ਕਦੇ 100 ਰੁਪਏ ਦੇ ਬੂਟਾਂ ਨੂੰ ਤਰਸਦਾ ਸੀ ਸ਼ੀਰਾ ਜਸਵੀਰ, ਕਬੱਡੀ ਅਤੇ ਗਾਇਕੀ ਨੇ ਰੋਟੀ ਜੋਗਾ ਕੀਤਾ

  Рет қаралды 107,970

Daily Post Punjabi

Daily Post Punjabi

Күн бұрын

Пікірлер: 526
@HarjinderSingh-jw3ln
@HarjinderSingh-jw3ln 4 жыл бұрын
ਧੰਨਵਾਦ ਮੱਕੜ ਸਾਹਿਬ ਜੀ ਸ਼ੀਰਾ ਜਸਵੀਰ ਜੀ ਨੂੰ ਸਾਡੇ ਸਨਮੁਖ ਕਰਨ ਲਈ
@gurpreet.singhgurpreet3761
@gurpreet.singhgurpreet3761 4 жыл бұрын
Very nice g
@HarjinderSingh-dq3ig
@HarjinderSingh-dq3ig 4 жыл бұрын
same here
@manjitkumar7641
@manjitkumar7641 4 жыл бұрын
ਸਾਫ ਕਲਮ ਤੇ ਸਾਫ ਸੋਚ ਤੇ ਸਿਆਣੀ ਸਮਝ ਵਾਲਾ ਬੰਦਾ। ਸ਼ੀਰਾ ਲਵ ਯੂ ਭਾਜੀ। 😍😘🥰😎🤓😘🥰😍😘
@karanaujla1414
@karanaujla1414 4 жыл бұрын
ਛੋਟੇ ਹੁੰਦੇ ਤੋਂ ਸੁਣਦੇ ਆ ਰਹੇ ਆ ਸ਼ੀਰੇ ਬਾਈ ਨੂੰ। ਕੌਣ ਕੌਣ ਫੈਨ ਆ ਬਾਈ ਦਾ
@balkarsingh-el2vj
@balkarsingh-el2vj 4 жыл бұрын
Tusi vi sirre ho
@ਰਾਜਵੀਰਚੀਮਾਂ
@ਰਾਜਵੀਰਚੀਮਾਂ 4 жыл бұрын
Aujle honi te shere di jutti wrge v nae
@gagan8119
@gagan8119 4 жыл бұрын
2006 ton Sunde aa rahe aa Sheere Jasvir nu
@guruguru-jv5sk
@guruguru-jv5sk 4 жыл бұрын
MA v fan a bahut bada 22 da
@johnylohgarh9020
@johnylohgarh9020 4 жыл бұрын
22 attt hai
@shinderpalsingh6301
@shinderpalsingh6301 4 жыл бұрын
ਆਪਣੇ ਗੀਤਾ ਵਾਂਗ ਦਿਲ ਦਾ ਵੀ ਕਿੰਨਾ ਚੰਗਾ ਏ ਯਾਰ । ਹੁਣ ਵਾਲੇ ਤਾਂ ਹੰਕਾਰੇ ਆ ਸਾਲੇ
@laddumaan8572
@laddumaan8572 4 жыл бұрын
੧੦੧% ✓✓✓ ਸੱਚ ਕਿਹਾ ਹੈ ਵੀਰ ਜੀਉ ਤੁਸੀੰ
@rahulbajajbajaj7367
@rahulbajajbajaj7367 4 жыл бұрын
Bilkul
@kulwindersinghkulwinder5981
@kulwindersinghkulwinder5981 4 жыл бұрын
ਸਿਮਰਨ ਵੀਰ ਤੁਸੀਂ ਬਹੁਤ ਵਧੀਆ ਲੋਕਾਂ ਨੂੰ ਕੈਮਰੇ ਤੇ ਲੈ ਕੇ ਆਉਂਦੇ ਹੋ ।ਬਹੁਤ ਵਧੀਆ ਵੀਰ ਜੀ । ਮੈਂ ਸੀਰਾ ਜਸਵੀਰ ਦੀਆਂ ਕੈਸੇਟਾਂ ਸੁਣ ਕੇ ਆਪਣੇ ਦਿਲ ਨੂੰ ਦਿਲਾਸੇ ਦਿੰਦਾ ਸੀ। ਬਹੁਤ ਵਧੀਆ ਲੱਗਾ ਵੀਰ ਨੂੰ ਦੇਖ ਕੇ
@gagan2013
@gagan2013 8 ай бұрын
ਨੇਕ ਬੇਰੰਗ ਦੀ ਇੰਟਰਵਿਊ ਸੁਣੀ ਵੀਰੇ ਜਰੂਰ
@dhaliwal7622
@dhaliwal7622 4 жыл бұрын
ਕਨੇਡਾ ਵਿੱਚ ਮਿੱਲੇ ਸੀ ਸ਼ੀਰਾ ਭਾਜੀ, ਬਹੁਤ ਨੇਕ ਦਿੱਲ ਇੱਨਸਾਨ ਨੇ, ਲਵ ਯੂ ਵੀਰੇ, God bless you
@daudharwalakavisharijatha8089
@daudharwalakavisharijatha8089 4 жыл бұрын
ਬਹੁਤ ਵਧੀਆ ਅਵਾਜ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@pardeep756
@pardeep756 4 жыл бұрын
ਰਿਸ਼ਤੇਦਾਰ ਆ ਸਾਡਾ ਸ਼ੀਰਾ ਜਸਵੀਰ ਬਹਤ ਹੀ ਵਧੀਆ ਖੁਸ਼ਦਿਲ ਆ ਭਾਜੀ ਵਾਹਿਗੁਰੂ ਇਹਨੂੰ ਤਰੱਕੀ ਬਖਸ਼ੇ
@kingmax9546
@kingmax9546 4 жыл бұрын
Veere paji da no deo yr
@kingmax9546
@kingmax9546 4 жыл бұрын
M bachpan to sunda aa sheere paji nu
@mandeepbrar1799
@mandeepbrar1799 4 жыл бұрын
Bai de no dedo g
@UmarFarooq-hg4jz
@UmarFarooq-hg4jz 3 жыл бұрын
Yaar me bahut bada fan aa bai da inna nu milna hove ta kithe milan ge bai ji
@lovedeepharike1303
@lovedeepharike1303 4 жыл бұрын
ਬਚਪਨ ਤੋਂ ਸੁਣਦੇ ਆ ਰਹੇ ਆ ਸ਼ੀਰੇ ਬਾਈ ਦੇ ਗਾਣੇ। ਰੱਬ ਨੇ ਜੇ ਚਾਇਆ ਅਸੀਂ ਫੇਰ ਮਿਲਾਂਗੇ, ਜਿਉਂਦਿਆਂ ਦੇ ਸਦਾ ਨਹੀਂ ਵਿਛੋੜੇ ਰਹਿਣਗੇ। ********************************** ਤੁਹਾਨੂੰ ਕਿਹੜਾ ਗਾਣਾ ਵਧੀਆ ਲੱਗਦਾ ਸ਼ੀਰਾ ਜਸਵੀਰ ਭਾਜੀ ਦਾ?
@jasvirsinghdhaliwal9156
@jasvirsinghdhaliwal9156 4 жыл бұрын
..
@simrantourtravels7689
@simrantourtravels7689 4 жыл бұрын
Good.bai ji
@UmarFarooq-hg4jz
@UmarFarooq-hg4jz 3 жыл бұрын
Aahi sOng badhiya lag da bahut sunde aa bore ni hunde
@jagsirsinghbajwasaab3933
@jagsirsinghbajwasaab3933 4 жыл бұрын
ਕਮਾਲ ਹੋ ਗਈ ਗੀਤ ਕਾਰ ਬਹੁਤ ਘੱਟ ਵਧੀਆ ਮਿਲਦੇ ਨੇ ਸੁਣ ਕੇ ਵਧੀਆ ਲੱਗਿਆ 👌
@HARWINDERSINGH-xc1ug
@HARWINDERSINGH-xc1ug 3 жыл бұрын
ਮੈਂ ਯਾਦਾ ਤਰ ਹਿੰਦੀ ਗੀਤ ਹੀ ਸੁਣਦਾ ਹਾਂ, ਸ਼ੀਰਾ ਜਸਵੀਰ ਇਕੱਲਾ ਹੀ ਅਜਿਹਾ ਸਿੰਗਰ ਆ ਜਿਸਦੇ ਗੀਤ ਮੈਨੂੰ ਬਹੁਤ ਪਸੰਦ ਆ, ਕਈ ਸਾਲਾਂ ਤੋਂ ਹੀ ਸੁਣਦਾ ਆ ਗੀਤ, ਬਹੁਤ ਹੀ ਸੋਹਣੀ ਅਵਾਜ ਤੇ ਗੀਤ ਆ ਸ਼ੀਰੇ ਦੇ🌹🌹🌹🌹🌹🌹🌹🌹🌹🌹
@kolpreetsingh5368
@kolpreetsingh5368 4 жыл бұрын
ਸਾਡੇ ਤਾ ਪਿਆਰ ਦੀ ਤਬਾਹੀ ਹੋਣ ਵਾਲੀ ਏ ਮੇਰੀ ਜਾਨ ਮੇਰੇ ਤੋਂ ਪਰਾਈ ਹੋਣ ਵਾਲੀ ਏ sirra live c y da
@gurnaazkaur6947
@gurnaazkaur6947 4 жыл бұрын
Very very nice 22g
@mangasandhu2807
@mangasandhu2807 4 жыл бұрын
ਬਹੁਤ ਵੱਡਾ ਕਲਾਕਾਰ ਕੋਈ ਨਹੀਂ ਹੰਕਾਰ ਵਾਲੀ ਗੱਲ ਨਹੀਂ
@punjabihitmovies9691
@punjabihitmovies9691 4 жыл бұрын
Good
@promilasaggi4198
@promilasaggi4198 4 жыл бұрын
Very nice. From Canada. Good luck sheera ji
@Jagvindergoldy
@Jagvindergoldy 4 жыл бұрын
ਬਹੁਤ ਹੀ ਵਧੀਆ ਸਿੰਗਰ ਸਾਡੇ ਸਮੇ ਦੇ ਬਹੁਤ ਬਹੁਤ ਸਤਿਕਾਰ ਸ਼ੀਰਾ ਭਾਜੀ
@lovedeepharike1303
@lovedeepharike1303 4 жыл бұрын
3:58 ਇਹ ਗਾਣਾ ਬਹੁਤ ਸੁਣਿਆ ਮੈਂ, ਅੱਜ ਵੀ ਸੁਣਦੇ ਹਾਂ, ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ
@maninder7661
@maninder7661 3 жыл бұрын
ਬਚਪਨ ਗਾਣਾ ਬਹੁਤ ਵਧੀਆ ਸੀਰੇ ਭਾਜੀ ਦਾ ਬਹੁਤ ਵਾਰ ਸੁਣਿਆ ਪਰ ਮਨ ਨਹੀਂ ਅੱਕਦਾ ❤️ 👌👌👌👌👌👌👌👌👌👌👌👌👌
@keepsidhu8642
@keepsidhu8642 4 жыл бұрын
ਮੱਕੜ ਸਾਹਿਬ ਜੀ ਏਦਾਂ ਦੇ ਪ੍ਰੋਗਰਾਮ ਤੁਹਾਡੇ ਵਰਗੇ ਸੂਝਵਾਨ ਵੀਰ ਜਦੋਂ ਕਦੇ ਏਦਾਂ ਦੀ ਸ਼ਖਸੀਅਤ ਦੇ ਨਾਲ ਰੂਬਰੂ ਕਰਵਾਉਂਦੇ ਨੇ ਤਾਂ ਫੇਰ ਮੱਲੋਮੱਲੀ ਦਿਲੋਂ ਦੁਆਵਾਂ ਨਿਕਲ ਹੀ ਆਉਂਦੀਆਂ ਨੇ। ਵਾਹਿਗੁਰੂ ਤੁਹਾਨੂੰ ਏਦਾਂ ਹੀ ਹੱਸਦਾ ਹੱਸਦਾ ਰੱਖੇ 🙏🙏🙏🙏🙏🙏🙏🙏🙏👍👍👍👍👍👍👍👍👍👍👍
@bhindersran2170
@bhindersran2170 2 жыл бұрын
ਬਹੁਤ ਵਧੀਆ ਬੰਦਾ ਹੈ ਸਿਰਾਂ ਬਾਈ ਮੈਂ ਬਹੁਤ ਜਾਂਦੇ ਸੁਣਾ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ
@gurjeetkang6623
@gurjeetkang6623 4 жыл бұрын
ਅਾਪਾ ਫੈਨ ਅਾ ਸ਼ੀਰੇ ਜਸਵੀਰ ਭਰਾ ਦੇ ਮਾਲਕ ਚੜਦੀਕਲਾ ਚ ਰੱਖੇ ਹਮੇਸ਼ਾ ਭਰਾ ਨੂੰ ਸਾਡੇ ਨੇੜਲੇ ਪਿੰਡ ਹੇਰਾਂ ਦਾ ਅਾ
@gurpreetgill3460
@gurpreetgill3460 4 жыл бұрын
Kihra dist aa
@gurjeetkang6623
@gurjeetkang6623 4 жыл бұрын
ਤਹਿਸੀਲ ਨਕੋਦਰ, ਜਿਲ੍ਹਾ ਜਲੰਧਰ
@surinderkumar2536
@surinderkumar2536 4 жыл бұрын
ਬੁਹਤ ਹੀ ਖੂਬ ਸੂਰਤ ਕਲਾਕਾਰ ਸ਼ੀਰਾ ਸਾਬ 👌👌👌👌👌👍👍👍👍👍👍👍👍🙏
@jagdeepsingh5666
@jagdeepsingh5666 3 жыл бұрын
ਸਿਰਾ ਭਾਜੀ ਤੁਸੀ ਪੰਜਾਬੀਆਂ ਦਿਲਾਂ ਚ ਵੱਸਦੇ ਹੋ ❤️❤️ ਮੱਕੜ ਜੀ ਦੇ ਸਹੋਣੇ ਸਵਾਲ
@MalkeetSingh-hs1sq
@MalkeetSingh-hs1sq 4 жыл бұрын
ਮੇਰਾ ਮਨਪਸੰਦ ਗਾਇਕ
@chamkaurshergill5131
@chamkaurshergill5131 4 жыл бұрын
ਸਿਮਰਨਜੋਤ ਵੀਰ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ ਜੀਉ ਜੀਉ ਜੀਉ ਜੀਉ
@ballisingh1572
@ballisingh1572 4 жыл бұрын
Very very nice bhaji
@ਤਲਵਿੰਦਰਸਿੰਘ-ਘ1ਸ
@ਤਲਵਿੰਦਰਸਿੰਘ-ਘ1ਸ 4 жыл бұрын
ਗੀਤ ਆ ਹੁੰਦੇ ਆ ਜੀ ਰੂਹ ਤੱਕ ਪੁਹਚਦੇ ਨੇ ਅੱਜ ਕੱਲ ਤਾਂ ਬੱਸ ਏਮੇ ਫੋਕੀ ਟੋਰ ਚੱਕੀ ਫਿਰਦੇ ਨੇ ਸੀਰੇ ਬਾਈ ਦੇ ਗਾਣੇ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਲਵ ਯੂ ਵੀਰ
@gagangrewal448
@gagangrewal448 4 жыл бұрын
ਚੰਗੇ ਚਾਹੇ ਮਾੜੇ , ਤੂੰ ਹਾਲਤ ਵਿਚ ਰੱਖੀ, ਮੈਨੂੰ ਮੇਰੇ ਮਾਲਕਾ ਔਕਾਤ ਵਿੱਚ ਰੱਖੀ , ਬਕਮਾਲ ਕਲਾਕਾਰ 🥰
@PunjabiEntertenment
@PunjabiEntertenment 4 жыл бұрын
good
@babalbhangu2205
@babalbhangu2205 4 жыл бұрын
Good
@bindergahlot6920
@bindergahlot6920 Жыл бұрын
ਬਹੁਤ ਵਧੀਆ ਗੱਲਬਾਤ ਜੀ ਸੀਰਾ ਜਸਵੀਰ ਭਾਜੀ ਬਹੁਤ ਸੋਹਣਾ ਗਾਉਂਦੇ ਨੇ
@ਤਰਖਾਣ
@ਤਰਖਾਣ 4 жыл бұрын
ਬਾਕਮਾਲ ਐ ਸ਼ੀਰਾ ਸਾਹੇਬ , ਸ਼ੀਰਾ ਜਸਵੀਰ ਹਰ ਦਮ ਤਰੋ ਤਾਜ਼ਾ ਐ ਅੱਜ ਵੀ, ਬਾਈ ਦੇ ਗੀਤ ਦਿਲ ਨੂੰ ਛੂਹੇ ਤੀ ਤੇ ਅੱਜ ਵੀ ਛੂੰਹਦੇ ਨੇ
@tajindersingh3025
@tajindersingh3025 4 жыл бұрын
ਬਹੁਤ ਧੰਨਵਾਦ ਬਾਈ ਜੀ ਸ਼ੀਰਾ ਬਾਈ ਜੀ ਦੀ ਮੁਲਾਕਾਤ ਕਰਨ ਲਈ । ਬਹੁਤ ਪਿਆਰੀ ਆਵਾਜ਼ ਹੈ ਦਿਲ 'ਚ ਉਤਰ ਜਾਂਦੀ ਹੈ , ਇਸੇ ਤਰਾਂ ਵਧੀਆ ਤੇ ਸੋਹਣੇ ਗੀਤ ਗਾਉਂਦੇ ਰਹੋ 😘😍😍😍😘😘😍😘😘😘😇😇🤗🤗👌👌👌👍👍👍👌
@gursewakpunia6883
@gursewakpunia6883 3 жыл бұрын
ਬਹੁਤ ਵਧੀਆ ਬੰਦਾ ਬਾਈ ਜੀ । ਬਹੁਤ ਸੋਹਣਾ ਗੱਲ ਕਰਦਾਂ । ਸ਼ੀਰਾ ਜਸਵੀਰਾਂ ਜੀ ।
@lakshmehra2867
@lakshmehra2867 4 жыл бұрын
ਵਾਹ ਜੀ ਵਾਹ ਅਵਾਜ ਸੁਣੋ ਸਾਜ ਦੀ ਜਰੂਰਤ ਹੀ ਨਹੀਂ
@gurjeetkang6623
@gurjeetkang6623 4 жыл бұрын
ਕਬੱਡੀ ਦੀ ਗੇਮ ਬਹੁਤ ਵਧੀਅਾ ਸੀ ਭਾਜੀ ਦੀ ਰੇਡਰ ਬਹੁਤ ਟੋਪ ਦਾ ਸੀ
@gurpreetgill3460
@gurpreetgill3460 4 жыл бұрын
Thik bhaji thanwad love Shera Jasver
@harjeetbhullar8499
@harjeetbhullar8499 4 жыл бұрын
ਮੱਕੜ ਪਾਜੀ ਅਸੀ ਤੁਹਾਡੇ ਵੀ ਬਹੁਤ ਵੱਡੇ ਫੈਨ ਆ ਜੀ😍
@gurjantsingh7870
@gurjantsingh7870 4 жыл бұрын
ਸੀਰਾ ਬਾਈ ਜੀ ਬਹੁਤ ਵਧੀਆ ਇਨਸਾਨ ਆ ਜੀ
@SatnamSingh-de9vl
@SatnamSingh-de9vl 2 жыл бұрын
ਸਾਰੇ ਹੀ ਗੀਤ ਸੁਣੇ ਤੇ ਅੱਜ ਵੀ ਸੁਣਦਾਂ ਬਹੁਤ ਵਧੀਆ ਗੀਤ ਹੁੰਂਦੇ ਹਨ ਬਾਈ ਦੇ
@DavinderSingh-cj9cj
@DavinderSingh-cj9cj 4 жыл бұрын
ਪਾਜੀ ਦਵਿੰਦਰ ਕੋਹੇਨੂਰ singar de be ਇੰਟਰਵੀਊ ਕਰੋ god bless u
@jaswindersingh1459
@jaswindersingh1459 4 жыл бұрын
ਬੋਹਤ ਵਧਿਆ ਹੈ ਸ਼ੀਰਾ ਕਲਾਕਾਰ
@gurvindermaan3410
@gurvindermaan3410 4 жыл бұрын
My favorite singer sheera jasveer and Kant kaler,,👍👍👍👍👍
@Ajeetpal07
@Ajeetpal07 3 жыл бұрын
Enu kende kalakari ..mere veereyo...ene superhit te dil nu sukoon den wale geet❤❤..ek ajkl ne saale cheeka mari jnde stage..bss mae mae mae lae hoe..
@Jonnygags-kx9ck
@Jonnygags-kx9ck 4 жыл бұрын
ਬਹੁਤ ਖੂਬਸੂਰਤ ਗਲਬਾਤ ਤੇ ਸਹਿਜਤਾ ਭਰਪੂਰ
@inderjitsandhu2779
@inderjitsandhu2779 4 жыл бұрын
ਬਹੁਤ ਵਧੀਆ ਸ਼ੀਰੇ ਵੀਰ ਖਿੱਚੀ ਚੱਲ
@mandeepdeep1659
@mandeepdeep1659 3 жыл бұрын
ਮੈ ਮਿਲਿਆ ਇਸ ਨੂੰ ਬੰਦੇ ਨੂੰ , ਪਰ he is very nice person, ਬਾਬਾ ਸ਼ੀਰੇ ਨੂੰ ਲੰਬੀ ਉਮਰ ਦਵੇ
@jagsirsingh4131
@jagsirsingh4131 4 жыл бұрын
ਬਹੁਤ ਸੁਣਦੇ ਹੁੰਦੇ ਸੀ ਜਦੋ ਪੜਦੇ ਹੁੰਦੇ ਸੀ ਸਿਰਾ ਵੀਰ
@singhsabsingh6511
@singhsabsingh6511 3 жыл бұрын
Bohat badea insan a ji sheera jasvir bilkul simpl subah wala insan sada sheera yar
@SatnamSingh-ey3bg
@SatnamSingh-ey3bg 4 жыл бұрын
ਬਹੁਤ ਹੀ ਵਧੀਆ ਸੁਰ ਤੇ ਅਵਾਜ਼
@sukhwindersingh._
@sukhwindersingh._ 4 жыл бұрын
"ਜਵਾਬ ਨਹੀਂ ਦਿੰਦੇ " ਸਿਮਰਨ ਤੂੰ ਆ ਤਾਂ ਗਿਆ ਆਂ. ਲੜਾਈ ਪਾਉਣ ਪਤਾ ਨਹੀਂ ਕੀ ਮਿਲਦਾ tainu ਅੱਜ ਦੇ ਜ਼ਮਾਨੇ ਦਾ ਨਾਰਦ ਮੁਨੀ ਆਂ ਤੂੰ ਵੱਡੇ ਵੀਰ
@romanbrar3218
@romanbrar3218 4 жыл бұрын
Hahaha hard muni
@amanbrar9396
@amanbrar9396 4 жыл бұрын
Bht vdiaa hi singing aw thdi...m har ik song thda hi gaya hr ik festival te school college life ch..bht vde fan aa thde song de..very touching heart..😍😍😍😍♥️♥️
@lovegill3449
@lovegill3449 4 жыл бұрын
ਸ਼ੀਰੇ ਬਾਈ ਜੀ ਦੇ ਗੀਤਾਂ ਦੀ ਸ਼ਬਦਾਵਲੀ ਦਾ ਮੇਲ ਜੋਲ ਕੁਛ ਵੱਖਰਾ ਹੁੰਦਾ
@jagrajsingh7181
@jagrajsingh7181 4 жыл бұрын
ਸਰ ਜੀ ਪਰਿਵਾਰ ਬਾਰੇ ਵੀ ਜਾਣਕਾਰੀ ਲੈਣੀ ਚਾਹੀਦੀ ਹੈ
@PBC69-DNP
@PBC69-DNP 4 жыл бұрын
Sadi tution wali madam bht vadi fan hundi c sirre jasvir g di 👩‍🦱👩‍🦱👌👌👌
@jeet_shergilldhalleke8365
@jeet_shergilldhalleke8365 4 жыл бұрын
ਬਹੁਤ ਵਧੀਆ ਪੰਜਾਬੀ ਸਿਗਰ ਆ ਵੀਰ ਸੀਰਾ...
@bikramjitsingh1693
@bikramjitsingh1693 4 жыл бұрын
Apna taan fevrat singer hi sheera 22 ji ny God bless you paji 🙏 Live long life paji Keep it up paji
@sarabjitsingh5950
@sarabjitsingh5950 4 жыл бұрын
ਇੱਕ ਤਰਾਸਿਆ ਹੋਇਆ ਹੀਰਾ, ਯਾਰਾਂ ਦਾ ਯਾਰ, ਹਲੀਮੀ.. ਸਬਰ.. ਮਿਲਣਸਾਰ.. ਕੀ ਕੀ ਦਸਾਂ. ਇਕ ਸੁਮੇਲ ਗਾਇਕ.
@shinderpalsingh6301
@shinderpalsingh6301 4 жыл бұрын
ਬਹੁਤ ਸਾਰਾ ਪਿਆਰ ਸ਼ੀਰਾ ਜੀ
@HakmDhaliwal-j9p
@HakmDhaliwal-j9p 5 ай бұрын
ਬਾਈ ਦੀ ਅਵਾਜ਼ ਬਹੁਤ ਪਿਆਰੀ ਏ
@jamesmasih6635
@jamesmasih6635 4 жыл бұрын
Bakmaal Interview Bahut Changiyan Gallan Kitiyan Mama Ji Ne.. Luv you always
@manjinder3522
@manjinder3522 4 жыл бұрын
ਬਹੁਤ ਵਧੀਆ ਵੀਰ ਜੀ ❤
@mayankteshwar257
@mayankteshwar257 2 жыл бұрын
Jasveer bro ik vaar tuhanu milna hai you are great singer and great person God bless you ❤🙏🙏🌹🙏🙏💚
@jasvirbawa9342
@jasvirbawa9342 4 жыл бұрын
Sira veer jasvir koka love you ustaad # jasssaab jasvir bawa fan 👌👌👌👍👍🙏🙏❤❤
@tarsemmadhir7483
@tarsemmadhir7483 4 жыл бұрын
ਬਹੁਤ ਵਧੀਆ ਸੀਰਾ ਜੀ
@aftabasif4280
@aftabasif4280 4 жыл бұрын
sheera G... I from 🇲🇷 Pakistan..mn app ka big fan hn
@Ekpunjab1
@Ekpunjab1 4 жыл бұрын
Love you Sheera jasveer bai g...From Punjab Pakistan
@namardeepkaurtoor1196
@namardeepkaurtoor1196 4 жыл бұрын
Great personality sheera jasvir noo one can replace his song for our heart his song is more beautiful than aujala siddhu ad others singer's
@sidhusab7513
@sidhusab7513 4 жыл бұрын
Good singer a u da bi favourite a
@manibrar3859
@manibrar3859 4 жыл бұрын
Right 100 percent
@soulgamer8853
@soulgamer8853 4 жыл бұрын
ਸੀਰਾ ੴਦੀ ਕਿਰਪਾ ਹੈ ਜਦੋਂ ਵੀ ਗੀਤ ਸੁਣਿਆ ਰੂਹ ਖੁਸ਼ ਹੋਈ ਲਾਈਵ ਸੌਅ ਸੁਣਿਆ ਇਸ ਨੂੰ ਜਦੋ ਸੁਣਿਆ ਇਹਨਾਂਨੂੰ ਦੇਵਤੇ ਆਖਾਦਾ ਜਿਹੜੇ ਸੌਰਤੇ ਚੰਗੇ ਹੌ ਜਾਦੇ ਹਨੴ ਓਹਨਾਂ ਨੂੰ ਆਪ ਮਹਾਨ ਬਣੳਦਾ ਹੇਰਾ ਪਿੰਡ ਦਾ ਇਤਿਹਾਸ ਨਹੀਂ ਪੜਿਆ ਪਰ ਪਿੰਡ ਆਪਣੀ ਬੁੱਕਲ ਵਿੱਚ ਹੀਰੇ ਧੀ ਪੁੱਤ ਪੈਦਾ ਹੁੰਦੇ ਰਹਿੰਦੀ ਦੁਨੀਆਂ ਤੱਕ ਪੈਦਾ ਹੁੰਦੇ ਰਹਿਣੇ ਹਨ ਓਹ ਹੌਣਾ ਜੋੴ ਚੁੰਹਦਾ ਮੱਕੜ ਜੀ ਲਾਭ ਹੀਰਾ ਗੌਰਾ ਚੱਕ ਵਾਲਾ ਦਵਦਿੰਰ ਕੋਹਿਨੂਰ ਨਾਲ ਵਿਚਾਰ ਸਾਝੇ ਕਰੋ ਜੀ
@chamkaurshergill5131
@chamkaurshergill5131 4 жыл бұрын
ਵੀਰ ਜੀ ਇੰਟਰਵਿਊ ਸਿੱਧੀ ਚਲਾ ਦਿਆਂ ਕਰੋ ਨੈਟ ਪੈਕ ਦਾ ਖਿਆਲ ਰੱਖਿਆ ਕਰੋ
@vattandeepsingh4206
@vattandeepsingh4206 4 жыл бұрын
ਵਾਹ ਜੀ ਵਾਹ 👏👏👏👍👍👌👌💐💐💝💝
@ustadbande2794
@ustadbande2794 4 жыл бұрын
Aa hundi aa respect vadiyea nu debi paji Manmohan waris huna nu suniyea te jikr vi kita Aj kl de legend bne firde jina nu sun sun vade hoye ohna nu bude dsde lakh lahnt ehda deya jamn te hi
@ramneetsingh2265
@ramneetsingh2265 Жыл бұрын
Simran veer ji bahut bahut dhanyawad ji
@YuvrajSingh-qc8or
@YuvrajSingh-qc8or 3 жыл бұрын
ਹੀਰਾ ਬੰਦਾ❤️🔥
@ranjitsinghjhamatt8058
@ranjitsinghjhamatt8058 4 жыл бұрын
ਵੀਰ ਬਹੁਤ ਸੋਹਣੇ ਗੀਤ ਗਾਏ ਨੇ
@offcialpawankainth7860
@offcialpawankainth7860 4 жыл бұрын
By ji LOVE you school time to sunde a ji tuhanu jado vi SONG play kari ZINDAGI ta apni life de purane din yaad a jande a NI TAITHO REETA WALI UCHI KAND TAPPI NAHI O JANI TE SATHO ASA WALA BUHA KADI DHOYA VI NI JANA TAINU AKHYA SI MORHA TE ZINDAGI BALD DI AE JE VICHAR GAYI TA SATHO ROYA VI NI JANA......BAHUT VADIA LIKHDE TE GOUNDE A BHAJI SUNKE SAKOON MILDA...JI
@charnjeetsabharwal1195
@charnjeetsabharwal1195 4 жыл бұрын
ਸੀਰਾ ਭਾਜੀ ਜਿੰਦਾਬਾਦ ਸਾਇਡ ਦਾ ਬਾਦਸਾਹ
@GauriShankar22vlog
@GauriShankar22vlog 3 жыл бұрын
Mai aap ka bahut bada yarr hun sir Love you 💞❣️❣️❤️
@balwinderbrar5830
@balwinderbrar5830 4 жыл бұрын
Bht vadhia singer my favrte
@notoriousboy1274
@notoriousboy1274 4 жыл бұрын
Bhut vdia ruh da malak te gauda veera jo oh de lyi koi words nhi.... gbu💕
@preetrajan1405
@preetrajan1405 Жыл бұрын
Bht pyeare singr hai sheera g ❤❤
@RajuSingh-fr8hu
@RajuSingh-fr8hu 4 жыл бұрын
ਸਿਰਾਂ ਬਾਈ ਜੀ ਜਿਦਾਵਾਦ
@ramneetsingh2265
@ramneetsingh2265 Жыл бұрын
Sheera bai bda khushdil banda ❤
@harmindersingh7823
@harmindersingh7823 4 жыл бұрын
ajj tak suniye hi ni si per ajj suniaa. sira bahut vadia
@gaganrandhawa5949
@gaganrandhawa5949 4 жыл бұрын
ਕਿਆ ਬਾਤਾਂ❤🔥
@SurinderSingh-ln3pv
@SurinderSingh-ln3pv 4 жыл бұрын
ਸਿਮਰਨ ਵੀਰ ਜੀ ਦਵਿਦਰ ਕੋਹੀਨੂਰ ਦੀ ਇਟਰਵਿਉ ਵੀ ਕਰੋ
@ladu3017
@ladu3017 10 ай бұрын
ਫ਼ੇਵਰਿਟ ਸੀਰਾ ਬਾਈ
@greatknowledge9409
@greatknowledge9409 4 жыл бұрын
Sheera jasver di awaz barri mithi a nice singr a song sare att a
@jugrajsingh8432
@jugrajsingh8432 4 жыл бұрын
ਸਦਾਬਹਾਰ ਗੀਤ ਸ਼ੀਰਾ ਜਸਵੀਰ
@entertainment4523
@entertainment4523 4 жыл бұрын
24:25 my favourite
@harmanbrar4812
@harmanbrar4812 4 жыл бұрын
ਬਹੁਤ ਹੀ ਵਧੀਆ ਜੀ
@kashmirsingh-lr6rn
@kashmirsingh-lr6rn 4 жыл бұрын
ਸੀਰਾ ਜੀ ਗੁੱਡ ਸਿੰਗਰ
@laddumaan8572
@laddumaan8572 4 жыл бұрын
Sheera ਅਾ ਤਾਂ ਦਮ ਆ ,, ਬਾਕੀ ਲਾਈਵ ਤਾਂ end ਅਾ ਜੀ
@happypurbapurba553
@happypurbapurba553 4 жыл бұрын
Ajj kall de singer purane singer da mukabla nai kar sakde 22 End aa
@Iamharrysidhu
@Iamharrysidhu 4 жыл бұрын
Makkar ji Sirra bai Serra Jasvir, jiunda reh Bai👍✌️ Good luck for future new song very nice also👌
@manikaushik40
@manikaushik40 4 жыл бұрын
Always favorite singer👌
@gurwinderchatha556
@gurwinderchatha556 4 жыл бұрын
ਸ਼ੀਰਾ ਜਸਵੀਰ ਬਹੁਤ ਵਧੀਆ
@bobbysagar9793
@bobbysagar9793 4 жыл бұрын
Ji kr zindagi ch mouka mila to is rab de bande nu milna aa ah bnde de geet sun sun kr vadda hoe a love from up
@chetanbains7204
@chetanbains7204 4 жыл бұрын
Nikke hunde toh sunde onde paaji nu ❤️
@balbalbal9653
@balbalbal9653 4 жыл бұрын
Y di awaz recoring ch hundi aa ushe tra di.... hun gaun ਵੇਲੇ ਵੀ ਉਹੀ ਆ......Nice.....
@amitangra505
@amitangra505 4 жыл бұрын
sheera 22 banda sabton vakhra..singer hai...very goood sheera jasvir love u 22 ji...tuhadi awaaj or songs dono mast ne
@PardeepSingh-nz8yz
@PardeepSingh-nz8yz 4 жыл бұрын
Siraaaa ਬੰਦਾ ਸੀਰਾ y🥰love you bro
@punnimariwala7978
@punnimariwala7978 3 жыл бұрын
ਬਾਈ ਜੀਹਦੇ ਗੀਤ ਗਾਕੇ ਹਿੱਟ ਹੋਇਆਂ ਵੀਰ ਉਸ ਨੂੰ ਵੀ ਭੁੱਲ ਗਿਆ ਵੀਰ ਨੇਕ ਬੇਰੰਗ ਨੂੰ ਤੁਸੀ ਵਰਤ ਕੇ ਛੱਡਗੇ
@SukhwinderSingh-df2ln
@SukhwinderSingh-df2ln 4 жыл бұрын
Down to earth bnda love u sheera verre waheguru chardi kla bakhshe
@m.l.agaming8282
@m.l.agaming8282 4 жыл бұрын
Bhai nu dilo kove u aa bohat salla tuh song sunde aa rhe veer de ❤️❤️
@MandeepSingh-es3gs
@MandeepSingh-es3gs 5 күн бұрын
Ma ta bhot Fan hg Shera jasvier thejj😊
Cat mode and a glass of water #family #humor #fun
00:22
Kotiki_Z
Рет қаралды 42 МЛН
Support each other🤝
00:31
ISSEI / いっせい
Рет қаралды 81 МЛН
Cat mode and a glass of water #family #humor #fun
00:22
Kotiki_Z
Рет қаралды 42 МЛН