No video

ਆਪਣੇ ਖੇਤਾਂ ਚੋਂ ਤਾਜ਼ੀਆਂ ਸਬਜ਼ੀਆਂ ਤੇ ਫਲਾਂ ਨੂੰ ਤੋੜ ਵੇਚਦਾ ਅੱਧੇ ਭਾਅ, ਸੁਣੋ ਸਫ਼ਲ ਕਿਸਾਨ ਦੀ ਕਹਾਣੀ | Pro Punjab

  Рет қаралды 132,891

Pro Punjab Tv

Pro Punjab Tv

Жыл бұрын

40 ਕਿੱਲਿਆਂ ਵਾਲੇ ਕਿਸਾਨ ਨੇ ਖੁੱਦ ਲਾ ਲਈ ਤੱਕੜੀ
ਆਪਣੇ ਖੇਤਾਂ ਚੋਂ ਤਾਜ਼ੀਆਂ ਸਬਜ਼ੀਆਂ ਤੇ ਫਲਾਂ ਨੂੰ ਤੋੜ ਵੇਚਦਾ ਅੱਧੇ ਭਾਅ
ਸੁਣੋ ਸਫ਼ਲ ਕਿਸਾਨ ਦੀ ਕਹਾਣੀ
#Farmer #Farming #OrganicKheti #OrganicFarming #Fruit #Vegetables #Punjab #Agriculture #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 205
@prabhleengrewal834
@prabhleengrewal834 Жыл бұрын
ਐਡਰੈੱਸ ਤੋਂ ਬਗੈਰ ਕਿ ਪਤਾ ਲਗੇਗਾ ਕਿੱਥੇ ਹੈ ਇਹ ਕਿਸਾਨ ਭਾਈ ਸਾਹਿਬ ਜੀ ਦਾ ਲੋਕਾਂ ਵਾਸਤੇ ਬਹੁਤ ਹੀ ਵਧੀਆ ਉਪਰਾਲਾ ਹੈ
@FANofBhagatSingh-lo8vw
@FANofBhagatSingh-lo8vw Жыл бұрын
Address de diyo ji, je saade nazdeek hou assi v ja avangev
@mjinfinity3633
@mjinfinity3633 Жыл бұрын
You did not give his address please put his address on the video
@Zimidarasolarenergy
@Zimidarasolarenergy Жыл бұрын
Pind sukhna halka gidderbaha
@gsgs6064
@gsgs6064 Жыл бұрын
@user-lx2gw3fo5w
@user-lx2gw3fo5w Жыл бұрын
Video ta sare bna lenda aa koi address nhi Das da Koi video dekh lao kesa vicj address nhi Das de par video pa denda aa . Eni akal nhi Eni Ena nu Je pura address Das krn video to pehla ki ho jana bas mu chak ke cemera on krke video shoot krn lag jande aa Aa nhi bahut aa eda de jehda address nhi ds de aahi problems aa Ena di
@surjitgill6411
@surjitgill6411 Жыл бұрын
ਵਾਕਿਆ ਹੀ ਬਾਈ ਦੀ ਇਥੇ ਹੀ ਕਨੇਡਾ ਅਮਰੀਕਾ ਹੈ। ਜਿਹੜੇ ਬਾਈ ਨੇ ਦੋ ਤਿੰਨ ਦਲਾਲ ਵਿੱਚੋਂ ਕੱਢ ਦਿੱਤੇ ਇਹ ਬਹੁਤ ਵਧੀਆ ਕੀਤਾ। ਜਿਹੜੇ 100, 150 ਕਿੱਲਿਆਂ ਵਾਲੇ ਬਾਹਰ ਭੱਜੇ ਜਾਂਦੇ ਨੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਕਿਉਂ ਨਾ ਇਥੇ ਆਪਣੀ ਧਰਤੀ ਤੇ ਆਪ ਮਾਲਕ ਬਣ ਕੇ ਰਝਿਣ ਤੇ ਲੋਕਾਂ ਨੂੰ ਫਾਇਦਾ ਹੋਵੇ। ਬਾਈ ਦਾ ਪਿੰਡ ਦੱਸਿਆ ਜਾਵੇ। ਘੋਲੀਆ ਕਲਾਂ
@gurvindersinghbawasran3336
