Fatty Liver ਦਾ ਪੱਕਾ ਇਲਾਜ, 15 ਦਿਨ ਵਰਤੋ ਆਹ ਚੀਜ਼, ਕਈ ਬਿਮਾਰੀਆਂ ਤੋਂ ਮਿਲੇਗਾ ਛੁਟਕਾਰਾ | D5 Channel Punjabi

  Рет қаралды 889,704

D5 Channel Punjabi

D5 Channel Punjabi

Күн бұрын

Пікірлер: 435
@musicstudioreborn6906
@musicstudioreborn6906 8 ай бұрын
ਬਹੁਤ ਵਧੀਆ ਢੰਗ -ਤਰੀਕੇ ਨਾਲ ਸਮਝਾਇਆ ਤੁਸੀਂ ਸਰ ❤ ਤੋਂ ਸ਼ੁਕਰਾਨੇ ਗੋਇਲ ਸਾਹਿਬ 💝💝👏
@ArnavSandhu-lw9jk
@ArnavSandhu-lw9jk 9 ай бұрын
ਭਾਈ ਸਾਹਿਬ ਜੀ ਕਮਰ ਤੇ ਗੋਡੇਬਹੁਤ ਦਰਦ ਕਰਦੇ ਨੇ ਇਲਾਜ ਦੱਸੋਂ ਜੀ ਵਾਹਿਗੁਰੂ ਜੀ ਸਭ ਦਾ ਭਲਾ ਕਰਨ ਜੀ🎉🎉🎉🎉🎉
@SurinderKaurSidhu-v7i
@SurinderKaurSidhu-v7i 9 ай бұрын
ਬਹੁਤ ਹੀ ਵਧੀਆ ਜਾਣਕਾਰੀ ਤੇ ਦੱਸਣ ਦਾ ਤਰੀਕਾ ਵੀ ਡਾਕਟਰ ਗੋਇਲ ਜੀ ਦਾ ਬਹੁਤ ਹੀ ਵਧੀਆ
@jasvindercharl5795
@jasvindercharl5795 11 ай бұрын
ਬਹੁਤ ਵਧੀਆ ਜੀ ਦੇਸੀ ਦੁਆਈਆ ਨਾਲ ਇਲਾਜ ਹੋਣ ਨਾਲ ਕੋਈ ਦੇਹ ਦਾ ਨੁਕਸ਼ਾਨ ਨਹੀ ਹੁੰਦਾ ਜੀ 🙏
@arshsingh4324
@arshsingh4324 8 ай бұрын
ਹੁੰਦਾ ਭਰਾ ਮੈਂ ਸਾਹਨੇਵਾਲ ਤੋਂ ਲਈ ਸੀ ਦੇਸੀ ਦਵਾਈ ਮੇਰੇ platlets ਮੇਰਾ ਖੂਨ ਜਮਾਂ ਖਤਮ ਕਰਤਾ ਹੁਣ ਬੈਠਾ ਪਸ਼ਤਾ ਰਿਹਾ
@kharak24
@kharak24 7 ай бұрын
​@@arshsingh4324ਤੁਸੀਂ ਕਿਸ ਬਿਮਾਰੀ ਦੀ ਦਵਾਈ ਲਈ ਸੀ
@amarjitdhir4532
@amarjitdhir4532 5 ай бұрын
ਗੋਇਲ ਸਾਹਿਬ ਆਪਣੀ ਫੀਸ ਵੀ ਦੱਸ ਦਿਉ ਕਰੋ ਸੈਕਟਰ 44, ਡੀ ਵਿੱਚ ਜਾ ਕੇ ਵੀ ਤੁਸੀਂ ਕਹਿੰਦੇ ਹੋ online ਬੁੱਕ ਕਰਾਉ ਬੁਕਿੰਗ ਚਾਰਜ 2500 ਰੁਪਏ ਫੀਸ ਸੁਣਕੇ ਬੰਦਾ ਰਹਿੰਦਾ ਵੀ ਬੀਮਾਰ ਹੋ ਜਾਂਦਾ ਹੈ
@Varinder.Singh.Sandhu
@Varinder.Singh.Sandhu Ай бұрын
ਸੱਚੀਂ ਗੱਲ ਹੈ ਵੀਰ ਜੀ
@kamleshkaur2919
@kamleshkaur2919 11 ай бұрын
Thx Dr Saab ji Sat Shree Akall ji Tusi Bilkul Sach kande Han ji
@123HS-0
@123HS-0 4 ай бұрын
ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀਆਂ ਪਰ ਸਰ ਤੁਹਾਡੀ ਦਵਾਈ ਬਹੁਤ ਮਹਿੰਗੀ ਆ ਤੁਹਾਨੂੰ ਮਿਲਣ ਦੀ ਫੀਸ ਵੀ ਬਹੁਤ ਜਿਆਦਾ ਗਈ ਅਗਰ ਕਿਸੇ ਗਰੀਬ ਬੰਦੇ ਨੇ ਦਵਾਈ ਲੈਣੀ ਹੋਵੇ ਉਹ ਕਿਸ ਤਰ੍ਹਾਂ ਲੈ ਸਕਦਾ ਵਾ ਤੁਸੀਂ ਮਹੀਨੇ ਦੀ ਦਵਾਈ 10 12 ਹਜਾਰ ਰੁਪਏ ਦੀ ਦਿੰਦੇ ਹੋ ਗਰੀਬ ਬੰਦਾ ਨਹੀਂ ਲੈ ਸਕਦਾ
@chamkaursingh4340
@chamkaursingh4340 3 ай бұрын
Right bro
@yashrajpal2323
@yashrajpal2323 2 ай бұрын
Me ta bhout green ha m ta le hi nai sakdi many ta bhout bimariya na
@RashpalSingh-lc1to
@RashpalSingh-lc1to 2 ай бұрын
Same here
@amanbrar-p2o
@amanbrar-p2o 8 ай бұрын
Sir ji ea capsull kina madicula to lai jaa sukde ne kotho miln ge dhunwad ji
@roopgrewal674
@roopgrewal674 11 ай бұрын
ਕਿਸ ਤਰ੍ਹਾਂ ਮੰਗਵਾ ਸਕਦੇ ਹਾਂ ਜੀ?
@GurcharanSandhu-gf4yc
@GurcharanSandhu-gf4yc Жыл бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@gurdeepbenipal8878
@gurdeepbenipal8878 Жыл бұрын
ਗੋਇਲ ਸਾਹਿਬ ਸੱਚੀ ਗੱਲ ਆ ਅਸੀਂ ਚੱਕੀ ਤੇ ਆਟਾ ਪਿਆਉਣ ਜਾਂਦੇ ਸੀ
@DavinderSingh-ik1jj
@DavinderSingh-ik1jj 9 ай бұрын
ਹਾਂ ਵੀਰ ਜਾਂਦੇ ਸੀ ਮੇਰੇ ਪਿੰਡ ਦੇ ਨੇ
@seemabhatti8318
@seemabhatti8318 8 ай бұрын
Tuhadi ਅੱਟੇ ਵਾਲੀ ਗੱਲ ਬਿਲਕੁਲ ਦਰੁਸਤ ਹੈ ❤
@TheKingHunter8711
@TheKingHunter8711 6 ай бұрын
ਭੂਮੀਂ ਆਂਵਲਾ = 900 ਮਿਲੀਗ੍ਰਾਮ
@nitishmishra2279
@nitishmishra2279 4 ай бұрын
Kitho milda e .....
@shamshersignh9313
@shamshersignh9313 4 ай бұрын
ਫੰਗਲ ਇਨਫੈਕਸ਼ਨ ਫੈਫੜਿਆਂ ਦੀ ਬਾਰੇ ਵੀ ਜਾਣਕਾਰੀ ਦਿਉ ਜੀ ਗੋਇਲ ਸਾਹਿਬ ਜੀ
@anoopkaur9696
@anoopkaur9696 4 ай бұрын
ਸਰ ਜੀ ਇਹ ਦੱਸੋ ਇਹ ਦਵਾਈ ਕਿੰਨੇ ਦੀ ਹੈ ਤੇ ਕਿਵੇਂ ਮੰਗਾਈ ਜਾ ਸਕਦੀ ਹੈ ਕਿੱਥੋਂ ਮਿਲਦੀ ਹੈ
@sukhmandersinghgill3236
@sukhmandersinghgill3236 11 ай бұрын
ਗੋਇਲ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ। ਸ਼ੂਗਰ ਦਾ ਮਰੀਜ਼ ਇਸ ਤਰ੍ਹਾਂ ਮੂਲੀ ਖਾ ਸਕਦੇ ਹੈ।
@jobanjatt42
@jobanjatt42 10 ай бұрын
ਜਿੰਨਾ ਨੂੰ ਫੈਟੀ ਲੀਵਰ ਤੇ ਹਰਟ ਦੀ ਸਮੱਸਿਆ ਵੀ ਹੈ ਕੀ ਉਹ ਅਰਜਨ ਸਾਲ ਲੈ ਸਕਦੇ ਹਨ ਕਿ੍ਰਪਾ ਕਰਕੇ ਦੱਸਣਾ ਜੀ
@VijayLaxmi-b7z
@VijayLaxmi-b7z 9 ай бұрын
🎉sir me ta fan hu ap ki ap acha. Ilaj. Daste ho be thanx to u
@madhavim6868
@madhavim6868 2 ай бұрын
Thanks lot Doctor ji 🙏🙏🙏🙏 Very good 👍👍👍
@shivkumarsharma2153
@shivkumarsharma2153 9 ай бұрын
Thank you sir for proper guidance for fatty liver.
@TarunaTaruna-lx8ox
@TarunaTaruna-lx8ox 6 ай бұрын
Can I buy online
@karansandhu3403
@karansandhu3403 11 ай бұрын
ਬਹੁਤ ਵਧੀਆ ਗੱਲ ਵੇਦ ਸਹਿਬ
@amarpalsingh4055
@amarpalsingh4055 Жыл бұрын
ਡਾਕਟਰ ਸਾਹਿਬ ਨੂੰ ਮਿਲਣ ਲਈ ਫੀਸ ਲੱਗਦੀ ਆ ਜੀ mare husband da ਪਿਤੇ ਚ ਪਥਰੀ ਆ ਜੀ ਕੋਈ ਇਲਾਜ ਹੈ
@parmodqaafir5054
@parmodqaafir5054 9 ай бұрын
Bhoomi awla, parwal pishti, godanti bhasm di ratio ki hai Goyal saab?
@amritkakkar9655
@amritkakkar9655 3 ай бұрын
He will never tell
@sugandhamehra9237
@sugandhamehra9237 9 ай бұрын
Uric Acid Capsule mangwana hai ke procezer hai
@_Amritsar_california_
@_Amritsar_california_ 9 ай бұрын
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਚੇਨਲ ਵਾਲੀਆਂ ਦਾ ਵੀ 🙏🏻
@deepambarsarya7481
@deepambarsarya7481 2 ай бұрын
Amrika pind😂😂😂
@pinkysanjeevsidana9932
@pinkysanjeevsidana9932 6 ай бұрын
Very useful information ,Sir Thank you so much
@SarbjitKaur-w9h
@SarbjitKaur-w9h 9 күн бұрын
Bhut vadia smaja sir na very nice
@loveleenkaur4640
@loveleenkaur4640 5 ай бұрын
Uric acid control dwai kinne di h.
@prabhjotkaur-d9d
@prabhjotkaur-d9d Жыл бұрын
Sir allergy da ilajj dssdo koi meri mmy nu bahut skin allergy hai body te bahut red rashes circle paye hoye ne khajj v bahut hai
@AshokKumar-bx3bw
@AshokKumar-bx3bw 4 ай бұрын
Very nice information..... Thanx
@jaswindergill911
@jaswindergill911 Жыл бұрын
Very important information
@GurpreetSingh-tu7ek
@GurpreetSingh-tu7ek 5 ай бұрын
ਇਹਨਾ ਦਾ ਐਡਰੈਸ ਕਿਥੇ ਆ ਜੀ
@ParveenBala-fe6dt
@ParveenBala-fe6dt 2 ай бұрын
Sakreen ute
@LovepreetSingh-gt7bz
@LovepreetSingh-gt7bz 3 ай бұрын
ਸੱਚ ਗੱਲ ਆ ਬਿਲਕੁਲ
@DarshanSingh-x3q
@DarshanSingh-x3q 9 ай бұрын
ਭੂਮੀ ਆਂਵਲਾ ਦੀ ਕੀਮਤ ਦੱਸੋ
@thunder_zenitsu27
@thunder_zenitsu27 3 ай бұрын
900 rs hai mai leya hai
@Cute_jasnoor
@Cute_jasnoor 3 ай бұрын
Ketho milu ga veer ji​@@thunder_zenitsu27
@Cute_jasnoor
@Cute_jasnoor 3 ай бұрын
Please adress ke
@jashangill9909
@jashangill9909 3 ай бұрын
Sir Chlostrol, uric acid, vich bhumi alla thk h ji?
@nazarsingh1367
@nazarsingh1367 3 ай бұрын
Goyel sab g aasi sangrur to ha sangrur da Visit kis din da hea g
@HardeepSingh-wd9is
@HardeepSingh-wd9is 4 ай бұрын
Thanks bai ji. Your video very informative 👍
@parkashkhang1620
@parkashkhang1620 6 ай бұрын
ਮਾਤਰਾ ਤਾਂ ਦੱਸੋ ਕਿਨਾਂ ਕਿਨਾਂ ਸਮਾਨ ਲੈਣਾ ਦੱਸਿਆ ਕਰੋ ਜੀ
@Sood-m7i
@Sood-m7i 2 ай бұрын
Thank you a so much doctor sahib
@Manilive4
@Manilive4 11 ай бұрын
Sir mai eh davai kitho le sakdi aa I’m from canada
@satwantsandhu9418
@satwantsandhu9418 4 ай бұрын
Can you pls from where can I buy this medicine in Toronto pls can I get it here Thenk you.
@raniraj7337
@raniraj7337 10 ай бұрын
Dr sab j koi chandhigher nahi aa skde hor kitho tuhdi medicn milu g
@bossgamerz1793
@bossgamerz1793 5 ай бұрын
sir menu bacteria infection ha ma canada vich ha kuj daso ehda Bara
@sandhu8756
@sandhu8756 4 ай бұрын
ਦਵਾਈ ਬਹੁਤ ਮਹਿੰਗੀ ਹੈ ਵੀਡੳ ਨਾ ਦੇਖੋ ਹਰ ਇੱਕ ਬੰਦਾ ਦਵਾਈ ਨਹੀ ਲੈ ਸਕਦਾ ਧੰਨਵਾਦ
@SukhwinderSingh-b4w
@SukhwinderSingh-b4w 11 ай бұрын
Bhaji is di ki kimat a ji feeti liver di davai da
@GurdeepKaur-m9w
@GurdeepKaur-m9w 7 ай бұрын
Thank you sir ji God bless you 🙏🙏
@HarbjansinghSandhu
@HarbjansinghSandhu 10 күн бұрын
Shiri maan doc sahib ik varnasha shasan vali dwai tha nuksaan das dena ji
@nishuraivlog5756
@nishuraivlog5756 8 ай бұрын
ਸ੍ਰ ਜੀ ਪੁਰੇਵਾਲ ਪਿਸਟੀ ਤੇ ਗੁਦੰਤੀ ਭਸਮ ਦੀ ਮਾਤਰਾ ਵੀ ਦਸ ਦਿਓ
@RkSingh-vf3hz
@RkSingh-vf3hz 6 ай бұрын
50 gm each
@Aman-q5j
@Aman-q5j 29 күн бұрын
Goyal sahib liver vich grmi di medicine di ki keemat hai ji
@Sood-m7i
@Sood-m7i 3 ай бұрын
Thank you so much doctor sahib
@SatinderKaur-hl6hp
@SatinderKaur-hl6hp Ай бұрын
Sir mera alakline phosphase serum 245aaya ,normal range khende 104in female
@HEAVAN6804
@HEAVAN6804 19 күн бұрын
Sar ji esdi kini kimat hai plz jarur das do
@guriqbal9393
@guriqbal9393 11 ай бұрын
Nice doctor saab 🙏🙏
@jasveerkaur9908
@jasveerkaur9908 7 ай бұрын
ਡਾਕਟਰ ਗੋਇਲ ਜੀ ਮੇਰੇ ਲੱਤਾਂ ਤੇ ਅੱਡੀਆਂ ਵਿੱਚ ਦਰਦ ਬਹੁਤ ਹੁੰਦਾ ਹੈ ਲੱਤਾਂ ਦਾ ਦਰਦ ਤਾਂ15ਸਾਲ ਹੋ ਗਏ ਪਰ ਠੀਕ ਨਹੀਂ ਹੋ ਰਿਹਾ ਬਹੁਤ ਸਾਰੀਆਂ ਦਵਾਈਆਂ ਲੈਕੇ ਖਾ ਲਈਆਂ ਪਰ ਕੋਈ ਫ਼ਰਕ ਨਹੀਂ ਪੈਂਦਾ ਪਲੀਜ ਕੋਈ ਦਵਾਈ ਦੱਸੋਂ
@amitbansal1012
@amitbansal1012 6 ай бұрын
Biba ji liver vich garmi ya liver vich kuch problem ehda layi awla jaroor lawo ya savera sab da sirka ek chamch kosa Pani vich lawo savera pehla time
@Sukhdeepsingh-vc3dj
@Sukhdeepsingh-vc3dj Ай бұрын
Sgpt da test karvao bro same problem si
@darshandhillon4229
@darshandhillon4229 5 ай бұрын
ਬਹੁਤ ਚਲਾਕ ਬੱਕਰੀ ਆ- ਇਹਨੂੰ ਪੁੱਛਣ ਵਾਲਾ ਹੋਵੇ ਮਾਂਵਾਂ ਮਲਟੀ ਕਾਰਪੋਰੇ਼ਨਜ਼ ਬਾਰੇ ਵੀ ਬੋਲ ਜਿਹੜੀਆਂ ਇਹਨਾਂ ਸਭ ਕੁਛ ਦੀ ਮੁੱਢ ਬੰਨਿਆ- ਟਮਾਟਰਾਂ-ਕੁਕੰਬਰਾਂ ਦੀ ਪੂਛ ਈ ਖਿੱਚੀ ਜਾਣੈ!?
@adnansaleem2657
@adnansaleem2657 3 ай бұрын
Pakistan me delivery mill skti he ?
@JagveerKaur-p7h
@JagveerKaur-p7h 11 ай бұрын
Sir online mil skdi ae Tuhadi medicine
@kiransudhera5905
@kiransudhera5905 Жыл бұрын
Dr ji लीवर फाटी है हरनेआ v हैं पेट मे पानी h घरेलू उपाय बताएं
@fidahussain5456
@fidahussain5456 22 күн бұрын
sir pakistan sy order krna ho to ksy contact krain
@MeeraMeera-rl3vv
@MeeraMeera-rl3vv Ай бұрын
Mujhe bhi faty liver ki problem bataiye doctor ne
@kanwalpreetkaur7657
@kanwalpreetkaur7657 4 ай бұрын
How to purchase medicine
@ashujindal3939
@ashujindal3939 5 ай бұрын
Dr. Sahib g kab or kha miltey hai
@mianmudassaryasin
@mianmudassaryasin 6 ай бұрын
Very nice doctor sahab from Pakistan Punjab Faisalabad❤❤❤❤❤
@ashokchouhannanowalia.
@ashokchouhannanowalia. 9 ай бұрын
Sir no dio Dr sahib ji da ja adress de dio place
@kuldeepgillgill6305
@kuldeepgillgill6305 9 ай бұрын
Sir g tuc kithe rihnde o , tuhada address ki aw plz dassoge
@rishu3045
@rishu3045 14 күн бұрын
Absolutely right
@JaspreetSingh-lt3zq
@JaspreetSingh-lt3zq 10 ай бұрын
Goel sahib ਭੂਮੀ ਆਂਵਲਾ 900 ਮਿਲੀ ਗ੍ਰਾਮ ਤੇ ਪ੍ਰਵਾਲ ਪਿਸਤੀ ਤੇ ਗੁਦਾਨਤੀ ਭਾਸ਼ਮ ਦੀ ਮਾਤਰਾ ਨਹੀਂ ਦੱਸੀ
@JaspreetKaur-qc1ux
@JaspreetKaur-qc1ux 9 ай бұрын
Sir measure ment dsdo
@DeepKaur-wd1ub
@DeepKaur-wd1ub 6 ай бұрын
50 50 gm lene dowen
@kewalsingh5518
@kewalsingh5518 3 ай бұрын
ਪੈਸੇ ਇਕੁਠੇ ਕਰਨ ਦਾ ਵਧੀਆ ਤਰੀਕਾ ਐ
@ektaSharma-t1z
@ektaSharma-t1z 6 ай бұрын
Sir mera fatty liver A type he medicine kida mangvaiye
@BaljindersinghBaljinder-gg9ur
@BaljindersinghBaljinder-gg9ur Жыл бұрын
ਗੋਇਲ ਸਾਬ੍ਹ ਜੀ ਪਟਿਆਲੇ ਸ਼ਹਿਰ ਵਿਚ ਹੈ ਜੀ ਅਪਣੀ ਕੋਈ ਦੁਕਾਨ ਜੀ
@bajrangroy9476
@bajrangroy9476 10 ай бұрын
Gallbladder vich pathri de elaj vaare das deo veerji mare 18 mm de pathri a plz
@jobanjanjua4088
@jobanjanjua4088 8 ай бұрын
Dr Jaspreet Kaur nal connect kro best Dr ne ohh. Fees sirf 250 ohna de.
@SantoshKumari-ro9lt
@SantoshKumari-ro9lt 6 ай бұрын
Unbelievable dr sahib nice explanation and nice meds
@rupindersingh9327
@rupindersingh9327 8 ай бұрын
ਬਹੁਤ ਵਧੀਆ ਜੀ
@Its_gillarsh
@Its_gillarsh 11 ай бұрын
I’m from Canada… how can I get the medicine for fatty liver? Please reply Thanks
@amritsarboy1
@amritsarboy1 11 ай бұрын
Bhoomi amla
@kajallally2671
@kajallally2671 11 ай бұрын
Hello dr. Goyal sir Mere mummy da naam harwinder Kaur hai 2007 toh una nu sugar hai. Ty hun una de haatha vich shaar peda hai. Ty meri mummy de foot bahut soon hoi hai ty eh soon una de leg tak aandi hai. Ty chalne phiran ch problem Andi hai. leg vich hawa jahi bar jaadi hai. Ty raat nu heart ch khic padi hai. Pls koi nuksa dassdo ki kis Tera is liye problem free ho sakiye
@GKAUR-qv5vm
@GKAUR-qv5vm 6 ай бұрын
Medicine tuhade kolo mangwani kive he pls ph no daso
@JavedSahab-j5h
@JavedSahab-j5h 6 ай бұрын
डॉक्टर साहब आप बहुतअच्छे आपकी गला बहुत अच्छी
@rubalpreetkaur7669
@rubalpreetkaur7669 6 ай бұрын
yh sb kaise mgva skte h?
@KamaljotSingh-y3n
@KamaljotSingh-y3n Жыл бұрын
Thanks sir ji thanks so much 🥰🥰❤️❤️ maa Arjun di chal laka ta aya si par manu pata ni si ki Kiva istymal karna thanks ji 🥰🥰 thanks so much 🥰🥰❤️❤️
@laichushashajidohakvale7100
@laichushashajidohakvale7100 11 ай бұрын
sacca ਬੰਦਾ ਡਾਕਟਰ ਸਾਹਿਬ
@harbansrehal6641
@harbansrehal6641 7 ай бұрын
Very good information Goyal sir Thank you so much
@surender.sandhal593
@surender.sandhal593 5 ай бұрын
Thank you veer ji Morning khira khan naal ACDT vich bhut farek hai ji Fatty liver vich v bhut effective hai ji
@AnitaSharma-w4z
@AnitaSharma-w4z 9 ай бұрын
Sir summer me bhi Arjun chal pee sakte hai
@shivsingh-nd2vc
@shivsingh-nd2vc Жыл бұрын
Sir on line medician kida mangwani hai
@manoharsinghindian8677
@manoharsinghindian8677 Жыл бұрын
Sir g hichki da koi nuska daso
@somraj7297
@somraj7297 8 ай бұрын
Sir ji. 15 sal de child nu liver infection hai.dard Hunda rahinda aa ..ki ilaz hoeya ji. Pls answer
@SaweeramirzaNadeemmirza
@SaweeramirzaNadeemmirza 7 ай бұрын
Aslamualikum Kesy hn sir I am from Pakistan Kya ap ki medicine Pakistan diliver ho skti Hy Kya
@Ranjeet-ec8md
@Ranjeet-ec8md Жыл бұрын
ਇਹ ਵੈਦ ਸਾਹਿਬ ਕਿੱਥੇ ਮਿਲਣਗੇ ?
@GurdeepSingh-es4uv
@GurdeepSingh-es4uv Жыл бұрын
SZcO 372 Sec. 44D chandigarh
@gurcharanbhullar8260
@gurcharanbhullar8260 7 ай бұрын
ਪਰਵਾਨ ਚਿਸਤੀ ਅਤੇਗੋਦੰਤੀ ਦੀ ਕਿੰਨੀ ਮਾਤਰਾ ਹੈ?
@yogeshmadaan472
@yogeshmadaan472 4 ай бұрын
Liver corosis ka treatment hai doctor Sahib ji
@JagroopVirk-rd4ph
@JagroopVirk-rd4ph 8 ай бұрын
ਕਾਲੇ ਪੀਲੇ ਦਾ ਇਲਾਜ ਦੱਸੋ
@ManjeetKaur-s5l
@ManjeetKaur-s5l 6 ай бұрын
Thnkuuuu 🙏
@TarunaTaruna-lx8ox
@TarunaTaruna-lx8ox 6 ай бұрын
Can we buy online
@manrajVirk-rr7el
@manrajVirk-rr7el 18 күн бұрын
Address ki h ji
@vikramjeetsingh7467
@vikramjeetsingh7467 7 ай бұрын
Je sir order karna Hove ta kida karna
@manthammu2109
@manthammu2109 7 ай бұрын
Sir menu daso mere jaln bout hundi hai
@gandhibuttar8690
@gandhibuttar8690 3 ай бұрын
ਮੇਰੀ otpt 5000 ਆ ਪੀਲੀਆਂ ਹੋਇਆ ਡਾਕਟਰਾਂ ਨੇ ਜਵਾਬ ਦੇ ਦਿੱਤਾ ਕੁਝ ਦੱਸੋ
@HAPPYChauhan-jv9rn
@HAPPYChauhan-jv9rn 10 ай бұрын
Sar agar dawai mangwani ho to kis number per
@sukhjantsinghsarpanch1390
@sukhjantsinghsarpanch1390 6 ай бұрын
ਫੈਂਟੀ ਲੀਵਰ ਗੇਰਡ 2 ਦਾ ਇਲਾਜ ਦੱਸੋ
@jagseersingh1898
@jagseersingh1898 3 ай бұрын
Mera v aa veer sukha amla da powder morning half chamach khao..
@gandhibuttar8690
@gandhibuttar8690 3 ай бұрын
​@@jagseersingh1898ਬਹੁਤ ਖਾਦਾ ਵੀਰੇ ਕੁਝ ਨੀ ਹੁੰਦਾ ਲੀਵਰ ਦੇ ਫੰਕਸ਼ਨ ਸਹੀ ਢੰਗ ਨਾਲ ਕੰਮ ਨਹੀ ਕਰਦੇ ਵਧੀਆ ਡਾਕਟਰ ਨੂੰ ਮਿਲੋ
@kannupriya856
@kannupriya856 6 ай бұрын
Jo sir m acidity chdti h us ka koi treatment btye please.. reply please
@BalwinderSingh-ud5jw
@BalwinderSingh-ud5jw 5 ай бұрын
ਗੋਇਲ ਸਾਹਿਬ ਭੂਮੀ ਆਬਲਾ ਪ੍ਰਬਾਲ ਪੀਸਤੀ ਗੁਦਾ ਨੀਤੀ ਭਸਮ ਇਹਨਾਂ ਦੀ ਮਾਤਰਾ ਨੀ ਦੱਸੀ
@pinkybansal8343
@pinkybansal8343 7 ай бұрын
Sir mere husband da liver chronic ho gya stomach ch pani vi ha ki ilaz kara .age 35 ha unki plz contact me
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
Counter-Strike 2 - Новый кс. Cтарый я
13:10
Marmok
Рет қаралды 2,8 МЛН