ਰੰਜਿਸ਼ ਜਾਂ ਨ/ਸ਼ਾ ਵੇਚਣ ਤੋਂ ਰੋਕਣ ਦਾ ਅੰਜਾਮ ਗੋਨਿਆਣਾ 'ਚ 8 ਘਰਾਂ ਨੂੰ ਲਾਈ ਅੱ/ਗ | DailyPost TV

  Рет қаралды 27,144

Daily Post TV

Daily Post TV

Күн бұрын

Пікірлер: 76
@NarinderSingh-od9kr
@NarinderSingh-od9kr 2 күн бұрын
ਸਰਪੰਚ ਨੂੰ ਤੁਰੰਤ ਬਰਖ਼ਾਸਤ ਕਰੌ 🙏🏻🙏🏻 ਦੂਜਿਆਂ ਨੂੰ ਵੀ ਸੇਧ ਮਿਲੇਗੀ
@gurmukhsingh-zs7ly
@gurmukhsingh-zs7ly 2 күн бұрын
ਪਿੰਡ ਦਾਨ ਸਿੰਘ ਵਾਲਾ ਇਸ ਪਿੰਡ ਵਿੱਚ ਬਹੁਤ ਗਲਤ ਕੰਮ ਹੋਇਆ 😢😢😢
@sandeepsinghlovely4009
@sandeepsinghlovely4009 2 күн бұрын
ਕੇਂਦਰ ਸਰਕਾਰ ਸਰਪੰਚ ਤੇ ਕਾਰਵਾਈ ਕਰੇ। ਪਿੰਡ ਵਿੱਚ ਪੈਟਰੋਲ ਬੰਬ ਚਲ ਰਹੇ ਤੇ ਇਹ ਖੱਚਰਾਂ ਜਿਹਾ ਕਹਾਣੀਆਂ ਸੁਣਾ ਰਿਹਾ।
@Kaladhaliwal-s2f
@Kaladhaliwal-s2f 2 күн бұрын
ਕੇਂਦਰ ਸਰਕਾਰ ਦਾ ਕੀ ਮਤਲਬ ਜੇ ਇਹ ਦੇ ਵਿੱਚ ਸਾਰਾ ਕੁਝ ਕੇਂਦਰ ਹੀ ਤਾਂ ਕਰਵਾ ਰਿਹਾ ਜੇ ਇਹ ਸੱਭ ਕੁੱਝ ਪੰਜਾਬ ਸਰਕਾਰ ਨੇ ਕਰਨਾ ਜੇ ਜੋ ਕੁਝ ਵੀ ਕਰਨਾ ਜੇ
@sandeepsinghlovely4009
@sandeepsinghlovely4009 2 күн бұрын
@Kaladhaliwal-s2f ਢੰਗ ਨਾਲ ਤਰਤੀਬ ਵਿੱਚ ਲਿਖ ਪਤਾ ਲੱਗੇ ਕਹਿਣਾ ਕੀ ਹੈ । ਜਿਵੇਂ ਪੈਟਰੋਲ ਬੰਬ ਚਲਾਉਣ ਦਾ ਮਤਲਬ ਪਤਾ ਕੀ ਹੈ। ਸਾਰੀ ਉਮਰ ਅੰਦਰ ਰਹਿਣ ਵਾਲਾ ਕੰਮ ਕੀਤਾ।
@sukhveerbalu1870
@sukhveerbalu1870 2 күн бұрын
Sab Mila aa 22
@KuldeepSingh-p6s2l
@KuldeepSingh-p6s2l 2 күн бұрын
ਇਹ ਸਰਪੰਚ ਦਾ ਕੰਮ ਹੈ ਜਹਿੜੀ ਧਿਰ ਦਾ ਨੁਕਸਾਨ ਹੋਇਆ ਉਹਨਾਂ ਨੇ ਵੋਟਾਂ ਨਹੀਂ ਪਾਈਆਂ ਸਰਪੰਚ ਨੂੰ
@santlashmanmuni6045
@santlashmanmuni6045 Күн бұрын
ਪੁਲਿਸ ਅਫਸਰ ਕਹਿ ਰਿਹਾ ਹੈ ਅਸੀਂ ਗੰਭੀਰਤਾ ਨਾਲ ਲੈ ਰਹੇ ਹਾਂ ਜੇ ਪੁਲਿਸ ਸੱਚਮੁੱਚ ਗੰਭੀਰ ਹੁੰਦੀ ਤਾਂ ਇਹ ਸਭ ਨਾ ਹੁੰਦਾ
@Sanvi_kaur1234
@Sanvi_kaur1234 2 күн бұрын
ਪੰਜਾਬ ਦੇ ਪੰਜਾਬ ਦੇ ਲੋਕੋ ਗਰੀਬਾਂ ਦੀ ਮਦਦ ਵੱਧ ਤੋਂ ਵੱਧ ਕਰੋ ਦਾਨੀ ਸੱਜਣੋ
@RanjitSraa
@RanjitSraa 2 күн бұрын
ਯੋਗੀ ਦਾ ਰਾਜ ਹੁੰਦਾ ਤਾ ਹੁਣ ਤੱਕ ਹਮਲਾਵਰ ਤਸਕਰ ਜੇਲ੍ਹ ਚ ਤੇ ਘਰਾ ਤੇ ਬੁਲਡੋਜਰ ਚੱਲਿਆ ਹੁੰਦਾ।
@amrindersingh-jw6pb
@amrindersingh-jw6pb 2 күн бұрын
ਡੋਪ ਟੈਸਟ ਕਰਵਾ ਕੇ ਕਾਰਵਾਈ ਸ਼ੁਰੂ ਕੀਤੀ ਜਾਵੇ ਜੋ ਦੋਸ਼ੀ ਹੈ ਉਸ ਤੇ ਸਖਤ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਵੇ
@FatehDeol-yw1go
@FatehDeol-yw1go 2 күн бұрын
ਪਿੰਡ। ਜਲ। ਗਿਆ। ਸਰਪੰਚ। ਮਾਣ। ਮਹਿਸੂਸ ਕਰ ਰਿਹਾ। ਲਾਅਣਤੀ। ਲੋਕ। ਪਿੰਡ। ਸਾਭ। ਨੀ। ਹੁੰਦਾ। ਗੱਲਾ। ਕਾਰਗਲ। ਦੀ। ਜੱਗ। ਜਿੱਤਣ। ਦੀਆ। ਕਰਦਾ
@Sanvi_kaur1234
@Sanvi_kaur1234 2 күн бұрын
ਬੱਚਿਆਂ ਤੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਨਵੇਂ ਤੇ ਗਰਮ ਕੱਪੜੇ ਲੈ ਕੇ ਦਿੱਤੇ ਜਾਣ
@foodofpunjabandhealthtips4307
@foodofpunjabandhealthtips4307 2 күн бұрын
Tuci kar jo
@JaswinderSingh-uc7sr
@JaswinderSingh-uc7sr 2 күн бұрын
ਇਹ ਕੰਮ ਮਿਲ ਕੇ ਚਲਦਾ ਹੈ
@beantsingh642
@beantsingh642 2 күн бұрын
ਸਰਪੰਚ ਵਧੀਆ ਬੰਦਾ ਨੀ ਲਗਦਾ
@jagseersinghwahsgurukjibra9890
@jagseersinghwahsgurukjibra9890 2 күн бұрын
ਬਹੁਤ ਮਾੜੀ ਘਟਨਾ ਵਾਪਰੀ ਹੈ ਜੀ ਪੰਜਾਬ ਦੇ ਮੁਖ ਮੰਤਰੀ ਸ ਭਗਵੰਤ ਮਾਨ ਸਾਹਿਬ ਜੀ ਬੇਨਤੀ ਹੈ ਕਿ ਦਾਨ ਸਿੰਘ ਵਾਲੇ ਪਿੰਡ ਵਿੱਚ ਹੋਈ ਗੁੰਡਾਗਰਦੀ ਦਾ ਸਖ਼ਤ ਤੋ ਸਖ਼ਤ ਕਾਰਵਾਈ ਕੀਤੀ ਜਾਵੇ ਜੀ ਗਰੀਬ ਬੰਦਿਆਂ ਨਾਲ ਇੰਨਸਾਫ ਕੀਤਾ ਜਾਵੇ ਜੀ
@GurlalSingh-bn8xz
@GurlalSingh-bn8xz 2 күн бұрын
Fail MLA bathinda app 👎👎👎👎👎
@luckysingh-po1gh
@luckysingh-po1gh 2 күн бұрын
ਵਾਹਿਗੁਰੂ ਜੀ 🙏🌹 ਸਰਪੰਚ ਉਤੇ nsa ਤੇਹ uppa ਲਾਈ ਜਾਵੇ ਜੀ🙏🌹 ਡਰੱਗ ਮਾਫੀਆ ਮੁਰਦਾਬਾਦ ਜੀ 👎👎
@gurmeetsinghbrar9993
@gurmeetsinghbrar9993 Күн бұрын
ਆ ਗਿਆ ਇਨਕਲਾਬ
@BaljinderSingh-lq7lt
@BaljinderSingh-lq7lt 2 күн бұрын
Sarpanch da hath vich h....
@sukhveerbalu1870
@sukhveerbalu1870 2 күн бұрын
Ryt
@cool9532
@cool9532 Күн бұрын
ਸਭ ਤੋਂ ਪਹਿਲਾਂ ਸਰਪੰਚ ਦੇ ਪਟਾ ਫੇਰੋ ਗਿਰਫਤਾਰ ਕਰਕੇ ਕੰਮ ਈ ਸਰਪੰਚ ਦਾ ਏਹੇ ਸਿੱਧੀ ਸਪੋਰਟ ਕਰਨ ਡਿਆ ਹਮਲਾਵਰਾਂ ਦੀ
@GagandeepSingh-nr3zf
@GagandeepSingh-nr3zf Күн бұрын
ਇਹ ਐਮ ਐਲ ਏ ਨੇ ਕਰਵਾਇਆ
@GurjotMander-p8k
@GurjotMander-p8k Күн бұрын
Waheguru Ji
@RoshanSingh-el8dr
@RoshanSingh-el8dr Күн бұрын
ਬਹੁਤ ਮਾੜਾ ਹੋਇਆ ਵਾਹਿਗੁਰੂ ਜੀ
@jasbirsingh291
@jasbirsingh291 18 сағат бұрын
Waheguru Waheguru Waheguru ji Maher kro ji
@JagjitSingh-vx9bz
@JagjitSingh-vx9bz 15 сағат бұрын
ਡੱਲਿਆਂ ਨਾਲ ਅੱਗ ਵੀ ਲੱਗ ਜਾਂਦੀ ਹੈ ???? ਸਰਪੰਚ ਸਾਹਿਬ ਕਹਿ ਰਹੇ ਹਨ ਕਿ ਡਲੇ ਮਾਰੇ ਗਏ ।
@gursewakbuttar6371
@gursewakbuttar6371 20 сағат бұрын
ਸਰਪੰਚ ਤੇ ਕਰਵਾਈ ਕਰੋ
@JaspreetSingh-c9s2g
@JaspreetSingh-c9s2g Күн бұрын
ਏਕਾ ਕਰੋ ਸਾਰੇ ਨਸ਼ਾ ਬੰਦ ਕਰਾਉਣ ਦਾ
@sanraje4976
@sanraje4976 2 күн бұрын
बहुत दुख की बात है !! पुलिस कभी समय के साथ पोंची नहीं. !!
@KapoorAkali-hy6yy
@KapoorAkali-hy6yy 2 күн бұрын
Sarkar sarpnch nu barkhast kare jlne gariba mDt nhi kri
@LaddiYarr-uf1jw
@LaddiYarr-uf1jw 2 күн бұрын
Sarpanch nu sab pta v chita vechda par ihne chuth hi bolna ihda bean na hi Lao ta sahi aa nhi griba da kush ni banna
@SukhdeepDhaliwal-bn9hh
@SukhdeepDhaliwal-bn9hh 5 сағат бұрын
🙏🙏🙏🙏🙏🙏🙏🙏🙏
@RajinderSingh-tj3zl
@RajinderSingh-tj3zl Күн бұрын
Lakh Di Lahnat parshshan De
@baljindersingh-kh5oi
@baljindersingh-kh5oi 2 күн бұрын
Ehna da v Encounter hona Chahida hai par Sarpanch da hath Virodhi dhir uppar hai
@JoginderSingh-ow7yw
@JoginderSingh-ow7yw 2 күн бұрын
Very cruel step by anti social elements. Shame on Government and administration.
@HarshSingla-j5w
@HarshSingla-j5w Күн бұрын
Bai.ji.eh.sari.sarpanch.di.mili.bhugt.a.
@ChamkourSingh-k5c
@ChamkourSingh-k5c 2 күн бұрын
❤❤❤❤❤
@chanchalsingh9938
@chanchalsingh9938 Күн бұрын
ਹੁਣ ਭੰਡ ਕਿੰਥੇ ਗਿਆ ਨਸਾ ਵੇਚਣ ਵਾਲੇ ਕਿਉ ਨਹੀ ਫੜੇ ਪਕੜੇ ਜਾਦੇ ਇੰਨਾ ਮਾੜਾ ਹਾਲ ਤਾਲੀ ਬਾਨ ਦਾ ਵੀ ਨਹੀ
@BaljinderSingh-lq7lt
@BaljinderSingh-lq7lt 2 күн бұрын
Bera gark ho gia Punjab da
@gurmailsinghcoach8099
@gurmailsinghcoach8099 2 күн бұрын
Sarpanch te MLA agg lagun waleya da sath de rahe han dekh Leo caros case banwounge olta 8 ghara te nal case pounge chagda cahe kese gll da howe police ne narml dahra lagune a nahe hun nu sarea dahra dasde ke loot mar te kut mar ghar ake. Agg Laguna ke alag alag dahra ne bandea ehe san a mata kehnde klla jana hae a kmm kale bande da hae ghar ta apna app baneya hae sarpanch kehnda kata Kate nekl jandeo sarpanch saream dtt ke sath de reha Jena ghara nu agg lagae hae pado te Raj kro jdo chagda do pakha ch ban gaeya c sarpanch de Ghar v ekath hoeya sarpanch suta paeya c police nu dass ke char char pate lagwounda dono pakh tek jande
@AbhijotKamboj-h3x
@AbhijotKamboj-h3x 2 күн бұрын
अगर पुलिस ने इनकाउंटर कर दिया तो कुछ फेसबुकी इनको शाहिद कहेंगे
@Animalloversbathindamanubrar
@Animalloversbathindamanubrar 2 күн бұрын
😢😢 so sad 😞 much news sazza ta bandii aa g
@AmanDeep-o5g
@AmanDeep-o5g 2 күн бұрын
Sarpanch ne dukh sanjha takk ni kita Sarpanch thik nahi hai ji
@kaursingh177
@kaursingh177 Күн бұрын
M L A & sarpanch nu Remove karo
@CS-hq5ff
@CS-hq5ff 2 күн бұрын
Bhand nu la aoo sahid koe bhand geri kar jave besharm lok ne Baki besharm tan janta vee baout ena nu namasha dekhan dee addat paa gee
@NitinKataria-d2l
@NitinKataria-d2l 2 күн бұрын
Punjab police kalli monthlian ate rishwatan le sakdi ae, koi bhay naee hega ena da maade tatan ch
@NitinKataria-d2l
@NitinKataria-d2l 2 күн бұрын
Sarkar ena nirdhan lokan di aarthak sahayata kare ate ena de aukhe vele ch ena di baanh fade..... sharm tan auni naee AAP sarkar nu unj...
@GurdeepSingh-fg8oc
@GurdeepSingh-fg8oc 2 күн бұрын
Koi ta krdo help mere kol kus heni ni ta me help kr jada ,,mera mnn bhut duki hunda y ,,punjabio kro hlep please
@JeckyForman
@JeckyForman Күн бұрын
Police was. Sleeping
@gurpreetsinghnikkagurpreet825
@gurpreetsinghnikkagurpreet825 Күн бұрын
Jehda lal sarat wala bol raha ohda bhra khud chita vechda khuspreet mehma sarja to
@Rajindersidhu2914
@Rajindersidhu2914 Күн бұрын
Mla ne krya sara kuj mla te nsa lyo kanjer te
@BharatSingh-sw4di
@BharatSingh-sw4di Күн бұрын
Apps ch na ldo ekata rakho appa apna nuksaan app kar rhe aa
@kuldipsingh5787
@kuldipsingh5787 2 күн бұрын
Who was Dan Dingh Satm karo loko mara karm valio
@LaddiYarr-uf1jw
@LaddiYarr-uf1jw 2 күн бұрын
Aah tempu ja ohnu daler kahi jada griba de ghar saad k koi daler ni bann jada
@Billajatt-j3p
@Billajatt-j3p 2 күн бұрын
ਇਹ MLA ਤਾਂ ਕਿਸੇ ਦਾ ਸੀਰੀ ( ਨੌਕਰ) ਲੱਗ ਰਿਹਾ ਹੈ।
@GurdeepSingh-f4h9p
@GurdeepSingh-f4h9p 2 күн бұрын
MLA da pind ve chita bhut bikda
@PremSingh-t3h
@PremSingh-t3h 7 сағат бұрын
ਇਹ ਜੋ ਲਾਲ ਕੱਪੜੇ ਵਾਲਾ ਵਿਅਕਤੀ ਬੋਲ ਰਿਹਾ ਹੈ ਇਹ ਵੀ ਨਸੇੜੀ ਹੈ ।
@ChamkourSingh-k5c
@ChamkourSingh-k5c 2 күн бұрын
❤❤❤❤❤
요즘유행 찍는법
0:34
오마이비키 OMV
Рет қаралды 12 МЛН
Как военные КНДР воюют в России
22:50
BBC News - Русская служба
Рет қаралды 15 М.