ਸਰਕਾਰ 'ਤੇ ਭੜਕੀ Supreme Court, PM Modi ਨੇ ਫੜ੍ਹੀ Punjab ਦੀ ਬਾਂਹ, Punjab Band ਲਈ ਹਦਾਇਤਾਂ ਜਾਰੀ

  Рет қаралды 52,808

D5 Channel Punjabi

D5 Channel Punjabi

Күн бұрын

Пікірлер: 25
@jaswantsingh-li5lf
@jaswantsingh-li5lf Күн бұрын
ਸੁਪਰੀਮ ਕੋਟ ਪੰਜਾਬ ਸਰਕਾਰ ਨੂੰ ਤਾਂ ਹੁਕਮ ਕਰ ਰਿਹਾ ਹੈ ਪਰ ਮੋਦੀ ਸਰਕਾਰ ਨੂੰ ਮੰਗਾ ਮੰਨਣ ਲਈ ਹੁਕਮ ਕਿਉਂ ਨਹੀਂ ਦੇ ਰਿਹਾ ਹੈ ਮੰਗਾ ਪੂਰੀਆਂ ਕੇਂਦਰ ਸਰਕਾਰ ਨੇ ਕਰਨੀਆਂ ਹਨ ਨਾ ਕੇ ਪੰਜਾਬ ਦੀ ਸਰਕਾਰ ਨੇ
@GurcharnSingh-k2l
@GurcharnSingh-k2l 4 сағат бұрын
ਕਿਸ਼ਾਨਾਂ ਨੂੰ ਮਾੜਾ ਬੋਲਣ ਵਾਲੇ ਬੀਜੇਪੀ ਦੇ ਦੱਲੇ ਨੇ ਆਮ ਜੰਨਤਾਂ ਨਹੀ ਬੋਲਦੀ ਉਹ ਸਾਰੇ ਕਿਸਾਨਾਂ ਦੇ ਨਾਲ ਨੇ।
@HarjinderSingh-ul6lp
@HarjinderSingh-ul6lp Күн бұрын
ਬਹੁਤ ਵਧੀਆ ਗੱਲ ਹੈ ਵਾਹਿਗੁਰੂ ਜੀ ਮਿਹਰ ਕਰੋ ਕਿਸਾਨਾਂ ਤੇ
@drasmaanhomoeopathychannel8771
@drasmaanhomoeopathychannel8771 12 сағат бұрын
ਵਾਕਿਆ ਵੜੈਚ ਉਹ ਦੁਨੀਆਂ ਦੇ ਸਭ ਤੋਂ ਵੱਧ ਪੜੇ ਲਿਖੇ ਪ੍ਰਧਾਨ ਮੰਤਰੀ ਸੀ ਤੇ ਪੂਰੇ ਸੂਰੇ ਇਮਾਨਦਾਰ ਰਹੇ
@drasmaanhomoeopathychannel8771
@drasmaanhomoeopathychannel8771 12 сағат бұрын
ਬੱਸਾਂ ਵਾਲੇ ਡਰਾਈਵਰ ਭਰਾਵਾਂ ਨੂੰ ਅਪੀਲ ਹੈ ਕਿ overspeeding ਨੂੰ ਠੱਲ ਪਾਉਣ,ਇੱਕ ਛੋਟਾ ਜਾਂ ਸਲੋਗਨ ਯਾਦ ਰੱਖਣ,, better late than never
@drasmaanhomoeopathychannel8771
@drasmaanhomoeopathychannel8771 12 сағат бұрын
ਸੁਪਰੀਮ ਕੋਰਟ ਨੇ ਜਿਥੇ ਡੱਲੇਵਾਲ ਸਾਹਿਬ ਨੂੰ ਬਚਾਉਣ ਲਈ ਫ਼ਿਕਰਮੰਦੀ ਸ਼ਲਾਘਾਯੋਗ, ਉਥੇ ਕੇਂਦਰ ਸਰਕਾਰ ਨੂੰ ਐਮ ਐਸ ਪੀ ਤੇ ਖ਼ਰੀਦ ਜ਼ਰੂਰੀ ਕਨੂੰਨ ਬਣਾਉਣਾ ਲਈ ਨਿਰਦੇਸ਼ ਦੇਣਗੇ ਚਾਹੀਦੇ, ਕਿਉਂ ਚਰਨਜੀਤ ਸਿੰਘ ਚੰਨੀ ਦੀ ਚੇਅਰਮੈਨੀ ਅਧੀਨ ਪਾਰਲੀਮੈਂਟ ਕਮੇਟੀ ਨੇ ਵੀ ਸਿਫ਼ਾਰਸ਼ ਕੀਤੀ ਹੈ, ਸੁਪਰੀਮ ਕੋਰਟ ਦੀ ਬਣਾਈ 5 ਮੈਂਬਰੀ ਕਮੇਟੀ ਨੇ ਵੀ ਆਪਣੀਆਂ ਸਿਫਾਰਸ਼ਾਂ ਕਰ ਦਿੱਤੀਆਂ
@sarbjeetkhiva145
@sarbjeetkhiva145 Күн бұрын
ਵੀਰ ਜੀ ,ਮਨਮੋਹਨ ਸਿੰਘ ਦੇ ਘੱਟ ਬੋਲਣ ਸਬੰਧੀ ਮੈਨੂੰ ਇਹ ਸ਼ਬਦ ਸਹੀ ਲਗਦੇ ਨੇ * ਬਹੁਤਾ ਬੋਲਣ ਝੱਖਣ ਹੋਏ *
@HarkrishanLal-f9r
@HarkrishanLal-f9r Күн бұрын
Satshiree akal ji 🙏 🌷 ⚘️ 🌺 ❤️ 👌
@jagjitsinghkubey145
@jagjitsinghkubey145 Күн бұрын
They were honestly leader of Indian of Bharat
@majorsinghbrar7129
@majorsinghbrar7129 Күн бұрын
ਤੁਹਾਡੀ ਜਾਣਕਾਰੀ ਹਿਤ ਦੱਸੀਏ ਕਿ ਸਰਦਾਰ ਮਨਮੋਹਣ ਸਿੰਘ ਜੀ ਜਦ ਪ੍ਰਧਾਨ ਮੰਤਰੀ ਸਨ ਉਸ ਟਾਈਮ 2014 ਵਿੱਚ ਹੀ ਕੈਬਨਿਟ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਸੀ ਕਿ ਜਗ੍ਹਾ ਦੀ ਘਾਟ ਕਰਕੇ ਕਿਸੇ ਵੀ ਸਾਬਕਾ ਪ੍ਰਧਾਨ ਮੰਤਰੀ ਦਾ ਅੰਤਿਮ ਸੰਸਕਾਰ ਰਾਜਘਾਟ ਵਿੱਚ ਨਹੀਂ ਕੀਤਾ ਜਾਵੇਗਾ ਇਸ ਕਰਕੇ ਹੀ ਸਰਦਾਰ ਮਨਮੋਹਣ ਸਿੰਘ ਜੀ ਦਾ ਅੰਤਿਮ ਸੰਸਕਾਰ ਕਰਨ ਲਈ ਪ੍ਰੀਵਾਰ ਦੀ ਮੰਗ ਅਨੁਸਾਰ ਰਾਜਘਾਟ ਵਿੱਚ ਜਗ੍ਹਾ ਨਹੀਂ ਦਿੱਤੀ ਗਈ ਹੈ।
@daljitsingh8832
@daljitsingh8832 Күн бұрын
ਸੁਪਰੀਮ ਕੋਰਟ ਦਾ ਕੋਈ ਤੁੱਕ ਨਹੀਂ ਬਣਦੀ ਕਿ ਉਹ ਬਿਨਾਂ ਮਤਲਬ ਤੋਂ ਕਿਸਾਨਾਂ ਦੇ ਬਾਰੇ ਕੋਈ ਟਿੱਪਣੀ ਜਾਂ ਕਿਸੇ ਨੂੰ ਪੇਸ਼ ਕਰਨ ਵਾਸਤੇ ਆਪਣੇ ਵੱਲੋਂ ਕਰੇ ਕਿਸੇ ਨੇ ਕੇਸ ਦਾਇਰ ਕੀਤਾ ਹੋਵੇ ਤਾਂ ਤਾਂ ਬਣਦਾ ਫੈਸਲਾ ਸੁਪਰੀਮ ਕੋਰਟ ਦਾ ਪਹਿਲਾ ਰਸਤਾ ਖੁਲਾਉਣ ਦੇ ਵਾਸਤੇ ਹੁਕਮ ਕੀਤਾ ਸਰੀਨ ਕੋਰਟ ਨੂੰ ਕੌਣ ਪੁੱਛਦਾ ਰਸਤਾ ਦਾ ਖੁਲਵਾ ਦੇ ਪਹਿਲਾਂ ਪੁਲਿਸ ਤੋਂ ਪੰਜਾਬ ਪੁਲਿਸ ਤੋਂ ਹਰਿਆਣਾ ਪੁਲਿਸ ਤੋਂ ਰਸਤਾ ਜਿਹੜਾ ਬੰਦ ਕਰਵਾਇਆ ਖੱਟਰ ਨੇ ਉਹ ਤਾਂ ਖੁਲਵਾ ਵੇਮ ਕੋਟ ਇਹ ਬੀਜੇਪੀ ਦਾ ਬੇੜਾ ਗਰਕ ਹੁੰਦਾ ਜਾ ਰਿਹਾ ਡੱਲੇਵਾਲ ਦੀ ਮਰਨ ਵਰਤ ਤੋਂ ਇਸ ਕਰਕੇ ਸੁਪਰੀਮ ਕੋਰਟ ਦੇ ਮਿਰਚਾਂ ਲੱਗਦੀਆਂ ਨੇ ਥੱਲੇ ਝੋਕਾ ਲਾਇਆ ਜਾ ਰਿਹਾ ਜੇਪੀ ਤਿਆਰ ਐਸ ਐਸ ਵੱਲੋਂ ਵੀ ਤੁਸੀਂ ਇਹਨੂੰ ਪੰਜਾਬ ਸਰਕਾਰ ਨੂੰ ਫਿਟਕਾਰਾਂ ਪਾ ਪਾ ਕੇ ਕਿਸਾਨਾਂ ਨਾਲ ਝਗੜਾ ਕਰਾਓ ਤੇ ਸੈਂਟਰ ਤੱਕ ਸੇਕ ਨਾ ਆਵੇ ਬਿਲਕੁਲ ਵੀ ਇਹ ਕੁੱਤੇ ਜੱਜ ਨੇ ਕੁੱਤੇ
@subhashdhawan6075
@subhashdhawan6075 Күн бұрын
To lead kishan movement peacefully is better rather than creating problems for other people on roads amounts to gaining personal interests
@sarbjeetkhiva145
@sarbjeetkhiva145 Күн бұрын
ਵੀਰ ਜੀ ਮਨਮੋਹਨ ਸਿੰਘ ਦਾ ਘੱਟ ਬੋਲਣ ਪ੍ਤੀ ਮੈ ਇਹ ਸਤਰਾ
@jagdishsingh-uc7ud
@jagdishsingh-uc7ud Күн бұрын
1984 vich Sri darbar sahib ji te hmle sme v RBI to bhut dhan dita
@JagirSingh-xw9pc
@JagirSingh-xw9pc Күн бұрын
ਬਾਈ ਜੀ ਦਿਹਾੜੀ ਵਾਲੇ,ਮਜ਼ਦੂਰ ਕੋਈ ਵੀ ਹੋਵੇ ਸਾਰੇ ਡੱਲੇ ਵਾਲ ਦੇ ਨਾਲ ਹਾਂ.ਪਰ ਤੁਸੀਂ ਚੈਨਲ ਵਾਲਿਓ ਖਵਰ ਨੂੰ ਸਹੀ ਤੇ ਸੱਚੀ ਦੱਸੋ ਸਰਕਾਰ ਦੀ ਬੋਲੀ ਨਾ ਬੋਲੋ.ਬਿਕੋ ਨਾ
@DaljeetSingh-g1c
@DaljeetSingh-g1c Күн бұрын
Bhajpa sarkar ne aapni okat dekha dite Manmohan Singh de yadgar bari
@umashankarmehta5240
@umashankarmehta5240 Күн бұрын
Chacha nehru ji bare vi do words bolna Banda hai.
@DaljeetSingh-g1c
@DaljeetSingh-g1c Күн бұрын
Supremcort centre sarkar nu jhadi kq ne pondi soch wali gl eh v aa
@kulwantsingh3183
@kulwantsingh3183 Күн бұрын
ਡਾਕਟਰ ਮਨਮੋਹਨ ਸਿੰਘ ਜੀ ਵੀ ਸਿੱਖ ਜ਼ਰਾਇਮ ਪੇਸ਼ਾ ਕੌਮ ਦਾ ਹੀ ਹਿੱਸਾ ਸੀ ਤਾਂ ਰਾਜ ਘਾਟ ਵਿੱਚ ਜਗਾ ਕਿਸ ਨੇ ਦੇਣੀ ਸੀ ਜੀ ਵਾਹਿਗੁਰੂ ਸਾਹਿਬ ਜੀ
@jagjitsinghkubey145
@jagjitsinghkubey145 Күн бұрын
Na zaro IH n kaho oh Guru Nanak Dev Ji de parnaiy hoe Sikh sashtery San ji, thanks ji
@gurkirpalvirk7805
@gurkirpalvirk7805 Күн бұрын
Sir, govt can not and must not bow to blackmailing of some groups or parties. It has become fashion to force govt to agree to their demands. GOVT HAS ITS OWN POLICY LIMITATIONS AND VOTE BANK etc Is center govt only meant for PB GOVT. PM OF INDIA can not bow to every agitation leader. Pb has habits of confrontation with center.
@sukhdeepkaur7723
@sukhdeepkaur7723 Күн бұрын
Yadgir tan bnao bhave kite vi bane aaun walan generation vi motivation len
@RajinderKaur-j9h
@RajinderKaur-j9h Күн бұрын
Sikh,nu,Rajghat,ch,jagah,kithe
@BalbirSingh-ho5mp
@BalbirSingh-ho5mp 4 сағат бұрын
Modi got rong
@RanjeetsinghPremi
@RanjeetsinghPremi 14 сағат бұрын
.ਞਹੁਤ.ਞਧੀਅ. ਜੀ
Quando A Diferença De Altura É Muito Grande 😲😂
00:12
Mari Maria
Рет қаралды 45 МЛН
The evil clown plays a prank on the angel
00:39
超人夫妇
Рет қаралды 53 МЛН