Punjab का यह किसान बिना मिट्टी के करता है Hi-Tec खेती, 1 एकड़ से करता है 22 लाख की कमाई

  Рет қаралды 342,655

DainikSavera

DainikSavera

Күн бұрын

Official website:
www.dainiksave...
Like us on Facebook
/ dainiksavera
Follow us on Twitter
/ saveratimes
Follow us on Instagram
/ dainik.savera
Download our Mobile Apps
ANDRIOD
play.google.co...
Apple IOS
itunes.apple.c...
#PunjabFarmer #Hi_TecFarming

Пікірлер: 374
@jagdishsingh9965
@jagdishsingh9965 4 жыл бұрын
ਵਧੀਆ ਮਿਹਨਤੀ ਬੰਦਾ ਤੇ ਵਧੀਆ ਸੋਚ ਦਾ ਧਾਰਨੀ ਹੈ ਦੁਨੀਆਂ ਨੂੰ ਲੁੱਟਣ ਵਾਲੇ ਤਾਂਤਰਿਕ ਤੇ ਏਜੈਂਟ ਦੇ ਫੋਨ ਨੰਬਰ ਵਾਰ ਵਾਰ ਆਏ। ਪਰ ਇਸ ਸ਼ਖਸ ਦਾ ਫੋਨ ਤੇ ਐਡਰੈੱਸ ਨਹੀਂ ਦਿੱਤਾ ਨਹੀਂ ਦਿਖਾਇਆ ਇਹਨਾਂ ਨੂੰ ਮਿਲਣ ਦਾ ਕੋਈ ਥਾਂ ਟਿਕਾਣਾ ਤੇ ਦੱਸ ਦੇਣਾ ਚਾਹੀਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sandeepbrar9753
@sandeepbrar9753 4 жыл бұрын
Contact me
@sandeepbrar9753
@sandeepbrar9753 4 жыл бұрын
J mile ta vr reply kr vr
@jagdishsingh9965
@jagdishsingh9965 4 жыл бұрын
@@sandeepbrar9753 ਜ਼ਰੂਰ ਜੀ
@amleeksingh7287
@amleeksingh7287 4 жыл бұрын
Bahut vadhia gall akhi a bhaji tusi ma v iho kahna chahunda jo tusi kiha
@punjabiteacherexe
@punjabiteacherexe 3 жыл бұрын
Yes milna hwa Ch aa
@gurpreetrandhawa2230
@gurpreetrandhawa2230 3 жыл бұрын
ਪਹਿਲਾ ਸਫ਼ਲ ਅਫ਼ਸਰ ਅਤੇ ਹੁਣ ਸਫਲ ਕਿਸਾਨ ਤੁਹਾਡੇ ਜ਼ਜ਼ਬੇ ਨੂੰ ਸਲਾਮ ਕਿੰਗਰਾ ਸਾਹਿਬ
@sukhdevsinghdhillon8851
@sukhdevsinghdhillon8851 4 жыл бұрын
ਤਿੰਨ ਚਾਰ ਕਿਲਿਆਂ ਵਾਲੇ ਕੋਲ ਤਾਂ ਲੂਣ ਤੇਲ ਲਿਆਉਣ ਲਈ ਪੈਸੇ ਨਹੀਂ ਹੁੰਦੇ ਤੇ ਇਹ ਕਹਿੰਦੇ ਨੌ ਲੱਖ ਖਰਚਾ ਆਊਗਾ ।ਪਹਿਲਾਂ ਕਿਸਾਨਾਂ ਨੇ ਕੀ ਨਹੀਂ ਬੀਜ ਕੇ ਦੇਖਿਆ ਆਲੂ,ਫੁਲਾਵਰ,ਸੂਰਜਮੁਖੀ, ਸਬਜੀਆਂ, ਹੋਰ ਕਿਹੜੀ ਕਿਹੜੀ ਗਿਣੀਏ ਜਦੋ ਸਰਕਾਰਾਂ ਹੀ ਫੂੱਦੂ ਨੇ ਕਿਸਾਨ ਕੀ ਕਰਨ
@HarpreetSingh-yp5pj
@HarpreetSingh-yp5pj 4 жыл бұрын
ਸਹੀ ਆ 22ਜੀ
@FReNzyJaGgi
@FReNzyJaGgi 4 жыл бұрын
Right vr ji
@RajPunjabDa
@RajPunjabDa 4 жыл бұрын
Sarkar aj di fudy nahi shuru toh fudu a..zaruri nahi 9 lakh launa ..choti jagah toh shuru karo fer wadao.. pata etyay lok apne soch wade nahu karday teray wangu..agay sawaaa wadhnaa..
@ginderkakra9564
@ginderkakra9564 4 жыл бұрын
Bilkul sahi aw bro
@sonujattlahoria22
@sonujattlahoria22 3 жыл бұрын
ryt a
@DaljeetSingh-tq5ll
@DaljeetSingh-tq5ll 4 жыл бұрын
ਸਿਰਾਂ ਬੰਦਾ ਅਕਲਮੰਦ ਕਿਸਾਨਾ
@kuldipsingh9263
@kuldipsingh9263 4 жыл бұрын
ਜਿਹੜੇ ਮੇਰੇ ਵਰਗੇ ਕੁੱਝ ਕਰਨ ਜੋਗੇ ਨਹੀਂ ਉਹ ਨੁੱਕਤਾਚੀਨੀ ਜਰੂਰ ਕਰਨਗੇ
@brar9994
@brar9994 4 жыл бұрын
Very good,Kingra is gentle man
@SatnamSingh-mu9rq
@SatnamSingh-mu9rq 4 жыл бұрын
ਸਰ ਜੀ ਫੂਨ ਨੰਬਰ ਤੇ ਦੇ ਦਿਆਂ ਕਰੋ ਅਦਾ ਕੰਮ ਨਾ ਕਰਿਆ ਕਰੋ ਜੇ ਨੰਬਰ ਨਹੀ ਦੇਣਾ ਕੀ ਫਾੲਿਦਾ ਤੁਹਾਡਾ ੲਿਟਰਵਿਉ ਕੀਤੀ ਦਾ
@mandipkaur8510
@mandipkaur8510 3 жыл бұрын
Very nice speech comment from yadwinder singh.
@yadvindersingh2740
@yadvindersingh2740 3 жыл бұрын
So wonderful and innovative. Be blessed.
@harwinderbassi6927
@harwinderbassi6927 2 жыл бұрын
ਸਤਨਾਮ ਵਾਹਿਗੁਰੂ ਜੀ
@international7581
@international7581 4 жыл бұрын
ਇਹਨਾਂ ਦੇ ਸਾਬ ਨਾਲ ਨਾ ਟਰੈਕਟਰ , ਨਾ ਕਿਸੇ ਚੀਜ਼ ਦੀ ਹੋਰ ਲੋੜ ਸਿਰਫ ਕਿਸਾਨ ਆਹ ਪਾਈਪਾਂ ਜਿਹੀਆਂ ਹੇਠਾਂ ਰੱਖ ਕੇ ਉਤੇ ਬੈਠਾ ਰਹੇ
@gurbhejsandhu3843
@gurbhejsandhu3843 4 жыл бұрын
ਆਮ ਕਿਸਾਨ ਨੂੰ ਸਬਸਿਡੀ ਨਹੀ ਮਿਲਦੀ ਸਰਕਾਰ ਵੱਲੋਂ
@jagseerchahal1866
@jagseerchahal1866 4 жыл бұрын
Good job ji bhut vadiya jankari
@BaldevSingh-cl4xh
@BaldevSingh-cl4xh 3 жыл бұрын
Good thinking
@jagsirsingh2425
@jagsirsingh2425 4 жыл бұрын
ਇਹਨੂੰ ਝਾੜੂ ਵਾਲਿਆਂ ਨੇ ਟਿਕਟ ਨਹੀਂ ਦਿਤੀ ਹੁਣ ਖੇਤੀ ਕਰਨ ਲੱਗਿਆ ਹਰਜੀਤ ਕਿੰਗਰਾ 😀😀😀😀👍👍👍👍👍
@bajwa3282
@bajwa3282 4 жыл бұрын
Chal kuch ta kar reha
@jandsahibkhushinder9885
@jandsahibkhushinder9885 4 жыл бұрын
ਵੀਰ ਜੀ ਇਹ ਕਿਥੋਂ ਦੇ ਰਹਿਣ ਵਾਲੇ ਹਨ।। ਇਹ ਫਾਰਮ ਹੈ ਕਿੱਥੇ ਜੀ।।
@its_kataraaa
@its_kataraaa 4 жыл бұрын
@@jandsahibkhushinder9885 faridkot
@GurdeepSingh-zc4wq
@GurdeepSingh-zc4wq 4 жыл бұрын
assa g eh ohi kingra jharru wala y kingra g sado hun eh kam 2022 lai teaar hovo .rajniti ch wadh faida es vich ta ghata v pe sakda j tamator na lagge
@user-ij9il3kp9s
@user-ij9il3kp9s 4 жыл бұрын
Tusi haley vi jharu vich fasya reh jagsir...Aglaa kam karda te lokan nu das reha....tu karla je tere to hunda
@bebamundasingh
@bebamundasingh 4 жыл бұрын
Perfect kam kita sing ne
@GurmelSingh-qx8er
@GurmelSingh-qx8er 3 жыл бұрын
You Should Do Contract With Farmers @ Rs. 60, 000/- Per Acre Per Annum Get All The Profits. Thus All The Farmers Will Be Happy And Prosper.
@sudiptamaiti5683
@sudiptamaiti5683 3 жыл бұрын
jai jawan jai kishan support from Bengal
@hardeepjimander5958
@hardeepjimander5958 4 жыл бұрын
Great sir
@sunnydhadiala7711
@sunnydhadiala7711 4 жыл бұрын
Very good 👍
@SainiBhupinder
@SainiBhupinder 4 жыл бұрын
Jio sir ji.. Well done
@nobelkingjk2146
@nobelkingjk2146 2 жыл бұрын
अपने पापों से मन फिराओ तब तुम्हारे जीवन में सुख और शांति के दिन आएगें । प्रभु यीशु मसीह की महिमा हो प्रभु यीशु मसीह ने कहा मार्ग सच्चाई और जीवन मैं ही हूँ । प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा । प्रभु यीशु मसीह ने कहा मार्ग सच्चाई और जीवन मैं ही हूँ
@lakhbiraulakh3067
@lakhbiraulakh3067 8 ай бұрын
Good job 👍🏻👍🏻
@mandeepsinghkaleran8468
@mandeepsinghkaleran8468 4 жыл бұрын
ਜੇ ਸਾਰੇ ਕਿਸਾਨ ਇਹ ਖੇਤੀ ਕਰਨ ਲੱਗ ਪਏ ਤਾਂ ਟਮਾਟਰ ਗਦੇਆਂ ਨੇ ਨੀ ਸਿਆਣਨੇ
@executiveassistant6688
@executiveassistant6688 2 жыл бұрын
Wah La-Jawaab, I like it too much. Bhaaji Kithe hai tuhada eh farm, Punjab de kis pind/Distirct ch hai Ji.
@punjabifarmer73
@punjabifarmer73 4 жыл бұрын
Ground level te b report leya kro kisaana di,mandi vich ja k jiithe laale boli launde saadi fasal di.beej saada,khad saadi,labour saadi te rate ehna vicholeya da,vapis vele kapre jhaarh k aa janda jatt
@simar5850
@simar5850 4 жыл бұрын
Ehi te tarasdi hai Ehna singla..garg..bansal ne lutt lea
@makhankalas660
@makhankalas660 4 жыл бұрын
ਬਾਬਾ ਨਾਨਕ ਮਹਾਰਾਜ ਜੀ ਕਿਸਾਨ ਭਰਾਵਾਂ ਤੇ ਕਿਰਪਾ ਬਣਾਈ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@jugrajsinghjggi9999
@jugrajsinghjggi9999 4 жыл бұрын
Jugraj. Singh
@daljindersumra3473
@daljindersumra3473 2 жыл бұрын
Waheguru g ❤️ 💖 ♥️
@navk1782
@navk1782 3 жыл бұрын
Pls do classes
@kuldeepdhaliwal8142
@kuldeepdhaliwal8142 2 жыл бұрын
Thanks good thanks 🙏
@dewtouchgoldhoneyamarcolds4816
@dewtouchgoldhoneyamarcolds4816 4 жыл бұрын
ਹਾਈਡਰੋ ਪੈਨਿਕ ਬਾਰੇ ਵਿਸਥਾਰ ਨਾਲ ਦੱਸੋ ਜੀ ਮੈਂ ਜਗਦੀਪ ਸਿੰਘ ਜੱਗਾ ਫਿਰੋਜ਼ਪੁਰ ਬੀ ਕੀਪਿੰਗ ਕਰਦਾ ਬਹੁਤ ਪਹਿਲਾਂ ਤੋਂ ਤੁਹਾਡੇ ਟਮਾਟਰਾਂ ਦੇ ਜਿਹੜੇ ਅੜੇ
@Sam.fitnessboy
@Sam.fitnessboy 4 жыл бұрын
Gd job sir
@dhaliwalvlogs7424
@dhaliwalvlogs7424 4 жыл бұрын
Very good ji
@harbajsingh3404
@harbajsingh3404 3 жыл бұрын
Very nice vich village
@gill7940
@gill7940 4 жыл бұрын
Very nic ji
@GurpreetKaur-rr5oi
@GurpreetKaur-rr5oi 3 жыл бұрын
Very good good job
@mdminpure3542
@mdminpure3542 3 жыл бұрын
Great job sir
@ranadhillon5252
@ranadhillon5252 4 жыл бұрын
Good
@beaconsharman7159
@beaconsharman7159 2 жыл бұрын
Sardar jee right hai.
@goldygill5041
@goldygill5041 3 жыл бұрын
ਪਤਕਾਰ ਵੀਰ ਤੁਸੀ ਇੰਟਰਵਿਊ ਕਰਨ ਜਾਦੇ ਹੋ ਪਰ ਜਾਣ ਤੋ ਪਹਿਲਾ ਹੋਮਵਰਕ ਕਰ ਕੇ ਜਾਵੋ ਕਿ ਬੰਦੇ ਤੋ ਕੀ ਪੁਛਣਾ ਹੈ। ਤੁਸੀ ਲੋਕਾ ਲਈ ਵਧੀਆ ਚੀਜ ਲਭ ਕੇ ਲਿਆਂਦੀ ਨਾ ਤਾ ਉਸ ਦਾ ਫਾਰਮ ਹਾਊਸ ਦਿਖਾਇਆ ਨਾ ਉਸ ਨੂੰ ਪੋਦਿਆ ਦੀ ਨਰਸਰੀ ਕਿਮੇ ਤਿਆਰ ਕਰਨੀ ਹੈ ਨਾ ਇਹ ਪੁਛਿਆ ਕਈ ਮਿੱਟੀ ਦੀ ਜਗਾ ਓਹ ਕੀ ਵਰਤਦੇ ਨੇ ਪੋਦੇ ਉਗਾਉਣ ਲੇਈ।ਸੋ ਜੇ ਇਹ ਗੱਲਾ ਪੁਛਦੇ ਤਾ ਵਧੀਆ ਹੁੰਦਾ।
@ramanjeetaulakh473
@ramanjeetaulakh473 4 жыл бұрын
U knw wht Same ehi technology foreign countries ch use hundi hai Odo ta adi pj pj k jane a bahr ja k km krna J same ethe hai ta prblm ki hai? Sade loka di soch bekar hai Aap kuj krna ni Te krde hoye nu hta dena
@gurpreetrandhawa2230
@gurpreetrandhawa2230 3 жыл бұрын
ਸਾਡੇ ਗੁਆਢ ਚ ਹੀ ਐ ਦੇਖਾਂਗੇ ਕਦੇ ਕਿੰਗਰਾਂ ਸਾਹਿਬ ਕੋਲ ਜਾ ਕੇ
@kulwanthanda3698
@kulwanthanda3698 Жыл бұрын
Addrs ki nai ji
@satnampannu7351
@satnampannu7351 Жыл бұрын
Kithe ne kihra pind dist
@gurbirsandhu8825
@gurbirsandhu8825 3 жыл бұрын
I go in seep I go in sugarcane I go in potato I go in musli I go in pudina I go in fish I go in mooli Seads I go in bhindi Seads I fell potato s in gangknal for fish honey 🍯 bee's etc maney other but THOES who start canot find
@beerithakadar1365
@beerithakadar1365 4 жыл бұрын
Veery good
@HarwinderSingh-nt4lm
@HarwinderSingh-nt4lm 3 жыл бұрын
ਬਾਈ ਜੀ ਮੈਂ ਮਚਾਕੀ ਮੱਲ ਸਿੰਘ ਤੋਂ ਹਾਂ ਕੰਮਿਆਣਾ ਪਿੰਡ ਮੇਰੇ ਬਿਲਕੁਲ ਹੀ ਨੇੜੇ ਹੈ ਮੈਂ ਤਾਂ ਕਦੇ ਇਹ ਫਾਰਮ ਦੇਖਿਆ ਨਹੀਂ plz ਮੈਨੂੰ ਵੀ ਦੱਸੋ ਇਹ ਕਿਹੜੇ ਪਾਸੇ ਹੈ
@swarivsinghswariv6346
@swarivsinghswariv6346 3 жыл бұрын
ਬਹੁਤ ਵਧੀਆ ਬਾਈ ਜੀ ਕਿਹੜਾ ਪਿੰਡ ਜਿਲਾ ਜੀ ਚੈਨਲ ਵਾਲਿਓ ਬਾਈ ਜੀ ਦਾ ਵੀ ਨੰਬਰ ਵੀ ਦੇ ਦਿੰਦੇ ਪਿੰਡ ਜਿਲਾ ਵੀ ਦੱਸ ਦਿੰਦੇ
@punjabfarmingtech7866
@punjabfarmingtech7866 3 жыл бұрын
ਕੰਮੇਆਣਾ, ਫਰੀਦਕੋਟ
@amritkaur7831
@amritkaur7831 4 жыл бұрын
Good Bhi
@harwinderbassi6927
@harwinderbassi6927 2 жыл бұрын
ਸਤਿਗੁਰੂ ਨਾਨਕ ਦੇਵ ਜੀ
@baljindeesingh6674
@baljindeesingh6674 4 жыл бұрын
Good 22 g
@ramjeetrama5966
@ramjeetrama5966 3 жыл бұрын
ਇਹ ‌ਸਬਸੀਡੀ‌ ਇਨ੍ਹਾਂ ਨੂੰ ਹੀ ਮਿਲ ਦੀ ਹੈ। ਇੰਨਾ ਦੇ ਲਵੇ ਇਥੇ ਹੋਰ ਕਿਨੇ ਕੂ ਪਲਾਟ ਲੱਗੇ ਹੋਏ ਹਨ ।
@sandeepgillakharagill6954
@sandeepgillakharagill6954 4 жыл бұрын
👏👏
@goppyvideo711
@goppyvideo711 4 жыл бұрын
Nice
@Theveer911
@Theveer911 4 жыл бұрын
Gud job
@harnoorsinghgill7920
@harnoorsinghgill7920 Жыл бұрын
Kingra sahib mai canada ch student a , india aa k farming shuru krni hai profitable. Mai tohade kol traing krn aauga.
@GagandeepSingh-bs1zf
@GagandeepSingh-bs1zf Жыл бұрын
Me too
@jandsahibkhushinder9885
@jandsahibkhushinder9885 4 жыл бұрын
ਕੀ ਕਿਂਗਰਾ ਸਾਬ ਦਾ ਮੋਬਾਇਲ ਨੰਬਰ ਮਿਲ ਸਕਦਾ ਹੈ।।
@khehra_saab4557
@khehra_saab4557 4 жыл бұрын
ਵੀਰ ਜੀ ਨੰਬਰ ਭੇਜੇ
@gurpreetrandhawa2230
@gurpreetrandhawa2230 3 жыл бұрын
ਪਿੰਡ ਕੰਮੇਆਣਾ ਨੇੜੇ ਫਰੀਦਕੋਟ
@ravindersingh45
@ravindersingh45 4 жыл бұрын
Good. Ji
@gagandeepsangha8468
@gagandeepsangha8468 3 жыл бұрын
Eda di hi tech pind ..pind ja.k jakrook karo ...ek duje nal ral k apni farming kro apne masle ral mil k share karo te punjab nu no.1 banao
@royalgill5442
@royalgill5442 4 жыл бұрын
9:02 Bai tu kudia de viah di tension na lai ode lye ILETS haiga Baki 18 lakh da kharcha bhout aa yaar mere varga mada jimidar tan marya jao.
@harman_brampton
@harman_brampton 2 жыл бұрын
Ielts 😅
@sukhwindersingh-fu4rq
@sukhwindersingh-fu4rq 3 жыл бұрын
Nyc
@gurumukhgill1768
@gurumukhgill1768 4 жыл бұрын
ਬਹੁਤ ਵਧੀਆ ਜੀ ਤੁਹਾਡਾ ਨੰਬਰ ਜਾਂ ਐਡਰੈਸ ਮਿਲ ਸਕਦਾ
@GagandeepSingh-hd4do
@GagandeepSingh-hd4do 4 жыл бұрын
Expenses According to him one square metre = 900 200 Square metre = it should be 180000 (ik lakh 80 hzar) but he is saying 18lakh (1800000) how ? Well anyway i like your video it seems neat and clean farming with big profit. willing to learn this technique.
@gilljs9465
@gilljs9465 4 жыл бұрын
1000 rupees other fitting expenses he said
@GurpreetSingh-he3ip
@GurpreetSingh-he3ip Жыл бұрын
2000 sq mtr not 200
@makhansidhu6580
@makhansidhu6580 3 жыл бұрын
ਪੱਤਰ ਕਾਰੋ ਨੰਬਰ ਵੀ ਦੇਂਦੀਆਂ ਕਰੋ ਵਸੀਕਰਨ ਵਾਲ਼ੀਆਂ ਦੀ ਵਛੇਰੇ ਏਡ ਆਉਂਦੀ ਵਾ
@satnamsingh9259
@satnamsingh9259 4 жыл бұрын
Good sir
@gurbirsandhu8825
@gurbirsandhu8825 3 жыл бұрын
I make green house 🏠 also
@iqbalkamboj5549
@iqbalkamboj5549 4 жыл бұрын
Contact to bina kiva training la pava ga
@jasssalinamusic
@jasssalinamusic 4 жыл бұрын
Nice#jasssalinamusic
@gurbirsandhu8825
@gurbirsandhu8825 3 жыл бұрын
Good job but saving from by sold plants and seed
@JagseerSingh-dz9jy
@JagseerSingh-dz9jy 4 жыл бұрын
ਕਲੋਲਾ ਹੀ ਸਰਦਾਰ ਜੀ ।।।😂😂😂😂
@pardeepnain1627
@pardeepnain1627 3 жыл бұрын
Hahaha😀😀😀😀😀
@satnamsingh9259
@satnamsingh9259 4 жыл бұрын
Sir add ta deta ni sir tusi kithe ana
@Harshtuteja
@Harshtuteja 4 жыл бұрын
Safal kisan hogaya Punjab da hun Canada ni jaana
@satnambal1212
@satnambal1212 4 жыл бұрын
300,rupia kilo ,,,kio pagal bnon laga,,,,100,rupia,de ganda,hoia,lala,lala ho gie se,,10,20,rupia,nu 2,k,g,,mil janda,tmatar
@user-gw6ub1bm7d
@user-gw6ub1bm7d 2 жыл бұрын
300 ਰੁਪਏ ਕਿਲੋ ਚੈਰੀ ਟਮਾਟਰ ਵੱਡਾ ਗੱਪ ਆ ਭਾਈ ਫਸ ਨਾ ਜਾਏਉ
@randhirsingh2352
@randhirsingh2352 3 жыл бұрын
Singh is king ho sardar ji
@psbajwa9621
@psbajwa9621 3 жыл бұрын
Bhaji Wonderful effort But you have not given your address
@surindergarg2425
@surindergarg2425 3 жыл бұрын
Ok
@shingarsingh7015
@shingarsingh7015 4 жыл бұрын
End
@bhagwantsingh4739
@bhagwantsingh4739 3 жыл бұрын
Full address please
@amritsidhu3227
@amritsidhu3227 4 жыл бұрын
pehla ta aw wasikarn wle nu show krna htawo iss di jgah j tuc ess bnde da address and ph no. de dine vdia c
@xman1601
@xman1601 4 жыл бұрын
Sir starting ton kinne dina bich fasl tiar hundi aa please dasso
@princebhullar5660
@princebhullar5660 3 жыл бұрын
Ha ha ma jami ni put pahla e kotha 🤣🤣😛. Tu kara ga kamai
@lovepreet551
@lovepreet551 2 жыл бұрын
Ssa g
@lakhwinderkaur6102
@lakhwinderkaur6102 4 жыл бұрын
Bohat hi vadia👌👌
@gurjeetsinghdhindsa4347
@gurjeetsinghdhindsa4347 4 жыл бұрын
ਐਵੇਂ ਦੇ ਕੰਮ ਸਾਡੇ ਕਿਸਾਨ ਕਰਨ ਗਏ ਫਿਰ ਕੁਸ ਬਨੇ ਗਾ
@gurbirsandhu8825
@gurbirsandhu8825 3 жыл бұрын
Please add us with Adani and abani
@diptygill2727
@diptygill2727 4 жыл бұрын
V gd bai g
@nattsehaj9971
@nattsehaj9971 4 жыл бұрын
50 ਰੁਪੲੇ ਮੇਰੇ ਤੋ ਲੈ ਲੋ ਚੈਰੀ ਟਮਾਟਰ h. Ponics.. ਤੁਸੀ ਵੇਚ ਦੇਵੇ 300 ਦੇ,,,,,,
@charanjitsingh5353
@charanjitsingh5353 4 жыл бұрын
ਅੈਵੇਂ ਭਲਾਈ ਤੇ ਬੱਦਲ ਗੱਲਾਂ
@highwayprisoner538
@highwayprisoner538 3 жыл бұрын
ਜੜ੍ਹ ਪਲਾਸਟਿਕ ਵਿੱਚ ਚੱਲਦੀ ਆ ? ਪਾਈਪਾਂ ਵਿੱਚ ਕੀ ਹੁੰਦਾ ਜੜ੍ਹ ਨੂੰ ਸਪੋਟ ਕਰਨ ਲਈ ਉਹਦੇ ਬਾਰੇ ਛਿੱਕੂ ਨੀਂ ਦੱਸਿਆ ਸਿਰਫ ਝਾੜ੍ਹ ਦੀ ਬੀਨ ਵਜਾਤੀ
@fatehsinghsingh9340
@fatehsinghsingh9340 4 жыл бұрын
Passe di GL a sari veer greeb Banda ane passe kitho lai ke ave
@gaganhundal3833
@gaganhundal3833 2 жыл бұрын
300 sade 100nu leju sade ta 15nu v ne lende mande ch
@Sam.fitnessboy
@Sam.fitnessboy 4 жыл бұрын
Sir Ji from dasso
@lovepreet551
@lovepreet551 2 жыл бұрын
Sir me alho de khiti krna chorra
@jesuschristismyseviour7317
@jesuschristismyseviour7317 3 жыл бұрын
We are going away for nature...assi paise de pichhe anehwahh daur rahe hai...par sehat nal khilwarr kr rahe hai...hydro??farming very dangerous for health...Jo kudart ne sanu kheti.diti hai oohhi best aa Bai ji...
@sarvjeetbatti4653
@sarvjeetbatti4653 4 жыл бұрын
Sir eh plant Kerry Jgah te h te co. No. Ki h ji
@princekhehra8774
@princekhehra8774 4 жыл бұрын
Bhut Vdia Kam kar rhe veer ji Kuj sikho kisan veero
@sarabjitkaur3270
@sarabjitkaur3270 3 жыл бұрын
bhaini sahib ludhiana othe 50 rupy da satruwary da milda 300 gm da
@Sandhu_RIS
@Sandhu_RIS 4 жыл бұрын
Educate your kids .................then you have no worries......... read books , learn and make your kids to read books. Tell them to read Jews history..........agriculture is a short term solution. Long term solution is education.
@hardeepsinghsidhu3469
@hardeepsinghsidhu3469 4 жыл бұрын
ਬਾਈ ਜੀ 48 ਡਿਗਰੀ ਤਾਪਮਾਨ ਹੁੰਦਾ ਹੈ ਜੂਨ ਜੁਲਾਈ ਵਿਚ ਇਹ ਤੁਹਾਡਾ ਆਟੋਮੈਟਿਕ ਫੇਲ ਹੈਂ
@royalgill5442
@royalgill5442 4 жыл бұрын
Hardeep Singh Sidhu 48° NAI maybe 38 hona a 48 not easy to survive
@jashangill7138
@jashangill7138 4 жыл бұрын
900 rs 1 sq mtr da te 200 x 900=180000rs bnda na ki 18 lakh
@gursharansinghgrover2166
@gursharansinghgrover2166 3 жыл бұрын
Rs.1000 per sq mt cost of other inputs
@Arabiantrucker1987
@Arabiantrucker1987 4 жыл бұрын
ਰਿਪੋਰਟ ਨੂੰ ਬੇਨਤੀ ਆ ਵੀ ਹੌਸਲੇ ਨਾਲ ਗੱਲ ਕਰੇ 😁😁😁 ਜਿਸ ਤਰਾਂ ਇੰਟਰਵਿਊ ਦੇਣ ਵਾਲਾ ਗੱਲ ਕਰ ਰਿਹਾ
@jagseersidhu6226
@jagseersidhu6226 3 жыл бұрын
ਇਸ ਰੇਟ ਬਾਈ ਲੁਊ ਕੌਣ ਭਾਂਅ ਵਾਲ਼ੀ ਗੱਲ ਜਚਦੀ ਨਹੀਂ ਐਂ
@rishiman1796
@rishiman1796 4 жыл бұрын
300 rupees kilo ( o no ) 30 rupees chhida
@harjeetmarwa516
@harjeetmarwa516 4 жыл бұрын
Ehna Bhai Saab huna da phone no. te add v dasso taki ohna naal gall Kiti ja sake
Секрет фокусника! #shorts
00:15
Роман Magic
Рет қаралды 66 МЛН
Fake watermelon by Secret Vlog
00:16
Secret Vlog
Рет қаралды 6 МЛН
Самое неинтересное видео
00:32
Miracle
Рет қаралды 703 М.
МЕБЕЛЬ ВЫДАСТ СОТРУДНИКАМ ПОЛИЦИИ ТАБЕЛЬНУЮ МЕБЕЛЬ
00:20
Ek ekad me 3 Lakh ka sach • Garlic farming in india
13:41
Crops Information
Рет қаралды 362 М.
Секрет фокусника! #shorts
00:15
Роман Magic
Рет қаралды 66 МЛН