Chajj Da Vichar (2203) || ਮੈਂ ਉਹਨਾਂ ਔਰਤਾਂ ਵਰਗੀ ਨਹੀਂ… ਕੀ ਕੁੱਝ ਹੁੰਦਾ ਗਿੱਧੇ ਵਾਲੀਆਂ ਨਾਲ

  Рет қаралды 39,080

Prime Asia TV

Prime Asia TV

Күн бұрын

Пікірлер: 66
@palasingh5151
@palasingh5151 7 сағат бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ ਸਰਬਜੀਤ ਮਾਂਗਟ ਸੱਚ ਮੁੱਚ ਗਿਦਿਆ ਅਤੇ ਬੋਲੀਆਂ ਦੀ ਰਾਣੀ ਹੈ ਵਧੀਆ ਇੰਟਰਵਿਊ ਸੀ
@User.YouTube_creaters
@User.YouTube_creaters 15 сағат бұрын
ਖੂਬਸੂਰਤ ਉਹ ਲਬ ਹਨ ਜਿਹਨਾਂ ਉੱਤੇ *ਦੂਸਰਿਆਂ ਦੇ ਲਈ ਕੋਈ ਦੁਆ ਆ ਜਾਏ*
@RavinderSingh-du3le
@RavinderSingh-du3le 14 сағат бұрын
ਸਰਬਜੀਤ ਮਾਂਗਟ ਜੀ ਦੀ ਇੰਟਰਵਿਊ ਸਵਰਨ ਸਿੰਘ ਟਹਿਣਾ ਨਾਲ ਹੋਈ ਬਹੁਤ ਚੰਗੀ ਲੱਗੀ ਮਾਗਟ ਜੀ ਇੱਕ ਬਹੁਤ ਅੱਛੇ ਸੁਲਝੇ ਹੋਏ ਅਤੇ ਸੱਭਿਆਚਾਰਕ ਅਦਾਕਾਰਾ ਹੈ ਵਾਹਿਗੁਰੂ ਜੀ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਜੋ ਸਮਾਜ ਨੂੰ ਚੰਗੀਆਂ ਸੇਧਾਂ ਦੇ ਰਹੇ ਹਨ ਚੜ੍ਹਦੀ ਕਲਾ ਬਖਸ਼ੇ
@charandass763
@charandass763 8 сағат бұрын
🎉🎉 9:22
@shinderbrar
@shinderbrar 6 сағат бұрын
❤❤🤙🤙
@NaharSingh-m8g
@NaharSingh-m8g 7 сағат бұрын
ਅਕਾਸ਼ ਮਾਂਗਟ ਮੇਰੇ ਲੜਕੇ ਦਾ ਦੋਸਤ ਹੈ ਜੋਂ ਅਕਸਰ ਸਾਡੇ ਘਰ ਗਿੱਲ ਪਿੰਡ ਆ ਕੇ ਰਾਤਾਂ ਨੂੰ ਵੀ ਰਹਿੰਦਾ ਹੈ। ਬਹੁਤ ਵਧੀਆ ਮਾਂ ਵਰਗਾ ਹੀ ਪੁੱਤਰ ਹੈ।
@parkashkaur8662
@parkashkaur8662 3 сағат бұрын
ਬਹੁਤ ਵਧੀਆ ਲੱਗਿਆਂ ਅੱਜ ਵਿਚਾਰ ਧੰਨਵਾਦ ਜੀ
@rakeshkumard7789
@rakeshkumard7789 9 сағат бұрын
ਸਰਬਜੀਤ ਮਾਂਗਟ ਜੀ ਬਹੁੱਤ ਮਹਾਨ ਕਲਾਕਾਰ ਹੈ
@KULDEEPSINGH-dy1ei
@KULDEEPSINGH-dy1ei 13 сағат бұрын
ਸਰਬਜੀਤ ਮਾਂਗਟ ਜੀ ਬਹੁਤ ਸੁਲਝੇ ਵਿਚਾਰ ਵਾਲੇ ਕਲਾਕਾਰ ਨੇ ।
@KedarNathSharma-e8h
@KedarNathSharma-e8h 6 сағат бұрын
Tehna Sahib, Biba Harman Thindji, Programme Chajj da Vichar, Hire Moti Jehe Safal Klaalar darshka Rub ru Aake Apni Mehnat Lagan naal Chmke Sitare Hosle naal Shuru kiti Gayaki Sunayunde hnji taa Manukh da Dil Bude da Josh Jwani da bna dinda haiji Tuhade Samne Bethe Biba mangat Ji Sanu inj Japda hai ki AJ Dil Bagoo bagh Hoyiya haiji Bahut Bahut mubarkaaji Hmesha Chardiklaa ,Sehatyafta Rahoji 💕🎈🌺🌹🙏
@rajwinderwaraich8641
@rajwinderwaraich8641 13 сағат бұрын
ਸਰਬਜੀਤ ਮੈਮ ਨੂੰ ਅਜੀਤ ਅਖ਼ਬਾਰ ਵਿਚ ਬਹੁਤ ਪੜ੍ਹਿਆ ❤❤❤
@AMRIKSingh-lk7yz
@AMRIKSingh-lk7yz 14 сағат бұрын
ਬਹੁਤ ਹੀ ਖੂਬਸੂਰਤ ਮੁਲਾਕਾਤ ਜੀ ❤❤❤ ਅਮਰੀਕ ਸੈਦੋਕੇ
@SukhwinderSingh-wq5ip
@SukhwinderSingh-wq5ip 11 сағат бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@User.YouTube_creaters
@User.YouTube_creaters 15 сағат бұрын
ਜ਼ਮਾਨਾ ਕਰ ਨਾ ਸਕਾ ਉਸਕੇ ਕੱਦ ਕਾ ਅੰਦਾਜ਼ਾ ‬ ‪ *ਵੋ ਆਸਮਾਨ ਥਾ ਮਗਰ ਸਰ ਝੁਕਾ ਕੇ ਚਲਤਾ ਥਾ* ‬ ‪ ਮਨਮੋਹਨ ਸਿੰਘ ਸਰ RIP 🙏🙏🙏
@brarchotianwala4405
@brarchotianwala4405 4 сағат бұрын
ਬਹੁਤ ਹੀ ਸਤਿਕਾਰਯੋਗ ਔਰਤ ਗਾਇਕਾ ਆਪਣੇ ਸਮੇਂ ਦੇ ਸਰਬਜੀਤ ਮਾਂਗਟ ਜੀ🙏🥰🫡
@vijaykumar-db4mm
@vijaykumar-db4mm 4 сағат бұрын
ਬਹੁਤ ਵਧੀਆ ਜੀ
@palpatrewala
@palpatrewala 13 сағат бұрын
ਟਹਿਣਾ ਸਾਬ ਬਹੁਤ ਜਲਦੀ ਫੀਚਰ ਫਿਲਮ ਆ ਰਹੀ ਆ ਸਾਡੀ ਐਮ,ਐਲ,ਏ,ਸਾਬ,,,,ਮਾਂਗਟ ਮੈਮ ਵੀ ਹੀਰੋਇਨ ਨੇ ਉਹਦੇ ਚ,ਸੈਂਸਰ ਹੋ ਗਈ ਆ,ਚੌਵੀ ਸਾਲ ਪਹਿਲਾਂ ਬਣੀ ਸੀ
@User.YouTube_creaters
@User.YouTube_creaters 15 сағат бұрын
ਪਹਿਲਾਂ ਲੋਕ ਦੂਜੇ ਦੇ ਪੈਰਾਂ ਚੋਂ ਕੰਡੇ ਕੱਢਦੇ ਹੁੰਦੇ ਸਨ *ਅੱਜ ਕੱਲ੍ਹ ਦੂਜੇ ਦੇ ਰਾਹਾਂ ਵਿੱਚ ਕੰਡੇ ਖਿਲਾਰਦੇ ਹਨ* 😍😍 ਯੂ ਦੀਦੀ
@gugkaur7541
@gugkaur7541 3 сағат бұрын
ਸਤਿ ਸ੍ਰੀ ਅਕਾਲ ਜੀ। ਮੈਂ ਸਰਬਜੀਤ ਭੈਣਜੀ ਦੀ ਫੈਨ ਹਾਂ। ਭੈਣਜੀ ਸਾਡੇ ਗੁਆਂਢੀ ਹਨ। ਮੈਂ ਪਿੰਡ ਪਾਂਘਲੀਆਂ ਤੋਂ ਹਾਂ। ਦੇਖ ਕੇ ਅਤੇ ਸੁਣ ਕੇ ਬਹੁਤ ਚੰਗਾ ਲੱਗਿਆ।
@Princessaneet55
@Princessaneet55 3 сағат бұрын
Healthy Punjab ❤
@kirankaur4504
@kirankaur4504 15 сағат бұрын
ਸਤਿ ਸ੍ਰੀ ਅਕਾਲ ਜੀ 🙏🙏🙏👍👍👍❤️❤️❤️
@indersingh2239
@indersingh2239 12 сағат бұрын
ਬਹੁਤ ਖੂਬ ,ਸਭ ਤੋਂ ਪਸੰਦੀਦਾ ਪ੍ਰੋਗ੍ਰਾਮ ਐ।👍👍🙏
@BikaramSinghSarkaria
@BikaramSinghSarkaria 11 сағат бұрын
ਅੱਜ ਦਾ ਚੱਜ ਦਾ ਵੀਚਾਰੁ ਬਹੁਤ ਵਧੀਆ ਰਿਹਾ। ਮੇਹਰਬਾਨੀ
@ParamjitSingh-xv9yc
@ParamjitSingh-xv9yc 2 сағат бұрын
Very nice 👌 ❤
@balwinderbrar1709
@balwinderbrar1709 14 сағат бұрын
ਬਹੁਤ ਵਧੀਆ ਲੱਗਿਆ ਟਹਿਣਾ ਸਾਹਬ ਅਤੇ ਬੀਬਾ ਹਰਮਨ ਥਿੰਦ ਜੀ। ਜਿਉਂਦੇ ਰਹੋ ਲੱਗੇ ਰਹੋ।
@User.YouTube_creaters
@User.YouTube_creaters 15 сағат бұрын
ਗਿਆਨ ਨੂੰ ਡਿਗਰੀ ਨਾਲ ਨਹੀਂ ਤੋਲਿਆ ਜਾਂਦਾ *ਗਿਆਨ ਅਲੱਗ ਹੈ ਡਿਗਰੀ ਬਿਲਕੁਲ ਅਲੱਗ*
@ggrewal1755
@ggrewal1755 15 сағат бұрын
ਉਹ ਯਾਰ ਤੂੰ ਰੋਜ਼ ਈ ਆਪਣਾ ਇਹ ਕਾਪੀ ਪੇਸਟ ਜਿਹਾ ਗਿਆਨ ਨਾ ਲੈਕੇ ਆ ਜਾਇਆ ਕਰ , ਕੋਈ ਕਿਤਾਬ ਕੁਤੁਬ ਛਪਾਕੇ ਆਪਣੀ ਭੜਾਸ ਕੱਢ ਲੈ |
@rajinderjatt7302
@rajinderjatt7302 14 сағат бұрын
ਮਜ਼ਾ ਆਇਆ ਜੀ
@ShamsherSingh-k6b
@ShamsherSingh-k6b 14 сағат бұрын
ਕਦੇ ਗਿੱਧਿਆਂ ਦੀ ਰਾਣੀ ਸਰਬਜੀਤ ਕੌਰ ਮਾਂਗਟ ਦਾ ਦੂਰਦਰਸ਼ਨ ਤੇ ਪੂਰਾ ਟੌਹਰ ਹੁੰਦਾ ਸੀ
@HarpreetKaur-ir4we
@HarpreetKaur-ir4we 8 сағат бұрын
Such the awaz swarn Singh tehana ❤
@amanbrar273
@amanbrar273 6 сағат бұрын
🙏🏻
@user-rajinderhammerthrower
@user-rajinderhammerthrower 4 сағат бұрын
💯💯💯💯👋👋👋👋👍👍👍👍👍👍
@ManjitSingh-ey5gv
@ManjitSingh-ey5gv 11 сағат бұрын
Sat sat sari akal ji ❤❤❤❤❤❤❤
@kaursingh8369
@kaursingh8369 14 сағат бұрын
ਟਹਿਣਾ ਸਾਹਿਬ ਅੱਜ ਤਾਂ ਸਵਾਦ ਈ ਲਿਆਤਾ ਸੱਚੀਂ ❤
@JaswinderPuar
@JaswinderPuar 6 сағат бұрын
very nice 👌
@immortalvlog87
@immortalvlog87 12 сағат бұрын
Boht changa lga sarabjeet mangat ji nu dekh k te sun ke ...she is very n Talented women ❤
@MirMuhammadzakir-n5n
@MirMuhammadzakir-n5n 11 сағат бұрын
Mangat G bohot talented ne man bohot bara fan hon in ka from Lahore
@HarjeetSingh-hc1iq
@HarjeetSingh-hc1iq 11 сағат бұрын
Good 👍 madam ji tehna YG Mangat Mam sohni interview
@gurjaswindersingh8577
@gurjaswindersingh8577 12 сағат бұрын
Great interview.
@NirmalSingh-ys7wz
@NirmalSingh-ys7wz 11 сағат бұрын
ਅਾਤਮ ਵਿਸ਼ਵਾਸ਼ ਤਾਂ ਬੀਬੀ ਜੀ ੳੁਗਲਾਂ ਚ ਪਾੲੇ ਨਗਾਂ ਚੋ ਪੂਰਾ ਝਲਕ ਰਿਹਾ।
@herindermangat4697
@herindermangat4697 13 сағат бұрын
Excellent voice ❤
@ramandeepsingh4310
@ramandeepsingh4310 6 сағат бұрын
Good
@HarshOsahan
@HarshOsahan 13 сағат бұрын
Mangat G, bohot hi talented ne, ❤
@MirMuhammadzakir-n5n
@MirMuhammadzakir-n5n 12 сағат бұрын
Punjabi bole zandabad
@BaldevSingh-ks1ts
@BaldevSingh-ks1ts 8 сағат бұрын
Very nice
@SukhBhangu-f9s
@SukhBhangu-f9s 7 сағат бұрын
🙏🙏🙏
@DishaSony
@DishaSony 15 сағат бұрын
❤❤❤🎉🎉
@allanime5255
@allanime5255 11 сағат бұрын
Very nice 👍🏿 Ludhiana phullanwal
@MakhanSingh-bs9ft
@MakhanSingh-bs9ft 7 сағат бұрын
Good ji
@gurjaswindersingh8577
@gurjaswindersingh8577 12 сағат бұрын
Enlightened views.
@sarbjitkaur4559
@sarbjitkaur4559 13 сағат бұрын
Very nice interview ji 👍🙏
@KULDEEPSINGH-dy1ei
@KULDEEPSINGH-dy1ei 14 сағат бұрын
Very nice interview 👍
@chainpalkaurmangatgill2848
@chainpalkaurmangatgill2848 15 сағат бұрын
❤❤❤
@SwarnjitSingh-od2wz
@SwarnjitSingh-od2wz 15 сағат бұрын
😢😢😢😢
@boharsingh7725
@boharsingh7725 15 сағат бұрын
🙏🙏🙏🙏🙏
@DavinderKang-zn5du
@DavinderKang-zn5du 6 сағат бұрын
ਕਿਹਾ ਜੀਆ ਇੰਟਰਵਿਊਆਂ ਕਰ ਰਹੇ ਓ ਟਹਿਣਾ ਜੀ ਸ਼ਹੀਦੀ ਦਿਹਾੜੇ ਚਲ ਰਹੇ ਨੇ
@dhannaram2661
@dhannaram2661 12 сағат бұрын
Sarabjit Mangat is good artist.
@BhagSingh-k2d
@BhagSingh-k2d 14 сағат бұрын
ਟੈਲਾ ਸਾਹਿਬ ਜਿਹੜਾ ਗੀਤ ਸੀ ਨਾ ਹੀਰ ਕੁੱਟੇ ਚੂਰੀ ਰਾਜਾ ਨਾ ਖਾਵੈ ਹੋ ਹੀ ਨਹੀਂ ਸਕਦਾ ਉਹ ਮੋਹਾਲੀ ਦੀ ਸਰਬਜੀਤ ਕੁਰਤੀ
@BhagwanSingh-iz2pf
@BhagwanSingh-iz2pf 6 сағат бұрын
ਹੋ ਸਕਦਾ ਕਿਤੇ ਬਹਿ ਗਿਆ ਹੋਵੇ ਕਿਸੇ ਨਾਂ ਗੱਲੀਂ ਪੈ ਗਿਆ ਹੋ ਵੇ ਹੋ ਸਕਦਾ ਇਹ ਹੋ ਸਕਦਾ ਸਰਬਜੀਤ ਕੌਰ ਮੁਹਾਲੀ ਜੀ
@mandeepsingh-rl2vm
@mandeepsingh-rl2vm 6 сағат бұрын
Sarabjit mangat ji di giddhae dia boliya di cassate ajj vi mere kol hai ..
@rajinderjatt7302
@rajinderjatt7302 14 сағат бұрын
ਜੈ ਸਿੱਠਣੀਆ ਸੁਹਾਗ ਘੋੜੀਆਂ ਸੁਣਨੀਆ ਨੇ ਤਾ ਹਰਮਨ ਖੋਸਾ ਜੀ ਦੀ ਦਾਦੀ ਜੀ ਨੂੰ ਲਇਓ
@preetgill8882
@preetgill8882 3 сағат бұрын
ਮੇਰਾ ਨਾਨਕਾ ਪਿੰਡ ਲਾਟੋ ਦਾਨਾਂ, ਉਹਦੇ ਸਾਹਮਣੇ ਰਾਹ ਜਾਦਾਂ ਸੰਦੜਾ ਪਿੰਡ ਨੂੰ, ਅਸੀ ਭੂੰਡ ਚ ਬਹਿ ਕੇ ਗੁਰਦੁਆਰਾ ਕਟਾਣਾ ਸਾਹਿਬ ਜਾਣਾ, ਅਜੀਤ ਅਖਬਾਰ ਵਿੱਚ ਬਹੁਤ ਲੰਮੇ ਸਮੇ ਬਾਅਦ ਲੇਖ ਆਉਦਾ ਸੀ ਸਰਬਜੀਤ ਮਾਂਗਟ ਜੀ ਦਾ, ਮੈ ਆਪਣੇ ਵੱਡੇ ਮਾਮੇ ਨੂੰ ਸਾਨੂੰ ਮਿਲਣ ਆਏ ਨੂੰ ਸਰਬਜੀਤ ਮਾਂਗਟ ਜੀ ਬਾਰੇ ਪੁੱਛਣਾ, ਮਾਮੇ ਨੇ ਕਿਹਣਾ ਹਾਂ ਉਹ ਸਰਪੰਚ ਦੀ ਨੁੰਹ ਹੈਗੀ ਕਹਿੰਦੇ ਲਿਖਦੀ ਆ ਅਖਬਾਰ ਵਿੱਚ। ਮੈ ਤਾਂ ਆਪ ਜੀ ਨੂੰ ਨੇੜੇ ਤੋ ਸੁਣਿਆ ਤੇ ਦੇਖੇਆ ਬਾਵਾ ਜੀ ਨੇ ਧੀਆਂ ਦੀ ਲੋਹੜੀ ਪ੍ਰੋਗਰਾਮ ਕਰਵਾਇਆ ਸੀ ਲੁਹਾਰੇ ਪੁੱਲ ਤੇ ਸਿਮਰਨ ਪੈਲਿਸ ਵਿੱਚ, ਆਪ ਜੀ ਦੀ ਧੀ ਰਾਣੀ ਦਾ ਵੀ ਆਪ ਜੀ ਨੇ ਜਿਕਰ ਕੀਤਾ ਸੀ ਗਿੱਧਾ ਪਾਉਦੀ ਦਾ। "ਪ੍ਰੀਤ ਪਾਠਕ"
@manpreetsingh-mb5hd
@manpreetsingh-mb5hd Сағат бұрын
es nu kehnde asal punjabi
@MahenderSingh-t8y
@MahenderSingh-t8y 13 сағат бұрын
टहणा साहब हमारे यहां लोगों का दोगलापन है दुसरे की बहु -बेटियों को नाचते गाते हुए देखकर तो बहुत खुश होते हैं पर अपनी को इज्जत के नाम पर घर से बाहर नहीं निकलने देते
@narinderjeetsingh3994
@narinderjeetsingh3994 9 сағат бұрын
❤❤❤
Жездуха 42-серия
29:26
Million Show
Рет қаралды 2,6 МЛН
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
Жездуха 42-серия
29:26
Million Show
Рет қаралды 2,6 МЛН