ਅਮਰੀਕਾ ਵਿਰੋਧ ਤੋਂ ਬਾਅਦ Anmol Kwatra ਦਾ Podcast | SMTV

  Рет қаралды 479,382

SMTV

SMTV

Күн бұрын

Пікірлер: 1 300
@sonusandhu986
@sonusandhu986 Ай бұрын
ਪਹਿਲੀ ਵਾਰ ਪੂਰਾ ਪੋਸਟ ਕਾਟ ਦੇਖਿਆ, ਅਨਮੋਲ ਭਰਾ ਹਰ ਸਵਾਲ ਦਾ ਜਵਾਂਬ ਦਿੱਤਾ, ਲਵ ਯੂ ਵੀਰ
@anmoljawandaz
@anmoljawandaz Ай бұрын
ਯੂਟਿਊਬ ਉੱਤੇ ਗੁਰਬਾਣੀ ਕੀਰਤਨ ਵਾਲੀ ਵੀਡੀਓ ਤੇ ਵੀ ਡਿਸਲਾਇਕ ਹੁੰਦੇ ਆ ਅਨਮੋਲ ਕਵਾਤਰਾ ਤਾਂ ਫਿਰ ਵੀ ਇੱਕ ਇਨਸਾਨ ਆ 🙏🏻
@money.sharma
@money.sharma Ай бұрын
ਓ ਅੰਧਭਕਤਾ, ਕਿੱਥੇ ਗੁਰਬਾਣੀ ਤੇ ਕਿੱਥੇ ਅਨਮੋਲ। ਅੱਖਾਂ ਖੋਲੋ ਵੀਰ।
@kaurkaur7163
@kaurkaur7163 Ай бұрын
ਅਨਮੋਲ ਬਹੁਤ ਪਿਆਰਾ ਬੱਚਾ ਹੈ ਵਾਹਿਗੁਰੂ ਹਮੇਸ਼ਾ ਚੜਦੀਕਲਾ ਚ ਰੱਖੇ❤
@gkaur65
@gkaur65 Ай бұрын
ਅਨਮੋਲ ਪੁੱਤ ਜਿਓਦਾ ਵਸਤਾਂ ਰਹਿ ਵਾਹਿਗੁਰੂ ਤੇਰੀ ਲੰਮੀ ਉਮਰ ਕਰੇ 🙏 ਮਰੀਜ਼ਾਂ ਦੇ ਸੇਵਾ ਇਵੇਂ ਕਰਦਾ ਰਹਿ
@sidhumonowaliya
@sidhumonowaliya Ай бұрын
Simran jot makkar da podcast te vichar sunaun nu Dil krda reda tahi hr ek nwa dekhda mai
@Manjindersingh-rj6zy
@Manjindersingh-rj6zy Ай бұрын
2 ਘੈਂਟ ਬੰਦੇ, Makkar ਸਾਬ ਤੇ Anmol ਵੀਰਾ,❤❤
@deepbuttar3525
@deepbuttar3525 Ай бұрын
Tere jije ne dowe sala londa
@harpreetchahal4149
@harpreetchahal4149 Ай бұрын
ਮੈਂ ਦਿਲੋਂ ਸਪੋਟ ਕਰਦਾਂ ਬਾਈ ਅਨਮੋਲ ਕਵਾਤਰਾ ਦੀ 🙏🏻 ਦੋ ਵਾਰ ਮਿਲਿਆਂ ਬਾਈ ਨੂੰ ਘਰੇ ਬਹਿਕੇ ਬੋਲਣ ਚ ਤੇ ਬਾਹਰ ਨਿੱਕਲ ਕੇ ਕੁਝ ਕਰਨ ਚ ਬਹੁਤ ਫ਼ਰਕ ਆ ਵਿਹਲੜ ਲੋਕੋ ।
@SatVeeR-SinGh821
@SatVeeR-SinGh821 8 күн бұрын
@@harpreetchahal4149 anna bhagat ni bni da bai . oh pese hi kma reha sewa de nam te . eh kehda apni jaib cho krda lokan da
@sarabjeetsingh1762
@sarabjeetsingh1762 Ай бұрын
ਅਨਮੋਲ ਬਾਈ ਨੇ ਕੱਲੇ ਕੱਲੇ ਸਵਾਲ ਦਾ ਜਵਾਬ ਬਹੁਤ ਵਧੀਆ ਤਰੀਕੇ ਨਾਲ ਦਿੱਤਾ।
@ginderkaur6274
@ginderkaur6274 Ай бұрын
ਪਤਾ ਨਹੀਂ ਲੋਕਾਂ ਨੂੰ ਗਲਤ ਹੀ ਕਿਓ ਦਿਖਦਾ ਚੰਗਾ ਕਿਉਂ ਨਹੀਂ ਵਾਹਿਗੁਰੂ ਸੇਵਾ ਦਾ ਬਲ ਬਖਸ਼ੇ
@KulwinderSingh-pj2gl
@KulwinderSingh-pj2gl Ай бұрын
ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਅਨਮੋਲ ਬਾਈ ਨੂੰ🙏
@lovepreetgill9307
@lovepreetgill9307 Ай бұрын
Makkar saab eh kuch pod puud cast taan chalda e rehna jaake ਡੱਲੇਵਾਲ ਸਾਹਿਬ ਕੋਲ jaao ਖਨੌਰੀ ਬਾਰਡਰ ਤੇ ਏ ਟਾਈਮ ਦੁਬਾਰਾ ਨਹੀਂ ਆਉਣਾ .ਯਾਦ ਰੱਖ Makkar ਬਾਈ ਜੇ ਤੇਰੀ ਇੱਜਤ ਕਰਦਾ ਪੰਜਾਬ ਤਾਂ ਉਹ ਕਿਸਾਨ ਅੰਦੋਲਨ ਵਿੱਚ ਤੇਰੀ ਪ੍ਰੈਸ ਭੂਮਿਕ ਵਿੱਚ ਕੀਤੀ ਸੇਵਾ ਕਰਕੇ.So Never forget your roots.
@Kang_dulla.
@Kang_dulla. Ай бұрын
ਗਿੱਲ ਸਾਬ ਗੱਲ ਪਤਾ ਕਿ ਹੈ .. ਹੁਣ ਤੁਸੀਂ ਦੇਖੋ ਕਿੰਨੀਆਂ NGO ਬਣ ਗਈਆਂ ਹਨ ।.. ਪਹਿਲਾਂ ਗੁਰਪ੍ਰੀਤ ਸਿੰਘ ਮਨੁੱਖਤਾ ਦੀ ਸੇਵਾ ਵਾਲੇ ।. ਤੋ ਪਹਿਲਾਂ ਕਿੰਨੀਆਂ ਕਿ NGO ਸੀ।.. ਜਦੋ ਪਤਾ ਲੱਗਾ ਕਿ ਗੁਰਪ੍ਰੀਤ ਦਾ NGO ਬਹੁਤ ਵਧੀਆ ਚੱਲ ਗਿਆ ਹੈ ।.. ਉਹ ਪਹਿਲਾਂ ਜਾਂਦਾ ਅਬੰਰਸਰ ਤੋ ਲੈਕੇ ਜਾਂਦੇ ਸੀ ਤੇ ਅਬੰਰਸਰ ਇੱਕ ਵੀ NGO ਨਹੀਂ ਸੀ.. ਫੇਰ ਪਾਲ ਪਟਿਆਲੇ ਵਾਲਾ ਆਇਆ । ਉਹ ਵੀ ਇੱਕ ਕਮਰੇ ਤੋ ਹੁਣ 4..4 ਮਜਿੰਲਾ ਬੰਲਡਿਗ ਬਣਾ ਲਾਇਆ ।.. ਗੁੱਗੂ DONਪੂਹਲਾ ਕਾਂਡ ਵਾਲੇ ਦੋ hospital 🏥 ਬਣਾ ਲਏ ।.. ਫੇਰ ਕਿ ਹੁਣ ਹਰ ਇੱਕ NGO ਵਾਲੇ ਦਾ ਆਪਣਾ ਆਪਣਾ hospital 🏥 ਹੋਵੇ ।. ਹੁਣ ਗੁਰਪ੍ਰੀਤ ਸਿੰਘ ਲੁਧਿਆਣੇ ਵਾਲੇ ਆਪਣਾ hospital 🏥 ਬਣਾ ਰਹੇ ..ਅਨਮੋਲ ਕਵਿਤਾਰਾ ਆਪਣੇ hospital 🏥 ਬਣਦਾ ਪਿਆ ।.. ਇੱਕ ਮੁਕੇਰਿਆ ਵਾਲੇ NGO ਉਹ ਵੱਖਰਾ hospital ਮਤਲਬ ਕਿ ਇਹ ਸਹੀ ਹੈ ।.. ਇਹ ਤਾਂ ਸਹੀ ਚ ਸਰਕਾਰ ਦਾ ਕੰਮ ਹੈ ।.. ਫੇਰ ਪੰਜਾਬੀਆਂ ਦੀ ਬਹੁਤ ਮਦਦ ਘੱਟ ਹੁੰਦੀ ਪਰਦੇਸੀ ਜਾਂਦਾ .. ਫੇਰ ਹਰ ਇੱਕ ਨੂੰ ਕਿ ਹੋਰ ਕੰਮ ਦੀ ਲੋੜ ਨਹੀਂ ।.. ਹੁਣ ਅੰਬਰਸਾਰ ਚ ਘੱਟੋ ਘੱਟੋ-ਘੱਟ 10..12 NGO ਹਨ ।.. ਹੁਣ ਕਈ ਬਿਹਾਰੀ ਤੇ ਇੰਨਾਂ ਦੀਆਂ ਪੋਸਟਾਂ ਦੇਖ ਕੇ ਪੰਜਾਬੀਆਂ ਨੂੰ ਬੂਦੂ ਬਣਾ ਕੇ ਕਿ ਮੈਨੂੰ ਸੰਗਲਾ ਨਾਲ ਬਣ ਦੇ ਜੋ ਕਹਾਣੀ ਇੰਨਾਂ ਦੀਆਂ ਪੋਸਟਾਂ ਚ ਦੇਖਿਓ ਦੇ।.. ਬਿਲਕੁਲ ਸੇਮ ਕਹਾਣੀਆਂ ਸੁਣਾ 2000..3000 ਲੈਦੇ
@Dhillon-eu7zl
@Dhillon-eu7zl Ай бұрын
@@Kang_dulla.eh sab indian state di khed hai kaum da dasvandh da paisa waste ho riha hai , jisne vi seva karni hai aap lodeand di kro, thaggan nu na deo, aj sab vaddi lod kaum di ajadi vaaste kam kar rhian jathebandian di help karn di hai, Khalistan azaad hon te eh sare masle hal ho jane ne
@DavinderBrar-p8c
@DavinderBrar-p8c Ай бұрын
Bai ji ena galat kam ni karde
@nishansingh4969
@nishansingh4969 Ай бұрын
lovepreetgill veer tu gya dalewal kol pls dsssi
@KunwarjasmeetSaini
@KunwarjasmeetSaini Ай бұрын
​@@Kang_dulla. ਮੁਕੇਰੀਆਂ ਕਿਹੜਾ NGO ਹੈ?
@khushipari2636
@khushipari2636 22 күн бұрын
ਅਨਮੋਲ ਵੀਰਾ ਅਨਮੋਲ ਹੀਰਾ ਹੈ ਪੰਜਾਬ ਦਾ ਤੇ ਭਾਰਤ ਦਾ। 55:06 ਅਨਮੋਲ ਵੀਰਾ ਹਮੇਸ਼ਾ ਖੁਸ਼ ਰਹੇ ਮੇਰੇ ਪੂਰੇ ਪਰਿਵਾਰ ਦੀ ਇਹੀ ਦੁਆ ਹੈ। Love you bro ❤
@kabalsinghbhojiankabalsing2470
@kabalsinghbhojiankabalsing2470 Ай бұрын
ਅਨਮੋਲ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਚੱੜਦੀ ਕੱਲਾ ਵਿਚ ਰੱਖੇ 🙏🙏🚩🚩
@PalwinderSingh-qy7vs
@PalwinderSingh-qy7vs Ай бұрын
ਅਨਮੋਲ ਵੀਰੇ ਬਹੁਤ ਪੁੰਨ ਦਾ ਕੰਮ ਕਰ ਰਹੇ ਹੋ ਵਾਹਿਗੁਰੂ ਅੰਗ ਸੰਗ ਸਹਾਈ ਹੋਣ ਦੁਨੀਆ ਦੀ ਪਰਵਾਹ ਨਾ ਕੋਈ ਕਰਨ ਦੀ ਲੋੜ ਹੈ ਨਾ ਹੀ ਪਿੱਛੇ ਹਟਣਾ ਹੈ ਕਦੇ Keep it up
@Vinodkumar-f8u5d
@Vinodkumar-f8u5d Ай бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਵੀਰ ਜੀ ❤❤ ਵਾਹਿਗੁਰੂ ਜੀ 🙏🙏♥️♥️🌺🌺🌹🌹
@KaptanRajput-oj3mr
@KaptanRajput-oj3mr Ай бұрын
ਬਹੁਤ ਵਧੀਆ ਗੱਲ ਵੱਧ ਕੀਤੀ ਹੈ ਅਨਮੋਲ ਵੀਰ 🎉 ( ਦੁਨੀਆ ਕਿਸੇ ਨੇ ਨਹੀਂ ਜੀਤੀ) ਇਸ ਕਰਕੇ ਆਪਣਾ ਕਰਮ ਕਰਦੇ ਜਾਓ ਰੱਬ ਦਾ ਨਾਮ ਲੈ ਕੇ 👍👍👍👍✅✅
@kuldeepsabharwal4417
@kuldeepsabharwal4417 Ай бұрын
ਇੱਕ ਗੱਲ ਸਭ ਨੂੰ ਦਿਮਾਗ ਵਿੱਚ ਬਿਠਾ ਲੈਣੀ ਚਾਹੀਦੀ ਆ ਕਿ ਅਨਮੋਲ ਕਵਾਤਰਾ ਇੱਕ ਸਮਾਜ ਸੇਵੀ ਹੋਣ ਦੇ ਨਾਲ ਨਾਲ ਇੱਕ ਇਨਸਾਨ ਵੀ ਆ ਹਰ ਇੱਕ ਇਨਸਾਨ ਮਹਿੰਗੀਆਂ ਗੱਡੀਆਂ ਵਿੱਚ ਘੁੰਮਣ ਤੇ ਮਹਿੰਗੇ ਕੱਪੜੇ ਪਾਉਣ ਤੇ ਵਿਦੇਸ਼ਾਂ ਵਿੱਚ ਘੁੰਮਣ ਦਾ ਚਾਹਵਾਨ ਹੁੰਦਾ ਆ ਜੇ ਕਵਾਤਰਾ ਵੀ ਆਪਣੇ ਸ਼ੌਂਕ ਪੂਰੇ ਕਰਦਾ ਆ ਤਾਂ ਇਸ ਵਿੱਚ ਗਲਤ ਕੀ ਆ ??
@sarahgill3078
@sarahgill3078 Ай бұрын
Ohi ta gall a tsi osnu kuj deke aunde hon o thade pese khanda hove ohna ne kde ik pesa nhi dita hunda te bolan lag jande a
@Rajput_bistdoaba
@Rajput_bistdoaba Ай бұрын
Fir is nu khud politics to door rehna chaida
@baldevsidhu7719
@baldevsidhu7719 Ай бұрын
ਲੋਕਾ ਦੇ ਪੇਸਿਆ ਨਾਲ?
@sarahgill3078
@sarahgill3078 Ай бұрын
@ tsi dite a Ja kese ne Jan lage nu dite c Jo loka de pese hoge
@sarahgill3078
@sarahgill3078 Ай бұрын
@ gall ehni a ke kuj Khanda nhi khanda but loka di help krda tsi krke dekhlo ik do nal jake fr dso ki hunda othe
@RupinderKaur-hd2iy
@RupinderKaur-hd2iy Ай бұрын
ਅਨਮੋਲ ਵੀਰੇ ਤੁਸੀ ਲੋਕਾ ਦੀ ਪ੍ਰਵਾਹ ਨਾ ਕਰਿਆ ਕਰੋ tusi ਬੋਤ ਵਧੀਆ ਕੰਮ ਕਰ ਰਹੇ ਓ,,,
@jasmeengrewal295
@jasmeengrewal295 Ай бұрын
Waahhh 2 ghaint people in single frame ❤❤
@traveldoctor90
@traveldoctor90 Ай бұрын
ਵੀਰ ਨੇ ਕਿਹਾ ਨਈ “ਜੋ ਪੈਸੇ ਖਾਂਦਾ ਉਹਦਾ ਕੱਖ ਨਾ ਰਹੇ” ਹਰਸਿਮਰਤ ਤੋਂ ਬਾਅਦ ਲੋਕ ਕਹਿਣੋ ਡਰਦੇ ਆ ।
@rajivprashar2161
@rajivprashar2161 Ай бұрын
😂😂
@ParmjeetSingh-ph3vx
@ParmjeetSingh-ph3vx Ай бұрын
Right
@avtarsran1075
@avtarsran1075 Ай бұрын
Ah comment top te jana chahida😅
@panesarjass6927
@panesarjass6927 Ай бұрын
kedita facebook te kal live sewa ali video ch ene
@Chatha21
@Chatha21 Ай бұрын
Veer j khanda ni kise v tarike ta kehan vich koi shak e ni eh sala chor a khanda
@MeetSandhu-m8c
@MeetSandhu-m8c Ай бұрын
Waheguru #Anmolkawatra nu chardi kalan bakhse hor traki kre eda hi sewa karda reh veera . Wmk
@harpalsidhu8311
@harpalsidhu8311 Ай бұрын
22:35 ਕੱਖ ਨਾ ਰਹੇ ਵਾਲੀ ਗੱਲ ਗੋਲ ਕਰ ਗਿਆ ਅਨਮੋਲ ਕਵਾਤਰਾ ਕਿਹਾ ਨਹੀਂ ਖੁੱਲ ਕੇ ਦਾਲ ਚ ਕੁਝ ਕਾਲਾ ਲੱਗਦਾ
@SimarHeirArt
@SimarHeirArt Ай бұрын
😅😅😅
@kuldipsingh3547
@kuldipsingh3547 Ай бұрын
Daal hi Kali hai.
@ਕੈਲੀਫੋਰਨੀਆਟਰੱਕਰਵੀਰ
@ਕੈਲੀਫੋਰਨੀਆਟਰੱਕਰਵੀਰ Ай бұрын
Nale hospital to commission bare v lag da mil di honi aa oh v gal suno…. Baki jo v Kam karda oh v hai ta bahut aukha
@luckybrar940
@luckybrar940 Ай бұрын
Ma podcast hi ess gl kr k dekhia
@dikshant6559
@dikshant6559 Ай бұрын
​@@ਕੈਲੀਫੋਰਨੀਆਟਰੱਕਰਵੀਰ yaar commission v kha reha tah v kisi di help tah ho rahi na assi ki hi kar rahe ghar baith k
@TaljinderSingh-rl2kg
@TaljinderSingh-rl2kg Ай бұрын
10 ਸਾਲਾ ਵਿਚ ਇਕ ਸੂਰਮਾ ਇਟਲੀ ਵਾਲਾ ਉਠਿਆ ਤਾਂ ਸੀ,, ਫਿਰ ਦਿੱਤੀਆਂ ਕਿਉ ਨਹੀ ਚਾਬੀਆਂ NGO ਦੀਆ
@SukhJodha578
@SukhJodha578 Ай бұрын
Wah bhaji Je jimivaari den hi lage si NGO di phir jubaan te kaim tan Rehde 💪💪💪💪ਮਾਸੀ ਅਨਮੋਲ ਜੀ
@sarassinghjoy9734
@sarassinghjoy9734 Ай бұрын
Anmol ਵੀਰੇ ਤੁਸੀਂ ਹੀਰੇ ਹੋ ਸਾਡੇ ਤੁਸੀ ਆਪਨਾ ਖ਼ੂਨ ਨਾ ਸਾੜੋ ਇਹ ਘਟੀਆ ਸੋਚ ਵਾਲੇ ਲੋਕਾਂ ਨੂੰ ਇਹ ਕੰਜ਼ਰ ਨੇ ਵੀਰੇ ਜੌ ਖੁਦ ਕੁਝ ਨੀ ਕਰਨ ਵਾਲੇ ਲਾਈਫ ਚ ਤੁਸੀ ਸਭਨੂੰ ignore kr k ਮੌਜ ਮਸਤੀ ਵਿਚ ਕਰਮ ਕਰਦੇ ਰਹੋ🙏🏻🙏🏻 ਕੋਈ ਨੂੰ tension ਲੈਣ ਦੀ ਲੋੜ ਨੀ🙏🏻🙏🏻
@punjjaabdesh8659
@punjjaabdesh8659 Ай бұрын
ਨਜ਼ਾਰੇ ਲੈ ਛੋਟੂ। ਤੂੰ ਭਾਗਾਂ ਆਲੈਂ, ਗੁਰੂ ਮਹਾਰਾਜ ਤੇਰੇ ਤੋਂ ਬਹੁਤ ਵੱਡੀ ਸੇਵਾ ਲੈ ਰਹੇ ਨੇ। ਸੇਵਾ ਕਰਦਾ ਰਹਿ, ਨਜ਼ਾਰੇ ਲੈਂਦਾ ਰਹਿ। 99 % ਲੋਕਾਂ ਨਾਲੋਂ ਚੰਗੇ ਕੰਮ ਕਰ ਰਿਹੈਂ। ਸੇਵਾ ਕਰਨ ਆਲਾ ਬੰਦਾ ਸਿਰਫ਼ ਰੱਬ ਨੂੰ ਜਵਾਬਦੇਹ ਹੁੰਦਾ, ਦੁਨੀਆਂ ਨੂੰ ਨੀ।
@mohankhatra8304
@mohankhatra8304 Ай бұрын
ਅਨਮੋਲ ਪਤਾ ਨਹੀਂ ਲੱਗਾ ਮੈਂ ਵੀ ਨਿਉਯਾਰਕ ਵਿੱਚ ਹੀ ਰਹਿੰਦਾ ਹਾਂ ਪਰ ਤੂੰ ਤੇਰੀ ਟੀਮ ਬਹੁਤ ਵਧੀਆ ਕੰਮ ਕਰ ਰਹੇ ਹੋ ਦੁੱਕੀ ਤਿੱਕੀ ਦੀ ਪ੍ਰਵਾਹ ਨਾ ਕਰਿਆ ਕਰ ਦਾਤਰੀ ਦੇ ਇੱਕ ਪਾਸੇ ਬੰਦਿਆਂ ਦੇ ਦੋਵੇਂ ਪਾਸੇ ਹੁੰਦੇ ਨੇ ਵਾਹਿਗੁਰੂ
@SatVeeR-SinGh821
@SatVeeR-SinGh821 Ай бұрын
bai g pura sochya kro eho j lokan bare . eh ene pese la k America gya ehne ohi pese donate kyu ni kite ? kyu eh lokan nu hi donate krn nu kehnda? vehla reh k ehde kol ena pesa aa kive gya?? eh lok bai apnia jeba bhr rye aa ehna de piche na lgo plz
@sidhu1744
@sidhu1744 Ай бұрын
​@@SatVeeR-SinGh821 bai ji Anmol ikk KZbinr v aa.and os de father saab v.kam karde hone.Ok ji.vere google te search karke dekho.ok
@sidhu1744
@sidhu1744 Ай бұрын
@@SatVeeR-SinGh821 vere oh facebook and youtuber v aa.anmol ok
@sidhu1744
@sidhu1744 Ай бұрын
@@SatVeeR-SinGh821 y
@sgg566
@sgg566 Ай бұрын
​@@SatVeeR-SinGh821A gal ni lokan nu samaj aundi lokan nu bada bhasan dinda tusi a lende o tusi a karde kuj donate ni kar sakde khud ina paisa lake amrica gya khud kyo ni donate karda
@sarbigill70
@sarbigill70 Ай бұрын
ਅਨਮੋਲ ਬਾਈ ਜਿਹੜਾ ਤੁਸੀ ਹਸਪਤਾਲ ਬਣਾ ਰਹੇ ਹੋ ਓਥੇ ਹਰ ਕਿਸੇ ਦੀ ਬਿਮਾਰੀ ਠੀਕ ਹੋਵੇ ਵਾਹਿਗੁਰੂ ਜੀ ਕਿਰਪਾ ਕਰਨ 🙏🏻ਕੋਈ ਵੀਂ ਨਰਾਸ਼ ਹੋ ਕ ਨਾ ਜਾਵੇ ♥️ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ,
@amardeepKaur-v3x
@amardeepKaur-v3x Ай бұрын
time bachao 4 minute te interview start aa
@GurbaniRass
@GurbaniRass Ай бұрын
ਅਨਮੋਲ ਵੀਰਾ ਬਹੁਤ ਸਾਫ ਦਿਲ ਬੰਦਾ ਹੈ। ਅੰਦਰੋਂ ਬਿਲਕੁਲ ਸ਼ੀਸ਼ਾ ਹੈ । ਬਾਕੀ ਵੀਰੇ ਅਨਮੋਲ ਵੀਰੇ ਨੂੰ ਪਰਸਨਲ ਲਾਈਫ ਜੀੳਨ ਦਿਉ। ❤❤❤
@titan80532
@titan80532 Ай бұрын
ਮੱਕੜ ਸਾਹਬ, ਪੰਜਾਬ ਵਿਚ ਵੱਧ ਰਹੇ ਸੜਕ ਹਾਦਸਿਆਂ ਦੇ ਕਾਰਨਾਂ 'ਤੇ ਸਰਕਾਰ ਦਾ ਧਿਆਨ ਦੇਣਾ ਜਰੂਰੀ ਹੈ, ਸੜਕ ਹਾਦਸਿਆਂ ਦਾ ਬਹੁਤ ਵੱਡਾ ਕਾਰਨ ਇਲੈਕਟ੍ਰਿਕ ਰਿਕਸ਼ਾ ਚਾਲਕ ਆਟੋਰਿਕਸ਼ਾ ਚਾਲਕ ਹਨ।
@kuldipkhakh9053
@kuldipkhakh9053 Ай бұрын
ਅਨਮੋਲ ਕਵਾਤਰੇ ਦਾ ਕੰਮ ਪੂੱਰਾ ਟਰਾਸ਼ਪੇਰੰਟ ਆ ਸਾਰਿਆ ਦੇ ਸਾਹਮਣੇ ਆ ਕੋਈ ਪੈਸੇ ਦੀ ਹੇਰਾਫੇਰੀ ਨਹੀਂ ਦਿੱਖੀ, ਜੇਕਰ ਕਿੱਸੇ ਤੋ ਪੈਸੇ ਲਏ ਨੇ ਓਹ ਪਰੂਵ ਕਰ ਦੇਣ, ਮਾਮਲਾ ਖੱਤਮ । ਕਿੱਸੇ ਨੂੰ ਕੰਮ ਕਰ ਲੈਣ ਦਿਓ ਕਿੱਸੇ ਨੂੰ। ਆਪਣੇ ਦੱਮ ਤੇ ਕੁੱਝ ਕਰੋ ਕਿੱਸੇ ਨੂੰ ਬਗੈਰ ਪਰੂੱਫ ਤੋਂ ਬਦਨਾਮ ਕਰਕੇ ਕੁੱਝ ਨਹੀਂ ਹੋਣਾ ਕਿਓਕਿ ਲੋਕ ਸੱਮਝਦਾਰ ਨੇ।🙏🏻🙏🏻🙏🏻🙏🏻🙏🏻
@karanjit6007
@karanjit6007 Ай бұрын
Yaar j koi bnda saaf dil nal kam krda kar lain do hor bhut mudee ne nasha farmers da nokriya da ade che kam kar eve ik bnde nu boli jna j tuc eni joge ho tuc ayp ageee hovo yrr apne punjabi te punjab nu badnami na karwayo plss
@Goodboyishan0917
@Goodboyishan0917 Ай бұрын
Amol kwatra sahi admi aa ye niki umar krke ❤❤ehnu galla mudea vich uljha laide ne sewa krni bimara sdi har ik de vas di gall nhi❤❤❤❤ lge rho bai waheguru ne tohanu hi fall dena hai 🙏🙏🦅🪯🪯
@Amardeepkaur9
@Amardeepkaur9 Ай бұрын
Lokan da deemag pata nahi ki hai. Anmol nu pata nahi kyon kuj lok jealous karde
@goldymaan0047
@goldymaan0047 Ай бұрын
Anmol bahut vdya kr reha Gud job bro God bless u Love you
@gurdeepsinghdhir2833
@gurdeepsinghdhir2833 Ай бұрын
Jeda kru ga❤sewa onu milu ga mewa ae ta fir v 40-50 percent landa hona polititions nu v ta jrde o jede ek rupyea v ni lande
@pinka_jhajj
@pinka_jhajj Ай бұрын
ਹੀਰਾ ਬੰਦਾ ਹੈ ਅਨਮੋਲ ਲੋਕਾਂ ਦਾ ਭਲਾ ਵੀ ਕਰਨ ਤੇ ਪਾਪ ਹੋ ਗਿਆ🙌🙌
@Gill_83
@Gill_83 Ай бұрын
ਇਹ ਹੀਰਾ ਕਦੇ ਲੁਧਿਆਣੇ ਦੇ ਗੰਦਾ ਨਾਲਾ ਵਿਰੋਧ ਨਹੀਂ ਬੋਲਿਆ ਜਦ ਕਿ ਸਾਰਿਆਂ ਤੋ ਵੱਧ ਬਿਮਾਰੀਆਂ ਦਾ ਕਾਰਨ ਗੰਦਾ ਨਾਲਾ ??
@pankishsharma8447
@pankishsharma8447 Ай бұрын
Chitta hi vech rhe ne was parsonal 😂
@gurshabadguraya4284
@gurshabadguraya4284 Ай бұрын
ਜਿੱਦਾਂ ਮਰਜੀ ਕਰਕੇ ਗੱਲ ਪਲਟ ਗਿਆ ਅਨਮੋਲ , ਪਹਿਲਾਂ ਕਹਿੰਦਾ ਸਾਰਿਆ ਦਾ ਕੱਖ ਨਾ ਰਹੇ ਫੇਰ ਬੀਬਾ ਹਰਸਿਮਰਤ ਵਾਲੀ ਗੱਲ ਤੋਂ ਕੰਨੀ ਖਿਸਕਆ ਗਿਆ ਫੇਰ ਕਹਿੰਦਾ ਜਿਨੂੰ ਸ਼ੱਕ ਆ ਬਾਬਾ ਦੀਪ ਸਿੰਘ ਦੇ ਗੁਰੂ ਘਰ ਅੱਗੇ ਆ ਜਾਵੇ। ਜੇ ਸੱਚਾ ਸੀ ਤਾਂ ਕਹਿ ਦਿੰਦਾ ਜੇ ਮੈਂ ਐਂਨ ਜੀ ਓ ਦੇ ਪੈਸੇ ਖਾਂਦਾ ਹੋਇਆ ਤੇ ਮੇਰਾ ਕੱਖ ਨਾ ਰਵੇ । ਵੀਰ ਜੀ ਪੈਸਾ ਵੱਡੇ ਵੱਡੇ ਸੰਤਾ ਨੂੰ ਤਿਲਕਾ ਜਾਂਦਾ।
@jivansingh2187
@jivansingh2187 Ай бұрын
35,35❤❤
@jassidhaliwal7615
@jassidhaliwal7615 Ай бұрын
ਇਟਲੀ ਵਾਲੇ ਨੇ ਅਨਮੋਲ ਦੀ kiss ਵਾਲੀ ਵੀਡੀਓ ਵਾਇਰਲ ਕੀਤੀ ਆਪਣੇ ਇੰਸਟਾਗ੍ਰਾਮ ਤੇ ਸਟੋਰੀ ਪਾ ਕੇ ਓਹਨੂੰ ਵੀ ਪਤਾ ਸੀ fake aa ਉਹਦੇ ਦੋ ਧੀਆ ਕੱਲ ਨੂੰ ਕਿਸੇ ਨੇ ਓਹਦੀਆ ਧੀਆ ਦੀ ਫ਼ੋਟੋ ਐਡਿਟ ਕਰਕੇ ਪਾ ਦਿੱਤੀ ਕੀ ਉਹ ਇੰਸਟਾਗ੍ਰਾਮ ਤੇ ਸਟੋਰੀ ਪਾਉਗਾ? ਗਲਤ ਗੱਲ ਆ ਯਰ ਬਹੁਤ ਸ਼ਰਮ ਦੀ ਗੱਲ ਆ
@amrinderkumar3919
@amrinderkumar3919 Ай бұрын
Fuddu lok ne y oh
@mitig9293
@mitig9293 Ай бұрын
O kehrr bandeya cho bnda
@bharwinderdhillon9546
@bharwinderdhillon9546 Ай бұрын
ਚਲੋ ਮਨ ਲੈਣੇ ਅਨਮੋਲ ਬਹੁਤ ਵਧਿਆ ਕੰਮ ਕਰ ਰਿਹਾ ਉਹਦੀ ਸੇਵਾ ਨੂੰ ਦੇਖ ਕੇ ਅਮਰੀਕਾ ਵਲਿਆ ਨੇ ਏਨੂੰ ਪ੍ਰਾਈਵੇਟ ਜੈਟ ਵਿੱਚ ਲੈਕੇ ਗਏ. ਮਹਿੰਗੀਆਂ ਗੱਡੀਆਂ ਵਿੱਚ ਘੁਮਾਇਆ. ਜੇ ਉਹ ਪੈਸੇ ਸੇਵਾ ਵਿੱਚ ਲੱਗਦਾ ਯਾਦਾ ਵਾਦੀਆ ਨਹੀਂ ਸੀ .. ਜੋ ਸਮਾਜ ਦੀ ਸੇਵਾ ਕਰਨੀ ਹੋਵੇ ਆਪਣਾ ਸੁੱਖ ਅਰਾਮ ਛੱਡਣਾ ਪੈਂਦਾ ..
@jasvirsingh4426
@jasvirsingh4426 Ай бұрын
ਅਨਮੋਲ ਕਵਾਤਰਾ ਜੀ ਲੋਕਾਂ ਦੀ ਛੱਡ ਪਰਵਾਹ ਆਪਣੀ ਸੇਵਾ ਜਾਰੀ ਰੱਖੋ।
@penduludhianvi7151
@penduludhianvi7151 Ай бұрын
Keep up the good work bro
@mohankhatra8304
@mohankhatra8304 Ай бұрын
ਛੋਟੇ ਵੀਰ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਮੈਂ ਜਿੰਨਾ ਸਾਡੇ ਪਿੰਡ ਦੇ ਗ੍ਰੰਥੀ ਸਾਹਿਬ ਜੀ ਦਾ ਸਤਿਕਾਰ ਮੇਰੇ ਪਰਿਵਾਰ ਵੱਲੋਂ ਕੀਤਾ ਜਾਂਦਾ ਹੈ ਸ਼ਾਇਦ ਜੇਕਰ ਤੁਸੀਂ ਵੀ ਹੋਰ ਵੀਰ ਵੀ ਕਰਦੇ ਹੋਣ ਬਹੁਤ ਵਧੀਆ ਹੁੰਦਾ ਜੇਕਰ ਲੋੜ ਪਈ ਤਾਂ ਨੰਬਰ ਭੇਜ ਦੇਵਾਂਗਾ ਖੁਦ ਹੀ ਪਤਾ ਲੱਗ ਜਾਵੇਗਾ ਮੈਂ ਆਪਣੇ ਆਪ ਨੂੰ ਕਦੇ ਵੀ ਸ਼ੋਅ ਨਹੀਂ ਕਰਨਾ ਚਾਹੁੰਦਾ ਪਰ ਸਾਨੂੰ ਸਭ ਨੂੰ ਤਨ ਮਨ ਧੰਨ ਨਾਲ ਸੇਵਾ ਕਰਨੀ ਚਾਹੀਦੀ ਹੈ ਧੰਨਵਾਦ ਜੀ
@Gurdeepcheemapb13
@Gurdeepcheemapb13 Ай бұрын
ਜਿੰਨਾ ਮਾੜਾ ਬਣਾ ਰਹੇ ਨੇ ਲੋਕ ਅਨਮੋਲ ਵੀਰੇ ਨੂੰ ਓ ਇੰਨਾ ਮਾੜਾ ਤਾਂ ਨਹੀਂ...ਬਾਕੀ ਗੱਲ ਸੋਚ ਦੀ ਐ
@mangat_akash
@mangat_akash Ай бұрын
22:14-22:44 Ethe fdeya gya anmol tu
@Dosanjh84
@Dosanjh84 Ай бұрын
ਇੱਥੇ ਬਹੁਤ ਲੋਕ ਨੇ ਜੋ ਕਵਾਤਰਾ ਦੇ ਹੱਕ ਵਿੱਚ ਹਨ, ਪਰ ਇੱਕ ਗੱਲ ਹੈ ਮਨੁੱਖਤਾ ਦੀ ਸੇਵਾ ਵਾਲੇ ਬਾਈ ਮਿੰਟੂ ਤੇ ਕਦੇ ਕੋਈ ਸਵਾਲ ਕਿਉਂ ਨਹੀਂ ਉੱਠਦੇ, ਮੈਨੂੰ ਨਹੀਂ ਪਤਾ ਕਵਾਤਰਾ ਸਹੀ ਹੈ ਜਾਂ ਗਲਤ ਪਰ ਮੈਂ ਇਹ ਜਾਣਦਾ ਹਾਂ ਕਿ ਕਿ ਲੋਕ ਪਹਿਲਾਂ ਗੋਲਡੀ pp ਦੀ ਵਾਰ ਨੂੰ ਵੀ ਕਹਿੰਦੇ ਸਨ ਸਵਾਲ ਚੁੱਕਣ ਵਾਲਿਆਂ ਤੇ ਕਿ ਇਨ੍ਹਾਂ ਦੇ ਮਿਰਚ ਲੜਦੀ ਹੈ ਤੇ ਬਾਅਦ ਵਿੱਚ ਉਹੀ ਗਾਲਾਂ ਕੱਢਦੇ ਸੀ, ਮਤਲਬ ਨਾਂ ਕਿਸੇ ਤੇ ਅੰਨਾ ਯਕੀਨ ਕਰੋ ਤੇ ਨਾਂ ਸੱਚ ਤੇ ਵਿਰੋਧ। ਤੇ ਕਦੇ ਵੀ ਅਸਲ ਸਮਾਜ ਸੇਵੀ ਪਾਰਟੀ ਤੋਂ ਟਿਕਟਾਂ ਭਾਲਦੇ ਹੁੰਦੇ ਹਨ ਜਿਵੇਂ ਮਿੰਟੂ ਤੇ ਸੁਖਵਿੰਦਰ PP ਤੇ ਨਾਂ ਕਦੇ ਫਿਲਮਾਂ ਵਾਲੇ ਪ੍ਰਮੋਸ਼ਨ ਸਮੇਂ ਸੇਵਾ ਕਰਨ ਜਾਂਦੇ ਹਨ।
@mitig9293
@mitig9293 Ай бұрын
O tad ni uthde...o sikh aa..ah. Hindu
@KirpalSingh-er7mh
@KirpalSingh-er7mh Ай бұрын
ਮਿੰਟੂ ਦਾ ਵੀ ਬਹੁਤ ਵਿਰੋਧ ਹੁੰਦਾ ਵੀਰ
@baldevsidhu7719
@baldevsidhu7719 Ай бұрын
@@mitig9293ਕੀ ਉਹ ਫੁਕਰਾ ਇਸ ਵਰਗਾ ਲੋਕਾ ਦੇ ਪੈਸਿਆ ਤੇ ਐਸ
@Bruno-gj5hr
@Bruno-gj5hr Ай бұрын
Jealous aa Loki kuch aap kr ni sakde vehle
@dailydose2ka193
@dailydose2ka193 Ай бұрын
@@KirpalSingh-er7mhsab chor aa bro mintu v ahy aa tu b kade karly try kise di nu leka jan nu mintu nu fer dekhly ohdy aukat
@jassandhu7467
@jassandhu7467 Ай бұрын
May Waheguru bless you son for what you are doing for these unfortunate souls .These kind of people will have to pay for their karma.May Waheguru have mercy on them
@RajinderRaja-z5g
@RajinderRaja-z5g Ай бұрын
ਮੱਕੜ ਸਾਹਿਬ ਲੋਕ ਤਾਂ ਬੋਲਦੇ ਰਹਿੰਦੇ ਐ ਅਨਮੋਲ ਕਵਾਤਰਾ ਬਹੁਤ ਵਧੀਆ ਕੰਮ ਕਰ ਰਿਹਾ
@JASPAL._421
@JASPAL._421 Ай бұрын
ਸ਼ਾਲਾ ਚੋਰ
@lovesandhu7133
@lovesandhu7133 Ай бұрын
ਮੱਕੜ ਵੀਰ ਇੱਕ ਅੱਧਾ ਸਵਾਲ ਬੁੱਢੇ ਨਾਲੇ ਤੇ ਵੀ ਕਰ ਲੈਂਦੇ 🙏🏻
@ValenAncheta14
@ValenAncheta14 Ай бұрын
Nahi krni veera ehna na
@socialmedia9680
@socialmedia9680 Ай бұрын
kio sare kuj da theka lai rakheya ik bande ne,tu mera veer apniya videos te posts share kr mainu jehriya ਬੁੱਢੇ ਨਾਲੇ te ਪਾਈਆਂ ,avein muh chuk ke comment krn aa jande gal ni baat ni
@GurpreetSingh-mk5dy
@GurpreetSingh-mk5dy Ай бұрын
@@ValenAncheta14 Eh sari interview hon toh phla scripted hundi aaa. V ki swaal krne aa ki answer denaa. Hmesha banda apne aap nu sahi sabat krn lyi hi interview dinda hunda.
@GurpreetSingh-mk5dy
@GurpreetSingh-mk5dy Ай бұрын
@@ValenAncheta14 Eh sari interview hon toh phla scripted hundi aaa. V ki swaal krne aa ki answer denaa. Hmesha banda apne aap nu sahi sabat krn lyi hi interview dinda hunda.
@sukhpreetsingh-30
@sukhpreetsingh-30 Ай бұрын
eh ta dasddo veero kida kon podcast lai rha ??? location anmol veere di … eh duje veer ji interview lain aye aa
@hamitmaluka6739
@hamitmaluka6739 Ай бұрын
ਸਵਾਲ ਵੀ ਓਹ ਲੋਕ ਕਰਦੇ ਨੇ......ਜੋਂ ਖ਼ੁਦ ਕਿਸੇ ਨੂੰ ਪਾਣੀ ਦਾ ਗਿਲਾਸ ਨਹੀਂ ਦੇ ਸਕਦੇ......#anmol❤
@Deepsinghbrar249
@Deepsinghbrar249 Ай бұрын
Makkar nu manpreet singh kanpuri ji ne darra rkh nu khea se ghroo progrm du bheeta he ne lai khea daari rkhh aa saale to o ve ne hudaaaa bhnchod sala
@jagtarsingh2258
@jagtarsingh2258 Ай бұрын
ਪਾਲ ਖਰੌੜ ਵੀਰੇ ਨੂੰ ਕੋਈ ਮਾੜਾ ਨੀ ਕਹਿੰਦਾ 🙏🏻
@kamaldeep9527
@kamaldeep9527 Ай бұрын
ਉਹ ਵੀਰ ਕਿਹੜੀ ਦੁਨੀਆ ਚ ਰਹਿਣਾ ਆ ਪਾਲ. ਵੀਰ ਨੂੰ ਵੀ ਬਹੁਤ ਲੋਕ ਬੋਲਦੇ ਆ
@numberdaragrogroup2531
@numberdaragrogroup2531 Ай бұрын
@@kamaldeep9527 ਕਿਰਪਾ ਕਰਕੇ ਵੀਰ ਜੀ ਪਾਲ ਨੂੰ ਡਾਕੂ ਚੋਰ ਤੇ ਕਵਾਤਰੇ ਵਾਂਗੂੰ ਕੱਡੀ ੲੇਕ ਗਾਲ ਵੀ ਦਿਖਾਓ ਜੀ
@harrykang6478
@harrykang6478 Ай бұрын
ਲੋਕਾਂ ਨੇ ਤਾਂ ਬਾਬਾ ਨਾਨਕ ਜੀ ਨੂੰ ਵੀ ਨਹੀਂ ਛੱਡਿਆ ਅਨਮੋਲ ਕਵਾਤਰਾ ਪਾਲ ਖਰੋੜ ਤਾਂ ਫਿਰ ਵੀ ਇੱਕ ਗਲਤੀਆਂ ਦੇ ਪੁਤਲੇ ਇਨਸਾਨ ਆ
@baldevsidhu7719
@baldevsidhu7719 Ай бұрын
@@harrykang6478ਅਜ ਕਲ ਤਾ rss ਵਾਲੇ ਹੀ ਕਹਿਦੇ ਹੋਰ ਕੋਈ ਨਹੀ
@Singh-rl2mk
@Singh-rl2mk Ай бұрын
Anmol de namm nall a thonu problem ver Hor kujh NAHI
@Karanmakkar-m4s
@Karanmakkar-m4s Ай бұрын
Makkar saab❤
@laddimaan81
@laddimaan81 Ай бұрын
ਯਾਰ ਲੱਗਿਆ ਰੇਹ ਤੂੰ ਲੋਕੀ ਨੀ ਹੁੰਦੇ ਕਿਸੇ ਤੋ ਖੁਸ਼ ਰੱਬ ਦੇਖ ਰਿਹਾ ਸਬ ❤
@GurpreetSingh-z8z8u
@GurpreetSingh-z8z8u Ай бұрын
ਪੰਜਾਬੀਆਂ ਤੋ ਫੰਡ ਲੈ ਰਿਹਾ ਤਾਂ ਪੰਜਾਬੀਆਂ ਤੇ ਲਗਾਅ ਨਾ ਕੇ ਭਈਆ ਤੇ
@AmritpalSingh-od8hh
@AmritpalSingh-od8hh Ай бұрын
Sai kha
@kamaldipbrar9297
@kamaldipbrar9297 Ай бұрын
ਬਿਲਕੁਲ ਕੋਈ ਸ਼ੱਕ ਨੀ
@Karanmakkar-m4s
@Karanmakkar-m4s Ай бұрын
Anmol❤
@Makhan-r1j
@Makhan-r1j Ай бұрын
❤ ਅਨਮੋਲ ਵੀਰ ਲੋਕਾਂ ਦਾ ਕੰਮ ਭੋਕਣਾ ਹੈ ਭੋਕਣ ਦਿਓ ਇਹਨਾਂ ਨੇ ਆਪ ਕੁੱਝ ਕਰਨਾ ਨਹੀਂ ਦੂਜੇ ਨੂੰ ਕਰਨ ਨਹੀਂ ਦੋਣਾ ਉਹਨਾਂ ਨੂੰ ਪਤਾ ਵੀਰ ਜਿਹਨਾਂ ਦੀ ਤੁਸੀ ਮੱਦਦ ਕਰਦੇ ਹੋ ਉਹਨਾਂ ਨੂੰ ਪੂਛ ਕੇ ਦੇਖੋ ਕਿ ਕੁੱਝ ਕੀਤਾ ਹੈ ਉਹਨਾਂ ਲਈ, ਅਨਮੋਲ ਵੀਰ ਤੁਸੀ ਆਪਣਾਂ ਕੰਮ ਕਰਦੇ ਰਹੋ ਲੋਕਾਂ ਨੂੰ ਭੋਕਣ ਦਿਓ ਹਾਥੀ ਲੰਘਦਾ ਹੈ ਕੁੱਤੇ ਭੌਂਕਦੇ ਨੇ ਹਾਥੀ ਨੂੰ ਕੋਈ ਫਰਕ ਨਹੀਂ ਹੈ ❤
@bhullarbhullar1629
@bhullarbhullar1629 Ай бұрын
ਮੰਨਿਆ ਕੇ ਤੂਸੀਂ ਲੱਭੋ ਕਿਦਾਂ ਬਣਦੇ ਆ ਪੈਸੇ 😂
@INFINITY-333-
@INFINITY-333- Ай бұрын
Anmol bro, Ah Duniya kise nu shabash nhi dindi, bas Nukas labdi aa. But you Doing Great job ,keeep it up🎉
@ajaybaghla
@ajaybaghla Ай бұрын
Makkar bai ji tusi great ho ji ❤❤❤❤
@GurpreetSingh-jq3hn
@GurpreetSingh-jq3hn Ай бұрын
ਬਾਈ ਇਹਨਾਂ ਦੀ ਫ਼ਿਕਰ ਨਾ ਕਰ ਆਪਣਾ ਕੰਮ ਇਮਾਨਦਾਰੀ ਨਾਲ ਕਰ love you bai
@NirbhaySingh-Nsingh
@NirbhaySingh-Nsingh Ай бұрын
Anmol is doing good job. Let him do the work.
@RamShyam-bp3ru
@RamShyam-bp3ru Ай бұрын
Waheguru waheguru waheguru ji 🎉🎉🎉🎉🎉 jug jug jeeo puter ji God bless you good luck take care
@deepakrai2420
@deepakrai2420 Ай бұрын
Nice views
@Globalvideos-z7d
@Globalvideos-z7d Ай бұрын
ਗੱਲ ਏਹੀ ਆ ਕਿ ਅਨਮੋਲ ਵੀਰ ਜੋ ਪਹਿਰਾਵਾ ਆ ਉਹ ਹੀ ਰੱਖਦਾ ਨਾ ਕਿ ਲੋਕਾ ਵਾਂਗੂ ਝੂਠੇ ਬਾਣੇ ਪਾਉਂਦਾ ਆ, ਆਸਲ ਅਪਣੇ ਲੋਕਾਂ ਨੂੰ ਪਹਿਰਾਵਾ ਪਸੰਦ ਆਉਂਦਾ ਨਾ ਕਿ ਲੋਕਾ ਦੇ ਕਿਰਦਾਰ, 22 ਦੀ ਵੀ ਉਮਰ ਆ ਉਹਨੇ ਵੀ ਦੁਨੀਆ ਵਿਚ ਅਪਣੇ ਸੌਂਕ ਪੂਰੇ ਕਰਨੇ ਆ, ਜੇ ਉਹ NGO ਚਲਾ ਰਾਹੀਆ ਏਹਦਾ ਮਤਲਬ ਏ ਥੋੜ੍ਹਾ ਉਹ ਅਪਣੇ ਸੌਂਕ ਨਾ ਪੂਰੇ ਕਰੇ❤❤❤
@LovepreetSingh-f3k5e
@LovepreetSingh-f3k5e Ай бұрын
Koi sardar banda chal jave ehde kol kde v help nai krda eh Only bahia da sewadar a eh
@Hardeepsingh-gf5yh
@Hardeepsingh-gf5yh Ай бұрын
ਵਾਹਿਗੁਰੂ ਜੀ 🙏
@Navdeepajaibwali
@Navdeepajaibwali Ай бұрын
ਇੰਟਰਵਿਊ ਦੇ ਵਿੱਚ ਇੱਕ ਗੱਲ ਕਹੀ ਜਾ ਰਹੀ ਹੈ ਜੋ ਅਨਮੋਲ ਕਵਾਤਰਾ ਤੇ ਕੁੱਲੜ ਪੀਜੇ ਵਾਲੇ ਦੀ ਇੰਟਰਵਿਊ ਹੋਈ ਸੀ ਉਹ ਇੰਟਰਵਿਊ ਉਹਨਾਂ ਦੀ ਵੀਡੀਓ ਵਾਇਰਲ ਹੋਣ ਤੋਂ ਪਹਿਲਾਂ ਲਈ ਗਈ ਸੀ , ਜੇ ਇਹ ਗੱਲ ਸਹੀ ਹੈ ਤਾਂ ਫਿਰ ਉਸੇ ਇੰਟਰਵਿਊ ਵਿੱਚ ਉਹਨਾਂ ਦੀ ਪ੍ਰਾਈਵੇਟ ਵੀਡੀਓ ਦੀਆਂ ਚਰਚਾ ਕਿਦਾਂ ਹੋਈ ਕੁੱਲੜ ਪੀਜੇ ਵਾਲੇ ਦੀ ਇੰਟਰਵਿਊ ਉਹਨਾਂ ਦੀ ਪ੍ਰਾਈਵੇਟ ਵੀਡੀਓ ਲੀਕ ਹੋਣ ਤੋਂ ਬਾਅਦ ਹੀ ਲਈ ਗਈ ਹੈ, ਗੱਲ ਇਹ ਹੈ ਕਿ ਜਦੋਂ ਸਾਨੂੰ ਲੋਕ ਲਾਈਕ ਕਰਦੇ ਨੇ ਸਾਨੂੰ ਆਪਣਾ ਆਦਰਸ਼ ਮੰਨਦੇ ਨੇ ਤਾਂ ਸਾਨੂੰ ਇੰਟਰਵਿਊ ਵੀ ਉਹਨਾਂ ਲੋਕਾਂ ਦੀ ਲੈਣੀ ਚਾਹੀਦੀ ਹੈ ਜਿੰਨਾਂ ਲੋਕਾਂ ਦਾ ਕੋਈ ਰੁਤਬਾ ਹੋਵੇ ਜਿਨਾਂ ਨੇ ਸਮਾਜ ਲਈ ਕੁਝ ਕੀਤਾ ਹੋਵੇ ਉਸ ਇੰਟਰਵਿਊ ਵਿਚ ਵਾਰ-ਵਾਰ ਉਹਨਾਂ ਦੀ ਵੀਡੀਓ ਬਾਰੇ ਚਰਚਾ ਕਰਕੇ ਅਸੀਂ ਸਮਾਜ ਨੂੰ ਕੀ ਸੇਧ ਦੇਣਾ ਚਾਹੁੰਦੇ ਆ
@jaspreetjassi9488
@jaspreetjassi9488 24 күн бұрын
Ek bar dobara sunu podcast ohne keha ki podcast krn layi gll pehla hoyi c te hoya video viral hon toh baad
@manirahon6994
@manirahon6994 Ай бұрын
Sacha te imandar sada prra anmol kwatra ji 🙏
@TaranvirBains
@TaranvirBains Ай бұрын
Ehi gal da California ch virodh hoya fir kisan morche ch ni geya gala kise ne kadiya ehnu ithe Fremont gurughar jana c ehne koi inna virodh ni kita geya na kise ne gala jadiya ik pathi Singh de vedio bhut viral hoi jehda ehne ilaz ni krwaya ohde krke b loka nu gusa a k eh sikha da ilaz ni krona eh eh galla da ross c
@PreetKaur-om4ls
@PreetKaur-om4ls Ай бұрын
Lokan nu changa lge ya bura vehndi ganga ch har koi hath dho hi leinda ... so 100% ta hai nai qk isne b gal ghuma diti... ine mehnge shonk rakhne fr kehna main ina ameer nai aa...sanu pta america is tym kini mehngayi aa..khrche kine ne kithe kithe kine ne ..so eh ina khrcha self expense te bear krna har koi sochda ..baki gal rhi hospital d ..oh ta industrialist 2 no.d kmayi invest krnge hi ..baki sanu ta ki ae .. gareeban d help honi chahidi ae ..
@RanjitSingh-ms2yu
@RanjitSingh-ms2yu Ай бұрын
ਵਾਹਿਗੁਰੂ ਬਖਸ਼ਣ ਕੰਮ ਕਰਨਾ ਬਹੁਤ ਅੋਖਾ ਲੰਤਾ ਖਿਚਣੀਆ ਸੋਖੀਆ
@Catoon-q1m
@Catoon-q1m Ай бұрын
Anmol di teem di bande sare pase ahh khnde aa
@Anu_Bharti22
@Anu_Bharti22 Ай бұрын
Always respect for Anmol sir nd Ek Zaria.....Jiss age chh ohna ne loka dii sewa karan da decision leta uss age ch youngsters nu shonk pure karan to fursat nhi hundi.. Tym dii bht importance hai insan dii life ch or 10 sal to har rozz apni life cho tym kadke loka nu milna ohna dii problem nu solve karna eh Bahut vadi gall hai.. Loki bss useless gala kar sakde par Ek Zaria varga kam nhi kar sakde bht dedication or honesty chahidi hai iss kam nu karan lai jo har kise ch nhi hundi..
@Catoon-q1m
@Catoon-q1m Ай бұрын
Pgi vich koi help nhi krde yr
@Multani22379ii
@Multani22379ii Ай бұрын
ਸਾਡੇ ਨਾਲ ਹੀ ਪੜ੍ਹਿਆ ਹੈ ਤਾਂ ਬੰਦਾ ਗਲਤ ਆ ਪਰ ਖਾਂਦੇ ਸਭ ਚਲੋ ਕੁਝ ਤਾਂ ਚੰਗਾ ਕਰ ਰਿਹਾ
@rinkelDeora
@rinkelDeora Ай бұрын
ਬੰਦਾ ਗ਼ਲਤ ਖੁਲ ਕੇ ਦੱਸੋ ਭਾਜੀ
@JasvirKaur-hg9se
@JasvirKaur-hg9se Ай бұрын
God bless you ❤🙌🏼
@yogeshjaggi4983
@yogeshjaggi4983 Ай бұрын
Very good podcast ❤❤
@pardeepnabha7338
@pardeepnabha7338 Ай бұрын
ranjit di gal ta kari aa makkar bai nee kyunki anmol bai ohda fan aaa
@GurwinderSingh-il6qn
@GurwinderSingh-il6qn Ай бұрын
Italy wala veer te bol rha c k mainu dedo ngo.... Hune podcast vekheya veere da
@manitejay264
@manitejay264 29 күн бұрын
Right odo anmol jwab de ਭੱਜ ਗਿਆ ਸੀ
@manitejay264
@manitejay264 29 күн бұрын
ਇਟਲੀ ਵਾਲੇ ਨੂੰ ਦੇ NGO ਚਲੋਣ ਲੲੀ
@manitejay264
@manitejay264 29 күн бұрын
ਵੀਡੀਓ ਪਾ ਕੇ ਸ਼ਰੇਆਮ ਕਹਿ ਰਿਹਾ ਉਹ
@KawaljitkaurKahlon-i8v
@KawaljitkaurKahlon-i8v Ай бұрын
ਹਾਥੀ ਲੰਘ ਜਾਂਦਾ ਕੁੱਤੇ ਭੌਂਕਦੇ ਰਹਿੰਦੇ ਨੇ ਅਨਮੋਲ ਵੀਰੇ ਕਰਮ ਕਰੋ ਫਲ ਪਰਮਾਤਮਾ ਨੇ ਦੇਣਾ 🙏🙏
@JaspalSingh-ib2hb
@JaspalSingh-ib2hb Ай бұрын
Anmol verra very god job Waheguru trakiya dewe
@ParmjeetSingh-ph3vx
@ParmjeetSingh-ph3vx Ай бұрын
ਅਨਮੋਲ ਕਵਾਤਰਾ ਬਹੁਤ ਵਧੀਆ ਬੰਦਾ ❤❤❤।।।।
@jajsandhu8204
@jajsandhu8204 Ай бұрын
ਪਾਵੇ ਖਾਈ ਜਾਵੇ ਪਰ ਕੰਮ ਤਾਂ ਕਰਦਾ ਵਾਂ ਲੋਕੀ ਲੱਤਾ ਖਿੱਚ ਸਕਦੇ ਕੰਮ ਨੀਂ ਕਰ ਸਕਦੇ
@shambhubawa6018
@shambhubawa6018 Ай бұрын
anmol kawatra proud💪of you bro👍 salute🙏 hai aap ko dil❤se yaar🥰
@harrygoyal1030
@harrygoyal1030 Ай бұрын
ANMOL LOVE U BROTHER
@Officialsukh248
@Officialsukh248 Ай бұрын
ਹੋਰ ਤਾ sab ਠੀਕ ਆ ਇਸ ਇੱਕ ਗੱਲ ਸਮਜਾ ਦੋ ਕੀ ਸਾਡੇ veer ਸਿੱਧੂ ਮੂਸੇ ਵਾਲੇ ਦਾ ਨਾਮ ਲੈਣਾ ਬਾਦ ਕਰੇ
@jassisingh6319
@jassisingh6319 Ай бұрын
Kyu tere kele da sidhu moosewala. Sidhu moosewala anmol nu bhot manda si respect kerda si smjh gya sidhu pra tere werga nehi si na tere werge soch si .
@mitig9293
@mitig9293 Ай бұрын
Tu registry karayi
@HarmanpreetSingh-d6d
@HarmanpreetSingh-d6d Ай бұрын
Sidhu tan sareyan da e c
@SurinderKumar-vv5hy
@SurinderKumar-vv5hy Ай бұрын
Anmol ji loki wele ne app kush karna nhi kese nu karn nhi dena veer ji tusi paisa nhi kama rahe
@GurrajSingh-h4l
@GurrajSingh-h4l Ай бұрын
ਜੇ ਏਡਾ ਹੀ ਵੱਡਾ ਸੂਰਮਾ ਤੇ ਦੇਸ਼ ਭਗਤ ਸੀ ਤਾਂ ਲੁਧਿਆਣੇ ਵਾਲੇ ਮੋਰਚੇ ਬਾਰੇ ਨਾ ਬੋਲਿਆ ਨਾ ਗਿਆ ,,,ਤੇਰੇ ਵਰਗੀ ਕਤੀੜ ਲੋਕਾਂ ਨੂੰ ਬਲੈਕਮੇਲ ਕਰਕੇ ਹੀ ਪੈਸੇ ਕਮਾ ਰਹੇ ਆ,shame to you anmol kwatra
@AkashDhamija-p2f
@AkashDhamija-p2f Ай бұрын
Tu v kuch ni kr skda zindagi ch
@sahilverma-gu8cn
@sahilverma-gu8cn Ай бұрын
odi mrji oh bole na bole tuc kise nu force ni kr skde
@socialupdaterz2232
@socialupdaterz2232 Ай бұрын
ਰਾਈਟ
@jasminderk6849
@jasminderk6849 Ай бұрын
Why you were not there, only you sit at home useless person.
@ishwarsinghsangha794
@ishwarsinghsangha794 Ай бұрын
Force ni krda bai seva pese krk he hunda?aa j dilo sacha hove banda ta punjab de mude li v bol skda lok bahut syana aa jihre kam ch pese aa ohi krde aa​@@sahilverma-gu8cn
@vickygill4009
@vickygill4009 Ай бұрын
Anmol 22 sirra kam kr rahe aa tuc lage raho ❤❤❤❤
@Neverforget1551
@Neverforget1551 Ай бұрын
ਬਹੁਤ ਵਧੀਆ podcast 🎬👍🏻🫡 ...
@kamaldeepsingh9056
@kamaldeepsingh9056 Ай бұрын
ਬਾਈ ਨਾਨਕ ਦੇ ਰਾਹ ਚੱਲੋ ਕਿਸੇ ਦਾ ਧਿਆਣ ਨਾ ਕਰੋ
@simuzireto
@simuzireto Ай бұрын
Mera sawal anmol kwatra brother nu hai jwaab jrur dena Mai aapni youtube di pehli kmai leke ek zaria foundation kol gya asi anmol veer nu v mile everything is fine mera sawal eh hai ki asi jo sewa kitti tuhade kol oh sewa tusi camera de shamne kyu nai krwai sadi sewa tusi ik side te bethe three person nu karwai ohna nu sareya nalo alag kyu bethaya c
@MaanSner
@MaanSner Ай бұрын
Veer jdo sewa kr e chl ge fr kio kamia khdnia ja tn fr sewa e na krde je thudi vidio pade fr tuc dikhona sewa kiti nu veer ji sewa c apni guru maharaj bhag lao
@AmarjitSingh-yw7qt
@AmarjitSingh-yw7qt Ай бұрын
ਹੈਲੋ ਅਨਮੋਲ ਵੀਰੇ ਤੇਰਾ ਅਮਰੀਕਾ ਵਿੱਚ ਵਿਰੋਧ ਕਿਸੇ ਗੱਲ ਕਰਕੇ ਹੋ ਗਿਆ ਵੀਰੇ ਅਸੀਂ ਵੀ ਇੱਥੇ ਰਹਿੰਦੇ ਆ ਪਰ ਕੰਮ ਵਿੱਚ busy ਹੋਣ ਕਰਕੇ ਸਾਨੂੰ ਪਤਾ ਹੀ ਨਹੀ ਲੱਗਾ ਤੂੰ ਅਮਰੀਕਾ ਆਈਆਂ ਸੀ ਵੀਰੇ ਫ਼ਿਕਰ ਨਾ ਕਰੀ ਜਿਹੜੇ ਗੱਲਾ ਕਰਦੇ ਉਹਨਾ ਨੂੰ ਆਪਣੇ ਘਰ ਦੇ ਮੈਂਬਰ ਬਾਰੇ ਨਹੀਂ ਪਤਾ ਹੁੰਦਾ ਪਰ ਉਹਨਾ ਨੇ ਹਰ ਗੱਲ ਗੱਲ ਵਿੱਚ ਲੱਤ ਫਸਾਉਣੀ ਹੁੰਦੀ ਆ ਕੋਈ ਨਹੀਂ ਰੱਬ ਸਭ ਕੁਝ ਦੇਖਦਾ ਇੱਥੇ ਹਿਸਾਬ ਕਿਤਾਬ ਹੋਵੇਗਾ ਜਿਹੜੇ ਫੋਟੋ ਤੇ ਵੀਡਿਉ edit ਕਰਦੇ ਆ ਉਹਨਾ ਨੂੰ ਸ਼ਰਮ ਨਹੀ ਹੈਗੀ ਤੇਰੇ ਵਰਗੇ ਇਨਸਾਨ ਨੂੰ ਮਾੜਾ ਕਹੀ ਜਾਂਦੇ ਪਰ ਤੂੰ ਫ਼ਿਕਰ ਨਾ ਕਰੀ ਕੁੱਤਿਆ ਦਾ ਕੰਮ ਹੀ ਇਹੀ ਹੁੰਦਾ ਬਿਨਾਂ ਗੱਲ ਤੋ ਭੋਕਣਾ ਹੁੰਦਾ ਭੋਕੀ ਜਾਣਦੇ
@Ekjot-h3s
@Ekjot-h3s Ай бұрын
7:50 ਗੁਰੂ ਘਰ ਜਾ ਕ ਆਰਾਮ ਨਾਲ ਮੱਥਾ ਟੇਕ ਵਾਪਸ ਆ ਜਾਣਾ ਸੀ । ਰੋਲੀ ਕਿਉ ਪਾ ਕੇ ਜਾਣਾ ਸੀ
@vikramjitsingh2845
@vikramjitsingh2845 Ай бұрын
Darshan den chlya c othe fir gya v nyi
@harry-ms5zr
@harry-ms5zr Ай бұрын
😂😂😂😂😂😂 hun aapne aap nu sahi dassda aa te makakr nu b thora bhut mil gya huna ​@@vikramjitsingh2845
@JarnailSingh-tu1mh
@JarnailSingh-tu1mh Ай бұрын
ਦੋਨੋ ਭਾਰਤ ਮਾਤਾ ਦੌ ਦੰਗੇ ਅਆ
@jassidhaliwal7615
@jassidhaliwal7615 Ай бұрын
ਦਾਤੀ ਦੇ ਇੱਕ ਪਾਸੇ ਦੰਦੇ ਦੁਨੀਆ ਦੇ ਦੋਨੋ ਪਾਸੇ ਆ ਅਨਮੋਲ ਕਵਾਤਰਾ ਵੀਰ ਵਧੀਆ ਕੰਮ ਕਰ ਰਿਹਾ ਲੋਕ ਨਹੀਂ ਸਮਝ ਸਕਦੇ ਕਦੇ ਵੀ ਇੱਕ ਬੰਦਾ ਆਪਣੀ ਜ਼ਿੰਦਗੀ ਵੀ ਨਹੀਂ ਜਿਓ ਸਕਦਾ
진짜✅ 아님 가짜❌???
0:21
승비니 Seungbini
Рет қаралды 10 МЛН
Air Sigma Girl #sigma
0:32
Jin and Hattie
Рет қаралды 45 МЛН
24 Часа в БОУЛИНГЕ !
27:03
A4
Рет қаралды 7 МЛН
진짜✅ 아님 가짜❌???
0:21
승비니 Seungbini
Рет қаралды 10 МЛН