ਇਹ ਚੱਟਨੀ ਖਾਣੀ ਕਰੋ ਸ਼ੁਰੂ, ਲੀਵਰ ਦੀ ਬਿਮਾਰੀਆਂ ਤੋਂ ਪਾਓ ਛੁਟਕਾਰਾ | D5 Channel Punjabi

  Рет қаралды 1,633,133

D5 Channel Punjabi

D5 Channel Punjabi

Күн бұрын

Пікірлер
@tehalsinghchouhan9750
@tehalsinghchouhan9750 9 ай бұрын
ਗੋਇਲ ਸਾਹਬ ਜੀ ਚਟਣੀ ਦਾ ਨੁਸਖ਼ਾ ਸੁਣ ਕੇ ਹੀ ਪਤਾ ਲੱਗ ਗਿਆ ਹੈ ਕਿ ਇਹ ਖਾਣ ਨਾਲ ਵਾਕਿਆ ਹੀ ਲੀਵਰ ਠੀਕ ਹੋ ਜਾਊਂਗਾ ਮੈਂ ਕਾਪੀ ਤੇ ਲਿਖ ਲਿਆ ਹੈ ਚੈਨਲ ਵਾਲਿਆਂ ਦਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ
@tilakrajdhiman4387
@tilakrajdhiman4387 2 ай бұрын
Thank you Goyal saab
@activekingfilms-08
@activekingfilms-08 2 ай бұрын
ਦਵਾਈ ਬਹੁਤ ਮਹਿੰਗੀ ਹੁੰਦੀ ਆ ਡਾਕਟਰ ਸਾਹਬ ਤੁਹਾਡੀ ਥੋੜਾ ਆਮ ਲੋਕਾ ਦੀ ਪਹੁੰਚ ਵਾਲਾ ਰੇਟ ਰੱਖੋ
@bhagwantpalsekhon7272
@bhagwantpalsekhon7272 7 ай бұрын
ਵੀਰ ਜੀ ਬਹੁਤ ਵਧੀਆ ਸਲਾਹ ਦਿੱਤੀ ਮੈਨੂੰ ਡਾਕਟਰ ਨੇ ਕਲ ਹੀ ਦਸਿਆ ਹੈ ਕਿ ਤੁਹਾਡੇ ਲੀਵਰ ਵਿੱਚ ਖਰਾਬੀ ਹੈ ਤੁਹਾਡਾ ਬਹੁਤ ਧਨਵਾਦ
@ranjitsinghranjitsingh6538
@ranjitsinghranjitsingh6538 9 ай бұрын
ਇਹ ਚਟਨੀ ਮੇਰੇ ਪਿਤਾ ਜੀ ਬਹੁਤ ਖਾਂਦੇ ਹੁੰਦੇ ਸੀ ਤੇ ਸਾਨੂੰ ਵੀ ਖਵਾਉਂਦੇ ਹੁੰਦੇ ਸੀ ਬਹੁਤ ਹੀ ਵਧੀਆ ਬਨਦੀ ਹੈ ਜੀ ❤
@JasveerChana
@JasveerChana 10 ай бұрын
ਸਤਿ ਸ੍ਰੀ ਆਕਾਲ ਜੀ। ਡਾਕਟਰ ਸਾਹਿਬ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਅਤੇ ਤੁਹਾਡੇ ਬੋਲਣ ਦਾ ਤਰੀਕਾ ਬਹੁਤ ਵਧੀਆ ਹੈ ਜਾਣਕਾਰੀ ਲਈ ਧੰਨਵਾਦ ਜੀ
@ajindermonga6243
@ajindermonga6243 Жыл бұрын
ਬਹੁਤ ਵਧੀਆ ਜਾਨਕਾਰੀ ਲਈ ਗੋਇਲ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਬਹੁਤ ਹੀ ਅਸਾਨ ਅਤੇ ਘਰੇਲੂ ਨੁਸਖਿਆਂ ਰਾਹੀਂ ਜੀਵਨ ਨੂੰ ਤੰਦਰੁਸਤ ਰੱਖਣ ਲਈ ਪ੍ਰੇਰਨਾ ਦਿੱਤੀ ਹੈ
@harvindergill3666
@harvindergill3666 9 ай бұрын
ਗੋਇਲ ਸਾਬ ਵਧੀਆ ਜਾਣਕਾਰੀ ਦਿੱਤੀ ਮਨ ਬਹੁਤ ਖੁਸ਼ ਹੋਇਆ ਜਦੋਂ ਚੰਡੀਗੜ੍ਹ ਆਏ ਤਾਂ ਜ਼ਰੂਰ ਮਿਲਾਂਗੇ ਅਸੀਂ ਰਾਜਸਥਾਨ ਦੇ ਗੰਗਾਨਗਰ ਜ਼ਿਲੇ ਵਿੱਚ ਰਹਿੰਦੇ ਹਾਂ
@hardeepkaurdhothar2731
@hardeepkaurdhothar2731 9 ай бұрын
