤਾ ਜੀ ਚੜ੍ਹਦੀ ਕਲਾ ਵਿਚ ਰਹੋ ਸਲੂਟ ਮਾਰਦੇ ਹਾਂ ਤੁਹਾਡੀ ਸੋਚ ਤੇ
@WJKKWJKF1
@WJKKWJKF1 2 жыл бұрын
ਚਲੋ ਇਸ ਕੰਟਰੋਵਰਸੀ ਚ ਨਾ ਪਵੋ ਜੀ ,ਹਰ ਥਾਂ ਤੇ ਅਰਦਾਸ ਸਮਾਗਮ ਹੋਣਗੇ ਉਥੇ ਦੀਪ ਦੀਆਂ ਉਹ ਵੀਡੀਓ ਚਲਾਈਆਂ ਜਾਣ, ਵਾਰ ਵਾਰ ਜਿਨ੍ਹਾਂ ਨਾਲ ਦਿੱਲੀ ਦੀਆਂ ਕੰਧਾਂ ਹਿਲੀਆ
@Harjeetkaur-ru3mv
@Harjeetkaur-ru3mv 2 жыл бұрын
Ha ji sis ryt
@RajakunwarSinghaRollno
@RajakunwarSinghaRollno 2 жыл бұрын
😭😭😭😭😭😭
@surpreetkaurdhillon2745
@surpreetkaurdhillon2745 2 жыл бұрын
Kash sade punjab di har maa bibi pritam kaur ji vargi hove
@ravindersinghmullanpur1932
@ravindersinghmullanpur1932 2 жыл бұрын
ਵਾਹਿਗੁਰੂ ਜੀਓ 🙏🙏🙏🙏🙏🙏
@gurjeetsingh5877
@gurjeetsingh5877 2 жыл бұрын
ਬਹੁਤ ਵਧੀਆ ਸੋਚ
@HarpalSingh-hq9nl
@HarpalSingh-hq9nl 2 жыл бұрын
ਮਾਤਾ ਜੀ ਬਹੁਤ ਬਹੁਤ ਵਧੀਆ ਸੋਚ ਆ
@atarsingh9960
@atarsingh9960 2 жыл бұрын
Bahut wadhia Veer Bhupinder Singh Ji , Kaummi Shahaad Veer Sandeep Singh Uraf( Deep Sidhu) Ji Di Soch Te Paira Ditta, Hai De Rahe Haan Te Aan Wale Same Vich Vi Paira Deyan Ge Thok Wajaa Ke Dhanwad Ji 🌷👋Sat Sri Akal 👋🌷
@sukhdevsingh617
@sukhdevsingh617 2 жыл бұрын
ਮਾਤਾ ਜੀ ਬਹੁਤ ਵਧੀਆ ਵਿਚਾਰ ਰੱਖੇ ਵਾਹਿਗੁਰੂ ਚੱੜਦੀ ਕਲਾਂ ਚ ਰੱਖੇ ਖਾਲਿਸਤਾਨ ਜਿੰਦਾਬਾਦ
@amritpalkaur3884
@amritpalkaur3884 2 жыл бұрын
ਸਤਨਾਮ ਵਾਹਿਗੁਰੂ ਜੀ 🙏🙏🙏🙏🙏
@kirpalsingh5675
@kirpalsingh5675 2 жыл бұрын
ਮਾਤਾ ਜੀ ਬਹੁਤ ਵਧਾਈਆਂ ਗੁਰੂ ਕਿਰਪਾ ਕਰੇ
@Kim.Sidhu13
@Kim.Sidhu13 2 жыл бұрын
ਮਾਤਾ ਜੀ ਤੁਸੀਂ ਸੱਚ ਕਿਹਾ ਹੈ ਅੱਜ ਤੁਸੀਂ ਸਾਬਿਤ ਕਰ ਦਿੱਤਾ ਹੈ ਮੈਂ ਤਾਂ ਵਾਹਿਗੁਰੂ ਅੱਗੇ ਉਸ ਦਿਨ ਅਰਦਾਸ ਕੀਤੀ ਸੀ ਵਾਹਿਗੁਰੂ ਇੱਕ ਸ਼ਹੀਦ ਮੇਰੀ ਕੁੱਖੋਂ ਵੀ ਪੈਦਾ ਹੋਵੇ 🙏🙏🙏🙏🙏
@rajveerkaur926
@rajveerkaur926 2 жыл бұрын
🙏🙏🙏 ਵਹਿਗੁਰੂ ਜੀ ਕਿਰਪਾ ਕਰਨ
@singhsonu3057
@singhsonu3057 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@parmveersingh3089
@parmveersingh3089 2 жыл бұрын
🙏🙏🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏🙏🙏🙏🙏🙏
@sherepunjabsandhu5656
@sherepunjabsandhu5656 2 жыл бұрын
ਧੰਨਵਾਦ ਮਾਤਾ ਜੀ ਬਹੁਤ ਸੋਣੈ ਵਚਾਰ ਨੈ ਜੀ ਤੂਹਾਡੈ ਦੀਪ ਦਾ ਘਾਟਾ ਪੂਰਾ ਨਹੀ ਹੋਣਾ ਜੀ ਸਾਰੀ ਜਿਦਗੀ
@rajinderhundal9309
@rajinderhundal9309 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ💯👍 ਸੈਲੂਟ ਐ ਮਾਤਾ ਜੀ ਨੂੰ
@sukhpalsingh3275
@sukhpalsingh3275 2 жыл бұрын
Waheguru ji
@sukhvindersingh2167
@sukhvindersingh2167 2 жыл бұрын
ਵਾਹਿਗੁਰੂ ਜੀ 🙏
@jogindersingh4350
@jogindersingh4350 2 жыл бұрын
Waheguru ji waheguru jiwaheguru ji waheguru waheguru ji ka khalsa fatehji 🌹🌹🌹🙏🏼🙏🏼🌹
@lakhwindergill9030
@lakhwindergill9030 2 жыл бұрын
ਦੀਪ ਸਿੰਧੂ ਬਹੁਤ ਚੰਗਾ ਬੰਦਾ ਸੀ ਜਿੰਦਾ ਬਾਦ
@hargunsingh120
@hargunsingh120 2 жыл бұрын
good
@satwinderrealyouristrueisa9647
@satwinderrealyouristrueisa9647 2 жыл бұрын
Very good pathetic thoughts on the Shaheedi of S. Deep Singh Sidhu expressed by bibi Paritam Kaur. We salute to bibi ji for her up mrale accept the order of God when her 18 days infant baby son shaheed by short fire in her lap. In Blue Star Darbar Sahib Amritsar. WAHEGURU JI . Thanks for best presentation by Bhai Sajjan Ji.
@gurleenkaur2968
@gurleenkaur2968 2 жыл бұрын
ਸਹੀ ਕਿਹਾ ਮਾਤਾ ਜੀ
@navdeepsinghbrar1016
@navdeepsinghbrar1016 2 жыл бұрын
ਰਿਪੋਟਰ ਨੇ ਚੰਗਾ ਸਵਾਲ ਕੀਤਾ ਉਸ ਦੀ ਕੀ ਸੋਚ ਸੀ ਦੱਸਣਾ ਚਾਹੀਦਾ ਜੇ ਕੋਈ ਵੀਰ ਕੋਮੇਟ ਵਿੱਚ ਦੱਸ ਸਕਦਾ ਤਾ ਜ਼ਰੂਰ ਦੱਸੇ
@punjab-np9mc
@punjab-np9mc 2 жыл бұрын
Anandpur sahib da matta
@navjotkaur1704
@navjotkaur1704 2 жыл бұрын
Apni hond nu kaim rakhee,apnea jda to na tuit jana
@punjab-np9mc
@punjab-np9mc 2 жыл бұрын
@@navjotkaur1704 behn kudia mundiyn nu bs Karam aujla te Sidhu moose ala yaad ne.. 84 te toofan singh bhull gye ne sb
@navjotkaur1704
@navjotkaur1704 2 жыл бұрын
@@punjab-np9mc sahi gl soorme kise virle nu jad rende
@lakhwinderkaurbajwa9797
@lakhwinderkaurbajwa9797 2 жыл бұрын
ਸਹੀ ਗਲ ਮਾਤਾ ਜੀ ਅਜ ਸਹੀ ਗਲ ਬੋਲੀ ਪ੍ਰੀਤਮ ਕੋਰ ਨੇ ਕਿਸੇ ਨੇ ਇਹ ਗੱਲ ਨਹੀਂ ਕੀਤੀ ਜੋ ਮਾਤਾ ਜੀ ਨੇ ਬੋਲਿਆ ਰੀਨਾ ਨੂੰ ਪੁਛੋ
@gsingh1726
@gsingh1726 2 жыл бұрын
ਹੁਣ ਲੱਖਾਂ ਸਿਧਾਨਾਂ ਹੀ ਦਿਸ ਰਿਹਾ ਹੈ ਜੋ ਦੀਪ ਵਾਂਗ ਸਿੱਖ ਕੌਮ , ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸੇਧ ਦੇ ਸਕਦਾ ਹੈ ਪਰ ਅਜੋਕੇ ਲੀਡਰ ਅਜਿਹੇ ਵੀਰ ਨੂੰ ਵੀ ਜਿਉਣ ਨਹੀਂ ਦੇਣਗੇ
@inderjeetsingh2751
@inderjeetsingh2751 2 жыл бұрын
ਲੱਖਾਂ ਸਮਝੋਤਾ ਕਰ ਜਾਂਦਾ ਹਰੇਕ ਕੰਮ ਤੇ
@navdeepsinghbrar1016
@navdeepsinghbrar1016 2 жыл бұрын
ਬੀਬੀ ਜੇ ਕੁਝ ਬਦਲਣਾ ਤਾ ਜਿਉਣਾਂ ਪੈਣਾ ਮਰਨ ਦੀ ਬਜਾਏ ਜਿਊਣਾ ਸਿਖਾਊ ਕੋਮ ਨੂੰ
@oprinderkaurmaan4714
@oprinderkaurmaan4714 2 жыл бұрын
Bilkul sahi hai ji ! Assi tan ldange je jionde hovange ! Kise kise de bache buhat kharab hunde ne ! Maa baap roj kehnde ne k tun marja par Jadu marde ne tan ro ro ke pagal ho jande ne ! Phir ih tan sada yodha c assi kive na royie !
@sarbjitsingh6984
@sarbjitsingh6984 2 жыл бұрын
ਜਿਓੁਦੇ ਦੀਪ ਦਾ ਸਾਥ ਦਿੱਤਾ ਤੁਸੀ? ਬੀਬੀ ਬਾਰੇ ਪਤਾ ਕੋਣ ਆ ?
@oprinderkaurmaan4714
@oprinderkaurmaan4714 2 жыл бұрын
@@sarbjitsingh6984 tuhanu ki lgda ki siraf tuhanu hi pta k ih bibi ji kaun a ! Sanu pta hai k es singhni ne ki e tasihe jhale ! Apne pati nu apnia akha sahmne shahid hunde dekheya ! Apne kush Dina de putt nu apni hi godi Wich shahid hunde dekheya ! Pta kine singha nu apne sahmne shahid hunde dekheya ! Bhindra wale Santa da hath es bibi de ser te hamesha tun hai ! Sadi kaum di bout hi satkaryog behnji hai ! Jo ina kita hai oh tan assi soch v ni sakde ! Par veere Jadu yodhe shahid hunde ne tan Rona tan aonda hi hai ! Ona di ghat tan mehsoos hundi hi hai ! Deep de pariwar te v sawal chukna galat hi hai
@sarbjitsingh6984
@sarbjitsingh6984 2 жыл бұрын
@@oprinderkaurmaan4714 ਪਰ ਆਪਾ ਜਿਉਂਦੇ ਬੰਦੇ ਦਾ ਸਾਥ ਵੀ ਨੀ ਦਿੰਦੇ ਨਾ ਇਹ ਵੀ ਗੱਲ ਸੱਚ ਆ। ਜਦੋਂ ਲੋਕੀ ਦੀਪ ਵੀਰ ਨੂੰ ਗ਼ਦਾਰ ਕਹਿੰਦੇ ਸੀ ਅਸੀਂ comments ਵਿੱਚ ਲੜਦੇ ਰਹੇ ਪਰ ਸਾਨੂੰ ਗਾਲਾ ਕੱਢਦੇ ਸੀ। ਬਾਕੀ ਰੋਣਾ ਤਾਂ ਆਉਂਦਾ ਜੀ ਬੇਬਸੀ ਕਰ ਕੇ ਰੋਣਾ ਆਉਂਦਾ ਸ਼ਾਇਦ ਮੈਂ ਤੁਹਾਨੂੰ ਗਲਤ ਸਮਝ ਗਿਆ ਮਾਫ਼ੀ ਚਾਹੁੰਦੇ ਆ ਜੀ। 🙏
@oprinderkaurmaan4714
@oprinderkaurmaan4714 2 жыл бұрын
@@sarbjitsingh6984 nahi ni sorry di koi gall nahi hai ! Aapa sare behna bhra hai sare hi kanfioj Han ! Sada ik yodha giya Jo Sanu kade ni milna ! Aapa apna dill rakhan layi kade sochde hai k dekho deep pishe kine lok aaye ! Kade osdi soch naal khadne di koshish karde Han par aapa andro tutt chuke aa ! Aape kade v deep nu liya ni sakde !
@gurmailsingh3766
@gurmailsingh3766 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,
@j.sdhindsasinghsardar523
@j.sdhindsasinghsardar523 2 жыл бұрын
ਮਾਤਾ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।ਦੀਪ ਸਿੱਧੂ ਵੀਰ ਅਮਰ ਰਹੇ।
@gurjitkaur8601
@gurjitkaur8601 2 жыл бұрын
ਨਵੀਆਂ ਕੁੜੀਆਂ ਤਾਂ ਵੀਰ ਜੀ tik tok ਤੇ ਬਿਜੀ ਨੇ
@kaurkhalsa663
@kaurkhalsa663 2 жыл бұрын
Sahi gal a
@balrajdeol5017
@balrajdeol5017 2 жыл бұрын
ਵਾਹਿਗੁਰੂ ਜੀ ਮਾਤਾ ਪ੍ਰੀਤਮ ਕੌਰ ਖਾਲਸਾ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ, ਬਹੁਤ ਵਧੀਆ ਵੀਚਾਰ ਦਿੱਤੇ ਹਨ 🌹🌹🙏🙏
@sstylishkaur6484
@sstylishkaur6484 2 жыл бұрын
ਬਿਲਕੁਲ ਸਹੀ ਗੱਲ ਬੀਬੀ ਜੀ ਦੀ ਹਰ ਗੱਲ ਸਹੀ ਹੈ। ਪਰਿਵਾਰ ਕਿਉਂ ਨਹੀਂ ਬੋਲਿਆ।
@parmindersingh4641
@parmindersingh4641 2 жыл бұрын
Bibi Pritam kaur ji jindabaad 🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@gurmeetkaurgurmeetkaur9606
@gurmeetkaurgurmeetkaur9606 2 жыл бұрын
Waheguru ji bilkul shi kiha. 🙏
@nav1329
@nav1329 2 жыл бұрын
Mata Pritam Kaur🙏bhaut kurbania kitia... tusi kaum lyi...Dhan ho tusi Mata🙏 waheguru chardikala bakhse hmesha tuanu🤲 KHALISTAN ZINDABAD 🚩💪💯
@boparaistudiosangrur4674
@boparaistudiosangrur4674 2 жыл бұрын
ਵਾਹਿਗੁਰੂ ਜੀ ਬੀਬੀ ਜੀ ਨੂੰ ਚੜਦੀ ਕਲਾ ਲੰਬੀ ਉਮਰ ਬਖਸ਼ਣ
@butasingh4752
@butasingh4752 2 жыл бұрын
ਵਾਹਿਗੂਰੂ ਜੀ ਉਹ ਰੀਨਾ ਰਾਏ ਤਾ ਅਮਰੀਕਾ ਫਰਦੀ ਹੈ ਇਥੋ ਕਿਵੇ ਚਲੀ ਗਈ ਉਸ ਤੋ ਪੁਛਗਿਛ ਕਿਉ ਨਹੀ ਕੀਤੀ ਸਰਕਾਰ ਹਾ ਹੱਥ ਹੈ ਦੀਪ ਸਿਧੂ ਦੇ ਕਤਲ ਕਰਨ ਵਿਚ
@SukhwinderSingh-zy6tv
@SukhwinderSingh-zy6tv 2 жыл бұрын
ਵਾਹਿਗੁਰੂ ਜੀ ⛳⛳⛳⛳⛳⛳
@BalwinderSingh-hy1ok
@BalwinderSingh-hy1ok 2 жыл бұрын
ਧੰਨਵਾਦ ਜੀ 🙏🙏🙏🙏🙏🙏
@amanpreet8332
@amanpreet8332 2 жыл бұрын
ਧੰਨ ਮਾਤਾ ਪ੍ਰੀਤਮ ਕੌਰ ਜੀਓ
@gurbachansingh7116
@gurbachansingh7116 2 жыл бұрын
Guru.nanak patsah.charhdi.kalaa karan ji BHAI SAHIB ji
@balbirkaur5818
@balbirkaur5818 2 жыл бұрын
ਮਾਤਾ ਪ੍ਰੀਤਮ ਕੌਰ ਜੀ ਨੂੰ ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ
@kamaljitdhillon5312
@kamaljitdhillon5312 2 жыл бұрын
ਵਾਹਿਗੁਰੂ ਜੀ ਬਹੁਤ ਵਧੀਆ ਜੀ 🙏
@ManmeetSandhu.46
@ManmeetSandhu.46 2 жыл бұрын
ਪ੍ਰਣਾਮ ਸ਼ਹੀਦਾ ਨੂੰ 🙏🚩 ਮਹਾਨ ਸੋਚ ਦੇ ਮਾਲਕ ਹੋ ਤੁਸੀ ਮਾਤਾ ਜੀ ਸਲਾਮ ਆ ਤੁਹਾਨੂੰ ❤
@musiclover.3901
@musiclover.3901 2 жыл бұрын
Respect and Salute to Deep Sidhu Veere 🙏
@simrjeetsabhra8007
@simrjeetsabhra8007 2 жыл бұрын
ਬਿਲਕੁਲ ਠੀਕ ਹੈ ਵੀਰ ਜੀ। ਪਰਿਵਾਰ ਨੇ ਵੀ ਦੀਪ ਸਿੱਧੂ ਜੀ ਦਾ ਸਾਥ ਨਹੀਂ ਦਿੱਤਾ।
@ਪੜਨਾਮਸ਼ਹੀਦਾਨੂੰ
@ਪੜਨਾਮਸ਼ਹੀਦਾਨੂੰ 2 жыл бұрын
ਪੰਜਾਬ ਨੂੰ 37 ਸਾਲ ਬਾਅਦ ਇੱਕ ਨਿਡਰ ਯੋਧਾ ਮਿਲਿਆ ਸੀ
@mohindersandhar4736
@mohindersandhar4736 2 жыл бұрын
ਜਿਨਾਂ ਦੀਪ ਦੇ ਪਰਿਵਾਰ ਤੋਂ ਲੋਕਾਂ ਨੂੰ ਆਸ ਰੱਖੀ ਜਾ ਰਹੀ ਸੀ ਕਿ ਉਹ ਦੀਪ ਦੀ ਸ਼ੌਕ ਅਰਦਾਸ ਟਾਈਮ Deep ਦੇ ਕਤਲ ਦੀ ਜਾਂਚ ਕਰਾਉਣ ਦੇ ਲਈ ਕੁਝ ਐਲਾਨ ਕਰਨਗੇ ਪਰ ਇਹ ਕੁਝ ਨਾਂ ਹੋਣ ਤੇ ਸੰਗਤਾਂ ਨੂੰ ਨਿਰਾਸ਼ ਕੀਤਾ ਗਿਆ ਹੈ
@jugrajsingh3678
@jugrajsingh3678 2 жыл бұрын
ਮਾਤਾ ਜੀ ਤੁਸੀ ਸਹੀ ਕਿਹਾ ਦੀਪ ਵੀਰਾ ਇੱਕ ਯੋਦਾ ਸੀ ਤੇ ਓ ਕੋਮ ਲਈ ਲੜਿਆ ਸੀ ਓ ਸਦਾ ਅਮਰ ਰਹਿ ਗਾ
@Gurinder080
@Gurinder080 2 жыл бұрын
waheguru ji 🙏🙏🙏🙏🙏
@kartarsingh1358
@kartarsingh1358 2 жыл бұрын
ਪ੍ਰਣਾਮ ਮਾਤਾ ਜੀ
@sohraabsingh5141
@sohraabsingh5141 2 жыл бұрын
ਧੰਨ ਹੋ ਮਾਤਾ ਜੀ। ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਣ
@lovegenius5599
@lovegenius5599 2 жыл бұрын
Waheguru Ji.🙏
@kisankaur4459
@kisankaur4459 2 жыл бұрын
YES, THIS IS NOT THE LAST ARDAAS, FOR DEEP SIDHU!! MANY MANY MANY MORE ARDAASESS WE ARE GOING TO DO 🙏🙏
@dhadigurdeepsinghdeepak5635
@dhadigurdeepsinghdeepak5635 2 жыл бұрын
ਬਹੁਤ ਹੀ ਵਧੀਆ ਸੱਚੇ ਬਚਨ ਮਾਤਾ ਪ੍ਰੀਤਮ ਕੌਰ ਜੀ ਨੇ ਕਹੇ ਜੋ ਬਚਨ ਸਾਰੀ ਕੌਮ ਦੇ ਨੇ
@jaspalkaur8308
@jaspalkaur8308 2 жыл бұрын
Salute to Mata Ji. Waheguruji mehar Karan.
@Surmel460
@Surmel460 2 жыл бұрын
ਧੰਨਵਾਦ ਭੈਣ ਜੀ
@gurlivsingh11
@gurlivsingh11 2 жыл бұрын
ਇੱਕੋ ਇੱਕ ਸੱਚੀ ਤੇ ਚੜਦੀ ਕਲਾ ਵਾਲੀ ਵੀਡਿਓ ਦੇਖੀ ਜਦ ਦਾ #ਦੀਪ_ਸਿੱਧੂ ਗਿਆ 🙏🏻 ਧੰਨਵਾਦ ਮਾਤਾ ਜੀ 🌸🙏🏻 ਆਪਣੇ ਲੋਕ ਸੱਚ ਬੋਲਣਾ ਸਿੱਖਣ 🙏🏻
@amarajitproductions3902
@amarajitproductions3902 2 жыл бұрын
ਬਾਈ ਦੀਪ ਸਿੱਧੂ ਗੱਲ ਹਮੇਸ਼ਾ ਸਿਧਾਂਤਿਕ ਤੌਰ ਤੇ ਕਰਦਾ ਸੀ ਤੇ ਉਸਦੇ ਤਰਕ ਤੋਂ ਬਹੁਤ ਸੇਧ ਮਿਲਦੀ ਸੀ... ਦਲੇਰੀ ਦਾ ਚਿੰਨ ਸੀ. ਉਹ ਸੱਚਾ ਇਨਸਾਨ, ਪੰਜਾਬ, ਪੰਜਾਬੀਅਤ, ਸਿੱਖੀ ਅਤੇ ਰਾਜਾਂ ਦੇ ਅਧਿਕਾਰਾਂ ਦਾ ਹਾਮੀ ਸੀ ... ਭੁਲਾ ਨਹੀ ਸਕਾਂਗੇ ਤੇਰੀ ਸੋਚ ਅਤੇ ਬੌਧਿਕ ਵਿਚਾਰਾਂ ਨੂੰ ਵਿਛੜੀਏ ਰੂਹੇ...
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Cat mode and a glass of water #family #humor #fun
00:22
Kotiki_Z
Рет қаралды 42 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН