Bullet ਰੱਖਣ ਦੇ ਸ਼ੌਕੀਨਾਂ ਨੂੰ ਝਟਕਾ!Punjab ’ਚ ਨਵਾ ਫਰਮਾਨ ਹੋਇਆ ਜਾਰੀ |Bullet News Punjab|D5 Channel Punjabi

  Рет қаралды 9,146

D5 Channel Punjabi

D5 Channel Punjabi

Күн бұрын

Пікірлер: 34
@balwinderdhaliwal8157
@balwinderdhaliwal8157 Жыл бұрын
ਸਾਰੀ ਰਾਤ dj ਲਾਉਣ ਵਾਲਿਆ ਨੂੰ ਲੰਬੀ ਜੇਲ੍ਹ ਭਾਰੀ ਜੁਰਮਾਨਾ ਹੋਣਾ ਚਾਹੀਦਾ ਹੈ
@rbrar3859
@rbrar3859 Жыл бұрын
ਇਹਨਾਂ ਨੂੰ ਸਾਰੇ ਪੰਜਾਬ ਵਿੱਚੋਂ ਬੰਦ ਕਰੋ, ਇਹਨਾਂ ਤੋਂ ਲੋਕ ਬਹੁਤ ਦੁਖੀ ਹਨ, ਇਹਨਾਂ ਨੇ ਬਹੁਤ ਦੁਨੀਆ ਦੁੱਖੀ ਕੀਤੀ ਹੈ।
@rbrar3859
@rbrar3859 Жыл бұрын
ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ। ਪਬਲਿਕ ਬਹੁਤ ਖੁੱਸ਼ ਹੈ। ਧੰਨਵਾਦ ਜੀ।
@abhijeetsinghchahal860
@abhijeetsinghchahal860 Жыл бұрын
ਪਟਾਕਿਆਂ ਵਾਲੇ ਬੁਲਟ ਬੰਦ ਹੋਣੇ ਚਾਹੀਦੇ ਨੇ ਸਖਤੀ ਨਾਲ
@Rajkumar-ph1cv
@Rajkumar-ph1cv 4 ай бұрын
ਬਹੁਤ ਹੀ ਵਧਿਆ ਕੀਤਾ
@hardeepsingh5409
@hardeepsingh5409 Жыл бұрын
ਇਹ ਕੰਮ ਬਹੁਤ ਜਰੂਰੀ ਸੀ ਜੁਰਮਾਨਾ ਘੱਟੋ ਘੱਟ ਇਹੋ ਜਿਹੇ ਲੋਕਾਂ ਦਾ 20000 ਚਾਹੀਦਾ ਹੈ
@harbanssinghharbans9042
@harbanssinghharbans9042 Жыл бұрын
ਪੁਲੀਸ ਨੂੰ ਚਾਹੀਦੇ ਇਨਾ ਤੇ ਜਰਮਾਨਾ ਹੋਰ ਜੀਆਦਾ ਬਦਾਉ ਬਹੁਤ ਲੋਕ ਪਰੇਸਾਨ ਕੀਤੇ ਨੇ ਤੇ ਨਾਲੇ ਰੋੜ ਚ ਖੜੇ ਕਰਕੇ ਛਿੱਤਰ ਜਰੂਰ ਮਾਰ ਦਿਆ ਕਰੋ ਜਰਮਾਨਾ ਜਰੂਰ ਵਧਾਉ ਬੇਨਤੀ ਏ
@satnamsingh-re4hr
@satnamsingh-re4hr 3 ай бұрын
ਇਕ ਦੋ ਦਿਨ ਚਲਾਨ ਕਰ ਕੇ ਕੁਝ ਨਹੀਂ ਹੋਣਾ ਪੁਲੀਸ ਵਾਲਿਓ। ਜੇ ਚਲਾਨ ਕਰਨੇ ਹੀ ਨੇ ਤਾਂ ਰੋਜ਼ਾਨਾ ਦੀ ਰੋਜ਼ਾਨਾ ਗੱਡੀਆਂ ਮੋਟਰਸਾਇਕਲਾ ਤੇ ਨਸ਼ਾ ਵੇਚਣ ਵਾਲਿਆ ਤੇ ਪੀਣ ਵਾਲਿਆਂ ਦੇ ਚਲਾਨ ਕਰੋ ਜੇ ਸੱਚੀ ਇਮਾਨਦਾਰੀ ਨਾਲ ਡਿਊਟੀ ਕਰਨੀ ਹੈ। ਤੇ ਇਕ ਹੋਰ ਰਾਤ ਦਿਨ ਲੁੱਟਾ ਖੋਹਾਂ ਹੋ ਰਹੀਆ ਨੇ ਪੁਲਿਸ ਵਾਲਿਉ ਉਹਨਾ ਚੌਰਾ ਨੂੰ ਫੜੋ ਤੇ ਸ਼ਖਤ ਕਾਰਵਾਈ ਕਰੋ
@RavinderSingh-iz2xk
@RavinderSingh-iz2xk Жыл бұрын
Good Sir.
@jaswantsingh5604
@jaswantsingh5604 Жыл бұрын
ਬਹੁਤ ਹੀ ਵਧੀਆ ਕੰਮ ਇਹ ਬਹੁਤ ਜਰੂਰੀ ਹੈ❤
@BalkarSingh-dc1oq
@BalkarSingh-dc1oq Жыл бұрын
ਬਹੁਤ ਹੀ ਵਧੀਆ
@gurdialsingh456
@gurdialsingh456 Жыл бұрын
ਜੁਰਮਾਨਾ ਥੋੜ੍ਹਾ ਹੈ 20 ਹਜ਼ਾਰ ਤੋਂ ਉਪਰ ਹੋਣਾ ਚਾਹੀਦਾ ਹੈ
@j.skundi7791
@j.skundi7791 Жыл бұрын
ਬਹੁਤ ਦੁਖੀ ਹਾਂ ਅਸੀਂ ਮੁਹੱਲੇ ਵਾਲੇ ਇਹਨਾਂ ਪਟਾਕੇ ਪਾਓਣ ਵਾਲਿਆਂ ਤੋਂ ਇਹਨਾਂ ਨੂੰ ਜੁਰਮਾਨੇ ਨਾਲ ਜੇਲ੍ ਵੀ ਹੋਣੀ ਚਾਹੀਦੀ ਹੈ
@Visheshaesthetics
@Visheshaesthetics Жыл бұрын
Asi teri kudi di fuddi maari a sanu jail hove tere bache jan jail
@garrysansoya4243
@garrysansoya4243 Жыл бұрын
Sahi aa ji ehda hi houna chahida waa
@harwinderbhullar8698
@harwinderbhullar8698 Жыл бұрын
Jehde good job keh de ehna kise kol vi bullet hni je ahi comments chitta te kro punjab jwani bach ju gi. Bc tusi wale bullet parson ja ke je bud mroni na jehde silencer bnode ohnu te rok lgao
@gurwindersksingh9535
@gurwindersksingh9535 Жыл бұрын
Lok bullet di awaj toh machde aa
@vishavbandhumehra5394
@vishavbandhumehra5394 Жыл бұрын
Janaab truck our bus walon ke pressure horn bhi check Karo bahut loudly horn Hain...
@AmritPal-wk9ox
@AmritPal-wk9ox Жыл бұрын
Kuj bhi karlo band nhi hunde ptake 😂
@hunterbrar8846
@hunterbrar8846 Жыл бұрын
Bai Nashe vi bd kar do 😢🙏🏻
@gurcharansinghkanwar6805
@gurcharansinghkanwar6805 Жыл бұрын
Lakk lakk karza bapu te. Munda bullet ptake pave.
@gurcharansingh1660
@gurcharansingh1660 Жыл бұрын
ਸਲੂਟ ਸਾਰੇ ਅਧਿਕਾਰੀ ਅਤੇ ਪੁਲਿਸ ਕਰਮਚਾਰੀ ਵੀਰਾਂ ਨੂੰ ਮਾਨ ਸਾਹਿਬ ਸਰਕਾਰ ਲੋਕਾਂ ਦੇ ਭਲੇ ਲਈ ਕੰਮ ਕਰਨ ਲੱਗੇ ਹੋਏ ਹਨ ਜੇ ਏਦਾਂ ਹੀ ਬਿੰਨਾ ਪੱਖਪਾਤ ਵਿਗੜੇ ਫੁਕਰਿਆਂ ਨੂੰ ਕਾਬੂ ਕਰਕੇ ਸਬਕ ਸਿਖਾਇਆ ਜਾ ਰਿਹਾ ਇੱਕ ਹਫਤੇ ਵਿੱਚ ਤੱਕਲੇ ਵਾਂਗ ਸਿੱਧੇ ਹੋ ਸਕਦੇ ਹਨ ਨਾਲ ਦੀ ਨਾਲ ਡਰਾਇਵਿੰਗ ਲਾਇਸੈਂਸ ਡਿਸਮਿਸ ਕਰਨ ਦਾ ਹੁਕਮ ਜਾਰੀ ਕੀਤਾ ਜਾਵੇ ਅਤੇ ਆਰ ਸੀ ਤੋਂ ਅਡਰੈਸ ਪਤਾ ਕਰਕੇ ਅਚਾਨਕ ਚੈਕਿੰਗ ਕੀਤੀ ਜਾਵੇ ਤਾਂ 2,3,ਦਿਨ ਸਭ ਸਿੱਧੇ ਹੋ ਜਾਣਗੇ ,ਪਰ ਸਾਰੇ ਬੁੱਲਟ ਸ਼ੌਕੀਨ ਭਰਾ ਵੀ ਗਲਤ ਨਹੀਂ ਕਰਦੇ ,ਹਾਂ ਆਮ ਸ਼ੈਰ ਕਰਦੇ ਵੇਲੇ 4,5,ਫਾਇਰ ਹੋਣ ਵਾਂਗ ਪਟਾਕੇ ਜਾਨ ਖਤਰੇ ਵਿੱਚ ਪਾ ਸਕਦੇ ਹਨ ਵੈਸੇ ਪਿਆਰ ਨਾਲ ਸਮਝਣ ਦੀ ਆਦਤ ਬਹੁਤ ਘੱਟ ਹੈ ਬੇਨਤੀ ਹੈ ਕਿ ਲੋਕਾਂ ਨੂੰ ਵੀ ਪੁਲਿਸ ਵੱਲੋਂ ਵਧੀਆ ਕੰਮ ਕਰਨ ਲਈ ਮਦਦ ਕਰਨੀ ਚਾਹੀਦੀ ਹੈ 🙏🙏 ਸਭ ਪੁਲਿਸ ਮੁਲਾਜ਼ਮਾਂ ਅਤੇ ਅਫਸਰ ਸਾਹਿਬਾਨ ਨੂੰ 🙏ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਰਿਟ ਇੰਸਪੈਕਟਰ ਚੰਡੀਗੜ ਪੁਲਿਸ 🙏🙏
@baljitmonu3622
@baljitmonu3622 Жыл бұрын
Bullet de bhdake naal daura pai jnda, te chitta bnde da hi bhdaka pa dinda, thode bhdake chitta vechan waleya de v pwao
@AmanDevi-jv9ok
@AmanDevi-jv9ok Ай бұрын
Ptake da. Ki q nashe te lgayo chalan weladh hoye ekathe public wale changa km kro
@superdad5600
@superdad5600 Жыл бұрын
Ptake jaan ke pvaunge ta bjn ge hi...fuddu punjab police. Anpadh punjab police.
@AjayKumar-tf3vp
@AjayKumar-tf3vp Жыл бұрын
Punjab police lai aap lai koi sakhtai ni rule bs aapne vargeya lai hai Punjab police v bullet aedan hi leke kumdiya kadi kita chlan
@SHINCHAN-cj6vy
@SHINCHAN-cj6vy Жыл бұрын
Rokan di lod hi ni yrr dab dya karu jehda marzi hove muhre
@maxy_the_bully
@maxy_the_bully 9 ай бұрын
😅
@ashoksingla7924
@ashoksingla7924 Жыл бұрын
Chalan de nal bundd vi kuto aena di
@AmritPal-wk9ox
@AmritPal-wk9ox Жыл бұрын
Koi changa kam kar lo
@ਸਿੰਘਬਾਬਾ
@ਸਿੰਘਬਾਬਾ Жыл бұрын
ਨੌਜਵਾਨਾਂ ,, ਦੇ ਸੌਂਕ ਅਵੱਲੇ ,, ਕੀ ਕਰਨ ,, ਮਾਂ ਬਾਪ,, ਇਕੱਲੇ,, ਇਹ ਕੰਮ ,, ਪਟਾਕੇ ਮਾਰਨ ਵਾਲਾ,, ਇੱਕ ਸ਼ਰਾਰਤੀ,ਨੇ ਸ਼ੁਰੂ ਕੀ ਕੀਤਾ,, ਘਰ ਵਿੱਚ , ਪੀਪੇ ,, ਵਿੱਚ,,ਆਟਾ ਨਹੀਂ,, ਲੇਕਿਨ ,, ਬੁਲਟ ਜ਼ਰੂਰੀ ਹੈ ਜੀ,, ਇਹ ਤਰ੍ਹਾਂ ਦੇ,, ਬਹੁਤ ਸਾਰੇ ,, ਲੋਕ ,, ਮੇਰੇ ਧਿਆਨ ਵਿੱਚ ਹਨ ,, ਕਿਰਾਏ ਦੇ ਮਕਾਨ ਵਿੱਚ,, ਇੱਕ ਕਮਰੇ ਵਿੱਚ ,, ਰਹਿੰਦੇ ਹਨ,, ਪਰਿਵਾਰ ,, ਬਾਪੂ, ਮਾਂ ,, ਮਸਾਂ ਗੁਜ਼ਾਰਾ ਕਰਦੇ ਹਨ ਜੀ,, ਕਾਕੇ ,,ਬੁਲੇਟ ,,ਤੇ ਗੇੜੇ ਕੱਢਦੇ ਹਨ ਜੀ। ਬਾਕੀ ਗੱਲ ,,ਸਲੈਂਸਰ,ਦੀ ,, ਮੋਟਰਸਾਈਕਲ ,,ਦਾ ਆਪਣਾ ਹੀ,, ਸਲੈਂਸਰ,, ਬਹੁਤ ਵਧੀਆ,, ਪਿਆਰੀ ਅਵਾਜ਼,, ਦਿੰਦਾ ਹੈ ਜੀ,, ਨੌਜਵਾਨਾਂ ਨੇ ,, ਪਤਾ ਨਹੀਂ ਕਿਉਂ,, ਡੁਪਲੀਕੇਟ ਲਵਾਂ ਲੲਏ
Help Me Celebrate! 😍🙏
00:35
Alan Chikin Chow
Рет қаралды 85 МЛН
Osman Kalyoncu Sonu Üzücü Saddest Videos Dream Engine 262 #shorts
00:20
Kluster Duo #настольныеигры #boardgames #игры #games #настолки #настольные_игры
00:47
DID A VAMPIRE BECOME A DOG FOR A HUMAN? 😳😳😳
00:56
Help Me Celebrate! 😍🙏
00:35
Alan Chikin Chow
Рет қаралды 85 МЛН