ਦੀਪ ਸਿੱਧੂ ਦੀ ਧੀ ਰੋ-ਰੋ ਹੋਈ ਕਮਲੀ, ਕਹਿੰਦੀ ਮੈਂ ਪਾਪਾ ਨੂੰ ਆਖਰੀ ਵਾਰ ਦੇਖ ਵੀ ਨਹੀਂ ਸਕੀ

  Рет қаралды 237,453

Daily Post Punjabi

Daily Post Punjabi

Күн бұрын

Пікірлер: 384
@sarbjitsingh6984
@sarbjitsingh6984 2 жыл бұрын
ਬਹੁਤ ਵੱਡੀ ਗਲਤੀ ਹੋਈ ਆਪਾ ਤੋਂ ਏਨੀ ਜਲਦੀ ਨਹੀਂ ਸੀ ਕਰਨੀ ਚਾਹੀਦੀ ਬੱਚੀ ਬਾਰੇ ਸੋਚ ਕੇ ਦਿਲ ਹੋਰ ਉਦਾਸ ਹੋ ਗਿਆ।
@karanvnation9090
@karanvnation9090 2 жыл бұрын
Bilkul sahi keha veere,inne jaldi nai karni cahide c, kuch Eda v lag Rea jida koi gaal na Bahar nikal jie is lie kom de emotions te inne kath da bahana rakh ke Saab fatta fat 22 de nal he khatam krta.
@karanvnation9090
@karanvnation9090 2 жыл бұрын
I'm sorry j kisi nu mere gall da bura lage,Mai kisi de intenshons nai hurt krna cahanda.
@vardaantv542
@vardaantv542 2 жыл бұрын
@@karanvnation9090 VEER HURT KI HONA ..KIO KE CLEAR NI HOI GAL KE "BAHAR NIKAL.JIE " TON KI BHAV HAI TUHADA
@lakhkaur5801
@lakhkaur5801 2 жыл бұрын
Sachi gal aa waheguru ji bhut dukh honda sohn ke 😢😢🙏🙏
@preetbrar5571
@preetbrar5571 2 жыл бұрын
@@karanvnation9090 aam loka nu na tan beti da pta si a privar nu pta hona chahida o saskar late kr sakde si
@balbirsakhon6729
@balbirsakhon6729 2 жыл бұрын
ਪੱਤਰ ਕਾਰ ਧੀਏ ਤੂੰ ਬਹੁਤ ਸਿਆਣੀ ਧੀ ਏਂ ਗੁੱਸਾ ਨਾਂ ਕਰਨਾਂ ਅਸ਼ੀਂ ਤੁਹਾਨੂੰ ਕੁੱਝ ਕਹਿ ਰਹੇ ਹਾਂ ਇਸ ਤਰਾਂ ਕਦੇ ਵੀ ਨਹੀਂ ਪੁਛਣਾਂ ਚਾਹੀਦਾ ਕਿ ਬੱਚੀ ਰੋਦੀ ਸੀ ਧੀਏ ਅੱਖਾਂ ਵਿੱਚੋਂ ਪਾਣੀ ਮੁੱਕ ਜਾਂਦਾ ਕਈਆਂ ਵਾਰ ਏਨਾਂ ਪਰੈਸ਼ਰ ਪੈਦਾ ਸਿਰ ਉੱਪਰ ਦਿਲ ਪੱਧਰ ਹੋ ਜਾਂਦਾ ਉਹੀ ਜਾਣਦੇ ਜਿਹੜੇ ਇੰਨਾ ਮਾੜੇ ਟਾਈਮਾਂ ਵਿਚੋਂ ਦੀ ਲੰਘੇ ਹੁੰਦੇ ਹਨ ਜਾਂ ਲੰਘ ਰਹੇ ਹਨ ਮਾਫ ਕਰਨਾਂ
@sukhdevk.ghuman7407
@sukhdevk.ghuman7407 2 жыл бұрын
ਸਹੀ ਕਹਿ ਰਹੇ ਹੋ।
@manjotkaurroastedblogs7385
@manjotkaurroastedblogs7385 2 жыл бұрын
ਸਹੀ ਕਿਹਾ
@claudiasarjah6266
@claudiasarjah6266 2 жыл бұрын
Maa te Dee bilkul nehi royia...Baki sarà sansar roo reha c...deep veere rip
@electronicsingh206
@electronicsingh206 2 жыл бұрын
ਲੋਕਾ ਨੈ ਸਭ ਕੁੱਝ ਭੁੱਲ ਜਾਣਾ ਪਰਿਵਾਰ ਤੇ ਦੋਸਤਾ ਨਹੀ ਭੁੱਲਣਾ
@ਪੜਨਾਮਸ਼ਹੀਦਾਨੂੰ
@ਪੜਨਾਮਸ਼ਹੀਦਾਨੂੰ 2 жыл бұрын
ਨਹੀ ਵੀਰ ਜੀ ਇਹੋ ਜਿਹੇ ਸੂਰਮਿਆ ਨੂੰ ਕੋਮ ਨਹੀ ਭੁੱਲਦੀ
@GurdeepSingh-kl1ni
@GurdeepSingh-kl1ni 2 жыл бұрын
ਉਹ ਫਿਰ ਮਰੀਆਂ ਜਮੀਰਾਂ ਵਾਲੇ ਹੋਣੇ ਜਿਹੜੇ ਇਨੀਂ ਵੱਡੀ ਕੁਰਬਾਨੀ ਭੁੱਲ ਜਾਣਗੇ ਸਿੱਖ ਕੌਮ ਦਾ ਅਨਮੋਲ ਹੀਰਾ ਸੀ ਦੀਪ ਸਿੱਧੂ Miss you veer ji 😭😭😭😭😭😭😭😭😭😭😭😭
@NISHANATV
@NISHANATV 2 жыл бұрын
ਦੀਪ ਸਿੱਧੂ ਨੂੰ ਭੁੱਲਣਾ ਬਹੁਤ ਮੁਸ਼ਕਲ ਹੈ ਉਹ ਪੰਜਾਬ ਦੇ ਨੋਜਵਾਨਾਂ ਦੀ ਸੋਚ ਨੂੰ ਬਦਲ ਕੇ ਗਿਆ ਉਸਦੀ ਕੁਰਬਾਨੀ ਨੇ ਪੰਜਾਬ ਦੇ ਨੋਜਵਾਨਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸ਼ਾਇਦ ਸਿੱਖਾ ਦੇ ਪ੍ਰਚਾਰਕਾਂ ਦੇ ਪ੍ਰਚਾਰ ਕਰਨ ਨਾਲ ਵੀ ਸਿੱਖ ਨਹੀਂ ਬਦਲੇ ਦੀਪ ਸਿੱਧੂ ਨੇ ਬਹੁਤ ਲੋਕਾਂ ਨੂੰ ਬਦਲ ਦਿੱਤਾ ਨੋਜਵਾਨ ਪੱਗਾ ਬੰਨਣੀਆਂ ਸ਼ੁਰੂ ਕਰ ਰਹੇ ਹਨ
@tijnarbrd
@tijnarbrd 2 жыл бұрын
hamesha kho te yaad krao asin bhul jana 😑
@mandeepkaur269
@mandeepkaur269 2 жыл бұрын
Ik heera gva lea loka ne gdaar da tag de k..ina pyar phla dikhaunea c derp sade vich hunda
@makhankalas660
@makhankalas660 2 жыл бұрын
ਸਹੀ ਗੱਲ ਹੈ ਪਰਿਵਾਰ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਜਾਬਤੇ ਵਿੱਚ ਰਹਿਣਾ ਚਾਹੀਦਾ ਹੈ ਇਹੋ ਦੀਪ ਬਾਈ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ
@Sukhwinder5567.
@Sukhwinder5567. 2 жыл бұрын
ਗੰਦੀਆਂ ਸਰਕਾਰਾਂ ਨੇ ਮਰਵਾ ਦਿੱਤਾ ਸਿੱਖ ਕੌਮ ਦਾ ਹੀਰਾ ਦੀਪ ਸਿੱਧੂ ਭਾਜੀ ਕਿਉਂਕਿ ਇਹਨਾਂ ਗੰਦੀਆਂ ਸਰਕਾਰਾਂ ਨੂੰ ਸੱਚ ਨਹੀਂ ਸੀ ਪੱਚਦਾ ਤੇ ਤੁਹਾਨੂੰ ਮਰਵਾ ਕਿ ਜਸ਼ਨ ਮਨਾਉਂਦੇ ਹੋਣ ਗਏ ਅੱਜ। ਗਲ ਹੱਕ ਦੀ ਕਰਦੇ ਸੀ ਤੇ ਸੱਚ ਬੋਲਦੇ ਸੀ। ਸਮੇਂ ਦੇ ਨਾਲ ਸਾਨੂੰ ਪਤਾ ਲਗੇਗਾ ਕਿ ਕਿੰਨਾ ਨੇ ਤੁਹਾਨੂੰ ਖ਼ਤਮ ਕੀਤਾ ਹੈ। Love U, Miss U and Thank You Deep Sidhu Paji For what you have done for Sikh Religion, Punjab and Kisan Morcha. ਵਾਹਿਗੁਰੂ ਜੀ ਵਿੱਛੜੀ ਰੂਹ ਨੂੰ ਆਪਣੇ ਚਰਣਾ ਵਿੱਚ ਨਿਵਾਸ ਬਖਸ਼ਣ ਜੀ। ਵਾਹਿਗੁਰੂ ਜੀ ਦੀਪ ਸਿੱਧੂ ਭਾਜੀ ਦੀ ਆਤਮਾ ਨੂੰ ਸ਼ਾਂਤੀ ਦੇਵੀਂ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ। ਬਹੁਤ ਮਾੜਾ ਹੋਇਆ ਹੈ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।। ਹੋਵੇਂ ਸਰਕਾਰਾਂ ਤਾ ਮੁੱਲ ਪਾਵੇ ਜਿਹੜੀਆਂ ਦੀਪ ਭਾਜੀ ਨੇ ਤੇਗਾਂ ਮਾਰੀਆਂ ਨੇ, ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਅੱਜ ਸ਼ਾਂਮ ਸਿੰਘ ਅਟਾਰੀ ਹੋਰਾਂ ਦਾ ਅੰਤਲਾ ਸਮਾਂ ਬਾਖੂਬ ਯਾਦ ਆ ਗਿਆ। ਪੰਜਾਬ ਦਾ ਰਾਣ ਜੀਤ ਦੀਪ ਸਿੱਧੂ ਭਾਜੀ। ਇਹ ਬਾਜ਼ ਇੱਕਲਾ ਹੈ।
@shubhawatparmar3732
@shubhawatparmar3732 2 жыл бұрын
Sahi aa veere
@manjotkaurroastedblogs7385
@manjotkaurroastedblogs7385 2 жыл бұрын
ਦੀਪ ਇਕ ਇਮਾਨਦਾਰ ਤੇ ਪੜਿਆ ਲਿਖਿਆ ਵਕੀਲ ਕਲਾਕਾਰ ਲੋਕ ਭਾਵਨਾਵਾਂ ਨੂੰ ਸਮਝਣ ਵਾਲੇ ਇਨਸਾਨ ਸੀ
@sanmeerkaurkhattra3624
@sanmeerkaurkhattra3624 2 жыл бұрын
ਇਕ ਦਿਨ ਲੲੀ ਵੀਰ ਨੂੰ ਰੱਖਣਾ ਚਾਹੀਦਾ ਸੀ ਜੋ ਲਾਈਨੋਂ ਵਾਰ ਸਾਰੇ ਦਰਸ਼ਨ ਕਰ ਸਕਦੇ🙏🙏
@ramanpreetkaurgill3744
@ramanpreetkaurgill3744 2 жыл бұрын
ਹੇ ਵਾਹਿਗੁਰੂ ਜੀ ਮਿਹਰ ਕਰਕੇ ਆਪਣੇ ਦਾਸਾਂ ਦੇ ਕਾਜ ਆਪ ਸਵਾਰਨਾ। ਮਿਹਰ ਭਰਿਆ ਹੱਥ ਰੱਖਣਾ ਤਾਂ ਅਸੀਂ ਵੀਰ ਦੀਪ ਸਿੱਧੂ ਦੇ ਭੋਗ ਦੀਆਂ ਰਸਮਾਂ ਤੇਰੀ ਰਜਾ ਚ ਰਹਿ ਕੇ ਨਿਭਾ ਸਕੀਏ। ਤੇ ਵੀਰ ਨੂੰ ਸੱਚੀ ਸ਼ਰਧਾਂਜਲੀ ਦੇ ਸਕੀਏ। ਵਾਹਿਗੁਰੂ ਵੀਰ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jassalkaur3548
@jassalkaur3548 2 жыл бұрын
🙏🙏🙏🙏🙏🙏
@rajindersidhupb0311
@rajindersidhupb0311 2 жыл бұрын
ਜਿਉਂਦੇ ਜੀ ਬਦਨਾਮ ਕਰਨਾ ਗੱਦਾਰ ਕਹਿਣਾ ਮਰੇ ਤੋ ਹੰਝੂ ਵਹਾਉਣੇ ਇਹ ਤਾਂ ਹੁਣ ਪੰਜਾਬ ਦੇ ਲੋਕਾਂ ਦਾ ਰੀਤੀ ਰਿਵਾਜ ਹੀ ਬਣ ਗਿਆ ਹੈ।ਵਾਹਿਗੁਰੂ ਦੀਪ ਸਿੱਧੂ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@RajPal-ko9hm
@RajPal-ko9hm 2 жыл бұрын
Bai ji bilkul sahi keha hun ta loka di soch eho jahi aa jinde ji ta pushde nhi jado koi shad janda fr uhnu jad kar 2ronde
@kalekaur1895
@kalekaur1895 2 жыл бұрын
ਮੈਂ ਕਮਲਪ੍ਰੀਤ ਸਿੱਧੂ ਦੁਨੀਆਂ ਨੂੰ ਇੱਕ ਗੱਲ ਜ਼ਰੂਰ ਆਖੂਗੀ ਕਿ ਮੇਰੇ ਵੀਰ ਨੇ ਇਸ ਦੁਨੀਆਂ ਦੇ ਹੱਕਾ ਕੁਰਬਾਨੀ ਦਿੱਤੀ ਮੇਰਾ ਵੀਰ ਇੱਕ ਯੋਧਾ ਸੀ ਲੋਕ ਉਸ ਨੂੰ ਗੁਦਾਰ ਆਖ ਰਹੇ ਆ
@kashmirkaur3468
@kashmirkaur3468 2 жыл бұрын
ਸਾਰੀ ਜਿੰਦਗੀ ਯਾਦ ਆਓ ਇਹ ਰਿਸ਼ਤਾ ਖੂਨ ਦਾ
@jashansandhu3776
@jashansandhu3776 2 жыл бұрын
ਸਹੀ ਕਿਹਾ ਬਾਪੂ ਜੀ ਉਦੋਂ ਸਾਰੇ ਈ ਗਦਾਰ ਕਹਿੰਦੇ ਸੀ ਤੇ ਅੱਜ ਹੁਣ ਤਾਂ ਉਹ ਹੈਨੀ ਇਹ ਸੱਭ ਕੁੱਝ ਦੇਖਣ ਲੲੀ ਬੰਦੇ ਦੀ ਕਦਰ ਉਸਦੇ ਮਰਨ ਤੋਂ ਬਾਅਦ ਹੀ ਕਿਓਂ ਪੈਂਦੀ😢😢
@sukhminderkaurchhine522
@sukhminderkaurchhine522 2 жыл бұрын
ਜਿੰਦਾ ਖਕ ਦਾ ਮਰਿਆ ਲੱਖ ਦਾ ਅਹ ਕਹਾਵਤ ਪੰਜਾਬੀਆਂ ਨੇ ਸਿੱਧ ਕੀਤੀ ਪਰ ਵੀਰੋ ਅਧਿਕ ਲੋਗ viedo bannon aya see 🙏। App ਮੀਡੀਆ ਉਪਰ ਅੱਜ ਕਲ viedo ਦੀ ਭਰਮਾਰ ਦੇਖ ਸਕਦੇ ਹੋ 🙏
@jashansandhu3776
@jashansandhu3776 2 жыл бұрын
@@sukhminderkaurchhine522 ਸਹੀ ਆ ਵੀਰੇ ਬੰਦੇ ਦੀ ਕੀਮਤ ਵੀਡੀਓ ਤੱਕ ਰਹਿ ਗੀ ਬੱਸ
@deeprataindia1170
@deeprataindia1170 2 жыл бұрын
ਬੇਟੀ ਨੂੰ ਨੇੜੇ ਜਾਣ ਦਾ ਮਾਣ ਨਹੀਂ ਮਿਲ ਸਕਿਆ ਹੌਸਲਾ ਰੱਖੋ ਪੁੱਤਰ ਜੀ ਸੰਗਤ ਵੀ ਬਹੁਤ ਜੁੜ ਗਈ ਸੀ ਸੰਗਤਾਂ ਦੇ ਪਿਆਰ ਕਰਕੇ ਇਹ ਸੱਭ ਹੋ ਗਿਆ। ,,Ballu ਰਟੈਂਡਾ,,
@harmeetaujla4724
@harmeetaujla4724 2 жыл бұрын
ਸੱਚ ਕਿਹਾ ਦੀਪ ਵਰਗਾ ਇਨਸਾਨ ਦੁਨੀਆਂ ਤੇ ਨਹੀਂ ਜੰਮਣਾ ਹੀਰਾ ਸੀ ਹੀਰਾ ਸੀ ਹੀਰਾ ਸੀ ਕਦੇ ਨਹੀਂ ਭੁੱਲਣਾ 😭😭😭😭😭
@GurjantSingh-zc9sy
@GurjantSingh-zc9sy 2 жыл бұрын
ਲੱਗਦਾ ਪਰਿਵਾਰ ਤੇ ਕੋਈ ਦਬਾਅ ਆ ਜਾ ਕੋਈ ਹੋਰ ਗੱਲ ਆ ਜੋ ਸਾਰਾ ਪਰਿਵਾਰ ਬਿਆਨ ਦਿੰਦਾ ਹੈ
@sandeepsandy4598
@sandeepsandy4598 2 жыл бұрын
Deep bht smjdaar insan c .deep ne avdi wife te beti nu kdi ehna glla vich nhi le k aye .apni family nu ehna glla to door rakha kyuki ohnu Pata c jis raste oh chla othe sirf khatra hi aa .tahi shyd apni family nu bhr rkha us ne .bht vdia insan c .Punjab nu us da ghata pe giya bht vda.
@jugrajsingh3678
@jugrajsingh3678 2 жыл бұрын
ਦੀਪ ਵੀਰਾ ਤਾ ਪੱਜਾਬ ਦਾ ਪੁੱਤ ਸੀ ਅਜ ਘਰ ਘਰ ਮਾਵਾ ਭੇਣਾ ਰੋਦੀਆ ਨੇ ਦੀਪ ਵੀਰੇ ਆ ਜਾਉ
@kuldeeprattu100
@kuldeeprattu100 2 жыл бұрын
ਬਜ਼ੁਰਗੋ ਅਸੀਂ ਸਮਝ ਸਕਦੇ ਹਾਂ ਉਸ ਮਾਂ ਤੇ ਧੀ ਦਾ ਦਰਦ ਪਰ ਕਿਉਂ ਉਨ੍ਹਾਂ ਨੂੰ ਦੂਰ ਕਿਉਂ ਰੱਖਿਆ ਉਹ ਸਮਾਂ ਹੁਣ ਵਾਪਸ ਨਹੀਂ ਆਉਣਾ
@navidhillon5968
@navidhillon5968 2 жыл бұрын
ਵਾਹਿਗੁਰੂ ਜੀ ਦੀਪ ਸਿੰਘ ਸਿੱਧੂ ਵੀਰ ਜੀ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ ਸਿਰ 'ਤੇ ਮਹੇਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਬੱਚੀ ਦੇ ਅੰਗ ਸੰਗ ਰਹਿਣਾ ਜੀdeep Sidhu jindabad khalisatan jindabad miss you brother love you deep vir very very sad 💔😭🙏🏻
@Sonu-eb8qf
@Sonu-eb8qf 2 жыл бұрын
ਦੇਖੋ ਜੀ ਉਸ ਦਿਨ ਲੋਕ ਫ਼ੋਨ ਤੇ ਖ਼ਬਰ ਦੇਖ ਕੇ ਕਮਲੇ ਹੋ ਗਏ ਪਰ ਤੁਸੀ ਉਸ ਨੂੰ ਿੲੱਕ ਦਿਨ ਹੋਰ ਰੱਖਦੇ ਤਾ ਸਾਰੇ ਵਾਰੀ ਿਸਰ ਦੇਖ ਸਕਦੇ ਸੀ ਲੋਕ ਤਾ ਆਪ ਮਰਨ ਨੂੰ ਿਤਆਰ ਹੋਏ ਸੀ🙏🏻
@ManpreetKaur-gj7vh
@ManpreetKaur-gj7vh 2 жыл бұрын
Hanji sahi kiha tusi
@claudiasarjah6266
@claudiasarjah6266 2 жыл бұрын
Bilkul ji
@jarnailsingh2440
@jarnailsingh2440 2 жыл бұрын
Deep sidhu di shaheedi hamesha Amar rahugi. Deep sidhu di Jot hamesha jagdi rahugi. Deep sidhu apni beti and patni de naal hamesha rahuga. Waheguru di shakti tuhade naal hamesha rahugi. Waheguru ji
@rupinderkaur1098
@rupinderkaur1098 2 жыл бұрын
ਵਾਹਿਗੁਰੂ ਜੀ ਪਰਿਵਾਰ ਨੂੰ ਏ ਭਾਣਾ ਮੰਨਣ ਦਾ ਬਲ ਬਖਸ਼ੋ
@karansinghbawa2982
@karansinghbawa2982 2 жыл бұрын
ਸਾਨੂੰ ਤ ਸੁਣ ਕੇ ਬਹੁਤ ਦੁਖ ਹੋਇਆ ਵੀ ਆਖਰੀ ਵਾਰ ਧੀ ਪਿਓ ਨੂੰ ਦੇਖ ਨ੍ਹੀ ਸਕੀ
@varindersandhuharike2922
@varindersandhuharike2922 2 жыл бұрын
ਸਾਰਾ ਪੰਜਾਬ ਹੀ ਬੱਚੀ ਅਤੇ ਪਤਨੀ ਤੇ ਪਰਿਵਾਰ ਦੇ ਨਾਲ ਖੜਾ ਹੈ ਵੀਰੋ ਇਹ ਬੱਚੀ ਸਾਡੀ ਵੀ ਹੈ ਮੇਂ ਕਿਸੇ ਦਿਨ ਸਪੈਸ਼ਲ ਮਿਲਣ ਜਾਣਾ ਇਸ ਬੱਚੀ ਨੂ
@bikkarsinghbrar9188
@bikkarsinghbrar9188 2 жыл бұрын
ਦੀਪ ਨੂੰ ਸੱਚੀ ਸੁਚੀ ਸ਼ਰੰਧਾੰਜਲੀ ਇਹੀ ਹੈ ਕਿ ਅੰਤਮ ਅਰਦਾਸ ਸ਼ਾੰਤੀ ਪੂਰਣ ਮਰਯਾਦਾ ਚ ਰਹਿ ਕੇ ਉਸ ਵਿਛੜੀ ਰੁਹ ਨੂੰ ਯਾਦ ਕੀਤਾ ਜਾਵੇ, ਪਰਮਾਤਮਾ ਅੱਗੇ ਜੋਦੜੀ ਕਰੀਏ ਕਿ ਵਛੜੀ ਰੂਹ ਆਪਣੇ ਚਰਨਾ ਚ ਨਿਵਾਸ ਬਖਸ਼ੇ , ਪਰੀਵਾਰ ਨੂੰ ਅਤੇ ਕੌਮ ਨੂੰ ਭਾਣਾ ਮੰਨਣ ਦੀ ਬਲ ਬਖਸ਼ੇ । ਦੀਪ ਵੱਲੋੰ ਪਾਏ ਪੂਰਣਿਆੰ ਤੇ ਪਹਿਰਾ ਦੇਈੰਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@varindersandhuharike2922
@varindersandhuharike2922 2 жыл бұрын
ਪਿਤਾ ਤੋਂ ਵੱਧ ਕੋਈ ਵੀ ਦੁਨੀਆਂ ਉਤੇ ਸਕਾਂ ਨਹੀਂ ਹੁੰਦਾ
@sodisaab9265
@sodisaab9265 2 жыл бұрын
ਦੀਪ ਵਰਗੇ ਹੀਰੇ ਪੁੱਤ ਮਾਵਾਂ ਸਦੀਆਂ ਬਾਅਦ ਜੰਮਦਿਆਂ ਨੇ ਸੰਤਾਂ ਦੀ ਪੂਰੀ ਕਿਰਪਾ ਸੀ ਦੀਪ ਤੇ ਪਰ ਸਾਢ਼ੇ ਲੋਕਾਂ ਨੇ ਕਦਰ ਨਹੀਂ ਪਾਈ ਜੇ ਕਿਤੇ ਜਿਉਂਦੇ ਜੀਅ ਨਾਲ ਖੜ ਜਾਂਦੇ ਤਾਂ ਅੱਜ ਯੋਧਾ ਸਾਡੇ ਵਿੱਚ ਹੁੰਦਾ 😭😭😭😭
@SohanLal-bx4tk
@SohanLal-bx4tk 2 жыл бұрын
ਦੀਪ ਸਿੱਧੂ ਇਕ ਬਹੁਤ ਬਦੀਆ ਇਨਸਾਨ ਸੀ. ਮੈਂ ਨਿਰੰਕਾਰੀ ਗੁਰੂ ਦਾ ਗਿਆਨ ਲਿਆ ਹੈ, ਬਾਬਾ ਹਰਦੇਵ ਸਿੰਘ ਜੀ ਇਕ ਗੱਲ ਕਹਿੰਦੇ ਸੀ ਕਿ ਕੁਛ ਵੀ ਬਣੋ ਮੁਬਾਰਕ ਹੈ ਪਰ ਸਬ ਤੋਂ ਪਹਿਲੇ ਇਨਸਾਨ ਬਣੋ= ਦੀਪ ਭਾਈ ਵਿੱਚ ਇਨਸਾਨੀਅਤ ਹੀ ਸੀ ਜਿਸਨੇ ਸਾਰੀ ਦੁਨੀਆਂ ਦਾ ਦਿਲ ਜਿੱਤ ਲਿਆ. ਏਹੋਜਿਗੇ ਭਗਤ ਕਦੀ ਕਦੀ ਜਨਮ ਲੈਂਦੇ ਨੇ. ਸਾਡੀ ਬੇਟੀ ਜੌ ਦੀਪ ਭਾਜੀ ਦੀ ਹੈ ਉਹ ਸਾਰੇ ਕੰਮ ਭਾਜੀ ਦੇ ਕਰੇਗੀ ਅਸੀਂ ਸਾਰੇ ਦੀਪ ਸਿੱਧੂ ਨੂੰ ਬੇਟੀ ਵਿੱਚ ਦੇਖ ਸਕਦੇ ਹਾਂ. ਪੂਰੀ copy ਭਾਈ ਦੀ ਹੈ= ਪ੍ਰਮਾਤਮਾ ਨਿਰੰਕਾਰ ਇਸ ਦੀ ਲੰਬੀ ਉਮਰ ਕਰੇ.
@jashandeepsingh1180
@jashandeepsingh1180 2 жыл бұрын
Gall deep de kr reha . Tenu pta deep santa nu idol mnda c . Te sant ji narinkaria nu pair de thute te v ni c londe .so chlo bhajoo lero ah sasta gyan kite hor chodeo 👎
@sadhusingh3109
@sadhusingh3109 2 жыл бұрын
ਪੱਤਰਕਾਰ ਧੀਏ ਤੂੰ ਕਿਓ ਰੋਦੀ ਸੀ ਜਿਸ ਦਿਨ ਦੋਪ ਦੀ ਮੋਤ ਹੋਈ ਸੀ ।ਹੁਣ ਤੂੰ ਪੁਸਦੀ ਏ ਕੇ ਧੀ ਰੋਈ ਸੀ ।ਪੁੱਤਰ ਤੂੰ ਐਡੀ ਸਿਆਣੀ ਨਹੀ ।ਧੰਨਵਾਦ
@jagirkaur7424
@jagirkaur7424 2 жыл бұрын
ਵਾਹੇਗੁਰੂ ਜੀ ਪਰਿਵਾਰ ਦੇ ਸਿਰ ਤੇ ਮੇਹਰ ਭਰਿਆ ਹੱਥ ਰ੍ਹਖੋ
@rajvinderkaur7364
@rajvinderkaur7364 2 жыл бұрын
My dad passed away few months ago and I never saw my dad face at the last time ..I did not get chance to hug him 😢 which makes me cry everyday even its 11 months still I miss my dad and now bai Deep Sidhu give me a heartache everyday. For me it's a double pain.
@tejaspreetsingh6090
@tejaspreetsingh6090 2 жыл бұрын
WAHEGURU JI AAP JI DE FATHER SAAB DI ROOH NU APNE CHARNA WICH NIWAS BAKSHAN TE TUHANU TE TUHADE PARIVAAR NU EH DUKH SEHAN DA BAL BAKSHAN.
@GurdeepSingh-kl1ni
@GurdeepSingh-kl1ni 2 жыл бұрын
ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਦੀਪ ਵੀਰੇ ਨੂੰ ਸਿੱਖ ਕੌਮ ਦਾ ਅਨਮੋਲ ਹੀਰਾ ਸੀ ਦੀਪ ਸਿੱਧੂ ਆਪਣੀ ਜ਼ਿੰਦਗੀ ਸਿੱਖੀ ਦੇ ਲੇਖੇ ਲਾ ਗਿਆ ਸਾਡੀਆਂ ਗੰਦੀਆਂ ਸਰਕਾਰਾਂ ਨੇਂ ਅੱਜ ਬੇਸ਼ੱਕ ਉਸ ਨੂੰ ਖਤਮ ਕਰ ਦਿੱਤਾ ਪਰ ਉਸ ਦੀ ਸੋਚ ਨੂੰ ਕਦੇ ਵੀ ਨਹੀਂ ਖ਼ਤਮ ਕਰ ਸਕਦੀਆਂ
@gurjeetkaur8558
@gurjeetkaur8558 2 жыл бұрын
ਦੀਪ ਵੀਰ ਬਹੁਤ ਵਧੀਆ ਆਨਸਾਨ ਸੀ ਪਰ ਜੀਂਦੇ ਨੂੰ ਗਰਦਾਰ ਕਿਉਂ ਆਖਦੇ ਸੀ
@Sonu-eb8qf
@Sonu-eb8qf 2 жыл бұрын
ਕਲਸੀ ਜੀ ਿੲਹ ਸਭ ਜਲਦੀ ਿਵੱਚ ਹੋਇਆਂ ਹਲ਼ਾਤ ਹੀ ਐਸੇ ਸੀ ਪਰ ਿੲਹ ਤਾ ਕੋਈ ਨੇੜੇ ਦਾ ਸੋਚ ਰੱਖਦੇ ਤਾ ਹੋਣਾ ਸੀ ਹੁਣਤੁਸੀ ਉਹਨਾਂ ਨੂੰ ਸਮਝਾਉ🙏🏻
@firekhalsa8478
@firekhalsa8478 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@gillsab1313
@gillsab1313 2 жыл бұрын
ਬਾਈ ਗੁਸਤਾਖੀ ਮੁਆਫ ਪਰ ਇਹ ਸਭ ਜੋ ਹੋ ਰਿਹਾ.🙏🏻 ਦੀਪ ਬਾਈ ਦੀ ਅਚਾਨਕ ਅਣਸੁਲਜੇ ਤਰੀਕੇ ਨਾਲ ਮੌਤ.ਕਿਦਾਂ? ਦੀਪ ਬਾਈ ਦੀ ਮੌਤ ਦੀ ਕੋਈ ਤਫਤਿਸ ਨਹੀਂ ਕੀਤੀ.ਕਿਉਂ? ਦੀਪ ਬਾਈ ਦੇ ਕੱਪੜੇ ਐਕਸੀਡੈਂਟ ਵਾਲੀ ਜਗ੍ਹਾ ਤੇ ਕੋਈ ਹੋਰ. ਤੇ ਲਾਸ਼ ਦੇ ਕੱਪੜੇ ਕੁੱਜ ਹੋਰ. ਦੀਪ ਬਾਈ ਦੀ ਬੋਡੀ ਨੂੰ ਜੱਗ ਜਾਹਰ ਨਹੀਂ ਕੀਤਾ.ਕਿਉਂ? ਦੀਪ ਬਾਈ ਦਾ ਅਤਿਮ ਸੰਸਕਾਰ ਹਦੋਂ ਵੱਧ ਕਾਹਲ ਨਾਲ ਕੀਤਾ.ਕਿਉਂ? ਦੀਪ ਬਾਈ ਦੀ ਬੇਟੀ ਔਰ ਪਤਨੀ ਨੂੰ ਆਖਰੀ ਵਾਰ ਮੂੰਹ ਨਹੀਂ ਦੇਖਣ ਦਿੱਤਾ. ਕਿਉਂ? ਸੱਕ ਹੁੰਦਾ ਬਾਰ ਬਾਰ ਕੀ ਸੱਚ ਵਿੱਚ ਬਾਈ ਚਲਾ ਗੇਆ ਜਾ ਕੋਈ ਸਾਜਿਸ਼ ਆ.? ਮੈਨੂੰ ਆਪਣੇ ਆਪ ਨੂੰ ਲੱਗਦਾ ਕੀ ਦੀਪ ਬਾਈ ਜਿਓੰਦਾ ਆ. ਦੀਪ ਨੂੰ ਬੋਡੀ ਨਾਲ ਐਕਸੀਡੈਂਟ ਵਾਲੀ ਜਗ੍ਹਾ ਤੋਂ ਹੀ ਬਦਲ ਦਿੱਤਾ ਗੇਆ. ਬਹੂਤ ਵੱਡੀ ਗੂੰਜਲ ਐ 🙄
@avtaarsingh8219
@avtaarsingh8219 2 жыл бұрын
ਵੀਰ ਮੈਂ ਬਹੁਤ ਦੁੱਖ ਨਾਲ ਏ hi ਕਹਿਣਾ ਕੇ ਭਰਾ ਮਨਦੀਪ ਸਿੱਧੂ ਨੂੰ ਤੇ ਜੋ ਮੋਹਤਬਰ ਹੋਣ ਦਾ ਦਾਵਾ ਕਰਦੇ ਓ ਸੰਸਕਾਰ ਨਾ ਕਰਦੇ ਜਿਨ੍ਹਾਂ ਚਿਰ ਦੋ ਤਿਨ ਅਧਾਰਿਆ ਤੋਂ ਪੋਸਟ ਮੈਡਮ ਨਾ ਹੁੰਦਾ ਤੇ ਵੀਰ ਨੂੰ ਇਨਸਾਫ਼ ਨਾ ਮਿਲਦਾ ਏਜੰਸੀਆਂ ਤੇ ਹੈ ਹੀ ਮਾੜੀਆਂ ਏਹਨਾਂ ਨੂੰ ਕਾਦੀ ਕਾਹਲੀ ਸੀ.......? ਕੋਈ ਆਸ਼ੂ ਤੋਸ ਨਾਮ ਦਾ ਢੇਰਾ ਚਾਲਕ ਆ ਜੋ ਬਹੁਤ ਸਮਾਂ ਪਹਿਲਾ ਮਾਰ ਗਇਆ ਏ ਕਹਦੇ ਅਜੇ ਤਕ ਉਸ ਦਾ ਉਸ ਦੇ ਭਗਤਾਂ ਉਸ ਦਾ ਸੰਸਕਾਰ ਨੀ ਕੀਤਾ
@makhankalas660
@makhankalas660 2 жыл бұрын
ਵਾਹਿਗੁਰੂ ਜੀ ਦੀਪ ਸਿੱਧੂ ਵੀਰ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਦੀਪ ਬਾਈ ਜੀ ਦੇ ਪਰਿਵਾਰ ਨੂੰ ਯਾਰਾ ਦੋਸਤਾਂ ਨੂੰ ਪਿਆਰ ਕਰਨ ਵਾਲੀਆ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@anjusharma3481
@anjusharma3481 2 жыл бұрын
ਦੀਪ ਜਿਉਂਦਾ ਆ ਓ ਡੈਡ ਬਾਡੀ ਕਿਸੇ ਹੋਰ ਦੀ ਐ 😭
@jesss2450
@jesss2450 2 жыл бұрын
Soooo sad so sorry for both ma and beti 🙏😭😭😭😭😭❤️
@JarnailSingh-dv1hw
@JarnailSingh-dv1hw 2 жыл бұрын
ਉਸ ਨੇਂ ਪੁਲੀਟੀਕਲੀ ਜਾਨ ਦੇ ਦਿੱਤੀ ਅਸੀਂ ਗੱਲ ਨਾ ਕਰੀਏ ਪੁਲੀਟੀਕਲੀ ਇਹ ਕਿਵੇਂ ਹੋ ਸਕਦਾ
@kamaljitkaur2707
@kamaljitkaur2707 2 жыл бұрын
ਦੀਪ ਮਤਲਬ ਦੀਪਕ, ਵਾਹਿਗੁਰੂ ਜੀ
@socialmedia2053
@socialmedia2053 2 жыл бұрын
So sad deep bhaji bahut emotional c punjab lyi Par waheguru ohna di family nu bhana Manan di samrtha bakshe
@jasveersign5395
@jasveersign5395 2 жыл бұрын
Waheguru
@jasleenkaur2382
@jasleenkaur2382 2 жыл бұрын
Veer g tusee ta tudee family nu bhout hee var selute
@SukhjinderSingh-wu6sc
@SukhjinderSingh-wu6sc 2 жыл бұрын
Saskar waaley din sangat Shaheed Deep Singh Sidhu ji naal behad pyaar hon krke atey dukhi hon krke bahut dooor dooor ton aaap muuhaarey pahuchiaan san ji . Bhog dey time agenciaan jaa panth dhokhi Koee shraarat kar skdey han . Samooh sangat nu suchet rehan dee Jaroorat aa . Waheguru ji Qaum dee Charhdi kla bakshani ji atey Qaum nu Itfaak bakshna ji 🙏🙏🙏🙏🙏🙏
@GurjantSingh-zc9sy
@GurjantSingh-zc9sy 2 жыл бұрын
ਬਾਬਾ ਜੀ ਕੋਮ ਦਾ ਪਿਆਰ ਹੀ ਸੀ ਜੋ ਐਨੇ ਲੋਕਾਂ ਦਾ ਇਕੱਠ ਸੀ ਹੁਣ ਤੁਸੀਂ ਲੋਕਾਂ ਨੂੰ ਧਮਕੀਆਂ ਦੇਣ ਲੱਗੇ ਹੋਏ ਹੋ ਸ਼ਹੀਦਾਂ ਤਾਂ ਕੋਮ ਦੇ ਹੁਦੇ ਹਨ ਪਰਿਵਾਰ ਨਾਲੋਂ ਜਿਆਦਾ ਉਸ ਦਿਨ ਕੋਮ ਨੂੰ ਰਾਹ ਨਾ ਦੱਸਿਆ ਤਾਂ ਫ਼ਿਰ ਕਦੋਂ ਦੱਸਾਂਗੇ
@gssaran88
@gssaran88 2 жыл бұрын
Yes but atleast let his wife and daughter near him.
@harmeetaujla4724
@harmeetaujla4724 2 жыл бұрын
🙏🙏🙏🙏🙏ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਕਰਿਓ👏🏻👏🏻😭😭😭
@a2lifegood236
@a2lifegood236 2 жыл бұрын
Deep veer very good person ❤️❤️ waheguru ji 🙏
@malwewale2294
@malwewale2294 2 жыл бұрын
❤❤❤ Deep sidhu 22 Jindabad ❤❤❤ ❤ Love You Brothar ❤ 😢 Miss You brothar 🥺
@satveendersinghkala
@satveendersinghkala 2 жыл бұрын
Dhan Dhan Shri Guru pita Gobind Singh gi mehar Karo gi
@sukhjinderkang4852
@sukhjinderkang4852 2 жыл бұрын
This is grieving time for the family, people should not be bother the family right now!!! It’s big lost for his life partner, his daughter, brother, mother!!! My heart goes out !!! RIP Deep 😢😢😢😢😢😢🙏🙏🙏🙏
@kalekaur1895
@kalekaur1895 2 жыл бұрын
ਮੇਰਾ ਵੀਰ ਪੰਜਾਬ ਬਚਾਉ ਲਈ ਕੁਰਬਾਨ ਹੋਇਆ
@deepd9213
@deepd9213 2 жыл бұрын
Deep Bhai diya Sariya enterview dekh me Ro 😭 Pena ha ji Rab jan hai Deep Bai nal Kina pyar ho gaya 😭
@dharamjitsingh2153
@dharamjitsingh2153 2 жыл бұрын
Waheguru ji🙏🙏 Deep beta❤🌷🙏🙏😭
@rameshchander1431
@rameshchander1431 2 жыл бұрын
Waheguru ji waheguru ji waheguru ji waheguru ji waheguru ji
@kuldeeprattu100
@kuldeeprattu100 2 жыл бұрын
ਬਜ਼ੁਰਗੋ ਅਸੀਂ ਉਸ ਮਾਂ ਬੇਟੀ ਦਾ ਹੱਕ ਖੋਹ ਲਿਆ ਹੈ ਗਲਤੀ ਬਹੁਤ ਵੱਡੀ ਹੋ ਗਈ
@ਅਕਾਲਹੀਅਕਾਲ-ਣ7ਫ
@ਅਕਾਲਹੀਅਕਾਲ-ਣ7ਫ 2 жыл бұрын
ਕਿਉ ਤੇ ਕਿੰਨੇ ਨਹੀ ਜਾਣ ਦਿੱਤਾ ਲਾਗੇ ਦੀਪ ਸਿੰਘ ਸਿੱਧੂ ਦੇ ਪਰਿਵਾਰ ਨੂੰ ਦਸਿਆ ਜਾਵੇ ਕਿਰਪਾ ਕਰਕੇ
@lovegenius5599
@lovegenius5599 2 жыл бұрын
Waheguru Ji.🙏
@m.k.s.3642
@m.k.s.3642 2 жыл бұрын
Please Heading taan sahi de liya karo…kyon har wqt apne views di pai rehndi hai, dhee nu ik vaar vi video vich ni dekhaiya te..video da heading ki e???
@bahadursingh5888
@bahadursingh5888 2 жыл бұрын
Waheguru g 🙏
@GurdeepSingh-te6sp
@GurdeepSingh-te6sp 2 жыл бұрын
Martyrs like deep sidhu will alive forever🙏🙏🙏
@jaswantkaur7768
@jaswantkaur7768 2 жыл бұрын
Waheguru ji waheguru ji
@vikrantsharmasharma5458
@vikrantsharmasharma5458 2 жыл бұрын
Waheguru Waheguru
@RanjeetSingh-dt9cb
@RanjeetSingh-dt9cb 2 жыл бұрын
ਧੰਨ ਧੰਨ ਗੁਰੂ ਰਾਮਦਾਸ ਜੀ ਸਾਡੇ ਵੀਰ ਦੀਪ ਸਿੱਧੂ ਨੂੰ ਆਪਣੇ ਚਰਨਾ ਚ ਨਿਵਾਸ ਬਖਸ਼ਣ ਸਿੱਖ ਕੌਮ ਨੂੰ ਸੁਮੱਤ ਬਖਸ਼ੇ ਪੰਜਾਬ ਵਾਸੀਓ ਰਿਸ਼ਤਿਆਂ ਨੂੰ ਸਾਂਭ-ਸਾਂਭ ਥੱਲੇ ਇਕੱਠੇ ਹੋ ਆਪਣੀਆਂ ਪਾਰਟੀਆਂ ਛੱਡ ਕੇ ਪੰਜਾਬ ਦੀ ਪੰਜਾਬ ਦੀ ਨੌਜਵਾਨੀ ਬਚਾ ਲਉ ਪੰਜਾਬ ਦੇ ਗੁਰੂਘਰ ਬਚਾਓ ਉਹ ਜਿਉਂਦਾ ਤਾਂ ਸਾਡੇ ਤੋਂ ਚਰਚਾ ਦਾ ਵਿਆਹ ਹੋਇਆ ਦੁਬਾਰਾ ਨਹੀਂ ਆਉਣਾ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਦੀਪ ਸਿੱਧੂ ਵੀ ਜ਼ਿੰਦਾਬਾਦ
@navdeepkaur7653
@navdeepkaur7653 2 жыл бұрын
Mein v Deep Sidhu Veer Di Family Nu Mili . Bhut Dukh Aa Reha Ohna Di Wife Di Halt Dekh Ke😭😭
@varindersandhuharike2922
@varindersandhuharike2922 2 жыл бұрын
ਭਾਈ ਸਾਰਿਆਂ ਦੀ ਗਲਤੀ ਹੈ ਬਾਈ ਇਕੋ ਇਕ ਪਿਆਰੀ ਧੀ ਅਤੇ ਧਰਮ ਪਤਨੀ ਜਿਸ ਨੂੰ ਜਾਂਦੀ ਵਾਰ ਦਾ ਮੂਹ ਨਹੀਂ ਵਿਖਾਇਆ ਬਹੁਤ ਦੁਖ ਹੋਇਆਂ ਮੈਨੂ ਵੀ ਦੁਖ ਹੇ ਇਹ ਗਲਤੀ ਕੀਤੀ ਹੇ ਸਾਰਿਆਂ ਨੇ ਉਸ ਦੇ ਪਰਿਵਾਰ ਨੂੰ ਹੀ ਸਾਰੀਆਂ ਰਸਮਾਂ ਕਰਨ ਦੇਣੀਆਂ ਸੀ ਆਖ਼ਰੀ ਵਾਰ ਆਵਦੇ ਪਾਪਾ ਦਾ ਚੇਹਰਾ ਨਹੀਂ ਦੇਖਿਆ ਉਹੋ ਬਹੁਤ ਦੁਖ ਹੋਇਆਂ
@phoolwatikaushal6951
@phoolwatikaushal6951 2 жыл бұрын
ਬਾਪੂ ਅਸੀ ਤੁਹਾਡੇ ਨਾਲ ਹਾਂ, ਸਹੀ ਕਿਹਾ ਤੁਸੀ, ਬਸ ਸਿਅਾਸਤ ਕੁਰਸੀ ਦੀ.
@tejichahal1854
@tejichahal1854 2 жыл бұрын
mai mandi aa osdi wife and beti aa oh but I am sorry deep sidhu ta loka lahi ek rooh and soach ban gaya si. loka da rista and wife, beti da rista deep sidhu nal equal aa , osdi wife nu proud karna chahijda.
@bikkarsinghbrar9188
@bikkarsinghbrar9188 2 жыл бұрын
ਪਰਮਾਤਮਾ ਮਿਹਰ ਕਰਕੇ ਦੀਪ ਸਿੱਧੂ ਦੀਆੰ ਅੰਤਮ ਅਰਦਾਸ ਦੀਆੰ ਰਸਮਾ ਮਰਯਾਦਾ ਚ ਰਹਿ ਕੇ ਸੰਮਪੂਰਣ ਕਰਨ ਦਾ ਬਲ ਬਖਸ਼ੋ ।
@BrarGurvinder6862
@BrarGurvinder6862 2 жыл бұрын
ਦਲਜੀਤ ਕਲਸੀ ਦੇ expressions ਵੇਖ ਕੇ ਲਗਦਾ ਵਾ ਕਿ ਉਹ ਦੀਪ ਦੀ ਮੌਤ ਬਾਰੇ ਸਭ ਕੁਝ ਜਾਣਦਾ ਹੈ । ਮੈਂ ਹੋਰ interviews ਵੇਖੀਆਂ ਵਾ ਦਲਜੀਤ ਦੀਆਂ ।
@osingh2041
@osingh2041 2 жыл бұрын
Yes, it looks like Daljeet Kalsi is a very crafty person.
@balbiraujla8168
@balbiraujla8168 2 жыл бұрын
SATNAAM WAHEGURU JI
@kalekaur1895
@kalekaur1895 2 жыл бұрын
ਕਿ ਸੁੱਤੀਆਂ ਜਮੀਰਾ ਵਾਲਿਓ ਨਾ ਕਹੋ ਮੇਰਾ ਵੀਰ ਗੁਦਾਰ ਨਪੰਜਾਬਹੀਂ ਗੁਦਾਰ ਤਾਂ ਤੁਸੀਂ ਉ ਜਿੰਨਾ ਨੇ ਇੱਕ ਹੀਰਾ ਪੁੱਤ ਮਾ ਦਾ ਮਰਵਾ ਮੇਰਾ ਵੀਰ
@tejaspreetsingh6090
@tejaspreetsingh6090 2 жыл бұрын
WAHEGURU JI DEEP VEER DI ROOH NU APNE CHARNA WICH NIWAS BAKSHAN TE PARIVAAR NU EH DUKH SEHAN DA BAL BAKSHAN...EH MERI USS AKAAL PURAKH JI AGGEY ARDAAS HAI.
@gurwinderjhander
@gurwinderjhander 2 жыл бұрын
ਇਹ ਤਾ ਉੱਥੇ ਜੁਮੇਵਾਰ ਲੋਕਾ ਨੂੰ ਚਾਹੀਦਾ ਸੀ । ਕਿ ਉਹਨਾ ਨੂੰ ਲੈਕੇ ਆਉ । ਤੇ ਲੋਕ ਆਪ ਰਾਹ ਖਾਲੀ ਕਰਦੇ ਉਹਨਾ ਲਈ ਪਰ ਹੁਣ 😒
@harvindersingh6152
@harvindersingh6152 2 жыл бұрын
💯💞ਖਾਲਿਸਤਾਨ 💞💯
@gaganchahal9653
@gaganchahal9653 2 жыл бұрын
22g kus majburia vi ho jadi a waheguru Ji mahar karo ga sister t 🙏🙏💞💞💞
@jaswantkaur7768
@jaswantkaur7768 2 жыл бұрын
Waheguru ji deep vera
@sadhusingh3109
@sadhusingh3109 2 жыл бұрын
ਡਾਂ ਸਾਹਿਬ ਜੀ ਤੁਸੀ ਤੇ ਪ੍ਰਵਾਰ ਨੇ ਕਿਓ ਨਹੀ ਰੋਕਿਆ ।ਲੋਕਾ ਨੂੰ ।ਇਹ ਜੁਮੇਵਾਰੀ ਪ੍ਰਵਾਰ ਤੇ ਬਾਕੀ ਸੰਗਤ ਦੀ ਸੀ ।ਹੁਣ ਐਵੇ ਫਾਲਤੂੰ ਬੋਲਣ ਦਾ ਕੋਈ ਫੈਦਾ ਨਹੀ ।
@harwinderkaur1369
@harwinderkaur1369 2 жыл бұрын
Waheguru ਕਿਰਪਾ ਕਰੇ ਪਰਿਵਾਰ ਤੇ🙏🌹
@ninderpalkour2094
@ninderpalkour2094 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏼🙏🏼
@meetagill4242
@meetagill4242 2 жыл бұрын
kaum da heara Deep ❤️💚💜💙💕🧡🖤❤️💕🤎💜💚❤️🙏🙏🙏🙏🙏
@sukhchainsinghbrargeetkarh2500
@sukhchainsinghbrargeetkarh2500 2 жыл бұрын
ਵਾਹਿਗੁਰੂ ਜੀ
@tijnarbrd
@tijnarbrd 2 жыл бұрын
Dr Ajmer bhot bhot piyar bhot wadia suja'h .. Dr udoke ji🙏 diljit veer hosla rakho.. sadi putri da khyal rakheo..
@kamalkaur3077
@kamalkaur3077 2 жыл бұрын
Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏
@simarsondhi2726
@simarsondhi2726 2 жыл бұрын
Waheguru g mehr kro deep bhai di family te ohna di wife te beti nu iss dukh di ghdi vicho kado
@shamshermanes2315
@shamshermanes2315 2 жыл бұрын
Sikh panth te puri kaum pura punjab punjabiyat sari zindagi Deep sidhu te ohna de pariwar naal jude rahen gye
@bhupinderkamboj2620
@bhupinderkamboj2620 2 жыл бұрын
Wahe guru ji
@amandeepsandhu4217
@amandeepsandhu4217 2 жыл бұрын
Deep sidhu Amar rha Deep Singh Sidhu sada amar rha
@ramandeepkaurdhillon8333
@ramandeepkaurdhillon8333 2 жыл бұрын
ਵਾਹਿਗੁਰੂ ਜੀ ਮਿਹਰ ਕਰੋ
@Desiforever
@Desiforever 2 жыл бұрын
This day should be what family want pls
@danialunita5922
@danialunita5922 2 жыл бұрын
Whaguru g meno Punjabi ne adeo par khalsa 🚩🚩🚩🚩🚩 deep 🚩🚩🚩
@Harmeet7842
@Harmeet7842 2 жыл бұрын
True aa brother 🙏🙏🙏🙏🙏🙏🙏🙏
@jassmandmusic6787
@jassmandmusic6787 2 жыл бұрын
Waheguru
@meetagill4242
@meetagill4242 2 жыл бұрын
Kaum da hear❤️
@shayarammm3496
@shayarammm3496 2 жыл бұрын
Sanskaar ke liye wait karna chahiye thha, bahut jaldi kiya 2 din rakhna chahiye thha body ka Yeh old wale uncle jyada emotional ho gaye. Panjabi log bahut pyar karte thhe, tabhi itne log sanskaar pe aaye. Logo ko bahut bada sadma laga, discipline mein kaha se rehte
@pardeepkaur2887
@pardeepkaur2887 2 жыл бұрын
Yes he said after his freedom that I don't want my daughter walk with head down
@RAMNIKK
@RAMNIKK 2 жыл бұрын
do you have that video ji.
@GurmitKaur-rj8rm
@GurmitKaur-rj8rm 2 жыл бұрын
Yes plz send this video
@parminderjitsingh3096
@parminderjitsingh3096 2 жыл бұрын
ਕੌਮ ਦੇ ਜੋਧਾਂ ਕੌਮ ਦਾ ਹੁੰਦਾ, ਪਰਿਵਾਰ ਦਾ ਨਹੀਂ, ਏਹ ਗੱਲ ਕੌਡੀ ਜਰੂਰ ਹੈ, ਪਰ ਜੇ ਮਿੱਠੀ ਹੁੰਦੀ ਤਾਂ ਦਸਮੇਸ਼ ਪਾਤਸ਼ਾਹ ਵੀਂ ਅਪਣੇ ਪੁੱਤਰਾ ਦਾ ਸੰਸਕਾਰ ਅਪਣੇ ਹੱਥੀਂ ਕਰਦੇ, ਕੌਮ ਨਾ ਕਰਦੀ, ਮੇਰੀ ਦਿਲੀ ਇੱਛਾ ਮੇਰਾ ਸੰਸਕਾਰ ਮੇਰੀ ਕੌਮ ਕਰੇ ਜੇ ਮੈਂ ਕੁਝ ਕਰ ਸਕਦਾ ਕੌਮ ਲਈ, ਸ਼ਹੀਦਾਂ ਦਾ ਪਰਿਵਾਰ ਕੌਮ ਹੁੰਦੀ ਘਰ ਦੇ ਨਹੀਂ, ਤੇ ਕੌਮ ਨੂੰ ਸ਼ਹੀਦ ਦਾ ਹੁਕਮ ਮੰਨਣਾ ਚਾਹੀਦਾ, ਤੇ ਸ਼ਹੀਦ ਦੇ ਪਰਿਵਾਰ ਲਈ ਇੱਜ਼ਤ
@villagegirl0786
@villagegirl0786 2 жыл бұрын
ਵਾਹਿਗੁਰੂ ਜੀ 😥😥😥
@parminderkaurgill9000
@parminderkaurgill9000 2 жыл бұрын
ਡਾ ਸਾਹਿਬ ਜੀ ਤੁਸੀ ਬਹੁਤ ਸਮਝ ਦਾਰ ਹੋ ਮਾਨ ਸਾਹਿਬ ਨੇ ਵੀ ਪੁਤਰ ਤੋ ਵੱਧ ਵਿਸਵਾਸ ਕੀਤਾ
@kaychatrath7748
@kaychatrath7748 2 жыл бұрын
Satnam Sri Waheguru ji please Maher karna ji deep veer de parvaar te
@kuljitbajwa2869
@kuljitbajwa2869 2 жыл бұрын
Sanu sari jindgi veerea oye teri ghaat radkdi ethni a 😭😭
When you have a very capricious child 😂😘👍
00:16
Like Asiya
Рет қаралды 18 МЛН
Chain Game Strong ⛓️
00:21
Anwar Jibawi
Рет қаралды 41 МЛН