Bhaut vadia jaankari delete ji thanks
@neeturani-fk3vw
@neeturani-fk3vw 2 ай бұрын
ਲਸਣ 2 ਕਲੀਆ ਅੱਧਾ ਇੰਚ ਅਦਰਕ ਪੰਜ ਛੇ ਪੁਦੀਨੇ ਦੇ ਪੱਤੇ ਪੰਜ ਛੇ ਕਾਲੀਆਂ ਮਿਰਚਾਂ ਇਕ ਦੋ ਹਰੀਆਂ ਮਿਰਚਾਂ ਅੱਧਾ ਚਮਚ ਸਹਿੰਦਾ ਨਮਕ ਥੋੜਾ ਜਿਹਾ ਧਨੀਆ ਹਰੇ ਪੱਤੇ ਵਾਲਿਆ ਅੱਧਾ ਚਮਚ ਜੀਰਾ ਇਕ ਚੁਟਕੀ ਹਿੰਗ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਚਟਨੀ ਬਣਾ ਲਓ ਤੇ ਖਾਓ ਮਜੇ ਲਓ ਲੀਵਰ ਠੀਕ ਕਰੋ
@neeturani-fk3vw
@neeturani-fk3vw Ай бұрын
Thanks for like
@sidhumossewalachannel6529
@sidhumossewalachannel6529 Ай бұрын
ਗੋਇਲ ਸਾਹਿਬ ਜੀ ਦਾ ਤਾਂ ਧੰਨਵਾਦ ਕਰਨਾ ਬਣਦਾ ਹੀ ਹੈ ਪਰ ਇਸ ਵੀਰ ਜੀ ਦਾ ਵੀ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਕੁਮੈਂਟਾਂ ਵਿਚ ਲਿਸਟ ਬਣਾ ਦਿੱਤੀ
@pritamkour3899
@pritamkour3899 26 күн бұрын
Thanks 🙏
@KhushpalSingh-c1l
@KhushpalSingh-c1l 8 ай бұрын
ਗੋਇਲ ਸਾਹਿਬ ਜੀ ਤੁਹਾਡਾ ਬੋਲਣਾ ਹੀ ਬਹੁਤ ਬਹੁਤ ਪਿਆਰਾ ਲੱਗਦਾ ਹੈ ਜੀ ਧੰਨਵਾਦ ਸ਼ੁਕਰੀਆ ਜੀ
@KuldeepSingh-vw9sq
@KuldeepSingh-vw9sq Жыл бұрын
ਗੋਇਲ ਸਾਹਿਬ ਨੇ ਜਾਣਕਾਰੀ ਹੀ ਨਹੀਂ ਵਧੀਆ ਦਿੱਤੀ ਸਗੋਂ ਬੋਲਣ ਦੇ ਤਰੀਕੇ ਨੇ ਮਨ ਮੋਹ ਲਿਆ ਹੈ ਜਿਸ ਨਾਲ ਆਪਣਾਪਨ ਮਹਿਸੂਸ ਹੋਇਆ ਤੇ ਅੱਧੀ ਬਿਮਾਰੀ ਏਦਾ ਹੀ ਦੂਰ ਹੋ ਗਈ । ਧੰਨਵਾਦ ਗੋਇਲ ਸਾਹਿਬ ਜੀ ।
@HarvinderSingh-im9ih
@HarvinderSingh-im9ih Жыл бұрын
😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
@anitaverma5717
@anitaverma5717 10 ай бұрын
Right
@NirpalsinghSandhu
@NirpalsinghSandhu 9 ай бұрын
​❤aqqqqqqqqqqq
@ashokkumar-se5sl
@ashokkumar-se5sl 9 ай бұрын
ZA PANEER ZA DESI GHIO BASS EHI KHURAK H VEG BANDIAA DE.BEEF NA KHAN KRKE FATTY LIVER NHI DIABETES B HUNDE .BEFKOOF H GOEL FRUCTOSE SABTO ZAIDA LIVER DA NUKSAN KRDA H
@kishorilal-n3h
@kishorilal-n3h 9 ай бұрын
JioJio=😊​@@anitaverma5717
@seetasharma6929
@seetasharma6929 Жыл бұрын
ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ
@gurmailsingh-ie6pu
@gurmailsingh-ie6pu Жыл бұрын
ਗੱਲਬਾਤ ਬਹੁਤ ਸਾਦੀ ਭਾਸ਼ਾ, ਕੰਮ ਦੀ ਗੱਲ , ਡਾਕਟਰ ਸਾਹਿਬ , ਚੜ੍ਹਦੀ ਕਲਾ ਵਿਚ ਰਹੋ, ਗੁਰਮੇਲ ਸਿੰਘ ਸਿੱਧੂ ਨਿਊਜ਼ੀਲੈਂਡ ਤੋਂ
@charnjeetkaur9058
@charnjeetkaur9058 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਵੈਦ ਜੀ
@HardeepSingh-uh2bk
@HardeepSingh-uh2bk Жыл бұрын
ਬਹੁਤ ਵਧੀਅਾ ਵੈਦ ਸਾिਹਬ ਜੀ ਬਹੁਤ ਵਧੀਅਾ ਜਾਣਕਾਰੀ ਦੇਣ ਵਾਸਤੇ ਜੀ
@GurcharanSingh-mt8bk
@GurcharanSingh-mt8bk Жыл бұрын
ਡਾ ਸਾਹਿਬ ਬਹੁਤ ਵਧੀਆ ਜਾਨਕਾਰੀ ਦਿੱਤੀ। ਧੰਨਵਾਦ ਜੀ।
@SukhpalSingh-ze4tp
@SukhpalSingh-ze4tp Жыл бұрын
ਗੋਇਲ ਸਾਬ ਤੁਹਾਡਾ ਦਿਲੋਂ ਬਹੁਤ ਬਹੁਤ ਧੰਨਵਾਦ ਜੀ ਇੰਨੀ ਵਧੀਆ ਜਾਣਕਾਰੀ ਦੇਣ ਵਾਸਤੇ ਪਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 💝🙏🏻
@jaswindersharma323
@jaswindersharma323 Жыл бұрын
Sir ji sugar ka ilaj ha koi. Insoleen leta ha
@darshnarani2497
@darshnarani2497 Жыл бұрын
​@@jaswindersharma323😊😊😂😂
@sunitadevi7536
@sunitadevi7536 8 ай бұрын
O990
@GurmeetKaur-gu3qq
@GurmeetKaur-gu3qq 9 ай бұрын
ਗੋਇਲ ਸਾਹਿਬ ਜੀ ਤੁਹਾਡੇ ਬੋਲਣ ਦਾ ਤਰੀਕਾ ਹੀ ਬਹੁਤ ਵਧੀਆ ਹੈ ਜੀ ਅਸੀਂ ਥੋਡੀ ਵਿਡੀਉ ਵਾਰ ਵਾਰ ਸੁਣਦੇ ਹਾਂ ਜੀ ਅਤੇ ਨਾਲ਼ੇ ਚੱਟਣੀ ਵੀ ਹੋਜ ਖਾਣ ਦੀ ਆਦਤ ਬਣਾ ਲਈ ਜੀ ਸਵੇਰੇ ਉੱਠ ਕੇ ਫਰੂਟ ਖਾਂਣਾ ਵੀ ਸ਼ੁਰੂ ਕਰ ਦਿੱਤਾ ਸੀ ਬਹੁਤ ਬਹੁਤ ਧੰਨਵਾਦ ਵਾਧ ਗੋਇਲ ਸਾਹਿਬ ਜੀ 🙏🙏
@harjeetkaur4145
@harjeetkaur4145 10 ай бұрын
ਲਸਣ 2 ਤੁਰੀਆਂ ਅਦਰਕ ਅੱਧਾ ਇੰਚ ਹਰੀ ਮਿਰਚ 2 ਪੁਦੀਨਾ ਥੋੜਾ ਜਿਹਾ ਧਨੀਆ ਥੋੜਾ ਜਿਹਾ ਕਾਲੀ ਮਿਰਚ 4 / 5 ਹਿੰਗ ਚੁਟਕੀ ਜੀਰਾ ਅੱਧਾ ਚਮਚ ਸੇਂਧਾ ਨਮਕ ਸੁਆਦ ਅਨੁਸਾਰ Thanks
@baljeetgill1478
@baljeetgill1478 6 ай бұрын
Pinder
@gurjeetpuri2263
@gurjeetpuri2263 4 ай бұрын
Very good Recipe
@manvindersingh7380
@manvindersingh7380 4 ай бұрын
@balwinderkaurkaur8804
@balwinderkaurkaur8804 3 ай бұрын
Good iðia.V nice Dr g.
@veeramdhingra3690
@veeramdhingra3690 2 ай бұрын
Chibber
@kulwantsinghsaggu8905
@kulwantsinghsaggu8905 Жыл бұрын
प्रोग्राम सुना ही नहीं, सुनकर निहाल हो गये।कुछ समस्याऐं तो वीडियो सुनकर ही दूर हो गईं, जी।❤
@surjitkaur205
@surjitkaur205 Жыл бұрын
ਗੋਇਲ ਸਾਹਿਬ ਜੀ ਬਹੁਤ ਵਧੀਆ ਚਟਣੀ ਦਸੀ ਆ ਜੀ ਧਬਨਵਾਦ ਜੀ
@GurtejSingh-cf8zk
@GurtejSingh-cf8zk Ай бұрын
ਧੰਨਵਾਦ ਗੋਇਲ ਸਾਹਿਬ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ
@GurmeetKaur-iz1sk
@GurmeetKaur-iz1sk 8 ай бұрын
ਡਾਕਟਰ ਸਾਹਿਬ ਮੈਂ ਚਟਣੀ,ਵਿਚ ਇਮਲੀ ਦੀ ਪਾਈ ਹੋਈ ਹੈ ਕੀ ਇਹ ਠੀਕ ਹੈ ਕਿ ਨਹੀਂ ਪਾਉਣੀ ਚਾਹੀਦੀ
@kulwindersingh773
@kulwindersingh773 Ай бұрын
ਬਹੁਤ ਵਧੀਆ ਜਾਣਕਾਰੀਦਿੱਤੀ
@rajpalbalian1987
@rajpalbalian1987 Жыл бұрын
ਡਾਕਟਰ ਸਾਹਿਬ ਕਰ ਭਲਾ ਹੋ ਭਲਾ ਜੀ।
@bamaljitmaan1790
@bamaljitmaan1790 Жыл бұрын
ਫ਼ੈਟੀ ਲੀਵਰ ਲਈ ਚਟਨੀ ਲਸਣ 2 ਕਲੀਆਂ,ਅਧਰਕ 1/2 ਇੰਚ ਟੁਕੜਾ, ਪੁਦੀਨਾ 5 ਤੋਂ 7 ਪੱਤੇ,ਹਰੀ ਮਿਰਚ,,ਕਾਲੀ ਮਿਰਚ 5-6,ਹਰਾ ਧਨੀਆਂ ਪੱਤੇ ਦੋ ਮੁੱਠੀਆਂ,ਸਿੰਘ ਇੱਕ ਚੁਟਕੀ,ਸੇਂਧਾ ਨਮਕ ਅੱਧਾ ਚਮਚਾ, ਜ਼ੀਰਾ ਅੱਧਾ ਚਮਚਾ,
@dkkhalsa1551
@dkkhalsa1551 Жыл бұрын
ਸਿੰਘ ਨਹੀਂ ਬਾਈ ਜੀ ਸੁੰਢ ਹੁੰਦੀ ਐ (ginger) ਅਦਰਕ ਨੂੰ ਸੁਕਾ ਕੇ ਪੀਸ ਲਓ
@paramjitkaur5963
@paramjitkaur5963 Жыл бұрын
7:48 ਸਿੰਘ ਨਹਿਹਿੰਗ
@paramjitkaur5963
@paramjitkaur5963 Жыл бұрын
7:48 ਸਿੰਘ ਨਹੀ ਹਿੰਗ
@ManjitKaur-lf1lf
@ManjitKaur-lf1lf Жыл бұрын
ਡਾਕਟਰ ਸਾਹਿਬ ਜੀ ਮੈ ਚਟਣੀ ਬਣਾ ਲਈ ਹੈ ਤੁਹਾਡੀਆਂ ਗੱਲਾਂ ਮੈ ਬਹੁਤ ਹੀ ਸੁਣਦੀ ਹਾਂ very good message dr sr ji I be like thanks
@Sonafoji6712
@Sonafoji6712 5 ай бұрын
Pyaj ta dasia nahi chalo pa Leni aa
@SukhMinder-v2y
@SukhMinder-v2y 4 ай бұрын
Uncle tusi boldy hi ena sohna wa k patients oda hi theek ho jaan. Tusi b sbb dy comments like kro.fir hi ohna nu ptta lgge ga ty oh tuhanu questions put krnn gy
@sarabjeetsidhu8515
@sarabjeetsidhu8515 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@nakshpuri7208
@nakshpuri7208 Жыл бұрын
ਡਾਕਟਰ ਸਾਹਿਬ ਵਾਧਿਆ ਜਾਣਕਾਰੀ ਦਿੱਤੀ। ਧੰਨਵਾਦ ਜੀ
@ashishkumar-ram12ji
@ashishkumar-ram12ji 8 ай бұрын
ਫਲ ਖਾਣ ਦਾ ਬਹੁਤ ਫ਼ਰਕ ਪੈਂਦਾ ਮੇਰੇ ਵੀ ਅੱਖਾਂ ਤੇ ਸੋਜ ਸੀ ਓਹ ਕੇਲੇ ਖੀਰਾ,ਕੱਦੂ ਖਾਣ ਨਾਲ ਹੁਣ ਠੀਕ ਹੈ
@balwinderkaur8780
@balwinderkaur8780 6 ай бұрын
ਬਹੁਤ ਵਧੀਆ ਦੱਸਿਆ ਡਾਕਟਰ ਸਾਹਿਬ
@balwinderkaursembhi803
@balwinderkaursembhi803 Жыл бұрын
ਗੋਇਲ ਸਾਹਿਬ ਮੈਂ ਇਹ ਚਟਨੀ ਬਣਾਓਦੀ ਹਾਂ ਜ਼ੀਰਾ ਨਹੀ ਪੋਦੇ ਹੁਣ ਜ਼ੀਰਾ ਵੀ ਪਾਮਾਗੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੜਦੀ ਕੱਲਾ ਰੱਖੇ ਲੱਮੀ ਉਮਰ ਵਖਸੇ
@gary213260
@gary213260 9 ай бұрын
J;
@gary213260
@gary213260 9 ай бұрын
80 。 00,, , . 08-8ब
@kulwantsinghsaggu8905
@kulwantsinghsaggu8905 Жыл бұрын
डाक्टर साहिब जी को बहुत बहुत धन्यवाद।
@SukhwinderSingh-cw2uw
@SukhwinderSingh-cw2uw 8 ай бұрын
ਗੋਇਲ ਸਾਹਿਬ ਤੁਸੀ ਬਹੁਤ ਵਧੀਆ ਇਨਸਾਨ ਹੋ
@sumankaur8019
@sumankaur8019 Жыл бұрын
Very informative video. Thnku sir 🙏
@dulichand9604
@dulichand9604 8 ай бұрын
ਗੋਇਲ ਸਾਹਿਬ ਸਲਾਮ ਹੈ ਤੁਹਾਨੂੰ❤❤
@kulwindergrewal6842
@kulwindergrewal6842 Жыл бұрын
Very good information Dr shaib ji God bless you
@SukhwinderKaur-fr9xg
@SukhwinderKaur-fr9xg 8 ай бұрын
ਗੋੲਿਲ. ਸਾਹਿਬ. ਬਹੁਤ. ਵਧੀਅਾ. ਨੁਕਸਾ. ਦਸਿਅਾ. ਅੱਧੀ. ਬੀਮਾਰੀ. ਠੀਕ. ਹੋ. ਜਾਦੀ ਧੰਨਵਾਦ
@ਕੁਲਵੰਤਕੌਰਧਾਲੀਵਾਲਕੁਲਵੰਤਕੌਰਧਾਲੀ
@ਕੁਲਵੰਤਕੌਰਧਾਲੀਵਾਲਕੁਲਵੰਤਕੌਰਧਾਲੀ Жыл бұрын
ਡਾਕਟਰ ਸਾਹਿਬ ਬਹੁਤ ਵਧੀਆ ਦੱਸਿਆ ਹੈ
@TheSecondcoming-hm9km
@TheSecondcoming-hm9km 2 ай бұрын
🙏🙏🙏🙏🙏🌹🌹🌹🌹🌹
@jaswantsinghsidhwan186
@jaswantsinghsidhwan186 9 ай бұрын
ਡਾਕਟਰ ਸਾਹਿਬਾਨ ਜੀ ਆਪ ਜੀ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਮੈਂ ਪੰਜ ਸਾਲ ਤੋਂ ਸਰਵਾਇਕਲ ਦੇ ਦਰਦ ਤੋਂ ਤੰਗ ਹਾਂ ਮੈਂ ਬਹੁਤ ਕੁੱਝ ਕਰਕੇ ਦੇਖ਼ ਲਿਆ,ਪਰ ਮੇਰੀ ਗਰਦਨ ਤੇ ਮੌਰਾਂ ਦਾ ਦਰਦ ਠੀਕ ਨਹੀਂ ਹੁੰਦਾ ਕਿਰਪਾ ਕਰਕੇ ਮੈਨੂੰ ਕੋਈ ਇਲਾਜ ਦਸੋਂ ਜੀ, ਕਿਉਂਕਿ ਮੇਰਾ ਮੂੰਹ ਹਮੇਸ਼ਾਂ ਟੈਨਿਸ ਰਹਿੰਦਾ ਹੈ, ਕਿਰਪਾ ਕਰਕੇ ਮੈਨੂੰ ਬੀਮਾਰੀ ਤੋਂ ਰਾਹਤ ਦਿਵਾਉਣ ਵਿੱਚ ਮੇਰੀ ਮਦਦ ਕਰੋ ਜੀ 🙏🙏
@DavinderSingh-uv7cn
@DavinderSingh-uv7cn 8 ай бұрын
hikim ਸੁਲੇਮਾਨ ਖਾਨ thhada hal ha manu vi problem se fark hai
@pritamkour3899
@pritamkour3899 26 күн бұрын
Goual sahib da Nilda h ke bagal ke niche desi gee ki malish krna daily theek ho gaoga
@daljeetkaur6258
@daljeetkaur6258 9 ай бұрын
Harjit kaur g ne vadhia kita Sara kuj likh Dita mai ta screen shot lye lia thx Dr sahib and harjit g🙏
@shagun_amargarhia
@shagun_amargarhia 5 ай бұрын
ਡਾਕਟਰ ਸਾਹਿਬ ਜੀ ਬਹੁਤ ਵਧੀਆ ਜੀ ਧੰਨਵਾਦ ਜੀ
@SurinderKaur-xf7cr
@SurinderKaur-xf7cr Жыл бұрын
Mera ❤ hoo respected Dr sahib ji 🙏🙏🙏🙏🙏
@KuldeepKaur-qc6fc
@KuldeepKaur-qc6fc 4 ай бұрын
ਬਹੁਤ ਵਧੀਆ ਚੱਟਣੀ ਧੰਨਵਾਦ
@gurlalsimak1419
@gurlalsimak1419 Жыл бұрын
Doctor shahib very good 👍👍👍👍👍👍👍👍👍
@bhajankaur582
@bhajankaur582 Ай бұрын
❤ bhut vdhiya
@sukhdevtaggar99
@sukhdevtaggar99 Жыл бұрын
ਗੋਇਲ ਸਾਹਿਬ ਜੀ ਬਹੁਤ ਹੀਵਧੀਆ ਪੁੰਨ ਦਾ ਕੰਮ ਕਰ ਰਹੇ ਹ
@avtarkaur1188
@avtarkaur1188 3 ай бұрын
ਬਹੁਤ ਵਧੀਆ ਡਾਕਟਰ ਸਾਹਿਬ
@BaljindersinghBaljinder-gg9ur
@BaljindersinghBaljinder-gg9ur 3 ай бұрын
ਚਟਨੀ ਦਾ ਫਾਰਮੂਲਾ ਲਿਖ ਲਿਆ ਹੈ ਗੋਇਲ ਸਾਬ੍ਹ,,,,ਮੈ ਪਟਿਆਲਾ ਜ਼ਿਲ੍ਹੇ ਦੇ ਪਿੰਡ ਦਾ ਵਸਨੀਕ ਹਾਂ ਸਰ ਮੇਰੇ ਰਾਤ ਨੂੰ ਖਾਣਾ ਨਹੀਂ ਹਜ਼ਮ ਹੁੰਦਾ,,ਸਰ ਦਵਾਈ ਆਨਲਾਈਨ ਮਿਲ਼ ਜਾਂਦੀ ਹੈ ਪਲੀਜ਼ ਇਹ ਦੱਸੋ ਜੀ
@Jaswinderkaur-km5px
@Jaswinderkaur-km5px 7 ай бұрын
ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਜੀ 👏👏
@kirpalsingh1737
@kirpalsingh1737 7 ай бұрын
ਗੋਇਲ ਸਾਬ ਬਹੁਤ ਸੋਹਣੀ ਜਾਣਕਾਰੀ ਦਿੱਤੀ ਸੇਟਕਾ ਦਰਦ ਬਾਰੇ ਅਤੇ ਬਾਤ ਪਿੱਤ ਕੱਪ ਬਾਰੇ ਵੀ ਜਰੂਰ ਜਾਣ ਦੇਣਾ ਜੀ
@sukhjindersukhaurright8795
@sukhjindersukhaurright8795 9 ай бұрын
ਧੰਨਵਾਦ ਜੀ ਜਰੂਰ ਬਣਾਵਾਂਗੇ ਅੱਜ ਈ
@aaabbbb9347
@aaabbbb9347 Жыл бұрын
Waheguru ji tera asra
@Preetgill9033
@Preetgill9033 Жыл бұрын
Dokter saheb ji ssa ji 🙏🙏😊bahot vadia jankari diti tusi.thank you ji .waheguru ji sonu v vadia ta khush rakhn ji .🙏🙏🙏🙏🙏🙏🙏😊😊
@singhdavinderdavinder5304
@singhdavinderdavinder5304 Жыл бұрын
Sat sari akal dr saab ji video bhak k dil nu bhoot skhoon mileya ajj date 20/6/2023 nu Kuwait 🇰🇼 tu msg kr rya ha tuadia gla bhoot lovely ny 🙏🙏❤🙏🙏
@manjinderaraich9143
@manjinderaraich9143 Жыл бұрын
God bless u doctor sahib ji 🙏🙏
@JagsirKaur-kq4de
@JagsirKaur-kq4de 9 ай бұрын
ਬਹੁਤ ਵਧੀਆ ਤਰੀਕਾ ਹੈ ਜੀ
@charanjitgill215
@charanjitgill215 Жыл бұрын
Life saving info Thank you dr sahib
@kulwindersingh4652
@kulwindersingh4652 10 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ 8:39
@mallajeeva67
@mallajeeva67 Жыл бұрын
Great Sir God bless you always with News channel all Staff ❤
@jagjeetkaur5262
@jagjeetkaur5262 2 ай бұрын
ਮੈ ਤੁਹਾਡਾ ਹਰ ਪ੍ਰੋਗਰਾਮ ਸੁਣਦੀ ਹਾਂ ਤੇ ਤੁਸੀਂ ਮੇਰੀ ਚਾਹ ਛੱਡਾ ਦਿੱਤੀ ਹੈ ਮੈਨੂੰ ਬਹਤ ਫਰਕ ਆ ਮੇਰਾ ਮਾਈਗਰੇਨ ਠੀਕ ਹੋ ਗਿਆ 🎉🎉
@balvinderkaur7621
@balvinderkaur7621 Ай бұрын
ਚਾਹ ਕਿਵੇਂ ਛੋਢੀ
@balvinderkaur7621
@balvinderkaur7621 Ай бұрын
Agar kise nu sunai na de usda ilaz hai ta video likh ke pana pls
@jagjeetkaur5262
@jagjeetkaur5262 Ай бұрын
@@balvinderkaur7621 ਮੈ ਮਾਈਗ੍ਰੇਨ ਤੋ ਬਹੁਤ ਤੰਗ ਸੀ ਸਿਰ ਦੁਖਦਾ ਤੇ ਉਲਟੀਆਂ ਆਉਂਦੀਆਂ ਸੀ ਜਿਵੇ dr ਸਾਹਿਬ ਨੇ ਦਸਿਆ ਬਸ ਉਵੇ ਹੀ ਦਿਮਾਗ ਹੋ ਗਿਆ ਚਾਹ ਆਪਣੇ ਆਪ ਹੀ ਛੁੱਟ ਗਈ ਬਸ ਮੈ kaffee ਪੀ ਲੈਂਦੀ ਆ ਚਾਹ ਦੇ ਟਾਈਮ kaffee ਕਿਤੇ ਚੰਗੀ ਆ ਚਾਹ ਨਾਲੋ ਫਿਰ ਮੈ amala ਵੀ ਖਾਂਦੀ ਹਾਂ ਖਾਲੀ ਪੇਟ ਤਾਜਾ ਦਹੀਂ ਵੀ ਖਾਂਦੀ ਆ ਜੇ ਤੁਸੀਂ ਵੀ ਇਹ ਚੀਜ਼ਾਂ ਖਾਣ ਲੱਗ ਜਾਓ ਚਾਹ ਨੂੰ ਦਿਲ ਨੀ ਕਰਦਾ
@jagjeetkaur5262
@jagjeetkaur5262 Ай бұрын
@@balvinderkaur7621 ਮੇਰੇ ਹਿਸਾਬ ਨਾਲ ਕੰਨਾ ਵਾਲੀ ਮਸ਼ੀਨ ਹੀ ਹਲ ਹੈ ਜੀ
@SardaraSingh-xo6jw
@SardaraSingh-xo6jw Жыл бұрын
God bless doctor sahib❤❤
@bhupinderkaur4024
@bhupinderkaur4024 Жыл бұрын
ਬਹੁਤ ਵਧੀਆ ਲੱਗਿਆ ਜੀ
@jaswinderkaur945
@jaswinderkaur945 Жыл бұрын
God bless you🙏 Dr saab
@hkaur9622
@hkaur9622 Жыл бұрын
Very nice videos Waheguruji Waheguruji 🙏
@hafeezhayat2744
@hafeezhayat2744 4 ай бұрын
ਬਹੁਤ ਵਧੀਆ ਜਾਣਕਾਰੀ
@manjitkaur-wy1tg
@manjitkaur-wy1tg 9 ай бұрын
ਤੁਸੀਂ ਬਹੁਤ ਸੋਹਣੇ ਢੰਗ ਨਾਲ ਸਮਜਾਉਂਦੇ ਓ thanks ਜੀ God bless you dr. ਸਾਹਿਬ
@ghaintvlogger1313
@ghaintvlogger1313 3 ай бұрын
ਬਹੁਤ ਹੀ ਵਧੀਆ ਢੰਗ ਨਾਲ ਗੋਇਲ ਸਾਹਿਬ ਨੇ ਸਮਝਾਇਆ ਬਹੁਤ ਬਹੁਤ ਧੰਨਵਾਦ ਜੀ
@sarbjeetdhaliwal5475
@sarbjeetdhaliwal5475 Жыл бұрын
Thank you doctor.
@sukhpannu3360
@sukhpannu3360 24 күн бұрын
Bhut vdea ji thanks
@mohinderkaur2958
@mohinderkaur2958 Жыл бұрын
Dr.Goel Ji. I listened to you today .Thank God for sending this personality in the world to cure the ill persons.IWill come to you when God wishes to do so.
@jyotisarwara6263
@jyotisarwara6263 3 ай бұрын
Sar aapki baten bahut acchi hoti hain aur Inka asar bhi hota Hai😊TQ 🤗
@kantanegi4841
@kantanegi4841 Жыл бұрын
Very nice Doctor shaib🙏🙏
@raviindersingh8326
@raviindersingh8326 2 ай бұрын
Boht Boht Dhanwad ji Ess Special Video lye 🙏
@SarabjeetSingh-z8p
@SarabjeetSingh-z8p 9 ай бұрын
ਬਹੁਤ ਹੀ ਢੰਗ ਤਰੀਕੇ ਨਾਲ਼ ਦੱਸਿਆ ਡ ਸਾਹਿਬ ਧੰਨਵਾਦ
@jagrajsandhu8421
@jagrajsandhu8421 Жыл бұрын
ਡਾਕਟਰ ਗੋਇਲ ਜੀ ਜਾਣਕਾਰੀ ਦੇਣ ਲਈ ਧੰਨਵਾਦ ਜੀ,
@AmandeepSingh-sj9td
@AmandeepSingh-sj9td Жыл бұрын
You are the great docter ji God bless you
@manjeetkaurwaraich1059
@manjeetkaurwaraich1059 4 ай бұрын
ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ❤🎉❤🎉❤🎉❤🎉🎉
@vishalchaudhary-nf6gr
@vishalchaudhary-nf6gr Жыл бұрын
ਚੰਗੀ ਤਰ੍ਹਾਂ ਸਮਝਾਈ ਵੀਡੀਓ ਲਈ ਤੁਹਾਡਾ ਧੰਨਵਾਦ। Planet Ayurveda ਸਭ ਤੋਂ ਵਧੀਆ ਜੜੀ-ਬੂਟੀਆਂ ਦੇ ਇਲਾਜ ਦੀ ਪੇਸ਼ਕਸ਼ ਕਰਦਾ ਹੈ, ਅਤੇ ਹਰਬਲ ਉਤਪਾਦ ਮਾੜੇ ਪ੍ਰਭਾਵਾਂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ।
@preet2266
@preet2266 Жыл бұрын
Fake
@seemaahluwalia83
@seemaahluwalia83 Жыл бұрын
Plante witch sadey relative dey liver witch Pani ban gya
@yashpal899
@yashpal899 Жыл бұрын
ਬਹੁਤ ਵਧੀਆ ਹੈ ਤੋਹਾਡੇ ਸੁਝਾਅ
@NirmalSingh-hb6il
@NirmalSingh-hb6il Жыл бұрын
Thanks Dr saehab ji good knowledge
@jotgaming8441
@jotgaming8441 8 ай бұрын
Bohot vdia sir ji
@AmarjeetSingh-ej2yj
@AmarjeetSingh-ej2yj Жыл бұрын
Very good way to express people
@tejasingh3597
@tejasingh3597 Жыл бұрын
ਬੜੀ ਵਾਸਟ ਜਾਣਕਾਰੀ ਦੇਣ ਲਈ ਗੋਇਲ ਸਾਹਿਬ ਦਾ ਦਿਲੋ ਧੰਨਵਾਦ ਜੀ ❤
@karamjeetkaurguddi4284
@karamjeetkaurguddi4284 8 ай бұрын
ਵਾਹਿਗੁਰੂਜੀ।ਕਾ❤❤🎉🎉ਧੰਨਵਾਦਜੀ
@brarbrar2636
@brarbrar2636 Жыл бұрын
Very good information dr sahib ji gbu
@SarbisahibSarbjeet
@SarbisahibSarbjeet 5 ай бұрын
Bhut bahut. Thnx g
@GurmeetKaur-ly4hm
@GurmeetKaur-ly4hm Жыл бұрын
Good job sir
@frostybeast2921
@frostybeast2921 Жыл бұрын
ਬਹੁਤ ਵਧੀਆ ਜਾਣਕਾਰੀ ਹੈ
@jagdishcahnderjagdish8953
@jagdishcahnderjagdish8953 Жыл бұрын
Thank you very much Dr sahib
@tinusiag3888
@tinusiag3888 Жыл бұрын
.
@BharatSingh-bt5ig
@BharatSingh-bt5ig Жыл бұрын
Dr Goyal ji thanks🌹🙏🙏
@ParminderKaur-bz7un
@ParminderKaur-bz7un Жыл бұрын
Bhut vadiaa sir 👌💯
@paramjithira7535
@paramjithira7535 Ай бұрын
Liver keep healthy Lassan 2 kali Adrak Green mirch 2 as taste Pudina kalimirch daniya green hing sendal namak .jeera . Mix blender chutney .eat daily
@BharatSingh-bt5ig
@BharatSingh-bt5ig Жыл бұрын
Dr ji your chateny is👌 but your advice is the best way to all for health as lever thanks🌹🙏🙏
@lakwinderkaur3976
@lakwinderkaur3976 5 ай бұрын
ਧੰਨਵਾਦ ਡਾ ਸਹਿਬ ਜੀ ❤❤🙏🙏
@satnamkaur7427
@satnamkaur7427 Жыл бұрын
God bless doctor ji
@manjeetkaur849
@manjeetkaur849 Жыл бұрын
Very good information doctor sahib 👍 God bless you 🙏
@surindersamra5922
@surindersamra5922 Ай бұрын
Thank you Ji Bahut khub
@JasvirSingh-j3z
@JasvirSingh-j3z 3 ай бұрын
Dr Sahib Ji Verry good vichar ji❤❤❤❤❤
@GurdeepSingh-cn4sc
@GurdeepSingh-cn4sc Жыл бұрын
God bless you
黑天使被操控了#short #angel #clown
00:40
Super Beauty team
Рет қаралды 61 МЛН
Beat Ronaldo, Win $1,000,000
22:45
MrBeast
Рет қаралды 158 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН