ਲੀਵਰ ਨੂੰ ਠੀਕ ਕਰਨ ਦਾ ਸੌਖਾ ਤਰੀਕਾ, ਬੱਸ ਇੱਕ ਹਫ਼ਤਾ ਖਾਓ ਆਹ ਚੀਜ਼ਾਂ | Bhangu Hospital | D5 Channel Punjabi

  Рет қаралды 564,443

D5 Channel Punjabi

D5 Channel Punjabi

Күн бұрын

Пікірлер: 159
@Minecraft-kz8fp
@Minecraft-kz8fp 10 ай бұрын
ਡਾਕਟਰ ਸਾਬ ਜੀ ਤੁਸੀਂ ਜਾਣਕਾਰੀ ਬਹੁਤ ਵਧੀਆ ਢੰਗ ਤਰੀਕੇ ਨਾਲ ਦਿੱਤੀ ਬਿੱਲਕੁੱਲ ਸਾਡੀ ਜੀਵਨ ਸੈਲੀ ਨੂੰ ਸੁਧਾਰਨ ਦੀ ਲੋੜ ਹੈ।
@Sarabjit-nr5eb
@Sarabjit-nr5eb Жыл бұрын
ਬਹੁਤ ਧੰਨਵਾਦ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਬਹੁਤ ਵਧੀਆ ਤਰੀਕੇ ਨਾਲ ਸਮਝਾਉ ਦੇ ਹੋ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਤੁਸੀਂ ਦਿਨ ਦੁੱਗਣੀ `ਤੇ ਰਾਤ ਚੌਗਣੀ ਤਰੱਕੀ ਕਰੋ ਧੰਨਵਾਦ ਜੀ
@vanshdeepsingh9438
@vanshdeepsingh9438 10 ай бұрын
ਧੰਨਵਾਦ ਡਾਕਟਰ ਸਾਹਿਬ ਜੀ ਵੀਡੀਉ 12=ਮਿੰਟਾ ਦੀ ਬਨਾਇਆ ਕਰੋ ਬਹੁਤ ਵਧੀਆ ਜਾਨਕਾਰੀ
@SatnamMand-s1t
@SatnamMand-s1t 11 ай бұрын
ਵੈਦ ਸਾਹਿਬ ਜੀ। ਸਮੂਹ ਸਲਾਦ ਦੀਆਂ ਆਈਟਮਾਂ ਦਵਾਈਆਂ, ਸਪਰੇਆਂ, ਖਾਂਦਾ ਪਾਕੇ ਤਿਆਰ ਕੀਤੀਆਂ ਜਾ ਰਹੀਆਂ ਹਨ। ਬੰਦਾ ਕਿਹੜੀ ਹਰੀ ਸਬਜ਼ੀ ਖਰੀਦ ਕਰਕੇ ਖਾਵੇ ਜੀ। ਕੋਈ ਦੇਸੀ ਨੁਸਖਾ ਦੱਸੋਂ ਜੀ।🙏
@gora88johal
@gora88johal 22 күн бұрын
ਕੁਝ ਨਹੀਂ , ਜਦੋਂ ਦੇ ਟੈਸਟ ਅਤੇ ਸਕੈਨ ਆ ਗਏ ਉਦੋਂ ਦੇ ਲੋਕ ਵੱਧ ਬਿਮਾਰ ਕਰਤੇ ਪਹਿਲਾਂ ਕੋਈ ਸਕੈਨ ਨਹੀਂ ਸੀ ,, ਨਾ ਕੋਈ ਐਡਾ ਚੱਕਰ ਸੀ
@NarinderPalKaur-b4x
@NarinderPalKaur-b4x 10 ай бұрын
ਡਾਕਟਰ ਸਾਹਿਬ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ❤🙏🏻
@BholaSingh-yn6mm
@BholaSingh-yn6mm 9 ай бұрын
Good information dr bhanga sahib
@Binder-p4p
@Binder-p4p Жыл бұрын
Thank you Dr sahib brother good vedio ea ji waheguru ji mehar karn ji
@harbansjohal3846
@harbansjohal3846 9 ай бұрын
Thakyou very much
@SurinderKaur-zv3gs
@SurinderKaur-zv3gs Ай бұрын
Thunk you Dr sahib very nice video
@ShashiKant-x9b
@ShashiKant-x9b 10 ай бұрын
Very nice to listen Dr. Jagroop for his clear, natural and people oriented approach to remain healthy….. Regards… Dr.,Shashi Kant, Retd. Associate Professor of Economics, Chandigarh.
