ਜਾਨਵਰਾਂ ਵਾਂਗ ਕੁੱਟਿਆ ਸਿੱਖ ਮੁੰਡਾ ਲਾਹੀ ਪੱਗ, ਪਤਨੀ ਨੇ ਵੀਡੀਓ ਬਣਾ ਕੀਤੀ ਵਾਇਰਲ, ਨਿਹੰਗ ਸਿੰਘਾਂ ਨੇ...

  Рет қаралды 105,746

Daily Post Punjabi

Daily Post Punjabi

Күн бұрын

#DailyPostPunjabi #PunjabNews #AmritsarLatestNew #BeadbiSikh #Punjab
ਜਾਨਵਰਾਂ ਵਾਂਗ ਕੁੱਟਿਆ ਸਿੱਖ ਮੁੰਡਾ ਲਾਹੀ ਪੱਗ, ਪਤਨੀ ਨੇ ਵੀਡੀਓ ਬਣਾ ਕੀਤੀ ਵਾਇਰਲ, ਨਿਹੰਗ ਸਿੰਘਾਂ ਨੇ...
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...

Пікірлер: 96
@astaadg8148
@astaadg8148 2 жыл бұрын
ਏਹ ਦੋਵੇਂ ਜੀ ਹਿੰਦੀ ਬੋਲ ਰਹੇ ਨੇ , ਸਿੱਖ ਨੂੰ ਹਥਿਆਰ jaroor ਰੱਖਣ।
@Gorirana2350
@Gorirana2350 2 жыл бұрын
ਵਾਹਿਗੁਰੂ ਜੀ
@kisanadeawaj8961
@kisanadeawaj8961 3 жыл бұрын
ਇਹ ਯੂ ਪੀ ਦੀ ਘਟਨਾ ਜਾਂ ਬਿਹਾਰ ਦੀ ਇਹ ਚੋਪੜੇ ਨੂੰ ਨਿਹੰਗ ਸਿੰਘ ਚੰਗੀ ਤਰਾਂ ਚੋਪੜ ਕੇ ਜਾਣ
@inquilaabayega944
@inquilaabayega944 3 жыл бұрын
ਯਾਰ ਗੁੱਸਾ ਨਾ ਕਰਿਓ...ਵੀਰ ਸ਼ੇਰ ਆ ਤੂੰ ਖਿਲਾਰ ਦੇਣੇ ਸੀ ਤੁਸੀਂ.....😡😡😡🙏🙏🙏🙏👍👍
@rdtkhokhar2113
@rdtkhokhar2113 3 жыл бұрын
Kisaan Ekta zindabad zindabad zindabad zindabad 🙏🏼❤️😂😂😂🤣😂😅😅👍🏻👌👍🏻🚜🚜🚜
@RanjitKaur-me8hi
@RanjitKaur-me8hi 3 жыл бұрын
ਭੈਣ ਜੀ ਤੁਸੀਂ ਇੱਕ ਤਾਂ ਪੰਜਾਬੀ ਹੈ ਦੁਸਰੇ ਸਿੱਖ ਹੈ ਇਸ ਲਈ ਪੰਜਾਬੀ ਬੋਲੋ ਜੀ
@Gorirana2350
@Gorirana2350 2 жыл бұрын
Hanji
@sherpuria22
@sherpuria22 2 жыл бұрын
ਭੈਣ ਜੀ ਉਹ ਰਾਜਸਥਾਨ ਤੋ ਨੇ ਉਹਨਾ ਨੇ ਸਿੱਖ ਧਰਮ ਨੂੰ ਥੋੜੇ ਸਮੇਂ ਤੋ ਅਪਣਾਇਆ ਹੈ ਇਸ ਲਈ ਉਹਨਾ ਨੂੰ ਪੰਜਾਬੀ ਸਿੱਖਣ ਲਈ ਥੋੜਾ ਟਾਈਮ ਲਗੂ
@ranjitsingh2721
@ranjitsingh2721 3 жыл бұрын
ਸਖਤ ਕਾਰਵਾਈ ਹੋਣੀ ਚਾਹੀਦੀ ਆ
@gurmansingh728
@gurmansingh728 3 жыл бұрын
ਸਰਦਾਰ ਹੋ ਕੇ ਕੁੱਟ ਖਾਣੀ ਆਪਣੇ ਆਪ ਹੀ ਆਪਣੀ ਇੱਜ਼ਤ ਰੁਲ਼ਾਉਣੀ ਹੈ
@kalgidhardashmesh7288
@kalgidhardashmesh7288 2 жыл бұрын
Very good
@balbirkaur5818
@balbirkaur5818 3 жыл бұрын
ਸ਼ੋਸ਼ਲ ਮੀਡੀਆ ਤੇ ਆਉਣ ਲਈ ਗੱਲਾਂ ਬਣਾ ਰਹੇ ਲੱਗਦੇ
@Herataran
@Herataran 3 жыл бұрын
ਕਿਥੇ ਦੀ ਗੱਲ ਐ ਸਿੰਘ ਜੀ
@tejinderrandhawa766
@tejinderrandhawa766 3 жыл бұрын
amritsar ver
@romieosingh5134
@romieosingh5134 3 жыл бұрын
Punjabi jindabad
@40.gursehajpreetkaurllld84
@40.gursehajpreetkaurllld84 2 жыл бұрын
Waheguru g waheguru g
@nobelkingjk2146
@nobelkingjk2146 2 жыл бұрын
अपने पापों से मन फिराओ तब तुम्हारे जीवन में सुख और शांति के दिन आएगें । प्रभु यीशु मसीह ने कहा मार्ग सच्चाई और जीवन मैं ही हूँ । प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा । प्रभु यीशु मसीह की महिमा हो प्रभु यीशु मसीह ने कहा मार्ग सच्चाई और जीवन मैं ही हूँ
@rajkamal4570
@rajkamal4570 2 жыл бұрын
Nobel king jk : Brother Praise the Lord ENGLAND ( UK )
@kashmirkaur1579
@kashmirkaur1579 2 жыл бұрын
Sikh and jatt Money
@balbirkaur5818
@balbirkaur5818 3 жыл бұрын
ਵੀਰ ਜੀ ਭੈਣ ਜੀ ਪੰਜਾਬੀ ਓ ਫੇਰ ਹਿੰਦੀ ਬੋਲਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ ਹਿੰਦੀ ਬੋਲਣੀ ਵੀ ਨਹੀਂ ਆਉਂਦੀ
@anoopsinghpb6306
@anoopsinghpb6306 3 жыл бұрын
ਸਕਤ ਸਜਾ ਹੋਣੀ ਚਾਹੀਦੀ ਹੈ 🙏
@manmeetaujla8024
@manmeetaujla8024 3 жыл бұрын
ਭੈਣ ਜੀ ਪੰਜਾਬੀ ਭਾਸ਼ਾ ਵਿੱਚ ਬੋਲਿਆ ਕਰੋ
@astaadg8148
@astaadg8148 2 жыл бұрын
ਬੇਅਦਬੀ ਦਾ ਪਰਚਾ ਹੋਣਾ ਚਾਹੀਦਾ।
@ranjitsingh601
@ranjitsingh601 2 жыл бұрын
🙏🏻🙏🏻🙏🏻🙏🏻🙏🏻🙏🏻👍
@karamjits1614
@karamjits1614 3 жыл бұрын
ਭੈਣ ਜੀ ਪੰਜਾਬੀ ਬੋਲੋਂ🙏
@charanjitmahey8115
@charanjitmahey8115 2 жыл бұрын
a,bhye,kitho,age,shale,shikhi,de
@sherpuria22
@sherpuria22 2 жыл бұрын
ਉਹ ਯਾਰ ਉਹ ਨਵੇ ਨਵੇ ਸਿੱਖ ਸਜੇ ਨੇ ਥੋੜਾ ਟਾਈਮ ਤਾ ਲਗੂ ਪੰਜਾਬੀ ਸਿੱਖਣ ਲਈ
@spsingh1705
@spsingh1705 2 жыл бұрын
Vaheguru jio
@yadwindersingh1358
@yadwindersingh1358 3 жыл бұрын
First like 👍👍
@narinderkaur7175
@narinderkaur7175 3 жыл бұрын
Waheguru ji bhalla kro ji 🙏waheguru ji mehar kro ji 🙏
@babazetor2523
@babazetor2523 3 жыл бұрын
ਿੲਹ ਕਿਥੇ ਦੀ ਘਟਨਾਂ ਹੈ ਜੀ
@satinderpalsingh6055
@satinderpalsingh6055 2 жыл бұрын
Waheguru ji ka khalsa waheguru ji ki fateh 👏👏👏👏👏👏👏
@surjitsingh9648
@surjitsingh9648 3 жыл бұрын
ਸਿੰਘ ਸਾਹਿਬ ਭਾਈ ਕਿਤੋ ਦੇ ਵੀ ਹੋਣ ਸਿੰਘ ਸਿੰਘ ਹੁਦੇ ਨੇ ਭੈਣ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਨਾਲੇ ਇਹ ਪੁਲਸ ਵਾਲਾਂ ਕੈਦਾ ਕੇ ਮੇਰੇ ਏਰੀਏ ਵਿਚ ਨਸ਼ੇ ਨਹੀ ਬਿਕਦਾ ਇਹ ਪੰਕਾ ਰੀਸ਼ਵਤ ਖੋਰ ਏ
@angrejsingh8842
@angrejsingh8842 3 жыл бұрын
Waheguru ji Kirpa karo ji Apne gursikha te ji 🙏🙏🙏🙏🙏🙏🙏🙏🙏🙏
@baldevverma4994
@baldevverma4994 2 жыл бұрын
ਜਦੋ ਤੁਸੀਂ ਕਿਸੇ ਨੂੰ ਮਾਰਦੇ ਹੋ ਉਹ ਕਿਸੇ ਦੇ ਪੁੱਤ ਨੀ ਹੋਦੇ
@Pro-dm8dd
@Pro-dm8dd 3 жыл бұрын
Put them in jail police taking drug themselves ,police is lying himself
@pashminderkaur9947
@pashminderkaur9947 3 жыл бұрын
ਇਹ ਦੋਵੇਂ ਹਿੰਦੀ। ਕਿਵੇਂ ਬੋਲ ਰਿਹਾ ਹਨ
@parminderkaurgill9000
@parminderkaurgill9000 3 жыл бұрын
ਕੀ ਹੋ ਰਿਹਾ ਵਾਹਿਗੁਰੂ ਜੀ
@manindersingh5939
@manindersingh5939 3 жыл бұрын
E bhaiya Sardar Banya lagda
@rkaybablu9322
@rkaybablu9322 3 жыл бұрын
Veer g jine Sikh roop dhaarn kita hai bolan lagiyan soch lya kro
@SatpalSingh-bh2ur
@SatpalSingh-bh2ur 3 жыл бұрын
ਇਹ ਸਿੱਖ ਜੋੜਾਂ ਯਾਰ ਹਿੰਦੀ ਕਿਉਂ ਬੋਲਦੇ ਨੇ ਬੇੜਾ ਗ਼ਰਕ ਕਰ ਦੇਣਾ ਆ
@JaspalSingh-mf5me
@JaspalSingh-mf5me 3 жыл бұрын
ਭਾਜੀ ਇਹ ਰਾਜਸਥਾਨ ਤੋ ਆਏ ਵਾ
@SatpalSingh-bh2ur
@SatpalSingh-bh2ur 3 жыл бұрын
ਠੀਕ ਆ ਵੀਰ ਜੀ
@sonudhanjal2067
@sonudhanjal2067 3 жыл бұрын
Veer ji ohna dasea ta hai k oh Rajasthan tuo nae sikh dhrm tuo parabibt ho k sikh dhrm apnaea,asi ta chopra ji kah k bol raha jina nal jhgra hoya tae ohnae inshaf ki krna
@gulzarsingh3746
@gulzarsingh3746 2 жыл бұрын
Insaph karo ji ohna ute kanooni karwaey
@harleenbhullar01
@harleenbhullar01 2 жыл бұрын
Very. Sad
@spsingh1705
@spsingh1705 2 жыл бұрын
Nsa band nhi hoya
@parmjitsingh8091
@parmjitsingh8091 3 жыл бұрын
Kam nu chack dewo ⚔️⚔️⚔️⚔️⚔️ chako sikh veero
@RanjeetSingh-dt9cb
@RanjeetSingh-dt9cb 3 жыл бұрын
ਔਹ ਵੀਰ ਮੇਰਾ ਪੰਜਾਬ ਦੇ ਬਚੇ ਰਹਿਣਾ ਪੰਜਾਬੀ ਦਾ ਬੋਲਬ ਇੰਟਰਵਿਉ ਦੇ ਰਿਹਾ punjab weather ਤਾਂਹੀਂ ਤਾਂ ਗੰਦੇ ਲੋਕ ਤੁਹਾਡੇ ਤੇ ਹਾਵੀ ਹੁੰਦੇ ਨੇ ਹੋ ਸਕਦਾ ਦਰ ਵਧਾਉਣ ਨੂੰ ਠੀਕ ਹੈ
@gurmejsingh6460
@gurmejsingh6460 3 жыл бұрын
Hindi no bolo
@ashishashish9889
@ashishashish9889 2 жыл бұрын
Very good tusi ve estara kardao
@ManpreetKau..
@ManpreetKau.. 2 жыл бұрын
Hindu
@malamanke
@malamanke 3 жыл бұрын
Yrr ਕਮਾਲ ਆ ਜਿਥੇ ਵੀ ਕੋਈ ਲੜ ਪਵੇ ਤਾਂ ਕੇਸਾਂ ਦੀ ਬੜੀ ਜਲਦੀ ਬੇਅਦਬੀ ਹੋ ਜਾਂਦੀ yrr ਇਹ ਰੋਣਾ ਕਿਊ ਰੋਂਦੇ ਹਾਂ ਅਸੀਂ ਕੇ ਕੇਸਾਂ ਦੀ ਬੇਅਦਬੀ ਹੋਗੀ।। ਇਹ ਤਾਂ ਸੁਭਾਵਿਕ ਜਿਹੀ ਗੱਲ ਹੈ ਕੇ ਜਿਥੇ ਵੀ 2 ਜਾਣੇ ਲੜਨਗੇ ਇਕ ਦੂਜੇ ਦੇ ਗਲ ਪੈਣਗੇ ਤਾਂ ਉਥੇ ਪੱਗ ਉੱਤਰ ਹੀ ਜਾਂਦੀ ਹੈ ਨਾ।।ਪਰ ਇਹਦਾ ਮਤਲਬ ਇਹ ਥੋਡ਼ੀ ਕੇ ਲੋਕਾਂ ਅੱਗੇ ਰੋਈ ਜਾਣਾ ਕੇ ਕੇਸਾਂ ਦੀ ਬੇਅਦਬੀ ਕਰਤੀ।।ਜਰੂਰੀ ਨਹੀਂ ਹੁੰਦਾ yrr ਹਰ ਕਿਸੇ ਨੂੰ ਦਿਲੋਂ ਅਫਸੋਸ ਹੋਵੇ ਕੇਸਾਂ ਦੀ ਬੇਅਦਬੀ ਦਾ ਬਹੁਤ ਵਾਰ ਇਵੇਂ ਹੁੰਦਾ ਹੈ ਕੇ ਓਹ ਬੰਦਾ ਦੂਜੇ ਸਿੱਖ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਝੂਠ ਵੀ ਕਹਿ ਦਿੰਦਾ ਹੈ ਕੇ ਕੇਸਾਂ ਦੀ ਬੇਅਦਬੀ ਕੀਤੀ ਹੈ ਕਿਉਕਿ ਹਰ ਕਿਸੇ ਨੂੰ ਪਤਾ ਹੁੰਦਾ ਹੈ ਕੇ ਓਦਾਂ ਤਾਂ ਕਿਸੇ ਨੇ ਸਾਡਾ ਸਾਥ ਦੇਣਾ ਨਹੀਂ ਚਲੋ ਕੇਸਾਂ ਦਾ ਰੌਲਾ ਪਾ ਦੇਨੇ ਹਾਂ ਤੇ ਆਪਣੀ ਨਿੱਜੀ ਲੜਾਈ ਨੂੰ ਪੂਰੀ ਕੌਮ ਦਾ ਮੁੱਦਾ ਬਣਾ ਦੇਨੇ ਹਾਂ।।ਨਹੀਂ ਭਰਾਵੋ 🙏ਆਪਣੀ ਨਿੱਜੀ ਲੜਾਈ ਨੂੰ ਪੁਰੀ ਕੌਮ ਦੀ ਲੜਾਈ ਨਾ ਬਣਾ ਦਿਆ ਕਰੋ।। ਪੱਗ ਦਾ ਲੱਥ ਜਾਣਾ ਇਕ ਆਮ ਜਿਹੀ ਗੱਲ ਹੈ yrr ਮਾੜਾ ਜਿਹਾ ਵੀ ਧੱਕਾ ਵੱਜ ਕੇ ਬਣਦਾ ਥੱਲੇ ਡਿਗ ਪਵੇ ਤਾਂ ਪੱਗ ਉੱਤਰ ਹੀ ਜਾਂਦੀ ਹੈ ਦੱਸੋ ਇਹਦੇ ਵਿਚ ਕਾਹਦੀ ਬੇਅਦਬੀ।।ਅਸਲ ਬੇਅਦਬੀ ਉਹ ਹੁੰਦੀ ਹੈ ਜਦੋਂ ਕੋਈ ਬੇਅਦਬੀ ਦੀ ਨੀਅਤ ਨਾਲ ਸਿੱਧਾ ਪੱਗ ਤੇ ਹੀ ਵਾਰ ਕਰੇ।। ਪਰ yrr ਇਹਦਾ ਮਤਲਬ ਇਹ ਥੋਡ਼ੀ ਕੇ ਕਿਸੇ ਦੀ ਲੜਦੇ ਲੜਦੇ ਪੱਗ ਲੱਥ ਜਾਵੇ ਵਾਲ ਖਿੱਲਰ ਜਾਣ ਤੇ ਬੇਅਦਬੀ ਹੋਗੀ।।। ਨਾਲੇ ਇਹ ਬੇਅਦਬੀ ਉਦੋਂ ਹੀ ਕਿਉਂ ਹੁੰਦੀ ਹੈ ਜਦੋ ਇਕ ਮੋਨਾ ਬੰਦਾ ਜਾਂ ਕੋਈ ਹਿੰਦੂ ਕਿਸੇ ਕੇਸਾਧਾਰੀ ਸਿੱਖ ਨਾਲ ਲੜੇ? ਜਦੋ ਦੋ ਕੇਸਾਧਾਰੀ ਸਿੱਖ ਆਪਸ ਵਿੱਚ ਲੜਦੇ ਹਨ ਤਾਂ ਉਦੋਂ ਕਿਊ ਨੀ ਬੇਅਦਬੀ ਹੁੰਦੀ? ਲੱਖਾਂ ਲੜਾਈਆਂ ਹੁੰਦੀਆਂ ਇਵੇਂ ਤੇ ਰੋਜ਼ ਹੀ ਪੰਜਾਬ ਵਿਚ ਤੇ ਲੱਖਾਂ ਹੀ ਪੱਗਾਂ ਲੱਥਦੀਆਂ ਨੇ ਉਦੋਂ ਬੇਅਦਬੀ ਨੀ ਹੁੰਦੀ? ਤੇ ਨਾਲੇ ਆ ਚੈੱਨਲ ਵਾਲੇ ਉਦੋਂ ਕਿਉਂ ਨੀ ਖਬਰਾਂ ਲਾਉਂਦੇ ਜਿਵੇਂ ਅੱਜ ਲਾ ਦਿੱਤੀ ਹੈ ਕਮਾਲ ਹੀ ਹੋਈ ਪਈ ਆ ਚੈੱਨਲ ਵਾਲਿਆਂ ਦੀ ਵੀ ਕਿਵੇਂ ਸਪੈਸਲ ਲਿਖਿਆ ਕੇ *ਜਾਨਵਰਾਂ ਵਾਂਗ ਕੁੱਟਿਆ ਸਿੱਖ ਮੁੰਡਾ* yrr TRP ਲਈ ਤੁਸੀਂ ਪਾਗਲ ਹੋ ਚੁੱਕੇ ਹੋ ਤੁਸੀਂ ਕੁਝ ਵੀ ਲਿਖੀ ਜਾ ਰਹੇ ਹੋ ਕੁਝ ਵੀ ਪੋਸਟ ਕਰ ਰਹੇ ਹੋ।। ਵੀਰੋ ਥੋਡ਼ੀ ਜਿਹੀ ਸੋਚ ਬਦਲੋ ਜੇ ਤੁਸੀਂ ਸੀ ਚਾਉਂਦੇ ਹੋ ਕੇ ਕੋਈ ਵੀ ਖ਼ਬਰ ਇਵੇਂ ਦੀ ਨਾ ਆਵੇ ਕੇ ਕਦੀ ਕਿਸੇ ਦੇ ਕੇਸਾਂ ਦੀ ਬੇਅਦਬੀ ਹੋਗੀ ਕਦੀ ਕਿਸੇ ਦੇ ਤਾਂ ਇਹੋ ਜਹੇ ਲੋਕਾਂ ਦਾ ਸਾਥ ਦੇਣਾ ਬੰਦ ਕਰੋ ਅਗਲੇ ਨੂੰ ਸਿੱਧਾ ਕਹੋ ਕੇ ਵੀਰ ਇਹ ਤੇਰਾ ਨਿੱਜੀ ਮਸਲਾ ਹੈ ਇਸਦਾ ਬਾਕੀ ਕੌਮ ਨਾਲ ਕੋਈ ਵਾਸਤਾ ਨਹੀਂ ਇਹਨੂੰ ਕੌਮ ਦੀ ਲਡ਼ਾਈ ਨਾ ਬਣਾ। ਜਿਸ ਦਿਨ ਬਾਹਰਲੇ ਲੋਕਾਂ ਨੇ ਸਾਥ ਦੇਣਾ ਬੰਦ ਕਰਤਾ ਉਸ ਦਿਨ ਤੋਂ ਕੇਸਾਂ ਦੀ ਬੇਅਦਬੀ ਹੋਣੀ ਬੰਦ ਹੋ ਜਾਣੀ ਏ। yrr ਇਵੇਂ ਤੇ ਕੋਈ ਕੇਸਾਧਾਰੀ ਸਿੱਖ ਕਿਸੇ ਦੀ ਧੀ ਭੈਣ ਛੇੜ ਕੇ ਛਿੱਤਰ ਖਾਏਗਾ ਤਾਂ ਫੇਰ ਉਹ ਵੀ ਕਹੇਗਾ ਕੇ ਮੇਰੇ ਕੇਸਾਂ ਦੀ ਬੇਅਦਬੀ ਕੀਤੀ ਹੈ।।
@sachkhandtransportsaleparc6525
@sachkhandtransportsaleparc6525 3 жыл бұрын
Bai teri Soch Sikha baarey te Sikhi saroop baarey Ki aa.tere mansikta da pata lagg gya vaa.tuhadey mansubey Samaj Aundey aa pye.
@हरदेवसिंहहरदेवसिंह-ब8च
@हरदेवसिंहहरदेवसिंह-ब8च 3 жыл бұрын
कोई नी भाई जल्दी ही बेअदबी दा पक्का इलाज़ ते तसल्ली बखश होवेगा गुरद्वारा बिच आके बीड़ी पीके बाद बिच ओ ते पागल सी दिमागी टेनशन सी क्यो सारे पागला नु गुरु घर ही दिखदा है सिख कोम हुण जल्दी ही ऐ पागला दा इलाज़ करेगी हुण तक बहुत पागल देख लेए सी पर हुण इस दा इलाज मिल गया है
@mukhtarsingh4091
@mukhtarsingh4091 3 жыл бұрын
Don't think you are a SIKH. You will only understand if you are one. Turban is a crown 👑 for a SIKH. 💪💪💪
@malamanke
@malamanke 3 жыл бұрын
ਵੀਰ ਮੇਰੇਓ ਇਹ ਕੋਈ ਜਵਾਬ ਨਹੀਂ ਹੁੰਦਾ। ਨਾਲੇ ਮੈਂ ਕੋਈ ਦੁਸ਼ਮਣ ਨਹੀਂ ਹਾਂ ਕਿਸੇ ਦਾ। ਮੇਰੀ ਗੱਲ ਦਾ ਜਵਾਬ ਤਰਕ ਨਾਲ ਦਵੋ ਜੇ ਦੇਣਾ ਤੇ ਮੈਂ ਜਿਹੜੀਆਂ ਗੱਲ਼ਾਂ ਕੀਤੀਆਂ ਉਹ ਬਿਲਕੁਲ ਸੱਚੀਆਂ ਨੇ। ਨਾਲੇ ਜਿਵੇਂ ਦੀ ਸੋਚ ਤੁਹਾਡੀ ਹੈ ਤੂਸੀਂ ਤੇ ਫਿਰ ਸਿੱਧਾ ਕਹਿ ਰਹੇ ਹੋ ਕੇ ਕੇਸਾਧਾਰੀ ਸਿੱਖ ਜੋ ਮਰਜੀ ਗੁੰਡਾਗਰਦੀ ਕਰੀ ਜਾਵੇ ਪਰ ਮੋਨਾ ਬੰਦਾ ਓਹਨੂੰ ਹੱਥ ਵੀ ਨਾ ਲਾਵੇ। ਵਾਹ ਕਿਆ ਸੋਚ ਹੈ ਤੁਹਾਡੀ👏👏। ਬਾਈ ਨਾਲੇ ਇੱਕ ਗੱਲ ਇਹ ਵੀ ਧਿਆਨ ਦੇਣ ਵਾਲੀ ਹੈ ਕੇ ਪੱਗ ਸਾਡੇ ਸਿੱਖਾਂ ਲਈ ਮਹੱਤਵ ਰੱਖਦੀ ਹੈ ਨਾ ਕੇ ਕਿਸੇ ਦੂਜੇ ਧਰਮ ਲਈ। ਤੇ ਇਸਦੀ ਜਿੰਮੇਵਾਰੀ ਵੀ ਤੇ ਸਾਡੀ ਹੀ ਬਣਦੀ ਹੋਈ ਨਾ ਕੇ ਅਸੀਂ ਇਹਦੀ ਬੇਅਦਬੀ ਨਹੀਂ ਹੋਣ ਦੇਣੀ। ਇਹਦੀ ਇੱਜਤ ਦਾ ਖਿਆਲ ਵੀ ਤੇ ਖੁਦ ਕੇਸਾਧਾਰੀ ਸਿੱਖ ਨੂੰ ਹੀ ਰੱਖਣਾ ਪੈਣਾ ਹੈ ਨਾ। ਜੇ ਲਗਦਾ ਹੈ ਕੇ ਹੱਥੋਪਾਈ ਹੋਵੇਗੀ ਤਾਂ ਆਪਣੇ ਆਪ ਪਹਿਲਾਂ ਹੀ ਇੱਜਤ ਨਾਲ ਪੱਗ ਉਤਾਰ ਕੇ ਸਾਈਡ ਤੇ ਰੱਖ ਦੇਣੀ ਚਾਹੀਦੀ ਹੈ। ਪਰ yrr ਤੁਸੀਂ ਕਹਿ ਦੂਜਿਆਂ ਨੂੰ ਦਿੰਦੇ ਹੋ ਇਹਨੇ ਸਾਢੇ ਕੇਸਾਂ ਦੀ ਬੇਅਦਬੀ ਕੀਤੀ ਜਿੰਮੇਵਾਰ ਦੂਜਿਆ ਨੂੰ ਠਹਿਰਾ ਦਿੰਦੇ ਹੋ। yrr ਗੱਲ ਸੋਚਣ ਵਾਲੀ ਹੈ ਕੇ ਨਹੀਂ ਕੇ ਦੂਜਾ ਬੰਦਾ ਕਿਉਂ ਖਿਆਲ ਕਰੇ ਸਾਡੀ ਇੱਜਤ ਦਾ? ਕੇਸ ਮਹੱਤਵ ਤੇ ਸਾਡੇ ਲਈ ਰੱਖਦੇ ਨੇ ਉਹਨਾਂ ਲਈ ਥੋੜੀ।। ਨਾਲੇ yrr ਜੇ ਗੱਲ ਬਸ ਏਥੇ ਹੀ ਅੜੀ ਹੈ ਤੁਹਾਡੀ ਕੇ *ਕੇਸਾਂ* ਦੀ ਬੇਅਦਬੀ ਨਹੀਂ ਹੋਣੀ ਚਾਹੀਦੀ ਹਰ ਹਾਲ ਵਿੱਚ ਫਿਰ ਤੇ ਜਦੋਂ ਦੋ ਸਿੱਖ ਵੀ ਲੜਦੇ ਨੇ ਤੇ ਬੇਅਦਬੀ ਉਦੋਂ ਵੀ ਤੇ ਹੁੰਦੀ ਹੈ ਨਾ? ਉਦੋਂ ਕਿਉਂ ਨੀ ਮੁੱਦਾ ਬਣਦਾ? ਕੇ ਓਹ ਮਾਫ ਹੈ ਤੁਹਾਨੂੰ😀
@ManishKumar-dz8or
@ManishKumar-dz8or 3 жыл бұрын
ਭਾਈ ਸਾਹਿਬ ਬਿਲਕੁਲ ਸੱਚ ਕਿਹਾ ਇਹ ਜਿਹੇ ਲੋਕ ਹਿੰਦੂਆਂ ਸਿੱਖਾਂ ਨੂੰ ਲੜਾਉਣ ਦਾ ਕੰਮ ਕਰਦੇ ਨੇ ਇਹ ਇਨਸਾਨ ਨਹੀਂ ਹਨ ਇਹਨਾਂ ਤੋਂ ਬਚੇ ਹੱਥ ਜੋੜਕੇ ਬੇਨਤੀ ਹੈ
@balwinderbains9256
@balwinderbains9256 3 жыл бұрын
Satnam whaguru g.Jail kro drugs sale bechan baliya nu.Hud ho gyee . How you know they're not selling drugs.please let me know Mr police officer.
@spsingh1705
@spsingh1705 2 жыл бұрын
Shiukd be in jail soin
@GurmukhSingh-hy8he
@GurmukhSingh-hy8he 3 жыл бұрын
Sikho jad tak Shashterdhari nhi hunde Udu tak kut hi pavegi.Bad vich mafi mang Lange.Kale kanoon to insaf nhi milna
@loin951
@loin951 2 жыл бұрын
Shi keha ji
@SATNAMSINGH-ed2lg
@SATNAMSINGH-ed2lg 3 жыл бұрын
ਗੁਲਾਮੀਂ ਦੀ ਨਿਸ਼ਾਨੀ ਆ
@swaranlata4523
@swaranlata4523 3 жыл бұрын
Veer ji chahey Rajasthan tin koi aya hove chahey kithon marzi pr jo galat h oh galat h tu c kisey nu Gallo gloch ya hathapai nhi kr skdey
@manat3967
@manat3967 2 жыл бұрын
Sikh da ki matlab a. J kise hor nal eh harkat hoi hundi ta v galat e c
@ghotramandeep8142
@ghotramandeep8142 3 жыл бұрын
SIKH SIKH WA ASSI US DI BOLI TO KI LENA ES NALL INSAAF HOVA
@stephenmasih7504
@stephenmasih7504 2 жыл бұрын
A chittar khake police kol aye ne pehle kyu nhi dasya ki oh nsha vechde ne
@ashwanikumar3958
@ashwanikumar3958 3 жыл бұрын
jehda.tusi.nehag.loka.nal.daka.karde.ho
@jobanpreetsingh950
@jobanpreetsingh950 2 жыл бұрын
Galat.hoaa
@gurmejsingh6460
@gurmejsingh6460 3 жыл бұрын
Punjabi bolo
@gulzarsingh3746
@gulzarsingh3746 2 жыл бұрын
Yar Punjabi bolo Singh ho
@thepunjabtimes29
@thepunjabtimes29 2 жыл бұрын
Cameras lavaao gharaan wich te naale aavdiyaan gaddiyaan te bikes te jehde cameras record karde ne last 5 mins d video of tou stop bikes and cars front and back Police is a liar they Pp sells themselves drugs and illegal alcohol
@kuldipfouji6503
@kuldipfouji6503 2 жыл бұрын
Eh parwasi lagde g par sikh ban gae
@princeshahrandhawaprincesh3792
@princeshahrandhawaprincesh3792 3 жыл бұрын
Veer g eh sikh punjab to bahar da sikh aa es karke es nu punjabi nahi aundi
@JassiSingh-et8cf
@JassiSingh-et8cf 3 жыл бұрын
Soba ale hey pp khou nahe karna
@gurmejsingh6460
@gurmejsingh6460 3 жыл бұрын
Bhean Punjabi bolo
@k.sbhatti8619
@k.sbhatti8619 2 жыл бұрын
O hindu bheya na chrischun nahi ka mar kha Han ghay
@GurdevSingh-sn8yr
@GurdevSingh-sn8yr 3 жыл бұрын
Veer Boot galet ho aa
@gurmejsingh6460
@gurmejsingh6460 3 жыл бұрын
Peterkar nal Punjabi bolo
@laddukumar2109
@laddukumar2109 3 жыл бұрын
Baba ji bandhi Da Lado sodha
@surbansingh5816
@surbansingh5816 3 жыл бұрын
Sho jhudh bol raha nasa her jaga bickda hae
@lovepreetgill774
@lovepreetgill774 3 жыл бұрын
Apsi.ranjas.sekh.dharm.bech.gseet.letey.he
@ajaysidhu4184
@ajaysidhu4184 2 жыл бұрын
Pakhandi lok
@balbirkaur5818
@balbirkaur5818 3 жыл бұрын
ਤੁਸੀਂ ਸਿੱਖ ਹੋ ਲੱਗਦਾ ਤਾਂ ਨਹੀਂ
@gurmejsingh6460
@gurmejsingh6460 3 жыл бұрын
Punjabi bolo
Osman Kalyoncu Sonu Üzücü Saddest Videos Dream Engine 262 #shorts
00:20
Sigma baby, you've conquered soap! 😲😮‍💨 LeoNata family #shorts
00:37
Миллионер | 2 - серия
16:04
Million Show
Рет қаралды 1,5 МЛН
DID A VAMPIRE BECOME A DOG FOR A HUMAN? 😳😳😳
00:56
Scam Call Center HACKED and DESTROYED With FBI Malware
15:12
MidnightSB
Рет қаралды 3,2 МЛН
Osman Kalyoncu Sonu Üzücü Saddest Videos Dream Engine 262 #shorts
00:20