Spouse Visa ਤੇ ਵਿਦੇਸ਼ ਜਾਣ ਵਾਲੇ Students ਧਿਆਨ ਨਾਲ ਦੇਖਣ ਇਹ Video, ਕਿਵੇਂ ਬਰਬਾਦ ਹੋ ਰਹੀ ਹੈ ਇਸ ਕੁੜੀ ਦੀ Life

  Рет қаралды 975,304

Daily Post Punjabi

Daily Post Punjabi

Күн бұрын

Пікірлер: 2 800
@rajwinderkaur9147
@rajwinderkaur9147 4 жыл бұрын
Kon kon agree aa k munda sach bol reha hai
@sukhdeepkaur2434
@sukhdeepkaur2434 3 жыл бұрын
Iam
@zirazira2210
@zirazira2210 3 жыл бұрын
22 pure agree aa Hun Jada rona auna enu canada vekh ayi aaa Hun Jada petu bht vadia koi ta uthea Sala gand payea kurea ne pehla kuj hor hundea bad ch mukar jandea
@gopibrar66
@gopibrar66 5 жыл бұрын
ਲੋਕਾਂ ਨੇ ਖੇਲ ਬਣਾ ਲਿਆ ਰਿਸ਼ਤਿਆਂ ਦਾ ਬਾਹਰ ਜਾਣ ਦੇ ਚੱਕਰ ਚ
@karansargodha7257
@karansargodha7257 5 жыл бұрын
Thik veer ji thudi gal ji
@kvgoldsmiths7841
@kvgoldsmiths7841 5 жыл бұрын
Gurpreet Brar sahi gal aa business chl rha bs vyah ni
@riverocean4380
@riverocean4380 5 жыл бұрын
ਕੁੜੀਆ ਪੜਦੀਆ ਹਨ, ਮੁੰਡੇ ਪੜ੍ਹਦੇ ਨਹੀ. ਗਰੀਬ ਪਰਿਵਾਰਾ ਦੀਆਂ ਕੁੜੀਆ ਨੂ ਮੁੰਡੇ ਵਾਲੇ ਪੈਸੇ ਦਿੰਦੇ ਹਨ ਬਾਹਰ ਜਾਣ ਲਈ ਤੇ settle ਹੋਣ ਲਈ. ਇਸ ਤਰਾ ਦੇ ਹਜਾਰਾਂ ਹੀ ਵਿਆਹ ਹਨ - ਬਹੁਤ ਕੁੜੀਆ ਪਕੀਆ ਵੀ ਨਹੀ ਹਾਲੇ - ਪਰ ਵਿਆਹ ਕਰਵਾਏ ਹੋਏ ਹਨ - ਕਨੇਡਾ ਵਿਚ ਤਾ ਮੁੰਡਾ ਵੀ ਵਿਸਟਰ ਵੀਜੇ ਤੇ ਗਏ ਹੋਏ ਹਨ - ਮਾਪੇ ਆਦਿ ਵੀ. ਇਹ ਵੀ ਇੱਕ ਰਿਸ੍ਕ ਹੀ ਹੈ - ਪਰ mostly students settle ਹੋ ਜੀ ਜਾਂਦੇ ਹਨ
@amarbirsinghaujla3971
@amarbirsinghaujla3971 4 жыл бұрын
Shai gal a veer
@Priyasssss
@Priyasssss 4 жыл бұрын
sir mere sohre mainu le k ni ja re bcz bahr jan li mnaa krta m
@simratdhaliwal9415
@simratdhaliwal9415 5 жыл бұрын
ਅੱਜ ਕੱਲ ਖੇਡ ਬਣ ਗਈ ਕੁੜੀ ਦੋ ਸੁਟਾ ਚ ਤੋਰਨੀ ਏ ਪਰ ਦੋ ਸੁਟਾ ਵਾਲੇ ਮੁੰਡੇ ਨਾਲ ਨਹੀਂ ਮੁੰਡੇ ਦੀ ਵਧੀਆ ਜਮੀਨ ਹੋਏ ਵੱਡੀ ਕਾਰ ਘਰ ਹੋਏ ਤੇ 20 . 25 ਲੱਖ ਲਾਨ ਵਾਲਾ ਹੋਏ
@sukhkamboj7350
@sukhkamboj7350 3 жыл бұрын
Dil di gl krti veer tusi 👌
@gurisandhu7
@gurisandhu7 3 жыл бұрын
Absolutely right bro.
@vikramchahal9571
@vikramchahal9571 5 жыл бұрын
ਜੇ ਕੁੜੀ ਗਲਤ ਹੁੰਦੀ ਤਾਂ ੳੁਹ ਨਾਂ ਵਿਆਹ ਕਰਵਾਉਣ ਅਾੳੁਂਦੀ ਨਾਂ ਫੋਟੋਅਾਂ ਕਰਵਾੳੁਣ ਅਾੳੁਂਦੀ ਅਤੇ ਨਾਂ ਹੀ ਪਾਸਪੋਰਟ ਉਹਨਾਂ ਦੇ ਹਵਾਲੇ ਕਰਦੀ । ਪਾਸਪੋਰਟ ਭਾਰਤ ਸਰਕਾਰ ਦੀ ਪ੍ਰੋਪਰਟੀ ਹੈ ਨਾਂ ਕਿ ਕਿਸੇ ਦੀ ਨਿੱਜੀ ਜਾਇਦਾਦ ਹੈ । ਕਿਸੇ ਦਾ ਪਾਸਪੋਰਟ ਖੋਹਣਾ ਕਨੂੰਨਣ ਜੁਰਮ ਹੈ ।
@dhillon7607
@dhillon7607 4 жыл бұрын
My ex-husband try to use me for PR card. When I came back to Canada and I would call he wouldn’t answer. I always had to call him, but he started answering less of my calls. Then, I found out that he was cheating on me. I never sponsored him. Ghar ghar di khaani, people using for PR.
@Merapeo877
@Merapeo877 4 жыл бұрын
Ravinder Dhillon m nu v PR kara do 😝😝
@preetpreet9305
@preetpreet9305 4 жыл бұрын
Don't worry Ravinder... carry on yours life....fuck of these type persons
@imstarnayeon
@imstarnayeon 4 жыл бұрын
Very well done 👍
@dhillon7607
@dhillon7607 4 жыл бұрын
Abc Cba lol 😂
@Merapeo877
@Merapeo877 3 жыл бұрын
@@dhillon7607 😂😂😂😂 Kara do yar
@bhawanjitdhillon4204
@bhawanjitdhillon4204 5 жыл бұрын
ਪਲੀਜ ਬੰਦ ਕਰੋ ੲਿਹ ਸਭ ਸਹੀ ਰਿਸ਼ਤੇ ਵੀ ਬਦਨਾਮ ਕੀਤੇ ਪੲੇ ਅਾਂ ਜੋ ਸੱਚੇ ੳੁਹ ਵੀ ਸ਼ਕ ਦੇ ਘੇਰੇ ਵਿੱਚ ਅਾ ਜਾਂਦੇ ਅਾ ਬਿਜਨਸ ਹੋ ਗਿਅਾਂ ਸਭ 😔
@sukhmanderkaur2999
@sukhmanderkaur2999 5 жыл бұрын
Sahi gl aa
@simranjitbala3164
@simranjitbala3164 5 жыл бұрын
Kudi maa kida kehkhan krdi aa... Nale apne kahi jandi passe munde valia ne laye aa... Pehla kudi da soda kita hun ring ring ke vakhondi
@kulveerjosan4459
@kulveerjosan4459 5 жыл бұрын
y main bi australia spouse visa te jaan di soch rahea c riste di gal chal rahe c par ah video vekh ke salla dil ja tut gyea mere friend naal bi eve hi hoye c 16 lakh ch panni pa ta
@dupinderrandhawa3273
@dupinderrandhawa3273 5 жыл бұрын
shi aa yr trust hi uth janda ik mint ch
@parrysandhu1621
@parrysandhu1621 5 жыл бұрын
@@kulveerjosan4459 sariyan kudiyan ikko jehiyan nhi hundiyan baki tuc apni verification krr lo
@KRS-i5g
@KRS-i5g 5 жыл бұрын
ਪਤਾ ਨਹੀਂ ਕੌਣ ਸੱਚਾ ਜਾ ਝੂਠਾ ਪਰ ਪੰਜਾਬ ਦਾ ਬੇੜਾ ਗ਼ਰਕ ਹੋ ਰਿਹਾ 😡😡
@BaljinderKaur-in7op
@BaljinderKaur-in7op 5 жыл бұрын
Kudi galt a veer pehla paisea pishe viah kraundia.fir ashiq jehre viah to pehla magr laae hunde a.aap hi socho fir love marriage.ghar munde da patea janda
@adarshpreetsidhu1409
@adarshpreetsidhu1409 5 жыл бұрын
Simmie Kaur munda sach bolda
@jaggisingh7969
@jaggisingh7969 5 жыл бұрын
England Wala banda sach bolda....
@udeshpalsingh2367
@udeshpalsingh2367 5 жыл бұрын
Gark ho gay aa veere
@BaljinderKaur-in7op
@BaljinderKaur-in7op 5 жыл бұрын
@@govind_jahangiria put meri umar 40.+ A mera put jauga khud apne paisea te.ok.jine mere kol paise a shaid 40kile jmeen wale kol v Ni hone.ok
@Danesh416
@Danesh416 5 жыл бұрын
ਆਜ਼ਾਦੀ ਚਾਉਂਦੀਆਂ ਬਾਹਰ ਜਾਕੇ ਫੁੱਲ ਐਸ਼ ਚਾਹੁੰਦੀਆਂ
@narpindersingh6851
@narpindersingh6851 5 жыл бұрын
Ha ha ha
@davindersingh6125
@davindersingh6125 5 жыл бұрын
100% sach a
@whoxsalon5587
@whoxsalon5587 5 жыл бұрын
Ni veer eh idan di kudi ni hegi
@arashveerbrar238
@arashveerbrar238 5 жыл бұрын
DRD Zone oh stop it mr nd plz learn manners that how to talk abt people ok 😡
@whoxsalon5587
@whoxsalon5587 5 жыл бұрын
@@arashveerbrar238 arash tu kiu thyaan dini aa inaa wal
@gurcharansinghsingh386
@gurcharansinghsingh386 5 жыл бұрын
Tohada bht bht dhanwad....mein 2 kily vech k viah karon lageya c...sukar aa..mery pesy bacch gy...kion k meri umar 35 sal ey....kudi 19 sal di ..mein tan manjeyaa jana c
@Balachauria
@Balachauria 4 жыл бұрын
bilkul chacha... 19 saal de jwak da dmag bdl janda aa. naal de vi bahr chukk dinde aa tera ghrwala eda aa uda aa.. kuchh k baad ch kudi sochdi umar jyada aa.. bach gye.. es to chnga koi job krdi 27..28 saal di ielts vali kudi dekho.. masters kiti hove ohne te job da experience vi..
@amanrai1163
@amanrai1163 4 жыл бұрын
Bach gea veer
@livewithleisure2060
@livewithleisure2060 4 жыл бұрын
Bharava 2kille ghato ghat maniye ta 30lack de bnde aa J 20-25 hjar ghar baith k v khaoge te 12-15 saal ni mukne
@aadigupta8324
@aadigupta8324 4 жыл бұрын
Yr pta ni lokki kive paisa la dende ne kisi te...sadde vrgi kudi ta aa he sochdi yaa ki kisi de help mil je te appa othhe Jake job krke paisa mod dengai....but edda fake mrg kr k kisi di jindagi brbad kr kde v nyi jana....🙏🏻froud krn too vdaiya jaa taa help mang loo kisi di..but mrg nu karobar ni bnana chahida.....waheguru...zameer jinda rkhhi hr kise daa mehr kri🙏🏻
@sandeepsinghsaran6247
@sandeepsinghsaran6247 4 жыл бұрын
Bach GA tu na ta ajj tu news ta hounda I 😀😀😀😀😀😀😀😀😀
@harmanrandhawa2449
@harmanrandhawa2449 5 жыл бұрын
Psport nu ro rhe hun Ona nu v puch lo jina ne 18-20 lakh lgaya onu nu pucheya ki kitho kota tusi arrange
@mohitthind2464
@mohitthind2464 3 жыл бұрын
🤭
@inderkapurthala1889
@inderkapurthala1889 5 жыл бұрын
ਗ਼ਰੀਬ ਘਰ ਦੀ ਸੀ ਤਾਂ ਰਾਤ 11 ਵਜੇ ਉਹ ਵੀ ਬਾਹਰਲੇ ਮੁੱਲਖ ਗੂੰਹ ਖਾਣ ਗਈ ਸੀ ,
@JagdeepSingh-fd4rs
@JagdeepSingh-fd4rs 5 жыл бұрын
ਪੈਸੇ ਦੀ ਅੰਨੀ ਤੇ ਵੱਖਤੀ ਸ਼ੋਹਰਤ ਦੌੜ ਨੇ ਪੰਜਾਬ ਨੂੰ ਖਤਮ ਹੋਣ ਦੇ ਕਿਨਾਰੇ ਲਾ ਦਿੱਤਾ ਏ
@charanjitrajcharanjitraj9167
@charanjitrajcharanjitraj9167 5 жыл бұрын
ਕਾਕਾ ਰਿਸਤੇ ਪਿਆਰ ਨਾਲ ਨਿਬਦੇ ਹਨ ਮਰਦ ਪਰਧਾਨ ਔਰਤ ਨੂੰ ਗੁਲਾਮ ਬਣਾ ਨਹੀ ਰੱਖ ਸਕਦਾ ਕੁੜੀ ਦੀਆ ਗੱਲਾ ਵਿੱਚ 100% ਸਚਾਈ ਹੈ ਕੁੜੀ ਵਾਲੇ ਗਰੀਬ ਹਨ ਮੁੰਡੇ ਵਾਲੇ ਆਪ ਦਸਦੇ ਹਨ ਵੇਸ਼ਰਮ ਲੋਕ ਕਹਿੰਦੇ ਹਨ ਕੁੜੀਆ ਗਲਤ ਹਨ ਇਥੇ ਮੁੰਡੇ ਵਾਲਿਆ ਦੀ ਗੁੰਡਾਗਰਦੀ ਦਿਖਾਈ ਦੇ ਰਹੀ ਹੈ ਸਰਕਾਰ ਨੂੰ ਕਾਨੂੰਨ ਅਨੂਸਾਰ ਕਾਰਵਾਈ ਹੋਣੀ ਚਾਹੀਦੀ ਹੈ ਕੁੜੀ ਜਾ ਪਾਸਪੋਟਰ ਪਹਿਲ ਦੇ ਅਧਾਰਿਤ ਦੇ ਦੇਣਾ ਚਾਹਿਦਾ ਹੈ ਮੁੰਡੇ ਵਾਲਿਆ ਕੋਲ ਪੈਸਾ ਹੈ ਅਕਲ ਘੱਟ ਹੈ
@deepdhaliwal7284
@deepdhaliwal7284 3 жыл бұрын
ਕੁੜੀ ਧੋਖਾ ਕਰਣਾ ਚਾਹੁੰਦੀ ਸੀ ਪਰ ਪਰ ਖੁਦ ਨਾਲ ਹੀ ਹੋ ਗਿਆ ਮੁੰਡੇ ਵਾਲਿਆਂ ਦਾ ਧੰਨਵਾਦ ਇਹ ਕੰਜ਼ਰ ਲੋਕਾਂ ਦਾ ਕੰਮ ਆਉਣ ਕੁੜੀਆਂ ਦੀ ਕਮਾਈ ਖਾਣ ਦਾ ਆ
@JS-kz3kr
@JS-kz3kr 5 жыл бұрын
🙏🙏🙏ਰਿਸ਼ਤਿਆਂ ਨੂੰ ਬਦਨਾਮ ਨਾਂ ਕਰੋ ਪੰਜਾਬੀਓ ਹੋਸ਼ ਕਰੋ ਹੋਸ਼ 🙏🙏🙏🙏🙏
@motivationvideos1414
@motivationvideos1414 4 жыл бұрын
Binaa nashaaa tohhh Hosh nhi hunda
@jasbirsingh1107
@jasbirsingh1107 5 жыл бұрын
Jatt vs IELTS , FILM SACH HO GAYI YAAR .
@luckymall8210
@luckymall8210 5 жыл бұрын
Tomari Gand Mein Kyon khujli ho rahi hai
@ਸੁਖਵਿੰਦਰਧਾਲੀਵਾਲ
@ਸੁਖਵਿੰਦਰਧਾਲੀਵਾਲ 5 жыл бұрын
ਪਤਾ ਨਹੀਂ ਸੱਚ ਕੌਣ ਬੋਲ ਰਿਹਾ ਹੈ ਇਹ ਤਾ ਵਾਹਿਗੁਰੂ ਜੀ ਹੀ ਜਾਣਦੇ ਹਨ ਪਰ ਮੈਨੂੰ ਲਗਦਾ ਕੁੜੀ ਸੱਚ ਬੋਲ ਰਹੀ ਹੈ। ਵਾਹਿਗੁਰੂ ਜੀ ਇਨਸਾਫ ਮਿਲਣਾ ਚਾਹੀਦਾ ਹੈ ਕੁੜੀ ਨੂੰ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ।
@jugrajsingh6432
@jugrajsingh6432 5 жыл бұрын
ਕੁੜੀ ਗਲਤ ਐ
@ਗੱਲਾਂਬਾਤਾਂਦੇਸ਼ੌਂਕੀਨ
@ਗੱਲਾਂਬਾਤਾਂਦੇਸ਼ੌਂਕੀਨ 5 жыл бұрын
kudhi galt hai aathe judo munde waliya ne paise lgaye fr fees gharde toh kyu magwa rahi h.. one year di fees ta munde ne bhari honi h judo aatho bhejiya kudhi nu
@Thtjatt
@Thtjatt 5 жыл бұрын
portugal wale Yaar one year fees is saal requirement ayi a Jad eh ayi a ik sem di fees hundi si
@maninderkaur2968
@maninderkaur2968 4 жыл бұрын
Kudhi galt hai mather be nal hai
@Gurpreetmontreal
@Gurpreetmontreal 5 жыл бұрын
ਜਰ ਬਾਈ ਹੈ ਤਾਂ ਤੇਰੀ ਤੱਰੀਫ ਕਰਨੀ ਬਣਦੀ ,ਏਧਰ ਬੁਲਾ ਲਈ ,ਆਹ ਤਾਂ ਕੱਮ ਸਿਰਾ ਕਰਤਾ
@amanjeetkaur4022
@amanjeetkaur4022 5 жыл бұрын
Shi gl aa bro
@karamjeetsingh3503
@karamjeetsingh3503 5 жыл бұрын
Sahi a Bai
@singhparam3098
@singhparam3098 4 жыл бұрын
Shi kita nla passport fdlya
@simran_harika
@simran_harika 4 жыл бұрын
shi gll aa vere kudia bhar aa k mast jandiya adiya fr pla paise lga laindiya aa fr dhang krde aa
@Gurpreetmontreal
@Gurpreetmontreal 4 жыл бұрын
simran kaur yes sister, ethe bhut mada haal a
@nitingoyal441
@nitingoyal441 5 жыл бұрын
Abroad jaan de chakar ch ajj Punjab varge state ch Viah varge pavitar rishte da mazak bann chukka hai
@gurindrsingh7603
@gurindrsingh7603 5 жыл бұрын
Sehi keha tuc......punjabia nu akl kdi v nai auni...khaas kr k bahr nu lai k...bahr lyi te eh apne niane vechn tkk girr jande
@GurdeepSingh-ny1ec
@GurdeepSingh-ny1ec 5 жыл бұрын
Ahna di jamir mar chuki he
@harmindersidhu5563
@harmindersidhu5563 5 жыл бұрын
YOU ARE 100% GOYAL SAHIB APNE TA JANTA KUSH VI KARAN NU TIAR AA BAHAR JANN LAIE
@sukhdevdhindsa9218
@sukhdevdhindsa9218 5 жыл бұрын
Mjg
@arwindersingh1044
@arwindersingh1044 5 жыл бұрын
Bilkul 100% right
@surjitsingh9285
@surjitsingh9285 5 жыл бұрын
ਲੋਕੋ ਰੰਨਾਂ ਚੰਚਲਹਾਰੀਆਂ ਨਾ ਰੰਗ ਦਾ ਕਰੀਂ ਇਤਬਾਰ। ਇਹ ਦਿਨੇ ਡਰਨ ਪਰਛਾਵਿਆਂ ਰਾਤੀਂ ਨਦੀਆਂ ਕਰਦਿਆ ਪਾਰ। 365 ਚਲਿਤਰ ਨਾਰ ਦੇ ।ਰੰਗ ਹੈ ਤਿਖੀ ਤਲਵਾਰ
@sehajshow2647
@sehajshow2647 5 жыл бұрын
ਜੇ ਸਰਕਾਰ ਹੁਸ਼ਿਆਰ ਬੱਚਿਆਂ ਦੀ ਬਾਂਹ ਫੜੇ ਤਾਂ ਇਹ ਬੱਚੇ ਕਿਉਂ ਤੰਗ ਹੋਣ। ਮੁੰਡਾ ਬਾਹਰ ਜਾਣ ਦਾ ਲਾਲਚੀ ਤੇ ਹੁਣ ਏਜ ਗੈਪ ਦੇਖ ਕੇ ਬਣਦਾ ਨੀਂ ਹੋਣਾ ਫੇਰ ਕੁੜੀ ਦਾ ਪਾਸਪੋਰਟ ਦੱਬ ਕੇ ਸੋਚਿਆ ਐਦਾਂ ਪੈਸੇ ਕਮਾ ਲੈਂਦੇ ਆਂ । ਸਭ ਸਰਕਾਰ ਦੀਆਂ ਗਲਤੀਆਂ ਨੇ
@ashdeepnatt3193
@ashdeepnatt3193 5 жыл бұрын
Ryt
@gurjitdhillon9494
@gurjitdhillon9494 3 жыл бұрын
ਇਨਾਂ ਲੋਕਾਂ ਨੂੰ ਪੰਜ ਪੰਜ ਸਾਲ ਦੀ ਸਜ਼ਾ ਦੇਵੇ ਸਰਕਾਰ ਇਨਾਂ ਨੇ ਮਜ਼ਾਕ ਸਮਝਿਆ ਕੁੜੀ ਗਲਤ ਐ ਪਹਿਲਾਂ ਮਾਂ ਬਾਪ ਨੇ ਦਸ ਸਾਲ ਵੱਡੇ ਨਾਲ ਵਿਆਹ ਦਿਤੀ ਹੁਣ ਬਲਾਉਣ ਲਗੇ ਨਾਟਕ ਕਰਦੇ ਐ ਕੁੜੀ ਵਾਲੇ
@gurdeepbrar9695
@gurdeepbrar9695 5 жыл бұрын
ਪਹਿਲ ਪੈਸੇ ਮੁੰਡੇ ਵਾਲਿਅਾ ਤੋ ਲਵਾਂ ਲੈਦੇ ਅਾ ਬਾਅਦ ਵਿੱਚ ਮੁੱਕਰ ਜਾਦੀਅਾਂ ਨਾਲੇ ਮੁੰਡੇ ਦੇ ਪੈਸੇ ਖਰਾਬ ਕਰਦੀਅਾ ਨਾਲੇ ਮੁੰਡੇ ਦੀ ਜਿੰਦਗੀ ਖਰਾਬ ਕਰਦੀਅਾ
@braichsingh460
@braichsingh460 5 жыл бұрын
Bilkul sahi kiha y ne... Mere nal v ..a da hi hoya
@rajpalbrar2143
@rajpalbrar2143 5 жыл бұрын
ਸਹੀ ਗਾੱਲ ਆ ਵੀਰ
@healthcare347
@healthcare347 5 жыл бұрын
Munde nu v ta kahal pai hoyi a aap kr lainde ielts
@healthcare347
@healthcare347 5 жыл бұрын
Not all the girls like that
@harsimrandeepsingh5025
@harsimrandeepsingh5025 5 жыл бұрын
Karamjit Dhaliwal@ Asha g. Bot case dekh leye Ne eda de. Fer last ch keh dinde sab eda de nhi hunde.
@bikramjitsingh3936
@bikramjitsingh3936 5 жыл бұрын
Waise paise nl wiah ni saudhey hunde ne?
@ekamkhatrao7011
@ekamkhatrao7011 5 жыл бұрын
ਸਾਰੇ ਜਾਣੇ 10 ਵਾਰੀ ਬੋਲ ਕੇ ਦੇਖੋ ਕੱਚਾ ਵਿਆਹ ਪੱਕਾ ਵਿਆਹ,,
@babalgill8605
@babalgill8605 5 жыл бұрын
😂😂😂😂😂😂
@ravisandhu2598
@ravisandhu2598 5 жыл бұрын
😀😀
@Daisy-cz1tv
@Daisy-cz1tv 5 жыл бұрын
😂😂😂😂🤭🤭
@sarbjitsekhon5645
@sarbjitsekhon5645 5 жыл бұрын
ਹੁਣ ਬੈਠ ਕੇ ਸਮਝੌਤਾ ਕਰ ਲਿਆ ਜਾਵੇ ਦੋਵਾਂ ਧਿਰਾਂ ਦੇ ਫਾਇਦਾ ਹੋਵੇਗਾ।ਮੈਂ ਵੀ ਪੈਸੇ ਲਗਾ ਕੇ 8ਸਾਲ ਦੇ ਗੈਪ ਨਾਲ ਗਿਆ ਸੀ ।
@jassikaur916
@jassikaur916 5 жыл бұрын
😂
@gurpreetkaur9552
@gurpreetkaur9552 4 жыл бұрын
Shukr a ik case sunen nu milya Ki munde valeya ne sahi jwab dita j kudi dhokha krn lgi c te
@sharmag4162
@sharmag4162 5 жыл бұрын
ਰੰਨਾਂ ਸੋਹਣੀਆਂ ਦੀ ਬੁੱਕਲ ਚ ਦਗੇਬਾਜੀਆਂ । ਲੋੜ ਪੈਣ ਤੇ ਜਵਾਨੋ ਇਹ ਫਿੱਰ ਜਾਂਦੀਆਂ । 🙏🙏🙏👈👍👌
@iparmbhatia
@iparmbhatia 5 жыл бұрын
yrr paise ta mai v laaye aa ida diya khabra na laaya kro tention pai jandi aa 🤣🤣😂
@lovegod-wx3gq
@lovegod-wx3gq 5 жыл бұрын
🤣🤣🤣🤣🤣🤣
@amanjeetkaur4022
@amanjeetkaur4022 5 жыл бұрын
Hahahah...
@lovepreetsandhu9924
@lovepreetsandhu9924 5 жыл бұрын
Bai jken di gal a sb iko j ni hude tention na lai hun mri wife v Dubara ayi 20 din vivah krone sb kuj krake gyi a Mra visa de paise v kolo lon lgi a 3000 dolar lgna Bai jken rkh. Kde eh na show hon dyi tnu jken ni fr kudi nu ho jada va fr dil ch odya gala
@Merapeo877
@Merapeo877 5 жыл бұрын
Laddi B hahaha
@DavinderSingh-fu7xg
@DavinderSingh-fu7xg 5 жыл бұрын
Laddi B gurduwara sahib ja k sukh mang lai aa kujh zyada hon lag gaya punjab chh
@xyz6859
@xyz6859 5 жыл бұрын
ਪੰਜਾਬ ਦੇ ਲੋਕੋ ਕੀ ਹੋ ਗਿਆ ਤੁਹਾਨੂੰ ? ਕਦੇ ਵਿਆਹ ਵੀ ਕੱਚਾ ਪੱਕਾ ਹੁੰਦਾ ? ਇਹ ਕਹਿੜੀ ਤਰੱਕੀ ਕਰ ਲਈ ਸਾਡੀ ਸੋਚ ਹੀ ਬਦਲ ਲਈ ? ਪੰਜਾਬੀ ਤਾ ਕਦੇ ਧੀ ਦੇ ਘਰ ਦਾ ਪਾਣੀ ਵੀ ਨਹੀ ਪੀਦੇ ਸੀ ? ਅੱਜ ਖਰਚ ਕਰਨ ਵਾਲਾ ਮੁੱਡਾ ਲੱਭ ਰਹੇ ਹਨ ? ਇਹ ਕਾਹਦੇ ਰਿਸਤੇ ਰਹਿ ਗਏ ? ਇਹ ਤਾ ਪਸੂਆ ਦੇ ਸੋਦੇ ਹੋ ਰਹੇ ਹਨ ? ਕਦੇ ਇਹ ਤਾਂ ਹੁੰਦਾ ਵੇਖਿਆਂ ਵੀ ਕੁੱਝ ਮਜਬੂਰੀਆਂ ਕਾਰਨ ਕਦੇ ਦੋ ਧੀਆਂ ਦਾ ਬਾਪ ਕਈ ਵਾਰੀ ਅਨੰਦ ਕਾਰਜ ਦੋਨਾ ਕੁੜੀਆਂ ਦੇ ਦਿੰਦਾ ਸੀ ਪਰ ਇੱਕ ਕੁੜੀ ਦਾ ਮੁਕਲਾਵਾ ਸਾਲ ਜਾ ਦੋ ਸਾਲ ਬਾਅਦ ਦਿੰਦਾ ਸੀ ? ਮੈਡਮ ਐਕਰ ਸਹਿਬਾ ਸਾਡੇ ਦੇਸ਼ ਦੇ ਕਾਨੂੰਨ ਵਿੱਚ ਜਾ ਪੰਜਾਬ ਦੇ ਵਿੱਚ ਕਦੇ ਵਿਆਹ ਵੀ ਕੰਟਰੈਕਟ ਤੇ ਹੁੰਦਾ ਸੁਣਿਆ ਹੈ ? ਅਸੀਂ ਤਾਂ ਜ਼ਿਆਦਾ ਹੀ ਅਡਵਾਸ ਹੋ ਗਏ ਇਹ ਕੁੜੀ ਇੰਨੀ ਵਿਸ਼ਵਾਸ ਨਾਲ ਕਹਿ ਰਹੀ ਹੈ ਕਿ ਮੈਂ ਮੁੰਡੇ ਨੂੰ ਕਨੇਡਾ ਲੰਘਾ ਦੇਵਾਂਗੀ ? (ਫੇਰ ਵਿਆਹ ਲਈ 25 ਲੱਖ ਵਾਲਾ ਘਰ ਕੋਈ ਹੋ ਰ ਲੱਭ ਲਵਾਂਗੇ ?) ਇਹ ਕਿਸ ਤਾਕਤ ਨਾਲ ਕਹਿ ਰਹੀ ਹੈ ? ਬੱਚੀ ਦੇ ਬਿਆਨ ਆਪਾ ਵਿਰੋਧੀ ਹਨ ਇਹ ਕਹਿ ਰਹੀ ਹੈ ਮੁੰਡੇ ਦੀ ਉਮਰ ਦਾ ਗੈਪ 10 ਸਾਲ ਹੈ ? ਇਹ ਗੱਲ ਤਾਂ ਪਹਿਲਾ ਦੇਖੀ ਜਾਣੀ ਚਹਿੰਦੀ ਸੀ ਬੇਟਾ ? ਪੰਜਾਬ ਦੇ ਲੋਕੋ ਕਿਉਂ ਬਰਬਾਦ ਹੋ ਰਹੇ ਹੋ ਬਦੇਸ ਜਾਣ ਦੇ ਚੱਕਰਾਂ ਵਿੱਚ ਕਿਉਂ ਧੀਆਂ ਪੁੱਤਾਂ ਨੂੰ ਪਸੂਆ ਦੀ ਮੰਡੀ ਬਨਾਈ ਜਾਂਦੇ ਹੋ ? ਬੱਚੇ ਕੋਮਲ ਕਲਾਵਾ ਹੁੰਦੇ ਹਨ ਇੰਨਾ ਨੂੰ ਮਰਝਾਉ ਨਾ ਯਾਰ ? ਜੋ ਕੇਲੇ ਇਹਨੂੰ ਸਾਂਭੋ ,ਦੋ ਚੋਪੜੀਆਂ ਦੀ ਥਾਂ ਇੱਕ ਖਾ ਕਿ ਗੁਜ਼ਾਰਾ ਕਰੋਲ਼ੋ ਭਰਾਵਾਂ ਨਾ ਮਾਪੇ,ਨਾਧੀਆ ,ਨਾ ਪੁੱਤ ਮੁੜ ਕਿ ਨਹੀਂ ਮਿਲਦੇ ? ਵਾਹਿਗੁਰੂ ਸਾਰਿਆ ਦਾ ਭਲਾ ਅਕਲ ਬਖ਼ਸ਼ 🙏
@parvinderbenipal2399
@parvinderbenipal2399 5 жыл бұрын
Y maa Canada ch hee aa kio adee galbath nahi hagee Canada v
@ItsGagandeepSingh
@ItsGagandeepSingh 5 жыл бұрын
Parvinder Benipal Tu behja kidhr firda tu edhr ptandra 🤔
@parvinderbenipal2399
@parvinderbenipal2399 5 жыл бұрын
Y tu kyme aa gya aadher
@partwolf95
@partwolf95 5 жыл бұрын
Munde Wale sahi lagdee aa?
@jyoti2549
@jyoti2549 5 жыл бұрын
She said my parents pay my free but in starting she said we are very poor and boy pay her free
@komaldevi5699
@komaldevi5699 4 жыл бұрын
USS da khn da matlab a ke jaa ohh hun bahr jayya ge ta . Hsdi mom kah raha na 13 lake acii deavva ga . Listen carefully
@sardarji28
@sardarji28 4 жыл бұрын
It’s fees you dumb dummy
@harjotsinghsohal5618
@harjotsinghsohal5618 2 жыл бұрын
Veer kudi 💯 per jhooti aa
@semarjitsingh8213
@semarjitsingh8213 5 жыл бұрын
Both parties are oversmart.
@inderkapurthala1889
@inderkapurthala1889 5 жыл бұрын
ਚਵਲ ਦੇ ਬਿਆਨ ਸੁਣੋ ਦੇਖੋ ਕਿ ਕਹਿ ਰਹੀ ਪੈਸੇ ਲੱਗੇ ਮੁੰਡੇ ਦੇ ਤੇ ਕਮਾਈ ਮਾਪਿਆ ਨੂੰ. ਨਾ ਹੁਣ ਤੂੰ ਆਵਦੇ ਵਿਆਹ ਦਾ ਖ਼ਰਚਾ ਪਹਿਲਾ ਪੂਰਾ ਕਰਣਾ ,ਉੱਤੋਂ ਤੁਹਾਡਾ ਹੋਇਆ ਚੁੰਨੀ ਚੜਾਵਾ , ਏਦਾ ਦੀਆ ਜਨਾਨੀ ਜਾਤ ਵਿਆਹ ਤੋਂ ਬਾਅਦ ਵੀ ਮਾਪਿਆ ਦਾ ਘਰ ਭਰਦੀਆਂ ਨੇ ,, ਇਸ ਲਈ ਲੋਕੀ ਕੇਂਦੇ ਨੇ ਤੇ ਮੈਂ ਸੁਣਦਾ ਹੁੰਦਾ c ਕਿ ਬਾਹਲੀ ਗ਼ਰੀਬ ਘਰਦੀ ਕੁੜੀ ਵੀ ਲੇ ਕੇ ਬਹਿ ਜਾਂਦੀ
@avneetkaur413
@avneetkaur413 5 жыл бұрын
Asha g.... Veer m v poor famli aa... Bt jruri ni sb ik j hon.. So plz dont judge
@punjabitoday
@punjabitoday 5 жыл бұрын
ਕੁੜੀ ਪੱਖ ਗਲਤ ਲੱਗਦਾ ਬਾਕ
@malkeetvirk9496
@malkeetvirk9496 5 жыл бұрын
Kudi Canada aa gayi si , iss li oh kisse de under ni reh skdi oh aapni marji naal ghumna firna pasand krdi hovegi , par koi v husband eh pasand ni krda k ohdi gharwali raat raat nu bhaar jaave, iss li kudi nu eh galt sahi ni laggi te oh rishta todn lag gayi, Naale ithe taa kudiyan aapni marji naal aapni friendship nu relationship v kr lendiyan ne koi vaddi gal ni aa Te munde wale paisa double bol rahe aa jithe 2000+ 1200 di ticket di gal hoyi othe 2.5 lakh kh rahe aa jad ki 160000 bnda aa Kul milla k munde waleyan nu eh pta lagg gya hovega k kudi ch badlav aa gya aa , eh ove di nai rahi jive di itho gayi c, iss li oh v rishta todn di gal krde ne
@harrykaur5938
@harrykaur5938 4 жыл бұрын
Shi kehne tuc
@harrykaur5938
@harrykaur5938 4 жыл бұрын
Shi gal aa g
@kirandeep680
@kirandeep680 4 жыл бұрын
Right ji☺️
@happysidhu4310
@happysidhu4310 4 жыл бұрын
Right 💯 y mere nall khud ida hoye me love marege kra k rupis la k forn praji othe 1month gall kiti te jeada khul gyi te menu blok mrta te othe hor mundea nl frdship sex kita jo mere kol prof a hun mera divos case chal reha
@happysidhu4310
@happysidhu4310 4 жыл бұрын
Me kive life kut reha menu ptta y jida mere nall dhoka hoyea waheguru kise nall na kre o meri love partner meri ni bani a ta fir v sarrge mrge forn ja k kudia badal jadia other da mhol hi ida da is lai plz j koi bahar jana chuda tu ik sath ithe dove ik time jaan
@KulwinderSingh-ut1db
@KulwinderSingh-ut1db 5 жыл бұрын
ਕੁੜੀ ਦੇ ਖਿਲਾਫ ਪਰਚਾ ਹੋਣਾ ਫਿਰ ਦੁਜਿਅਾ ਨੂ ਵੀ ਅਕਲ ਅਾੳੁਗੀ
@simran_harika
@simran_harika 4 жыл бұрын
shi gll aa veer g kudi jhooth boldi aa
@Warispunjabde860
@Warispunjabde860 5 жыл бұрын
ਅੱਜ ਕਲ ਕੁੜੀਆਂ ਦੇ ਮਾਂ ਬਾਪ ਵੀ ਕੁੜੀ ਨਾਲ ਰਲੈ ਹੁੰਦੇ ਨੇ
@pindaboparai2807
@pindaboparai2807 5 жыл бұрын
Ture kiha ji mra nal v ada hoya hun ta rola chalda na paisa morda mra sara proof mra kol ana jhootha banda main ta khna kisa ta trust na kro gareeb dekh k bhar ja k hawa krda a kudi ala munda alia to
@Tajinderpb02
@Tajinderpb02 5 жыл бұрын
Gal ta sachi aa yaar
@ajitsingh-ih4pr
@ajitsingh-ih4pr 2 жыл бұрын
Sahi a
@pardeepkumar-km6yb
@pardeepkumar-km6yb 5 жыл бұрын
ਇਹਨਾਂ ਨੂੰ ਦੋਨਾਂ ਨੂੰ 2 ਦੋ ਸਾਲ ਦੀ ਸਜਾ ਦਵੋ ਇਹਨਾਂ ਨੇ ਵਿਆਹ ਵਰਗੇ ਰਿਸਤੇ ਨੂੰ ਬਰਬਾਦ ਕੀਤਾ ਇਹਨਾਂ ਦੋਨਾਂ ਨੇ ਸੁਧਾਰ ਆ ਜਾਣਾ
@gurjitdhillon9494
@gurjitdhillon9494 3 жыл бұрын
ਘਟੋ ਘੱਟ ਪੰਜ ਸਾਲ
@kuljitsingh9305
@kuljitsingh9305 5 жыл бұрын
There should true mediator, to solve this issue . There is scope of settlement of this issue God may help them. Plz solve otherwise both will b disturbed by hidden bad forces . KS Boparai and friends USA Cupertino
@rupindersekhon405
@rupindersekhon405 5 жыл бұрын
I agree with u sir ,, your statement showing that you are a nuetral person ,who is not favouring any side like others
@kuljitsingh9305
@kuljitsingh9305 5 жыл бұрын
Thx brothers , Live long
@pawandeepkaur8437
@pawandeepkaur8437 5 жыл бұрын
Contract marriage da concept gurbani ch nahi he. Girl and boy both should be jailed for 7 years
@SanataniSIKH14
@SanataniSIKH14 28 күн бұрын
Ehh bibi hun hi shrrf ban k deekhaundi aa mai canada ch hi aa 27 saal roh ehna bibia de rang bas jahaj ch beth k hi badal jande han bohat vadia kita ehna loka naal edha h8 hunna chahida kise nu dhokha dena bohat asan hunda pata ohdo lagda jado dhokha app nu milda
@SandeepGill-vg2ud
@SandeepGill-vg2ud 5 жыл бұрын
Special photos kraun ayi tu? Te mtlb pehla ohna nu bina dse gyi Te dil ch pehla e beyimani c right
@vivekdeepsingh6537
@vivekdeepsingh6537 4 жыл бұрын
Sandeep Gill bilkul sis kuri tej bhut sis
@KuldeepSingh-ky7fr
@KuldeepSingh-ky7fr 5 жыл бұрын
ਕਿਸੇ ਵੀ ਕੁੜੀ ਤੇ ਕੋਈ ਖਰਚਾ ਨਾ ਲਾਵੋ ਬਸ
@sarabjitkaurcheema1679
@sarabjitkaurcheema1679 3 жыл бұрын
kyu
@gurinderbugga8067
@gurinderbugga8067 5 жыл бұрын
ਤੂੰ ਬੀਬਾ ਚਲਾਕੀ ਕੀਤਾ ਹੈ ਪਰ ਹੁਣ ਕਿਉਂ ਰੋਂਦੀ ਕਿਉਂ ਹੈ
@majorsingh1285
@majorsingh1285 5 жыл бұрын
ਜੇ ਚਲਾਕੀ ਕਰਦੀ ਵੀਰ ਆਗਲੀ pR ho kee ah dee
@user-gd6tv2vm6o
@user-gd6tv2vm6o 5 жыл бұрын
19 lakh mundey wale???, lga chuke h aidan h nhi sakda. Kyk ohna ne lehda gold or diamond de ditte... Bewakoof log....
@neenadeol3680
@neenadeol3680 5 жыл бұрын
Tusi chalak oo
@paramdeolparam4054
@paramdeolparam4054 5 жыл бұрын
eho teri bhen hundi te tu eh gal na karda
@rajwinderchahall6367
@rajwinderchahall6367 5 жыл бұрын
@@paramdeolparam4054 right
@ralhbaljit7272
@ralhbaljit7272 5 жыл бұрын
Veer di gal bilkul sahi a
@punjabmukhijatt9507
@punjabmukhijatt9507 5 жыл бұрын
Kudi glt va
@jassiparth1842
@jassiparth1842 5 жыл бұрын
Yaar 20 25 lakh laa ke nkli viyaah krayu aglaaa
@sukhkaur2640
@sukhkaur2640 4 жыл бұрын
yr oh kehda keh rahi k kachi mrg aa agle keh rahe k m blana aa ohnnu viyj v pka c
@Amazing_vids_asr
@Amazing_vids_asr 3 жыл бұрын
ਅਹੇ ਜ਼ਮੀਨ ਸਾੱਡੀ ਮਾਂ ਹੈ। ਤੇ ਮਾਂ ਨੂੰ ਵੇਚ ਵੇਚ ਬਾਹਰ ਤੁਰੀ ਜਾਂਦੇ
@GurpreetSingh-pu3bb
@GurpreetSingh-pu3bb 5 жыл бұрын
Coolip lao mast hoo Jao... 350 ਦਿਹਾੜੀ ਦਾ ਬਣਾਈਦਾ ਰੱਜ ਕਿ ਖਾਈ ਦਾ😁😁😁
@punjabimusicworld9333
@punjabimusicworld9333 5 жыл бұрын
22 bs khada he janda kuj bach da ni
@GurpreetSingh-pu3bb
@GurpreetSingh-pu3bb 5 жыл бұрын
Forn ਜਾਣਾ c... ਪਰ ਏਜੰਟਾਂ ਦੀ ਗੜੀ ਗਈ...ਤਾਹੀ ਤਾ ਦਿਹਾੜੀ ਕਰਨ ਲਾਤੇ🙏
@jugroopsingh8765
@jugroopsingh8765 5 жыл бұрын
Hahahahahaha
@dapinderdhindsa4774
@dapinderdhindsa4774 5 жыл бұрын
hahahahahah shi aa bai
@braichsingh460
@braichsingh460 5 жыл бұрын
Hahahaha khus karta y bhut hasi aa rahi aa hahahaha😃😃😃😃
@sukhwinderlakhvir
@sukhwinderlakhvir 5 жыл бұрын
Jehre lok rishte ni soudde karde a ona layee changa sabak va donan dheeran layee👍👍👍good luck
@harnoordhami3253
@harnoordhami3253 5 жыл бұрын
Munde Di gal bilkull sahi a kurriya bahar ja ke 2month bad Canada de rang ch rang jandiya fer eda kardiya kurriya, bahutt kurriya eda kar rehiya ne,
@stugamer573
@stugamer573 5 жыл бұрын
Sahi gal a 22 canada bura hall a kuria da kharche vada lehndia ne.nale hotel vich kam karn lagyea sharam own lag jandi a kam karn toh ta aphe pajna a je ek raat kise nal pain de kine dollar mil jane ta aphe kam ki karna .jehra kam karke month ch dollar banne hunde aha o 1 din vich raat kise nal pai ke ban jane aha.balia sharama layia a
@anjaliminhas1303
@anjaliminhas1303 5 жыл бұрын
Ryt ...Canada bich kuriya rent den lae 4,4 mundea nl reh rahiya a ...jdo ohna kolo kam nhi hunda....Sade realitives ne khud dsea sanu Ke kina gand paea pea Kuriya ne ethe a ke
@sukhsukh9386
@sukhsukh9386 5 жыл бұрын
Har kudi v galt ni hundi veer
@gurwindergill9643
@gurwindergill9643 5 жыл бұрын
Veere har kudi iko jhi nhi hundiyan 90% kudiyan 3-3 kam v krdiyan bro hr ik galt nhi hundi
@kiranjassi3187
@kiranjassi3187 5 жыл бұрын
@@anjaliminhas1303 tahude relative rakhde hune a jad kuch pta nhi hunda muh band rakhi da okay
@nishansinghhundal3759
@nishansinghhundal3759 3 жыл бұрын
ਜੇਕਰ ਇਹੀ ਕੁੜੀ ਕਨੈਡਾ ਹੁੰਦੀ ਤਾਂ ਫੇਰ ਦੇਖਣਾ ਸੀ ਇਸ ਨੂੰ ਕਿਵੇਂ ਹਾਰ ਸ਼ਿੰਗਾਰ ਕੀਤਾ ਹੋਣਾ ਸੀ ਇਸ ਨੇ ਹੁਣ ਕਿਵੇਂ ਲੀਬੀਆ ਖਲਾਰੀ ਫ਼ਿਰਦੀ ਐਂ ਬਾਕੀ ਗੱਲ ਰਹੀ ਕੁੜੀ ਕਹਿੰਦੀ ਕੀ ਮੁੰਡੇ ਦੀ ਉਮਰ ਵੱਡੀ ਹੈ ਕਿਉਂ ਪਹਿਲਾਂ ਨਹੀਂ ਪਤਾ ਨਹੀਂ ਸੀ ਇਸ ਨੂੰ ਕਿਉਂਕਿ ਉਸ ਟਾਇਮ ਕੁੜੀਆਂ ਵਾਲਿਆਂ ਨੇ ਸਿਰਫ ਬਾਰ ਲਈ ਵਿਆਹ ਕਰਵਿਆ ਸੀ
@armeenkaur2025
@armeenkaur2025 4 жыл бұрын
Eh na keha kro k zindagi khrab hogi ya zindagi kise ne khrab krti bs eh socho k zindagi de kuj pal c jo maade lokan kr k khrab ho gye zindagi tan tuhadi saari umar aggey pyi a... Maade pal bhull k os nu changi bnona apne hath vch a bs parmatma te vishwash rakh k aggey vdho
@tarsem5ingh
@tarsem5ingh 5 жыл бұрын
Simple ਸਟੋਰੀ ਆ ਕੁੜੀ ਆਲੇ ਚਉਂਦੇ ਹੋਣੇ ਕੁੜੀ ਬਾਹਰ ਵਗ ਜੇ ਪੈਸੇ ਵੀ ਨਾ ਲੱਗਣ। ਮੁੰਡੇ ਆਲੇ ਪੈਸੇ ਲਾਉਣ ਨੂੰ ਤਿਆਰ ਸੀ। ਉਮਰ ਦਾ ਗੈਪ ਵੀ ਐਗਨੋਰ ਕਰਤਾ। ਗੱਲ ਬਣੀ ਨੀ ਵਿਗੜ ਗਈ। ਕੁੜੀ ਨੂੰ ਮੁੰਡਾ ਪਸੰਦ ਨੀ ਸੀ।
@SahilKumar-fo8gh
@SahilKumar-fo8gh 5 жыл бұрын
Tha Sohta
@daljitsingh-mi2gz
@daljitsingh-mi2gz 5 жыл бұрын
Bilkul sahi va kuri wale edda hi karde ne
@misskaur1978
@misskaur1978 5 жыл бұрын
Sahi gal a sis
@rajbeers00
@rajbeers00 5 жыл бұрын
Dowry da case kudi teh Banda...😂😂kalyug veere
@dilbagsingh7610
@dilbagsingh7610 4 жыл бұрын
Right
@sangrurdajatt
@sangrurdajatt 4 жыл бұрын
Kudi aale sale mukarde c ....vadhiya kita mundey waleya ne....paise lwa k jatt de hun mukardi c...
@deepgurdaspuria8375
@deepgurdaspuria8375 4 жыл бұрын
ਚੁੱਪ ਕਰਕੇ ਪੰਜਾਬ ਚ ਚੂਲੇ ਅੱਗੇ ਬੈਠ ਕੇ ਰੋਟੀ ਬਣਾਓ ਤੇ ਪਿਆਰ ਨਾਲ ਖਾਓ ਸਾਲ਼ਾ ਕੁਝ ਨੂੰ ਰੱਖਿਆ ਬੱਲੇ ਬੱਲੇ ਚ
@kulveersingh100
@kulveersingh100 3 жыл бұрын
ilet 😂😂😂😂 salli chamdel ji nu ielts taan ni kehna aunda
@pardesi4696
@pardesi4696 4 жыл бұрын
ਕੁੜੀ ਗਲਤ
@soniamangal8213
@soniamangal8213 5 жыл бұрын
Hey girl you said u are studying in canada don't u know passport is your personal property and no should have it,so all this studying is a big bluff just to get pr, sorry to say u are lying
@gogymaan9143
@gogymaan9143 5 жыл бұрын
ਚੂਹੀ ਜੀ ਕਰਦੀ ਕੀ ਆ।।।
@Sainiin6ix
@Sainiin6ix 5 жыл бұрын
Gogy Maan hahah sahi gal aa enni tej choohi jehi do lafede maara khichke
@punjabimind5056
@punjabimind5056 5 жыл бұрын
jhuthe gledu kad ryea ne😂
@harminderjitkaur7577
@harminderjitkaur7577 5 жыл бұрын
Hahaha
@preet.sainiii3955
@preet.sainiii3955 5 жыл бұрын
🤣🤣🤣🤣
@Sainiin6ix
@Sainiin6ix 5 жыл бұрын
Anjali Saini kitho tusi.. assi v saini hn😃
@Manndeeprandhawa921
@Manndeeprandhawa921 5 жыл бұрын
Girl wale is lai rooo rahe ne kyunki oh fus gayi Hun passport hai ni kol Bahar study khrab ho rai hai J Bahar hundi ta nii c Rona
@sidhu-if3lx
@sidhu-if3lx 5 жыл бұрын
Mandeep Randhawa sahi gal kiti roo roo ke kujh ni hona ph tym gya jdo roo ke hal ho janda c pehla ni pta c munda 10saal wada
@funnyvideos.8051
@funnyvideos.8051 5 жыл бұрын
Sahi gal
@MandeepSingh-tq3pi
@MandeepSingh-tq3pi 5 жыл бұрын
Hnji mandeep randawa ji kudi galat aa phala ni pta c ki munda 10 saal vade 20 lakh ruppe lag baki mare pind v aa kuj 3 munda nl hoya 25 lakh la gyi kudi
@preetdhami8652
@preetdhami8652 5 жыл бұрын
Asha g u di eh thinking aa tuhade lai haugi sahi but jdo maa baap grib hon ta apne bche di life set krn lai umar ni dekhde or una nu v umar to koi problem ni c problem ta munde nu c agge di oh pta krda pehla ke meri age jyda mera visa lgna ja nai
@karamsidhu4443
@karamsidhu4443 5 жыл бұрын
Preet kaur hun hogi life set chagi tra
@manjeetgill6277
@manjeetgill6277 5 жыл бұрын
Kudi di gal ch koi damm ni a, passport krke bethi a, hun passport le ke Canada Jana chaundi, Sade naal v kudiyan ne awein diyan te awein hi kardiyan ne
@gurjitdhillon9494
@gurjitdhillon9494 3 жыл бұрын
ਜਦੋਂ ਤੁਸੀਂ ਪੈਸੇ ਖਰਚੇ ਐ ਫਿਰ ਦਸ ਸਾਲ ਵੱਡੇ ਮੁੰਡੇ ਨਾਲ ਕਿਉਂ ਵਿਆਹ ਕੀਤਾ ਇਸ ਗੱਲ ਦਾ ਜਵਾਬ ਦਿਉ ਕੁੜੀ ਕਨੇਡਾ ਚਲੇ ਗੲੀ ਜਦੇ ਮੁੰਡੇ ਦੇ ਬੁੰਡ ਤੇ ਲੱਤ ਮਾਰੀ ਦਿਤੀ
@stugamer573
@stugamer573 5 жыл бұрын
Bahar Piche lok Kudiya Mundiya Nu Vechan Lag gaye.o ganja ja sach hi kehnda hunda kehnda guru granth sahib ji di hajoori vich nakli viah de sode hunde aha
@lakhveersinghmallan4273
@lakhveersinghmallan4273 5 жыл бұрын
ਕੁੜੀ ਗ਼ਲਤ ਹੈ ਬਾਈ
@arvindergarcha7180
@arvindergarcha7180 5 жыл бұрын
Canada must be stopped spouse visa for students
@skvevo4042
@skvevo4042 5 жыл бұрын
ielts t ennu bolna ni aaunda 😀😀😀😀
@BeHappy-ci6nl
@BeHappy-ci6nl 5 жыл бұрын
sk VEVO ਸਟਾਈਲ ਮਾਰਨ ਦੇ ਚੱਕਰ ਚ’ ਕਹਿੰਦੀ ਹੋਊ, ਬਾਕੀ ਕੀ ਪਤਾ ਹੁਣ ਇਹੀ ਕਹਿਣ ਲੱਗ ਪਏ ਹੋਣ। ਪਰ ਨੌਨ ਮੈਡੀਕਲ ਚੋਂ ਤਾਂ ਕਹਿੰਦੀ 87% ਲੈ ਗਈ
@Jugaddi4321
@Jugaddi4321 4 жыл бұрын
Kismat aa yaar ielts
@amanromana212
@amanromana212 4 жыл бұрын
m v sochdi c ielts kiti aa...ielts bolna nhi aunda
@snasisha1844
@snasisha1844 4 жыл бұрын
😁😁😁😁😁😁😁
@harmeetkaur4150
@harmeetkaur4150 4 жыл бұрын
Hahaha Sahi gl
@sunveerchahal2109
@sunveerchahal2109 4 жыл бұрын
ਮੈਂ ਡੈਲੀ ਪੋਸਟ ਪੰਜਾਬੀ ਵਾਲਿਆਂ ਨੂੰ ਆ ਪੁੱਛਣਾ ਚਾਹੁੰਦਾ ਹਾਂ ਕਿ ਮੁੰਡੇ ਦੀ ਕੋਈ ਲਾਈਫ ਨੀ ?? ਜਿਹੜਾ ਤੁਸੀਂ ਕੈਪਸ਼ਨ ਪਾਯਾ ਕੁੜੀ ਦੀ ਹੋਈ ਲਾਈਫ ਖਰਾਬ 😒
@mannasandhu9715
@mannasandhu9715 5 жыл бұрын
Eh loka ne jehre real marriage vale ne ohna nu v salya ne pangya ch paya pya
@amandeep5437
@amandeep5437 5 жыл бұрын
Right g
@gurjaspalgill
@gurjaspalgill 5 жыл бұрын
Sahi gal bro.. mein file layni spousal...vekh vekh aa saab dandala pe gia mennu
@mandeepbharti9624
@mandeepbharti9624 5 жыл бұрын
Sahi gall a vr .mre nl mre inlaws ne mra ta ikle case e nhi lgnn dtta and ielts expre krtta
@kirandeepkaur7377
@kirandeepkaur7377 5 жыл бұрын
Absolutely right...mere husband di file ese chkr ch reject hogi sadi 2 saal di real marriage nu v embassy wale fake keh rae a
@kaurshub2433
@kaurshub2433 5 жыл бұрын
Really
@kuldeeptopolan3473
@kuldeeptopolan3473 5 жыл бұрын
Kudi intelligent te bilkul sahi e 👍
@rajvirkaurdhadha1632
@rajvirkaurdhadha1632 5 жыл бұрын
Kuldeep Topolan kudi sahi aa jo munda pind da oh tej aa
@veenachauhanchauhan8765
@veenachauhanchauhan8765 5 жыл бұрын
Jina ne ene paise lgai oh galt kida ho sakde aa
@baljeetkaur1327
@baljeetkaur1327 5 жыл бұрын
Sukhwinder singh g pesea Canada jan dea lalach ch lai keo k muda ena Kabil ni sirf peasa hi aa os kol
@sunnymunder1887
@sunnymunder1887 5 жыл бұрын
​@@baljeetkaur1327 ~Both sides hoped for their own benefits which is not a bad thing to do if both were agreed first.. the groom gather all his expenses and the money from banks and relatives on interest basis so that he can see , live and make better future in abroad whereas the bride took money so that she could able to spend on her living as well as paid her college fees which are really huge these days almost 20 lakhs Indian rupees . unfortunately, they messed up. because i can see both sides are really simple and innocent beings. And if they were not so innocent they would having a lunch together somewhere in abroad. i hope their matter will settle soon.
@harmanaulakh1679
@harmanaulakh1679 5 жыл бұрын
@@baljeetkaur1327 kuj v aaa jwaan ton nai mukrna chahida
@lakhvira6056
@lakhvira6056 5 жыл бұрын
Kudi mukkar rahi aa, gulll saaf aa. Pehla gull hoyi c k munde wale kuri te paise laa k baahar bhejange. Te baad vich kudi viah karwa k osnu baahar bulayugi
@adityashekhawat389
@adityashekhawat389 5 жыл бұрын
Fuddu kaum tadi tahi gorya naal bhaj jandia kaura 😀😀😀😀😀
@akaurr123
@akaurr123 5 жыл бұрын
Oh my god same pind
@simratdhaliwal9415
@simratdhaliwal9415 5 жыл бұрын
ਮੁੰਡਿਆ ਨਾਲੋ ਕੁੜੀਆ ਬਾਹਰ ਜਾ ਕੇ ਜਲਦੀ ਪੈਰ ਛੱਡ ਦੀਆ ਨੇ
@manjitkahlon2794
@manjitkahlon2794 5 жыл бұрын
kudi walya da kasoor a sirf bahar jana c kudi ne
@sukhpalsukhy2254
@sukhpalsukhy2254 5 жыл бұрын
Ryt
@BeHappy-ci6nl
@BeHappy-ci6nl 5 жыл бұрын
Manjit Kahlon ਫਿਰ ਉਹ ਵਾਪਿਸ ਹੀ ਨਾ ਆਉਦੀ !
@loveemandeep2397
@loveemandeep2397 5 жыл бұрын
Oh tan munde ne v jana hi si... ohna ne v tan hi paisa laya.. je kudi da kasoor hunda oh aundi hi na vapis.. munde aap tan padhde ni.. fer kudiyan de magar firde ne..
@satvirsingh7907
@satvirsingh7907 4 жыл бұрын
Ryt
@ranutechnical7686
@ranutechnical7686 5 жыл бұрын
ਸਾਰੀਆ ਕੁੜੀਆ ਏਦਾ ਹੀ ਕਰਦੀਆ ਨੇ ਅਐਕਸਨ ਲੱਉ
@RakaY-j3u
@RakaY-j3u 5 жыл бұрын
Bijju munda te bijju kuddi Munda bebkuff aaaa v J tu 25 lakh kudi te la sakda fer marja koi aap km krla business othe kihra tu chair te bethna rabb NE hatth ditte NE Kudi nu dekhna chida v jo sirf paisea lai marrige kr riha oh kujj v galt kr sakda
@vickyphotographygurne5506
@vickyphotographygurne5506 5 жыл бұрын
shai gal aa veer
@preetrandawa2359
@preetrandawa2359 4 жыл бұрын
Bilkul shi a gal veer
@aadigupta8324
@aadigupta8324 4 жыл бұрын
Shi hai yr...or khud kyu nhi ielts krke khud kyu ni chle jate bhr...yr ladkiyo ko dhaal bna k bhr jana jruri hai kya.....🙄🙄tbhi esi ldkiyo ko bhi moka milta h
@gagandeepbhullar5068
@gagandeepbhullar5068 4 жыл бұрын
Really true bro. One of the comment with truthfulness and reality. You are absolutely right. Others who are commenting about the wrong or right side are ignoring this truth. But this is the point, if the man has that much money and he cared about his money then why not he just used that money for himself. Why he spend money on girl. Infact if he don’t have that much ability to do IELTS/study and he is really worried about his money then instead of spending Rs.20-25 lacks on girl and taking that much risk he should have to spend 1 millions dollars on himself and go for work permanent residency. But all in all, some of them are not even exploring and they are just start walking by blindfolded their eyes without knowing pros and cons. So you are absolutely right bro. 👍🏻
@ranjeetkaur8498
@ranjeetkaur8498 4 жыл бұрын
Ehi ta ni karde,aap ta parde ni, kudian te paise lande hai, aap padai kar lo
@mimimimi-sj7fq
@mimimimi-sj7fq 4 жыл бұрын
She is very much right
@ibadatbatala4791
@ibadatbatala4791 4 жыл бұрын
Punjab de adhe viah foreign jn de chkr ch hone aa... Te iho j e viah foreign de chkra ch tutne aa...rb mhr e kre......i lft my bf 4my mom dad n now im engaged wd Canadian boy he is such a nyc guy...bt i still my bf...hun bnda kre ki...kinu ki ki smjave...koi bhr nu pjda koi ithe rh k khush
@lalitasharma1008
@lalitasharma1008 4 жыл бұрын
After engaged you are still with your bf
@ibadatbatala4791
@ibadatbatala4791 4 жыл бұрын
@@lalitasharma1008 no, i was jzt roka"....n i don't talk wd anyone
@Jatt_junction
@Jatt_junction 5 жыл бұрын
ਬਾਹਰਲੇ ਦੇਸਾ ਨੇ ਪੰਜਾਬ ਨੂੰ ਕਿਸੇ ਪਾਸੇ ਜੋਗਾ ਨਹੀ ਛੱਡਣਾ
@BALBIRSingh-ts9ee
@BALBIRSingh-ts9ee 5 жыл бұрын
Really sad they can not keep passport it’s illegal
@simranjitjanjua
@simranjitjanjua 5 жыл бұрын
Tu kise agent kol 20 lakh fsa la..fer kahi koi gal ni eh tan hunda rehnda
@Gurkamannvlog
@Gurkamannvlog 5 жыл бұрын
Punjabiyan nu tan Canada kha geya .rishteya di koi kadar hi nhi rhi😔
@ramneetkaur4246
@ramneetkaur4246 4 жыл бұрын
Bachchi padhayi de pakh ton bohat intelligent hai....number bohat change ne...rabb kare sab diyan kudhiya te munde inj hi bohat padhan te likhan.
@armaanbhangu
@armaanbhangu 3 жыл бұрын
ਜਿਆਦਾਤਰ ਕੁੜੀਆਂ ਸੱਚਮੁੱਚ ਧੋਖਾ ਕਰਦੀਆਂ ਹਨ
@mussashah9940
@mussashah9940 5 жыл бұрын
Eh kudi khilaaf parcha hove
@Deepbhathal984
@Deepbhathal984 5 жыл бұрын
Kachha pakke viaha ne marle .. kehndi pehla pakka c fir kachha ho gya 😲😲 bhrwo bacho ehna to
@simranjitbala3164
@simranjitbala3164 5 жыл бұрын
Kudi vale juthe aa... Hun ta munda viah he na krave ide nal.... Kudi nu v aithi rakhe hun
@maangat9031
@maangat9031 5 жыл бұрын
Hahaha kudi tej e
@aadigupta8324
@aadigupta8324 4 жыл бұрын
Mzaak bna lya vyaaa daa lokkka ne... 🙄🙄🙄🙄
@oORGANICCHEMISTRY
@oORGANICCHEMISTRY 5 жыл бұрын
Vdia kita SSP kol darkhas deke... aewe hi lot aouna lokka ne salia ne ?
@pindaboparai2807
@pindaboparai2807 5 жыл бұрын
Ji main v dan nu firda darkhas mainu v bhut dukhi kita piya kudi alia na 9.10 months to main 3 war sucide krda krda ruk giya ana dukhi kita piya sari family mri dukhi a
@JaySingh-gn2hx
@JaySingh-gn2hx 3 жыл бұрын
ਕੁੜੀਏ ਜੇ ਤੇਰੇ ਘਰਦੇ ਐਨੇ ਯੋਗੇ ਹੁੰਦੇ ਤਾਂ ਤੈਨੂੰ 10 ਸਾਲ ਵੱਡੀ ਉਮਰ ਦੇ ਮੁੰਡੇ ਨਾਲ ਕਿਉਂ ਵਿਊਂਦੇ
@jasvirdhesi6224
@jasvirdhesi6224 4 жыл бұрын
You are right sis Indian people ........
@harmankhaira1088
@harmankhaira1088 5 жыл бұрын
22 ਮੁੰਡਾ ਸੁੱਚਾ
@preetdhami8652
@preetdhami8652 5 жыл бұрын
Tu ta munde da bhraa lagda😂😂
@HarpreetKaur-cq3pe
@HarpreetKaur-cq3pe 5 жыл бұрын
Girl is right
@mohitsethi1622
@mohitsethi1622 5 жыл бұрын
this is ridiculous. this is the mistake of both side. i don't understand why don't people understand. money doesn't grow on trees in anywhere abroad. if u will do the 10% of work in India u will have better life than abroad. everything is available in India. if no jobs are available in Punjab. why do not go to delhi , gurgaon, noida, bangalore. its better to go there nd be near your family. people are crazy for abroad for no reason.
@SurinderKaur-lj7np
@SurinderKaur-lj7np 5 жыл бұрын
Mohit Sethi yes u abouslety rite
@habitofwinning6261
@habitofwinning6261 5 жыл бұрын
Agree...
@kirankaur9217
@kirankaur9217 4 жыл бұрын
ਸਾਰੇ ਕੁੜੀ ਨੂੰ ਗਲਤ ਕਿਹਾ ਰਿਹਾ ਨੇ ਪਰ ਆਪਾ ਨੂੰ ਕੀ ਪਤਾ ਪੂਰਾ ਸੱਚ ਕੀ ਏ, ਕੋਣ ਸੱਚ ਬੋਲ ਦਾ ਇਸ ਲਈ ਪੂਰੀ ਸੱਚਾਈ ਜਾਣੇ ਤੋ ਬਿਨਾ ਆਵੇ ਕਿਸੇ ਨੂੰ ਗਲਤ ਨਹੀਂ ਕਹੀ ਦਾ ਹੋ ਸਕਦਾ ਕੁੜੀ ਸੱਚ ਬੋਲਦੀ ਹੋਵੇ
@manpreetgill8703
@manpreetgill8703 5 жыл бұрын
No doubt kudi clver a paise khrch krwake ingnore krrhe a kudi d ghrde emotional atyrachar galan tn lgda pta kehndi p.r krwadeu
@bhawanjitdhillon4204
@bhawanjitdhillon4204 5 жыл бұрын
ਕੁੜੀ ਕਹਿਣ ਤੇ ਅਾ ਗੲੀ ਜੇ ਮਨ ਚ ਖੋਟ ਹੁੰਦੀ ਅਾੳੁਦੀ ਨਾ
@sharanrai960
@sharanrai960 5 жыл бұрын
17 and half 🙄wtf ,in this age i was like mom I don't wanna go school
@ameriksingh7802
@ameriksingh7802 5 жыл бұрын
Sharan Rai ????? Didn’t get you
@sharanrai960
@sharanrai960 5 жыл бұрын
Amme Soondh bro she is saying at 17 half she got married i think its so early !what do you think i
@ameriksingh7802
@ameriksingh7802 5 жыл бұрын
In this era this kind of things are ordinary 🤗 so don’t be shocked dear 😇
@ItsGagandeepSingh
@ItsGagandeepSingh 5 жыл бұрын
Amme Soondh I don’t know whats wrong with the people of Punjab. Why we all think getting Canadian permit is a proud thing in itself. I’m living here and i consider life here as hell. Show off from the people living here is the only main cause that impacts
@sharanrai960
@sharanrai960 5 жыл бұрын
Gagandeep Singh brother you say 18 is legal but she got married at 17 and half so it is illegal as point of legal and illegal ,however in my view its not perfect in this age our mind and body is not ready for these kind of things
@deepuppal8191
@deepuppal8191 5 жыл бұрын
Canada ne duniya lada lada muka deni lolzzzzzzz kmle hoye pye a canada piche okha 😂😂😂😂😂😂😂
@bobykherasingh5532
@bobykherasingh5532 5 жыл бұрын
Right pta ni keo loka nu lagda ki canadave sab kuj ho gea hor vi country he pendu pole lok
@Manindersingh-dc9tr
@Manindersingh-dc9tr 5 жыл бұрын
shi gl h jnab😂😂😂
@sandyojot9162
@sandyojot9162 4 жыл бұрын
🤣🤣🤣🤣🤣🤣
@Randhawa548
@Randhawa548 4 жыл бұрын
ਬੇੜਾ ਗਰਕ ਗਿਅਾ ਦੁਨੀਅਾ ਦਾ, ਵਿਅਾਹ ਵਰਗੇ ਪਵਿੱਤਰ ਰਿਸ਼ਤੇ ਦਾ ਮਖੌਲ ਬਣਾਕੇ ਰੱਖਤਾ, ਸਿਰਫ ਪੈਸਾ ਪਿਓ ਬਣਾ ਰੱਖਿਅਾ
@aadigupta8324
@aadigupta8324 4 жыл бұрын
Mere nanak ji kya hoo rha h duniya mai....muje Canada jana hai lekin ese nhi.....ap ji shi rste pr rkhna🙏🏻
МАИНКРАФТ В РЕАЛЬНОЙ ЖИЗНИ!🌍 @Mikecrab
00:31
⚡️КАН АНДРЕЙ⚡️
Рет қаралды 36 МЛН
大家都拉出了什么#小丑 #shorts
00:35
好人小丑
Рет қаралды 92 МЛН
Special Podcast with Mintu Gurusaria | SP 25 | Punjabi Podcast
2:38:45
Punjabi Podcast
Рет қаралды 311 М.
МАИНКРАФТ В РЕАЛЬНОЙ ЖИЗНИ!🌍 @Mikecrab
00:31
⚡️КАН АНДРЕЙ⚡️
Рет қаралды 36 МЛН