@harjitkaurharjitkaur8479
@harjitkaurharjitkaur8479 10 ай бұрын
Bhumi aamla v bahut vdia hai ji ,plant hai ji
@SukhvirKaur-l5q
@SukhvirKaur-l5q 9 ай бұрын
Thank you dr sahib❤
@SardoolsinghKang
@SardoolsinghKang 9 ай бұрын
ਡਾਕਟਰ ਸਾਹਿਬ 50 ਸਾਲ ਪਹਿਲਾਂ ਕੋਈ ਸਲਾਦ ਨੀ ਸੀ ਉਹ ਕਿਵੇ ਠੀਕ ਰਹਿੰਦੇਂ ਸੀ
@ashishkumar-ram12ji
@ashishkumar-ram12ji 9 ай бұрын
ਕੰਮ ਕਰਦੇ c ਤੇ ਖੁਰਾਕ ਸੁੱਧ c ਮਲੱਠੀ, ਫਟਕੜੀ ਹਰਡ ਇਹੋ jian ਚੀਜਾਂ ਖੰਡੇ c ਤਾਂ ਠੀਕ ਸੀ
@HarmanDeep-rh6wj
@HarmanDeep-rh6wj 26 күн бұрын
Odo chanies food nhi c eh hun e suru hoe 20 ku saal to bargar pizze
@KaleemChauhan-x4d
@KaleemChauhan-x4d 6 күн бұрын
You Are Right😢
@DilpreetSingh-q5u
@DilpreetSingh-q5u 9 ай бұрын
Doctor😊
@BalbirKaur-g5x
@BalbirKaur-g5x Ай бұрын
Thanks Dr shaib
@Rajwinderkaur-c9z3t
@Rajwinderkaur-c9z3t 11 ай бұрын
Dr Saab sundh ta bht g hundi hei
@dilshantsingh7694
@dilshantsingh7694 10 ай бұрын
Bahut badhiya g
@chhayabehmani9851
@chhayabehmani9851 Ай бұрын
Sir mainu 3_ 4 mahina ton kharish elergy ho rhi aa. Bhot dwaiyan khati koi raam ni milya. Please give any solution 🙏🏼
@inderjitkaursandhu-lo5lj
@inderjitkaursandhu-lo5lj Ай бұрын
ਡਾਕਟਰ ਸਾਹਿਬ ਕੋਈ ਖੂਨ ਪਤਲਾ ਕਰਨ ਦਾ ਤਰੀਕਾ ਦੱਸੋ
@sukhrajkaur6148
@sukhrajkaur6148 2 ай бұрын
Very nice Doctor Jagroop singh ji Bhanghu sweet speaking
@yogitakaur3659
@yogitakaur3659 Жыл бұрын
Thank you 👍🏻
@kuldeepkaur6078
@kuldeepkaur6078 Жыл бұрын
Very good sir
@KulvirSingh-ke6fv
@KulvirSingh-ke6fv 10 ай бұрын
Bilkul Sahi kiha Dr. Sahib
@kulwantsingh5272
@kulwantsingh5272 Ай бұрын
ਵੀਰ ਧਰਤੀ ਮਾ ਨੂੰ ਰੇਹਾ ਸਪਰੇਹਾ ਦੁਆਰਾ ਖਰਾਬ ਕੀਤਾ ਹੈ ਗਿਆ ਹੈ , ਪੈਸਾ਼ ਕਮਾਉਣ ਦੇ ਚੱਕਰ ਵਿਚ ਇਨਾ ਨੇ ਲੋਕਾ ਦਾ ਘਾਣ ਕੀਤਾ ਹੈ!
@pb12gagan35
@pb12gagan35 8 ай бұрын
Thanks sir
@officialyuvrajsingh425
@officialyuvrajsingh425 6 ай бұрын
ਸ਼ੁਕਰੀਆ
@KulwinderkaurKulwinder-dd1wq
@KulwinderkaurKulwinder-dd1wq 8 ай бұрын
Baut vadia Dr sahab jankari den li dhanyawad 🙏
@kamleshkaur2919
@kamleshkaur2919 11 ай бұрын
Respcted Dr, Saab ji Good Evening ji Very Nice Video ji
@baljitsingh4800
@baljitsingh4800 Жыл бұрын
Dr sahib ji sundh garm hundi hee
@KULWINDERSINGH-KKSINGH
@KULWINDERSINGH-KKSINGH Жыл бұрын
sund ta garm hundi a par sund mulathi mga le. naal loose mosan thik ho jande jad ki eh sare garm hunde ne
@ashokkumargupta1888
@ashokkumargupta1888 Ай бұрын
Ayurveda planet centre best for liver
@SehzKharoud
@SehzKharoud 10 ай бұрын
ਜੋੜਾਂ ਦੇ ਦਰਦ ਲਈ ਜ਼ਰੂਰੀ ਦਸੋ
@JaswinderSingh-ge1rx
@JaswinderSingh-ge1rx 9 ай бұрын
Bai ji liver vaste ki apa savere khali pet kheera v kha sakde han
@SonySingh-j1c
@SonySingh-j1c 10 ай бұрын
ਡਾਕਟਰ ਸਾਹਿਬ ਜੀ ਮੇਰੇ ਲੀਵਰ ਨੂੰ ਸੋਜ਼ ਹੈਂ। ਤੇ ਮੇਰਾ ਸ਼ਾਹ ਵੀ ਬਹੁਤ ਚੱੜਦਾ। ਹੈ ਜੀ। ਖੂਨ ਦੀ ਕਮੀਂ ਹੈ ਮੂੰਹ ਵਿੱਚ ਛਾਲੇ ਵੀ ਹੈ।ਬਿਖਾਰ। ਵੀ ਬਹੁਤ ਹੁੰਦਾ ਹੈ। ਜੀ। ਕਿਰਪਾ ਕਰਕੇ ਇਸ ਲਈ ਕਿਹੜੀ। ਦਵਾਈ। ਲੈਣੀ ਚਾਹੀਦੀ ਹੈ ਜੀ ਸਿਰ ਦਰਦ। ਕਰਦਾ ਹੈ।
@darshangill1511
@darshangill1511 9 ай бұрын
ਮਿਲ
@MehakPreetKaurMehak-eq5jd
@MehakPreetKaurMehak-eq5jd 3 ай бұрын
Admit Ho jo
@Simran-z8w
@Simran-z8w 3 ай бұрын
ਆਪਣਾ ਚੈੱਕਅਪ ਕਰਾ ਲਓ ਬਰੋ ਵਧੀਆ ਹਸਪਤਾਲ ਵਿੱਚ
@harpreetpurewal8261
@harpreetpurewal8261 10 ай бұрын
👍100% agree
@jatindersingh1809
@jatindersingh1809 Ай бұрын
Dr,. ਸਾਬ ਅਹੁਨ ਵਾਲੇ ਸਮੇਂ ਚੋ ਲੋਕਾਂ ਚੋ ਬੀਮਾਰੀ ਜਿਆਦਾ ਹੋ ਰਹੀ ਆਹ ਬਿਨਾ ਲਿਕਰ ਤੇ ਬਾਹਰ ਦੇ ਖਾਣੇ ਨਾ ਖਾਂ ਤੇ
@AmanpreetKaur-sf7li
@AmanpreetKaur-sf7li 5 ай бұрын
Doctor sahab
@Kamalpatialvi12
@Kamalpatialvi12 Ай бұрын
Kimeo ji tsi
@karamjitkaut2073
@karamjitkaut2073 10 ай бұрын
Waheguru ji mehar karo ji 🙏🙏👍
@Veero-w2g
@Veero-w2g 11 ай бұрын
Sir khand di than mishri pa sakde aa
@poojakhatari7031
@poojakhatari7031 11 ай бұрын
sir sund khan da time morning ya night hai sir
@rasbirkaur7633
@rasbirkaur7633 6 ай бұрын
Dr. Sahib malathi continue kine din khaa sakde aa please reply jarur dena
@kulwinderjalle
@kulwinderjalle 9 ай бұрын
ਮੈਂ ਬਾਹਰ ਦਾ ਖਾਣਾ ਨੀ ਖਾਂਦੀ, ਕੋਲਡ ਡਰਿੰਕ ਨੀ ਪੀਂਦੀ, ਮਿੱਠਾਈ ਨੀ ਖਾਂਦੀ , ਪਰਾਂਠੇ ਨੀ ਖਾਂਦੀ, ਈਵਨਿੰਗ ਚ 6 ਵਜੇ ਖਾਣਾ ਖਾ ਲੈਣੀ ਆ, ਰੋਜ਼ ਖਾਣਾ ਆਪ ਤਾਜ਼ਾ ਬਣਾਉਂਦੀ ਅ ਬਹੁਤ ਘਟ ਤੇਲ ਉਹ ਸਰੋਂ ਦਾ, ਭਾਰ 55 ਕਿਲੋ hight 5’3 hypothyroidsm ਹੋਣ ਦੇ ਬਾਵਜੂਦ ਵੀ, daily yoga, fer v fatty liver kyon???
@singhhappy6401
@singhhappy6401 9 ай бұрын
jada prhej vi ni thik
@sherry8347
@sherry8347 9 ай бұрын
Tu c apne aap da schedule theek krlo ge par jo v tu c kha rahe o har cheeej vich chemicals provide hunda hiiii hai eslyi ehh aaam g galll aw fatty liver hona fruit vegetables anything har ekkk ch malavat hai
@ManjeetKaur-s1s
@ManjeetKaur-s1s 9 ай бұрын
⁰⁰😊😢😮​@@singhhappy6401
@ashishkumar-ram12ji
@ashishkumar-ram12ji 9 ай бұрын
ਮਿੱਠਾ ਤੇ ਚਾਹ,ਵੱਧ ਖਾਣਾ ਨਾਲ ਫੈਟਿਲੀਵਰ ਤੇ ਕੰਮ ਘੱਟ ਕਰਨਾ ਸਰੀਰ ਦਾ ਮੁੜ੍ਹਕਾ ਨਿਕਲੇ
@sarbjitsingh7123
@sarbjitsingh7123 9 ай бұрын
ਕੁੱਛ ਨੀ ਹੁੰਦਾ ਸੱਭ ਕੁੱਛ ਖਾਓ ਬਸ ਇੱਕੋ ਵਾਰ ਨਾ ਖਾ ਕੇ ਥੋੜਾ ਥੋੜਾ ਕਰਕੇ ਦਿਨ ਚ ਚਾਰ ਵਾਰ ਖਾਓ ਖਾਲੀ ਪੇਟ ਰਹਿਣ ਨਾਲ ਐਸਿਡ ਬਣਦਾ ਸਾਰੀ ਪ੍ਰੋਬਲਮ ਐਸਿਡ ਹੀ ਪੈਦਾ ਕਰਦਾ ਖੂਬ ਪਾਣੀ ਪੀਓ ਹਾਈਡਰੇਟ ਰਹੋ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨੀ ਪੈਣੀ ਤੁਹਾਨੂੰ ਕੁੱਛ ਨਹੀਂ ਹੁੰਦਾ!
@KuldipSingh-tk5tk
@KuldipSingh-tk5tk 6 ай бұрын
Thanks Beta ji
@ShabnamSharma-p1n
@ShabnamSharma-p1n 10 ай бұрын
Khana kiya chahida
@balwinderdhillon5326
@balwinderdhillon5326 11 ай бұрын
Nice Job 🙏🙏
@jasmeetsinghrai897
@jasmeetsinghrai897 Ай бұрын
Sir skin allergy da ilaj daso
@Fashionbotique65
@Fashionbotique65 11 күн бұрын
Dr sahib mulathi kine din lena ji
@VickySingh-yh2nq
@VickySingh-yh2nq Жыл бұрын
Nice
@rubalpreetkaur7669
@rubalpreetkaur7669 5 ай бұрын
fatty liver aur utrus fibroid ka pkka treatment h?
@prabjitsingh8221
@prabjitsingh8221 11 ай бұрын
SSA sir mere 3 4 saal ton muh ch chale hunde ne ki eh v liver di Garmi karke hai pl. suggest.
@jotpreet9425
@jotpreet9425 Жыл бұрын
ਸਤਿ ਸ੍ਰੀ ਅਕਾਲ ਡਾ ਸਾਹਿਬ ਜੋ ਤੁਸੀਂ ਸੁੰਢ ਲੀਵਰ ਦੀ ਗਰਮੀ ਵਾਸਤੇ ਦਸੀਆਂ ਸੁੰਢ ਤਾਂ ਗਰਮ ਹੁੰਦੀਆ ਕਿਰਪਾ ਕਰਕੇ ਦੁਬਾਰਾ ਦਸ ਦਿਓ
@jasvinderkaur9103
@jasvinderkaur9103 Жыл бұрын
Urine v lag k aaun lag janda enni sundh koun kha sakda
@monikakumar8129
@monikakumar8129 Жыл бұрын
Sond nu raat nu pani vich pa k rakh lvo.sond di garmi nikal jandi hai tasir badal jandi hai
@PavitarpannuPannu
@PavitarpannuPannu 11 ай бұрын
​Në 3:26 @@jasvinderkaur9103
@sarmailsinghsekhon9390
@sarmailsinghsekhon9390 11 ай бұрын
6
@ashokklair2629
@ashokklair2629 11 ай бұрын
👉🏿ਗਰਮੀ ਨੂੰ ਗਰਮੀ ਮਾਰਦੀ। 👉🏿ਜਹਿਰ ਨੂੰ ਜਹਿਰ ਮਾਰਦੀ, 👉🏿➕ਲੋਹੇ ਨੂੰ ਲੋਹਾ ਹੀ ਕਟਦੈ। 👉🏿ਪਾਣੀ ਨਾਲ ਮਰੀ ਫਸਲ, ਪਾਣੀ ਨਾਲ ਹੀ ਹਰੀ ਹੁੰਦੀ ਹੈ।
@KrishanSingh-js4vg
@KrishanSingh-js4vg 4 ай бұрын
Pet har time dard krda ji dso sir ji
@Satnamfun99
@Satnamfun99 10 ай бұрын
Sir plz tuc dsdo k eh desi khand kehri hundi hai...?
@rupinderdhindsa8095
@rupinderdhindsa8095 9 ай бұрын
Grocery shop te jke mang lyeo desi khnd miljugi
@GurpreetSingh-hz7le
@GurpreetSingh-hz7le 9 ай бұрын
Bavaser di davai daso g
@kuldiprksingh1464
@kuldiprksingh1464 11 ай бұрын
Nice sar ji
@ShilpaSharma-go1xe
@ShilpaSharma-go1xe 5 ай бұрын
Yakrit Plihantak Churna og planet ayurveda Supports healthy Liver and Spleen
@JasvirSingh-dy4gm
@JasvirSingh-dy4gm 9 ай бұрын
ਵੈਦ ਜੀ। ਮੇਰੇ ਖਾਸ ਵੀ ਬਲੱਡ ਵੀ ਹੈ ਸ਼ੂਗਰ ਵੀ ਬੁਖਾਰ ਵੀ ਹੈ
@harpreetgurpreet7514
@harpreetgurpreet7514 10 ай бұрын
👌👌👌👌👌👌🙏🙏
@jaspalsaggu5843
@jaspalsaggu5843 Жыл бұрын
Sir SSA g sir Manu skin de problem hai kharash bahut Hundi hai Ki isda koi elaj hai .
@satnamwaheguru1903
@satnamwaheguru1903 11 ай бұрын
Same
@jattboy7533
@jattboy7533 10 ай бұрын
Direct kam di gal 7:09 mint party dekho
@JatinderKumar-cj7kr
@JatinderKumar-cj7kr 11 ай бұрын
Prostate treatment please
@LataRaniRani-n3r
@LataRaniRani-n3r 5 ай бұрын
डॉक्टर साहब मेरे को बहुत भूख लगती है रात को भीउठकर खाना पड़ता है मार्गदर्शन करें
@tajinderkaur289
@tajinderkaur289 8 ай бұрын
🙏🏻🙏🏻 ਪਿਓਰ ਦੇਸੀ ਖੰਡ ਦੀ ਕੀ ਪਹਿਚਾਣ ਹੈ ਜੀ।
@karanbirsingh1959
@karanbirsingh1959 6 ай бұрын
Shakkar dudh di shakkar nu desi khand kende ne mam
@karanbirsingh1959
@karanbirsingh1959 6 ай бұрын
Gudh di shakkar. Nu kende ne desi khand
@Gdeep-m1m
@Gdeep-m1m 10 ай бұрын
Love you by g gagan Manpreet harsimran love you ❤❤❤
@kingdexter196
@kingdexter196 4 ай бұрын
ਡਾਕਟਰ ਸਾਹਿਬ ਜੀ ਮੈਨੂੰ ਚਿੱਟੇ ਪਾਣੀ ਦੀ ਬੀਮਾਰੀ ਹੈ ਕੋਈ ਇਲਾਜ ਦਸੋ ਜੀ
@rohanrattu6365
@rohanrattu6365 3 ай бұрын
Doctor sahib jina mu suger a o sund vich ki pave
@daljitkensray729
@daljitkensray729 9 ай бұрын
Very nice sir thank you 🙏
@kiranjeetkaur9440
@kiranjeetkaur9440 10 ай бұрын
ਅਰਵਗਧਾ ਨੀ ਮਿਲ ਰਿਹਾ ਜੀ ਕਿੱਥੋਂ ਮਿਲੁ ਜਰੂਰ ਦੱਸੋ ਜੀ
@gurcharanchawla5399
@gurcharanchawla5399 5 ай бұрын
ਪੰਸਾਰੀ ਦੀ ਦੁਕਾਨ ਤੋ
@Simran-z8w
@Simran-z8w 3 ай бұрын
ਡਾਕਟਰ ਤੋਂ ਲੈਲਾ
@jasmeetsinghrai897
@jasmeetsinghrai897 2 ай бұрын
Sir mera bete de khoon vich allergy hon karke poori body te daane nikle hun te kharish vi hundi hai
@JagmeetJagmeet-pl7lt
@JagmeetJagmeet-pl7lt 8 ай бұрын
Mera pat bahar nu nikal aya hh Mera pait heavy renda
@DavinderSidhu-p1y
@DavinderSidhu-p1y 2 ай бұрын
sir joint vich kat kat awaj ondi aa bhuk nhi lagdi aa body sahi nhi aa
@RajinderSingh-qq7vo
@RajinderSingh-qq7vo Ай бұрын
1 no da lotu
@SandeepkumarSandeepkumar-el1wj
@SandeepkumarSandeepkumar-el1wj Жыл бұрын
❤❤
@sukhpalkaur9782
@sukhpalkaur9782 Ай бұрын
Dr.sahib IBS bare v dso g
@starstar5276
@starstar5276 Жыл бұрын
Sugar hai phir sund naal chinni pa ky kiwy khaiye please jaroor dasna
@satpalsingh2154
@satpalsingh2154 7 ай бұрын
Dr. Sahib pitte di pathri bare deso ji
@bhupinderdhaliwal7096
@bhupinderdhaliwal7096 9 ай бұрын
ਜਗਰੂਪ ਸਿੰਘ ਬਹੁਤ ਕਮਾਲ
@GurmeetSingh-xt3qr
@GurmeetSingh-xt3qr 3 ай бұрын
Dr sab ma foji a koe bar da nhi khda no drink par Dr sab mara levar be fati a ,, PT mara 65 ha sir mnu ke karna chda kuj daso help me . Koe madicine kam nhi kar re bhot sari. Madicine be use kete a
@Truthful_70
@Truthful_70 10 ай бұрын
Bp sugar Wale vi le skde ne ehe nuskhe
@GurdeepGhai-rw8eg
@GurdeepGhai-rw8eg 10 ай бұрын
Yess
@poojakhatari7031
@poojakhatari7031 9 ай бұрын
ihna kol davai len da koi fyda nhi mein do maheene khadi per koi fyda nhi ih jihri navaz dekhde oh v bawkoof banede ne
@gurdevsidhu7910
@gurdevsidhu7910 10 ай бұрын
💯💯💯💯👍
@deepsaab2571
@deepsaab2571 10 ай бұрын
Sir tuc khali pet sounf v dsi c kida jyada benifit aa
@ArvimdSingh
@ArvimdSingh 6 ай бұрын
Mere bete di sgpt120 sgot 165 a
@satpalsinghsatpal8529
@satpalsinghsatpal8529 9 ай бұрын
Dr sab salut sir
@JagmeetJagmeet-pl7lt
@JagmeetJagmeet-pl7lt 8 ай бұрын
Mera pat bahar nu nikal aya hh
@TaraSingh-ww7cb
@TaraSingh-ww7cb 11 ай бұрын
🙏🌼🌹jai🇧🇭🕉️datg🌼🙏🙏🙏🙏🇧🇭🇧🇭🇧🇭
@jatinderdeepkaur573
@jatinderdeepkaur573 11 ай бұрын
ah pureeee desi khand kida pta lgugi sir 😮😮😮😮
@JagmeetJagmeet-pl7lt
@JagmeetJagmeet-pl7lt 8 ай бұрын
Vaid ji manu fetty liver hh mera sa vi Chad da hh
@sarbjatt2759
@sarbjatt2759 8 ай бұрын
Hanji sir sada lever thik ni
@Sparkestudy
@Sparkestudy 9 ай бұрын
Sir ulti har time aundhi hi
@RakeshKumar-tb3ni
@RakeshKumar-tb3ni 4 ай бұрын
Mobile no ta chlda ni tuhada
@Paramxgaming
@Paramxgaming Ай бұрын
Meri aunty ko liver ki problem thi to usne planet Ayurveda se treatment liya
@YuvrajSingh-jm2dh
@YuvrajSingh-jm2dh 8 ай бұрын
Docter.sab,garmia,wala,nuska,dso
@JagmeetJagmeet-pl7lt
@JagmeetJagmeet-pl7lt 8 ай бұрын
Manu kabrahart vi hundi hh
@kuldipkaur6147
@kuldipkaur6147 15 күн бұрын
Beta lever the leak dhso lok bhut he dukhi na
@sonubhatti9149
@sonubhatti9149 11 ай бұрын
Garmi hi garmi nu mardi hai
@Kamalpatialvi12
@Kamalpatialvi12 Ай бұрын
Sar thoda nub nhi lag da
@Bikramjeet-y9k
@Bikramjeet-y9k Жыл бұрын
ਗੂੜ ਵੀ ਪਾ ਸਕਦੇ ਆ ਜੀ
@tarsemsingh3731
@tarsemsingh3731 9 ай бұрын
Vaid ji 100kilo weight 10 days de ander 60 kilo rehje nukta dasso please 🙏🙏
@karanbudania3938
@karanbudania3938 9 ай бұрын
😅
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН