ਦੀਪ ਸਿੱਧੂ ਕਿਹੜੀ ਮੰਜਿਲ ਵੱਲ ਵਧ ਰਿਹਾ ਸੀ, ਤੁਸੀਂ ਵੀ ਸੁਣਕੇ ਹੋ ਜਾਵੋਗੇ ਹੈਰਾਨ ! | Deep sidhu story

  Рет қаралды 86,056

Daily Post Punjabi

Daily Post Punjabi

Күн бұрын

Пікірлер: 142
@charanjitgill215
@charanjitgill215 2 жыл бұрын
ਬਹੁਤ ਹੀ ਵਧੀਆ ਸ਼ਬਦਾਂ ਵਿਚ ਮਹਾਨ ਯੋਧੇ ਦਾ ਜੀਵਨ ਲਿਖਿਆ। ਧੰਨਵਾਦ ਜੀ।
@GurwinderSingh-ts1bk
@GurwinderSingh-ts1bk 2 жыл бұрын
ਦੀਪ ਬਾਈ ਸਾਡੇ ਪੰਜਾਬ ਦੇ ਲੋਕਾਂ ਦੇ ਦਿਲਾ ਦੀ ਧੜਕਣ ਸਨ ।ਦੀਪ ਸਿੱਧੂ ਅਮਰ ਰਹੇ 🚩🚩
@sukhdevgill9424
@sukhdevgill9424 2 жыл бұрын
ਪੰਜਾਬ ਦਾ ਬੱਬਰ ਸ਼ੇਰ ਛੋਟੀ ਉਮਰ ਵਿੱਚ ਹੀ ਬਹੁਤ ਵੱਡੀਆਂ-ਵੱਡੀਆਂ ਮੰਜ਼ਿਲਾਂ ਨੂੰ ਸਰ ਕਰ ਰਿਹਾ ਸੀ ਕੲੀਆਂ ਦੀਆਂ ਤਾਂ ਅੱਖਾਂ ਵਿੱਚ ਚੁੱਭਣ ਲੱਗ ਪਿਆ ਸੀ ਪਰ ਪੰਜਾਬ ਦੇ ਲੋਕਾਂ ਨੂੰ ਆਪਣਾਂ ਇੱਕ ਸੰਘਰਸ਼ੀ ਯੋਧਾ ਤੇ ਸੂਰਮਾ ਸਪੁੱਤਰ ਗੂਆ ਲਿਆ ਜਿਸ ਨੇ ਹੁਣ ਕਦੇ ਵੀ ਵਾਪਿਸ ਨਹੀ ਆਉਣਾ
@paramjeetkaur5602
@paramjeetkaur5602 2 жыл бұрын
Assi aam aadmi nu vote Deni c ..sare tabbar ne ..par Hun deep sidhu nu Deni aa ..sari umer deep nu yaad rakhan ge ..deep de vichara te chlage waheguru ji
@goguisukwinder617
@goguisukwinder617 2 жыл бұрын
ਦੀਪ ਸਿੰਘ ਤਾ ਆਪਣੇ ਸਾਰੇ ਅਰੋਪ ਧੋ ਗਿਆ ਵਿਰੋਧੀ ਆਪਣਾ ਕੰਲਕ ਕਿਸ ਤਰਾ ਧੋਣਗੇ।
@satsriakalpunjabio6494
@satsriakalpunjabio6494 2 жыл бұрын
ਦੀਪ ਬਾਈ ਹਮੇਸ਼ਾ ਦਿਲਾਂ ਵਿੱਚ ਰੁਹੋ
@davidlynn5594
@davidlynn5594 2 жыл бұрын
Wonderfully Written Deep Betaji Deserved All The Accolade’s. He Most DefinitelyOne In A Million.
@bhupinderdhaliwal9493
@bhupinderdhaliwal9493 2 жыл бұрын
I started following the Kissan Andolan in July 2020 and watched Deep leading them to Delhi. When I heard him speak for the first time, I was so impressed with his message and his devotion. Deep spoke truthfully and from the heart...sadly the world loves liars and fake people more! DEEP you were a precious gem and the chosen one. Kissan Andolan leaders need to apologize to the world for calling you a traitor!! You are gone but will never be forgotten! Bless your soul! Waheguru ji ka Khalsa Waheguru ji Ki Fateh
@waheguruji55
@waheguruji55 2 жыл бұрын
ਅਮਰ ਸਹੀਦ ਦੀਪ ਸਿੱਧੂ 🙏🏽🙏🏽🙏🏽🙏🏽
@MandeepKaur-wr1uu
@MandeepKaur-wr1uu 2 жыл бұрын
ਜਿਉਂਦੇ ਜੀਅ ਗਦਾਰੀ ਦਾ ਸਰਟੀਫਿਕੇਟ ਤੁਰ ਗਿਆ ਤਾਂ ਬੜਾ ਵਧੀਆ ਸੀ। ਕਿਸੇ ਨੇ ਸਹੀ ਕਿਹਾ ਚੰਗਾ ਅਖਵਾਉਣ ਲਈ ਮਰਨਾ ਪੈਂਦਾ।
@harjinderbrar8013
@harjinderbrar8013 2 жыл бұрын
ਨਹੀਂ ਭੂਲੇ ,ਗਲਾਮੀ ਸੰਗਲਾ ਨਾਲ ਬੰਨਣ ਨੂੰ ਨਹੀਂ ਕਹਿੰਦੇ ਅਗਲਿਆ ਤੁਹਾਡੀ ਸੋਚ ਬਦਲਣੀ,
@BaljinderKaur-gu1kd
@BaljinderKaur-gu1kd 2 жыл бұрын
ਥੋੜੀ ਉਮਰੇ ਹੀ ਬਹੁਤ ਕੁਝ ਕਰ ਗਿਆ ਯੋਧਾ ਪੁੱਤ, ਦੁਨੀਆਂ ਦੇ ਵਿਚ ਬੱਚੇ ਤੋਂ ਲੈਕੇ ਬਜ਼ੁਰਗਾਂ ਦੇ ਦਿਲਾਂ ਵਿਚ ਦੀਪ ਸਿੱਧੂ ਸਮਾ ਗਿਆ,ਇਹੀ ਨਿਸ਼ਾਨੀ ਹੁੰਦੀ ਹੈ ਯੋਧਿਆਂ ਦੀ 🙏😭😭
@ManpreetKaur-cm6qy
@ManpreetKaur-cm6qy 2 жыл бұрын
ਦੀਪ ਸਿੱਧੁ ਇੱਕ ਹੀਰਾ ਸੀ ਜਿੰਦੇ ਜੀ ਲੋਕ ਪਹਿਚਾਣ ਨਹੀ ਪਾਅ ਹੁਣ ਹੀਰਾ ਗਵਾਚ ਗਿਆ ਤੇ ਲੋਕ ਤੇ ਪੰਥ ਰੋਅ ਰਿਹਾ ਹੁਣ ਪਛਾਤਆ ਕੀ ਕਰੇ ਚਿੜੀਾਆ ਚੁਗ ਗਇਆ ਖੇਤ ਦੀਪ ਹੀਰਾ ਸਰਕਾਰ ਤੇ ਸਿਅਸਤ ਨੇ ਖੋਹ ਲਿਆ ਪੰਥ ਦਾ ਜਰਨੈਲ ਸੀ🙏🙏❤️❤️
@baljitkaurdulai6935
@baljitkaurdulai6935 2 жыл бұрын
ਵਾਕਿਆਂ ੩੭ ਸਾਲਾਂ ਦਾ ਇਹ ਕੈਰੇ ਜਿਹੇ ਸਰੀਰ ਵਾਲਾਂ ਕੋਮੀ ਸ਼ਹੀਦ ਬਣ ਗਿਆ ਪਰ ਦੀਪ ਸਿਆਂ ਇਸ ਰੋਂਦੇ ਦਿਲ ਨੂੰ ਕਿਦਾਂ ਧਰਵਾਸਾ ਦਈਏ ਸਮਝ ਤੋਂ ਬਾਹਰ ਆ
@BaljitKaur-gg6os
@BaljitKaur-gg6os 2 жыл бұрын
ਦੀਪ ਸਾਡੇ ਦਿੱਲਾ ਵਿੱਚ ਹਮੇਸ਼ਾ ਰਹੂਗਾ😭😭😭
@baltejbhullar3551
@baltejbhullar3551 2 жыл бұрын
ਬਾਈ ਨਾਲ ਸਾਰੀਆਂ ਗੱਲਾਂ ਉਨ੍ਹਾਂ ਦੀ ਫਿਲਮ ਜੋਰਾ 10ਨੰਬਰੀਆ ਵਾਂਗ ਹੋਈਆਂ ਨੇ ਸਾਰਾ ਕੁਝ ਉਹੀ ਸੀਨ ਨੇ ਉਦਾ ਹੀ ਲੋਕ ਦੇ ਹੱਕਾਂ ਲਈ ਲੜਨਾ ਫਿਰ ਜੇਲ੍ਹ ਜਾਣਾ ਫਿਰ ਕੁਝ ਸਮੇਂ ਬਾਅਦ ਜੇਲ੍ਹ ਤੋਂ ਬਾਹਰ ਆਉਣਾ ਤੇ ਉਦਾ ਹੀ ਬਾਹਰ ਆਉਣ ਤੇ ਇਕੱਠ ਤੇ ਫਿਰ ਕੁਝ ਚੰਗੇ ਇਨਸਾਨਾਂ ਦੇ ਨਾਲ ਮੁਲਾਕਾਤ ਅਤੇ ਕੁਝ ਲੋਕਾਂ ਦੇ ਦਿਲਾਂ ਵਿੱਚ ਤੇ ਕੁਝ ਲੋਕਾਂ ਦੇ ਅੱਖਾਂ ਵਿੱਚ ਰੜਕਣ ਲੱਗਾ ਤੇ ਫਿਰ ਇੱਕ ਦਿਨ ਉਹ ਵੀ ਆਉਂਦਾ ਹੈ ਜਦੋਂ ਉਨ੍ਹਾਂ ਨਾਲ ਗੱਡੀ ਵਿੱਚ ਸਫਰ ਕਰਦੇ ਸਮੇਂ ਇੱਕ ਹਾਦਸਾ ਹੋਇਆ ਜਿਵੇਂ ਫਿਲਮ ਵਿੱਚ ਉਨਾਂ ਦੇ ਵਿਰੋਧੀ ਇੱਕ ਕੁੜੀ ਦਾ ਸਹਾਰਾ ਲੈਂਦੇ ਹਨ ਤੇ ਬਾਈ ਨਾਲ ਇੱਕ ਕੁੜੀ ਨੂੰ ਭੇਜ ਦਿੱਤਾ ਜਾਂਦਾ ਕਿ ਪਤਾ ਲੱਗਦਾ ਰਹੇ ਕਿ ਹੁਣ ਕਿਥੇ ਹੈ ਕੀ ਕਰਦਾ ਹੈ ਅਤੇ ਬਾਅਦ ਵਿੱਚ ਸਹੀ ਮੋਕੇ ਤੇ ਉਨ੍ਹਾਂ ਉਪਰ ਹਮਲਾ ਕੀਤਾ ਜਾਂਦਾ ਹੈ ਅਤੇ ਉਸ ਹਮਲੇ ਵਿੱਚ ਉਹ ਕੁੜੀ ਹੀ ਬਲੀ ਦਾ ਬੱਕਰਾ ਬਣ ਜਾਂਦੀ ਹੈ ਤੇ ਦੀਪ ਬਾਈ ਬਚ ਜਾਂਦਾ ਹੈ ਪਰ ਸਾਡੀ ਮਾੜੀ ਕਿਸਮਤ ਅਸਲ ਜਿੰਦਗੀ ਵਿੱਚ ਬਾਕੀ ਸਾਰੀਆਂ ਗੱਲਾਂ ਫਿਲਮ ਵਾਂਗ ਹੀ ਹੋਈਆਂ ਪਰ ਜਦੋਂ ਗੱਡੀ ਤੱਕ ਸਫਰ ਦੀ ਕਹਾਣੀ ਆਈ ਤਾਂ ਉਹ ਫਿਲਮ ਦੇ ਉਲਟ ਹੋਈ ਅਸਲ ਜਿੰਦਗੀ ਵਿੱਚ ਗੱਡੀ ਵੀ ਉਦਾ ਆਈ ਤੇ ਕੁੜੀ ਵੀ ਆਈ ਤੇ ਹਮਲੇ ਵਿੱਚ ਸਾਡਾ ਵੀਰ ਮਾਰਿਆ ਗਿਆ ਉਹ ਕੁੜੀ ਬਚ ਗਈ ।।। ਬਾਈ ਨੇ ਫਿਲਮ ਰਾਹੀਂ ਸਾਨੂੰ ਤਾਂ ਜਾਗਰੂਕ ਕਰ ਦਿੱਤਾ ਵੀ ਸਾਡੇ ਨਾਲ ਇਦਾ ਦਾ ਕੁਝ ਹੋ ਸਕਦਾ ਪਰ ਬਾਈ ਨੂੰ ਨਹੀਂ ਸੀ ਪਤਾ ਵੀ ਇਦਾ ਕਦੀਂ ਮੇਰੇ ਨਾਲ ਅਸਲ ਜਿੰਦਗੀ ਵਿੱਚ ਵੀ ਹੋਣਾ ਏ ।। (RIP ਦੀਪ ਸਿੱਧੂ )
@MukeshKumar-qg9in
@MukeshKumar-qg9in 2 жыл бұрын
Bot wdiya likhiya gya veer ji ru❤️hh kamb gay sun ke is nu veer deep pji da mishn Kom nu bot age le ke Jan da supna te Khalsa Raj chonde si waheguru ji Sanu Khalsa Raj chahida ha waheguru ji ka Khalsa shiri waheguru ji ki fathy🙏🌹🌷💕❤️🌹
@satnaamkaur9192
@satnaamkaur9192 2 жыл бұрын
ਦਿਲ ਨੂੰ ਝਿੰਜੋੜ ਦੇਣ ਵਾਲੇ ਸ਼ਬਦ ਲਿਖੇ 🙏
@jotsidhu3112
@jotsidhu3112 2 жыл бұрын
Bhut vadia likiya
@ninderpalkour2094
@ninderpalkour2094 2 жыл бұрын
Sache kom lae shaheed ho gya deep sidhu bae deep nu rahnde duniya tae yad rhu bae deep tu kyu gya sb nu chadd k 😭😭😭😭😭😭😭😭
@amritpal6565
@amritpal6565 2 жыл бұрын
Waheguru ji Deep veer nu dubara bhejo
@musiclover.3901
@musiclover.3901 2 жыл бұрын
Respect and Salute to Deep Sidhu Veere.Moralful Person 🙏
@shabbigill4137
@shabbigill4137 2 жыл бұрын
Bhut vdia
@gurinderkaur9035
@gurinderkaur9035 2 жыл бұрын
Buhat vadhia likhia
@palwinderkaur4032
@palwinderkaur4032 2 жыл бұрын
ਅਜੇ ਤੱਕ ਵੀ ਯਕੀਨ ਨਹੀ ਹੋ ਰਿਹਾ
@jasvirkaur-xk9dy
@jasvirkaur-xk9dy 2 жыл бұрын
Bahut wadhia likhiya bai ji...
@BaljitKaur-gg6os
@BaljitKaur-gg6os 2 жыл бұрын
ਪਤਾ ਨਹੀ ਤੁਸੀ ਯਕੀਨ ਕਰੋ ਜਾ ਨਹੀ ਪੁਨਮ ਜਨਮ ਵਾਲੀ ਕਮੈਟ ਪੜਨ ਤੋ ਪਹਿਲਾ ਮੈ ਵੀ ਇੱਹੋ ਕਮੈਟ ਲੱਗੀ ਸੀ ਫਿਰ ਮੈ ਕਮੈਟ ਪੜਨ ਲੱਗ ਪਈ ਤਾ ਕਿੱਸੇ ਨੇ ਉਹੀ ਕਮੈਟ ਕੀਤਾ ਸੱਚੀ ਵਾਹਿਗੁਰੂ ਫਿਰ ਦੀਪ ਸਾਨੂੰ ਵਾਪਿਸ ਕਰਨਾ ਪੈਣਾ ਏਨੇ ਲੋਕਾ ਦੀ ਅਰਦਾਸ ਪੂਰੀ ਕਰਨੀ ਪੈਣੀ ਮੈ ਵੀ ਰੱਬ ਤੋ ਇੱਹੋ ਮੰਗਦੀ ਹੇ ਰੱਬਾ ਦੀਪ ਨੂੰ ਪੁਨਮ ਜਨਮ ਦੇ ਕੇ ਵਾਪਿਸ ਭੇਜ 🙏😭😭😭😭😭
@jagdeepkaur6342
@jagdeepkaur6342 2 жыл бұрын
ਦੀਪ ਸਿੰਧੂ ਅਮਰ ਰਹੇ
@parveenkumari3750
@parveenkumari3750 2 жыл бұрын
Real hero deep singh sidhu 😭
@sandeepkaur1602
@sandeepkaur1602 2 жыл бұрын
Heera bnda sidhu veer 🙏
@kirandeepsahota1556
@kirandeepsahota1556 2 жыл бұрын
Bhut nyc vlog c deep veere dii life bare sade kom da anmol heera jo har punjabi dil ch apni niggi yaad shd gya asi tohsnu always yaad rakha gee waheguru ji..
@sfjsingh6877
@sfjsingh6877 2 жыл бұрын
Deep sidhu zindabad
@navdeepdhillon0001
@navdeepdhillon0001 2 жыл бұрын
Deep sidhu jeonda
@BaljitKaur-gg6os
@BaljitKaur-gg6os 2 жыл бұрын
ਸੋਰੀ ਸੋਰੀ ਸੋਰੀ ਪੁਨਰ ਜਨਮ 🙏
@meetgurpreet10
@meetgurpreet10 2 жыл бұрын
ਹਾਂਜੀ
@commoncat4045
@commoncat4045 2 жыл бұрын
Awesome
@hwcsector47phc43
@hwcsector47phc43 2 жыл бұрын
Deep hamesha amer rhega
@HardeepSingh-hk6ep
@HardeepSingh-hk6ep 2 жыл бұрын
Deep sidhu amar rahy
@jobanvirkjoban1728
@jobanvirkjoban1728 2 жыл бұрын
Right g ...kinne kisan shambu border to punjab wall aundeya accident vich marr gye ...ohna nu v te shaheed hi kea gya ...fer deep sidhu nay kisan morche vich inna kuj kitta oh shaheed kiwe na hoyea.
@karemjeet8780
@karemjeet8780 2 жыл бұрын
Deep Sidhu Amar ra g
@anureetanureet6992
@anureetanureet6992 2 жыл бұрын
Rip deep Sidhu jindabad Amar hogya vir
@kambojpb4639
@kambojpb4639 2 жыл бұрын
Waheguru waheguru waheguru waheguru waheguru waheguru waheguru waheguru waheguru waheguru ji
@lakhwindersingh2425
@lakhwindersingh2425 2 жыл бұрын
Bhoot vadeia likkh di ta veer na 😭😭
@preetmaan1168
@preetmaan1168 2 жыл бұрын
Waheguru ji 🙏😭😭
@harmeetsingh7590
@harmeetsingh7590 2 жыл бұрын
Deep sidhu bhai hamesha zindabaad rehna,,,,
@GurleenKaur-zj5jw
@GurleenKaur-zj5jw 2 жыл бұрын
Absolutely 👍🙏🙏🙏🙏
@kavleensidhu9568
@kavleensidhu9568 2 жыл бұрын
Superb
@paramtung5629
@paramtung5629 2 жыл бұрын
Nice
@raminderkaur622
@raminderkaur622 2 жыл бұрын
Wah Sahid nu parnam
@TXAman420
@TXAman420 2 жыл бұрын
Veer ji miss 😭😭😭😭
@waheguruji55
@waheguruji55 2 жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽🙏🏽🙏🏽😭😭😭
@kuljeetsingh8917
@kuljeetsingh8917 2 жыл бұрын
WAHEGURU Ji 🙏🙏🙏🙏🙏🛐
@JaspreetSingh-sn3qb
@JaspreetSingh-sn3qb 2 жыл бұрын
Shaheed veer deep sidhu
@kamalrupal109
@kamalrupal109 2 жыл бұрын
Waheguru ji
@kawaljeetkaur7034
@kawaljeetkaur7034 2 жыл бұрын
Deep taa vaakyaa e deep c Jo sab nu rasta dekha gyaa
@mannasahota362
@mannasahota362 2 жыл бұрын
🙏🙏♥️🙏♥️🙏♥️🙏♥️🙏♥️🙏♥️♥️ WAHEGURU JI ♥️♥️🙏🙏♥️🙏🙏♥️🙏🙏🙏♥️
@KhalsaWorldwide
@KhalsaWorldwide 2 жыл бұрын
True
@ranjeetkour6659
@ranjeetkour6659 2 жыл бұрын
Good
@deepsingh1984_1
@deepsingh1984_1 2 жыл бұрын
❤❤
@GurdeepSingh-nc3wy
@GurdeepSingh-nc3wy 2 жыл бұрын
Salute a Deep Sidhu veer nu
@baarig2972
@baarig2972 2 жыл бұрын
Deep sidhu zindabaad khalistaan zindabaad 🇵🇰🇵🇰🇵🇰🇵🇰
@harneetkaur9616
@harneetkaur9616 2 жыл бұрын
rip our hero 😭😭
@ajayverjitboparai2389
@ajayverjitboparai2389 2 жыл бұрын
Ciraaaa written
@smasndip922singh6
@smasndip922singh6 2 жыл бұрын
waheguru ji
@jaspalkaur9146
@jaspalkaur9146 2 жыл бұрын
Waheguru
@GurwinderSingh-lg3rb
@GurwinderSingh-lg3rb 2 жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@kiranjeetkoursidhu8805
@kiranjeetkoursidhu8805 2 жыл бұрын
Miss u veere
@sarabjitkaur4245
@sarabjitkaur4245 2 жыл бұрын
Wahegurji
@ajayverjitboparai2389
@ajayverjitboparai2389 2 жыл бұрын
Rip deep veer g
@rajkaur1972
@rajkaur1972 2 жыл бұрын
🙏🙏✌
@karanjitsingh2733
@karanjitsingh2733 2 жыл бұрын
Waheguru ji 😭
@MohitKumar-zb5yd
@MohitKumar-zb5yd 2 жыл бұрын
Very good lines miss you deep veere 😒😒😒😞😞
@kuldeepsandhu02
@kuldeepsandhu02 2 жыл бұрын
🚩 RIP Deep Sidhu 🚩🥺
@GurdeepSingh-nc3wy
@GurdeepSingh-nc3wy 2 жыл бұрын
Sikh kaum da Sheed a veer
@MandeepKaur-wr1uu
@MandeepKaur-wr1uu 2 жыл бұрын
ਨਹੀਉਂ ਲੱਭਣੇ ਲਾਲ ਗੁਆਚੇ ਮਿੱਟੀ ਨਾ ਫਰੋਲ ਜੋਗੀਆ
@jasvirkaur-xk9dy
@jasvirkaur-xk9dy 2 жыл бұрын
Waheguru ji mehar kro🙏🏻🙏🏻
@favoritesongdhami6340
@favoritesongdhami6340 2 жыл бұрын
Very sad Rip we lost great leader
@jaswantkaur73
@jaswantkaur73 2 жыл бұрын
Very nice way to tell his life story Waheguru ji
@rashamkaur5340
@rashamkaur5340 2 жыл бұрын
Very nice way to tell his life story 👏 deep sidha Waheguru ji Waheguru ji Waheguru ji Waheguru ji Waheguru ji 🙏
@BaljinderSingh-wb4vx
@BaljinderSingh-wb4vx 2 жыл бұрын
Waheguru Meher kre
@amansandhu6654
@amansandhu6654 2 жыл бұрын
Oh lok murakh ne jo Deep nu samj nhi sake ..... punjab da putt punjab vaste shaheed hoya hai
@chachaji5767
@chachaji5767 2 жыл бұрын
🙏🏻💔😭😭😭😭😭💔🙏🏻
@Deep_Arsh1316
@Deep_Arsh1316 2 жыл бұрын
😭😭😭😭😭😭😭😭😭😭
@godislove3625
@godislove3625 2 жыл бұрын
😭😭😭😭😭😭😭
@abhijotsinghgill2429
@abhijotsinghgill2429 2 жыл бұрын
Weheguru 🙏🏼🙏🏼🙏🏼
@harmeetpannu7208
@harmeetpannu7208 2 жыл бұрын
😒😒saheed sandeep singh sidhu chiraag c punjab da.roshani dinda dinda khudh bujh gya.prr plz veero.punjab bachalo khatam.hoja gey j chup rhe🙏
@palwinderchahal7565
@palwinderchahal7565 2 жыл бұрын
Rip veer deep sidhu
@RajwinderKaur-qp1fy
@RajwinderKaur-qp1fy 2 жыл бұрын
😭😭😭🙏🙏 waheguru
@abhijotsinghgill2429
@abhijotsinghgill2429 2 жыл бұрын
Rip
@gursewaksingh7182
@gursewaksingh7182 2 жыл бұрын
Miss you bro 😭😭
@MonuSingh-it2pd
@MonuSingh-it2pd 2 жыл бұрын
🌹🙏🙏🙏🙏🌹
@gurmukhsingh6097
@gurmukhsingh6097 2 жыл бұрын
🙏🙏🙏🙏🙏
@kamalgur5652
@kamalgur5652 2 жыл бұрын
🥺🥺🙏🏻🙏🏻🙏🏻
@paramjitkahlon2432
@paramjitkahlon2432 2 жыл бұрын
😭😭🙏🙏
@davinderkaur4770
@davinderkaur4770 2 жыл бұрын
😭😭😭😭😪😪🙏🙏
@aroraneeraj576
@aroraneeraj576 2 жыл бұрын
Rip deep sidhu
@SukhwinderSingh-uj2bh
@SukhwinderSingh-uj2bh 2 жыл бұрын
😭😭😭🙏🙏🙏
@All_roundervlogger
@All_roundervlogger 2 жыл бұрын
Paa ji jusaf ta kasime khan da call dateal kadya ka pata lag jana kada kan sab kus hoya
@pammvirk2966
@pammvirk2966 2 жыл бұрын
🙏
@gavydhillon6542
@gavydhillon6542 2 жыл бұрын
Waheguru heera gwach gea
@rajbirsingh631
@rajbirsingh631 2 жыл бұрын
💔😭😭😭
So Cute 🥰 who is better?
00:15
dednahype
Рет қаралды 19 МЛН
Support each other🤝
00:31
ISSEI / いっせい
Рет қаралды 81 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН