ਬਠਿੰਡਾ ਪੁਲਿਸ ਸੋਸ਼ਲ ਮੀਡੀਆ ਤੇ ਹੀਰੋ,ਜ਼ਮੀਨੀ ਪੱਧਰ ਤੇ ਜ਼ੀਰੋ, 7 ਘਰਾਂ ਨੂੰ ਅੱ .ਗ ਲਾਕੇ ਤ. ਬਾਹ ਕਰ ਦਿੱਤਾ

  Рет қаралды 76,117

LOK AWAZ TV

LOK AWAZ TV

Күн бұрын

Пікірлер: 496
@GurmeetSingh-ov6ds
@GurmeetSingh-ov6ds Күн бұрын
ਸੱਚ ਬੋਲਣ ਲਈ ਗਰੀਬ ਪਰਿਵਾਰਾਂ ਵਲੋਂ ਮਨਿੰਦਰ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ
@barindersingh7420
@barindersingh7420 Күн бұрын
🙏🙏🙏🙏🙏
@labhbrar6143
@labhbrar6143 Күн бұрын
ਹੱਕ ਸੱਚ ਦੀ ਅਵਾਜ ਚੁੱਕਣ ਲਈ ਧੰਨਵਾਦ ਸਿੱਧੂ ਵੀਰ
@kuljeetsingh2945
@kuljeetsingh2945 Күн бұрын
ਵੈਰੀ ਗੁੱਡ ਪੱਤਰਕਾਰ ਵੀਰ ਜੀ
@joginderpal5819
@joginderpal5819 Күн бұрын
ਭਰਾ ਸੱਚ ਤੁਸੀਂ ਹੀ ਦੱਸਦੇ ਹੋ।ਮੰਨ ਗਏ ਤੁਹਾਨੂੰ।
@Gurpreetsingh-mw4cf
@Gurpreetsingh-mw4cf Күн бұрын
ਜਿਉਦਾ ਰਹਿ ਝੋਟਿਆਂ ਤੇਰੇ ਵਰਗੇ ਰਿਪੋਟਰਾ ਦੀ ਬਹੁਤ ਲੋੜ ਐ ਪੰਜਾਬ ਨੂੰ
@barindersingh7420
@barindersingh7420 Күн бұрын
🙏🙏🙏🙏🙏🙏
@gurmukhsingh-zs7ly
@gurmukhsingh-zs7ly Күн бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 😢😢 ਬਹੁਤ ਮਨ ਦੁਖੀ ਹੁੰਦਾ ਇਹ ਘਰਾ ਨੂੰ ਦੇਖ ਕੇ ਤੁਸੀਂ ਇਨ੍ਹਾਂ ਘਰਾਂ ਦੇ ਦਰਦ ਸਮਝਦੇ ਓ 😭😭
@DeepJagdeepMusic
@DeepJagdeepMusic Күн бұрын
ਗੁੱਡ ਪੱਤਰਕਾਰੀ ਸੱਚ ਦਾ ਸਾਥ ਦੇਣ ❤❤
@darshansinghmaan6443
@darshansinghmaan6443 Күн бұрын
ਬਠਿੰਡਾ ਪੁਲਿਸ ਵਿਚ ਖੁਸਰੇ ਭਰਤੀ ਕੀਤੇ ਹੋਏ ਨੇ 😂😂😂
@gurmeetsingh-cc1wb
@gurmeetsingh-cc1wb Күн бұрын
Tu hoja😂😂😂😂
@KarmjeetKaur-jy3li
@KarmjeetKaur-jy3li Күн бұрын
Income takk a km Koi Krda nahi police Da vi encounter kite Java krdi kuj nahi salary 80,000 lada
@surinderpalsingh9389
@surinderpalsingh9389 Күн бұрын
Tu krde hun kus jake police de comm tanga fasone jdo kisan juuniana ne mannh​@@gurmeetsingh-cc1wb
@Rajstudiomallan
@Rajstudiomallan Күн бұрын
Bilkul
@darshansinghmaan6443
@darshansinghmaan6443 Күн бұрын
@@gurmeetsingh-cc1wb tera jija aa mm rly krdi ho ske ty
@harbansbhullar7318
@harbansbhullar7318 Күн бұрын
ਸਹੀ ਪੱਤਰਕਾਰੀ ਲਈ ਧੰਨਵਾਦ ਭਰਾ ਪਰੰਤੂ ਪੰਜਾਬ ਵਿੱਚ ਜੰਗਲ ਰਾਜ ਹੈ
@vickysinghvicky2618
@vickysinghvicky2618 Күн бұрын
ਵੀਰ ਜੀ ਪੰਜਾਬ ਦੇ ਸਾਰੇ ਪਿੰਡਾਂ ਸ਼ਹਿਰਾਂ ਦਾ ਨਸ਼ੇ ਦਾ ਇਹੋ ਹਾਲ ਜਿਹੜਾ ਇਸ ਪਿੰਡ ਦਾ ਬਾਕੀ ਵੀਰ ਸੱਚ ਬੋਲਣ ਲਈ ਸਲੂਟ ❤
@dansinghmannmann3456
@dansinghmannmann3456 Күн бұрын
ਇਹਨੂੰ ਕਹਿੰਦੇ ਹਨ ਪਤਰਕਾਰੀ
@gurmukhsingh-zs7ly
@gurmukhsingh-zs7ly Күн бұрын
ਹਾਜੀ ਵੀਰ ਬਿਲਕੁਲ ਸਹੀ ਕਿਹਾ 👍
@kuljeetsingh2945
@kuljeetsingh2945 Күн бұрын
ਇਸ ਨੂੰ ਪੱਤਰਕਾਰੀ ਕਹਿੰਦੇ ਹਨ
@gurmukhsingh-zs7ly
@gurmukhsingh-zs7ly Күн бұрын
ਵੀਰ ਜੀ ਇਨ੍ਹਾਂ ਗਰੀਬ ਘਰਾਂ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰੋ ਜੀ ਤੁਹਾਡੇ ਰਾਹੀਂ ਸਾਰਾ ਕੁਝ ਇਨ੍ਹਾਂ ਘਰਾਂ ਨੂੰ ਇਨਸਾਫ ਮਿਲ ਸਕਦਾ ਜੀ 😢😢 ਗਰੀਬਾਂ ਦਾ ਸਾਥ ਦਿਉ ਜੀ 🙏🙏
@JagseerSingh-cz3hk
@JagseerSingh-cz3hk Күн бұрын
ਧੰਨਵਾਦ ਵੀਰ ਜੀ ਜਿਹੜੇ ਨੇ ਗਰੀਬਾਂ ਦੀ ਅਵਾਜ਼ ਚੁੱਕੀ
@baljeetbk6245
@baljeetbk6245 Күн бұрын
ਪੱਤਰਕਾਰ ਦੀ ਸਹੀ ਪਰਿਭਾਸ਼ਾ ਇਹ ਹੈ
@DarshanSingh-j7k
@DarshanSingh-j7k Күн бұрын
ਵੀਰ ਜੀ ਆਪ ਦਾਂ ਬੱਹਤ ਬੱਹਤ ਧੰਨਵਾਦ ਜੀ
@Makhan-r1j
@Makhan-r1j Күн бұрын
❤ ਵੀਰ ਜੀ ਤੁਹਾਡੀ ਇਨਸਾਨੀਅਤ ਨੂੰ ਪੱਤਰਕਾਰੀ ਨੂੰ ਦਿੱਲ ਤੌ ਸਲੂਟ ਹੈ ਸੱਚ ਬੋਲਣ ਲਈ ਹਿੰਮਤ ਚਾਹੀਦੀ ਹੈ ਉਹ ਪੁਲਿਸ ਦੀ ਸਚਾਈ ਦੱਸਣੀ ਇਹ ਕੋਈ ਨਹੀਂ ਕਹਿ ਸਕਦਾ ਹੈ ❤
@gurchransingh5674
@gurchransingh5674 Күн бұрын
ਬਿਲਕੁਲ ਸੱਚ ਵੀਰ ਧੰਨਵਾਦ ਦਿਲੋ ਸਲੂਟ ਜੀ
@sonuphul6707
@sonuphul6707 Күн бұрын
ਪੰਜਾਬ ਵਿਚ ਜੰਗਲ ਰਾਜ ਹੈ ,ਕਾਨੂੰਨ ਨਾਮ ਦੀ ਕੋਈ ਸ਼ੈਅ ਨਹੀ।
@jaspalbti
@jaspalbti Күн бұрын
ਬਿਲਕੁਲ ਸਹੀ ਕਿਹਾ ਵੀਰ ਕਰੱਪਸ਼ਨ ਨੇ ਬਠਿੰਡਾ ਪੁਲਿਸ ਦਾ ਬੇੜਾ ਗਰਕ ਕਰ ਦਿੱਤਾ ਐ
@parmjeetsooch2621
@parmjeetsooch2621 Күн бұрын
ਬਹੁਤ ਹੀ ਵਧੀਆ ਪੱਤਰਕਾਰ ਬਾਈ ਮਨਿੰਦਰਜੀਤ ਸਿੱਧੂ ਮਾੜੇ ਦਾ ਹਮਾਇਤੀ ❤❤❤❤❤
@ieltswithnavdeep1858
@ieltswithnavdeep1858 Күн бұрын
ਧੰਨਵਾਦ ਬਾਈ ਜੀ। ਤੁਸੀ ਬਹੁਤ ਹੀ ਚੰਗਾ ਕੰਮ ਕਰ ਰਹੇ ਓ
@gursewaksingh8174
@gursewaksingh8174 Күн бұрын
ਬਿਲਕੁਲ ਸਹੀ ਕਹਿ ਰਿਹਾ ਬਾਈ ਜੇ ਕਿਸੇ ਪੁਲਿਸ ਵਾਲੇ ਦੇ ਘਰ ਨੂੰ ਅੱਗ ਲੱਗੀ ਹੁੰਦੀ ਨਾ ਹੁਣ ਨੂੰ ਇਹਨਾਂ ਨੇ ਚੱਕ ਚੱਕ ਕੇ ਚਿੱਤੜ ਲਾਲ ਕਰ ਦੇਣੇ ਸੀ
@pradeepsingh4750
@pradeepsingh4750 Күн бұрын
ਪੁਲਸ ਨਾਮ ਦੀ ਕੋਈ ਚੀਜ਼ ਨੂੰ ਪੰਜਾਬ ਵਿੱਚ। ਪੁਲਸ ਦਾ ਕੰਮ ਸਿਰਫ ਦੋ ਨੰਬਰ ਦੀ ਕਮਾਈ ਕਰਨਾ ਰਹਿ ਗਿਆ
@SimarSidhu-rl1im
@SimarSidhu-rl1im Күн бұрын
ਸਾਰਾ ਕੁਝ ਸਰਪੰਚ ਨੇ ਕਰਵਾਇਆ MLAਦੀ ਸਹਿ ਨਾਲ ਹੋਇਆ ਤਾਹੀਂ ਤਾਂ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ
@sukhveerbalu1870
@sukhveerbalu1870 Күн бұрын
Ryt
@parwindersingh8057
@parwindersingh8057 Күн бұрын
ਸਹੀ ਗੱਲ ਹੈ ਬਾਈ ਜੀ ਤੁਹਾਡੀ ਇਕ ਮਾਤਾ ਨੂੰ ਘਰ ਵਿੱਚ ਆਕੇ ਮਾਰਤਾ ਕੋਈ ਸਰਕਾਰ ਨਹੀ ਪੰਜਾਬ ਵਿੱਚ
@RajwinderSingh-tg6bd
@RajwinderSingh-tg6bd 22 сағат бұрын
ਵੈਰੀ ਗੁਡ ਪੱਤਰਕਾਰੀ ਬਾਈ ਜੀ❤️❤️❤️
@Vega.mobile
@Vega.mobile Күн бұрын
ਬਹੁਤ ਵਧੀਆ ਭਰਾ ਸੱਚ ਬੋਲਣ ਲਈ
@gurmindersingh7855
@gurmindersingh7855 Күн бұрын
ਪੁਲਿਸ ਦੀ ਮਿਲੀਭੁਗਤ ਹੋਵੇਗੀ
@gurjeetnagra1104
@gurjeetnagra1104 Күн бұрын
ਪੰਜਾਬ ਸਰਕਾਰ ਦੀ ਸ਼ਿਹ ਤੇ ਗੁੰਡਾਰਾਜ ਚੱਲ ਰਿਹਾ .
@HardeepSingh-wu1qq
@HardeepSingh-wu1qq Күн бұрын
ਘਰ ਦੇ ਇੱਕ ਇੱਕ ਜੀ ਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ /
@buttar3385
@buttar3385 Күн бұрын
ਭੰਡ ਨੇ ਭੰਨਿਆ ਪੰਜਾਬ 😢
@harbhajansingh9967
@harbhajansingh9967 Күн бұрын
2027 ਆ ਰਹੀਆਂ ਚੋਣਾਂ ਵਿੱਚ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਭਗਵੰਤ ਮਾਨ ਸਰਕਾਰ ਲਈ 99 ਪ੍ਰਸੈਂਟ ਹਾਰ ਦਾ ਬਹੁਤ ਵੱਡਾ ਕਾਰਨ ਹੋਵੇਗਾ।
@KaurJ-oh6mk
@KaurJ-oh6mk Күн бұрын
ਕੁਝ ਨੀ ਪਤਾ ਜੀ ਲੋਕਾਂ ਦਾ ਸਭ ਕੁਝ ਦੇਖ ਕੇ ਜਲੰਧਰ ਚ ਇਹਨਾਂ ਨੂੰ ਜਿੱਤਾਂ ਦਿੱਤਾ ਸੀ ਜੋ ਕੇ ਬਹੁਤ ਗਲਤ ਸੀ ਹੁਣ ਵੀ ਕੀ ਪਤਾ ਲੋਕਾਂ ਦਾ ਕਿਉਂ ਕੇ ਫ੍ਰੀ ਦੇ ਚੱਕਰ ਚ ਲੋਕਾਂ ਨੇ ਇਹਨਾਂ ਬੇਵਕੂਫਾਂ ਨੂੰ ਈ ਪਾ ਦੇਣੀਆਂ ਵੋਟਾਂ 😢
@SewaSingh-n4y
@SewaSingh-n4y Күн бұрын
ਬਹੁਤ ਵਧੀਆ ਸੁਝਾਓ ਨੇ। ਧੰਨਵਾਦ।
@bahadaursingh7435
@bahadaursingh7435 Күн бұрын
ਸਹੀ ਗੱਲ ਜੀ ਮਾਤਾ ਪਿਤਾ ਦਾ ਤਾ ਕੋਈ ਕਸੂਰ ਨਹੀਂ ਜਿਨ੍ਹਾਂ ਦੇ ਘਰ ਢਹਿ ਢੇਰ ਕਰਤੇ ਕੜਾਕੇ ਦੀ ਠੰਢ ਆ ਓਨਾ ਗਰੀਬਾ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖ ਕਿਸੇ ਪਾਸੇ ਤੋਂ ਕਿਰਪਾ ਕਰ ਦੇ। ਜੀ
@GurmeetSingh-q3b
@GurmeetSingh-q3b Күн бұрын
ਸਰਕਾਰਾ ਫੈਲ ਹੋ ਚੁੱਕੀਆਂ
@SantoshSingh-xp8cl
@SantoshSingh-xp8cl Күн бұрын
ਬਹੁਤ ਵਧੀਆ ਪੱਤਰਕਾਰ ਧੰਨਵਾਦ ਬਾਈ ਸੱਚ ਬੋਲਣ ਤੇ ਬਹੁਤ ਬਹੁਤ ਧੰਨਵਾਦ ਜੀ
@jarmanbatth62
@jarmanbatth62 Күн бұрын
ਲੋਕਾਂ ਨੇ ਕਮੇਟੀਆਂ ਚੁੱਕ ਚੁੱਕ ਕੇ ਸਮਾਨ ਬਣਾਇਆ ਬਾਈ ਜੀ ਭੋਰਾ ਵੀ ਤਰਸ ਨਹੀ ਆਇਆ
@JagsirChopra
@JagsirChopra Күн бұрын
ਧੰਨਵਾਦ ਬਾਈ ਜੀ ਗਰੀਬ ਦੀ ਗੱਲ ਕਰਨ ਲਈ ਧੰਨਵਾਦ ਬਾਈ ਜੀ
@EkamS-ht2fw
@EkamS-ht2fw Күн бұрын
3 ਸਾਲ ਹੋਣ ਲੱਗੇ ਆ ਆਮ ਸਰਕਾਰ ਨੂੰ ਪੰਜਾਬ ਵਿਚ ਅਜੇ ਤੱਕ ਆ ਨਸ਼ਿਆ ਤੇ ਰੋਕ ਨੀ ਲਗਾਈ ਜਾ ਸਕੀ ।ਪੁਲਸ ਪ੍ਰਸ਼ਾਸਨ ਨੂੰ ਲੱਗਦਾ ਇਹ ਪਿੰਡ ਪੰਜਾਬ ਤੋ ਬਾਹਰ ਆ??
@RanjitSraa
@RanjitSraa Күн бұрын
ਯੋਗੀ ਦਾ ਰਾਜ ਹੁੰਦਾ ਤਾ ਹੁਣ ਤੱਕ ਹਮਲਾਵਰ ਤਸਕਰ ਜੇਲ੍ਹ ਚ ਤੇ ਘਰਾ ਤੇ ਬੁਲਡੋਜਰ ਚੱਲਿਆ ਹੁੰਦਾ।
@HarjinderSingh-xf5tu
@HarjinderSingh-xf5tu Күн бұрын
ਸੱਚ ਜਿਗਰੇ ਬਿਨਾਂ ਨਹੀਂ ਬੋਲਿਆ ਜਾਂਦਾ
@SureashKumar-w8w
@SureashKumar-w8w Күн бұрын
ਇਹਨੂੰ ਕਹਿੰਦੇ ਨੇ ਨੇ ਪੱਤਰਕਾਰਤਾ ਬਹੁਤ ਵਧੀਆ ਸੋਚ ਦੇ ਮਾਲਕ ਨੇ ਵੀਰ ਮਨਿੰਦਰ ਸਿੱਧੂ ਜੀ ਗਰੀਬਾਂ ਦੇ ਜਿਹੜੇ ਹੱਕ ਵਿੱਚ ਖੜੇ ਨੇ ❤
@HarpreetsinghBrar-x3y
@HarpreetsinghBrar-x3y Күн бұрын
ਇਹ ਪੁਲਿਸ ਕਪਤਾਨ ਤੇ ਪਰਚਾ ਕਰੋ ਜਿਹੜੀ ਕਹਿ ਦੀ ਸੀ ਕਿਸਾਨਾ ਤੇ ਪਰਾਲੀ ਸਾੜਨ ਦੇ ਪਰਚਾ ਕਰੋ
@LakhveerSingh-pn6pf
@LakhveerSingh-pn6pf Күн бұрын
ਸੱਚ ਬੋਲਣ ਲਈ ਦਿਲਾਂ ਚਾਹੀਦਾ ਵੀਰ ਧੰਨਵਾਦ
@kiranjeet055
@kiranjeet055 Күн бұрын
Buht vdiya kiha veer ji sach kiha sb kus
@HarpalSingh-vg7vw
@HarpalSingh-vg7vw Күн бұрын
ਛਾਬਾ ਵੀਰ ਤੈਨੂੰ ਪਰਮਾਤਮਾ ਬਲ ਬਕਛੇ
@gursewaksingh8174
@gursewaksingh8174 Күн бұрын
ਬਾਈ ਜੀ ਸਾਡੇ ਦੇਸ਼ ਦੀ ਪੁਲਿਸ ਤਾਂ ਮਰ ਚੁੱਕੀ ਆ ਬਿਲਕੁਲ ਖਤਮ ਹੈ ਤੇ ਪ੍ਰਸ਼ਾਸਨ ਦਾ ਕੰਮ
@DHALIWAL303
@DHALIWAL303 Күн бұрын
ਬਾਈ ਜੀ ਭਗਵੰਤੇ ਦੀ ਸਰਕਾਰ ਜਮ੍ਹਾ ਜਮ੍ਹਾ ਫੇਲ ਹੋ ਚੁਕੀ ਆ ਨੰਬਰ ਦੋ ਤੇ ਪੰਜਾਬ ਦੀ ਪੁਲਿਸ ਏਹ ਜ਼ੀਰੋ ਹੋ ਚੁਕੀ ਆ ਜੇ ਕਿਸੇ ਮਾੜੂ ਮਾਤੜ ਨੂੰ ਚੱਕਣਾ ਹੋਵੇ ਫ਼ੇਰ ਤਾ ssp ਤੌ ਲੈਕੇ dgp ਤੱਕ ਸਭ ਚੜਕੇ ਅਜਾਂਦੇ ਆ ਜੇ ਕਿਸੇ ਜ਼ੁਲਮ ਕਰਨ ਵਾਲੇ ਨੂੰ ਜਾ ਚਿੱਟਾ ਵੇਚਣ ਵਾਲੇ ਤੇ ਕਾਰਵਾਈ ਕਰਨੀ ਹੋਵੇ ਤਾ ਇਹਨਾਂ ਦਾ ਤਰਾ ਨਿਕਲ ਜਾਂਦਾ ਜੇ ਐਵੇ ਹੀ ਚਲਦਾ ਰਿਹਾ ਤਾ ਕਿ ਬਣੂ ਗਾ ਪੰਜਾਬ ਦਾ ਬਾਈ ਜੀ ਸਰਕਾਰ ਤੇ ਪੁਲਿਸ ਦੋਨੋ ਰਲ ਕੇ ਪੰਜਾਬ ਨੂੰ ਬਰਬਾਦ ਕਰ ਰਹੇ ਨੇ ਬਾਕੀ ਸਾਡੇ ਲੋਕ ਜਿਹੜੇ ਏਹ ਸੋਚ ਕੇ ਸੁੱਤੇ ਪਏ ਨੇ ਵੀ ਫਲਾਣੇ ਪਿੰਡ ਚ ਆਹ ਕੰਮ ਹੋਇਆ ਆਪਾਂ ਕਿ ਲੈਣਾ ਜਿਉਂਦੇ ਉਹਨਾਂ ਨੇ ਵੀ ਨਹੀਂ ਰਹਿਣਾ ਜਿਸ ਹਿਸਾਬ ਨਾਲ ਪੰਜਾਬ ਦੇ ਹਲਾਤ ਮਾੜੇ ਹੁੰਦੇ ਜਾ ਰਹੇ ਨੇ ਦਿਨ ਬਰ ਦਿਨ ਰੱਬ ਹੀ ਰਾਖਾ ਪੰਜਾਬ ਦਾ ਭੁੱਖ ਮੰਤਰੀ ਨੂੰ ਸੈਰ ਸਪਾਟੇ ਆ ਤੌ ਵੇਹਲ ਨੀ ਹੈਗੀ ਸਾਲਾ ਕੁੱਤਾ ਭਗਵੰਤਾ ਜਨਾਨੀ ਦਾ ਯਾਰ ਕੀੜੇ ਪੈ ਕੇ ਮਰੂਗਾ
@KartarSingh-es8mo
@KartarSingh-es8mo Күн бұрын
ਫੇਲ ਸਰਕਾਰ ਏ ਮਨਿੰਦਰ ਬਾਈ ਇਹ ਸਰਕਾਰ ਤਾ ਕੱਲੇ ਚੈਨਲ ਬੰਦ ਕਰਨ ਤੇ ਲੱਗੀ ਹੋਈ ਏ ਜਾ ਲੋਕਾਂ ਨੂੰ ਡਰਾਉਣ ਤੇ ਵੀ ਸਰਕਾਰ ਖਿਲਾਫ਼ ਨਾ ਬੋਲੋ ਮਾੜੀ ਕਿਸਮਤ ਗਰੀਬਾਂ ਦੀ ਤੇ ਪੰਜਾਬ ਦੀ ਜੇਹੜੀ ਏਨੀ ਘਟੀਆ ਸਰਕਾਰ ਬਣਾ ਬੈਠੇ
@saabsingh47
@saabsingh47 Күн бұрын
ਬਹੁਤ ਵਧੀਆ ਪੱਤਰਕਾਰੀ ਲੋਕਾਂ ਦੀ ਸਮਾਜ ਗੱਲ ਤਰਨ ਲਈ
@GurpreetSingh-x3e9b
@GurpreetSingh-x3e9b Күн бұрын
ਮਨਿੰਦਰਜੀਤ ਵੀਰੇ, ਮੈਨੂੰ ਮਾਣ ਆਂ ਤੇਰੇ ਤੇ 🔥🔥🔥🔥 ਰੱਬ ਤੈਨੂੰ ਤਰੱਕੀਆਂ ਬਖਸ਼ੇ,👍👍👍👍👍👍👍👍
@RANDHIRSINGH-zh7ie
@RANDHIRSINGH-zh7ie Күн бұрын
Aaa kam bhut vadiya kita veer
@jagdevsinghmaan7257
@jagdevsinghmaan7257 Күн бұрын
ਬਿਲਕੁੱਲ ਸਹੀ ਰਿਪੋਰਟ ਵੀਰ ਜੀਓ
@satnamsinghchohla1807
@satnamsinghchohla1807 Күн бұрын
ਵਾਹਿਗੁਰੂ ਜੀ ਮੇਹਰ ਕਰੇ ਜੀ 🙏
@AmarjeetSarari-m6n
@AmarjeetSarari-m6n Күн бұрын
ਜਾਗਦੀ ਜਮੀਰ ਵਾਲੇ ਪੱਤਰਕਾਰ ਦੀਆਂ ਨਿਸ਼ਾਨੀਆਂ ਵੀਰੋਂ 100ਵਿਚੋ 2 ਪਰਸੇਟ ਚੱਗੇ ਪੱਤਰਕਾਰ ਮਨਜਿੰਦਰ ਵਰਗੇ ਲਾਇਕ ਤੁਹਾਡਾ ਬੱਣਦਾ ਹੈ ਵੀਰੋ
@ManodKumar-k8j
@ManodKumar-k8j Күн бұрын
ਮੇਰੀ ਪੁਲਿਸ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਘਰਾ ਨੂੰ ਅੱਗ ਲਗਾਉਣ ਵਾਲੇ ਹਰ ਇਕ ਦੋਸ਼ੀਆ ਨੂੰ ਸਜਾ ਜਰੂਰ ਜਰੂਰ ਦਿੱਤੀ ਜਾਵੇ
@chamkaursingh5203
@chamkaursingh5203 Күн бұрын
ਬਾਈ ਜੀ ਸਿੱਧੂ ਸਾਹਿਬ ਧੰਨਵਾਦ ਜੀ
@Major.Singh69
@Major.Singh69 Күн бұрын
ਪ੍ਰਸ਼ਾਸਨ ਐੱਮਐਲਏ ਸਰਪੰਚ ਇਹਨਾਂ ਦੀ ਸ਼ਹਿ ਤੇ ਹੀ ਸੱਤ ਅੱਠ ਘਰਾਂ ਨੂੰ ਅੱਗ ਲੱਗੀ ਆ ਇਹ ਸਭ ਰਲੇ ਮਿਲੇ ਨੇ ਕਿਉਂਕਿ ਲੋਕ ਚੱਟਾ ਵੇਚਣ ਤੋਂ ਰੋਕਦੇ ਸੀਗੇ ਚਿੱਟੇ ਦੇ ਵਿੱਚੋਂ ਇਹ ਹਿੱਸਾ ਲੈਂਦੇ ਨੇ ਬਾਈ ਜੀ ਕਿਸੇ ਦੇ ਘਰ ਫੂਕ ਦੇਣੇ ਸਮਾਨ ਤੱਕ ਫੂਕ ਦੇਣਾ ਬਹੁਤ ਵੱਡੀ ਗੱਲ ਆ ਪਰ ਪੁਲਿਸ ਇਹਨੂੰ ਆਪਸੀ ਰੰਜਿਸ਼ ਕਹਿ ਕੇ ਪੱਲਾ ਝਾੜ ਰਹੀ ਹੈ ਕੁਛ ਨਹੀਂ ਕਾਰਵਾਈ ਹੋਈ ਹੈਗੀ ਕੋਈ ਗ੍ਰਿਫਤਾਰੀ ਨਹੀਂ ਕਰੀ ਉਹਨਾਂ ਦੇ ਵਿਰੁੱਧ ਉਲਟਾ ਜਿਨਾਂ ਦੇ ਘਰ ਫੂਕੇ ਨੇ ਉਹਨਾਂ ਨੂੰ ਇਹ ਡਰਾ ਰਹੇ ਨੇ ਕਰੋਸ ਪਰਚਾ ਕਰਕੇ
@JagjitSingh-uz4dv
@JagjitSingh-uz4dv Күн бұрын
ਪੱਤਰਕਾਰ ਵੀਰ ਸਲਾਮ ❤❤
@AniketChober
@AniketChober Күн бұрын
ਇਹ ਤਾ ਸਿਰਫ਼ ਚਲਾਨ ਕਰ ਸਕਦੇ ਆ ਬਸ 😅
@tarsem7935
@tarsem7935 Күн бұрын
🙏ਸਿੱਧੂ ਸਾਬ ਨੇ ਗਰੀਬਾਂ ਦੇ ਹੱਕ ਲਈ ਬਿੱਲਕੁਲ ਸਹੀ ਕਹਿਆ ਵਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਨੂੰ 🙏🙏🙏🙏
@BaljeetBrar-tx7dh
@BaljeetBrar-tx7dh 21 сағат бұрын
Good ji❤
@Khushal22-h7h
@Khushal22-h7h Күн бұрын
Bai mnn gye es veer nu ❤❤ slute aa veere
@yadwindar2977
@yadwindar2977 Күн бұрын
🇮🇳 ਬਿਲਕੁੱਲ ਸਹੀ ਗੱਲ ਹੈ,,🇮🇳
@sukhDhillon-c2l
@sukhDhillon-c2l Күн бұрын
ਬਹੁਤ ਵਧੀਆ ਜੀ
@hardeepkaur7407
@hardeepkaur7407 Күн бұрын
ਪੱਤਰਕਾਰ ਸਾਬ ਜੀ ਤੁਸੀਂ ਸਹੀ ਕਹਿ ਰਿਹਾ ਵੀਰ ਜੀ ਸਲੂਟ ਹੈ
@LoveSarhali-ix5hq
@LoveSarhali-ix5hq Күн бұрын
kya baat veer g gud
@mooslmoosl8389
@mooslmoosl8389 Күн бұрын
Bilkul thik, ਏਨਾ ਧਕਾ ਨੀ ਚਲਦਾ ਹੁੰਦਾ। ਹੁਣ 2 ਲੱਖ ਹਰ ਘਰ ਨੂੰ ਦੇਣ ਸਮਾਨ ਬਣਾ ਕੇ ਦੇਣ
@sardarni5505
@sardarni5505 Күн бұрын
50 lakh ek ghar nu dena chaida hun ji 2 lakh nal ghar nhi bnnda na ghar da sman bnnda
@travelersukhdeepdhillonVlogs
@travelersukhdeepdhillonVlogs Күн бұрын
Bilkul bai g police ਦਾ ਕੋਈ ਫ਼ਾਇਦਾ ਨਹੀਂ ਸਗੋਂ ਜਿਸ ਨਾਲ ਧੱਕਾ ਹੁੰਦਾ ਹੈ ਉਸ ਨੂੰ ਹੀ ਤੰਗ ਕੀਤਾ ਜਾਂਦਾ ਹੈ । ਮਾੜਾ ਬੰਦਾ ਤਾਂ ਜੁਰਮ ਦੀ FIR ਵੀ ਦਰਜ ਵੀ ਨਹੀਂ ਕਰਵਾ ਸਕਦਾ ।
@SoniaRani-k5v
@SoniaRani-k5v Күн бұрын
U R Ryt. Paji 😮😮
@jagdevsinghmaan7257
@jagdevsinghmaan7257 Күн бұрын
ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿੱਚ ਗਰੀਬ ਪਰਿਵਾਰਾਂ ਦੇ ਸਾੜੇ ਗਏ ਘਰਾਂ ਦੇ ਮਾਲਕਾਂ ਨੂੰ ਸਰਕਾਰ ਵੱਲੋਂ 25-25 ਲੱਖ ਮੁਆਵਜ਼ਾ ਤੁਰੰਤ ਜਾਰੀ ਕਰਨਾ ਚਾਹੀਦਾ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਪੁਲਿਸ ਪ੍ਰਸ਼ਾਸਨ ਦੇ ਨਿਕੰਮੇ ਅਧਿਕਾਰੀਆਂ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ 🇮🇳🙏
@Sukhman-yy7me
@Sukhman-yy7me Күн бұрын
ਜਿਉਂਦਾ ਰਹਿ ਝੋਟਿਆ ਵੀਰਾ ਤੇਰੇ ਜਿਹੇ ਪੱਤਰਕਾਰਾਂ ਦੀ ਪੰਜਾਬ ਨੂੰ ਬਹੁਤ ਲੋੜ ਹੈ
@jagdevsinghmaan7257
@jagdevsinghmaan7257 Күн бұрын
ਪੰਜਾਬ ਵਿੱਚ ਸ਼ੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਪੱਤਰਕਾਰਾਂ ਦੀਆਂ ਪੋਸਟਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਪਰ ਇਸ ਦਾਨ ਸਿੰਘਵਾਲਾ ਵਿੱਚ ਕੋਈ ਨਹੀਂ ਪਹੁੰਚਿਆ ਸਿਰਫ ਆਹ ( ਲੋਕ ਅਵਾਜ਼ ਟੀ.ਵੀ. ਚੈਨਲ ) ਹੀ ਪਹਿਲਾਂ ਪਹੁੰਚੇ ਹਨ ਇਹ ਹੁੰਦੀ ਹੈ ਸਹੀ ਪੱਤਰਕਾਰੀ 🇮🇳
@KaramjitSingh-ni1qu
@KaramjitSingh-ni1qu Күн бұрын
ਮਨਿੰਦਰ ਵੀਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ
@kaursingh177
@kaursingh177 Күн бұрын
Excellent press repoter ji you are very honest man Thnxx ji
@KulwinderSingh-c7n
@KulwinderSingh-c7n Күн бұрын
ਕੀ ਬੋਲੀਏ ਵੀਰੋ,ਯਾਰ ਏਦਾ ਸੀ ਸਾਡਾ ਪੰਜਾਬ ਸਾਡੇ ਪੰਜਾਬੀਆਂ ਦੀ ਸੋਚ ਏਦਾ ਦੀ ਸੀ,ਨਹੀਂ ਸਰਕਾਰਾਂ ਪੰਜਾਬ ਦੇ ਵੈਰੀ ਅਪਣੇ ਮਨਸੂਬਿਆ ਚ ਕਾਮਜਾਬ ਹੀ ਰਹੇ ਆ,ਬਹੁਤ ਭੇੜਾ ਨਸ਼ਾ ਵਾੜ ਤਾਂ ਪੰਜਾਬ ਦੀ ਜਵਾਨੀ ਦੇ ਨਸਾ ਚ ,ਸੋਚਣ ਜੋਗੇ ਨੀ ਸਾਡੇ ਆਪਣਾ ਚੰਗਾ ਮਾੜਾ,ਬਹੁਤ ਦੁੱਖ ਹੋਇਆ ਇਸ ਮੰਦਭਾਗੀ ਖ਼ਬਰ ਸੁਣ ਕੇ,😢😢😢😢😢😢ਅਪਣੇ ਬੱਚਿਆ ਨੂੰ ਢਿੱਲ ਨਾ ਦੇਵੋ ਪੂਰੀ ਨਿਗਰਾਨੀ ਰੱਖੋ ਜੀ,ਨਸ਼ੇ ਦੀ ਦਲਦਲ ਤੋਂ ਬਚਕੇ ਰੱਖੋ ਜੀ, ਵਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ ਜੀ
@SardoolsinghKang
@SardoolsinghKang 10 сағат бұрын
ਬਹੁਤ ਗ਼ਲਤ ਹੋਇਆ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ
@randhirsingh4372
@randhirsingh4372 Күн бұрын
ਵਧੀਆ ਵੀਰ ਆ ਸਲੂਟ ਵੀਰ ਜੀ
@MangalSandhu-i4h
@MangalSandhu-i4h Күн бұрын
ਜਿਉਦਾ ਰਹਿ ਮਨਿੰਦਰ ਵੀਰ
@gurmeet3684
@gurmeet3684 Күн бұрын
Bahut vadia patarkar hain sach bolna bahut himat da km hain
@JasvirSingh-kj5tm
@JasvirSingh-kj5tm Күн бұрын
Great Brother salute truth boln lai
@ashishsahota8987
@ashishsahota8987 Күн бұрын
ਸਰ ਤੁਸੀਂ ਯੋਧੇ ਹੋ
@KalaJk-m8b
@KalaJk-m8b Күн бұрын
ਬਾਈ ਜੀ ਇਹ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਉਪਰ NSA and UAPA ਲਗਾ ਸਕਦੀ ਹੈ ਹਕੂਮਤ ਅਗ ਲਾਉਣ ਵਾਲੇ ਨੇ ਨਹੀਂ ਦੇਖਿਆ ਹੋਣਾ ਕੀ ਅੰਦਰ ਬਚਾ ਬਜ਼ੁਰਗ਼ ਹੈਗਾ ਜਾਂ ਨਹੀਂ ਬੁਚੜ ਸਰਕਾਰ ਬਹੁਤ ਹੀ ਘਟੀਆ ਦਰਜੇ ਦੀ ਸੋਚ ਵਾਲ਼ੀ ਹੈ
@SatgurSingh-ug3gg
@SatgurSingh-ug3gg Күн бұрын
ਸਾਰੀ ਭਰਵਾਈ ਕੀਤੀ ਜਾਵੇ
@baljeetsinghbaljeetsingh680
@baljeetsinghbaljeetsingh680 21 сағат бұрын
ਵੈਰੀ ਗੁੱਡ ਵੀਰ ਮਨਿੰਦਰ ਸਿੰਘ ਜੀ, ਅਜਿਹਾ ਕਿਸੇ ਨਾਲ ਕਿਸੇ ਵੀ ਟਾਇਮ ਹੋ ਸਕਦਾ ਹੈ ਅਤੇ ਫਿਰ ਵੀ ਅਣਗੌਲਿਆਂ ਕੀਤਾ ਗਿਆ ਇਹ ਮਾਮਲਾ ਵੀ ਕਿਤੇ ਰਾਜਨੀਤੀ ਦਾ ਹਿੱਸਾ ਹੀ ਜਾਪ ਰਿਹਾ ਹੈ ਕਿ ਸਰਕਾਰ ਵਿੱਚ ਜਾਂ ਤਾਂ ਦਮ ਖ਼ਮ ਹੈ ਹੀ ਨਹੀਂ ਤੇ ਜਾਂ ਫਿਰ ਕਿਸੇ ਦਬਾਅ ਕਾਰਨ ਦਿਖਾ ਨਹੀਂ ਸਕੇ ? ਪਰ ਇਹਨਾਂ ਨੂੰ ਕੀ 😢 ਰੋਂਦਾ ਪੰਜਾਬ 🙏
@knowledgegrow4500
@knowledgegrow4500 Күн бұрын
ਦੋਸ਼ੀਆ ਨੂੰ ਪਿੰਡ ਆਲੀਆ ਨੇ ਆਪ ਫੜ ਕੇ ਸਾੜ ਦੇਣਾ ਚਾਹੀਦਾ
@User-m2y4t
@User-m2y4t Күн бұрын
ਇਸਨੂੰ ਕਹਿੰਦੇ ਪੱਤਰਕਾਰ, ਜਿਸ ਤੋਂ ਭ੍ਰਿਸ਼ਟ ਬੰਦੇ ਡਰਨ।
@DarshanSinghChahal-m6j
@DarshanSinghChahal-m6j Күн бұрын
ਅਫਗਾਨਿਸਤਾਨ ਬਣਦਾ ਜਾ। ਰਿਹਾ।ਹੇ। ਪੰਜਾਬ
@RameshKumar-fr1vz
@RameshKumar-fr1vz Күн бұрын
VERY GOOD 👍 ਸੈਲੂਟ ਹੈ ਮਨਿੰਦਰ ਸਿਆਂ ਛੋਟੇ ਵੀਰ ਸਤਸ੍ਰੀਕਾਲ ਨਮਸਤੇ ਰਾਮ ਰਾਮ ਜੀ 🙏🙏 ਯਾਰ ਕਈ ਕੋਲੀ ਚੱਟਾਂ ਨੇ ਵਿਉ ਤੇ ਕੋਲਿਆਂ ਚੱਟਣ ਲਈ 100*150 ਕਿਲੋਮੀਟਰ ਤੋਂ ਕੁੱਤੇ ਦੀ ਸਪੀਡ ਵਾਂਗ ਪਹੁੰਚ ਗਏ ਅਸਲ਼ ਚ ਚਿੱਟੇ ਵਾਲਿਆਂ ਨੂੰ ਤੇ ਕੋਲੀ ਚੱਟਾ ਨੂੰ ਖੂਸ਼ ਖਬਰੀ ਦੇਣੀਂ ਸੀ ਕੇ ਆਪਾਂ ਇਹ ਕਰਤੂਤ ਰੱਜਕੇ ਕਰਤੀ ਸਾਨੂੰ ਵੀ ਬੋਟੀ ਸੁੱਟੋ ਕੁੱਝ ਨਾ ਕੁੱਝ ।ਪਰ ਸੱਚ ਲਈ ਵੀਡੀਓ ਨਹੀਂ ਬਣੋਂਣਗੇ ਕਿਉਂਕਿ ਕੰਮ ਕੋਲੀ ਚੱਟਾਂ ਵਾਲ਼ੇ ਕਰਦੇ ਹਨ ਕੋਲੀ ਚੱਟ । ਸਭਤੋਂ ਪਹਿਲਾਂ ਹਕੀਕਤ ਤੁਸੀਂ ਦਿਖਾਈ ਹੈ ਫਿਰ ਬਾਅਦ ਚ ਕੋਲੀ ਚੱਟ ਕੂਤੀੜਾਂ ਵਾਂਗੂੰ ਭਜੇ ਪਿਛੋਂ ਡਾਂਗ ਚੜ੍ਹਦੀ ਹੈ ਫਿਰ ਗੋਲਾ ਪੁਣਾਂ ਤਾਂ ਰੋਟੀਆਂ ਛੱਡ ਕੇ ਵੀ ਕਰਨਾ ਪੳਗਾ । ਹੈਪੀ ਲੋਹੜੀ ਤੇ ਮਕ਼ਰ ਸੰਕ੍ਰਾਂਤਿ ਜੀ ਵਾਹਿਗੁਰੂ ਖੁਸ਼ੀਆਂ ਖੇੜਿਆਂ ਚ ਹੋਰ ਵਾਧਾ ਕਰਨ ਸਭ ਕੁਲ਼ ਜਹਾਨ ਤੇ ਪਰ ਪਹਿਲਾਂ ਪੰਜਾਬ ਤੇ ਹੀ ਕਰਨ ਸਮੇਂ ਦੇ ਹਿਸਾਬ ਨਾਲ਼ ਤਾਂ ਕਿਉਂਕਿ ਕੋਲੀ ਚੱਟ ਬਾਹਲ਼ੇ ਹੋ ਗਏ ਭਰਾਵਾ SGN RAJASTHAN 🙏🙏 Good night ji 🙏🙏
@JaswinderPal-g1u
@JaswinderPal-g1u Күн бұрын
ਜਸਵਿੰਦਰਪਾਲ ਬੰਗਾ.ਨਵਾਂ.ਸਹਿਰ. ਜੈ.ਭੀਮ. ਜੈ.ਭਾਰਤ. ਬੁਹਤ.ਮਾੜੀ. ਮਾੜੀ
@JaswinderSingh-ue2oj
@JaswinderSingh-ue2oj Күн бұрын
Brother ਬਿਲਕੁਲ ਸਹੀ ਕਿਹਾ ਤੁਸੀ Police ki ni kr ਸਕਦੀ Sab kuj kr skdi aa Es piche political aa support aa Tahi ਬਦਮਾਸ਼ੀ krde ਆ
@jashangill9219
@jashangill9219 Күн бұрын
Waheguru ji 🙏🙏😢😢
@JasvirSingh-hw1ku
@JasvirSingh-hw1ku Күн бұрын
ਪੀੜਤਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
@satgurkotra2543
@satgurkotra2543 Күн бұрын
ਪੰਜਾਬ ਦਾ ਰੱਬ ਰਾਖਾ
@chandanbrar5662
@chandanbrar5662 Күн бұрын
Bilkul sach veer
@RameshKumar-l1q6t
@RameshKumar-l1q6t Күн бұрын
2. Sidhu PATARKARan noo salute Aa ghaint paterkari.
@JinderSidhu-u8j
@JinderSidhu-u8j Күн бұрын
ਬਾਈ ਜੀ ਇਹਤੋਂ ਘਟੀਆ ਤੇ ਸ਼ਰਮਨਾਕ ਗੱਲ ਕੋਈ ਹੋ ਹੀ ਨੀ ਸਕਦੀ😭😭
@lachhmansinghsingh2069
@lachhmansinghsingh2069 Күн бұрын
Veer ji. Right. Waheguru ji Karp Karn 🙏
@strayanimalshelpteam2429
@strayanimalshelpteam2429 Күн бұрын
Good job vr 👏👏👏👏
@ramandeepsingh7042
@ramandeepsingh7042 Күн бұрын
Y g bilkull sach bolde oo ❤
@SukhvirSingh-l7b
@SukhvirSingh-l7b 2 сағат бұрын
ਬਹੁਤ ਗੱਲ਼ਤ ਹੈ ਬਾਈ ਜੀ