ਦੀਵਾਨ ਟੋਡਰ ਪੁਰਾਤਨ ਦਿਖ ਇਸ ਤਰ੍ਹਾਂ ਦੀ ਹੁੰਦੀ ਸੀ ,ਯੂਕੇ ਦੀ ਲਾਇਬਰੇਰੀ

  Рет қаралды 39,579

Sikh safarnama tv

Sikh safarnama tv

Күн бұрын

Пікірлер: 39
@sakinderboparai3046
@sakinderboparai3046 20 күн бұрын
ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰ। ਹੈ। ਜੋ ਵੀਰਾਂ ਤੋਂ ਸੇਵਾ ਲੈ ਰਹੇ ਹਨ। ਧੰਨ ਬਾਬਾ ਟੋਡਰਮੱਲ ਜੀ।
@ParamjitSingh-rh9hl
@ParamjitSingh-rh9hl 19 күн бұрын
ਧੰਨ ਟੋਡਰਮਲ ਜੀ ਜਿੰਨਾਂ ਨੇ ਸੰਸਕਾਰਕਰਵਾਏ
@shawindersingh6931
@shawindersingh6931 19 күн бұрын
ਵਾਹਿਗੁਰੂ ਜੀ ਆਪੇ ਆਪਣੇ ਸੇਵਕਾਂ ਤੋਂ ਸੇਵਾ ਲੈ ਰਹੇ ਨੇ l ਵਾਹਿਗੁਰੂ ਜੀ ਹਮੇਸ਼ਾ ਅੰਗਸੰਗ ਰਹਿਣ ਮੇਹਰ ਭਰਿਆ ਹੱਥ ਸਿਰ ਉਪਰ ਰੱਖਣ l
@malkitsinghsaini9360
@malkitsinghsaini9360 25 күн бұрын
ਵਾਹਿਗੁਰੂ ਵਾਹਿਗੁਰੂ, ਤੁਹਾਡਾ ਬਹੁਤ ਵੱਡਾ ਉੁਦਮ ਪਰਮਾਤਮਾ ਤੁਹਾਨੂੰ ਸਫਲਤਾ ਬਖਸ਼ੇ। ਸੰਗਤ ਜੀ ਅੱਗੇ ਵਧਕੇ ਸਾਥ ਦੇਵੋ, ਸ਼ੁਕਰ ਹੈ ਕੋਈ ਤਾਂ ਮੈਦਾਨ ਵਿੱਚ ਆਇਆ ਮਿਹਨਤ ਨਾਲ ਖੋਜ ਕਰਕੇ ਅੱਗੇ ਵਧ ਰਹੇ ਹਨ ਅਤੇ ਇਤਹਾਸ ਨੂੰ ਉੁਸੇ ਰੂਪ ਸਾਂਭਣ ਦਾ ਯਤਨ ਕਰ ਰਹੇ ਹਨ। ਸਤਿਗੁਰ ਜੀ ਸਦਾ ਸਾਥ ਦੇਣਾ
@balbirgurjar221
@balbirgurjar221 23 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🕉️🙏🕉️
@sukhvinderkaur9894
@sukhvinderkaur9894 24 күн бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਸਾਹਿਬ ਜੀ ਇਨਾਂ ਸਾਰੇ ਸੇਵਾਦਾਰਾਂ ਦੇ ਸੇਰ ਤੇ ਮੇਹਰ ਭਰਿਆ ਹੱਥ ਰਖਕੇ ਕਾਰਜ ਆਪ ਰਸ ਕਰਾ ਲਓ ਜੀ ਸ਼ੁਕਰ ਹੈ ਵਾਹਿਗੁਰੂ ਜੀ
@jagseersinghwahsgurukjibra9890
@jagseersinghwahsgurukjibra9890 26 күн бұрын
🌹🌹ਧੰਨ ਧੰਨ ਬਾਬਾ ਟੋਡਰ ਮੱਲ ਸਾਹਿਬ ਜੀ ਵਾਹਿਗੁਰੂ ਜੀ ਤੁਹਾਡੇ ਪੀ੍ਵਾਰ ਨੂੰ ਚੜਦੀ ਕਲਾ ਬਖਸ਼ੇ ਜੀ ਗੁਰ ਇਤਿਹਾਸ ਬਹੁਤ ਬਹੁਤ ਵਧੀਆ ਦੱਸਿਆ ਗਿਆ ਹੈ ਜੀ ਵਾਹਿਗੁਰੂ ਜੀ
@GurwinderSingh-ce2lv
@GurwinderSingh-ce2lv 25 күн бұрын
ਵਾਹਿਗੁਰੂ ਜੀ ਦਿਵਾਨ ਟੋਡਰਮੱਲ ਜੀ ਦੇ ਪਰਿਵਾਰ ਦਾ ਦੇਣਾ ਸਿੱਖ ਕੋਮ ਸਾਰੀ ਉਮਰ ਨਹੀ ਦੇ ਸਕਦੀ ਪਰ ਦੁੱਖ ਇਸ ਗਲ ਦਾ ਹੈ ਕਿ ਅਸੀ ਆਹ ਥੋੜੇ ਦਿਨ ਹੀ ਉਹਨਾ ਨੂੰ ਯਾਦ ਕਰਦੇ ਹਾ ਫਿਰ ਭੁੱਲ ਜਾਦੇ ਹਾ ਸਾਡੀ ਸ੍ਰੋਮਣੀ ਕਮੇਟੀ ਆਪਦੇ ਸਾਰੇ ਫਰਜ ਭੁੱਲ ਚੁੱਕੀ ਹੈ ਲੋਕ ਲਗਾਤਾਰ ਧਰਮ ਪਰਿਵਰਤਨ ਕਰ ਰਹੇ ਹਨ ਨਾ ਹੀ ਪਿੰਡਾ ਵਿੱਚ ਜਾ ਕੇ ਸਿੱਖੀ ਬਾਰੇ ਪ੍ਰਚਾਰ ਕਰਦੇ ਹਨ ਇਹ ਤਾ ਤਨਖਾਹਾ ਅਤੇ ਕੁਰਸੀਆ ਵਾਸਤੇ ਲੜਕੇ ਮਰ ਰਹੇ ਹਨ ਇਹਨਾ ਦਾ ਕੋਈ ਧਿਆਨ ਨਹੀ ਹੈ ਕਿ ਸਾਡੀ ਸਿਖ ਕੌਮ ਜਾ ਕਿਧਰ ਨੂੰ ਰਹੀ ਹੈ ਵਾਹਿਗੁਰੂ ਸਾਰਿਆ ਨੂੰ ਸਮਿਤ ਬਖਸ਼ਣ ਜੀ
@JasbirSingh-qo7yp
@JasbirSingh-qo7yp 25 күн бұрын
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਬਾਬਾ ਟੋਡਰ ਮੱਲ ਜੀ 💮💮💮🪷🪷🙏🙏
@sindersingh1583
@sindersingh1583 24 күн бұрын
ਧੰਨ ਧੰਨ ਬਾਬਾ ਟੋਡਰ ਮੱਲ ਦੀ ❤❤❤❤
@arshugill8001
@arshugill8001 18 күн бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ ਸੱਭ ਦਾ ਭਲਾ ਕਰੋ ਜੀ ਮਹਾਰਾਜ ਜੀ
@Vichar.Guldasta505
@Vichar.Guldasta505 24 күн бұрын
ਸ਼ਾਬਾਸ਼ ਗੁਰੂ ਦਿਓ ਸੱਚੇ ਸਿੱਖੋ ਮਿਸਾਲ ਕਰ ਦਿੱਤੀ ਤੁਸੀ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ
@sukhvinderkaur9894
@sukhvinderkaur9894 24 күн бұрын
ਸ੍ਰੋਮਣੀ ਕਮੇਟੀ ਆਪ ਗੁਲਾਮ ਹੈ ਓਨਾ ਨੇ ਤਾਂ ਹੀ ਗੁਰੂ ਸਾਹਿਬਾਨਾਂ ਦੇ ਸਾਰੇ ਇਤਹਾਸ ਮਿਟਾ ਕੇ ਆਪਣੇ ਕਬਜੇ ਕੀਤੇ ਹੋਏ ਗੁਰੂ ਘਰਾਂ ਤੇ
@surinderche3354
@surinderche3354 26 күн бұрын
ਸੰਗਤ ਰਲ ਕੇ ਆਪ ਇਸ ਨੂੰ ਬਣਾਵੇ । ਕਾਰ ਸੇਵਾ ਵਾਲੇ ਨਹੀ । expert ਆਪਣੀਆ ਜੀਵੀ ਬੱਧੀ ਆਪਣੀਆ ਸੇਵਾਵਾ ਦੇਣ । ਧੰਨਵਾਦ
@paramjeet5932
@paramjeet5932 24 күн бұрын
ਬਹੁਤ ਵਧੀਆ ਕੰਮ ਕਰਨ ਲੱਗੇ ਹੋ 🙏🙏🙏🙏🙏🙏
@ravinderkaur3837
@ravinderkaur3837 24 күн бұрын
ਧੰਨ ਟੋਡਰ ਮੱਲ ਜੀ 🙏🏻
@JaswinderKaur-iu2vc
@JaswinderKaur-iu2vc 14 күн бұрын
Waheguru sahib ji
@AffectionateHot-AirBallo-mp2th
@AffectionateHot-AirBallo-mp2th 24 күн бұрын
Shabash sardar ji
@harsimransinghbrar8747
@harsimransinghbrar8747 23 күн бұрын
ਹੈਰਾਨੀ ਦੀ ਗੱਲ ਹੈ ਕਿ ਮਹਾਰਾਜੇ ਨੂੰ ਵੀ ਇਸ ਜਗ੍ਹਾ ਦਾ ਖਿਆਲ ਨਹੀਂ ਆਇਆ
@OppoOppo-bs2vk
@OppoOppo-bs2vk 24 күн бұрын
Waheguru ji waheguru ji waheguru ji waheguru ji waheguru ji waheguru ji
@parmjitsingh5411
@parmjitsingh5411 25 күн бұрын
Waheguru ji ❤❤❤❤❤❤❤❤❤❤
@Kiranpalkaur-jm3ne
@Kiranpalkaur-jm3ne 24 күн бұрын
Satnam waheguru Satnam waheguru
@perdeepsingh4670
@perdeepsingh4670 26 күн бұрын
ਫੋਟੋ ਵਿਖਾ ਬਬੂ ਜੀ
@GSJhampur
@GSJhampur 26 күн бұрын
ਵਾਹਿਗੁਰੂ ਜੀ
@devinderpaldhillon9627
@devinderpaldhillon9627 26 күн бұрын
ਬੀਬਾ ਜੀ ਸੋਧ ਕਰ ਲਉ - “ ਜਿਸਕਾ ਕਾਰਜੁ ਤਿਨਹੀ ਕੀਆ ਮਾਣਸੁ ਕਿਆ ਵੇਚਾਰਾ ਰਾਮ “ ਹੈ। ਸੋਈ ਨਹੀਂ ਤਿਨਹੀ ।
@BaldwinderSingh-w7c
@BaldwinderSingh-w7c 26 күн бұрын
Good effort
@parmjitsinghpami8230
@parmjitsinghpami8230 26 күн бұрын
ਜੇਕਰ ਸਰੋਮਣੀ ਕਮੇਟੀ ਬਨਾਓਣੀ ਤਾ ਸਰੋਮਣੀ ਕਮੇਟੀ ਨੇ ਦਿਵਾਨ ਟੋਡਰ ਮੱਲ ਗੁਰੂਦਵਾਰਾ ਬਣਾ ਦੇਣਾ ਸੀ ਤੇ ਅਾਪ ਦੀ ਲੱਖਾ ਕਰੌੜਾ ਰੁਪੈ ਿੲਕੱਠੇ ਕਰਨ ਲੲੀ ਗੋਲਕ ਰੱਖ ਦੇਣੀ ਸੀ ਕਿ ਕਮਾੲੀ ਹੂੱਦੀ
@singhguri7372
@singhguri7372 27 күн бұрын
Waheguru ji
@RajeshKumar-u4y3q
@RajeshKumar-u4y3q 24 күн бұрын
ਬੜਾ ਦੁੱਖ ਹੁੰਦਾ ਹਵੇਲੀ ਦੇਖ ਕੇ
@surjitsingh9375
@surjitsingh9375 26 күн бұрын
🙏🙏
@harbanssingh4500
@harbanssingh4500 25 күн бұрын
Sgpc ne hun tak es haveli di dekh bhaal kio nahi keeti.very shameful for sgpc.
@ManiMani-l3e7p
@ManiMani-l3e7p 26 күн бұрын
😂😂🎉
@RajinderSingh-ts2oy
@RajinderSingh-ts2oy 25 күн бұрын
SGPC task only take care of Akali Dal by sangat money.
@HarpreetSingh-md4eo
@HarpreetSingh-md4eo 23 күн бұрын
Nam nam akhan naal satikar TODER MAL JI DA ❤❤
@Apna-punnjab
@Apna-punnjab 26 күн бұрын
ਵਾਹਿਗੁਰੂ ਜੀ
@karanbaraich2300
@karanbaraich2300 25 күн бұрын
Waheguru ji
@SukhchainSingh-w4o
@SukhchainSingh-w4o 23 күн бұрын
ਵਾਹਿਗੁਰੂ ਜੀ
@DeepakKumar-r5v1y
@DeepakKumar-r5v1y 25 күн бұрын
Waheguru ji
24 Часа в БОУЛИНГЕ !
27:03
A4
Рет қаралды 7 МЛН