@gurvindersinghbawasran3336 Жыл бұрын
ਬਹੁਤ ਵਧੀਆ ਵੀਰ ਬਲਵਿੰਦਰ ਸਿੰਘ ਜੀ,,,, ਅਗਰ ਹਰ ਕਿਸਾਨ ਤੁਹਾਡੇ ਵਰਗਾ ਹੋ ਜਾਵੇਂ ਪੰਜਾਬ ਦੇ ਲੋਕਾਂ ਵਿਚ ਬਿਮਾਰੀਆਂ ਘੱਟ ਹੋ ਜਾਣ ਤੇ ਪੰਜਾਬ ਦਾ ਪਾਣੀ ਧਰਤੀ ਹਵਾ ਸਭ ਕੁੱਝ ਬੱਚ ਜਾਵੇ ❤❤
@JagjeetSingh-vy3iq
@JagjeetSingh-vy3iq Жыл бұрын
ਮੇਰਾ ਆਪਣਾ ਪਿਛਲੇ ਪੰਜ ਸਾਲ ਦਾ ਨਿੱਕੂ ਜਿਹਾ ਤਜਰਬਾ ਏ, ਇਹ ਪੂਰਾ ਕਾਮਯਾਬ ਮਾਡਲ ਏ। ਤੇ, ਪਾਣੀ ਦੀ ਸੰਭਾਲ ਸਣੇ, ਇਸ ਤੋਂ ਬਿਨਾਂ ਬਚਾਅ ਦਾ ਹੋਰ ਕੋਈ ਰਾਹ ਵੀ ਨਹੀਂ।
@singhkulwinder954
@singhkulwinder954 Жыл бұрын
ਖਬਰਾਂ ਵਾਲੇ ਬਾਈ ਪਿੰਡ,ਜਗਾ ਤਾਂ ਦੱਸੋ।ਸਿਰਫ ਆਪਣੀ ਖਬਰ ਦਸ ਕੇ ਹਟ ਗਏ। ਓਸ ਕਿਸਾਨ ਦਾ ਪਤਾ ਦੱਸ ਕੇ ਓਹਦੀ ਵੀ ਦੁਕਾਨਦਾਰੀ ਵਦਾਹ ਦਿੰਦੇ ।ਉਸ ਨੂੰ ਹੋਰ ਉਤਸਾਹ ਮਿਲ ਜਾਣਾ c।
@SINGHGURPREET1984
@SINGHGURPREET1984 Жыл бұрын
Pind sukhna abblu gidderbaha
@societenaturelle9005
@societenaturelle9005 6 ай бұрын
*Contact no. Vee Dena chehida aa ... kisaan kolo puchh ke !*
@majorchahal2854
@majorchahal2854 Жыл бұрын
ਕਿਸਾਨ ਦਾ ਪੂਰਾ ਅਡਰੈਸ ਕਿਉਂ ਨਹੀਂ ਦਸਦੇ ਵੀਰ ਜੀ ਮੈਂ ਸਾਰੇ ਕਮੈਟ ਪੜੇ ਸਾਰੇ ਹੀ ਇਹ ਮੰਗ ਕਰਦੇ ਹਨ
@user-hn6yn8xt9n
@user-hn6yn8xt9n Жыл бұрын
Balwinder Singh Sandhu Pind - Sukhna Ablu
@jitsinghsingh1153
@jitsinghsingh1153 Жыл бұрын
ਭਾਵੇਂ ਕ੍ਰਿੰਦਾ ਰੁੱਖ ਕੇ ਇਹ ਕੰਮ ਕਰੋ, ਪਰ ਕਰੋ ਜਰੂਰ। ਇਸ ਬਿਨਾ ਸਾਡੀ ਹਿੰਡ ਨਹੀਂ ਪੁਗਣੀ । ਇਕ ਆਪਣਾ ਭਲਾ ਦੂਜਾ ਕੌਮ ਦਾ ਭਾਲ੍ਹਾ । ਅਕਾਲ 🎉🎉🎉🎉🎉🎉
@malkiatsinghrandhawa1631
@malkiatsinghrandhawa1631 Жыл бұрын
ਪਿੰਡ ਜ਼ਿਲ੍ਹਾ,ਨਾਮ ਪਤਾ ਫੋਨ ਨੰਬਰ ਸਭਤੋਂ ਪਹਿਲਾਂ ਦੱਸਿਆ ਕਰੋ ਤਾਂ ਜੋ ਜਾ ਕੇ ਦੇਖਿਆ ਜਾਵੇ
@bhagwantkaurbrar5615
@bhagwantkaurbrar5615 Жыл бұрын
Right gal
@navjotsinghjosan7892
@navjotsinghjosan7892 Жыл бұрын
Hji bulkul ryt g
@user-hn6yn8xt9n
@user-hn6yn8xt9n Жыл бұрын
Balwinder Singh Sandhu Pind - Sukhna Ablu
@dr.rupindersidhu7229
@dr.rupindersidhu7229 Жыл бұрын
Village Sukhna ablu Sri muktsar sahib
@amarjeetsingh7561
@amarjeetsingh7561 Жыл бұрын
ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਵੀਰ ਜੀ। ਪੰਜਾਬ ਦੇ ਕਿਸਾਨਾਂ ਵਾਸਤੇ ਇਕ ਚਾਨਣ ਮੁਨਾਰਾ ਬਣ ਕੇ ਦਿਖਾ ਦਿੱਤਾ ਹੈ।
@jaskaransingh6804
@jaskaransingh6804 Жыл бұрын
ਮੈਂ ਸਾਰੇ ਕੁਮੈਟ ਪੜੇ ਆ ਸਾਰੇ ਕਹਿੰਦੇ ਆ ਐਡਰੈੱਸ ਦੱਸੋ ਦੱਸ ਦਿਉ ਕੀ ਮੌਤ ਪੈਂਦੀ ਆ
@j.s.honeyfarmmundi586
@j.s.honeyfarmmundi586 Жыл бұрын
ਬਿਲਕੁਲ ਸਹੀ ਰਸਤਾ ਕਿਸਾਨ ਵਾਸਤੇ
@pushpindersingh7858
@pushpindersingh7858 Жыл бұрын
ਦੁਨਿਆ ਦੀ ਸਭ ਤੋ ਸੋਹਣੀ ਵੀਡਿਉ ❤
@GurdevSinghJassal-qf3uy
@GurdevSinghJassal-qf3uy Жыл бұрын
Add nahi tan sohni da ki kariye
@user-fp1nt9sl3v
@user-fp1nt9sl3v Жыл бұрын
ਬਿਲਕੁਲ ਸਹੀ ਮੈਂ ਆਪ ਲਾਨਾ ਰਿਹਾ ਹਿਮਾਚਲ ਦਾ ਲਸਣ ਉਹ ਵੀ 1998 ਵਿੱਚ ਮੈਂ ਹੁੰਦਾ ਤਾਂ ਉਦੋਂ ਬਹੁਤ ਛੋਟਾ ਸੀ ਪਰ ਇਸ ਦੀਆਂ ਗੱਡੀਆਂ ਬਹੁਤ ਵਧਿਆ ਹੁੰਦਿਆਂ ਨੇ
@shivrajsingh1669
@shivrajsingh1669 Жыл бұрын
ਕਿਸਾਨ ਵੀਰ ਨੂੰ ਚਾਹੀਦਾ ਹੈ ਕਿ ਕੁਮੈਂਟ ਰਾਹੀਂ ਆਪ ਦਾ ਐਡਰੈਸ ਅਤੇ ਫੋਨ ਨੰਬਰ ਦੱਸ ਦੇਣ
@user-hn6yn8xt9n
@user-hn6yn8xt9n Жыл бұрын
Balwinder Singh Sandhu Pind - Sukhna Ablu
@SINGHGURPREET1984
@SINGHGURPREET1984 Жыл бұрын
Gidderbaha da pind sukhna abblu hai
@lakhwindertoot8539
@lakhwindertoot8539 6 ай бұрын
ਪਿੰਡ ਸੁਖਾਣਾ ਜ਼ਿਲ੍ਹਾ ਮੁਕਤਸਰ ਸਾਹਿਬ ਨੇੜੇ ਪਿੰਡ ਦੋਦਾ ਹੈ ਜੀ ਬਲਵਿੰਦਰ ਸਿੰਘ ਬਹੁਤ ਵਧੀਆ ਇਨਸਾਨ ਹਨ ਜੀ
@jashpalsingh1875
@jashpalsingh1875 Жыл бұрын
ਪੰਜਾਬੀਓ je ਆਹ ਕੰਮ ਕਰ ਲਿਆ ਤਾਂ ਵਿਦੇਸ਼ਾਂ ਵਿਚ ਧੱਕੇ ਨਹੀਂ ਖਾਓ ਗੇ
@shaandhaliwal382
@shaandhaliwal382 Жыл бұрын
ਕੋਮੈਂਟ ਵੀ ਪੜ੍ਹਲੋ ਲੋਕ ਪਤਾ ਪੁਛਦੇ ਹਨ।
@user-hn6yn8xt9n
@user-hn6yn8xt9n Жыл бұрын
Balwinder Singh Sandhu Pind - Sukhna Ablu
@kangas2092
@kangas2092 Жыл бұрын
ਬਹੁਤ ਵਧੀਆ ਉਪਰਾਲਾ, ਫਿਰ ਤੋਂ ਬਹਾਰਾਂ ਮੋੜਕੇ ਲਿਆਉਣ ਲਈ। ਕੋਈ ਪਤਾ ਜਾਂ ਫੋਨ ਨੰਬਰ ਵੀ ਦੱਸੋ, ਕੁੱਝ ਭਾਜੀ ਹੋਣਾਂ ਤੋਂ ਸਿੱਖਿਆ ਲੈ ਲਵਾਂਗੇ।
@134gardenwiebs
@134gardenwiebs Жыл бұрын
Abroad farming abroad fruiting and abroad Seedling to mach good 👍 day by day grow our Punjab😊😊😊 god bless all Punjabi Punjabiyat❤
@user-bt1ze9zr5c
@user-bt1ze9zr5c Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jaggabrar6319
@jaggabrar6319 Жыл бұрын
ਵੈਰੀ ਗੁੱਡ 🎉
@dharamsingh1224
@dharamsingh1224 Жыл бұрын
ਪੰਜਾਬ ਦੇ ਕਿਸਾਨ ਦੀ ਆਪਦੀ ਵੇਚ ਰਿਹਾ ਫਸਲ ਕਿਸਾਨ ਆਪ ਹੀ ਬਣ ਗਿਆ ਵੇਚਣ ਵਾਲਾ ਦੁਕਾਨਦਾਰ ਫਿਲਮ ਬਣਾਉਣ ਲਈ ਪੇਸ ਕਰ ਰਿਹਾ ਕਿਸਾਨ ਜਟ ਦੀ ਕਹਾਣੀ
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru
@GURDEEPSINGH-fw4gl
@GURDEEPSINGH-fw4gl Жыл бұрын
Bhot wadia ji waheguru ji mehar
@jassar100
@jassar100 Жыл бұрын
Dil khus krta Singh Saab ne , salute , waheguru bless him. Please must supply address and phone number thanks.
@dr.rupindersidhu7229
@dr.rupindersidhu7229 Жыл бұрын
Village Sukhna ablu Sri muktsar sahib
@makhansingh3002
@makhansingh3002 Жыл бұрын
ਪੱਤਰਕਾਰ ਵੀਰ ਜੀ ਤੁਹਾਡੀ ਵੀਡੀਓ ਬਣਾਉਣ ਦਾ ਕੀ ਫਾਇਦਾ ਜਦੋਂ ਤੁਸੀਂ ਪੂਰਾ ਐਡਰੈੱਸ ਨਹੀਂ ਦੱਸਣਾ ਮੈਨੂੰ ਤਾਂ ਲੱਗਦਾ ਤੁਸੀਂ ਐਡਰੈੱਸ ਇਸ ਲਈ ਨਹੀਂ ਦੱਸਦੇ ਕੋਈ ਹੋਰ ਚੈਨਲ ਵਾਲਾਂ ਵੀਡੀਓ ਨਾਂ ਬਣਾਂ ਲਵੇਂ
@user-hn6yn8xt9n
@user-hn6yn8xt9n Жыл бұрын
Balwinder Singh Sandhu Pind - Sukhna Ablu
@dr.rupindersidhu7229
@dr.rupindersidhu7229 Жыл бұрын
Village Sukhna ablu Sri muktsar sahib
@makhansingh3002
@makhansingh3002 Жыл бұрын
@@dr.rupindersidhu7229 ਵੀਰ ਜੀ ਮੈਂ ਜਾਂ ਆਇਆਂ ਸੀ ਬਾਈ ਕੋਲ਼ ਦੋਦੇ ਪਿੰਡ ਤੋਂ ਸਿੱਧੀ ਸੁਖਣਾ ਆਬਲੂ ਜਾਂਦੀ ਸੜਕ
@gurdipanand4105
@gurdipanand4105 Жыл бұрын
Good for farmers and customers too suport our local farmers please
@chandansingh2890
@chandansingh2890 Жыл бұрын
Bahut wadiya
@shaandhaliwal382
@shaandhaliwal382 Жыл бұрын
ਪਿੰਡ ਤੇ ਜਿਲ੍ਹਾ ਅਤੇ ਫੋਨ ਨੰਬਰ ਤਾਂ ਦੱਸੋ ਜਾਈਏ ਕਿੱਥੇ
@user-hn6yn8xt9n
@user-hn6yn8xt9n Жыл бұрын
Balwinder Singh Sandhu Pind - Sukhna Ablu
@mandeepsandhu3436
@mandeepsandhu3436 Жыл бұрын
ਸੁਖਨਾ ਅਬਲੂ, ਮੁਕਤਸਰ ਸਾਹਿਬ
@rajwindermaan5640
@rajwindermaan5640 Жыл бұрын
Very nice Dost bohat vadhia kam kita viro es pasa dhian deo bohat khoob
@sishannosingh3003
@sishannosingh3003 Жыл бұрын
ਇਹਨੂੰ ਕਹਿੰਦੇ ਆ ਅਸਲੀ ਮੇਹਨਤੀ ਕਿਸਾਨ
@shaandhaliwal382
@shaandhaliwal382 Жыл бұрын
ਜੇ ਪਤਾ ਨਹੀਂ ਦੱਸਣਾ ਤਾਂ ਵੀਡੀਓ ਵਿਖਾਉਣ ਦਾ ਕੀ ਫਾਇਦਾ
@dr.rupindersidhu7229
@dr.rupindersidhu7229 Жыл бұрын
Village Sukhna ablu Sri muktsar sahib
@musiclover.3901
@musiclover.3901 6 ай бұрын
Respect and Salute to our farmers 🙏
@arshbrar9709
@arshbrar9709 Жыл бұрын
Very nice Balwinder s ji
@mandeepsandhu3436
@mandeepsandhu3436 Жыл бұрын
ਚੰਡੀਗੜ੍ਹ ਤਾਂ ਭੱਈਆਂ ਨੇ ਲੁੱਟ ਮਚਾਈ ਆ।
@hardialsinghkang7807
@hardialsinghkang7807 Жыл бұрын
Very very good .bhaeeaa just kolo sabzi lea ke 20 they kilo marjan te vechda. Loka nu taji sabzi milege nale market toin sasti.
@pamsran9940
@pamsran9940 Жыл бұрын
Well done
@Eastwestpunjabicooking
@Eastwestpunjabicooking Жыл бұрын
Pls, ਜਦੋਂ ਵੀ ਕੋਈ ਇਵੇਂ ਉਤਸ਼ਾਹ ਪ੍ਰੇਰਨਾ ਸਰੋਤ ਵੀਡੀਓ ਜੋ ਕਿਸਾਨੀ ਦੀ ਫਸਲ , ਕਮਾਈ ਤੇ ਗੁਜ਼ਰੇ ਲਈ ਸਹੀ ਹੋਵੇ। ਵੱਧ ਤੇ ਵੱਧ ਪਾਇਆ ਵੀ ਕਰੋ ਤੇ ਪਤਾ ਭਾਈ ਸਾਹਿਬ ਦਾ ਨਾਮ ਵਗੈਰਾ ਜ਼ਰੂਰ ਦੱਸਿਆ ਕਰੋ। ਤਾ ਜੋ ਲੋਕ ਚਾਹੁਣ ਵਾਲੇ ਨੌਜਵਾਨ ਨਵੀਂ ਤਕਨੀਕ ਨਾਲ ਕਮਾਈ ਦੇ ਸਾਧਨ ਪੈਦਾ ਕਰਨ ਲਈ ਸਿਖਲਾਈ ਲੈ ਸਕਣ। ਧੰਨਵਾਦ
@harmanjitsingh1965
@harmanjitsingh1965 Жыл бұрын
That’s what all of the farmers (Kissan’s) have to do every 4 to 5 villages combined should have shared cold storage They should market dairy products as well they can do lot better
@parphoolgupta8453
@parphoolgupta8453 4 ай бұрын
Wah ji wah👍🙏
@majorchahal2854
@majorchahal2854 Жыл бұрын
ਪਿੰਡ ਸੁਖ਼ਨਾ ਅਬਲੂ ਹਲਕਾ ਗਿੱਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@guri00047
@guri00047 10 ай бұрын
Ae Bai ji da pind hega k
@parmindertiwana3942
@parmindertiwana3942 Жыл бұрын
Very good job
@issidhu6924
@issidhu6924 Жыл бұрын
All our farmers are requested to their goods in the market directly.
@TheUndertaker2408
@TheUndertaker2408 Жыл бұрын
Artiyas should be used as an help. But if one can market their products by themselves. It is a lot better, and one will get a better price. A farmer can also easily sell its produce to fruit/vegetable shops by eliminating middlemen. Its a way of doing marketing and business. Why always rely on middlemen?
@parmaculturefarming43
@parmaculturefarming43 Жыл бұрын
Mere wali Soch hai bhai ji Mera bhi Adhyaksh kile Vich Baag Lagaya Hua Hai kudarti kheti taknik Tarachand belji taknik Rahi
@SINGHGURPREET1984
@SINGHGURPREET1984 Жыл бұрын
Balwinder Singh ji da poora address Jarror dasso ji
@user-hn6yn8xt9n
@user-hn6yn8xt9n Жыл бұрын
Balwinder Singh Sandhu Pind - Sukhna Ablu
@SINGHGURPREET1984
@SINGHGURPREET1984 Жыл бұрын
Jila kihra hai
@sardulsingh3012
@sardulsingh3012 11 ай бұрын
@@SINGHGURPREET1984 Sri Mukatsar Sahib
@RajaKhosla-t9i
@RajaKhosla-t9i 24 күн бұрын
Very nice ji 🎉🎉🎉 ❤❤
@sukhpalkaur2429
@sukhpalkaur2429 4 ай бұрын
ਜਿਹੜਾ ਵੀ ਪੱਤਰਕਾਰ ਪਤਾ ਤੇ ਫ਼ੋਨ ਨਾ ਦੱਸੇ ਉਸਨੂ ਅਨਸਬਸਕਰਾਈਬ ਕਰਿਆ ਕਰੋ ਸਾਰੇ ਜਣੇ।
@user-qn2ei1fo8p
@user-qn2ei1fo8p Жыл бұрын
ਕਿਸਾਨ ਦੇ ਪਿੰਡ ਦਾ ਨਾਮ ਵੀ ਦੱਸ ਦਿਆ ਕਰੋ ਜੀ
@user-hn6yn8xt9n
@user-hn6yn8xt9n Жыл бұрын
Balwinder Singh Sandhu Pind - Sukhna Ablu
@balwinderkaurdhaliwal5341
@balwinderkaurdhaliwal5341 11 ай бұрын
Thanks veer G God bless you
@bharbhursingh7294
@bharbhursingh7294 Жыл бұрын
ਬਾਈ ਜੀ ਸਾਰਾ ਕੁਝ ਵੇਖ ਕੇ ਘਬਰਾ ਗਿਆ
@paldandiwal
@paldandiwal 5 ай бұрын
Very good
@JameelKhan-gv9gw
@JameelKhan-gv9gw Жыл бұрын
Bazar ch ta lut Machi hoi hai veer ji vadia kam kar rahy ho
@NarinderSingh-nt4xc
@NarinderSingh-nt4xc Жыл бұрын
Bai ji video rahi jankari vahaut vadhia h per je kar shuru ch hi address das dinde ta sone te sohaga ho jana c 🙏
@user-hn6yn8xt9n
@user-hn6yn8xt9n Жыл бұрын
Balwinder Singh Sandhu Pind - Sukhna Ablu
@indarjitsingh5417
@indarjitsingh5417 5 ай бұрын
Good 👍
@subhashsharma4132
@subhashsharma4132 Жыл бұрын
Balbinder ji 🙏 great effort
@JatinderSingh-py6ez
@JatinderSingh-py6ez Жыл бұрын
Bhut vadia ji
@Sohnapunjab29
@Sohnapunjab29 Жыл бұрын
Congratulations bai g tuse vadie de patter ho god bless you
@brownsingh8725
@brownsingh8725 Жыл бұрын
Aap kam karo up bihari nu Punjab to bahar karo
@tejindersinghgill364
@tejindersinghgill364 Жыл бұрын
May be at village sukhna Distt Sri muktsar sahib
@pindwale3190
@pindwale3190 Жыл бұрын
ਸਲਾਮ ਤੇਰੀ ਸੋਚ ਦੇ
@dr.rupindersidhu7229
@dr.rupindersidhu7229 Жыл бұрын
Village Sukhna ablu Sri muktsar sahib
@simarbahia4566
@simarbahia4566 Жыл бұрын
Kisani bchaoun da ihi trika a
@MpSingh-gp1rj
@MpSingh-gp1rj Жыл бұрын
Bhai mere j patarkari karni aa te akal naal Kariya karo te jis de Kol jande ho usda address Pata v dasiya karo
@LsGhoman-fi4cl
@LsGhoman-fi4cl 4 ай бұрын
Shai jehde. Ko trika us di Amrika nhi ta bhaian. Nu de Lao
@randeepkaur4102
@randeepkaur4102 Жыл бұрын
Very good 👍
@charanjitkaur7186
@charanjitkaur7186 Жыл бұрын
Seed tan university ton ih galat hai par mehnat nu Salam
@GurdevSinghJassal-qf3uy
@GurdevSinghJassal-qf3uy Жыл бұрын
Add nahi tan sari kiti krai mitti hogi
@shivrajsingh1669
@shivrajsingh1669 Жыл бұрын
ਪੱਤਰਕਾਰ ਦੀ ਵੀਡੀਓ ਮਿੱਟੀ ਨਹੀਂ ਹੋਈ ਕਿਉਂਕਿ ਉਸ ਨੂੰ ਵਿਉਵਰ ਮਿਲ ਗਏ ਹਨ। ਇਸ ਨੂੰ ਲੋਕਾਂ ਨਾਲ ਕੀਐ
@Jas-mh1kx
@Jas-mh1kx Жыл бұрын
Mohali v lagao shop g
@singhusa4752
@singhusa4752 Жыл бұрын
ਕੀ ਕੋਈ ਲੁਧਿਆਣੇ ਕੋਲ਼ ਵੀ ਔਰਗੈਨਿਕ ਸਬਜ਼ੀਆਂ ਅਤੇ ਫਲ਼ ਬੀਜ਼ਦਾ ਹੈ?
@tejabrar4633
@tejabrar4633 8 ай бұрын
ਐਡਰੈਸ ਵੀ ਦਿਆ ਕਰੋ ਭਾਈ ਸਾਹਿਬ ਜੀ
@hardeepkaur-fr9sk
@hardeepkaur-fr9sk Жыл бұрын
Good uncle ji
@bipankumargill9112
@bipankumargill9112 5 ай бұрын
I really appreciate your organic farm , I like to share meditation yoga good for healing / can be helpful to make healthy wellness organic retreat at your place
@A12aman12
@A12aman12 Жыл бұрын
Address tan dasya karo, Kali Kalol kar jaane hon, Always mentioned Address with Mobile no...
@user-hn6yn8xt9n
@user-hn6yn8xt9n Жыл бұрын
Balwinder Singh Sandhu Pind - Sukhna Ablu
@Rajbinder-kc5jk
@Rajbinder-kc5jk Жыл бұрын
Sukhna Ablu G
@ManjitKaur-nv3pp
@ManjitKaur-nv3pp 3 ай бұрын
ਪਿੰਡ ਕਿਹੜਾ ਜ਼ਿਲ੍ਹਾ ਕਿਹੜਾ
@bharbhursingh7294
@bharbhursingh7294 Жыл бұрын
ਬਾਈ ਜੀ
@GoluGill-dl2mf
@GoluGill-dl2mf 6 ай бұрын
12:59 12:59
@j1982lakh
@j1982lakh Жыл бұрын
Address ਵੀ ਦੱਸ ਦਿਆ ਕਰੋ ਯਾਰ
@user-hn6yn8xt9n
@user-hn6yn8xt9n Жыл бұрын
Balwinder Singh Sandhu Pind - Sukhna Ablu
@jatindersingh3479
@jatindersingh3479 11 ай бұрын
V logger should give details of Farm and Location
@avtarbhullar34
@avtarbhullar34 Жыл бұрын
ਅਡਰੈਸ ਤਾਂ ਦੱਸ ਦਿਓ
@user-hn6yn8xt9n
@user-hn6yn8xt9n Жыл бұрын
Balwinder Singh Sandhu Pind - Sukhna Ablu
@middleclass66
@middleclass66 Жыл бұрын
👍🏻
@khetipedia1216
@khetipedia1216 10 ай бұрын
ਅਡਰੈਸ ਦਸੋ ਜੀ, ਅਸੀਂ ਵੀ ਔਰਗੈਨਕ ਖਰੀਦੀਏ।
@rajindraoffcial7672
@rajindraoffcial7672 Жыл бұрын
Apna saman.ap.vecho.khud malka bno vary good
@jaikumarkumar1337
@jaikumarkumar1337 5 ай бұрын
ਸਰਦਾਰ ਲੁੱਟੀ ਜਾਂਦਾ ਆ ਬੱਸ
@GagandeepSingh-ww3mk
@GagandeepSingh-ww3mk Ай бұрын
Addrees daso veer ji
@AmritVani11
@AmritVani11 Жыл бұрын
Very good job veer ji adress daso please 🙏🏻
@SINGHGURPREET1984
@SINGHGURPREET1984 Жыл бұрын
Pind sukhna abblu gidderbaha
@GurdeepSingh-wz1px
@GurdeepSingh-wz1px Жыл бұрын
Patarkaar veer g plz Address update kriyo
@user-hn6yn8xt9n
@user-hn6yn8xt9n Жыл бұрын
Balwinder Singh Sandhu Pind - Sukhna Ablu
@KuldeepSingh-nw1po
@KuldeepSingh-nw1po Жыл бұрын
ਪਤਰਕਾਰ ਜੀ ਨਾਮ ਤੇ ਅਡਰੈਸ ਗੁਆਂਢੀ ਦਸਣ ਗੇ ਏਨਾ ਚਿਰ ਤੁਸੀ ਦਸਦੇ ਰਹੇ ਫੋਨ ਨ ਵੀ ਨਹੀ ਦਸਿਆ
@bharmaltoksiya1931
@bharmaltoksiya1931 Жыл бұрын
भाई जी आपने बहुत अच्छी जानकारी दी लेकिन आपने नाम नहीं बताया कोनसा गांव शहर में हे अगर जानकारी दी तो पुरी देनी चाहिए ताकि जनता को फायदा मिले
@wanderwander5600
@wanderwander5600 Жыл бұрын
Canada tacnec kar rahy nah bahi ji osm.
@GurwinderSingh-nx8xk
@GurwinderSingh-nx8xk 8 ай бұрын
ਵਹਿ ਬਈ ਤੇਰੀ ਰੀਸ ਨਹੀ
@GagandeepSingh-ww3mk
@GagandeepSingh-ww3mk Жыл бұрын
Address daso
@GurdeepSingh-wz1px
@GurdeepSingh-wz1px Жыл бұрын
Sir Address tan dasdo g
@user-hn6yn8xt9n
@user-hn6yn8xt9n Жыл бұрын
Balwinder Singh Sandhu Pind - Sukhna Ablu
@user-dq7xz5oi8f
@user-dq7xz5oi8f Жыл бұрын
Address daso ji
@user-hn6yn8xt9n
@user-hn6yn8xt9n Жыл бұрын
Balwinder Singh Sandhu Pind - Sukhna Ablu
@Fire_furry_gaming320
@Fire_furry_gaming320 Жыл бұрын
ਪਿੰਡ ਤੇ ਸ਼ਹਿਰ ਤਾਂ ਦੱਸ ਦਿੰਦੇ ਵੀਰ ਜੀ।
@dr.rupindersidhu7229
@dr.rupindersidhu7229 Жыл бұрын
Village Sukhna ablu Sri muktsar sahib
@chandansingh2890
@chandansingh2890 Жыл бұрын
Mera vi ahi dream aa
@paramjitdhaliwal6541
@paramjitdhaliwal6541 Жыл бұрын
Adress vi daso
@user-hn6yn8xt9n
@user-hn6yn8xt9n Жыл бұрын
Balwinder Singh Sandhu Pind - Sukhna Ablu
@surinderkaur4424
@surinderkaur4424 Жыл бұрын
Veer jee pta davo kitho ਬੋਲਦੇ h o pl
@user-im7cc6mt2p
@user-im7cc6mt2p 2 ай бұрын
Without m n paglan da tola
@surinderchadha7741
@surinderchadha7741 2 ай бұрын
मैंने डिसलाइक इसलिए किया है ना आप एड्रेस बताते हैं ना कहां पर है ना फोन नंबर है क्या गोरख धंधा आपने बनाया हुआ है आपको ड्रेस ना बताने का कारण बताना पड़ेगा इसको आप बताएं
Алексей Щербаков разнес ВДВшников
00:47