Chajj Da Vichar (1508) || ਸ਼ੀਰਾ ਜਸਵੀਰ ਕਿੱਥੇ ਹੋਇਆ ਗਾਇਬ ਚੋਟੀ ਦੇ ਗਾਇਕ ਨੇ ਕੀਤੇ ਖੁਲਾਸੇ

  Рет қаралды 197,555

Prime Asia TV

Prime Asia TV

Күн бұрын

Пікірлер: 607
@EkRecords
@EkRecords 2 жыл бұрын
Dhanwad sabh da ena pyar den lyi
@gillmnjinder1263
@gillmnjinder1263 2 жыл бұрын
@SheeraJasvir ਬਹੁਤ ਵਧੀਆ ਇਨਸਾਨ ਹੋ ਤੁਸੀਂ। ਤੁਹਾਡੇ ਗਾਣੇ ਦਿਲ ਨੂੰ ਸਕੂਨ ਦਿੰਦੇ ਨੇ।
@jittsandhu7753
@jittsandhu7753 2 жыл бұрын
Sade area da maan a Sheera Jasvir Veer
@goldysandhu4630
@goldysandhu4630 2 жыл бұрын
ਸ਼ੀਰਾ ਜਸਵੀਰ ਜੀ ਤੁਹਾਡੇ ਸਾਰੇ ਗੀਤ ਮੈਨੂੰ ਜੁਬਾਨੀ ਚੇਤੇ ਨੇ ਜੀ ਚਾਹੇ ਜਿਹੜਾ ਮਰਜੀ ਗੀਤ ਜੁਬਾਨੀ ਸੁਣ ਲਏ ਕੋਈ ਜੀ ,ਤੁਹਾਡਾ ਗੀਤ ਅਸੀ ਸਭ ਕੁਛ ਹਾਸਿਲ ਕਰ ਲੈਣਾ ਇਕ ਤੁਹੀ ਸਾਨੂੰ ਮਿਲਣਾ ਨੀ ਇਹ ਗੀਤ ਅੱਜ ਵੀ ਮੇਰੀ ਕਾਰ ਵਿਚ ਚਲਦਾ ਹੈ ਜੀ ਬਹੁਤ ਸੋਹਣੇ ਗੀਤ ਤੁਹਾਡੇ ਸਾਰੇ ਜੀ ਇਕ ਸੋਹਣਾ ਜਿਹਾ ਗੀਤ ਆਉਣ ਦਿਓ ਹੋਵੇ ਦਰਦ ਭਰਿਆ ਤੁਹਾਡੇ ਮੂਹੋ ਦਰਦ ਭਰਿਆ ਜਿਆਦਾ ਫੱਬਦਾ ਹੈ ਜੀ ਤੁਸੀ ਇਨਸਾਨ ਵੀ ਬਾਂ ਕਮਾਲ ਹੋ ਜੀ ਧੰਨਵਾਦ
@davindersingh5899
@davindersingh5899 2 жыл бұрын
Sheera Bai g good person my fevrit song jaan walay jara therja
@AmandeepSingh-fe6co
@AmandeepSingh-fe6co 2 жыл бұрын
ਹੱਥ ਤੇਰਾ ਕੀ ਛੁੱਟਿਆ ਨੀ ਮੈ ਸਭ ਕੁਝ ਹਾਰ ਗਿਆ ❤️❤️
@ਅਮਰਜੀਤਸਿੰਘ-ਵ2ਰ
@ਅਮਰਜੀਤਸਿੰਘ-ਵ2ਰ 2 жыл бұрын
ਪੂਰੇ ਪ੍ਰੋਗਰਾਮ ਵਿੱਚ ਮੈਂ ਬਚਪਨ ਗੀਤ ਦਾ ਇੰਤਜ਼ਾਰ ਕਰਦਾ ਰਿਹਾ, ਬਹੁਤ ਸੋਹਣਾ ਗੀਤ ਆ ਸ਼ੀਰਾ ਜਸਵੀਰ ਦਾ, ਬਹੁਤ ਬਹੁਤ ਧੰਨਵਾਦ prime asia ਮੇਰਾ ਮਨਪਸੰਦ ਗਇਕ ਨਾਲ ਮੁਲਾਕਾਤ ਕਾਰਵਾਈ 🙏
@amarpreetbains94
@amarpreetbains94 2 жыл бұрын
ਏਨੇ ਸਾਲਾਂ ਤੋ industry ਵਿੱਚ ਹੋਣ ਤੋਂ ਬਾਅਦ ਵੀ ਬੰਦਾ ਕਹਿ ਰਹਾ ਮੈਨੂੰ ਗਾਉਣਾ ਨੀ ਆਉਂਦਾ ਅੱਜ ਕਲ ਦੇ 2 ਗਾਣੇ ਕਡ ਕੇ ਉਸਤਾਦ ਕਹਾਉਣ ਲੱਗ ਦੇ
@tajindersingh3025
@tajindersingh3025 2 жыл бұрын
ਬੜੇ ਚਿਰਾਂ ਦੀ ਰੀਝ ਪੂਰੀ ਹੋ ਗਈ, ਬਹੁਤ ਬਹੁਤ ਧੰਨਵਾਦ ਜੀ । 👍👍👍🤗😇🤗😇
@yadwinderrai12
@yadwinderrai12 Жыл бұрын
❤ਨੂੰ ਬਹੁਤ ਸਕੂਨ ਮਿਲਿਆ ਬਹੁਤ ਸੋਹਣੇ ਗੀਤ ਨੇ ਬਚਪਨ ਗੀਤ ਬੇਹੱਦ ਪਸੰਦ ਹੈ
@Jagsirsinghgurbanilive
@Jagsirsinghgurbanilive 2 жыл бұрын
ਸੀਰਾ ਜਸਵੀਰ ਦਾ ਗੀਤ ਦਿਲ ਦੀ ਰਾਣੀ ਦੀ ਸ਼ੂਟਿੰਗ ਦੇ ਨਾਲ ਹੀ ਮੇਰਾ ਵੀ ਇੱਕ ਗੀਤ ਸ਼ੂਟ ਹੋਇਆ ਹਰਿਆਣਾ ਸਿਰਸਾ ਦੇ ਪਿੰਡ ਨਾਨਕਪੁਰ 2003ਵਿਚ ਉਦੋਂ ਸ਼ੀਰੇ ਨਾਲ ਮਿਲ਼ੇ ਸੀ ਬਹੁਤ ਵਧੀਆ ਬੰਦਾ ਹੈ
@gaganmann7761
@gaganmann7761 2 жыл бұрын
Positive vibes ਨਾਲ ਭਰਿਆ ਹੋਇਆ ਸ਼ੀਰਾ ਜਸਵੀਰ ਵੀਰ....ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਚ ਰੱਖਣ
@rishabhrai8934
@rishabhrai8934 2 жыл бұрын
Q
@Karnailsingh-3360
@Karnailsingh-3360 2 жыл бұрын
❤️💕
@jaswinderjassi8017
@jaswinderjassi8017 2 жыл бұрын
🙏🙏🙏🙏🙏
@ਪ੍ਰੀਤਨਸਰਾਲੀ
@ਪ੍ਰੀਤਨਸਰਾਲੀ 2 жыл бұрын
ਟਹਿਣਾ ਸਾਹਬ ਅਤੇ ਟੀਮ Tv primer ਏਸ਼ੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਮੇਰੇ ਬਹੁਤ ਹੀ ਮਨਪਸੰਦ ਗਾਇਕ ਨਾਲ਼ ਮਿਲਾਇਆ 🙏🙏🙏 ਮੈਂ ਤੇ ਮੇਰਾ ਸਾਇਕਲ ਨਾਲ਼ੇ ਰੋਟੀ ਵਾਲ਼ਾ ਡੱਬਾ ਓਏ, ਤੋਰੀ ਜਾਂਦੇ ਨੇ ਘਰ ਨੂੰ ਸ਼ੁੱਕਰ ਤੇਰਾ ਰੱਬਾ ਓਏ ❤️❤️❤️
@jaswinderjassi8017
@jaswinderjassi8017 2 жыл бұрын
🙏🙏🙏🙏🙏🙏🙏
@sahibpannupannu1283
@sahibpannupannu1283 2 жыл бұрын
ਟਹਿਣਾ ਸਾਬ ਤੇ ਮੈਡਮ ਹਰਮਨ ਜੀ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਤੁਹਾਡਾ ਸ਼ੀਰੇ ਜਸਬੀਰ ਦੀਪੇ ਹੇਰਾਂ ਵਰਗੇ ਕਲਾਕਾਰ ਨੂੰ ਰੁ ਬਰੂ ਕਰਨਾ ਸ਼ਲਾਘਾਯੋਗ ਉਪਰਾਲਾ ਹੈ
@rajbirkaur6503
@rajbirkaur6503 2 жыл бұрын
ਬਹੁਤ ਹੀ ਵਧੀਆ ਪ੍ਰੋਗਰਾਮ। ਸ਼ੁਕਰੀਆ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੀ ਸਾਰੀ ਟੀਮ ਨੂੰ। ਸਕੂਨ ਮਿਲਦਾ ਇਸ ਤਰ੍ਹਾਂ ਦੇ ਗਾਇਕਾਂ ਨੂੰ ਸੁਣਕੇ। ਧੰਨਵਾਦ ਜੀ
@sukhchainsingh2976
@sukhchainsingh2976 2 жыл бұрын
ਬਹੁਤ ਸੁਣਿਆ 22 ਨੂੰ ਤੇ ਅੱਜ ਵੀ ਸੁਣਦੇ ਆ ਸੰਗੀਤ ਰੂਹ ਦੀ ਖੁਰਾਕ ਆ ਤੇ ਅਸਲੀ ਸੰਗੀਤ ਉਹੀ ਆ ਜੋ ਮਨ ਨੂੰ ਸਕੂਨ ਦੇਵੇ ਅਜੋਕੀ ਗਾਇਕੀ ਤੇ ਗੀਤ ਕੋਈ ਮੁਕਾਬਲਾ ਨੀ ਕਰ ਸਕਦੇ
@jagseernumberdar8827
@jagseernumberdar8827 2 жыл бұрын
ਸ਼ੀਰਾ ਜਸਵੀਰ ਇਕ ਬਹੁਤ ਹੀ ਵਧੀਆ ਕਲਾਕਾਰ ਪਰਮਾਤਮਾਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਬੜੇ ਹੀ ਚਿਰ ਬਾਅਦ ਅਵਾਜ਼ ਸੁਣੀ ਜੀ ਟਹਿਣਾ ਸਾਬ੍ਹ ਹਰਮਨ ਥਿੰਦ ਜੀ ਬਹੁਤ ਬਹੁਤ ਧੰਨਵਾਦ
@hvsissdg2218
@hvsissdg2218 2 жыл бұрын
V good singer one of my favourite singer
@indianreal110
@indianreal110 2 жыл бұрын
@@hvsissdg2218 absolutely right...last shayad sheera live see
@balrajsidhubai2633
@balrajsidhubai2633 2 жыл бұрын
@@hvsissdg2218 a few days and I am ready to be a gr
@goldysandhu4630
@goldysandhu4630 2 жыл бұрын
ਬਹੁਤ ਵਧੀਆ ਸਿੰਗਰ ਹੈ ਵੀਰ ਮੈਨੂੰ ਬਹੁਤ ਪਸੰਦ ਨੇ ਵੀਰ ਦੇ ਗੀਤ ਸ਼ੀਰਾ ਜਸਵੀਰ ਉਦਾਸ ਗੀਤਾਂ ਦਾ ਬਾਦਸ਼ਾਹ ਹੈ ਬਹੁਤ ਸੋਹਣੇ ਗੀਤ ਵੀਰ ਦੇ ਜਿਉਂਦਾ ਰਹਿ ਵੀਰਾ ਤੇ ਕਢੋ ਇਕ ਸੋਹਣਾ ਜਿਹਾ sad song 🙏
@NareshKumar-bc8xw
@NareshKumar-bc8xw 2 жыл бұрын
ਬਹੁਤ ਵਧੀਆ ਇੰਟਰਵਿਊ ਹੋਈ ਸ਼ੀਰਾ ਜਸਵੀਰ ਨਾਲ💐🤝🏼✌🏼🙋‍♂️
@kindersingh4163
@kindersingh4163 2 жыл бұрын
ਬਹੁਤ ਲੰਮੇ ਸਮੇ ਬਾਅਦ ਸ਼ੀਰਾ ਜੀ ਨੂੰ ਸੁਣਿਆ ਦੇਖਿਆ ਬਹੁਤ ਵਧੀਆ ਪ੍ਰੋਗਰਾਮ ।
@gurmukhssingh8253
@gurmukhssingh8253 2 жыл бұрын
ਬਾਈ ਜੀ ਤੁਹਾਨੂੰ ਬਹੁਤ ਵਾਰ ਕਿਹਾ ਕਿ ਹਰਭਜਨ ਸ਼ੇਰਾ ਹੋਰ ਨਾਲ ਮੁਲਾਕਾਤ ਕਰੋ ਪਰ ਤੁਸੀ ਸਾਡੀ ਫੁਰਮਾਇਸ਼ ਪਤਾ ਨਹੀ ਕਿਉ ਨਹੀ ਮੰਨਦੇ ਮੇਰਾ ਕੋਲ ਤੁਹਾਡਾ ਨੰਬਰ ਵੀ ਫੀਡ ਹੈ ਕਿਤੇ ਕਿਤੇ ਜੀਅ ਕਰਦਾ ਹੈ ਕਿ ਤੁਹਾਨੂੰ ਫੋਨ ਕਰਾ ਪਰ ਫਿਰ ਮੈਂ ਸੋਚ ਲੈਨਾ ਕਿ ਤੁਸੀ ਬਿਜੀ ਹੋਵੋਗੇ ਭਰਾਵਾ ਅੱਜ ਮੈਂ ਫਿਰ ਤੁਹਾਨੂੰ ਭਰਾ ਬਣ ਕੇ ਕਹਿੰਦਾ ਹਾ ਕਿ ਆਉਣ ਵਾਲੀਆ ਚਜ ਦੇ ਵੀਚਾਰ ਦੀਆ ਕਿਸ਼ਤਾ ਵਿਚ ਉਹਨਾ ਨੂੰ ਜਰੂਰ ਰੂਬਰੂ ਕਰਿਉ ਬੜੀ ਮਿਹਰਬਾਨੀ ਹੋਵੇਗੀ ਗੁਰਮੁੱਖਸਿੰਘਗਰੰਥੀਕਾਉਂਕੇਕਲਾ
@jsgidda86
@jsgidda86 2 жыл бұрын
Es bande di stage da v koi jwab nhi c aj v yad aa khatkar kalan aye c sheera bhaji lokan ne comitee nu dhake nal keh k extra time le ke ditta c
@BravePunjab
@BravePunjab 2 жыл бұрын
ਕੋਈ ਮੁਕਾਬਲਾ ਨਹੀਂ ਕਰ ਸਕਦਾ ਸਾਡੇ ਸ਼ੀਰੇ ਬਾਈ ਦਾ
@triplejinstitute325
@triplejinstitute325 2 жыл бұрын
ਹਾਲਾਂਕਿ ਇਹ ਗਾਣਾ 'ਵਸ ਜਾ ਦਿਲ ਬਣਕੇ' ਹਿੰਦੀ ਗਾਣੇ 'ਚਾਹਾ ਹੈ ਤੁਜਕੋ' ਮਨ ਫਿਲਮ ਦੇ ਗਾਣੇ ਦੀ ਕਾਪੀ ਆ ਪਰ ਫਿਰ ਵੀ ਸ਼ੀਰੇ ਬਾਈ ਨੇ ਬਹੁਤ ਖੁਬਸੂਰਤ ਤਰੀਕੇ ਨਾਲ਼ ਗਾਇਆ।
@gurmeetsinghsanghera5232
@gurmeetsinghsanghera5232 2 жыл бұрын
ਸਿਰਾ ਗੱਲਬਾਤ ਆ ਜੀ ! ਸ਼ਾਇਦ ਇਹ ਐਪੀਸੋਡ ਮੇਰੇ ਪਸਾਂਦੀਦਾ ਐਪੀਸੋਡਜ਼ ਵਿਚੋਂ ਟਾਪ ਕਲਾਸ ਹੋਵੇਗਾ.ਵਾਹਿਗੁਰੂ ਪ੍ਰੋਗਰਾਮ ਵਿਚ ਪਰਦੇ ਦੇ ਅੱਗੇ ਤੇ ਪਰਦੇ ਤੋਂ ਪਿਛੇ ਵਾਲੇ ਸਾਰਿਆਂ ਨੂੰ ਤਰੱਕੀਆਂ ਬਕਸ਼ਣ ਜੀ 🙏
@jimysngh7560
@jimysngh7560 2 жыл бұрын
ਸ਼ੀਰਾ, ਹਰਮਨ ਮੇਰੇ ਮਨਪਸੰਦ ਗਾਇਕ
@singh-us4ub
@singh-us4ub 2 жыл бұрын
ਬਹੁਤ ਵਧੀਆ ਕਲਾਕਾਰ ਨੇ ਬਾਈ ਜੀ
@Karnailsingh-3360
@Karnailsingh-3360 2 жыл бұрын
ਮੋ ਬਹੁਤ ਪਸੰਦ ਕਰਦਾ ਸੀ ਚੱਕ ਧਰ ਆਲੇ ਪਰ ਜਦ ਦਾ ਬੱਬੂ ਮਾਨ ਤੇ ਸ਼ੀਰਾ ਜਸਵੀਰ ਦੇ ਗਾਣੇ ਸੁਣੇ ਆ ਬਾਕੀ ਸਾਰੇ ਮਨੋ ਲਥ ਗਏ।। ਬਹੁਤ ਸਾਰਾ ਪਿਆਰ ਸਤਿਕਾਰ ਸਾਡੇ ਪੰਜਾਬ ਦੀ ਧੜਕਣ ਸਾਡੇ ਸਿਤਾਰੇ ਕਲਾਕਾਰਾਂ ਨੂੰ ❤️💕❤️🙏
@rajveerchuhaan_5005
@rajveerchuhaan_5005 Жыл бұрын
ਮੈ ਵਾਈ ਜੀ ਦਾ ਬਹੁਤ ਫੈਨ ਆ ਕਿ ਕਲਾਕਾਰੀ ਆ ਬਸ ਕੋਈ ਸ਼ਬਦ ਨੀ ਦਿਲ ਦੀ ਰਾਣੀ ਤੋ ਲੈ ਕੇ ਹਾਲ ਹੀ ਰਿਲੀਜ ਗੀਤ ਦੋਹਾ ਦੇ ਪਿੰਡਾ ਨੂੰ ਸ਼ਹਿਰ ਤਾ ਇੱਕੋ ਹੀ ਪੈਦਾ ਏ ਤਕ ਸੁਣ ਰਹੇ ਤੇ ਸੁਣਦੇ ਰਹਾ ਗੇ ਵਾਈ ਜੀ ਸ਼ੀਰਾ ਜਸਵੀਰ ਨੂੰ ਸਾਡੇ ਵੱਲੋ ਦੁਆਵਾ ਨੇ ਦਿਲੋ ਸਾਡੀ ਉਮਰ ਵੀ ਵਾਈ ਨੂੰ ਲੱਗ ਜੇ💞💕💕
@jessijudge3315
@jessijudge3315 2 жыл бұрын
ਵਾਹਿਗੁਰੂ ਜੀ ਕਿਰਪਾ ਕਰੇ ਟਹਿਣਾ ਸਾਬ ਤੁਹਾਡੇ ਉੱਤੇ ਅਤੇ ਸਾਰੇ ਹੀ ਸੰਸਾਰ ਉੱਤੇ ਅਤੇ ਮੈਂ ਬਾਈ ਜੀ ਦੇ ਗੀਤ ਹਮੇਸ਼ਾਂ ਆਪਣੇ ਯਾਰਾਂ ਦੋਸਤਾਂ ਕੋਲ ਸੁਣਦਾ ਤੇ ਸਨਾਉਂਦਾ ਰਹਿੰਦਾ ਹਾਂ ਬਹੁਤ ਹੀ ਵਧੀਆ ਪ੍ਰੋਗਰਾਮ ਲੱਗਿਆ ਖ਼ੁਸ਼ ਰਹੋ ਰੱਬ ਰਾਖਾ
@jarnailsingh8301
@jarnailsingh8301 2 жыл бұрын
ਬਹੁਤ ਵਧੀਆ ਅਤੇ ਸੁਰੀਲੀ ਆਵਾਜ਼ ਦੇ ਮਾਲਕ ਸ਼ੀਰਾ ਜਸਵੀਰ ਨੂੰ ਦਿਲੋਂ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻🌹🌹🌹🌹
@sardarsatnamsingh9682
@sardarsatnamsingh9682 2 жыл бұрын
ਸ਼ੁਰੂਆਤ ਵਿੱਚ ਹੀ ਵੀਰ ਦੇ ਗੀਤ ਦਾ ਜੀਕਰ ਹੋ ਗਿਆ ਸੀ। ਮੇਰਾ ਤੇ ਵੀਰ ਦਾ ਪਸੰਦੀਦਾ ਗੀਤ ਇੱਕੋ 🥰🥰🥰🥰🥰
@Livejankaritv
@Livejankaritv 2 жыл бұрын
ਮੇਰਾ ਮਨਪਸੰਦ ਸ਼ੀਰਾ ਜਸਵੀਰ ਬਾਈ
@official__hargun_vlogs3998
@official__hargun_vlogs3998 2 жыл бұрын
ਤਰਕ ਪੂਰਣ ਗਾਣੇ ਸੁਣਨੇ ਹੋਣ ਤਾਂ ਸ਼ੀਰਾ ਜਸਵੀਰ ਤੋਂ ਉੱਪਰ ਕੁਝ ਵੀ ਨਹੀਂ ਖੁਸ਼ੀ ਹੈ ਕਿ ਸਾਡੇ ਕੋਲ ਇਸ ਤਰ੍ਹਾਂ ਦੇ ਕਲਾਕਾਰ ਹਨ
@deepsidhu3577
@deepsidhu3577 2 жыл бұрын
ਟਹਿਣਾ ਸਾਬ ਬੱਬੂ ਮਾਨ ਬਾੲੀ ਦੀ ਿੲੰਟਰਵਿੳੂ ਵੀ ਪਲੀਜ ਕਰੀਅੋ
@sunilgujjargujjar6209
@sunilgujjargujjar6209 2 жыл бұрын
ਸ਼ੇਰਾਂ ਜਸਵੀਰ ਚੰਗਾ ਗਾਇਕ ਹੈ ਜੀ
@harjitsingh3
@harjitsingh3 2 жыл бұрын
ਸ਼ੀਰਾ ਜਸਵੀਰ ਇਕ ਬਹੁਤ ਹੀ ਵਧੀਆ ਕਲਾਕਾਰ ਪਰਮਾਤਮਾਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@AmandeepSingh-lc6jl
@AmandeepSingh-lc6jl 2 жыл бұрын
ਬਹੁਤ ਵਧੀਆ ਮੁਲਾਕਾਤ ਕੀਤੀ ਹੈ ਵੀਰ ਜੀ
@gurpreethans9337
@gurpreethans9337 2 жыл бұрын
"ਸਾਡੇ ਏਰੀਏ ਦੇ ਸ਼ਾਨ ਆ ਬਚਪਨ ਤੋਂ ਸੀਰਾ ਬਾਈ ਨੂੰ ਸੁਣਦੇ ਆਏ ਆ ਸਾਰੇ ਗੀਤਾ ਚੇਤੇ ਆ ਕੰਠ ਕਲੇਰ ਅਵਾਜ ਚ ਇਕ ਗੀਤ ਆਇਆ ਸੀ ਸ਼ੀਰਾ ਜਸਵੀਰ ਬਾਈ ਦਾ ਲਿਖਿਆ "ਸਾਇਦ ਕਦੇ ਵੀ ਨਾਹੀ ਆਉਣਾ ਸਾਨੂੰ ਜਿਹਦੀਆਂ ਉਡੀਕਾਂ, ਬਹੁਤ ਵਧੀਆ ਗੀਤ ਸੀ ਦੁਆਵਾਂ ਭਾਜੀ ਤੁਹਾਨੂੰ ਬਾਬਾ ਮੇਹਰ ਕਰੇ,
@jaswinderjassi8017
@jaswinderjassi8017 2 жыл бұрын
🙏🙏🙏🙏🙏🙏👌👌👌👌
@shindanidhawala9993
@shindanidhawala9993 2 жыл бұрын
ਪਰ ਵੇਖਣ ਨੂ ਇਹ ਸੀਰਾ ਗਾਇਕ ਨੀ ਸੀਰਾ ਹਲਵਾਈ ਲਗਦਾ ਜਿਵੇ ਕਹਿ ਰਿਹਾ ਹੋਵੇ ਟਹਿਣਾ ਸਾਬ ਮੈ ਬਦਾਨੇ ਦਾ ਪੂਰ ਕੱਢ ਆਵਾ
@devdhaliwal9861
@devdhaliwal9861 2 жыл бұрын
ਸ਼ੀਰਾ ਵੀਰ ਇੱਕ ਵਧੀਆ ਤੇ ਨੇਕ ਇਨਸਾਨ ਆ ਸਾਡੀਆਂ ਯਾਦਾਂ ਨੇਂ ਨਕੋਦਰ ਦੀਆਂ 🤔🤔
@HarryDagru
@HarryDagru 13 күн бұрын
Bai sheere jasveer de sare hi ghaint aa te awaj vi music ghaint
@jarnailsingh8301
@jarnailsingh8301 2 жыл бұрын
ਚੱਜ ਦਾ ਵਿਚਾਰ ਬਹੁਤ ਹੀ ਬਾਕਮਾਲ ਪ੍ਰੋਗਰਾਮ ਹੈ ਜੀ 🙏🏻🙏🏻🙏🏻🙏🏻🙏🏻ਟੈਣਾ ਸਾਬ ਜੀ ਅਤੇ ਹਰਮਨ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻🙏🏻🌹🌹🌹🌹🌹
@swaransingh3958
@swaransingh3958 2 жыл бұрын
ਸ਼ੀਰਾ ਜਸਵੀਰ ਵੀਰਾ ਬਹੁਤ ਘੈਂਟ ਬੰਦਾ ਹੈ..ਮੈੰ ਬਹੁਤ ਵਾਰ ਮਿਲਿਆ ਭੋਰਾ ਵੀ ਓਪਰਾ ਨਹੀਂ ਮਹਿਸੂਸ ਹੋਣ ਦਿੰਦਾ..
@veet_Badshahpuri
@veet_Badshahpuri 2 жыл бұрын
ਬਹੁਤ ਵਧੀਆ ਗਾਇਕ ...ਮਿਲਾਪੜੇ ਅਤੇ ਨਿੱਘੇ ਸੁਭਾਅ ਦਾ ਮਾਲਕ ਆ ਵੀਰਾ ਸ਼ੀਰਾ...ਬਹੁਤ ਵਧੀਆ ਲੱਗਦਾ ਹਮੇਸ਼ਾਂ ਹੀ ਮਿਲ ਕੇ....ਹਰ ਵਾਰ...Down to earth ....ਹਮੇਸ਼ਾ ਚੜ੍ਹਦੀ ਕਲਾ ਚ ਰਹਿਣ ਦੀਆਂ ਗੱਲਾਂ ਕਰਦੇ ਨੇ ..ਦੱਸਦੇ ਨੇ....ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਵੀਰ ਨੂੰ 🙏🙏🙏🙏 ਵੀਤ ਬਾਦਸ਼ਾਹਪੁਰੀ
@sandeephoshiarpuriye7507
@sandeephoshiarpuriye7507 2 жыл бұрын
ਵਹੁਟੀ ਉਹ੍ ਲੈਣੀ‌ ਇਹ ਗਾਣਾ੍ ਮੈਂ 6ਵੀਂ ਕਲਾਸ ਵਿੱਚ ਗਾਇਆ ਸੀ ਬਾਈ
@ਤਰਖਾਣ
@ਤਰਖਾਣ 2 жыл бұрын
ਬਾਈ ਮੈਂ ਦੋ ਗਾਇਕਾਂ ਨੂੰ ਸਭ ਤੋਂ ਵੱਧ ਸੁਣਿਐ ਬੱਬੂ ਮਾਨ ਤੇ ਸੀਰਾ ਜਸਵੀਰ 👍👍👍
@jaswinderjassi8017
@jaswinderjassi8017 2 жыл бұрын
🙏🙏🙏🙏👌👌👌👌👌
@ਪਿੰਡਾਵਾਲੇਜੱਟ-ਮ3ਗ
@ਪਿੰਡਾਵਾਲੇਜੱਟ-ਮ3ਗ 2 жыл бұрын
Phir Time Kadd k Satinder Sartaj te Debi nu v Suni Veer
@ਤਰਖਾਣ
@ਤਰਖਾਣ 2 жыл бұрын
@@ਪਿੰਡਾਵਾਲੇਜੱਟ-ਮ3ਗ ਬਾਈ ਜੀ ਸੁਣੇ ਉਹ ਵੀ ਨੇ ਬਹੁਤ ਵਧੀਆ ਨੇ ਬਾਕੀ ਜੋ ਵੀ ਵਧੀਆ ਲੱਗਦੈ ਉਹ ਸੁਣ ਲੈਨੇ ਆ ਪਰ ਬਾਈ ਬੱਬੂ ਤੇ ਸੀਰੇ ਨੂੰ ਸੁਰੂ ਤੋਂ ਸੁਣਦੇ ਆ ਰਹੇ ਤਾਂ ਕਰਕੇ ਇਹ ਸੁਣਦੇ ਰਹਿਨੇ ਆ ਪਰ ਸਰਤਾਜ ਦਾ " ਗੁਰਮੁਖੀ ਦਾ ਬੇਟਾ" ਤੇ ਬਾਈ ਦੇਬੀ ਦਾ " ਇਕ ਕੁੜੀ " ਤੇ "ਮਹਿਬੂਬ" ਇਹ ਮੈਨੂੰ ਸ਼ਾਹਕਾਰ ਲੱਗਦੇ ਨੇ 🙏🙏🙏
@Happykotla654
@Happykotla654 2 жыл бұрын
Sunda te
@munishpal5648
@munishpal5648 2 жыл бұрын
ਬਹੁਤ ਧੰਨਵਾਦ ਬੜੀ ਦੇਰ ਤੋਂ ਉਡੀਕ ਸੀ.....🙏🙏
@SinghSurrey
@SinghSurrey 2 жыл бұрын
ਸ਼ੀਰਾ ਗਾਡਰ ਬੰਦਾ, ਦੋ ਵਾਰ ਇੰਟਰਵਿਊ ਸੁਣ ਲਈ
@bhupinderkaur9904
@bhupinderkaur9904 2 жыл бұрын
ਬਹੁਤ ਵਧੀਆ ਲੱਗਿਆ ਸੀਰੇ ਵੀਰ ਜੀ ਨੂੰ ਸੁਣ ਕੇ 🙏🙏
@SanjeevKumar-mo4qw
@SanjeevKumar-mo4qw 2 жыл бұрын
Sheera jasvir paaji great person. Kmaal de singer kmaal de insaan . Waheguru mehar bnaye rakhe 🙏🙏🙏
@goldysandhu4630
@goldysandhu4630 2 жыл бұрын
ਟਹਿਣਾ ਸਾਹਿਬ ਇਕ ਵਾਰੀ ਸੁਰਜੀਤ ਭੁੱਲਰ ਨੂੰ ਵੀ ਜਰੂਰ ਬੁਲਾਓ ਜੀ ਦੋਗਾਣਾ ਦਾ ਬਾਦਸ਼ਾਹ ਹੈ ਅੱਜਕਲ੍ਹ ਵੀਰ ਸੁਰਜੀਤ ਭੁੱਲਰ ਜੀ ਇਕ ਵਾਰੀ ਜਰੂਰ ਕਰੋ ਇੰਟਰਵਿਊ ਉਣਾ ਦੀ ਅੱਗੇ ਵੀ ਕਈ ਵਾਰੀ ਬੇਨਤੀ ਕੀਤੀ ਹੈ ਤੁਹਾਡੇ ਅੱਗੇ ਜੀ ਧੰਨਵਾਦ ਜੀ ਤੁਹਾਡਾ ਪ੍ਰੋਗਰਾਮ ਬਹੁਤ ਹੀ ਸੋਹਣਾ ਹੁੰਦਾ ਹੈ ਜੀ
@amrikhothi8593
@amrikhothi8593 2 жыл бұрын
ਬਹੁਤ ਕੁਝ ਸਿੱਖਣ ਵਾਲੀਆਂ ਗੱਲਾ ਹਨ ਧੰਨਵਾਦ ਹੈ ਤੁਹਾਡਾ ਤਿੰਨਾ ਦਾ
@NirmalSingh-vl1bs
@NirmalSingh-vl1bs Жыл бұрын
ਸਾਡੇ ਪਿੰਡਾਂ ਦੇ ਗਾਇਕ ਹਨ ਵਧੀਆ ਗੀਤ ਗਾਉਂਦੇ ਹਨ ਸਾਨੂੰ ਇੰਨਾਂ ਤੇ ਮਾਣ ਹੈ
@rajbirdhillon8660
@rajbirdhillon8660 2 жыл бұрын
ਮੇਰਾ ਮਨਪਸੰਦ ਗਾਇਕ ਰਿਹਾ ਸ਼ੀਰਾ ਜਸਵੀਰ, ਬਾਈ ਗਾਇਕੀ ਨੂੰ ਜਾਰੀ ਰੱਖੋ। ਹੁਣ ਘੱਟ ਗਾਉਂਦੇ ਹੋ।
@SukhwinderSingh-wq5ip
@SukhwinderSingh-wq5ip 2 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@Brar-pb29-to
@Brar-pb29-to 2 жыл бұрын
ਬਾਈ ਸ਼ੀਰਾ ਜਸਵੀਰ love you bahut sara koi song ਏਹੋਜਾ ni ਥੋਡਾ ਜੌ ਦਿਲ ਨੂੰ ਸ਼ੂਹ ਕਿ ਨਾਂ ਲੰਘਿਆ ਹੋਵੇ ।।❤️❤️❤️ ਚੱਕੀ ਆਓ ਕੰਮ।।
@makhankalas660
@makhankalas660 2 жыл бұрын
ਬਹੁਤ ਵਧੀਆ ਗੱਲ ਬਾਤ ਸੀਰਾ ਵੀਰ ਜੀ
@gillsinghanwala1415
@gillsinghanwala1415 2 жыл бұрын
ਬਹੁਤ ਵਧੀਆ ਸੋਚ ਦੇ ਮਾਲਕ ਬਾਈ ਸ਼ੀਰਾ ਜਸਵੀਰ ਰੂਹ ਨੂੰ ਛੂਹ ਜਾਣ ਵਾਲੇ ਗੀਤ ਨੇ ਬਾਈ ਦੇ ਬਹੁਤ ਸੁਣੇ ਨੇ ਤੇ ਅੱਜ ਵੀ ਓਸੇ ਤਰਾਂ ਹੀ ਪਸੰਦ ਨੇ ਵਾਹਿਗੁਰੂ ਵੀਰ ਨੂੰ ਹਮੇਸ਼ਾ ਚੜੵਦੀ ਕਲਾ ਚ ਰੱਖੇ... ਬਾਈ ਦੀਆਂ ਗੱਲਾਂ ਬਹੁਤ ਹੌਸਲੇ ਵਾਲੀਆਂ ਨੇ ਜਿਉਂਦੇ ਵਸਦੇ ਰਹੋ ਬਾਈ ਜੀ
@harvinderbhangu3259
@harvinderbhangu3259 2 жыл бұрын
ਬਹੁਤ ਵਧੀਆ ਟਹਿਣਾ ਸਾਬ
@kartarpur6075
@kartarpur6075 2 жыл бұрын
ਵੀਰ ਜੀ ਨੇ ਬਹੁਤ ਹੀ ਵਧੀਆ ਗੀਤ ।ਗਾਏ।ਜੀ
@jatt019
@jatt019 2 жыл бұрын
ਕਦੇ ਪੀ ਕੇ ਤੇਰੀ ਯਾਦ ਆਉਂਦੀ ਹੁੰਦੀ ਸੀ ਹੁਣ ਤੇਰੀ ਯਾਦ ਕਰਕੇ ਪੀ ਰਹੇ ਆ ਤੂੰ ਤਾਂ ਸਾਨੂੰ ਮਰਨ ਲਈ ਸੀ ਛੱਡ ਤਾ ਪਰ ਵੇਖ ਲਾ ਜੱਟਯੇ ਤੈਨੂ ਭੁੱਲਣ ਲਈ ਹੁਣ ਵੀ ਜੀਅ ਰਹੇ ਆ ਅਸੀਂ ਹੁਣ ਵੀ ਜੀਅ ਰਹੇ ਆ । - ਰਾਜਵੀਰਾ ✒
@GurpreetKaur-vw7mo
@GurpreetKaur-vw7mo 2 жыл бұрын
Lgda bahut waddi sat lgi a
@jatt019
@jatt019 2 жыл бұрын
@@GurpreetKaur-vw7mo hanji bai satt ni sattan laggian
@GurpreetKaur-vw7mo
@GurpreetKaur-vw7mo 2 жыл бұрын
@@jatt019 chalo koi na ehi jindgi a be positive
@jatt019
@jatt019 2 жыл бұрын
@@GurpreetKaur-vw7mo hanji bai thanx🙏🏼🙏🏼
@GurpreetKaur-vw7mo
@GurpreetKaur-vw7mo 2 жыл бұрын
@@jatt019 kdi kdi lgda ma e dhuki a duniya te pr je eda dekhi da ta lgda sare e dhukhi a
@rajideol680
@rajideol680 2 жыл бұрын
ਬਹੁਤ ਵਧੀਆ ਸੌਗ ਸੀ।👍👍
@3srecordz582
@3srecordz582 13 күн бұрын
ਸੀਰਾ ਜਸਵੀਰ ਇਕ ਬਹੁਤ ਹੀ ਵਧੀਆ ਗਾਇਕ ਹੈ ਪੰਜਾਬੀ ਗਾਇਕੀ ਇੰਡਸਟਰੀ ਵਿੱਚ ਬਹੁਤ ਵੱਡਾ ਨਾਮ ਹੈ ਸੀਰਾ ਜਸਵੀਰ 🎉
@parminderdomeli2148
@parminderdomeli2148 2 жыл бұрын
ਬਾ-ਕਮਾਲ, ਬੇਸ਼-ਕੀਮਤੀ ❤👌
@jagroopsingh5686
@jagroopsingh5686 2 жыл бұрын
ਸੀਰੇ ਦਾ ਵੀ ਟਾੲਿਮ ਸੀ ਕਦੇ.ਅਵਾਜ ਬਹੁਤ ਹੀ ਸੁਰੀਲੀ ਅਾ ਸੀਰੇ ਦੀ....
@skillall3040
@skillall3040 2 жыл бұрын
Kiya baat aa Serra jasbir dekh k te sun k bhut badiya lgge aa. Mera favourite singer 22 .
@ਹਰਵਿੰਦਰਸਿੰਘਪੰਨੂ
@ਹਰਵਿੰਦਰਸਿੰਘਪੰਨੂ 2 жыл бұрын
ਸਿਰਾਂ ਬੰਦਾ ਸ਼ੀਰਾ ਜਸਵੀਰ ਬਾਈ
@kulwinderdhiman9388
@kulwinderdhiman9388 2 жыл бұрын
ਬਹੁਤ ਸੋਹਣਾ ਲਿੱਖਦਾ ਵੀਰ ਤੇ ਗਾਉਂਦਾ ਵੀ ਬਹੁਤ ਸੋਹਣਾ ਸ਼ੀਰਾ ਜਸਵੀਰ ❤️❤️❤️
@loveheir2420
@loveheir2420 2 жыл бұрын
Ik Munda all tym favorite 😍
@AmandeepSingh-fe6co
@AmandeepSingh-fe6co 2 жыл бұрын
last ਵਾਲੇ ਦੋ ਗਾਣੇ ਸੁਣਨ ਲਈ ਪੂਰਾ episode ਦੇਖਿਆ ਬਹੁਤ ਵਧਿਆ ਗੀਤ ਨੇ
@daljitathwal3136
@daljitathwal3136 2 жыл бұрын
Positive vibes naal bharia hai veer ji .boht sabr hai veer vich waheguru chardi kala vich rakhay .i love your all song .
@gurmailbrar4221
@gurmailbrar4221 2 жыл бұрын
ਛੂੰ ਪੈਂਅ ਤੋਂ ਦੂਰ ਨੇਕਦਿਲ ਇਨਸਾਨ ਆ ਸੀਰਾ ਜਸਵੀਰ ਜੋ ਆਪਣੇ ਸਮੇਂ ਦਾ ਵਧੀਆ ਖਿਡਾਰੀ,ਵਧੀਆ ਗੀਤਕਾਰ,ਵਧੀਆ ਗਾਇਕ ਤੇ ਵਧੀਆ ਮਿਊਜ਼ਿਕ ਡਾਇਰੈਕਟਰ ਆ ਪਰਮਾਤਮਾ ਏਸ ਇਨਸਾਨ ਨੂੰ ਲੰਮੀਆਂ ਉਮਰਾਂ ਬਖਸ਼ੇ। ਮੇਰੀ ਤਮੰਨਾ ਕਿ ਮੇਰਾ ਲਿਖਿਆ ਇੱਕ ਗੀਤ ਵੱਡਾ ਬਾਈ ਸੀਰਾ ਜਰੂਰ ਗਾਵੇ ਕਿਉਂਕਿ ਓਹ ਗੀਤ ਬਿਲਕੁਲ ਇਹਨਾਂ ਦੇ ਗਾਉਣ ਵਾਲਾ ਏ,ਸੋ ਪਰਮਾਤਮਾ ਮਿਹਰ ਕਰੇ ਤੇ ਅਸੀਂ ਜਲਦੀ ਗੀਤ ਦਰਸ਼ਕਾਂ ਸਾਹਮਣੇ ਲੈ ਕੇ ਆਈਏ।
@shiv0786
@shiv0786 2 жыл бұрын
ਬਹੁਤ ਪਿਆਰੀ ਗਾਇਕੀ ਦਾ ਮਾਲਕ ਸੀਰਾ ਜਸਵੀਰ
@kiratsidhu4253
@kiratsidhu4253 2 жыл бұрын
Sheera jasvir punjabi music industry da oh sangeetkar te gayak a jisne bollywood level da music kita te gaya. Bai da gayaki te sangeet vich kadd bohat ucha. Hmesha roohdaari di gall hi kiti a. Chardi jwaani vich sheera jasvir suneya te sunde raha ge. Bai hamesha sehatjaab rahe te eda e gaunda rahe. Gurkirat
@khushmansingh2109
@khushmansingh2109 2 жыл бұрын
All time my fevrt singer ਸ਼ੀਰਾ ਜਸਵੀਰ
@Nimreet173
@Nimreet173 2 жыл бұрын
ਸਤਿ ਸ੍ਰੀ ਆਕਾਲ ਟਹਿਣਾ ਸਾਹਿਬ ਤੇ ਮੈਡਮ ਥਿੰਦ ਜੀ ਤੇ ਸ਼ੀਰਾ ਜੀ
@GurdevSingh-eo3xs
@GurdevSingh-eo3xs 2 жыл бұрын
ਸਤਨਾਮ ਸਾਗਰ ਸ਼ਰਨਜੀਤ ਸ਼ੰਮੀ ਨਾਲ ਕਰੋ ਮੁਲਾਕਾਤ
@ranjeetsinghsandhu8635
@ranjeetsinghsandhu8635 2 жыл бұрын
ਬਹੁਤ ਬੀਬਾ ਗਾਇਕ
@bwoodsmash9289
@bwoodsmash9289 2 жыл бұрын
ਸ਼ੀਰਾ ਜਸਵੀਰ ਮੇਰਾ ਰੱਬ ਮੇਰਾ ਮੁਰਸ਼ਦ ਬਾਈ ਤੋ ਵੱਧ ਮਿੱਠਾ ਕੋਈ ਗਾ ਨਹੀਂ ਸਕਦਾ। ਇੱਕ ਰੀਝ ਹੈ ਮੇਰੇ ਮਰਨ ਤੋ ਪਹਿਲਾ ਸ਼ੀਰੇ ਬਾਈ ਨੂੰ ਮਿਲਣਾ ਉੱਨਾ ਨਾਲ ਗੱਲਬਾਤ ਕਰਨੀ ।
@Jaiveersharma55
@Jaiveersharma55 2 жыл бұрын
ਸਾਡੇ ਟਾਈਮ ਵਾਲਾ ਸਿੰਗਰ 🙏ਬਹੁਤ ਵਧੀਆ i am very happy
@sonysinghsonysingh1418
@sonysinghsonysingh1418 2 жыл бұрын
22 ਸਹੀ ਗੱਲ ਆ ਗਾਣੇ ਬਹੁਤ ਸੁਣੇ ਸੀ ਪਰ ਦਰਸ਼ਨ ਅੱਜ ਕੀਤੇ ਆ
@Mobiletechnologyfmz
@Mobiletechnologyfmz 2 жыл бұрын
ਕਿਆ ਬਾਤ ਹੈ, ਜਵਾਨੀ ਦਾ ਖੂਬਸੂਰਤ ਸਮਾਂ ਯਾਦ ਆ ਗਿਆ❤️👌🏻 ਵਸਦੇ ਰਹੋ ਸ਼ੀਰਾ ਵੀਰ ਜੀ👍
@jagjitsinghsingh119
@jagjitsinghsingh119 2 жыл бұрын
ਸੀਰਾ ਪਾਜੀ ਬਹੁਤ ਵਧੀਆ ਵਿਚਾਰ ਨੇ 🙏🙏
@lovesandhu1525
@lovesandhu1525 2 жыл бұрын
Sachi yr ajj dil khush ho gya bai nu dekh k bai de sare songs mre ph ch ne mera favorite singer sheera e rho miln da bhut k kise din mili a Waheguru jarror pura kro kite
@davinderkaur2244
@davinderkaur2244 2 жыл бұрын
बहुत ही वधिआ प्रोग्राम 👍👍👏👏 इंतजार करन वाले चज दा विचार लयी शुक्रिया। असी तां सोचया सी बेटा टहणां साहब तां आस्ट्रेलिया गये होए हन,अज चज दा विचार वेखण नूं शायद नहीं मिलेगा चडदी कला विच रहो बेटा,
@dhillonboys630
@dhillonboys630 2 жыл бұрын
ਜੇਕਰ ਤੁਸੀਂ ਪੰਜਾਬੀ ਹੋ ਤਾ ਪੰਜਾਬੀ ਲਿਖਣ ਵਿੱਚ ਕੀ ਪਰੋਬਲਮ ਹੈ ?
@davinderkaur2244
@davinderkaur2244 2 жыл бұрын
@@dhillonboys630 Beta Dhillon ji I work in a company SHEROES,,in Hindi and English,I can't change again and again, it's a largest women's social networking online carrier destination company in the world .
@dhillonboys630
@dhillonboys630 2 жыл бұрын
@@davinderkaur2244 ਮੈਡਮ ਜੀ ਕੰਮ ਜਿਥੇ ਮਰਜੀ ਕਰੋ ਪਰ ਆਪਣੇ ਬੋਲੀ ਅਤੇ ਕਲਚਰ ਨੂੰ ਨਾ ਭੁੱਲੋ 🙏 ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ
@GurmeetSingh-hx3ff
@GurmeetSingh-hx3ff 2 жыл бұрын
ਮੈ ਸ਼ੀਰੇ ਜਸਵੀਰ ਨੂੰ ਮਿਲਿਆ ਸੀ ਕਨੇਡਾ ਅੱਜ ਤੋ ਤਕਰੀਬਨ 2 ਕੁ ਸਾਲ ਪਹਿਲਾ fruticana ਸਟੋਰ ਤੇ। ਬਹੁਤ ਹੀ ਹੰਬਲ ਤੇ ਧੀਰਾ ਬੰਦਾ। ਬਹੁਤ ਸੁਣਦੇ ਰਹੇ ਵੀਰ ਨੂੰ ਜਦੋਂ ਪੰਜਾਬ ਸੀ ਤੇ ਅੱਜ ਵੀ ਜਦੋਂ ਕਦੇ ਭੱਜ ਨੱਠ ਤੋ ਵਿਹਲ ਮਿਲੇ ਤੇ ਸੁਣਦੇ ਆ ਓਹ ਸਾਰੇ ਗਾਣੇ ਤਾ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਕਿ ਕਿਵੇ ਲੋਹੜੀ ਤੋ ਕੋਠਿਆਂ ਤੋ ਸਪੀਕਰ ਲਾ ਕੇ ਸੁਣਦੇ ਸੀ। ਰਾਤ ਨੂੰ ਤਿਆਰੀ ਕਰ ਲੈਣੀ ਤੇ ਕੈਸਟ ਪਹਿਲਾ ਈ ਭਰ ਕੇ ਰੱਖ ਲੈਣੀ 😊😊
@jagdishkaur6613
@jagdishkaur6613 2 жыл бұрын
👍
@raniruprai954
@raniruprai954 2 жыл бұрын
Brilliant singer Sheera Jasbir. Love your songs
@vickylohian4373
@vickylohian4373 2 жыл бұрын
ਬੁਹਤ ਵਧੀਆ ਬੋਲ ਜੀ
@laddiladhemundewala953
@laddiladhemundewala953 2 жыл бұрын
ਸ਼ੀਰਾ ਜਸਵੀਰ ਬਹੁਤ ਵਧੀਆ ਗੀਤਕਾਰ, ਗਾਇਕ ਅਤੇ ਇਨਸਾਨ ਵੀ ਬਹੁਤ ਵਧੀਆ ਵੀਰ ਨੂੰ ਬੇਨਤੀ ਹੈ ਕਿ ਪੰਜਾਬੀ ਗਾਇਕੀ ਦਾ ਰੁਖ਼ ਬਦਲੋ ਅਪਣੇ ਨਵੇਂ ਨਵੇਂ ਗੀਤ ਪੈਸ ਕਰਕੇ 🙏
@KULWINDER12356
@KULWINDER12356 2 жыл бұрын
Lagent is back all time my fav singer❤
@harveergill2342
@harveergill2342 2 жыл бұрын
ਸ਼ੀਰਾ ਵੀਰ ਜ਼ਿੰਦਾਬਾਦ 💪
@jikarmohammed5846
@jikarmohammed5846 2 жыл бұрын
ਸਤਿ ਸ੍ਰੀ ਅਕਾਲ ਜੀ🙏। ਬਹੁਤ ਵਧੀਆ ਲੱਗਾ ਜੀ👍
@Balwindersingh-os5xd
@Balwindersingh-os5xd 2 жыл бұрын
ਟਹਿਣਾ ਜੀ ਦੀਪ ਸਲਾਣੇ ਵਾਲੇ ਨਾਲ ਗੱਲਬਾਤ ਕਰੋ।
@gurjeetkang6623
@gurjeetkang6623 2 жыл бұрын
ਸਾਡੇ ਨੇੜਲੇ ਪਿੰਡ ਦਾ ਸ਼ੀਰਾ ਭਾਜੀ ਬਹੁਤ ਵਧੀਆ ਸੁਭਾਅ ਦਾ ਇਨਸਾਨ ਆ ❤❤ਬਾਬਾ ਚੜਦੀਕਲਾ ਚ ਰੱਖੇ ਹਮੇਸ਼ਾ🙏🙏
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 2 жыл бұрын
ਕੇਹੜਾ ਪਿੰਡ . ਜਿਲਾ ਕੇਹੜਾ . ਲਗੇ ਕੇਹੜਾ ਪਿੰਡ ??
@gurjeetkang6623
@gurjeetkang6623 2 жыл бұрын
@@ਪਿੰਡਾਂਵਾਲ਼ੇ22 ਸ਼ੀਰੇ ਭਾਜੀ ਦਾ ਪਿੰਡ ਹੇਰਾਂ ਸਾਡਾ ਪਿੰਡ ਕੰਗ ਸਾਹਿਬ ਰਾਏ ਤਹਿ- ਨਕੋਦਰ ਜਿਲਾਂ ਜਲੰਧਰ
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 2 жыл бұрын
@@gurjeetkang6623 ਵੀਰ ਜੀ ਹੁਣ ਪਾਜੀ ਪਿੰਡ ਹੁੰਦੇ ਕ ਘਰ ਹੋਰ ਜਗਾ ਆ
@paramjeetkaur-ms5gq
@paramjeetkaur-ms5gq 2 жыл бұрын
​@@ਪਿੰਡਾਂਵਾਲ਼ੇ22 hun sheera apni family nal Canada reh reha..vaise ghar ehna ne apna pind heran ch hii banaya hoya
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 2 жыл бұрын
@@paramjeetkaur-ms5gq pind kine u time vad geda marde aa ...
@GurpreetSingh-rx1kj
@GurpreetSingh-rx1kj 2 жыл бұрын
ਬਹੁਤ ਵਧੀਆ ਕਲਾਕਾਰ ਵੀਰ ਸੀਰਾ jasveer good Tehna ਸਾਬ
@skcooking803
@skcooking803 2 жыл бұрын
Siraaa singer a shera jasvir ,,,bachpan wargi moj ni lbni zindgii sari ni buht shona song a
@shergillofficial7847
@shergillofficial7847 2 жыл бұрын
ਸਕਰਾਤਮਕ ਸੋਚ ਦਾ ਮਾਲਕ ਬਾਈ ਸ਼ੀਰਾ ❤️✅
@Balbirsinghusa
@Balbirsinghusa 2 жыл бұрын
ਸਾਡਾ ਗੁਆਂਢੀ ਆ ਸ਼ੀਰਾ ਭਾਅ।ਸ਼ੀਰੇ ਭਾਅ ਜੇ ਮੇਰੇ ਕੁਮਿੰਟ ਪੜੇਂ ਤਾਂ ਮੈਨੂੰ ਤੁਹਾਡੇ ਪਿੰਡ ਵਾਲੇ ਦਲਬੀਰ ਦਾ ਨੰਬਰ ਚਾਹੀਦਾ ਜਿਹੜਾ ਅਮਰੀਕਾ ਵਿੱਚ ਆ।ਅਸੀਂ ਇਕੱਠੇ ਪੜੇਂ ਆਂ ਨਕੋਦਰ ਹਾਈ ਸਕੂਲ।
@onkarsinghrai-yq2gs
@onkarsinghrai-yq2gs 7 күн бұрын
Hello sir
@singhjasvir7169
@singhjasvir7169 2 жыл бұрын
Ehsaas, song is masterpiece..till now
@paramjeetkaur4688
@paramjeetkaur4688 2 жыл бұрын
ਬਹੁਤ ਵਧੀਆ ਵਿਚਾਰ
@gaganbhangwan2140
@gaganbhangwan2140 2 жыл бұрын
Bhot vadiya singer seera jasveer
@gaganipurba347
@gaganipurba347 2 жыл бұрын
ਹੁਣ v sunde aa ਸੋਚਦਿਆਂ ਯਾਰਾ ਮਹਿੰਦੀ ਵਾਲੇ ਹੱਥਾਂ ਨਾਲ ਕੱਤਦੀ
@sidhu22522
@sidhu22522 2 жыл бұрын
ਮੈਨੂੰ ਵੀ ਇੱਕ ਝੱਲੀ ਪਿਆਰ ਪਾਕੇ ਛੱਡਗੀ ਸੀ।ਬਹੁਤ ਸਾਲ ਪਹਿਲਾ ਉਸ ਸਮੇ ਸੀਰਾ ਜਸਵੀਰ ਧਰਮਪ੍ਰੀਤ ਦੇ ਗਾਣੇ ਬੜੇ ਰੀਜ ਨਾਲ ਸੁਣੇ ਸੀ।ਚਾਰ ਮਹੀਨਿਆ ਬਾਦ ਫਿਰ ਇਸਕ ਭੂਤ ਉੱਤਰਿਆ ਤੇ ਪੜਾਈ ਪੂਰੀ ਕਰੀ।ਅੱਜ ਪੁਰਾਣਾ ਸਮਾ ਚੇਤੇ ਆ ਗਿਆ।ਉਹਨੇ ਹੱਸਕੇ ਨੀਵੀ ਪਾਲੀ ਹੋਉ।ਅਚਨਚੇਤ ਜਦ ਸੋਹੀ ਹੋਣੀ ਏ।ਦਿਲ ਸੋਚ ਕੇ ਲਾਵੀ ਯਾਰ ਸਾਇਦ ਕੁੜੀ ਉਹੀ ਹੋਣੀ ਏ।🔥😞
@harrydhaliwal4997
@harrydhaliwal4997 2 жыл бұрын
ਬਹੁਤ ਵਧੀਆ ਪ੍ਰੋਗਰਾਮ। ਸਵਾਦ ਆ ਗਿਆ
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
We Attempted The Impossible 😱
00:54
Topper Guild
Рет қаралды 56 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН