ਪਾਟੇ ਕੱਪੜੇ, ਹੱਥ ਖਾਲੀ,ਨਾ ਘਰ ਨਾ ਦਾਣੇ ਫਿਰ ਵੀ ਦੁਨੀਆ ਦਾ ਸਭ ਤੋਂ ਅਮੀਰ ਸਖਸ਼ ਹੈ ਇਹ 'ਰੱਬ ਦਾ ਬੰਦਾ'

  Рет қаралды 1,730,912

Daily Post Punjabi

Daily Post Punjabi

Күн бұрын

Пікірлер: 2 200
@rajuuae5333
@rajuuae5333 5 жыл бұрын
ਬਹੁਤ ਵਧੀਆ ਵੀਰ ਤੁਸੀਂ ਕੰਮ ਕਰਦੇ ਹੋ ਅੱਜ ਕੱਲ ਸਾਰੇ ਠੱਗ ਫਿਰਦੇ ਆ ਇਝ ਦੇ ਫਕੀਰ ਬਾਬੇ ਕਿੱਤੇ ਨਹੀਂ 20-20ਬਾਡੀਗਾਰਡ ਰੱਖੀ ਫਿਰਦੇ ਹਾਂ
@ਖਾਲਸਾਟੀਵੀਖਾਲਸਾਟੀਵੀ
@ਖਾਲਸਾਟੀਵੀਖਾਲਸਾਟੀਵੀ 5 жыл бұрын
ਆ ਰਿਪੋਟਰ ਵੀਰ ਬਹੁਤ ਵਧੀਆ ਬੰਦਾ ਗਾ ਇਹ ਬਹੁਤ ਵਧੀਆ ਕੰਮ ਕਰ ਰਿਹਾ ਗਾ ਇਹ ਵੀਰ ਲੀਡਰਾਂ ਦੀ ਵੀ ਚੀਕ ਕੱਢ ਦਿੰਦਾ
@jagdeepsinghmann7975
@jagdeepsinghmann7975 5 жыл бұрын
Per badla de verudh ne bolda
@harbanssinghgill184
@harbanssinghgill184 5 жыл бұрын
@@jagdeepsinghmann7975 ਸਹੀ ਕਿਹਾ ਡਰ ਲਗਦਾ ਇਹਨੂੰ
@jagdeepsidhu3977
@jagdeepsidhu3977 5 жыл бұрын
@@jagdeepsinghmann7975 jo hai e nai ohnu ki puchna system nu hi bolage jo present hai
@Mann251
@Mann251 5 жыл бұрын
ਕੰਬਲੀ ਸੜ੍ਹੀ ਫਕੀਰ ਦੀ ਹੱਸਿਆ ਤਾੜੀ ਮਾਰ , ਕਹਿੰਦਾ ਇਹ ਵੀ ਲਹਿ ਗਿਆ ਮੋਢਿਆਂ ਉੱਤੋਂ ਭਾਰ 🤲❣️🙏
@neeruameet3317
@neeruameet3317 5 жыл бұрын
726u ;
@neeruameet3317
@neeruameet3317 5 жыл бұрын
Hey man
@kirpaltv2134
@kirpaltv2134 5 жыл бұрын
Waheguru
@VijayKumar-ej7vr
@VijayKumar-ej7vr 5 жыл бұрын
Rab ji
@satnamkhattra6845
@satnamkhattra6845 5 жыл бұрын
Wha ji wha
@harbanssingh1599
@harbanssingh1599 4 жыл бұрын
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
@daljitnoorpur4183
@daljitnoorpur4183 5 жыл бұрын
ਇਹ ਬਾਬੇ ਬੁੱਲ੍ਹੇ ਸ਼ਾਹ ਵਰਗਾ ਜਿਉਦੀ ਜਾਗਦੀ ਮਿਸਾਲ ਹੈ ਵਾਹ ਵਾਹ ਕਿਆ ਬਾਤ
@gurneksingh4100
@gurneksingh4100 5 жыл бұрын
ਇਹ ਪੱਤਰਕਾਰ ਵੀਰ ਵਧੀਆ ਇਨਸਾਨ
@karnalsingh9164
@karnalsingh9164 5 жыл бұрын
WAHEGURU ji WAHEGURU ji WAHEGURU ji WAHEGURU ji
@sukhdevsingh9584
@sukhdevsingh9584 5 жыл бұрын
ਸਿਮਰਜੋਤ ਵਧੀਆ ਇਨਸਾਨ ਹੈ
@navimeet2363
@navimeet2363 5 жыл бұрын
ਇਹੋ ਜਿਹੇ ਰੱਬ ਦੇ ਬੰਦਿਆ ਕਰਕੇ ਧਰਤੀ ਬਚੀ ਹੋਈ ਵਾਹਿਗੁਰੂ ਜੀ ਅਸੀ ਧੰਨਵਾਦ ਕਰਦੇ ਡੇਲੀ ਪੋਸਟ ਚੈਨਲ ਦਾ ਜਿਨਾ ਇਕ ਰੱਬੀ ਇਨਸਾਨ ਦੇ ਦਰਸਨ ਕਰਾਏ
@rajwindersingh6328
@rajwindersingh6328 5 жыл бұрын
ਸ਼ੁੱਭ ਜੈ ਜੈ ਜੈ ਕਾਰ ਜੀ
@maansing3101
@maansing3101 4 жыл бұрын
Waheguru ji meher kri
@gupreet5568
@gupreet5568 4 жыл бұрын
ਊਈ ਅ
@GaganDeep-fw7od
@GaganDeep-fw7od 5 жыл бұрын
ਇਹ ਹੈ ਅਸਲ ਫਕੀਰੀ ਰੱਬ ਨੂ ਪਾਉਣ ਵਾਲੀ "ਬੰਦੇ ਕਰ ਤੂੰ ਬੰਦਗੀ " ਜਿਸ ਕੰਮ ਲਈ ਰੱਬ ਨੇ ਸਾਨੂੰ ਭੇਜਿਆ ਹੈ ਸ਼ੁਕਰ ਰੱਬਾ ਤੇਰਾ
@swarnsinghsidhuss6304
@swarnsinghsidhuss6304 5 жыл бұрын
Veer samj gya tu ve sirf rabb de bandge
@jagirlehal1060
@jagirlehal1060 5 жыл бұрын
Quin faltu tuk bandikar time khrab karda.koi chaj da Kam kar.tu apna number das.
@RajwinderKaur-mp8yy
@RajwinderKaur-mp8yy 4 жыл бұрын
Waheguru ji
@charanjitsingh9459
@charanjitsingh9459 4 жыл бұрын
ਅਦਬ ਸਤਿਕਾਰ ਲਡੀ ਰਬ ਦੀ ਲਡਲੀ ਫੋਜ
@KirandeepKaur-bn1nr
@KirandeepKaur-bn1nr 5 жыл бұрын
ਮਸ਼ਹੂਰ ਹੋਣ ਲਈ ਜੰਗ ਜਾਰੀ ਹੈ। ।।।
@karansandhu2025
@karansandhu2025 5 жыл бұрын
Bhot soji a es insaan ch raab da banda raab dai kreeb a. Waheguru g mehr karn es bnde di soch loka tak ponch ske or lok v raab di rjja ch rhna sikh sakan. Eve dai insaan dekh k ohna dai vichaar sun k rooh khush ho jndi a jo k koi ta raab dai kreeb hai.
@realstar1047
@realstar1047 5 жыл бұрын
Wa g wa g bilkul sahi ਗੱਲਾਂ ne
@dhillonjatt7650
@dhillonjatt7650 5 жыл бұрын
ਸਹੀ ਮਹਿਣੇ ਵਿਚ ਇਕ ਪਵਿੱਤਰ ਰੂਹ ਦੀ ਗਲਬਾਤ ਸੁਣੀ ਅੱਜ ਮਨ ਖੁਸ਼ ਹੋ ਗਿਆ। ਡੇਲੀ ਪੋਸਟ ਵਾਲੇ ਵੀਰ ਦਾ ਧੰਨਵਾਦ ਕਰਦੇ ਹਾਂ ਜਿਸ ਨੇ ਲਾਡੀ ਜੀ ਨੂੰ ਗਲਬਾਤ ਰਾਹੀਂ ਸਾਡੇ ਰੂਬਰੂ ਮਿਲਾਇਆ। 🙏💕
@gurjeet2411
@gurjeet2411 5 жыл бұрын
ਬਿਲਕੁਲ ਸਹੀ ਕਿਹਾ ਤੁਸੀਂ।
@nippyjeepmodificationssing4885
@nippyjeepmodificationssing4885 5 жыл бұрын
Kya baat suno oye beshuryo te natonki babayo a aa asl rbb da bnda
@jarmanjitsinghjarman9788
@jarmanjitsinghjarman9788 4 жыл бұрын
Ooooom ¹logkalo i tapi kalo 7,liat1
@harbanskaur8936
@harbanskaur8936 2 жыл бұрын
Sare rub de bande ne waheguru ji
@jatt1772
@jatt1772 2 жыл бұрын
@@harbanskaur8936 4r
@jagsirsingh8912
@jagsirsingh8912 5 жыл бұрын
ਸਿਮਰਨ ਜੋਤ ਜੀ ਤੁਸੀਂ ਸਾਨੂੰ ਅਜਿਹੇ ਸਖਸੀਅਤ ਨਾਲ ਮੁਲਾਕਾਤ ਕੀਤੀ ਹੈ ਦਿਲ ਦੇ ਲਾਭੇ ਲੈ ਗਏ ਇਸ ਤਰ੍ਹਾਂ ਹੋਰ ਰੱਬ ਦੇ ਬੰਦਿਆਂ ਨਾਲ ਮਿਲਣ ਕਰੋ ਕਿ ਜਿੰਦਗੀ ਜਿਉਣ ਦਾ ਢੰਗ ਤਰੀਕਿਆਂ ਬਾਰੇ ਜਾਣਕਾਰੀ ਮਿਲੇ ਨਹੀ ਅੈਵੇ ਭਟਕਦੇ ਫਿਰਦੇ ਹਾਂ
@ramankour4577
@ramankour4577 5 жыл бұрын
Plz call me jrur
@sonigill3412
@sonigill3412 5 жыл бұрын
The
@tezxxtezxx2193
@tezxxtezxx2193 5 жыл бұрын
ਸਮਝਣ ਦੀ ਲੋੜ ਹੈ, ਗੱਲਾ ਸੱਚ ਸੁਣਾ ਦਿੱਤੀ ਹੈ ਲਾਡੀ ਬਾਈ ਸੱਚ ਹੈ ।
@JaskaranSingh-rp3ty
@JaskaranSingh-rp3ty 4 жыл бұрын
ਇਹ ਉਹ ਪਰਮਾਤਮਾ ਦਾ ਸਿਮਰਨ ਕਰਨ ਵਾਲਾ ਬੰਦਾ ਹੈ
@pb31ale31
@pb31ale31 5 жыл бұрын
ਪਾਟੇ ਕਪੜੇ ਫਕੀਰ ਨਾ ਜਾਣੀ ਦਿਲਾ ਵਿਚ ਰੱਬ ਵਸਦਾ 🙏
@ajpreetsingh7765
@ajpreetsingh7765 5 жыл бұрын
n .n😚 Sweet Home ✨ 🏠❤🏠💃💛🏃🎶🎶 🚙💨🚦🚗🚕🚓 😄🏩🏩🏬# s njn⛲🏦😚 Sweet Home ✨ 🏠❤🏠💃💛🏃🎶🎶 imx 4 NJ.jd m xy.njktz x z 😴
@harmeetsinghsadabaharsingh4539
@harmeetsinghsadabaharsingh4539 5 жыл бұрын
ਰਬ ਰਾਖਾ
@pb31ale31
@pb31ale31 5 жыл бұрын
@@harmeetsinghsadabaharsingh4539 waheguru ji
@pb31ale31
@pb31ale31 5 жыл бұрын
@@ajpreetsingh7765 waheguru ji
@laddibhikhi1917
@laddibhikhi1917 5 жыл бұрын
ਪਾਟੇ ਕੱਪੜੇ ਫਕੀਰ ਨਾ ਜਾਣੀ ਦਿਲਾ ਵਿੱਚ ਰੱਬ ਵੱਸਦਾ
@MohanSingh-gt5kg
@MohanSingh-gt5kg 5 жыл бұрын
God bless u baba g
@kulwantkhokhar280
@kulwantkhokhar280 4 жыл бұрын
Good luck 👍👍👍
@manpeetsingh2157
@manpeetsingh2157 4 жыл бұрын
Nice baba g eh baba g ਰਾੜਾ ਸਾਹਿਬ ਗੁਰਦੁਆਰਾ ਵਾਲੇ ਰਾਹ ਤੇ ਦੇਖੇ ਗਏ ਹਨ ਅਸੀਂ ਖੁਦ ਦਰਸਣ ਕੀਤੇ ਨੇ
@osjattlife7558
@osjattlife7558 4 жыл бұрын
Hanji
@osjattlife7558
@osjattlife7558 4 жыл бұрын
Mae vi
@baljitkaur2911
@baljitkaur2911 5 жыл бұрын
Bahut vadhia Rab dian gallan sunode ne.
@dalbirsinghsingh6234
@dalbirsinghsingh6234 2 жыл бұрын
ਕੁਝ ਨਹੀਂ ਲਿਖਣ ਅਤੇ ਬੋਲਣ ਲਈ। ਕਿਵੇ ਸਿਫਤ ਕਰੀਏ ਇਸ ਰੂਹ ਦੀ। ਧੰਨਵਾਦ ਕਰਦੇ ਹਾਂ ਮੁਕੜ ਸਾਬ ਜੀ ਦਾ ਜੋ ਇਹੋ ਜਿਹੀਆਂ ਰੂਹਾਂ ਦੇ ਦਰਸ਼ਨ ਕਰਾੳੁਦੇ ਨੇ।
@jagsirsinghbajwasaab3933
@jagsirsinghbajwasaab3933 5 жыл бұрын
ਕਿਸ ਕਿਸ ਨੂੰ ਇਹ ਇੰਟਰਵਿਊ ਪਸੰਦ ਆਈ 🙏🙏
@Manpreetchopra-jk3pp
@Manpreetchopra-jk3pp 5 жыл бұрын
ਬਹੁਤ ਵਧੀਆ ਲੱਗੀ ਰੱਬ ਦੇ ਬੰਦੇ ਦੀ ਗੱਲ ਬਾਤ
@_dadspreet02_17
@_dadspreet02_17 5 жыл бұрын
waheguru ji
@jagtardesiradiosongs2925
@jagtardesiradiosongs2925 5 жыл бұрын
Good
@apnapunjab2023
@apnapunjab2023 5 жыл бұрын
NYC
@Gurisehgal5
@Gurisehgal5 5 жыл бұрын
Waheguru ji
@harmindersingh9717
@harmindersingh9717 5 жыл бұрын
ਪਾਟੇ ਫਕੀਰ ਨਾ ਜਾਣੀ ਦਿਲਾ ਵਿੱਚ ਰੱਬ ਵੱਸਦਾ
@gurpreetsingh-po2mj
@gurpreetsingh-po2mj 5 жыл бұрын
I
@RohitThakur-xp1ov
@RohitThakur-xp1ov 5 жыл бұрын
u
@SHorTTALENT-m3i
@SHorTTALENT-m3i 4 жыл бұрын
hnji veer
@makhanbrarlangiana6057
@makhanbrarlangiana6057 5 жыл бұрын
ਆ ਹੁੰਦੀਆ ਨੇ ਚੰਗੀਆ ਗਲਾ ਜਿੰਦਗੀ ਜਿਉਣ ਲਈ ਹਰ ਇਕ ਇਨਸਾਨ ਨੂੰ ਕੰਨਾ ਵਿੱਚ ਪਾ ਲੈਣੀਆ ਚਾਹੀਦੀਆ ਹਨ ਚੈਨਲ ਵਾਲਿਆ ਭਰਾਵਾ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਲਾਡੀ ਭਰਾ ਰਬ ਦੇ ਬੰਦੇ ਦੀਆ ਗੱਲਾ ਸਾਡੇ ਤਾਈ ਪਹੁੰਚਾਈਆ ਜਿਉਦਾ ਰਹਿ ਵਾਹਿਗੁਰੂ ਜੀ ਤੇਰੇ ਤੇ ਮਿਹਰ ਕਰੇ ਜੀ
@jasvirsingh-mv8zv
@jasvirsingh-mv8zv 4 жыл бұрын
ਸੱਚੀਆਂ ਗੱਲਾਂ ਚੁੱਠ ਨਾ ਜਾਣੀ ਆਹ ਰੱਬੀ ਰੂਹ ਨੂੰ ਦਿੱਲੋ ਜਾਨੀ ਚੈਨ ਮਿਲੂ 👌🙏🏼🙏🏼🙏🏼🙏🏼🙏🏼🙏🏼🙏🏼
@ParminderSingh-qq3lh
@ParminderSingh-qq3lh 4 жыл бұрын
ਇਸ ਰੂਹ ਨੂੰ ਹਰ ਕੋਈ ਨਹੀਂ ਸਮਝ ਸਕਦਾ ਜੀ ਵਾਹਿਗੁਰੂ ਜੀ ਚੜਦੀਕਲਾ ਰੱਖਣ ਵੀਰ ਦੀ
@gurpreetsandhu7837
@gurpreetsandhu7837 5 жыл бұрын
ਇਹਨੂੰ ਕਹਿੰਦੇ ਨੇ ਰੱਬ ਦੇ ਭਾਣੇ ਵਿੱਚ ਰਹਿਣ ਵਾਲੇ ਰੱਬ ਦੇ ਹੀ ਬੱਦੇ ਸਲੂਟ ਵੀਰ ਨੂੰ
@Jaswinder_Singh_Dhaliwal
@Jaswinder_Singh_Dhaliwal 5 жыл бұрын
ਸਿਮਰਜੋਤ ਆਪ ਖੁਦ ਪਵਿੱਤਰ ਰੂਹ ਆ ਤਾਂ ਹੀ ਐਸੀਆਂ ਰੂਹਾਂ ਨੂੰ ਲਭਦਾ ਰਹਿੰਦਾ
@drcheema1971
@drcheema1971 4 жыл бұрын
Sahi e bhaji
@bhupinderkaur1002
@bhupinderkaur1002 4 жыл бұрын
sggfyudf
@gurmeetsidhu1458
@gurmeetsidhu1458 4 жыл бұрын
B
@starmaan3669
@starmaan3669 4 жыл бұрын
@@drcheema1971 sssss
@davindersingh7843
@davindersingh7843 4 жыл бұрын
Ok
@onkartiwana6858
@onkartiwana6858 5 жыл бұрын
ਰੱਬ ਦਾ ਹੀ ਰੂਪ ਹੈ, ਲਾਡੀ ਬਾਬਾ । ਹੰਕਾਰੀ ਬੰਦੇ ਕੁਝ ਸਬਕ ਸਿੱਖਣ ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।
@muhammadmaroof3880
@muhammadmaroof3880 4 жыл бұрын
ਮੇਰੇ ਤੁੱਛ ਇਲਮ ਮੁਤਾਬਿਕ ਲਾਡਾ ਇੱਕ ਪੜ੍ਹਿਆ ਲਿਖਿਆ ਦੁਨੀਆਂ ਤੋਂ ਜਾਣੂ ਹੈ ਪਰ ਜ਼ਾਲਿਮ,ਮੱਕਾਰ ਤੇ ਭ੍ਰਿਸ਼ਟ ਸੋਚ ਰੱਖਣ ਵਾਲੀ ਦੁਨੀਆਂ ਤੋਂ ਤੰਗ ਆਕੇ ਬੇਮੁੱਖ ਹੋਇਆ ਇਹ ਪੰਜਾਬੀ ਗੱਭਰੂ ਦੁਨੀਆਂ ਦੀ ਮੋਹ ਮਾਇਆ ਤਿਆਗ ਮਸਤ ਮਲੰਗ ਹੋਕੇ ਰੱਬ ਦੇ ਲੜ ਲੱਗ ਚੁੱਕਿਆ ਹੈ ਮੈਂ ਦੁਆ ਕਰਦਾ ਹਾਂ ਕਿ ਰੱਬ ਇਸਨੂੰ ਸੱਚ-ਮੁੱਚ ਹੀ ਜਨਤਾ ਲਈ ਇੱਕ ਮਾਡਲ ਬਣਾ ਦੇਵੇ - ਆਮੀਨ !
@apparaparsingh3055
@apparaparsingh3055 5 жыл бұрын
ਇਸ ਲਾਡੀ ਵੀਰ ਨੰੂ ਸਮਝਣ ਦੀ ਲੋੜ ਹੈ ਸੰਗਤ ਜੋ ਵੀ ਇਸ ਇੰੰਟਰਵਿਓ ਵਿੱਚ ਜੋ ਕਿਸੇ ਸਵਾਲ ਦਾ ਜਵਾਬ ਉਹ ਗੁਰਬਾਣੀ ਵਿੱਚੋਂ ਦਿੱਤਾ ਅਤੇ ਫਿਰ ਆਪਣੁਆਪ ਨੰੂ ਅਨਪੜ੍ਹ ਦਸਿਆ ਇਸ ਰੱਬ ਦੇ ਪਿਆਰੇ ਦੀ ਅਸਲ ਨਿਸ਼ਾਨੀ ਕਿਉਕਿ ਆਂਪਾਂ ਦੇਖਦੇ ਹਾਂ ਹਰ ਰੋਜ਼ ਕਿ ਭੋਗਾਂ ਤੇ ਸੋਗਾਂ ਤੇ ਅਨੰਦਕਾਰਜਾਂ ਜਾਂ ਖ਼ੁਸ਼ੀ ਪਾਰਟੀਆਂ ਅਤੇ ਕਾਕੇ ਕਾਕੀ ਨੰੂ ਅਸ਼ੀਰਵਾਦ ਦਿੰਦਿਆਂ ਸਾਡੇ ਸਦੇ ਹੋਏ ਲੀਡਰ ਜਾਂ ਕੀਰਤਨੀਏ ਰੱਟਾ ਲਾਏ ਸ਼ਬਦਾਂ ਨਾਲ ਸਾਨੰੂ ਨਿਹਾਲ ਕਰ ਜਾਂਦੇ ਹਨ ਅਤੇ ਆਏ ਹੋਏ ਲੀਡਰ ਜੋੜੀ ਨੰੂ ਲੰਬੀ ਉਮਰ ਤੇਇਕ ਦੂਸਰੇ। ਹਮੇਸ਼ਾ ਸਾਥ ਦੇਣ ਦਾ ਆਸ਼ੀਰਵਾਦ ਦੇ ਸਾਡੇ ਦਿਲ ਵਿੱਚ ਵੱਸ ਜਾਂਦੇ ਹਨ ਹੁਣ ਗੱਲ ਕਰੀਏ ਕਲਾਕਾਰਾਂ ਦੀ ਇਥੇ ਵੀ ਘੱਟ ਨਹੀਂ ਵੀਰੋ ਜੇ ਕਿਸੇ ਕੋਈਸੂਫੀ ਮਤ ਦੀ ਕਵਿਤਾ ਲਿਖ ਜਾਂ ਗਾ ਦਿਤੀ ਤਾਂ ਉਹ ਸੂਫੀ ਕਲਾਕਾਰ ਬਣ ਗਿਆ ਅਤੇ ਮੁਖ ਮੰਤਰੀ ਵੀਰ ਵਿੱਚ ਲੋਕਾਂ ਕਿਹੜੀ ਕਵਾਲਟੀ ਵੇਖੀ ਉਸ ਨੰੂ ਹੀਰੋ ਬਣਾਤਾ ਇਕਹੋਰ ਕਚੀਚੀਆਂ ਵਾਲਾ ਕਲਾਕਾਰ ਕਾਫ਼ੀ ਮਸ਼ਹੂਰ ਰਿਹਾ ਹੈ ਮੈਂ ਕਿਸੇ ਕੋਈ ਕਮਿੰਟ ਨਹੀਂ ਕਰ ਰਿਹਾ ਤੇ ਕਿਸੇ ਵੀਰ ਪ੍ਰਤੀ ਕੋਈ ਇਤਰਾਜ ਹੈ ਫੇਸਬੁਕ ਲਾਈਵ ਹੋਣ ਵਾਲੇ ਜਾ ਵੀਡਿਓ ਪਾਉਣ ਵਾਲੇ ਸਾਰੇ ਮੇਰੇ ਤੋਂ ਚੰਗੇ ਵੀ ਹਨ ਤੇ ਕਾਮਯਾਬ ਵੀ ਕਿਉਕਿ ਲੋਕਾਂ ਕੁਝ ਦਿੰਦੇ ਤਾਂ ਹਨ। ਪਰ ਤਾਂ ਲਾਡੀ ਵੀਰ ਰਿੰਟਰਵਉ ਸੁਣ ਬਹੁਤ ਪ੍ਰਭਾਵਿਤ ਹੋਇਆ ਟਾਲਿੰਟ ਵਾਲੇ ਬੰਦੇ ਜੋ ਰੱਬ ਦੇ ਪਿਆਰ ਦੀਆਂ ਪੰਡਾਂ ਦਿਲ ਵਿੱਚ ਬੰਨੀ ਬੈ ਠਾ ਹੈ ਤੇ ਸੂਫੀਗਾਇਕੀ ਦਾ ਵੀ ਭੰਡਾਰ ਹੈ। ਰੱਬ ਦਾ ਅਥਾਹ ਵਿਸ਼ਵਾਸ ਵੀ ਹੈ ਨਾਂ ਰੱਬ ਨਾਲ ਕੋਈ ਗਿਲਾ ਸ਼ਿਕਵਾ ਅਤੇ ਨਾਂ ਹੀ ਕਿਸੇ ਇਨਸਾਨ ਨਾਲ ਸਭ ਕੁਝ ਜਾਨਦਿਆਂ ਹੋਰਿਆਂ ਵੀ ਅਨਜਾਣ ਅਤੇ ਅਣਪੜ੍ਹ ਹੈ ਦੁਨੀਆ ਵਾਲਿਓ ਇਸਨੰੂ ਕੀ ਸਮਝੋਗੇ ਇਹ ਪਤੰਤਰ ਕੁਜੀ ਵਿੱਚ ਹਾਥੀ ਪਸਾਈ ਬੈਠਾ ਹੈ ਵੀਰੋ ਰਿਪਲਾਈ ਜਰੂਰ ਕਰਿਓ ਪਰ ਚੰਗੇ ਚੰਗੇ। 85570 37335
@sandeepriargermany3075
@sandeepriargermany3075 5 жыл бұрын
ਆ ਹੁੰਦੇ ਰਬ ਦੇ ਬੰਦੇ ਅਸੀਂ ਤਾਂ ਪਾਪੀ ਜਿਹੜੇ ਬਾਹਰ ਅੰਦਰ ਕਮਾਈ ਦੇ ਚੱਕਰਾਂ ਚ ਭੱਜੇ ਫਿਰਦੇ ।ਬਾਬਾ ਬਲਵਿੰਦਰ ਸਿੰਘ ਜੀ ਲਾਡੀ ਤੇ ਪਰਮਾਤਮਾ ਦੀ ਬਹੁਤ ਕਿਰਪਾ ।
@sukhjinderboparai3590
@sukhjinderboparai3590 5 жыл бұрын
Right ji
@rajawindersidhu8607
@rajawindersidhu8607 5 жыл бұрын
Hnji
@manpreetmaan8849
@manpreetmaan8849 5 жыл бұрын
❤️❤️❤️💞💞👍👌
@jagjitsinghaulakh8297
@jagjitsinghaulakh8297 5 жыл бұрын
❤💓💘💖💗💕💌
@peterpans9615
@peterpans9615 5 жыл бұрын
Rajawinder S idhu
@agritech632
@agritech632 5 жыл бұрын
😍😍ਰੱਬ ਨਾਲ ਜੁੜੀ ਰੂਹ 👌👌
@sommydhaliwal500
@sommydhaliwal500 4 жыл бұрын
🙏 ਫੱਕਰਾਂ ਦੀ ਕੂਲੀ ਵਿਚ ਰੱਬ ਵਸਦਾ 🙏
@BaljeetKaur-db9bl
@BaljeetKaur-db9bl 4 жыл бұрын
ਵਾਹਿਗੁਰੂ, ਜੀ, ਕੀ, ਖਾਲਸਾ, ਵਾਹਿਗੁਰੂ, ਜੀ, ਕੀ, ਫਤਿਹ
@rupindersingh4551
@rupindersingh4551 4 жыл бұрын
main ajj iss rabbi rohh darshan kithey dhanwaad daily Post punjab de Singh Saab de
@Deepsidhudubai
@Deepsidhudubai 5 жыл бұрын
ਅੱਜ ਏਸ ਫੱਕਰ ਬੰਦੇ ਦੀਆਂ ਗੱਲਾਂ ਸੁਣਕੇ ਸਰਤਾਜ ਜੀ ਦੀਆਂ ਉਹ ਸਤਰਾਂ ਯਾਦ ਆਗੀਆਂ.. ਕਿ ਬੇ ਕਰਾਰੀਆਂ ਹੁੰਦੀਆਂ ਕੀਮਤੀ ਜੀ ਹਾਂਸਲ ਇਹਨਾਂ ਵਿਚੋਂ ਇਤਮੀਨਾਨ ਹੋਵੇ ਫ਼ਿਦਾ ਸਭ ਹੁੰਦੇ ਤੂੰ ਨਿਸਾਰ ਹੋਜਾ ਓਹਨੂੰ ਪਤਾ ਲੱਗੇ ਤਾਂ ਗੁਮਾਨ ਹੋਵੇ ਦਿਲਾ ਹਾਰ ਤੇ ਸਹੀ ਆਪਾ ਵਾਰ ਤੇ ਸਹੀ ਇਥੇ ਹਾਰਿਆਂ ਦੀ ਉੱਚੀ ਸ਼ਾਂਨ ਹੋਵੇ ਐਸੀ ਆਸ਼ਕੀ ਕਰੀਂ 'ਸਰਤਾਜ ਸ਼ਾਇਰਾ' ਕੋਈ ਹੈਰਾਨ ਹੋਵੇ ਤੇ ਕੁਰਬਾਨ ਹੋਵੇ.. ਜੀਉ ਬਾਬਾ ਜੀ 🙏🙏
@raghvirsingh8253
@raghvirsingh8253 5 жыл бұрын
ਫੱਕਰ ਦੀ ਗੱਲ ਸੁਣ, ਸਿਰਤਾਜ ਦੇ ਖਾਬੀ ਖੋ ਗਿਆ। ਜਦੌਂ ਖ਼ਾਬਾਂ ਚੋਂ ਨਿਕਲਿਆ।ਪਤਾ ਲੱਗਿਆ ਰੱਬ ਤਾਂ ਕੁਝ ਕਰਨ ਵਾਲਿਆਂ ਦੇ ਰਾਹੀਂ। ਓ ਗਿਆ,,,,ਉ ਗਿਆ।
@kamalkaur421
@kamalkaur421 5 жыл бұрын
ਵਾ ਜੀ ਵਾ
@makhankalas660
@makhankalas660 5 жыл бұрын
ਪੱਤਰਕਾਰ ਵੀਰ ਜੀ ਤੁਹਾਨੂੰ ਵੀ ਦਿੱਲ ਤੋਂ ਸਲੂਟ ਹੈ
@GurdevSingh-tl4dh
@GurdevSingh-tl4dh 5 жыл бұрын
ਰਁਬ ਖੂਦ ਤਾਂ ਕਿਸੇ ਨੂੰ ਅਾਕੇ ਨਹੀਂ ਕਹਿੰਦਾ ਕਿ ਮੈ ਰੱਬ ਹਾਂ ੳੁਸ ਨੂੰ ਪਛਾਂਨਣਾਂ ਪੈਂਦਾ
@narwairsingh7857
@narwairsingh7857 5 жыл бұрын
Ok.ji.wahe.guru.ji
@sukhmankuka1314
@sukhmankuka1314 5 жыл бұрын
Right
@harrybhinder
@harrybhinder 5 жыл бұрын
Kaka ji nature e rab ah.. tera ala dawala e rab ah..
@harmeetsinghsadabaharsingh4539
@harmeetsinghsadabaharsingh4539 5 жыл бұрын
ਰਬ ਰਾਖਾ
@Life_With_Yashmeet
@Life_With_Yashmeet 5 жыл бұрын
lol
@sardarji6951
@sardarji6951 2 жыл бұрын
ਬਾਬਾ ਜੀ ਨੂੰ ਵੇਖ ਸੁਣ ਦਿਲ ਖੁਸ਼ ਹੋਇਆ ਬਹੁਤ ਵਧੀਆ ਮੱਕੜ ਸਾਬ ਜੀ
@vivoworld3569
@vivoworld3569 3 жыл бұрын
वाह जी वाह बाबा जी कमाल karta मिलन नू दिल करदा है बाबा जी nu 🙏🙏
@charmsinghcharn8368
@charmsinghcharn8368 5 жыл бұрын
ਬਹੁਤ ਮਿਠਾਸ ਹੈ ਆਵਾਜ਼ ਹੈ ਸੱਚੀਆ ਗੱਲਾਂ ਏ 👌👌👌👌
@ekonkar7481
@ekonkar7481 5 жыл бұрын
ਰੱਬ ਦਾ ਬੰਦਾ ਸੱਚੀਆਂ ਤੱਤੀਆਂ ਗੱਲਾਂ , ਵਾਹਿਗੁਰੂ ਜੀ ਸਭ ਉੱਤੇ ਮਿਹਰ ਕਰਨ
@jagsirsinghbajwasaab3933
@jagsirsinghbajwasaab3933 5 жыл бұрын
ਪਾਏ ਕੱਪੜੇ ਫਕੀਰ ਨਾ ਜਾਣੀ ਦਿਲ ਵਿੱਚ ਰੱਬ ਵਸਦਾ👌👌 (ਤੁਹਾਡੀ ਪੱਤਰਕਾਰੀ ਬਹੁਤ ਵਧੀਆ ਲੱਗਦੀ ਹੈ ਵੀਰ ਜੀ)
@NirmalSingh-vh2nm
@NirmalSingh-vh2nm 3 жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@harwindersingh4048
@harwindersingh4048 3 жыл бұрын
Baba ji the awaj gurgas maan jehi ah billul super star baba ji ⭐⭐⭐🙏🙏🙏🙏♥️♥️♥️⭐⭐⭐⭐♥️♥️🙏🙏
@JoginderSingh-up6qz
@JoginderSingh-up6qz 5 жыл бұрын
ਇਸ ਨੂੰ ਕਹਿੰਦੇ ਹਨ ਪੰਜਾਬ ਵਿੱਚ ਰੱਬ ਮੌਜੂਦ ਸਨ ਜੀ 🙏🙏🙏🙏🙏
@makhankalas660
@makhankalas660 5 жыл бұрын
ਰੱਬ ਦਾ ਬੰਦਾ ਹੈ ਮਸਤ ਮੌਲਾ ਬਹੁਤ ਖੁਸ਼ੀ ਹੋਈ ਬਾਬਾ ਜੀ ਦੀ ਇੰਟਰਵਿਊ ਸੁਣ ਕੇ ਮੰਨ ਨੂੰ ਸਕੂਨ ਮਿਲਿਆ ਹੈ
@daljitsingh4674
@daljitsingh4674 5 жыл бұрын
Wahe.guru.sahib.ji
@daljitsingh4674
@daljitsingh4674 5 жыл бұрын
Shri.wahe.guru.sahib.ji
@sukhisingh5329
@sukhisingh5329 5 жыл бұрын
ਚੰਗਾ ਦਿਲ ਅਤੇ ਚੰਗਾ ਸੁਭਾਓ, ਦੋ ਵੱਖਰੇ ਗੁਣ ਹਨ। ਚੰਗੇ ਦਿਲ ਨਾਲ, ਸਬੰਧ ਉਸਰਦੇ ਹਨ ; ਚੰਗਾ ਸੁਭਾਓ, ਕਈ ਸੋਹਣੇ ਦਿਲ ਜਿੱਤ ਲੈਂਦਾ ਹੈ।
@jagsirsandhu8153
@jagsirsandhu8153 4 жыл бұрын
Sandhu
@singhsatnam4689
@singhsatnam4689 5 жыл бұрын
Bahut badiya gallan sachiyan gallan khaia na baba ji ne bahut changa lagda ji
@ਢਿੱਲੋਸਾਬਜੀੴ
@ਢਿੱਲੋਸਾਬਜੀੴ 4 жыл бұрын
ਸਾਦਾ ਬੱਦਾ ਰੱਬ ਦਾ ਬੱਦਾ 💝👍👌👳👈
@GurjantSingh-zf3lf
@GurjantSingh-zf3lf 5 жыл бұрын
ਪਾਟੇ ਕਪੜੇ ਦੇਖ ਕੇ ਗਰੀਬ ਨਾ ਜਾਣੀ. ਦਿਲਾ ਦਾ ਬਾਦਸ਼ਾਹ ੲੇ ਅਾ ਬੰਦਾ. ਪਰ ਮੁਕਦਰ ਤਾ ਰਬ ਲਿਖਦਾ
@ਜੱਗੀਸੰਧੂ-ਡ8ਨ
@ਜੱਗੀਸੰਧੂ-ਡ8ਨ 5 жыл бұрын
Dunia di pehli ਇੰਟਰਵਿਊ jihri jindgi bare das gaye
@JoginderSingh-qr2yq
@JoginderSingh-qr2yq 9 ай бұрын
Boht hi changa baba ji he jis de darshan karai han js Aujla Hps pb
@ranglapunjabusa4083
@ranglapunjabusa4083 5 жыл бұрын
ਮੁੱਖ ਮੰਤਰੀ ਵਰਗੇ ਵੇਸੂਰੇ ਚੜਾੲੀ ਕਰੀ ਜਾਂਦੇ ਨੇ ਪਰ ਅਫਸੋਸ ਅਜਿਹੇ ਫਕੀਰ ਸੁਰੀਲੀ ਅਾਵਾਜ ਵਾਲੇ ਗਰੀਬੀ 'ਚ ਬੇਘਰ ਹੋੲੇ ਫਿਰਦੇ ਨੇ .. ਵਾਹਿਗੁਰੂ ਜੀ ਮੇਹਰ ਕਰੇ ੲਿਸ ਵੀਰ ਤੇ
@rajmultani6888
@rajmultani6888 5 жыл бұрын
Veer bht ameer aw ahh banda....naahi mukhntri vrga din avve ehna te kyunki fr ehh faqiri gvach skdo ehna di..
@jatinderpalsingh4885
@jatinderpalsingh4885 5 жыл бұрын
Veere eh tuhanu kidro greeb lagda.ehde warga ameer te koi v nai duniaa te.jihnu rabb nal koi shikhwaa hi nai.kai kuch te eh leke baitha hor ki chahida ehnu.waheguru g
@singh4520
@singh4520 5 жыл бұрын
ਬਾਬਾ ਆਸਾਂ ਰਾਮ,ਰਾਮ ਰਹੀਮ,ਰਾਮ ਪਾਲ ਬਾਬਿਆਂ ਨੂੰ ਯਾਦ ਕਰ ਲਵੋ ਬਾਕੀ ਬਾਬਾ ਜੀ ਦੀ ਅਵਾਜ਼ ਵਧੀਆ ਹੈ।
@kakabaiwalaghyantashaamisi7048
@kakabaiwalaghyantashaamisi7048 5 жыл бұрын
Good
@shamshernaher3654
@shamshernaher3654 4 жыл бұрын
Sehi gall sir ji tuhade
@ushajhatta1437
@ushajhatta1437 10 ай бұрын
ਕਹਿੰਦੇ ਆਗ ਲਗੀ ਆਕਾਸ਼ ਮੈਂ ਜਲ ਜਲ ਗਿਰਨੇ ਲੱਗੇ ਅੰਗਿਆਰੇ ਅਗਰ ਐਸੇ ਸਾਧੂ ਸੰਤ ਨਾ ਹੋਤੇ ਸਮਾਜ ਤੋ ਜਲ ਜਾਕੇ ਹਮ ਸਾਰੇ ਬਹੁਤ ਹੀ ਵਧੀਆ ਲੱਗਾ ਜੀ ਅਸਲੀ ਜ਼ਿੰਦਗੀ ਦੀ ਹਕੀਕਤ ਮੰਨ ਨੂੰ ਸਕੂਨ ਮਿਲਿਆ ਸੱਚੀ ਧੰਨਵਾਦ ਬਾਬਾ ਜੀ
@satwinderpanju9049
@satwinderpanju9049 2 жыл бұрын
ਸੱਚੀਆਂ ਗੱਲਾਂ ਕੀਤੀਆਂ ਬਾਬਾ ਜੀ ਪਾਟੇ ਕੱਪੜੇ ਫ਼ਕੀਰ ਨਾਂ ਜਾਣੀ ਦਿਲ ਵਿੱਚ ਰੱਬ ਵਸਦਾ
@ManjitSingh-sd1te
@ManjitSingh-sd1te 5 жыл бұрын
ਵਾਹਿਗੁਰੂ ਜੀ ਕਹਿੰਦੇ ਨੇ ਕਿ ਫਕੀਰ ਦੀ ਕੋਈ ਜਾਤ ਨੀ ਹੁੰਦੀ ਇਹ ਗੱਲ ਇਸ ਰੱਬੀ ਰੂਹ ਤੇ ਪੂਰੀ ਤਰਾ ਨਾਲ ਢੁਕਦੀ ਆ ਜੀ ਕਮਾਲ ਕਮਾਲ ਕਰ ਦਿਤੀ ਕੈਮਰਾ ਮੈਨ ਵੀਰ ਜੀ God blessed you 🙏🏼🙏🏼🙏🏼➖ਫਰੀਮੌਟ ਕੈਲੀਫੋਰਨੀਆ ਅਮਰੀਕਾ ਤੋ 🙏🏼🌸🌺🌹🌸🌺🌹🌺🌸🌹🌸🌺🌹
@fariyadfariyad2914
@fariyadfariyad2914 5 жыл бұрын
Good
@gagandeepsingh3533
@gagandeepsingh3533 5 жыл бұрын
ਬਾਈ ਜੀ ਬਹੁਤ ਟੈਮ ਤੋਂ ਇਸ ਫਕੀਰ ਨੂੰ ਲੱਭ ਰਹੇ ਸੀ ਧੰਨਵਾਦ ਚੈਨਲ ਵਾਲਿਓ
@gurdeepghuman8106
@gurdeepghuman8106 5 жыл бұрын
labbh rhe c kyo y
@mg8228
@mg8228 5 жыл бұрын
Same
@ekamjotsingh1418
@ekamjotsingh1418 5 жыл бұрын
Gagandeep Singh kio bhajii
@lovepreet-xg8iu
@lovepreet-xg8iu 5 жыл бұрын
Bai 5 mnth pehlea suniya c te ajjj video aeei aaaa socho saree klakara te ganne aodee KZbin te bai di koi live nhi krda kioooo yrrr jithe v rehda ohde phone ni ohdo kol butut sahre kro plsss plsss babda sirra end aaa
@DavinderSingh-ot4mj
@DavinderSingh-ot4mj 5 жыл бұрын
Bina growthon Rab Da Gyan nahi aaunga Bina Satguru Tomar Radha gyananda Satguru Satguru hai kya tum Kisi Ko Na Ho
@jagseerdeoljass6310
@jagseerdeoljass6310 5 жыл бұрын
ਸਿਮਰਨ ਵੀਰ ਆ ਬਹੁਤ ਚੰਗਾ ਕੰਮ ਕੀਤਾ ਜੋ ਇਸ ਇਨਸਾਨ ਨੂੰ ਜੋ ਦੁਨੀਆ ਨੂੰ ਦੇਖਕੇ ਲੱਗਦਾ ਵੀ ਇਹ ਵਕਿਆ ਹੀ ਇਨਸਾਨ ਆ ਅਮੀਰ ਆ ਧੰਨਵਾਨ ਆ ਜਿਸ ਨੂੰ ਦੁਨੀਆ ਸਾਹਮਣੇ ਲਿਆਦਾ ਜੇ ਇਹੋ ਜਿਹੇ ਜਿਵੇ ਰਾਣਾ ਮਾਧੋਝਾਡੀਆ ਵਰਗੇ ਅੱਗੇ ਆਉਣ ਜਾ ਲਿਆਵੋ ਦੁਨੀਆ ਲੋਕਾ ਦੇ ਬਹੁਤ ਸਵਾਲ ਹੱਲ ਹੋ ਜਾਣਗੇ ਪਖੰਡੀਆ ਤੋ ਲੋਕਾ ਦਾ ਬਚਾਅ ਹੋ ਜਾਵੇਗਾ
@Mann251
@Mann251 5 жыл бұрын
ਆਹ ਹੈ ਰੱਬ ਦਾ ਅਸਲ ਬੰਦਾ 🙏🙏🙏 ਅਸੀਂ ਪੜ੍ਹੇ ਲਿਖੇ ਅਨਪੜ੍ਹ ਏਸ ਰੱਬ ਦੇ ਬੰਦੇ ਅੱਗੇ ਜਮ੍ਹਾਂ ਫੇਲ ਹਾਂ , ਕਿਉਂਕਿ ਇਹ ਗੱਲਾਂ ਦੁਨਿਆਵੀ ਪੜ੍ਹਾਈਆਂ ਤੋਂ ਬਹੁਤ ਪਰੇ ਦੀਆਂ ਨੇਂ , ਜਿੰਨ੍ਹਾਂ ਨੂੰ ਦੁਨਿਆਵੀ ਪੜ੍ਹਾਈਆਂ ਵਾਲਾ ਬੰਦਾ ਕਦੇ ਨਹੀਂ ਸਮਝ ਸਕਦਾ
@sskherisingh5223
@sskherisingh5223 5 жыл бұрын
ਬੰਦਾ ਬੰਬ ਹੈ ਜੀ ਸਿਰਾ Daily Post Punjabi Channel Teen ਦਾ ਬਹੁਤ ਬਹੁਤ ਧੰਨਵਾਦ ਜੀ । ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਸਿਮਰਨਜੀਤ ਸਿੰਘ
@INDERJITSINGHONGC
@INDERJITSINGHONGC 5 жыл бұрын
... ਰੱਬ ਦੀਆਂ ਬਾਤਾਂ, ਅਗਮੀ ਬਾਤਾਂ l ਸਾਡੀ ਸਮਝ ਤੇ ਕਰਨੀ ਤੋਂ ਪਰੇ ਦੀਆਂ ਬਾਤਾਂ ਹੈਨ .... .... ਵਾਹਿਗੁਰੂ. 🙏🙏🙏🙏 l
@sarajmanes5983
@sarajmanes5983 5 жыл бұрын
ਬਿਲਕੁਲ ਫਕੀਰ ਹੈ ਜੀ ਲਾਡਾ ਰਬ ਦਾ ਬੰਦਾ ਹੈ ਧੰਨਵਾਦ ਜੀ
@manjitsingh7838
@manjitsingh7838 5 жыл бұрын
ਬਾਬਾ ਜੀ ਤੁਹਾਡੇ ਵਿਚਾਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਤਾਂ ਬੁਹਤ ਹੀ ਵਧੀਆ ਵਿਚਾਰ ਹੈ ਬਾਬਾ ਜੀ ਰਹੁ ਖੁੱਸ ਕਰਤੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@ggsgsgwstgshshshsh8202
@ggsgsgwstgshshshsh8202 5 жыл бұрын
Bahut badiya very good Dylan
@indianews4876
@indianews4876 3 жыл бұрын
ਬਲਵਿੰਦਰ ਲਾਡਾ ਪਤਾ ਨਹੀਂ ਕਿਥੋਂ ਕੱਢਦਾ ਕਾਡਾ ਹਰ ਗੱਲ ਵਿੱਚ ਰੱਬ ਦੀ ਬੰਦਗੀ ਤੇ ਆਪਣੇ ਆਪ ਤੇ ਕੌਈ ਮਾਣ ਨਹੀਂ ਹਰ ਗੱਲ ਰੱਬ ਦੀ ਕਰਦਾ ਕੋਈ ਹੋਰ ਜਵਾਨ ਨਹੀਂ ਵਹਿਗੁਰੂ ਜੀ ਆਪ ਜੀ ਦੇ ਦਰਸ਼ਨ ਹੋ ਜਾਂਦੇ ਨੇ ਜਦੋਂ ਲਾੜੇ ਦੇ ਮੂੰਹ ਵਿੱਚੋਂ ਕੋਈ ਵੀ ਸ਼ਬਦ ਆਦੇ ਨੇ India news 48 bidhi chand ਬੱਬੂ ਜਲੰਧਰ 8872888220
@simarnjitsingh1063
@simarnjitsingh1063 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Vicky-xv9ct
@Vicky-xv9ct 3 жыл бұрын
wah ji wah ....rabb di hond yaad krva diti y ne ........🙏
@roopsabharwal1098
@roopsabharwal1098 5 жыл бұрын
aj de tym de singing o reh hi ni gyi jd..dunia gaanea nu sundi c meditation li..aj kl.meditation door...sakoon tak ni milda kuj sun k..bt ena di awaz sun k nd lyrics sun k schi dil nu sakoon milgya waheguru ..🙏🙏👍
@gssingh8470
@gssingh8470 5 жыл бұрын
Oh mint do mint da sakoon hai te eh sadivi sakoon hai.
@harjeetbrar3429
@harjeetbrar3429 5 жыл бұрын
Roop ji Main har roj headphone la k sunda.. Dil halka ho janda mera ...sariya tensions door ho jandiya.. Meri umar bhave 23 saal di aa main ik greeb jatt da putt aa.. Dhake khana sara din.. Ghar ch ehni greebi aa 6 mamber ne family ch sare bimar ne... Sarya nu blood sugar aa.. Meri maa nu paralise aa.. Roti ap pakauna... Main... Eh sab dasan da mera koi khas maksad ni aa bas.. Eh video dekh k lagda rabb da bhana man la jatta..
@waqarjutt638
@waqarjutt638 5 жыл бұрын
Hi
@harmankaur4079
@harmankaur4079 5 жыл бұрын
Sa
@jaskaransinghjaskaransingh9483
@jaskaransinghjaskaransingh9483 4 жыл бұрын
@@harjeetbrar3429 rab jo karda changa hi karda g rahi gal bimari di a koi gal ni theek ho u g ohdi kirpa de naal hosla rakho veer
@jaswinderkaursidhu5559
@jaswinderkaursidhu5559 5 жыл бұрын
ਆਹ ਹੁੰਦੀ ਆ ਫਕੀਰੀ ਵਾਹ ਜੀ ਵਾਹ ਜੀ god job repoter saab ji
@Kulwinder_Kaur420
@Kulwinder_Kaur420 5 жыл бұрын
ਕਿ ਕਹੀਏ ਇਸ ਫਕੀਰੀ ਨੂੰ ਪ੍ਰਮਾਤਮਾ। ਸਬ ਦੇ ਆਸ ਪਾਸ ਹੀ ਤਾ ਹੰਦੁਾ ਹੈ ਜੀ 🙏
@schoolgam5106
@schoolgam5106 4 жыл бұрын
ਬਹੁਤ ਬਹੁਤ ਬਹੁਤ ਵਧੀਅਾ ਗਲਾ ਕੀਤੀਅਾ ਨੇ ਜੀ ੲਿਸ ਦੀ ਤਾਰੀਫ ਕਰਨ ਨੂੰ ਕੋੲੀ ਲਫਜ ਨਹੀ ਹਨ.
@er.pargatgurdaspuriya8046
@er.pargatgurdaspuriya8046 4 жыл бұрын
ਧੰਨ ਊ ਬਾਬਾ ਜੀ
@ranjeetkaur6746
@ranjeetkaur6746 5 жыл бұрын
ਹਰ ਸ਼ਬਦ ਅਨਮੋਲ ਮੇਰੇ ਵੀਰ ਦਾ 🤗🤗🤗👌👌🙏🙏🙏🙏
@LakhwinderSingh-tx1zf
@LakhwinderSingh-tx1zf 5 жыл бұрын
ਬੋਹਤ ਖ਼ੂਬ ਵਿਚਾਰ ਆ ਵੀਰ ਦੇ.... ਗੁਰਬਾਣੀ ਦੇ ਆਧਾਰ ਤੇ ਹੀ ਗੱਲ ਕਰਦਾ ਆ
@Zobimovies01
@Zobimovies01 4 жыл бұрын
Wahegure mar kri
@HarpreetSingh-cd7hy
@HarpreetSingh-cd7hy 5 жыл бұрын
ਇਹ ਹੈ ਰੱਬ ਦਾ ਅਸਲ ਭਗਤ
@malkitsingh5339
@malkitsingh5339 5 жыл бұрын
Waheguru ji
@Naturelover-lg4se
@Naturelover-lg4se 5 жыл бұрын
Harpreet Singh रब के बन्दे तो सभी है पर जो असल को जान जाता है वो यहां रहते हुए भी यहां नहीं है वो तो मालिक से मिल कर मालिक हो चुका है
@BaljitSingh-ju2fv
@BaljitSingh-ju2fv 5 жыл бұрын
ਵਾਹਿਗੁਰੂ ਭਲੀ ਕਰੇ ਜੀ
@kulwinderkulwindersingh4953
@kulwinderkulwindersingh4953 4 жыл бұрын
ਸੱਚ ਹੀ ਸੱਚ ਹੈ ।
@luckytanda
@luckytanda 5 жыл бұрын
ਗੱਲਾਂ ਤਾਂ ਵਧੀਆ, ਕੌੜੀਆਂ 🙏❤👌👌
@sidhu0077
@sidhu0077 5 жыл бұрын
ਹਾਂਜੀ ਬਹੁਤ ਵਧੀਆ ਰੀਪੋਟਰ ਨੇ ਇਹ ਵੀਰ ਮੈ ਵੀ ਕਾਫੀ ਇੰਟਰਵੀਉਸ ਦੇਖੀਆ ਬਲਵਿੰਦਰ ਲਾਡੀ ਦੀਆ ਪਰ ਅੱਜ ਤੱਕ ਇਹ ਸਵਾਲ ਨੀ ਪੁਛਿਆ ਵੀ ਲਾਡੀ ਜੀ ਤੁਹਾਡਾ ਜਨਮ ਸਥਾਨ ਕਿੱਥੋ ਦਾ ਮਾਤਾ ਪਿਤਾ ਦਾ ਨਾਮ ਕੀ ਆ ਤੁਸੀ ਇਸ ਜਾਮੇ ਚ ਕਿਵੇ ਆਏ ਬੇਨਤੀ ਕਰਦਾ ਅਗਰ ਕੌਈ ਹੋਰ ਇੰਟਰਵੀਉ ਹੁੰਦੀ ਹੈ ਤਾਂ ਇਹ ਚਾਨਣਾ ਵੀ ਜਰੂਰ ਪਾਇਆ ਜਾਵੇ
@kkaur688
@kkaur688 5 жыл бұрын
Wooooooow her gl da answer awesome 🙏🙏🙏🙏
@kirandeepkaur3880
@kirandeepkaur3880 5 жыл бұрын
Waheguru waheguru
@punjabipeople1674
@punjabipeople1674 5 жыл бұрын
I 😍 u
@jagroopgillgill443
@jagroopgillgill443 2 жыл бұрын
ਬਹੁਤ ਵਧੀਆ
@BalwinderSingh-ug9fe
@BalwinderSingh-ug9fe Жыл бұрын
ਅਜਿਹੀ ਕਿਰਪਾ ਕਿਸੇ ਵਿਰਲੇ ਦੇ ਹੀ ਹਿੱਸੇ ਆਉਂਦੀ ਹੈ ।ਸੁਣਕੇ ਮਨ ਅਨੰਦ ਹੋ ਗਿਆ ।
@tarinjansidhutarinjansidhu6319
@tarinjansidhutarinjansidhu6319 5 жыл бұрын
ਬਹੁਤ ਹੀ ਵਧੀਆ ਬਾਬਾ ਰੱਬ ਦਾ ਬੰਦਾ ਹੈ ਜੀ ਵਾਹਿਗੁਰੂ
@Brar-Productions
@Brar-Productions 5 жыл бұрын
ਬੜੇ ਟਾਈਮ ਬਾਦ ਵੇਖਿਆ ਆਹ ਬੰਦਾ ਯਾਰ ਪਰ ਹੈ ਸਿਰਾ ,, ਕੋਈ 2 ਸਾਲ ਪਹਿਲਾਂ ਵੇਖਿਆ ਸੀ ,,,👌👌
@jaswantsinghpradhan7470
@jaswantsinghpradhan7470 5 жыл бұрын
ਇਨਾ੍ िਵਚਾਰਾਂ ਤੋਂ ਉਪਰ ਕੁਝ ਨਹੀ end gallbaat🙏🙏🙏🙏🙏🙏
@mehtabsingh8132
@mehtabsingh8132 5 жыл бұрын
ਅੱਜ ਦੇ ਲੋਕਾਂ ਨੇ ਗਾਇਕ ਵੀ ਗਾ ਪਾਈ ਜਾ ਦੇ ਨੇ ਗਾਇਕ ਹੋਵੇ ਤਾਂ ਇਹੋ ਜਿਹਾ
@charnjitmaan6223
@charnjitmaan6223 3 жыл бұрын
ਵਾਹਿਗੁਰੂ ਜੀ 🙏🙏🙏
@harshkumaraujla8197
@harshkumaraujla8197 4 жыл бұрын
TU HE TU MERA DATA JI MERI SACHI SARKAR JI TU HE TU SATNAM SHRI WAHEGURU JI MERA DATA JI MERI SACHI SARKAR JI TUHADI SADA HE JAI HO MERA DATA JI MERI SACHI SARKAR JI TU HE TU MERA DATA JI MERI SACHI SARKAR JI TU HE TU MERA DATA JI MERI SACHI SARKAR JI MEHRA KARIO KIRPA KARIO BERA BANA LAGAIO JI SARBAT DA BHALA KARIO JI❤🌷🌷🌷🌷👏👏👏👏
@pargatsingh6297
@pargatsingh6297 5 жыл бұрын
ਵਾ ਜੀ ਵਾ ਕਿਆ ਬਾਤ ਏਹਨੂੰ ਕਹਿੰਦੇ ਆ ਰੱਬੀ ਨੂਰ
@kanwaljitkaur8020
@kanwaljitkaur8020 5 жыл бұрын
Baba farid di rooh lgdi aa nice interview 🙏🏻
@jaspreetsingh1285
@jaspreetsingh1285 5 жыл бұрын
Right ji
@sonymahal4944
@sonymahal4944 5 жыл бұрын
shi gal a ji .very nice comment
@HarvinderSingh-jn5uh
@HarvinderSingh-jn5uh 5 жыл бұрын
Bai GURDASMANN HE LAGDA HA
@sarwansinghlehal686
@sarwansinghlehal686 5 жыл бұрын
Right ji
@dhramvirvir1893
@dhramvirvir1893 5 жыл бұрын
Medam ji... Bhekha bhukha ko nahi sabki gathri Lal... Girhha khol ke Na jansi.. Taa tee bhaye kangal...
@laddikaulgarhia4761
@laddikaulgarhia4761 5 жыл бұрын
ੲਿਨਾ ਵਿਸ਼ਵਾਸ਼ ਰੱਬ ਤੇ ਹਰ ੲਿਕ ਨੂੰ ਲਾਡੀ ਬਾੲੀ ਜਿਨਾ ਹੀ ਕਰਨਾ ਚਾਹੀਦਾ ਹੈ ਵਾਹਿਗੁਰੂ ਸਾਹਿਬ ਜੀ...
@MajorSingh-hm7ut
@MajorSingh-hm7ut 5 жыл бұрын
Very good ladi g sat shri akal
@prabhnoormalhi9503
@prabhnoormalhi9503 2 жыл бұрын
ਜੀਉਂਦਾ ਰਹੇ ਵੀਰ
@sawindersingh304
@sawindersingh304 5 жыл бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ
@SatnamSingh-ey3bg
@SatnamSingh-ey3bg 5 жыл бұрын
ਸਿਮਰਨ ਜੋਤ ਜੀ ਬਹੁਤ ਧੰਨਵਾਦ ਆਪ ਨੇ ਵਧੀਆ ਇੰਟਰਵਿਊ ਵਿਖਾਈ ,,ਇਹ ਵੀ ਰਬ ਦੇ ਰੰਗ ਵਿਚ ਰੰਗਿਆ ਇਹੋ ਜਿਹੇ ਬੜੇ ਘਟ ਮਿਲਦੇ ਫਕੀਰ ਬੰਦੇ ।
@AmarAmar-kv8ov
@AmarAmar-kv8ov 5 жыл бұрын
ਬਹੁਤ ਮਜਾ ਆਇਆ ਗੱਲਾਂ ਸੁਣ ਕੇ
@GURNAMSINGH-oz1tp
@GURNAMSINGH-oz1tp 5 жыл бұрын
Very good interview
@nanie4456
@nanie4456 5 жыл бұрын
Hmmm yes...Sir
@DiyarElshq
@DiyarElshq 5 жыл бұрын
He is pure at heart. May God bless him with right path.
@JagjeetSingh-jp6mo
@JagjeetSingh-jp6mo 4 жыл бұрын
ਪਰਮਾਤਮਾ ਕਿਰਪਾ ਕਰੇ ਜੀ 🙏🙏🙏🙏🙏
@lovpreetsingh1119
@lovpreetsingh1119 5 жыл бұрын
ਆ ਗਾ ਰਬ ਦਾ ਬੰਦਾ
@a10livetv86
@a10livetv86 5 жыл бұрын
ਬਹੁਤ ਵਧੀਆ ਅਵਾਜ ਏ ਗੁਰਦਾਸ ਮਾਨ ਵਰਗੀ ਏ
@jasbirsingh718
@jasbirsingh718 5 жыл бұрын
ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਫਹਿਤ ਕਲਯੁਗ ਵਿਚ ਸਚੀਆ ਗੱਲਾ ਵੀਰ ਜੀ ਦੀਆ
@pargatsingh2708
@pargatsingh2708 5 жыл бұрын
Nice babaji
@nirmalsingh5302
@nirmalsingh5302 5 жыл бұрын
ਬਹੁਤ ਵਧੀਆ ਗੱਲਾ ਕੀਤੀਆ ਬਾਬਾ ਜੀ ਨੇ 🙏🙏🙏🙏
@AMRITJOT_SINGH
@AMRITJOT_SINGH 4 жыл бұрын
Good ji bahut hi sohni aawj raab da banda
@shinderpaldhaliwal4868
@shinderpaldhaliwal4868 Жыл бұрын
Thanku so much baba lada
БАБУШКА ШАРИТ #shorts
0:16
Паша Осадчий
Рет қаралды 4,1 МЛН
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
БАБУШКА ШАРИТ #shorts
0:16
Паша Осадчий
Рет қаралды 4,1 МЛН